ਸਿਰ ਵੱਢ ਲੈਂਦੇ ਸੀ ਨਾਗਾਲੈਂਡ ਦੇ ਇਹ ਲੋਕ Knoyak Tribe Nagaland | Punjabi Travel Couple | Ripan Khushi

  Рет қаралды 289,885

Punjabi Travel Couple

Punjabi Travel Couple

Күн бұрын

Пікірлер: 304
@Dil-Da-Ni-Mara1322
@Dil-Da-Ni-Mara1322 Жыл бұрын
ਵਾਹ ਉਏ ਵਾਈ ਅਸਲ ਜ਼ਿੰਦਗੀ ਤਾ ਤੁਹਾਡੀ ਹੈ,ਸਾਰੀ ਦੁਨੀਆਂ ਘੁੰਮ ਦਾ ਫਿਰਦਾ,ਬਹੁਤ ਬਹੁਤ ਦਿਲੋ ਧੰਨਵਾਦ ਵਾਈ ਸਾਨੂੰ ਘਰ ਬੈਠਿਆ ਨੂੰ ਦੁਨੀਆਂ ਦੀ ਸੈਰ ਕਰਾਉਣ ਲਈ❤❤
@jatinderjitsinghgrewal1355
@jatinderjitsinghgrewal1355 Жыл бұрын
ਵੀਰ ਜੀ ਧੰਨਵਾਦ ਥੋਡਾ ਤੋਹਾਡੀ ਵਜਾ ਨਾਲ ਅਸੀਂ ਘਰ ਬੈਠਕੇ ਦੁਨੀਆਂ ਦੇਖ ਲੈਦੇਆ ਵੈਹਿਗੁਰੂ ਤੋਹਾਨੂ ਸਦਾ ਚੜਦੀ ਕਲਾਂ ਵਿੱਚ ਰੱਖਣ ਜੀ
@JagdishSingh-hl6zd
@JagdishSingh-hl6zd Жыл бұрын
"ਖਤਰਿਆਂ ਦੇ ਖਿਲਾੜੀ,, ਬਹੁਤ ਵਧੀਆ ਜੀ 👍 ਇਹਨਾਂ ਲੋਕਾਂ ਤੋ ਡਰ ਲੱਗਦਾ ਹੈ ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏
@PreetPreet-yd4ni
@PreetPreet-yd4ni Жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਏਨੀਆਂ ਸਟੇਟਾਂ ਲੰਘ ਕੇ ਅਸਲੀ ਹਿੱਡਹੰਟਰ ਨਾਗਾਲੈਂਡ ਜੰਗਲੀ ਕਬੀਲੇ ਵਾਲਿਆਂ ਨੂੰ ਮਿਲਾਇਆ ਤੇ ਉਨ੍ਹਾਂ ਦੇ ਇਤਿਹਾਸ ਵਾਰੇ ਜਾਣਕਾਰੀ ਸਾਂਝੀ ਕੀਤੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@kulwinder4271
@kulwinder4271 Жыл бұрын
ਬਹੁਤ ਖੂਬ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਬਾਈ ਜੀ ਸਾਨੂੰ ਨਾਗਾਲੈਂਡ ਬਾਰੇ ਦਿਖਾਉਣ ਲਈ ਸ਼ੁਕਰੀਆ ਆਪਣਾ ਤੇ ਖੁਸ਼ੀ ਦਾ ਧਿਆਨ ਰੱਖਣਾ ਵੀਰੇ 🙏
@AjitSingh-gq6cb
@AjitSingh-gq6cb Жыл бұрын
ਰਿਪਨ ਤੇ ਖੁਸ਼ੀ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੋ ਕਿ ਆਪ ਜੀ ਅਸਲ ਨਾਗਾਲੈਂਡ ਦੇ ਵਸਨੀਕਾਂ ਨਾਲ ਸੰਬੰਧਤ ਇਤਿਹਾਸਕ ਪਿਛੋਕੜ ਨੂੰ ਜਾਣੂ ਕਰਵਾਇਆ
@GurmailSingh-vi6qs
@GurmailSingh-vi6qs 7 ай бұрын
❤❤❤❤❤
@parwinderkumarparwinder2457
@parwinderkumarparwinder2457 Жыл бұрын
ਤਹਾਡੇ ਬਲੋਗ ਨੂੰ ਉਡੀਕਦੇ ਸੀ ਬਾਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏
@harmanpreetsingh7639
@harmanpreetsingh7639 Жыл бұрын
ਵੈਰੀ ਗੁੱਡ ਰਿਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋ ਪਰਮਾਤਮਾ ਖੁਸ਼ ਰੱਖੇ ਇੰਨੀ ਮਿਹਨਤ ਕਰਨ ਲੲਈ ਬਹੁਤ ਸਾਰਾ ਪਿਆਰ
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਇਹ ਨਾਗਾਲੈਂਡ ਦੇ ਲੋਕ ਵੀ ਦਿਖਾਤੇ ਤੇ 😊
@DilbagSingh-db6zp
@DilbagSingh-db6zp Жыл бұрын
ਧੰਨ ਆ ਬਈ ਜਿਗਰਾ ਤੁਹਾਡਾ ਬਹੁਤ ਖਤਰਨਾਕ ਜਗਾਹ ਵਿਖਾ ਰਹੇ ਹੋ
@santoshrani8873
@santoshrani8873 Жыл бұрын
ਬਲੋਗ ਬਹੁਤ ਸਾਰੇ ਬਣਾਉਂਦੇ ਹਨ ਅਜੱਕਲ ਯੂ ਟਿਊਬ ਤੇ ਪਰ ‌ਛੋਟੇ ਵੀਰ ਤੁਸੀਂ ਛਾਅ ਗੲਏ ਹੋ ਤੁਸੀਂ ਸਾਨੂੰ ਡਿਸਕਵਰੀ ਚੈਨਲ ਦੀ ਝਲਕ ਦਿਖਾ ਦਿੱਤੀ ਹੈ ਅਜੱ ਬਹੁਤ ਧੰਨਵਾਦ ਜੀ ਜਿਓਦੇ ਵਸਦੇ ਰਹੋ ਇਵੇਂ ਹੀ ਤੁਹਾਡੇ ਚਿਹਰੇ ਖਿੜੇ ਰਹਿਣ
@GurmeetSingh-gz3fc
@GurmeetSingh-gz3fc Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਯਾਤਰਾ ਸਹੀ ਸੁਖਾਲੀ ਬਣਾਈ ਰੱਖਣ ਗੁਰੂ ਪਾਤਸ਼ਾਹ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@MamtaDevi-kx9my
@MamtaDevi-kx9my Жыл бұрын
🎉🎉🎉🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਅਜੀਬ ਦੁਨੀਆਂ ਦੀ ਸੈਰ। ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜੀ ਨਾਗਾਲੈਂਡ ਕਬੀਲਿਆਂ ਦੀ ਜਾਣਕਾਰੀ ਦੇਣ ਵਾਸਤੇ🙏
@GurmeetSingh-gz3fc
@GurmeetSingh-gz3fc Жыл бұрын
ਰਿਪਨ ਬਾਈ + ਖੁਸ਼ੀ ਆਪ ਬਹੁਤ ਹੀ ਮਿਹਨਤ ਕਰਕੇ ਨਾਗਾਲੈਂਡ ਦੇ ਪੁਰਾਣੇ ਸਮੇਂ ਦੇ ਬਜੁਰਗਾਂ ਨੂੰ ਦਿਖਾ ਰਹੇ ਹੋ, ਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਦੇ ਰਹੇ ਹੋ, ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ,,,,,, ਧੰਨਵਾਦ ਜੀ
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਰਿਪਨ ਵੀਰੇ ਐਡ ਖੁਸ਼ੀ ਭੈਣਜੀ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਆਪਣੇ ਪੰਜਾਬ ਤੋਂ ਤੇ ਨਾਗਾਲੈਂਡ ਦੇ ਲੋਕ ਹੀ ਚੰਗੇ ਹਨ ਘੱਟੋ ਘੱਟ ਆਪਣੇ ਕਲਚਰ ਨੂੰ ਤੇ ਸੰਭਾਲ ਕੇ ਰੱਖ ਰਹੇ ਹਨ ਦੇਖਭਾਲ ਤੇ ਤਿਉਹਾਰ ਵੀ ਮਨਾਉਂਦੇ ਹਨ।
@jeevanpalwan6009
@jeevanpalwan6009 Жыл бұрын
Sahi kiha mai v ehi soch riha si
@deeprataindia1170
@deeprataindia1170 Жыл бұрын
ਕਮਾਲ ਕਰਤੀ ਜੀ ਰਿਪਨ ਖੁਸ਼ੀ ਜੀ ਬਹੁਤ ਵੱਡੀ ਜਾਣਕਾਰੀ ਮਿਲੀ ਹੈ ਸੁਪਨੇ ਵਾਂਗ ਹੈ ਸਾਡੇ ਲਈ। Thanks sir। ❤❤❤ ,,Ballu ਰਟੈਂਡਾ,,
@gagankaur2691
@gagankaur2691 Жыл бұрын
Waheguru Waheguru ji🙏🥰 sukar a ਉਸ Waheguru da Jo hun sab ਕੁਝ ਠੀਕ ਹੋ ਗਿਆ 😊🙏🥰🥰
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਹਾਡੇ ਬਲੌਗ ਤੋਂ ਬਾਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ ਜੀ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਘਟ ਹੀ ਮਿਲਦੀ ਹੈ ਰਿਪਨ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਬਹੁਤ ਬਹੁਤ ਧੰਨਵਾਦ ਜੀ
@anteryamisingh2594
@anteryamisingh2594 Жыл бұрын
ਨਾਗਾ ਲੋਕਾਂ ਦੇ ਜੰਗਜੂ ਸੁਭਾਅ ਦੀ ,ਅਤੇ ਨਾਗਾਲੈਂਡ ਦੀ ਅਸਲੀ vibe ਦੇ ਦੀਦਾਰ ਕਰਵਾਉਣ ਲਈ ਰਿਪਨ ਜੀ ਸ਼ੁਕਰੀਆ ਆਪਣੇ ਸੈਰ ਵੱਖ ਵੱਖ ਰਾਜਾਂ ਦੇ ਸੈਰ ਸਫ਼ਰ ਬਾਰੇ ਕਿਤਾਬ ਵੀ ਲਿਖੋ ਜੀ ਜਾਂ ਘਟੋ ਘੱਟ ਅਖਬਾਰਾਂ ਵਿੱਚ ਬਲੌਗ ਹੀ ਲਿਖ ਦਿਆ ਕਰੋ ਜੀ 👍👍
@epicplays2015
@epicplays2015 Жыл бұрын
ਕਾਕਾ ਇਹ ਜੋ ਤੁਸੀਂ ਯਾਤਰਾ ਕਰ ਰਹੇ ਹੋ ਖੁਸਕਿਸਮਤ ਜੋੜੀ ਹੋ ਬਹੁਤ ਵਧੀਆ ਲੱਗਦਾ ਹੈ ਮੈਂ ਹਰ ਰੋਜ ਵੇਖ ਦਾ ਹਾਂ❤🎉
@kesarsingh3381
@kesarsingh3381 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਨ ਵਾਹਿਗੁਰੂ ਜੀ
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh 🙌
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut dhanbad nagaland da culture dikhaoun lai god bless both of you beta ji Lakhwinder kaur from gurdaspur
@kalabrar9278
@kalabrar9278 Жыл бұрын
ਨਾਗਾਲੈਂਡ ਇੱਕ ਸਾਲ ਪਹਿਲਾਂ ਸਾਰੇ ਪੁਰਾਣੇ ਪਿੰਡ ਤੇ ਇਥੋਂ ਦੇ ਲੋਕਾਂ ਬਾਰੇ ਜਾਣਕਾਰੀ ਤੇ ਸਾਰੇ ਪਿੰਡ ਪਰਗਟ ਫਲੋਫ ਯੂ ਟਿਊਬਰ ਨੇ ਸਾਰੇ ਪੁਰਾਣੇ ਕਬੀਲੇ ਤੇ ਪੁਰਖੁ ਘਰ ਦਿਖਾਏ ਗਏ ਸੀ
@Mangrha_janvi
@Mangrha_janvi Жыл бұрын
Veere tusi jo v sanu dikhande aa oh Sade lai history bna rahe a. Nhi ta sanu kde ehna nagaland de loka bare pta hi nhi c. 🙏🏻🙏🏻 Respect for u.
@sapnamanhas7670
@sapnamanhas7670 Жыл бұрын
Tuhdi jodi slamat rhe 🥰🥰🥰rabb tuhdi umar lambi kre .❤❤❤
@pindersidhu803
@pindersidhu803 Жыл бұрын
ਰੱਬ ਮੇਹਰ ਭਰਿਆ ਹੱਥ ਰਖੇ ਰੱਬ ਤੁਹਾਨੂੰ ਖੁਸ਼ੀਆਂ ੍ਬਖਸੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@ranakaler7604
@ranakaler7604 Жыл бұрын
ਰੀਪਨ ਵੀਰ ਜੀ ਨਾਗਾ ਲੈਂਡ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
@Khushibilling1992
@Khushibilling1992 Жыл бұрын
ਧੰਨਵਾਦ ਥੋੜਾ ਜੀ ਜੋ ਤੁਸੀ ਸਾਨੂੰ ਘਰ ਬੈਠੇ ਆ ਸਭ ਕੁਝ ਦਿਖਾ ਰਹੇ ਓ
@harjitwalia9700
@harjitwalia9700 Жыл бұрын
ਵਾਕਿਆ ਕੁੜੀਆ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੀਆ ਰਿਪਨ ਪੁੱਤ ਤੂੰ ਤਾਂ ਹਿੰਦੀ ਟੋਹ ਟੋਹ ਕੇ ਬੋਲਦਾਂ ਖੁਸ਼ੀ ਹਿੰਦੀ ਚੰਗੀ ਬੋਲ ਲੈਂਦੀ ਹੈ
@progressivefarm3212
@progressivefarm3212 Жыл бұрын
ਵਾਹ, ਦੁਰਲੱਭ ਵਲੌਗ ਹੀ ਬਣਾ ਦਿੱਤਾ ਸਿਉਂਨੇਆਂ ਅੱਜ ਤਾਂ।
@harmanjotsingh410
@harmanjotsingh410 Жыл бұрын
ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ ਗਈ।
@amanbhullar2376
@amanbhullar2376 Жыл бұрын
O my God ਕਿਹੋ ਕਿਹੋ ਜਿਹੀ ਦੁਨੀਆ ਕਿਹੋ ਕਿਹੋ ਜਿਹੇ ਲੋਕ ਨੇ ਮੈਂ ਤਾਂ ਕਦੇ ਵੀ ਨਾਗਾਲੈਂਡ ਨਾ ਜਾਵਾਂ। ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਕਿਸੇ ਜੀ ਤੇ ਤਰਸ ਨੀ ਆਉਂਦਾ ਉਸ ਨੂੰ ਮਾਰਨ ਤੋਂ ਪਹਿਲਾਂ?😔😔
@amanbhullar2376
@amanbhullar2376 Жыл бұрын
ਕਿੰਨੇ ਬੇਰਿਹਮ ਨੇ ਇਹ ਲੋਕ ਉ....ਹੋ....😔
@dhirajsaini5646
@dhirajsaini5646 Жыл бұрын
Waheguru kirpa kre tuhade te hamesha raazi khushi raho
@SodiGuru-hm3kt
@SodiGuru-hm3kt Жыл бұрын
Yaar tusi ta bahut kismat wale ho,poori kaum ate raje nu mil rahe ho
@majorsingh7474
@majorsingh7474 Жыл бұрын
Ripan and Khusi g tuhanu sade valo salute h 👍👍👍👍👏❤️❤️👏👏
@SukhjinderSingh-ti8vn
@SukhjinderSingh-ti8vn Жыл бұрын
ਬਹੁਤ ਵਧੀਆ ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦਾ ਸੈਰ ਸਪਾਟਾ। ਫੋਟੋਆਂ ਰਾਜੇ ਦੇ ਪਰਿਵਾਰ ਨਾਲ ਜਰੂਰ ਕਰਵਾ ਲਿਆ ਕਰੋ।
@avtarcheema3253
@avtarcheema3253 Жыл бұрын
ਧੰਨਵਾਦ ਜੀ ਨਾਗਾਲੈਂਡ ਦੇ ਪਿੰਡ ਦਿਖਾਉਣ ਲਈ 🙏🙏
@kulwantsinghmararr7443
@kulwantsinghmararr7443 Жыл бұрын
wah ji wah eh taaan asi kade v nai c dekhna life ch .....thnkew ji.....blessss u both
@vipherobalahakam8316
@vipherobalahakam8316 Жыл бұрын
ਰਿਪਨ ਵੀਰ ਜੀ ਤੁਸੀਂ ਇਹਨਾ ਬੂਲ ਵਿਚ ਇਕ ਕੜਾ ਪਾਇਆ ਹੁੰਦਾ ਹੈ ਅੱਜਕਲ ਕਿਓਂ ਨਹੀ ਪਾਇਆ ਇਹਨਾਂ ਨੇ ਜਵਾਬ ਜਰੂਰ ਦੇਣਾ ਚਾਹੀਦਾ ਹੈ ਵੀਰ ਜੀ
@harkiratsingh1449
@harkiratsingh1449 Жыл бұрын
❤ Most beautiful couple in the world ❤️ 🌾 Zindagi zindabad 🌾
@darshpreetsingh5399
@darshpreetsingh5399 Жыл бұрын
Very nice 👍👍 Parmatma chardikala vich rakhey ji
@sukhpalsinghpunjabi6293
@sukhpalsinghpunjabi6293 Жыл бұрын
ਮੇਰੇ ਪਾਪਾ ਜੀ ਵੀ ਦੱਸਦੇ ਸੀ 90 ਦੇ ਟਾਇਮ ਤੇ ਇਹ ਗੱਲਾਂ।
@lyricsdeepkuldeepwalia4477
@lyricsdeepkuldeepwalia4477 Жыл бұрын
ਬਹੁਤ ਧੰਨਵਾਦ ਵੀਰ ਜੀ, ਸਾਨੂੰ ਆਪਣੇ ਨਾਲ਼ ਨਾਲ਼ ਦੁਨੀਆਂ ਘੁੰਮਾ ਰਹੇ ਹੋ ❤️❤️❤️
@rajusingh-1130
@rajusingh-1130 Жыл бұрын
ਸਤਿਨਾਮ ਵਾਹਿਗੁਰੂ ਧੰਨਵਾਦ
@sandeepduggal6606
@sandeepduggal6606 Жыл бұрын
ਮੇਰੇ ਗੁਸਾ ਬਹੁਤ ਬੈੜਾ ਹੈ 🤣🤣🤣 ਭਾਬੀ ਦੀ ਹਿੰਦੀ 🤣 3:18
@NirmalSingh-yh8kk
@NirmalSingh-yh8kk Жыл бұрын
Waheguru Maher karn ji app te
@harmeshchand3727
@harmeshchand3727 Жыл бұрын
ਰਿਪਿਨ ਜੀ, ਨਾਗਾਲੈਂਡ ਦੇ ਲੋਕਾਂ ਦੀ ਇੰਨੀ ਉਮਰ ਦਾ ਕੀ ਰਾਜ ਹੈ। ਜਿਵੇਂ ਮੇਲ -84 ਸਾਲ, ਫੀਮੇਲ -90 ਸਾਲ ਅਤੇ ਹੋਰ ਵੀ ਹੋਣਗੇ । ਮੈਨੂੰ ਲੱਗਦਾ ਇੰਨਾਂ ਇਲਾਕਿਆਂ ਵਿੱਚ ਬਿਮਾਰੀ ਘੱਟ ਹੈ ਲੋਕਾਂ ਨੂੰ ' । ਘਰਾਂ ਵਿੱਚ ਕੋਈ ਟਰਾਂਸਪੋਰਟ ਦਾ ਸਾਧਨ ਨਹੀ ਦੇਖਿਆ ਜੀ । ਲੋਕ ਮੋਟੇ ਵੀ ਨਹੀ ਹਨ। ' ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਜੋ ਕਦੇ ਜਿੰਦਗੀ ਵਿੱਚ ਨਹੀ ਦੇਖੇ ਜਾਂਦੇ ਸਨ, ਤੁਹਾਡੇ ਟੂਰ ਕਾਰਨ ਸਾਨੂੰ ਘਰ ਬੈਠਿਆਂ ਨੂੰ ਇਹ ਦੇਖਣਾ ਨਸੀਬ ਹੋਇਆ। ਵਾਹਿਗੁਰੂ ਜੀਓ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ
@gurjeetsangrur7423
@gurjeetsangrur7423 Жыл бұрын
ਇਹ ਤਾਂ ਬਾਈ ਵਾਲੇ ਖਤਰਨਾਕ ਲੋਕ ਲਗਦੇ ਹਨ ਬਚਕੇ ਰਹਿਣਾ ਇਹਨਾਂ ਤੋਂ ਆਜੋ ਵਾਪਸ ਬਥੇਰਾ ਦੇਖ ਲਿਆ ਨਾਗਾਲੈਂਡ।
@satnamsinghpurba9584
@satnamsinghpurba9584 Жыл бұрын
Satguru ji app noo chardi cala ch rakan 😊😊
@mkalsi9636
@mkalsi9636 Жыл бұрын
Thax ji aap ka aap ne Nagaland dekahaya Ripon khushi😅😂
@gillsaab5636
@gillsaab5636 Жыл бұрын
Amazing and waheguru mehar kare
@SidhuCreations13
@SidhuCreations13 Жыл бұрын
ਭਰਾਵਾਂ ਰਾਤ ਨੂੰ ਧਿਆਨ ਨਾਲ ਸੋ ਆ ਕਰੋ,, ਇਹਨਾਂ ਨੂੰ ਵੇਖ ਕੇ ਦਿਨੇ ਡਰ ਲੱਗਦਾ ਹੈ,, ਬਸ ਕਰੋ ਆਜੋ ਆਪਣੇ ਸੋਹਣੇ ਪੰਜਾਬ,,😅
@surjitsingh5079
@surjitsingh5079 Жыл бұрын
😂
@kamleshkaushal6508
@kamleshkaushal6508 Жыл бұрын
Ripen tay khusi tusi jadoo v jalandher ana tay sadey koal stay kerna asi tuhada vlog bhut interest naal vaykhdey
@sarjitsinghgill3649
@sarjitsinghgill3649 Жыл бұрын
ਧੰਨਵਾਦ ਜੀ।
@baljindersingh4504
@baljindersingh4504 Жыл бұрын
Waheguru g
@RavinderKaur-vb1yc
@RavinderKaur-vb1yc Жыл бұрын
Khushi kehnde mera gussa bahut bheda hai 😂😂😂😂. Nice hindi.
@billasingh3133
@billasingh3133 Жыл бұрын
heloo bhaji yrr siraa laya peya tuci kitha tuci ponchey hoye o mera v dil kar reha othe jaan nu nale bhaji yarr thodi lipsing boht gaint a thodi punjabi bhali gaint bolde o mere valo thonu god bless u .......te khushi mam nu v god bless u.... es velog ch mam da gusaaa dekhya gya ......😃😃😃😃😃
@SatinderKaur-vp1zk
@SatinderKaur-vp1zk Жыл бұрын
Waheguru ji mehar kran ji
@jasbirkaursudhudhaliwal3454
@jasbirkaursudhudhaliwal3454 Жыл бұрын
Bhut vadiya lageya tuhada nagaland safr vir g
@assodhi4449
@assodhi4449 Жыл бұрын
ਰਿੱਪਨ ਜੀ... ਜੋ ਤੁਸੀ ਕਰਾਫਟ ਖਰੀਦੇ ਉਹਨਾਂ ਦੀ ਕੀਮਤ ਦੱਸਿਓ ...thanks in advance
@Khushibilling1992
@Khushibilling1992 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ
@swarnbhullar4967
@swarnbhullar4967 Жыл бұрын
Vadia jankari dunia rang berangi kite changi kite mandi dhan ho tusin
@harbanskaur5703
@harbanskaur5703 Жыл бұрын
Waheguru ji Mehar Karen 🙏
@RamanpreetToor
@RamanpreetToor Жыл бұрын
Raja ggg😛😛😛😛
@MANPREETSINGH-jb2bj
@MANPREETSINGH-jb2bj Жыл бұрын
Happy journey nagaland
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@omparkashsingh1851
@omparkashsingh1851 Жыл бұрын
Thank you veer ji bahut Anmol Jankari bataiye all the best
@mangakakru1861
@mangakakru1861 Жыл бұрын
Ripan Bai g Tusi dnu bda mjak krde Ho g 😆😅😄😃😃 Very fni g
@ramanmalhotra1576
@ramanmalhotra1576 Жыл бұрын
Paaji Raja kyo ina ghabraya hoya😂😂 Mainu tuhade toh oh daraya hoya lag reha😂😂
@taran.dhudike7
@taran.dhudike7 Жыл бұрын
ਯਾਰ ਥੋਨੂੰ ਡਰ ਨਹੀਂ ਲੱਗਦਾ ਭੋਰਾ,,, ਮੈਨੂੰ ਤਾਂ ਮੋਗੇ ਜਿਲ੍ਹੇ ਚ ਬੈਠੇ ਨੂੰ ਡਰ ਲੱਗਣ ਲੱਗ ਪਿਆ
@r.bdhaliwalpb.56
@r.bdhaliwalpb.56 Жыл бұрын
Jis ne sikh kaum de ghar jnam lia ustad ji. O kadi kise to dar da. Nhi. Bki. Sri guru Gobind Singh Ji de putter ta app mott nu agye laga lyende a. ❤❤
@r.bdhaliwalpb.56
@r.bdhaliwalpb.56 Жыл бұрын
@@Eklavya0007 sardar kartar singh sarabha ji. Bare nhi sunia. Bki. Bki. Har desh vich change lokk v rehnde te madre lokk v rehnde a. Sochvachr ke boli da hunda. Bki. O hun sikh bnia c. Sant jarnail singh ji bare ki kheyal hae. Pta kon. C sant sapahi. 🙏🏻
@kalabrar9278
@kalabrar9278 Жыл бұрын
ਬਾਈ ਅਸੀਂ ਇੱਕ ਸਾਲ ਪਹਿਲਾਂ ਸਾਰੇ ਪੁਰਾਣੇ ਕਬੀਲੇ ਤੇ ਪੁਰਖੁ ਬਾਰੇ ਜਾਣਕਾਰੀ ਅਸੀਂ ਸਭ ਦੇਖਿਆ ਹੈ
@RajinderSingh-lg3cp
@RajinderSingh-lg3cp Жыл бұрын
​@@Eklavya0007 tu modi bhakt sala najaya aulad hai Yogi
@balrajchahal
@balrajchahal Жыл бұрын
​@@Eklavya0007 ਤੁਹਾਡੇ ਵਰਗੇ ਟੱਟੂਆਂ ਨਾਲੋਂ 100 ਗੁਣਾਂ ਚੰਗਾ ਸੀ ਭਈਆਂ ਦੇ DNA ਨਾਲੋ
@AmandeepKaur-cg2uk
@AmandeepKaur-cg2uk Жыл бұрын
Waheguru ji hamesha tuhanu chardi klla ch rkhn
@gilldallewaliya1519
@gilldallewaliya1519 Жыл бұрын
God bless you 🙏🙏 veer ji
@meharvirk4651
@meharvirk4651 Жыл бұрын
Waheguru ji mehar karn🙏🙏
@gurinderkaur4137
@gurinderkaur4137 Жыл бұрын
Bhut hi vadhiya 🙏🙏🙏👌👌👌
@smartphonedoctor1242
@smartphonedoctor1242 Жыл бұрын
Waheguru ji kirpa rakhe tuhade te
@quraishyjassi3263
@quraishyjassi3263 Жыл бұрын
ਵੀਰੇ ਇਹ ਜਿਨ੍ਹਾਂ ਇਨਸਾਨਾਂ ਦੇ ਸਿਰ ਹੰਟ ਕਰਦੇ ਸੀ ਉਹ ਕੌਣ ਹੁੰਦੇ ਸੀ। ਆਪਸ ਵਿੱਚ ਕਬੀਲੇ ਕਬੀਲੇ ਦੇ ਇਨਸਾਨਾ ਨੂੰ ਹੰਟ ਕਰਦੇ ਸੀ ਜਾਂ ਬਾਹਰ ਤੋਂ ਆਏ ਇਨਸਾਨਾਂ ਨੂੰ
@Jessica-kp3cm
@Jessica-kp3cm Жыл бұрын
Veer g tuhade video boht vdia hunde ne.... Boht kujj dekhan te sikhhan nu milda... Baki khushi didi da khyal rakhya kro😊😊
@kisaanaktazindabaad9964
@kisaanaktazindabaad9964 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Shounkijatt0051
@Shounkijatt0051 Жыл бұрын
Y thode blog ajj vale time baad dekhe bhabi g mote ho ge lgda bhut badhia y g thode blog khush rho dono
@sunnymaxbhalla
@sunnymaxbhalla Жыл бұрын
Giani aiwee kussiya naa rade. I married to a Naga girl. Trust me Naga people are 1000 times better then we punjabis. They dont do dikhawa, shoshebaaji, show off.... they are very straight forward and truthful....
@eurospin731
@eurospin731 Жыл бұрын
Bai ji sat siri akal ji 🙏🏿❤️ bai ji khushi nu kalli na chadin, hor na koi isnu vadd ke fry kar deve 😂
@rsingh3453
@rsingh3453 Жыл бұрын
Videos da Heading soft wording ch Likhiakro veere
@amansifat503
@amansifat503 Жыл бұрын
Sare janwar ehna ne HI khatam kite hone a os aria ch ji , Rabb mehar kre ,akal dve ehna nu v . Ripan or khusi ji thnk u soo much
@BalwinderSingh-qe8jv
@BalwinderSingh-qe8jv Жыл бұрын
Thank you veer ji and khu ji very good
@SurinderSingh-ce5rh
@SurinderSingh-ce5rh Жыл бұрын
Waheguru ji
@g22kaler29
@g22kaler29 Жыл бұрын
ਨਾਗਾਲੈਂਡ ਵੀ ਦੇਖਣ ਵਾਲੀ ਜਗ੍ਹਾ ਹੈ ਅੱਜਕਲ੍ਹ ਤੇ ਕਾਫੀ ਅੱਗੇ ਵੀ ਵੱਧ ਗਿਆ ਹੈ ਘੁੰਮਣ ਫਿਰਨ ਲਈ ਅੱਜਕਲ੍ਹ ਤੇ ਕੋਈ ਡਰ ਵੀ ਨਹੀਂ ਲਗਦਾ ਹੋਣਾ
@Mandeep_sidhu918
@Mandeep_sidhu918 Жыл бұрын
Ripan bai sirra tu love bro
@GurjantSingh-ri3bl
@GurjantSingh-ri3bl Жыл бұрын
Sat Sri akal khushi and ripan veer. Waheguru ji chardikla vich rakhan dona nu. Very nice vlog
@terwandersingh3605
@terwandersingh3605 4 ай бұрын
This kind of people can be found in Sarawak Borneo. They are called the Ibans. they live in long houses, close by the rivers. They drink a kind of rice wine called Tuak. When I was in service , I had travelled and met these people. Now the Ibans are civilized.
@kaurjasbir2758
@kaurjasbir2758 Жыл бұрын
Interesting vlog 👍 Take care guys 💞
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ
@HarjinderSingh-ji6ci
@HarjinderSingh-ji6ci Жыл бұрын
Today video is super beautiful video beta ji I m Harjinder Singh Stockholm Sweden
@gursewaksingh5549
@gursewaksingh5549 Жыл бұрын
Khushi di hindi bout gud kendi mera gussa bout bhaida hai😂
@charanjeetsingh9799
@charanjeetsingh9799 Жыл бұрын
ਵਧੀਆ ਬਲੌਗਰ ਨੇ ਬਾਈ ਜੀ ਹੋਰੀਂ
@ashwanitusibahutfizualgala9332
@ashwanitusibahutfizualgala9332 Жыл бұрын
Bakwas vlog he kuchh dikhana he to dikhao ruh khatti he vlog
@harjitgil66
@harjitgil66 Жыл бұрын
ਵਾਈ ਜੀ ਸਤਿ ਸ੍ਰੀ ਆਕਾਲ ਜੀ ਇਹ ਤੋੜੇ ਵਾਲੀ ਬੰਦੂਕ ਕਹਿੰਦੇ ਨੇ ਵਾਈ ਰਿਪਨ ਜੀ
小蚂蚁会选到什么呢!#火影忍者 #佐助 #家庭
00:47
火影忍者一家
Рет қаралды 67 МЛН
Every parent is like this ❤️💚💚💜💙
00:10
Like Asiya
Рет қаралды 24 МЛН
когда не обедаешь в школе // EVA mash
00:51
EVA mash
Рет қаралды 4,3 МЛН
Ozoda - Lada ( Official Music Video 2024 )
06:07
Ozoda
Рет қаралды 26 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 67 МЛН