ਅਫ਼ਰੀਕਾ ਦਾ ਹਜ਼ਾਰਾ ਸਾਲ ਪੁਰਾਣਾ ਟਾਪੂ Zanzibar Island | Punjabi Travel Couple | Ripan Khushi

  Рет қаралды 186,640

Punjabi Travel Couple

Punjabi Travel Couple

Күн бұрын

Пікірлер: 364
@Lovepreet_kaur412
@Lovepreet_kaur412 Жыл бұрын
ਇਹਨਾ ਦੀ ਇਕ ਗੱਲ ਬਹੁਤ ਵਧੀਆ ਲਗਦੀ ਆ ਇਹਨਾਂ ਨੇ ਸਾਰੀ ਵੀਡਿਓ ਵਿਚ ਕਦੇ ਲਾਈਕ subscribe ਦੀ ਭੀਖ ਨਹੀਂ ਮੰਗੀ fav. Couple ❤
@KanwarnaunihalSingh-kf7jg
@KanwarnaunihalSingh-kf7jg Жыл бұрын
ਇਹ ਵੈਸੇ ਘਰੋਂ ਬਹੁਤ ਅਮੀਰ ਹਨ,ਰੱਬ ਦੀ ਮਿਹਰ ਨਾਲ ਖੁਸ਼ੀ ਕੋਲ ਆਪਣੀ 35 -40 ਏਕੜ ਜਮੀਨ ਹੈ 25-30 ਏਕੜ ਰਿਪਨ ਕੋਲ ਹੈ,ਰੱਬ ਨੇ ਬਹੁਤ ਕੁਝ ਦਿੱਤਾ
@singhsandeep1483
@singhsandeep1483 Жыл бұрын
ਹੋਰ ਓਦਾਂ ਥੋੜੋ ਘੁੰਮੀ ਜਾਂਦੇ ਇਹ ਸਾਰੀ ਖੇਡ ਹੀ ਪੈਸੇ ਦੀ ਹੈ ਬਾਈ ਜੀ. ਜਦੋ ਜੇਬ ਵਿਚ money ਹੋਵੇ ਸਾਰੀ ਦੁਨੀਆਂ ਸੋਹਣੀ ਲਗਦੀ. ਇਹਨਾਂ ਨੂੰ ਪਿਛੇ ਦਾ ਕੋਈ ਫਿਕਰ ਨੀ ਪਤਾ ਆ ਪੂਰੀ sragi ਆ ਪਿਛੇ. ਜੇ ਏਨੇ ਹੀ ਪੈਸਿਆਂ ਤਾ ਕਿਸੇ ਗਰੀਬ ਦੀ ਹੈਲਪ ਕਰ ਦੇਣ. ਦੁਆਵਾਂ ਦਿਓ. ਕਿੰਨੇ ਪਿੰਡ ਹਜੇ ਵੀ ਪਾਣੀ ਚ ਡੁੱਬੇ ਨੇ ਓਹਨਾ ਫੈਮਿਲੀ ਲਈ ਕੁਛ ਕਰਨ. ਪੈਸਾ ਓਹੀ ਜੋ ਕਿਸੇ ਲੋੜਬੰਦ ਦੇ ਕੰਮ ਆਵੇ. 🙏🙏🙏
@singhsandeep1483
@singhsandeep1483 Жыл бұрын
ਮਾਹਲਾ ਵਾਲਿਆਂ ਨੇ ਕਲ ਵੀਡੀਓ ਪਾਈ ਸੀ ਕੇ youtube tu ਕਿੰਨੀ ਕਮਾਈ ਆਂਦੀ ਓਹਨਾ ਨੂੰ. ਓਹਨਾ ਡੀ ਦੱਸ tu ਬਾਰਾਂ ਹਾਜ਼ਰ ਸੁਬਸਕ੍ਰਾਈਬਰ ਆ ਤੇ ਵਿਊਸ 1500 tu 3000 ਬੰਦਾ ਦੇਖਦਾ ਓਰ ਦੱਸਦੇ ਸੀ ਬਾਰਾਂ ਕੁ ਹਾਜ਼ਰ ਆਂਦਾ monthly. ਏਨਾ ਦਾ ਹਿਸਾਬ ਲਾ ਲੋ ਤੁਸੀਂ 500ਕੇ ਓਰ views ਬੁਹਤ ਆ. ਇਹਨਾਂ dy monthly 150000 ਆਂਦਾ ਹੋਊ ਜਾ ਉੱਪਰ. ਏਨੀ ਕਦੀ ਦੱਸਿਆ ਸੱਚ ਕੇ ਕਿੰਨੀ ਕਮਾਈ ਆ youtube tu.
@KanwarnaunihalSingh-kf7jg
@KanwarnaunihalSingh-kf7jg Жыл бұрын
@@singhsandeep1483 ਹਾਂ ਜੀ ਵੀਰ ਜੀ ਠੀਕ ਕਿਹਾ ਤੁਸੀਂ, ਜਿੰਨਾਂ ਪੈਸਾ ਇਹਨਾਂ ਕੋਲ ਹੈ ਪੰਜਾਬ ਚ ਬਹੁਤ ਲੋੜਵੰਦ ਹਨ ਓਹਨਾਂ ਦੀ ਮਦਦ ਹੋ ਸਕਦੀ ਹੈ, 5 ਲੱਖ ਸਬਸਕਰਾਈਬਰ ਹੋ ਗੲੇ ਹਨ, ਯੂ ਟਿਊਬ ਤੋਂ ਬਹੁਤ ਪੈਸਾ ਆਓਂਦਾ ਹੈ, 1ਲੱਖ ਤੋਂ ਵੱਧ ਸਰਕਾਰੀ ਤਨਖਾਹ ਹੈ,ਕਹਿਣ ਦਾ ਭਾਵ ਇਹ ਕਿ ਇਹ ਲੋਕ ਆਪਣੀ ਐਸ਼ ਵਿੱਚ ਹਨ, ਵਾਕ ਵਿੱਧ ਟੁਰਨਾ ਵਾਲਿਆਂ ਨੇ ਹੜ ਪੀੜਤਾਂ ਦੀ ਬਹੁਤ ਮਦਦ ਕੀਤੀ ਓਹ ਅਜੇ ਵੀ ਕਰ ਰਹੇ ਹਨ (ਮਨਪਰੀਤ ਤੇ ਅਮਰੀਕ ਸਿੰਘ)
@mangakakru1861
@mangakakru1861 Жыл бұрын
​@@KanwarnaunihalSingh-kf7jgTusi Jande g Ena nu.. Beer g
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਰੋਜ਼ਾਨਾ ਹੀ ਨਵੀਆਂ ਨਵੀਆਂ ਚੀਜ਼ਾਂ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sahibsingh4308
@sahibsingh4308 Жыл бұрын
ਬਾਕਿਆ,ਰਿਪਨਦੀਪ ਅਤੇ ਖੁਸ਼ੀ ਦੋਵੇਂ ਅਣਥੱਕ ਯਾਤਰੀ ਨੇ।ਦੋ ਤੁਸੀਂ ਦਿਖਾ ਰਹੇ ਹੋ ਮੈਂ ਸੁਪਣੇ ਵਿਚ ਵੀ ਨਹੀਂ ਸਕਦਾ।ਮੈਂ ਲਗਭਗ ਇਕ ਸਾਲ ਤੋਂ ਤੁਹਾਡੇ ਬਲਾਗ ਦੇਖਦਾ ਆਪ ਰਿਹਾ ਹਾਂ। ਬਹੁਤ ਜਾਨਕਾਰੀ ਪ੍ਰਾਪਤ ਹੁੰਦੀ ਹੈ।ਸਾਹਿਬ ਸਿੰਘ ਰਿਟਾਇਰ ਮਾਸਟਰ ਬਧਾਨੀ ਪਠਾਨਕੋਟ ਤੋਂ ਅਫਰੀਕਾ ਦੀ ਯਾਤਰਾ ਕਰ ਰੋਜ਼ ਦੇਖਦਾ ਹਾਂ। ਸ੍ਤਿ ਸ੍ਰੀ ਅਕਾਲ।
@budhsinghhalwai8322
@budhsinghhalwai8322 Жыл бұрын
ਰਿਪਨ ਜੀ ਤੁਹਾਡਾ ਸਮੁੰਦਰੀ ਟਾਪੂ ਜਿੰਜੀਬਾਰ ਪਹੁੰਚਣ ਤੋ ਬਹੁਤ 2 ਧੰਨਵਾਦ .ਹਿਸਟਰੀ ਬਾਰੇ ਜਾਣਕਾਰੀ ਦੇਣ ਤੇ ਬਹੁਤ ਧੰਨਵਾਦ ਅਤੇ ਸਾਰੇ ਥਾਵਾਂ ਉਪਰ ਅੰਗਰੇਜਾਂ ਦੇ ਕਾਰਨਾ ਮਿਆਂ ਦੀ ਜਾਣਕਾਰੀ ,ਅਰਬਾ ਦੇ ਰਾਜ ਵਿੱਚ ਗੁਲਾਮਾਂ ਨਾਲ ਧੱਕੇਸਾਹੀ ਬਾਰੇ ਜਾਣਕਾਰੀ ਦਿੱਤੀ ਧੰਨਵਾਦ.
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@palgagan
@palgagan Жыл бұрын
ਐਂਡੀ ਚਾਚੇ ਨਾਲ ਕਸ਼ਮੀਰ vlog ਤੋਂ ਲੇ ਕੇ ਅੱਜ ਤੱਕ ਦੇ vlogs ਦਾ ਬਹੁਤ ਆਨੰਦ ਆਇਆ, ਮੈਨੂੰ ਪਿੰਡ ਸਿੱਧਵਾਂ ਬੇਟ ਬੈਠੇ ਬੈਠਾਇਆ ਕਿੰਨੇ ਮੁਲਕਾਂ ਦੀ ਸੈਰ ਕਰਵਾ ਦਿੱਤੀ ਬਾਈ ਰਿਪਨ🤳 ਅਤੇ ਖੁਸਮਿਜ਼ਾਜ਼ ਭੈਣ ❤ਖੁਸ਼ੀ❤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ...🇹🇿
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਬਹੁਤ ਬਹੁਤ ਧਨਵਾਦ ਸਾਨੂ ਨਵੀ ਜਗਾ ਦੀ ਸੈਰ ਕਰਾਉਣ ਲਈ 🙏🙏
@LalSingh-ie9sf
@LalSingh-ie9sf Жыл бұрын
ਵਾਹਿਗੁਰੂ ਜੀ ਤੁਹਾਡੇ ਅੰਗਸੰਗ ਰਹਿਣ ਜੀ ਅਤੇ ਤੁਹਾਡੀ ਸਭਨਾਂ ਦੀ ਖੈਰ ਹੋਵੇ ਜੀ ਮਾਲਿਕ ਚੜ੍ਹਦੀ ਕਲਾ ਚ ਰਖਣ ਜੀ ਅਸੀਂ ਕਾਮਣਾ ਕਰਦੇ ਹਾਂ ਜੀ ਪਤਾ ਨਹੀਂ ਤੁਸੀਂ ਅਪਣੇ ਘਰ ਕਦੋਂ ਜਾਂਦੇ ਹੋਵੋ ਗੇ 😊😊
@chahal-pbmte
@chahal-pbmte Жыл бұрын
ਬਹੁਤ ਸੋਹਣਾ ਜਾਂਜੀਬਾਰ ਤੇ ਪ੍ਰਿਜਨ ਟਾਪੂ। ਇੱਥੇ ਤਾਂ ਅਫਰੀਕਾ ਲੱਗਦਾ ਹੀ ਨਹੀਂ। ਧੰਨਵਾਦ ਮੁਫ਼ਤ ਸੈਰ ਕਰਵਾਉਣ ਲਈ।
@teachercouple36
@teachercouple36 Жыл бұрын
ਸਤਿ ਸ੍ਰੀ ਆਕਾਲ । ਸਾਨੂੰ ਘਰ ਬੈਠਿਆਂ ਨੂੰ Zanzibar Island ਦੀ ਸੈਰ ਕਰਵਾਉਣ ਲਈ ਧੰਨਵਾਦ। ਹਮੇਸ਼ਾ ਖੁਸ਼ੀਆਂ ਮਾਣਦੀ ਰਹੇ ਇਹ ਜੋੜੀ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਵਲੋਂ ਰਾਣਾ ਰਾਣੀਪੁਰੀਆ,
@fatehturbanart6120
@fatehturbanart6120 Жыл бұрын
ਜਾਂਦੀਵਾਰ ਦਾ ਦਿਖਾ ਜਾ ਮੁੱਖ ਸੋਹਣੀਏ ਨੀ ।।।।ਜਾਂਜੀਵਾਰ ਤੋਂ ਗਾਣਾ ਯਾਦ ਆ ਗਿਆ ਸਿੱਧੂ ਬਾਈ ਦਾ❤
@LalSingh-ie9sf
@LalSingh-ie9sf Жыл бұрын
ਰਿਪਨ ਜੀ ਅਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਪੁੱਤਰ ਜੀ ਤੁਹਾਡਾ ਜੋ ਸੇਵਾ ਤੁਸੀਂ ਨਿਭਾਉਣ ਲਈ ਵਲਾਇਤਾਂ ਚ ਬੜੇ ਖ਼ਤਰਨਾਕ ਥਾਵਾਂ ਤੇ ਜਾ ਕੇ ਸਾਨੂੰ ਘਰ ਬੈਠੇਆ ਦੁਨੀਆਂ ਦੇ ਦਰਸ਼ਨ ਕਰਵਾਉਂਦੇ ਹੋ
@sandhugurnam6420
@sandhugurnam6420 Жыл бұрын
ਰਿਪਨ ਅਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ, ਤੁਸੀ ਸਾਨੂੰ ਘਰ ਬੈਠਿਆ ਸੈਰ ਕਰਾ ਰਹੇ ਹੋ
@princebanur2085
@princebanur2085 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰਖਣ
@harmeshkaur763
@harmeshkaur763 Жыл бұрын
ਤੁਹਾਡੀ ਮਿਹਨਤ ਨੂੰ ਸਲਾਮ ਆ ਬਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।
@lakhwindersingh7923
@lakhwindersingh7923 Жыл бұрын
ਬਹੁਤ ਵਧੀਆ ਬੁਲੋਕ ਵੀਰ ਮੁਨਸ਼ੀ ਵਾਲਾ ਸੰਗਰੂਰ ਪਟਿਆਲਾ
@kaurdarshan5770
@kaurdarshan5770 Жыл бұрын
ਰੀਪਨ ਖੁਸ਼ੀ ਤਾਹਨੂੰ ਰੱਬ ਤੰਦਰੁਸਤੀ ਬਖਸ਼ੇ ਸਾਨੂੰ ਘਰ ਬੈਠਿਆਂ ਨੂੰ ਐਨਾ ਕੁੱਛ ਦਿਖਾਂਦੇ ਓ ਖ਼ੁਸ਼ ਰਹੋ
@rajveervirk6874
@rajveervirk6874 Жыл бұрын
ਬਹੁਤ ਵਧੀਆ ਲੱਗਾ ਅੱਜ ਦਾ ਬਲੋਗ god bless you bro,sis
@kanwarjeetsingh3495
@kanwarjeetsingh3495 Жыл бұрын
ਬਹੁਤ ਹੀ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ। ਟਾਪੂ ਬਾਰੇ ਪੜਿਆ ਜਰੂਰ ਸੀ ਪਰ ਅੱਜ ਸਬ ਕੁਝ ਦੇਖ ਲਿਆ।
@swarnsingh6145
@swarnsingh6145 Жыл бұрын
ਧੰਨਵਾਦ ਜੀ ਬੀਬਾ ਜੀ ਭਾਈ ਸਾਬ ਰਿੰਪਨ ਬਹੁਤ ਕੁਝ ਵਖਾ ਰਹੇ ਹੋ ਘਰ ਬੈਠਿਆ ਨੂੰ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@harjitwalia9700
@harjitwalia9700 Жыл бұрын
ਧੰਨਵਾਦ ਪੁੱਤ ਐਨਾ ਕੁਝ ਵਿਖਾਉਣ ਵਾਸਤੇ
@balwinderbatth5319
@balwinderbatth5319 Жыл бұрын
❤ ਰਿਪਨ ਖੁਸ਼ੀ ਸਤਿ ਸ੍ਰੀ ਅਕਾਲ ਤਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਵੰਨ ਸਵੰਨੀਆਂ ਜਾਣਕਾਰੀਆ ਦੇਣ ਲਈ
@SarbCreation
@SarbCreation Жыл бұрын
ਬਹੁਤ ਸੋਹਣਾ ਵਲੌਗ ਭੈਣ ਜੀ ਤੁਸੀਂ ਬਹੁਤ ਵਧੀਆ ਵੀਡੀਓ ਲੈਕੇ ਆਉਣੇ ਓ👍☺️
@ranjeetsinghsingh9248
@ranjeetsinghsingh9248 Жыл бұрын
ਜਿਹੜੀਆਂ ਥਾਵਾਂ ਸੁਣੀਆਂ ਨਹੀ ਸੀ ਵੀਰੇ ਤੁਸੀਂ ਦਿਖਾਇਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ❤❤❤❤❤
@GurwinderSingh-ry3xn
@GurwinderSingh-ry3xn Жыл бұрын
Bhut vadia ripan te Khushi putt putt khush rakhe rab thunu putt
@HarmeetSingh-vy8hh
@HarmeetSingh-vy8hh Жыл бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਹੀ ਖੁਸ਼ ਰੱਖਣ
@luckykumar7821
@luckykumar7821 Жыл бұрын
Km khich ke rakho Ripan vrre ❤❤❤❤
@kaurjasbir2758
@kaurjasbir2758 Жыл бұрын
The red fruit called is Rambutan .. Ripan veere Rambutan fruits available in Australia
@Sohansinghlidher
@Sohansinghlidher Жыл бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਤੇ ਭੈਣ ❤️❤️❤️ ਪਿੰਡ ਨੀਲੋਂ ਕਲਾਂ ਜ਼ਿਲ੍ਹਾ ਲੁਧਿਆਣਾ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sukhpalsinghpunjabi6293
@sukhpalsinghpunjabi6293 Жыл бұрын
ਬਹੁਤ ਵਧੀਆ ਲੱਗਿਆ ਵਲੌਗ ਦੇਖ ਕੇ ਵੀਰ। ਜਿਓਦਾ ਵਸਦਾ ਰਹਿ।
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ ਬਹੁਤ ਸੁੰਦਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@Ranjeet-ec8md
@Ranjeet-ec8md Жыл бұрын
ਰਿਪਨ ਵੀਰ ਬਹੁਤ ਧੰਨਵਾਦ ਬਹੁਤ ਕੁਸ਼ ਸਾਨੂੰ ਘਰੇ ਬੈਠਿਆਂ ਨੂੰ ਦਿਖਾ ਰਹੇ ਐੰ ਤੁਸੀਂ ਜੇ ਹੋ ਸਕੇ ਤਾਂ ਸਵਿਟਜ਼ਰਲੈਂਡ ਦਾ ਬਲੌਗ ਵੀ ਜਰੂਰ ਵਿਖਾਉਣ ਦੀ ਕੋਸ਼ਿਸ਼ ਜਰੂਰ ਕਰਿੳ
@Nirmal_Singh1978
@Nirmal_Singh1978 Жыл бұрын
ਵੀਰ ਜੀ ਤੁਸੀਂ ਬਹੁਤ ਹੀ ਸੋਹਣਾ vlog ਬਣੋਦੇ ਹੋ। god bless you
@shawindersingh6931
@shawindersingh6931 Жыл бұрын
ਨਵੀਆਂ ਨਵੀਆਂ ਚੀਜਾਂ ਦਿਖੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ l
@satdevsharma6980
@satdevsharma6980 Жыл бұрын
Thx, Ripan, Khushi. 🙌🙏❤️🇺🇸
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@GurpreetSingh-os4gn
@GurpreetSingh-os4gn Жыл бұрын
ਬਹੁਤ ਵਧੀਆ ਲੱਗਿਆ ਵੀਰ ਜੀ 🙏🏻🙏🏻🙏🏻🙏🏻
@nehagoyal4415
@nehagoyal4415 Жыл бұрын
Nice video ji 💯👍❤❤❤❤
@rdpc1164
@rdpc1164 Жыл бұрын
Punjabi bahut vadia dunia di number 1 bhasha hai meri maa boli hai tuhade sare vlog dekhda ha sare vhot vadia hunde hn par je tusi Hindi vich bhi vlog vnaude ta hun tak 5 million sub subscriber ho jande kyo ki tuhada program hi Inna vadia hai
@arman__90-e1q
@arman__90-e1q Жыл бұрын
ਰਿਪਣ ਵੀਰ ਕਿ ਹਾਲ ਆ ਖੁਸੀ ਸਿਸਟਰ ਤੁਸੀ ਦਸੁ ਕਿ ਹਾਲ ਆ ਅਸੀਂ ਡੇਰਾ ਬਾਬਾ ਨਾਨਕ ਤੂੰ ਬਹੁਤ ਬਹੁਤ ਧੰਨਵਾਦ ਅਫਰੀਕਾ ਦਿਖੋਣ ਵਾਸਤੇ।
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajjda vlog amazing cte sade dono bachhe v bahut brave ne jo kujh v dikha rhe ho assi us bare amagin v nhi kar sakte bahut bahut dhanbad keep it up beta ji 👍👍👍👍👍👍👍god bless both of you❤❤❤❤❤❤❤❤❤❤❤❤ Lakhwinder Kaur from gurdaspur
@majorsingh7474
@majorsingh7474 Жыл бұрын
Ripan g tusi bhut lucky ho god bless you 👍👍👍👍👍🙏🙏🙏❤️❤️❤️se
@lekhraj9035
@lekhraj9035 Жыл бұрын
Love from moga sada khush rho Wehguru mehar kre 👌👌👌👌👌🙏🙏🙏🙏🙏
@sukhdeepsingh-gz9xc
@sukhdeepsingh-gz9xc Жыл бұрын
ਸਤਿ ਸ੍ਰੀ ਅਕਾਲ ਜੀ ਦੋਵਾਂ❤❤❤ ਸੁਖਦੀਪ ਸਿੰਘ ਗਿੱਦੜਬਾਹਾ❤❤❤❤
@binderkaur692
@binderkaur692 Жыл бұрын
Good night good night ji
@GurwinderSingh-ry3xn
@GurwinderSingh-ry3xn Жыл бұрын
Sat Sri akal puttar ji
@Chota_Gamer2009
@Chota_Gamer2009 Жыл бұрын
LML scooter Piaggio Italy to hi aaya C te lambretta v italy milan vich lam, retta to hi baneya C bahut hi vadhiya video ji
@ManpreetKaur-hp2br
@ManpreetKaur-hp2br Жыл бұрын
Waheguru ji bless u 🙏❤️
@sarbjeetsidhu1241
@sarbjeetsidhu1241 Жыл бұрын
thanks veer g asi kdi gher ton bahar Nehi gye tusi sare desh dikha dite manu tuhadi jodi bht pyaari lagdi a gbu
@gamdoorbrar3417
@gamdoorbrar3417 Жыл бұрын
ਮਸਾਲਿਆਂ ਦੇ ਬਜ਼ਾਰ ਵਿੱਚ ਜਾਣ ਸਮੇਂ,,,ਰਿਪਨ ਨੇ ਸ਼ਰਟ ਵੀ ਖੁੰਬਾਂ ਵਾਲੀ ਪਾ ਰੱਖੀ ਹੈ
@darshansingh294
@darshansingh294 Жыл бұрын
ਆਪ ਜੀ ਦੀ ਖੁੰਬਿਆ ਆਲੀ ਕਮੀਜ ਵਧੀਆ ਲੱਗੀ ਆ
@avtarcheema3253
@avtarcheema3253 Жыл бұрын
ਬਹੁਤ ਸੋਹਣਾ ਬਲੌਗ👌👌
@DalvirSingh24
@DalvirSingh24 Жыл бұрын
ਰੀਪਨ ਵੀਰ ਜਾਂਦੇ ਸਮੇਂ ਦਾ ਬਲੌਗ ਔਸਕਰ ਨਾਲ ਬਣਾਇਉ
@alamsandhu5956
@alamsandhu5956 Жыл бұрын
ਖੁਸ਼ਰੀਪਨ ਯਾਰ ਉਹ :!':.!':ਜਤੂਰ ਵਿਖਾਉਂਣਾ
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏 waheguru Ji tuhnu hemsha chrdi kala vich rkhen
@ManpreetKaur-vf3zr
@ManpreetKaur-vf3zr Жыл бұрын
ਬਹੁਤ ਵਧੀਆ ਜੀ ❤️
@AnjuSharma-it1nu
@AnjuSharma-it1nu Жыл бұрын
Aapka pichla video bhe kaafi acha tha 😍😍😍😍😍😍
@Turbanator54
@Turbanator54 Жыл бұрын
ਵਿਪਨ ਵੀਰ ਪੰਜ ਲੱਖ ਸਬਸਕਰਾਈਬ ਪੂਰੇ ਹੋਣ ਤੇ ਮੇਰੇ ਵੱਲੋਂ ਵਧਾਇਆ👍 ਰਾੜਾ ਸਾਹਿਬ ਤੋ ਲੁਧਿਆਣਾ
@gurbachanpami2308
@gurbachanpami2308 Жыл бұрын
I enjoyed the blocks so nice see you buying rambutan's fruits is yummy we have in Malaysia🙏
@JagDeep-oq6ug
@JagDeep-oq6ug Жыл бұрын
Sat Sri akal Ripan veer ji and Kushi sister ji very nice ji waheguru ji Mehra karna ji
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤❤😊😊
@SinghGill7878
@SinghGill7878 Жыл бұрын
ਬਹੁਤ ਵਧੀਆ😊🙏
@NirmalSingh-jy4rv
@NirmalSingh-jy4rv Жыл бұрын
ਬਹੁਤ ਵਧੀਆ Rippen ji shirt ਬਹੁਤ ਸੋਹਣੀ ਲੱਗਦੀ aa
@ryandhaliwal7778
@ryandhaliwal7778 Жыл бұрын
Sat shri akal ji Ripan nd Khushi.
@RANJITPALSINGHCHHINA
@RANJITPALSINGHCHHINA Жыл бұрын
ਰਿਪਨ ਜੀ ਇਹ ਬਲੋਗ 13 ਅਗਸਤ ਦਾ ਹੈਂ ਖੁਸ਼ੀ ਜੀ ਦੇ ਮੋਬਾਇਲ ਤੇ ਦੇਖਿਆ
@KulwinderKaur-ef7qk
@KulwinderKaur-ef7qk Жыл бұрын
God bless you ripan khushi
@KuldeepSingh-ug2di
@KuldeepSingh-ug2di Жыл бұрын
🙏🙏🙏🙏🙏🙏ਸਤਿ ਸ੍ਰੀ ਅਕਾਲ ਜੀ ❤️❤️❤️❤️ਪਿੰਡ ਰਤਨ ਗੜ੍ਹ 🌹🌹🌹🌹🌹ਅੰਮ੍ਰਿਤਸਰ
@laddisingh2242
@laddisingh2242 Жыл бұрын
Thanks g ਤੁਸੀਂ ਸਾਨੂੰ ਘਰ ਬੈਠੇ ਦਨੀਆਂ ਦਿਖਾ ਦਿੰਦੇ ਹੋ ਜੀ।
@manjindersinghbhullar8221
@manjindersinghbhullar8221 Жыл бұрын
ਤੁਹਾਡੇ ਨਾਲ ਰਲ਼ ਕੇ ਬਹੁਤ ਸੈਰ ਕਰਲ‌ਈ ਹੈ ਤੇ ਅੱਗੇ ਤੋਂ ਵੀ ਸੈਰ ਸਪਾਟਾ ਕਰਦੇ ਰਹਾਂਗੇ
@ajaibsingh6044
@ajaibsingh6044 Жыл бұрын
ਸਤਿ ਸ੍ਰੀ ਅਕਾਲ ਜੀ ਅਜਾਇਬ ਸਿੰਘ ਧਾਲੀਵਾਲ ਮਾਨਸਾ
@happynagra4707
@happynagra4707 Жыл бұрын
Bhut bhut Thankuu ji Aa sab dikhonn layi❤❤
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@davinderkaur3685
@davinderkaur3685 Жыл бұрын
Jis ware asi sochea v nhi c v dekhange Thanks for your valuable performance
@jarnailbenipal5668
@jarnailbenipal5668 Жыл бұрын
ਰਿਪਨ ਖੁਸੀ ਬੇਟੇ ਦੇ ਟੋਪੀ ਬਹੁਤ ਸੁੰਦਰ ਲੱਗ ਰਹੁੀ ਸੀ
@hjinderkaur798
@hjinderkaur798 Жыл бұрын
Sat siri akal veer ji and di ❤❤❤❤❤❤❤
@manjitkaur7094
@manjitkaur7094 Жыл бұрын
Waheguru ji tuhanu kush rakhe
@jagsirsingh3898
@jagsirsingh3898 Жыл бұрын
Wahiguru di mehrbani repan 22 g te
@KanwarnaunihalSingh-kf7jg
@KanwarnaunihalSingh-kf7jg Жыл бұрын
ਜਿੰਨਾਂ ਨੂੰ ਖੁਸ਼ੀ ਡੰਡੇ ਕਹਿੰਦੀ ਸੀ ਓਹ ਦਾਲਚੀਨੀ ਹੈ,ਅਫਰੀਕਾ ਚ ਲੌਂਗ, ਕਾਲੀ ਮਿਰਚ, ਇਲਾਇਚੀ,ਕਲੌਂਜੀ,ਤਕਰੀਬਨ ਸਾਰੇ ਮਸਾਲੇ ਹੁੰਦੇ ਹਨ
@gurdipsahni7982
@gurdipsahni7982 Жыл бұрын
Beautiful exploring.. nice trip..rab rakha ji ❤
@LalSingh-ie9sf
@LalSingh-ie9sf Жыл бұрын
ਸ਼ਾਬਾਸ਼ ਸ਼ਾਬਾਸ਼ ਸ਼ਾਬਾ ਸ਼ੇਰੋ ਇੱਕ ਖੁਸ਼ ਊ ਮੇਰੀ ਦੋਹਤਰੀ ਵੀ ਹੈ ਜੋ ਕਿ 8 ਸਾਲ ਦੀ ਉਮਰ ਦੀ ਬੜੀ ਪਿਆਰੀ ਬੱਚੀ ਹੈ ਤੁਸੀਂ ਵੀ ਆਪਣੇ ਹੀ ਲਗਦੇ ਹੋ ਜੀ ਮਾਫੀ ਚਾਹੁੰਦਾ ਹਾਂ ਜੀ 😊😊😊😊😊
@rajendersinghdhillon5413
@rajendersinghdhillon5413 Жыл бұрын
So beautiful ZANZIBAR. just love it...
@ghghghgh8338
@ghghghgh8338 Жыл бұрын
The red fruit is called Rambutan and is commonly grown in Malaysia. It is not lychee.
@aravsharma9884
@aravsharma9884 Жыл бұрын
He made Rambutan Lychee😂 if you do not know about something new you better ask someone before saying 😝He google most of the time 😂
@SatnamSingh-zk4ce
@SatnamSingh-zk4ce Жыл бұрын
V good Ripen khsi I love u block
@sidhuproduction186
@sidhuproduction186 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ❤
@rajanpreetkaur1977
@rajanpreetkaur1977 Жыл бұрын
Bahut wadia ripan and Khushi jeonde vasde raho
@Lovepreet_kaur412
@Lovepreet_kaur412 Жыл бұрын
God bless you to both❤
@parvindersingh7603
@parvindersingh7603 Жыл бұрын
ਰਿਪਨ ਜੀ ਸ਼ਾਰਟ ਬੜੀ ਸੋਹਣੀ ਪਾਈਂ
@satnamsinghpurba9584
@satnamsinghpurba9584 Жыл бұрын
Exllent video god bless both of you 👌🏾👌🏾
@tarunabansal8421
@tarunabansal8421 Жыл бұрын
Very good job Jo Aaj tk nhi dekha apke sath dekh rahe hai💞💞
@chahal-pbmte
@chahal-pbmte Жыл бұрын
3.13 - ਤੋਪ ਉਪਰ ਉਕਰਿਆ 1803 ਤੇ ਹੁਣ ਐ 2023 ਯਾਨਿ 220 ਸਾਲ। ਰਿਪਨ ਦਾ ਹਿਸਾਬ ਕਹਿੰਦਾ ਢਾਈ ਸੌ ਸਾਲ ਹੋਣ ਵਾਲੇ। ਯਾਨਿ ਤੀਹ ਸਾਲ ਘੱਟ ਵੀਹ ਸਾਲ ਵੱਧ। ਬੇਟਾ ਖੁਸ਼ੀ ਵਿਹਲ ਕੱਢ ਕੇ ਰਿਪਨ ਦਾ ਹਿਸਾਬ ਦਾ ਪੀਰਡ ਲਾਇਆ ਕਰੋ।
@jaspalsingh4959
@jaspalsingh4959 Жыл бұрын
ਵਾਹਿਗੁਰੂ ਜੀ👍👍
@Unbracko
@Unbracko Жыл бұрын
ਵੀਰ ਤੁਸੀਂ ਪੰਜਾਬ ਕਿਦੋ ਆਵੇਗਾ ਸਾਨੂੰ ਤਾ ਪੰਜਾਬ ਵਧੀਆ ਲਗਦਾ ਹੈ ❤❤
@AshokKapil-on7iv
@AshokKapil-on7iv Жыл бұрын
God bless you both ❤❤
@muhammadashrafkhan5533
@muhammadashrafkhan5533 Жыл бұрын
SsA ji very sweet family and beautiful family Rab mahr kara
@Harshgillx.
@Harshgillx. Жыл бұрын
ਬਹੁਤ ਵਧੀਆ ❤❤❤❤
@khehra328
@khehra328 Жыл бұрын
ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।🙏🙏🙏
@jasmersinghjassbrar3673
@jasmersinghjassbrar3673 Жыл бұрын
ਅਜ ਵੀ ਬਹੁਤ ਕੁਝ ਵੇਖਣ ਨੂੰ ਮਿਲਿਆ.
@kamaljit9055
@kamaljit9055 Жыл бұрын
ਪਰ ਧੰਨ ਧੀ ਖੁਸ਼ ਨਾ ਵਾਗ
@jinderdolowal7821
@jinderdolowal7821 8 ай бұрын
Hanji Paji aisi Anandpur Sahib to hi dekh rahe hain donon bahut bade lag raha hai 🙏🙏👌🙏🙏👍👍
coco在求救? #小丑 #天使 #shorts
00:29
好人小丑
Рет қаралды 120 МЛН
Что-что Мурсдей говорит? 💭 #симбочка #симба #мурсдей
00:19
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 11 М.