ਸਾਫ ਹੋਈ ਸਥਿਤੀ ਤਨਖਾਹੀਆ “ਪ੍ਰਧਾਨ” ‘ਤੇ! ਸਾਹਮਣੇ ਆਏ ਹੁਕਮਨਾਮੇ…Punjab Television

  Рет қаралды 12,351

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер
@aulakhsingh5103
@aulakhsingh5103 3 сағат бұрын
ਬੀਬੀ ਕਿਰਨਜੋਤ ਕੌਰ ਨੇ ਬਿਲਕੁਲ ਸੱਚ ਕਿਹਾ ਹੈ
@baljitsingh6957
@baljitsingh6957 3 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@baljitsingh6957
@baljitsingh6957 3 сағат бұрын
ਜਿੰਨਾ ਚਿਰ ਤਨਖ਼ਾਹੀਆ ਕਰਾਰ ਦਿੱਤਾ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਕੇ ਕੀਤੇ ਗਏ ਗੁਨਾਹ ਬਾਰੇ ਸਜ਼ਾ ਲਗਵਾ ਕੇ ਦੋਸ਼ ਮੁਕਤ ਨਹੀਂ ਹੋ ਜਾਂਦਾ ਉਨ੍ਹਾਂ ਚਿਰ ਉਹ ਵਿਅਕਤੀ ਕਿਸੇ ਵੀ ਧਾਰਮਿਕ, ਸਮਾਜਿਕ, ਰਾਜਨੀਤਕ ਆਦਿ ਸਰਗਰਮੀਆਂ/ਕੰਮਾਂ ਵਿੱਚ ਹਿੱਸਾ ਨਹੀਂ ਲੈ ਸਕਦਾ।
@deepbrar.
@deepbrar. 3 сағат бұрын
ਜਦੋਂ ਗੁਬਾਰੇ ਫੁੱਲ ਜਾਂਦੇ ਹਨ ਤਾਂ *ਪਹਿਲਾਂ ਕੀ ਸਨ ਭੁੱਲ ਜਾਂਦੇ ਹਨ*
@baljitsingh6957
@baljitsingh6957 3 сағат бұрын
ਬਿਲਕੁੱਲ ਜੀ ਇਹਨਾਂ ਸਾਰਿਆਂ ਤੋਂ ਸੰਗਤਾਂ ਦੇ ਸਾਹਮਣੇ ਖੜ੍ਹਾ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀਹਦੇ ਕੀਹਦੇ ਕਹਿਣ ਤੇ ਸਾਰਾ ਕੁੱਝ ਕੀਤਾ।
@GurmeetSingh-k8i
@GurmeetSingh-k8i 3 сағат бұрын
ਵਾਹਿਗੁਰੂ ਜੀ ਜਿਹੜੇ ਲੋਕ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਤਨਖਾਹੀਆ ਕਰਾਰ ਦਿੱਤੇ ਗਏ ਵਿਅਕਤੀ ਨਾਲ ਸਾਂਝ ਰੱਖਦੇ ਹਨ ਉਨ੍ਹਾਂ ਲੋਕਾਂ ਦੀ ਜ਼ਮੀਰ ਮਰੀ ਹੁੰਦੀ ਹੈ ਅਤੇ ਗੁਰੂ ਸਾਹਿਬ ਦਾ ਉਹਨਾਂ ਲੋਕਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ। ਧੰਨਵਾਦ ਜੀ।
@AmrikHayer-g9i
@AmrikHayer-g9i 56 минут бұрын
Waheguru Ji
@aulakhsingh5103
@aulakhsingh5103 3 сағат бұрын
ਸੁਖਬੀਰ ਸਿੰਘ ਲਈ ਜਥੇਦਾਰ ਵੱਲੋਂ ਵੱਖਰਾ ਕਾਨੂੰਨ ਬਣਾਇਆ ਹੋਣਾ ਹੈ ।
@shminderkumar1735
@shminderkumar1735 2 сағат бұрын
Very true correct comment,i agree 👍
@deepbrar.
@deepbrar. 4 сағат бұрын
ਝੂਠੇ ਇਸ ਲਈ ਵੀ ਜਿੱਤ ਜਾਂਦੇ ਹਨ ਕਿਉਂਕਿ *ਸੱਚ ਦਾ ਸਾਥ ਦੇਣ ਵਾਲੇ ਨੱਠ ਜਾਂਦੇ ਹਨ*
@Laamsry
@Laamsry 3 сағат бұрын
ਜੇ ਤਨਖਾਈਆ ਪ੍ਰਧਾਨਗੀ ਨਹੀਂ ਛੱਡ ਸਕਦਾ ਤੇ ਪ੍ਰਧਾਨ ਕੀ ਨਹੀਂ ਛੱਡਿਆ ਸਕਦੇ ਤੇ ਉਹ ਜਾਣੂ ਉਹਨੂੰ ਕਿਵੇਂ ਹਟਾ ਦੇਣਗੇ
@bhaijagbirsingh9665
@bhaijagbirsingh9665 3 сағат бұрын
ਬਾਬਾ ਸੰਤਾ ਸਿੰਘ ਨੂੰ ਤਨਖਾਹੀਆ ਕੀਤਾ ਸੀ ਤੇ ਫਿਰ ਪੰਥ ਵਿੱਚੋਂ ਛੇਕਿਆ 17 ਸਾਲ ਕਿਸੇ ਨੇ ਮੂੰਹ ਨਹੀਂ ਸੀ ਲਾਇਆ
@bhaijagbirsingh9665
@bhaijagbirsingh9665 3 сағат бұрын
ਜਥੇਦਾਰ ਵੇਦਾਂਤੀ ਜੀ ਸਮੇਂ ਪੰਥ ਵਾਪਸੀ ਹੋਈ ਸੀ ਸੰਤਾਂ ਸਿੰਘ ਦੀ
@hsingh9180
@hsingh9180 3 сағат бұрын
Ohde kol paise nhi na hone jathedar da muh band karn lyi
@gurmukhsingh6126
@gurmukhsingh6126 3 сағат бұрын
ਪ੍ਰਕਾਸ਼ ਬਾਦਲ ਨੇ ਕਦੇ ਹੁਕਮਨਾਮਾ ਦੀ ਪ,ਵਾਹ ਨਹੀਂ ਕੀਤੀ ਸੁਖਬੀਰ ਵੀ ਉਸ ਦਾ ਪੁੱਤ ਹੈ
@shminderkumar1735
@shminderkumar1735 2 сағат бұрын
Very true comments, there after SAD badal and SGPC is dead and show and pamp institutions.
@amrikgoraya580
@amrikgoraya580 2 сағат бұрын
@@shminderkumar1735100 0/0 true. P badal or s badal did not bother the consciousness in that time.
@harpreetsinghhappy8936
@harpreetsinghhappy8936 2 сағат бұрын
ਰੰਧਾਵਾ ਸਾਹਿਬ ਜਦੋਂ ਤੁਸੀਂ ਸ਼ੁਰੂਆਤ ਵਿੱਚ ਜੀ ਆਇਆ ਆਖਦੇ ਹੋ ਤਾਂ ਇਹ ਦੋਹੇਂ ਬਹੁਤ ਮਜਬੂਰੀ ਵੱਸ ਜਿਹਾ ਜਵਾਬ ਦਿੰਦੇ । ਪਹਿਲਾਂ ਭਾਸਕਰ ਸਾਹਿਬ ਮਨਪ੍ਰੀਤ ਜੀ ਆਦਿ ਬਹੁਤ ਜੋਸ਼ ਨਾਲ ਜਵਾਬ ਦਿੰਦੇ ਸਨ । ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਹੀ ਢਿੱਲੇ ਜਿਹੇ ਜਵਾਬ ਨਾਲ ਸਵਾਦ ਖਰਾਬ ਹੋ ਜਾਂਦਾ । ਸਨਿਮਰ ਬੇਨਤੀ ਹੈ ਕਿ ਇਸ ਵਿਚ ਸੁਧਾਰ ਕੀਤਾ ਜਾਵੇ । ਬੁਰਾ ਲੱਗਿਆ ਹੋਵੇ ਤਾਂ ਮੁਆਫੀ । ਧੰਨਵਾਦ ਜੀ
@HarjinderSingh-kh1gy
@HarjinderSingh-kh1gy 3 сағат бұрын
ਸ, ਜਗਤਾਰ ਸਿੰਘ ਜੀ ਇਸਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਤਨਖਾਹੀਆ ਕਰਾਰ ਦੇਣ ਦਾ ਹੁਕਮ ਸਿੰਘ ਸਾਹਿਬ ਵਲੋਂ ਹੁਕਮਨਾਮਾ ਹੀ ਅਧੂਰਾ ਜ਼ਾਰੀ ਕੀਤਾ ਗਿਆ ਹੈ।
@shminderkumar1735
@shminderkumar1735 2 сағат бұрын
Correct comment
@Ranjeetdaliwal-kz2nc
@Ranjeetdaliwal-kz2nc 3 сағат бұрын
ਪੰਜਾਬ ਵਿੱਚ ਖੇਤਰੀ ਪਾਰਟੀ ਅਤੇ ਕੋਮ ਪਾਰਟੀਆ ਸੱਭ ਦਿੱਲ੍ਹੀ ਤੋ ਚਲਦੀਆ ਹਨ। ਹਰ ਪਾਰਟੀ ਅਪਨੇ ਪ੍ਰੋਗਰਾਮ ਅਨੁਸਾਰ ਚਲਦੀਆ ਹਣ। ਜੇਕਰ ਕੌਮੀ ਰਾਜਨੀਤੀ ਨੇ ਮਹਿਸੂਸ ਕੀਤਾ ਕਿ ਮਜੂਦਾ ਸਰਕਾਰ ਆਪਨੇ ਏਜੇਂਡੇ ਮੁਤਾਬਿਕ ਗਲਤੀਆਂ ਕਰ ਰਹੀ ਹੈ। ਤਾਂ ਜੇਕਰ ਸਿਸਟਮ ਵਿੱਚ ਸੁਧਾਰ ਲਿਉਦੀ ਹੈ ਤਾਂ ਸਿਰ ਮੱਥੇ। ਜੇਕਰ ਓਹੋ ਗਲਤੀਆਂ ਨੁੰ ਸੁਧਾਰ ਬਿਨਾ ਓਹੋ ਸਿਸਟਮ ਜਾਰੀ ਰਹਿੰਦਾ ਹੈ ਫਿਰ ਗਲਤ ਹੈ।
@bhupindersinghmann5096
@bhupindersinghmann5096 3 сағат бұрын
ਇਸ ਦਾ ਮਤਲਬ ਸਿੰਘ ਸਾਹਿਬਾਨ ਵੀ ਅਁਖਾ ਮੀਚਕੇ ਬੈਠਾ ਹੈ ਗੁਰਬਚਨ ਵਾਲੇ ਰਾਹ ਤੇ ਪੈ ਗਿਆ
@raghbirsingh8373
@raghbirsingh8373 3 сағат бұрын
ਪੰਜਾਬ ਟੈਲੀਵੀਜਨ ਟੀਮ ਨੂੰ ਸਤਿਸਿਰੀ ਆਕਾਲ ਜੀਬਾਈ ਹ ਜੀ ਸੁਖਬੀਰ ਧਾਮੀ ਦੀ ਪਰਧਾਨਗੀ ਵਾਸਤੇ ਪਾਬੰਧੀ ਤੋਂ ਬਾਹਰ ਆਇਆ ਹੈ ਜੀ
@ranvirdhanoea1606
@ranvirdhanoea1606 3 сағат бұрын
Randhawa sab comrade Sikh Kaum da Kade v hisa ban hi nahi sakde Jagtar
@babusingh-y6f
@babusingh-y6f 59 минут бұрын
ਇਹ ਸਾਰੇ ਸੁਧਾਰ ਲਹਿਰ ਵਾਲੇ ਵੀ ਤਨਖਾਈਏ ਹਨ
@harwindersingh3834
@harwindersingh3834 3 сағат бұрын
ਰੰਧਾਵਾ ਸਾਹਿਬ ਦੀ ਟੀਮ ਅੱਜ ਗਿੱਦੜਬਾਹਾ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਭਾਸ਼ਨ ਕਰ ਰਹੇ ਸੀ ਤਾਂ ਸੰਗਤ ਅੱਗੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲੱਗਾ ਰਹੀ ਸੀ ਉਸ ਸਮੇਂ ਮਰਯਾਦਾ ਦਾ ਕੀ ਬਣਿਆ
@karamjitchahal2002
@karamjitchahal2002 3 сағат бұрын
🎉and.
@bb-vi5db
@bb-vi5db 3 сағат бұрын
ਭਾਈ ਸਹਿਬ ਜੀ ਆਪ ਬਹੁਤ ਸਤਿਕਾਰਤ ਵਿਆਕਤੀ ਹੋ ਸਤਿ ਸ੍ਰੀ ਅਕਾਲ ਜੀ ਭਾਈ ਸਹਿਬ ਜੀ ਇਹ ਹੰਕਾਰਿਆ ਬੰਦਾ 25,30 ਸਾਲ ਤੋ ਅਕਾਲ ਤਖਤ ਤੇ ਕਾਬਜ ਹੈ ਬਕਾਇਦਾ ਟਾਸਕ ਫੋਰਸ ਇਨਾ ਅਪਣੀ ਹਿਫਾਜਤ ਲੲਈ ਬਣਾਈ ਹੈ ਇਨਾ ਗੁਰੂ ਗ੍ਰਥ ਸਹਿਬ ਰੁੜੀਆ ਤੇ ਰੋਲਿਆ 2015 ਤੋ ਯੋਜਨਾ ਨਾਲ ਗੁਰੁ ਦਾ ਇਨਾ ਧਜ਼ੀਆ ਉਡਾ ਰਿਹਾ ਇਸ ਨੁ ਕੋਈ ਕੁਝ ਨੀ ਕਰ ਸਕਦਾ 84 ਇਸ ਦੇ ਪਿਉ ਨੇ ਕਰਾਇੲ ਬੱਚੇ ਬੁੰਢੇ ਬੀਬੀਆ ਸੰਗਤ ਟੋਕੇ ਨਾਲ ਵੱਡ ਟੂਕ ਕਰਾਈ ਭਾਈ ਇਹ ਗੁਰੂ ਦਾ ਭੈਅ ਤਹਾਨੁ ਸਾਨੁੰ ਹੋ ਇਹ ਸੁਖਵੀਰ ਤੇ ਲਾਗੂ ਨੀ ਹੁੰਦਾ ਇਹ 84 ਫਿਰ ਦਹਰਾਉਣੀ ਚਾਹੁੰਦਾ ਹੈ ਗੁਰੂ ਸਹਿਬ ਇਹ ਭਾਣਾ ਨਾ ਵਰਤਾਉਣ ਸ਼ਾਤੀ ਰਵੇ ਜੀ
@kamaljitsingh5668
@kamaljitsingh5668 2 сағат бұрын
ਸੁਧਾਰ ਲਹਿਰ ਲਹਿਰ ਵਾਲਿਓ ਪਹਿਲਾਂ ਆਪ ਸੁਧਰ ਜਾਓ ਇਉ ਆਪਣਿਆਂ ਦੀ ਹੀ ਬੇਇਜਤੀ ਕਰਵਾਉਦੇ ਹੋ
@balbirsingh8172
@balbirsingh8172 57 минут бұрын
Sikh e sikha de veeri aa
@Nanak-rc1go
@Nanak-rc1go 43 минут бұрын
ਬਹੁਤ ਹੀ ਵਧੀਆ , ਤੱਥਾਂ ਨਾਲ ਡਿਵੇਟ ਕੀਤੀ ਹੈ ਜੀ, ਸਾਰੇ ਬੁਧੀਮਾਨ ਵੀਰਾਂ ਨੇ ॥ 😊
@HARJITSINGH-qo6pl
@HARJITSINGH-qo6pl 4 сағат бұрын
Those SGPC members and staff who are meeting Tankhaia President are violating Sikh principles. These SGPC members are should also be called on Akal Takhat and their membership should be questioned.
@deepbrar.
@deepbrar. 3 сағат бұрын
ਦੌਲਤ ਦਾ ਗਰੂਰ ਨਾ ਦਿਖਾਓ ਗਰੀਬਾਂ ਨੂੰ *ਉਹਨਾ ਦੀ ਹਾਅ ਤੁਹਾਨੂੰ ਤਬਾਹ ਵੀ ਕਰ ਸਕਦੀ ਹੈ*
@sahibsinghcheema4151
@sahibsinghcheema4151 3 сағат бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@gurmailsingh994
@gurmailsingh994 3 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Kiranpal-Singh
@Kiranpal-Singh 3 сағат бұрын
*ਜਥੇਦਾਰਾਂ ਵਿੱਚ ਵੀ* ਨਾਮ-ਬਾਣੀ ਅਭਿਆਸ ਦੀ ਘਾਟ ਤੇ ਨੌਕਰੀ ਦੇ ਡਰ ਕਰਕੇ …. *ਜੁਰਅਤ ਦੀ ਕਮੀ ਹੈ* !
@amarjitpadda-y8r
@amarjitpadda-y8r 3 сағат бұрын
ਗਿ ਹਰਪਰੀਤ ਕੋਲੋ ਪੁਸ ਲਵੋ
@Laamsry
@Laamsry 3 сағат бұрын
ਕੋਈ ਸਜਾ ਨਹੀਂ ਹੋਣੀ ਕੁਝ ਨਹੀਂ ਹੋਣਾ ਜੋ ਕਹੂਗਾ ਉਹੀ ਹੋਊਗਾ
@sanjeevmaheshwari8150
@sanjeevmaheshwari8150 3 сағат бұрын
Kamaal di gall aa😮 tussi Sukhbir badal ya Sunil Jakhar di gall karn to illava ❓❓ kade vi AAP de govt. te 😮chitta , vehicle chori, murder in day light, rate of bribes, election capturing mode # any episode ❓❓ pls. Reply
@amrindersingh1965
@amrindersingh1965 3 сағат бұрын
ਜਿੰਨੇ ਲੋਕ ਵੀ ਮਿਲ ਰਹੇ ਨੇ ਸੁਖਬੀਰ ਤਨਖਾਹੀਏ ਨੂੰ ਉਹ ਸਾਰੇ ਤਨਖਾਹੀਏ ਨੇ।
@shminderkumar1735
@shminderkumar1735 2 сағат бұрын
Very correct comments.
@LALCHAND-wt8li
@LALCHAND-wt8li Сағат бұрын
ਸੁਖਬੀਰ ਬਾਦਲ ਆਅਗਲੇ ਦਿਨ ਹੀ ਅਕਾਲ ਤਖਤ ਸਾਹਿਬ ਤੇ ਤਨਖਾਹ ਲਵਾਉਣ ਵਾਸਤੇ ਹਾਜਰ ਹੋ ਗਿਆ ਸੀ. ਅਕਾਲ ਤਖਤ ਜਥੇਦਾਰ ਵੱਲੋਂ ਦੇਰੀ ਹੋ ਰਹੀ ਹੈ। ਪਾਰਟੀ ਪ੍ਰਧਾਨ ਨੂੰ ਸ਼ਾਪਸ਼ਟ ਨਿਰਦੇਸ਼ ਹੋਣੇ ਚਾਹੀਦਾ ਸੀ.
@deepbrar.
@deepbrar. 3 сағат бұрын
ਹੰਕਾਰ ਸੱਚ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ‬ ‪ *ਸੱਚ ਨੂੰ ਜਾਣਨ ਵਾਲਾ ਕਦੀ ਹੰਕਾਰ ਨਹੀਂ ਕਰਦਾ*
@Ranjeetdaliwal-kz2nc
@Ranjeetdaliwal-kz2nc 4 сағат бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@sarabjitsinghsekhon1636
@sarabjitsinghsekhon1636 3 сағат бұрын
Badal control SGPC, Akal Takhat Jathedar , So they damn care about Sikh Panth.
@GurpreetSingh-ws1bi
@GurpreetSingh-ws1bi 3 сағат бұрын
ਰੂਪ ਸਿਘ ਤਾ ਖੁਦ ਬਰਖਾਸਤ ਕੀਤੇ ਗਏ ਹਨਜੀ
@GurnekSingh-l6c
@GurnekSingh-l6c 2 сағат бұрын
774ਵਾਂ ਲਾਇਕ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਹਮੀਰ ਸਿੰਘ ਜੀਓ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️☝️✍️✍️✍️✍️💯👏
@JasvirSingh-zu7ow
@JasvirSingh-zu7ow 4 сағат бұрын
ਸਤਿ ਸ਼੍ਰੀ ਅਕਾਲ
@HarpreetSingh-dh1ln
@HarpreetSingh-dh1ln 3 сағат бұрын
Good job Veerji 🙏🙏🙏👍👍
@dilbaghsinghpannu8429
@dilbaghsinghpannu8429 3 сағат бұрын
ਰੰਧਾਵਾ ਜੀ ਦਾਸ ਹਰ ਰੋਜ਼ ਸੁੱਚਾ ਸਿੰਘ ਲੰਗਾਹ ਨੂੰ ਦੇਖਦਾ ਰਿਹਾ ਹਾਂ ੳੁਹ ਕਦੇ ਹਰਿਮੰਦਰ ਸਾਹਿਬ ਜਾਂ ਆਕਾਲ ਤਖ਼ਤ ਸਾਹਿਬ ੳੁਪਰ ਨਹੀਂ ਗੲੇ ਆਕਾਲ ਤਖਤ ਸਾਹਿਬ ਦੇ ਥੱਲੇ ਬੈਠ ਕੇ ਬਾਣੀ ਪੜ੍ਹਦੇ ਰਹੇ ਹਨ
@gurdeepsidhu4216
@gurdeepsidhu4216 2 сағат бұрын
ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਰਛਪਾਲ ਸਿੰਘ ਦਿੱਲੀ ਤੋਂ ਅਕਾਲੀ ਲੀਡਰ ਸੀ ਅਤੇ ਕਰਤਾਰ ਸਿੰਘ ਟੱਕਰ ਹਰਿਆਣਾ ਅਕਾਲੀ ਦਲ ਦੇ ਲੰਮਾ ਸਮਾਂ ਪਰਧਾਨ ਰਹੇ ਸੀ। ਹੁਕਮ ਨਾਮਾਂ ਜਾਰੀ ਕਰਨ ਵੇਲੇ। , ਇਤਹਾਸ ਬਾਰੇ ਜਾਣਕਾਰੀ ਦੇਣ ਦਾ ਧੰਨਵਾਦ।
@HiraSinghPADDA
@HiraSinghPADDA 3 сағат бұрын
ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ
@jagjitsinghkubey145
@jagjitsinghkubey145 3 сағат бұрын
Thanks for your team opinion of panthik wisdom
@aulakhsingh5103
@aulakhsingh5103 2 сағат бұрын
ਇਹਨਾਂ ਨੇ ਸਿੱਖ ਕੌਮ ਦੇ ਸਿਧਾਤਾਂ ਨੂੰ ਖਤਮ ਕਰ ਦਿੱਤਾ ਹੈ
@rajindercheema4985
@rajindercheema4985 2 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜਗਤਾਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹
@dulaisk
@dulaisk 3 сағат бұрын
Harmir singh ji ki gal hai ji, kush neend jamah hoi lagdi aa. ਅੱਖਾਂ ਬੰਦ ਹੋ ਰਹੀਆਂ ਨੇ l
@charnjitsingh56
@charnjitsingh56 2 сағат бұрын
All Members Nu S S Akal ji Good job 👍🍎🇨🇦
@harindersingh9972
@harindersingh9972 22 минут бұрын
ਸੁਰਜੀਤ ਸਿੰਘ ਬਰਨਾਲਾ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਸੀ ਗਲ ਵਿੱਚ ਲਿੱਖ ਕੇ ਤਖ਼ਤੀ ਵੀ ਪਾਈ ਸੀ ਸੁਖਬੀਰ ਬਾਦਲ ਨੂੰ ਵੀ ਸਖ਼ਤ ਸਜ਼ਾ ਦਿੱਤੀ ਜਾਵੇ।
@GurjantSingh-xt6pb
@GurjantSingh-xt6pb 2 сағат бұрын
ਜੋਗਿੰਦਰ ਸਿੰਘ ਸਪੋਕਸਮੈਨ ਨੂੰ ਅਕਾਲ ਤਖ਼ਤ ਸਾਹਿਬ ਬੱਲੋ ਸੇਕੇਆ ਸੀ ਕੁੱਝ ਲੀਡਰ ਉਸ ਨੂੰ ਸਮਰਥਨ ਦਿੰਦੇ ਸੀ ਪਰ ਉਹਨਾਂ ਵਾਰੇ ਕੋਈ ਨਹੀਂ ਬੋਲਿਆ ਕਿਉਂਕਿ ਉਹ ਬਾਦਲਾਂ ਦੇ ਉਲਟ ਬੋਲਦਾ ਸੀ
@balbirsingh8172
@balbirsingh8172 56 минут бұрын
Shi gl aa ji
@balwindercheema5147
@balwindercheema5147 2 сағат бұрын
ਆਮ ਸੰਗਤ ਨੁ ਸਮਝ ਆ ਚੁੱਕੀ ਹੈ ਓਹ ਮੁਆਫ਼ ਨੀ ਕਰਨਗੇ ਇਸ ਸਾਰੇ ਟੋਲੇ ਨੂੰ ਸਜ਼ਾ ਮਿਲੀ ਹੋਇਆ ਤੇ ਮਿਲੇਗੀ
@KulwinderSingh-lj6nj
@KulwinderSingh-lj6nj 3 сағат бұрын
Randhawa jee, Jagtar Singh jee, and Sh. Hamir Singh jee today 's your debate on Tankhaia issue is very valueable and knowledgeable. I think Sukhbir' political activities in thease days may be consipereracy between Singh Sahib and Badal's, because Jathedar is employees of Badal's
@SukhwinderSingh-xk7mn
@SukhwinderSingh-xk7mn 2 сағат бұрын
Veerji Je ਕੋਈ ਹੋਰ Duji Party Da Banda Hunda Ta ਇਹਨਾਂ Ne Raula ਬਹੁਤ Pauna Si
@angrejsingh-zk5lj
@angrejsingh-zk5lj 3 сағат бұрын
🙏🙏👍
@ArvinderRandhawa-q9t
@ArvinderRandhawa-q9t 3 сағат бұрын
Sat Sri Akal ji
@partapsingh1189
@partapsingh1189 2 сағат бұрын
ਜਹਿੜਾ ਪਹਿਲਾ ਅਕਾਲ ਤੱਖਤ ਤੋ ਕੋਈ ਹੁੱਕਮ ਹੂੰਦਾ ਸੀ ਉਹ ਤਾ ਆਮ ਜੱਨਤਾ ਲੱਈ ਹੂੰਦੇ ਹਨ ਬਾਦਲਾ ਲੱਈ ਨਹੀ ਲਾਾਗੂ ਹੰਦੇ ਇਕ ਕਲਰਕ ਦਾ ਆਰਡਰ ਭੱਲਾ ਚੀਫ ਤੇ ਲਾਗੂ ਹੇਵੇਗਾ ਇਹ ਹੁੱਕਮਨਾਮੇ ਵਗੈਰਾ ਤਾ ਆਮ ਲੋਕਾ ਲੱਈ ਹੂੰਦੇ ਹਨ ਨਾ ਕਿ ਬਾਦਲ ਸੁਮਰੀਮੋ ਲੱਈ ਜੀ
@AmarjitSingh-he7vn
@AmarjitSingh-he7vn 2 сағат бұрын
Randhawa ji Jagtar Singh ji ki Zail Singh Buta Singh ne publuc life chhad diti c they continued in poltical life but you will not dare to criticise congress leaders
@jagtarsinghbassi395
@jagtarsinghbassi395 2 сағат бұрын
Good discussion
@parveensingh4751
@parveensingh4751 29 минут бұрын
ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਸੁਖਬੀਰ ਬਾਦਲ ਦੇ ਸਬੰਧ ਵਿਚ ਸਜਾ / ਸੇਵਾ ਵਿਚ ਹੋਣ ਵਾਲੀ ਦੇਰੀ ਬਾਰੇ ਖੁਦ ਹੀ ਸਪੱਸ਼ਟ ਕਰਨਾ ਚਾਹੀਦਾ ਹੈ ਕੌਮ ਵਿਚਲੀ ਦੁਵੀਦਾ ਦੂਰ ਕਰਨੀ ਚਾਹੀਦੀ ਹੈ
@ParbhjeetCheema
@ParbhjeetCheema 17 минут бұрын
ਪੰਥਕ ਦਰਦੀ ਨੂੰ ਲੋਭ ਲਾਲਚ ਕੀ ਕਹੇ ਦੋਨੇ ਗਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ 🙏
@ajaibsinghpanesarCanada
@ajaibsinghpanesarCanada Сағат бұрын
S S A 🙏🙏🙏 Randhawa Sahib ji S.Jagtar Singh ji and S.Hamir Singh ji
@AvtarSidhu-t1x
@AvtarSidhu-t1x 2 сағат бұрын
ਸਾਡੇ ਜਥੇਦਾਰ ਮਰੀ ਜ਼ਮੀਰ ਵਾਲੇ ਹਨ ਬੱਸ ਤਨਖਾਹ ਲੈਣ ਦਾ ਮਤਲਬ ਹੈ ਧਰਮ ਅਤੇ ਮਰਿਆਦਾ ਨਾਲ ਕੋਈ ਸਬੰਧ ਨਹੀ ਹੈਜਥੇਦਾਰ ਦਮਦਮ ਸਾਹਿਬ ਬਦਲਨ ਦੀ ਤਿਆਰੀ ਹੈ ਉਨਾ ਦੇ ਸਟੈਂਡ ਕਰਕੇ ਫੈਸਲਾ ਨਹੀ ਹੋ ਰਿਹਾ
@AvtarSidhu-t1x
@AvtarSidhu-t1x 2 сағат бұрын
ਸਾਡੇ ਜਥੇਦਾਰ ਮਰੀ ਜ਼ਮੀਰ ਵਾਲੇ ਹਨ ਬੱਸ ਤਨਖਾਹ ਲੈਣ ਦਾ ਮਤਲਬ ਹੈ ਧਰਮ ਅਤੇ ਮਰਿਆਦਾ ਨਾਲ ਕੋਈ ਸਬੰਧ ਨਹੀ ਹੈ
@karmjitsingh2081
@karmjitsingh2081 4 сағат бұрын
ਸਤਿ ਸ੍ਰੀ ਅਕਾਲ
@AmrikSingh-mq2vp
@AmrikSingh-mq2vp 3 сағат бұрын
Sukhbir.good
@smsmahal3805
@smsmahal3805 3 сағат бұрын
Nice and impressive debate on Panthak issues.Waquat as gia hai Jathedaran nu SRI AKAL TAKHAT SAHIB ate ohna nu aapna RUTBA de Mahanta nu Sarve uche sabat kita jave.
@aulakhsingh5103
@aulakhsingh5103 3 сағат бұрын
ਹਰਪ੍ਰੀਤ ਸਿੰਘ ਨੇ ਨੌਕਰੀ ਨਹੀ ਕਰਨੀ ਇਸ ਦਾ ਜਮੀਰ ਮਰ ਚੁੱਕਾ ਹੈ
@Preetbhullar03
@Preetbhullar03 2 сағат бұрын
ਹੁਣ ਹਰਪ੍ਰੀਤ ਸਿੰਘ ਨਹੀ, ਰਘਬੀਰ ਸਿੰਘ ਜਥੇਦਾਰ ਨੇ।
@lakhbirsinghmangat7757
@lakhbirsinghmangat7757 50 минут бұрын
ਸੁਖਬੀਰ ਬਾਦਲ ਨੇ ਤਾਂ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਕਸੂਰ ਵੀ ਮੰਨ ਲਿਆ ਹੈ ਅੱਗੇ ਕਾਰਵਾਈ ਸਜ਼ਾ ਦੀ ਤਾਂ ਅਕਾਲ ਤਖਤ ਸਾਹਿਬ ਨੇ ਕਰਨੀ ਹੈ……। ਜਿਹੜੇ ਮਤੇ ਪੜ੍ਹੇ ਗਏ ਨੇ ਕੀ ਕੀ ਇਹ ਵਿਅਕਤੀ ਤਾਂ ਅਕਾਲ ਤਖਤ ਤੇ ਪੇਸ਼ ਹੀ ਨਹੀਂ ਸਨ ਹੋਏ ਜਰਾ ਇਹ ਫਰਕ ਵੇਖਣਾ । ਮੈਂ ਇਹ ਕੋਈ ਸੁਖਬੀਰ ਬਾਦਲ ਦਾ ਪੱਖ ਨਹੀਂ ਪੂਰ ਰਿਹਾ।
@balbirsingh8172
@balbirsingh8172 35 минут бұрын
Bilkul shi gl aa ji
@Nanak-rc1go
@Nanak-rc1go Сағат бұрын
ਜਥੇਦਾਰ ਕਾਉਕੇ ਸਾਹਿਬ ਦਾ ਕੋਹ 2 , ਮਾਰਨਾ, ਕੀ ਜਥੇਦਾਰ ਭੁੱਲ ਗਏ ਹਨ ਜੀ। ਕੋਮ ਨੂੰ ਦੱਸ ਦੇਣ, ਬਾਦਲਾਂ ਨੇ ਸਹੀ ਕੀਤਾ ਸੀ ਜੀ।
@BittuSingh-fk2je
@BittuSingh-fk2je Сағат бұрын
Sat shri akal ji
@ajaibsinghpanesarCanada
@ajaibsinghpanesarCanada Сағат бұрын
S S A 🙏🙏🙏🙏🙏🙏🙏🙏🙏 to all members present at this time in program
@PunjabiExpress_PB13
@PunjabiExpress_PB13 3 сағат бұрын
ਕਿਤਾਬ ਦਾ ਕੀ ਨਾਮ ਹੈ ਜੀ
@manjitsinghmatharu
@manjitsinghmatharu 3 сағат бұрын
🙏🙏🙏
@shminderkumar1735
@shminderkumar1735 2 сағат бұрын
Dirty SAD badal action after declare TANKHIA Sukhbir Singh badal and shame and dirty SGPC for silent action for this matters another word it can be saying Sab Gol mole hai in SAD badal between SGPC.
@kewalbansal4507
@kewalbansal4507 2 сағат бұрын
ਤਨਖਾਹੀਆ ਮਤਲਬ ਦੋਸ਼ੀ ਅਦਾਲਤ ਜਦੋ ਕਿਸੇ ਵਿਅਕਤੀ ਨੂ ਦੋਸੀ ਕਰਾਰ ਦੇ ਦਿਦੀ ਹੈ ਤਾ ਉਹ ਜੇਲ੍ਹ ਭੇਜਿਆ ਜਾਦਾ ਹੈ
@Nanak-rc1go
@Nanak-rc1go 2 сағат бұрын
Ssa ji
@baba__ji999
@baba__ji999 4 сағат бұрын
🌹🌹🌹🙏🏻🙏🏻🙏🏻
@kanwarshah3862
@kanwarshah3862 Сағат бұрын
Very nice Kiranjot Kaur g
@surjeetsingh8809
@surjeetsingh8809 3 сағат бұрын
👍👍👍👌👌
@Parmjitsingh-t3w4k
@Parmjitsingh-t3w4k 2 сағат бұрын
ਰੰਧਾਵਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਬੇਨਤੀ ਕਰਕੇ ਦੇਖ ਲਓ।
@Rashpal_Singh
@Rashpal_Singh Сағат бұрын
ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਕਿਤੇ ਵੀ ਜਥੇਦਾਰ ਲਾ ਦੇਣ ਉਹ ਆਪੇ ਸਿਧਾਂਤਾਂ ਤੇ ਸੰਗਤਾਂ ਦੀ ਪ੍ਰਵਾਹ ਕੀਤੇ ਬਿਨਾਂ ਮਾਮਲਾ ਨਿਬੇੜ ਦੇਵੇਗਾ। ਪਰ ਪਟਨਾ ਸਾਹਿਬ ਤੋਂ ਪੰਜ ਪਿਆਰੇ ਅਕਾਲ ਤਖ਼ਤ ਸਾਹਿਬ ਨੂੰ ਕਹਿ ਰਹੇ ਹਨ ਕਿ ਉਸ ਨਾਲ ਮੁਲਾਕਾਤ ਨਾ ਕੀਤੀ ਜਾਵੇ।
@anbholsingh5952
@anbholsingh5952 2 сағат бұрын
ਰੰਧਾਵਾ ਸਾਹਿਬ ਆਪਣਾ ਸੁਧਾਰ ਲਹਿਰ ਸਬਦ ਦਾਗੀਆਂ ਲਈ ਨਾ ਵਰਤੋਂ ਜੀ
@balrajsandhu6161
@balrajsandhu6161 2 сағат бұрын
🌹💟🌹🙏🌹🌹
@balwantgill3319
@balwantgill3319 2 сағат бұрын
Good Night Good Luck 🌹🙏🙏👍👍🌹
@nssingh4968
@nssingh4968 3 сағат бұрын
S jagter Singh ji cleared Sikh maryada about tankhaia awake Sikh community take seriously
@gursimratkaurcheema6000
@gursimratkaurcheema6000 2 сағат бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਛੇਤੀ ਤੋਂ ਛੇਤੀ ਫੈਸਲਾ ਕਰ ਨਾ ਚਾਹੀਦਾ ਹੈ
@inderpalsingh2994
@inderpalsingh2994 Сағат бұрын
Tankhiaia nu ji kehna ve jurm hae
@KulwinderSingh-lj6nj
@KulwinderSingh-lj6nj 3 сағат бұрын
Few days ago, SAD leader Virsa Singh Valtoha already said that he does not met Sukhbir as he is Tankhaia from Akal Takhat. It means its cleared definition of Tankhaia
@paramjitsingh5401
@paramjitsingh5401 2 сағат бұрын
Sant Jarnail Singh jii .😮Khalsa will .Jag taar Singg . . Be care of u..
@gurvailsingh7713
@gurvailsingh7713 2 сағат бұрын
ਜਿਹੜਾ ਪੰਥ ਦੋਖੀ ਅਲਾਨਿਆਂ ਗਿਆ ਹੈ ਉਸ ਨੂੰ ਪੰਥਕ ਮਸਲਿਆਂ ਵਿੱਚ ਸ਼ਾਮਲ ਹੋਣ ਦਾ ਕੀ ਹੱਕ ਹੈ।
@s-di8hy
@s-di8hy Сағат бұрын
Next time the government will change.
@kanwaljitsingh3248
@kanwaljitsingh3248 2 сағат бұрын
Jekar Jathedaar huksmnaama wapas lainda, oh vee tankhaayia
@shallysingh829
@shallysingh829 Сағат бұрын
ਰੰਧਾਵਾ ਜੀ,,,ਕੀ ਇਹ ਸੱਚ ਹੈ ਕਿ ਪੰਜਾਬ ਨੂੰ 3,220 ਕਰੋੜ ਰੁਪਏ ਫੰਡ ਜਾਰੀ ਕੇਂਦਰ ਦੀ ਸਰਕਾਰ ਵੱਲੋਂ
@DaljitSingh-p4p
@DaljitSingh-p4p 3 сағат бұрын
ਜੇ ਸੁਖਬੀਰ ਨੇ ਜਥੇਦਾਰ ਬਦਲ ਦਿੱਤਾ
@surjeetsinghguliani3601
@surjeetsinghguliani3601 2 сағат бұрын
ਸਰਦਾਰ ਹਰਜਿੰਦਰ ਸਿੰਘ ਜੀ ,ਸਰਦਾਰ ਜਗਤਾਰ ਸਿੰਘ ਜੀ , ਸਰਦਾਰ ਹਮੀਰ ਸਿੰਘ ਜੀ ਜਦੋਂ ਅਕਾਲ ਤੱਖਤ ਸਾਹਿਬ ਦਾ ਵਜੂਦ ਹੀ ਨਾ ਰਿਹਾ ਨਾ ਕੋਈ ਅਕਾਲ ਤੱਖਤ ਸਾਹਿਬ ਦੀ ਗੱਲ ਸੁਣਦਾ ਨਾ ਹੀ ਗ੍ਰੰਥੀ ਸਿੰਘਾਂ ਪਾਸ ਕੋਈ ਤਾਕਤ ਨਹੀਂ ਕਿ ਉਹ ਸਹੀ ਨੂੰ ਸਹੀ ਕਹਿ ਸਕਣ । ਅਕਾਲੀ ਦਲ ਦਾ ਬੁਰਾ ਹਾਲ ਹੈ । ਅਜੇ ਵੀ ਮਨਮਾਨੀਆਂ ਕਰੀ ਜਾਂਦੇ ਹੈ ।ਅਕਾਲ ਤੱਖਤ ਸਾਹਿਬ ਤੋਂ ਕਿੱਸੇ ਨੂੰ ਵੀ ਕੋਈ ਉਮੀਦ ਨਹੀਂ ਕਿ ਉਥੋਂ ਸਹੀ ਫੈਸਲਾ ਆਵੇ ਗਾ ।ਹਲਾਤਾਂ ਮੁਤਾਬਿਕ ਅਕਾਲੀ ਦਲ ਨੂੰ ਅਕਲ ਆਈ ਨਹੀਂ ।
@sujindersangha6543
@sujindersangha6543 3 сағат бұрын
But sirs, unlike the three read points, is there any such stipulation from Akal Takhat Sahib on this occasion...(Check out first - ) ''Reform wing' of the SAD remains reactionary whilst Punjab continues. to be in perpetual crises... Look at the context - Punjab's present, past, and future is being defined by non-Punjabi interests... Someone original and authentic from Punjab politics has to speak out - who is doing it right now...? X @SanghaDr
@harbanssingh2167
@harbanssingh2167 3 сағат бұрын
Here Jathedar Raghubir Singh is guilty He had not given clear verdict in case of Sukhbir Badal to the Sikh masses
@jagdishsingh-uc7ud
@jagdishsingh-uc7ud 2 сағат бұрын
Jathedar sahib ji ta Sukhbir nu save karan lai bhane labh rhe
@PrakashSingh-qb7gv
@PrakashSingh-qb7gv 3 сағат бұрын
Randhawa sir bahut koshis kiti tusa per jathedar di jurat nahi
@jagdishsingh-uc7ud
@jagdishsingh-uc7ud 2 сағат бұрын
Hun kehinde Giderhbaha seat sadi family sanu Jitao
@kanwarshah3862
@kanwarshah3862 Сағат бұрын
Badal dal chief Hon kark j sukhbir amritdhari aa taan Harsimrat patit kiyon why double standard in same couple where is sikh sidhant in this family shame on these people who call them sikh leaders shame shame shame
Synyptas 4 | Жігіттер сынып қалды| 3 Bolim
19:27
Worst flight ever
00:55
Adam W
Рет қаралды 47 МЛН
Win This Dodgeball Game or DIE…
00:36
Alan Chikin Chow
Рет қаралды 45 МЛН
Кәсіпқой бокс | Жәнібек Әлімханұлы - Андрей Михайлович
48:57
Synyptas 4 | Жігіттер сынып қалды| 3 Bolim
19:27