ਅਫ਼ੀਮ ਦੀ ਖੇਤੀ ਕਰਦੇ ਇਸ ਦੇਸ਼ ਦੇ ਲੋਕ🇨🇭 Swiss Farming | Punjabi Travel Couple | Ripan Khushi

  Рет қаралды 516,030

Punjabi Travel Couple

Punjabi Travel Couple

Күн бұрын

Пікірлер: 495
@SukhchainDhaliwal-z1u
@SukhchainDhaliwal-z1u 7 ай бұрын
ਜੇ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣ ਲੱਗ ਗਏ ਤਾਂ ਪੰਜਾਬ ਦੇ ਪੁੱਤ ਗੰਦੇ ਨਸ਼ਿਆਂ ਤੋਂ ਬਚ ਜਾਣ❤❤❤❤
@RajwinderSingh-s9l
@RajwinderSingh-s9l 4 күн бұрын
੧੧੦/' ਸਹੀ
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@MajorSingh-po6xd
@MajorSingh-po6xd 7 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@rimpyjassal5651
@rimpyjassal5651 6 ай бұрын
Veer ji mera naam v ਰਿਪਨ ਹੈ
@jagsirTungwali041
@jagsirTungwali041 7 ай бұрын
ਸਾਨੂੰ ਘਰ ਬੈਠਿਆਂ ਨੂੰ ਸਾਰੇ ਮੁਲਕਾਂ ਨੂੰ ਵਿਖਾਉਣ ਤੇ ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ਜੀ
@jairajasahibji786
@jairajasahibji786 6 ай бұрын
Acha baba lagda bhuaa te dill aa gaya tera 😅
@palwindersingh3731
@palwindersingh3731 4 ай бұрын
THANKS BACHIO JIONDE RAHO KHUSH RAHO JI..
@palwindersingh3731
@palwindersingh3731 4 ай бұрын
Sab nu request hai ji GERMANY HAI NOT GERMAN COUNTRY GERMANY HAI GERMANY VICH REHN WALLE GERMAN HAN JIWE INDIA WALLE INDIAN HAN. PLEASE NOTE.
@Balbirsinghusa
@Balbirsinghusa 7 ай бұрын
ਇੱਥੇ ਹਰ ਘਰ ਵੀਹ ਬੂਟੇ ਲਾ ਸਕਦਾ।ਸਾਰੇ ਪੰਜਾਬੀਆਂ ਦੇ ਘਰਾਂ ਵਿੱਚ ਮਿਲ ਜਾਣਗੇ ਡੋਡੇ।ਸਿਆਂਲ਼ਾਂ ਨੂੰ ਜੁਕਾਮ ਵਾਸਤੇ ਬਹੁਤ ਵਧੀਆ।
@bharatsidhu1879
@bharatsidhu1879 7 ай бұрын
ਬਹੁਤ ਅੱਛੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚ ਤੁਹਾਡਾ ਬਹੁਤ - ਬਹੁਤ ਧੰਨਵਾਦ ।
@quraishyjassi3263
@quraishyjassi3263 7 ай бұрын
ਰਿਪਨ ਭਰਾ ਸਵਿਟਜ਼ਰਲੈਂਡ ਵਾਲਿਆਂ ਨੂੰ ਦੱਸ ਦੇਵੀਂ ਵੀ ਸਾਡੇ ਭਾਰਤ ਵਿਚ ਤਾਂ ਇਸ ਪੌਦੇ ਦਾ ਅੰਗ ਅੰਗ ਨਿਚੋੜ ਲੈਂਦੇ ਆ🤣🤣🤣
@Bhinda_
@Bhinda_ 7 ай бұрын
ਰਿਪਨ ਭਾਜੀ ਖੁਸ਼ ਕਰ ਦਿੱਤਾ ਅਫੀਮ ਦੇ ਖੇਤ ਦਿਖਾ ਕੇ ਅੱਧਾ ਨਸ਼ਾ ਦੇਖ ਕੇ ਹੋ ਗਿਆ ਸਾਰੀ ਰਾਤ ਮੈਂ ਗੱਡੀ ਚਲਾਉਂਦਾ ਰਿਹਾ ਜੇ ਥੋੜੀ ਮਿਲ ਜਾਂਦੀ ਫੇਰ ਦੋ ਦਿਨ ਸੋਣਾ ਹੀ ਨਹੀਂ ਸੀ
@Eastwestpunjabicooking
@Eastwestpunjabicooking 7 ай бұрын
ਖਸਖਸ ਬਹੁਤ ਵਧੀਆ । ਆਪਣੀਆ ਪੰਜੀਰੀ ਤੇ ਕੁਕਿਗ ਚ ਵੀ ਵਰਤੀ ਜਾਂਦੀ। ਸਰਦਾਈ ਦੋਧੀ ਚ ਪੈਂਦੀ ਏ।
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਵਾਟਰ ਫਾਲ ਦਾ ਨਜ਼ਾਰਾ ਵਿਖਾ ਕੇ ਬਹੁਤ ਵਧੀਆ ਕੀਤਾ ਹੈ ਘੰਟੀ ਵਾਲੀ ਭੂਆ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਹਾਨੂੰ ਘੁਮਾਉਣ ਲਈ ਕੀਮਤੀ ਸਮਾਂ ਕੱਢਿਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@Bhinda_
@Bhinda_ 7 ай бұрын
ਭਾਜੀ ਸਿੱਧਾ ਕਿਉਂ ਨਹੀਂ ਕਹਿੰਦੇ ਫੀਮ ਦੇ ਖੇਤ ਦੇ ਖਾ ਕੇ ਨਜ਼ਾਰਾ ਆ ਗਿਆ
@harbhajansingh8872
@harbhajansingh8872 7 ай бұрын
ਬਹੁਤ ਸੋਹਣਾ ਵਲੋਂ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Punjab342
@Punjab342 7 ай бұрын
ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ.... , ਬਾਈ,,ਜੀ,, ਸਾਡੀ ਔਕਾਤ ਨਹੀਂ। ,,,, Love.. bai ripan. Thank। ਦੁਨੀਆ ਦੇ ਹਸੀਨ ਦ੍ਰਿਸ਼ ।। Feel thanks 👍👌 ਦਿਲੋਂ ਸਤਿਕਾਰ
@brarsingh6830
@brarsingh6830 2 ай бұрын
ਧੰਨਵਾਦ ਜੀ ਔਰ ਖੁਸ਼ੀ ਮਹਾਰਾਜ ਸੁਣ ਚੜ੍ਹਦੀ ਕਲਾ ਵਿੱਚ ਰੱਖੇ
@Eastwestpunjabicooking
@Eastwestpunjabicooking 7 ай бұрын
ਤੁਸੀ ਸਾਨੂੰ ਬਹੁਤ ਕੁਝ ਉਹ ਵਿਖਾਇਆ ਕਿ ਦੋ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ। ਬਹੁਤ ਵਧੀਆ ਜੋ ਵੀ ਵਿਖਾਇਆ ।
@PardeepSinghSidhu-w5w
@PardeepSinghSidhu-w5w 4 ай бұрын
ਰਿੰਪਨ ਸਿੰਘ ਜੀ ਵਹਿਗੁਰੂ ਜੀ ਚੱੜਦੀ ਕਲਾ ਕਰੇ ਬਹੁਤ ਬਹੁਤ ਧੰਨਵਾਦ ਜੀ ਸੋਡਾ
@GurtejDhillonGurtejkhalsa
@GurtejDhillonGurtejkhalsa 7 ай бұрын
ਬਾਈ ਰਿਪਨ ਅਸਲ ਤੁਸੀਂ ਸਾਡੇ ਕੰਮ ਦੀ ਚੀਜ਼ ਅੱਜ ਦਿਖਾਈ ਹੈ😂 ਜੇ ਮੈ ਸਵਿਸ ਰਹਿੰਦਾ ਹੁੰਦਾ ਤਾਂ ਸਾਰੀ ਉਮਰ ਨਜਾਰੇ ਲੈਣੇ ਸੀ
@AnjuSharma-it1nu
@AnjuSharma-it1nu 7 ай бұрын
Ab chaley jao nazarey lo 🌹❤️🌹❤️🌹❤️🌹💯💯🇳🇪🇳🇪
@sukhchahal5826
@sukhchahal5826 7 ай бұрын
Hahaa sahi gll a bai😂
@vickyrai4087
@vickyrai4087 7 ай бұрын
Shi gal aa bro
@vickyrai4087
@vickyrai4087 7 ай бұрын
😂😂
@tejwindersingh7093
@tejwindersingh7093 7 ай бұрын
Hor ki bai swit ja eng
@bhagwandas62
@bhagwandas62 7 ай бұрын
ਭੂਆ ਜੀ ਦਾ ਵੀ ਬਹੁਤ ਬਹੁਤ ਧੰਨਵਾਦ
@bhindajand3960
@bhindajand3960 7 ай бұрын
ਬਾਗ਼ੋਂ ਵਾਗ ਕਰਤੇ ਸਾਰੇ ਸਬਸਕ੍ਰਾਈਬ ਅਫੀਮ ਦੀ ਖੇਤੀ ਵਿਖਾ ਕੇ ਵੀਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@balbirkaur6014
@balbirkaur6014 7 ай бұрын
Ripan and khusi tuhada bhut bhut Dhanwad sanu switzerland dikhan lai god bless you ❤❤
@paramjitsinghsingh251
@paramjitsinghsingh251 7 ай бұрын
ਭੂਆਂ ਜੀ ਤੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ , ਬਹੁਤ ਵਧੀਆ ਬਲੌਗ ਜੀ 🙏🏻🙏🏻❤❤
@manjindersinghbhullar8221
@manjindersinghbhullar8221 7 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਭੂਆ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਲੌਗ ਵੇਖ ਕੇ ਬਹੁਤ ਵਧੀਆ ਲੱਗਦਾ ਹੈ ਸਵਿਟਰਜ਼ਰਲੈਂਡ ਤੇ ਜਰਮਨ ਦੋ ਦੇਸ਼ਾਂ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@HaroongillHaroongill-eq1qc
@HaroongillHaroongill-eq1qc 7 ай бұрын
Ripan Bai Mai ne AJ Subha KO video dakhi thi aik bahi ki jo is Jaga ki thi Mai ne bohat try Kia ha laken mujy ni Mili thi laken Apne to AJ Dil ki Murad Puri kr Di ha thanks God bless you the beautiful couple 💞
@RAJA_Singh4725
@RAJA_Singh4725 7 ай бұрын
ਦਿਲੋਂ ਧੰਨਵਾਦ ਸਾਨੂੰ ਦੁਨੀਆਂ ਦਿਖਾਨ ਲਈ ❤
@mewasingh3980
@mewasingh3980 7 ай бұрын
ਰਿੰਪਨ ਵੀਰ ਜੇ ਪੰਜਾਬ ਵਿੱਚ ਖਸਖਸ ਖੇਤੀ ਸੂਰੁ ਹੋ ਜਾਵੇ ਤਾ ਪੰਜਾਬ ਦੀ ਨੌਜਵਾਨੀ ਚਿੱਟੇ ਹੋ ਬਚ ਜਾਵੇਗੀ
@shivdevsingh3626
@shivdevsingh3626 7 ай бұрын
ਚਿੱਟਾ ਵੀ ਅਫੀਮ ਤੋਂ ਹੀ ਬਣਦਾ ਹੈ |
@SS-qz6zg
@SS-qz6zg 7 ай бұрын
ਨਸ਼ਾ ਹੀ ਕਰਨਾਂ ਤਾਂ ਸਿਮਰਨ ਕਰਨ ਦਾ ਕਰੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਨਸ਼ੇ ਦਾ ਕੀ ਕਰਨਾ ਜਿ ਕੁਛ ਪਲਾਂ ਬਾਅਦ ਉਤਰ ਜਾਵੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ
@darasran556
@darasran556 7 ай бұрын
ਧਨਵਾਦ। ਰਿਪਨ। ਤੇ।ਖੁਸੀ।ਸਾਨੂੰ।ਨਵੀ।ਨਵੀ।ਦੁਨੀਆ। ਦਿਖਾਉਣ। ਲਈ। ❤❤❤❤❤🎉🎉🎉🎉🎉🎉🎉🎉🎉🎉🎉🎉😂😂😂😂😂😂😂😂😂😂😂😂😂😂
@SunnyRai.u.s.a
@SunnyRai.u.s.a 7 ай бұрын
ਰਿੰਪਨ ਵੀਰ ਜੀ ਸੱਚੀ ਕਰੋੜਾਂ ਦਾ ਮਾਲ ਐ ਆਪਣੇ ਐਮ ਪੀ ਆਲਾ ਮਾਲ 4500, ਰੁਪਏ ਕਿਲੋ ਐ ਨਾਲੇ ਉਹਨੂੰ ਚੀਰਾ ਲੱਗਿਆ ਹੁੰਦਾ ਐ ਬਿਨਾਂ ਚੀਰੇ ਆਲਾ ਜਿਹਦੇ ਵਿੱਚੋਂ ਅਫੀਮ ਨਹੀ ਕੱਢੀ ਹੁੰਦੀ ਉਹ ਆਉਂਦਾ ਐ ਸ੍ਰੀ ਨਗਰ ਚੋਂ ਉਹ ਐ 6000, ਨੂੰ ਕਿਲੋ ਤੇ ਫੇਰ ਤੁਸੀਂ ਦੇਖ ਲਓ ਕਿ ਕਿਨੇ ਕਰੋੜਾਂ ਦਾ ਮਾਲ ਐ ਦੋ ਚਮਚੇ ਲਾ ਲਓ ਸਾਰਾ ਦਿਨ ਅੱਖ ਖੜੀ ਰਹਿੰਦੀ ਐ ਬਾਕੀ ਅਫੀਮ ਕਣਕ ਦੇ ਦਾਣੇ ਜਿੰਨੀ ਲੈਣ ਲਓ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਅਟੈਕ ਜਾਂ ਜੀਨੂੰ ਆਪਾਂ ਦੌਰਾ ਕਹੀਨੇ ਆਂ ਨਹੀਂ ਪੈਂਦਾਂ ਤੇ ਖ਼ਸ ਖ਼ਸ ਤਾਂ ਇੱਕ ਖਾਸ ਚੀਜ਼ ਐ 👍👌
@darshangill26
@darshangill26 7 ай бұрын
ਰਿਪਨ ਤੇਖੁਸ਼ੀ ਬੀਬਾ ਬਹੁਤ। ਵਧੀਆ ਅੱਜ। ਦੀ। ਸੈਰ। ਖੁਸ਼ੀ। ਬੇਟੀ। ਨੇ। ਅੱਜ। ਨਵੀ। ਫਸਲ। ਦੇਖੀ। ਪਰ। ਉਸ। ਚੋ। ਫੀਮ। ਕੱਢ। ਨਹੀਂ। ਸਕੀ
@ravindarkaurbhatia7335
@ravindarkaurbhatia7335 7 ай бұрын
Ripan Khushi waheguru Ji Dona nu khush rakhan bahut kuch dekh rahe ha
@DfFf-vk4sb
@DfFf-vk4sb 7 ай бұрын
ਰਿਪਨ ਬਾਈ ਦੋ ਕਿਲੋ ਡੋਡੇ ਪਾਰਸਲ ਕਰ ਦੇਵੋ.. Lakha from Ludhiana
@nashatarbrar7535
@nashatarbrar7535 6 ай бұрын
ਬਾਈ ਜੀ ਵਧੀਆ ਪਹਿਲੇ ਚੀਰ ਦੀ ਅਫ਼ੀਮ ਮੰਗਵਾੳ ਕੋਈ ਦੋ ਸਾਲ ਤਾਂ ਵਧੀਆ ਲੰਗਣ ਡੋਡੇ ਤਾਂ ਪੰਜਾਬ ਵਿੱਚ ਮਹਿੰਗੇ ਭਾਅ ਮਿਲ ਹੀ ਜਾਂਦੀ ਹੈ
@SukhpalSingh-ze4tp
@SukhpalSingh-ze4tp 7 ай бұрын
ਬਹੁਤ ਵਧੀਆ ਨਜਾਰੇ ਦੇਖਣ ਨੂੰ ਮਿਲੇ ਰਿੱਪਨ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪਜੀ ਨੂੰ ਹਮੇਸ਼ਾਂ ਖੁਸ਼ ਰੱਖੇ ਜੀ 👌👍💝💐🙏🏻
@himmatgill2090
@himmatgill2090 7 ай бұрын
bhut vadia lgda bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rho
@SatnamSinghSivia
@SatnamSinghSivia 7 ай бұрын
ਆਹ ਕੀਤੀ ਕੰਮ ਦੀ ਗੱਲ ਸਾਰੇ ਬਲਾਕਾਂ ਦਾ ਨਿਚੋੜ ਕੱਢਿਆ ਅੱਜ
@A1tv121
@A1tv121 7 ай бұрын
😂😂😂💪👍
@KulwinderKaur-us9jy
@KulwinderKaur-us9jy 7 ай бұрын
God bless you both ❤❤RKji tussi ta Bhoot passe kharch k tickts le k sab dekhde ho but assi sab ghar bathe free ch dekh rahe aa tohade Bhoot shukariea 😆🙌🤗🤗
@sidhupreet3257
@sidhupreet3257 6 ай бұрын
ਬਹੁਤ ਸੋਹਣਾ ਦੇਸ਼ ਆ ਵੀਰ ਧੰਨਵਾਦ ਰਿੱਪਨ ਵੀਰ ਪਰਮਾਤਮਾ ਕਰੇ ਤੁਹਾਡਾ ਸਫ਼ਰ ਸੋਹਣਾ ਲੰਘੇ (ਧੰਨਵਾਦ ਵੀਰ )🙏🙏🙏🙏🙏🙏👍👍👍
@ParamjitKaur-1678
@ParamjitKaur-1678 7 ай бұрын
ਸਤਿ ਸ੍ਰੀ ਆਕਾਲ ਵੀਰ ਜੀ ਅਸੀਂ ਤੁਹਾਨੂੰ ਜਰਮਨੀ ਤੋਂ ਦੇਖ ਦੇ ਆ।ਸਾਬੀ ਸਾਡਾ ਜਵਾਈ ਆ। ਅਸੀਂ ਗੁਜਰਪੁਰ ਤੋਂ ਆ।❤❤
@JasbirSingh-y8p
@JasbirSingh-y8p 7 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਸਭ ਨੂੰ❤
@chamkaur_sher_gill
@chamkaur_sher_gill 7 ай бұрын
ਸਤਿ ਸਰੀ ਅਕਾਲ ਵੀਰ ਜੀ ਤੇ ਭਾਬੀ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@tejbir-q4t
@tejbir-q4t 7 ай бұрын
Great respect for sister kulwinder kaur ji
@BantaSingh-tt8zt
@BantaSingh-tt8zt 7 ай бұрын
ਇਹ ਦੇਸ਼ ਕਿਨੀ ਕੂ ਦੂਰ ਹੈ ਇਥੇ ਕਿਵੇਂ ਜਾਇਆ ਜਾ ਸਕਦਾ ਹੈ ਯਾਰ ਇਥੇ ਤਾਂ ਭੁਕੀ ਵਿੱਚ ਫੀਡ ਮਿਲਾ ਮਿਲਾ ਕੇ ਸਾਨੂੰ ਮਾਰ ਰਹੇ ਹਨ ਤੇ ਇਥੇ ਅਫੀਮ ਕਿਨੀ ਸਸਤੀ ਹੋਵੇਗੀ ਇਥੇ ਹੀ ਵਸ ਜਾਣਾਂ ਚਾਹੀਦਾ ਹੈ ਇਹ ਹੀ ਤਾਂ ਧਰਤੀ ਤੇ ਸਵਰਗ ਹੈ
@jethalal4327
@jethalal4327 7 ай бұрын
Tu svere 7 ku vje aaji bai mere kol aapan dono bai alto te ja vadange Switzerland
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@harjitgil66
@harjitgil66 7 ай бұрын
ਵਾਈ ਰਿਪਨ ਜੀ ਇਸ ਦੀ ਸਵਜੀ (ਭੁਰਜੀ) ਬਹੁਤ ਵਧੀਆ ਬਣਦੀ ਹੈ ਜੀ
@jasveerbhullar4638
@jasveerbhullar4638 7 ай бұрын
ਰਿਪਨ ਜੀ ਅੱਜ ਤੱਕ ਕੋਈ ਅਜਿਹਾ ਮੌਕਾ ਨਹੀਂ ਮਿਲਿਆ ਫ਼ੀਮ ਦੇ ਖੇਤ ਦੇਖੇ ਹਨ
@RavinderSingh-np4gz
@RavinderSingh-np4gz 4 ай бұрын
Mp ja ke dekhlo 22 g
@LakhwinderSingh-h9d
@LakhwinderSingh-h9d 7 ай бұрын
ਖੁਸ਼ੀ ਪਹਿਲਾਂ ਨਾਲੋਂ ਵੀ ਬਹੁਤ ਨਿਖਰੀ ਆ ਬਹੁਤ ਸੋਹਣੀ ਲੱਗ ਰਹੀ ਧੂਅ ਕਾਲਜੇ ਪਾ ਰਹੀ ਆ ❤❤
@bhau8tq8st9z
@bhau8tq8st9z 7 ай бұрын
Eh punjab ch honi chaidi AAA afeem ❤
@DilbagSingh-xh8sd
@DilbagSingh-xh8sd 7 ай бұрын
ਧੰਨਵਾਦ ਬਾਈ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਾਕੀ ਸਾਨੂੰ ਔਸਤ ਦੀ ਖੇਤੀ ਦਿਖਾਉਣ ਖਾਤਰ ਬਹੁਤ ਬਹੁਤ ਧੰਨਵਾਦ ਜੇ ਪੰਜਾਬ ਦੇ ਪੰਜਾਬ ਚ ਹੋਵੇ ਤਾਂ ਪੱਤੇ ਪੱਤੇ ਨਾਲ ਤੋੜ ਕੇ ਖਾ ਜਾਣਗੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ❤❤❤ ਧਾਲੀਵਾਲ
@kamalpreetsingh3894
@kamalpreetsingh3894 6 ай бұрын
Veer Punjab nu vi Le kar aao... Rab thonu khush rakhe... jis ne Sanu forn wli afeem De Darshan karvate😍😋🤗.... Love you bro...God bless you ❤❤
@ParamjitSingh-i1h
@ParamjitSingh-i1h 7 ай бұрын
ਮੇਰਾ ਇੱਕ ਪੰਜਾਬ ਦਾ ਕੋਈ ਪੰਜਾਬ ਪੁਲਿਸ ਵੈਨ ਇੱਥੇ ਨਹੀਂ ਆਇਆ ਹੋਣਾ ਕੋਈ 😂😂😂😂😂😂 ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜਿਦੇ ਵਗਦੇ ਰਹੋ
@sukhphotography7786
@sukhphotography7786 7 ай бұрын
Video dekh k menu eda lgya jida mai othe ghum rha hunda an Ajj bht time baad tuhadi video dekhi eda e lg rha c jida continue dekhda hunda aa daily Good Brother eda hi ghumde rho khush rho alws
@charanjeetgill1708
@charanjeetgill1708 6 ай бұрын
ਅੱਜ ਦਿਖਾਈ ਹੈ ਵੀਰ ਵਧੀਆ ਕੰਮ ਦੀ ਚੀਜ਼। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ।
@kamalpreetsingh3894
@kamalpreetsingh3894 6 ай бұрын
So nice veer dil khush Karta dode afeem dikha ke ❤❤❤
@JasbirSingh-ek2br
@JasbirSingh-ek2br 7 ай бұрын
ਅਫੀਮ ਦੀ ਖੇਤੀ ਨੂੰ ਇਧਰ ਕਿਰਪਾ ਕਰ ਦਿਓ ਸਰਕਾਰ ਜੀ
@SurinderSingh-nn7ks
@SurinderSingh-nn7ks 3 күн бұрын
😂😂
@sushilgarggarg1478
@sushilgarggarg1478 7 ай бұрын
Thanks for see opuim farm 🚜 in Switzerland 🇨🇭 😀 💙 ❤️ 😊 😍 🇨🇭 😀 💙 ❤️ 😊 😍 🇨🇭 😀 💙 ❤️ 😊 😍 🇨🇭 😀 💙 ❤️ 😊 😍 🇨🇭 😀 💙 ❤️ 😊 😍 🇨🇭 😀 💙 ❤️ 😊 😍 🇨🇭 😀
@SatinderKaur-vp1zk
@SatinderKaur-vp1zk 7 ай бұрын
Thanku ji bhaut bhaut. Ji nice vlog waheguru ji mehar kran ji
@avtarcheema3253
@avtarcheema3253 7 ай бұрын
ਬਹੁਤ ਹੀ ਖੂਬਸੂਰਤ 👌👍
@gurwindermaan8698
@gurwindermaan8698 7 ай бұрын
ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰ ਦਿੱਤਾ
@nirmalsinghmallhi9773
@nirmalsinghmallhi9773 7 ай бұрын
ਰਿਪਨ ਬਾਈ ਇੰਨਾ ਨੂ ਬੋਲ ਦਿਓ ਕਿ ਖਸ ਖਾਸ ਆਪ ਰਖ ਲਿੳ ਬਾਕੀ ਸਾਰਾ ਮਾਲ ਸਾਨੁ ਦੇ ਦਿਓ ਬੇਬ ਕੁਫ ਨੇ ਅੰਗਰੇਜ ਬਹੁਤ ਵਧੀਆ ਚੀਜ ਤਾਂ ਖੇਤ ਵਿਚ ਹੀ ਛੱਡ ਦਿੰਦੇ ਨੇ ਪਿਆਰ ਨਾਲ ਸੱਤ ਸ੍ਰੀ ਅਕਾਲ
@ranjeetchahal9284
@ranjeetchahal9284 7 ай бұрын
ਅੱਜ ਦਾ ਬਲੋਕ ਦੇਖ ਕੇ ਨਜ਼ਾਰਾ ਆ ਗਿਆ ਬਾਈ ਜੀ
@parmindersingh2081
@parmindersingh2081 6 ай бұрын
ਬਾਈ ਜੀ ਆਪਣੇ ਤਾਂ ਸਰਕਾਰਾਂ ਨੇ ਬਲੈਕ ਵਿੱਚ ਪੈਸੇ ਬਣਾਉਣ ਲਈ ਖ਼ਸਖ਼ਸ ਦੀ ਖੇਤੀ ਬੈਨ ਕੀਤੀ ਸੀ ਜੇਕਰ ਅੱਜ ਵੀ ਲੀਗਲ ਕਰ ਦੇਣ ਤਾਂ ਪੰਜਾਬ ਦੀ ਜਵਾਨੀ ਬਚ ਸਕਦੀ ਹੈ ਜੀ ਪਰ ਇਥੇ ਤਾਂ ਬੁਧੀ ਜੀਵੀ ਬੰਦਿਆਂ ਦੀਆਂ ਉਦਾਹਰਣਾਂ ਈ ਅਫ਼ਗ਼ਾਨਿਸਤਾਨ ਹੁੰਦੀਆਂ ਹਨ ਯੂਰਪ ਦੇ ਹੋਰ ਵੀ ਇਕ ਦੋ ਦੇਸ਼ਾਂ ਵਿੱਚ ਖੇਤੀ ਹੁੰਦੀ ਹੈ
@ramjoshi771
@ramjoshi771 7 ай бұрын
Very nice. Seen poppy flowers first time. Thanks.
@DavinderSingh-us4cx
@DavinderSingh-us4cx 7 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 👌👌👍
@jagsirsingh3898
@jagsirsingh3898 7 ай бұрын
Wahiguru g chadikala vich rakhe sariyan nu 🙏🙏🙏
@suchasingh2663
@suchasingh2663 7 ай бұрын
Very Very thanks for this nice video Ripan g and Khushi ji
@teachercouple36
@teachercouple36 7 ай бұрын
Wow. ਬਹੁਤ ਵਧੀਆ , ਅਤੀ ਸੁੰਦਰ । ਸ਼ਬਦ ਖ਼ਤਮ ਬਿਆਨਣੋਂ ❤
@sushilgarggarg1478
@sushilgarggarg1478 7 ай бұрын
Iam always first looking daily vlog 8P.M.on you tube and 7A.M on face book daily ❤❤❤
@mangalsingh8905
@mangalsingh8905 7 ай бұрын
Ripan Khusi Puttar Kye Baat he Khush Raho
@sushilgarggarg1478
@sushilgarggarg1478 7 ай бұрын
Enjoy a tour of Switzerland 🇨🇭 💙 ✨️ ❤️ ♥️ 💕 🇨🇭 💙 ✨️ ❤️ ♥️ 💕 🇨🇭 💙 ✨️ ❤️ ♥️ 💕 🇨🇭 💙 ✨️
@KarmjitKaur-w5d
@KarmjitKaur-w5d 5 ай бұрын
ਬਹੁਤ ਵਧੀਆ ਕਾਕਾ ਜੀ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ
@Eastwestpunjabicooking
@Eastwestpunjabicooking 7 ай бұрын
Pls🙏🏻ਰਿਪਨ ਖ਼ੁਸ਼ੀਆਂ ਜਾਇਆ ਕਰੋ ਇਹੋ dangerousਪਾਣੀ ਚ।
@HarjeetSingh-ph9mn
@HarjeetSingh-ph9mn 7 ай бұрын
Ripen te Khushi nu sat shiri akal ji 🙏🙏🙏
@avtarsingh2531
@avtarsingh2531 7 ай бұрын
ਪੰਜਾਬ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਖਸ ਖਸ ਦੀ ਖੇਤੀ ਅਫੀਮ ਭੁੱਕੀ ਦੇ ਠੇਕੇ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
@bhinder_singh_.8093
@bhinder_singh_.8093 7 ай бұрын
ਵੈਰੀ ਗੁਡ ਭਰਾ ਜੀ
@vedparkash2919
@vedparkash2919 7 ай бұрын
ਰੀਪਨ ਜੀ Top of Europe ਦੇਖਕੇ ਜ਼ਰੂਰ ਆਈਓ
@PreetDhaliwal-xh6dm
@PreetDhaliwal-xh6dm 7 ай бұрын
Germin and swis women brovo beautiful place and farmers thanks 🙏 ❤💕😀🌴
@gurdipsahni7982
@gurdipsahni7982 7 ай бұрын
Amazing explore by you this beautiful place.. thanks rab rakha ji.
@manjitsinghkandholavpobadh3753
@manjitsinghkandholavpobadh3753 7 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadikala Rakhna 🙏
@Deepsingh_Sidhu
@Deepsingh_Sidhu 3 ай бұрын
Bai river cross krke vi switzerland hi aaa jehdi side te tusi ho, main hune map ch dekhya, germany iss to vi agge hai thoda jiya
@KamalSingh-dl6yc
@KamalSingh-dl6yc 7 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਦਿਲੋਂ ਧੰਨਵਾਦ ਸਾਨੂੰ ਦੁਨੀਆਂ ਦਿਖਾਨ ਲਈ
@karamjeetsingh319
@karamjeetsingh319 7 ай бұрын
Your bhua is my sali Ripan Bata ji and bate ji pope is using madision it's lief make sage is very tasty and good for health love you all
@MalkeetSingh-g3x
@MalkeetSingh-g3x 6 ай бұрын
ਵੀਰ ਦਿਲ ਖੁਸ਼ ਕਰਤਾ ਤੁਸੀਂ❤
@gurwindermaan8698
@gurwindermaan8698 7 ай бұрын
ਪੰਜਾਬ ਵਿੱਚ ਵੀ ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ
@SurjitSingh-xc1lh
@SurjitSingh-xc1lh 6 ай бұрын
Very nice God bless you Jieondey Vasde raho Waheguru mehar karn🎉❤
@shalomnahar6709
@shalomnahar6709 7 ай бұрын
Have a wonderful time and awesome place ❤❤❤❤
@kamalbatish861
@kamalbatish861 7 ай бұрын
ਰਿਪਨ ਵੀਰੇ ਆ ਕਿ ਦਿਖਾ ਦਿੱਤਾ ਹੁਣ ਸਾਡਾ ਦਿਲ ਨੀ ਕਰਨਾ ਕੈਨੇਡਾ ਜਾਣ ਨੂੰ ਹਾਏ ਓਏ ਕਿੰਨਾ ਕਾਲਾ ਮਾਲ 😛ਪਾਣੀ ਆ ਗਿਆ ਮੂੰਹ ਚ ਸਾਡਾ ਔਖਾ ਹੋਜੂ ਸਾਡਾ ਜੀ ਨੀ ਲੱਗਣਾ ਹੁਣ ਕੈਨੇਡਾ ਖੇਤ ਆਲਾ ਕੰਮ ਦੇਖ ਕੇ ❤
@iqbalsinghsidhu855
@iqbalsinghsidhu855 7 ай бұрын
Harjot kaur atey dalla ji. Bahut wadiaa tarikey naal tusin har khabar nu beyaan kita. Thanks 🙏🙏
@sarjitsinghgill3649
@sarjitsinghgill3649 7 ай бұрын
Thanks from vill bukanwala Moga Punjab India
@SidhuSidhu-i1h
@SidhuSidhu-i1h 18 күн бұрын
ਸਤਿ ਸ੍ਰੀ ਅਕਾਲ ਵੀਰ ਜੀ ਜੇ ਪੰਜਾਬ ਦੇ ਵਿੱਚ ਖੇਤੀ ਹੋਣ ਲੱਗ ਜੇ ਤਾਂ ਪੰਜਾਬੀ ਵੀ ਹੋਰ ਤਰੱਕੀ ਕਰਨ
@harvindersaran1162
@harvindersaran1162 7 ай бұрын
Very nice ❤thank you god bless you
@SatishKumar-kd3ur
@SatishKumar-kd3ur 7 ай бұрын
Y G tuhaade vlog vekh k rooh khush ho Jaandi ❤🎉
@balbirbhambra1246
@balbirbhambra1246 7 ай бұрын
Ssa opium is used in allopathic medicine and the waterfall is beautiful and magnificent we have visited this place thanks for refreshing memories god bless you both
@Preet45266
@Preet45266 7 ай бұрын
Very nice place 🎉🎉🎉🎉🎉🎉🎉🎉🎉🎉🎉🎉🎉🎉🎉🎉🎉
@sushilgarggarg1478
@sushilgarggarg1478 7 ай бұрын
Satnam wahaguru ji 🙏 ❤❤❤❤❤❤sat
@karajsingh1313
@karajsingh1313 7 ай бұрын
Vadhiya Vlog as usual Ripan Khushi. Tuci great ho 👍
@simrangill6936
@simrangill6936 7 ай бұрын
God bless you guys 😊
@NirvairSekhon-ir4gu
@NirvairSekhon-ir4gu 7 ай бұрын
Nice 👍🏻👍🏻👍🏻👍🏻👍🏻👍🏻👍🏻
@jashu077
@jashu077 6 ай бұрын
ਧਨਵਾਦ ਰਿਪਨ ਵੀਰ ਜੀ
@jagatkamboj9975
@jagatkamboj9975 7 ай бұрын
ਆਪਣੇ ਵੀ ਕਾਨੂਨੀ ਤੋਰ ਤੇ ਅਫ਼ੀਮ ਦੀ ਖੇਤੀ ਹੋਣੀਂ ਚਾਹੀਦੀ ਹੈ.!
@valvalebyjitdavinder2670
@valvalebyjitdavinder2670 7 ай бұрын
U r doing a great job 👍 keep it up ਦੋਨੋਂ ਸੰਦੀਪ ਭੇਣਾ ਦੀ ਸ਼ਕਲ ਵੀ ਮਿਲਦੀ ਆ
@BaljeetSingh-pf4qw
@BaljeetSingh-pf4qw 7 ай бұрын
Medicine Li bp sugar and hadrang and patli
@jasbirkaur8274
@jasbirkaur8274 7 ай бұрын
Wah ji...kya baat hai
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Ful Video ☝🏻☝🏻☝🏻
1:01
Arkeolog
Рет қаралды 14 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 45 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.