No video

ਪਾਕਿਸਤਾਨ ਨੇ ਕਿਵੇਂ ਕੀਤਾ ਸਵਾਗਤ । Punjabi Travel Couple | Abeera Khan | Ripan Khushi | Kartarpur Sahib

  Рет қаралды 1,517,969

Punjabi Travel Couple

Punjabi Travel Couple

Күн бұрын

In this video we are going to Kartarpur sahib. You can see what is the document required for Kartarpur corridor visit.
ਪਾਕਿਸਤਾਨ ਨੇ ਕਿਵੇਂ ਕੀਤਾ ਸਵਾਗਤ । Punjabi Travel Couple | Abeera Khan | Ripan & Khushi | Pakistan Tour | Kartarpur Sahib
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#KartarpurCorridor #KartarSahib #Kartarpurcorridordocuments
#PunjabiTravelCouple #RipanKhushi #KartarpurSahib

Пікірлер: 1 200
@AbeeraKhanRoadShow
@AbeeraKhanRoadShow 2 жыл бұрын
Haye rabba bot soni video tawada bot shukria tussi aeni izzat deti aena pyar deta love you charda punjab bot jald awa gi charda punjab
@BestFriends-bp3bl
@BestFriends-bp3bl 2 жыл бұрын
Very very nice mam
@PUNJABITRAVELCOUPLE
@PUNJABITRAVELCOUPLE 2 жыл бұрын
Bahut sara pyar charde Punjab wallo Abeera 😊
@manvirchahal2273
@manvirchahal2273 2 жыл бұрын
Very nice nature Lehnde Punjab waleya da🙏
@manvirchahal2273
@manvirchahal2273 2 жыл бұрын
Jmaaaaa e kaint vlog❤️
@tersemkhiva8255
@tersemkhiva8255 2 жыл бұрын
Good respect karde ne lehnde Punjab wale 🙏🙏
@dharampal3864
@dharampal3864 2 жыл бұрын
ਲਹਿੰਦੇ ਪੰਜਾਬ ਆਲਿਆਂ,ਚੜਦੇ ਪੰਜਾਬ ਵਾਲਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇਣ ਲਈ ਧੰਨਵਾਦ, ਛੋਟੇ ਵੀਰ ਰਿਪਨ ਜਿਥੇ ਤੁਸੀਂ ਗੁਰੂ ਘਰ ਦੇ ਦਰਸ਼ਨ ਕਰੇ, ਸਾਨੂੰ ਵੀ ਕਰਵਾ ਦਿੱਤੇ, ਉਸ ਲਈ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਬਾਦ। ।
@harjindersingh1647
@harjindersingh1647 2 жыл бұрын
ਬਹੁਤ ਬਹੁਤੁ ਧੰਨਵਾਦ ਭੈਣਾਂ ਤੇ ਭਰਾਵਾਂ ਦਾ ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖਣ ਜੀ
@babasomasinghji3026
@babasomasinghji3026 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ
@chobbarA.K.F
@chobbarA.K.F 2 жыл бұрын
kzbin.info/www/bejne/j3aXnpKEqZecm7M
@nonaboys8249
@nonaboys8249 2 жыл бұрын
ਬਾਈ ਸਵਾਦ ਲਿਆਯਾ ਤੁਸਾਂ ਨੇ ਤਾਂ ਅੱਜ । ਸੱਚੀਂ ਕਿੰਨਾ ਪਿਆਰ ਕਰਦੇਂ ਨੇ ਲਹਿਦੇ ਪੰਜਾਬ ਵਾਲੇ।ਬੇੜਾ ਗ਼ਰਕ ਜੇ ਇਹਨਾਂ ਸਿਆਸਤੀਆ ਦਾ ਜਿਨ੍ਹਾਂ ਸਾਨੂੰ ਵੱਖ-ਵੱਖ ਕਰਤਾ।
@MeloComedy1
@MeloComedy1 2 жыл бұрын
one thing is very clear. pakistan punjab came in existence not due to politics, it was due to religion. pak punjab follow islam and indian punjab sikhism. there is many basic differences in sikhi and islam. so, waheguru ne jo bakhashya hai vo he sahi hai. how sikhs are treated is pak, you can read on news. sikhi ate india da koi muqabla nahi. waheguruji ka khalsa waheguru ji ki fateh
@viralvortex12-l2h
@viralvortex12-l2h 2 жыл бұрын
@@MeloComedy1 shut up bruh..stop these negative cmmnts..te India da koi muqabla ni lol veere India ch duniya de sabton zada slum ne..adhi population ethe bukha sondi aa..garreeban da hub aa India..te gal rahi sikhi de Islam di tan je difference ne tan similarities vi ne..both religion are monotheistic..they believe in one Allah and we too..
@chobbarA.K.F
@chobbarA.K.F 2 жыл бұрын
kzbin.info/www/bejne/j3aXnpKEqZecm7M
@harmaneetsingh966
@harmaneetsingh966 2 жыл бұрын
Pyar pyoor kuch ni karde kuttee aa sale
@akshaydadwal8259
@akshaydadwal8259 2 жыл бұрын
Bro honestly they wants to spreated from us in the name of religion. many people blame Gandhi and nehru for partition but jinah who actually wants a spreate nation for muslims.
@harpalsingh1449
@harpalsingh1449 2 жыл бұрын
ਲਹਿੰਦੇ ਪੰਜਾਬ ਵਾਲੇ ਸਾਰੇ ਹੀ ਬਜੁਰਗਾ ਅਤੇ ਸਾਰੇ ਭੈਣ ਭਰਾਵਾ ਨੂੰ ਤੇ ਬੱਚਿਆ ਨੂੰ ਸੱਤ ਸ੍ਰੀ ਅਕਾਲ ਰਿਪਨ ਅਤੇ ਖੁਸੀ ਤੁਹਾਡਾ ਸੁਕਰੀਆ ਆਪ ਜੀ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ
@prabhjotsingh1831
@prabhjotsingh1831 2 жыл бұрын
ਬਹੁਤ ਖੁਸ਼ੀ ਹੋਈ ਲਹਿੰਦੇ ਪੰਜਾਬ ਵਾਲਿਆਂ ਦਾ ਇੰਨਾ ਮਿੱਠਾ ਸੁਭਾਅ ਦੇਖ ਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਵਾਲਿਆਂ ਵਿੱਚ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ।
@tarsemsinghwaraich7642
@tarsemsinghwaraich7642 2 жыл бұрын
ਦੋਨੋਂ ਪੰਜਾਬ ਆਪਣੇ ਹੀ ਹਨ ਬਸ ਸਮੇਂ ਦੀ ਨਜ਼ਰ ਲੱਗ ਗਈ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਦੋਨੋਂ ਪੰਜਾਬ ਇਕ ਹੋ ਜਾਣ
@warriorofnihangsingh1359
@warriorofnihangsingh1359 Жыл бұрын
Delhi tu poch la verra oho 1hon dain gy dona nu??
@karmjeetmaan1006
@karmjeetmaan1006 2 жыл бұрын
ਅੰਬਰਸਰੋਂ ਚੱਲ ਕੇ ਪਿਸ਼ੋਰ ਘੁੰਮ ਆਉਦੇਂ , ਮਾਰਦੀ ਨਾ ਸਿਆਸਤ ਲਹੋਰ ਘੁੰਮ ਆਉਦੇਂ ✍ Karmjit Mann Ropar
@satnamsingh-os1sx
@satnamsingh-os1sx 2 жыл бұрын
Nice lines I am from Ropar sir
@gaganfirdausi4343
@gaganfirdausi4343 2 жыл бұрын
Shi keha yaara
@ManishKumar-yf6ij
@ManishKumar-yf6ij 2 жыл бұрын
Bahut hi vadiya words ne
@gagandeepkour5281
@gagandeepkour5281 2 жыл бұрын
ropar valon love you
@armandhaliwala5342
@armandhaliwala5342 2 жыл бұрын
Sahi kiha veer
@gurindersingh3073
@gurindersingh3073 2 жыл бұрын
ਵਾਹਿਗੁਰੂ ਜੀ ਦੋਨਾਂ ਪੰਜਾਬਾਂ ਤੇ ਮੇਹਰ ਕਰਨ
@navjotsidhu660
@navjotsidhu660 2 жыл бұрын
Sada ta dil ro penda video dekh ki ehna da sade layi ena pyar lenda punjab sarkara ne sade to vakh kar dita😭😭😭
@AmritpalSingh-tk3yt
@AmritpalSingh-tk3yt 2 жыл бұрын
ਵੀਰ ਜੀ ਸਾਡੇ ਨਾਲ ਪਾਕਿਸਤਾਨ ਵੀਰ ਬਾਹਰ ਕੰਮ ਕਰਦੇ ਸੀ ਬਹੁਤ ਵਧੀਆ ਇਜ਼ਤ ਦਿੰਦੇ ਨੇ ਬੋਲ ਚਾਲ ਵੀ ਵਧੀਆ ਏ
@Bhai_Gurchet_singh_
@Bhai_Gurchet_singh_ 2 жыл бұрын
ਸਾਡੇ ਲਹਿਦੇ ਪੰਜਾਬ ਵਾਲਿਆ ਵੀਰਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਲਾ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ sade valoo lehnde Punjab ale Veera behna nu sat Sri akal allal tuhanu raji kusi rkhe
@gillsimran7042
@gillsimran7042 2 жыл бұрын
kzbin.info/www/bejne/oJ6YfJeffpyiodE
@harshsodhi9302
@harshsodhi9302 2 жыл бұрын
ਸੱਚੀ , ਪਾਕਿਸਤਾਨ ਦੀ ਪੁਲੀਸ ਬਹੁਤ ਵੀ ਮਿਲਣਸਾਰ ਹੈ ,ਅਸੀਂ ਵੀ ਜ਼ੀਰੋ ਲਾਈਨ ਤੋਂ ਇੰਮੀਗ੍ਰੇਸ਼ਨ ਤੱਕ ਪੈਦਲ ਗੲੇ ਸੀ , thanks to Mr. Imran for all this🌼🌼🌼 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਇਮਰਾਨ ਖਾਨ ਨੂੰ।
@chobbarA.K.F
@chobbarA.K.F 2 жыл бұрын
kzbin.info/www/bejne/j3aXnpKEqZecm7M
@balgill1570
@balgill1570 2 жыл бұрын
Passport jaroori ae ja adhar card vi chal jau
@deepmann4937
@deepmann4937 2 жыл бұрын
Luv for Pakistan...luv for lehnda Punjab.. luv for Pakistani avaam...aveera so innocent..luv for ripon khusi💕💕💕
@proudlybelongstopunjab3059
@proudlybelongstopunjab3059 2 жыл бұрын
Abeera khan ji da v ਧੰਨਵਾਦ ਤੇ ਵੀਰ ਜੀ aap ਦਾ ਵੀ ਬਹੁਤ ਬਹੁਤ ਧੰਨਵਾਦ
@jassaroffical2051
@jassaroffical2051 2 жыл бұрын
ਇਹ ਧਰਤੀ ਭਾਗਾਂ ਭਰੀ ਹੈ ਜਿੱਥੇ ਜਗਤ ਗੁਰੂ ਬਾਬਾ ਨਾਨਕ ਨੇ ਵੀਹ ਸਾਲ ਖੇਤੀ ਕੀਤੀ ਸਿਰ ਝੁੱਕਦਾ ਇਸ ਧਰਤੀ ਲਈ
@zahidrasool862
@zahidrasool862 2 жыл бұрын
Welcom to pakistan 🇵🇰 bai ji lahore kado a raha bot miss kar raha a thano landa punjab lahore pakistan 🇵🇰
@narinderpalsingh6582
@narinderpalsingh6582 2 жыл бұрын
ਆਬੀਰਾ ਜੀ ਵਾਹਿਗੁਰੂ ਜੀ ਤੁਹਾਡੀ ਤਮੰਨਾ ਪੂਰੀ ਕਰੇ ਜੋ ਵੀ ਤੁਹਾਡੇ ਦਿਲ ਦੀ ਹੈ ਚੜਦੇ ਪੰਜਾਬ ਦੀ ਬਹੁਤ ਹੀ ਖੁਸ਼ੀ ਹੋਈ ਤੁਸੀਂ ਆਏ ਮਿਲਣ♥️♥️♥️♥️♥️♥️♥️♥️♥️♥️♥️👍👍🙏🏻🙏🏻🙏🏻🙏🏻🙏🏻
@harjitguraya0072
@harjitguraya0072 2 жыл бұрын
Glla wali
@deeprataindia1170
@deeprataindia1170 2 жыл бұрын
ਪਹਿਲਾਂ ਤਾਂ ਧੰਨਵਾਦ ਪਾਕਿਸਤਾਨ ਵਾਲੇ ਵੀਰਾਂ ਦਾ ਬਹੁਤ ਪਿਆਰ ਦਿੰਦੇ ਨੇ। ਅਸੀ ਵੀ ਭਾਗਾਂ ਵਾਲੇ ਬਣਾਗੇ ਆਪਜੀ ਦੇ ਨਾਲ ਦਰਸ਼ਨ ਕਰਕੇ। ਧੰਨਵਾਦ ਸ਼ੁਕਰੀਆ ripn ਤੇ ਖੁਸ਼ੀ ਜੀ,ਸਰਤਾਜ ਵੀਰ ਜੀ। ,,Ballu ਰਟੈਂਡਾ,,
@gaganfirdausi4343
@gaganfirdausi4343 2 жыл бұрын
Shukriyaa ji
@BalwinderSingh-iz7ru
@BalwinderSingh-iz7ru 2 жыл бұрын
Nava sehr to tusi bai g
@guriramgarhia8786
@guriramgarhia8786 2 жыл бұрын
Waheguru ਵੀਰੇ ਤੇ ਭਾਬੀ ਨੂੰ ਚੜਦੀ ਕਲ੍ਹਾ ਵਿੱਚ ਰੱਖੇ 🙏🙏🙏💪 ਬਹੂਤ ਵਧੀਆ ਲਗਿਆ ਸੀ ਸਬ ਕੁੱਝ ਦੇਖ ਕੇ,, ਤੇ ਜਿੰਨਾ ਜਿੰਨਾ ਨੂੰ ਵੀ ਮਿਲੇ ਤੁਸੀ ਬਹੂਤ ਖੁਸ਼ੀ ਹੋਈ ਜੀ 🙏🙏🙏💪🇵🇰🇵🇰🇵🇰⛳⛳🇮🇳🇮🇳🇮🇳
@chobbarA.K.F
@chobbarA.K.F 2 жыл бұрын
kzbin.info/www/bejne/j3aXnpKEqZecm7M
@chobbarA.K.F
@chobbarA.K.F 2 жыл бұрын
Subscribe kar do
@harmitsingh3688
@harmitsingh3688 2 жыл бұрын
ਖੁਸ਼ ਰਹਿਣ ਦੋਨੋਂ ਪੰਜਾਬ ਵਾਲ਼ੇ । ਵਾਹਿਗੁਰੂ ਦੋਨਾਂ ਪੰਜਾਬ ਤੇ ਮੇਹਰ ਕਰੇ ਤੇ ਜ਼ਲਦੀ ਦਰਵਾਜ਼ੇ ਖੁੱਲੇ ।
@sukhrajkaur6118
@sukhrajkaur6118 2 жыл бұрын
ਕਰਤਾਰਪੁਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਪਾਕਿਸਤਾਨੀ ਕੁੜੀਆਂ ਨਾਲ ਕੀਤੀ ਗੱਲ੍ਹਬਾਤ ਦਾ ਲਹਿਜ਼ਾ ਨਹੀਂ ਪਸੰਦ ਆਇਆ ਰਿਪਨ ਜੀ।
@gillsimran7042
@gillsimran7042 2 жыл бұрын
kzbin.info/www/bejne/oJ6YfJeffpyiodE
@lamberrajpuri867
@lamberrajpuri867 2 жыл бұрын
Respect nhi kiti kudeya de Manu v inj masoos hoya
@za_hando7575
@za_hando7575 2 жыл бұрын
ਇਹ ਤਾਂ ਗੱਲ ਵੀ ਬਣਦੀ ਹੈ। ਨਹੀ ਤਾਂ ਦੂਜੇ ਵਲੋਗਰਾ ਨੇ ਤਾਂ ਬੇੜਾ ਗਰਕ ਕਰ ਛੱਡਿਆ ਹੈ। ਧੰਨਵਾਦ ਖੁਸ਼ੀ ਰਿਪਨ
@armanmullanpur1905
@armanmullanpur1905 2 жыл бұрын
love you pakisthan laida punjab
@sukhpalsingh9970
@sukhpalsingh9970 2 жыл бұрын
ਵੀਰ ਰਿਪਨ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਘਰ ਬੈਠੇ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਏ। ਬਹੁਮੁੱਲੀ ਜਾਣਕਾਰੀ ਵੀ ਦਿੱਤੀ 👌👍 ਤੁਸੀਂ ਹਮੇਸ਼ਾਂ ਖ਼ੁਸ਼ ਰਹੋ।
@inspireaspire278
@inspireaspire278 2 жыл бұрын
Mitrou ae chan Babe Nanak da sohna Pakistan 🇵🇰 ♥️ ♥️ ♥️ ae.
@dineshchoudharydcpodvr9
@dineshchoudharydcpodvr9 2 жыл бұрын
बहुत खुशी हुई दर्शन कर के और अबीरा खान के चैनल को भी सब्सक्राइब कर लिया अब देखें गे इनका व्लोग भी और आनन्द आ गया व्लोग देख कर
@harjinderkaurdhillon7789
@harjinderkaurdhillon7789 2 жыл бұрын
ਤੁਹਾਨੰ ਪਤਾ ਨਹੀਂ ਕੀਨੀ ਕੁ ਖੁਸ਼ੀ ਹੋਵੇਗੀ ਅਸੀਂ ਤਾ ਦੇਖ ਦੇਖ ਕੇ ਏਨਾ ਖੁਸ਼ ਹੋ ਰਹੇ ਹਾਂ ਜਿਵੇ ਕੇ ਅਸੀਂ ਵੀ ਤੁਹਾਡੇ ਨਾਲ ਤੁਰੇ ਜਾ ਰਹੇ ਹਾਂ ਇੰਜ ਲਗਦਾ ਕੇ ਜਿਵੇ ਮੇਰੇ ਹੀ ਬੱਚੇ ਗੁਰੂ ਦੇ ਦਰਸ਼ਨ ਕਰ ਰਹੇ ਹੋਣ ਤੁਸੀਂ ਸਾੰਨੂ ਅਪਣੇ ਹੀ ਬੱਚੇ ਲਗਦੇ ਓ 🙏
@braraman8778
@braraman8778 2 жыл бұрын
ਬਾਈ ਯਰ ਬਹੁਤ ਸੋਹਣਾ ਬਲੋਗ ਸੀ ,ਯਰ 30 ਕਿ ਮਿੰਟ ਦਾ ਹੋਰ ਇਕ ਬਲੋਗ ਬਣਾ ਲੈਦੇ ,ਉਹ ਪਾਕਿਸਤਾਨੀ ਕੁੜੀ ਵੀ ਬਹੁਤ ਵੇਖੀ ਆ youtube ਤੇ ਪਹਿਲਾ, ਬਾਈ ਯਰ ਕਿਤੇ ਤੁਸੀ ਸਾਰੇ ਪਾਕਿਸਤਾਨ ਦਾ ਟੂਰ ਲਾ ਕੇ ਆਉ, ਪਾਕਿਸਤਾਨ ਪੰਜਾਬ ਆਲਿਆ ਦੀ ਬੋਲੀ ਵੜੀ ਮਿਠੀ ਆ
@ParamjitKaur-rc8od
@ParamjitKaur-rc8od 2 жыл бұрын
ਬਹੁਤ ਵਧੀਆ ਲੋਕ ਹਨ ਲਹਿੰਦੇ ਪੰਜਾਬ ਦੇ ,ਅਸੀ ਵੀ ਗਏ ਸੀ। ਸਾਰਿਆ ਨੇ ਬਹੁਤ ਸਤਿਕਾਰ ਕੀਤਾ,ਵਾਹਿਗੁਰੂ ਇਸ ਤਰ੍ਹਾਂ ਪਿਆਰ ਬਣਾਈ ਰੱਖੇ ।ਧੰਨ ਧੰਨ ਗੁਰੂ ਨਾਨਕ ਦੇਵ ਜੀ
@yameenkhan2201
@yameenkhan2201 2 жыл бұрын
Pr jdo koi v koi durghatna happen hundi aa india ch jive thoda time ago gujjra di fight hoi c Ta log boht bad comment krde aa all muslim community lyi Oss time boht bad feel hunda dear
@sahibsingh9152
@sahibsingh9152 2 жыл бұрын
Jare rooz sahaid hude hona bare dekh apni public City na dekh
@ranjitsingh6494
@ranjitsingh6494 2 жыл бұрын
ਵਾਹਿਗੁਰੂ ਜੀ। ਦੋਵੇਂ ਪੰਜਾਬਾਂ ਦਾ ਪਿਆਰ ਏਦਾਂ ਧਮਾਕੇ ਕਰਨ ਜੀ
@sameersamkhan6994
@sameersamkhan6994 2 жыл бұрын
Punjabi culture very rich and worthy. History memorable and pleasant. Punjabi language like the honey....
@kulwindergrewal169
@kulwindergrewal169 2 жыл бұрын
ਬਹੁਤ ਬਹੁਤ ਧੰਨਵਾਦ ਪਾਕਿਸਤਾਨ ਵਾਲੇ ਭਾਈਆਂ ਦਾ
@ranjotsingh4129
@ranjotsingh4129 2 жыл бұрын
Lende punjab waleo Tuhada bhoot bhoot tanwad tussi sanu ena pyar dita. Sade dil vich vi tuhade lay bhoot pyar te stkar hai. jina tuhada dil krda hai ethe aon nu ona sada dil vi krda hai. Pr ki kreye majburyean ne ise karke durhean ne.
@tarnjitsinghwalia5566
@tarnjitsinghwalia5566 2 жыл бұрын
Pakistan is good country for Sikhs .ਤੇ ਪਾਕਿਸਤਾਨ ਦੀ ਸਟੈਂਪ ਪਾਸਪੋਰਟ ਤੇ ਲੱਗਣ ਨਾਲ ਕੋਈ ਵੀ ਮੁਲਕ ਨੂੰ ਕੋਈ ਇਤਰਾਜ਼ ਨਹੀਂ ਸਾਡੇ ਪਾਸਪੋਰਟਾਂ ਤੇ ਬਹੁਤ ਸਟੈਂਪਾਂ ਲਗੀਆ ਯੂ ਕੇ ਕੈਨੇਡਾ ਇੰਡੀਆ ਨੂੰ ਕੋਈ ਫਰਕ ਨਹੀਂ ਐਵੇਂ ਨਾ ਫਿਕਰ ਕਰਿਆ ਕਰੋ .
@nighatnaz8570
@nighatnaz8570 2 жыл бұрын
Absolutely right.... tuse v Pakistan. Welcome....
@MeloComedy1
@MeloComedy1 2 жыл бұрын
tusi pakistan hi kyh nahi chale jande.
@mrinalyadav2649
@mrinalyadav2649 2 жыл бұрын
Bhai ab yahi sunna rah gaya tha 😵
@fakharhayyat9870
@fakharhayyat9870 2 жыл бұрын
Bahot Dhanwad Tuhada❤ From.Lahore
@fakharhayyat9870
@fakharhayyat9870 2 жыл бұрын
@@MeloComedy1 well come jidon marji aund
@gurveersinghsidhu2294
@gurveersinghsidhu2294 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਪਾਕਿਸਤਾਨੀ ਵੀਰਾਂ ਦਾ ਪਿਆਰ
@mr.harkirat9569
@mr.harkirat9569 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ। ਧੰਨਵਾਦ ਵੀਰ ਜੀ ਏਨਾ ਕੁਝ ਦੱਸਣ ਤੇ ਦਿਖਾਉਣ ਲਈ, ਵਾਹਿਗੁਰੂ ਤੁਹਾਡੀ ਅਰਦਾਸ ਪੂਰੀ ਕਰਨ
@chobbarA.K.F
@chobbarA.K.F 2 жыл бұрын
kzbin.info/www/bejne/j3aXnpKEqZecm7M
@harjinderkaurdhillon7789
@harjinderkaurdhillon7789 2 жыл бұрын
ਉਹ ਮੈ ਤਾ ਸੱਚ ਸਮਝ ਸੀ ਕੇ ਸਚੀ ਮੁਚੀ ਸਿਰਤਾਜ ਹੈ ਬਹੁਤ ਸੋਹਣਾ ਲਗਦਾ ਜਦੋ ਤੁਹਾਡੀਆਂ ਵੀਡੀਓ ਦੇਖਦੇ ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਸਤਿਨਾਮ ਵਾਹਿਗੁਰੂ ਜੀ
@gaganfirdausi4343
@gaganfirdausi4343 2 жыл бұрын
Shukriyaa ji
@DevSingh-tm4eq
@DevSingh-tm4eq 2 жыл бұрын
Abeera mam was surprise!!! My favourite 👍👍👌
@manjeetsinghpawar1383
@manjeetsinghpawar1383 2 жыл бұрын
ਵੀਰ ਜੀ ਬਹੁਤ ਬਹੁਤ ਬਹੁਤ ਧੰਨਵਾਦ ਤੁਸੀ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰ ਘਰ ਦੇ ਦਰਸ਼ਨ ਕਰਾਏ🙏🙏🙏🙏
@adeelraiz8172
@adeelraiz8172 2 жыл бұрын
Love from Adeel Karachi Pakistan
@AR15MY
@AR15MY 2 жыл бұрын
Bht sohni video ae y..love for Pakistan...from punjab
@harjitsingh8867
@harjitsingh8867 2 жыл бұрын
ਬਾਬਾ ਨਾਨਕ ਤੂਹਾਨੂੰ ਹਮੇਸ਼ਾ ਖੁਸ਼ ਰੱਖੇ ਪੂੱਤ
@jaspreetsinghchahal4795
@jaspreetsinghchahal4795 2 жыл бұрын
Balle Jatta Kamal karti Puri duniya ghumati ik channel te Rabb tuhanu chardi kala vich rakhe G❤️❤️❤️
@parmindersinghgill6470
@parmindersinghgill6470 2 жыл бұрын
ਬਹੁਤ ਵਧੀਆ ਲੱਗਦਾ ਹਰ ਵੀਡੀਓ।। ਤਕਰੀਬਨ ਸਾਰੀਆਂ ਹੀ ਵੇਖੀਆਂ ਚੱਲੀਆਂ।। ਹੁਣ ਤਾਂ ਨਵੀਆਂ ਨੂੰ ਉਡੀਕਦੇ ਰਹਿੰਦੇ ਆਂ।
@HarpalSingh-xg1nl
@HarpalSingh-xg1nl 2 жыл бұрын
ਧੰਨ ਹੋ ਤੁਸੀਂ ਪਾਕਿਸਤਾਨ ਦੀ ਜ਼ਮੀਨ ਤੇ ਜਾ ਰਹੇ ਕਾਸ਼ ਮੁਲਕ ਦੇ ਦੋ ਟੋਟੇ ਨਾਂ ਹੁੰਦੇ ਸ਼ਾਇਦ ਕਿਸਮਤ ਚ ਹੋਇਆ ਜਿਉਂਦੇ ਜੀ ਪਾਕਿਸਤਾਨ ਦਰਸ਼ਨ ਕਰਾਵੇ ਵਾਹਿਗੁਰੂ ਜੀ
@vasdevbhawa9374
@vasdevbhawa9374 2 жыл бұрын
ਮੈਂ ਵੀ ਅੰਬੀਰਾਂ ਖ਼ਾਨ ਨੂੰ ਬਹੁਤ ਦੇਖਦਾ ਵਾਂ, ਬਹੁਤ ਸੋਹਣੀ ਪੰਜਾਬੀ ਬੋਲਦੀ ਐ। ਲਵ ਯੂ ਪਾਕਿਸਤਾਨੀ ਵੀਰੋ ।
@inspireaspire278
@inspireaspire278 2 жыл бұрын
Pakistan de pavitar dharti nuun lakh vari parnaam.
@HarpalSingh-uv9ko
@HarpalSingh-uv9ko 2 жыл бұрын
ਬਹੁਤ ਬਹੁਤ ਜਿਆਦਾ ਵਧੀਆ ਲੱਗਾ ਦੇਖ ਕੇ। ਕਿਤੇ ਪਾਕਿਸਤਾਨ ਪੰਜਾਬ ਦੇ ਪਿੰਡਾਂ ਵਿੱਚ ਘੁੰਮਣ ਦਾ ਮੌਕਾ ਮਿਲ ਜੇ ਤਾਂ ਹੋਰ ਨਜਾਰਾ ਆ ਜਾਣਾ ਸੀ।
@ranveersingh6859
@ranveersingh6859 2 жыл бұрын
ਬਾਈ ਜੀ ਬਹੁਤ ਹੀ ਖੁਸ਼ੀ ਹੋਈ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿੱਚ ਵਾਹਿਗੁਰੂ ਮਹੇਰ ਰੱਖੇ
@ishq_da_waaris
@ishq_da_waaris 2 жыл бұрын
ਲਾਹੌਰ ਜਾਇਓ ਤੁਸੀਂ ਪੱਕਾ ਵੀਰੇ ਮੈਂ ਇੱਕ ਸਾਲ ਤੱਕ wait ਕਰੂੰਗਾ ਸਾਨੂੰ ਮਾਣ ਹੋਵੇਗਾ ਤੁਹਾਡੇ ਤੇ ਕੋਈ ਸਾਡਾ ਪੰਜਾਬੀ vloger ਵੀ ਪਾਕਿਸਤਾਨ ਗੁਮਾਉ ਸਾਨੂੰ ਨਾਲ ਘਰੇ ਬੈਠੀਆ ਨੂੰ
@Anshulverma1922
@Anshulverma1922 2 жыл бұрын
Nafrat dono country ki media ko media se hai or Govt ko Govt se hai Par dono desho ke log pyar karte ek dusre ko 🙏🙏
@viralvortex12-l2h
@viralvortex12-l2h 2 жыл бұрын
Kalle Punjabi hi pyar karde veere baki tan sare nafrati hi ne..
@Exited_video
@Exited_video Жыл бұрын
@haseebjarral350
@haseebjarral350 Жыл бұрын
Thek baat kahi, love from Pakistan
@parmindersinghpowar5353
@parmindersinghpowar5353 2 жыл бұрын
Veere dil khush hoo gya... Yaar blog thoda vadda karro, dil rajda e ni aa lehnde Punjab nu dekh k... Waheguru kirpa karn ikk waar phir toon charda-lehnda Punjab ikathe hoo jaan... Sara punjabi culture te lehnde Punjab wale sambhi bethe aa..... Rippan veer tuhanu salute aa.. 🙏🙏🙏🙏
@kulwinder4271
@kulwinder4271 2 жыл бұрын
ਦਰਸ਼ਨ ਦੀਦਾਰੇ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਜੀ 🙏
@sarbjithero1308
@sarbjithero1308 2 жыл бұрын
ਮੀਰਾਂ ਖਾਨ ਤੇ ਖੁਸ਼ੀ ਦੋਨੇ ਭੈਣੇ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@tiwanasaab6788
@tiwanasaab6788 2 жыл бұрын
love from paksitan lenda punjab & abera sister v.v.v v.v v v.v. best sister ji
@armanhanda6301
@armanhanda6301 2 жыл бұрын
ਧੰਨਵਾਦ ਵਿਰੇ ਅਸੀ ਕਦੀ ਜਾ ਵੀ ਨਹੀ ਸਕਦੇ ਪਾਕਿਸਤਾਨ ਪਰ ਤੁਹਾਡੇ ਜਰੀਏ ਦੇਖ ਤਾ ਸਕਦੇ ਹਾ
@JasbirSIngh-me1dz
@JasbirSIngh-me1dz 2 жыл бұрын
Love you so much dear Really great 👍 Thank you so much Mazza Hi Aaa Gia From USA 🇺🇸✌️🙏❤️🌹💐
@JasbirSIngh-me1dz
@JasbirSIngh-me1dz 2 жыл бұрын
Waheguru Ji🙏
@harvindersingh6152
@harvindersingh6152 2 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜਦੀਆ ਕਲਾ ਬਖਸ਼ਣ
@tarnjitsinghwalia5566
@tarnjitsinghwalia5566 2 жыл бұрын
ਬਹੁਤ ਪਿਆਰੀ ਬੋਲੀ ਪੰਜਾਬੀ ਬੋਲਦੇ ਆ ਸੁਧਾਰ ਕੇ ਸਾਡੇ ਨਾਲ਼ੋਂ ਵਧੀਆ ।
@sandeepgarri3693
@sandeepgarri3693 2 жыл бұрын
you guys're really blessed ena pyar milna waheguru d bht kirpa
@sidhuvlogs6615
@sidhuvlogs6615 2 жыл бұрын
Great ਬਾਈ ਜੀ ਰੂਹ ਖੁਸ਼ ਹੋ ਗਈ ਇਹ ਬਲਾਗ ਦੇਖ ਕੇ ਅੰਦਰੂਨੀ ਪਾਕਿਸਤਾਨ ਵੀ ਜਲਦੀ ਵਿਖਾਇਓ.....
@AkashKumar-fw5gw
@AkashKumar-fw5gw 2 жыл бұрын
ਦਿਲ ਨੂੰ ਸਕੂਨ ਮਿਲਿਆ ਵੀਡਿਓ ਵੇਖ ਕੇ ਵਾਹਿ ਗੁਰੂ ਖੁਸ਼ ਰਖਣ ਤੁਹਾਨੂੰ ਵੀਰ ਜੀ ਤੇ ਭਾਜੀ ਜੀ ਨੂੰ
@GurjitSingh-tb1lm
@GurjitSingh-tb1lm 2 жыл бұрын
ਮਨ ਖੁਸ਼ ਕਰਤਾ ਵੀਰੇ ਜੀ
@Saleemkhan-be8xf
@Saleemkhan-be8xf 2 жыл бұрын
Our 💕 Love to Our Brothers and Sisters from India, or anywhere. Welcome to Pakistan.
@IQBAL_001
@IQBAL_001 2 жыл бұрын
hlo
@IQBAL_001
@IQBAL_001 2 жыл бұрын
u from pakistan
@indianyoutubergaganvlogs6109
@indianyoutubergaganvlogs6109 2 жыл бұрын
ਵੀਡੀਓ ਵੇਖ ਕੇ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@Chota_Gamer2009
@Chota_Gamer2009 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭਨਾਂ ਜੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਹੇ ਵਾਹਿਗੁਰੂ ਜਮੀਨ ਤੇ ਲੀਕਾਂ ਪੈ ਗਈਆਂ ਨੇ ਦਿਲਾਂ ਉੱਤੇ ਲੀਕ ਨਾ ਪਵੇ ਜਮੀਨ ਦੀਆਂ ਲੀਕਾਂ ਵੀ ਮੇਟ ਦਵੀਂ ਐਹੋ ਮੇਰੀ ਅਰਦਾਸ ਹੈ ਧੰਨ ਗੁਰੂ ਨਾਨਕ ਦੇਵ ਜੀ 💐💐💐💐🙏🙏🙏🙏ਬਹੁਤ ਹੀ ਵਧੀਆ ਵੀਡੀਓ ਲੱਗੀ ਹੈ
@seemabalvindarsingh1257
@seemabalvindarsingh1257 2 жыл бұрын
You guys are lucky to be on land of Guru Nanak Dev ji. I am so happy to see Pakistani and Indian people meeting and greeting each other. God bless both the countries.
@LalSingh-mj5jf
@LalSingh-mj5jf 2 жыл бұрын
Waheguru sab.nu.salamat.rakhe
@umarkhalil2914
@umarkhalil2914 2 жыл бұрын
Punjabi love you
@usmankhaki
@usmankhaki Жыл бұрын
sb to pehla Punjabi pher Indian Punjabi
@Harpreet14159
@Harpreet14159 2 жыл бұрын
ਬਹੁਤ ਵਧੀਆ ਬਲਾਗ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਦਾ ਮਿਲਾਪ ਵੇਖ ਕੇ। ਪਰਮਾਤਮਾ ਇਹਨਾਂ ਬਾਡਰਾਂ ਨੂੰ ਜਲਦੀ ਸਦਾ ਲਈ ਖੋਲ ਦੇਵੇ।
@gurcharnsingh2777
@gurcharnsingh2777 2 жыл бұрын
ਭੈਣੇ ਤੇਰੀ ਅਰਦਾਸ ਪੂਰੀ ਹੋਵੇਗੀ।
@alihassnain7050
@alihassnain7050 2 жыл бұрын
Love india panjab love you pakistan
@mohanaujlainfotainmentlive7422
@mohanaujlainfotainmentlive7422 2 жыл бұрын
Ripan brother & khusi.with abira others very good emotions
@gillsimran7042
@gillsimran7042 2 жыл бұрын
kzbin.info/www/bejne/oJ6YfJeffpyiodE
@mandeep295
@mandeep295 2 жыл бұрын
ਨਾਂ ਹੱਦਾਂ ਹੁੰਦੀਆਂ ਨਾਂ ਸਰਹੱਦਾਂ ਹੁੰਦੀਆਂ, ਓਧਰ ਦੀਆਂ ਇਧਰ ਇਧਰ ਦੀਆਂ ਉਧਰ ਵਟਦੀਆ ਛੱਲੇ ਮੁੰਦੀਆ ਦਰਬਾਰ ਸਾਹਿਬ ਜਦ ਜਾਣ ਲੱਗੇ ਤਾਂ ਲਾਹੋਰ ਜਾਇਆ ਕਰਨਾ ਸੀ, ਕਾਸ ਜੇਕਰ ਏੇਦਾ ਹੁੰਦਾਂ ਤਾਂ ਸੋਂਹ ਰੱਬ ਦੀ ਲੱਖਾਂ ਸੁੱਖਾਂ ਦੇ ਵਿੱਚ ਚਰਨਾਂ ਸੀ
@adabpunjabi5205
@adabpunjabi5205 2 жыл бұрын
ਸਾਡੇ ਦੇਸ ਦੇ ਕੁਝ ਕੁ ਹਿਦੂ ਵੀਰਾ ਨੇ ਮੁਸਲਮਾਨਾ ਨੂ ਏਵੇ ਹੀ ਬਦਨਾਮ ਕਰ ਰਖਿਆ ਮੈ ਇਕ ਸਿਖ ਹਾ ਪਰ ਪਾਕਿਸਤਾਨ ਦੇ ਮੁਸਲਮਾਨਾ ਵਲੋ ਕਿਤੇ ਸਵਾਗਤ ਨੇ ਮੇਰਾ ਦਿਲ ਜਿਤ ਲਇਆ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਹਿੰਦੇ ਪੰਜਾਬ ਵਾਲਿਆ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਸਾਡੇ ਚੜਦੇ ਪੰਜਾਬ ਵਾਲੇ ਵੀਰਾ ਭੈਣਾ ਦਾ ਬਾਕੀ Abira Khan Ji Thanks ਜੋ ਉਹ ਵੀ ਆਪਣੇ ਕੰਮ ਕਾਰ ਛੱਡ ਕੇ ਮਹਿਮਾਨਾ ਨੂੰ ਮਿਲਣ ਆਏ ਅਤੇ ਖੂਬਸੂਰਤ ਤੋਹਫਿਆ ਨੇ ਨਾਲ ਨਿਵਾਜਿਆ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ Love You Dono Punjab Thanks Ji 🙏🙏👍👍👌👌🍫🍫❤❤🌹🌹
@santoshrai8437
@santoshrai8437 2 жыл бұрын
IMRAN KHAN GREAT LEADER 👍SALUTE SALUTE GOD BLESS YOU ♥
@jaspreetkaur-jb2re
@jaspreetkaur-jb2re 2 жыл бұрын
I got tears in eyes while watching this wonderful vlog.
@nighatnaz8570
@nighatnaz8570 2 жыл бұрын
Welcome sister 😘 💓 💕 thanks for....Pakistan aao tuse v...
@jaspreetkaur-jb2re
@jaspreetkaur-jb2re 2 жыл бұрын
@@nighatnaz8570 jaroor awa ge
@nighatnaz8570
@nighatnaz8570 2 жыл бұрын
Munu khushi hey ge.thade own naal....thanks ji 🥳💞💗💖💟💦💖
@hardeepsingh4113
@hardeepsingh4113 2 жыл бұрын
ਵੀਡੀਓ ਵੇਖੀ ਬਹੁਤ ਵਧੀਆ ਲੱਗੀ ਅੱਜ ਦੁੱਖ ਇਸ ਗੱਲ ਦਾ ਜੇਕਰ ਅਸੀ ਇੰਡੀਆ ਵਿੱਚੋ ਅੰਗਰੇਜ ਗੋਰਮਿੰਟ ਨੂੰ ਨਾ ਕੱਡ ਦੇ ਤਾ ਸਾਡੇ ਕੋਲੋ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਕੱਦੇ ਵੱਖ ਨਹੀ ਸੀ ਹੋਣੇ ਸਾਰਾ ਮਹਾਨ ਦੇਸ਼ ਹੋਣਾ ਸੀ ਕਿਸੇ ਮਾਂ ਦੇ ਪੁੱਤ ਦੀ ਬਾਡਰ ਤੇ ਜਾਣ ਨਹੀ ਸੀ ਜਾਣੀ ਕਿੰਨੀਆ ਜਾਨਾ ਚੱਲੀਆ ਗਈਆ ਤੇ ਆਉਣ ਵਾਲੇ ਸਮੇ ਵਿੱਚ ਪਤਾ ਨਹੀ ਇਸ ਦੁਸ਼ਮਣੀ ਨੇ ਕਿੰਨੇ ਮਾਂਵਾ ਦੇ ਪੁਤ ਇਸ ਜਹਾਨ ਤੋ ਲੈ ਜਾਣੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਇੰਡੀਆ ਪੰਜਾਬ ।
@santokhsingh6343
@santokhsingh6343 2 жыл бұрын
ਲਹਿੰਦਾ ਤੇ ਚੜਦਾ ਪੰਜਾਬ ਦਾ ਸਭਿਆਚਾਰ ਇਕੋ ਜਿਹਾ ਹੀ ਹੈ। ਦੋਵੇਂ ਪੰਜਾਬ ਹੁਣ ਵੀ ਇਕ ਹੀ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ।
@GurpreetSingh-bj5ur
@GurpreetSingh-bj5ur 2 жыл бұрын
Sat sri akal punjabi travel couple and sartaj bai, bahut hi jayada pyar milya hai tuhanu. Happy Baisakhi waheguru chardi kala bakshe
@gaganfirdausi4343
@gaganfirdausi4343 2 жыл бұрын
Shukriyaa ji
@gaganfirdausi4343
@gaganfirdausi4343 2 жыл бұрын
Shukriyaa ji
@giannagra9781
@giannagra9781 2 жыл бұрын
india di Sarkaar nhi chondi k dono Punjaba da aaps vich pyar vdhey
@usamasami7918
@usamasami7918 2 жыл бұрын
Zbardst Bhai gii Love from Lahore Pakistan 🇵🇰🇵🇰🇵🇰🇵🇰
@khurramiqbal215
@khurramiqbal215 2 жыл бұрын
Love from mianwali punjab pakistan
@gursabbajwa6978
@gursabbajwa6978 2 жыл бұрын
Waheguru ji ਹਮੇਸ਼ਾ ਚੜਦੀ ਕਲਾ ਚ ਰॅਖਣ🙏
@gaganpreetsingh4583
@gaganpreetsingh4583 2 жыл бұрын
GREAT ABBERA KHAN ...LOVE FROM BATHINDA(PUNJAB INDIA)
@gillsimran7042
@gillsimran7042 2 жыл бұрын
kzbin.info/www/bejne/oJ6YfJeffpyiodE
@DamanBagri
@DamanBagri 2 жыл бұрын
@abeera khan road show ਆਵਾਜ਼ ਬਹੁਤ ਮਿੱਠੀ ਤੁਹਾਡੀ ♥️♥️🌸🌸
@ManishKumar-yf6ij
@ManishKumar-yf6ij 2 жыл бұрын
Bahut sara pyar Lehnda punjab nu from gurdaspur Punjab India
@kaurjasbir2758
@kaurjasbir2758 2 жыл бұрын
Waheguru ji mehar krn sab te ji 🙏 Happy Baisakhi to you all 🌾🎉 Bhut vadiya c Aaj da vlog
@nighatnaz8570
@nighatnaz8570 2 жыл бұрын
Tuse vi bhan ji Pakistan aao ji. Isse thank welcome ☺ 😘 karn ge.
@kaurjasbir2758
@kaurjasbir2758 2 жыл бұрын
@@nighatnaz8570 hnji jaur ji je waheguru ji di marji hoyi te sanu v es pawan darti de darshan hon gay 🙏 Thanku so much for invite me 😊
@armaanyaar900
@armaanyaar900 2 жыл бұрын
@@kaurjasbir2758 Hlo ki hal Kaur G, tuci V pak jana Chaunde, Vse tuci kitho G, nd at time kithe oh G
@kaurjasbir2758
@kaurjasbir2758 2 жыл бұрын
@@armaanyaar900 Australian ch aa ji
@armaanyaar900
@armaanyaar900 2 жыл бұрын
@@kaurjasbir2758 So gud G, nyc Country, Punjab ch kitho g Tuci
@hansenjo2011
@hansenjo2011 2 жыл бұрын
Kartarpur sahib akho janab 8:30
@devrecordes9093
@devrecordes9093 2 жыл бұрын
ਅਬੀਰਾ ਖਾਨ favourite ❤️❤️❤️🌟 Bhout ਸੋਹਣੀ video ਬਣੀ ਹੋਈ ਆ👍❤️❤️❤️🌟🌟🌟💗💗💝💝💝💫💫 Punjabi Travel Coupal thanks ❤️❤️💝💝
@harrybrar5237
@harrybrar5237 2 жыл бұрын
ਲਹਿੰਦੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੀ
@kanwaljitkaurdhaliwal3970
@kanwaljitkaurdhaliwal3970 2 жыл бұрын
God bless you Punjabi travel couple.
@muhammadrehan3221
@muhammadrehan3221 2 жыл бұрын
Love you forever form Pakistan Punjab ❤️💙💜
@ranjitsandhu3486
@ranjitsandhu3486 2 жыл бұрын
ਬਹੁਤ ਵਧੀਆ ਵੀਰ ਜੀ 👌 ਦੋਨੋਂ ਮੁਲਕ ਦੇ ਵੀਰ ਸਦਾ ਚੜ੍ਹਦੀ ਕਲਾ ਵਿੱਚ ਰਹਿਣ 🙏
@nirmalsingh1513
@nirmalsingh1513 2 жыл бұрын
Abeera Khaan bahut hi Vadhia kamm rahe ho Aap nu Punjabi Sab hi listen karde ne
@balwindersingh7463
@balwindersingh7463 2 жыл бұрын
ਮੇਲ ਕਰਾਦੇ ਰੱਬਾ ਦਿੱਲੀ ਤੇ ਲਹੌਰ ਦਾ
@VirkaProductions
@VirkaProductions 2 жыл бұрын
Wah ji wah bahut vadia vlog hai. Abeera ji nu dekh ke barhi khushi hoee ea!
@baldevsinghmankoo3774
@baldevsinghmankoo3774 Жыл бұрын
ਪੁਤਰਾ ਮੈਂ ਆਪਣਾਂ ਦੇਸ਼ ਬੇਸ਼ॅਕ िਜਵੇਂ ਹिਰਆਣਾਂ ਯੂਪੀ िਹਮਾਚਲ, ਤਾिਮਲਨਾਢੂ ਅਤੇ ਕਰਨਾਟਕਾ ਵਗੈਰਾ ਜਵਾਨੀ ਮੌਕੇ ਸਮੇਤ िਦਲੀ ਘੁਮ ਕੇ ਵੇਖ िਲਆ ਇਸ ਉਮਰ ਚ ਤੁਸੀਂ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦੀ ਘਰ ਬੈिਠਆਂ ਹੀ ਸੈਰ ਕਰਵਾ ਰਹੇ ਹੋ ਇੰਜ ਲਗਦਾ िਜਵੇਂ ਤੁਹਾਢੇ ਨਾਲ ਨਾਲ िਫਰਦੇ ਹੋਈਏ ਵਾिਹਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦੇਹ ਅਰੋਗਤਾ ਬਖਸ਼ਣ ਤਾਂ िਕ ਤੁਸੀਂ ਦੇਸ਼ िਵਦੇਸ਼ ਚ ਵਸਦੇ ਪੰਜਾਬੀਆਂ ਨੂੰ ਦੇਸ਼ਾਂ िਵਦੇਸ਼ਾਂ ਦੀ ਸੈਰ ਇਸੇ ਤਰਾਂ ਕਰਵਾਉਂਦੇ ਰਹੋ God bless u punjabi couple 🙏💗🙏
@karnveer1924
@karnveer1924 2 жыл бұрын
ਬਹੁਤ ਸੋਹਣਾ ਬਾਈ ਜੀ ਪਾਕਿਸਤਾਨ ਦੇ ਲੋਕ ਬਹੁਤ ਵਧੀਆ ਆ ਬਹੁਤ ਪਿਆਰ ਕਰਦੇ ਆ
@mandeepkaurmani5044
@mandeepkaurmani5044 2 жыл бұрын
Waheguru ji ❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻soo nice and heart touching 😍😘May God bless you Veer ji and Bhabi ji ❤️😘
@CoronaVirus-de3vu
@CoronaVirus-de3vu 2 жыл бұрын
India Pakistan da border khull jave Asi freely eddar uddar ja sakiye Love from Sri Anandpur Sahib,Punjab ,India
@fakharhayyat9870
@fakharhayyat9870 2 жыл бұрын
BJP RSS jidon tak hai ge a Sochna ve ni veer
@baljeetgrewal2951
@baljeetgrewal2951 2 жыл бұрын
Dukh sirf punjabiyan nu aa . Rss bjp nu koi frk nhi painda. Ena dy hundy border nhi khul skhda
@jaswinderjassa2637
@jaswinderjassa2637 Жыл бұрын
25:27 ਟਾਇਮ ਤੇ ਖ਼ੂਬਸੂਰਤ ਕੁੜੀਆਂ , ਗੀਤ ਯਾਰ ਆ ਗਿਆ, ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾ ਹਸਦੀ ਆ , ਪੀਲੇ ਰੁਮਾਲ ਵਾਲੇ ਅਕਲ ਕਹਿ ਰਹੇ ਕਿ ਰੁਮਾਲ ਪਾਓ ਸਿਰ ਤੇ ,ਪਰ ਨਵੀਂ ਪੀੜ੍ਹੀ ਕਿੱਥੇ ਮੰਨਦੀ , ਦੋਸਤੋ ਪਿਆਰ ਨਾਲ ਰਹੋ ਅਤੇ ਦੇਸ਼ ਦਾ ਓਹ ਨੇਤਾ ਚੁਣੋ ਜ਼ੋ ਜਾਤ ਪਾਤ ਤੇ ਲੜਾਈ ਨਾ ਕਰਾਵੇ
@balvirkaur2442
@balvirkaur2442 2 жыл бұрын
Haye mera v ji karda Pakistan Jaan nu 😊
ROLLING DOWN
00:20
Natan por Aí
Рет қаралды 10 МЛН
7 Days Stranded In A Cave
17:59
MrBeast
Рет қаралды 85 МЛН
ROLLING DOWN
00:20
Natan por Aí
Рет қаралды 10 МЛН