ਬੈਲਜੀਅਮ ਵਿੱਚ ਖੇਤੀ ਕਰਦੇ ਪੰਜਾਬੀ ਪਰਿਵਾਰ Punjabi Farmer Belgium | Ripan Khushi | Punjabi Travel Couple

  Рет қаралды 310,231

Punjabi Travel Couple

Punjabi Travel Couple

Күн бұрын

Пікірлер: 369
@DilbagSingh-xh8sd
@DilbagSingh-xh8sd 6 ай бұрын
ਧੰਨਵਾਦ ਬਾਈ ਬਹੁਤ ਵਧੀਆ ਖੇਤੀ ਦੀ ਦੀ ਜਾਣਕਾਰੀ ਦਿੱਤੀ ਬਾਕੀ ਜੋ ਭਾਗ ਦਿਖਾਈ ਚੇਰੀ ਦੀ ਹੋਰ ਬਹੁਤ ਮਿਹਨਤ ਕਰੀ ਆਪਦਾ ਧੰਨਵਾਦ ਜੋ ਇੰਨੀ ਮਿਹਨਤ ਕਰਕੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਬਾਹਰਲੇ ਦੇਸ਼ਾਂ ਦੀ ਜਾਣਕਾਰੀ ਦਿੰਦੇ ਹੋ ਆਪ ਨੂੰ ਮਾਲਕ ਤੰਦਰੁਸਤੀਆਂ ਤੇ ਖੁਸ਼ੀਆਂ ਬਖਸ਼ੇ ਲੰਮੀਆਂ ਉਮਰ ਹੋਣ❤❤ ਧਾਲੀਵਾਲ ਭੈਣੀ ਜੱਸਾ❤❤🎉🎉🎉
@nishansinghnishansingh3950
@nishansinghnishansingh3950 6 ай бұрын
P908lp
@sukhdevsingh1477
@sukhdevsingh1477 4 ай бұрын
U7úiî
@SukhminderkaurBhangu-sh2ej
@SukhminderkaurBhangu-sh2ej 4 ай бұрын
😊😊😊😊😊😊😊😊😊
@Sukhdev03596
@Sukhdev03596 5 ай бұрын
ਦੁਨੀਆਂ ਚ ਕਿਤੇ ਵੀ ਹੋਵੇ ਬੰਦਾ ਜਿਹੜਾ ਸਬਰ ਸੰਤੋਖ ਨਾਲ ਮਿਹਨਤ ਕਰਦਾ ਵਾਹਿਗੁਰੂ ਉਸ ਮਨੁੱਖ ਨੂੰ ਕਿਆਸੇ ਤੋਂ ਵੱਧ ਝੋਲੀਆਂ ਭਰਦਾ
@dharmindersingh1523
@dharmindersingh1523 6 ай бұрын
Ripan ਵੀਰ ਇਹਨਾਂ ਪਰਦੇਸੀ ਪੰਜਾਬੀਆ ਕਰਕੇ ਹੀ ਅੱਜ ਪੰਜਾਬ ਨੂੰ ਪੂਰੀ ਦੁਨੀਆ ਜਾਣ ਦੀ ਹੈ
@nachhattarkaur3115
@nachhattarkaur3115 6 ай бұрын
ਪੰਜਾਬੀਆਂ ਦੀਤਰੱਕੀ ਵੇਖ ਕੇ ਬਹੁਤ ਖੁਸ਼ੀ ਹੁੰਦੀ ਐ।
@gurpalsingh7037
@gurpalsingh7037 6 ай бұрын
ਬਹੁਤ ਖੁਸ਼ੀ ਹੋਈ ਪੰਜਾਬੀਆਂ ਜਮੀਨਾਂ ਦੇਖ ਕੇ, ਅੰਗਰੇਜਾਂ ਤੋ ਮਜਦੂਰੀ ਕਰਵਾ ਰਹੇ ਹਨ ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@HarpreetSingh-ux1ex
@HarpreetSingh-ux1ex 6 ай бұрын
ਦੁਨੀਆਂ ਭਰ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
@MajorSingh-po6xd
@MajorSingh-po6xd 6 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਅਤੇ ਧੰਨਵਾਦ ਉਹਨਾਂ ਪੰਜਾਬੀਆਂ ਦਾ ਜਿਹਨਾ ਨੇ ਮਿਹਨਤ ਕਰਕੇ ਆਪਣਾ ਅਤੇ ਪੰਜਾਬੀਆ ਦਾ ਮਾਣ ਵਧਾਇਆ ਹੈ
@surjitgill6411
@surjitgill6411 5 ай бұрын
ਬਾਬੇ ਨਾਨਕ ਦੀ ਧਰਤੀ ਪੰਜਾਬ ਹੀ ਹੈ ਜਿਥੇ ਤਿੰਨ ਤਿੰਨ ਫ਼ਸਲਾਂ ਹੁੰਦੀਆਂ ਤੇ ਫਸਲਾਂ ਵੀ ਰਸ ਭਰੀਆਂ ਹੁੰਦੀਆਂ। ਐਵੇਂ ਨੀ ਅਡਾਨੀਆਂ ਅਬਾਨੀਆਂ ਨੂੰ ਦੇਣ ਨੂੰ ਫਿਰਦਾ ਸੀ ਮੋਦੀ । ਘੋਲੀਆ ਕਲਾਂ
@mandeepsekhon3582
@mandeepsekhon3582 6 ай бұрын
ਸਾਨੂੰ ਮਾਣ ਹੈ ਸਾਡੇ ਵਿਦੇਸ਼ੀ ਵਿੱਚ ਵੱਸਦੇ ਸਿੱਖ ਪੰਜਾਬੀ ਭਰਾਵਾਂ ਤੇ ਜਿਹਨਾਂ ਨੇ ਵਿਦੇਸ਼ਾਂ ਵਿੱਚ ਮਿਹਨਤਾਂ ਕਰਕੇ ਤਰੱਕੀਆਂ ਕੀਤੀਆਂ ਅਤੇ ਝੰਡੇ ਗੱਡੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਤੁਹਾਡਾ ਵੀ ਧਨਵਾਦ ਰਿਪਨ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਹਰ ਇੱਕ ਕੰਟਰੀਆ ਵਿੱਚ ਵੱਸਦੇ ਸਿੱਖ ਪੰਜਾਬੀ ਭਰਾਵਾਂ ਨੂੰ ਮਿਲਾਉਣ ਅਤੇ ਹਰ ਕੰਟਰੀ ਦੇ ਰਹਿਣ ਸਹਿਣ ਭਾਸ਼ਾ ਰੀਤੀ ਰਿਵਾਜਾਂ ਵਾਰੇ ਦੱਸਿਆ
@thind9204
@thind9204 6 ай бұрын
ਪੰਜਾਬਿਆ ਨੇ ਕਿੰਨੀ ਤਰੱਕੀ ਕਰਨੀ ਤਕਰੀਬਨ ਹਰ ਇੱਕ ਦੇਸ਼ ਪਰ ਆਪਣੇ ਪਿੰਡੋ ਕਿਸੇ ਲੋੜਵੰਦ ਨੂੰ ਸੱਦ ਨੀ ਸਕਦੇ
@davinderpal987
@davinderpal987 6 ай бұрын
Singh is king in the world ਸਿੰਘ ਸਾਹਿਬ ਜੀ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ
@bharatsidhu1879
@bharatsidhu1879 6 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਵਿਦੇਸ਼ਾਂ ਚ ਰਹਿੰਦੀਆਂ ਪੰਜਾਬੀ ਸਿੱਖ ਸੰਗਤਾਂ ਦੀ ਖੇਤੀਬਾੜੀ ਦਿਖਾਓਣ ਲਈ । ਏਨਾਂ ਕੇਲੋਂ ਚੰਗੀਆਂ ਚੀਜ਼ਾਂ ਸਿੱਖਣ ਨੁੰ ਮਿਲੀਆਂ ਅੱਤੇ ਏਨਾਂ ਦੀ ਬਹੁਤ ਸੋਹਣੀ ਖੇਤੀਬਾੜੀ ਲੱਗੀ ।
@ajaysarhali8156
@ajaysarhali8156 6 ай бұрын
ਪੰਜਾਬੀਆਂ ਨੇ ਦੁਨੀਆਂ ਦੇ ਹਰ ਦੇਸ਼ ਵਿੱਚ ਮੱਲਾ ਮਾਰੀਆ ਨੇ, ਬਹੁਤ ਖੁਸ਼ੀ ਹੋਈ ਬਾਬਾ ਜੀ ਨੂੰ ਵੇਖ ਕੇ,ਪਰ ਇਕੱਲੀ ਜ਼ਮੀਨ ਨਹੀ ਇਸ ਕਾਰੋਬਾਰ ਪਿੱਛੇ ਬਾਬਾ ਜੀ ਨੇ ਕਿੰਨੀ ਮਿਹਨਤ ਕੀਤੀ ਆ ਓ ਤੇ ਬਾਬਾ ਜੀ ਹੀ ਜਾਣਦੇ ਆ,
@palwindersingh3731
@palwindersingh3731 4 ай бұрын
THANKS RAMMAN BETTA VEER JI NU BHUT HI VADHAI FARM DI ROOH KHUSH HO JANDI TUHADE SARIA GALLA, BAATA SUN KE BHUT HI MAN KHUSH HO GIA.
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@SukhwinderSingh-wq5ip
@SukhwinderSingh-wq5ip 6 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@shooter_x0973
@shooter_x0973 6 ай бұрын
ਬਾਬਾ ਜੀ ਨੂੰ ਦੇਖਕੇ ਨਾਨਾ ਜੀ ਦੀ ਯਾਦ ਆਉਂਦੀ ! same height same voice.🥺❤️ ਧੰਨਵਾਦ Ripan ਵੀਰ
@ajaypayal66
@ajaypayal66 6 ай бұрын
ਵੀਰ ਜੀ ਇਹਨਾ ਨੂੰ ਪੰਜਾਬੀ ਲੇਬਰ ਦੀ ਜਰੂਰਤ ਹੈ
@Goldenpunjab2024
@Goldenpunjab2024 6 ай бұрын
ਪੰਜਾਬ ਵਿੱਚ ਤਾਂ ਕਣਕ ਝੋਨੇ ਦੇ ਫਸਲੀ ਚੱਕਰ ਨੇ,ਸਾਰੀਆਂ ਫ਼ਸਲਾਂ ਲਗਾਉਣਾ ਹਟਾ ਦਿੱਤਾ ਪੰਜਾਬੀਆ ਨੂੰ ਤੇ ਪੰਜਾਬ ਦਾ ਪਾਣੀ ਖ਼ਤਰਨਾਕ ਪੱਧਰ ਤੇ ਡੂੰਘਾ ਹੋ ਗਿਆ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਏ
@kuldipkumar5322
@kuldipkumar5322 6 ай бұрын
ਮਿਹਨਤ ਕਰਨ ਨਾਲ ਹੀ ਤਰ੍ਹਕੀ ਹੁੰਦੀ ਹੈ ,
@sandeepkaur331
@sandeepkaur331 6 ай бұрын
ਵਾਹਿਗੁਰੂ ਰਿਪਨ ਖੁਸੀ ਦੇ ਮਿਹਰਾਂ ਭਰਿਆ ਹੱਥ ਰੱਖਿਉ ਸਭ ਦਾ ਦਾ ਭਲਾ ਹੋਵੇ
@ravisapkota6935
@ravisapkota6935 6 ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@avtarcheema3253
@avtarcheema3253 6 ай бұрын
ਪੰਜਾਬੀਆਂ ਦੀ ਬੱਲੇ ਬੱਲੇ ਬਹੁਤ ਸੋਹਣਾ ਵਲੌਗ 👌👌🙏🙏
@manjitsinghkandholavpobadh3753
@manjitsinghkandholavpobadh3753 6 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@mewasingh3980
@mewasingh3980 6 ай бұрын
ਰਿੰਪਨ ਚਹਿਲ ਵੀਰ ਜੇਹੜਾ ਬੰਦਾ ਮੇਹਨਤ ਕਰਦਾ ਪ੍ਰਮਾਤਮਾ ਜਰੂਰ ਰੰਗ ਲਿਆਉਦਾ
@shooter_x0973
@shooter_x0973 6 ай бұрын
ਸਿੰਘ ਸਾਹਬ ਨੂੰ ਮਿਲਕੇ ਚਿੱਤ ਖੁੱਸ਼ ਹੋਗਿਆ ! ❤
@hardeepkingra9542
@hardeepkingra9542 6 ай бұрын
ਵਾਹ ਬਾਪੂ ਜੀ ਦਿਲੋਂ ਸਲੂਟ ਆ good job veer thnks for information
@surjitgill6411
@surjitgill6411 5 ай бұрын
ਮੈਨੂੰ ਅੱਧਾ ਘੰਟਾ ਹੋ ਗਿਆ ਮਨ ਕਰਦਾ ਵੇਖਦਾ ਰਹਾਂ ਕਿਉਂਕਿ ਆਪਣੇ ਪੰਜਾਬੀ ਭਰਾ ਦੀ ਤਰੱਕੀ ਨੂੰ ਵੇਖ ਕੇ ਰੂਹ ਖੁਸ਼ ਹੋ ਗਈ। ਘੋਲੀਆ ਕਲਾਂ ਮੋਗਾ
@Sudhir_verma_321
@Sudhir_verma_321 6 ай бұрын
ऐसे काम हमारे पंजाबी ही कर सकते हैं
@showmanwaraich
@showmanwaraich 6 ай бұрын
Right ✅️ 😊💕💕💕
@NavkaranDhillon420
@NavkaranDhillon420 6 ай бұрын
अपने देश में आतंकवादी कहा जाता है..
@ramjoshi771
@ramjoshi771 6 ай бұрын
Very nice farm in Belgium. I am very happy that our punjabi are very successful in every where.
@baljitsinghz
@baljitsinghz 6 ай бұрын
ਪੰਜਾਬੀ ਬਹੁਤ ਮਿਹਨਤੀ ਹਨ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰਹਿਣ
@manjeetkaurwaraich1059
@manjeetkaurwaraich1059 6 ай бұрын
❤😢❤🎉🎉 ਜਿਉਂਦਾ ਰਹਿ ਵੀਰਿਆ ਲਿਪਟ ਤੇ ਪੰਜਾਬੀ ਕਿਸਾਨ ਦੀ ਮਿਹਨਤ ਬਾਰੇ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ ੍ਰਤੁਹਾਡਾ
@ChardaPunjab-p6e
@ChardaPunjab-p6e 6 ай бұрын
ਬਹੁਤ ਸੋਹਣਾ ਪਰਿਵਾਰ ਵਾਹਿਗੁਰੂ ਜੀ ਹਮੇਸ਼ਾ ਖੁੱਸ ਰੱਖਣ ਬਾਪੂ ਜੀ ਦੀ ਸਾਰੀ ਫੁੱਲਵਾੜੀ ਨੂੰ 🙏. ਰਿਪਨ ਬਾਈ ਪੰਜਾਬ ਵਿੱਚ ਵੀ ਪੰਡਾਂ ਹੀ ਕਹਿੰਦੇ ਹਨ
@DavinderSingh-us4cx
@DavinderSingh-us4cx 6 ай бұрын
ਬਹੁਤ ਵਧੀਆ ਸਾਡੇ ਤੇ ਮਹਿੰਗੀ ਬਹੁਤ ਤੁਹਾਨੂੰ ਤੇ ਰਿਪਨ ਮੌਜਾਂ ਲੱਗੀਆਂ ਵਾਹ ਵਾਹ ਪੰਜਾਬੀ ਜ਼ਿੰਦਾ ਬਾਦ 👌👌👍👍
@surindersinghsidhamerimathohri
@surindersinghsidhamerimathohri 6 ай бұрын
ਇੰਨਾ ਦੇਸ਼ਾ ਵਿੱਚ ਖੇਤੀ ਕੋਈ ਕਰਨਾ ਹੀ ਨ੍ਹੀ ਚਾਹੁਦਾ ਜਮੀਨ ਤੇ ਬਹੁਤ ਮਿਲ ਜਾਦੀ ਆ। ਖੇਤੀ ਘਾਟੇ ਵਾਲਾ ਸੌਦਾ ਆ ਬਹੁਤ ਘਟ ਲੋਕ ਖੇਤੀ ਕਰਨਾ ਚਹੁੰਦੇ ਆ।
@gurpindersingh5700
@gurpindersingh5700 6 ай бұрын
ਖੇਤੀ ਘਾਟੇ ਦਾ ਸੌਦਾ ਕਿਵੇਂ ਇਸ ਬਾਰੇ ਦੱਸਿਓ
@IqbalSingh-ys8hb
@IqbalSingh-ys8hb 6 ай бұрын
ਖੇਤੀ ਲਈ ਲੇਬਰ ਮਹਿੰਗੀ ਆ ਤੇ ਕੀਟ ਨਾਸ਼ਕ ਦਵਾਈਆ ਬਹੁਤ ਘੱਟ ਵਰਤ ਸਕਦੇ ਹੋ ​@@gurpindersingh5700
@surindersinghsidhamerimathohri
@surindersinghsidhamerimathohri 6 ай бұрын
@@gurpindersingh5700 ਤੁੱਸੀ ਕਿਸ ਦੇਸ਼ ਤੋ ਹੋ? ਬਾਹਰਲੇ ਦੇਸ਼ਾ ਵਿੱਚ ਬੱਚੇ ਖੇਤੀ ਨ੍ਹੀ ਕਰਨਾ ਚਹੁੰਦੇ ਤੇ ਜਿਆਦਾਤਰ? ਆਪਣੇ-ਆਪ ਦਿਆ ਮਾਪਿਆ ਨੂੰ ਛੱਡ ਸ਼ਹਿਰ ਵਿੱਚ ਰਹਿਣਾ ਚਹੁੰਦੇ ਆ ਤੇ ਪੜ੍ਹਾਈ ਕਰਨਾ ਚਹੁੰਦੇ ਤੇ ਇਥੇ ਪੜ੍ਹਾਈ ਜਿਹੜਾ ਕਰਨਾ ਚਾਹੁੰਦਾ ਹੇ ਉਸ ਲਈ ਅਸਾਨ ਮੌਕੇ ਹਨ, ਪੜ੍ਹ ਕੇ ਕੁਝ ਉਪਲੱਬਧ ਕਰਨ ਦੇ। ਹਾ ਖੇਤੀ ਵੀ ਠੀਕ ਹੇ ਜੇ ਕੋਈ ਪਰਿਵਾਰ ਮੇਹਨਤ ਕਰਨਾ ਚਾਹੁੰਦਾ ਹੇ ਤੇ ਉਸ ਦੀ ਖੇਤੀ ਹਜ਼ਾਰਾ ਕਿਲੇ ਜ਼ਮੀਨ ਦੀ ਹੇ ਤੇ ਸੰਦ ਵੀ ਲਏ ਸਕਣ ਦੀ ਸਮਰੱਥਾ ਰੱਖਦਾ ਹੇ। ਲੇਬਰ ਨ੍ਹੀ ਮਿਲਦੀ ਤੇ ਜੇ ਮਿਲਦੀ ਆ ਤੇ ਮਹਿੰਗੀ ਹੇ। ਹਾ ਜੇ ਤੁਹਾਡੇ ਕੋਲ ਬਹੁਤ ਪੈਸਾ ਹੇ ਤੇ ਬਾਹਰਲੇ ਦੇਸ਼ਾ ਚ ਜ਼ਮੀਨ ਬਹੁਤ ਘੱਟ ਕੀਮਤ ਤੇ ਮਿਲ ਜਾਦੀ ਹੇ ਪਰ ਜੇ 500+ ਕਿਲੇ ਵਾਲੇ ਫਾਰਮ ਖਰੀਦਣ ਦੀ ਸਮਰੱਥਾ ਹੇ ਤੇ? ਤੇ ਫਿਰ ਵੀ ਤੁਹਾਨੂੰ ਡੰਗਰਾ ਚ ਡੰਗਰ ਬਨਣਾ ਪੈਦਾ ਹੇ ਜਿਆਦਾਤਰ ਕੈਸਾ ਚ? ਇਥੇ ਦੇ ਲੋਕਾ ਜਾ ਕਹੋ ਕੇ ਬਾਹਰ ਦਿਆ ਕੋਲਾ ਕੋਲ ਬਹੁਤ ਪੈਸਾ ਹੇ ਤੇ ਉਹ ਜੇ ਖੇਤੀ ਕਰਨਾ ਚਾਹੁਣ ਤੇ ਉਹ ਵੱਡੇ ਫਾਰਮ ਖਰੀਦ ਸਕਦੇ ਹਨ ਪਰ ਕਿਉ ਕਿ ਜੇ ਕੋਈ ਪਰਿਵਾਰ ਚਾਹੇ ਵੀ ਖੇਤੀ ਕਰਨਾ ਤੇ ਉਸ ਦੇ ਪਰਿਵਾਰ ਦੇ ਜਿਆਦਾਤਰ ਮੈਂਬਰ ਖੇਤੀ ਕਰਨ ਲਈ ਤਿਆਰ ਨ੍ਹੀ ਹੌਣ ਗਏ ਤੇ ਉਨ੍ਹਾ ਦਾ ਪਰਿਵਾਰ ਟੁੱਟ ਜਾਵੇ ਗਾ। 25% ਕਰਨ ਵਾਲੇ ਤੇ 75% ਨਾ ਕਰਨ ਵਾਲੇ ਤੇ 25% ਘਰ ਦੇ ਮੈਂਬਰ ਖੈਰਾ ਚ ਤੇ ਬਾਕੀ ਸ਼ਹਿਰ ਚ।? ਇਸ ਤਰਾ ਦੀਆ ਸਮਸਿਆ ਕਰਕੇ ਕੋਈ ਖੇਤੀ ਨਹੀ ਕਰਨਾ ਚਾਹੁੰਦਾ। ਜੇ ਕੋਈ ਮੇਹਨਤ ਕਰਨ ਵਾਲਾ ਨਾਲ ਅਕਲਮੰਦ ਤੇ ਸਮਝਦਾਰ ਤੇ ਹਰ ਕੰਮ ਕਰਨ ਜਾ ਸਿਖਨ ਚ ਮਾਹਿਰ ਬੰਦਾ, ਇੰਨਾ ਦੇਸ਼ਾ ਚ ਕੰਮ ਕਰ ਕੇ? ਇਕ ਬੰਦਾ ਕੰਮ ਕਰ ਕੇ 100 ਕਿਲੇ ਦੀ ਖੇਤੀ ਤੋ ਜਿਆਦਾ ਪੈਸੇ ਕਮਾ ਸਕਦਾ ਹੇ? ਇਸ ਤਰਾ ਦੇ ਕਾਰਨਾ ਤੇ ਬਹੁਤ ਹੋਰ ਕਾਰਨਾ ਕਰਕੇ ਬਾਹਰ ਦੇ ਲੋਕ ਖੇਤੀ ਨ੍ਹੀ ਕਰਨਾ ਪਸੰਦ ਕਰਦੇ? ਪਰ ਹਾ ਕੁਝ ਜਿਮੀਦਾਰ ਕਾਮਯਾਬ ਹਨ? ਇਸ ਤੋ ਇਨਕਾਰ ਨ੍ਹੀ ਕੀਤਾ ਜਾ ਸਕਦਾ? ਉਹ ਤੇ ਹਰ ਕੰਮ ਕਾਜ ਚ ਹੁੰਦਾ ਹੇ ਕਿ ਕੁਝ ਕੁ ਲੋਕ ਕਾਮਯਾਬ ਹੁੰਦੇ ਹਨ? ਵੀਰ ਇਥੇ ਛੋਟੇ ਮੋਟੇ ਜਿਮੀਦਾਰ ਨੂੰ ਕੋਈ ਫੈਆਦਾ ਨ੍ਹੀ? ਵੱਡੇ ਜਿਮੀਦਾਰ ਨੂੰ ਵੀ ਕੋਈ ਖਾਸ ਫੈਦਾ ਨ੍ਹੀ। ਇਹ ਤੇ ਥੋੜੀ ਜਿਹੀ ਜਮੀਨ ਵਾਲੇ ਤੇ ਨਾ ਕੋਈ ਉਨ੍ਹਾ ਕੋਲ ਸੰਦ ਆ? ਬਾਹਰਲੇ ਦੇਸ਼ਾ ਚ ਪੰਜਾਬ ਦਾ ਇਕ ਕਿਲੇ ਵੇਚ 10 ਕਿਲੇ ਆ ਜਾਦੇ ਆ ।
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 6 ай бұрын
ਸਰਦਾਰ ਜੀ ਘੈਟ ਹੇ ਉਹਨਾਂ ਗੂਰੁ ਸਾਹਿਬ ਜੀ ਕਿਰਪਾ ਨਾਲ ਅਮਰੀਕਾ ਤੋ ਗੋਰੇ ਵੀ ਦਿਹਾੜੀ ਕਰਨ ਵਾਲੇ ਗੂਰੁ ਗ੍ਰੰਥ ਸਾਹਿਬ ਜੀ ਕਾਮਯਾਬੀ ਬਖਸ਼ੇ ਜੀ
@nachhattarkaur3115
@nachhattarkaur3115 6 ай бұрын
ਕਿਪਨ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਦੁਨੀਆਂ ਦਿਖਾਉਣ ਲਈ।
@nachhattarkaur3115
@nachhattarkaur3115 6 ай бұрын
ਨਛੱਤਰ ਬਰਨਾਲਾ
@shivdevsingh3626
@shivdevsingh3626 6 ай бұрын
ਰਿਪਨ
@amardeepsinghbhattikala189
@amardeepsinghbhattikala189 6 ай бұрын
Sat shri akal ji sarea nu waheguru ji chardikla tandrusti te sarbat da bhla wakshan ehi ardas ha ji sardar Saab na bohat mehnat kiti hoyi ha
@Bhupindersingh-zt6mh
@Bhupindersingh-zt6mh 5 ай бұрын
ਪੰਜਾਬੀ ਆ ਦੀਆਂ ਤਰੱਕੀਆਂ ਦੇਖ ਕੇ ਮਨ ਬਹੁਤ ਖੁਸ਼ ਹੋਏ
@GurmeetSingh-nx2si
@GurmeetSingh-nx2si 6 ай бұрын
ਬਹੁਤ ਵਧੀਆ ਜੀ ਰੁੱਖ ਲੱਗਾਏ ਹਨ ਪੰਜਾਬ ਵਿੱਚ ਰੁੱਖ ਤੇ ਪਾਣੀ ਦਾ ਬੈੜਾ ਗਰਕ ਕਰਤਾ
@Balbirsinghusa
@Balbirsinghusa 6 ай бұрын
ਵਾਹ ਬਈ ਵਾਹ ਸੁਆਦ ਆ ਗਿਆ।ਅਮਰੀਕਾ ਆਇਉ ਸੱਠ ਸੱਠ ਹਜਾਰ ਏਕੜ ਦੇ ਮਾਲਕ ਨੇ ਪੰਜਾਬੀ।ਕਨਵੀਨੀਐਂ ਸਟੋਰ 95% ਪਜਾਬੀਆਂ ਕੋਲ਼ ਅ।ਤੇ ਟਰੱਕਿੰਗ ਲੱਗਭੱਗ ਸੱਠ ਪਰਸਿੰਟ ਪੰਜਾਬੀ ਦੱਬ ਗਏ।
@jasvindernagra3413
@jasvindernagra3413 6 ай бұрын
ਦੁਨੀਆ ਵਿੱਚ ਜਿੱਥੇ ਕਿੱਥੇ ਵੀ ਪੰਜਾਬੀ ਬੈਠੇ ਨੇ ਸਭ ਨੇ ਬੜੀ ਮਿਹਨਤ ਨਾਲ ਆਪਣੇ ਕਾਰੋਬਾਰ ਖੜੇ ਕੀਤੇ ਨੇ ਇਸ ਦਾ ਆਪਾਂ ਸਭ ਨੂੰ ਬਹੁਤ ਮਾਣ ਹੈ
@shawindersingh6931
@shawindersingh6931 6 ай бұрын
🌹very nice vlog🌹ਵਾਹਿਗੁਰੂ ਪੰਜਾਬੀ ਪਰਿਵਾਰਾਂ ਨੂੰ ਹੋਰ ਤਰੱਕੀਆਂ ਬਖਸ਼ੇ🌹
@LakhwinderkaurDhillon-qh1fn
@LakhwinderkaurDhillon-qh1fn 6 ай бұрын
Salute a uncle ji nu
@h.s.gill.4341
@h.s.gill.4341 6 ай бұрын
ਬਹੁਤ ਹੀ ਧੰਨਵਾਦ ਰਿਪਨ ਤੇ ਖੁਸ਼ੀ ਭਾਬੀ ਜੀ ਤੁਹਾਡਾ ਐਨੀ ਵਧੀਆ ਜਾਣਕਾਰੀ ਦੇਣ ਲਈ
@gamdoorbrar3417
@gamdoorbrar3417 6 ай бұрын
, ਬਹੁਤ ਵਧੀਆ ਲੱਗਿਆ ਪੰਜਾਬੀ ਪਰਿਵਾਰ ਨੂੰ ਮਿਲਕੇ
@Deephdstudio2626
@Deephdstudio2626 6 ай бұрын
ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ
@harbhajansingh8872
@harbhajansingh8872 6 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ❤❤
@brarsingh6830
@brarsingh6830 2 ай бұрын
ਰਿਪਨ ਵੀਰ ਜੀ ਧੰਨਵਾਦ ਥੋਡਾ
@dharvindersingh7453
@dharvindersingh7453 6 ай бұрын
Waheguru sare punjabian te Mehar rakhe ji, waheguru Ji ka Khalsa Waheguru Ji ki Fateh
@chakkdeindia1313
@chakkdeindia1313 6 ай бұрын
ਬਾਬਾ ਨਾਨਕ ਤੁਹਾਨੂੰ ਹਰ ਉਹ ਖ਼ੁਸ਼ੀ ਦੇਵੇ ਜੌ ਵੀ ਤੁਹਾਨੂੰ ਚਾਹੀਦੀ ਹੈ
@shahidmahmood4048
@shahidmahmood4048 6 ай бұрын
Love from nankana sahib ❤️
@PreetDhaliwal-xh6dm
@PreetDhaliwal-xh6dm 6 ай бұрын
Thanks show us Punjabi farm in Belgium good family ❤😅💕🙏
@BALWINDERSINGH-io2ic
@BALWINDERSINGH-io2ic 6 ай бұрын
ਜਿਸਦਾ ਰਹਿ ਰਿਪਨ ਭਰਾ ਜੋ ਤੁਸੀ ਕਰ ਰਹੇ ਹੋ ਬੈਸਟ🙏🏾🙏🏾🙏🏾🙏🏾🙏🏾
@shivdevsingh3626
@shivdevsingh3626 6 ай бұрын
ਜਿਉਂਦਾ ਰਹਿ ਰਿਪਨ
@MazoorbasraManzoor
@MazoorbasraManzoor 6 ай бұрын
Baba Ji da sabao bahute hi chunga Laga, Yani baba sardar ji "apne Apne"se Lage ,Ase baba Ji Lai doa karde a(Manzoor Basra from Pakistan)
@kanwarjeetsingh3495
@kanwarjeetsingh3495 6 ай бұрын
ਬਲੋਗ ਵਿੱਚ ਖੇਤੀ ਬਾਰੇ ਬੜੀ ਸੋਹਣੀ ਜਾਣਕਾਰੀ ਮਿਲੀ
@sushilgarggarg1478
@sushilgarggarg1478 6 ай бұрын
THANKS FOR SEE PUNJABI FARMERS IN BELGIUM 🇧🇪 🙏 🙌 😀 ❤️ 💙 🇧🇪 🙏 🙌 😀 ❤️ 💙 🇧🇪 🙏
@manjeetkaurwaraich1059
@manjeetkaurwaraich1059 6 ай бұрын
🎉🎉ਰਿਪਨ ਵੀਰੇ ਮੁਆਫੀ ਮੰਗਦੀ ਹਾਂ ਕੁਮੈਂਟ ਵਿੱਚ ਤੁਹਾਡਾ ਨਾਮ ਗਲਤ ਲਿਖ ਹੋ ਗਿਆ
@zahoorahmad456
@zahoorahmad456 6 ай бұрын
Love 💕💕 you work bro thanks Love ❤ from Pakistan
@zahoorahmad456
@zahoorahmad456 6 ай бұрын
Well come bro
@KamalSingh-dl6yc
@KamalSingh-dl6yc 6 ай бұрын
pariwar ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ
@gogipreet7330
@gogipreet7330 6 ай бұрын
Punjabyia de bale bale a har ik country c ❤❤❤❤ripan khusi great bloger. GBU❤❤❤
@butasinghbrarofficial
@butasinghbrarofficial 6 ай бұрын
❤️Tusi vasde rayo Punjabiyo thode nal vase Punjab ❤🙏🏻🙏🏻🙏🏻🌹🌹🚜🚜🌷🌷
@balbirkaur6014
@balbirkaur6014 6 ай бұрын
Waheguru ji sare punjabiyan nu chaddikala ch rakhan ji ❤❤
@preetinerkaur6287
@preetinerkaur6287 4 ай бұрын
Thanks ji khush raho Waheguru ji
@imranGujjar-nd5bl
@imranGujjar-nd5bl 6 ай бұрын
Baba ji zindabad
@m.goodengumman3941
@m.goodengumman3941 6 ай бұрын
Paji Germany wich apana Punjabi Nihang Singh Ji tha farm ha very famous organic farm in Freeburg south Germany south of Frankfurt not far from Switzerland you must visit, try to find out, if you get there ask anyone in the village everyone knows about them. 🙏🚜🧡
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@zorasingh7338
@zorasingh7338 6 ай бұрын
Good veera waheguru ji Saab te mehar and Kirpa karo waheguru ji
@dharvindersingh7453
@dharvindersingh7453 6 ай бұрын
Punjabian di shan bani rahey ji
@GajjansinghAulakh
@GajjansinghAulakh 6 ай бұрын
ਬਹੁਤ ਵਧੀਆ
@pammikaur66
@pammikaur66 6 ай бұрын
Very nice video. uncle ji and family very nice. very nice farm.
@ManminderAulakh
@ManminderAulakh 6 ай бұрын
ਸਟ੍ਰਾਬੇਰੀ ਮੁਕਤਸਰ ਇਲਾਕੇ ਵਿੱਚ ਵਿੱਚ ਲਗੀ ਹੈ
@wandiyapunjab8297
@wandiyapunjab8297 6 ай бұрын
Sardar ji ss.akal so resppected personality.yousaf dhillon punjwarr pakistan
@KamalSingh-dl6yc
@KamalSingh-dl6yc 6 ай бұрын
ਧੰਨਵਾਦ ਰਿਪਨ ਖੁਸ਼ੀ ji
@jasbirkaur8274
@jasbirkaur8274 6 ай бұрын
Wah kya baat hai...Guru de sikh❤
@bravosawhney1691
@bravosawhney1691 6 ай бұрын
Sardar saab is true inspiration 🙏🙏
@kulwantgill5899
@kulwantgill5899 6 ай бұрын
USA ਦੇ ਬਾਅਦ ਨੀਦਰਲੈਂਡਸ ਖੇਤੀ ਉਤਪਾਦਾਂ ਦਾ ਸਭਤੋਂ ਵੱਡਾ ਐਕਸਪੋਰਟ ਦੇਸ਼ ਹੈ।
@SatpalSingh-i5p
@SatpalSingh-i5p 6 ай бұрын
Thank you ptc and singh family
@GurpreetSingh-os4gn
@GurpreetSingh-os4gn 6 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@KuldeepSingh-xe5mr
@KuldeepSingh-xe5mr 6 ай бұрын
ਬਹੁਤ ਵਧੀਆ👍💯👍💯👍💯
@simrangill6936
@simrangill6936 6 ай бұрын
God bless you guys 😊 stay always happy and healthy always stay safe 😊guys ❤
@visahome1296
@visahome1296 5 ай бұрын
Very nice and great. Salute to you
@artbysingh1973
@artbysingh1973 6 ай бұрын
Good vlog Ripan Veer ji Punjabia di balle balle God bless you
@santokhsingh227
@santokhsingh227 6 ай бұрын
Very Nice veer je khus raho Whaguru je
@RamandeepKaur-zx4dn
@RamandeepKaur-zx4dn 6 ай бұрын
haye mainu pehli vaar pta lga strawberry bimaar hon te khai di aa ..thankyou Ripan veere😃😃
@kuldeepsingh-xu1hv
@kuldeepsingh-xu1hv 6 ай бұрын
ਰਿੰਪਨ ਬਾਈ ਜੀ ਮਿਹਨਤ ਅੱਗੇ ਰੱਬ ਵੀ ਚੁਕਦਾ
@GurpalKaur-x5j
@GurpalKaur-x5j 4 ай бұрын
Punjabi dress bahut vadia lgi veer g
@RakeshRakesh-rp5tv
@RakeshRakesh-rp5tv 6 ай бұрын
ਬਹੁਤ ਵਧੀਆ ਵਲੋਗ ਜੀ ❤❤❤
@GurpreetSingh-mc5gm
@GurpreetSingh-mc5gm 6 ай бұрын
Waheguru ji chardhi kalha rakhan ❤
@baljindersingh4504
@baljindersingh4504 6 ай бұрын
ਵਾिਹਗੁਰੂ ਜੀ
@darasran556
@darasran556 6 ай бұрын
ਰਿਪਨ। ਖੁਸੀ।ਤੇ।ਪੰਜਾਬੀ। ਸਾਰੇ ਵੀਰਾਂ।ਨੂੰ। ਸਤਿ।ਸ਼੍ਰੀ। ਅਕਾਲ। ਜੀ।❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@mangakakru1861
@mangakakru1861 6 ай бұрын
Bohat.sara pyar.g🙏🤗💞
@gurtejkaur6431
@gurtejkaur6431 6 ай бұрын
Proud to be punjabi
@SurinderKaur-ze5sx
@SurinderKaur-ze5sx 6 ай бұрын
Sardar bhaji is really hard working and down to earth
@ParminderBaloursingh-wm2le
@ParminderBaloursingh-wm2le 6 ай бұрын
Singh is king❤❤
@GHARAM-SANDHU-007
@GHARAM-SANDHU-007 6 ай бұрын
Punjabi 😎👍🏻👍🏻
@mangalsingh8905
@mangalsingh8905 6 ай бұрын
Kye baat he Puttar Ripan khusi Very Beautiful village
@Bikram7272
@Bikram7272 6 ай бұрын
ਫੁੱਫੜ ਜੀ ❤👌
@GurdevSingh-dj6li
@GurdevSingh-dj6li 6 ай бұрын
Belgium is very Good country God Bless Belgium is Great Country
@elisasingh4451
@elisasingh4451 6 ай бұрын
sachi gall ah veere aside v germany tu hi ah magr thand buht jiada hondi ah
@chamkaur_sher_gill
@chamkaur_sher_gill 6 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤❤
When you have a very capricious child 😂😘👍
00:16
Like Asiya
Рет қаралды 18 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Visiting Beautiful Villages of Switzerland 🇨🇭 | Lauterbrunnen & Grindelwald
16:09
When you have a very capricious child 😂😘👍
00:16
Like Asiya
Рет қаралды 18 МЛН