No video

ਪੈ ਗਿਆ ਅੜਿੱਕਾ ਸੁਖਬੀਰ ਵਿਰੋਧੀਆਂ 'ਚ? ਓਧਰ ਖੇਡਤੀ ਖੇਡ ਬਾਦਲਕਿਆਂ… Punjab Television

  Рет қаралды 40,920

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 237
@aulakhsingh5103
@aulakhsingh5103 Ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:31
@kiransinghgill1793
@kiransinghgill1793 Ай бұрын
ਫਿੱਟੇ ਮੂੰਹ
@baljitsingh6957
@baljitsingh6957 Ай бұрын
ਜਗਤਾਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ।
@kakasinghchahal4422
@kakasinghchahal4422 Ай бұрын
Excelant, Biba ji, carry it on. Punjab is looking for your initiative.
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ
@GurmeetSingh-dt1lc
@GurmeetSingh-dt1lc Ай бұрын
ਇੱਕ ਹੀ ਗੱਲ ਹੈ ਕਿਸ ਦੀ ਪ੍ਰਧਾਨਗੀ ਹੇਠ ਸੰਸਥਾ ਦਾ ਇਹ ਹਾਲ ਹੋਇਆ ਬਾਦਲ ਪਰਿਵਾਰ ਦੇ ਪਾਸੇ ਹੋਣ ਬਿਨਾਂ ਕੋਈ ਹੱਲ ਨਹੀਂ ਹੈ ਆਪ ਦੀਆਂ ਬੱਸਾਂ ਲਈ ਪੰਜਾਬ ਰੋਡਵੇਜ਼ ਨੂੰ ਬਰਬਾਦ ਕਰ ਦਿਤਾ ਹੈ ਹਰ ਦੇਸ਼ ਵਿੱਚ ਪ੍ਰੋਪਰਟੀ ਬਣਾਈਆਂ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ ਧੰਨਵਾਦ ਜੀ
@BaldevSingh-is9jp
@BaldevSingh-is9jp Ай бұрын
ਹਮੀਰ ਸਿੰਘ ਜੀ 100 ਪਰਸਿੰਟ ਤੁਹਾਡੇ ਨਾਲ ਸਹਿਮਤ
@gillshavinder9790
@gillshavinder9790 Ай бұрын
ਜਦੋਂ ਬਾਜਪਾਈ ਵੇਲੇ ਬਿਨਾਂ ਸ਼ਰਤ ਤੋ ਸਪੋਰਟ ਕੀਤੀ ਸੀ ਉਦੋਂ ਪੰਜਾਬ ਨੂੰ ਕੁਝ ਨਹੀਂ ਮਿਲਿਆ ਪਰ ਪੰਜਾਬ ਤੋਂ ਬਾਹਰ ਬਾਦਲਕਿਆਂ ਨੂੰ ਬਿਜਨਸ ਕਰਨ ਲਈ ਬਹੁਤ ਕੁਝ ਮਿਲਿਆ
@GurpreetSingh-ld3pz
@GurpreetSingh-ld3pz Ай бұрын
ਜਥੇਦਾਰ ਤੇ ਬਾਦਲ ਦਲ ਦਾ ਪ੍ਧਾਨ ਦੋਵੇਂ ਵਿਦੇਸ਼ੀ ਦੌਰਾ ਕਰਕੇ ਆਏ ਨੇ ਹੋ ਸਕਦਾ ਵਿਦੇਸ਼ੀ ਧਰਤੀ 'ਤੇ ਮੁਲਾਕਾਤ ਕਰਕੇ ਗੇਮ ਬਣਾ ਲਈ ਹੋਵੇ ਕਿ ਪ੍ਧਾਨ ਤੁਸੀਂ ਖੁਸ਼ੀ ਖੁਸ਼ੀ ਪੇਸ਼ ਹੋਵੋ ਬਾਕੀ ਸਭ ਤੁਹਾਡੇ ਮੁਤਾਬਕ ਹੀ ਹੋਵੇਗਾ ਅਸੀਂ ਹੁਕਮ ਅਦੂਲੀ ਕਰ ਹੀ ਨਹੀ ਸਕਦੇ
@gillshavinder9790
@gillshavinder9790 Ай бұрын
ਇਹ ਗੱਲ ਬਿਲਕੁਲ ਪੱਕੀ ਹੈ ਸਬੂਤ ਵੀ ਮਿਲ ਜਾਣਗੇ
@wahegurujiwaheguruji4306
@wahegurujiwaheguruji4306 Ай бұрын
@@GurpreetSingh-ld3pz *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!
@kamaldhindsa7528
@kamaldhindsa7528 Ай бұрын
ਸਤਿ ਸ੍ਰੀ ਅਕਾਲ ਜੀ ਆਪ ਸਭ ਜੀ ਨੂੰ 🙏ਵੈਸੇ ਤਾਂ ਜਦ ਪਾਰਟੀ ਸੱਤਾ ਵਿਚ ਹੁੰਦੀ ਹੈ ਉਹ ਆਪਣੇ ਆਪ ਨੂੰ ਰੱਬ ਹੀ ਸਮਝ ਬੈਠਦੇ ਨੇ , ਪਰ ਅਕਾਲੀ ਦਲ ਵਾਲੇ ਤਾ ਪਤਾ ਨਹੀ ਕਿਸ ਸੁਪਨਿਆ ਦੀ ਦੁਨੀਆ ਵਿਚ ਤੁਰੇ ਫਿਰਦੇ ਨੇ , ਲੋਕਾਂ ਦੇ ਦਿਲੋ ਉੱਤਰ ਚੁਕੇ ਨੇ . ਬਹੁਤ ਮਿਹਨਤ ਕਰਨ ਦੀ ਜਰੂਰਤ ਹੈ ਰਲਮਿਲ ਕੇ ਬੈਠ ਕੇ ਗਲਤੀਆਂ ਸੁਧਾਰਨ ਦੀ ਲੋੜ ਹੈ .
@wahegurujiwaheguruji4306
@wahegurujiwaheguruji4306 Ай бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!
@sardarsingh7833
@sardarsingh7833 Ай бұрын
ਬਿਲਕੁਲ ਸਹੀ ਲਿਖਿਆ ਜੀ ਤੁਸੀ ਜੀ ਵਾਹਿਗੁਰੂ ਤੇ ਸਿੱਖ ਇਨਾ ਨੂੰ ਮੁਆਫ ਨਹੀ,
@a.s.g.5173
@a.s.g.5173 Ай бұрын
Excellent
@realsujansingh
@realsujansingh Ай бұрын
Bilkul 100000000001%true true true true true true
@KarmjeetSingh-nb1tu
@KarmjeetSingh-nb1tu Ай бұрын
ਜਿੰਨਾ ਚਿਰ ਸੁਖਬੀਰ ਖੇਲਾ ਖੇਲਦਾ ਰਹੇਗਾ ਲੋਕ ਮੂੰਹ ਨਹੀ ਲਾਉਣਗੇ
@jasvirsinghjasvirsingh8414
@jasvirsinghjasvirsingh8414 Ай бұрын
ਸ : ਜਗਤਾਰ ਸਿੰਘ ਜੀ ਸੱਭ ਨੂੰ ਪਤਾ ਏ ਕਿ ਸਾਰੀਆਂ ਸਿੱਖ ਸੰਸਥਾਞਾਂ ਦਾ ਘਾਣ ਬਾਦਲਾਂ ਨੇ ਹੀ ਕੀਤਾ ਏ ਇਸ ਲਈ ਅਕਾਲੀਦਲ ਦੇ ਨਾਲ ਨਾਲ ਸਾਰੀਆਂ ਹੀ ਸਿੱਖ ਸੰਸਥਾਞਾਂ ਦਾ ਬੇੜਾ ਗਰਕ ਹੋ ਗਿਆ ਏ ।
@Nanak-rc1go
@Nanak-rc1go Ай бұрын
ਤਿੰਨੇ ਵੀਰਾਂ ਨੇ ਤਰਕਾਂ ਨਾਲ ਠੋਕਕੇ ਵਿਚਾਰ ਰੱਖੇ ਨੇ ਜੀ। ਸਲਿਉਟ ਹੈ ਜੀ।
@surjitkhosasajjanwalia9796
@surjitkhosasajjanwalia9796 Ай бұрын
ਠਾਣੇਦਾਰ ਸੱਤਪਾਲ ਦਾ ਤਿੰਨ ਦਿਨ ਪਹਿਲਾਂ ਦਿੱਤਾ ਇੰਟਰਵਿਊ ਸੁਣ ਲਓ,, ਕੇ ਜਿਹੜੀ ਬੀੜ੍ਹ ਦੀ ਬੇਅਦਬੀ ਕੀਤੀ ਸੀ ਉਹ ਕਿੱਥੇ ਹੈ,, ਕਿਸ ਕਿਸ ਨੇ ਸਬੂਤ ਖਤਮ ਕੀਤੇ
@bb-vi5db
@bb-vi5db Ай бұрын
ਰੰਧਾਵਾ ਜੀ ਆਪ ਵੀ ਠੀਕ ਹੇ ਪਰ ਸ੍ਰ ਹਮੀਰ ਸਿੰਘ ਵਧੀਆ ਸੁਲਝੇ ਇਨਸਾਨ ਹਨ ਸ੍ਰ ਜਗਤਾਰ ਸਿੱਘ ਵੀ ਰਾਜਨੀਤੀ ਦੇ ਖੁੰਢ ਹਨ ਆਪ ਦੀ ਡਬੇਟ ਬਹੁਤ ਵਧੀਆ ਹੁੰਦੀ ਹੈ ਪਰ ਬਾਦਲ ਨੇ ਇਹ ਗੱਲਿ ਸੁਣਨੀਆ ਨਹੀ ਕਿਉਕੇ ਉਹ ਡੋਗਰੇ ਦਾ ਰੁਪ ਧਾਰੀ ਬੈਠਾ ਹੈ
@Gurbachan-qq2im
@Gurbachan-qq2im Ай бұрын
ਜਦੋਂ ਬਾਦਲ ਕੇ ਭਾਜਪਾ ਦੇ ਨਾਲ ਸੀ ਓਨੇ ਸਿਰ ਉਦੋਂ ਇਹ ਮੰਗਾਂ ਉਦੈ ਵੀ ਬੀਬੀ ਨੇਂ ਕਿਉਂ ਨਹੀਂ ਰੱਖੀਆਂ ਕਿਉਂ ਨਾ ਪਹਿਲ ਕੀਤੀ
@kamaljitsingh8901
@kamaljitsingh8901 Ай бұрын
ਬਹੁਤ ਵਧੀਆ ਡਿਸਕਸ਼ਨ ਹੁੰਦੀ ਆ ਅੱਖਾਂ ਖੋਲ੍ਹਣ ਵਾਲੀ
@MotivationalGuru-
@MotivationalGuru- Ай бұрын
❤❤❤
@GurjantSingh-eh6em
@GurjantSingh-eh6em Ай бұрын
ਰਧਾਵਾ ਸਾਹਿਬ ਅਕਾਲਿਆ ਦਾ ਹਾਲ ੳਹ ਹੋ ਰਿਹਾ ਹੈ ਕੇ ਸੱਪ ਨੂ ਸੱਪ ਲੜੇ ਜੈਹਰ ਕਿਸ ਨੂ ਚੜ੍ਹੇ।ਦੋਨੋ ਧੜੇ ਸੱਪ ਹਨ। ਲੋਕ ਇਹਨਾ ਤੇ ਇਤਬਾਰ ਨਹੀ ਕਰਦੇ।
@surjitkhosasajjanwalia9796
@surjitkhosasajjanwalia9796 Ай бұрын
ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਪੂਰਾ ਨਾਮ ਬੋਲਿਆ ਜਾਵੇ,,, ਰੰਧਾਵਾ ਸਾਬ ਜੀ
@Harbans803
@Harbans803 Ай бұрын
ਕਾਠ ਦੀ ਹਾਂਡੀ ਵਾਰ ਵਾਰ ਨੀ ਚੜਦੀ
@baljinderchohan7602
@baljinderchohan7602 Ай бұрын
ਸ ਹਮੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਵਿਸਲੇਸ਼ਨ ਕੀਤਾ
@sukhmindersingh4843
@sukhmindersingh4843 Ай бұрын
ਕਾਲੀ ਦਲ ਬਾਦਲ ਅਤੇ ਇੰਨਾ ਦੇ ਸਾਥੀ ਰਹਿ ਕੇ ਸੱਤਾ ਦਾ ਸੁੱਖ ਭੋਗਣ ਵਾਲੇ ਅਤੇ ਪੰਜਾਬ ਦੀ ਆਮ ਲੋਕਾਈ ਨੂੰ ਭੰਬਲਭੂਸੇ ਵਿੱਚ ਪਾਉਣ ਅਤੇ ਆਪਣੇ ਨਿੱਜੀ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਸਰਸੇ ਵਾਲੇ ਬਲਾਤਕਾਰੀ ਅਸਾਧ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਅਤੇ ਫਿਰ ਸ਼ਾਂਤਮਈ ਰੂਪ ਵਿੱਚ ਸੰਗਤਾਂ ਉੱਤੇ ਗੋਲੀਬਾਰੀ ਅਤੇ ਦੋ ਸਿੱਖਾਂ ਦੀ ਸ਼ਹਾਦਤ ਫਿਰ ਧੱਕੇ ਨਾਲ ਸਰਸੇ ਵਾਲੇ ਬਲਾਤਕਾਰੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਪੰਜਾਬ ਦੇ ਲੋਕ ਇੰਨਾ ਦੁਸ਼ਟਾ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ
@sarabgill1116
@sarabgill1116 Ай бұрын
ਰੰਧਾਵਾ ਸਾਹਬ ਇਹ ਨੀ ਬਹੁੜਦੇ ਹੁਣ ਇਨਾ ਦੇ ਗੁਨਾਹ ਬਹੁਤ ਵੱਡੇ ਆ ਇਹ ਪੰਥ ਨੂੰ ਅਵਦੀ ਜਗੀਰ ਬਣਾ ਬੈਠੇ ਸੀ ਜਿਸ ਦਾ ਕੀਤਾ ਪਾ ਰਹੇਆ ਇਹ ਸਾਰੇ
@baljitsingh6957
@baljitsingh6957 Ай бұрын
ਹਮੀਰ ਸਿੰਘ ਜੀ ਬਲਬੀਰ ਸਿੰਘ ਘੁੰਨਸ ਸੰਤ ਕਿਹੜੇ ਪੱਖ ਤੋਂ ਹਨ, ਜ਼ਰਾ ਸਪੱਸ਼ਟ ਕਰਿਓ
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@mukhtarsinghchandi9944
@mukhtarsinghchandi9944 Ай бұрын
ਭਰੋਸੇ ਤੇ ਵਿਸ਼ਵਾਸ ਦਾ ਜੇ ਇੱਕ ਵਾਰ ਭਾਂਡਾ ਤਿੜਕ ਜਾਏ ਪਿਆਰ ਤੇ ਸਤਿਕਾਰ ਲਈ ਰਹਿੰਦੀ ਹੈ ਕਿੱਥੇ ਫਿਰ ਜਗ੍ਹਾ ਅਕਾਲੀਆਂ ਦੀ ਸਥਿਤੀ ਤੇ ਇੱਕ ਸ਼ਿਅਰ
@balwantsinghdhadda2644
@balwantsinghdhadda2644 Ай бұрын
Very nice discussion Randhawa Ji
@Dhaliwalmanilegendfan
@Dhaliwalmanilegendfan Ай бұрын
ਮੈ ਅੱਜ ਤੱਕ ਪੰਜਾਬ ਦੀਆਂ ਆਪਣੀਆ ਖੇਤਰੀ ਧਿਰਾਂ ਜਿਹੜੀਆ ਵੀ ਹੋਣ ਅਕਾਲੀ ਦਲ ਤੋ ਲੈ ਕੇ ਨਵੇ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਜੀ ਸਬ ਦੇ ਵਿਚਾਰ ਦਾ ਸਵਾਗਤ ਕਰਦਾ ਰਿਹਾ ਕਿਉਕਿ ਸਿੱਖ ਧਰਮ ਖੁਦ ਇੱਕ ਡੈਮੋਕਰੈਟਿਕ ਧਰਮ ਹੈ ਜੇ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਕਦੇ ਇੰਡੀਆ ਤੋ ਅਲੱਗ ਹੋਣ ਵਾਲਾ ਖਿਆਲ ਦਿਲ ਚ ਨਹੀ ਆਇਆ ਬਸ ਇਹ ਜਰੂਰ ਸੋਚਿਆ ਕਿ ਪੰਜਾਬ ਦੇ ਫੈਡਰਲ ਹੱਕ ਪੰਜਾਬ ਨੂੰ ਮਿਲਣ ਤਾ ਪੰਜਾਬੀ ਲੜ ਕੇ ਲੈ ਲੈਣਗੇ ਪਰ ਜੇ ਕੇਂਦਰ ਹਰ ਵਾਰ ਪੰਜਾਬ ਨੂੰ ਖੁਦ ਇਦਾਂ ਹੀ ਸ਼ਰੇਆਮ ਧੌਣ ਖੜੀ ਕਰ ਕੇ ਅੜ ਕੇ ਜਿੱਦ ਨਾਲ ਪੰਜਾਬ ਨਾਲ ਭੇਦਭਾਵ ਕਰੇਗਾ ਤਾ ਕਿਉ ਨਾ ਹਰ ਇੱਕ ਪੰਜਾਬੀ ਦੇ ਦਿਲ ਦਿਮਾਗ ਚ ਇਹ ਖਿਆਲ ਆਵੇਗਾ ਕਿ ਪੰਜਾਬ ਨੂੰ ਤਾ ਖੁਦ ਤੁਸੀ ਇੰਡੀਆ ਹਿੱਸਾ ਹੀ ਨਹੀ ਮੰਨ ਰਹੇ ਮੈ ਮੰਨਦਾ ਹਾਂ ਕਿ ਰਾਜਨੀਤਿਕ ਜਿੱਦਾਂ ਹੋ ਸਕਦੀਆਂ ਆਪਸ ਵਿੱਚ ਕੇਦਰ ਦੀਆ ਪਰ ਇਹਨਾ ਜਿਆਦਾ ਮਤਰੇਆ ਵਾਲਾ ਸਲੂਕ ਕੇਦਰ ਖੁਦ ਹੀ ਪੰਜਾਬ ਨੂੰ ਦਿਖਾ ਰਿਹਾ ਜਤਾ ਰਿਹਾ ਤੇ ਫਿਰ ਵਿਰੋਧ ਕਰਨ ਜਾਂ ਹੱਕ ਮੰਗਣ ਤੇ ਕੇਦਰ ਹੀ ਪੰਜਾਬ ਤੇ ਵੱਖਵਾਦ ਦਾ ਠੱਪਾ ਵੀ ਲਾ ਰਿਹਾ ਤਾਂ ਕਿਵੇ ਪੰਜਾਬ ਰਲ ਕੇ ਚੱਲੇਗਾ ਕੇਦਰ ਨਾਲ ਹਾਲਾਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਸਬ ਤੋ ਵੱਧ ਸਪੈਸ਼ਲ ਪੈਕਜ ਜਾ ਕਿਸੇ ਵੀ ਤਰਾਂ ਪੰਜਾਬ ਨੂੰ ਲੋੜ ਹੈ ਪੈਸੇ ਦੀ ਜੋ ਸਟੇਟ ਅੱਜ ਵੀ ਆਪਣਾ ਸਬ ਤੋ ਵੱਧ ਯੋਗਦਾਨ ਪਾ ਰਿਹਾ ਹੋਵੇ ਫੂਡ ਸਪਲਾਈ ਚ ਇਹਦਾ ਇੱਕੋ ਮਤਲਬ ਨਿਕਲ ਰਿਹਾ ਕਿ ਕੇਦਰ ਇਹੀ ਚਾਹੁੰਦਾ ਕਿ ਪੰਜਾਬ ਚ ਸੂਣ ਖੜੀ ਰਹੇ ਤੇ ਬਾਕੀ ਸਾਰੇ ਦੇਸ਼ ਚ ਪੰਜਾਬੀਆ ਨੂੰ ਵੱਖਵਾਦੀ ਦਿਖਾ ਕਿ ਵੋਟਾਂ ਬਟੋਰਦਾ ਰਹੇ ਤੇ ਪੰਜਾਬ ਹੌਲੀ ਹੌਲੀ ਆਪਣੇ ਮਰ ਜਾਏਗਾ ਤੇ ਫਿਰ ਇਹ ਕਿਦਾਂ ਸੋਚ ਸਕਦੇ ਨੇ ਕਿ ਸਾਰਾ ਦੇਸ਼ ਵੀ ਖੁਸ਼ ਜਾ ਚੈਨ ਦੀ ਨੀਦ ਸੌਏਗਾ ਜੇ ਤੁਹਾਡਾ ਬਾਰਡਰ ਸਟੇਟ ਹੀ ਸੁਰੱਖਿਅਤ ਨਾ ਰੱਖ ਸਕੇ ਤੁਸੀ ਤਾ ਫਿਰ ਜਾ ਤਾ ਅਲੱਗ ਹੀ ਕਰਦੋ ਪੰਜਾਬ ਨੂੰ ਵੈਸੇ ਵੀ ਕਿਹੜਾ ਤੁਸੀ ਹਿੱਸਾ ਮੰਨ ਰਹੇ ਹੋ ਪੰਜਾਬ ਨੂਂ ਜਿਸ ਨੇ ਦੇਸ਼ ਅਜਾਦ ਕਰਵਾਇਆ ਸਭ ਤੋ ਵੱਧ ਕੁਰਬਾਨੀਆਂ ਦਿੱਤੀਆ ਕੀ ਆਹ ਦਿਨ ਵੇਖਣ ਲਈ ਪੰਜਾਬੀਆਂ ਨੇ ਸਿੱਖਾਂ ਨੇ ਕੁਰਬਾਨੀਆ ਕੀਤੀਆ ਸੀ ਬਾਕੀ ਪੰਜਾਬ ਦੇ ਲੋਕ ਖੁਦ ਵੀ ਸਿਆਣੇ ਹੋ ਰਹੇ ਨੇ ਤੇ ਆਸ ਹੈ ਵਾਹਿਗੁਰੂ ਸਬ ਨੂੰ ਸਮੱਤ ਬਖਸ਼ੇਗਾ ਤੇ ਪੰਜਾਬ ਲਈ ਸਿਰਫ ਸਿਰਫ ਪੰਜਾਬ ਲਈ ਨਾ ਕਿ ਕਿਸੇ ਧਰਮ ਦੇ ਲਈ ਆਪਣੀ ਅਵਾਜ ਉਠਾਏਗਾ ਨਹੀ ਤਾ ਬਹੁਤ ਜਲਦੀ ਪੰਜਾਬ ਨੂੰ ਨਵਾ ਕਸ਼ਮੀਰ ਜਾ ਗਾਜਾ ਬਣਾਉਣ ਦੀਆ ਨੀਤੀਆਂ ਲੱਗਦਾ ਘੜੀਆਂ ਜਾ ਰਹੀਆਂ ਨੇ 🙏🙏🙏🙏🙏🙏
@Nanak-rc1go
@Nanak-rc1go Ай бұрын
ਬਿਜਨਸ ਮੈਨ ਦਾ ਲੀਡਰ ਹੋਣੇ ਹੀ ਨਹੀਂ ਚਾਹੀਦੇ। ਅਕਾਲੀ ਦੱਲ ਤੇ ਕਾਂਗਰਸੀ । ਦੋਵੇਂ ਵੱਡੇ ਬਿਜਨਸ ਮੈਨ ਨੇ। ਸੋਚਦੇ ਹੀ ਆਪਣੇ ਬਿਜਨਸਾ ਵਾਰੇ ਨੇ। ਟਰਾਂਸਪੋਰਟ ਹੀ ਦੇਖ ਲਵੋ। ਸਰਕਾਰੀ ਟਰਾਂਸਪੋਰਟ ਫੇਲ, ਪ੍ਰਾਈਵੇਟ ਵੱਡੇ ਪੱਧਰ ਤੇ ਵਧੇ ਨੇ । ਹੋਰ ਬਹੁਤ ਕੁਝ।
@bakhtawarsingh5530
@bakhtawarsingh5530 Ай бұрын
ਇਹ ਤਾਂ ਆਪਣੇ ਪਰਿਵਾਰ ਲਈ ਮਨਿਸਟਰੀ ਹੀ ਮੰਗਦੇ ਰਹੇ ਹਨ
@Nanak-rc1go
@Nanak-rc1go Ай бұрын
ਅੰਮ੍ਰਿਤਪਾਲ ਤੇ ਸਰਬਜੀਤ ਲਈ ਲੋਕਾ ਦਾ ਨਿਸ਼ਾਨਾ ਵੋਟਾ ਤੱਕ ਹੀ ਸੀ। ਪਤੰਗ , ਰਾਕਟ ਜਹਾਜ ਜਾ ਹੈਲੀਕਾਪਟ ਜਿੰਨੀ ਪਾਵਰ ਨੀ ਰੱਖਦੇ ਹੁੰਦੇ, ਉੱਚਾ ਉਡਣ ਲਈ ਜੀ।. ਪਤੰਗ ਹਵਾ ਚੱਲਦੀ ਚ ਵਧੀਆ ਚੜ ਸਕਦੇ ਨੇ ਜੀ। ਹਵਾ ਮਰੀ ਤੋ ਤਾਂ ਹੇਠਾਂ ਡਿਗ ਜਾਂਦੇ ਨੇ, ਜੇ ਬਹੁਤੀ ਹਨੇਰੀ ਆ ਜਾਵੇ ਤਾਂ ਖਤਮ ਹੀ ਹੋ ਜਾਂਦੇ ਨੇ। 1984 ਦਾ ਦੋਰ ਦੇਖ ਲਵੋ ਜੀ। ਸੱਚ ਹੀ, ਪਰ ਕੋੜਾ ਹੈ।.
@sobhasingh8776
@sobhasingh8776 Ай бұрын
ਸਰਦਾਰ ਹਮੀਰ ਸਿੰਘ ਸਲੂਟ ਹੈ ਜੀ
@paramjitdhamrait5185
@paramjitdhamrait5185 Ай бұрын
Waheguru ji bless you all.
@nazarsingh1123
@nazarsingh1123 Ай бұрын
ਅੱਜ ਦੀ ਗੱਲ ਬਾਤ ਬਹੁਤ ਵਧੀਆ ਹੈ
@gurlabhsingh8072
@gurlabhsingh8072 Ай бұрын
ਲੀਡਰਸ਼ਿਪ ਨੂੰ ਸਾਰੀ ਨੂੰ ਹੀ ਬਦਲਣਾ ਪਵੇਗਾ ਨਹੀ ਤਾਂ ਇਸ ਟਾਈਮ ਭਗਵੰਤ ਮਾਨ ਮਜਬੂਤ ਹੈ
@Nanak-rc1go
@Nanak-rc1go Ай бұрын
ਚੰਡੀਗੜ ਤਾਂ ਲੈ ਲੈਣ , ਹਾਜਧਾਨੀ ਤਾਂ ਆਪਣੀ ਹੋਵੇ ਜੀ।
@pritamsingh5206
@pritamsingh5206 Ай бұрын
ਬਹੁਤ ਵਧੀਆ ਵਿਚਾਰ ਹੈ। ਅਕਾਲੀ ਦਲ ਨੂੰ ਅਖੀਰ ਲੋਕਾਂ ਵਲੋਂ ਹੀ ਮੁਆਫ਼ ਕੀਤਾ ਜਾਣਾ ਹੈ। ਲੋਕ ਪੰਥਕ ਸੋਚ ਰੱਖਣ ਵਾਲੇ ਲੀਡਰਾਂ ਤੋਂ ਦੂਰ ਹੋ ਗਏ ਹਨ। ਲੋਕਾਂ ਦੇ ਮਨ ਜਿੱਤਣ ਦੀ ਲੋੜ ਹੈ।
@Nanak-rc1go
@Nanak-rc1go Ай бұрын
ਜਥੇਦਾਰ ਦਾ ਫ਼ੈਸਲਾ ਉਡੀਕ ਲੈਣਾ ਚਾਹੀਦਾ ਹੈ ਜੀ।
@thenature-giftofGod
@thenature-giftofGod Ай бұрын
ਹਮੀਰ ਸਿੰਘ 👌
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@bhajansingh275
@bhajansingh275 Ай бұрын
ਰੰਧਾਵਾ ਸਾਹਬ ਜੀ ਸ: ਕਰਨੈਲ ਸਿੰਘ ਪੰਜੌਲੀ ਸਾਹਿਬ ਦਾ ਨਾਮ ਅੱਗੇ ਕਿਉ ਨਹੀ ਆ ਰਿਹਾ,ਜਦੋ ਕਿ ਉਹ ਇਕ ਸੰਜੀਦਾ ਲੀਡਰ ਹਨ ਅਤੇ ਧਰਾਤਲ ਨਾਲ ਜੁੜੇ ਹੋਏ ਹਨ।
@ginderkaur6274
@ginderkaur6274 Ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਧੀਆ ਗਲਬਾਤ
@GillGill-fy8kv
@GillGill-fy8kv Ай бұрын
ਰੰਧਾਵਾ ਸਹਿਬ ਤਾਕਤ ਲੋਕਾਂ ਕੋਲ ਹੈ ਬਾਦਲ ਲੈਣਾ ਹੁਣ ਕੁਝ ਨਹੀਂ ਕਰ ਸਕਦਾ ਹੁਣ ਪੰਥ ਆਪ ਫੈਸਲੇ ਕਰੇਗਾ
@gurmeetrandhawa8785
@gurmeetrandhawa8785 Ай бұрын
ਮੈ ਤੁਹਾਡੇ ਤਿੰਨਾਂ ਸਤਿਕਾਰਯੋਗ ਸਕਸ਼ੀਅਤਾਂ ਤੋਂ ਜਾਣਨਾ ਚਾਹਾਂ ਗਾ ਕੇ ਕੀ ਜਦੋਂ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਪਾਰਟੀ ਦਾ ਰੂਪ ਦਿੱਤਾ ਗਿਆ ਉਸ ਬਾਰੇ ਫੈਸਲਾ SAD ਦੇ ਆਮ ਇਜਲਾਸ ਵਿੱਚ ਜਾਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਜੇ ਕੋਰ ਕਮੇਟੀ ਵਿੱਚ ਇਹ ਫੈਸਲਾ ਲਿਆ ਗਿਆ ਤਾਂ ਕੌਣ ਕੌਣ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਸੀ l ਦੱਸਣਾ ਜੀ ਕੇ ਕਿਤੇ ਉਹ ਫੈਸਲਾ ਵੀ ਪਿਓ ਪੁੱਤ ਨੇ ਰਲ ਹੀ ਤਾਂ ਨਹੀ ਸੀ ਲਿਆ l ਕੀ ਨਿਰੋਲ ਸਿੱਖਾਂ ਦੀ ਸਿਰਮੌਰ ਸਿਆਸੀ ਪਾਰਟੀ SAD ਨੂੰ ਪੰਜਾਬ ਪਾਰਟੀ ਦਾ ਰੂਪ ਦੇਣਾ ਸਿੱਖਾਂ ਨਾਲ ਦਰੋਹ ਨਹੀ ਹੈ lਮੇਰੀ ਸੋਚ ਮੁਤਾਬਿਕ ਸਿੱਖ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਉਕਤ ਫੈਸਲੇ ਨੇ ਕੀਤਾ l ਉਮੀਦ ਹੈ ਕੇ ਇਸ ਬਾਰੇ ਜਰੂਰ ਜਾਣਕਾਰੀ ਦਿਓ ਗੇ ਧੰਨਵਾਦ
@Nanak-rc1go
@Nanak-rc1go Ай бұрын
ਚੰਡੀਗੜ ਕਦੇ ਵੀ ਨੀ ਮੰਗਿਆ ਜੀ।
@bhajansingh275
@bhajansingh275 Ай бұрын
ਵਡਾਲਾ ਸਾਹਬ ਹੀ ਠੀਕ ਲੱਗਦੇ ਹਨ।
@jagjitsingh5212
@jagjitsingh5212 Ай бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 01. 🙏🙏
@dharamsingh-wq8jj
@dharamsingh-wq8jj Ай бұрын
ਜੀਓ ਹਮੀਰ ਜੀ,
@ajaibsinghpanesarCanada
@ajaibsinghpanesarCanada Ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@Nanak-rc1go
@Nanak-rc1go Ай бұрын
Ssa ji
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏🙏 to all members present at this time in program
@Nanak-rc1go
@Nanak-rc1go Ай бұрын
ਨਜ਼ਾਰੇ ਹੀ ਨਜ਼ਾਰੇ ਨੇ ਲੋਕ ਲਈ
@gurshabadsingh9507
@gurshabadsingh9507 Ай бұрын
🙏🙏ਰੰਧਾਵਾ ਜੀ ।ਚੰਡੀਗੜ੍ਹ ਨਹੀਂ ਦੇ ਰਿਹਾ ਤਾਂ ਪੰਜਾਬ ਹੀ ਪੂਰਾ ਕਰ ਦੇਣ ਜਾ ਸਾਡੇ ਲੀਡਰ ਮੰਗ ਲੈਣ ਤਾਂ ਚੰਡੀਗੜ੍ਹ ਜਿਹੜੇ ਮੰਗ ਰਹੇ ਉਹ ਪੰਜਾਬ ਵਿਚ ਹੈ ।
@jassbir1363
@jassbir1363 Ай бұрын
ਜਗਤਾਰ ਸਿੰਘ ਜੀ ਇਹ ਸੁਆਲ ਵੀ ਬਾਗੀਆਂ ਨੂੰ ਕਰੋ ਜੀ , ਕਿ ਉਹ ਕਿਹੜੇ ਕਾਰਣ ਸਨ ਜਿਨਾਂ ਕਰਕੇ ਬਾਗੀ ਚੁੱਪ ਰਹੇ ਜੀ ? ਮੇਰੇ ਖਿਆਲ ਚ ਕਿਤੇ ਬਾਗੀ ਕੁਰਸੀ ਮੋਹ ਅਤੇ ਪੁੱਤਰ ਮੋਹ ਨੇ ਕਿਤੇ ਮੋਹ ਤਾਂ ਨਹੀ ਲਏ ਸੀ ? ਕੀ ਬਾਗੀਂ ਲੀਡਰਾਂ ਨੇ ਸੱਤਾ ਚ ਰਹਿੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਅਵਾਜ ਚੁੱਕੀ ਸੀ ? ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਵਿੱਚ ਕਿ ਕਿਸੇ ਪ੍ਰਧਾਨ ਨੇ ਆਪਣੇ ਪੁੱਤ ਨੂੰ ਪਾਰਟੀ ਪ੍ਰਧਾਨ ਬਣਾਇਆਂ ਹੈ ? ਕੀ ਕਿਸੇ ਇੱਕੋ ਪ੍ਰੀਵਾਰ ਵਿੱਚ 5 ਅਹਿਮ ਅਹੁਦੇ ਰਹੇ ਹਨ ਜੀ ? ਫਿਰ ਵੀ ਵੀਚਾਰੇ ਬਾਗੀ ਚੁੱਪ ਰਹੇ ਕਿਉਂ ਜੀ ਲੋਕ ਜਾਣਨਾ ਚਾਹੁੰਦੇ ਹਨ ?
@dr.paramjitsinghsumra179
@dr.paramjitsinghsumra179 Ай бұрын
ਅਕਾਲੀ ਦਲ ਬਾਦਲ ਵੱਖ-ਵੱਖ ਧੜੇ ਬਣਾਕੇ ਡਰਾਮਾਂ ਖੇਡ ਰਹੇ ਹਨ ਅੰਦਰ ਤੋਂ ਇਕ ਹੀ ਹਨ। ਲੋਕ ਸਭ ਸਮਝਦੇ ਹਨ
@bhupendersingh4288
@bhupendersingh4288 Ай бұрын
ਸਿਮਰਨਜੀਤ ਸਿੰਘ ਮਾਨ ਦਾਦੂਵਾਲ ਧਿਆਨ ਸਿੰਘ ਮੰਡ ਇਹ ਜੁੰਡਲੀ ਵੀ ਸਰਕਾਰੀ ਹੈ ਕੱਲੇ ਪੈਸਾ ਨਾ ਮਤਲਬ ਪੰਥ ਨਾਲ ਕੋਈ ਮਤਲਬ ਨਹੀਂ ਲੋਕੋ ਬਚੋ ਸਿਰਫ ਅਕਾਲ ਤਖਤ ਸਾਹਿਬ ਨੂੰ ਮੁੱਖ ਰੱਖ ਕੇ ਅਤੇ ਅਕਾਲ ਤਖਤ ਸਾਹਿਬ ਤੇ ਹੀ ਨਿਸ਼ਚਾ ਰੱਖ ਕੇ ਜਿਹੜਾ ਸਿੱਖ ਚਲੇਗਾ ਉਹ ਹੀ ਅੱਗੇ ਪੰਥ ਨੂੰ ਅੱਗੇ ਵਧਾ ਸਕੇਗਾ ਅਕਾਲ ਤਖਤ ਸਾਹਿਬ ਤੇ ਪਰਚੀਆਂ ਪਾ ਕੇ ਹੀ ਪ੍ਰਧਾਨ ਮੈਂਬਰ ਚੁਣੇ ਜਾ ਸਕਦੇ ਹਨ ਜਿਸ ਦੀ ਵੀ ਇੱਛਾ ਹੈ ਉਸਦਾ ਪਰਿਵਾਰ ਸਾਰਾ ਉਹਦਾ ਪਰਿਵਾਰ ਸਾਰਾ ਸਿੱਖ ਹੈ ਕੋਈ ਬੱਚਾ ਪਤਤ ਨਹੀਂ ਕੋਈ ਬੱਚਾ ਬਾਹਰ ਵਿਦੇਸ਼ ਵਿੱਚ ਨਹੀਂ ਉਹ ਪਰਚੀ ਪਾ ਸਕਦਾ ਹੈ
@harjitsingh7956
@harjitsingh7956 Ай бұрын
The views being emphasized and brought by Hamir Singh jee are fully appreciated endorsed and through light for the solution of Panthic rise and earn sikh faith.
@amrikathwal2119
@amrikathwal2119 Ай бұрын
ਰੋਡੇ ਨਹੀ ਹੋ ਸਕਦਾ ਕਾਮਯਾਬ ਜਦੋ ਗੁਜਰਾਲ ਸਾਬ ਜਲੰਧਰ ਤੋ ਲੜੇ ਸੀ ਤੇ ਰੋਡੇ ਦੇ ਬੰਦੇ ਬਠਿਡਾ ਫਰੀਦਕੋਟ ਤੋ ਖੜੇ ਸੀ ਉਸ ਵੇਲੇ ਬਾਦਲਾਂ ਦੀ ਮਦਦ ਲਈ 11 ਲੱਖ ਚ ਵਿਕ ਗਿਆ ਸੀ ਬਾਦਲ ਨੇ ਦਿੱਤੇ ਤੇ ਇਹ ਲੈਕੇ ਬੈਠ ਗਿਆ ਸੀ ਇਹ ਵਿਸ਼ਵਾਸਘਾਤ ਪਾਤਰ ਨਹੀ
@Nanak-rc1go
@Nanak-rc1go Ай бұрын
ਜਿੰਨਾ ਚਿਰ ਅਕਾਲ ਤੱਖਤ ਦੇ ਜਥੇਦਾਰ,ਸ੍ਰ: ਰਣਜੀਤ ਸਿੰਘ ਨਾ ਥਾਪੇ ਜਾਣ। ਅਕਾਲ ਤਖ਼ਤ ਦੀ ਮਰਿਆਦਾ ਬਹਾਲ ਹੀ ਨੀ ਹੋ ਸਕਦੀ ਜੀ ।.
@harpalsingh8642
@harpalsingh8642 Ай бұрын
ਆਮ ਲੋਕ ਦੱਸ ਦੇਣਗੇ ਕਿਉਂ ਅਕਾਲੀ ਦਲ ਦਾ ਇਹ ਹਾਲ ਹੋਇਆ ਲੋਕ ਕੀ ਚਾਹੁੰਦੇ ਹਨ ਹੱਲ ਵੀ ਲੋਕ ਦੱਸ ਦੇਣਗੇ ਜੀ
@HARJITSINGH-qo6pl
@HARJITSINGH-qo6pl Ай бұрын
If there is any rumour or fact regarding any meeting , then Akal Takhat Jathedar or his representative should clear their side immediately to avoid any misunderstanding among Sangat .
@gurmeetcheema7732
@gurmeetcheema7732 Ай бұрын
Very good
@DEVGANSINGH
@DEVGANSINGH Ай бұрын
ਪੱਤਰਕਾਰਾਂ ਨੂੰ ਆਪਣੇ ਸਰੋਤਾਂ ਦੀ ਭਰੋਸੇਯੋਗਤਾ ਅਤੇ ਵਿਆਪਕ ਅਤੇ ਸੰਤੁਲਿਤ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਲਈ ਪੱਤਰਕਾਰ ਕਈ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਦੇ ਹਨ। ਭਰੋਸੇਯੋਗਤਾ ਦਾ ਆਲੋਚਨਾਤਮਕ ਮੁਲਾਂਕਣ ਕਰਨਾ ਚਾਹੀਦਾ ਹੈ, ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ, ਅਤੇ ਆਪਣੀ ਰਿਪੋਰਟਿੰਗ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਨੈਤਿਕ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
@sarwansingh895
@sarwansingh895 Ай бұрын
👌🌹🙏
@angrejsingh-zk5lj
@angrejsingh-zk5lj Ай бұрын
🙏🙏👍
@jarnailsingh9949
@jarnailsingh9949 Ай бұрын
25160th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@RosaSharma
@RosaSharma Ай бұрын
Hari chand rattan USA pb48 sat Shri akal ji
@Ranjeetdaliwal-kz2nc
@Ranjeetdaliwal-kz2nc Ай бұрын
ਸ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਬਰਾਬਰ ਰੁੱਸੇ ਨੇਤਾ ਨੇ ਕੋਈ ਨਵਾਂ ਪ੍ਰੋਗਰਾਮ ਨਹੀ ਦਿੱਤਾ। ਉੱਭਰਦੇ ਨੇਤਾ ਚੰਦੂਮਾਜਰਾ ਨੇ ਦੋਵੇ ਪੁੱਤ ਸੈੱਟ ਕਰ ਲਏ। ਢੀਂਡਸਾਂ ਨੇ ਇੱਕੋ ਇੱਕ ਪੁੱਤ ਸੈੱਟ ਕਰ ਲਿਆ। ਬੀਬੀ ਜਗੀਰ ਕੌਰ ਨੇ ਜਵਾਈ ਸੈੱਟ ਕਰ ਲਿਆ। ਛੋਟੇਪੁਰ ਆਪਨੇ ਫਰਜੰਦ ਅੱਗੇ ਵਧਾ ਰਿਹਾ ਹੈ। ਮੁਨਾਫ਼ੇ ਵਾਲੇ ਧੰਦੇ ਸਿਆਸਤ ਵਿੱਚ ਹਰ ਨੇਤਾ ਸਰਕਾਰੀ ਅਫ਼ਸਰ ਤੋਹ ਵਧੀਆ ਧੰਦਾ ਹੈ ਕਿ ਆਪਨੇ ਪੁੱਤ ਨੂੰ ਘਟੋ ਘੱਟ ਐਮ ਐਲ ਏ ਬਣਾਏ। ਮਜੂਦਾ ਪਰਲਮੇਂਟਰੀ ਸਿਸਟਮ ਵਿੱਚ ਵਿਧਾਇਕ ਜਾ ਚੇਅਰਮੈਨ ਬਣ ਜਵੇ ਇਹ ਸੱਭ ਤੋਂ ਚੰਗਾ ਧੰਦਾ ਹੈ। ਸੱਤਾ ਨੂੰ ਅਤੇ ਆਪਨੇ ਹਲਕੇ ਵਿੱਚ ਇੱਕ ਗ੍ਰੋਹ ਦੇ ਤੋਰ ਤੇ ਕੰਮ ਕਰ ਰਹੇ ਹਨ ਵਡੇ ਨੇਤਾ। ਮਝਾਲ ਹੈ ਕੋਈ ਹਲਕੇ ਵਿੱਚ ਕੋਈ ਹੋਰੁ ਕਿੱਸੇ ਦਾ ਪੁੱਤ ਜੰਮ ਪਏ ਹੋ ਹੀ ਨਹੀਂ ਸੱਕਦਾ। ਰੁੱਸੇ ਅਕਲੀ ਨੇਤਾ ਚੋਣਾਂ ਤਕ ਖੇਰੂ ਖੇਰੂ ਹੋ ਜਾਵੇਗਾ। ਜਿੰਨੀ ਨੌ ਮੈਬਰਾਂ ਸੱਭ ਵਿਧਾਇਕ ਚੋਣ ਦੇ ਉਮੀਦਵਾਰ ਫਿਰ ਮੇਰੇ ਕਿੰਨੇ ਤੇਰੇ ਕਿੰਨੇ। ਮੁੱਖ ਮੰਤਰੀ ਬਣਨ ਦੀ ਹਰ ਵਿਧਾਇਕ ਦੀ ਖਾਹਿਸ਼ ਹੁੰਦੀ ਹੈ ਆਚੇਤ ਮਨ ਵਿੱਚ ਜਾ ਸੁਚੇਤ ਮਨ ਵਿੱਚ।
@ujjaldhillon5579
@ujjaldhillon5579 Ай бұрын
ਲੋਕ ਬੜੇ ਸਿਆਣੇ ਨੇ ਲੋਕ ਇਸ ਨੂੰ ਦੂਜੇ ਪਾਸੇ ਨੂੰ ਲੈ ਰਹੇ ਨੇ ਕਿ ਪਰਸੋਂ ਤੇ ਕੱਲ ਤੁਸੀਂ ਭਾਜਪਾ ਦੇ ਨਾਲ ਕਿਸਾਨੀ ਬਿੱਲ ਦਾ ਵਿਰੋਧ ਕੀਤਾ ਤੇ ਅੱਜ ਕਿਵੇਂ ਇਡੇ ਤੁਸੀਂ ਕਿਸਾਨਾਂ ਦੇ ਪਿਆਰੇ ਹੋ ਗਏ ਹੋ ਲੋਕ ਬੜੀ ਦੂਰ ਤੇ ਸੋਚਦੇ ਨੇ ਕਿ ਇਹਨਾਂ ਸਮਝੋ ਕਿ ਲੋਕ ਭੋਲੇ ਨੇ ਭੋਲੇ ਨਹੀਂ ਵੇਦੇ ਨੇ ਵੇਹਦੇ ਨੇ ਤੇ ਫਿਰ ਕੜਾ
@brarboy-uw8wx
@brarboy-uw8wx Ай бұрын
2015 ਦੀ ਸਰਕਾਰ ਵਿਚ ਜ਼ਿੰਮੇਵਾਰ ਐਕਟਿਵ ਰਾਜਨੀਤੀ ਤੋਂ ਬਾਹਰ ਹੋਣ ਗ੍ਰਿਹ ਅਤੇ ਮੁੱਖ ਮੰਤਰੀ 2015 10 ਸਾਲ ਵਾਸਤੇ ਬਾਹਰ ਕੈਬਨਿਟ ਮੰਤਰੀ 2015 5 ਸਾਲ ਵਾਸਤੇ ਬਾਹਰ ਐਮ ਐਲ ਏ 2.5 ਸਾਲ ਵਾਸਤੇ ਬਾਹਰ ਕਰਨ।
@sujindersangha6543
@sujindersangha6543 Ай бұрын
Leaders, leadership, groups and factions rise, fall and remain on the margins. The sustainability remains in provision of real leadership driven by 1. Vision 2. Purpose 3. Objectives 4. Strategic direction 5. Programme - Outcomes advantaging significant people.
@balwinderpannu2765
@balwinderpannu2765 Ай бұрын
Jagtar Singh ji u re right
@kamaljitsingh8901
@kamaljitsingh8901 Ай бұрын
Confused ਅਕਾਲੀ ਦਲ ਨਵੀਂ ਪਾਰਟੀ ਬਣਾਉਣ
@sobhasingh8776
@sobhasingh8776 Ай бұрын
ਬਾਦਲ ਕੇ।ਬੰਨ੍ਹਣ।ਨਹੀਂ।ਦੇ। ਰਹੇ ਰੇਲ ਲਾਈਨ
@user-ut6pq6bb8u
@user-ut6pq6bb8u Ай бұрын
ਭਾਈ ਹਮੀਰ ਸਿੰਘ ਜੀ ਇਹਨਾਂ ਨੇ ਅਸਲਟ ਕੀਤਾ ਕਿ ਸਾਡੇ ਪਰਿਵਾਰ ਨੂੰ ਸੈਂਟਰ ਚ ਮੰਤਰੀ ਦਾ ਅਹੁਦਾ ਦਿਓ ਤੇ ਅਹੁਦਾ ਲਿਆ ਇਹ ਇਹਨਾਂ ਦਾ ਸਿੱਖਾਂ ਤੇ ਪੰਜਾਬ ਨੂੰ ਦੇਣ ਆ ਇਹ ਸਿਰਫ ਚੌਧਰ ਕੀਤੀ ਤੇ ਪੈਸਾ ਇਕੱਠਾ ਕੀਤਾ ਸਿੱਖਾਂ ਦੇ ਛਿੱਤਰ ਫੇਰਿਆ ਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਚੌਧਰ ਦੇ ਕਿ ਸਿੱਖਾਂ ਨੂੰ ਚਿੜਾਇਆ ਤੇ ਸਿੱਖ ਸੰਸਥਾਵਾਂ ਜੇਬ ਚ ਪਾਈਆਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਕੀਤਾ ਇਸੇ ਕਰਕਿ ਆਮ ਸਿੱਖ ਦਾ ਇਹਨਾਂ ਸੰਸਥਾਵਾਂ ਦਾ ਭਰੋਸਾ ਤੋਂ ਖਤਮ ਹੋ ਗਿਆ ਇਹ ਨੋ ਮੋਰ ਸਿੱਖਾਂ ਦੀ ਪਾਰਟੀ
@Nanak-rc1go
@Nanak-rc1go Ай бұрын
🦜ਜੀ। ( ਜਥੇਦਾਰ ਜੀ )ਅੇਸ ਕੰਨ ਚ ਪਾਵੋ ਦੂਜੇ ਪਾਸੇ ਚ ਕੱਢੋ ਵਾਲੀ ਨੀਤੀ ਅਪਨਾਉਣਗੇ ਜੀ। ਜਦੋਂ ਤੋ ਜੇਬਾ ਚੋ ਨਿਕਲਣ ਲੱਗੇ ਨੇ, ਲਗਾਤਾਰ ਦੇਖਦੇ ਹੀ ਆ ਰਹੀ ਹੈ,,ਸਿੱਖ ਸੰਗਤ ਤੇ ਪੰਜਾਬ ।
@AtifM-ez6ph
@AtifM-ez6ph Ай бұрын
Sir ji all same with Sikhvir all graeedy for power
@JaswirSinghSarao
@JaswirSinghSarao Ай бұрын
What the Prsedium can do if it remain s only for one week?? ¿?
@gurpritamsingh8556
@gurpritamsingh8556 Ай бұрын
ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਇਹ ਗੱਲ ਤਾਂ ਸਾਨੂੰ ਪ੍ਰਵਾਣ ਕਰਨੀ ਹੀ ਪਵੇਗੀ ਕਿ ਪਲੀਟੀਕਲ ਲੋਕਾਂ ਦਾ ਗਲਬਾ ਪਾਰਟੀ ਤੋਂ ਦੂਰ ਕਰਨ ਵਾਸਤੇ ਪਲੀਟੀਕਲ ਲੋਕ ਹੀ ਕੰਮ ਕਰ ਸਕਦੇ ਹਨ ਵਿਚਾਰੇ ਅੰਮ੍ਰਿਤ ਪਾਲ ਹੋਰੀ ਭਾਈ ਸਾਲੀ ਸਿੰਘ ਹੋਣੀ ਜਾਂ ਗੁਰੂ ਦੇ ਪਰਿਵਾਰ ਕੇਸ ਸੋਚ ਤੋਂ ਉਣੇ ਹਾ ਇਸ ਕਰਕੇ ਉਹਨਾਂ ਦੇ ਵੱਸ ਦੀ ਗੱਲ ਨਹੀਂ ਇਹ ਤਾਂ ਲਹਿਰਾਂ ਆਈਆਂ ਜਿਸ ਤਰ੍ਹਾਂ ਮਾਨ ਸਾਹਿਬ ਦੀ ਆਈ ਮਨਪ੍ਰੀਤ ਸਿੰਘ ਦੀ ਆਈ ਆਮ ਆਦਮੀ ਵਾਲਿਆਂ ਦੀ ਆਏ ਤੇ ਥੋੜ ਚਿਰੀ ਮਹਿਮਾ ਹੁੰਦੀਆਂ ਹਨ ਸਦੀਵੀ ਕੋਈ ਰੰਗ ਨਹੀਂ ਲਿਆ ਸਕਦੇ
@harnekmalhans7783
@harnekmalhans7783 Ай бұрын
Sat Sri Akal to all the three mature journalists
@inderjitsingh6122
@inderjitsingh6122 Ай бұрын
ਇਹਨਾਂ ਨੂੰ ਜਥੇਦਾਰ ਯਾਂ ਤਖਤ ਤੋ ਮੁਆਫੀ ਮਿਲ ਜਾਊ ਪਰ ਲੋਕ ਅਜੇ ਨਹੀਂ ਮੁਆਫ ਕਰਨਗੇ ਅੱਜ ਦੇ ਪੜੇ ਲਿਖੇ ਲੋਕ ਇਹਨਾਂ ਤੇ ਆਉਣ ਵਾਲੇ ਟਾਈਮ ਵੀ ਵਿਸਵਾਸ ਨਹੀਂ ਕਰਨਗੇ ਟਾਈਮ ਲੱਗੂ 15 20 ਸਾਲ ਸੱਯਦ
@gurvinderpalsingh679
@gurvinderpalsingh679 Ай бұрын
AKALIDAL KHATM HOGYA HUNGRY DOGS ARE FIGHTING WITH EACH OTHERS
@masterjogindersingh9356
@masterjogindersingh9356 Ай бұрын
Amritpal ate sarbjeet nu bolna ve ke auda hai eh ta sirf bole so nehal he bol sakde hann😊😊😊😊
@hcfgjfgygby8306
@hcfgjfgygby8306 Ай бұрын
ਅੰਮਿ੍ਰਤਪਾਲ ਸਿੰਘ ਨਾਲ ਗਲ ਕਰ ਕੇ ਤਾ ਵੇਖੋ ਉਸ ਨੇ ਕਿਹਾ ਸੀ ਜੋ ਮਰਜੀ ਕਰ ਸਕਦਾ
@Nanak-rc1go
@Nanak-rc1go Ай бұрын
ਰਾਜਦੇਵ ਸਿੰਘ ਜੀ ਪਾਰਟੀ ਬਣਾਉਣ ਚ ਕਾਮਯਾਬ ਹੋ ਸਕਦੇ , ਸਾਰੇ ਜਾਣਦੇ ਨੇ, ਪਾਰਟੀ ਬਣਾਉਣੀ ਤੇ ਕਾਮਯਾਬ ਕਰਨ ਚ ਬਹੁਤ ਫ਼ਰਕ ਹੁੰਦਾ ਹੈ ਜੀ।
@Nanak-rc1go
@Nanak-rc1go Ай бұрын
ਮੀਟਿੰਗ ਤਾਂ 100% ਕਰਨਗੇ ਸੁਖਬੀਰ।
@karamjitsingh1588
@karamjitsingh1588 Ай бұрын
ਫਿਰ੍ਹਓਜ੍ਹਪ੍ਹੁਰ੍ਹ ਪੱਟ੍ਹੀ ਰ੍ਹੇਲ ਟ੍ਹਰਐਕ ਵੀ ਫਸਿਾ ਪਇਆ ਹ੍ਰੈ ਜੀ
@kuldipsinghdhesi7018
@kuldipsinghdhesi7018 Ай бұрын
ਸ:ਹਮੀਰ ਸਿੰਘ ਸ: ਜਗਤਾਰ ਸਿੰਘ ਜੀ ਰੰਧਾਵਾ ਸਾਹਿਬ ੧੦੧%ਸਹੀ ਹੈ।❤❤❤❤❤
@harshminderkaur8470
@harshminderkaur8470 Ай бұрын
Very good views mr hamir singh ji 🙏 👏 bubby sidhu Canada 🇨🇦
@jaspreetsingh-qm7wq
@jaspreetsingh-qm7wq Ай бұрын
😊
@kanwarshah3862
@kanwarshah3862 Ай бұрын
BAHUT KHOOB HAMIR SINGH JI VERY WELL SAID
@mohanlalkundal5112
@mohanlalkundal5112 Ай бұрын
Good s Hamir singh
@jaswantsidhu7735
@jaswantsidhu7735 Ай бұрын
Opportunist Sikh leaders have destroyed the Akali Dal only Amrit pal can revive the Akali Dal
@RajinderSingh-bp4br
@RajinderSingh-bp4br Ай бұрын
ਜੀ ਆਇਆਂ ਨੂੰ ਸਵਾਗਤਮ
@harbanssingh2167
@harbanssingh2167 Ай бұрын
What about Ferozepur Patti railway line
@Ranjeetdaliwal-kz2nc
@Ranjeetdaliwal-kz2nc Ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@sukhdevthind221
@sukhdevthind221 Ай бұрын
Excellent explanation veer hameer ji
@Takdir-Singh_Gill
@Takdir-Singh_Gill Ай бұрын
Nice discussion.
@narindersinghbhullar7587
@narindersinghbhullar7587 Ай бұрын
I’m 100 /: Akali But you are absolutely right S Hamir singh ji i agree with you
@malvindermali7698
@malvindermali7698 Ай бұрын
ਮੁਲਕ ਅੰਦਰ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ ਸੀ ਟੂ ਅਨੁਸਾਰ ਐਮ ਐਸ ਪੀ ਤਹਿ ਕਰਨ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਪ੍ਰਤੀ ਨਾ ਹੀ ਸਿਆਸੀ ਪਾਰਟੀਆਂ ਤੇ ਨਾ ਹੀ ਕਿਸਾਨ ਜਥੇਬੰਦੀਆਂ ਸਪਸਟ ਹਨ। ਮੁਲਕ ਅੰਦਰ ਹਰ ਖੇਤੀ ਜਿਨਸ਼ ਉੱਪਰ ਇੱਕ ਐਮ ਐਸ ਪੀ ਹੋ ਹੀ ਨਹੀ ਸਕਦੀ।
@malvindermali7698
@malvindermali7698 Ай бұрын
ਕਿਊਂਕਿ ਖੇਤੀ ਲਾਗਤਾਂ ਤੇ ਉਤਪਾਦਨ ਦੀ ਮਾਤਰਾ ਇਕਸਾਰ ਨਹੀ ਹਨ।
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ। ❤❤❤
Чёрная ДЫРА 🕳️ | WICSUR #shorts
00:49
Бискас
Рет қаралды 7 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 17 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 32 МЛН
Show with Harjinder Singh Majhi | Political | EP 492 | Talk with Rattan
39:08
पूर्वांचल का किंग कौन | Poorvanchal ka King
30:58
Чёрная ДЫРА 🕳️ | WICSUR #shorts
00:49
Бискас
Рет қаралды 7 МЛН