ਖੋਲਤੀ ਸਥਿਤੀ ਮਿਲਕੇ ਆਏ ਪ੍ਰਗਟ ਸਿੰਘ ਨੇ ! ਬੋਲੇ CM ਬਾਹਰ ਪੈਂਦੇ ਰੌਲਿਆਂ ਤੇ? Punjab Television

  Рет қаралды 103,673

Punjab Television

Punjab Television

Күн бұрын

Пікірлер: 335
@rajkumar-ft6ow
@rajkumar-ft6ow Ай бұрын
ਪਰਗਟ ਸਿੰਘ ਵਧੀਆ ਇਨਸਾਨ ਹਨ 95ਪਰੀਸ਼ਤ ਖਿਡਾਰੀ ਦੂਜੇ ਦਾ ਦਰਦ ਪਛਾਣਦੇ ਹਨ
@CR-ou2oc
@CR-ou2oc Ай бұрын
ਕਾਸ਼ ਸ਼ੇਰਾ ਖੁੱਬਣ ਦਾ ਦਰਦ ਵੀ ਪਛਾਣ ਲੈਂਦੇ ਪ੍ਰਗਟ ਸਿੰਘ ਜੀ 🙏🏽
@voiceofworldtruth
@voiceofworldtruth Ай бұрын
ਭਗਵੰਤ ਮਾਨ ਕਿਹੜਾ ਖਿਡਾਰੀ?
@amrikmalhi8485
@amrikmalhi8485 Ай бұрын
ਅੱਜ਼ਪਰਗਟ ਸਿੰਘ ਵਰਗੇ ਲੀਡਰਾਂ ਦੀ ਬਹੁਤ ਹੀ ਲੋੜ ਹੈ
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ ਸ ਪਰਗਟ ਸਿੰਘ ਹਾਕੀ ਦੇ ਖਿਡਾਰੀ ਤਾਂ ਹੈ ਹੀ ਹਨ ਪਰ ਸਿਆਸਤ ਦੇ ਵੀ ਬਹੁਤ ਤਕੜੇ ਖਿਡਾਰੀ ਹਨ ਸਹੀ ਟਾਈਮ ਤੇ ਸਹੀ ਗੋਲ ਕਰਦੇ ਹਨ।
@baldevkumar8552
@baldevkumar8552 Ай бұрын
ਆਦਰਯੋਗ ਸਰਦਾਰ ਪਰਗਟ ਸਿੰਘ ਜੀ ਵਲੋਂ ਮੁੱਖ ਮੰਤਰੀ ਜੀ ਨੂੰ ਉਹਨਾਂ ਦੀ ਸਿਹਤਯਾਬੀ /ਹਾਲ ਚਾਲ ਸਬੰਧੀ ਮਿਲਣ ਜਾਣਾ ਬਹੁਤ ਸਲਾਘਾਯੋਗ ਕਦਮ ਹੈ। ਅਤੇ ਨਪੇ ਤੁਲੇ ਸ਼ਬਦਾਂ ਤੇ ਸੰਜੀਦਾ ਢੰਗ ਗੱਲਬਾਤ ਕਰਨਾ ਬਹੁਤ ਵਧੀਆ ਲੱਗਾ।
@paramjitdhamrait5185
@paramjitdhamrait5185 Ай бұрын
Waheguru ji bless you all. Love from Holland.
@deepbrar.
@deepbrar. Ай бұрын
ਨਾਲ ਚੰਗਿਆਂ ਦੇ ਚੰਗੇ ਕਿੰਨੇ ਵਰਤ ਕੇ ਵੇਖ ਲਈਂ *ਨਾਲ ਮਾੜਿਆਂ ਦੇ ਮਾੜੇ ਕਿੰਨੇ ਪਰਖ ਕੇ ਵੇਖ ਲਈਂ* ਪਰਗਟ ਸਿੰਘ ਅੰਕਲ ਜੀ ਤੁਸੀਂ ਬਹੁਤ ਵਧੀਆ ਕੀਤਾ ਜੀ 😍🙏
@sukhjindersingh4147
@sukhjindersingh4147 Ай бұрын
ਸ: ਪ੍ਰਗਟ ਸਿੰਘ ਦੇ ਪਹਿਲੇ ਗੋਲ ਨੇ ਕਈਆ ਦੀ ਜਮੀਰ ਨੂੰ ਜਗਾਉਣ ਦਾ ਕੰਮ ਕੀਤਾ
@gurjindersingh4666
@gurjindersingh4666 Ай бұрын
101.Right.Ji
@Nanakpanthi
@Nanakpanthi Ай бұрын
Jikar te kita, fikar aape ho ju.
@sukhbrar6403
@sukhbrar6403 Ай бұрын
Right ✅️
@SmilingFlamingo-uz1pi
@SmilingFlamingo-uz1pi Ай бұрын
😂,0j hu HV hu❤ CT❤😂​@@gurjindersingh4666
@jagdevbrar6100
@jagdevbrar6100 Ай бұрын
ਪ੍ਰਗਟ ਸਿੰਘ ਉਲੰਪੀਅਨ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਪਾਰਟੀ ਆਪੋ ਆਪਣੇ ਥਾਂ ਤੇ ਐ ਪਰ ਬੀਮਾਰੀ ਦੇ ਟਾਈਮ ਇੱਕ ਦੂਜੇ ਦਾ ਪਤਾ ਲੈਣਾ ਫਰਜ਼ ਬਣਦਾ ਹੈ ਇਹ ਆਪਣੇ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੈ
@baljitmann8152
@baljitmann8152 Ай бұрын
ਪਰਗਟ ਸਿੰਘ ,ਤੁਸੀਂ ਮਹਾਨ ਹੋ ਸਾਡਾ ਧਰਮ ਵੀ ਇਹੋ ਸਿਖਾਉਂਦਾ ਹੈ ਵੈਰ ਵਿਰੋਧ ਵੱਖਰਾ ਹੈ ਪਰ ਇਨਸਾਨੀਅਤ ਇਹ ਹੈ ਕਿ ਜੇ ਕੋਈ ਬੀਮਾਰ ਹੈ ਤਾਂ ਉਸਦਾ ਹਾਲ ਚਾਲ ਪੁੱਛਣਾ ਚਾਹੀਦਾ ਹੈ ਤੁਸੀਂ ਬਹੁਤ ਵਧੀਆ ਕੀਤਾ ਹੈ ਇਹੀ ਹੀ morality ਹੈ
@harpalsinghgrewal2561
@harpalsinghgrewal2561 Ай бұрын
Itffb V
@BSBrar-by2bz
@BSBrar-by2bz Ай бұрын
ਪੰਜਾਬ ਨੂੰ ਅੱਜ ਪ੍ਰਗਟ ਸਿੰਘ ਵਰਗੇ ਸੂਝਵਾਨ ਮੁਖ ਮੰਤਰੀ ਦੀ ਬਹੁਤ ਲੋੜ ਹੈ ਪ੍ਰਗਟ ਸਿੰਘ ਸਾਫ ਦਿਲ ਤੇ ਪੰਜਾਬ ਦਾ ਦਰਦ ਰੱਖਣ ਵਾਲਾ ਇਨਸਾਨ ਹੈ
@harjitsinghkalra6780
@harjitsinghkalra6780 Ай бұрын
@@BSBrar-by2bz ਮੀਸਣੇ ਤੇ ਸੂਝਵਾਨ’ਚ ਬੜਾ ਫਰਕ ਹੁੰਦਾ ਹੈ
@noorsingh3308
@noorsingh3308 Ай бұрын
Tusi te jinu marji mukh mantri bana dinde ho kite kuch ni hoya maan nu jekar mukh mantri badal gaya na use din Loka ne nakaar dena party nu
@ashjkf
@ashjkf Ай бұрын
ਵੀਰੇ ਭੁਲੇਖਾ ਤੁਹਾਨੂੰ ਜਿਹਨਾਂ ਦਾ mla ਆ ਓਹਨਾ ਨੂੰ ਪੁੱਛ ਕੇ ਵੇਖ ਬੋਲਣ ਦਾ ਨੀ ਪਤਾ ..ਹੰਕਾਰੀ ਬਹੁਤ ਆ ..
@harjitsinghkalra6780
@harjitsinghkalra6780 Ай бұрын
@@ashjkf ਵੀਰ ਆਪਣਾ ਕੀਤਾ ਪਾਉਣਗੇ, ਲੋਕ ਕਿਸੇ ਨੂੰ ਮਾਫ ਨਹੀਂ ਕਰਦੇ
@SadhuSingh-dc6zf
@SadhuSingh-dc6zf Ай бұрын
ੲਬ❤,ਓੋਓਓਓੰਓਓਓੰੰਓੰਓਓਓੰੰੰੰਓੰਓਓੰੰੰੰਓਓੰੰਣੋੰੰੰਓੰਓਓਓਓਓੰੰੰਓਓਓੰੰਓੰਓਓੰੰੰੰੰਓੰੰੰਓੰੰਓਓੰੰਓੰਓੰੰੰਓੰੰਓੰਓਓਓਓੰੰੰਓਓੰੰਓੰੰਣੰਓੰਓੰਓਓੰੰਓੰਓਓੰਓੰਓਓੰੰਓਓਓੰਓਓਓਓਓਣਣੋੰਣੋਓੰਓਓਓਓੰਓਓੰਓੰੰੰਓਓਓੰਓਓਓਓੰਓੰਓੰੰਓਓਓਓੰੰਓੰਓੰਣੋਓਓਓੰੰੰੰਓੰਓੰਓੰੰੰੰੰਓੰੰਓੰਓਓਓਓਓੰਓੰਓਓਓੰੰਓੰਓੰਓੰੰੰਓਓਓਓੰਓੰੰਓਓੰੰਓਓਓੰਓੰਓਓਓੰੰਓਓਓੰੰਓੰਓੰੰਓਓੰਓੰੰਓਓਓਓਓੰਓੰਓਓਣੋੰਓਓੰਣੋੰੰਓਓਓਓਓਣੰਓੰੰੰਣੋਓਣ
@balwindercheema5147
@balwindercheema5147 Ай бұрын
ਅਜਿਹਾ ਇੱਕ ਸਪੋਰਟਸ ਮੈਨ ਹਿ ਕਰ ਸਕਦਾ ਗੁਡ ਪਰਗਟ ਸਿੰਘ ਜੀ ਸਾਰੇ ਆਪ ਵਾਲਿਆਂ ਦੇ ਮੂੰਹ ਤੇ ਚਪੇੜ ਹੈ
@BaljitSingh-n5l
@BaljitSingh-n5l Ай бұрын
ਪ੍ਰਗਟ ਸਿੰਘ ਨੇ ਮਨੁੱਖ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹੋਏ ਬਹੁਤ ਹੀ ਸ਼ਲਾਘਾਯੋਗ ਪਹਿਲ ਕਦਮੀ ਕੀਤੀ ਹੈ।ਪ੍ਰਗਟ ਸਿੰਘ ਵਰਗੇ ਸਿਆਸਤਦਾਨ ਦੇ ਹੱਥ ਪੰਜਾਬ ਦੀ ਕਮਾਨ ਹੋਣੀ ਚਾਹੀਦੀ ਹੈ।
@harbanssingh8145
@harbanssingh8145 Ай бұрын
ਸ, ਪ੍ਰਗਟ ਸਿੰਘ ਨੇ ਇਨਸਾਨੀਅਤ ਵਿਖਾਈ ਤੇ ਮਾਨ ਦੀ ਖਬਰ ਲੈਣ ਹਸਪਤਾਲ ਪਹੁੰਚ ਗਏ।ਇਸ ਤੋ ਬਾਅਦ ਗੁਲਾਮ ਜਮੀਰ ਵਾਲਿਆ ਦੀ ਮਰੀ ਜ਼ਮੀਰ ਜਾਗੀ ਮੰਤਰੀ ਸੰਤਰੀ ਤੇ ਸਪੀਕਰ ਲਾਇਨ ਲਾ ਕੇ ਹਸਪਤਾਲ ਵਿਚ ਪਹੁੰਚ ਗਏ। ਜਿਹੜੇ ਪੰਜਾਬ ਦੇ ਮੰਤਰੀ ਐਮ ਐਲ ਏ, ਆਪਣੇ ਮੁਖਮੰਤਰੀ ਦੀ ਖਬਰ ਲੈਣ ਨਹੀ ਗਏ,ਉਹ ਪੰਜਾਬ ਦੇ ਦੁਖ ਵਿਚ ਕਿਵੇ ਖੜਨਗੇ।92ਦੀ ਹੀ ਜ਼ਮੀਰ ਗਹਿਣੇ ਪਈ ਹੋਈ ਹੈ ਦਿੱਲੀ ਕੋਲ।
@dasaundhasinghpannu6612
@dasaundhasinghpannu6612 Ай бұрын
ਸ ਗੁਰਤੇਜ ਸਿੰਘ ਨੇ ਬਿਲਕੁਲ ਠੀਕ ਕਿਹਾ।ਭਾਵੇ ਕੋਈ ਬੀਬੀ ਦੇ ਕਿਨਾ ਵੀ ਖਿਲਾਫ ਹੋਵੇ,ਪਰ ਇਸ ਮਸਲੇ ਤੇ ਬੀਬੀ ਦੇਨਾਲ ਡਟ ਕੇ ਖੜਨ ਦੀ ਲੋੜ ਹੈ।ਇਹ ਔਰਤ ਜਾਤ ਦੀ ਤੌਹੀਨ ਦੇ ਬਰਾਬਰ ਹੈ।ਖਾਸ ਕਰਕੇ ਔਰਤਾ ਤਾ ਜਰੂਰ ਇਸ ਤੌਹੀਨ ਦੇ ਖਿਲਾਫ ਅਵਾਜ ਉਠਾਉਣ।
@devbhatti5111
@devbhatti5111 Ай бұрын
ਬਹੁਤ ਵਧੀਆ ਸਰਦਾਰ ਪ੍ਰਗਟ ਸਿੰਘ ਜੀ
@k.s1174
@k.s1174 Ай бұрын
ਜਦੋ ਭਗਵੰਤ ਸਿੰਘ ਮਾਨ ਐਪੀ ਹੁੰਦੇ ਹੋਏ ਦਿੱਲੀ ਹਸਪਤਾਲ ਦਾਖਲ ਹੋਏ ਸਨ ਉਸ ਟਾਈਮ ਸੁਖਦੇਵ ਸਿੰਘ ਢੀਂਡਸਾ ਸਪੈਸ਼ਲ ਤੌਰ ਤੇ ਮਿਲਣ ਗਏ ਸਨ ਦੁੱਖ ਜਰੂਰ ਸਾਝਾ ਕਰਨਾ ਚਾਹੀਦਾ ਹੈ
@BalwinderSinghHardeep
@BalwinderSinghHardeep Ай бұрын
ਚਲੋ ਹੁਣ ਇਸ ਦੀਆਂ ਵੀ ਅੱਖਾਂ ਖੁੱਲ ਜਾਣਗੀਆਂ ਜਿਹੜਾ ਦਿੱਲੀ ਵਾਲਿਆਂ ਨੂੰ ਛਿੱਕ ਆਏ ਤੋਂ ਵੀ ਭੱਜਿਆ ਫਿਰਦਾ ਸੀ ਚਲੋ ਦੇਰ ਆਏ ਦਰੁਸਤ ਆਏ ਹੁਣ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਜੇ ਬੰਦੀ ਸਿੰਘਾਂ ਦੀ ਗੱਲ ਕਰੇ।
@sjmahal5
@sjmahal5 Ай бұрын
ਆਹ ਅ ਪੰਜਾਬੀਆਂ ਦੀ ਸਪ੍ਰੋਟਸਮੈਨਸ਼ਿੱਪ ,ਇਕੱਲੇ ਸ਼ੇਰ ਨੇ ਜੁਰੱਤ ਵਿਖਾਈ ਕੈਪਟਿੰਨ ਨੇ ਸਿਆਸਤ ਤੇ ਇੰਨਸਾਂਨੀਅਤ ਦਾ ਵੀ ਫੱਟਾ ਖੱੜਕਾਇਆ ! ਬਤੌਰ ਖਿਡਾਰੀ ਮਾਣ ਅ ਤੇਰੇ ਤੇ ਬਰਾਵੋ ਪਰਗੱਟ ❤
@GurjantSingh-eh6em
@GurjantSingh-eh6em Ай бұрын
ਰੰਧਾਵਾ ਸਾਹਿਬ ਜੀ ਅਪਣੇ ਬਜੁਰਗ ਦੀ ਕਹਾਵਤ ਹੁਦੀ ਸੀ ਕੇ ਜਿਸ ਦਾ ਮਿਤਰ ਬਾਣੀਆਂ ਤਾ ਦੁਸਮਣ ਦੀ ਨਾ ਲੋੜ ਇਹ ਸੱਚ ਹੁਦੀ ਜਾਪਦੀ ਹੈ ਜੀ।ਧਨਵਾਦ
@gurmeetgill293
@gurmeetgill293 Ай бұрын
ਬਿਲਕੁਲ ਸਹੀ ਜੀ
@RashpalSingh-f7l
@RashpalSingh-f7l Ай бұрын
ਪ੍ਰਗਟ।ਸਿੰਘ।ਦੇ।ਜਾਣ।ਨਾਲ।ਦਿੱਲੀ।ਨੂੰ।ਵੀ।ਪੰਜਾਬੀਆਂ।ਦੀ।ਸਾਂਝ।ਦਾ।ਅਹਿਸਾਸ।ਜਰੂਰ,।ਹੋਉ
@karamjitsingh1588
@karamjitsingh1588 Ай бұрын
ਪ੍ਗਟ ਸਿੰਘ ਨੇ ਸਪੋਰਟਸਮੈਨਸ਼ਿਪ ਦੀ ਬਹੁਤ ਵਧੀਆ ਉਦਾਹਰਨ ਪੇਸ਼ ਕਰਕੇ ਸਮੁੱਚੀ ਪੰਜਾਬੀਅਤ ਦੀ ਰਾਖੀ ਵੀ ਕੀਤੀ ਹੈ🎉
@sippydhaliwal7184
@sippydhaliwal7184 Ай бұрын
ਬੜੀ ਚਿੰਤਾ ਹੈ ਕਿ ਅਸੀਂ ਤਾਲਿਬਾਨ ਬਣ ਰਹੇ ਹਾਂ,,,ਧਰਮ ਚ ਅਗਰ ਕੋਈ ਪੁਰਾਣਾ ਵਿਗਾੜ ਐ ਤਾਂ ਉਸ ਨੂੰ ਦੂਰ ਕਰਨਾ ਨਹੀਂ ਚਾਹੀਦਾ,,,ਅਜ ਦੇ ਮਾਡਰਨ ਦੌਰ ਚ ਤੁਸੀਂ ਸਜੇ ਸੰਵਰੇ ਬਿਨਾ ਕਿਵੇਂ ਰਹਿ ਸਕਦੇ ੳ,,,ਇਕ ਕੁੜੀ ਅਮ੍ਰਿਤ ਪਾਨ ਕਰਨਾ ਚਹੁੰਦੀ ਐ,,,ਪਰ ਉਸ ਦੇ ਦਾੜੀ ਤੇ ਕੁੱਝ ਅਣਚਾਹੇ ਵਾਲ ਹਾਰਮੋਨ ਵਿਗਾੜ ਕਾਰਨ ਆ ਗੇ ਹਨ ,,ਹੁਣ ਉਹ ਕੀ ਕਰੇਗੀ,,,ਕੀ ਇਸ ਵਿੱਚ ਸੁਧਾਰ ਦੀ ਛੂਟ ਨਹੀਂ ਹੋ ਸਕਦੀ।
@HardialSandhu-si7gq
@HardialSandhu-si7gq Ай бұрын
ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਕਿਉਂ ਨਹੀਂ ਹੋ ਸਕਦਾ ਇਸ ਵਿੱਚ ਬੀਬੀ ਦਾ ਕੋਈ ਕਸੂਰ ਨਹੀਂ।
@sukhmindersingh4843
@sukhmindersingh4843 Ай бұрын
ਆਈ ਏ ਐਸ ਸਰਦਾਰ ਗੁਰਤੇਜ ਸਿੰਘ ਜੀ ਨੇ ਗੁਰਬਾਣੀ ਫੁਰਮਾਨ ਕਰਕੇ ਬਹੁਤ ਵਧੀਆ ਪੱਖ ਪੇਸ਼ ਕੀਤਾ ਹੈ
@singhrita8048
@singhrita8048 Ай бұрын
ਮੈਨੂੰ ਸਰਦਾਰ ਗੁਰਤੇਜ ਸਿੰਘ ਜੀ ਬਾਰੇ ਅੱਜ ਰੰਧਾਵਾ ਸਾਹਿਬ ਵਲੋਂ ਵਰਤੀ ਗਈ ਬੋਲੀ ਠੀਕ ਨਹੀਂ ਲੱਗੀਃ “ਸਾਬਕਾ IAS ਗੁਰਤੇਜ ਸਿੰਘ ਟਿੱਪਣੀ ਕਰ “ਰਿਹਾ” ਇਹ ਸ਼ਬਦ ਸਰਦਾਰ ਗੁਰਤੇਜ ਸਿੰਘ ਜੀ ਬਾਰੇ ਜਿਹੜੇ ਕਿ Prof. of Sikhism ਦਾ ਦਰਜਾ ਵੀ ਰੱਖਦੇ ਹਨ। Sorry to say this.
@sarupsingh4790
@sarupsingh4790 Ай бұрын
ਰੰਧਾਵਾ ਸਾਬ ਸਤਿ ਸ੍ਰੀ ਆਕਾਲ ਮੇਰਾ ਖਿਆਲ ਹੈ ਕਿ ਸਰਦਾਰ ਪ੍ਰਗਟ ਸਿੰਘ MLA ਦੀ ਬੜੀ ਦੂਰ ਅੰਦੇਸ਼ੀ ਵਾਲਾ ਕਦਮ ਕਿਉਂਕਿ ਪਾਰਟੀ ਤੋਂ ਉੱਪਰ ਉੱਠ ਕੇ ਉਲੰਪੀਅਨ ਸਾਬ ਨੇ ਬਹੁਤ ਵਧੀਆ ਕੰਮ ਕੀਤਾ
@BalwinderSingh-lb7fs
@BalwinderSingh-lb7fs Ай бұрын
ਮੁੱਖ ਮੰਤਰੀ ਸਾਹਿਬ ਨੂੰ ਹੁਣ ਸੋਚਣਾ ਤੇ ਯਾਦ ਰੱਖਣਾ ਚਾਹੀਦਾ ਕਿ ਜਿਨ੍ਹਾਂ ਤੇ ਇੰਨ੍ਹਾ ਮਾਣ ਕਰਦੇ ਹਾਂ ਮਾੜੇ ਵਕਤ ਸਭ ਸਾਥ ਛੱਡ ਜਾਂਦੇ ਹਨ ।
@deepbrar.
@deepbrar. Ай бұрын
ਆਪਣੇ ਹੱਥੀਂ ਕਿਸਮਤ ਲਿਖ ਕੇ ਮੈਨੂੰ ਕਾਹਤੋਂ ਫਿਰੇ ਪਰਖਦਾ ਤੇਰੀ ਰਜ਼ਾ ਵਿੱਚ ਰਾਜ਼ੀ ਆ *ਫਿਰ ਵੀ ਸਬਰ ਕਿਓਂ ਪਰਖਦਾ*
@jagdevkaursidhu596
@jagdevkaursidhu596 Ай бұрын
ਬੀਬੀ ਜੀ ਬਾਰੇ ਕੁੜੀ ਮਾਰ ਕਹਿਣਾ ਬਹੁਤ ਮਾੜੀ ਗੱਲ ਹੈ ਮਾਂ ਕਦੇ ਧੀ ਨਹੀਂ ਮਾਰਦੀ ਪਿਛਲੇ ਸਮਿਆਂ ਵਿੱਚ ਵੀ ਜਦੋਂ ਜੰਮਦੀ ਕੁੜੀ ਮਾਰਦੇ ਸੀ ਉਦੋਂ ਵੀ ਮਾਂ ਦੀ ਸਹਿਮਤੀ ਕਦੀ ਨਹੀਂ ਹੁੰਦੀ ਸੀ ਉਹ ਸੱਸ ਸਹੁਰਾ ਜਾ ਘਰ ਦੇ ਹੋਰ ਵੱਡੇ ਹੁੰਦੇ ਸੀ ਕਈ ਵਾਰ ਬਾਪ ਵੀ ਹੁੰਦਾ ਸੀ ਪਰ ਮਾਂ ਕਦੇ ਨਹੀਂ ਸੀ ਹੁੰਦੀ ਇਕ ਅੋਰਤ ਤੇ ਤੁਹਮਤ ਲਾਉਣੀ ਸੋਖੀ ਹੈ ਮੈ ਸਿੰਘ ਸਾਹਿਬ ਦੇ ਇਸ ਨੋਟਿਸ ਤੋਂ ਬਹੁਤ ਦੁਖੀ ਹਾ ਇਕ ਅੋਰਤ ਹੋਣ ਨਾਤੇ
@deepbrar.
@deepbrar. Ай бұрын
ਕੋਈ ਕਹਿ ਰਿਹਾ ਸੀ: ਉਨ੍ਹਾਂ ਦੇ ਪੈਰਾਂ ਤੇ ਮੈ ਸਿਰ ਵੀ ਰੱਖਿਆ, *ਪਰ ਮੁਆਫ਼ੀ ਦੇ ਕੇ ਉਨ੍ਹਾਂ ਨੂੰ ਵੱਡਾ ਬਣਨਾ ਨਹੀਂ ਆਇਆ*
@ramandeepsingh7572
@ramandeepsingh7572 Ай бұрын
C,m਼ਤੋ ਮੋਹ ਭੰਗ ਹੋ ਗਿਆ ਪਤਰਕਾਰ ਜਤਿੰਦਰ ਪੱਨੂੰ ਦਾ ਗੱਲ ਕੋਈ ਨੀ ਕਰ ਦਾ
@RajwinderAhluwalia
@RajwinderAhluwalia Ай бұрын
ਸ੍ਰਦਾਰ ਗੁਰਤੇਜ ਸਿੰਘ ਜੀ ਦਾ ਇਹ ਬਿਆਨ ਗੁਰਬਾਣੀ ਅਤੇ ਦੁਨਿਆਵੀ ਗਿਆਨ ਦਾ ਸੁਮੇਲ ਹੈ ਬਹੁਤ ਵਧੀਆ ਜੀ ਸਿੱਖ ਕੌਮ ਨੂੰ ਤੁਸੀਂ ਬਹੁਤ ਵੱਡੇ ਵਹਿਮ ਭਰਮ ਵਿੱਚੋਂ ਕੱਢ ਦਿੱਤਾ ਜੀ
@ssmahal8235
@ssmahal8235 Ай бұрын
ਦਲੇਰ ਪੰਜਾਬੀਆਂ ਦੇ ਚੁਣੇ ਹੋਏ ਇਨਕਲਾਬੀ mla’s ਏਨੇ ਗੀਦੀ ਨਿਕਲੇ ਕੇ ਲਾਲੇ ਦੀ ਘੁਰਕੀ ਤੋਂ ਡਰਦੇ ਆਵਦੇ ਹੀ ਮੁੱਖ ਮੰਤਰੀ ਦਾ ਹਾਲ ਪੁੱਛਣ ਨਹੀਂ ਜਾ ਸਕੇ ਤੇ ਬੌਧਿਕ ਕੰਗਾਲ ਸਿੱਖਾਂ ਨੂੰ ਲੱਗਦਾ ਏ ਕੇ ਏਹ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਗੇ !!
@HsgiHsgill
@HsgiHsgill Ай бұрын
Punjab ਨੂੰ ਸਿਰਫ ਸਰਦਾਰ Pargat SINGH CM ਬਣ ਕੇ 27 VICH ਅਸਲੀ ਰਾਹ ਤੇ ਪਾ ਦੇਣ ਗੇ। HE IS REAL MAN OF REAL PUNJAB .
@NavvVlogz
@NavvVlogz Ай бұрын
ਸ ਪਰਗਟ ਸਿੰਘ ਤੋ ਪਹਿਲਾਂ ਨਾ ਕੋਈ ਰਾਜ ਸਭਾ ਮੈਂਬਰ ਨਾ ਹੀ ੯੨ ਐਮ ਐਲ ਏ ਤੇ ਨਾ ਹੀ ਤਾਜਾ ਚੁਣੇ ਐਮ ਪੀ ਹੋਰ ਜਿਹਨਾ ਨੂੰ ਇਹ ਭਮੱਕੜ ਦੱਸ ਰਹੇ ਹਨ ਤੇ ਨਾ ਹੀ ਕੋਈ ਮੰਤਰੀ ਨਾ ਹੀ ਸਪ੍ਰੀਮੋ ਸਾਹਿਬ ਪਰਗਟ ਨਹੀ ਹੋਏ
@HardialSandhu-si7gq
@HardialSandhu-si7gq Ай бұрын
ਅੱਜ ਹੀ ਦਿਖਾਈ ਦਿੱਤੀਆਂ ਨੇ ਰੋਮਾਂ ਦੀ ਬੇਅਦਬੀ ਤੇ ਕੁੜੀ ਮਾਰ। ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਉਸ ਵੇਲੇ ਕੋਈ ਐਕਸ਼ਨ ਨਹੀਂ ਅਕਾਲ ਤਖਤ ਵੱਲੋਂ
@SurjitSingh-rd1ih
@SurjitSingh-rd1ih Ай бұрын
ਮੇਰਾ ਕਿਸੇ ਲੀਡਰ ਨਾਲ ਕੋਈ ਵਾਸਤਾ ਨਹੀਂ ਪਰ ਪ੍ਰਗਟ ਸਿੰਘ ਵਧੀਆ ਇਨਸਾਨ ਲੱਗਦੇ ਨੇ ਜੀ
@PartapSingh-fu7fr
@PartapSingh-fu7fr Ай бұрын
ਸਚ ਤੇ ਡਟ ਜਾਣਾ ਚਾਹੀਦਾ cm sahib ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਧੰਨਵਾਦ ਜੀ
@gursewaksandhu2651
@gursewaksandhu2651 Ай бұрын
ਸਰਦਾਰ ਪ੍ਰਗਟ ਸਿੰਘ ਜੀ ਨੇ ਮਿਸਾਲੀ ਉਦਾਹਰਨ ਪੇਸ਼ ਕੀਤੀ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@drgssidhumaur5870
@drgssidhumaur5870 Ай бұрын
ਸਿਆਸੀ ਲੀਡਰਾਂ ਵਿਚੋਂ ਸਭ ਤੋਂ ਉੱਚੀ ਸੋਚ ਦੇ ਮਾਲਕ ਸਾਬਤ ਹੋਏ,,ਪ੍ਰਗਟ ਸਿੰਘ ਜੀ
@gurdevram6447
@gurdevram6447 Ай бұрын
ਪ੍ਰਗਟ ਸਿੰਘ ਜੀ ਨੇ ਇਨਸਾਨੀਅਤ ਨੂੰ ਪਹਿਲ ਅਤੇ ਰਾਜਨੀਤੀ ਨੂੰ ਪਾਸੇ ਰੱਖ ਕੇ ਸਿਆਸੀ ਵਿਰੋਧੀਆ ਨੂੰ ਵਿਚਾਰਕ ਮੱਤ ਭੇਦ ਪਾਸੇ ਰੱਖ ਕੇ ਪੰਜਾਬੀਅਤ ਸੱਭਿਆਚਾਰ ਨੁੰ ਕਾਇਮ ਰੱਖਣ ਦੀ ਪਿਰਤ ਨੂੰ ਫਿੱਕਾ ਪੈਣ ਨਹੀਂ ਦਿੱਤਾ ਅਤੇ ਇੱਕ ਚੰਗੇ ਇਨਸਾਨ ਅਤੇ। sportsmanship ਦਾ ਸਬੂਤ ਪੇਸ਼ ਕੀਤਾ ਹੈ । G R Chitti
@bakhshishsinghvirk1055
@bakhshishsinghvirk1055 Ай бұрын
ਬਹੁਤ ਵਧੀਆ ਕੀਤਾ ਕੈਪਟਨ ਪ੍ਰਗਟ ਸਿੰਘ ਜੀ ਨੇ ਸਿਆਸਤ ਵਿੱਚ ਵੀ ਬਹੁਤ ਵਧੀਆ ਗੋਲ ਕਰ ਗਏ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਉਨ੍ਹਾਂ ਨੂੰ ਵੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਤੰਦਰੁਸਤੀ ਬਖਸ਼ਣ ਜੀ
@sarabgill1116
@sarabgill1116 Ай бұрын
ਪਰਗਟ ਸਿੰਘ ਵਧੀਆ ਸੋਚ ਦੇ ਮਾਲਕ ਆ ਪੰਜਾਬ ਪੱਖੀ ਆ ਤੇ ਪੰਜਾਬੀਅਤ ਲ਼ਈ ਫਿਕਰਮੰਦ ਰਹਿੰਦੇ ਸਦਾ
@jaswantsingh-li5lf
@jaswantsingh-li5lf Ай бұрын
ਅਸਲ। ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਗਟ ਸਿੰਘ ਹੋਣੇ ਚਾਹੀਦੇ ਹਨ ਜਿਹੜੇ ਕਿਸੇ ਨਾਲ ਵੀ ਦੁੱਖ ਸਾਝਾ ਕਰਨ ਲਈ ਜਾ ਸਕਦੇ ਹਨ ਨਾ ਹੀ ਅੱਜ ਤੱਕ ਕੋਈ ਵੀ ਭ੍ਰਿਸਟਾਚਾਰ ਦੇ ਦੋਸ ਲੱਗਿਆ ਹੋਇਆ ਹੈ ਬਿਲਕੁਲ ਇਮਾਨਦਾਰ ਆਦਮੀ ਹਨ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਪਰ ਸਾਡੇ ਡਾਕੂ ਲੀਡਰਾਂ ਨੂੰ ਪਸੰਦ ਨਹੀਂ ਹੈ ਪਰ ਹੁਣ ਰਾਹੁਲ ਗਾਂਧੀ ਨੂੰ 2027। ਵਿੱਚ ਮੁੱਖ ਮੰਤਰੀ ਦੇ। ਦਾਵੇਦਾਰ ਇਲਾਣ ਦੇਣਾ ਚਾਹੀਦਾ ਹੈ ਜੋ ਪੰਜਾਬ ਦੇ ਲੋਕਾਂ ਦੇ ਕੰਮ ਹੋ ਸਕਦੇ ਹੋਣ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਡਾਕੂ ਹੀ ਮਿਲਦੇ ਰਹੇ ਹਨ ਇਸ ਲਈ ਹੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ ਹਾ ਹੁਣ ਇੱਕ ਅਮੀਦ ਜਰੂਰ ਹੈ ਕਿ ਪੰਜਾਬ ਦੇ ਲੋਕਾਂ ਕੋਲ ਪਰਗਟ ਸਿੰਘ ਵਰਗੇ ਇਮਾਨਦਾਰ ਲੀਡਰ ਹਨ ਜੋ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਅਵਾਜ਼ ਬੀ ਚੁੱਕ ਸਕਦੇ ਹਨ ਪਰ ਦਿੱਲੀ ਦੇ ਲੀਡਰਾਂ ਨੂੰ ਇਮਾਨਦਾਰ ਲੋਕ ਪਸੰਦ ਨਹੀਂ ਹੈ ਕਿਉਂਕਿ ਪੰਜਾਬ ਦਾ। ਪੈਸਾ ਲੁੱਟ ਕੇ ਦਿੱਲੀ ਦੇ ਨੇਤਾ ਨੂੰ ਚਾਹੀਦਾ ਹੈ
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ। ਬਹੁਤ ਹੀ ਅਹਿਮ ਮੁੱਦੇ ਉਭਾਰ ਕੇ ਦਰਸ਼ਕਾਂ ਦਾ ਮਾਰਗ ਦਰਸ਼ਨ ਕੀਤਾ ਹੈ ਜੀ।
@deepbrar.
@deepbrar. Ай бұрын
ਜਿਹੋ ਜਿਹਾ ਲਹਿਜ਼ਾ ਹੈ ਉਸੇ ਨਾਪ ਦਾ ਕਿਰਦਾਰ ਵੀ ਰੱਖ *ਫੁੱਲ ਬਾਸੀ ਹੋ ਜਾਵੇ ਤਾਂ ਗੁਲਦਾਨ ਬੁਰਾ ਲੱਗਦਾ ਹੈ*
@tonygill598
@tonygill598 Ай бұрын
ਤਿੰਨਾਂ ਸਰਦਾਰਾਂ ਨੂੰ ਸਤਿਸ੍ਰੀਆਕਾਲ ਜੀ ਸਰਦਾਰ ਗੁਰਤੇਜ ਸਿੰਘ ਜੀ ਨੇ ਬਹੁਤ ਵਧੀਆ ਵਿਆਖਿਆ ਕੀਤੀ ਜੀ ਆਾਕਾਲੀਦਲ ਦੀ ਮੱਤ ਮਾਰੀ ਗਈ ਜੀ ਆਕਾਲਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ 🇺🇸🙏🏽
@dharamsingh-wq8jj
@dharamsingh-wq8jj Ай бұрын
ਤਿਕੜੀ ਨੂੰ ਸਤਿਕਾਰ, ਮੈ ਯੂ ਐਸ ਏ ਤੋਂ ਹਮੇਸ਼ਾਂ ਤੁਹਾਡੇ ਪਰੋਗਰਾਮ ਵੇਖਦਾ ਸੁਣਦਾ ਆ ਰਹਿਆ ਹਾਂ ਸੁਕਰ ਹੈ ਜਗਤਾਰ ਜੀ ਨੇ ਬਰਸਾਤੀ ਪਾਣੀ ਦੀ ਗਲ ਕੀਤੀ ਹੈ ਮੈ ਆਪਣੇ ਪ੍ਰੀਵਾਰਾਂ ਰਿਸ਼ਤੇਦਾਰਾਂ ਨੂੰ ਬਰਸਾਤੀ ਪਾਣੀ ਮੁੜ ਧਰਤੀ ਮਾਂ ਨੂੰ ਵਾਪਿਸ ਕਰਕੇ ਮੁੜ ਮਾਂ ਤੋਂ ਲੋੜ ਮੁਤਾਬਿਕ ਵਾਪਿਸ ਲੈ ਕੇ ਭਰਾਵੋ ਖੇਤੀ ਕਰੋ ਜੀ, ਕਿਰਪਾ ਕਰਕੇ ਇਹ ਜਰੂਰ ਗਾਇਡ ਕਰੋ ਜੀ, ਧੰਨਵਾਦ
@Ranglapunjab103
@Ranglapunjab103 Ай бұрын
ਸਿਆਸਤਦਾਨਾਂ ਨੂੰ ਵੀ ਖਿਡਾਰੀਆਂ ਵਾਲੀ ਸਪੋਰਟਸਮੈਨਸ਼ਿਪ ਸਪਿਰਿਟ ਨਾਲ ਖੇਡਣਾ ਚਾਹੀਦਾ।
@balwindercheema5147
@balwindercheema5147 Ай бұрын
ਮੇਰੇ ਖਿਆਲ ਵਿਚ ਫਲਸਾਂ ਤੇ ਬਾਥਰੂਮਾਂ ਵਿਚ ਸ਼ਹਿਰੀ ਸਭ ਤੋਂ ਵਧ ਬਰਬਾਦ ਕਰਦਿਆਂ
@baljitsingh6957
@baljitsingh6957 Ай бұрын
ਬਹੁਤੇ ਕਿਸਾਨ ਮੀਂਹ ਪੈਣ ਵੇਲੇ ਵੀ ਮੋਟਰਾਂ ਚਾਲੂ ਕਰੀ ਰੱਖਦੇ ਹਨ ਇਹ ਸੱਚਾਈ ਹੈ।
@pawanjitsingh4031
@pawanjitsingh4031 Ай бұрын
ਪ੍ਰਗਟ ਸਿੰਘ ਜੀ ਨੇ ਪਿਛਿਉਂ ਆਕੇ ਫਿਰ ਗੋਲ ਕਰ ਦਿੱਤਾ। ਜਗਤਾਰ ਸਿੰਘ ਹੋਰਾਂ ਦੇ ਪਾਣੀਆਂ ਬਾਰੇ ਵਿਚਾਰ ਬਹੁਤ ਕੰਮ ਦੇ ਹਨ।
@renukaahuja664
@renukaahuja664 Ай бұрын
A Real sportsmanship shown by a Real Sportsman 👌🙏
@rajinderhira4670
@rajinderhira4670 Ай бұрын
Hamir Singh ji hinted correctly that S.Pargat Singh ji' visit has put a hard slap on the face of AAP high command.
@harpalsingh5181
@harpalsingh5181 Ай бұрын
ਬਹੁਤ ਵਧੀਆ ਤੇ ਜਮੀਰ ਵਾਲੇ ਇਨਸਾਨ ਹਨ ਸਰਦਾਰ ਪਰਗਟ ਸਿੰਘ ਜੀ ਇਹੋ ਜਿਹੇ ਇਨਸਾਨ ਚਾਹੀਦੇ ਹਨ ਮੁੱਖ ਮੰਤਰੀ ਪੰਜਾਬ ਦੇ
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@csingh9554
@csingh9554 Ай бұрын
Pargat Singh da ek goal Germany de against 10 cricket centuries to bhi vada si, aj bhi Pargat Singh ne goal kar ke sari AAP nu thale la dita, Geat Pargat nu salute
@jasveerbhullar4638
@jasveerbhullar4638 Ай бұрын
ਮਾਨ ਸਾਹਿਬ ਦਾ ਬਿਮਾਰ ਹੋਣ ਕੋਈ ਵੱਡੀ ਗੱਲ ਨਹੀਂ ਪਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲਿਆਂ ਗੱਲਾਂ ਤਾਂ ਸੁਨੀਆ ਮਾਨ ਸਾਹਿਬ ਤੋਂ ਬਿਨਾਂ ਦੂਜੀਆਂ ਐਮ ਐਲ ਏ ਆ ਨੂੰ ਕੋਈ ਨਹੀ ਪੁੱਛਦਾ ਇਹ ਮਾਨ ਸਾਹਿਬ ਹੈ ਜਿਨ੍ਹਾਂ ਨੇ ਪੰਜਾਬ ਵਿੱਚ ਪਾਰਟੀ ਦੀ ਜਿੱਤ ਦਾ ਹੱਕ ਸੱਚ ਦੀ ਆਵਾਜ਼ ਮਾਨ
@AvtarSidhu-t1x
@AvtarSidhu-t1x Ай бұрын
ਅਗਰ ਭਗਵੰਤ ਮਾਨ ਬਦਲਿਆ ਤਾਂ ਮੇਰੀ ਸੋਚ ਮੁਤਾਬਿਕ ਪੰਜਾਬ ਵਿੱਚੋਂ ਆਪ ਦਾ ਸੋਪੜਾ ਸਾਫ ਸਮਝੋ
@BalwinderSingh-qx4lj
@BalwinderSingh-qx4lj Ай бұрын
ਇਸ ਵੇਲੇ ਸਭ ਨਾਲੋਂ ਵੱਡਾ ਮਸਲਾ ਸਿਖ ਕੌਮ ਦੀ ਹੋਂਦ ਦੇ ਸਾਰੇ ਪਹਿਲੂਆਂ ਨੂੰ ਜਿਊਂਦੇ ਰੱਖਣ ਲਈ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਤੇ ਭਵਿੱਖੀ ਜ਼ਿੰਦਗੀ ਦਾ ਫ਼ਿਕਰ ਹੈ। ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਸਪਸ਼ਟ ਐਲਾਨ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਜਥੇਦਾਰ ਹੀ ਦੋਸ਼ੀ ਹਨ ਜੋ ਬਾਦਲਾਂ ਦੇ ਸਖਤ ਪ੍ਰਭਾਵ ਥੱਲੇ ਹਨ। ਤੇ ਜਦ ਤਕ ਮੌਜੂਦਾ ਸ਼੍ਰੋਮਣੀ ਕਮੇਟੀ ਹੈ ਇਹ ਬਾਦਲ ਪ੍ਰਵਾਰ ਦੇ ਅਸਰ ਵਿੱਚ ਰਹਿਣਗੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋਂ ਵੀ ਹੁਕਮ ਜਾਰੀ ਕਰਨਗੇ ਉਹ ਸਿੱਖ ਮਾਰੂ ਬਾਦਲ ਪ੍ਰਵਾਰ ਦਾ ਹੀ ਹੁਕਮ ਹੋਵੇਗਾ।ਸੋ ਬੀਬੀ ਜਗੀਰ ਕੌਰ ਨੂੰ ਸਿਖ ਸਿਆਸਤ ਵਿੱਚ ਬੇਅਸਰ ਕਰਨ ਦੀ ਹੀ ਇਹ ਇੱਕ ਚਾਲ ਹੈ। ਸਿਖ ਕੌਮ ਦੀ ਕਿੰਨੀ ਬਦਕਿਸਮਤੀ ਹੈ ਇਕ ਦੋਸ਼ੀ, ਸਿੱਖੀ ਵਿਰੋਧੀ ਹੀ ਕੌਮ ਧਰਮ ਨੂੰ ਸਟੀਅਰਿੰਗ ਕਰ ਰਿਹਾ ਹੈ।
@sunnyrai8576
@sunnyrai8576 Ай бұрын
ਵਾਰ ਵਾਰ ਸਿਰਫ "ਅਕਾਲ ਤਖਤ" ਸਬਦ ਞਰਤ ਕੇ ਆਪਾਂ ਸਿਖ ਕੌਮ ਅਤੇ ਸਿਖ ਧਰਮ ਦੀ ਤੌਹੀਨ ਕਰ ਰਹੇ ਹਾਂ ਸਾਨੰ " ਸੀ ਅਕਾਲ ਤਖਤ ਸਾਹਿਬ ਜੀ " ਆਖਣਾ ਅਤੇ ਵਰਤਣਾ ਚਾਹੀਦਾ ਹੈ।ਜੇ ਅਗੇ ਵਾਸਤੇ ਇਹ ਸੋਦ ਕਰ ਲਈ ਜਾਵੇ ਤਾਂ ਸਰਬਤ ਦਾ ਭਲਾ ਹੀ ਹੋਵੇਗ ।।।।
@ramandeepsingh7572
@ramandeepsingh7572 Ай бұрын
ਵੇਖੋ ਰੰਗ ਜਤਿੰਦਰ ਪੱਨੂੰ , ਪਤਰਕਾਰ ਦੇ
@sandeepmasih5143
@sandeepmasih5143 Ай бұрын
Great pargat ji keep it up stay together after all be are all Punjab’s proud to you for your kindness🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@baljitdhaliwal1725
@baljitdhaliwal1725 Ай бұрын
Bhut vadia kita pargat singh ji huna ਇਨਸਾਨੀਅਤ ਤੋਰ ਤੇ
@NirmalSingh-vl1bs
@NirmalSingh-vl1bs Ай бұрын
ਪਾਰਟੀ ਨੂੰ ਮੈਸਿਜ ਸੀ ਕਿ ਪੰਜਾਬ ਦਾ ਪੈਸਾ ਨਜਾਇਜ਼ ਖਰਚ ਨਹੀਂ ਕਰਨਾ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣਾ ਮੈਂ ਬਿਲਕੁਲ ਠੀਕ ਹਾਂ।
@balwindercheema5147
@balwindercheema5147 Ай бұрын
ਜਗਤਾਰ ਸਿੰਘ ਜੀ ਖੇਤੀ ਹਿ ਕਿਉ ਪਾਣੀ ਬਰਬਾਦ ਕਰਨ ਲਈ ਮਨੀ ਜਾਂਦਿਆ ਜਦੋਂ ਕਿ ਸ਼ਹਿਰ ਭੀ ਪਾਣੀ ਦੀ ਬਹੁਤ ਬਰਬਾਦ ਕਰਦਿਆਂ ਮਕਾਨ,ਕਾਰਾ, ਧੋਹ ਕੇ
@ranjitpannu2817
@ranjitpannu2817 Ай бұрын
ਪ੍ਰਗਟ ਸਿੰਘ ਬਹੁਤ ਹੀ ਵਧੀਆ ਗੋਲ ਕਰ ਗਏ।
@gurmejsinghboparai524
@gurmejsinghboparai524 Ай бұрын
Bahut wadia ji 🙏, Views of S Pargat Singh ji very relevant
@baljitdhaliwal1725
@baljitdhaliwal1725 Ай бұрын
ਬੀਬੀ ji ਬਾਰੇ bhut vadia kiha ਭਾਈ ਸਾਹਿਬ hura
@shivdevsingh3626
@shivdevsingh3626 Ай бұрын
ਅਮੀਰ ਸਿੰਘ ਬੜੇ ਮੰਝੇ ਹੋਏ ਪੱਤਰਕਾਰ ਹਨ ਪਰ ਮੁੱਖ ਮੰਤਰੀ ਨੂੰ ਮਿਲਣ ਜਾਂ ਨਾ ਮਿਲਣ ਸਬੰਧੀ ਤੁੱਕੇ ਲਾਉਣੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ | ਪ੍ਰਮਾਣਕ ਗੱਲ ਕਰਨੀ ਚਾਹੀਦੀ ਹੈ | ਜਿਸ ਨਾਲ ਤੁਹਾਡੀ ਭਰੋਸੇਯੋਗਤਾ ਬਣਦੀ ਹੈ |
@KulwantSingh-gh7dt
@KulwantSingh-gh7dt Ай бұрын
ਸ੍ਰ. ਗੁਰਤੇਜ ਸਿੰਘ ਪ੍ਰਭਾਵਸ਼ਾਲੀ ਅਤੇ ਸਹਿੰਦੇ ਸਾਬਕਾ ਆਈ.ਏ.ਐਸ. ਹਨ। ਸਿੱਖਾਂ ਦੀ ਧੜੇਬੰਦੀ ਨੂੰ ਵਰਤ ਕੇ ਸਿੰਘ ਸਾਹਿਬ ਨੂੰ Dictation ਦੇਣ ਲੱਗ ਪਏ ਹਨ। ਤਮ੍ਹਾਂ ਦਾ ਪ੍ਰਗਟਾਵਾ ਹੈ। ਸ੍ਰ. ਜਗਤਾਰ ਸਿੰਘ ਨੇ ਸ੍ਰ. ਗੁਰਤੇਜ ਸਿੰਘ ਦੀ ਬੋਲੀ ਬੋਲ ਕੇ ਆਪਣੀ ਸਿੱਖ ਸ਼ਖ਼ਸੀਅਤ ਨੂੰ ਵਾਵ੍ਹਾ ਹੀ ਹੌਲਾ ਕਰ ਦਿੱਤਾ ਹੈ। ਅੰਮ੍ਰਿਤ ਧਾਰੀ ਸਿੱਖਾਂ ਦਵਾਰਾ ਰੋਮਾਂ ਦੀ ਬੇਅਬਦੀ ਅਤੇ ਕੁੜੀ ਦਾ ਕਤਲ ਕਦਾਚਿੱਤ ਪ੍ਰਵਾਨ ਨਹੀਂ ਤੇ ਉਹ ਧਾਰਮਿਕ ਸਜ਼ਾ ਦੇ ਹੱਕਦਾਰ ਹਨ।
@AvtarSidhu-t1x
@AvtarSidhu-t1x Ай бұрын
ਲਾਹਨਤ ਹੈ ਪੰਜਾਬ ਆਪ ਮਾਲਾ ਦੇ ਜੇ ਉਹ ਦਿੱਲੀ ਦੇ ਲਾਲੇ ਤੋ ਡਰਕੇ ਮਾਨ ਨਹੀ ਮਿਲਣ ਗਏ ਸੰਖ ਲਾਹਨਤ
@kiransinghgill1793
@kiransinghgill1793 Ай бұрын
38:20 ਇਹ ਜਗਤਾਰ ਸਿੰਘ ਕਿਵੇਂ ਬਿਲਕੁਲ ਇੱਕ ਤਰਫਾ ਗੱਲ ਕਰ ਰਿਹਾ ਹੈ ਇਸ ਨੂੰ ਇਹ ਭੁੱਲ ਗਿਆ ਕਿ ਇਹ ਪੱਤਰਕਾਰ ਦੇ ਤੌਰ ਤੇ ਟਿੱਪਣੀ ਦੇ ਰਿਹਾ ਹੈ ਨਾ ਕਿ ਕਿਸੇ ਧਿਰ ਦੀ ਪ੍ਰਤੀਨਿਧਤਾ ਕਰ ਰਿਹਾ ਹੈ ।ਜਦੋਂ ਬਾਦਲਾਂ ਤੇ ਸਾਰੀਆਂ ਸ਼ਿਕਾਇਤਾਂ ਗਈਆਂ ਨੇ ਉਹ ਵੀ ਸ਼ਿਕਾਇਤਾਂ ਪੁਰਾਣੀਆਂ ਹੀ ਨੇ ਉਸ ਤੋਂ ਬਾਅਦ ਵੀ ਉਹਨਾਂ ਨੇ ਸਾਰੀਆਂ ਜਿੰਮੇਵਾਰੀਆਂ ਨਿਭਾਈਆਂ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸੱਦਿਆ ਗਿਆ ਉਸ ਤੇ ਤਾਂ ਕਦੇ ਇਹਨਾਂ ਨੂੰ ਸਵਾਲ ਉਠਾਉਣਾ ਵਾਜਿਬ ਨਹੀਂ ਲੱਗਾ ਤੇ ਇਹੀ ਬੀਬੀ ਜਗੀਰ ਕੌਰ ਹੁਣ ਤੱਕ ਸਭ ਦੇ ਨਿਸ਼ਾਨੇ ਤੇ ਰਹੀ ਹੈ ਇਹਨਾਂ ਹੀ ਗੱਲਾਂ ਕਰਕੇ ਤੇ ਜੇਕਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਬਾਰੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਤਾਂ ਸਿਰਫ ਉਸ ਨੂੰ ਸੱਦਿਆ ਜਾਣਾ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ । ਬਾਕੀ ਬੀਬੀ ਜਗੀਰ ਕੌਰ ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਗੁਨਾਹ ਨਹੀਂ ਕੀਤਾ ਉਪਰਲੀਆਂ ਅਦਾਲਤਾਂ ਵਿੱਚ ਇਸ ਫੈਸਲੇ ਨੂੰ ਪਹਿਲਾਂ ਹੀ ਚੁਣੌਤੀ ਦਿੱਤੀ ਹੋਈ ਹੈ ਤੇ ਪਤਾ ਨਹੀਂ ਜਗਤਾਰ ਸਿੰਘ ਨੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਭੁਗਤਣ ਦੇ ਲਈ ਜਾਂ ਕਹਿ ਲਵੋ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦੇ ਵਿਰੁੱਧ ਭੁਗਤਣ ਦੇ ਲਈ ਅੱਜ ਸਭ ਕੁਝ ਹੀ ਉਲਟ ਗਿਆ । ਥੋੜੀ ਬਹੁਤੀ ਤਾਂ ਸ਼ਰਮ ਜਾਂ ਸਾਨੂੰ ਕੋਈ ਮਾਣ ਮਰਿਆਦਾ ਕਿਸੇ ਗੱਲ ਦੀ ਰੱਖਣੀ ਚਾਹੀਦੀ ਹੈ ਇੰਨੀ ਵੀ ਥਾਲੀ ਦੇ ਬੈਂਗਣ ਨਾ ਬਣੋ ਕਿ ਅੱਜ ਇਧਰ ਰੁੜ ਗਏ ਕੱਲ ਨੂੰ ਉਧਰ ਰੁੜ ਗਏ। ਸਿਧਾਂਤ ਤਾਂ ਫਿਰ ਤੁਹਾਡਾ ਕੋਈ ਨਹੀਂ ਸਿਰਫ ਇਹ ਹੈ ਕਿ ਹੱਕ ਵਿੱਚ ਕਿਸੇ ਦੇ ਜਾਣਾ ਜਾਂ ਵਿਰੋਧ ਕਿਸ ਦਾ ਕਰਨਾ
@sakattarsingh7114
@sakattarsingh7114 Ай бұрын
S Harjinder Singh ji Randhawa Saab ji 🙏 S Jagtar Singh ji 🙏 S Hameer Singh ji 🙏 Awesome debate 👌
@meharsampley5125
@meharsampley5125 Ай бұрын
Pargat Singh g is best leader vis a vis best human being ..
@SurinderSingh-if1cg
@SurinderSingh-if1cg Ай бұрын
ਪਰਗਟ ਸਿੰਘ ਚੰਗਾ ਕੀਤਾ ਹਾਲ ਚਾਲ ਪੁੱਛ ਕੇ
@baljindersingh7802
@baljindersingh7802 Ай бұрын
Waheguru ji
@sandhu3507
@sandhu3507 Ай бұрын
ਪ੍ਰਗਟ ਸਿੰਘ ਚੰਗਾ ਬੰਦਾ “ ਪਰ ਸ਼ਰਾਬੀ ਭਗਵੰਤ ਮਾਨ ਇਕ ਬੁੱਚੜ ਸੋਚ ਦਾ ਮਾਲਕ ਹੈ,
@mukeshkumarbam8762
@mukeshkumarbam8762 Ай бұрын
ਬਹੁਤ ਵਧੀਆ ਪ੍ਰਗਟ ਸਿੰਘ ਜੀ
@rajansingh9216
@rajansingh9216 Ай бұрын
ਉਂਗਲੀ ਤਾਂ ਬੀਬੀ ਨੂੰ ਪ੍ਰਧਾਨ ਲਾਉਣ ਵਾਲਿਆਂ ਤੇ ਉੱਠਣੀ ਚਾਹੀਦੀ ਹੈ ਜਿੰਨਾਂ ਨੇ ਬੀਬੀ ਨੂੰ ਪ੍ਰਧਾਨ ਬਣਾਇਆ
@jagmailsinghshergill2187
@jagmailsinghshergill2187 Ай бұрын
ਪਰਗਟ ਸਿੰਘ , ਮਾਨ ਸਾਹਬ ਨੂੰ ਮਿਲ ਕੇ ਜ਼ਰੂਰ ਆਏ ਨੇ…..ਪਰ ਬਾਤ ਦਾ ਬਤਗੰੜ ਨਾ ਬਣਾਉਣ
@manjeetsinghbhullar8808
@manjeetsinghbhullar8808 Ай бұрын
ਪਰਗਟ ਜੀ ਨੇ ਪੰਜਾਬੀਆਂ ਦੀ ਸਹੀ ਤਸਵੀਰ ਪੇਸ਼ ਕੀਤੀ ਹੈ।
@Baldev-o2o
@Baldev-o2o Ай бұрын
ਪਰਗਟ ਸਿੰਘ ਦੀ ਸ਼ਬਦਾਵਲੀ ਠੀਕ ਹੀ ਹੈ
@ansuka45
@ansuka45 Ай бұрын
S Pargat Singh's character, conduct, choice of words is simply superb. He is a rare personality in Punjab politics.
@BittuSingh-fk2je
@BittuSingh-fk2je Ай бұрын
Right information
@singhbhullar7227
@singhbhullar7227 Ай бұрын
ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਭਗਵੰਤ ਮਾਨ ਨੇ ਖੁਦ ਹੀ ਆਪਣੇ ਐੱਮਐਲਏ ਨੂੰ ਮਨਾ ਕੀਤਾ ਸੀ ਜੇ ਇੱਕ ਵੀ ਆ ਜਾਂਦਾ ਤੇ ਵੇਖੋ ਵੇਖੀ ਦੂਜਿਆਂ ਨੇ ਵੀ ਜਾਣਾ ਸੀ ਜੋ ਕਿ ਹਸਪਤਾਲ ਵਿੱਚ ਬਹੁਤ ਜਿਆਦਾ ਮੁਸ਼ਕਿਲ ਹੋ ਜਾਣੀ ਸੀ
@GurnekSingh-l6c
@GurnekSingh-l6c Ай бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯 ਮੁੱਖ ਮੰਤਰੀ ਸਹਿਬ ਜੀ ਤੰਦਰੁਸਤੀ ਬਖ਼ਸ਼ਣ ਜੀ 💚🙏☝️☝️☝️✍️✍️💯
@nirmalsingh6798
@nirmalsingh6798 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ।।ਵਾਹਿਗੁਰੂ ਜੀ ਕੀ ਫਤੇਹਿ ।। ਮੇਰੇ ਖਿਆਲ ਵਿਚ ਬੀਬੀ ਜਗੀਰ ਕੌਰ ਜੀ ਤੇ ਕੁੜੀਮਾਰ ਦਾ ਰੂਲ ਲਾਗੂ ਬਿਲਕੁਲ ਨਹੀ ਹੁੰਦਾ ।ਕੁੜੀਮਾਰ ਦਾ ਸੰਧਰਵ ਹੋਰ ਹੈ ।ਇਸ ਮਾਮਲੇ ਵਿਚ ਜੇ ਕਿਸੇ ਦਾ ਕਸੂਰ ਹੈ ਤਾਂ ਇਸ ਨੂੰ ਕਤਲ ਦਾ ਕੇਸ ਕਿਹਾ ਜਾ ਸਕਦਾ ਹੈ ਜੋ ਅਦਾਲਤ ਦਾ ਕੇਸ ਸੀ ਜਿਸ ਵਿਚੋ ਬੀਬੀ ਵਰੀ ਹੋ ਚੁੱਕੀ ਹੈ ਤਾਂ ਕਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਜਿਸ ਨੇ ਬੀਬੀ ਨੂੰ ਨੋਟਿਸ ਭੇਜਿਆ ਹੈ ? ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਾਂ ਇਹ ਕੇਸ ਬਣਦਾ ਹੀ ਨਹੀਂ ।
@swaransinghsekhon4836
@swaransinghsekhon4836 Ай бұрын
Good views thanks
@kamaldeepsingh1530
@kamaldeepsingh1530 Ай бұрын
ਰੰਧਾਵਾ ਸਾਬ ਮੈਨੂੰ ਅੱਜ ਹੀ ਪਤਾ ਲੱਗਾ ਹੈ ਕਿ ਇਹ ਸੁਰੇਸ ਕੁਮਾਰ ਦਾ ਚੈਨਲ ਹੈ ਸਾਬਕਾ ਚੀਫ ਸੈਕਟਰੀ ਨੇ ਜੋ ? ਤਾਂ ਹੀ ਬਹੁਤ ਵਾਰ ਮੈਨੂੰ ਲੱਗਦਾ ਸੀ ਕਿ ਤੁਸੀ ਕਾਂਗਰਸੀ ਪੱਖ ਵਿੱਚ ਬਹੁਤ ਗੱਲ ਕਰਦੇ ਹੋ ਅੱਜ ਸਹੀ ਲੱਗ ਰਹੀ ਹੈ
@onkarsahota1677
@onkarsahota1677 Ай бұрын
ਪ੍ਰਗਟ ਸਿੰਘ ਭਗਵੰਤ ਮਾਨ ਨੂੰ ਸਮਝਾਉਂਦੇ ਬੇਗੁਨਾਹ ਸਿੱਖਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਨ ਨਾਲ ਉਨ੍ਹਾਂ ਦਿਆਂ ਮਾਵਾਂ ਦਿਆਂ ਬਦਦੁਆਵਾਂ ਨਾਂ ਲਵੇ
@gurcharansingh3968
@gurcharansingh3968 Ай бұрын
Veerjio sab nu SSA
@paramjitsingh5203
@paramjitsingh5203 Ай бұрын
Very fruitful discussion on Bibi Jagir kaur matter . Issues raised by S Gurtej Singh IAS ,views of S Jagtar Singh and S Hamir Singh on the subject are perfectly true and appriciable.Thanks Randhawa ji for sharing with worldwide Sikhs through ur Channel.🙏🙏
@amriksingh1923
@amriksingh1923 Ай бұрын
ਰੰਧਾਵਾ ਜੀ ਹੁਣ ਤੇ 40 ਹੋਸਪੀਟਲ ਦੀ ਰਿਪੋਰਟ ਵੀ ਆ ਗਈ ਹੈ ਹੁਣ ਤੇ ਯਕੀਨ ਕਰ ਲਓ ਯਾਰ ਤੁਸੀਂ ਕਿਉਂ 92 ਐਮ ਐਲਏ ਦੀ ਸਰਕਾਰ ਨੂੰ ਭੰਡਣ ਤੇ ਤੁਲੇ ਹੋਏ ਹੈ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਮਿਸ ਗਾਈਡ ਨਾ ਕਰੋ।
@KuldeepSingh-nx3lc
@KuldeepSingh-nx3lc Ай бұрын
ਜੇਕਰ ਪੰਜਾਬ ਦੈ ਕਾਂਗਰਸ ਵਾਲੇ ਜਿਨੇ ਵੀ ਹਰਿਆਣੇ ਪ੍ਰਚਾਰ ਕਰਨ ਲਈ ਗਏ ਜਦੋ ਹੁਡੇ S Y L ਦਾ ਭਰੋਸਾ ਹਰਿਆਣੇ ਵਾਲੇ ਕਿਸਾਨਾ ਨੂੰ ਦਿਤਾ ਸੀ ਤਾ ਪੰਜਾਬ ਦੇ ਕਾਂਗਰਸੀ ਅਣਖ ਵਾਲੇ ਹੋਣ ਤਾ ਪੰਜਾਬ ਵਾਪਸ ਆ ਜਾਣਾ ਚਾਹੀਦਾ ਸੀ ❤❤
@jagmailsinghshergill2187
@jagmailsinghshergill2187 Ай бұрын
ਇਹ ਹੋ ਹੀ ਨਹੀਂ ਸਕਦਾ ਕਿ ਮਾਨ ਦੇ ਕਹੇ ਤੋਂ ਬਿਨਾਂ ਪਰਗਟ ਸਿੰਘ ਨੂੰ ਮਿਲਣ ਦਿੱਤਾ ਹੋਵੇ…. ਅੰਦਰੋ ਅਦੰਰ ਖਿਚੱੜੀ ਜ਼ਰੂਰ ਪੱਕ ਰਹੀ ਹੈ
@jagjitsinghkubey145
@jagjitsinghkubey145 Ай бұрын
Thanks your ideology, Mr pargat Singh ji and Sr hamir Singh ji
@shivdevsingh4287
@shivdevsingh4287 Ай бұрын
ਜਗਤਾਰ ਸਿੰਘ ਜੀ, ਇਸਦਾ ਮਤਲਬ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਨੇ ਬੀਬੀ ਨੂੰ ਨੋਟਿਸ ਉਸਦੇ ਵਿਰੋਧੀਆਂ ਦੇ ਇਸ਼ਾਰੇ ਉੱਤੇ ਹੀ ਜਾਰੀ ਕੀਤਾ ਗਿਆ ਹੈ ਜੋ ਕਿ ਸਿੱਖ ਪੰਥ ਲਈ ਨੁਕਸਾਨਦੇਅ ਹੈ।
@bhagwantsingh1641
@bhagwantsingh1641 Ай бұрын
ਰੱਸੀ ਸੜਗੀ ਪਰ ਵੱਟ ਹਾਲੇ ਵੀ ਨੀ ਗਏ !
@kanwerdawinder8888
@kanwerdawinder8888 Ай бұрын
ਪਰਮ ਸਤਿਕਾਰਯੋਗ ਰੰਧਾਵਾ ਸਾਹਿਬ ਗੋਲ ਸਰਦਾਰ ਪਰਗਟ ਸਿੰਘ ਨੇ ਕੀਤਾ ਜਿੱਤ ਭਗਵੰਤ ਮਾਨ ਗਿਆ
@honeydhillon3799
@honeydhillon3799 Ай бұрын
ਰੰਧਾਵਾ ਜੀ ਪਹਿਲੇ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਬਾਰੇ ਵੀ ਚਰਚਾ ਕਰੋ
@manjitsinghmatharu
@manjitsinghmatharu Ай бұрын
🙏🙏🙏
@angrejsingh-zk5lj
@angrejsingh-zk5lj Ай бұрын
🙏🙏👍
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,4 МЛН
У вас там какие таланты ?😂
00:19
Карина Хафизова
Рет қаралды 28 МЛН
Из какого города смотришь? 😃
00:34
МЯТНАЯ ФАНТА
Рет қаралды 2 МЛН
जेएनयू में रवीश | A JNU afternoon with Ravish
47:26
Ravish Kumar Official
Рет қаралды 2,5 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,4 МЛН