Guru Gobind Singh ji ਨੇ ਪਹਿਲੀ ਜੰਗ ਕਿਉਂ ਲੜੀ | Sikh History | Punjab Siyan

  Рет қаралды 237,380

Punjab Siyan

Punjab Siyan

Күн бұрын

Пікірлер: 910
@manindersingh5897
@manindersingh5897 9 ай бұрын
ਬੇਟਾ ਜੀ ਇਤਿਹਾ ਨੂੰ ਸੰਬੋਧਨ ਕਰਨ ਦਾ ਢੰਗ ਬਹੁਤ ਵਧੀਆਂ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ਣ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
@rajinderdhillon7003
@rajinderdhillon7003 Жыл бұрын
ਪੁੱਤਰ ਜੀ ਕੋਈ ਲਫਜ ਹੀ ਨਹੀਂ ਲੱਭਦਾ ਆਪਦਾ ਧੰਨਵਾਦ ਕਰਨ ਲਈ । ਮੇਰਾ ਪੰਥ ਇਵੇਂ ਹੀ ਸੇਵਾ ਲੈਦਾ ਰਹੇ ਅਤੇ ਸਾਨੂੰ ਮੂਰਖਾਂ ਨੂੰ ਆਪਦੇ ਵਾਰੇ ਦੱਸ ਕਿ ਸਾਨੂੰ ਗੁਰੂ ਵਾਲਾ ਬਨਾਵੇ🙏🙏🙏.
@Chaudryff
@Chaudryff 4 ай бұрын
Waheguru ji 🙏🏻
@j.sbhangu4877
@j.sbhangu4877 Жыл бұрын
ਬਾਈ ਜੀ ਏਹ ਕਮ ਏਦਾ ਹੀ ਜਾਰੀ ਰੱਖਣਾ ਬਹੁਤ ਸੋਹਣਾ ਕਾਰਜ ਕਰ ਰਹੀ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਏਦਾ ਹੀ ਬਣੀ ਰਹੀ
@Ranjitsingh-fd4fj
@Ranjitsingh-fd4fj Жыл бұрын
ਕੈਨੇਡਾ ਦੀ ਧਰਤੀ ਤੋਂ ਤੁਹਾਡੀ ਵੀਡੀਓ ਨੂੰ ਦੇਖ ਰਹੇ ਹਾਂ ਜੀ ਅਤੇ ਆਪ ਦਾ ਬਹੁਤ ਬਹੁਤ ਧੰਨਵਾਦ ਸਭ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਇਸ ਉਪਰਾਲੇ ਲਈ॥
@UdhamSingh-vv4ry
@UdhamSingh-vv4ry Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ ਬਹੁਤ ਬਹੁਤਧੰਨਵਾਦ ਜੀ❤❤🎉🎉🌺🙏🙏
@varindersingh6181
@varindersingh6181 Жыл бұрын
ਬਾਈ ਜੀ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਆਪ ਜੀ ❣️ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ
@mr.pipatt6026
@mr.pipatt6026 Жыл бұрын
Waheguru Ji
@JaspreetKaur-yi3dd
@JaspreetKaur-yi3dd 4 ай бұрын
Ssakal beta ji history ਜਿਸ ਢੰਗ ਨਾਲ- ਤੁਸੀਂ explan ਕਰਦੇ ਹੋ ਬਹੁਤ ਹੀ acha ਲੱਗਦਾ ਹੈ Waheguru ji aap nu chardikala vich rakhan ❤
@halindersingh8850
@halindersingh8850 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਿੱਖ ਇਤਿਹਾਸ ਵਾਰੇ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ । ਬਹੁਤ ਬਹੁਤ ਧੰਨਵਾਦ ਜੀ ।
@harrysingh4030
@harrysingh4030 Жыл бұрын
ਬਾਈ ਜੀ ਤੁਹਾਡਾ ਮੇਰੇ ਗੁਰੂ ਜੀ ਦਾ ਇਤਿਹਾਸ ਦੱਸਣ ਦਾ ਬਹੁਤ ਵੱਧੀਆ ਤਰੀਕਾ ਹੈ 🙏🏼❤️
@davindersidhu3187
@davindersidhu3187 Жыл бұрын
Waheguru ji 🙏 ❤ ਇਸ ਤੋ ਵਧਿਆ ਕੋਈ ਇਸਤੇਮਾਲ ਇਤਿਹਾਸ ਨਹੀ ਸਮਝਾ ਸਕਦਾ ਜੀ
@harjeetdhiman2137
@harjeetdhiman2137 Жыл бұрын
ਗੁਰੂ ਜੀ ਦੇ ਜੀਵਨ ਦਾ ਇਤਿਹਾਸ ਨੂੰ ਸੁਣ ਕੇ ਰੋਮ ਰੋਮ ਖਿੜ ਜਾਂਦਾ ਹੈ ਅਪਣੇ ਆਪ ਨੂੰ ਇਕ ਮਾਨ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਲਗੀਆ ਵਾਲੇ ਦੇ ਪੁੱਤਰ ਧੀਆਂ ਹਾ ਤੇ ਪੰਜਾਬ ਦੇ ਵਾਸੀ ਹਾ ਤੇ ਸਾਡਾ ਪਿੰਡ ਕੀਰਤਪੁਰ ਸਾਹਿਬ ਹੈ ਜੀ
@hardipsinghsimak2411
@hardipsinghsimak2411 7 ай бұрын
ਛੋਟੇ ਵੀਰ ਇਸ ਨਾਲ ਜੋ ਇਤਿਹਾਸ ਸਾਨੂੰ ਪਹਿਲਾਂ ਨਹੀਂ ਪਤਾ ਸੀ ਹੁਣ ਸਾਨੂੰ ਪਤਾ ਲਗਦਾ ਕਿ ਸਿੱਖੀ ਕਿਵੇਂ ਮਿਲੀ❤❤❤ ਪ੍ਰਮਾਤਮਾ ਤੁਹਾਨੂੰ ਹੋਰ ਇਤਿਹਾਸ ਦੱਸਣ ਦੀ ਕਿਰਪਾ ਵੱਖਸੇ❤❤❤
@ManpreetSahota-c4y
@ManpreetSahota-c4y Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਮੈ ਹਿੰਦੁ ਆ ਪਰ ਮੈ੍ਨੂ ਇਨਾ ਪਿਆਰ ਆ ਸਿਖ ਇਤਿਹਾਸ ਨਾਲ ਮੈ ਹਿੰਦ ਦੇ ਗੁਰੂ ਸਹਿਬਾਨ ਨਾਲ ਬਹੁਤ ਪਿਆਰ ਕਰਦਾ 😢😢 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
@JagmeetSingh-mc8md
@JagmeetSingh-mc8md Жыл бұрын
ਇਹ ਬਹੁਤ ਵਧੀਆ ਵਿਡੀਉ ਸੀ ਭਾਈ ਸਾਬ ਮੇਰੇ ਗੁਰੂ ਗੋਬਿੰਦ ਪਤਸ਼ਾ ਜੀ ਰਾਜਨ ਕੇ ਵੀ ਰਾਜਾ ਸੀ ਓਹਨਾਂ ਦੀ ਵੱਡਿਆਈ ਸੁਣਨ ਦਾ ਹੀ ਮਨ ਕਰਦਾ ਰਹਿੰਦਾ 🙏🙏🙏🙏
@HARBANSSingh-fu9pc
@HARBANSSingh-fu9pc Жыл бұрын
ਪਹਿਲੀ ਵਾਰ ਸਮਝ ਲੱਗਿਆ ਜੀ ਸਿੱਖ ਇਤਹਾਸ
@manpreetsinghprince6087
@manpreetsinghprince6087 Жыл бұрын
ਬਹੁਤ ਹੀ ਵਧੀਆ ਵੀਡੀਓ ਵੀਰ ਜੀ ਏਸੇ ਤਰਾਂ ਸੇਵਾ ਨਿਭਾਉਂਦੇ ਰਹਿਓ , ਇੱਥੇ ਕੁੱਜ ਕੁ ਪਹਾੜੀ ਰਾਜਿਆਂ ਦੀਆਂ ਔਲਾਦਾਂ ਏਸ ਵੀਡਿਓ ਨੂੰ dislike ਕਰ ਰਹੀਆਂ ਆਂ ਪਰ ਤੁਸੀਂ ਪ੍ਰਵਾਹ ਨਹੀਂ ਕਰਨੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@sukhjindercheema199
@sukhjindercheema199 Жыл бұрын
🙏ਵਾਹਿਗੁਰੂ ਸਾਹਿਬ ਜੀ ਆਪਜੀ ਦਾ ਧੰਨਵਾਦ ਵੀਰ ਜੀ ਬਹੁਤ ਵਧੀਆ ਇਤਿਹਾਸ ਦੱਸਿਆ।
@jagabai4073
@jagabai4073 Жыл бұрын
ਹੱਕ ਹੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@NirmalSingh-xe1pn
@NirmalSingh-xe1pn Жыл бұрын
🪯ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਜੀ 🪯 ਸਤਿਨਾਮੁ ਵਾਹਿਗੁਰੂ ਚੜ੍ਰਦੀ ਕਲਾ ਕਰੇ 🫡
@ramkumaerana7279
@ramkumaerana7279 Жыл бұрын
waheguru ji ਅਗਰ ਸਾਨੂੰ ਇਹ ਇਤਿਹਾਸ ਛੋਟੇ ਉਮਰ ਪਤਾ ਲੱਗ ਜਾਂਦਾ ਸ਼ਾਇਦ ਮੈ ਅੱਜ ਧੱਕੇ ਨਾ ਖਾਦਾ 🙏🙏🙏🙏🙏
@jagdeep3736
@jagdeep3736 Жыл бұрын
ਬਹੁਤ ਸੋਹਣਾ ਸਮਝਾਉਦੇ ਨੇ ਵੀਰ ਜੀ ❤❤❤🙏🙏🙏
@nishansinghdhillon1034
@nishansinghdhillon1034 Жыл бұрын
ਧੰਨ ਧੰਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏
@Deepaksingh-sl8my
@Deepaksingh-sl8my Жыл бұрын
Waheguru ji... Dhan dhan sirri guru gobind Singh ji maharaja... Deepak Singh From Pakistan
@JagtarSingh-tg7uz
@JagtarSingh-tg7uz Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏ਅੰਮਿ੍ਤਸਰ ਸਾਹਿਬ ਤੋਂ ਜੀ🙏
@pushpindersandhu98
@pushpindersandhu98 Жыл бұрын
😢😢😢😢😢😢😢😢😢😢😢😢😢😢ਮੇਰੇ ਪਿਆਰੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ 😢😢😢😢😢😢😢😢😢😢😢😢😢ਤੁਹਾਡੀ ਸੇਵਾ ਮੇਰੇ ਦਸਮੇਸ਼ ਪਿਤਾ ਜੀ ਪਰਵਾਨ ਕਰਨ
@CLDhupar
@CLDhupar 20 күн бұрын
ਬਹੁਤ ਸੋਹਣੀ ਸ਼ੁਰੂਆਤ ਸੂਰਾ (ਖੱਤ੍ਰੀ) ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛੋਡਹਿ ਖੇਤ।🌹 ਸਤਿਗੁਰੂ ਕਬੀਰ ਜੀ 🙏 ਨੀਚਹ ਊਚ ਕਰੈ ਮੇਰਾ ਗੋਬਿੰਦੁ। ਕਾਹੂੰ ਤੇ ਨ ਡਰੈ। 🌹ਸਤਿਗੁਰੂ ਰਵਿਦਾਸ ਜੀ 🙏
@BASSISAAB007
@BASSISAAB007 Жыл бұрын
ਵੀਰ ਵਾਹਿਗੂਰ ਜੀ ਮੇਹਰ ਭਰਿਆ ਹੱਥ ਤੁਹਾਡੇ ਉੱਤੇ ਰੱਖਣ 🙏🙏🙏 ਤੁਸੀ ਬਹੁਤ ਵਧੀਆ ਕੰਮ ਕਰ ਰਿਹੇ। ❤
@birbalnauhra3525
@birbalnauhra3525 6 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਸੋਹਣੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰੇ
@balbirsingh1328
@balbirsingh1328 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਭਾ ਸ਼ਹਿਰ
@dharampalsingh4027
@dharampalsingh4027 Жыл бұрын
ਵੀਰ ਜੀ ਤੁਹਾਡਾ ਧੰਨਵਾਦ ਐਸੀ ਵੀਡੀਓ ਵਣਾਊਨ ਲਈ
@princebange7308
@princebange7308 Жыл бұрын
ਧੰਨ ਮੇਰੇ ਗਰੀਬ ਨਿਵਾਜ਼ ਕਲਗੀਆਂ ਵਾਲੇ ਸਤਿਗੁਰੂ ਜੀ ਤੁਹਾਨੂੰ ਕੋਟਨ-ਕੋਟ ਪ੍ਰਣਾਮ🙏🏻🙏🏻 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻🙏🏻
@rajwinder1968
@rajwinder1968 Жыл бұрын
ਬਹੁਤ ਵਧੀਆ ਜਾਣਕਾਰੀ
@fatehsingh-m8p
@fatehsingh-m8p Жыл бұрын
ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
@Kkulvir0401
@Kkulvir0401 7 ай бұрын
ਵਾਹਿਗੁਰੂ ਜੀ ਬੇਟਾ ਜੀ ਅਸੀ ਅਮਿਰਕਾ ਦੀ ਧਰਤੀ ਤੇ ਬੈਠ ਕੇ ਸੁਣਦੇ ਹਾਂ ਜੀ ਬੇਟਾ ਤੁਸੀ ਬਹੁਤ ਭਾਗਾਂ ਵਾਲੇ ਹੋ ਜੋ ਇਹ ਸੇਵਾ ਆਪ ਦੇ ਹਿੱਸੇ ਆਈ ਹੈ🙏🏽🙏🏽❤️
@luxuryweddingcars0002
@luxuryweddingcars0002 Жыл бұрын
🙏🙏ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾਂ ਚ ਰਖਣ ਵਾਹਿਗੁਰੂ ਜੀ 🙏🙏
@savjitsingh8947
@savjitsingh8947 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ
@jorasingh287
@jorasingh287 Жыл бұрын
🚩🚩🚩🚩🚩🚩🚩🙏🙏🙏🙏🙏🌹🌹🌹🌹🌹🍁🍁🍁💐💐💐🌺🌺🌺🌷🌷🌷🌷
@inderjit1900
@inderjit1900 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ
@j.sbhangu4877
@j.sbhangu4877 Жыл бұрын
ਗੁਰੂ ਸਾਹਿਬ ਜੀ ਤੁਹਾਡੀ ਲੰਬੀ ਉਮਰ ਕਰਨ
@rajvirsingh5087
@rajvirsingh5087 Жыл бұрын
ਇਦੂੰ ਵਧੀਆ ਿਇਤਿਹਾਸ ਕੋਈ ਨਹੀਂ ਸੁਣਾ ਸਕਿਆ। ❤❤
@palsingh9234
@palsingh9234 Жыл бұрын
ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ
@harman8033
@harman8033 Жыл бұрын
ਜਦੋਂ ਮੈਂ ਇਹ ਸਾਰੀਆਂ ਕਹਾਣੀਆਂਮੈਂ ਆਪਣੇ ਗੁਰੂਆਂ ਬਾਰੇ ਸੁਣਦਾ ਹਾਂਤਾਂ ਮੇਰੀ ਰੂਹ ਖੁਸ਼ ਹੋ ਜਾਂਦੀ ਐ ਵੀਰ ਜੀਕੀ ਸਾਡੇ ਗੁਰੂ ਕਿੰਨੀ ਉੱਚੀ ਸੁੱਚੀ ਸੋਚ ਦੇ ਮਾਲਕ ਸਨਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਜੀ ਕਾਸ ਖਾਲਸਾ ਰਾਜ ਜਲਦੀ ਆਵੇ
@loveychauhan2543
@loveychauhan2543 Жыл бұрын
khalsa raaj jldi ave ni 22 khalsa raaj he aa sb brabar aa ethe
@citysuburbinc
@citysuburbinc Жыл бұрын
This is not kahania it’s real sir
@GurjitSingh-ib6vb
@GurjitSingh-ib6vb Жыл бұрын
Waheguru ji 🙏🙏
@dilpreetsingh0015
@dilpreetsingh0015 Жыл бұрын
ਬਹੁਤ ਵਧੀਆ ਗੁਰੂਆ। ਬਾਰੇ ਜਾਨਕਾਰੀ
@jasssingh1570
@jasssingh1570 Жыл бұрын
ਮੋਗਾ ਤੋਂ
@pargatlohakhera1506
@pargatlohakhera1506 7 ай бұрын
ਬਹੁਤ ਬਹੁਤ ਧੰਨਵਾਦ ਭਰਾ ਐਨੀ ਜਾਣਾਕਰੀ ਦੇਣ ਲਈ ਆਪਣੇ ਗੁਰੂ ਆ ਵਾਰੇ 🙏
@MOHITSingh-we6jg
@MOHITSingh-we6jg Жыл бұрын
ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਜੀ ਇਤਿਹਾਸ ਨਾਲ ਜੋੜ ਰਹੇ ਹੋ ਪੰਜਾਬ ਦੇ ਦਰਿਆ ਪਿੰਡ ਹੁਸ਼ਿਆਰਪੁਰ
@RajinderSingh-dt4xz
@RajinderSingh-dt4xz 3 ай бұрын
ਦਰਿਆ ਜੋ ਬਾਬਕ ਦੇ ਨੇੜੇ ਹੈ. ਸਰਾਂ ਦੇ ਲਾਗੇ
@shambersingh8557
@shambersingh8557 Жыл бұрын
ਹੁਸਨਾਰ ਗਿੱਦੜਬਾਹਾ ਸ਼੍ਰੀ ਮੁਕਤਸਰ ਸਾਹਿਬ
@kuldeepsingh-yc7ls
@kuldeepsingh-yc7ls Жыл бұрын
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@SunnySohi-vz2rx
@SunnySohi-vz2rx 7 ай бұрын
👏🏻🫡👏🏻ਧੰਨ ਦਸ਼ਮੇਸ਼ ਪਿਤਾ ਜੀ ।👏🏻
@gurmejsingh8076
@gurmejsingh8076 Жыл бұрын
ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ।।
@surinderaujla2447
@surinderaujla2447 Жыл бұрын
ਬਹੁਤ ਵਧੀਆ ਵੀਡੀਓ ਨੇ ਇਸ ਤਰਾਂ ਜਾਰੀ ਰੱਖੋ ਜੀ
@gagandeepSingh-yx2nd
@gagandeepSingh-yx2nd Жыл бұрын
ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@harpinderbhullar5719
@harpinderbhullar5719 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ
@Gurbirnahar123
@Gurbirnahar123 Жыл бұрын
ਧੰਨ ਦਸਮੇਸ ਪਿਤਾ ਧੰਨ ਇਹਨਾ ਦੇ ਸਿੱਖ
@balwantdhillon9449
@balwantdhillon9449 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@BASSISAAB007
@BASSISAAB007 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਤੇਰੀ ਸਿੱਖੀ 🙏
@rawinderpalsingh1277
@rawinderpalsingh1277 5 ай бұрын
ਧੰਨਵਾਦ ਵੀਰ ਜੀ 🙏🏻
@gurwinderSingh-rv7id
@gurwinderSingh-rv7id Жыл бұрын
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@AmanDeep-zd3ux
@AmanDeep-zd3ux Жыл бұрын
ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏
@sahabsinghkarnal2839
@sahabsinghkarnal2839 Жыл бұрын
ਸਤਿਨਾਮੁ ਵਾਹਿਗੁਰੂ ਜੀ ਵੀਰ ਜੀ ਅਸੀਂ ਕਰਨਾਲ ਸ਼ਹਿਰ ਤੋਂ
@harman8033
@harman8033 Жыл бұрын
ਹਾਂ ਜੀ ਵੀਰ ਜੀਤੁਸੀਂ ਇਹ ਵੀ ਅਰਦਾਸ ਕਰਿਆਕਰੋ ਕਿਸਾਡਾ ਆਪਣਾ ਖਾਲਸਾ ਰਾਜ ਜਲਦੀ ਜਲਦੀ ਆਵੇਖ਼ਾਲਸਾ ਰਾਜ ਜਿੰਦਾਬਾਦ🌷🌷💖💖💖❣️❣️🌹🌹🥰🥰💓💗💯❤️🌻🙏⚔️⚔️⚔️⚔️⚔️⚔️
@DHALIWAL303
@DHALIWAL303 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤🙏🏻🙏🏻🙏🏻🙏🏻🙏🏻
@HarvinderSingh-hk5hv
@HarvinderSingh-hk5hv Жыл бұрын
ਧੰਨ ਵਾਦ ਵਾਈ ਜੀ ਚੜ੍ਹਦੀ ਕਲਾ ਚ ਰਹੋ 🙏🙏
@baghwansingh5567
@baghwansingh5567 Жыл бұрын
ਵੀਰ ਜੀ ਬੌਹਤ ਵਧੀਆ ਉਪਰਾਲਾ ਹੈਂ ਤੁਹਾਡਾ ਤੁਹਾਨੂੰ ਸਲੂਟ ਹੋ ਸਕੇ ਤਾਂ ਆਪਣਾ ਫੋਨ ਸੇਅਰ ਕਰਨਾ
@ranjeetsinghsingh9248
@ranjeetsinghsingh9248 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@LakhvinderSingh-wr6wj
@LakhvinderSingh-wr6wj 8 ай бұрын
ਇਤਿਹਾਸ ਬਹੁਤ ਵਧੀਆ ਲੱਗਿਆ ਜੀ ਜ਼ਿਲ੍ਹਾ ਲੁਧਿਆਣਾ-ਰਾਹੋਂ ਰੋਡ-ਬੂਥਗੜ੍ਹ
@sonammmkaurrr9844
@sonammmkaurrr9844 Жыл бұрын
ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Baljeet_singh_sardar
@Baljeet_singh_sardar Жыл бұрын
ਵਾਹਿਗੁਰੂ ਜੀ ਅੰਮ੍ਰਿਤਸਰ ਵਿਖੇ ਜੀ
@mangakumar1505
@mangakumar1505 Жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹
@ranvirkaurdhaliwal9841
@ranvirkaurdhaliwal9841 Жыл бұрын
🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻
@partaphandtools813
@partaphandtools813 Жыл бұрын
Waheguru ji. Sanehwal LDH
@bladepro.x9448
@bladepro.x9448 Жыл бұрын
​@@partaphandtools813੧੨122122222221੧1੧
@karnailbarnala5897
@karnailbarnala5897 Жыл бұрын
ਬਹੁਤ ਵਧੀਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@RanjitSingh-xp2wb
@RanjitSingh-xp2wb Жыл бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🙏
@karmjitsinghsingh2042
@karmjitsinghsingh2042 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਵੀਰ ਜੀ ਇਤਿਹਾਸ ਤੋਂ ਜਾਣੂ ਕਰਵਾਇਆ ਮੈਂ ਧਰਮਕੋਟ ਤੋਂ ਮੰਗਾਂ ਟੇਲਰ ਸਾਰਾ ਗੱੜੀ ਦਾ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਜੀ
@GurmeetSingh-oc1sn
@GurmeetSingh-oc1sn Жыл бұрын
ਧੰਨ ਧੰਨ ਵਾਹਿਗੁਰੂ ਜੀ 🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹 ਧੰਨ ਦਸਮੇਸ਼ ਪਿਤਾ ਜੀ 🌹🌹
@satbirsingh8483
@satbirsingh8483 Жыл бұрын
Thanks
@BaljinderSinghDhanoa
@BaljinderSinghDhanoa Жыл бұрын
ਵਾਹਿਗੁਰੂ ਫਤਿਹਗੜ੍ਹ ਸਾਹਿਬ ਤੋਂ ਜੀ
@pavitersingh5129
@pavitersingh5129 Жыл бұрын
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@luxuryweddingcars0002
@luxuryweddingcars0002 Жыл бұрын
🙏🙏🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@jotkhosa__4012
@jotkhosa__4012 Жыл бұрын
🙇 waheguru ji 🙇
@jaspalsingh9068
@jaspalsingh9068 Жыл бұрын
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਓ ਬਹੁਤ ਬੁਰਾ ਹਾਲ ਹੋ ਗਿਆ ਹੈ ਤੁਹਾਡੇ ਪੰਜਾਬ ਦਾ ਇੱਥੇ ਅਪਣੇ ਲੋਗ ਹੀ ਸਿੱਖੀ ਬਰਬਾਦ ਕਰੀ ਜਾਂਦੇ ਹਨ ਇਥੇ ਸਾਰੇ ਹੀ arikarathghan ਹੋ ਗਏ ਹਨ
@vajindersinghsidhu113
@vajindersinghsidhu113 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
@prabhsandhu9798
@prabhsandhu9798 Жыл бұрын
Bhut hi vdia uprala hai ji bhut bhut bhut dhanwad ji thada mere mother sunde ne and ohna nu bhut vdia lga k eni vdia history ds re o. from Sri Mukatsar Sahib
@Gurdipsingh708
@Gurdipsingh708 Жыл бұрын
🙏🏻🙏🏻💐🌺🌻🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਮੇਹਰ ਕਰੀ ਦਾਤਿਆ 💐💐💐🙏🏻🙏🏻 ਸਤਿਨਾਮ ਵਾਹਿਗੁਰੂ ਜੀ 🙏🏻💐🌹🌻🌺🌷🌿♥️🙏
@Veerpalkaur-uj3sj
@Veerpalkaur-uj3sj Жыл бұрын
ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ
@gurpreetjohal6192
@gurpreetjohal6192 Жыл бұрын
DHAN DHAN SAHIB SHRI GURU GOBIND SINGH JI MAHARAJ . WAHEGURU JI
@harman8033
@harman8033 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀਹਾਂ ਜੀ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ🥀💞⚔️⚔️🙏💯❤️🌻💗💓🥰🌹❣️💖🌷💪💪👍
@lovelydhamija8604
@lovelydhamija8604 Жыл бұрын
Dhan Dhan guru Gobind Singh ji waheguru ji
@gurnamdhandhi4741
@gurnamdhandhi4741 Жыл бұрын
ਧਨਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@AmandeepKaur-oq7pr
@AmandeepKaur-oq7pr Жыл бұрын
ਧੰਨ ਕਲਗ਼ੀਆਂ ਵਾਲੇ ਪਾਤਸ਼ਾਹ
@GurpreetSingh-kl8vw
@GurpreetSingh-kl8vw Жыл бұрын
Bahut vdiaa km aa soda jehda guru da ithiaas ds de o ajh kll ta look singra pichhe hi ladi jande aa waheguru ji ka Khalsa waheguru Ji ki fate
@sahibdeepsingh_
@sahibdeepsingh_ Жыл бұрын
ਧੰਨਵਾਦ ਵੀਰ ਜੀ ❤
@paramjeetsinghparam6301
@paramjeetsinghparam6301 Жыл бұрын
वीर जी जिस तरां आपजी दसदे हों तां दिमाग अखखां अगगे सारा सीन दिखाई देड़ं लग जादां हे जी बिलकुल साफ तसवीर गुरु साहेबाना दी जंग दी बिलकुल साफ दिखाई देंदी हे बहुत वदिया वीर जी❤❤
@santbabalalsinghjikuliwale2753
@santbabalalsinghjikuliwale2753 Жыл бұрын
Waheguru ji ka khalsa waheguru ji ki Fateh ❤️
@harman8033
@harman8033 Жыл бұрын
ਹਾਂ ਜੀ ਵੀਰ ਜੀਤੁਸੀਂ ਇਹ ਸਾਰੀਆਂ ਵੀਡੀਓਪੂਰੈ ਸਾਚੁ ਤੇ ਤੱਤਾਂ ਦੇ ਆਧਾਰ ਤੇ ਬਣਾਇਆ ਕਰੋਕੀ ਸਾਡੇ ਗੁਰੂ ਨੂੰ ਕੋਈ ਗਲਤ ਨਾ ਕਹਿ ਸਕੇਧੰਨ ਗੁਰੂ ਨਾਨਕ ਦੇਵ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ❤❤❤
@rishavkumar87
@rishavkumar87 Жыл бұрын
Bhoot bhoot dhanyavad paaji 🙏 for this video tan tan Sri Guru Gobind Singh 🙏🙏🙏 waheguru ji 🙏
@harpreetjansal2459
@harpreetjansal2459 6 ай бұрын
Bhut hi vadiya hi video leke ande ho apji bhai saab ji .Nirankar bless u❤
@sukhwinderjohal66
@sukhwinderjohal66 Жыл бұрын
🌹🌹Waheguruji waheguruji waheguruji waheguruji waheguruji 🌹🌹🙏🙏🙏🌸🌸🌸🌺🌺👏⚔️🐅🐅⚔️❤️🚩🌷From London
@malkitsigha5002
@malkitsigha5002 9 ай бұрын
ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਸਾਨੀ ਨਹੀਂ ਹੋ ਸਕਦਾ।
@BholaSingh-zh8yv
@BholaSingh-zh8yv Жыл бұрын
ਸਤਨਾਮ ਸ੍ਰੀ ਵਾਹਿਗੁਰੂ
@Khehra63
@Khehra63 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🥰 ਸ੍ਰੀ ਖਡੂਰ ਸਾਹਿਬ ਤੋ
@rkcreations4677
@rkcreations4677 Жыл бұрын
Waheguru ji ka kahlsa waheguru ji ki fateh
@Bika12339
@Bika12339 Жыл бұрын
Salute hai ji apnu, sikh history vadia tarika nal samjai gai, I am from Rajasthan
@BhagwanChahal-g2d
@BhagwanChahal-g2d Жыл бұрын
❤❤ ਵਾਹਿਗੁਰੂ ਜੀ🙏🙏
@lakhwindersinghkhangura3465
@lakhwindersinghkhangura3465 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
When you have a very capricious child 😂😘👍
00:16
Like Asiya
Рет қаралды 18 МЛН
Мен атып көрмегенмін ! | Qalam | 5 серия
25:41
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН