ਕੀ ਤੁਹਾਨੂੰ ਪਤਾ ਕੁੱਤੇ ਕਿਸ ਨੇ ਬਣਾਏ ? Interesting Fact | Duniya te kehdi bhasha da raaj ? Punjabi video

  Рет қаралды 187,800

Punjab Made

Punjab Made

Күн бұрын

Interesting Facts | ਡੂੰਘੀਆਂ ਜਾਣਕਾਰੀਆਂ
Sign up on XM:bit.ly/punjabm...
Discover the one-stop solution for all your trading needs with XM. With 8 asset classes and 1000+ instruments such as crypto, gold, US stocks, you'll have everything you need to trade. You can also get 50% EXTRA on your deposit with their bonus program; for example, if you invest $1000, you get $500 bonus making your trading capital $1500.
Join 10 million traders worldwide in choosing XM as their trusted broker.
Edited By - Vipandeep Singh
Punjab made Facebook link
/ punjabmade7
Business Related-
Email- punjabmade1@gmail.com
Our Vlog Chandigarh to kashmir
• Thar te first Kashmir ...
Punjab Made instagram link
...
Punjab Made Twitter link
Pu...
Kamal Lehal 👇👇 / kamall_lehal
#Facts
Fact Survive
Facts Tiger Fish
FACTS Delivery
Facts Lithopedion
Facts Pinky Promise
Fact Ninjas
Facts Mission
#FACTS
Facts of Indian invention
Facts india
Fact language
Facts computer
FACTS 0 1
Facts Map of india
Facts Rubber
Fact Rubber tree bright
Facts Rubber tree
FACTS Dogs
Facts Dog
Facts DNA change of dog
Fact dogs created by Human
Facts Quotes
FACTS Quote
#Facts in Punjabi
Facts New video
Fact
FACTS

Пікірлер: 415
@punjabmade
@punjabmade Жыл бұрын
Hanji kime laggi video je vdiya laggi ta share jrur kar deyo 🙏 . . . Sign up on XM:bit.ly/punjabmade-xm
@johndhillon99
@johndhillon99 Жыл бұрын
zabardast👍
@narinderkaur-gy6vo
@narinderkaur-gy6vo Жыл бұрын
bai g Bhai Amritpal di biograghy banao
@harmanbrar2443
@harmanbrar2443 Жыл бұрын
ਲਾਜਵਾਬ ਕਹਾਣੀ ਹੈ ਦਿਲ ਜਿੱਤ ਲਿਆ ਵੀਰ ਜੀ 🇮🇳🇮🇳👑👑👑👑✨✨🥳🥳💞💞💞🌹🌹🥰🥰🥰🥰🥰🥰🌾🌾🌾🌾🌾
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@babamotirammehraji8831
@babamotirammehraji8831 Жыл бұрын
Siraa laggi bro siraa
@Pb31punjab
@Pb31punjab Жыл бұрын
ਭਰਾਵਾ ਤੇਰੀ ਸ਼ਾਮ ਵਾਲੀ ਗੱਲ ਬਹੁਤ ਦਿਲ ਵਿਚੋਂ ਦੀ ਲੰਘ ਗਈ ❤ ਅਸੀਂ ਵੀ ਸ਼ਾਮ ਦੀ ਸ਼ੈਰ ਹਰ ਰੋਜ ਕਰਦੇ ਹਾਂ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕੇ ਇੰਨਾ ਸੋਹਣਾ ਤੋਹਫ਼ਾ ਪਿੰਡਾਂ ਵਾਲਿਆਂ ਕੋਲ ਹਾਲੇ ਵੀ ਹੈ।
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
ਸੱਚੀ ਗੱਲ ਆ ਬਾਈ ਸ਼ਾਮ ਨਹੀਂ ਹੁੰਦੀ ਹੁਣ😓
@happy_usma_op
@happy_usma_op Жыл бұрын
ਵੀਰੇ ਜੋਂ ਪਿੱਛੇ Punjab made ਲਿਖਿਆ ਹੋਇਆ ਹੈ। ਇਹਨੂੰ ਪੰਜਾਬੀ ਚ ਲਿਖੋ ਤਾਂ ਸੋਹਣਾਂ ਲੱਗੋ। Thnks ☺️
@jorawarsingh3531
@jorawarsingh3531 Жыл бұрын
ਸ਼ਾਮ ਨੂੰ ਤਾ ਸੱਚੀ ਯਾਦ ਕਰਦੇ ਆ 👍👍
@iArshdeepSingh
@iArshdeepSingh Жыл бұрын
sahi gal aa bai
@Happy.Daghamia
@Happy.Daghamia Жыл бұрын
Shi gll aa
@Deepsaab33
@Deepsaab33 Жыл бұрын
ਹੌਲ ਪੈਂਦਾ ਦਿਲ ਚ ਸ਼ਾਮ ਸੱਚੀ ਚਲੀ ਗਈ ਕੰਮਾਂ ਕਾਰਾ ਕਰਕੇ , ਪਹਿਲਾ ਸ਼ਾਮ ਨੂੰ ਬਹੁਤ ਜਾਨਈਆ ਨੇ ਟਾਈਮ ਦਿੱਤੇ ਹੁੰਦੇ ਸੀ ਮਿਲਣ ਦੇ , ਕਿਆ ਟਾਈਮ ਸੀ ਯਾਰ ਸੱਚੀ ਜ਼ਿੰਦਗੀ ਕਦੇ ਵਾਪਿਸ ਨਹੀਂ ਮਿਲਣੀ ਓਹ ,ਚਾਹੇ ਜਿਨ੍ਹੇ ਮਰਜੀ ਪੈਸੇ ਕਮਾ ਲਏ ਪਰ ਜਦੋਂ ਉਹ ਟਾਈਮ ਯਾਦ ਆਉਂਦਾ ਅੱਖਾਂ ਚੋ ਪਾਣੀ ਆ ਜਾਂਦਾ ਆ
@fatehsinghsran
@fatehsinghsran Жыл бұрын
ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ ਤੇਜ਼ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ❤
@rk5443
@rk5443 Жыл бұрын
ਸਹੀ ਗੱਲ ਵੀਰ ਜੀ ਸਾਮ ਸਬਦ ਤਾ ਤੁਹਾਡੇ ਕੋਲੋਂ ਸੁਣਿਆ ਅੱਜ ਭੁੱਲ ਹੀ ਗਿਆ ਸੀ ਕੰਮ ਹੀ ਕੰਮ ਨੇ ਸੱਭ ਕੁੱਝ ਮੁਕਾ ਦਿੱਤਾ 😢
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kulwindersinghbains260
@kulwindersinghbains260 Жыл бұрын
ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਆਤਮਵਿਸ਼ਵਾਸ ਪੈਦਾ ਕਰਦੀ ਹੈ। ਆਤਮ ਵਿਸ਼ਵਾਸ ਉਮੀਦ ਪੈਦਾ ਕਰਦਾ ਹੈ।ਅਤੇ ਉਮੀਦ ਸ਼ਾਂਤੀ ਪੈਦਾ ਕਰਦੀ ਹੈ।
@bhantylohat1698
@bhantylohat1698 Жыл бұрын
ਮਾਂ ਤਾ ਮਾਂ ਫਿਰ ਵੀ ਸੰਭਾਲ ਕੇ ਰੱਖਿਆ 😢❤
@rashnambassi1498
@rashnambassi1498 Жыл бұрын
ਧੰਨਵਾਦ ਵੀਰ ਇੰਨੀ ਵਧੀਆ ਜਾਣਕਾਰੀ ਦੇਣ ਲਈ 🙏
@itzbugga47
@itzbugga47 Жыл бұрын
ਸ਼ਾਮ ਵਾਲੀ ਗੱਲ ਦਿਲ ਚ ਘਰ ਕਰ ਗਈ 😢❤
@hiravideoamritsar6383
@hiravideoamritsar6383 Жыл бұрын
ਬਹੁਤ ਵਧੀਆ ਵੀਰ ਜੀ ,ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ
@MANJITSINGH-bl2ss
@MANJITSINGH-bl2ss Жыл бұрын
22 bhut sahi subject te charcha karda tu 🎉🎉 awesome 👍🙂
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@Devender_Sharmaa
@Devender_Sharmaa Жыл бұрын
Real knowledge gaining channel
@akashdeepsingh5908
@akashdeepsingh5908 Жыл бұрын
ਬਹੁਤ ਟਾਈਮ ਬਾਅਦ ਵੀਡੀਓ ਆਈਆ ਬਾਈ ਦੀ ਪਰ ਵੀਡੀਓ ਤੇ ਅਵਾਜ਼ ਬਹੁਤ ਵਧੀਆ ਨੇ PUNJAB MADE ❤❤
@kuldeep96311
@kuldeep96311 Жыл бұрын
1996 ਤੋਂ ਲੇ ਕੇ 2010 ਤਕ ਤਾਂ ਪਤਾ ਸ਼ਾਮ ਕਦੋਂ ਹੁੰਦੀ ਸੀ, ਪਰ ਹੁਣ ਤਾਂ ਪਤਾ ਹੀ ਨਹੀਂ ਲਗਦਾ ਪੂਰਾ ਦਿਨ ਕਦੋਂ ਨਿਕਲ ਜਾਂਦਾ ਹੈ।
@Gurwinder_singh855
@Gurwinder_singh855 Жыл бұрын
ਬਹੁਤ ਵਧੀਆ ਵੀਰ ਜੀ
@chahatdeepvlog6739
@chahatdeepvlog6739 Жыл бұрын
ਬਹੁਤ ਬਹੁਤ ਧੰਨਵਾਦ ਜੀ
@officialgarrybahrain8364
@officialgarrybahrain8364 Жыл бұрын
ਹਾਂਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤
@officialgarrybahrain8364
@officialgarrybahrain8364 Жыл бұрын
ਧੰਨਵਾਦ @Punjab made ਵਾਲੇ ਵੀਰ ਦਾ ❤️
@lalitsharma8832
@lalitsharma8832 Жыл бұрын
Very good job brother👍👍👍👍👍👍👍👍
@vpsran
@vpsran Жыл бұрын
Last line word ‘’Sham’’ 🫡🫡 Sochn wali gal ae,,bilkul shi keha bro…🙏🏻🙏🏻🙏🏻
@harjeetsingh-tn1un
@harjeetsingh-tn1un Жыл бұрын
Nice video
@gilldallewaliya1519
@gilldallewaliya1519 Жыл бұрын
ਬਹੁਤ ਵਧੀਆ ਗੱਲਾਂ ਹੁੰਦੀਆਂ ਬਾਈ ਥੋਡੀਆਂ 🙏🙏
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਵੀਰ ਜੀ 🙏🏾🇰🇼🇰🇼
@Jsbrar1982
@Jsbrar1982 Жыл бұрын
ਬਹੁਤ ਵਧੀਆ ਗੱਲਾਂ
@Singh-yz2qt7py8m
@Singh-yz2qt7py8m Жыл бұрын
ਜੇ ਇੰਡੀਆ ਨਾ ਹੁੰਦਾ ਤਾਂ ਭਾਰਤ ਦੀਪ ਹੋਣਾ ਸੀ ਜਿਸ ਇੱਕ ਦੇਸ਼ ਪੰਜਾਬ ਹੋਣਾ ਸੀ ਬਹੁਤ ਤਾਕਤਵਰ ਤੇ ਖੁਸ਼ਹਾਲ ਦੇਸ਼ ਹੁੰਦਾ
@MOONLIGHT-kh2ky
@MOONLIGHT-kh2ky Жыл бұрын
Good knowledge video brother
@sukhwinders907
@sukhwinders907 Жыл бұрын
Bhut hi vdia jankari
@JatinderSingh-mf9sh
@JatinderSingh-mf9sh Жыл бұрын
ਬੁਹਤ ਵਧੀਆ ਜੀ
@SunnyBatalvi-ld9ht
@SunnyBatalvi-ld9ht Жыл бұрын
ਗੁੱਡ ਜਾਣਕਾਰੀ ਦਿੱਤੀ ਬਰੌ 👍❤️
@SunnyBatalvi-ld9ht
@SunnyBatalvi-ld9ht Жыл бұрын
Brother roman ਲੋਕ ਕੌਣ ਸੀ ਕਿੱਥੋਂ ਉਹਨਾਂ ਲੋਕਾਂ ਦੀ ਹਸਟਰੀ ਕੀ ਐ ਉਹਦੇ ਬਾਰੇ ਜਾਣਕਾਰੀ ਦਵੋ ਉਸ ਤੇ ਵੀ ਇਕ video ਕਰੋ ਬਰੌ ਬੁਹਤ ਧੰਨਵਾਦ ਹੋਵੇਗਾ ਗਾ ਥੋਡਾ ਪਹਿਲੀ ਜਾਣਕਾਰੀ ਦੇਣ ਲਈ thanks 🙏👍❤️
@jaanim6572
@jaanim6572 Жыл бұрын
ਸ਼ਾਮ ਤਾਂ ਬਈ ਹੁਣ ਪਿੰਡ ਜਾ ਕੇ ਹੀ ਦੇਖ ਹੁਣੀਂ ਆ ਇਥੇ ਤਾਂ ਸਵੇਰੇ ਸਾਝਰੇ ਹੀ ਕੰਮ ਤੇ ਤੁਰ ਜਾਈ ਦਾ ਤੇ ਵਾਪਿਸ ਲੈਟਾਂ ਚਲਦੀਆਂ ਤੇ ਘਰ ਵੜੀ ਦਾ 😔
@tajsingh4608
@tajsingh4608 Жыл бұрын
👍👍👍
@gurjinderdhaliwal7105
@gurjinderdhaliwal7105 Жыл бұрын
Shi gal aa bai sham te miss e hogi life wicho 😢😢 last gal sunke pind yaad aa geya❤❤
@user-fy1su4so8v
@user-fy1su4so8v Жыл бұрын
ਹਾਂ ਬਾਈ ਅਸੀਂ ਪਿੰਡਾਂ ਚ ਰਹਿੰਦੇ ਆ ਤੇ ਸਾਮ ਦਾ ਅਨੰਦ ਮਾਣਦੇ ਆ ਜੇ ਖੇਤ ਵਿਚ ਹੋਈਏ ਤਾਂ ਸਾਮ ਐਨੀ ਸੋਹਣੀ ਹੁੰਦੀ ਆ ਮਨ ਕਰਦਾ ਸਮਾ ਐਥੇ ਈ ਰੁਕਜੇ। ਵੈਸੇ ਸਾਡੇ ਸਾਮ ਨੀ ਆਥਣ ਵੇਲਾ ਕਹਿੰਦੇ ਆ
@garrydhaliwal3981
@garrydhaliwal3981 Жыл бұрын
Mind blowing information
@vikramjeetsingh8127
@vikramjeetsingh8127 Жыл бұрын
Nyc video bro keep it up
@jaadwindersingh932
@jaadwindersingh932 Жыл бұрын
Bahut vdya y
@gagandeepsinghrongla2376
@gagandeepsinghrongla2376 Жыл бұрын
💪🏻👍🏻
@tegsainisaini8373
@tegsainisaini8373 Жыл бұрын
Vir tuhaadi videoan bohut vdiaa hundiaa❤❤
@RanjeetSingh-mq4nx
@RanjeetSingh-mq4nx Жыл бұрын
Sahi gal veer g
@sandeepsingh5813
@sandeepsingh5813 Жыл бұрын
ਸਹੀ ਗੱਲ ਏ ਬਾਈ ਸ਼ਾਮ ਕੁਦਰਤ ਦਾ ਸਭ ਤੋਂ ਸੋਹਣਾ ਤੌਹਫਾ 😌😲
@vikas5263
@vikas5263 Жыл бұрын
ਬਹੁਤ ਵਧੀਆ ਵੀਡਿਉ ਹੁੰਦੀਆ ਵੀਰੇ ਤੁਹਾਡੀਆਂ ਇਕ ਵੀਡੀਓ ਸਮੇਂ ਤੇ ਵੀ ਬਣਾਉ
@mahabirsingh8522
@mahabirsingh8522 Жыл бұрын
ਵੀਰ ਜੀ good 🙏
@mr_johal1941
@mr_johal1941 Жыл бұрын
Bahut vadia video 22 ji
@Love_entertainment618
@Love_entertainment618 Жыл бұрын
I love punjab made God bless you bro and all team
@Harjeet-dv7zn
@Harjeet-dv7zn Жыл бұрын
Good job
@gurjeetchahal3473
@gurjeetchahal3473 Жыл бұрын
ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏
@veerpalkaur2237
@veerpalkaur2237 Жыл бұрын
❤️
@komalmanu7759
@komalmanu7759 Жыл бұрын
ਵੀਰੇ ਸਤਿ ਸੀ੍ ਅਕਾਲ ॥ਮੈ ਤੁਹਡੀਆ ਸਾਰੀਆ ਵੀਡੀਉ ਦੇਖਦਾ ॥ ਕਿਰਪਾ ਕਰਕੇ ਡਾ ਭਰਦਵਾਜ ਵਗਿਆਨੀ ਹੋਇਆ ਓੁਹਦੇ ਤੇ ਇਕ ਕਲਿੱਪ ਜਰੂਰ ਬਣਾਇਉ॥ ਧੰਨਵਾਦ
@jaspreetsinghhans3691
@jaspreetsinghhans3691 Жыл бұрын
Bhout vdia jankari provide krde oh veer keep it on.
@lovepreetsandhu3773
@lovepreetsandhu3773 Жыл бұрын
Siraa video 22 G
@harpeetsingh1144
@harpeetsingh1144 Жыл бұрын
Good 👍
@baljitkaur4578
@baljitkaur4578 Жыл бұрын
Hanji veer ji tuhadi gall thik aa
@гурбіндерсінгх
@гурбіндерсінгх Жыл бұрын
Gud information brother..really appreciate your efforts 👌 💪 well done...
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@jagjeetjassar4253
@jagjeetjassar4253 Жыл бұрын
bohat vdia video ❤
@KuldeepKumar-qr8yx
@KuldeepKumar-qr8yx Жыл бұрын
Right veer g
@ernirvairsingh6369
@ernirvairsingh6369 Жыл бұрын
ਸ਼ਾਮ ਵਾਲੀ ਗੱਲ ਬਾਲੀ ਘੈਟ ਲੱਗੀ ❤
@lovejeetsingh2666
@lovejeetsingh2666 Жыл бұрын
Very nice vedio
@punjabiaudiobook
@punjabiaudiobook Жыл бұрын
amazing info
@sandeepgill660
@sandeepgill660 Жыл бұрын
ਬਾਈ ਤੁਸੀ ਬਹੁਤ ਵਧੀਆ ਵੀਡੀਓਜ਼ ਬਣਾਉਦੇ ਹੋ
@mcjag8265
@mcjag8265 Жыл бұрын
Shaam aali gal ne ta emotional krta yaar. Jeonda vasda reh 22.boht vadhia videos hundia tuhadia. Respect from Malaysia. Pb26wala(KHANNA)
@thearmaangamer7055
@thearmaangamer7055 Жыл бұрын
Mera pind veer chak mafi as college kol
@mcjag8265
@mcjag8265 Жыл бұрын
@@thearmaangamer7055 oh boht vadhia veer. Tere gwandi pind Nauladi Kalan mere Nanke aa
@thearmaangamer7055
@thearmaangamer7055 Жыл бұрын
@@mcjag8265 accha veer
@mcjag8265
@mcjag8265 Жыл бұрын
@@thearmaangamer7055 hanji
@rashpalsingh3157
@rashpalsingh3157 Жыл бұрын
good bro
@RanjitSingh-hh6xs
@RanjitSingh-hh6xs Жыл бұрын
Bhtttt bhttt vdea jankaree ❤❤
@MotivationVideo02
@MotivationVideo02 Жыл бұрын
Very interested
@sukhidhillon4841
@sukhidhillon4841 Жыл бұрын
Bahut vdia videos hundia tuhadia bro
@artlessbase21
@artlessbase21 Жыл бұрын
jaldi 1million complete ho jaangey bro
@BabluKumar-v9c4y
@BabluKumar-v9c4y Жыл бұрын
Very good bro
@SukhpreetSingh-bv4ob
@SukhpreetSingh-bv4ob Жыл бұрын
Bhut vdia bai ji👌
@AmritpalSingh-dv1jl
@AmritpalSingh-dv1jl Жыл бұрын
Kya baat hai
@jassisingh6398
@jassisingh6398 4 ай бұрын
Very useful information sir thanks for sharing paji special for sham ur absolutely 💯 right paji i miss that
@harman1162
@harman1162 Жыл бұрын
Great bro 🎉👍
@deepsahota1164
@deepsahota1164 Жыл бұрын
Nice 👍
@sonybai0007
@sonybai0007 Жыл бұрын
Right ✅
@romeogill3599
@romeogill3599 Жыл бұрын
Very nice bro 👌 👏 ❤
@jagtarsingh8669
@jagtarsingh8669 Жыл бұрын
Waheguru Ji
@surjansingh7841
@surjansingh7841 Жыл бұрын
Thanks veer ji information lyi ❤
@JatinderSingh-mf9sh
@JatinderSingh-mf9sh Жыл бұрын
AI ਰੋਬੋਟ ਤੇ ਵੀਡਿਓ ਬਣਾਓ 🙏
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
❤❤❤❤❤
@sherasheragurdaspuria
@sherasheragurdaspuria Жыл бұрын
Nyc video😊
@KaramjitKaur-xw6yp
@KaramjitKaur-xw6yp Жыл бұрын
Nice video verre❤❤❤
@daljitsingh949
@daljitsingh949 Жыл бұрын
Kntt video vre bohat kuj new sikhn nu milya
@gurbhindersingh9859
@gurbhindersingh9859 6 ай бұрын
Good
@satnamtelecom
@satnamtelecom Жыл бұрын
ਬਾਈ ਜੀ ਜੇਕਰ ਪਿੱਛੇ ਜੋ ਲੋਂਗੋ ਆ ਪੰਜਾਬੀ ਚ ਲਿਖਿਆ ਜਾਵੇ ਕਿੰਨਾ ਸੋਹਣਾ ਲੱਗਣਾ ਸੀ 😊😊
@Happy.Daghamia
@Happy.Daghamia Жыл бұрын
Love you ਭਰਾ
@gurvinderpalsingh2906
@gurvinderpalsingh2906 Жыл бұрын
Bahut vadiya Bai g
@vikasram8655
@vikasram8655 Жыл бұрын
Nic veer a
@HarpreetSingh-yp8zq
@HarpreetSingh-yp8zq Жыл бұрын
ਗੁਰੂ ਮਹਾਂਰਾਜ ਲਿਖਦੇ- ਤੇਰੇ ਸੰਬੰਧੀ ਸੁਆਨ ਸਿਆਰ ਖਰੇ,ਸੁਆਨ- ਕੁੱਤਾ,ਸਿਆਰ- ਗਿੱਦੜ, ਖਰੇ ਮਤਲਬ ਖੋਤੇ,ਇਨਸਾਨ ਤੂੰ ਹਰ ਵੇਲੇ ਕੁੱਤੇ ਵਾਂਗ ਭੌਂਕਦਾ ਹੈਂ,ਸਿਆਰ ਵਾਂਗ ਡਰਿਆ ਰੈਂਦਾ ਤੇ ਖੋਤੇ ਵਾਂਗ ਜਿੱਦਰ ਮਰਜ਼ੀ ਤੈਂਨੂੰ ਕੋਈ ਹਕਕੇ ਲੈ ਜਾਂਦਾ, ਸਿਖਾਂ ਨੂੰ ਬਾਣੀ ਤੋਂ ਤੋੜ ਦਿੱਤਾ ਗਿਆ ਯਾਂ ਸਿਖ ਆਪ ਹੀ ਟੁੱਟ ਗਏ ਪਰ ਜਦੋਂ ਦਾ ਲੜਨਾ ਛਡਿਆ ਬ੍ਰਹਮਣ ਤੋਂ ਮਾਰ ਹੀ ਖਾ ਰਹੇ ਸਿੱਖ।
@starpendumekhma
@starpendumekhma Жыл бұрын
Background sett ghaint bai👌👌
@deepfaridkotiya3780
@deepfaridkotiya3780 Жыл бұрын
Bhut vashiya veer g
@Khas_likhta
@Khas_likhta Жыл бұрын
Very nice video sir ❤
@Gurpreetsingh-ep1nr
@Gurpreetsingh-ep1nr Жыл бұрын
nyc sir 👍
@immortalcyanogen779
@immortalcyanogen779 Жыл бұрын
Ghaint background bai
@gursewakghuman7689
@gursewakghuman7689 Жыл бұрын
👌👌💭
@Bainsvlogs27
@Bainsvlogs27 Жыл бұрын
👏🏻👏🏻👍🏻👍🏻
@goldysandhu4630
@goldysandhu4630 Жыл бұрын
Veer tuhade video bahut vadia hunde ne knowledge vale hunde ne nale tuhadi voice bahut hi sohni hai
@SidhuBalveer
@SidhuBalveer Жыл бұрын
Love from BATHINDA BRO ❤️❤️❤️❤️ bro ek video gaghies khan te moghol empire plzz
@bhattieditz8712
@bhattieditz8712 Жыл бұрын
Apne desh diya khoja bare ta mai pehla vi video dekhi hoi a par punjab made de channel te punjabiya nu eh gll dsnii mann wali hai💯
@Karansingh23452
@Karansingh23452 Жыл бұрын
Great bro ❤❤❤❤❤❤
Modus males sekolah
00:14
fitrop
Рет қаралды 25 МЛН
Пришёл к другу на ночёвку 😂
01:00
Cadrol&Fatich
Рет қаралды 10 МЛН
Fire to Neuralink: The Story of Artificial Intelligence | Faisal Warraich
32:19
Modus males sekolah
00:14
fitrop
Рет қаралды 25 МЛН