ਪਾਕਿਸਤਾਨ ਵਿੱਚ ਬਾਬੇ ਨਾਨਕ ਦੀ ਖੇਤੀ Kartarpur Sahib Pakistan | Punjabi Travel Couple | Ripan Khushi

  Рет қаралды 145,885

Punjabi Travel Couple

Punjabi Travel Couple

Күн бұрын

Пікірлер: 255
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ । ਤੁਹਾਡੇ ਰਾਹੀਂ ਬਹੁਤ ਸੋਹਣੇ ਦਰਸ਼ਨ ਹੋ ਗਏ ।
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਕਰਤਾਰ ਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਆਪ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਜੀਦੇ ਦਰਸ਼ਨ ਕਰਵਾਏ। ਅਤੇ ਹੋਰ ਜਾਣਕਾਰੀ ਦਿੱਤੀ। ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
@SukhwantSingh-f3o
@SukhwantSingh-f3o Ай бұрын
ਸ਼ੁਕਰੀਆ ਮਿਹਰਬਾਨੀ ਤੁਸੀਂ ਘਰੇ ਬੈਠੇ ਹੀ ਸਾਨੂੰ ਕਰਤਾਰਪੁਰ ਵਖਾ ਰਹੈਂ ਹੋ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 18:59
@kanwarjeetsingh3495
@kanwarjeetsingh3495 Ай бұрын
ਬਲੋਗ ਵਧੀਆ ਹੈ । 750 ਮੁਰਬਾ ਜ਼ਮੀਨ ਜੋ ਰਾਏ ਬੁਲਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਕੀਤੀ ਸੀ ਉਹ ਨਨਕਾਣਾ ਸਾਹਿਬ ਹੈ ।
@MALIKQASIM.44
@MALIKQASIM.44 Ай бұрын
Lots of love and lots of respect to all sardar veers❤❤ from Punjab🇵🇰🇵🇰
@armansandhu6504
@armansandhu6504 Ай бұрын
ਅਸੀਂ ਅੱਜ ਹੋ ਕੇ ਆਏ ਆਂ ਕਰਤਾਰਪੁਰ ਸਾਹਿਬ ਬਹੁਤ ਅਨੰਦ ਆਇਆ ਵਾਹਿਗੁਰੂ ਦੀ ਬਾਰ ਬਾਰ ਜਾਣ ਨੂੰ ਮਨ ਕਰਦਾ🙏🌹
@babasomasinghji3026
@babasomasinghji3026 Ай бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਸਾਨੂੰ ਘਰ ਬੈਠਿਆਂ ਨੂੰ ਦਰਸਨ ਕਰਵੋਦਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dayasingh3989
@dayasingh3989 Ай бұрын
ਇਮਰਾਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਜੀ ਦਾ ਸਾਰੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉੱਧਮ ਸਦਕਾ ਸਾਰੀ ਸੰਗਤ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪ੍ਰਮਾਤਮਾ ਇਨ੍ਹਾਂ ਦੋਵਾਂ ਦੋਸਤਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਕਸ਼ੇ ਜਿਨ੍ਹਾਂ ਨੇ ਇਹ ਲਾਂਘਾਂ ਖੋਲਿਆਂ।
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@asifmehmood-pi3mu
@asifmehmood-pi3mu Ай бұрын
Punjabi travel couple ty sarian matavan ty bapuvan nu SSA
@phulkaristudiomk1908
@phulkaristudiomk1908 20 күн бұрын
ਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ
@sunnysingh-sk9tl
@sunnysingh-sk9tl Ай бұрын
ਪਾਕਿਸਤਾਨ ਜਾਣ ਦਾ ਕੁਲ ਖ਼ਰਚਾ ਕਿੰਨਾ ਆ ਜਾਂਦਾ ਰਿਪਨ ਵੀਰ ਜੀ ਇਹ ਵੀ ਸੰਗਤ ਨੂੰ ਜ਼ਰੂਰ ਦਸਿਓ।
@dhilloonsurinderpalsingh5791
@dhilloonsurinderpalsingh5791 Ай бұрын
Veer jee ik parson da Indian thousand total bus da kriye hunda baki tusi apni marji nal lija sakde je
@dhilloonsurinderpalsingh5791
@dhilloonsurinderpalsingh5791 Ай бұрын
Sorry 6 thousand kirya aa
@SukhbirSingh-hp8qz
@SukhbirSingh-hp8qz Ай бұрын
Pakistan jan da Kharche. SGPC de threw 500/- farm feec. 6200/- pakistan vich bssan (AC orbit) da kharcha. Baki kharcha kinna krna thode hth ch aa.
@MALIKQASIM.44
@MALIKQASIM.44 Ай бұрын
Love you All our beloved sardar veers love you from Pakistan Punjab🇵🇰❤❤❤❤❤❤❤
@palwindersingh3731
@palwindersingh3731 Ай бұрын
RIPAN KHUSHI BETTE JIONDE VASDE RAHO. JO GURU NANAK JI PATASH DE DARSHAN HI HO GAI SANUU TA. KHUSH RAHO BACHIO.
@Kuldeepfastway
@Kuldeepfastway Ай бұрын
ਜਿਥੇ ਬਾਬੇ ਜਨਮ ਲਿਆ ੳਹ ਕੇਸੀ ਥਾਂ ਹੌਣੀ ਬੱਚਾ ਬੱਚਾ ਪੁਛੌ ਪਿੜੀ ਜਦੌ ਅਗਾਂ ਹੌਣੀ ਕਿਹਣਾ ਪੳ ਗਾ ਰਸਤਾ ਹੈ ਬੰਦ ੳਸ ਟਿਕਾਣੇ ਦਾ ਨਹੀ ਭੁੱਲਣਾ ਦੁਖ ਸੰਗਤਾਂ ਨੂੰ ਵਿਛੜੇ ਨਨਾਣੇ ਦਾ❤❤
@glorym1887
@glorym1887 Ай бұрын
Waheguru ji. Congratulations khushi bhene and Ripn veere…
@RUPINDERSINGH-si8et
@RUPINDERSINGH-si8et Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@upharchawla7710
@upharchawla7710 Ай бұрын
God bless you with Happy and healthy life ❤️
@amitthakur8569
@amitthakur8569 Ай бұрын
ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ❤
@smartphonedoctor1242
@smartphonedoctor1242 Ай бұрын
Waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji
@KaleemAbbas-w7v
@KaleemAbbas-w7v Ай бұрын
ਭਰਾ, ਮੈਂ ਪਾਕਿਸਤਾਨ ਪੰਜਾਬ ਦੇ ਜਿਲ੍ਹਾ ਗੁਜਰਾਤ ਦੇ ਇੱਕ ਪਿੰਡ ਵਿੱਚ ਰਹਿੰਦਾ ਹਾਂ। ਜ਼ਿਲ੍ਹਾ ਮੰਡੀ ਬਹਾਉਦੀਨ ਵੀ ਨੇੜੇ ਹੀ ਹੈ। ਇਨ੍ਹਾਂ ਜ਼ਿਲ੍ਹਿਆਂ ਦਾ ਖਾਲਸਾ ਰਾਜ ਬਾਰੇ ਵੀ ਕੁਝ ਇਤਿਹਾਸ ਹੈ। ਇੱਥੇ ਕੁਝ ਇਤਿਹਾਸਕ ਗੁਰਦੁਆਰੇ ਅਤੇ ਇਤਿਹਾਸਕ ਸਥਾਨ ਮਰ ਰਹੇ ਹਨ ਕਿਉਂਕਿ ਇੱਥੇ ਕੋਈ ਸੰਭਾਲਣ ਵਾਲਾ ਨਹੀਂ ਹੈ। ਮੇਰੇ ਕੋਲ ਇਹ ਦ੍ਰਿਸ਼ ਹੈ ਕਿ ਭਾਰਤ ਤੋਂ ਲਗਭਗ ਸਾਰੇ ਸਿੱਖ ਸੈਲਾਨੀ ਲਾਹੌਰ ਖੇਤਰ ਵਿੱਚ ਘੁੰਮਦੇ ਹਨ ਅਤੇ ਚਲੇ ਜਾਂਦੇ ਹਨ। ਯੂ-ਟਿਊਬ 'ਤੇ ਮਾਂਘਾਟ ਵਿਚ ਗੁਰਦੁਆਰਾ ਭਾਈ ਬਨੂ ਸਰਚ ਕਰੋ ਅਤੇ ਖੁਦ ਦੇਖੋ।ਮੇਰੀ ਜਗ੍ਹਾ ਚਿੱਲਿਆਂਵਾਲਾ ਵਿਚ ਦੂਜੇ ਐਂਗਲੋ ਸਿੱਖ ਯੁੱਧ ਦੀ ਯਾਦਗਾਰ ਵੀ ਹੈ।
@KaleemAbbas-w7v
@KaleemAbbas-w7v Ай бұрын
Mnu gurmukhi ni andi aeh me Google translate tu likhya aah. Mnu ummed aa me jeri gal likhna dsna chaunda wa oh smj aa gai hau gi sb nu.
@AmarjeetKaur-rm9fn
@AmarjeetKaur-rm9fn Ай бұрын
Waheguru g mehr krn tei ethe itihasic sthan bnn or gurudwara v bne g or samb smbaal v hove g dhan guru nanak dev ji
@harjinderkaur9514
@harjinderkaur9514 Ай бұрын
Hanji veer Puri smjh aa rahi a. Gurmukhi vi sahi likhi gyi hai
@lakhbirsidhu5271
@lakhbirsidhu5271 Ай бұрын
Good.
@sushilgarggarg1478
@sushilgarggarg1478 Ай бұрын
DHAN-DHAN SHRI GURU NANAK DEV JI PEHLI PATSHAHI ❤❤❤❤❤
@kahansingh-1313
@kahansingh-1313 Ай бұрын
ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ
@jotbhangu3129
@jotbhangu3129 Ай бұрын
Satnam shri waheguru ji 🙏🙏🙇‍♀️maher kra oo sb ta
@SaeedMalik-ki5hk
@SaeedMalik-ki5hk Ай бұрын
Rippon sarsariya kar waheguru to anuchchhed di kalash rakhe sare parivar nu mubarkaTodiya janiya near Dasani to sariya puriya horn waheguru ji da khalsa WaheGuru ji ki Fateh bole so nihal sat shri akaal bahut sara Pyar khush raho 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞🌼🌼🌼🌼🌼🌼🌼🌼🌼🌼🌼🌼🌼🌼🇵🇰
@muhammadshafiquebashir3604
@muhammadshafiquebashir3604 Ай бұрын
Pakistan and beautiful country and peaceful and peaceful people ILOVE۔۔۔😊❤
@omparkashsingh1851
@omparkashsingh1851 Ай бұрын
Waheguru Ji Da Khalsa WaheGuru Ji ki Fateh bahut hi badhiya Lag Gaya Sada khush raho all D best❤❤❤❤
@bhupinderkaur59
@bhupinderkaur59 Ай бұрын
Dhan dhan shree guru nanak dev ji kartarpur de darshan karke man dhan dhan ho gya is tra lag reha ci ki asi vi thuhade nal hi pakistan vich te guru ji de darshan kar rahe ha kyonki asi vi thuhade nal chache vich hi shamal hoke darshan kar rahe ha ih sanu mehsoos ho raha ci baki parmatma di marji oh sanu kado darshan karaunda hai ❤❤❤❤
@sushilgarggarg1478
@sushilgarggarg1478 Ай бұрын
THANKS FOR SEE KARTARPUR SAHIB GURDWARA PAKISTAN IN PAKISTAN ❤❤❤❤❤PAKISTAN
@swarnjitkaur4260
@swarnjitkaur4260 Ай бұрын
Waheguru ji Waheguru ji Waheguru ji Waheguru ji Waheguru ji Waheguru ji dhan Dhan shri guru nanak devji Waheguru ji 🙏
@suchasing6624
@suchasing6624 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sarbjeetsarbjeet2876
@sarbjeetsarbjeet2876 Ай бұрын
Waheguru ji Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@muhammadshafiquebashir3604
@muhammadshafiquebashir3604 Ай бұрын
Good and nice couple punjabi۔۔۔۔😊❤
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@surinderkataria9315
@surinderkataria9315 Ай бұрын
Kartarpur sahib dikhaun layi dhanbad
@sharanjitr3446
@sharanjitr3446 Ай бұрын
ਬਹੁਤ ਬਹੁਤ ਧੰਨਵਾਦ ਜੀ । ਤੁਸੀਂ ਕਿੰਨੇ ਭਾਗਾਂ ਵਾਲੇ ਹੋ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਾ ਰਹੇ ਹੋ।
@palwindersingh3731
@palwindersingh3731 Ай бұрын
PATRA NAHI KIO NEHRU, PATELL ANGREJJA NE SIKHAN NAAL DHOKHA KEETA SADA PUNJAB VAND DITTA.
@JaswinderKaur-iu2vc
@JaswinderKaur-iu2vc Ай бұрын
Waheguru sahib ji Dhan Baba Nanak toin hi nirenkar
@AmandeepSingh-iz7bm
@AmandeepSingh-iz7bm Ай бұрын
Thanks ripen puter ji god bless you uk
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@SukhwinderKaur-uk2sx
@SukhwinderKaur-uk2sx Ай бұрын
Dhann Dhann shiri Guru Nanak Dev ji maharaj
@jagsirkhosa1796
@jagsirkhosa1796 Ай бұрын
ਵਾਹਿਗੁਰੂ ਜੀ
@tejbir-q4t
@tejbir-q4t Ай бұрын
Love you brother from punjab ❤
@harbhajansingh8872
@harbhajansingh8872 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤
@jasbirsingh4931
@jasbirsingh4931 Ай бұрын
Ripan and khusi ji satsiriakaal jasbirsingh dera baba nanak gurdaspur pb india
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh
@mohinderbasi8050
@mohinderbasi8050 Ай бұрын
🙏🙏🙏🙏🙏🌹🌹🌹🌹🌹Waheguru ji God bless you pray from us Mohinder Singh Basi and Kulwant Kaur Basi 🇨🇦🙏🙏
@ramanjitgrewal7785
@ramanjitgrewal7785 Ай бұрын
ਸੁਕਰੀਆਰਿਪਨ ਖੁਸੀ ਦਾਜਿਹਨਾ ਨੇ ਸਾਰੇ ਗੁਰਦੁਵਾਰੇ ਸਾਹਿਬਪ
@ravinderkaur3999
@ravinderkaur3999 Ай бұрын
Asi v mitti lai k aye c.Dhan Guru Nanak Dev Sahib ji 🙏
@AzharOfficialRyk
@AzharOfficialRyk Ай бұрын
Mashallah ❤ aise khushiyan badhate raho me from Pakistan ❤️🇵🇰
@gurjitsinghsingh2780
@gurjitsinghsingh2780 Ай бұрын
Waheguru ji Waheguru ji ❤❤❤❤❤
@MahangaSingh-gi3fo
@MahangaSingh-gi3fo Ай бұрын
Dhan Dhan Shri Guru Nanak Dev Ji Maharaj Ji Akalpurkh Ji
@BalwinderSingh-qe8jv
@BalwinderSingh-qe8jv Ай бұрын
God bless you k r b singh usa.
@sushilgarggarg1478
@sushilgarggarg1478 Ай бұрын
Enjoy a tour of Pakistan ❤❤❤❤
@balwinderbawa2317
@balwinderbawa2317 Ай бұрын
ਧੰਨ ਧੰਨ ਬਾਬਾ ਨਾਨਕ ਜੀ
@sushilgarggarg1478
@sushilgarggarg1478 Ай бұрын
Iam always first looking daily vlog ❤❤❤❤
@tejpalpannu2293
@tejpalpannu2293 Ай бұрын
Waheguru ji 🎉🎉🎉❤🎉🎉🎉
@suchasingh2663
@suchasingh2663 Ай бұрын
Dhan Dhan Shri Guru Nanak Dev Sahib g
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book daily
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@sushilgarggarg1478
@sushilgarggarg1478 Ай бұрын
Satnam wahaguru ji ❤❤❤
@sukhdeepsinghclass-7broll-442
@sukhdeepsinghclass-7broll-442 Ай бұрын
Wahaguru waheguru waheguru waheguru waheguru waheguru waheguru waheguru
@shawindersingh6931
@shawindersingh6931 Ай бұрын
🌹ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🌹
@rajbindersingh5777
@rajbindersingh5777 Ай бұрын
ਰਾਏ ਬੁਲਾਰੇ ਨੇ ਨਨਕਾਣਾ ਸਾਹਿਬ ਜਮੀਨ ਦਿਤੀ ਸੀ ਸਿਰੀ ਕਰਤਾਰਪੁਰ ਸਾਹਿਬ ਨਹੀਂ
@trueman7226
@trueman7226 Ай бұрын
Mashallah ji good vlog 💕
@Baljit-e1q
@Baljit-e1q Ай бұрын
ਬਹੁਤ ਬਹੁਤ ਵਧੀਆ ਜੀ 🙏🏻🙏🏻
@iqbalsinghgill6012
@iqbalsinghgill6012 Ай бұрын
Uncle log barganning soni ker lende ha❤
@Saheerjutt
@Saheerjutt Ай бұрын
Veer ji jadu multan aya tu mere gao zaror anaa me ahsan randhawa
@arpansingh7109
@arpansingh7109 Ай бұрын
🙏🙏🙏🙏🙏🙏🙏Dhan Dhan Dhan Jan aaya jis parsad sab Jagat taraya Jan aavan ka ahi svao Jan ke sang chit aave naao aap Mukt Mukt kare Sansar Nanak tis Jan ko sadaa namskar🙏🙏🙏🙏🙏🙏🙏🙏🙏 Dhan Dhan Sahib Shri Guru Nanak Dev ji Maharaj Dhan Dhan Sahib Shri Guru Granth Sahib ji Maharaj 🙏🙏🙏🙏🙏🙏🙏🙏
@AbhijotGill-f3w
@AbhijotGill-f3w Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalvieSingh-u9e
@BalvieSingh-u9e Ай бұрын
Waheguru ji ka khalsa Waheguru ji ki Fateh Rauwal sidhwan bet ludhiana panjab
@sushilgarggarg1478
@sushilgarggarg1478 Ай бұрын
FIRST LOOKING FIRST SEE FIRST VIEW FIRST COMMENTS PIN PLEASE ❤❤❤❤
@VickyBhardwajvlogs
@VickyBhardwajvlogs Ай бұрын
Being a vlogger i appreciate ur valuable content
@sukhidhandhwar5476
@sukhidhandhwar5476 Ай бұрын
Waheguru sarbat Da bhala kare
@sushilgarggarg1478
@sushilgarggarg1478 Ай бұрын
Happy gurpurb day 😂❤❤❤
@PreetiBhullar-h2o
@PreetiBhullar-h2o Ай бұрын
Dhan guru nanak dev ji maharaj ❤
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@GurpreetSingh-os4gn
@GurpreetSingh-os4gn Ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@MNawaz-no4lp
@MNawaz-no4lp Ай бұрын
I Love you All Family ❤❤❤❤
@BalwinderKaur-dk4xl
@BalwinderKaur-dk4xl Ай бұрын
Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏
@balrajsing8115
@balrajsing8115 Ай бұрын
ਗੁਰੂ ਨਾਨਕ ਸਾਹਿਬ ਸਾਡੇ ਸ਼ਹਿਰ ਬਟਾਲਾ ਵਿੱਚ ਆਏ ਨੇ ਮਿੱਟੀ ਕਿੱਥੋਂ ਕਿੱਥੋਂ ਚੁਕੋਗੇ ਵਾਹਿਗੁਰੂ ਜੀ
@mohsanraza1205
@mohsanraza1205 Ай бұрын
Very very nice video 📷❤️🇵🇰❤️💯
@lovepreetsikh8761
@lovepreetsikh8761 Ай бұрын
Waheguru ji 🙏
@gogipreet7330
@gogipreet7330 Ай бұрын
Sirra kam kar a ji ap da ❤❤❤❤ GBU❤❤❤
@GurmeetSingh-x1w
@GurmeetSingh-x1w Ай бұрын
Waheguru ji waheguru ji
@darasran556
@darasran556 Ай бұрын
ਸਤਿ।ਸ਼੍ਰੀ। ਅਕਾਲ ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@harpalsinghhandahanda9798
@harpalsinghhandahanda9798 Ай бұрын
ਨਨਕਾਣਾ ਸਾਹਿਬ ਗਿਆ ਜਥਾ ਤਾਂ 11 ਨਵੰਬਰ ਨੂੰ ਸਾਨੂੰ ਕਰਤਾਰਪੁਰ ਸਾਹਿਬ ਵਿਖੇ ਮਿਲਿਆ ਸੀ ਅੱਜ ਫਿਰ ਉਹ ਜਥਾ ਕਰਤਾਰਪੁਰ ਸਾਹਿਬ ਵਿਖੇ ਆਇਐ
@sukhjitsingh8397
@sukhjitsingh8397 Ай бұрын
Waheguru ji Waheguru ji 🙏
@sushilgarggarg1478
@sushilgarggarg1478 Ай бұрын
Good evening ji ❤❤❤❤
@HappyH-m2q
@HappyH-m2q Ай бұрын
Proud of you
@JagseerSingh-ds6bm
@JagseerSingh-ds6bm Ай бұрын
Waheguru waheguru waheguru waheguru waheguru ji
@amardeepsinghbhattikala189
@amardeepsinghbhattikala189 Ай бұрын
Shri waheguru ji ka khalsa shri waheguru ji ki fateh
@navdeepsingh7273
@navdeepsingh7273 Ай бұрын
Dhan baba nanak .
@baljitsingh374
@baljitsingh374 Ай бұрын
Waheguru ji🌹🙏
@zahoorahmad456
@zahoorahmad456 Ай бұрын
Parmatma chardi kalah vich rakhay
@baljindersingh7802
@baljindersingh7802 Ай бұрын
I love you bata and bati
@surinderbajaj4381
@surinderbajaj4381 Ай бұрын
Very very touching and very beautiful video dear
@JaskaranSingh-mr9hc
@JaskaranSingh-mr9hc Ай бұрын
sat sahri akal g ❤❤
@balbirkaur6014
@balbirkaur6014 Ай бұрын
Waheguru ji ❤❤🎉🎉
@gogipreet7330
@gogipreet7330 Ай бұрын
35 mint bich 6400 views sirra kam kar ji .Dab ke like te comment te subscribe karo ji .❤❤❤❤GBU❤❤❤
@rajendersinghdhillon5413
@rajendersinghdhillon5413 Ай бұрын
Dhann guru nanak dev ji
JISOO - ‘꽃(FLOWER)’ M/V
3:05
BLACKPINK
Рет қаралды 137 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
УНО Реверс в Амонг Ас : игра на выбывание
0:19
Фани Хани
Рет қаралды 1,3 МЛН
Непосредственно Каха: сумка
0:53
К-Media
Рет қаралды 12 МЛН
Finaly Apne Favourite Vlogger Se Mil Hii laye🔥🥰
4:56
Gursirat sidhu
Рет қаралды 2,7 М.
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31
JISOO - ‘꽃(FLOWER)’ M/V
3:05
BLACKPINK
Рет қаралды 137 МЛН