ਫਰਾਂਸ ਦੀ ਰਾਜਧਾਨੀ ਪੈਰਿਸ ਦਾ ਗੇੜਾ Paris France 🇫🇷 Punjabi Travel Couple | Ripan Khushi

  Рет қаралды 253,565

Punjabi Travel Couple

Punjabi Travel Couple

2 ай бұрын

Пікірлер: 426
@bawa_pics
@bawa_pics 2 ай бұрын
ਸਭ ਤੋਂ ਖੂਬਸੂਰਤ ਤਾਂ ਇਹ ਹੈ ਕਿ ਅਸੀਂ ਦੁਨੀਆਂ ਦੀ ਸੈਰ ਤੇ ਹੋਈਏ ਤੇ ਹਮਸਫਰ ਨਾਲ ਹੋਵੇ ❤❤❤❤❤❤❤
@roopasingh5922
@roopasingh5922 2 ай бұрын
Ripon ji tusi oh Jo apni wife nu naal leke jaande ho
@JaspalSingh-oc6rf
@JaspalSingh-oc6rf 2 ай бұрын
💯👌
@manrajgrewal7921
@manrajgrewal7921 2 ай бұрын
💯👌👌
@nirmalbhattinirmalbhatti490
@nirmalbhattinirmalbhatti490 Ай бұрын
God ifal tovar ripan kushi
@PunjabiSikhSangat
@PunjabiSikhSangat 2 ай бұрын
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍🙏
@Rajasran1313
@Rajasran1313 2 ай бұрын
ਜੇ ਰੱਬ ਨੇ ਉਮਰ ਦਿੱਤੀ ਤਾਂ ਮੈਂ ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਜਰੂਰ ਮਿਲਣਾ ਚਾਹਾਂਗਾ ਰੱਬ ਤੁਹਾਡੀ ਉਮਰ ਲੰਮੀ ਕਰੇ ਸਦਾ ਹੱਸਦੇ ਵਸਦੇ ਰਹੋ ਰਿਪਨ ਵੀਰ ਤੇ ਖੁਸ਼ੀ ਭੈਣ ਮੈਂ ਫਰੋਮ ਰਾਜਾ ਟਰੱਕ ਡਰਾਈਵਰ ਰਾਜਾ ਸਰਾਂ ਹਰਿਆਣਾ
@user-fh2sr5pe6e
@user-fh2sr5pe6e 2 ай бұрын
WELCOME WELCOME PUNJABIO,,,,,ਚੱਕ ਦਿਓ ਫੱਟੇ ਦੁਨੀਆਂ ਦੇ ਨਜ਼ਾਰੇ ਦਿਖਾਉਣ ਵਾਲੇ ਪੰਜਾਬੀਆਂ ਦਾ ਸ਼ੁਕਰੀਆ ❤❤❤ ਵੀਰ ਜੀ ਦਾ ਵੀ ਧੰਨਵਾਦ
@parmjitkaursaini6199
@parmjitkaursaini6199 2 ай бұрын
Hallo beta maa anti Mohali ta ashi nanaka shib male ta beta rapan and kuchi nu rub mahar kari
@teachercouple36
@teachercouple36 2 ай бұрын
ਬਹੁਤ ਵਧੀਆ ਵਲੌਗ ਲੱਗਿਆ। ਈਫਲ ਟਾਵਰ ਅਤੇ ਆਲਾ-ਦੁਆਲਾ ਬਹੁਤ ਹੀ ਵਧੀਆ ਦਿਖਾਇਆ। ਐਨੇ ਸਾਰੇ ਪੰਜਾਬ ਅਤੇ ਹਰਿਆਣੇ ਦੇ ਮੁੰਡਿਆਂ ਦੇ ਇੱਥੇ ਕੰਮ ਕਾਰ ਬਾਰੇ ਜਾਣਕੇ ਵੀ ਬਹੁਤ ਖੁਸ਼ੀ ਹੋਈ। ਘਰੇ ਬੈਠਿਆਂ ਨੂੰ ਐਨਾ ਵਧੀਆ ਕੁੱਝ ਦਿਖਾਇਆ ਬਹੁਤ ਧੰਨਵਾਦ
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@ranveersingh2268
@ranveersingh2268 2 ай бұрын
ਬਹੁਤ ਖੂਬਸੂਰਤ ਤੁਹਾਡੀ ਜੋੜੀ ਰਿਪਨ ਬਰਦਰ ਖੁਸ਼ੀ ਪਾਬੀ ਗੁੱਡ ਲੱਕ ਆਈ ਲਵ ਯੂ 🙏🙏❤️👍👍❤️
@mohanjitsingh2409
@mohanjitsingh2409 2 ай бұрын
ਵੀਰ ਜੀ ਪਾਬੀ ਨਹੀਂ ਭਾਬੀ ਤੇ ਹੋਰ ਵੀ ਬਹੁਤ ਕੁਝ ਗੱਲ਼ਤੀਆਂ ਨੇ ਗ਼ੁੱਸਾ ਨਹੀਂ ਵੀਰ ਜੀ ਤੇਰਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਲਿਖੀਆਂ ਨੇ
@Amarjitcanada
@Amarjitcanada 2 ай бұрын
ਸਾਡੇ ਆਲ਼ੇ ਪਤਾ ਨੀ ਕੀ ਮਾਣ ਕਰੀ ਜਾਦੇ ਆ euorpe ਵਾਲਿਆ ਨੇ ਸ਼ਿਰਾ ਕਰਾਇਆ ਪਿਆ ਪੂਰੀ ਦੁਨੀਆ ਦੀ ਡਿਵੈਲਪਮੈਂਟ ਚ euorpeins ਦਾ ਵੱਡਾ ਰੋਲ ਆ
@swarnsingh6145
@swarnsingh6145 2 ай бұрын
ਅੱਜ ਰਿੱਪਨ ਕੁਝ ਖਾਸ ਨਹੀਂ ਦੇਖਣ ਨੂੰ ਮਿਲਿਆ ਬਾਕੀ ਠੀਕ ਹੈ ਜੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ 😊
@KulwinderSingh-dc6be
@KulwinderSingh-dc6be 2 ай бұрын
Taran Taran wale vir nu wekh ke dil bahot khush hoea waheguru mehar Karan vir te
@nagisaab5955
@nagisaab5955 2 ай бұрын
Hji vere appa athye e rehnde veer huna da photo shot mei e kita c
@Sandhucouple
@Sandhucouple 16 күн бұрын
❤❤
@balbirmukerianballi9099
@balbirmukerianballi9099 2 ай бұрын
ਪੈਰਿਸ ਦੀਆਂ ਇਤਿਹਾਸਿਕ ਥਾਂਵਾਂ ਦਾ ਜ਼ਿਕਰ ਵੀ ਕਰੋ। ਨੈਪੋਲੀਅਨ ਦੀ ਕਬਰ।ਰੂਸੋ ਦੀ ਯਾਦ।1789 ਦਾ ਫ਼ਰਾਂਸੀਸੀ ਇਨਕਲਾਬ।
@RamandeepKaur-md9wz
@RamandeepKaur-md9wz 2 ай бұрын
Jlal vle bai di boli bht sohni a ronki bnda Sade malwe da
@bharatsidhu1879
@bharatsidhu1879 2 ай бұрын
ਬਹੁਤ ਅੱਛੀ ਅੱਤੇ ਸਾਫ਼ ਸੁਥਰੀ ਲੱਗੀ ਫ੍ਰਾਂਸ ਦੀ ਰਾਜਧਾਨੀ ਪੈਰਿਸ , ਤੁਹਾਡਾ ਬਹੁਤ ਬਹੁਤ ਧੰਨਵਾਦ ਪੈਰਿਸ ਸ਼ਹਿਰ ਦਾ ਆਲਾ ਦੁਆਲਾ ਦਿਖਾਉਣ ਲਈ ।ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-ws5uj2ht5h
@user-ws5uj2ht5h 2 ай бұрын
❤❤ਬਾਈ ਬਹੁਤ ਬਦੀਆ ਦੇਖੀਆ ਹੈ ❤❤❤ਮੇ ਪਿੰਡ ਘਾਬਦਾਂ ਸੰਗਰੂਰ ਘੈਟ ਪੰਜਾਬ ਜੱਟ ਦੀ ਪਸੰਦ ਹੈ ❤❤❤❤
@kaurjasbir2758
@kaurjasbir2758 2 ай бұрын
So nice 👍 Wase ek gal hai country de hisaab nal khushi da dressing style and hairstyle change ho janda aa 😅 nice 👍 Looking so pretty 😍
@MaddyK-ms8hv
@MaddyK-ms8hv 2 ай бұрын
Hanj shi kiha 👍
@hazelkaur3836
@hazelkaur3836 2 ай бұрын
😀👍👍👍
@garysingh4050
@garysingh4050 2 ай бұрын
👍👍👍💯
@HarkaranSingh-oe2zw
@HarkaranSingh-oe2zw 2 ай бұрын
😅😅
@kuldipkumar5322
@kuldipkumar5322 2 ай бұрын
ਪੈਰਿਸ ਸ਼ਹਿਰ ਬਹੁਤ ਸੋਹਣਾ ਹੈ , ਜਿੰਨਾ ਸੁਣਿਆ ਸੀ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ , ਸੋਹਣਾ ਸ਼ਹਿਰ ਦਿਖਾਉਣ ਲਈ ਸ਼ੁਕਰੀਆ ਬਾਈ ਜੀ ।
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@dhianchandsarwankumar8773
@dhianchandsarwankumar8773 2 ай бұрын
Very nice jessa desh vesa bhase❤❤❤❤❤
@user-xf7jx5wv8n
@user-xf7jx5wv8n 2 ай бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ 🙏🙏🙏❤👈
@SandeepKumar-cd5cd
@SandeepKumar-cd5cd 2 ай бұрын
ਏਨਾਂ ਤਾਂ ਮੈਨੂੰ ਪਤਾ a ਕੇ ਇਹ ਲੋਹੇ ਦਾ ਨਹੀਂ ਬੰਨ੍ਹਿਆ, ਵੀਰੇ, ਕਿਸੇ ਹੋਰ ਦਾ ਬੰਨ੍ਹਿਆ ਪਰ ਮੈਨੂੰ ਯਾਦ ਨਹੀਂ ਕਿਸ ਦਾ ਬੰਨ੍ਹਿਆ
@ranveersingh2268
@ranveersingh2268 2 ай бұрын
I love you brother Khushi god bless you good luck waheguru ji
@kanwaljeetkaur2005
@kanwaljeetkaur2005 2 ай бұрын
Beautiful city tnx a lot ❤❤
@mangakakru1861
@mangakakru1861 2 ай бұрын
Bai g Sat Shiri Akal g 😊 Khushi Penn g Sat Shiri Akal g Tusi tan aj Pinky pinky Gulabo bni firde ho g Very nice dress owsam g
@abdulghafoor5030
@abdulghafoor5030 2 ай бұрын
Aap bohat khobsorat boli boltay hain. My mother tongue Punjabi in hoshiarpuri accent like yours.
@ManjitKaur-bs9tu
@ManjitKaur-bs9tu 2 ай бұрын
Ssa ji bahoot vadhia Paris and sweet couple
@manjitsinghkandholavpobadh3753
@manjitsinghkandholavpobadh3753 2 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@JagdevsinghRandhawa
@JagdevsinghRandhawa 2 ай бұрын
Sohna pind Jalal Mera.
@sartajrai5060
@sartajrai5060 2 ай бұрын
ਰੈਪਰ ਬਾਈ ਤਰਨ ਤਾਰਨ ਤੋਂ ਸਾਡਾ ਬਾਈ ਮਿਲਿਆ ਦਾ ਪਿੰਡ ਨਹੀਂ ਦੱਸਿਆ ਸਾਡਾ ਜਿਲਾ ਵੀ ਤਰਨ ਤਾਰਨਹੈ
@nagisaab5955
@nagisaab5955 2 ай бұрын
Hji sorry bro Tarn Taran pind lohar a apna bro mera
@GurmailSingh-vi6qs
@GurmailSingh-vi6qs 2 ай бұрын
ਪੈਰਿਸ ਵਰਗੀ ਧਰਤੀ ਸੋਹਣੀ ਸੀ ਵੱਧ ਸੁਰਗਾ ਤੋ । ❤❤❤❤❤
@SandhuMan-cp2zl
@SandhuMan-cp2zl 2 ай бұрын
Bai Punjab to sohna kuj v nai
@avtarcheema3253
@avtarcheema3253 2 ай бұрын
ਬਹੁਤ ਹੀ ਸੋਹਣਾ ਪੈਰਿਸ 👌👌
@ShakeelHussainVlogs
@ShakeelHussainVlogs 2 ай бұрын
Love from Punjab Pakistan🇵🇰❤🇮🇳
@ranveersingh2268
@ranveersingh2268 2 ай бұрын
ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਬਹੁਤ ਬਹੁਤ ਵਧੀਆ ਵੀਡੀਓ ਜ 🙏🙏🙏
@manjitkaur7094
@manjitkaur7094 2 ай бұрын
Ripan kushi jug jug jio buht vadyi lagda tuhada balog dekh ke
@baljitsodhi7641
@baljitsodhi7641 2 ай бұрын
Me and my family went last year.Truly BEAUTIFUL ❤❤
@sureshmanchanda7246
@sureshmanchanda7246 2 ай бұрын
Waheguru ji ka khalsa waheguru ji ke fateh
@KuldeepSingh-ug2di
@KuldeepSingh-ug2di 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@muhammadashrafkhan5533
@muhammadashrafkhan5533 2 ай бұрын
SsA ji very sweet couple ji Rab mahr kara
@deep_hardeep2800
@deep_hardeep2800 2 ай бұрын
ਧੰਨਵਾਦ ਵੀਰ ਜੀ ਇੰਨਾ ਸੋਹਣਾ ਦੇਸ ਦਿਖਾਉਣ ਲੲ
@roshansingh4994
@roshansingh4994 2 ай бұрын
ਰਿਪਨ ਭਾਜੀ ਬਹੁਤ ਬਹੁਤ ਧੰਨਵਾਦ, ਘਰ ਬੈਠੇ ਹੀ ਧਰਤੀ ਦੇ ਸਵਰਗ ਦਿਖਾ ਰਹੇ ਹੋ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ। ਕਾਸ਼! ਸਾਨੂੰ ਵੀ ਮੌਕ਼ਾ ਮਿਲੇ ❤❤
@MajorSingh-po6xd
@MajorSingh-po6xd 2 ай бұрын
ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)
@kalasinghsarpnch1274
@kalasinghsarpnch1274 2 ай бұрын
दिल्ली शहर दुनिया का दूसरा सबसे बड़ा शहर है पेरिस शहर तो बहुत छोटा होगा दिल्ली से
@nachhatarkumar3385
@nachhatarkumar3385 2 ай бұрын
Bhut sohna a me v gya c Kam li France ethe tower de kol 5 five pizza wale Bai ji bhut e quality ch bnunde a
@suchasingh2663
@suchasingh2663 2 ай бұрын
Very good sceneries of Paris city
@karamjitgill6787
@karamjitgill6787 2 ай бұрын
God bless you always dear Ripen and Khushi
@SahibSingh-kw5lf
@SahibSingh-kw5lf 2 ай бұрын
ਕਿਆ ਬਾਤ ਕਿਆ ਬਾਤ ਕਿਆ ਬਾਤ ਹੈ 👌👌
@jagwindersingh_cyclist
@jagwindersingh_cyclist 2 ай бұрын
❤22 and bhabo Dil krn lga dita 😅k hune hi parice gummy krn nikl jayeee
@simrangill6936
@simrangill6936 2 ай бұрын
Stay always happy 😊 bless you guys 😊❤
@rupinderuppal9094
@rupinderuppal9094 2 ай бұрын
Waheguru ji 🙏☺️❤️
@jasbirkaur8274
@jasbirkaur8274 2 ай бұрын
Most memoranle tour❤
@noblesinghraina
@noblesinghraina 2 ай бұрын
Awesome The Punjabi Travel Couple ❤️❤️❤️🥰
@sonuhasija3018
@sonuhasija3018 2 ай бұрын
22g garry Sandhu v tuhade nal ne kyaa baat hai 😂
@BalwinderSingh-rd7wc
@BalwinderSingh-rd7wc 2 ай бұрын
ਬਾਈ ਸਾਡੇ ਬਠਿੰਡੇ ਟੀਵੀ ਟਾਵਰ ਸਾਨੂੰ ਇਹਿਫਲ ਟਾਵਰ ਲਗਦਾ😂❤
@harinderkaur6785
@harinderkaur6785 2 ай бұрын
ਬਹੁਤ ਸੋਹਣੇ ਲੱਗ ਰਹੇ ਹੋ ਦੋਵੇਂ❤
@balbirkaur6014
@balbirkaur6014 2 ай бұрын
Waheguru ji tuhanu chaddi kala ch rakhan ji ❤❤❤❤
@HarpreetSingh-ux1ex
@HarpreetSingh-ux1ex 2 ай бұрын
ਸਤਿ ਸ੍ਰੀ ਆਕਾਲ ਜੀ 🙏
@AliNawaz-bk8hv
@AliNawaz-bk8hv 2 ай бұрын
Paris key kya Bat hy
@SatnamSingh-fe3tg
@SatnamSingh-fe3tg 2 ай бұрын
Very good Jatta 👍
@harmindermann6058
@harmindermann6058 2 ай бұрын
Congratulations for visiting Paris ❤
@krishankumargarggarg3782
@krishankumargarggarg3782 2 ай бұрын
ਸੌਖਾ ਤਾਂ ਬਠਿੰਡੇ ਵੀ ਨੀ ਘਰ ਲੈਣਾ
@avneetjagera5769
@avneetjagera5769 2 ай бұрын
❤❤❤❤❤❤❤❤❤❤❤❤❤❤❤❤❤❤❤l love you Khushi and Ripon 🤗🤗😘😘😘😘😘😘😘🙏🙏
@Manjindersingh-yt8uv
@Manjindersingh-yt8uv 2 ай бұрын
ਧੰਨਵਾਦ ਜੀ ਪੈਰਿਸ ਦਿਖਾਉਣ ਲਈ
@darshanakaur523
@darshanakaur523 2 ай бұрын
Very nice ..Aaj khusi bhout shone lag rhe ho beta 🙏🙏🙏🙏🙏
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@user-xx2gy9ut4z
@user-xx2gy9ut4z 2 ай бұрын
ਈਫਲ ਟਾਵਰ ਰਿਪਟਾਂ ਨਾਲ ਜੋੜਿਆ ਹੋਇਆ ਕੋਈ ਵੈਲਡਿੰਗ ਨਹੀਂ
@sushilgarggarg1478
@sushilgarggarg1478 2 ай бұрын
Enjoy a tour of Paris France 🇫🇷 ❤❤❤❤
@SimarMakkar
@SimarMakkar 2 ай бұрын
Ripan verre thuadi jodi bhaut jach rahi hai ji❤❤
@babydhupar8978
@babydhupar8978 2 ай бұрын
ਬਹੁਤ ਖੂਬਸੂਰਤ
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਈਫਵਟਾਵਰ ਵਿਖਾਉਣ ਲਈ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@NirmalSingh-yh8kk
@NirmalSingh-yh8kk 2 ай бұрын
Waheguru ji Chardi Kala Vich rakhen ❤❤
@SukhwinderSingh-mb7oy
@SukhwinderSingh-mb7oy 2 ай бұрын
Waheguru ji always bless you ❤
@DilbagSingh-db6zp
@DilbagSingh-db6zp 2 ай бұрын
ਬਹੁਤ ਬਹੁਤ ਸ਼ੁਕਰੀਆ ਜੀ
@canada7230
@canada7230 2 ай бұрын
ਬਾਈ ਜੀ ਪੈਰਸ ਦਿੱਲੀ ਤੋ ਬਹੁਤ ਛੋਟਾ ਹੈ!ਪਰ ਅੱਜ ਦਾ ਬਲੋਗ ਖਾਸ ਨਹੀ ਹੈ
@nanabains6573
@nanabains6573 2 ай бұрын
Free de wich ta eda da he milna, paise ta laune ni tower de uppar jan ly.
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@gurdipsahni7982
@gurdipsahni7982 2 ай бұрын
Nice explore by you brother..rab rakha ji
@sarjitsinghgill3649
@sarjitsinghgill3649 2 ай бұрын
Thanks from vill bukanwala Moga
@KuldeepSingh-xe5mr
@KuldeepSingh-xe5mr 2 ай бұрын
ਬਹੁਤ ਵਧੀਆ👍💯👍💯👍💯
@pardeepkaur7838
@pardeepkaur7838 2 ай бұрын
Khushi pink dress vich bhut beautiful lag rhe a❤
@harminderkaur2862
@harminderkaur2862 2 ай бұрын
Bhut hi sonaa veer g
@user-ru9gx7bi3h
@user-ru9gx7bi3h 2 ай бұрын
Waheguruji 🙏🙏❤🎉🎉
@TaraChand-uo2rq
@TaraChand-uo2rq 9 күн бұрын
I have seen people taking break fast while walking in the streets probably to reach their work place.
@user-po9zd1fm1s
@user-po9zd1fm1s 2 ай бұрын
Bot khubsurat a Paris ripan veer ji🎉🎉🎉
@user-qc5md1yo6c
@user-qc5md1yo6c 2 ай бұрын
Beautiful city❤❤❤
@saman2156
@saman2156 2 ай бұрын
Very nice god bless you ❤️🙏
@shivdevsingh3626
@shivdevsingh3626 2 ай бұрын
ਸਾਡੇ ਮੁੰਡੇ ਪ੍ਰੀਸ਼ਦ ਵਿੱਚ ਛੱਲੀਆਂ ਵੇਚ ਸਕਦੇ ਹਨ ਤਾਂ ਫਿਰ ਪੰਜਾਬ ਵਿੱਚ ਕਿਉਂ ਨਹੀਂ ?
@amarjitkaur1995
@amarjitkaur1995 2 ай бұрын
ਬਹੁਤ ਸੋਹਣੇ ਲੱਗ ਰਹੇ ਹੋ ਅੱਜ,ਈਫਲ ਟਾਵਰ ਦਿਖਾਉਣ ਲਈ ਧੰਨਵਾਦ 🎉
@shanjitgill3625
@shanjitgill3625 2 ай бұрын
Hahaha member sarpanch ton phn lawadiye ....😅😅😅😅😂😂😂😂❤❤❤❤❤
@kuldeep_pb31
@kuldeep_pb31 2 ай бұрын
Y ji tusi Bahut kuhskismat ho jehri dunia di sear karrahe ho
@baljindersingh7802
@baljindersingh7802 2 ай бұрын
I love you bata and bati
@bandnasidhu
@bandnasidhu 2 ай бұрын
Wah ji wah.
@gogipreet7330
@gogipreet7330 2 ай бұрын
Enjoying all time .❤❤❤GBU😊❤❤
@user-th4tb7ch9l
@user-th4tb7ch9l 2 ай бұрын
ਸਤਿ ਸ੍ਰੀ ਅਕਾਲ ਜੀ ਬਾਈ ਰਿਪਨ ਖੁਸੀ ਜੀ ਸਦਾ ਖੁਸ਼ ਰਹੋ
@g22kaler29
@g22kaler29 2 ай бұрын
ਦਿੱਲੀ ਤੋ ਵੱਡਾ ਨਹੀਂ ਹੋ ਸਕਦਾ ਯਾਰ ਦਿੱਲੀ ਦੀ ਆਬਾਦੀ ਪੂਰੇ ਫਰਾਂਸ ਜਿੰਨੀ ਹੋਣੀ ਦਿੱਲੀ ਬਹੁਤ ਵੱਡਾ ਹੈ
@GurwinderSingh-guri
@GurwinderSingh-guri 2 ай бұрын
ਬਿਲਕੁਲ ਜੀ ਦਿੱਲੀ ਪੈਰਿਸ ਨਾਲ਼ੋਂ 14 ਗੁਣਾ ਵੱਡਾ ਹੈ।
@g22kaler29
@g22kaler29 2 ай бұрын
@@GurwinderSingh-guri ਬਾਈ ਜੀ ਆਬਾਦੀ ਦੇਖ ਲਿਓ ਜਾ ਫੇਰ ਟੋਪ 10 ਬਿਗ ਸੀਟੀ ਗੂਗਲ ਕਰੋ
@GurwinderSingh-guri
@GurwinderSingh-guri 2 ай бұрын
@@g22kaler29 ਅਬਾਦੀ ਦਾ ਤਾਂ ਮੁਕਾਬਲਾ ਹੀ ਕੋਈ ਨੀ, ਦਿੱਲੀ ਦਾ ਖੇਤਰਫਲ 1400 ਵਰਗ ਮੀਟਰ ਹੈ ਤੇ ਪੈਰਿਸ ਦਾ 100
@santokhsingh2519
@santokhsingh2519 2 ай бұрын
ਬਹੁਤ ਵਧੀਆ ਜੀ 👍
@harneksingh3933
@harneksingh3933 2 ай бұрын
ਵੀਰ ਜੀ ਤੁਹਾਡਾ ਬੁਹਤ ਬੁਹਤ ਧੰਨਵਾਦ
@amitthakur8569
@amitthakur8569 2 ай бұрын
Love from Jalandhar Punjab 🇮🇳
@rattanpreetkaur6887
@rattanpreetkaur6887 2 ай бұрын
Ghummi ghummi🎉🎉
@sahilpreetsingh7133
@sahilpreetsingh7133 2 ай бұрын
good Tarn Taran waleyaa❤❤❤❤ verr ji
@nagisaab5955
@nagisaab5955 2 ай бұрын
Hji veer g
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤❤❤❤
@user-do7qz2bh8q
@user-do7qz2bh8q 2 ай бұрын
ਗੂਡ,ਵਾਈ❤❤❤❤❤❤
WHY DOES SHE HAVE A REWARD? #youtubecreatorawards
00:41
Levsob
Рет қаралды 39 МЛН
New Gadgets! Bycycle 4.0 🚲 #shorts
00:14
BongBee Family
Рет қаралды 12 МЛН
Would you like a delicious big mooncake? #shorts#Mooncake #China #Chinesefood
00:30