Пікірлер
@karanvirsandhus
@karanvirsandhus 11 минут бұрын
Dhan dhan baba deep singh ji 🙏
@baljinderkaur933
@baljinderkaur933 25 минут бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਜੀ
@MamtaHans-s2v
@MamtaHans-s2v 47 минут бұрын
Waheguru ji 🙏❤️🌹🥺🌸🙇
@bajwa.o7
@bajwa.o7 Сағат бұрын
ਬਾਈ ਦਸਮ ਗ੍ਰੰਥ ਤੇ ਵੀ ਵਿਡਿਓ ਬਣਾਓ ਜੀ ਤੇ ਆਨਲਾਇਨ ਵੀ ਜੋ ਸਹੀ ਬਾਣੀ ਵਾਲਾ ਐਪ ਹੈ ਉਸ ਬਾਰੇ ਵੀ ਦੱਸੋ ਜੀ ਤਾਂ ਜੋ ਮੁੰਡੇ ਕੁੜੀਆਂ ਸਾਡੇ ਵਰਗੇ ਮੋਬਾਇਲ ਚ ਐਪ ਦੇ ਜਰੀਏ ਪਾਠ ਕਰਦੇ ਉਹਨਾਂ ਨੂੰ ਸਹੀ ਬਾਣੀ ਵਾਲਾ ਐਪ ਪੜ੍ਹਣ ਨੂੰ ਮਿਲੇ ਬੇਨਤੀ ਹੈ ਬਾਈ ਜੀ ਇਹ🙏🏻🙏🏻🙏🏻
@PARAMJITSINGH-id4vp
@PARAMJITSINGH-id4vp Сағат бұрын
Waheguru Ji
@rupindersinghbhatti5838
@rupindersinghbhatti5838 2 сағат бұрын
Es anmol khjanenu sabhle parbandk kmetty ,ehi meri hath jodd k benti aa ji
@SINGGA-LIVE
@SINGGA-LIVE 2 сағат бұрын
Akbar aagra da badshah si veer🙏🙏🙏
@SagguSingh-g3b
@SagguSingh-g3b 3 сағат бұрын
ਧੰਨ ਧੰਨ ਗੁਰੂ ਪਿਤਾ ਜੀ❤🙏🙏🙏
@indiangyan1466
@indiangyan1466 3 сағат бұрын
@JagirMasih-s2k
@JagirMasih-s2k 4 сағат бұрын
ਇਹ ਤਾਂ ਕਹਿੰਦੇ ਹਨ ਕਿ ਕਰਿਚਣਾ ਦੀ ਪੰਜਾਬ ਕੀ ਦੇਣ ਹੈ ਇਹ ਸਾਰਾ ਕੁਝ ਅਸੀਂ ਹੀ ਦਿੱਤਾ ਹੈ ਤਵਾਡਾ ਤੇ ਆਪਣਾਂ ਹੈ ਕੀ ਗੱਲਾਂ ਮਾਰਦੇ ਕੁਛ ਰਿਹਾ ਕਰੋ
@ParamjitSingh-lc2kw
@ParamjitSingh-lc2kw 4 сағат бұрын
Sarm kre Sikh Kom jina ne Baba Ji di kurbani te Sarhand te Sube nu barbad kita os Mahan Bande di kurbani ignore krde kde baba ji da din ni mnaya ...na todar Mall di haveli da khyal rkhya sarm krn Sikh dhram de bne moddi te bde Sikh
@ParamjitSingh-lc2kw
@ParamjitSingh-lc2kw 4 сағат бұрын
Dhan Baba Banda Singh Bahadur Ji Maharaj Mehar krna Ji...Dhan thudi Kurbani 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@JaiBabaMuraadShaBaliji786
@JaiBabaMuraadShaBaliji786 5 сағат бұрын
VPO BAINSI Disit Rohtak HARYANA
@notstupidpie4552
@notstupidpie4552 5 сағат бұрын
Dhanyawad
@notstupidpie4552
@notstupidpie4552 5 сағат бұрын
Sach
@jdbinder7339
@jdbinder7339 5 сағат бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਡਾ ਜੌ ਸਾਨੂੰ ਸਾਰਿਆਂ ਨੂੰ ਆਪਣੇ ਸਿੱਖ ਧਰਮ ਦੇ ਨਿਸ਼ਾਨ ਚਿੰਨ ਬਾਰੇ ਤੁਸੀ ਦਸਿਆ ਤੁਸੀ ਅਗਲਾ ਭਾਗ ਜਲਦੀ ਅਪਲੋਡ ਕਰੋ ਜੀ ਤਾਕਿ ਸਾਨੂੰ ਸਾਰਿਆਂ ਨੂੰ ਜਾਣਕਾਰੀ ਹਾਸਿਲ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਤੁਹਡਾ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏🙏 ਵਾਹਿਗੁਰੂ ਜੀ ਕੀ ਫਤਹਿ
@KamaljeetSingh-g4l
@KamaljeetSingh-g4l 6 сағат бұрын
ਬਿਲਕੁਲ ਸਹੀ ਗੱਲ ਕੀਤੀ ਬਾਈ ਜੀ ਤੁਸੀ ਗੂਰੂ ਸਾਹਿਬ ਜੀ ਦੇ ਦਿੱਤੇ ਗਏ ਨਿਸ਼ਾਨ ਲਗਣੇ ਚਾਹੀਦੇ ਹਨ❤
@DALJEETSINGH-qc6tk
@DALJEETSINGH-qc6tk 6 сағат бұрын
Dhan Dhan Shri Wahe Guru Sahib Ji Wahe guru ji 🙏🙏🙏🙏🙏 Wahe guru ji
@JiwanSingh-k5d
@JiwanSingh-k5d 8 сағат бұрын
Satnam Shri waheguru
@ustaadgurmeetsinghsantkhal8790
@ustaadgurmeetsinghsantkhal8790 9 сағат бұрын
V nice ji ❣️
@Mr-nu8dm
@Mr-nu8dm 10 сағат бұрын
Life story podcast of Hari Singh Nalwa 🔥
@Mr-nu8dm
@Mr-nu8dm 10 сағат бұрын
Life story podcast of Ranjit Singh
@Mr-nu8dm
@Mr-nu8dm 10 сағат бұрын
Life story of Banda Singh Bahadur ❤
@sukhwinderkhaira8447
@sukhwinderkhaira8447 10 сағат бұрын
Thanks Ji🙏🙏
@parvinderkaur4604
@parvinderkaur4604 11 сағат бұрын
🙏🙏🙏🙏
@RanjodhSingh-l1l
@RanjodhSingh-l1l 13 сағат бұрын
Waheguru ji ka khalsa ll waheguru ji ki fateh ll bahut dhanwad veer ji. Mai Ranjodh Singh Italy to. Video Dekh reha. Waheguru tuhanu chardi kla vich rakhe hmesha
@SandeepKumar-df7pr
@SandeepKumar-df7pr 13 сағат бұрын
Halat dekh ke dukh bhut lagga bhi ji pr bhut dhanbaad tohada ❤
@Harpalsinghrandhawa-h7i
@Harpalsinghrandhawa-h7i 13 сағат бұрын
Waheguru meharge VeerA te
@harpalkaurchera3852
@harpalkaurchera3852 14 сағат бұрын
Very good effort ji thanks for all information canada
@shamshami4662
@shamshami4662 15 сағат бұрын
Waheguru ji
@dharmindersingh5939
@dharmindersingh5939 16 сағат бұрын
🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏
@jagjeetkaur1819
@jagjeetkaur1819 16 сағат бұрын
Waheguru ji ka khalsa...waheguru ji mehran karo ki aapne itihaas nu sambhal ke rakhiye
@brarsiviaphhc
@brarsiviaphhc 16 сағат бұрын
Bas galla karan nu hi bethe ne saade log.... ground level te dharam di gall krlo taa fuus....fer chahe oh iss tasveer di gall hove ya todarmal di havelli....apne bnde bas fuukriya maaran nu h oh jinniya marji marwa lawo....
@anmolpreet2650
@anmolpreet2650 16 сағат бұрын
Next video jroor bano ji
@glitterglassify3682
@glitterglassify3682 16 сағат бұрын
ਮਤਿ ਮਾਰੀ ਗਈ ਹੈ ਆਪਨੂੰ ਅਜੋਕੇ ਸਿੱਖ ਕਹਾਉਣ ਵਾਲੇਆਂ ਦੀ ਜਿਹੜੇ ਬਾਬਾ ਦੀਪਸਿੰਘ ਜੀ ਦੇ ਨਾਂ ਤੇ ਬਰਗਰ ਪੀਜੇ ਚਾਉਮੀਨ ਕੇਕ ਖ਼ਿਲਾ ਕੇ ਖੰਡੇ ਵਾਲੇ ਬਾਪੂ ਦੀ ਮੇਹਰ ਦੱਸਦੇ ਹਨ। ਅਜੋਕੇ ਸਿੱਖੋਂ ਤੁਹਾਡੀ ਮਤਿ ਤੇ ਸਿੱਖੀ ਤੁਹਾਡੀ ਜੀਭ ਤੋਂ ਹੋਕੇ ਢਿੱਡ ਤੱਕ ਰਹਿ ਗਈਹੈ । ਬਾਬਾ ਦੀਪ ਸਿੰਘ ਜੀ ਪ੍ਰਤੀ ਸ਼ਰਧਾ ਬਾਹਮਣੀ ਸਾਜਿਸ਼ ਦਾ ਸ਼ਿਕਾਰ ਹੋ ਗਈ ਹੈ। ਲੋਕ ਕ੍ਰਿਸ਼ਨ ਜਨਮਾਸ਼ਟਮੀ ਵਾਂਗ ਬਾਬੇ ਦੇ ਮਾਰਕੀਟ ਤੋਂ ਲਿਆਏ ਬੁਤਾਂ ਨੂੰ ਕੇਕ ਖ਼ਿਲਾ ਰਹੇ ਹਨ। ਬੁੱਤ ਪੂਜਾ ਕਰਨ ਕਰਵਾਉਣੀ ਸ਼ੁਰੂ ਹੋ ਗਈ। ਸਿੱਖਾਂ ਦੇ ਨਗਰ ਕੀਰਤਨਾਂ ਤੇ ਪੀਜੇ ਬਰਗਰ ਚਾਉਮੀਨ ਦੀ ਰਵਾਇਤਾਂ ਸ਼ੁਰੂ ਕਰ ਕਰਵਾਉਣ ਵਾਲੇ ਇਹ ਬਾਹਮਣ ਹਨ ਜਿਹਨਾਂ ਨੇ ਸਿੱਖਾਂ ਨੂੰ ਆਪਣੀ ਮੁੱਢਲੀ ਸਾਦੀ ਰੀਤੀਆਂ ਤੋਂ ਅਲਗ ਥਲਗ ਕਰ ਦਿੱਤਾ। ਮਤਿ ਮਾਰ ਦਿੱਤੀ ਗਈ ਤੁਹਾਡੀ ਸਿੱਖੋਂ ਬਚਾ ਲਵੋ ਕਰਮ ਆਪਣੇ ਸਿੱਖੀ ਰੁੜ੍ਹ ਚੱਲੀ, ਐਸਜੀਪੀਸੀ ਖ਼ਾਮੋਸ਼ ਰਹੇਗੀ। ਤੁਹਾਡੀ ਹੀ ਕੌਮ ਦੇ ਗਰੀਬ ਬੱਚੇ ਵਿੱਦਿਆ ਰੁਜਗਾਰ ਤੋਂ ਬੇਜਾਰ ਘੁੰਮ ਰਹੇ ਹਨ। ਤੁਹਾਡੀ ਕੌਮ ਤੇ ਧਰਮ ਨੂੰ ਕੇਵਲ ਤੁਸੀਂ ਤੇ ਤੁਸੀਂ ਬਚਾ ਸਕਦੇ ਹੋ ਸਾਦਗੀ ਤੇ ਸਹੀ ਰਹੁ ਰੀਤਾਂ ਧਾਰਨ ਕਰਕੇ।
@SandeepKumar-df7pr
@SandeepKumar-df7pr 16 сағат бұрын
Dilhi ta odo bi kuti si hun tak bi kuti hi aa bai ji😢
@shahjikaadri8413
@shahjikaadri8413 16 сағат бұрын
Badhni Kalan, MOGA
@SandeepKumar-df7pr
@SandeepKumar-df7pr 17 сағат бұрын
Baba banda singh bhadur 🙏🙏🙏🙏🙏🙏🙏🙏
@SandeepKumar-df7pr
@SandeepKumar-df7pr 17 сағат бұрын
Saare veera nu benti hai ji ki video nu shere jaroor kar dea karo ji❤
@SandeepKumar-df7pr
@SandeepKumar-df7pr 17 сағат бұрын
❤ waheguru ji ❤
@Ghantcheemasab
@Ghantcheemasab 17 сағат бұрын
🙏🙏 satnam ji waheguru ji waheguru ji sb te mehar kro waheguru ji waheguru ji 🙏🙏
@MakhanSingh-nb9fl
@MakhanSingh-nb9fl 17 сағат бұрын
ਬਹੁਤ ਵਧੀਆ ਵਿਚਾਰ ਕਰਕੇ ਬਹੁਤ ਸੱਚੀ ਇਤਿਹਾਸਕ ਜਾਣਕਾਰੀ ਦਿੱਤੀ ਜੀ ਬਹੁਤ ਧੰਨਵਾਦ ਜੀ
@KSPBDRIVER
@KSPBDRIVER 17 сағат бұрын
❤❤
@SandeepKumar-df7pr
@SandeepKumar-df7pr 17 сағат бұрын
Hoshiarpur to veer ji❤❤❤❤❤
@Ravleencaur9797
@Ravleencaur9797 18 сағат бұрын
Waheguru ji ka khalsa waheguru ji ki Fateh (Jammu toh ji)
@parkashsingh4499
@parkashsingh4499 18 сағат бұрын
ਵਾਹਿਗੁਰੂ ਜੀ
@gurjinderguron
@gurjinderguron 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@OmParkash-jd8ys
@OmParkash-jd8ys 18 сағат бұрын
V V Good 🙏🌹
@Official_Dhaliwal_
@Official_Dhaliwal_ 19 сағат бұрын
ਹਨੂਮਾਨ ਗੜ ਰਾਜਸਥਾਨ
@parkashsingh4499
@parkashsingh4499 19 сағат бұрын
ਵਾਹਿਗੁਰੂ ਜੀ