Akaali Phoola Singh ji da Sikh Itihaas vich Yogdan ? Maharaja Ranjit Singh ji | ਅਕਾਲੀ ਫੂਲਾ ਸਿੰਘ Fact

  Рет қаралды 281,392

Punjab Made

Punjab Made

Күн бұрын

Пікірлер: 876
@costly5126
@costly5126 10 ай бұрын
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਮਨ ਨੂੰ ਭਾਵੇ....ਸਤ ਸ਼੍ਰੀ ਅਕਾਲ
@JASPALSINGH-wr1pp
@JASPALSINGH-wr1pp 2 жыл бұрын
ਧੰਨ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਖਾਲਸਾ ਸ਼ਹੀਦ 💪💪💪💪💪💪💪💪👌👌👌👌👌👌👌👍👍👍👍👍🙏🙏🙏🙏🙏🗡🗡
@arshdeepsingh2077
@arshdeepsingh2077 2 жыл бұрын
ਅਕਾਲੀ ਫੂਲਾ ਸਿੰਘ ਜੀ ਬਾਰੇ ਜਾਣਕਾਰੀ ਦੇਣ ਲਈ।ਬਹੁਤ-ਬਹੁਤ ਧੰਨਵਾਦ ਜੀ।
@kulwindersinghbains260
@kulwindersinghbains260 2 жыл бұрын
ਧੰਨ-ਧੰਨ ਜਥੇਦਾਰ ਸਰਦਾਰ ਅਕਾਲੀ ਫੂਲਾ ਸਿੰਘ ਜੀ🙏 ਸੇਰੇ ਪੰਜਾਬ ਦੇ ਰਾਜ ਅਤੇ ਸਿੱਖ ਮਿਸਲਾਂ ਦੇ ੲਿਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਮਨ ਅਨੰਦਿਤ ਹੋ ਗਿਆ👉👍 Thanks once again🙏🙏🙏
@SukhdevSingh-gi8zp
@SukhdevSingh-gi8zp 10 ай бұрын
ਧੰਨ ਬਾਬਾ ਕਾਲੀ ਸਿੰਘ ਫੂਲਾ ਰੰਗਰੇਟਾ ਗੁਰੂ ਕਾ ਬੇਟਾ ਸਦਾ ਅਮਰ ਹੈ ਸਦਾ ਹੀ ਅਮਰ ਰਹੇਗਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ ਧੰਨ ਬਾਬਾ ਅਕਾਲੀ ਸਿੰਘ ਫੂਲਾ
@LovepreetSingh-pg1ys
@LovepreetSingh-pg1ys Ай бұрын
Ragreta guru ka beta 🙏🙏🙏
@user.DeepBrar
@user.DeepBrar Ай бұрын
ਤੁਸੀਂ ਸਾਰਿਆਂ ਨੂੰ ਚੂਹੜੇ ਬਣਾਈ ਜਾਓ ਫੁਦੁਓ ਜਾਤ ਪਾਤ ਨਾ ਛਡਿਓ
@ranjeetamirkhas3617
@ranjeetamirkhas3617 2 жыл бұрын
⚔️⚔️ ਜਥੇਦਾਰ ਅਕਾਲੀ ਫੂਲਾ ਸਿੰਘ ਜੀ⚔️⚔️ ❣️❣️🙇
@FactJaiya
@FactJaiya 2 жыл бұрын
🙏🙏🙏🙏🙏🙏🏿🙏🏾🙏🏼🙏🏻
@rajindergondara2737
@rajindergondara2737 2 жыл бұрын
ਸਾਨੂੰ ਸਾਡੇ ਆਪਣੇ ਮਹਾਨ ਯੋਧਿਆਂ ਦੇ ਇਤਿਹਾਸਿਕ ਵਿਰਸੇ ਬਾਰੇ ਬਹੁਤ ਡੂੰਗੀਆ ਜਾਣਕਾਰੀਆ ਦੇਣ ਲਈ ਅਸੀਂ ਪੰਜਾਬ ਮੇਡ ਵਾਲੇ ਬਾਈ ਜੀ ਦੇ ਬਹੁਤ ਧੰਨਵਾਦੀ ਹਾਂ ਅਤੇ ਰਹਾਂਗੇ. ਦਿਲੋ ਸਲੂਟ ਆ ਜੀ
@jaggimehra3924
@jaggimehra3924 2 жыл бұрын
ਬੁਹਤ ਵੱਡੇ ਸੂਰਮੇ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅਕਾਲੀ ਫੂਲਾ ਸਿੰਘ ਜੀ ਅਤੇ ਸਰਦਾਰ ਹਰੀ ਸਿੰਘ ਨਲਵਾ ਇਹਨਾਂ ਜਰਨੈਲਾ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਦਾ ਨਾਮ ਉੱਚ ਪੱਧਰ ਤੇ ਬਣਾਇਆ ਹੈ 🙏🚩
@mahindersingh9229
@mahindersingh9229 Жыл бұрын
ਹਰੀ ਸਿੰਘ ਨਲੂਆ ਬਾਬਾ ਫੂਲਾ ਸਿੰਘ ਅਕਾਲੀ ਦਾ ਮੁਕਾਬਲਾ ਨਹੀਂ ਕਰ ਸਕਦਾ , ਹਰੀ ਸਿੰਘ ਨਲੂਆ ਤੇ ਰਣਜੀ ਸਿੰਘ ਦੇ ਛੋਟੇ ਰਾਜ ਦਾ ਛੋਟਾ ਜਰਨੈਲ ਸੀ ,,ਅਕਾਲੀ ਬਾਬਾ ਫੂਲਾ ਸਿੰਘ ਤੇ 96 ਕਰੋੜੀ ਸ਼ਹੀਦੀ ਫ਼ੌਜ ਦਾ ਸਮਰਾਟ ,ਗੁਰੂ ਪੰਥ ਖਾਲਸੇ ਦਾ ਪੰਥ ਪਾਤਸ਼ਾਹ ਸੀ ,, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ੯੬ ਕਰੋੜੀ ਚਲਦਾ ਵਹੀਰ ਪੰਜਾਬ ਹਿੰਦੁਸਤਾਨ ਵਿਸ਼ਵ
@maniaujla4184
@maniaujla4184 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਵੀਰ ਰੱਬ ਤੁਹਾਡੀ ਲੰਮੀ ਉਮਰ ਕਰੇ 🙏🙏
@Singhvines123
@Singhvines123 2 жыл бұрын
ਭਰਾ ਬਹੁਤ ਧੰਨਵਾਦ ਤੇਰਾ ਤੇਰੀ ਇਹ ਸੇਵਾ ਵੀ ਧਨ ਆ, ਇਹ ਕੰਮ ਜੋ ਵੱਡਿਆ ਕਮੇਟੀਆ ਨਹੀਂ ਕਰ ਸਕਦੀਆਂ ਓਹ੍ਹ ਤੁਸੀ ਕਰ ਰਹੇ ਓ🙏🙏🙏
@vickygill176
@vickygill176 2 жыл бұрын
ਬਹੁਤ ਹੀ ਵਧੀਆ ਤੁਹਾਡੀਆਂ ਜਾਣਕਾਰੀਆਂ ਹੁੰਦੀਆ ਹਨ ਵੀਰ ਜੀ ❤️
@Ak-zd1hd
@Ak-zd1hd 2 жыл бұрын
Sirra 22
@ਨਰਕਾਂਦਾਪਾਪੀ
@ਨਰਕਾਂਦਾਪਾਪੀ 2 жыл бұрын
ਧੰਨਵਾਦ ਕਮਲ ਵੀਰੇ ਮੈਂ ਪਹਿਲਾ ਸਿਰਫ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਹੀ ਜਾਣਦਾ ਸੀ ਇਤਿਹਾਸ ਨਹੀਂ ਪਰ ਅੱਜ ਤੁਸੀਂ ਸੱਚੀ ਸੀਨਾ ਚੌੜਾ ਕਰ ਦਿੱਤਾ ਇਹਨਾਂ ਦਾ ਇਤਿਹਾਸ ਦੱਸ ਕੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਹਮੇਸ਼ਾਂ ਚੜਦੀਕਲਾ ਚ ਰੱਖਣ
@hargunpreetsingh8996
@hargunpreetsingh8996 Жыл бұрын
ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਭਾਵੇ ਸਤਿ-ਸ਼੍ਰੀ-ਅਕਾਲਲਲਲ⚔️⚔️
@Cheney_ke_wala
@Cheney_ke_wala 2 жыл бұрын
I m Muslim but respect Sikh soormay❤⚔
@sanpreetsingh7030
@sanpreetsingh7030 Жыл бұрын
❤️❤️
@sahilsandhudholi9632
@sahilsandhudholi9632 Жыл бұрын
Jeyonda reh shera
@lakhwindersinghkaunkeadvoc3469
@lakhwindersinghkaunkeadvoc3469 Жыл бұрын
❤❤❤
@mukul9360
@mukul9360 Жыл бұрын
🙏🏻❤️🙏🏻
@dkmetcalf14598
@dkmetcalf14598 Жыл бұрын
Saheedan nu parnam.
@ManmeetSandhu-Music
@ManmeetSandhu-Music 2 жыл бұрын
ਯਾਰੋ ਵੱਖਰੀ ਸੀ ਚਾਲ ਫੂਲਾ ਸਿੰਘ ਦੀ 🙏 ਕੌਣ ਬਣੂਗਾ ਮਿਸਾਲ ਫੂਲਾ ਸਿੰਘ ਦੀ ਜਿਹੜਾ ਰਾਜੇ ਨੂੰ ਵੀ ਸਜਾਂ ਲਾ ਦੇਦਾ ਸੀ ਪੂਜਾ ਕਰ ਮੈ ਬਰੇਵਰੀ ਦੇ ਕਿੰਗ ਦੀ 🚩 ਬਾਬਾ ਕਿਰਤ ਲੀ ਸਦਾ ਹੀ ਪ੍ਰੇਰਦਾ ਕੇ ਸਦਾ ਤੇਰਾ ਤੇਰਾ ਤੋਲਦਾ ਚੱਕ ਓਏ,,,,, ਕੱਧਾ ਕਾਬਲ ਕੰਧਾਰ ਦੀਆ ਕੰਬਦੀਆ,, ਜਦੋ ਸਰਦਾਰ ਬੋਲਦਾ 💪 Sardar bolda Babbu Maan 🤘❤
@arvindersingh6712
@arvindersingh6712 2 жыл бұрын
Waheguru Ji Ka khalsa Waheguru Ji ki Fateh
@goldyjaniwalia2553
@goldyjaniwalia2553 2 жыл бұрын
ਭਾਜੀ success da raah ਚੈਨਲ ਉੱਤੇ ਜੋ ਜਾਣਕਾਰੀ ਬਾਬਾ ਅਕਾਲੀ ਫੂਲਾ ਸਿੰਘ ਜੀ ਵਾਰੇ ਦਿੱਤੀ ਗਈ ਉਹ ਇਸ ਜਾਣਕਾਰੀ ਨਾਲੋ ਥੋੜੀ ਵੱਖਰੀ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜਾ ਲਾਉਣ ਵਾਲੀ ਗੱਲ ਥੋੜੀ ਵੱਖਰੇ ਤਰੀਕੇ ਨਾਲ਼ ਦੱਸੀ ਗਈ ਹੈ
@sukhsukh8083
@sukhsukh8083 2 жыл бұрын
Hari Singh nalwa baba Deep singh ji baba akali phoola Singh Ji baba jeewan Singh Ji nu kot kot parnam ♥️🙏
@allupdate475
@allupdate475 Жыл бұрын
Majhabi sikh❤
@sardarsaabb
@sardarsaabb 2 жыл бұрын
ਬਹੁਤ ਬਹੁਤ ਧੰਨਵਾਦ ਇਤਿਹਾਸ ਬਹੁਤ ਅਮੀਰ ਆ ਸਾਡਾ ਆਖ਼ਰੀ ਪਲਾ ਤੇ ਅੱਖ ਚ ਹੰਜੂ ਸੀ
@jaggirandhawa7930
@jaggirandhawa7930 2 жыл бұрын
ਵਾਹ ਵੀਰੇ ਕੋਈ ਸ਼ਬਦ ਨਹੀਂ ਤੁਹਾਡੇ ਲਈ . ਕਿੰਨੀ ਜਣਕਾਰੀ ਦਿੱਤੀ ਤੁਸੀਂ . ਸਾਰਿਆਂ ਨੂੰ ਬੇਨਤੀ ਹੈ ਕੀ ਇਸ੍ ਵੀਰ ਦੇ ਚੈਨਲ ਨੂੰ ਲਾਇਕ ਅਤੇ ਸ਼ੇਅਰ ਕਰੀਓ . ਆਪਣੇ ਇੱਕ ਲਾਇਕ ਨਾਲ ਵੀਰ ਨੂੰ ਹੋਰ ਹੋਂਸਲਾ ਮਿਲੂਗਾ . ਆਪਾ ਹੋਰ ਵੀ ਬੋਹਤ ਕੁਜ਼ ਦੇਖਦੇ ਹਾਂ. ਪਰ ਵੀਰ ਵਰਗੀ ਜਾਣਕਾਰੀ ਕਿਸੇ ਕੋਲ ਨਹੀਂ .
@kimmidhir4399
@kimmidhir4399 2 жыл бұрын
Bahut bahut shukriya kamal 🙏 meri dili issha si k sikhan nu sikh itehaas toh wakif krvaya jave... Jo k bhule baithe ne... Main likhdi zarur aa par shayad samjhona nai aounda ...rab tuhanu tarakiyan bakshe... 🌸
@Hassde_raho
@Hassde_raho 2 жыл бұрын
Bot vadea sochh aa🙏 Waheguru mehar karn
@preetpalsinghsaini5251
@preetpalsinghsaini5251 2 жыл бұрын
ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦ 🙏
@deepdhillon788
@deepdhillon788 2 жыл бұрын
ਹੁਣ ਤੱਕ ਦੀ ਏਹ ਸਭ ਤੋਂ vadia 👌🏻 ਵੀਡੀਓ ਏਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Davinder8
@Davinder8 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🏻✨
@Highlight_69_memes
@Highlight_69_memes 2 жыл бұрын
ਓ ਯਾਰੋਂ ਵੱਖਰੀ ਸੀ ਚਾਲ ਫੂਲਾ ਸਿੰਘ ਦੀ ਕੌਣ ਬਨੂਗਾ ਮਿਸਾਲ ਫੂਲਾ ਸਿੰਘ ਦੀ , ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ ਪੂਜਾ ਕਰਾਂ ਮੈਂ ਬਰੇਵਰੀ (BRAVERY) ਦੇ ਕਿੰਗ ਦੀ 🙌🙏
@sun-ekalsi3889
@sun-ekalsi3889 2 жыл бұрын
Ba kamaal likheya babbu bai ne
@jagdeepgill5484
@jagdeepgill5484 2 жыл бұрын
Maan saab ta likhde he siraa ne
@yugrajsingh6898
@yugrajsingh6898 2 жыл бұрын
Sardar bolda bai ne bakamaal likheya c a geet
@davi_vlogs777
@davi_vlogs777 Жыл бұрын
ਬਹੁਤ ਵਧੀਆ ਇਤਿਹਾਸ ਗ਼ਾਇਆ ਹੈ ਬਾਈ ਨੇ
@sahilsandhudholi9632
@sahilsandhudholi9632 Жыл бұрын
👍
@AmriSingh-p2d
@AmriSingh-p2d Жыл бұрын
ਸਿੱਖ, ਸਾਡੇ, ਸਿੱਖਾ, ਨੂੰ, ਮਾਨ, ਆ, ❤❤💯💯🙏
@gurpartapsinghrai3292
@gurpartapsinghrai3292 2 жыл бұрын
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🙏🏻
@LakhvirSingh-jg5fk
@LakhvirSingh-jg5fk 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਬਹੁਤ ਵਧੀਆ, ਜਾਣਕਾਰੀ ਦਿੱਤੀ, ਜੁਝਾਰੂ ਸਿੰਘਾਂ, ਦੀਆਂ ਵੀਡੀਓ, ਹੋਰ,ਬਣਾਏ,ਓ, ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yourbilaspur4459
@yourbilaspur4459 2 жыл бұрын
Dhanwaad bai Punjab made di sari team da , jina ne Sade apne dharam de kuj khas part nu bhot chngi te sai trike nal represent kita
@amriksingh53
@amriksingh53 2 жыл бұрын
Veer ji tusi buht vadia history dasi sardar akali foola Singh ji di, but multan da kila singha ne zamzama top de 21 golea nu ik hi same place te maar maar k kandh vich paad paea c te top da tyre tut jaan karke top da balance thik rakhan lai 4-5 golea de baad har ik gola sutan lagea ik Singh nu v tumba tumba ho k udna penda c and oh all Singh akali foola Singh ji di fouj vicho c
@jorawarsingh3531
@jorawarsingh3531 2 жыл бұрын
ਬਹੁੱਤ ਵਧੀਆ ਜਾਣਕਾਰੀ, ਧੰਨਵਾਦ 🙏🙏🙏🙏🙏
@Nikhil_Deep7
@Nikhil_Deep7 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
@sukhveerdhaliwal5039
@sukhveerdhaliwal5039 2 жыл бұрын
Vre bhutt vdia jankari diti tuc Waheguru ji thonu tarakian waksan 🙏❣️
@ranjeetchahal8247
@ranjeetchahal8247 2 жыл бұрын
Bahut hi vadia jankari diti aa veer ji 🙏 Waheguru hor trakiyan bakhse 🙏
@manjitsingh6186
@manjitsingh6186 3 ай бұрын
ਦਾਤਾ ਧੰਨ ਤੇਰੀ ਸਿੱਖੀ ਵਹਿਗੁਰੂ ਵਹਿਗੁਰੂ ਜੀ ❤❤❤
@lakhwinderjandu504
@lakhwinderjandu504 2 жыл бұрын
ਵੀਰ ਅੱਜ ਜੇ ਮਾਹਾਰਾਜ ਰਣਜੀਤ ਸਿੰਘ ਜੀ ਓੁੱਪਰ ਫਿਲਮ ਬਣਾਉਣ ਜਿਸ ਵਿੱਚ ਆਕਾਲੀ ਫੂੱਲਾ ਜੀ ਤੇ ਹਰੀ ਸਿੰਘ ਨੱਲਊਆ ਜੀ ਹੋਣ ਤਾ ਸਾਨੂੰ ਖਾਲਿਸਤਾਨ ਰਾਜ ਤੇ ਆਪਣੇ ਇਤਹਾਸ ਬਾਰੇ ਬਹੁਤ ਜਾਣਕਾਰੀ ਮਿਲ ਜਾਉ
@MandeepSingh-sr5hw
@MandeepSingh-sr5hw 2 жыл бұрын
ਭਾਰਤ ਸਟੇਟ ਬੈਨ ਕਰ ਦੇਵੇਗੀ ਰਿਲੀਜ਼ ਨਹੀਂ ਹੋਣ ਦੇਵੇਗੀ
@arshpreetsingh7904
@arshpreetsingh7904 2 жыл бұрын
bhot jyada vadiya trika veer tuhade samjhon da te bhot vdia story a akali phola singh ji di
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jattlifethuglife3541
@jattlifethuglife3541 2 жыл бұрын
ਧੰਨ ਧੰਨ ਬਾਬਾ ਜਥੇਦਾਰ ਅਕਾਲੀ ਫੁੱਲਾਂ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏
@harjinderbajwa2990
@harjinderbajwa2990 2 жыл бұрын
ਸਿੱਖ ਇਤਿਹਾਸ ਦੁਨੀਆਂ ਦਾ ਸਬ ਤੋ ਵੱਡਾ ਇਤਿਹਾਸ ਏ 🙏
@harmanpreet8520
@harmanpreet8520 2 жыл бұрын
Dhnwaad bai g.. saadi history nu jionda rkhn lyi🙌
@hr0542
@hr0542 2 жыл бұрын
Bhoth shone video bai g Sikh itihas jinda rakhan li tuhada bhoth bhoth tanwad 👍👍👍👍
@Nankdadesh
@Nankdadesh 2 жыл бұрын
ਬਹੁਤ ਮਹਾਨ ਜਾਣਕਾਰੀ
@khalsakeyhouse4195
@khalsakeyhouse4195 3 ай бұрын
Waheguru ji ka Khalsa WaheGuru Ji Fateh 🙏🙏 Haryana Pehowa
@jagirsingh3060
@jagirsingh3060 Ай бұрын
ਸਾਨੂੰ ਮਾਣ ਹੈ ਕਿ ਸਾਡਾ ਜਨਮ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਹੋਇਆ ਹੈ। ਸਤਿ ਸ੍ਰੀ ਆਕਾਲ
@rsidhu5239
@rsidhu5239 Жыл бұрын
Rangrete Guru ke betay Akali Fulla Singh ji nu kot kot Parnam.
@sarbjeetkaursandhu7392
@sarbjeetkaursandhu7392 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@gurpindersingh1845
@gurpindersingh1845 2 жыл бұрын
Bahut vadia 22 ji sariya misla vare video jroor bnyo
@amritpalsinghchahal8259
@amritpalsinghchahal8259 2 жыл бұрын
ਇੱਕ ਔਝਾ ਸਰ ਆ ਕੋਈ ਉਸਦੇ ਚੈਨਲ ਤੇ ਵੀਊ ਨਹੀਂ ਸੀ ਆਉਂਦੇ ਹੁਣ ਵੀਊ ਆਏ ਜਦੋ ਉਸਨੇ ਮਹਾਰਾਜਾ ਰਣਜੀਤ ਸਿੰਘ ਖਿਆਫ਼ ਵੀਡੀਓ ਪਾਈ ਜਿਸ ਵਿਚ ਮਜਾਕ ਉਡਾਇਆ ਗਿਆ ਤੇ ਮਹਾਰਾਜੇ ਨੂੰ ਡਰਪੋਕ ਕਿਸਮਾ ਦਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਉਸਨੂੰ ਜਵਾਬ ਦਿੱਤਾ ਜਾਵੇ ਸਾਰੇ ਵੀਰ ਜਾ ਕੇ ਲਾਹਨਤਾਂ ਪਾਓ ਤੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਆ ਉਸਦੇ ਜਵਾਬ ਦਲੀਲੁ ਨਾਲ ਦੇਕੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ
@sarbjitsingh8679
@sarbjitsingh8679 2 жыл бұрын
bhut vadia ਜਾਣਕਾਰੀ
@parminderkaur9102
@parminderkaur9102 Жыл бұрын
Me eh video dekh k boht emotinl ho gyi waheguru g mehr kreo 🙏🏻boht maan mehsoos hunda ki assi sikh community to belong krde te punjab to jithe ede ede bdde surmya singha ne janam lya dhan c sb jina ne apna aap baar dita chah k b koi ohna brga bn ni skda bnan d ta door d gl koi soch e ni rkh skda 🙏🏻🙏🏻🙏🏻
@sukhjosan1992
@sukhjosan1992 Жыл бұрын
khariyan gallan bilkul bai eda hi sunya c aapne dada ji to akali ji bare 🙏🙏🙏
@brahmnoorsingh3209
@brahmnoorsingh3209 2 жыл бұрын
Meri zindgi di sab to vadhia video ....thx vir g
@ramsagarmeghwal5919
@ramsagarmeghwal5919 Жыл бұрын
Bhut badiya lagi si
@manjotaulakh5933
@manjotaulakh5933 2 жыл бұрын
Hari Singh nalwa ji , aakali phoola singh ji te hor vi Kai sikh yodhe , duniya de maahan yodea vicho ik ne ⛳⛳💪💪💪
@gagandeepsingh3533
@gagandeepsingh3533 2 жыл бұрын
ਧੰਨਵਾਦ ਜੀ
@lovepreetsingh1671
@lovepreetsingh1671 2 жыл бұрын
Bhut vadia video psji. Bhut jaankari mili jii
@harmeetbrar8592
@harmeetbrar8592 2 жыл бұрын
ਧੰਨ ਧੰਨ ਬਾਬਾ ਕਾਲੀ ਫੁਲਾ ਸਿੰਘ ਜੀ ਬਹੁਤ ਚੰਗੀ ਵੀਡੀਓ ਜੀ
@JagjotSingh-i3v
@JagjotSingh-i3v 6 ай бұрын
ਵਹੇ ਗੁਰੂ ਗੋਬਿੰਦ ਸਿੰਘ ਜੀ ਜੋ ਠੁੱਡੇ ਬਾਂ ਨੇ ਚੁਕੁ ਗਿਆ
@mandeepbrar8587
@mandeepbrar8587 2 жыл бұрын
ਬਹੁਤ ਵਧੀਅ ਵੀਡੀਓ ਬਾਈ
@harminderkaursingh5336
@harminderkaursingh5336 11 ай бұрын
Eh vdo Sanu bahut vadiya laggi dhan dhan Baba ji
@GurpreetSingh-kz1lb
@GurpreetSingh-kz1lb 9 ай бұрын
Majbi Sikh 💪🙏🙏🙏👈
@Jaspreet_Singh_0007
@Jaspreet_Singh_0007 Жыл бұрын
Waheguru . Baba akali phulla Singh buhat mahan shoorveer yudha c . 🙏💪🏋️
@gurpreetsingh626
@gurpreetsingh626 2 жыл бұрын
ਸੱਚੇ ਸਿੰਘਾਂ ਤੇ ਮਹਾਰਾਜ ਦੀਆਂ ਬਰਕਤਾਂ ਅੱਜ ਵੀ ਵਰਤਦੀਆਂ ਨੇ ਅਸੀਂ ਵੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਜਿੱਥੇ ਵੀ ਜੁਬਾਨ ਕਰੀਏ ਖਰੇ ਉਤਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏
@gurvinderlochm9881
@gurvinderlochm9881 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ 🚩ਵਾਹਿਗੁਰੂ ਮੇਹਰ ਕਰੇ ਵੀਰ ਤੇ🙏 ਇਸ ਤੋਂ ਪਹਿਲਾ ਮੈ ਬੱਬੂ ਮਾਨ ਸਾਬ ਦੇ ਇੱਕ ਗੀਤ ਵਿਚ ਨਾਮ ਸੁਣਿਆ ਸੀ ਬਾਬਾ ਅਕਾਲੀ ਫੁੱਲਾਂ ਸਿੰਘ ਜੀ ਖ਼ਾਲਸਾ ਦਾ ਉਸ ਸਮੇਂ ਮੈ ਪੜ੍ਹਿਆ ਸੀ । ਪਰ ਤੁਹਾਡੇ ਤੋਂ ਹੋਰ ਵੀ ਬਹੁਤ ਚੰਗੀ ਤਰਾ ਜਾਣਕਾਰੀ ਮਿਲੀ।🙏🙏🙏🚩
@Maanz102
@Maanz102 2 жыл бұрын
Bohot wadia jaankari jo bohot loka nu nhi pta honi
@RanjitSingh-lr6ff
@RanjitSingh-lr6ff Жыл бұрын
ਵਾਹਿਗੁਰੂ ਜੀ
@rrg...2265
@rrg...2265 2 жыл бұрын
ਬਿਲਕੁਲ right
@laadigautam6937
@laadigautam6937 2 жыл бұрын
waheguru ji ,,,🙏 Khalsa panth ji nu ewe e chardi klla ch rkheyo 🙏
@ramandeepsingh4537
@ramandeepsingh4537 2 жыл бұрын
ਧੰਨਵਾਦ y ji , waheguru thonu chad di kla ch rkhn 🙏
@paddasahb4920
@paddasahb4920 2 жыл бұрын
ਰੰਘਰੇਟੇ ਗੁਰੂ ਕਿ ਬੇਟੇ 💪💪💪
@happymal549
@happymal549 2 жыл бұрын
bhot hi vadia knowledge diti veer ji tuc Waheguru ji tuhanu chardikla ch rakhe
@varunjotsandy
@varunjotsandy 2 жыл бұрын
We can clearly see the efforts put in this video... thanks bro 😊
@jaghawara7733
@jaghawara7733 2 жыл бұрын
True efforts were in our history of Sikhism and khalsa raj in this video you watched.
@maniaujla4184
@maniaujla4184 2 жыл бұрын
ਵੀਰ ਜਦੋ ਤੁਸੀ ਹਰੀ ਸਿੰਘ ਨਲੂਆ ਬਾਰੇ ਵੀਡੀਓ ਬਣਾਈ ਸੀ ਓਦੋ ਪੱਗ ਬੰਨਕੇ ਫੋਟੋ ਲਾਈ ਸੀ ਤੁਸੀ ਆਵਦੀ ਇਸ ਵਾਰ ਨੰਗੇ ਸਿਰ ਹੀ ਲਾਈ ਆ ਬਾਕੀ ਬਹੁਤ ਵਧੀਆ ਜਾਨਕਾਰੀ ਵਾਲੀ ਵੀਡੀਓ ਸੀ ਧੰਨਵਾਦ ਵੀਰ 🙏
@satbirsingh4626
@satbirsingh4626 2 жыл бұрын
ਸ੍ਰੀ ਅਕਾਲ ਜੀ ਸਹਾਇ
@me.yashwant
@me.yashwant Жыл бұрын
ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਪਰਮਾਰ (ਸਿੱਖ ਰਾਜਪੂਤ) dhan dhan akali baba phoola singh ji parmar (sikh rajput) ਗਲਤ ਇਤਹਾਸ ਨਾ ਦਾਸ ਓਏ ਜੱਟਾਂ ਲੋਕਾ ਨੂੰ ਓਨਾ ਦਾ ਜਨਮ ਸ਼ੀਹਾਂ ਦੇ ਵਿੱਚ ਨਹੀਂ ਪਿੰਡ ਅਜਨੋਹਾ, ਜਿਲਾ ਹੁਸ਼ਿਆਰਪੁਰ ਵਿੱਚ ਹੋਆ ਸੀ ਪਾਵੇ ਮੋਹਰਾਂਵਾਲੀ ਕੋਲੋ ਪੁਛ ਲਵੀ ਯਾ ਉੱਥੇ ਜਾਕੇ ਦੇਖ ਲਵੀ
@amrit.s577
@amrit.s577 Жыл бұрын
Rajpoot da mtlab dhokha te namak hram hunda sharam kro thodi ji apne itihaas te nakk dob k mar jana chahida
@me.yashwant
@me.yashwant Жыл бұрын
@@amrit.s577 hindu te sikh rajput vich fark aa but hindu rajputa cho vikramaditya parmar prithviraj chauhan maharana pratap etc hoye ne te muslim rajputan cho Rai abdullah khan bhatti (dulla bhatti) ne jihna krke lohri aj tak manai jandi aa ta marr tuci jatt jao kyuki tuci bandhwa mazdoor ho
@amrit.s577
@amrit.s577 Жыл бұрын
@@me.yashwant maa teri jattan ghar leeran maardi firdi,jinna nu majdoor dasda ohna kol job mangan aaya c randipoot dhian singh saale hram di satt ne apni aukaat vikha hi ditti jida akali phoola singh g ne keha c
@Gill..daljit..1313
@Gill..daljit..1313 2 жыл бұрын
Waheguru ji 🙏
@guruguru8633
@guruguru8633 10 ай бұрын
Rangrete taa eda hi hunde ne pher 💪💪🙏🙏🙏
@lakhasingh1829
@lakhasingh1829 Жыл бұрын
Bhut hi wadya hai waheguru ji
@gurjotsingh6915
@gurjotsingh6915 2 жыл бұрын
ਪੰਥ ਅਕਾਲੀ ਬੁੱਢਾ ਦਲ ਦੇ ਜੰਗੀ ਜਰਨੈਲ❤🙏
@gurirandhawa1646
@gurirandhawa1646 Жыл бұрын
Majbi ❤❤❤
@gaggiPunny
@gaggiPunny Ай бұрын
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ
@gurnoorrandhawa3347
@gurnoorrandhawa3347 Жыл бұрын
bai jina vdia kam tu kr reha a sachi yaara toutube te koi nai o krde god bless u ❤
@Rajindersidhu2914
@Rajindersidhu2914 Ай бұрын
Man hai sano sade purkhya te❤
@sukhpreetsingh2377
@sukhpreetsingh2377 2 жыл бұрын
ਧੰਨਵਾਦ ਭਰਾ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਬਾਰੇ ਵੀ ਵਿਡੀਉ ਬਣਾਉ ਜੀ
@randhawasaab1511
@randhawasaab1511 2 жыл бұрын
ਬਹੁਤ ਵਧੀਆ ਵੀਰ ❤️🙏
@manjinderram8201
@manjinderram8201 9 ай бұрын
Waheguru ji mehar kre hamesha sab te
@saabgill1729
@saabgill1729 2 жыл бұрын
#successdarah sikh history
@bhanguhomeohall2079
@bhanguhomeohall2079 2 жыл бұрын
ਵਾ ਕਮਾਲ ਜਾਣਕਾਰੀ 🙏🙏🙏 , ਇਕ ਦਿਨ ਇਹ ਚੈਨਲ ਬਹੁਤ ਅੱਗੇ ਜਾਉ ❤️
@SandeepSingh-bg4bq
@SandeepSingh-bg4bq 2 жыл бұрын
Bhot vadhiya c 🙏🏻
@sodhi-vlogs
@sodhi-vlogs 10 ай бұрын
🙏ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏
@ManjeetSingh-ql6rj
@ManjeetSingh-ql6rj 2 жыл бұрын
Bai sory ekti exam krke ik din late hogeya boht hi vdiya video I support and I m fan of you 🙏🙏🙏🙏❤️
@lovepreetsingh2773
@lovepreetsingh2773 2 жыл бұрын
I proud we are sikh
@funtime24443
@funtime24443 Жыл бұрын
Bhout vdiya laga video dekh k
@gurshanrkaler3085
@gurshanrkaler3085 2 жыл бұрын
Thanks Bai bhut basis video banode hi tudi🤲 rabb Thanu Hor tarki bakshe
@GurjotsinghSidhu-ll8vd
@GurjotsinghSidhu-ll8vd 2 ай бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@GurpreetSingh-ir2rt
@GurpreetSingh-ir2rt 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🤲🏻❤️
@veeramritrakkarswag4709
@veeramritrakkarswag4709 2 жыл бұрын
ਪ੍ਰਮਾਤਮਾ ਮਿਹਰ🙏ਕਰੇ ਵੀਰ,ਹੋਰ ਤਰੱਕੀਆਂ ਮਾਣੇ💐
@ajaykumarak8741
@ajaykumarak8741 2 жыл бұрын
Barri hi information hai vedio vich thank you veer sat guru di mehar hai aap jiyan te lage raho ji waheguru issen taran mehar rakh aap sabb te
@gurjitchahal9107
@gurjitchahal9107 Жыл бұрын
ਵਾਹਿਗੁਰੂ
А что бы ты сделал? @LimbLossBoss
00:17
История одного вокалиста
Рет қаралды 10 МЛН
VAMPIRE DESTROYED GIRL???? 😱
00:56
INO
Рет қаралды 8 МЛН
А что бы ты сделал? @LimbLossBoss
00:17
История одного вокалиста
Рет қаралды 10 МЛН