ਪਿਛਾਂਹ ਹਟੇ ਸੁਖਬੀਰ? ਨਵਾਂ ਹਮਲਾ ਗਿਆਨੀ ਹਰਪ੍ਰੀਤ ਸਿੰਘ ‘ਤੇ! ਖੇਡਿਆ ਦਾਅ ਸੱਤਾਧਾਰੀਆਂ…Punjab Television

  Рет қаралды 55,888

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 184
@satindersingh9369
@satindersingh9369 4 сағат бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਹੀ ਬੀ ਜੇ ਪੀ ਦੇ ਪੈਰ ਭਾਰਤ ਵਿਚ ਲਾਏ ਇਹ ਪਰਿਵਾਰ ਆਰ ਐਸ ਐਸ ਦਾ ਉਪਾਸ਼ਕ ਹੈ ਰਾਜਨੀਤੀ ਵਿੱਚ ਮਦਦ ਤਾਂ ਕਰਨਗੇ
@deepbrar.
@deepbrar. 6 сағат бұрын
ਅਸੀਂ ਜੋ ਦੂਜਿਆਂ ਨਾਲ ਕਰਦੇ ਹਾਂ ਸੂਦ ਸਮੇਤ *ਸਾਨੂੰ ਉਹ ਵਾਪਸ ਦੇਣਾ ਵੀ ਪੈਂਦਾ ਹੈ ਜੀ* ਬਾਦਲ ਸਾਹਿਬ ਹੋਸ਼ ਕਰੋ
@Surjeet_singh.
@Surjeet_singh. 5 сағат бұрын
Exilent view ❤
@baljitsingh6957
@baljitsingh6957 6 сағат бұрын
ਗੋਲਡੀ ਨਾਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ। ਵਧੀਆ ਹੋਇਆ। ਗੋਲਡੀ ਨਾ ਘਰ ਦਾ ਨਾ ਘਾਟ ਦਾ।
@BSBrar-by2bz
@BSBrar-by2bz 4 сағат бұрын
ਗੋਲਡੀ ਨੂੰ ਉਸ ਵਕਤ ਸਿਆਣੇ ਬੰਦਿਆ ਕਿਹਾ ਸੀ ਕੇ ਗੋਲਡੀ ਤੂੰ ਰੁਲ ਜਾਵੇਗਾ
@harwinder2601
@harwinder2601 6 сағат бұрын
ਸੁੱਚਾ ਸਿੰਘ ਲੰਗਾਹ ਦੇ ਕਿੰਨੇ ਪੁੱਤਰ ਹਨ ? ਇੱਕ ਤਾਂ ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦੇ ਕੇਸ ਵਿੱਚ ਫੜਿਆ ਗਿਆ ਸੀ , ਕੀ ਉਹੀ ਉਮੀਦਵਾਰ ਹੈ , ਜੇਕਰ ਹਾਂ ਤਾਂ ਫਿਰ ਅਕਾਲੀ ਦਲ ਦੇ ਨਿਘਾਰ ਦਾ ਇਹ ਅੰਤਮ ਦੌਰ ਹੀ ਸਮਝਿਆ ਜਾਵੇ ?
@ManjitSingh-o6i
@ManjitSingh-o6i 4 сағат бұрын
2 dowe amli ne
@BSBrar-by2bz
@BSBrar-by2bz 4 сағат бұрын
ਨਹੀਂ ਇਹ ਹੋਰ ਹੈ ਬਾਕੀ ਇਸ ਦੇ ਕੁਝ ਬਿਨਾਂ ਨਾਮ ਵੀ ਬਚੇ ਹਨ
@prabhjitsinghbal
@prabhjitsinghbal 3 сағат бұрын
ਬਾਪ ਨੰਬਰੀ ਤੇ ਬੇਟੇ ਦੱਸ ਨੰਬਰੀ 😂 ਚਿੱਟਾ-ਕਾਲ਼ਾ ਵਲਦ ਨੀਲਾ ਹੀਰੋ 😂
@deepbrar.
@deepbrar. 6 сағат бұрын
ਹਿੰਮਤ ਨਾਲ ਜਿਉਣ ਵਾਲੇ ਲੋਕ ਕਦੀ ਹਾਰ ਨਹੀਂ ਮੰਨਦੇ, ਕਿਉਂਕੇ *ਉਹ ਜਾਣਦੇ ਹਨ ਕੇ ਮੁਸ਼ਕਲਾਂ ਇੱਕ ਪੜਾਅ ਹਨ ਮੰਜਿਲ ਨਹੀਂ* ਸਿੰਘ ਸਾਹਿਬ 😍😍
@sukhmandersingh9185
@sukhmandersingh9185 3 сағат бұрын
ਹਾਂ ਜਿਹੜੇ ਗੁਰਦੀਪ ਸਿੰਘ ਬਾਠ ਜਿਹੜਾ
@KuldeepSingh-gn7dt
@KuldeepSingh-gn7dt 3 сағат бұрын
ਜਗਤਾਰ ਸਿੰਘ ਜੀ ਸੁਖਬੀਰ ਜਦ ਸਤਾ ਵਿੱਚ ਸੀ ਤਾ ਬੋਲਦਾ ਸੀ, 25 ਸਾਲ ਰਾਜ ਕਰਾਗੇ। ਹੁਣ ਕਹਿੰਦਾ ਕਿ ਪਾਰਟੀ ਚੌਣਾ ਲੜਨ ਲਈ ਨਹੀਂ ਬਣੀ ਆਪੇ ਮੈ ਮਥਾ ਟੇਕਦੀ ਆਪੇ ਮੇਰੇ ਬੱਚੇ ਜੀਣ
@CharnjitSingh-y2s
@CharnjitSingh-y2s 5 сағат бұрын
ਰੰਧਾਵਾ ਜੀ ਹਮੀਰ ਸਿੰਘ ਜੀ, ਜਗਤਾਰ ਸਿੰਘ ਜੀ ਅਤੇ ਪੁਰੀ ਟੀਮ ਨੂੰ ਸਤਿ ਸ੍ਰੀ ਆਕਾਲ,,, ਦੇਖਲੋ ਨਜਾਰਾ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਨਾਲ ਟੱਕਰ ਲੈਣੀ ਪੰਥ ਨੂੰ ਧੋਖਾ ਦੇਣਾ ਕਿਥੋਂ ਕਿਥੇ ਪਹੁੰਚਾ ਦਿੰਦਾ।
@balwindersidhusidhu6932
@balwindersidhusidhu6932 4 сағат бұрын
ਗਿਦੜਬਾਹਾ ਤੇ ਕਾਂਗਰਸ ਤੇ ਆਪ ਚ ਮੁਕਾਬਲਾ ਹੈ ਜੀ ਪਰ ਕਾਂਗਰਸ ਦਾ ਹੱਥ ਉਪਰ ਆ
@baldevmankoo1049
@baldevmankoo1049 4 сағат бұрын
ਜੇ ਬਾਦਲ ਲਾਣੇ ਨੇ ਲੁੱਚੇ ਲੰਗਾਹ ਦੇ ਮੁੰਡੇ ਨੂੰ ਟਿਕਟ ਦਿੱਤੀ ਤਾਂ ਇਸ ਤੋ ਨੀਚ ਗੱਲ ਕੋਈ ਨਹੀਂ ਹੋ ਸਕਦੀ। ਬਾਕੀ ਜੇ ਬਾਦਲ ਲਾਣੇ ਵਿੱਚ ਹਿੰਮਤ ਹੈ ਤਾਂ ਹੁਣ ਫਿਰ ਗਿੱਦੜਾਂ ਵਾਂਗ ਭਜਦਾ ਕਿਉਂ ਹੈ।ਹੁਣ ਕਿਸੇ ਨੂੰ ਸ਼ੱਕ ਨਹੀਂ ਰਹਿ ਗਿਆ ਕਿ ਸੁਖਬੀਰ ਬਾਦਲ ਨੂੰ ਵੀ ਆਪਣੀ ਔਕਾਤ ਦਾ ਇਲਮ ਹੋ ਗਿਆ ਹੈ ਕਿ ਉਹਨਾਂ ਦੀ ਹੋਰ ਵੀ ਬੇਜ਼ਤੀ ਹੋਵੇਗੀ।
@nirmalsinghnarain1952
@nirmalsinghnarain1952 6 сағат бұрын
ਸਰਦਾਰ ਜੀ ਜੇਕਰ ਪਾਰਟੀ ਬਦਲਣ ਵਾਲਿਆ ਨਾਲ ਗੋਲਡੀ ਤਰਾ ਕੀਤਾ ਜਾਏ ਤਾ ਉਹਨਾ ਦਾ ਦਿਮਾਗ ਟਿਕਾਣੇ ਆ ਜਾਏ ਧੰਨਵਾਦ
@Surjeet_singh.
@Surjeet_singh. 5 сағат бұрын
ਵੀਰੋ ਬਾਦਲ ਤਾਂ 1971-77ਤੋ ਪਹਿਲਾਂ ਦੇ ਆਰ ਐਸ ਐਸ ਨਾਲ ਨੇ ਹਮੀਰ ਸਰ ਜ਼ਿਆਦਾ ਜਾਣਦੇ ਨੇ
@gurcharansingh3580
@gurcharansingh3580 4 сағат бұрын
ਝੀਂਡਾ ਕੀ ਸਾਫ ਕਦੋਂ ਦਾ ਸਾਫ਼ ਸੁਥਰਾ ਹੋ ਗਿਆ ਹੈ ਇਹ ਤਾਂ ਆਪ ਦਂਲਾ ਆ
@gurnamkanwar
@gurnamkanwar 3 сағат бұрын
ਜਗਤਾਰ ਜੀ ਸਹਿਮਤ ਹਾਂ
@deepbrar.
@deepbrar. 6 сағат бұрын
ਨਰਾਜ਼ਗੀ ਝੱਲ ਸਕਦੇ ਆ *ਪਰ ਬੇ-ਮਤਲਬ ਦੀ ਆਕੜ ਤੇ ਚੌਧਰ ਨਹੀਂ*
@deepbrar.
@deepbrar. 6 сағат бұрын
ਕਿਸੇ ਦੇ ਬੁਰਾ ਸੋਚਣ ਨਾਲ ਜਾਂ ਬੋਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ *ਹੁੰਦਾ ਉਹੀ ਹੈ ਜੋ ਮਨਜ਼ੂਰ-ਏ-ਖੁਦਾ ਹੁੰਦਾ ਹੈ*
@ਹਰਦੀਪਸਿੰਘBrar
@ਹਰਦੀਪਸਿੰਘBrar 5 сағат бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@BhupinderSingh-l2x
@BhupinderSingh-l2x 5 сағат бұрын
ਬਾਦਲ ਨੇ ਗੁਰੂ ਘਰ ਅਰਦਾਸ ਕੀਤੀ ਸੀ ਕਿ ਸਾਡਾ ਕੱਖ ਨਾ ਰਹੇ। ਉਹ ਪ੍ਰਮਾਤਮਾ ਨੇ ਇਨਸਾਫ ਕਰ ਦਿੱਤਾ।
@KarmjitKaur-w5d
@KarmjitKaur-w5d 6 сағат бұрын
ਗੋਲਡੀ ਨਾਲ ਵਿਸ਼ਵਾਸ਼ਘਾਤ ਹੋਇਆ ਜ਼ੀਰੋ ਕਰਕੇ ਰੱਖ ਦਿੱਤਾ ਗੋਲਡੀ ਨੂੰ
@SK-io4gd
@SK-io4gd 5 сағат бұрын
ਇਸ ਨੇ ਜੋ ਪਾਰਟੀ ਨਾਲ ਤੇ ਸ ਸੁਖਪਾਲ ਸਿੰਘ ਖਹਿਰਾ ਨਾਲ ਵਿਸ਼ਵਾਸ਼ਘਾਤ ਕੀਤਾ ਸੀ ਉਸੇ ਦਾ ਖਮਿਆਜਾ ਭੁਗਤਣਾ ਪੈਣਾ।
@ajaibsinghdhindsa2664
@ajaibsinghdhindsa2664 6 сағат бұрын
ਤਿੰਨੇ ਮਹਾਨ ਪੱਤਰਕਾਰਾਂ ਅਤੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@gurnamkanwar
@gurnamkanwar 3 сағат бұрын
ਹਮੀਰ ਸਿੰਘ ❤
@jagjitsingh5212
@jagjitsingh5212 4 сағат бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@sukhdevsdhillon7815
@sukhdevsdhillon7815 2 сағат бұрын
Good informative discussion thanks
@baldevbrar4327
@baldevbrar4327 5 сағат бұрын
ਬਹੁਤ ਵਧੀਆ ਤੇ ਸਟਾਕ ਵਿਸ਼ਲੇਸ਼ਣ ਚੰਗਾ ਕੰਮ ਕਰ ਰਹੇ ਹਨ ਸਤਿਕਾਰਤ ਪੱਤਰਕਾਰ
@RajinderSingh-nx2sc
@RajinderSingh-nx2sc 6 сағат бұрын
SAD ਨੂੰ ਚੋਣ ਲੜਨੀ ਚਾਹੀਦੀ ਹੈ। ਚੋਣ ਸਿਰਫ ਜਿੱਤਣ ਲਈ ਨਹੀਂ ਲੜੀ ਜਾਂਦੀ । ਪਾਰਟੀ ਦਾ ਵੋਟ ਬੈਂਕ ਕਾਇਮ ਰੱਖਣ ਲਈ ਚੋਣ ਲੜਨੀ ਜਰੂਰੀ ਹੈ।
@Singh-ih7cl
@Singh-ih7cl 5 сағат бұрын
ਜੋ ਕੀਤਾ ਓਹੀ ਭਰਿਆ ਗੋਲਡੀ ਨੇ
@rajindercheema4985
@rajindercheema4985 6 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #1 ਧੰਨਵਾਦ ਸਹਿਤ
@zulfkarali735
@zulfkarali735 6 сағат бұрын
ਸਤਿ ਸ੍ਰੀ ਅਕਾਲ ❤, ਗੋਲਡੀ ਨਾਲ ਏਹੀ ਹੋਣੀ ਸੀ । ਰਾਹੁਲ ਗਾਂਧੀ ਨੇ ਉਸਨੂੰ ਐਮ ਐਲ ਏ ਬਣਵਾ ਦਿੱਤਾ ਸੀ ।
@surindersingh-lk3lb
@surindersingh-lk3lb 5 сағат бұрын
Very nice discussion god bless your team
@hardevsinghsidhu4557
@hardevsinghsidhu4557 6 сағат бұрын
ਬਹੁਤ ਹੀ ਸਟੀਕ ਜਾਣਕਾਰੀ ਸ੍ਰੀ ਜਗਤਾਰ ਸਿੰਘ ਜੀ ਦੀ ਸਲੂਟ ਹੈ ਜੀ
@dalbarasingh522
@dalbarasingh522 2 сағат бұрын
ਗੋਲਡੀ ਸਾਬ ਵਧਾਈਆਂ ਬਾਈ। ਲੈ ਲਿਆ ਸੁਆਦ।
@BittuSingh-fk2je
@BittuSingh-fk2je 6 сағат бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@bakhtawarsingh5530
@bakhtawarsingh5530 3 сағат бұрын
੨੨ਤਰੀਕ ਨੂੰ ਅਕਾਲੀ ਦੱਲ ਦੀ ਕੋਰ ਕਮੇਟੀ ਦੀ ਬੈਠਕ ਹੈਂ ਉਸ ਦਿਨ ਸਾਰੇ ਕੈਡੀਡੇਟ ਡਿਕਲੇਅਰ ਕਰ ਦਿੱਤੇ ਜਾਣਗੇ ਜੀ
@harinderjitsinghthandi5317
@harinderjitsinghthandi5317 3 сағат бұрын
Great 👍
@ShamsherSingh-k6b
@ShamsherSingh-k6b 5 сағат бұрын
ਗੋਲਡੀ ਨੂੰ ਕਾਮਯਾਬੀ ਨਹੀਂ ਹਜ਼ਮ ਹੋਈ , ਕਈਆਂ ਦੀ ਅੱਧੀ ਉਮਰ ਲੰਘ ਜਾਂਦੀ MLA ਦੀ ਟਿਕਟ ਭਾਲਦਿਆਂ ਤੇ ਗੋਲਡੀ MLA ਬਣ ਗਿਆ।
@jogasingh-jv3bg
@jogasingh-jv3bg 5 сағат бұрын
ਆਪ ਨੂੰ ਫਾਇਦਾ ਦਿੱਤਾ ਜਾਵੇਗਾ ਅਤੇ ਇਮਿਊਨਿਟੀ ਲਈ ਜਾਵੇਗੀ
@GurmukhSingh-mz5it
@GurmukhSingh-mz5it 6 сағат бұрын
ਸਮੁਚੀ ਟੀਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਹੁਤ ਵਧੀਆ ਜਾਣਕਾਰੀ
@Ravisher0770
@Ravisher0770 6 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤
@gurmeetgill1898
@gurmeetgill1898 5 сағат бұрын
ਰੰਧਾਵਾ ਸਾਹਿਬ ਜੀ ਹੁਣ ਲੀਡਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਕੋਈ ਗੱਲ ਕਰਨ ਦਾ ਫ਼ਰਕ ਨਹੀਂ ਰਿਹਾ। ਲੀਡਰਾਂ ਨੂੰ ਜਿਹੜੀ ਗੱਲ ਸ਼ੂਟ ਕਰਦੀਂ ਹੈ ਉਹੋ ਹੀ ਬਿਆਨ ਦੇ ਦੇਂਦੇ ਹਨ। ਭਾਵੇਂ ਬਿਲਕੁਲ ਝੂਠ ਹੋਵੇ ਭਾਵੇਂ ਬਾਅਦ ਵਿੱਚ ਬੇਇਜ਼ਤੀ ਕਰਵਾ ਕੇ ਬਹਿ ਹੀ ਜਾਣ।।
@AmritsarSaab
@AmritsarSaab 4 сағат бұрын
ਸਤਿ ਸ਼੍ਰੀ ਅਕਾਲ ਜੀ 🙏
@karmjitsingh2081
@karmjitsingh2081 6 сағат бұрын
Great discussion 🎉
@NanakVeer-t2g
@NanakVeer-t2g 2 сағат бұрын
Ssa ji
@sukhmandersingh9185
@sukhmandersingh9185 3 сағат бұрын
ਗਿ ਆ ਗਿਆ
@giansinghkulwant9999
@giansinghkulwant9999 2 минут бұрын
ਪੰਜਾਬ ਟੈਲੀਵਿਜ਼ਨ ਕੀ ਸਮਝਦਾ ਹੈ ਕਿ ਵੋਟ ਪਾਰਟੀਆਂ ਨੇ ਹੁਣ ਤੱਕ ਸਾਨੂੰ ਕੀ ਦਿੱਤਾ ਹੈ
@sukhmandersingh9185
@sukhmandersingh9185 3 сағат бұрын
ਇਕ ਬਾਹਮ ਆ ਹੋਇਆ ਸੀ ਉਹ ਬਾਹਮਣ ਪੰਡ ਦਵਾ ਦੋ ਹੋਇਆ ਸੀ ਅਸੀਂ ਪੰਡਤ ਬਾਅਦ ਰੱਖਿਆ ਬ੍ਰਾਹਮਣ ਤੇ ਬ੍ਰਾਹਮਣ ਬਹੁਤ ਵੱਡਾ ਸੀ ਤੇ ਪੰਡਿਤ ਮਾੜਾ ਸੀ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਇਹ ਸ਼ੂਦਰ ਉਹਨਾਂ ਨੇ ਕਹਿਣ ਲੱਗਦਾ ਆਹ ਨਹੀਂ ਆਹ ਸੀ ਤੇ ਗੁਰੂ ਸਾਹਿਬ ਸੀ ਹੋਏ ਸੀ ਇਹਨਾਂ ਲੋਕਾਂ ਨੇ ਸ਼ੂਦਰ ਰੱਖ ਲਿਆ
@angrejsingh-zk5lj
@angrejsingh-zk5lj 6 сағат бұрын
🙏🙏👍
@BaljinderSingh-pb7tp
@BaljinderSingh-pb7tp 6 сағат бұрын
ਇਹ,ਸਿਰਫ ਸੁਖਵੀਰ ਸਿੰਘ ਬਾਦਲ ਦਾ,ਤਨਖ਼ਾਹੀਆ,ਦਾ,ਫੈਸਲਾ,ਗਿਦੜਵਾਹ ਸੀਟ ਕਰਕੇ ਨਹੀ,ਹੋਣ ਦਿੱਤਾ
@baljitsingh6957
@baljitsingh6957 6 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ❤❤❤
@gurcharansingh3580
@gurcharansingh3580 4 сағат бұрын
ਚਾਰੇ ਸੀਟਾਂ ਹਾਰਨਗੇ ਆਪ ਪਾਰਟੀ ਵਾਲੇ
@Surjeet_singh.
@Surjeet_singh. 5 сағат бұрын
ਮੈਨੂੰ ਇਹ ਦੱਸੋ ਕਿ ਸੁਖਬੀਰ ਬਾਦਲ ਦਿੱਲੀ ਵਿੱਚ ਕਿਸ ਨਾਲ ਮੀਟਿੰਗ ਕਰ ਰਹੇ ਸਨ 😂
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 4 сағат бұрын
👍👍👍👌👌
@surjitsingh7771
@surjitsingh7771 4 сағат бұрын
🙏🙏🙏
@GurnekSingh-l6c
@GurnekSingh-l6c 4 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ❤ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@Satya-Vichaar-one
@Satya-Vichaar-one 4 сағат бұрын
BADAL GADAAR BADAL GADAAR BADAL GADAAR.
@SomnathPrasher
@SomnathPrasher 3 сағат бұрын
Akali dal election lade ja na lade pa nthak de hukam to bad sukhbir jo kar reha vote kise ne nahi pauni uhne panth de hukam de parvah nahi kete
@Ranjeetdaliwal-kz2nc
@Ranjeetdaliwal-kz2nc 6 сағат бұрын
ਸਤਿ ਸ੍ਰੀ ਆਕਾਲ ਜੀ।
@gurmailsingh994
@gurmailsingh994 5 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@angatsingh1555
@angatsingh1555 2 сағат бұрын
Good
@jaswantrauke5149
@jaswantrauke5149 5 сағат бұрын
ਜਗਤਾਰ ਜੀ ਨੇ ਮੇਰੀ ਗੱਲ ਦੀ ਤਾਈਦ ਕੀਤੀ ਏ । ਸ਼ੁਕਰੀਆ ਜੀ
@jarnailsingh9949
@jarnailsingh9949 22 минут бұрын
54388th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@AvtarSinghBaidwan-mq2vs
@AvtarSinghBaidwan-mq2vs 4 сағат бұрын
❤🙏🏻🙏🏻🙏🏻❤️
@GurmailSingh-to1rn
@GurmailSingh-to1rn 4 сағат бұрын
ਸ੍ਰ ਜਗਤਾਰ ਸਿੰਘ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਕਾਲੀ ਦਲ ਫਤਿਹ ਦਾ ਪ੍ਰਧਾਨ ਹੈ ,ਉਹ ਕਿਸੇ ਸਮੇਂ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅਮ੍ਰਿਤਸਰ ਦਾ ਵਾਇਸ ਪ੍ਰਧਾਨ ਸੀ।ਇਸ ਸਿਮਰਨਜੀਤ ਸਿੰਘ ਮਾਨ ਤੇ ਕਾਫੀ ਇਲਜ਼ਾਮ ਲਗਾਏ ਸਨ ਅਤੇ ਅਸਤੀਫ਼ਾ ਦੇ ਕੇ ਨਵਾਂ ਅਕਾਲੀ ਦਲ ਬਣਾਇਆ ਸੀ । ਉਹਨਾਂ ਨੇ ਆਪਣਾ ਉਮੀਦਵਾਰ ਬਰਨਾਲਾ ਸੀਟ ਲਈ ਐਲਾਨ ਕਰ ਦਿੱਤਾ।
@BittuSingh-fk2je
@BittuSingh-fk2je 5 сағат бұрын
Right information
@BaldevSingh-is9jp
@BaldevSingh-is9jp 6 сағат бұрын
🙏
@balrajsandhu6161
@balrajsandhu6161 6 сағат бұрын
🌷💟🌷🙏🌷🌷
@mandersingh9153
@mandersingh9153 6 сағат бұрын
ਅਕਾਲੀ ਦਲ ਦੀ ਵੋਟ ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਾਲ ਚਲੀ ਗਈ ਹੈ ਪਿੰਡਾਂ ਵਿੱਚ ਜ਼ਿਆਦਾ ਤਰ ਸਰਪੰਚ ਆਮ ਆਦਮੀ ਦੇ ਬਣੇ ਹਨ
@RajinderSingh-nr6wl
@RajinderSingh-nr6wl 5 сағат бұрын
ਸਰਪੰਚ ਬਣੇਂ ਨਹੀਂ ਧੱਕੇ ਨਾਲ ਬਣਾਏ ਨੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਨੁਕਸਾਨ ਬਹੁਤ ਹੋਵੇਗਾ।
@HardialSandhu-si7gq
@HardialSandhu-si7gq 3 сағат бұрын
ਜਗਤਾਰ ਸਿੰਘ ਜੀ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ।
@AvtarSidhu-t1x
@AvtarSidhu-t1x 2 сағат бұрын
ਗਿਆਨੀ ਹਰਪ੍ਰੀਤ ਜੀ ਜਥੇਦਾਰੀ ਦੇ ਅਹੁਦੇ ਦੀ ਮਿਰਆਦਾ ਤੇ ਸਟੈਂਡ ਲੈ ਰਹੇ ਹਨ ਪਰ ਇਹ ਲੀਡਰ ਜਥੇਦਾਰਾ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਹਨ ਇਸ ਲਈ ਜਥੇਦਾਰ ਹਰਪ੍ਰੀਤ ਹਟਾਉਣਾ ਚਾਹੁੰਦੇ ਹਨ
@kulwinderjitsingh6857
@kulwinderjitsingh6857 6 сағат бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
@balwindersidhusidhu6932
@balwindersidhusidhu6932 4 сағат бұрын
ਕਾਲੀ ਦਾਲ ਖਾਤਮੇ ਵੱਲ ਵਧ ਰਿਹਾ
@aviroopbrar7356
@aviroopbrar7356 5 сағат бұрын
Social media must be consulted before taking any decision.
@charanjitsingh375
@charanjitsingh375 4 сағат бұрын
ਗੋਲਡੀ ਜਦੋਂ CM ਦੀ ਝੋਲੀ ਚ ਹੀ ਪੈ ਗਿਆ ਤਾਂ ਮਿਲਣਾ ਕਿਹੜਾ ਅੱਡ ਰਹਿ ਗਿਆ।
@GurmukhSingh-mz5it
@GurmukhSingh-mz5it 6 сағат бұрын
ਰਡੀ ਰਿਡੇਪਾ ਕਟਦੀ ਹੈ ਪਰ ਲੋਕ ਕੱਟਣ ਨਹੀਂ ਦਿੰਦਾ
@harinderjitsinghthandi5317
@harinderjitsinghthandi5317 3 сағат бұрын
ਜਥੇਦਾਰ ਹਰਪ੍ਰੀਤ ਸਿੰਘ ਨੇ ਪਿੱਛੇ ਜਹੇ ਕਿਹਾ ਸੀ ਕਿ ਸਿੱਖ ਸ਼ਾਸ਼ਤਰ ਰੱਖਣਆਪਣੀ ਰੱਖਿਆ ਲਈ । ਉਹ ਆਪ ਹੁਣ ਰੋਂਦੇ ਕਹਿੰਦੇ ਨੇ ਕਿ ਮੇਰੀਆਂ ਬੇਟੀਆਂ ਨੂੰ ਗਾਲ੍ਹਾਂ ਕੱਡੀਆਂ ਹਨ। ਹੁਣ ਉਹ ਸ਼ਾਸ਼ਤਰ ਲੋਕਾਂ ਲਈ ਵਰਤਨ ਲਈ ਹਨ, ਜਥੇਦਾਰ ਲਈ ਨਹੀ? ਇਸ ਵਾਰੇ ਵਿਚਾਰ ਦੱਸੋ।
@BittuSingh-fk2je
@BittuSingh-fk2je 5 сағат бұрын
Very good discussion
@ajaibsingh8894
@ajaibsingh8894 6 сағат бұрын
❤❤❤❤
@sukhmandersingh1496
@sukhmandersingh1496 3 сағат бұрын
ਬਹੁਤ ਵਧੀਆ ਕੀਤਾ ਹੈ ਇਸ ਨਾਲ ਹੁਣ ਤਾਂ ਇਹ ਗੱਲ ਵੀ ਕੀਤੀ ਗਈ ਕਿ ਗੋਲਡੀ ਅਕਾਲੀ ਦਲ ਵੱਲੋਂ ਲੜੂ😅😅😅😅😅
@BittuSingh-fk2je
@BittuSingh-fk2je 5 сағат бұрын
Very nice program
@GurmejSingh-l3u
@GurmejSingh-l3u 6 сағат бұрын
ਪਰਿਵਾਰ ਤੋਂ ਤਾਂ ਪੰਜਾਬ ਵੀ ਵਾਰਿਆ ਜਾ ਸਕਦਾ
@beantsingh2322
@beantsingh2322 4 сағат бұрын
Veer ji gsss 😊
@jarnailbalamgarh4449
@jarnailbalamgarh4449 5 сағат бұрын
ਸ ਸਿਮਰਨਜੀਤ ਸਿੰਘ ਮਾਨ ਦੇ ਲੰਮਾਂ ਸਮਾਂ ਸਾਥੀ ਰਹੇ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇੜੇ ਗੁਰੂ ਹਰਿ ਸਹਾਏ ਨੇ ਵਖਰਾ ਹੋ ਕੇ ਅਕਾਲੀ ਦਲ ਫਤਿਹ ਬਣਾ ਕੇ ਫਿਰੋਜ਼ਪੁਰ ਤੋਂ MP ਦੀ ਚੋਣ ਵੀ ਲੜੀ ਸੀ ਜੀ
@jimmykhehra7358
@jimmykhehra7358 5 сағат бұрын
GOLDY ਨੂੰ ਪਤਾ ਸੀ ਜਦੋ ਟਿਕਟ ਕੱਟੀ ਗਈ । ਉਦੋਂ ਖੂਨ ਦੀ ਇਸ ਨੂੰ ਆਪ ਲੋੜ ਪਓ ।
@BittuSingh-fk2je
@BittuSingh-fk2je 5 сағат бұрын
Both are very nice and extra intelligent journalist.
@HarjitSingh-xs8qt
@HarjitSingh-xs8qt 36 минут бұрын
Now bhai Harpreet singh ji's time started
@HARJITSINGH-qo6pl
@HARJITSINGH-qo6pl 6 сағат бұрын
Mr Jheenda was very strong tool to organise HGPC with support of Local Sikhs, Ruling state party and he is very honest . But after formation, state has formed ad hoc committee by ignoring Mr Jheenda Group . He approach Akal Takhat to issue religious orders to form new committee in front of State supported committee. How Akal Takhat can issue orders which will not be recognised legally by state. Mr Jheenda allegations are baseless.
@sukhwantbrar5066
@sukhwantbrar5066 6 сағат бұрын
ਸਰਦਾਰ ਹਮੀਰ ਸਿੰਘ ਜੀ ਸ਼ਾਇਦ ਹੁਣ ਅਕਾਲੀ ਦਲ ਕਿਸੇ ਮੂਵਮੈਂਟ ਜੋਗਾ ਰਿਹਾ ਹੀ ਨਹੀ ਕਿਉਕਿ ਇਹ ਆਨੰਦਪੁਰ ਸਾਹਿਬ ਦਾ ਮਤਾ ਲਿਆਏ ਪਰ 1997 ਵਾਲੀ ਸਰਕਾਰ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਤੋ ਖੁਦ ਹੀ ਮੁਨਕਰ ਹੋ ਗਏ।
@jimmykhehra7358
@jimmykhehra7358 5 сағат бұрын
GOLDY ਹੋਣੀ ਤਾਂ ਹੱਵਾ ਵਿੱਚ bro…😂
@Surjeet_singh.
@Surjeet_singh. 5 сағат бұрын
ਰੰਧਾਵਾ ਸਾਬ ਗੁਡ ਬਾਦਲਾਂ ਕਿਹਾ ਕੁਝ ਤੇ ਕੀਤਾ ਕੁਝ ਹੋਰ
@baghelsinghsohi9606
@baghelsinghsohi9606 6 сағат бұрын
Good program
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@ManjitSingh-o6i
@ManjitSingh-o6i 4 сағат бұрын
2
@GurmukhSingh-mz5it
@GurmukhSingh-mz5it 6 сағат бұрын
ਸ ਹਮੀਰ ਸਿੰਘ ਲਗਾਹ ਦਾ ਪੁੱਤਰ ਨਸੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਫੜਿਆ ਗਿਆ ਸੀ ਉਹੀ ਹੈ ਜਾ ਕੋਈ ਹੋਰ ਪੁੱਤਰ
@SatjeetSharma
@SatjeetSharma 5 сағат бұрын
ਨਹੀਂ ਜੀ ਸੁੱਚਾ ਸਿੰਘ ਲੰਗਾਹ ਦਾ ਲੜਕਾ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਹੈ ਜੀ
@GurmukhSingh-mz5it
@GurmukhSingh-mz5it 6 сағат бұрын
ਫਾਇਦਾ ਭਾਜਪਾ ਨੂੰ
@vinodbagifaridkot158
@vinodbagifaridkot158 5 сағат бұрын
Buhat vadiya hoiya goldy nal
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏🙏🙏🙏🙏🙏 all members present in program
@HardialSandhu-si7gq
@HardialSandhu-si7gq 3 сағат бұрын
अमीर सिंह जी गैर मुमकिन है इस स्वास्थ्य की गुत्थी सुलझी पहले दानिश ने बड़ी सोच से ऊंचाई है
@AmarjitSingh-i2j
@AmarjitSingh-i2j 5 сағат бұрын
Like nhi ho reha Randhawa g
@gursimratkaurcheema6000
@gursimratkaurcheema6000 6 сағат бұрын
ਜਥੇਦਾਰ ਸਾਹਿਬ ਨੂੰ ਫੈਸਲਾ ਕਰ ਨਾ ਚਾਹੀਦਾ ਸੀ
@Harjinderbrar-j2e
@Harjinderbrar-j2e 5 сағат бұрын
ਬਾਈ ਜੀ। ਜੇਕਰ ਹੁਣ ਗਿੱਦੜਬਾਹਾ ਦੀ ਸੀਟ ਦੀ ਉਪ ਚੋਣ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਤੇ ਜਗਮੀਤ ਸਿੰਘ ਬਰਾੜ ਜੀ ਆਪਸ ਵਿੱਚ ਮਿਲ ਕੇ ਕਾਂਗਰਸ ਦੇ ਵੱਲੋਂ ਇਕੋ ਹੀ ਉਮੀਦਵਾਰ ਵਜੋਂ ਤਾਂ ਅਰਾਮ ਇਸ ਸੀਟ ਉਪਰ ਜਿੱਤ ਹਾਸਲ ਕਰੇਗਾ। ਪਰ ਅਲੱਗ ਅਲੱਗ ਨਹੀਂ ਜਿੱਤ ਹਾਸਲ ਨਹੀਂ ਕਰ ਸਕਦੇ।ਧੰਨਵਾਦ ਜੀ।
@harinderjitsinghthandi5317
@harinderjitsinghthandi5317 3 сағат бұрын
ਨਹੰਗ ਸਿੰਘ ਜੋ ਕੁੱਲੜ ਪੀਜੇ ਦੀ ਵੀਡੀਓ ਦਾ ਵਰੋਧ ਕਰਦੇ ਹਨ ਕੀ ਉਹ ਸੁੱਚਾ ਸਿੰਘ ਲਗਾਹ ਦੀ ਵੀਡੀਓ ਦਾ ਵਰੋਧ ਕਰ ਉਸ ਦੇ ਘਰ ਕਿਉਂ ਨਹੀਂ ਜਾਂਦੇ ? ਇਸ ਤੇ ਆਪਣੇ ਵਿਚਾਰ ਦੱਸੋ ਜੀ।
Subhash Chandra Bose: The Untold Story | Anuj Dhar | #SangamTalks
3:12:19
Sangam Talks
Рет қаралды 3,5 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 82 МЛН
Kluster Duo #настольныеигры #boardgames #игры #games #настолки #настольные_игры
00:47
SISTER EXPOSED MY MAGIC @Whoispelagheya
00:45
MasomkaMagic
Рет қаралды 11 МЛН
Миллионер | 1 - серия
34:31
Million Show
Рет қаралды 3 МЛН
Jinnah: His Successes, Failures and Role in History | Dr. Ishtiaq Ahmed
1:58:53
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 82 МЛН