ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ 🇵🇰 Panja Sahib Pakistan | Punjabi Travel Couple | Ripan Khushi

  Рет қаралды 153,401

Punjabi Travel Couple

Punjabi Travel Couple

Күн бұрын

Пікірлер: 289
@DilbagSingh-xh8sd
@DilbagSingh-xh8sd Ай бұрын
ਘਰ ਬੈਠਿਆਂ ਨੂੰ ਇਨੇ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਹੋਰ ਸ਼ਕਤੀ ਦੇਵੇ ਧਾਲੀਵਾਲ
@GurjeetSingh-gu8zq
@GurjeetSingh-gu8zq Ай бұрын
ਤੁਹਾਡੇ ਵੱਲੋਂ ਗੁਰ ਅਸਥਾਨਾਂ ਦੇ ਦਿਖਾਏ ਜਾਣ ਤੋਂ ਬਾਅਦ ਹੁਣ ਦਰਸ਼ਨਾਂ ਦੀ ਤਾਂਗ ਜਾਗ ਪਈ,,,❤❤
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਸਰੋਵਰ ਵਿੱਚ ਪਾਣੀ ਦਾ ਕੁਦਰਤੀ ਸੋਮਾਂ ਹੈ ਜੀ ਇਹ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@satdevsharma7039
@satdevsharma7039 Ай бұрын
ਰਿਪਨ ਖੁਸ਼ੀ ਬਹੁ ਬਹੁਤ ਧੰਨਵਾਦ, ਅਸ਼ੀਰਵਾਦ , ਘਰ ਬੈਠੇ ਦਰਸ਼ਨ ਕਰਾਉਣ ਲਈ। ਅਗਲੇ ਸਾਲ ਦਰਸ਼ਨ ਕਰਨ ਦੀ ਸੋਚ ਰਹੇ ਹਾਂ ਜੇ ਬਾਬਾ ਜੀ ਨੇ ਚਾਹਿਆ। ❤❤🌹🌹🙏🙏
@jasveerpandher7931
@jasveerpandher7931 Ай бұрын
ਗੁਰੂਦੁਆਰਾ ਨਾਨਕ ਝੀਰਾ ਸਾਹਿਬ ਸੇਮ ਹੀ ਜਲ ਪ੍ਰਵਾਹ ਇਸ ਤਰ੍ਹਾ ਪੰਜਾ ਸਾਹਿਬ ਵਿੱਚ
@rajbindersingh5777
@rajbindersingh5777 Ай бұрын
ਰਬ ਸੁਖ ਰਖੇ ਅਗਲੇ ਸਾਲ ਸਾਨੂੰ ਸਿਰੀ ਨਨਕਾਣਾ ਸਾਹਿਬ ਜੀ, ਸਿਰੀ ਪੰਜਾ ਸਾਹਿਬ ਜੀ, ਸਿਰੀ ਕਰਤਾਰਪੁਰ ਸਾਹਿਬ ਜੀ ਤੇ ਸਿਰੀ ਡੇਰਾ ਸਾਹਿਬ ਜੀ ਲਾਹੌਰ ਦੇ ਦਰਸ਼ਨ ਪਰਮਾਤਮਾ ਵਾਹਿਗੁਰੂ ਕਰਵਾ ਦੇਵੇ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਸੋਹਣੇ ਢੰਗ ਨਾਲ ਆਪ ਜੀ ਨੇ ਪੰਜਾ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ।
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰੌਣ ਲਈ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।
@mukhtyarsinghchandilecture8963
@mukhtyarsinghchandilecture8963 Ай бұрын
ਘਰ ਬੈਠਿਆਂ ਨੂੰ ਇਨੇ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਹੋਰ ਸ਼ਕਤੀ ਦੇਵੇ
@IqbalSingh-nd8gm
@IqbalSingh-nd8gm Ай бұрын
ਬਹੁਤ ਬਹੁਤ ਧੰਨਵਾਦ ਵਿਛੜੇ ਗੁਰੂਧਾਮਾ ਦੇ ਦਰਸ਼ਨ ਕਰਵਾਉਣ ਲਈ 🙏🏻
@LovelyStudio-v8r
@LovelyStudio-v8r Ай бұрын
ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ। ਸੰਗਤਾਂ ਨੂੰ ਘਰ ਬੈਠਿਆਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ। ਫਾਜ਼ਿਲਕਾ ਤੋਂ। 26:44
@simarsimar2620
@simarsimar2620 Ай бұрын
Mnu khusi didi pregnent lagde lagda nna mehmaan auna ghar
@punjabivloger4592
@punjabivloger4592 Ай бұрын
ਮੈਨੂੰ ਵੀ ਇਵੇਂ ਲਗਦਾ🎉🎉
@aamirshahzad9333
@aamirshahzad9333 Ай бұрын
😂😂😂😂
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@phulkaristudiomk1908
@phulkaristudiomk1908 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰੌਣ ਲਈ ।
@rajbindersingh5777
@rajbindersingh5777 Ай бұрын
ਬਹੁਤ ਧੰਨਵਾਦ ਰਿਪਨ ਜੀ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਰਾਜਬਿੰਦਰ ਸਿੰਘ ਜੀਦਾ ਲੈਕਚਰਾਰ ਹਿਸਟਰੀ ਰਿਟਾਇਰਡ ਬਠਿੰਡਾ
@mewasingh3980
@mewasingh3980 Ай бұрын
ਰਿੰਪਨ ਵੀਰ ਜੀ ਬੁਹਤ ਵਧੀਆ ਦਰਸ਼ਨ ਹੋਏ ਵੀਰ ਜੀ
@SaeedMalik-ki5hk
@SaeedMalik-ki5hk Ай бұрын
Waheguru ji da khalsa waheguru ji di Fateh waheguru waheguru to anusar Anu chaddi kalachi rakhen 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌼🌼🌼🌼🌼🌼🌼🌼🌼🌼🌼🌼🌼👍👍👍👍👍👍👍👍👍👍👍👍👍👍👍👍👍👍👍👍👍👍👍👍👍👍
@SukhiDeol-r1h
@SukhiDeol-r1h Ай бұрын
ਬਹੁਤ ਬਹੁਤ ਧੰਨਵਾਦ ਘਰੇ ਬੈਠਿਆ ਨੂੰ ਗੁਰੂ ਘਰਾ ਦੇ ਦਰਸ਼ਨ ਕਰਵਾ ਰਿਹੇਹੋ ਜੀ 🙏🙏🙏🙏🙏🙏🙏🙏🙏
@ZulfiqarAliVlogs
@ZulfiqarAliVlogs Ай бұрын
LOVE FROM HEER RANJHA CITY , PUNJAB PAKISTAN 💛💚❤
@balbirkaur6014
@balbirkaur6014 Ай бұрын
Tuhada bhut bhut Dhanvad ji Waheguru tuhanu chardi kala ch rakhan ji ❤❤
@surinderkataria9315
@surinderkataria9315 Ай бұрын
Punja sahib ji de Darshan kron layi dhanbad
@Eastwestpunjabicooking
@Eastwestpunjabicooking Ай бұрын
ਤੁਸੀ ਸਾਰਾ ਕੁਝ ਵਿਖਾ ਦਿੱਤਾ ਘਰ ਬੈਠਿਆ🙏🏻ਧੰਨਵਾਦ
@MALIKQASIM.44
@MALIKQASIM.44 Ай бұрын
Love you all sardar veers❤from Pakistan Punjab🇵🇰🇵🇰🇵🇰❤❤
@sushilgarggarg1478
@sushilgarggarg1478 Ай бұрын
DHAN-DHAN SHRI PANJA SAHIB GURDWARA JI ❤❤❤❤❤❤❤
@gurfatehgill-fd7er
@gurfatehgill-fd7er Ай бұрын
ਧੰਨ ਗੁਰੂ ਨਾਨਕ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਖਾਲਸਾ ਜੀ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏
@jasveerpandher7931
@jasveerpandher7931 Ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
@rajendersinghdhillon5413
@rajendersinghdhillon5413 Ай бұрын
Waheguru ji. Dhann guru nanak dev ji
@ManpreetKaur-wahla
@ManpreetKaur-wahla Ай бұрын
Veer g bahut bahut mubarka tuhanu❤️. Pta nai ki sirf mai hi note kita hai ja hora ne v but bahut best wishes tuhanu doha nu 🙌🏻🙌🏻
@Jassi-i3g
@Jassi-i3g Ай бұрын
Yes I noticed too.
@amanpasricha6957
@amanpasricha6957 Ай бұрын
Jo tuc note kita oh mai v kita
@mohsanbabar3604
@mohsanbabar3604 Ай бұрын
Kia notice kita
@Hargunkaur2014
@Hargunkaur2014 Ай бұрын
Main v ehi sochya c k shayad mainu hi lg reha
@aliimmad5494
@aliimmad5494 Ай бұрын
Tusi tenshen na lo ethy sary hi notice kardy ny. Sub da dhayan uthy hi ha.
@baljitkaur691
@baljitkaur691 Ай бұрын
ਬਹੁਤ ਵਧੀਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਉਣ ਲਈ
@suchasingh2663
@suchasingh2663 Ай бұрын
Dhan Dhan Shri Guru Nanak Dev Sahib g
@BalvieSingh-u9e
@BalvieSingh-u9e Ай бұрын
Waheguru ji ka khalsa Waheguru ji ki Fateh Rauwal sidhwan bet ludhiana panjab
@darasran556
@darasran556 Ай бұрын
ਘਰ।ਬੈਠਿਆ। ਨੂੰ।ਗੁਰੂ।ਘਰਾਂ।ਦੇ।ਦਰਸਨ। ਕਰਵਾਉਣ। ਲਈ। ਬਹੁਤ। ਬਹੁਤ। ਧਨਵਾਦ। ਰਿਪਨ। ਖੁਸੀ।🙏🙏🙏🙏🙏🙏🙏🙏
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh Good Information 👍
@RajenderBhandari-bx4gs
@RajenderBhandari-bx4gs Ай бұрын
Thanks ripan ji Khushi ji for sharing with us such nice vlogs 🙏🙏 waheguru ji bless you both dear❤
@sharanpreet9140
@sharanpreet9140 Ай бұрын
Ripan and khushee buhat dhanwad waheguru ji ka Khalsa waheguru ji ki Fateh
@ParamjitSingh-nk9lr
@ParamjitSingh-nk9lr Ай бұрын
Good bhot vadeA ge AP ko parmatma Raje rahka AP na hm sab ko panjaa sahab ka darshn kareaA
@ramanjitgrewal7785
@ramanjitgrewal7785 Ай бұрын
ਖੁਸੀ ਰਿਪਨ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਘਰ ਬੈਠਿਆ ਨੂੰ ਦਰਸਨ ਕਰਾ ਰਹੇ ਹੈ
@INDERgamingyt04
@INDERgamingyt04 Ай бұрын
Waheguru ji ka khalsa waheguru ji ki fateh ji❤sat kartar❤😊dhan dhan guru nanak❤😊
@avtarcheema3253
@avtarcheema3253 Ай бұрын
ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ 🙏🙏
@amanpasricha6957
@amanpasricha6957 Ай бұрын
Congratulations Ripan & khushi🎉
@InayataliInayat-ik1lx
@InayataliInayat-ik1lx Ай бұрын
❤ripen. Veer. G. And. Khushi. Bhan. G. Zindabad. From. Lenda. Punjab. 🎉
@ninderkaur1080
@ninderkaur1080 Ай бұрын
Dhan dhan Sri guru nanak dev ji waheguru ji waheguru ji 🙏🙏🙏🙏
@BalbirSingh-gv6zx
@BalbirSingh-gv6zx Ай бұрын
ਖੁਸ਼ੀ ਜੀ ਲਗਦਾ ਖੁਸ਼ੀਆਂ ਡਬਲ ਹੋਣ ਵਾਲੀਆਂ ਨੇ 😄😀😀🙏🙏🙏
@JaspreetKaur-gl2ol
@JaspreetKaur-gl2ol Ай бұрын
ਵਾਹਿਗੁਰੂ ਜੀ
@anwer.official
@anwer.official Ай бұрын
meri dua hi Allah pak sab mahmano ki hifazat farmsye sab vear te bhaina khosh rahin. ❤🇵🇰❤🇵🇰🇵🇰🇵🇰🇵🇰
@AmriksinghRalh-ug7nn
@AmriksinghRalh-ug7nn Ай бұрын
ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੂੰ ਹੀ ਨਿਰੰਕਾਰ 🙏🙏
@surjeetkaur6590
@surjeetkaur6590 Ай бұрын
Sangat de darshan kar k ❤ khush ho gya dhan waad ji
@jotbhangu3129
@jotbhangu3129 Ай бұрын
Satnam shri waheguru ji 🙏🙏🙇‍♀️
@gogipreet7330
@gogipreet7330 Ай бұрын
Satnam waheguru ji.❤❤❤❤GBU❤❤❤❤YOU GREAT BOTH OF YOU
@Gaganjalaliya8080
@Gaganjalaliya8080 Ай бұрын
Waheguru ji 🙏 ੴ kirpa kare
@omparkashsingh1851
@omparkashsingh1851 Ай бұрын
Bahut badhiya Lag Gaya ISI Tarah Guru Damon ke darshan Karte Rahe all D best❤❤❤❤
@gurjantsingh167
@gurjantsingh167 Ай бұрын
ਧੰਨ ਵਾਹਿਗੁਰੂ ਜੀ
@bhupinderkaur5576
@bhupinderkaur5576 Ай бұрын
ਵਾਹਿਗੁਰੂਚੜਦੀਕਲਾਵਿਚਰਖੇ❤❤
@HimmatGill-v9g
@HimmatGill-v9g Ай бұрын
Bhut vadia lga ajj da vilog Bai ripan te khusi waheguru ji chardi cala ch rakhn
@jagseerbehniwal7935
@jagseerbehniwal7935 Ай бұрын
❤❤❤❤❤❤❤❤❤❤ ਬਾਈ ਰਿਪਨ ਜੀ ਅਤੇ ਆਪ ਦੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਆਪ ਜੀ ਨੇ ਪੰਜਾ ਸਾਹਿਬ ਬਲੀ ਕੰਧਾਰੀ ਦੇ ਦਰਸ਼ਨ ਕਰਾਏ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ
@trueman7226
@trueman7226 Ай бұрын
Mashallah ji good coverage 💕stay blessed Ripan and khushi 💕
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@navdeep573
@navdeep573 Ай бұрын
6:39 to 6:41 finally mere papa video ch aa e gye yellow parne vale stairs te baithe
@INDERgamingyt04
@INDERgamingyt04 Ай бұрын
Dhan dhan bhagat kabir ji sahib ji maharaj ji patshah ji❤dhan dhan bhagat farid ji sahib ji maharaj ji patshah ji❤dhan dhan bhagat ramanand ji sahib ji maharaj ji patshah ji❤dhan dhan bhagat ravidas ji sahib ji maharaj ji patshah ji❤dhan dhan bhagat trilochan sahib ji maharaj ji patshah ji❤😊
@awanaq
@awanaq Ай бұрын
I am from Shri Punja Saheb. Hassaan Abdal. My ancestral home is 5 minutes walk from Gurdwara saheb.
@sushilgarggarg1478
@sushilgarggarg1478 Ай бұрын
Lots of love from Pakistan 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 😮❤️ ♥️ 💕 💖 😍 🇵🇰
@sarbjeetkaur9390
@sarbjeetkaur9390 Ай бұрын
Dhan dhan shri guru nanak davg ❤❤❤❤❤🙏🙏🙏🙏🙏
@Rajindervlogs886
@Rajindervlogs886 Ай бұрын
Sachi mera bi bout dil krda guru ghr pakistan jn nu
@sharanjitr3446
@sharanjitr3446 Ай бұрын
Ripan ji and khushi Ji thank you very much . I'm subscriber from Amritsar Sahib watching your Vlogs. I have no word to thank you for darshan didar Shri PANJA SAHIB JI.
@Haseeb-q8f
@Haseeb-q8f Ай бұрын
Bahi love you bohat vadiya Kam kar rahey ho love form Pakistan 🥀
@kamalpreetSingh3835
@kamalpreetSingh3835 Ай бұрын
Dhanwad veer ji darshan karvaun lai
@piarasingh6138
@piarasingh6138 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,, 🌹🌹🌹🌹🌹
@sukhdebgill4016
@sukhdebgill4016 Ай бұрын
❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@PoojaSharma-k8d6x
@PoojaSharma-k8d6x Ай бұрын
Sat Sri akaal ji🎉🎉 pakistan beautiful city🎉🎉
@hansaliwalapreet812
@hansaliwalapreet812 Ай бұрын
WAHEGURU ji ka Khalsa WAHEGURU ji ki fateh ji 🙏 ❤❤
@jasvirkaur6390
@jasvirkaur6390 Ай бұрын
Wahaguru ji baba Nanak 🙏🙏🙏🙏🙏
@sunnyvickasdiaries
@sunnyvickasdiaries Ай бұрын
Long live Punjab, Long living Punjabiat
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉❤❤❤❤❤❤❤❤❤❤
@paramjitsinghsingh251
@paramjitsinghsingh251 Ай бұрын
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@pushpinderkaurtv
@pushpinderkaurtv Ай бұрын
Waheguru ji tera shukar hai ❤
@SarabSingh-kw2yi
@SarabSingh-kw2yi Ай бұрын
❤❤ toh tuhanu dua tusi sanu ess tarah hi darshan karvandhay raho SSA ji
@AffectionateAlien-et3ef
@AffectionateAlien-et3ef Ай бұрын
Satnam waheguru ji ❤❤
@balwindersinghsaini8141
@balwindersinghsaini8141 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉
@MahangaSingh-gi3fo
@MahangaSingh-gi3fo Ай бұрын
Dhan Dhan Shri Guru Nanak Dev Ji Maharaj Ji
@mohsanbabar3604
@mohsanbabar3604 Ай бұрын
All sangat welcome to Pakistan,
@satinderdhillon7255
@satinderdhillon7255 Ай бұрын
From California USA 🙏🏽🙏🏽🙏🏽🙏🏽🙏🏽🙏🏽🙏🏽
@Royalgamerzyt444
@Royalgamerzyt444 Ай бұрын
ਵਾਹਿਗੁਰੂ ਜੀ ❤❤
@ParwinderSingh-ru6mc
@ParwinderSingh-ru6mc Ай бұрын
Waheguru ji 🎉🎉
@ManpreetKaur-u6j3k
@ManpreetKaur-u6j3k Ай бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@HappySingh-zp7ue
@HappySingh-zp7ue Ай бұрын
Waheguru g🙏🙏🙏🙏🙏
@surinderbajaj4381
@surinderbajaj4381 Ай бұрын
Very very beautiful efforts and so nice video dear
@amansidhu906
@amansidhu906 Ай бұрын
Waheguru g 🙏🙏
@SukhwinderKaur-uk2sx
@SukhwinderKaur-uk2sx Ай бұрын
Dhann Dhann shiri Guru Nanak Dev ji maharaj
@AzharOfficialRyk
@AzharOfficialRyk Ай бұрын
Mashallah ji aapke sath Ham bhi rankon ko injoy kar rahe hain m from Punjab Multan ❤️🇵🇰
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@KuldeepSingh-yp9un
@KuldeepSingh-yp9un Ай бұрын
Waheguru ji 🎉🎉🎉🎉🎉🎉❤❤❤❤❤
@RatanSingh-np8bv
@RatanSingh-np8bv Ай бұрын
Bas nihaal karta g. 🙏Stay blessed always ❤
@G.D.R_vlogs
@G.D.R_vlogs Ай бұрын
Sat sri akaal, Bhaji. Jadon tusi multan jaoge taan Peer nigaha darbar de darshan jaroor karwaona ji.
@drama_queen_7
@drama_queen_7 Ай бұрын
Aray veerji mere papa se b mil gaye ap toh bohot lucky hainnn🥺❤️🙏
@Mr.Singh_01313
@Mr.Singh_01313 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@nabilmalik6764
@nabilmalik6764 Ай бұрын
سردار جی لاہور لاہور اے تہانوں ساڈا پیار ای فیر لے آیا اے
@rajakamboj5042
@rajakamboj5042 Ай бұрын
Dhan shri guru nanak dev ji waheguru ji
Мясо вегана? 🧐 @Whatthefshow
01:01
История одного вокалиста
Рет қаралды 7 МЛН
Что-что Мурсдей говорит? 💭 #симбочка #симба #мурсдей
00:19
The Best Band 😅 #toshleh #viralshort
00:11
Toshleh
Рет қаралды 22 МЛН
Finaly Apne Favourite Vlogger Se Mil Hii laye🔥🥰
4:56
Gursirat sidhu
Рет қаралды 2,5 М.
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31