ਵਕਾਰ ਭਿੰਡਰ ਦੇ ਪਿੰਡ ਵਿੱਚ ਲੱਗੀਆਂ ਮਹਿਫ਼ਲਾਂ Village life Pakistan | Punjabi Travel Couple | Ripan Khushi

  Рет қаралды 278,137

Punjabi Travel Couple

Punjabi Travel Couple

Күн бұрын

Пікірлер: 370
@bhinder_singh_.8093
@bhinder_singh_.8093 Ай бұрын
ਇੰਗਲੈਂਡ ਕੈਨੇਡਾ ਨਾਲੋਂ ਪਾਕਿਸਤਾਨ ਦੇ ਵਲੌਗ ਅਤਿ ਸੁੰਦਰ ਬਹੁਤ ਹੀ ਵਧੀਆ ਬਾਈ ਰਿਪਨ
@tirathsingh6539
@tirathsingh6539 Ай бұрын
ਬਿਲਕੁਲ ਸਹੀ ਜੀ 🎉🎉🎉❤
@pinderthathgaria
@pinderthathgaria Ай бұрын
❤❤❤
@AamirToor-vo9ot
@AamirToor-vo9ot Ай бұрын
کیونکہ پنجاب پیارا ہی اتنا ہے ❤
@Gaviepannu046
@Gaviepannu046 Ай бұрын
Bilkul shi veer ji
@ravinderkalsi5989
@ravinderkalsi5989 Ай бұрын
🎉❤
@tirathsingh6539
@tirathsingh6539 Ай бұрын
ਪਾਕਿਸਤਾਨ ਦੇ ਵੀਲੋਗ ਜ਼ਿਆਦਾ ਸੋਹਣੇ ਆ❤❤❤
@JasmersinghJassbrar-ok5wq
@JasmersinghJassbrar-ok5wq Ай бұрын
ਬਹੁਤ ਹੀ ਮਿਲਣਸਾਰ ਲੋਕ ਹਨ ।ਜਿੱਥੇ ਜਾਓ ਥੋਡਾ ਬੜੇ ਹੀ ਮਜ਼ਾਕ ਨਾਲ ਤਹਿਦਿਲੋਂ ਸਵਾਗਤ ਕਰਦੇ ਹਨ m😅😅😅😅😅😅😅😅
@nachhattarkaur3115
@nachhattarkaur3115 Ай бұрын
ਸਾਰਾ ਕੁੱਝ ਆਪਣਾ ਹੀ ਲਗਦਾ ਐ, ਪਾਕਿਸਤਾਨ ਵਾਲੇ ਬਾਈ ਪੰਜਾਬੀ ਆਪਣੇ ਤੋਂ ਵੀ ਵਧੀਆ ਬੋਲਦੇ ਹਨ।
@ranaghulammustafa8248
@ranaghulammustafa8248 Ай бұрын
وقار بھائی انڈین مہمان تو اپ کو فری میں پڑتے ھونگے کیوں کے بکرے کٹے کے خرچ تو بچ جاتے ہیں دال سبزمیں سر جاتا ہیں
@ShahidKhan-dr9mj
@ShahidKhan-dr9mj Ай бұрын
Good
@artandcraftwithdeep7529
@artandcraftwithdeep7529 Ай бұрын
ਪੰਜਾਬੀ ਵਧੀਆ ਬੋਲਦੇ ਨੇ ਪਰ ਪੰਜਾਬੀ ਪੜ ਲਿਖ ਨਹੀਂ ਸਕਦੇ
@Muhammadimran-lq5uc
@Muhammadimran-lq5uc Ай бұрын
@@artandcraftwithdeep7529 asi punjabi shahmukhi ch padhde likhde haan
@Muhammadimran-lq5uc
@Muhammadimran-lq5uc Ай бұрын
haan ji sada pichkad ek hi aa sardaaran liye spacial ❤
@kanwarjeetsingh3495
@kanwarjeetsingh3495 Ай бұрын
ਬੱਸ ਧਰਮ ਦਾ ਹੀ ਫ਼ਰਕ ਹੈ ਬਾਕੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਬ ਕੁੱਝ ਇਕੋ ਜਿਹਾ ਹੈ ।
@sohaibgulam7522
@sohaibgulam7522 3 күн бұрын
کوئی بات نہیں
@khanpatiala9099
@khanpatiala9099 Ай бұрын
ਦੁਨੀਆ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ।
@ParmjeetSingh-ph3vx
@ParmjeetSingh-ph3vx Ай бұрын
ਇਡਿਆ ਨਾਲੋਂ ਪਾਕਿਸਤਾਨ ਵਧੀਆ ❤❤❤
@arwindersingh5584
@arwindersingh5584 Ай бұрын
Pakistan Punjab is very beautiful. Pure and real Punjabi land with blessing of Guru Nanak dev ji Maharaj. Love and respect to all punjabis.
@KKaur-ek2yg
@KKaur-ek2yg Ай бұрын
Haji waqar bhinder family is very very nice family when we came to pakistan we also visit his family. And the food was so delicious and the family was very very respected they have very big heart ♥ they did wonderful sewa😊waheguru ji bless their beautiful family .❤🙏
@amritdhillon5313
@amritdhillon5313 Ай бұрын
Ripan tere Pakistan de vlog bahut vadya lagde ne
@jagmeetsinghjatana4635
@jagmeetsinghjatana4635 Ай бұрын
ਸਭ ਕੁੱਝ ਬਹੁਤ ਵਧੀਆ ਲੋਕ ਵੀ ਬੋਲੀ ਵੀ, ਮਿਲਣਸਾਰ ਲੋਕ ਨੇ, ਪਰ ਜਿੰਨੇ ਵੀ ਪੰਜਾਬੀ ਗਏੇ ਨੇ ਅੱਜ ਤੱਕ ਐਨਾ ਕੋਲ ਮੈਂ ਨਾਹੀ ਦੇਖਿਆ ਕਿਸੇ ਨੂੰ ਵੀ ਚਾਹ ਪਾਣੀ ਰੋਟੀ ਘਰ ਬੈਠਾ ਕੇ ਖਵਾਈ ਹੋਵੈ ਸਭ ਗੋਹੇ ਚ ਬੈਠਾ ਕੇ ਹੀ ਖਵਾਉਂਦੇ, ਫੇਰ ਚਾਹੇ ਵਕਾਰ ਬਾਈ ਹੋਵੈ, ਚਾਹੇ ਢਿੱਲੋਂ ਬਾਈ ਜਾ ਅੰਜ਼ਮ ਬਾਈ ਹੋਵੈ ਤੇ 🙏 ਕੋਈ ਵੀ ਮੈਂਨੂੰ ਏ ਗਿਆਨ ਨਾ ਦੇਵੇ ਕਿ ਉਹਨਾਂ ਨੇ ਪੁਰਾਣਾ ਪੰਜਾਬ ਸੰਭਾਲ ਕੇ ਰੱਖਿਆ 👍
@Amanbhai7861
@Amanbhai7861 Ай бұрын
sahi hai ji. gareebi bahut hai ider. apna punjab vaang taraki nhi kiti lehnde punjab ne.
@jagmeetsinghjatana4635
@jagmeetsinghjatana4635 Ай бұрын
@Amanbhai7861 bro gal greebi di nahi hai te na he mai keha utho de lok gareeb & duji gal waqar & dhillon ta wase bhi greeb hai nhi
@ManpreetKaur-hp2br
@ManpreetKaur-hp2br Ай бұрын
Blog bhot vadiya lagiya ji purna Punjabi vekhan nu miliya a ji ❤❤👍
@manjeetkaurwaraich1059
@manjeetkaurwaraich1059 26 күн бұрын
ਦੋਨਾਂ ਪੰਜਾਬ ਦੇ ਪਿੰਡਾਂ ਉਥੋਂ ਦੇ ਲੋਕਾਂ ਦਾ ਕੋਈ ਫਰਕ ਨਹੀਂ ਸਿਰਫ ਧਰਮਾਂ ਦਾ ਉਹੀ ਬੰਦੇ ਉਹੀ ਧਰਤੀ ਕਾਸ਼ ਇਹ ਬਾਡਰ ਸਦਾ ਲਈ ਖ਼ਤਮ ਹੋ ਜਾਣ🎉🎉 ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉🎉🎉🎉😢🎉🎉🎉🎉🎉🎉
@KulwinderSingh-dc6be
@KulwinderSingh-dc6be Ай бұрын
Pakistan vich Ripan khushi nu milke khushi dugni ho gaee Gurdhama de ikatthhey Darshan Karan da mauka milea Wikas Haider nu milke dil khush ho gaya Nasir dhillon nu namilan da afsos
@sandeepkaur-yn3lj
@sandeepkaur-yn3lj Ай бұрын
Tusi v gye c vire uthe,,??
@gurupreet7530
@gurupreet7530 Ай бұрын
​@@sandeepkaur-yn3ljHanji
@gurupreet7530
@gurupreet7530 Ай бұрын
​​@@sandeepkaur-yn3ljtusi v ho k aao bhut wadia pakistan
@baljitkaur6853
@baljitkaur6853 Ай бұрын
ਵਹਿਣਾ ਮਾਝੇ ਚੜਦੇ ਪੰਜਾਬ ਵਿੱਚ ਵੀ ਚੱਲਦਾ ਸੀ
@yousafsardar8411
@yousafsardar8411 Ай бұрын
HOW IS INDIAN PUNJABI CULTURE
@Eastwestpunjabicooking
@Eastwestpunjabicooking Ай бұрын
ਵਕਾਰ ਨੂੰ ਪੁੱਛੋ ਕਿ ਸਾਡਾ ਪਿੰਡ ਚੱਕ ਨੰ 2( Chander kot)
@avtarchand2807
@avtarchand2807 22 күн бұрын
Menu pata veer tuhada pind sade pind papa pritu jinda a g ohda pind chander kot c usdi umar 95 saal he g
@harbhajansingh8872
@harbhajansingh8872 Ай бұрын
ਬਹੁਤ ਵਧੀਆ ਬਲੋਗ ਲੱਗਿਆ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Eastwestpunjabicooking
@Eastwestpunjabicooking Ай бұрын
ਮੇਰੇ ਦਾਦਾ ਦਾ ਪਿੰਡ ਬਿਲਕੁਲ ਨੇੜੇ ਓਹ ਵੀ ਰੇਟੀ ਤੇ ਪਰਾਠੀ ਬਹੁਤ ਵੱਡੀ ਬਣਾਦੇ ਸਨ।
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@darshangill26
@darshangill26 Ай бұрын
ਰਿਪਨ ਤੇਖੁਸ਼ੀ ਬੀਬਾ। ਬਹੁਤ। ਵਧੀਆ। ਲੱਗਾ। ਵਿਕਾਰ। ਨਾਲ। ਮਿਲਾਪ। ਰਿਪਨ। ਲਹਿੰਦੇ। ਪੰਜਾਬ। ਦਾ। ਵੀਡੀਓ। ਵੇਖ। ਮਨ। ਬਹੁਤ। ਖੁਸ਼। ਹੋ। ਜਾਦਾ। ਪਤਾ। ਨਹੀ। ਕਿਉ। ਹੋਰ। ਤੁਹਾਡੇ। ਮੰਮੀ। ਡੰਡੀ। ਦੀ। ਯਾਤਰਾ। ਚੰਗੀ। ਹੋ। ਗਈ। ਵਾਹਿਗੁਰੂ। ਉਨ੍ਹਾਂ। ਨੂੰ ਤੰਦਰੁਸਤੀ ਬਖਸ਼ੇ😊
@darasran556
@darasran556 Ай бұрын
ਬਹੁਤ। ਵਧੀਆ। ਵਲੋਗ। ਰਿਪਨ। ਜੀ।ਵਾਹਿਗੁਰ। ਤਹਾਨੂੰ।ਖੁਸ।ਰਖੇ।❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Eastwestpunjabicooking
@Eastwestpunjabicooking Ай бұрын
ਵੱਡੀ ਨਹਿਰ ਦਿਸ ਦੀ ਝਾਲ ਦੀ ਆਵਾਜ਼ ਆਉਂਦੀ ਸਾਡਾ ਪਿੰਡ ਤੇ ਬਾਗ ਬਹੁਤ ਵੱਡਾ ਦਿਥੇ ਦਿਨੇ ਵੀ ਰਾਤ ਰਹਿੰਦੀ ਸੀ
@hksandhu272
@hksandhu272 Ай бұрын
Assi ta eh vlog pehla hi dekh lya c Waqar bhinder channel te
@harhar_mahadev.09
@harhar_mahadev.09 Ай бұрын
Bahut hi vadiaa hai ki tusi pakistan de vlog hi banai jao my fav aur vishal nu vlog vich dekha aaj bahut vadia lugia miss u vishal bahut hi smart lug rahe ho 💜💜💜💜💜😘
@amanpreetsingh2927
@amanpreetsingh2927 Ай бұрын
Sat shri akaal bhaji Anjum saroya sahib dy dery ty kdo jaungy ... bhaut wait aa us vlog 😂😅
@sukhwindersingh-xg9nz
@sukhwindersingh-xg9nz Ай бұрын
ਬਹੁਤ ਵਧੀਆ ਲਗਦੇ ਹਨ ਜੀ ਪਾਕਿਸਤਾਨ ਦੇ ਸਾਰੇ ਵੀਲੋਗ ❤❤❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@phulkaristudiomk1908
@phulkaristudiomk1908 27 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
@shawindersingh6931
@shawindersingh6931 Ай бұрын
🌹very nice vlog 🌹ਬਾਈ ਰਿਪਨ ਬਾਈ ਭਿੰਡਰ ਕਹਿੰਦਾ ਸਾਰੀਆਂ ਮੱਝਾਂ ਨੇ ਕੱਟੇ ਦਿਤੇ ਐ ਸਰੀਹ ਤਾਂ ਕਿਸੇ ਗੇਟ ਤੇ ਬੱਨੇ ਨੀ 🌹
@ManjitKaur-jf3lu
@ManjitKaur-jf3lu Ай бұрын
Pakistan de vlogs vadiya lag de han
@Bhullar008
@Bhullar008 19 күн бұрын
ਸਾਰੀ ਦੁਨੀਆਂ ਨਾਲੋਂ ਸੋਹਣੇ ਸਾਡੇ ਦੋਵੇਂ ਪੰਜਾਬ
@HarishSharma-dt5dt
@HarishSharma-dt5dt Ай бұрын
Waqar tan ghass jeha gya,pachaan Asal ch Ripan nu v ni ayi pehla😂
@JaswinderKaur-iu2vc
@JaswinderKaur-iu2vc Ай бұрын
Vekar de gher guest bdi duron aande ne vedia legda ea
@yousafsardar8411
@yousafsardar8411 Ай бұрын
SACHI GAL HAI TUSI KARI JAGAA DA HO
@samar_editz773
@samar_editz773 Ай бұрын
ਬਾਈ ਜੀ ਸਾਡੇ ਹੀ ਲੋਕ ਨੇ ਆਪਣੇ ਤਾ ਲੱਗਣੇ ਹੀ ਨੇ ਇਹ ਤਾ ਲੀਡਰਾ ਦਾ ਬੇੜਾ ਗਰਕ ਹੋ ਗਿਆ ਜੋ ਸਾਥੋ ਸਾਡੇ ਲੋਕ ਹੀ ਦੂਰ ਕਰਤੇ ਬਾਈ ਜੀ
@Harpalsingh-ds8ef
@Harpalsingh-ds8ef Ай бұрын
Sammi bai dil khush ho gya aaj Ammi ji ne jo saag tyaar kita m thaada vada fan aa peehli vaar jad Ripan khusi lahnde pujab aay c jad.aap nu phali vaar aap nu vekha c
@KulwinderSingh-jw4fy
@KulwinderSingh-jw4fy Ай бұрын
ਵਾਈ ਇੱਕ ਗੱਲ ਦੱਸੋ ਜੋ ਵੀ ਸਾਰੇ ਪੰਜਾਬੀ ਪਕਿਸਤਾਨ ਜਾਦੇ ਅੇ ਉਹਨਾ ਨੁੰ ਰੋਟੀ ਪਾਣੀ ਅਪਣੇ ਘਰ ਅੰਦਰ ਬਠਾ ਕੇ ਕਿਉ ਨੀ ਖਾਵਉਦੇ
@MuhammadIqbal-rj1bm
@MuhammadIqbal-rj1bm Ай бұрын
Kinky sab ayk hain. Aor sab ayk doosry sy payar krty hain....chand logon ko chor ky
@PUNJABITRAVELCOUPLE
@PUNJABITRAVELCOUPLE Ай бұрын
ਆਉਣ ਵਾਲੇ ਵਲੌਗ ਦੇਖਦੇ ਰਹੋ, ਜਵਾਬ ਮਿਲ ਜਾਣਾ
@rk-vr3nr
@rk-vr3nr Ай бұрын
tusi dekhn alia cheeja dekho..jo oh nhi dikhauna chaunde.. ohna d maryaada de ulat aa.. ohna te kiu ungl.chukkni?
@chtariqswl
@chtariqswl Ай бұрын
​@@PUNJABITRAVELCOUPLE Right jee ❤❤💕💗💚💫✨🌟
@RamandeepKaur-md9wz
@RamandeepKaur-md9wz Ай бұрын
Waqar one of my favourite 👍
@yousafsardar8411
@yousafsardar8411 Ай бұрын
Beautiful name where are you from kaur
@SatnamSingh-o6x
@SatnamSingh-o6x Ай бұрын
Anjum saroya kol jarur jaeyoo ❤
@HardeepSingh-tr5qb
@HardeepSingh-tr5qb Ай бұрын
Ripan najara aa gia vlog vekh ke.❤deepa bathinda to.❤❤
@kulwinderkaur7648
@kulwinderkaur7648 Ай бұрын
Wakar bhinderdi turkey georgia diya videos bahot interesting see
@yousafsardar8411
@yousafsardar8411 Ай бұрын
TUSI KARI JAGAA DA HO KULWINDER KAUR
@manjeetkaurwaraich1059
@manjeetkaurwaraich1059 26 күн бұрын
ਬਹੁਤ ਬਹੁਤ ਵਧੀਆ ਲੱਗਿਆ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਸੁਭਾਅ ਤੇ ਰਹਿਣ ਸਹਿਣ 🎉🎉🎉🎉🎉🎉🎉🎉🎉
@Gur738
@Gur738 Ай бұрын
Ripan veere Waqar veere di family members nu v dikayo veere ripan Waqar veere di Miss v jarur dikayo please rikwest veere india Haryana tho Karnal district tho
@satinder7735
@satinder7735 Ай бұрын
pakistan de vlpg r best ever ❤❤
@bhajanbhentejoshi3508
@bhajanbhentejoshi3508 Ай бұрын
Hello beta Ripan and Khushi b happy ..aapke mostly canada Africa jithe Kenea ki nayi aa ..vo thide Shree lanka jo ki tusi bahut achhe tarike naal dikgaye han..ause hi dikgate rehna .canada wale vlogs b vahut achhe keep ut up...
@jasvirsingh1032
@jasvirsingh1032 Ай бұрын
Bai Chacha ne chacha ji keha karo Chang ne lagda ji keha karo
@syedwajidali6509
@syedwajidali6509 Ай бұрын
rapin aur khuse no g aia no khanday ah❤ from apni desi life chanle pak
@HarpreetBhullar-yj3dv
@HarpreetBhullar-yj3dv 24 күн бұрын
Bhoot bhoot vadiya lok lehnde punjab pak de sab nu parnam sat shri akal 🙏
@sarbjeetsinghsarbjeetsikgh9756
@sarbjeetsinghsarbjeetsikgh9756 Ай бұрын
ਲੈਹਦੇ ਪੰਜਾਬ ਵਾਲੇ ਬਾਈ ਵਾਲੇ ਸਿਰਾ ਨੇ
@HarpreetBhullar-yj3dv
@HarpreetBhullar-yj3dv 24 күн бұрын
ਬਹੁਤ ਬਹੁਤ ਮਿਹਨਤੀ ਲੋਕ ਨੇ ਲਹਿੰਦੇ ਪੰਜਾਬ ਦੇ ਲੋਕ daily ਦੇਖਦੇ ਹਾਂ ਕੰਮ ਕਰਦੇ ਪਿੰਡ ਤੋਂ
@AvtarSinghvirk-1ux
@AvtarSinghvirk-1ux Ай бұрын
Sardar Saab gal porri hon diya karo kirpa karke wakar di gal ni porri hundi
@narsiram8316
@narsiram8316 Ай бұрын
I Love Shehzaad Johia from the core of my heart by God 🎉🎉🎉
@SukhwantSingh-f3o
@SukhwantSingh-f3o Ай бұрын
ਬਹੁਤ ਵਧੀਆ ਵੀਡੀਓ ਹੈ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤🎉🎉🎉🎉🎉🎉 29:21
@abdulghafoor5030
@abdulghafoor5030 Ай бұрын
Ripan sb aap mairi punjabi boltay hain. Hum Hoshiarpur say aaey thay. Aaj tak hamara accent aaj b wohe hay. Lahore
@jaswindersidhu3710
@jaswindersidhu3710 28 күн бұрын
ਦਿਲ ਦੀ ਗੱਲ ਖੁੱਲ ਕੇ ਕਰਦੇ ਨੇ ਕਿਸੇ ਗੱਲ ਦਾ ਲਕੋ ਨੀ ਰੱਖਦੇ , ਸਲੂਟ ਆ ਦਿਲੋਂ❤❤
@Gurmeetkaur-ou9sh
@Gurmeetkaur-ou9sh Ай бұрын
Mein jido v tuhade Pakistan de vlog dekhdi aa mera v bhout dil karda mein v Pakistan jawa
@gurcharnsingh6469
@gurcharnsingh6469 Ай бұрын
ਸਾਡੇ ਵਾਲੇ ਪਾਸੇ ਜੇ ਕੋਈ ਰਿਸਤੇਦਾਰ ਆਉਦਾ ਕਹਿਣਗੇ ਚਲੋ ਡਰੈਗਰੂਮ ਵਿਚ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਇੰਗਲੈਂਡ ਕੈਨੇਡਾ ਦੇ ਬਲੌਗ ਤੋਂ ਬਾਅਦ ਪਿੰਡਾਂ ਦੇ ਬਲੌਗ ਵੀ ਬਹੁਤ ਵਧੀਆ ਲੱਗ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@manjeetkaurwaraich1059
@manjeetkaurwaraich1059 Ай бұрын
❤🎉 ਲਿਪਟ ਬਹੁਤ ਵਧੀਆ ਬਲੌਗ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਦੀ ਖੇਤੀ ਵਾੜੀ ਦਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉🎉🎉🎉🎉🎉🎉🎉
@Gur738
@Gur738 Ай бұрын
Pakistan de Blog bhut jyada wdiaa lgde hn
@gurleengurleen8782
@gurleengurleen8782 Ай бұрын
ਵਕਾਰ ਦੇ vlog te dekh lya ਸੋਨੂੰ y g 😊😊😅😅
@Harry-yi2ey
@Harry-yi2ey Ай бұрын
Vadia hoya nmbr Laga tusi
@VvBb-n4z
@VvBb-n4z Ай бұрын
Y yr Pakistan ale vlog vekh K TN dil nu vakhra skoon milda
@ParamjitSingh-i1h
@ParamjitSingh-i1h Ай бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੇਰੀ ਸਲਾਮ ਮੇਰੀ ਭੈਣ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਚੰਗਾ ਲੱਗਾ ਬਾਪੂ ਹੁਣੀ ਪਹੁੰਚ ਗਿਆ ਠੀਕ ਹ ਕਣਕ ਨੂੰ ਪਾਣੀ ਲਾਉਂਦੇ
@asifmehmood-pi3mu
@asifmehmood-pi3mu Ай бұрын
Ripan and Khushi mam nu SSA
@balbirkaur6014
@balbirkaur6014 Ай бұрын
Very nice vlog waheguru tuhanu chardi kala ch rakhe ji ❤❤
@AbhijotGill-f3w
@AbhijotGill-f3w Ай бұрын
ਵੀਰ ਜੀ ਤੁਸੀਂ ਆਪਣੇ ਮਾਤਾ ਜੀ ਨਾਲ ਵੀ ਮਿਲਾਓ ਕਿਸੇ ਦਿਨ
@GurveerSingh-k1w
@GurveerSingh-k1w Ай бұрын
ਵੀਰ ਪਾਕਿਸਤਾਨੀ ਬਲੋਗ ਬਹੁਤ ਜਿਆਦਾ ਸੋਹਣੇ ਆ
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur pb 🎉india
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jatinderkaur4685
@jatinderkaur4685 Ай бұрын
Very nice good job Congratulations verji Waheguru ji ❤🎉
@boghadhillon12
@boghadhillon12 Ай бұрын
ਕਣਕ ਬਿਜਾ ਕੇ ਆਓ ਬੇਕਾਰ ਭਿੰਡਰ ਦੀ ❤❤
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@RiazAhmed-ml7qe
@RiazAhmed-ml7qe 21 күн бұрын
Hum apny sikh kamboj family ky logo ko Pakistan 🇵🇰 any pr wc krty kamboh lehndy punjab wly
@sushilgarggarg1478
@sushilgarggarg1478 Ай бұрын
THANKS FOR SEE VILLAGE LIFE IN PAKISTAN 🇵🇰 😀 😊 👍 🙌 🙏 🇵🇰 😀
@JagtarSingh-ed9qp
@JagtarSingh-ed9qp Ай бұрын
Bahut badiya bade han bahut jyada piar karde han ji
@JoundlakaRana
@JoundlakaRana Ай бұрын
Assi tuhaddi sari video dakhda a from mianwali Punjab
@narsiram8316
@narsiram8316 Ай бұрын
I Love Waqas Haider from the core of my heart 🎉🎉🎉😢🎉🎉🎉
@ABCXYZ-fz4es
@ABCXYZ-fz4es Ай бұрын
Mehman niwazi ch Pakistan sade India ton agge aa g.. sare mehman jo v india ton jande aa ohna nu jaroor learn karna chahida te naal ohna nu kharcha pani v dil khol k de k auna chahida jiwe oh log vadde dil naal milde aa
@harmanland1304
@harmanland1304 Ай бұрын
ਵਿਕਾਸ ਭਾਈ ਬੌਹਤ ਵਦੀਆ ਨੇ 🎉❤❤
@sushilgarggarg1478
@sushilgarggarg1478 Ай бұрын
THANKS FOR SEE VIKAS BHINDER VILLAGE IN PAKISTAN 🇵🇰 😀 😊 ❤️ 💙 🙏 🇵🇰 😀 😊 ❤️ 💙 🙏 🇵🇰
@KulwinderKaur-cy5wt
@KulwinderKaur-cy5wt Ай бұрын
Bhaji SADA pind saloh b hega ?
@yousafsardar8411
@yousafsardar8411 Ай бұрын
SALOH KI HAI
@parmjitkaurjattana
@parmjitkaurjattana Ай бұрын
ਬਹੁਤ ਵਧੀਆ ਵਲੌਗ 😍👍🏻🌺
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️ 💙
@Eastwestpunjabicooking
@Eastwestpunjabicooking 22 күн бұрын
ਤੁਸੀ ਕੋਈ ਵੀਡੀਓ , ਨੰਬਰਦਾਰ ਜ਼ੈਲਦਾਰ ਵਿਰਕ ਪਰਿਵਾਰ ਤੇ ਬਹੁਤ ਹੀ ਵੱਡਾ ਬਾਗ ਸੀ। GBcanalਦੇ ਉੱਪਰ ਪਿੰਡ ਏ।ਘਰ ਬਹੁਤ ਹੀ ਵੱਡਾ ਏ। ਫ਼ਿਰੋਜ਼ਪੁਰ ਦੇ ਪਰਿਵਾਰ ਗਰੀਬ ਤਬਕਾ ਬੈਠੇ ਨੇ । ਲਗਦਾ ਨੁਹਾਰ ਬਦਲ ਗਈ ਹੋਵੇਗੀ।
@lsone5166
@lsone5166 Ай бұрын
Tuhada good luck Bir Singh nu mil laya
@UNDERTAKAR-dl6ei
@UNDERTAKAR-dl6ei Ай бұрын
BHINDER veer dee ik gal bhut vadhia lagi apni ma bhomi naal naal Julia hoia mera veer love you veer from charda punjab ale sale caneda caneda kari jande ne sale eh hunda piar apni dharti naal BHINDER veer dilo piar A tenu punjab to
@williamghotra2338
@williamghotra2338 Ай бұрын
waqar bhinder is very funny person❤❤❤❤
@sahibteshort6795
@sahibteshort6795 Ай бұрын
4.48mint te ...bilkul apne punjab de trike nal hi bolde aa
@JagjitSingh-db4oq
@JagjitSingh-db4oq Ай бұрын
Satnam Waheguru Ji 🙏 Sohal Dhanaula
@UNDERTAKAR-dl6ei
@UNDERTAKAR-dl6ei Ай бұрын
Mera vasda rhe punjab te punjabiat jindabaad
@aroundtheworld5407
@aroundtheworld5407 Ай бұрын
Welcome to Pakistan From Kila Didar Singh District Gujranwala 🎉
@abhayjit3847
@abhayjit3847 Ай бұрын
❤❤❤❤❤ਸਤਿ ਸ੍ਰੀ ਅਕਾਲ ਭਿੰਡਰ ਸਾਹਿਬ ripn j ਭਿੱਖੀਵਿੰਡ tarn taran punjab india tu
@bhajanbhentejoshi3508
@bhajanbhentejoshi3508 Ай бұрын
Reply kar dena Rioan bete khushi❤❤❤❤❤🎉🎉🎉
@SatnamSingh-o6x
@SatnamSingh-o6x Ай бұрын
Anjum saroya kol jarur jaeyo ripan 22 🥷
@Ibrar-Shah
@Ibrar-Shah Ай бұрын
Shukriya gee ayaa nu 😍love you PUNJAB😍 SALAM and respect to people of Charda Punjab we LOVE ❤️ you all🙏❤️
@JAGJITSINGH-vx1nb
@JAGJITSINGH-vx1nb 23 күн бұрын
ਵੈਰੀ ਗੁਡ ਲਹਿਦੇ ਪੰਜਾਬ ਵਾਲੇਓ ਦਿਲੋਂ ਸਲਾਮ ਮੇਰੇ ਭਰਾਂਵਾਂ ਨੂੰ..
@NarinderKumar-pp7zf
@NarinderKumar-pp7zf Ай бұрын
Thanks Narinder Kumar UK 🇬🇧
@asadmailk818
@asadmailk818 Ай бұрын
Love from Waqar bhinder
@jeetnagra9950
@jeetnagra9950 Ай бұрын
India varge hi bazar han.❤❤😮😮
@tejindergill7344
@tejindergill7344 27 күн бұрын
Khushi didi and ripan veer g congratulations
@ParmjeetSingh-ph3vx
@ParmjeetSingh-ph3vx Ай бұрын
ਬਦੋਕੇ ਪਿੰਡ ਪਾਕਿਸਤਾਨ ਵਿੱਚ ਸਾਡਾ।।।😢😢😢😢😢😢😢😢
@zahoorahmad456
@zahoorahmad456 Ай бұрын
Parmatma chardi kalah vich rakhay Ameen
@zahoorahmad456
@zahoorahmad456 Ай бұрын
Well come bro
IL'HAN - Qalqam | Official Music Video
03:17
Ilhan Ihsanov
Рет қаралды 700 М.
How Strong Is Tape?
00:24
Stokes Twins
Рет қаралды 96 МЛН
The evil clown plays a prank on the angel
00:39
超人夫妇
Рет қаралды 53 МЛН
Une nouvelle voiture pour Noël 🥹
00:28
Nicocapone
Рет қаралды 9 МЛН
Ripan Khushi Ay Waqar Bhinder Garh
17:38
Waqar Bhinder Vlogs
Рет қаралды 117 М.
IL'HAN - Qalqam | Official Music Video
03:17
Ilhan Ihsanov
Рет қаралды 700 М.