ਇੱਥੇ ਚਾਰੀਆਂ ਸੀ ਰਾਂਝੇ ਨੇ ਹੀਰ ਪਿੱਛੇ 12 ਸਾਲ ਮੱਝਾਂ🇵🇰 ਅੱਜ ਵੀ ਪਿਆਰ ਕਰਨ ਵਾਲੇ ਰਗੜਦੇ ਨੱਕ ਇੱਥੇ Punjabi Vlog

  Рет қаралды 148,201

Navdeep Brar

Navdeep Brar

Күн бұрын

Пікірлер: 514
@Gurlal_60Sandhu
@Gurlal_60Sandhu Ай бұрын
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@MNCH
@MNCH Ай бұрын
Pakistani Punajbies - their forefathers have transferred respectful and honoring thoughts about Sikhism , Turban, and Sikhs to their next generations.. hence Sikhs/Punjabies will always receive love, and respect for Sikhs and Turban ..
@amarpreetbains94
@amarpreetbains94 Ай бұрын
ਹੀਰ ਰਾਂਝੇ ਦੀ ਸਮਾਧ ਦੇਖੀ ਮੇਰੇ ਨਾਲ ਸੋਹਣਿਆ❣️ ਤਾਜ ਮਹਿਲ ਦੇਖਣਾ ਮੈ ਤੇਰੇ ਨਾਲ ਸੋਹਣਿਆ❣️
@Gurlal_60Sandhu
@Gurlal_60Sandhu Ай бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@HarryLopokeHarryLopoke
@HarryLopokeHarryLopoke Ай бұрын
ਅਸੀਂ ਰਾਣੀਆਂ ਬਾਰਡਰ ਦੇ ਰਹਿਣ ਵਾਲੇ ਆਂ ਸਾਨੂੰ ਪਤਾ ਨਹੀਂ ਅਗਲੀ ਸੈਟਸ ਤੇ ਕਿਸ ਤਰਾਂ ਦਾ ਦੇਸ਼ ਹੈ ਵੀਡੀਓ ਦੇਖ ਕੇ ਇੰਜ ਲੱਗਦਾ ਹੈ ਕਿ ਬਹੁਤ ਵਧੀਆ ਪਾਕਿਸਤਾਨ ਇੱਕ ਦੇਸ਼ ਹੈ❤❤❤❤
@Soomro-o4c
@Soomro-o4c Ай бұрын
Proud to be a Pakistani 🇵🇰 Muslim ALLHAMDHULILAH from sindh Karachi Summaiya Soomro Pakistan🇵🇰 zindabad
@virendertomarji
@virendertomarji Ай бұрын
Kes proud?
@Soomro-o4c
@Soomro-o4c Ай бұрын
@virendertomarji ham har tara se proud krta hai Pakistani 🇵🇰 huna par ap log dekho Pakistanio na AJ din tak ap logo ki nishnia sabal kr rakhi hai ap logo ko ezat bhi milti hai or ap logo ka india mai kia hal ya btao ap log Punjabi bat krogy to ap logo ko khalishtani bolta hai or ham na Pakistan 🇵🇰 mai Punjabi ko ezat di hai
@rawat0611
@rawat0611 Ай бұрын
​@@Soomro-o4c🙏
@harpreetSingh-oh2ev
@harpreetSingh-oh2ev Ай бұрын
❤❤​@@Soomro-o4c
@kaurgr.4085
@kaurgr.4085 Ай бұрын
Sat Shri Akaal 🙏 saare pakistani loka nu jehre saanu charde Punjab vale loka nu ena pyaar dinde. Eni izzat pyaar dekh k aakhan bhar aandian te dil krda asi v Pakistan zaroor aayiye .Meri Naani lahore vich born hoyi c .Oh sab jagah dekhna chahndi aaa .Pakistani lok bahot pyaare ne bahot hi zyada .Pind di life dekh k bahot sohna lgda simple and sober. But main Switzerland 🇨🇭 vich rehndi aaa per sab kuch culture food kuch v change nai hon dita.Kyunki asi ❤ toh punjabi aaa rooh Punjabi aaa.Loves you Beautiful pakistani. STAY BLESSED AND SPREAD LOVE ❤
@Haris2226-i8p
@Haris2226-i8p Ай бұрын
😊😊❤
@sikandarshah5536
@sikandarshah5536 Ай бұрын
Thank you soo much Ma'am, ap jab chahain Pakistan aaen humari taraf se most welcome ❤
@vikasmodgill9203
@vikasmodgill9203 Ай бұрын
Meri Nani ji da janm vi lahore, 7 chak Pind da c
@kaurgr.4085
@kaurgr.4085 Ай бұрын
It's good
@NishantNimana
@NishantNimana Ай бұрын
​@@kaurgr.4085 kya switzerland me job hai
@punjabiludhiana332
@punjabiludhiana332 Ай бұрын
ਇੱਕ ਗੱਲ ਨੋਟ ਕੀਤੀ ਪਾਕਿਸਤਾਨ ਵਿੱਚ ਗੈਸ ਸਿੱਧੀ ਘਰਾਂ ਵਿੱਚ ਆਉਂਦੀ ਆ ਮੀਟਰ ਲੱਗੇ ਆ । ਇਸ ਕੰਮ ਵਿੱਚ ਪਾਕਿਸਤਾਨ ਭਾਰਤ ਨਾਲੋ ਮੂਹਰੇ ਆ ।🙏🙏
@gurjant7930
@gurjant7930 Ай бұрын
India vich bahut pehla to chalu e Bhatinda vich kai saal to chal rahi e
@fatima-xd9ph
@fatima-xd9ph Ай бұрын
kyun k Pakistan ki khud ki gas he... pakistan k area sui jise sui northern gas kehty hen wahan sy nikalti ha wahan sy puri country m pipelines hen​@@gurjant7930
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
​@@gurjant7930,,ਕਿੰਨੇ ਸਾਲ ਤੋਂ,,,,,??
@SyedHammadhussain-t6l
@SyedHammadhussain-t6l Ай бұрын
Pakistan has natural gas reserves.
@darbarehussainiamuratabias6525
@darbarehussainiamuratabias6525 Ай бұрын
​@@gurjant7930 Pakistan main 50 saal Ho Gy Hai
@FaysalChaudhry
@FaysalChaudhry Ай бұрын
Rich Pakistan historical places ❤👍
@SonyMaan-s1e
@SonyMaan-s1e Ай бұрын
ਸਲਾਮ ਸੱਚੇ ਆਸ਼ਕਾਂ ਨੂੰ 😢😢🌺🌺🌹🌸🙏🏻
@madankaila-jz2qf
@madankaila-jz2qf Ай бұрын
Dera Navdeep I am a refugee Punjabi from Lahore. My mother tongue is Punjabi but I can not read & write Punjabi language yet I can clearly understand it as I grew up with in Delhi & Punjabi was spoken language at home but had to learn Hindi & Sanskrit at School. It is unfortunate India got divided from 14 to 29 States after independence & there are too many languages to learn to communicate with others. The Brits created 14 multilingual & multicultural States _ gave us English language as the common language of communication which we accepted without pride & prejudice. I enjoy the videos you have created about Pakistan. I like the land of Pakistan it looks to me as my own more than India where we settled as refugees after the unfortunate separation E-W:N-S in 1947. I will highly appreciate English translation of the written script if possible , but I do enjoy listening to the commentary in Punjabi. I do understand very well your commentry in Punjabi & the presentation is great. Keep on doing the good work. Than you
@harmanpreetkaur9984
@harmanpreetkaur9984 Ай бұрын
Yatri dr nu v punjabi bolan lgan dita 😅😅 baki pakistan bhut hi sohna aa ❤
@عَامِر-خان
@عَامِر-خان Ай бұрын
😅😅
@jaswindersingh-wm4ey
@jaswindersingh-wm4ey Ай бұрын
bhaji saade apne bajurag ehi kende si ke saada mulakh Pakistan, bot waari yaad karde hoye ro pendey si ajj ohna diya gallan yaad aundiyan ne tohadi gallan sun ke...
@asharmeelu4076
@asharmeelu4076 Ай бұрын
punjab .
@Soomro-o4c
@Soomro-o4c Ай бұрын
​@@asharmeelu4076Pakistan🇵🇰 zindabad sab se pehly Pakistan🇵🇰 zindabad
@HarpreetSingh-kc3ey
@HarpreetSingh-kc3ey Ай бұрын
Hindustan zindabad mere liya sabse pehle ❤❤​@@Soomro-o4c
@Gurlal_60Sandhu
@Gurlal_60Sandhu Ай бұрын
ਨਵਦੀਪ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sulakhandhaliwal6456
@sulakhandhaliwal6456 Ай бұрын
Brar sahib pak feri de sb to vadhya vlog tuc upload kite hn 🎉🎉 brar sahib thoda urdu sikh ke jana c.
@KirandeepKaur-p7v
@KirandeepKaur-p7v Ай бұрын
Salute a asli ashkan nu
@SonyMaan-s1e
@SonyMaan-s1e Ай бұрын
ਸਲੂਟ ਅਸਲੀ ਆਸ਼ਕਾਂ ਨੂੰ 🤔
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@sardar0001
@sardar0001 Ай бұрын
ਜਿਹੜੇ ਕਹਿੰਦੇ ਸੀ ਕਿ ਪਾਕਿਸਤਾਨ ਚ ਕਬਰਾਂ ਨਹੀਂ ਪੂਜੀਆਂ ਜਾਂਦੀਆਂ ਇਹ ਵੀਡੀਓ ਤੋਂ ਸੱਚਾਈ ਪਤਾ ਲੱਗਦੀ ਹੈ ਬਾਕੀ ਕਬਰਾਂ ਤਪੱਸਵੀਆਂ ਦੇ ਹੋਣ ਤਾਂ ਵੱਖਰੀ ਗੱਲ ਹੈ ਆਸ਼ਕਾਂ ਦੀਆਂ ਕਬਰਾਂ ਨੂੰ ਤਾਂ ਕੋਈ ਲੋੜ ਨਹੀਂ ਪੂਜਣ ਦੀ। ਬਾਕੀ ਨਵਦੀਪ ਬਾਈ ਦੇ ਬਲੋਗ ਤਾਂ ਸਿਰਾ ਹੀ ਹੁੰਦੇ ਨੇ।
@mysontyson627
@mysontyson627 Ай бұрын
ਸਰਦੂਲ ਸਿਕੰਦਰ ਜੀ ਦਾ ਗੀਤ ਯਾਦ ਆ ਗਿਆ " ਪੱਟੇ ਗਏ ਨੀ ਮੁੰਡੇ ਤੇਰੇ ਹੀ ਪਿਆਰ ਦੇ ਹੀਰ ਨੂੰ ਲੈ ਗੲਏ ਖੇੜੇ ਰਾਂਝੇ ਰਹਿ ਗੇ ਮੱਝਾਂ ਚਾਰਦੇ
@ranjitsinghgoria3816
@ranjitsinghgoria3816 Ай бұрын
Nasir ,Rao ,Rana ,Waqar, Brar ,Aujam and Navan Sat sri akal
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@PayalFreefire-h6j
@PayalFreefire-h6j Ай бұрын
How many people respect Pakistani Paji❤
@Raj_Bajrangi__BJP_WB
@Raj_Bajrangi__BJP_WB Ай бұрын
No one they killed 1 crore Hindus 😢😢😢😢😢😢😢😢😢
@yousafsardar8411
@yousafsardar8411 Ай бұрын
​@@Raj_Bajrangi__BJP_WBshut up you stupid
@A-villageBoy
@A-villageBoy Ай бұрын
Spammers 🤡
@Zaman_magsi_BaLoch
@Zaman_magsi_BaLoch Ай бұрын
All pakistan
@MuhammadRaza-fg4oj
@MuhammadRaza-fg4oj Ай бұрын
Raj_Bajrangi__BJP_WB Whatsapp university walo 🤣 COW motter pe ke Pagal ho gaye ho 🤣 gober khane walo 🤣
@DrAjmerGill
@DrAjmerGill Ай бұрын
ਵੀਰ ਲਾਹੌਰ ਦੇ ਨੇੜੇ ਆ ਛੋਟਾ ਜਿਹਾ ਕਸਬਾ ਬਰਕੀ ਉੱਥੇ ਥਾਣਾ ਵੀ ਹੈ ਮੇਰੇ ਪੜਦਾਦਾ ਜੀ ਤੇ ਮੇਰੇ ਦਾਦਾ ਜੀ ਨੇ ਉੱਥੇ ਨੌਕਰੀ ਕੀਤੀ ਹੈ ।। ਅੱਜ ਵੀ ਮੇਰੇ ਦਾਦੀ ਜੀ ਦੱਸਦੇ ਆ ਕੇ ਆਪਣੇ ਘਰ ਨੂੰ ਚਾਂਦੀ ਦਾ ਗੇਟ ਸੀ, ਬਾਪੂ ਜੀ ਨੇ ਸੋਨਾ ਇਸ ਕਰਕੇ ਨਹੀ ਲਵਾਇਆ ਕਿ ਸੋਨਾ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਸੁਭਾਇਮਾਨ ਹੈ ।। ਜੇ ਕਿਸੇ ਨੇ ਇੰਟਰਵਿਊ ਕਰਨੀ ਹੋਵੇ ਤਾ Most welcom
@gurmeetgarry2063
@gurmeetgarry2063 Ай бұрын
ਤੁਸੀ ਕਿਹੜੀ ਜਗ੍ਹਾ ਤੋ dr ਸਾਬ
@DIGITALPOINT-ql1wn
@DIGITALPOINT-ql1wn Ай бұрын
sunya bahut si Hir Ranja bare , padya vi bahut si pr aj ek gl nvi pta lgi ke dharti vich sma gye si , bahut bahut dhanwad Navdeep bai da jo aj HirRanja di mjar de nal pak vi ghum lya
@Punjab-x01
@Punjab-x01 8 күн бұрын
Galt aa ji ,heer nu jehr diti gyi c ohde chache vlo,jdo ranjhe nu pta lga ke laddu ch jehr c ta Ohi laddu ranjhe ne kha leya,aah kabr pakki krni ta business aa loka da paise ikathe krne
@sanjayKumar-ux7up
@sanjayKumar-ux7up Ай бұрын
No.1 : informative like Kapoor's family haveli, Hindu Temple, Heer ranjha Dargah, jhangh district introduction 🎉
@FaysalChaudhry
@FaysalChaudhry Ай бұрын
Buhat wadiya Nasir veer Navdeep Navankur Waqas ❤👍
@Dhanijikeangana
@Dhanijikeangana Ай бұрын
ਜਦੋਂ ਮੀਡੀਆ ਸਾਰਾ ਪਾਕਿਸਤਾਨ ਦਿਖਾਉਂਦਾ ਹੈ ਤਾਂ ਕਾਰਟੂਨ ਲੱਗਦਾ ਹੈ, ਹੁਣ ਜਦੋਂ ਤੁਸੀਂ ਦਿਖਾਉਣਾ ਸ਼ੁਰੂ ਕੀਤਾ ਹੈ ਤਾਂ ਲੱਗਦਾ ਹੈ ਕਿ ਪਾਕਿਸਤਾਨ ਬਹੁਤ ਵਧੀਆ ਹੈ, ਕੀ ਗੱਲ ਹੈ?
@ranjitmand3674
@ranjitmand3674 Ай бұрын
Punjabian di khoon di sanjh hai pakistan nal
@yousafsardar8411
@yousafsardar8411 Ай бұрын
Its godi media 😂😂😂😂😂😂😂😂😂
@bandnasidhu
@bandnasidhu Ай бұрын
**HEER ** SIALAN DEH CHOWDRY dee DHEE **.No this is not IMAGINARY . ( TENTH SIKH GURU GOBIND SINGH JI , mentioned in ** KHAYAL**MITER PIAYRA NUU,.,.. YAARDHEH DAA SANU SATTHER CHANGGA , '' BHETTH 'KHEHRHIAN' DAA REHNA **.( So, THENTH sikh GURU JI , also mentioned the PSYCOLOGY & INNER WISH OF HEER ).
@BHAGWAGjds
@BHAGWAGjds Ай бұрын
​@@yousafsardar8411thay paki media didn't show how pakistan 😂😂
@BHAGWAGjds
@BHAGWAGjds Ай бұрын
This is good you saw Omg 🤣🤣🤣🤮
@sachdaparchawan
@sachdaparchawan Ай бұрын
ਬਰਾੜ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਪਾਕਿਸਤਾਨ ਦੇ ਵਿਚ ਹਿੰਗ ਲਾਜ ਮਾਤਾ ਦੇ ਦਰਸ਼ਨ ਜ਼ਰੂਰ ਕਰਵਾਓ ਜੀ ਧੰਨਵਾਦ ਹੋਵੇਗਾ ਜੀ।
@nribackpacker
@nribackpacker Ай бұрын
I don't think he has permission to visit sindh or karachi
@bandnasidhu
@bandnasidhu Ай бұрын
NAVDEEP DAA ,DIL ❤️NEHI KERDAA ,VAPIS AOUN NUU.🤣🤣🤣🤣🤣🤣
@irfanqazi7784
@irfanqazi7784 Ай бұрын
Navdeep Pakistan me hi rahay ga, ap bhi ajao Pakistan 🇵🇰 apka dil bhi nahi krega wapis janay ko😂😂
@Uniearthiiiansocial.lbeing
@Uniearthiiiansocial.lbeing Ай бұрын
Baki Veer Ji tuhadiya Sariya Videos Bahut Changiyaaa Hundiyaa Hann Bahut Kuj Dekhan Nu Milda Hai
@SukhwantSingh-f3o
@SukhwantSingh-f3o Ай бұрын
ਬਹੁਤ ਵਧੀਆ ਯ। ,, ਵਖਾਇਆ ਸ਼ੁਕਰੀਆ ਮਿਹਰਬਾਨੀ ਹੈ ਵਾਹਿਗੁਰੂ ਭਲੀ ਕਰੇ ❤❤❤❤❤❤❤ 26:20 ਗ ਦਾੲਏਰੀਆ
@ManminderAulakh
@ManminderAulakh Ай бұрын
ਨਵਦੀਪ ਸਿੰਘ ਸਾਡਾ ਪਿੰਡ ਡੂੰਗਾ ਭੂੰਗਾ ਨੇੜੇ ਬਹਾਵਲਨਗਰ ਦਿਖਾ ਦੇਵੀ ਰੈਲਵੇ ਸਟੇਸ਼ਨ ਵੀ
@AmmarChaudhary-u2r
@AmmarChaudhary-u2r Ай бұрын
Our district is bahawalnagar
@SonyMaan-s1e
@SonyMaan-s1e Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🌺🙏🏻🌺🙏🏻🌺🙏🏻
@Goldenpunjab2024
@Goldenpunjab2024 Ай бұрын
ਨਵਦੀਪ ਬਰਾੜ ਜੀ, ਇੱਕ ਪਾਕਿਸਤਾਨੀ ਪੰਜਾਬੀ ਫਿਲਮ ਬਹੁਤ ਵਧੀਆ ਬਣੀ ਆ।ਯੂ ਟਿਊਬ ਤੇ ਕਈ ਬਾਰ ਦੇਖੀ ਆ।ਜੋ ਕਿ ਫਿਲਮ ਦੇਖ ਕੇ ਅਸਲ ਕਹਾਣੀ ਪ੍ਰਤੀਤ ਹੁੰਦੀ ਆ
@god.is.one682
@god.is.one682 Ай бұрын
Film name
@SonyMaan-s1e
@SonyMaan-s1e Ай бұрын
ਫਿਲਮ ਦਾ ਨਾਮ ਕੀ ਆ ਵੀਰ 🤔
@BabluBablu-xr4xo
@BabluBablu-xr4xo Ай бұрын
Filem name
@jagdevsingh7882
@jagdevsingh7882 29 күн бұрын
Film name
@aahilrazavlogs29
@aahilrazavlogs29 Ай бұрын
Navdeep bhai ji great ho aap sabhi dharmon Ko dikhate Ho .Dr. yatri h jo sirf hindu kaha kha the vahi dikhte
@Proud_Indian007
@Proud_Indian007 Ай бұрын
Tu is khalistani lassi ko support mt kr lindu
@drsatnamgill3854
@drsatnamgill3854 Ай бұрын
ਮੈਂ ਹੋਰ ਵੀਡੀਓ ਵੀ ਦੇਖੀਆਂ ਨੇ ਆਪਣੇ ਲੋਕਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਜੋ ਛੱਡ ਕੇ ਆਏ ਸਨ ਇਹਨਾਂ ਤੋਂ ਰੰਗ ਵੀ ਨਹੀਂ ਕਰਵਾਇਆ ਗਿਆ ਦੇਖ ਕੇ ਮਨ ਦੁਖੀ ਹੁੰਦਾ ਹੈ ਜੀ
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@madankaila-jz2qf
@madankaila-jz2qf Ай бұрын
Dear Navdeep It is a great video of Jhung-Lyallpur- Multan. My wife was born in Karore Pacca Kyallpur-Multan. I wish to see her homeland & my own home in Lahore before I die. May be Rab will fulfil my wish. Thank you very much for the video it reminds me of our past land where we belonged. Many thanks
@balrajsingh9754
@balrajsingh9754 Ай бұрын
ਬਾਈ ਜੀ ਕੋਟ ਰਾਮਦਾਸ ਵੀ ਜਾਇਓ ਉੱਥੇ ਖਾਲਸਾ ਸਕੂਲ ਵੀ ਜਰੂਰ ਦਿੱਖਾ ਓ ਜੀ🙏🙏🙏
@SimarjitKaur-z4t
@SimarjitKaur-z4t Ай бұрын
Love from Firozpur dist. Pind Hamad❤
@lakhvirdhillon5521
@lakhvirdhillon5521 Ай бұрын
love from zira too pakistania
@GurwinderSingh-zi4fd
@GurwinderSingh-zi4fd Ай бұрын
ਇਕ ਹਾਮਦ ਪਿੰਡ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹੈ,, ਅਲਫੁ ਕੇ,, ਪਿੰਡੀ aad ਪਿੰਡ ਦੇ ਨੇੜੇ ਹੈ,,, ਜੀ,,
@SimarjitKaur-z4t
@SimarjitKaur-z4t Ай бұрын
Hani aa ooi pind hai Gurudwara pargat sahaib de kool
@jaspalmaanjaspalmaan9473
@jaspalmaanjaspalmaan9473 Ай бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ
@RavneetDhaliwal-i3g
@RavneetDhaliwal-i3g Ай бұрын
😅😮😮😅😮😮😊
@KuldipSingh-zm2ry
@KuldipSingh-zm2ry Ай бұрын
ਵਾਹਿਗੁਰੂ ਜੀ ਵੀਰ ਜੀ
@KamalSingh-dl6yc
@KamalSingh-dl6yc Ай бұрын
ਵਦੀਪ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, BHOUT VADHIA BLOG VEER
@RakeshKumar-ym4or
@RakeshKumar-ym4or 20 күн бұрын
Bhut hii badiya hh pakiastan bhut asha lga
@jaspalsingh150
@jaspalsingh150 Ай бұрын
Love conques & survives.
@Titanic000
@Titanic000 Ай бұрын
May God bless HEER💖💖🌹🌹💐💐 RANJHA
@arpansingh7109
@arpansingh7109 Ай бұрын
Beautiful people Beautiful vlog ❤❤❤❤
@avtarsingh2531
@avtarsingh2531 Ай бұрын
ਚੜ੍ਹਦਾ ਅਤੇ ਲਹਿੰਦਾ ਪੰਜਾਬ ਜ਼ਿੰਦਾਬਾਦ ਚੜ੍ਹਦੇ ਅਤੇ ਲਹਿੰਦੇ ਪੰਜਾਬੀ ਜਿੰਦਾਬਾਦ ਮਾਂ ਬੋਲੀ ਪੰਜਾਬੀ ਜਿੰਦਾਬਾਦ
@bhagwantsingh2037
@bhagwantsingh2037 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@lakhvindersingh4955
@lakhvindersingh4955 Ай бұрын
Rana ji bahut ashe bande hai ji allah aapko hamesha khush rakhe ji ❤
@Gaganjalaliya8080
@Gaganjalaliya8080 Ай бұрын
Waheguru ji 🙏 ੴ kirpa kare
@Harsimrankaur-k5s
@Harsimrankaur-k5s Ай бұрын
❤❤ਮੇਰੇ ਪਾਕਿਸਤਾਨੀ ਵੀਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਪਿਆਰ ਜੀ ❤❤🙏🙏
@SadhiaStudios
@SadhiaStudios Ай бұрын
ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਯਾਦ ਆ ਗਈ ਜਿਨ੍ਹਾਂ ਦਾ ਗੁਰਦਵਾਰਾ ਸੁਧਾਰ ਲਹਿਰ ਬੜਾ ਯੋਗਦਾਨ ਸੀ ਤੇ ਉਹ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੋਢੀ ਸਨ..🙏
@lahortour
@lahortour Ай бұрын
हर भारतीय को पाकिस्तान अवश्य जाना चाहिए, यह वास्तव में एक प्यारा देश है, यहाँ के लोग बहुत अच्छे हैं
@emojichallengers
@emojichallengers Ай бұрын
Haaa aaj bomb blast ho gya 25 death ho gyi tum kh rhe ho jana chahiye 😂😂😂😂😂😂
@faisalshergarhvlog
@faisalshergarhvlog Ай бұрын
Very beautiful vlog Beautiful village
@veerpartapsingh5097
@veerpartapsingh5097 Ай бұрын
Brar Saab plzzzzz tell to Nasir dhillon Saab diloo love u e kyonki ina di vedios main bahoot pahly di dekhta aa rehaa. Waqas Bai missing you, great personality and nice man., saroyaa Saab da te main fan hoo gaya haan. Diloo karn waley bandy ne. Anjum Bai thanku soo much jindy wasdey rahoo. Rana Saab lots of respect for u. Apna time kaad k time de rahey hoo. Navdeep Bai sirf 1min lagana agli vedio ch enha sareyaan nu mere waloo thanku bolney da. Ja te nai sakda bus eh hi request e. Main subscriber te nahi Haan tuhada. But don't be perfesanal. Ki subscribe nai kita te tere gal nai manani
@rundy123
@rundy123 Ай бұрын
Maaye ni main kinon akhan Dard vichoray da haal ve Maaye ni main kinon akhan… Dhuan dhukhey mere murshad wala Jaan pholan taan laal ni Maaye ni main kinon akhan Dard vichoray da haal ve Jungle belle phiran dhondendi Ajey na payo lal ve Maaye ni main kinon akhan Dard vichoray da haal ve Dukhan di roti, solan da salan Aahen da balan baal ve Maaye ni main kinon akhan Dard vichoray da haal ve Kahay hussain faqeer nimana … Shoh milay tan thewan nihal ve Maaye ni main kinon akhan Dard vichoray da haal ve…
@veerpartapsingh5097
@veerpartapsingh5097 Ай бұрын
@rundy123 bilkul sahi gal kiti tusi. 🙏👌
@jagirsandhu6356
@jagirsandhu6356 Ай бұрын
Love from Kotisekhan Moga Punjab ❤
@luckymalia1411
@luckymalia1411 Ай бұрын
Very nice video brother congratulations 🎉🎉🎉🎉🎉❤❤ good video brother 💯👏🏻
@kishanibande3904
@kishanibande3904 Ай бұрын
ਹੀਰ ਪੰਜਾਬਣ ਸੀ
@JasbirSingh-r1y
@JasbirSingh-r1y Ай бұрын
Jihri sade guru di dharti aa o mari kiwen ho sakdi ❤
@avtarsingh2531
@avtarsingh2531 Ай бұрын
ਹੀਰ ਰਾਂਝੇ ਦੀ ਪਾਕਿ ਪਵਿੱਤਰ ਮੁੱਹਬਤ ਨੂੰ ਨਮਸਕਾਰ ਹੈ।
@A-villageBoy
@A-villageBoy Ай бұрын
ਪਾਜੀ, ਹਿੰਦੂਆਂ-ਸਿੱਖਾਂ ਦੇ ਪੁਰਾਣੇ ਘਰ ਅਤੇ ਪੁਰਾਣੇ ਮੰਦਰ ਵੀ ਦਿਖਾਓ, ਹੁਣ ਉੱਥੇ ਹਿੰਦੂ ਜੀਵਨ ਸ਼ੈਲੀ ਕਿਵੇਂ ਹੈ?
@pritomchowdhury8881
@pritomchowdhury8881 Ай бұрын
Pakistan boy don't go terrorism. God bless honest person. God meet honest person. God lives in man. Long live Pakistan 🇵🇰
@Fun-Free912
@Fun-Free912 Ай бұрын
Tnx g welcome to Pakistan 🇵🇰 ❤
@Tangovlog_CHD
@Tangovlog_CHD Ай бұрын
Gud morning uncle Ji 🙏🏻😊
@MusaFasil-y7u
@MusaFasil-y7u Ай бұрын
Jee o sardar sb
@farhanidrees6245
@farhanidrees6245 Ай бұрын
Heer Raanjhe di kahaani vich ik important part Raanjhe da jogi ban'na vi si, jehra Rana sahb ne chhad dita...Jaddon Heer di zabardasti shaadi krwa diti gayi si, taan Ranjha dukh ich sb kuch chhad ke Tilla Jogian challa gya si te othe kan parwa ke jogi bn gya si...Tilla Jogian Zilla Jhelum di tehsil Dina vich ae...
@RajKumar-wv8zx
@RajKumar-wv8zx Ай бұрын
Bahut hi badhiya laga. ❤. Ilaka Sara.
@syedsaadrazazaidizaidi6284
@syedsaadrazazaidizaidi6284 Ай бұрын
Nardeep bhai ab jab app wapis india jaye tu wahaan ke punjab ke cities like amirtsar ludinaya mohali feerozpur dehaky aur wahan ke village bhi dehakyaw
@Harinderjeet802
@Harinderjeet802 Ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏👌
@NIRMALSINGH-yb8hn
@NIRMALSINGH-yb8hn Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ali179RB
@ali179RB Ай бұрын
Before 1947, the religious demographics of Jhang, Pakistan were as follows: 1868: 9,760 Hindus, 8,942 Muslims, and 435 Sikhs 1931: 46.41% Hindus, 50.07% Muslims, and 3.45% Sikhs
@Gaganjalaliya8080
@Gaganjalaliya8080 Ай бұрын
Sat Shri akal ji 🙏 ੴ
@shadymusic3907
@shadymusic3907 Ай бұрын
Proud to be from Samundri, Pakistan.
@jaisingh5203
@jaisingh5203 Ай бұрын
ਬਾਈ ਅੰਜਮ ਸਰੋਏ ਦੀ ਬੇਬੇ ਦੇ ਨਾਲ ਮੁਲਾਕਾਤ ਕਰੋ
@kulbirsingh7090
@kulbirsingh7090 Ай бұрын
Waheguru ji meher kari Sab te
@rundy123
@rundy123 Ай бұрын
Maaye ni main kinon akhan Dard vichoray da haal ve Maaye ni main kinon akhan… Dhuan dhukhey mere murshad wala Jaan pholan taan laal ni Maaye ni main kinon akhan Dard vichoray da haal ve Jungle belle phiran dhondendi Ajey na payo lal ve Maaye ni main kinon akhan Dard vichoray da haal ve Dukhan di roti, solan da salan Aahen da balan baal ve Maaye ni main kinon akhan Dard vichoray da haal ve Kahay hussain faqeer nimana … Shoh milay tan thewan nihal ve Maaye ni main kinon akhan Dard vichoray da haal ve…
@manjindersinghbhullar8221
@manjindersinghbhullar8221 Ай бұрын
ਨਵਦੀਪ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@Jps64ਜੇਪੀਐਸ
@Jps64ਜੇਪੀਐਸ Ай бұрын
❤❤ ਬਰਾੜ ਸਾਬ ਅਬੀਰਾ ਖਾਨ ਪਾਕਿਸਤਾਨ ਦੀ ਮਸ਼ਹੂਰ ਬਲੋਗਰ ਹੈ ਉਨ੍ਹਾਂ ਨਾਲ ਮੁਲਾਕਾਤ ਕਰੋ ❤❤❤❤❤❤❤
@Fizzashah4416
@Fizzashah4416 Ай бұрын
watching from jhang! Lots of love from Pakistan..keep up the good work
@gurdevarifsandhu3104
@gurdevarifsandhu3104 Ай бұрын
ਨੂਰਪੁਰ ਵੀਰ ਜੀ ਸਾਡੇ ਨਾਲ ਹੀ ਹੈ ਜੀ
@rajansood4267
@rajansood4267 Ай бұрын
Vry nice vlog Dhillon shab great 👍 Personality
@ali179RB
@ali179RB Ай бұрын
This sample text was adapted from the Punjabi Wikipedia article on Lahore. Gurmukhi ਲਹੌਰ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਹੈ। ਲੋਕ ਗਿਣਤੀ ਦੇ ਨਾਲ਼ ਕਰਾਚੀ ਤੋਂ ਬਾਅਦ ਲਹੌਰ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਲਹੌਰ ਪਾਕਿਸਤਾਨ ਦਾ ਸਿਆਸੀ, ਕਾਰੋਬਾਰੀ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਹਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ। ਲਹੌਰ ਰਾਵੀ ਦਰਿਆ ਦੇ ਕੰਢੇ ’ਤੇ ਵੱਸਦਾ ਹੈ। ਇਸਦੀ ਲੋਕ ਗਿਣਤੀ ਇੱਕ ਕਰੋੜ ਦੇ ਨੇੜੇ ਹੈ। Shahmukhi لہور پاکستانی پنجاب دی راجدھانی ہے۔ لوک گݨتی دے نالؕ کراچی توں بعد لہور دوجا سبھ توں وڈا شہر ہے۔ لہور پاکستان دا سیاسی، رہتلی کاروباری اتے پڑھائی دا گڑھ ہے اتے، ایسے لئی ایہنوں پاکستان دا دل وی کہا جاندا ہے۔ لہور راوی دریا دے کنڈھے تے وسدا ہے۔ ایسدی لوک گݨتی اک کروڑ دے نیڑے ہے۔ Transliteration Lahaur Pākistānī Panjāb dī rājtā̀ni ài. Lok giṇtī de nāḷ Karācī tõ bāad Lahaur dūjā sáb tõ vaḍḍā šáir ài. Lahaur Pākistān dā siāsī, kārobāri ate paṛā̀ī dā gáṛ ài te ise laī ínū̃ Pākistān dā dil vī kihā jāndā ài. Lahaur Rāvī dariā de káṇḍè te vassdā ài. Isdī lok giṇtī ikk karoṛ de neṛe ài. IPA /ləˈɔ̀ːɾᵊ pakˑɪˈstaːniː pənˈd͡ʒaːbᵊ diː ɾaːd͡ʒᵊˈtàːniː ʱɛ̀ː ‖ loːkᵊ ˈɡɪɳᵊtiː deː naːɭᵊ kəˈɾat͡ʃˑiː tõː baːədᵊ ləˈɔ̀ːɾᵊ dud͡ʒˑaː sə́bᵊ tõː ʋəɖːaː ʃɛ́ːɾ ʱɛ̀ː ‖ ləˈɔ̀ːɾᵊ pakˑɪstaːnᵊ daː sɪaːsiː | kaːɾobˑaːɾiː əteː pəɽàːiː daː ɡə́ɽ ʱɛ̀ː əteː ɪseː ləiː énˑũː pakˑɪstaːnᵊ daː dɪlᵊ ʋiː kéːa d͡ʒaːndaː ʱɛ̀ː ‖ ləˈɔ̀ːɾᵊ ɾaːʋiː ˈdəɾɪaː deː kə́ɳɖèː teː ʋəsːᵊdaː ʱɛ̀ː ‖ ˈɪsᵊdiː loːkᵊ ɡɪɳᵊtiː ɪkːᵊ kəˈɾoːɽᵊ deː neːɽeˑ ʱɛ̀ː ‖/ Translation Lahore is the capital city of Pakistani Punjab. After Karachi, Lahore is the second largest city. Lahore is Pakistan's political, cultural, and educational hub, and so it is also said to be the heart of Pakistan. Lahore lies on the bank of the Ravi River. Its population is close to ten million people.
@lallysandhu2542
@lallysandhu2542 Ай бұрын
Beautiful vlog bro thanks for showing us God bless you take care 🙏🙏❤
@HardeepSingh-tr5qb
@HardeepSingh-tr5qb Ай бұрын
Navdeep vlog bhut changa lgia ji tuhada dhanwad ji.❤deepa bathinda to.❤❤
@ajaysharma-qb1nc
@ajaysharma-qb1nc Ай бұрын
Paji Hingh laj mata de darshan karwao plz
@usmanhanif-d6z
@usmanhanif-d6z Ай бұрын
Sardar G. U must be visit at KHEWRA SALT MINES. BETWEEN ISB TO LHR
@premarora1345
@premarora1345 Ай бұрын
Jinna sohna tusi ktasraj mandir dihkya una kise ne bhi nhi dihkya,sade bujrgan da area jhangh Ate bjar dehkh ke bhout kushi hoi,oh ta dubara uthe nhi ja ske.
@DestinationsDiaries
@DestinationsDiaries Ай бұрын
udhar Navankur Heer-Ranjhe ki majarpe pahuchya aur idarse Dimand ring 💍 banvaneka farman aagaya 😊
@baljindersingh714
@baljindersingh714 Ай бұрын
Great 👍
@AmritpalkaurBhullar-rz9gi
@AmritpalkaurBhullar-rz9gi Ай бұрын
Moose pind bilkul sade nal da pind s dist mansa mare veer da ghar bilkul sidhu de haveli de nal a
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
@farhanidrees6245
@farhanidrees6245 Ай бұрын
Heer Jhang ton si te Ranjha Zilla Sargodha de pind Takht Hazaare ton si... Mirza Danabad ton si, jehra hun Zilla Faisalabad di tehsil Jaranwala da pind ae...Te Sahiban Kheiwa Pind ton si, jehra Jhang ton Chiniot jaandyaan Raste vich painda ae...Mirza Sahiban daa mazaar Danabad vich ae...
@NKVLOGING8787
@NKVLOGING8787 Ай бұрын
jhang and sargodha. kitnay faslay pe hein. aur jhang sargodha. ka district hy? ya kisi aur region ka district hy
@farhanidrees6245
@farhanidrees6245 Ай бұрын
@NKVLOGING8787 Jhang separate district hai, aur Sargodha separate district...Jhang se Sargodha city tk almost 122 km ka distance hai... Ranjha Sargodha district ke village Takht Hazara se belong krta tha...Jhang se Ranjhe ke village Takht Hazara tk ka distance almost 190 km bnta hai...
@NKVLOGING8787
@NKVLOGING8787 Ай бұрын
@farhanidrees6245 ..190 km ka distance tha. heer ranjh k beech... aur us zamane me.. na to koi mobile phone hotay thy. aur na hi koi khaas conveyances hoti thein.. phir in dono ki Love story kese bni hogi
@farhanidrees6245
@farhanidrees6245 Ай бұрын
@NKVLOGING8787 Ranjha apne bhaaiyon mein sb se chhota tha aur apne Father ka sb se Laadla beta tha...Uss ke barre bhaayi kheton mein kaam krte rehte Lekin woh koi kaam nhi krta tha, bs faarigh ghoomta rehta aur Baansuri bajaata rehta tha...Jb Raanjhe ke father ki death hui toh Raanjhe ke barre bhaayi usse bhi baaqi bhaaiyon ke saath kaam krne ke Liye daanta krte the...Aise hi Raanjhe ki uss ke barre bhaaiyon ke saath Laraayi hoti rehti...Even, baat yahaan tk pohanch gayi ke Raanjhe ki bhaabhiyon ne usse Khaana dena chhor diya...So, jhagra kr ke Ranjhe ko ghr chhor ke jaana para...Ghar chhorne ke baad Raanjha kaafi time bhatakta raha...Bhatakte bhatakte woh Heer ke shehar mein pohanch gya, jahaan Heer ke baap ne Raanjhe ko Apni bhainson ki deikh baal ke Liye kaam pe rakh Liya aur finally ghar chhorne ke baad Raanjhe ko koi thikaana mill gya...Wahin Raanjhe ne Heer ko dekha tha...Raanjha bhainson ke kaam se faarigh ho ke baansuri bajaata rehta...Heer ko Raanjhe ki baansuri bht pasand thi...Bs aise hi unn ki Love story shurru ho gayi...
@NKVLOGING8787
@NKVLOGING8787 Ай бұрын
@farhanidrees6245 zabardast story btai ap ne... thnks..
@baljitsingh6957
@baljitsingh6957 Ай бұрын
ਪਾਕਿਸਤਾਨ ਦੇ ਲੋਕ ਬਹੁਤ ਹੀ ਮਿਲਾਪੜੇ ਤੇ ਚੰਗੇ ਹਨ ਜੀ।
@LittleboyxYT
@LittleboyxYT Ай бұрын
Nasir dhillon so smart man true heman
@amriksingh6828
@amriksingh6828 Ай бұрын
ਵਧੀਆ ਵੀਡੀਓ
@RajaKhosla-t9i
@RajaKhosla-t9i Ай бұрын
Very good vir ji 🎉🎉🎉🎉🎉 ❤❤🎉❤❤ ❤❤❤🎉🎉
@SatpalSharma-y5q
@SatpalSharma-y5q Ай бұрын
Very nice Navdeep Veer❤❤
@realpunjabi7033
@realpunjabi7033 Ай бұрын
Love from ❤❤❤pakistan
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
ਨਵਦੀਪ ਬਰਾੜ ਭਾਜੀ , ਇਕ ਬਿਨਤੀ ਹੈ ਜੀ ,ਪਾਕਿਸਤਾਨ ਦੇ ਇਕ ਸੂਫ਼ੀ ਕਵਾਲ ਹੋਏ ਹਨ ,ਅਜ਼ੀਜ਼ ਮੀਆਂ, ਤੇ ਓਹਨਾ ਦੇ ਦੋਸਤ ਤੂਤਾਂ ਵਾਲੀ ਸਰਕਾਰ ਜੀ ਦੀ ਮਜ਼ਾਰ ਦੇ ਦਰਸ਼ਨ ਕਰਾਦੋ ਤੇ ਓਹਨਾ ਦੀ ਜ਼ਿੰਦਗੀ ਸਟੁਗਲ ਦੀ ਜਾਣਕਾਰੀ ਸਾਂਝੀ ਕਰਨਾ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਜੂ 🙏🏻🙏🏻🙏🏻 Plz,,,,❤❤
@jaskaransingh3-c904
@jaskaransingh3-c904 Ай бұрын
Nice video byji ❤❤❤❤❤❤
@luckygrewal4994
@luckygrewal4994 Ай бұрын
Sat Shri akal navdeep veer ji 🙏🙏🙏🙏🙏
@UNDERTAKAR-dl6ei
@UNDERTAKAR-dl6ei Ай бұрын
NAVDEEP VEER LOVE YOU A TENU VEER JO TU SANU EHNA SOHNIA SOHNIA VIDEO DIKHAUNA BNAKE JIUNDA VASDA REH VEER
SLIDE #shortssprintbrasil
0:31
Natan por Aí
Рет қаралды 49 МЛН
Their Boat Engine Fell Off
0:13
Newsflare
Рет қаралды 15 МЛН
SLIDE #shortssprintbrasil
0:31
Natan por Aí
Рет қаралды 49 МЛН