ਨਾਗਾਲੈਂਡ ਦੇ ਪਿੰਡਾਂ ਵਿੱਚ ਘਰੇਂ ਕੱਟੀ ਰਾਤ Nagaland Village life | Punjabi Travel Couple | Ripan Khushi

  Рет қаралды 161,667

Punjabi Travel Couple

Punjabi Travel Couple

Күн бұрын

Пікірлер: 332
@PreetPreet-yd4ni
@PreetPreet-yd4ni Жыл бұрын
ਬਹੁਤ ਖੂਬਸੂਰਤ ਕਾਦਰ ਦੀ ਕੁਦਰਤ ਦੇ ਨਜ਼ਾਰੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਾਗਾਲੈਂਡ ਏਨਾ ਖੂਬਸੂਰਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ ਜੀ
@harmanpreetsingh7639
@harmanpreetsingh7639 Жыл бұрын
ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਿਉਂਦੇ ਵਸਦੇ ਰਹੋ ਹਸਦਿਆਂ ਦੇ ਘਰ ਵਸਦੇ
@TejpalSingh-ub9kk
@TejpalSingh-ub9kk Жыл бұрын
ਸਾਨੂੰ ਨਾਗਾਲੈਂਡ ਦੀ ਧਰਤੀ ਦੀ ਯਾਤਰਾ ਕਰਾਉਣ ਲਈ ਧੰਨਵਾਦ ਜੀ 🙏🙏
@angejsing1413
@angejsing1413 Жыл бұрын
ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਬਹੁਤ ਕੁਝ ਨਵਾਂ ਦਿਖਾ ਰਹੇ ਹੋ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਖਸੇ਼ ਜੀ
@amanbhullar2376
@amanbhullar2376 Жыл бұрын
ਪਿਛਲੇ ਦਿਨਾਂ ਦੇ ਜੋ ਤੁਸੀਂ ਵਲੋਗ ਨਾਗਾਲੈਂਡ ਪਾ ਰਹੇ ਸੀ ਉਹਨਾਂ ਨੂੰ ਦੇਖ ਕੇ ਮਨ ਬੜਾ ਖਰਾਬ ਹੋ ਰਿਹਾ ਸੀ ਪਰ ਅੱਜ ਦਾ ਵਲੋਗ ਦੇਖ ਕੇ ਮਨ ਬੜਾ ਖੁਸ਼ ਹੋਇਆ ਕਿੰਨੇ ਖੂਬਸੂਰਤ ਹੈ ਇਹ ਪਹਾੜ 😊 thank you so much ਸਾਨੂੰ ਘਰ ਬੈਠੇ ਹੀ 😊ਇਨ੍ਹਾਂ ਸਹੋਣਾ ਆਲਾ ਦੁਆਲਾ ਦੇਖੋਣ ਲਈ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦੇਂਦੇ ਰਹੋ ਜੀ ਜਿਨਾ ਨੇ ਤੁਹਾਡੇ ਵਾਸਤੇ ਰਾਤ ਦੀ ਰੋਟੀ ਖਵਾਈ ਵਾਹਿਗੁਰੂ ਉਹ ਖਜਾਨੇ ਭਰਭੂਰ ਰਖਣ ਜੀ ਵਾਹਿਗੁਰੂ ਤੁਹਾਡੇ ਤੇ ਵੀ ਬਹੁਤ ਹੀ ਮੇਹਰਬਾਨ ਹਨ ਜੀ
@tarlochansaini9353
@tarlochansaini9353 Жыл бұрын
ਰਿਪਨ ਬਾਈ ਤੁਸੀਂ ਕਿਹਾ ਕਿ ਹਮੇਸ਼ਾ ਚੰਗੀਆਂ ਚੀਜ਼ਾਂ ਨਹੀਂ ਕਈ ਵਾਰ ਮਾੜੀਆਂ ਚੀਜ਼ਾਂ ਵੀ ਵਿਖਾਉਣੀਆਂ ਪੈਂਦੀਆਂ ਹਨ ਮੈਨੂੰ ਤੁਹਾਡੀ ਇਹ ਗੱਲ ਬਹੁਤ ਗ਼ਲਤ ਲੱਗੀ ਤੁਸੀਂ ਸ਼ੁਕਰ ਕਰੋ ਕਿ ਐਨੀ ਖਤਰਨਾਕ ਸਟੇਟ ਅਤੇ ਮੀਂਹ ਪੈਂਦੇ ਵਿੱਚ ਇੱਕ ਅਣਜਾਣ ਪਰਿਵਾਰ ਨੇ ਤੁਹਾਨੂੰ ਆਪਣੇ ਘਰ ਵਿੱਚ ਰੱਖਿਆ।
@avleenkaurbrar8169
@avleenkaurbrar8169 Жыл бұрын
Right
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਵਧੀਆ ਬਾਈ ਜੀ ਤੇ ਖੂਸ਼ੀ ਭੈਣ
@deeprataindia1170
@deeprataindia1170 Жыл бұрын
Thanks for helping। ਬਹੁਤ ਬਹੁਤ ਧੰਨਵਾਦ ਜੀ ਇਹਨਾ ਇਨਸਾਨਾਂ ਦਾ ਰੱਬ ਰੂਪ ਹੁੰਦੇ ਹਨ ਹੈਲਪ ਕਰਨ ਵਾਲੇ। ,,Ballu ਰਟੈਂਡਾ,,
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਹਰ ਜਗਾ ਰੱਬ ਦੇ ਬੰਦਿਆ ਨੂ ਭੇਜ ਦਿੰਦਾ ਮੱਦਦ ਕਰਨ ਵਾਸਤੇ ਕਣ ਕਣ ਵਿਚ ਪ੍ਰਮਾਤਮਾ ਦਾ ਵਾਸਾ ਹੈ ਜੀ🙏
@ManjitKaur-cl7su
@ManjitKaur-cl7su Жыл бұрын
ਬਾਗ਼ੋਂ ਬਾਗ਼ ਹੋ ਜਾਨਿਆ ਵੀਰ ਜੀ u da vlog ਦੇਖ ਕੇ ਬਹੁਤ ਵਧੀਆ ਲਗਦਾ ਆਪਣਾ ਰਿਸ਼ਤਾ ਵੀ ਇੱਕ ਪਰਿਵਾਰ ਦੀ ਤਰ੍ਹਾਂ ਬਣਿਆ ਹੋਇਆ 😊 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਜੁਗ ਜੁਗ ਜੀਉ ਵੀਰ ਜੀ ਜਵਾਨੀਆਂ ਮਾਣੋ😊
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਯਾਤਰਾ ਬਹੁਤ ਸੋਹਣੀ ਆ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏
@singhjatt5575
@singhjatt5575 Жыл бұрын
ਰਿਸਕ ਵੀ ਬਹੁਤ ਵੱਡਾ ਆ ਭਰਾ ਇਹਦੇ ਚ ਬਗਾਨੇ ਦੇਸ਼ ਬੇਗਾਨੇ ਪਿੰਡ ਬੇਗਾਨੇ ਘਰ ਤੇ ਬੇਗਾਨੇ ਲੋਕਾਂ ਚ਼...... ਓਹ ਵੀ ਓਹਨਾਂ ਚ ਜਿਹੜੇ ਬੰਦੇ ਖਾ ਜਾਂਦੇ.....🙏🏻🙏🏻
@gurmansmom5019
@gurmansmom5019 Жыл бұрын
ਤੁਹਾਡੇ ਨਾਲ ਅਸੀਂ ਵੀ ਘੁੰਮ ਰਹੇ ਹਾਂ ਨਹੀਂ ਤਾਂ ਸਾਥੋਂ ਕਦੋਂ ਇਨ੍ਹਾਂ ਥਾਵਾਂ ਤੇ ਜਾ ਹੋਣਾ ਸੀ ਬਹੁਤ ਬਹੁਤ ਧੰਨਵਾਦ ਪਰ ਧਿਆਨ ਰੱਖਿਆ ਕਰੋ ਵੀਰੇ
@pargatdhindsapargatdhindsa3745
@pargatdhindsapargatdhindsa3745 Жыл бұрын
ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤਾ ਸਾਰਾ ਕੁੱਝ ❤❤
@sellisaab8414
@sellisaab8414 Жыл бұрын
ਵਾਈ ਜੀ ਧੰਨ ਹੈ ਤੁਹਾਡਾ ਜਿਗਰਾ ਜਿੱਥੇ ਤਸੀ ਫੈਮਿਲੀ ਨਾਲ ਰੂਕ ਗਏ ਇੱਥੇ ਆਮ ਬੰਦਾ ਬੰਦੇ ਦੇ ਨਾਲ ਵੀ ਰੂਕਣ ਦੀ ਹਿੰਮਤ ਨਹੀ ਕਰ ਸਕਦਾ 'ਵਾਹਿਗੁਰੂ ਜੀ ਆਪ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਨਜ਼ਾਰਾ ਵਿਖਾਉਣ ਲਈ ਤੁਸੀਂ ਦੋਵਾਂ ਬਹੁਤ ਹੀ ਹਿੰਮਤ ਵਾਲੇ ਅਤੇ ਬਹਾਦਰ ਹੋ🤟🤟🤟🤟 ਜਿਹੜੇ ਲੋਕ ਕਿਤੇ ਘਰੋਂ ਬਾਹਰ ਨਿਕਲ ਨਹੀਂ ਸੱਕਦੇ ਹਨ ਅਤੇ ਅਪਣੇ ਕੰਮਕਾਜ ਦੇ ਕਰਨ ਕਿਤੇ ਵੀ ਆ ਜਾ ਨਹੀਂ ਸਕਦੇ👍🏻👍🏻👍🏻 ਪਰ ਉਹ ਵੀ ਤੁਹਾਡੇ ਬੌਲਗ ਦੇਖਕੇ ਬਹੁਤ ਹੀ ਖੁਸ਼ ਹੋਣਗੇ 🥰🥰🥰🥰🥰 punjab travel couple you are rock 🤟🤟🤟🤟 ਇਨ੍ਹੇ ਸੋਹਣ ਸੋਹਣ ਰੰਗ ਕੁਦਰਤ ਦੇ ਵਖਰਾ ਨਜ਼ਾਰਾ ਹੀ ਆ ਜਾਂਦਾ ਹੈ 😍😍😍😍😍😍😍❤❤❤❤❤ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਦੋਵਾਂ 🙏🙏🙏🙏
@TarsemSingh-st1vw
@TarsemSingh-st1vw Жыл бұрын
Ripan te khushi beta ji aaj da vlog Bahut hi amazing C beta ji tusi hamesha hi hasde vasde rho tuhade vlog da intzaar rahinda God bless both of you beta ji Lakhwinder kaur from gurdaspur
@sarbjeetkaur2816
@sarbjeetkaur2816 Жыл бұрын
ਬਹੁਤ ਵਧੀਆ ਜਾਣਕਾਰੀ... ਪਰਮਾਤਮਾ ਤੁਹਾਡਾ ਸਫ਼ਰ ਸਫਲ ਰੱਖੇ 🙏
@ShakeelHussainVlogs
@ShakeelHussainVlogs Жыл бұрын
Love from punjab pakistan ❤️💕❣️🇵🇰🇵🇰🇵🇰🇵🇰
@DilbagSingh-db6zp
@DilbagSingh-db6zp Жыл бұрын
ਬਹੁਤ ਹੀ ਵਧੀਆ ਪੁਤਰੋ ਬਹੁਤ ਹੀ ਸੋਹਣਾ ਨਾਗਾਲੈਂਡ ‌।ਕੁਦਰਤ ਦੇ ਬਲਿਹਾਰੇ ਜਾਈਏ। ਕੋਈ ਅੰਤ ਹੀ ਨਹੀਂ। ਬਹੁਤ ਬਲੌਗ ਵੇਖੀਦੇ ਆ ਹਰੇਕ ਬਲੌਗ ਵਿੱਚ ਕੁਦਰਤ ਦੇ ਅਲਗ ਹੀ ਨਜ਼ਾਰੇ ਆ। ਧੰਨਵਾਦ ਜੀ ਜਿਊਂਦੇ ਵਸਦੇ ਰਹੋ।
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਬਲੋਗ ਨੇ। ਨਾਗਾਲੈਂਡ ਬਾਰੇ ਸਾਰੇ ਭੁਲ ਭੁਲੇਖੇ ਦੂਰ ਹੋ ਰਹੇ ਨੇ। ਵਾਹਿਗੁਰੂ ਤੁਹਾਡੀ ਯਾਤਰਾ ਸਫਲ ਬਣਾਉਣ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬੇਟਾ ਜੀ ਮੈਨੂੰ ਤਾਂ ਵਲੌਗ ਦੇਖਕੇ ਹੀ ਡਰ ਜਿਹਾ ਲੱਗੀ ਜਾਂਦੈ। ਬਹੁਤ ਖਤਰਨਾਕ ਰਸਤੇ ਨੇ। ਚੜ੍ਹਦੀ ਕਲਾ ਰਹੇ।
@manjindersinghbhullar8221
@manjindersinghbhullar8221 11 ай бұрын
ਵੀਰ ਬਹੁਤ ਤਰੱਕੀਆਂ ਬਖਸ਼ਣ ਵਾਹਿਗੁਰੂ
@manjeetkaurwaraich1059
@manjeetkaurwaraich1059 Жыл бұрын
ਰਮਨ ਤੇ ਖੁਸ਼ੀ ਬਹੁਤ ਵਧੀਆ ਤੁਹਾਨੂੰ ਵੀ ਤਰਾਂਜਿਹੋ ਜਾ ਮੌਹਾਲ ਹੈ ੳਉਸ ਤਰਾਂ ਦੋ ਹੋ ਜਾਓ😊
@BalwinderSingh-sw2vk
@BalwinderSingh-sw2vk Жыл бұрын
ਦਿਨ ਤਰੀਕ ਮਹੀਨਾ ਤਾਂ ਗੁਰਦੁਆਰੇ ਵਾਲੇ ਵੀ ਦੱਸ ਦਿੰਦੇ ਨੇ,,, ਘੁਮੱਕੜ ਜੋੜੀ ਤੁਸੀਂ ਵੀ ਦੱਸ ਦਿਆ ਕਰੋ,, ਪਤਾ ਲਗਦਾ ਰਹਿੰਦਾ ਕਿਉਂਕਿ ਲੰਘਿਆ ਪਲ਼ ਇਤਿਹਾਸ ਬਣ ਜਾਂਦਾ ਏ,,
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਫੈਮਲੀ ਆ ਵਾਹਿਗੁਰੂ ਮੇਅਰ ਕਰੀਓ
@jasbirsinghdhillon2466
@jasbirsinghdhillon2466 Жыл бұрын
ਪਹਾੜਾਂ ਦੇ ਬਹੁਤ ਸੋਹਣੇ ਝਾਕੇ ਖੁਸ਼ ਰਹੋ ਰੱਬ ਰਾਖਾ
@sarbsingh4642
@sarbsingh4642 Жыл бұрын
ਬਹੁਤ ਸੋਹਣਾ ਨਜ਼ਾਰਾ ❤❤❤
@sukhdevkhan4430
@sukhdevkhan4430 Жыл бұрын
ਬਹੁਤ ਹੀ ਵਧੀਆ ਤੇ ਸੋਹਣਾ ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ ਜੀ
@sahilpreet-jj5ss
@sahilpreet-jj5ss Жыл бұрын
ਬਹੁਤ ਵਧੀਆ ਲੱਗਿਆ ਵੀਰ ਅਸੀਂ ਵੀਨਾਲਨਾਗਾਲੈਡਘੁਮਲਿਆ👍👍🙏🏻🙏🏻🙏🏻❤️❤️
@KamalSingh-dl6yc
@KamalSingh-dl6yc Жыл бұрын
ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਿਉਂਦੇ ਵਸਦੇ ਰਹੋ ਹਸਦਿਆਂ ਦੇ ਘਰ ਵਸਦੇ bhout hi hardwork
@LakhwinderSingh-vc9ef
@LakhwinderSingh-vc9ef Жыл бұрын
ਬਹੁਤ ਵਧੀਆ ਕਿਆ ਨਜ਼ਾਰਾ ਪਹਾੜਾਂ ਦਾ, ਨਾਗਾਲੈਂਡ ਦੇ ਪਿੰਡਾਂ ਦਾ ਪਰ ਰਸਤੇ ਬਹੁਤ ਖ਼ਤਰਨਾਕ, । ਜੋਂ ਕੁੱਝ ਕਰ ਰਹੇ ਹੋ ਉਹ ਸੌਖਾ ਨਹੀਂ ਪਰ ਧੰਨ ਹੋ ਤੁਸੀਂ ਦੋਵੇਂ ਵਾਹਿਗੁਰੂ ਜੀ ਸਦਾ ਤੁਹਾਡੇ ਅੰਗ ਸੰਗ ਰਹਿਣ,keep it continues
@BarinderSinghKamboj
@BarinderSinghKamboj Жыл бұрын
ਬਾਈ ਤੇਰੀ ਕਿਸਮਤ ਬਹੁਤ ਵਧੀਆ ਤੈਨੂੰ ਘਰਵਾਲੀ ਇਹੋ ਜਿਹੀ ਮਿਲੀ ਕਿ ਜੋ ਤੇਰੇ ਲਈ ਹਰ ਜਗਾ ਤੁਰੀ ਫਿਰਦੀ ਹੈ। ਹਰ ਜਗਾ ਤੈਨੂੰ ਮਦਦ ਤੋ ਵੀ ਵੱਧ ਕਿ ਨਾਲ ਖੜੀ ਹੈ। ਜਿਵੇ ਤੇਰੇ ਲਈ ਹੀ ਬਣੀ ਹੋਵੇ ਸੱਚੀ ਦਿਲੋ ਸਲੂਟ ਹੈ
@ib1463
@ib1463 Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ, ਘਰ ਬੇਠਿਆ ਹੀ ਤੁਹਾਡੇ ਆਸਰੇ ਬਾਹਰਲੇ ਦੇਸ਼ਾ ਦੀ ਯਾਤਰਾ ਕਰ ਲੈ ਦੇ ਹਾ। ਫੇਰ ਧੰਨਵਾਦ।
@sarwansingh8867
@sarwansingh8867 Жыл бұрын
ਬਹੁਤ ਹੀ ਸ਼ਲਾਘਾਯੋਗ ਮੇਹਨਤ ਕਰ ਰਹੇ ਹੋ ।ਇਹ ਸਭ ਕੁਝ ਹਰ ਕੋਈ ਨਹੀ ਦੇਖ ਸਕਦਾ ਹੈ । ਸਰਵਨ ਸਿੰਘ ਸੰਧੂ ਭਿੱਖੀਵਿੰਡ ।
@neharanineharani9718
@neharanineharani9718 Жыл бұрын
Bhoot soni jodi aa waheguru mehar kre ❤
@kaurjasbir2758
@kaurjasbir2758 Жыл бұрын
Very beautiful explain everything 👍 Wow 🤩 such a lovely view of clouds 👌 Thanks cutest couple 😍take care both
@anteryamisingh2594
@anteryamisingh2594 Жыл бұрын
ਘਰ ਬੈਠੇ ਬੈਠਾਇਆ ਨੂੰ ਕੁਦਰਤ ਦੇ ਸੁਹੱਪਣ ਨਾਲ ਜੋੜਨ ਲਈ ਅਤੇ ਟਰੈਕਿੰਗ ਦਾ ਅਹਿਸਾਸ ਕਰਵਾਉਣ ਲਈ ਰਿਪਨ ਜੀ ਬਹੁਤ ਬਹੁਤ ਮਿਹਰਬਾਨੀ ji👍👍
@happysalan7815
@happysalan7815 Жыл бұрын
Rab lmbi umr kre Nagaland family d jina ne Sade jwaka nu rehn d jga diti
@SukhdevSingh-hd8ob
@SukhdevSingh-hd8ob Жыл бұрын
Waheguru ji blessed you te trrakiya kroo hmesha eda hi Khush raho
@JagdishSingh-hl6zd
@JagdishSingh-hl6zd Жыл бұрын
ਰਿਪਨ ਜੀ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏 ਆਪ ਨੇ ਬਹੁਤ ਵਧੀਆ ਵਿਲੋਗ ਪੇਸ਼ ਕੀਤਾ ਹੈ 🎉🎉
@ravinder90070
@ravinder90070 Жыл бұрын
Banda jina ghumda una down to earth hunda jana , life ch sb nu ek waar tai is type na duniya dekhni chahidi aa😊😊😊😊😊 khass kr aaj kl de punjab de lokan nu ☺️
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤❤
@mr.pipatt6026
@mr.pipatt6026 Жыл бұрын
🙏 ਵਾਹਿਗੁਰੂ ਤੁਹਾਂਨੂੰ ਤੇ ਨਾਗਾਲੈਂਡ ਦੇ ਲੋਕਾਂ ਨੂੰ ਹਮੇਸ਼ਾਂ ਚੜਦੀ ਕਲਾਂ 'ਚ' ਰੱਖੇ 🙏
@SinghGill7878
@SinghGill7878 Жыл бұрын
ਕਿੰਨੀਆਂ ਸਟੇਟਾਂ ਚ ਪਹਾੜੀ ਏਰੀਆ ਕਿੰਨਾ ਸੋਹਣਾ ਮੌਸਮ ਆ ਕੁਦਰਤ ਦੇ ਫੁੱਲ ਨਜਾਰੇ ਆ ਇੱਕ ਸਾਡਾ ਪੰਜਾਬ ਆ ਜੋ ਪਹਾੜਾਂ ਦੀ ਗੋਦ ਚ ਵਸਿਆ ਹੋਣ ਦੇ ਬਾਵਜੂਦ ਵੀ ਅੱਤ ਦੀ ਗਰਮੀ ਚ ਸੜਦੇ ਹਾਂ
@BalwinderKaur-dk4xl
@BalwinderKaur-dk4xl Жыл бұрын
Waheguru ji maher kern Enjoy a nagaland tour 🙏🙏🙏🙏🙏
@rashpaldhaliwal4517
@rashpaldhaliwal4517 Жыл бұрын
ਵਾਹਿਗੁਰੂ ਜੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ 🎉
@pachitarsingh9580
@pachitarsingh9580 Жыл бұрын
ਧੰਨਵਾਦ ਬਾਈ ਜੀ ਕੁਦਰਤ ਦੇ ਖੂਬਸੂਰਤ ਰੰਗ ਦਿਖਾਉਣ ਲਈ 🙏
@mewasingh3980
@mewasingh3980 Жыл бұрын
ਬੁਹਤ ਬੁਹਤ ਧੰਨਵਾਦ ਵੀਰ ਰਿੰਪਨ ਨਾਗਾਲੈਂਡ ਦੀ ਸੈਰ ਕਰਾਉਣ ਤੇ ਪਰ ਤੁਹਾਨੂੰ ਖੁਸ਼ੀ ਨਾਲੋ ਸਾ ਜਾਦਾ ਚੜਦਾ ਹੈ
@preetbhamra3374
@preetbhamra3374 Жыл бұрын
Waheguru ji mehar Karan 🧿❤️🙏🏻
@satnamsinghpurba9584
@satnamsinghpurba9584 Жыл бұрын
Very beautiful video God bless both of you 😊😊
@simarjeetkaur6066
@simarjeetkaur6066 Жыл бұрын
Thanks putter ji bohut vadia waheguru ji aap nu chardi kala vich rkn
@hardeepkaurgill6633
@hardeepkaurgill6633 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਚਹਿਲ ਪਰਿਵਾਰ ਸਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਵਾ ਦਿੰਦੇ ਹੋ ਰੰਗ ਬਿਰੰਗੀ ਦੁਨੀਆਂ ਦੇ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
@ekamSingh-lj5xc
@ekamSingh-lj5xc 11 ай бұрын
Naganad de log buhot vadiya honde ne
@harjitsinghtoor5452
@harjitsinghtoor5452 Жыл бұрын
ਦੁਨੀਆ ਘੁੰਮਣ ਦਾ ਨਸ਼ਾ ਅਵੱਲਾ ਯਾਰੋ 👍👌🙏🏻
@ranakaler7604
@ranakaler7604 Жыл бұрын
ਰਿਪਣ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕਠਿਨਾਈਆਂ ਝੱਲ ਕੇ ਨਾਗਾਲੈਂਡ ਦਿਖਾ ਰਹੇ ਹੋ, ਵਲੋ ਰਾਣਾ ਰਾਣੀਪੁਰੀਆ 26,,,5,,,2023
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਨਾਗਾਲੈਂਡ ਦੇ ਬਹੁਤ ਸੋਹਣੇ ਝਾਕੇ ਖੁਸ਼ ਰਹੋ ਅਪਣਾ ਖਿਆਲ ਰੱਖੋ
@JaswinderSingh-tk9dv
@JaswinderSingh-tk9dv Жыл бұрын
ਮਹਾਰਾਜ ਤੁਹਾਨੂੰ ਵਧੀਆ ਰੱਖੇ
@prabhjotkaur2509
@prabhjotkaur2509 Жыл бұрын
God bless you 💕💞 ਰੀਪਅਨ khushi
@SukhwinderSingh-rh3ms
@SukhwinderSingh-rh3ms Жыл бұрын
Bahut sohna seen hai Nagaland da
@karamjeetsingh319
@karamjeetsingh319 Жыл бұрын
Nagaland is beautiful hills area villages lief batter than city area thanks bata ji and bate ji
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@Guru.ka.Darshan.Shorts
@Guru.ka.Darshan.Shorts Жыл бұрын
Bahut wadia view aa ji ayse lagda kudrat ne sari khubsurati Nagaland whic vichaa diti Hove
@Searchboy77
@Searchboy77 Жыл бұрын
Waheguru ji 🙏 tuhanu hamesha kush rakhe ❤😊❤😊
@balbirbhambra1246
@balbirbhambra1246 Жыл бұрын
Ssa it's awesome beautiful scenery lovely stay in lovely people seems to be very helpful god bless you all
@meenavatti8043
@meenavatti8043 Жыл бұрын
Nagaland, bharma noo dekhain lai bhut bhut thanks God bless you khusi bahut bahadur hai jo sath sath mil key chal rehi hey tuhadi yatra safal rey
@hunterchahalable
@hunterchahalable Жыл бұрын
ਧੰਨਵਾਦ ਬਾਈ ਜੀ ਤੁਹਾਡਾ , ਤੁਸੀ ਨਵੀਆ ਨਵੀਆ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ !!
@gurymalhansgurymalhans7360
@gurymalhansgurymalhans7360 Жыл бұрын
ਨਾਗਾਲੈਂਡ ਬਹੁਤ ਸੋਹਣਾ ਏ
@jaswantbuttar4194
@jaswantbuttar4194 Жыл бұрын
Waheguru ji parmatma mehar kare ji
@timmushiana6909
@timmushiana6909 Жыл бұрын
Amazing and beautiful trek wishing you both good luck 😊
@surindersinghbajwa5735
@surindersinghbajwa5735 Жыл бұрын
Satnam waheguru ji 🙏🙏🙏🙏🙏
@koreaverson6652
@koreaverson6652 Жыл бұрын
Num.1 youtuber All time my favourite couple.
@avtarcheema3253
@avtarcheema3253 Жыл бұрын
ਬਹੁਤ ਖੂਬਸੂਰਤ 👌👌👌
@TejpalSingh-ub9kk
@TejpalSingh-ub9kk Жыл бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏
@smartphonedoctor1242
@smartphonedoctor1242 Жыл бұрын
Waheguru ji kirpa rakhe
@harwinder2601
@harwinder2601 Жыл бұрын
ਅੱਜ ਤਾਂ ਬੰਦਿਆਂ ਨੂੰ ਵੀ ਕੰਮ ਕਰਨਾ ਪੈ ਗਿਆ । ਹਾ ਹਾ ਹਾ
@satinderpalsingh5408
@satinderpalsingh5408 Жыл бұрын
Waheguru ji 🙌🙌🙌
@paramjitkaurkaur5978
@paramjitkaurkaur5978 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@surjansingh5913
@surjansingh5913 Жыл бұрын
ਬਾਈ ਜੀ ਆਪ ਚੜ੍ਹਦੀ ਕਲਾ ਵਿਚ ਰਹੋ
@ranjeetsing8011
@ranjeetsing8011 Жыл бұрын
Veer mai and my wife har rooj thuda blog dekhda ha hun raat de 01:25 ho Gaye ne Italy 🇮🇹 de Waheguru ji thuhanu chardikalan ch rakhe
@baltejdhillon8391
@baltejdhillon8391 Жыл бұрын
Whaguru thunu hamsha chardi kalaa ch rakha
@Jschahal-su6dv
@Jschahal-su6dv Жыл бұрын
ਵਾਹਿਗੁਰੂ ਹਮੇਸਾ ਖੁਸ ਰੱਖੇ ਤੁਹਾਨੂੰ ਦੋਵਾ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ਤੰਦਰੁਸਤੀਆਂ ਬਖਸੇ🙏🏻🙏🏻🙏🏻🙏🏻
@Searchboy77
@Searchboy77 Жыл бұрын
Waheguru ji 🙏 mehar kare ❤😊
@ranakaler7604
@ranakaler7604 Жыл бұрын
ਬਹੁਤ ਖੂਬ ਜੀ
@tarlochanrai6339
@tarlochanrai6339 Жыл бұрын
ਸਤਿ ਸ੍ਰੀ ਆਕਾਲ ਜੀ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ 🙏👍❤️
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Жыл бұрын
ਠੰਡ, ਗਰਮੀ ਤੇ ਬਾਰਿਸ਼; ਪਰ ਹਵਾ ਦਾ ਪੋਲਯੂਸ਼ਨ, ਖ਼ਾਸ ਕਰ ਉੱਤਰੀ ਭਾਰਤ ਦਾ, ਸਭ ਤੋਂ ਵੱਡਾ ਮਸਲਾ ਹੈ, ਇਸ ਲਈ ਵਲੌਗ ਬਣਾਉਂਦਿਆਂ ਮਸ਼ਹੂਰ ਥਾਂਵਾਂ ਦੀ ਹਵਾ ਦੀ ਗੁਣਵਾਨਤਾ (AQI) ਵੀ ਜਰੂਰ ਦੱਸੀ ਜਾਣੀ ਚਾਹੀਦੀ ਹੈ.., ਨਾਗਾਲੈਂਡ ਵਿਚ ਸਰਕਾਰੀ ਤਾਮ ਝਾਮ ਕਿੱਧਰੇ ਨਗਰ ਨਹੀਂ ਆਇਆ। ਖੁਸ਼ਮਿਜਾਜ਼ ਅਤੇ ਮਿਲਣਸਾਰ ਨਾਗਿਆਂ ਦੇ ਚਿਹਰਿਆਂ ਨੂੰ ਵੇਖ ਕੇ ਲਗਦਾ ਹੈ ਕਿ ਇਹ ਸੂਬਾ ਸਿਆਸੀ ਭ੍ਰਿਸ਼ਟਾਚਾਰ ਤੋਂ ਹਾਲੇ ਬਚਿਆ ਹੋਇਆ ਹੈ।
@ajaynahar2390
@ajaynahar2390 Жыл бұрын
ਜਿੰਦਗੀ ਤਾਂ ਤੁਹਾਡੀ ਆ ਬਾਈ ਜੀ
@SatinderKaur-vp1zk
@SatinderKaur-vp1zk Жыл бұрын
Waheguru ji 🙏🙏
@truckingvlog9928
@truckingvlog9928 Жыл бұрын
Bai barma ton tan kali nagni bahut ghaint mildi a
@sarbsingh4642
@sarbsingh4642 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਭਾਬੀ ਜੀ🙏🙏❤❤
@dharmpalsingla2317
@dharmpalsingla2317 Жыл бұрын
Parmatma.tohanu.mery.vi.umar.lave...
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@sarbjeetsidhu1241
@sarbjeetsidhu1241 Жыл бұрын
waheguru chardi kla vich rekhe dova nu
@allcolourofmylife
@allcolourofmylife Жыл бұрын
ਲਵ ਯੂ ਜੋੜੀ ਨੂੰ
@jasmersinghjassbrar3673
@jasmersinghjassbrar3673 Жыл бұрын
ਪਤਾ ਨਹੀਂ ਇਹੋ ਜਿਹੀਆਂ ਥਾਵਾਂ ਤੁਸੀ ਕਿਥੋਂ ਲੱਭ ਲੈਂਦੇ ਹੋ.? ਏਨਾ ਸੋਹਣਾ ਕੁਦਰਤ ਫੇਰ ਨਜ਼ਾਰਾ ਅਜ ਤੱਕ ਕਿਸੇ ਨੇ ਨਹੀਂ ਦਿਖਾਇਆ. ਮੇਹਰ ਬਾਨੀ.
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@YMoney-
@YMoney- Жыл бұрын
But hee nice mountain Han baba ji bless you
@JaspreetKaur-ju2iz
@JaspreetKaur-ju2iz Жыл бұрын
Greenery of mountains❤❤
@babbubhathal4951
@babbubhathal4951 Жыл бұрын
ਸਿਰਾ ਗੱਲ-ਬਾਤ ਆ ਰਿਪਨ Bro ❤❤❤❤❤
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 25 МЛН
Kluster Duo #настольныеигры #boardgames #игры #games #настолки #настольные_игры
00:47
规则,在门里生存,出来~死亡
00:33
落魄的王子
Рет қаралды 30 МЛН
«Кім тапқыр?» бағдарламасы
00:16
Balapan TV
Рет қаралды 163 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 25 МЛН