ਇਟਲੀ ਚ ਖੇਤੀਬਾੜੀ ਕਰਦੇ ਪੰਜਾਬੀ ਪਰਿਵਾਰ 🇮🇹 Farming in Italy | Punjabi Travel Couple | Ripan Khushi

  Рет қаралды 414,707

Punjabi Travel Couple

Punjabi Travel Couple

Күн бұрын

Пікірлер: 474
@rajinderrohi3847
@rajinderrohi3847 7 ай бұрын
ਇਕ ਲਾਇਕ ਬੱਚੇ ਲਈ । ਬਹੁਤ ਸੋਹਣਾ ਗਓੱਦਾ
@satnamsinghsatta3464
@satnamsinghsatta3464 7 ай бұрын
ਗਾਡੁਆ ਪਿੰਡ ਨਾਗਾਵੇ ਕੋਲ ਹੈ ਫਤਿਹਗੜ੍ਹ ਸਾਹਿਬ ਜੀ ਮੋਰੀਡਾ ਰੋਡ ਤੇ ਨੇੜੇ ਮੇਰਾ ਪਿੰਡ ਬੱਚੇ ਨੇ ਬਹੁਤ ਸੋਹਣਾ ਗਾਈਆ ❤❤
@rimshanaseer1995
@rimshanaseer1995 7 ай бұрын
⁰​@@satnamsinghsatta3464
@ranjeetsinghsran8507
@ranjeetsinghsran8507 7 ай бұрын
ਤੇਰੇ ਸੌਕ ਨੰ ਸਲਾਮ।
@charnjeetkaleka1430
@charnjeetkaleka1430 6 ай бұрын
❤🎉good
@charnjeetkaleka1430
@charnjeetkaleka1430 6 ай бұрын
🎉
@avtargrewal3723
@avtargrewal3723 7 ай бұрын
ਏਸ ਵੀਰ ਦਾ ਧੰਨਵਾਦ ਜਿਹੜਾ ਆਪਣੇ ਬੇਟੇ ਨੇ ਕੇਸ ਰੱਖਣ ਲਈ ਧੰਨਵਾਦ ਸਿੱਖੀ ਸੰਭਾਲੀ ਹੈ ਦੇਖੋ ਜੂੜਾ ਕਿੰਨਾ ਸੋਹਣਾ ਲਗਦਾ ਵਾਹਿਗੁਰੂ ਜੀ ਤਰੱਕੀਆਂ ਬਖਸੋ ਰਿਪਨ ਖੁਸੀ ਵਲੋਗ ਬਨਾਉਣ ਲਈ ਧੰਨਵਾਦ
@lachhmankulana6253
@lachhmankulana6253 5 ай бұрын
😊
@anureetkaurgill70
@anureetkaurgill70 7 ай бұрын
ਬਹੁਤ ਪਿਆਰਾ ਬੱਚਾ !! ਬੱਚੇ ਦਾ ਸਿੱਖੀ ਸਰੂਪ ਸਾਂਭਣ ਲਈ ਪਰਿਵਾਰ ਨੂੰ ਸ਼ਾਬਾਸ਼ ! ਖੇਤੀਬਾੜੀ ਵਾਲੇ ਵੀਰ ਦਾ ਕੰਮਕਾਜ ਦੇਖ ਕੇ ਰੂਹ ਖੁਸ਼ ਹੋ ਗਈ । ਰੱਬ ਇਟਲੀ ਵਾਲਿਆਂ ਨੂੰ ਹੋਰ ਤਰੱਕੀਆਂ ਬਖ਼ਸ਼ੇ
@malkitkaur8481
@malkitkaur8481 7 ай бұрын
Very nice puttra god bless you jug jug jio bacha
@BhupinderSinghBajwa-np9ye
@BhupinderSinghBajwa-np9ye 4 ай бұрын
❤😂
@kanwarjeetsingh3495
@kanwarjeetsingh3495 7 ай бұрын
ਵਧੀਆ ਬਲੋਗ ਹੈ । ਬੱਚੇ ਨੇ ਜੂੜਾ ਅਤੇ ਉੜਾ ਦੋਵੇਂ ਸੰਭਾਲ ਰੱਖੇ ਨੇ ।
@gurpalsingh7037
@gurpalsingh7037 7 ай бұрын
ਇਟਲੀ ਦੇ ਜੰਮਪਾਲ ਪੰਜਾਬੀ ਮੁੰਡੇ ਦਾ ਗਾਣਾ ਸੁਣ ਕੇ ਬਹੁਤ ਵਧੀਆ ਲੱਗਾ, ਇਟਲੀ ਵਿੱਚ ਪੰਜਾਬੀਆਂ ਦਾ ਕੰਮਕਾਰ ਦਾ ਪਤਾ ਲੱਗਾ ਧੰਨਵਾਦ ਰਿਪਨ ਖੁਸ਼ੀ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ
@supinderkaurgill2371
@supinderkaurgill2371 7 ай бұрын
ਊੜੇ ਤੇ ਜੂੜੇ ਨਾਲ ਜੁੜਿਆ ਹੋਇਆ ਐ ਬੱਚਾ ਸ਼ਾਬਾਸ਼ ਬੇਟੇ ਰੱਬ ਤੁਹਾਨੂੰ ਤਰੱਕੀਆ ਬਖਸ਼ੇ
@rkahirindustry944
@rkahirindustry944 7 ай бұрын
ਮੈਨੂੰ ਤਾਂ ਇੰਜ ਲੱਗਿਆ ਜਿਵੇਂ ਸਿੱਧੂ ਮੂਸੇ ਵਾਲਾ ਹੀ ਗਾ ਰਿਹਾ ਹੋਵੇ ਵਾਹਿਗੁਰੂ ਤੈਨੂੰ ਬਹੁਤ ਤਰੱਕੀਆਂ ਬਖਸੇ ਛੋਟੇ ਪੁੱਤਰ ਬਹੁਤ ਸੋਹਣੀ ਆਵਾਜ਼ ਹੈ
@JagtarSingh-wg1wy
@JagtarSingh-wg1wy 7 ай бұрын
ਜਿਥੇ ਜਾਣ ਪੰਜਾਬੀ ਪੰਜਾਬ ਵਸਾ ਹੀ ਲੈਂਦੇ ਨੇ ਰਿਪਨ ਜੀ ਤੁਸੀਂ ਸਾਨੂੰ ਇਟਲੀ ਦੇ ਪੰਜਾਬੀ ਪ੍ਰੀਵਾਰਾਂ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@harwinder2601
@harwinder2601 7 ай бұрын
ਗਾਇਕ ਬੱਚੇ ਨੂੰ ਬਹੁਤ ਪਿਆਰ ਅਤੇ ਸ਼ੁਭ ਕਾਮਨਾਵਾਂ ਅਰਦਾਸਾਂ , ਵਾਹਿਗੁਰੂ ਮਿਹਰ ਕਰੇ ਤੇ ਉਸਦੀ ਕਲਾਕਾਰੀ ਸ਼ਿਖਰਾਂ ਛੋਹੇ , ਤੰਦਰੁਸਤੀ ਤਰੱਕੀਆਂ ਬਖ਼ਸ਼ੇ ।
@satwantsingh9096
@satwantsingh9096 7 ай бұрын
ਬਹੁਤ ਵਧੀਆ ਮੁਸੈਵਾਲ ਦਾ ਉਪਰਾਲਾ ਕੀਤਾ ਹੈ
@bharatsidhu1879
@bharatsidhu1879 7 ай бұрын
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਅੱਤੇ ਬਹੁਤ ਸੋਹਣੇ ਲੱਗੇ ਪੰਜਾਬੀਆਂ ਦੇ ਕਾਰੋਬਾਰ ਅੱਤੇ ਪੰਜਾਬੀਆਂ ਦੀ ਖੇਤੀਬਾੜੀ । ਪੰਜਾਬੀਓ ਜਿੱਥੇ ਵੀ ਰਹੋ ਖੁਸ਼ ਰਹੋ ।
@gurpritamsingh8050
@gurpritamsingh8050 7 ай бұрын
ਬਹੁਤ ਬਹੁਤ ਧੰਨਵਾਦ ਵੀਰ, ਮੁੰਡੇ ਨੂੰ ਉੜੇ ਨਾਲ ਜੂੜਾ ਦੇਣ ਲਈ
@naibsingh3021
@naibsingh3021 7 ай бұрын
ਬੱਚੇ ਦੀ ਆਵਾਜ਼ ਸੋਨੀਆ ਮੇਹਨਤ ਕਰਦੇ ਰਹੋ ਅੱਗੇ ਵਾਹਿਗੁਰੂ ਜੀ ਹੱਥ ਆ ਬੇਕਰੀ ਦਾ ਕੰਮ ਵੀ ਬਹੁਤ ਮਹਿਨਤ ਵਾਲਾਂ/ ਬਾਈ ਨੇ ਇਟਲੀ ਵਿੱਚ ਪੰਜਾਬ ਅਤੇ ਪੰਜਾਬੀਅੱਤ ਦੀ ਪੁਰੀ ਵੇਵ ਦੇਖਣ ਨੂੰ ਮਿਲਦੀਆਂ
@manjitsinghkhalsa7035
@manjitsinghkhalsa7035 7 ай бұрын
ਬੱਚੇ ਨੂੰ ਵੇਖ ਕੇ ਬੜੀ ਖੁਸ਼ੀ ਹੋਈ। ਜਿਉਂਦੇ ਰਹੋ।
@manjeetkaurwaraich1059
@manjeetkaurwaraich1059 7 ай бұрын
ਇਹ ਬੱਚਾ ਬਹੁਤ ਹੀ ਵਧੀਆ ਸੋਹਣੀ ਸੂਰਤ ਅਵਾਜ਼ ਵਿਚ ਗਾਉਂਦਾ ਤੇ ਸਰਦਾਰ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@surjitgrewal
@surjitgrewal 7 ай бұрын
This young boy is going to hit in one day,will be another Moosewalla. The boy is lucky who is going to get so many blessings....Waheguru keep him in Chardikalla. Your vlog helped Italian Indians get so much respect in the eyes of viewers. The Punjabi farmer loves animals and organic farming...keep up your passion.
@hsgill4083
@hsgill4083 7 ай бұрын
ਜਿਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ ਕਲਾਕਾਰ ਗੁਰਸਿੱਖ ਮੁੰਡਾ ਨਿਰਾ ਸਿੱਧੂ ਮੂਸੇਵਾਲਾ ਹੀ ਲੱਗਦਾ ਵਾਹਿਗੁਰੂ ਤੱਰਕੀ ਬਖਸ਼ਣ ਖੇਤੀਬਾੜੀ ਵਾਲੇ ਵੀਰ ਵੀ ਬਹੁਤ ਹੀ ਵਧੀਆ ਖੇਤਬਾੜੀ ਕਰਦੇ ਹਨ ਜੀ ਧੰਨਵਾਦ ਜੀ
@ParamjeetKour-wh1tx
@ParamjeetKour-wh1tx 7 ай бұрын
ਬਹੁਤ ਵਧੀਆ ਗਾਇਆ ਬੇਟਾ ਰੱਬ ਤੈਨੂੰ ਤਰੱਕੀ ਬਖਸ਼ੇ ਵਾਹਿਗੁਰੂ
@pammazaildarusa330
@pammazaildarusa330 7 ай бұрын
ਸਿਰਾ ਗੱਲਬਾਤ ਮੁੰਡੇ ਨੇ ਬਹੁਤ ਸੋਹਣਾ ਗਾਇਆ ਲਿਖਿਆ ਵੀ ਬਹੁਤ ਸੋਹਣਾ ਹੋਇਆ ❤wmk
@raghbirsingh9961
@raghbirsingh9961 7 ай бұрын
ਵਾਹਿਗੁਰੂ ਬੱਚੇ ਨੂੰ ਤਰੱਕੀ ਬਖਸ਼ੇ
@balwindersinghdhindsa3306
@balwindersinghdhindsa3306 7 ай бұрын
ਬੇਟਾ ਇਸ ਤਰਾਂ ਹੀ ਖਿੱਚੀ ਚੱਲ ਆਵਾਜ਼ ਵਧੀਆ ਕਿਸੇ ਟੈਮ ਫੁੱਲ ਝੜਾਈ ਹੋਉ ਪੁੱਤਰਾਂ ਸਿੱਖੀ ਇਸ ਤਰਾਂ ਹੀ ਕਾਇਮ ਰੱਖੀ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਕਰਨਗੇ
@gurpalsingh5609
@gurpalsingh5609 7 ай бұрын
ਵਾਹਿਗੁਰੂ ਜੀ ਬੱਚੇ ਅਤੇ ਪਰਿਵਾਰ ਨੂੰ ਅਤੇ ਰਿਪਨ ਅਤੇ ਖੁਸੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@kewalsinghthandi4086
@kewalsinghthandi4086 7 ай бұрын
ਬਹੁਤ-ਬਹੁਤ ਮੁਬਾਰਕਬਾਦ ਸੱਭ ਪੰਜਾਬੀਆਂ ਨੂੰ। ਰੂਪਨਗਰ ਤੇ ਖ਼ੁਸੀ ਤੁਹਾਨੂੰ ਇਕ ਬੇਨਤੀ, ਜਿਸ ਤਰਾਂ ਤੁਸੀ ਬਹੁਤ ਮੁਲਕਾਂ ਵਿੱਚ ਵਿਚਰ ਰਹੇ ਹੋ, ਕੀ ਤੁਸੀ ਹਰ ਮੁਲਕ ਵਿੱਚ ਇਕ ਜਾਂ ਦੋ ਨੌਜਵਾਨ ਜੋ ਉਸ ਮੁਲਕ ਦੀ ਕੋਈ ਟੈਕਸ ਨੌਲੌਜੀ ਜਾਂ ਕੁਝ ਵੀ ਪੰਜਾਬੀ ਬੋਲੀ ਵਿੱਚ ਟਰਾਂਸਲੇਟ ਕਰ ਸਕੇ ਤਾਂ ਦੇਖੋ ਪੰਜਾਬੀ ਬੋਲੀ ਇਕੋ-ਇਕ ਬੋਲੀ ਦੁਨੀਆ ਵਿੱਚ ਹੋਵੇਗੀ ਜੋ ਦੁਨੀਆ ਵਿੱਚ ਤੇ ਪੰਜਾਬ ਵਿੱਚ ਵੀ ਕਿੰਨੀਆਂ ਬੋਲੀਵੀਆ । ਅਤੇ ਪੰਜਾਬੀ ਵੀ ਕਈ ਨਵੇਂ ਧੰਦੇ ਸ਼ੁਰੂ ਹੋ ਸਕਦੇ ਹਨ। ਬਾਕੀ ਤਾਂ ਸੱਭ ਸ ਸਮਝਦਾਰ ਹੋ, ਜੋ ਹੋ ਰਿਹਾ ਠੀਕ ਹੀ ਹੈ। ਸ ਸ ਅਕਾਲ।
@1mprince.
@1mprince. 7 ай бұрын
Balle chote shera dil khush ho gya tenu vekh k💜 Ida hi sikhi naal judiya rahi te punjabia da naam roshan kari, maa baap di dilo danvaad 🙏🙏
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@palwindersingh1252
@palwindersingh1252 7 ай бұрын
ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਬੱਚੇ ਨੂੰ।
@shivdevsingh4287
@shivdevsingh4287 22 күн бұрын
ਬੱਚੇ ਨੂੰ ਬਹੁਤ ਬਹੁਤ ਸ਼ਾਬਾਸ਼, ਜਿਸਨੇ ਬਹੁਤ ਸੋਹਣੇ ਕੇਸ ਰੱਖੇ ਹੋਏ ਹਨ ਅਤੇ ਬੱਚੇ ਦੇ ਮੰਮੀ ਡੈਡੀ ਜਿਨ੍ਹਾਂ ਨੇ ਬੱਚੇ ਨੂੰ ਕੇਸ਼ ਰੱਖਣ ਲਈ ਪ੍ਰੇਰਿਆ ।
@jagdishvermani31
@jagdishvermani31 7 ай бұрын
Chote veer gana ga Dil bag bag karta । Waheguru Ji ka Khalsa waheguru Ji fathe । 🇮🇳🙏🏼🇮🇳
@MajorSingh-po6xd
@MajorSingh-po6xd 7 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@gurwantsandhu2699
@gurwantsandhu2699 7 ай бұрын
ਬੱਲੇ ਸੇਰਾ ਨਹੀਂ ਰੀਸਾ ਤੇਰੀ ਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
@Kamalmalhi-p6q
@Kamalmalhi-p6q 7 ай бұрын
ਵਿਰਸੇ ਨਾਲ ਪਿਆਰ ਬੱਚੇ ਨੂੰ ਤੇ ਮਾਂ ਬਾਪ ਦੀ ਮਿਹਨਤ ਆ
@sukhdipkaurdhillon2856
@sukhdipkaurdhillon2856 7 ай бұрын
ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ
@MajorSingh-po6xd
@MajorSingh-po6xd 7 ай бұрын
ਬੇਟਾ ਬਹੁਤ ਵਧੀਆ ਗਾਉਂਦਾ ਹੈ ਧੰਨਵਾਦ
@hardeepdharni8697
@hardeepdharni8697 7 ай бұрын
ਕਿੰਨਾ ਸੋਹਣਾ ਗਾਉਂਦਾ ਏ ਵਹਿਗੁਰੂ ਤੈਨੂੰ ਤਰੱਕੀਆਂ ਵਖਸੇ ਪੁੱਤਰ ਤੁਸੀ ਸੋਹਣੇ ਵੀ ਬਹੁਤ ਹੋ ਆਪਦੀ ਮੰਮੀ ਵਰਗਾ❤❤❤❤❤❤🎉🎉🎉🎉🎉
@goguisukwinder617
@goguisukwinder617 7 ай бұрын
ਬੱਚਾ ਬਹੁਤ ਵਧੀਆ ਗਾਉਂਦਾ ਬਹੁਤ ਪਿਆਰਾ ਬੱਚਾ ਹੈ। Grazie mille molto bravo.(Firenze ਤੋ)
@varindersinghsingh
@varindersinghsingh 7 ай бұрын
Nice video 22 g 🎉🎉🙏🙏bhout ਸੋਹਣਾ ਗੀਤ ਗਾਇਆ vir ne
@IqbalSingh-nd8gm
@IqbalSingh-nd8gm 7 ай бұрын
ਬਹੁਤ ਸੋਹਣਾ ਗਾਇਆ ਬੱਚੇ ਨੇ ਹਿੱਟ ਰਹੂਗਾ
@darshangill26
@darshangill26 7 ай бұрын
ਰਿਪਨ ਤੇਖੁਸ਼ੀ। ਬੀਬਾ। ਬਹੁਤ ਵਧੀਆ ਲੱਗਾ। ਪੰਜਾਬੀ। ਭਰਾਵਾ। ਦੇ। ਕੰਮਕਾਰ ਦੇਖ। ਮਨ। ਖੁਸ ਹੋਇਆ। ਇਕ। ਪੰਜਾਬੀ। ਭਰਾ। ਨੇ। ਤਾਂ। ਚਿੜੀਆਂ। ਘਰ। ਬਣਾ। ਰੱਖਿਆ।। ਵਾਹਿਗੁਰੂ ਜੀ। ਤੁਹਾਨੂੰ। ਲੰਮੀਆਂ ਉਮਰਾਂ। ਤੇ ਤਰੱਕੀਆਂ। ਬਖਸ਼ੇ
@sandeepkaur331
@sandeepkaur331 7 ай бұрын
ਵਾਹਿਗੁਰੂ ਹੋਰ ਤਰੱਕੀਆਂ ਬਖਸੇ ਸਿਰ ਤੇ ਹੱਥ ਰੱਖੇ
@GurtejDhillonGurtejkhalsa
@GurtejDhillonGurtejkhalsa 7 ай бұрын
ਬਾਈ ਜੀ ਬੱਚਾ ਬਹੁਤ ਸੋਹਣਾ ਲੱਗਦਾ ਗਾਉਦਾ
@gurvindermaan5339
@gurvindermaan5339 4 ай бұрын
ਬਹੁਤ ਸੋਹਣਾ ਗਾਉਂਦਾ ਐ ਬੇਟਾ ਨਾਲੇ ਸਿੱਖ਼ੀ ਸਾਂਭਕੇ ਰੱਖੀਂ ਐ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਲੰਮੀ ਉਮਰ ਬਖਸ਼ੇ ਤੇ ਸਿੱਧੂ ਮੂਸੇ ਆਲੇ ਸ਼ੇਰ ਵਾਂਗ ਚੜ੍ਹਾਈ ਹੋਵੇ
@ajaibsingh8494
@ajaibsingh8494 7 ай бұрын
ਬਹੁਤ ਹੀ ਵਧੀਆ ਬੇਟੇ ਮਿਹਨਤ ਰੱਖੀ ਤਰੱਕੀਆਂ ਰੱਬ ਬਖਸੂ ਗੁੱਡ ਲੱਕ ❤ ਮੈਂ ਗੀਤਕਾਰ ਅਜੈਬ ਸਿੰਘ ਧਾਲੀਵਾਲ ਪਿੰਡ ਤਾਜੋਕੇ ਵਾਲਾ ❤
@kaurj8453
@kaurj8453 7 ай бұрын
Kal nu aonn vala star God bless you bata
@satwantsingh9096
@satwantsingh9096 7 ай бұрын
ਬਹੁਤ ਵਧੀਆ ਉਪਰਾਲਾ ਹੈ ਪੰਜਾਬੀ ਸੱਭਿਆਚਾਰ ਦਾ
@dilshadjaan2497
@dilshadjaan2497 7 ай бұрын
Lakho Karooron Darood Nabi Pak Muhammad Mustafa (SAWW)
@sukhjindersinghsekhon3832
@sukhjindersinghsekhon3832 17 күн бұрын
ਇਸ ਬੱਚੇ ਨੇ ਬਹੁਤ ਸੋਹਣਾ ਲਿਖਿਆ ਵੀ ਤੇ ਗਾਇਆ ਵੀ
@JoginderSingh-km4hy
@JoginderSingh-km4hy 7 ай бұрын
Boht siraa gaunda a te likhda v a,god bless you putt
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@KulwinderSingh-dc6be
@KulwinderSingh-dc6be 7 ай бұрын
GOD BLESS YOU SINGER BETA and special thanks punjabi parents
@GurpreetKaur-pc3lu
@GurpreetKaur-pc3lu 7 ай бұрын
ਬਹੁਤ ਵਧੀਆ ਗਾਇਐ ਮੁੰਡੇ ਨੇ ਬਹੁਤ ਵਧੀਆ👍💯
@Ranjit-Sidhu
@Ranjit-Sidhu 7 ай бұрын
4:51 jinna shy lag rea si, ohna hi surprise kr dita Munde ne,.. very good
@RamanmehmiMehmi
@RamanmehmiMehmi 7 ай бұрын
Punjabiaan ne poore world ch malla mariaan hoyiaan ne bahoot khushi hundi punjabiaan de apne kamm kaj dekh k .
@baljitkaur292
@baljitkaur292 7 ай бұрын
ਬਹੁਤ।ਹੀ।ਸੋਹਣਾ।ਗਾਇਆ।ਪੁੱਤ।ਨੇ।👌👌🙏🙏💞
@dreamshome4497
@dreamshome4497 5 ай бұрын
Wah ji wah kiya baat hai ji, sidhu mosewala di yaad karwa ditti ...kiya telant hai ji
@jeetnagra9950
@jeetnagra9950 7 ай бұрын
Very happy to see Nagra Bete di Rap sunke .God bless you bete ji .❤❤😮😮Bahut tarakian karo.❤
@GurpreetSingh-m7m7l
@GurpreetSingh-m7m7l 2 ай бұрын
Bhut vadiya. veer ji beta ji nu sardar bnayea tuc nice voice keep it up ❤❤
@gumeetsingh5106
@gumeetsingh5106 7 ай бұрын
ਬਹੁਤ ਵਧੀਆ ਜੀ ਇਟਲੀ ਆ ਕੇ ਵੀ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ਼ ਜੁੜੇ ਹੋਏ ਵਾਹਿਗੁਰੂ ਚੜ੍ਹਦੀਕਲਾ ਤੇ ਤਰੱਕੀਆਂ ਬਖਸ਼ਣ ਜੀ
@hsworldview8075
@hsworldview8075 6 ай бұрын
Very good singing young man! Bahut vadhia 🙏🙏
@raistar1488
@raistar1488 7 ай бұрын
Bache di singing bahot vadia aa
@Enchantingembel
@Enchantingembel 7 ай бұрын
Rooh khush krti bete ne❤
@avtargrewal3723
@avtargrewal3723 4 ай бұрын
ਮੈ ਇਸ ਬੱਚੇ ਦੇ ਮਾਂ ਬਾਪ ਨੂੰ ਸਲੂਟ ਕਰਦਾਂ ਗਾਂੳਦਾਂ ਵੀ ਆਪ ਹੈ ਤੇ ਲਿਖਦਾ ਵੀ ਆਪ ਸੁਭਾਅ ਸਾੳ ਨੇਕ ਮਾਂ ਬਾਪ ਦਾ ਆਗਿਆ ਕਾਰੀ ਸਿੱਧੂ ਮੂਸੇਵਾਲੇ ਦਾ ਫੈਨ ਲਗਦਾ ਪੁੱਤਰ ਜੀ ਪਿਆਰ ਬਸ ਪੰਜਾਬ ਦਾ ਨਾਂ ੳਚਾ ਕਰ.ਨਾ ਪੁੱਤਰ ਧੰਨਵਾਦ ਮਾਂ ਬਾਪ ਨੂੰ ਗੁਰ ਫਤਿਹ ਪ੍ਰਾਵਾਨ ਕਰਨੀ
@JagdevSingh-dw1jd
@JagdevSingh-dw1jd 7 ай бұрын
Thanks Rippel Khushi God bless both khush raho
@chinderpalsingh7659
@chinderpalsingh7659 7 ай бұрын
परमात्मा बेटे नु लम्बी उम्र ते तरकीया देवे ❤🎉
@jagdeepbrar6647
@jagdeepbrar6647 7 ай бұрын
ਬਹੁਤ ਸੋਹਣਾ ਗਇਆ ਬਚੇ ਨੇ🎉🎉🎉❤
@HarjinderSingh-kn3zh
@HarjinderSingh-kn3zh 7 ай бұрын
ਬਹੁਤ ਵਧੀਆ ਬੱਚੇ ❤❤
@geetabhalla5768
@geetabhalla5768 7 ай бұрын
Punjabi veero, sade desh da naam baharle deshan vich Karan lyi bahut dhanvaad❤. Parmatma tuhanu sab nu hor vi tarakkiyan bakshan🙏🙏🙏
@jeetbains8261
@jeetbains8261 7 ай бұрын
Munde ne att hi kra ditti ❤ Waheguru ji mehar karyo es bache Te 🙏🙏
@devrajachal1137
@devrajachal1137 7 ай бұрын
ਬਹੁਤ ਵਧੀਆ ਉਪਰਾਲਾ ਵੀਰ ਰਿਪਨ ਮੈਂ ਤੁਹਾਡਾ ਹਰ ਇੱਕ ਬਲੋਗ ਦੇਖਦਾ ਬਹੁਤ ਵਧੀਆ ਲੱਗਦਾ
@harbhajansingh8872
@harbhajansingh8872 7 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
@HUSANPREETSINGHNA
@HUSANPREETSINGHNA 7 ай бұрын
APNI AREA DA PARIVAR DEKH KE BHOT JAYADA KHUSHI HOI LOVE FROM PB 23
@pb43samrala
@pb43samrala 7 ай бұрын
ਸਿਰਾ ਲਾ ਤਾ ਚੋਬਰ ਨੇ ❤️👍
@amardeepsinghbhattikala189
@amardeepsinghbhattikala189 7 ай бұрын
Sat shri akal ji sarea nu ardas ha waheguru ji chardikla tandrusti wakshan hamesha
@ManjitSingh-eo1ph
@ManjitSingh-eo1ph 7 ай бұрын
Bohat sohna rapp te bohat sohni awazz
@darasran556
@darasran556 7 ай бұрын
ਸਤਿ।ਸ਼ਿਰੀ।ਅਕਾਲ ਸਾਰੇ।ਪੰਜਾਬੀ।ਵੀਰਾਂ।ਨੂੰ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@bhupindersingh8272
@bhupindersingh8272 7 ай бұрын
Love you pb 23 fatehgarh sahib sahida de sab to maghi dharti
@balbirsingh6708
@balbirsingh6708 7 ай бұрын
Proud of this young man . So cute and sings very nice . He looks like his mom . God bless💕
@Kuldeep-tx9ti
@Kuldeep-tx9ti 7 ай бұрын
Very good very very nice Nagraj Singh Ji Veri good Punjabi
@preetmavi911
@preetmavi911 7 ай бұрын
ਅਸੀਂ ਵੀ ਗੱੰਡੂਆਂ ਤੋਂ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ🙏🙏
@NavuMander
@NavuMander 7 ай бұрын
ਕਿਹਨਾ ਦੇ ਘਰੋਂ ਹੈ ਜੀ ਵੀਰ
@RashpalSingh-gv2fg
@RashpalSingh-gv2fg 7 ай бұрын
V good song good job rashpal singh nagra.. God bless you all family.. .
@manjitsinghkandholavpobadh3753
@manjitsinghkandholavpobadh3753 7 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Balbirsinghusa
@Balbirsinghusa 7 ай бұрын
ਹੁਸੈਨਪੁਰ ਵਾਲ਼ਿਆ ਬਾਈ ਕੀ ਹਾਲ ਆ।ਆਪਾਂ ਗਾਂਧਰਾਂ ਤੋ।ਸੈਂਤੀ ਸਾਲ ਹੋ ਗਏ ਸਾਨੂੰ ਵੀ ਪਿੰਡ ਛਡਿਆਂ।
@rimpykajal7802
@rimpykajal7802 7 ай бұрын
wow g very nice bahut sohni awaz a tuhade bate de waheguru chardikala vich rakhe hmesha mainu bahut wadhiya lga
@lovekang2478
@lovekang2478 7 ай бұрын
Rapp de boll bhut vdiya
@dyalsinghmanes-vh2cz
@dyalsinghmanes-vh2cz 7 ай бұрын
Bahut Vadhia Bacha Jorhe Wala
@Eastwestpunjabicooking
@Eastwestpunjabicooking 7 ай бұрын
ਪੰਜਾਬੀ ਚ ਸਾਰੇ ਹੀ ਆਪਣੇ Boardਲਾਵੋ
@ParamjitSingh-bj8xc
@ParamjitSingh-bj8xc 7 ай бұрын
ਬਚੇ ਨੇ ਤਾਂ ਗੁਰੂ ਦੀ ਮੋਹਰ ਕੇਸ ਰਖੇ ਨੇ ਪਰ ਅਾਪ ਭਾੲੀ ਅਾਪਣੇ ਅਾਪ ਨੂੰ ਕੇਸ ਕਤਲ ਕਰਕੇ ਮਸੇ ਰੰਗੜ ਦਾ ਰਿਸਤੇਦਾਰ ਬਣਿਅਾ ਹੋੲਿਅਾ ਹੈ ਜੋ ਦੁਖ ਦੀ ਗਲ ਹੈ
@BalkarSingh-ty2sj
@BalkarSingh-ty2sj 7 ай бұрын
ਮੈ ਭੀ ਨਾਗਰਾ ਕੈਪਟਨ ਬਲਕਾਰ ਸਿੰਘ ਦੇਖ ਰਿਹਾ ਹਾ। ਪਿਛਲੀ ਗਾਈਆ ਦਾ ਫਾਰਮ ਦੇਖਿਆ ਮਨ ਖੁਸ਼ ਹੋਇਆ।
@SurinderKaur-i8d
@SurinderKaur-i8d 7 ай бұрын
Ripan veer ji and Khushi di SSA ji
@GurpreetSingh-dk2sc
@GurpreetSingh-dk2sc 7 ай бұрын
ਬਾਈ ਜਾਰ ਬੱਚਾ ਬੁਹਤ ਸੋਹਣਾ ਗਾਉਦਾ 😊😊
@Traveller_Singhs
@Traveller_Singhs 7 ай бұрын
nikke veer ne boht vdia gaana likhya te bolya 👌🏻👌🏻
@singhrandhawa1370
@singhrandhawa1370 7 ай бұрын
Munde ne att krvai song di ,ciraaaa
@chamkaur_sher_gill
@chamkaur_sher_gill 7 ай бұрын
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@AffectionateChurros-bc8gc
@AffectionateChurros-bc8gc 5 ай бұрын
Wah kya baat kmaal karti bache ne...
@satinderhundal3165
@satinderhundal3165 7 ай бұрын
That young boy sings very good God bless you ❤
@kakafanchnal8253
@kakafanchnal8253 7 ай бұрын
❤❤ਬੱਚੇ ਲਈ
@chuharsinghgill7615
@chuharsinghgill7615 7 ай бұрын
ਬਹੁਤ ਵਧੀਆ ਵਲੌਗ❤❤❤❤❤
@wandiyapunjab8297
@wandiyapunjab8297 7 ай бұрын
Ripan te khushi yad rakhyou tuhade sare vlog me wekhda ha .tuhade nal sari dunya wekh rahe ha
@khalsa4572
@khalsa4572 7 ай бұрын
Bahut good beta god bless you!!
@sushilgarggarg1478
@sushilgarggarg1478 7 ай бұрын
THANKS FOR SEE PUNJABI PEOPLE WORK FOR FARMINING IN ITALY 🇮🇹 🙏 💙 🙌 ❤️ 😀 🇮🇹 🙏 💙 🙌 ❤️ 😀 🇮🇹 🙏 💙 🙌 ❤️ 😀 🇮🇹 🙏 💙 🙌 ❤️
@GurdeepSingh-bi4ow
@GurdeepSingh-bi4ow 7 ай бұрын
Ripan ji Educational institutions ਵੀ ਦਿਖਾਇਆ ਕਰੋ
Une nouvelle voiture pour Noël 🥹
00:28
Nicocapone
Рет қаралды 9 МЛН
Beat Ronaldo, Win $1,000,000
22:45
MrBeast
Рет қаралды 158 МЛН
1% vs 100% #beatbox #tiktok
01:10
BeatboxJCOP
Рет қаралды 67 МЛН