ਚੱਕਤੇ ਭਰਵੱਟੇ ਅਕਾਲੀ ਧੜਿਆਂ ਦੀ ਕਰਨਾਲ 'ਚ ਹੋਈ ਮੀਟਿੰਗ ਨੇ ! ਫੈਸਲਾਕੁੰਨ ਹੋਵੇਗਾ ਕਮੇਟੀ ਚੋਣ 'ਚ ਦਿੱਤਾ ਹਲਫ਼ਨਾਮਾ…

  Рет қаралды 36,776

Punjab Television

Punjab Television

Күн бұрын

Пікірлер: 111
@SukhmanSingh-sv6sm
@SukhmanSingh-sv6sm 18 күн бұрын
ਕਿਸਾਨੀ ਸੰਘਰਸ਼ ਦੇ ਚਲਦਿਆਂ ਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਜਪਾ ਸਰਕਾਰ ਹੀ ਜਿੰਮੇਵਾਰ ਹੋਣਗੀਆਂ
@tejaspreetsingh6090
@tejaspreetsingh6090 18 күн бұрын
ਨਾਮ ਬਦਲਣ ਨਾਲ ਕਿਰਦਾਰ ਨਹੀਂ ਬਦਲਦੇ। ਸ਼੍ਰੌਮਣੀ ਅਕਾਲੀ ਦੱਲ ਬਾਦਲ ਚਾਹੇ ਨਾਮ ਬਦਲ ਕੇ ਹਰਿਆਨਾ ਵਿੱਚ ਚੋਣਾਂ ਲੜੇ ਪਰ ਹੁੱਣ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਜੇਕਰ ਝੀਂਡਾ ਜੀ ਨੇ ਇਹਨਾਂ ਨਾਲ਼ ਸਮਝੌਤਾ ਕੀਤਾ ਤਾਂ ਓਹਨਾਂ ਦਾ ਵੀ ਬੇੜਾ ਗ਼ਰਕ ਹੋ ਜਾਣਾ।
@SadhuSingh-dc6zf
@SadhuSingh-dc6zf 18 күн бұрын
ਇਨ੍ਹਾਂ ਸੁਖਬੀਰ ਹੋਰਾਂ ਨਾ ਪੰਜਾਬ ਚ ਕੋਈ ਸੀਟ ਜਿੱਤਣ ਈ ਹੈ ਫੇਰ ਹਰਿਆਣਾ ਚ ਇੱਕ ਵੀ ਸੀਟ ਨਹੀਂ ਜਿੱਤ ਸਕਦੇ।
@User.YouTube_creaters
@User.YouTube_creaters 18 күн бұрын
*11 - ਪੋਹ ) ਛੋਟੇ ਸਾਹਿਬਜ਼ਾਦਿਆਂ ਦੀ ਵਜੀਰ ਖਾਂ ਦੇ ਦਰਬਾਰ ਵਿੱਚ ਪਹਿਲੀ ਪੇਸ਼ੀ* 😍🙏 *ਵਾਹਿਗੁਰੂ ਜੀ*
@KulwantSingh-gh7dt
@KulwantSingh-gh7dt 18 күн бұрын
ਭਾਈ ਸਾਹਿਬ ਜੀ, ਲੱਗਦਾ ਤਾਂ ਇਹ ਹੈ ਕਿ ਕੇਜਰੀਵਾਲ ਨੇ ਉਗਰਾਹੀ ਲਈ ਪੰਜਾਬ ਦੇ ਦੱਬੂ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਹੈ ਕਿ ਭਾਈ ਰਕਮ ਜਮਾਂ ਕਰਾਓ ਜੋ ਨਗਰ ਨਿਗਮ, ਕਮੇਟੀਆਂ ਦੀਆਂ ਚੋਣਾਂ ਵਿੱਚ ਟਿਕਟਾਂ ਵੇਚ ਕੇ ਵੱਟਿਆ ਜੇ।
@jasmersahota6840
@jasmersahota6840 18 күн бұрын
Waheguru ji horna pinda dian panchayatan nu b AKRI vargi sumat bakshan.
@AmandeepkaurSidhu-f9p
@AmandeepkaurSidhu-f9p 18 күн бұрын
ਦਿੱਲੀ ਤੋਂ ਹੀ ਚਲਾਇਆ ਜਾ ਰਿਹਾ ਪੰਜਾਬ ਨੂੰ
@BalwantSingh-to7nu
@BalwantSingh-to7nu 18 күн бұрын
ਨਹੀਂ ਵੀਰ ਜੀ ਪੰਜਾਬ ਦੇ ਪੈਸੇ ਨਾਲ ਦਿੱਲੀ ਚੱਲ ਰਹੀ ਹੈ
@BalwantSingh-to7nu
@BalwantSingh-to7nu 18 күн бұрын
ਪੰਜਾਬ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਡੱਲੇਵਾਲ ਸਾਬ ਦੀ ਜਾਨ ਦਾ ਕੋਈ ਫ਼ਿਕਰ
@akashdeepsingh-sd9xb
@akashdeepsingh-sd9xb 18 күн бұрын
ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਿੱਖਾਂ ਅਤੇ ਪੰਜਬੀਆਂ ਦੇ ਹੱਕਾਂ ਲਈ ਲੜਦਾ ਆਇਆ ਹੈ 🙏⚖️👍
@JasbirGill-un9hx
@JasbirGill-un9hx 18 күн бұрын
ਸੱਚਾ ਸੌਦਾ ਲਈ ਲੜ ਰਿਹਾ ਸੀ
@tejindersingh890
@tejindersingh890 18 күн бұрын
ਡੇਰੇ ਵਾਲ਼ੇ ਸਾਧਾਂ ਲਈ ਲੜਨ ਵਾਲ਼ੀ ਪਾਰਟੀ ਹੀ ਸਾਬਿਤ ਹੋਈ ਹੈ ਬਾਦਲ ਪਾਰਟੀ,,,,ਇਹ ਦੱਲੇ ਹਨ
@DhillonDeep-b7p
@DhillonDeep-b7p 18 күн бұрын
ਦੇਸ਼ ਦੀ ਅਜ਼ਾਦੀ ਲਈ ਲੜਾਈ ਵਿਚ ਸਭ ਤੋਂ ਵੱਡਾ ਯੋਗਦਾਨ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ।
@SukhwinderSingh-u4q8e
@SukhwinderSingh-u4q8e 18 күн бұрын
ਕੇਜਰੀਵਾਲ ਦੇ ਦੱਲੇ।
@Nanak-rc1go
@Nanak-rc1go 18 күн бұрын
ਪਿੰਡ ਵੀ ਪੰਜਾਬ ਚ ਬਹੁਤ ਜ਼ਿਆਦਾ ਨੇ ਜੀ। ਰਕਬੇ ਦੇ ਹਿਸਾਬ ਨਾਲ ।
@User.YouTube_creaters
@User.YouTube_creaters 18 күн бұрын
ਅਹਿਤਿਆਤ ਸਾਵਧਾਨੀ ਬਹੁਤ ਜ਼ਰੂਰੀ ਹੈ ਚਾਹੇ *ਚਾਹੇ ਸੜਕ ਪਾਰ ਕਰ ਰਹੇ ਹੋ ਜਾਂ ਹੱਦ ...* ਦਿੱਲੀ ਜਾਣ ਵਾਲਿਓ 😮
@malkitsidhukhudian403
@malkitsidhukhudian403 18 күн бұрын
ਰੰਧਾਵਾ ਸਾਹਿਬ ਜੀ ਸਿਹਤ ਦਾ ਕੀ ਹਾਲ ਆ,ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ, ,ਇੰਦਰ ਪੀ੍ਤ ਜੀ ਰਜੀਵ ਭਾਸਕਰ ਜੀ ਸਤਿ ਸ੍ਰੀ ਅਕਾਲ ਜੀ
@paramjitdhamrait5185
@paramjitdhamrait5185 18 күн бұрын
Waheguru ji bless you all.
@shanjeetBrar-z5u
@shanjeetBrar-z5u 18 күн бұрын
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
@User.YouTube_creaters
@User.YouTube_creaters 18 күн бұрын
ਖਾਹਿਸ਼ ਚਾਹੇ ਕਿੰਨੀ ਵੀ ਛੋਟੀ ਹੋਵੇ ਉਸਨੂੰ *ਪੂਰਾ ਕਰਨ ਦੀ ਜ਼ਿੱਦ ਵੱਡੀ ਹੋਣੀ ਚਾਹੀਦੀ ਹੈ*
@PritamSingh-xc7ve
@PritamSingh-xc7ve 18 күн бұрын
ਭੁੱਲਰ ਦੀ ਰਿਹਾਈ ਲਈ ਫਾਈਲ ਕਲੀਅਰ ਕੇਜਰੀਵਾਲ ਕਰੇ
@SukhmanSingh-sv6sm
@SukhmanSingh-sv6sm 18 күн бұрын
ਜਦੋਂ ਬੀਬੀ ਜੀ ਨੇ ਐਸਜੀਪੀਸੀ ਮੈਂਬਰਾਂ ਨੂੰ ਮਰੀਆਂ ਜਮੀਰਾਂ ਵਾਲੇ ਕਿਹਾ ਉਸ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਗਈ ਪਰ ਕਿਉਂ
@rajindercheema4985
@rajindercheema4985 18 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਇੰਦਰਪ੍ਰੀਤ ਸਿੰਘ ਜੀ ਨਮਸਕਾਰ ਭਾਸਕਰ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਅਤੇ ਸਤਿਕਾਰ ਸਹਿਤ 🙏🏻🙏🏻🙏🏻🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਟੀਕ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਤਿੰਨੇ ਸਖਸੀਅਤਾਂ ਦਾ
@BalwantSingh-to7nu
@BalwantSingh-to7nu 18 күн бұрын
ਐਤਕੀਂ ਕੇਜਰੀਵਾਲ ਹਿਲਿਆ ਪਿਆ ਹਾਰ ਡਰੋਂ ਆਪਣੇ ਲੀਡਰਾਂ ਮੰਤਰੀਆਂ ਅਤੇ ਐਮ ਐਲ ਏ ਤੇ ਵਿਸ਼ਵਾਸ ਨਹੀਂ
@GurnekSingh-l6c
@GurnekSingh-l6c 18 күн бұрын
🙏🙏🙏 ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਤੇ ਸ਼੍ਰੀ ਭਾਸਕਰ ਸਾਹਿਬ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀਓ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️💯
@kanwerdawinder8888
@kanwerdawinder8888 17 күн бұрын
ਪਿੰਡ ਆਕੜੀ ਦਾ ਫੈਸਲਾ ਬਹੁਤ ਹੀ ਵਧੀਆ ਹੈ ਜਿਨਾਂ ਨੇ ਆਪਣੇ ਵਿਦਿਆਰਥੀ ਬੱਚਿਆਂ ਨੂੰ ਯੂਪੀਐਸਸੀ ਐਗਜ਼ਾਮ ਲਈ ਆਰਥਿਕ ਮਦਦ ਦਾ ਭਰੋਸਾ ਦਿੱਤਾ ਹੈ ਕਹਿਣ ਨੂੰ ਭਾਵੇਂ ਯੂਪੀਐਸਸੀ ਇੱਕ ਪੇਪਰ ਰਾਹੀਂ ਸਿਲੈਕਸ਼ਨ ਦਾ ਮਾਧਿਅਮ ਹੈ ਪਰ ਇਸ ਦੀ ਹਕੀਕਤ ਕੁਝ ਹੋਰ ਵੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਾਡੇ ਬੇਟੇ ਨੇ 2013 ਵਿੱਚ ਯੂਪੀਐਸਸੀ ਦਾ ਐਨਡੀਏ ਐਗਜ਼ਾਮ ਦਿੱਤਾ ਸੀ ਉਸ ਵੇਲੇ ਸਾਡਾ ਬੱਚਾ ਪਲਸ ਵਨ ਵਿੱਚ ਪੜ੍ਹਦਾ ਚੰਡੀਗੜ੍ਹ ਦੇ ਜਿਸ ਸਕੂਲ ਵਿੱਚ ਸਾਡੇ ਬੱਚੇ ਦਾ ਸੈਂਟਰ ਸੀ ਉਸਦਾ ਅਗਲਾ ਤੇ ਪਿਛਲਾ ਰੋਲ ਨੰਬਰ ਗੈਰ ਹਾਜ਼ਰ ਸਨ ਬੜੀ ਹੈਰਾਨੀ ਹੋਈ ਜਦ ਰਿਜ਼ਲਟ ਆਉਣ ਤੇ ਪਿਛਲਾ ਪਾਸ ਹੋਇਆ ਜਦ ਅਸੀਂ ਯੂਪੀਐਸਸੀ ਨਾਲ ਤਾਲਮੇਲ ਕੀਤਾ ਦਿੱਲੀ ਪਹੁੰਚ ਗਏ ਕਿ ਗੈਰ ਹਾਜਰ ਵਿਦਿਆਰਥੀ ਕਿਸ ਤਰ੍ਹਾਂ ਪਾਸ ਹੋ ਗਿਆ ਉਨਾਂ ਨੇ ਬੜੀ ਬੇਸ਼ਰਮੀ ਨਾਲ ਉੱਤਰ ਦਿੱਤਾ ਕਿ ਇਸ ਬੱਚੇ ਨੇ ਗੋਆ ਵਿੱਚ ਇਮਤਿਹਾਨ ਦਿੱਤਾ ਸੀ ਅਸੀਂ ਜਦ ਸਵਾਲ ਕੀਤਾ ਵੀ ਜਿਸ ਨੇ ਗੋਆ ਵਿੱਚ ਇਮਤਿਹਾਨ ਦਿੱਤਾ ਸੀ ਤੇ ਇਹਨੂੰ ਰੋਲ ਨੰਬਰ ਚੰਡੀਗੜ੍ਹ ਕਿਵੇਂ ਅਲਾਟ ਹੋ ਗਿਆ ਐਕਚੁਲੀ ਇਹ ਇਮਤਿਹਾਨ ਸਾਡੇ ਬੇਟੇ ਨੇ ਪਾਸ ਕੀਤਾ ਸੀ ਯੂਪੀਐਸਸੀ ਨੂੰ ਪਤਾ ਸੀ ਕਿ ਵਿਦਿਆਰਥੀ ਪਲੱਸ ਵਨ ਦਾ ਹੈ ਤੇ ਉਨਾਂ ਨੇ ਆਪਣਾ ਮਨ ਚਾਹਿਆ ਵਿਦਿਆਰਥੀ ਪਾਸ ਕਰ ਦਿੱਤਾ ਉਸੇ ਪੇਪਰ ਤੇ ਦੋ ਵਾਰੀ ਬੱਚੇ ਨੇ ਸਾਡੇ ਨੇ ਫਿਰ ਪੇਪਰ ਦਿੱਤਾ ਪਲਸ ਵਨ ਤੇ ਪਲਸ ਟੂ ਦੇ ਵਿੱਚ ਤੇ ਦੋਨੇ ਵਾਰੀ ਇਗਜਾਮ ਪਾਸ ਕੀਤਾ ਜਦ ਤੀਸਰੀ ਵਾਰ ਬੱਚੇ ਨੇ ਪਲਸ ਟੂ ਵੀ ਉਸੇ ਵੇਲੇ ਪਾਸ ਕਰ ਲੈਣਾ ਸੀ ਤਾਂ ਯੂਪੀਐਸਸੀ ਦਾ ਪੇਪਰ ਦਿੱਤਾ ਗਿਆ ਉਸ ਵੇਲੇ ਯੂਪੀਐਸਸੀ ਨੇ ਪੇਪਰ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਫਿਜ਼ਿਕਸ ਕੈਮਿਸਟਰੀ ਅਤੇ ਜਰਨਲ ਨੌਲਜ ਦਾ 600 ਨੰਬਰ ਦਾ ਪੇਪਰ ਹੁੰਦਾ ਸੀ ਅਤੇ ਮੈਥ ਦਾ 300 ਨੰਬਰ ਦਾ ਫਿਜਿਕਸ ਕਮਿਸਟਰੀ ਵਾਲੇ ਪੇਪਰ ਵਿੱਚੋਂ ਬੱਚੇ ਨੂੰ 590 ਨੰਬਰ ਮਿਲੇ ਅਤੇ ਮੈਥ ਜੋ ਬੱਚਾ ਫੇਲ ਦਰਸਾਇਆ ਗਿਆ ਜੇਕਰ ਇਹਨੂੰ ਮੈਰਿਟ ਸੂਚੀ ਨਾਲ ਟੈਲੀ ਕੀਤਾ ਜਾਂਦਾ ਤੇ ਜਿਸ ਵਿਦਿਆਰਥੀ ਨੇ ਟੋਪ ਕੀਤਾ ਸੀ ਉਹਦੇ ਨਾਲੋਂ ਨੰਬਰ ਜਿਆਦੇ ਸੀ ਯੂਪੀਐਸਸੀ ਨੇ ਫਿਰ ਵੀ ਬੜੇ ਆਰਾਮ ਨਾਲ ਇਸ ਵਿਦਿਆਰਥੀ ਨੂੰ ਫੇਹਲ ਦਰਸਾਇਆ ਕਿਉਂਕਿ ਹਰ ਵਿਸ਼ੇ ਚੋਂ ਪਾਸ ਹੋਣਾ ਜਰੂਰੀ ਕੀਤਾ ਹੋਇਆ ਸੀ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਯੂਪੀਐਸਸੀ ਨੂੰ ਕੋਈ ਕੰਟਰੋਲ ਕਰ ਰਿਹਾ ਹੈ ਜੋ ਇਹ ਸਾਰੀਆਂ ਚੀਜ਼ਾਂ ਦੇਖਦਾ ਹੈ ਕਿ ਇਹ ਵਿਦਿਆਰਥੀ ਕੌਣ ਹੈ ਕਿਸ ਖਿੱਤੇ ਦਾ ਹੈ ਕਿਸ ਜਾਤ ਮਜਬਨ ਨਾਲ ਤਲਕ ਰੱਖਦਾ ਹੈ ਇਹ ਸਾਰੀਆਂ ਗੱਲਾਂ ਵਿਚਾਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਪਾਸ ਕੀਤਾ ਜਾਂਦਾ ਹੈ ਪਰ ਫਿਰ ਵੀ ਵਿਦਿਆਰਥੀਆਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤਿਆਰੀ ਜਰੂਰ ਕਰਨੀ ਚਾਹੀਦੀ ਹੈ ਜੇਕਰ ਕੋਈ ਵਿਦਿਆਰਥੀ ਇਹ ਇਗਜ਼ਾਮ ਨੂੰ ਪਾਸ ਕਰਕੇ ਅਫਸਰ ਬਣ ਜਾਂਦਾ ਹੈ ਤਾਂ ਉਸਦੀਆਂ ਆਉਣ ਵਾਲੀਆਂ ਨਸਲਾਂ ਬਦਲ ਜਾਂਦੀਆਂ ਹਨ
@RS-yn9jt
@RS-yn9jt 18 күн бұрын
ਕੇਜਰੀਵਾਲ ਦਿੱਲੀ ਦੀ ਕੁਰਸੀ ਬਚਾਉਣ ਲਈ ਪੰਜਾਬ ਦਾ ਨਾਂਅ ਵਰਤ ਰਿਹਾ ਹੈ ।
@tejindersingh890
@tejindersingh890 18 күн бұрын
ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬ ਮਾਡਲ ਵਰਤ ਕੇ ਚੋਣਾ ਲੜੀਆਂ ਜਾਣਗੀਆਂ।
@ranjitsinghgoria3816
@ranjitsinghgoria3816 18 күн бұрын
ਦਿੱਲੀ ਜਾਣ ਦੀ ਬਜਾਏ ਇੱਹਨਾ ਲੀਡਰਾਂ ਨੂੰ ਸਾਹਿਬਜ਼ਾਦਿਆਂ , ਮਾਤਾ ਗੁਜਰੀ ਜੀ ਅਤੇ ਬਾਕੀ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਜਾਣਾ ਚਾਹੀਦਾ ਹੈ ।
@gurdeepdhaliwal8498
@gurdeepdhaliwal8498 18 күн бұрын
ਤੱਕੜੀ ਚੋਣ ਨਿਸ਼ਾਨ ਅਕਾਲੀਆ ਤੋ ਵਾਪਿਸ ਲੈ ਲੈਣਾ ਚਾਹੀਦਾ / They don’t deserve y .
@User.YouTube_creaters
@User.YouTube_creaters 18 күн бұрын
ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@channiz58
@channiz58 18 күн бұрын
Randhawa Sahib Good job 🎉 keep it up 🙏
@satindersingh9369
@satindersingh9369 18 күн бұрын
ਰੰਧਾਵਾ ਸਰ ਚਲੋਂ ਇਸੇ ਬਹਾਨੇ ਲੋਕਾਂ ਪੰਜਾਬ ਦੇ ਐਮਐਲਏ ਦੇ ਚਿਹਰੇ ਪਛਾਣ ਵਿੱਚ ਆ ਜਾਣਗੇ ਬਾਕੀ ਪੰਜਾਬ ਨੂੰ ਪੁਲਿਸ ਦੇ ਡੀ ਜੀ ਪੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੁਲਿਸ ਹਵਾਲੇ ਕਰ ਦਿਉ
@jaswantsingh5139
@jaswantsingh5139 18 күн бұрын
ਜੇਕਰ ਬਾਦਲ ਦਲਦੀ ਹਾਈਕੋਰਟ ਵਿੱਚ ਪਾਈ ਪਟੀਸ਼ਨ ਦਾ ਫੈਸਲਾ ਉਹਨਾਂ ਖਿਲਾਫ ਆ ਜਾਂਦਾ ਹੈ ਤਾਂ ਪੰਜਾਬ ਵਿਚ ਵੀ ਲਾਗੂ ਹੋਵੇਗਾ ਤਾਂ ਬਾਦਲ ਦਲੀਆਂ ਲਈ ਆਤਮਘਾਤੀ ਨਹੀਂ ਹੋਵੇਗਾ।
@navindersingh4275
@navindersingh4275 18 күн бұрын
ਕੇਰੀਵਾਲ ਦੀ ਨਾ ਦਿਲੀ ਬਚੇਗੀ ਨਾ ਪੰਜਾਬ।
@sekhonsekhon4142
@sekhonsekhon4142 18 күн бұрын
ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਵੱਸਦਾ ਹੈ, ਵੱਸਦਾ ਰਹੇਗਾ💪💪
@sekhonsekhon4142
@sekhonsekhon4142 18 күн бұрын
ਦਿੱਲੀ ਅਸੀਂ ਮਿਟਣ ਨਹੀਂ ਦੇਣੀ ਕਿਉਂਕਿ ਅਸੀਂ ਇਸਤੇ ਅਸੀਂ ਇੱਕ ਦਿਨ ਤਖ਼ਤ ਨਸ਼ੀਨ ਹੋਣਾ 💪💪🥸💪💪
@jugsingh2006
@jugsingh2006 18 күн бұрын
​@@sekhonsekhon4142Punjab sara jeewanda guran de naam te.Theek quote karo.
@jugsingh2006
@jugsingh2006 18 күн бұрын
​@@sekhonsekhon4142Desh bhar ch chitte wale ene voter nahin.
@SukhwinderSingh-bo2xo
@SukhwinderSingh-bo2xo 18 күн бұрын
Very good information and discussion 🙏🙏🙏
@SukhjinderSingh-wu6sc
@SukhjinderSingh-wu6sc 18 күн бұрын
ਕਾਰੋਬਾਰ ਦੇਖਣ ਤਾਂ ਜਾਣਾ ਹੀ ਪੈਂਦਾ ਜੀ 😂😂😂
@satindersingh9369
@satindersingh9369 18 күн бұрын
ਰੰਧਾਵਾ ਸਰ ਮੁੱਖ ਮੰਤਰੀ ਕੋਲ ਕਿਹੜਾ ਕੋਈ ਕੰਮ ਹੈ ਕੇਜਰੀਵਾਲ ਨੇ ਦਿੱਲੀ ਦੇ ਇਲੈਕਸ਼ਨ ਪੰਜਾਬ ਵੇਚ ਕੇ ਲੜਣਗੇ ਇਸ ਲਈ ਇਹਨਾਂ ਨੂੰ ਫੂਕ ਛਕਾ ਰਿਹਾ ਹੈ
@SukhwinderSingh-bo2xo
@SukhwinderSingh-bo2xo 18 күн бұрын
SSA Randhawa ji,, Bhaskar ji and inderpreet Singh ji 🙏🙏🙏
@satindersingh9369
@satindersingh9369 18 күн бұрын
ਸ ਇੰਦਰਪ੍ਰੀਤ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ ਰਾਜਨੀਤਕ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਨਹੀਂ ਲੜਣਾ ਚਾਹੀਦਾ ਹੈ ਬਾਕੀ ਬਾਦਲ ਦਲੀਏ ਨੂੰ ਧਾਰਮਿਕ ਅਤੇ ਰਾਜਨੀਤਿਕ ਦੋਨਾਂ ਵਿਚੋਂ ਕੋਈ ਸੀਟ ਨਹੀਂ ਮਿਲਣੀ
@singhmultanisingh8118
@singhmultanisingh8118 18 күн бұрын
Randhawa Saab sat shree akal ji ik Request hai ji ah tin char din Program shuru karn to pehla please ik war Sahebzadean nu yaad karea kro
@sandhusingh6615
@sandhusingh6615 18 күн бұрын
Bhaskar ji namaskar
@BhupendraDave-ul5mv
@BhupendraDave-ul5mv 18 күн бұрын
AAP chief has been enough ideology to destroying the Punjab!!! Enjoying the free free schemes for to dig the own future!!!?
@Aulakhlab
@Aulakhlab 18 күн бұрын
ਰੰਧਾਵਾ ਸਾਹਿਬ ਜੀ ਸਾਡੇ ਰਾਜਾਸਾਸੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਸਾਬ ਨੇ ਆ ਡੇਢ ਦੋ ਸਾਲਾਂ ਵਿੱਚ ਕਾਫੀ ਕਮਾਈ ਕਰ ਲਈ ਹੈ। ਪਿੰਡਾਂ ਵਿੱਚ ਹੁੰਦੀਆਂ ਸਰਬ ਸੰਮਤੀਆਂ ਵੀ ਰੋਕ ਕੇ ਰੱਖ ਲਈਆਂ ਸਰਬ ਸੰਮਤੀ ਨਹੀਂ ਹੋਣ ਦਿੱਤੀਆਂ। ਉਹ ਇਸ ਕਰਕੇ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਹੀ ਦੋ ਦੋ ਤਿੰਨ ਦਿਨ ਧੜੇ ਬਣਾ ਕੇ ਰੱਖੇ ਸੀ । ਤੇ ਦੋਵਾਂ ਧੜਿਆਂ ਕੋਲੋਂ ਅਸੀਂ 10 10 15 15 ਲੱਖ ਰੁਪਏ ਸਰਪੰਚ ਦਵਾਉਣ ਕਰਕੇ ਲਏ ਸੀ। ਤੇ ਜਿਹੜੇ ਹੁਣ ਹਾਰ ਗਏ ਆ ਸਰਪੰਚ ਜੀ ਤੋਂ ਉਹ ਹੁਣ ਮੈਂ ਦੀਆਂ ਸਾਹਿਬ ਕੋਲ ਜਾਂਦੇ ਆ ਵੀ ਪੈਸੇ ਵਾਪਸ ਦਿਉ ਸਾਡੇ ।
@ajaibsinghpanesarCanada
@ajaibsinghpanesarCanada 18 күн бұрын
S S A 🙏🙏🙏 Randhawa Sahib ji Bhaskar Sahib ji S.Inderpreet Singh ji
@pawankumargoyal4255
@pawankumargoyal4255 18 күн бұрын
❤ दिल्ली के लोगों का जवाब कौन देवेगा, केजरीवाल को ठग के नाम नाल जानिए जा रिहा दिल्ली में ❤❤
@akashdeepsingh-sd9xb
@akashdeepsingh-sd9xb 18 күн бұрын
ਅਕਾਲੀ ਦਲ ਪਾਰਟੀ ਦੀ ਸੋਚ ਹਮੇਸ਼ਾ ਪੰਥਕ ਰਹੀ ਹੈ
@jagjitsingh5212
@jagjitsingh5212 18 күн бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@DhillonDeep-b7p
@DhillonDeep-b7p 18 күн бұрын
ਸਿੱਖ ਪੰਥ ਦੀ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਹੀ ਹੈ
@tejindersingh890
@tejindersingh890 18 күн бұрын
ਅਸਲ ਦੁਸ਼ਮਣ ਇਹੋ ਸਾਬਿਤ ਹੁੰਦੇ ਹਨ ਸਿੱਖਾਂ ਅਤੇ ਸਿੱਖੀ ਦੇ।।। ਦੱਲੇ ਕੰਜ਼ਰ
@SukhwinderSingh-bo2xo
@SukhwinderSingh-bo2xo 18 күн бұрын
Jathedar ji 🙏🙏🙏🙏🙏
@kanwerdawinder8888
@kanwerdawinder8888 17 күн бұрын
ਪੰਜਾਬ ਦੇ ਸਾਰੇ ਮੰਤਰੀ ਅਤੇ ਐੱਮਐਲਏ ਸਾਹਿਬਾਨ ਦਿੱਲੀ ਚੋਣਾਂ ਵਿੱਚ ਭਾਗ ਲੈਣ ਲਈ ਅਤੇ ਫੰਡ ਅਰੇਂਜ ਕਰਨ ਲਈ ਕੇਜਰੀਵਾਲ ਸਾਹਿਬ ਨੇ ਤਲਬ ਕਰ ਲਏ ਹਨ ਅਤੇ ਸਾਰੇ ਦੇਸ਼ ਚੋਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਕੰਮ ਲਈ ਬੁਲਾਏ ਹੋਏ ਹਨ ਪਰ ਜਿਸ ਤਰ੍ਹਾਂ ਦੀ ਸਰਕਾਰ ਇਹ ਪੰਜਾਬ ਵਿੱਚ ਚਲਾ ਰਹੇ ਹਨ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬੀਆਂ ਦਾ ਫਰਜ ਬਣਦਾ ਹੈ ਕਿ ਦਿੱਲੀ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਕਰਨ ਦਿੱਲੀ ਦੇ ਲੋਕਾਂ ਨੂੰ ਇਹਨਾਂ ਦੇ ਰਾਜ ਪ੍ਰਬੰਧ ਤੋਂ ਜਾਣੂ ਕਰਾਉਣ ਅਤੇ ਦਿੱਲੀ ਵਿੱਚ ਜਿਹੜੇ ਵੀ ਪਾਰਟੀ ਇਹਨਾਂ ਨੂੰ ਹਰਾ ਸਕਦੀ ਹੈ ਕਾਂਗਰਸ ਜਾਂ ਭਾਜਪਾ ਲੋਕਾਂ ਨੂੰ ਉਹਦੇ ਲਈ ਪ੍ਰੇਰਤ ਕਰਨਾ ਹੋ ਸਕਦਾ ਕੇਜਰੀਵਾਲ ਦੇ ਹਾਰਨ ਤੋਂ ਬਾਅਦ ਉਹਦਾ ਪੰਜਾਬ ਭਾਜਪਾ ਤੇ ਕੰਟਰੋਲ ਘੱਟ ਜਾਵੇ ਜੋ ਪੰਜਾਬ ਲਈ ਬਹੁਤ ਹੀ ਲਾਹੇਵੰਦ ਹੋਵੇਗਾ ਅਤੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਵੇਲੇ ਉਹਨਾਂ ਦੀ ਗਿਣਤੀ 92 ਤੋਂ 95 ਹੋ ਗਈ ਹੈ ਇਨਾ ਭਰੀ ਬਹੁਮਤ ਪੰਜਾਬੀਆਂ ਨੇ ਕਦੇ ਵੀ ਕਿਸੇ ਪਾਰਟੀ ਨੂੰ ਨਹੀਂ ਦਿੱਤਾ ਜੇਕਰ ਇਹ ਇਕੱਠੇ ਹੋ ਕੇ ਹੁਣ ਵੀ ਪੰਜਾਬ ਦੀ ਗੱਲ ਨਹੀਂ ਕਰਨਗੇ ਤਾਂ ਇਤਿਹਾਸ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ
@hoshiarsingh6273
@hoshiarsingh6273 17 күн бұрын
ਸ਼ਰਮ ਆਉਣੀ ਚਾਹੀਦਾ ਇਹਨਾਂ ਲੋਕਾਂ ਨੂੰ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਹ ਲੋਕ ਬੇਸ਼ਰਮਾਂ ਵਾਂਗ ਕੀ ਕਰਦੇ ਫਿਰਦੇ ਨੇ, ਗੁਰੂ ਸਾਹਿਬ ਅਤੇ ਪੂਰੇ ਪਰਿਵਾਰ ਨਾਲ ਕੀ ਵਾਪਰਿਆ ਉਹ ਵੀ ਸਿੱਖ ਧਰਮ ਅਤੇ ਸਿੱਖ ਪੰਥ ਨਾਲ।
@gamdoorsingh7975
@gamdoorsingh7975 18 күн бұрын
🙏🙏🙏🙏🙏🙏
@HarpreetSingh-cq4fr
@HarpreetSingh-cq4fr 18 күн бұрын
Jo halka jito Us di ticket panjab vich confirm 🎉🎉🎉🎉🎉🎉🎉
@HarpreetSingh-cq4fr
@HarpreetSingh-cq4fr 18 күн бұрын
Jo haru Us di cut🎉🎉🎉🎉🎉
@akashdeepsingh-sd9xb
@akashdeepsingh-sd9xb 18 күн бұрын
ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਵਿੱਚ ਹੈ ਅਤੇ ਹਮੇਸ਼ਾਂ ਰਹੇਗੀ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 18 күн бұрын
👍👍👌
@jathedarharnathsinghjalalp7604
@jathedarharnathsinghjalalp7604 18 күн бұрын
ਇਸ ਵਾਰ ਲਾਲਾ ਜੀ ਵਲੋਂ ਦਿੱਲੀ ਜਿੱਤਣੀ ਇਤਨੀ ਸੌਖੀ ਨਹੀਂ ਹੈ ਕਿਉਂਕਿ ਪਾਰਟੀ ਹਰ ਪਾਸਿਓਂ ਬਦਨਾਮ ਹੋ ਚੁੱਕੀ ਹੈ।
@ArshSidhu-g7y
@ArshSidhu-g7y 18 күн бұрын
ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ
@tejindersingh890
@tejindersingh890 18 күн бұрын
ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹਨ ਹੁੱਣ ਦੇ ਕੰਜ਼ਰ ਬਾਦਲ ਦਲ ਵਾਲ਼ੇ
@SumanpreetSingh-b1k
@SumanpreetSingh-b1k 18 күн бұрын
ਅਕਾਲੀ ਦਲ ਹੀ ਪੰਜਾਬ ਨੂੰ ਇਸ ਮੁਸ਼ਕਿਲ ਘੜੀ ਵਿੱਚ ਕੱਢ ਸਕਦਾ ਲੋੜ ਹੈ ਅੱਜ ਅਕਾਲੀ ਦਲ ਦੀ
@tejindersingh890
@tejindersingh890 18 күн бұрын
ਬਾਦਲ ਦਲ ਨਹੀਂ।
@SukhmanSingh-sv6sm
@SukhmanSingh-sv6sm 18 күн бұрын
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
@tejindersingh890
@tejindersingh890 18 күн бұрын
ਹੁਣ ਤੱਕ ਤਾਂ ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣ ਹੀ ਰਹੇ ਹਨ ਅਕਾਲੀ ਦਲ ਵਾਲ਼ੇ। ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣ ਅਫ਼ਸਰਾਂ ਨੂੰ ਉੱਚ ਅਹੁਦੇ ਦਿੱਤੇ ਹਨ ਇਹਨਾਂ ਕੰਜਰਾਂ ਨੇ
@manjitsinghmatharu
@manjitsinghmatharu 18 күн бұрын
🙏🙏🙏
@kashmirjhutty1733
@kashmirjhutty1733 18 күн бұрын
Ranndhawaji , raise this question also , why not election of sgpc strictly after five years as Vidhan sabha and lok sabha etc. Discuss some times this also .
@SumanpreetSingh-b1k
@SumanpreetSingh-b1k 18 күн бұрын
ਅਕਾਲੀ ਦਲ ਪਾਰਟੀ ਤੋਂ ਬਿਨਾਂ ਕੋਈ ਵੀ ਆਮ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਹੈ
@kiransinghgill1793
@kiransinghgill1793 18 күн бұрын
19:53 ਵੈਸੇ ਨਾ ਤੁਸੀਂ ਹੈ ਗੱਲਾਂ ਦਾ ਕੜਾਹ ਕਰਨ ਵਾਲੇ ਪਤਾ ਤੁਹਾਨੂੰ ਆਨੇ ਦਾ ਹੁੰਦਾ ਨਹੀਂ ਤੁਹਾਨੂੰ ਇਹ ਨਹੀਂ ਪਤਾ ਵੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੱਕੜੀ ਤੇ ਨਹੀਂ ਲੜਦਾ ਤੇ ਫਿਰ ਜਦੋਂ ਤੱਕੜੀ ਚੋਣ ਨਿਸ਼ਾਨ ਤੇ ਲੜਦਾ ਹੀ ਨਹੀਂ ਤਾਂ ਫਿਰ ਉਹ ਬੰਦੇ ਵੱਖਰੀ ਪਾਰਟੀ ਵਿੱਚ ਵੀ ਹੋ ਸਕਦੇ ਆ ਆਪਣੇ ਧਰਮ ਦੀ ਗੱਲਬਾਤ ਕਰ ਸਕਦੇ ਆ ਤਾਂ ਕਰਕੇ ਖੁਸ਼ੀ ਤਾੜੀਆਂ ਵਜਾਓ ਕਿ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਵੀ ਮਸਲਾ ਬਣੂੰਗਾ
@kiransinghgill1793
@kiransinghgill1793 18 күн бұрын
11:30 ਆਹ ਤੁਹਾਡੇ ਦੈਨਿਕ ਭਾਸਕਰ ਨੂੰ ਸਾਂਭ ਕੇ ਰੱਖੋ.. ਬਹੁਤਾ ਛੂਹ ਕੇ ਛੂਹ ਕੇ ਜੇਹੇ ਕਰਦਾ... ਏਹਨੂੰ ਦੱਸ ਦੇਇਓ ਪੰਜਾਬੀ ਐਡੇ ਵੀ ਸਿੱਧੇ ਨਹੀਂ ਹੁੰਦੇ ਹਾਂ ਜੇ ਕੋਈ ਭਾਸਕਰ ਵਰਗੇ ਚ ਵਿੰਗ ਵਲ ਬਹੁਤੇ ਹੋਣ ਤਾਂ ਗਾਰੰਟੀ ਨਾਲ ਉਹਨੂੰ ਸਿੱਧਾ ਜਰੂਰ ਕਰ ਦਿੰਦੇ ਆ... ਫੇਰ ਕਈ ਦਿਨ ਭਾਂਅ ਭਾਂਅ ਕਰਦੀ ਰਹਣੀ ਆ... ਤਾਂ ਕਰਕੇ ਥੋੜਾ ਜਿਹਾ ਧਿਆਨ ਨਾਲ ਮੂੰਹ ਖੋਲਿਆ ਕਰੋ
@sunnyrai8576
@sunnyrai8576 18 күн бұрын
Sade mulazma nu ya Ministers ate MLA's nu Delhi jaan de ya balaun de ki zaroorat see Kezriwal ik soochi samzi sceme adeen punjab da paisa delhi lay ke jaa reha.
@LakhwinderSingh-tp8oy
@LakhwinderSingh-tp8oy 18 күн бұрын
ਸਤਿ ਸ੍ਰੀ ਆਕਾਲ ਜੀ।
@BahadurSingh-ko9kb
@BahadurSingh-ko9kb 18 күн бұрын
ਵਿਕਾਉ ਮਾਲ
@RanjeetSingh-pn3mq
@RanjeetSingh-pn3mq 18 күн бұрын
Good job sir ji
@bsmaan5247
@bsmaan5247 18 күн бұрын
🙏
@angrejsingh-zk5lj
@angrejsingh-zk5lj 18 күн бұрын
🙏🙏👍
@BhupinderSingh-db3nv
@BhupinderSingh-db3nv 18 күн бұрын
ਰੰਧਾਵਾ ਸਾਹਿਬ ਸਾਨੂੰ ਸ..ਜਗਤਾਰ ਸਿੰਘ ਜੀ ਦੇ ਦਿਤੇ ਗੋਲਮੋਲ ਜੁਆਬਾ ਦੀ ਸਮਝ ਹੀ ਨਹੀ ਆੳਦੀ ।
@JeetHundal-y3m
@JeetHundal-y3m 18 күн бұрын
SSA ji sare members nu
@HarpreetSingh-q8b
@HarpreetSingh-q8b 18 күн бұрын
ਕੁਝ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਵ ਦੇਖਕੇ ਹੀ ਝੂਠੀ ਬਦਨਾਮੀ ਕਰਨ ਦੇ ਰਾਹ ਪਈਆਂ ਹੋਈਆਂ ਹਨ
@sharmatenthouse1848
@sharmatenthouse1848 18 күн бұрын
Rajab baskar inderpreet Singh Randhawa by sat shri akal
@bhupindersharma6944
@bhupindersharma6944 18 күн бұрын
,, Punjab ka durbhagya per Jaane Ke Aise Neta Punjab mein mile hain
@keeratwraich4649
@keeratwraich4649 18 күн бұрын
Shaheedi dihaarha v c
@balrajsandhu6161
@balrajsandhu6161 18 күн бұрын
🌷💟🌷🙏🌷🌷
@sukhdevbrar5769
@sukhdevbrar5769 18 күн бұрын
Plz take one topic at one timIn tbe beginning, you ask multibarrel questions, which is usually not sound
@BhupendraDave-ul5mv
@BhupendraDave-ul5mv 18 күн бұрын
There is no worries to the AAP fellows for the Delhi election because the public mentality are the same as the Punjab of the free free schemes including!!!?
@KulwinderSingh-lx1qf
@KulwinderSingh-lx1qf 18 күн бұрын
Aam party kejri behari te congress de warringi te channi te bajwa eh akal takhat nu samarpit ne hna bai ji ?
@Belle_unboxing
@Belle_unboxing 18 күн бұрын
Kejriwal is using punjabis
@LakhwinderSingh-lt5bu
@LakhwinderSingh-lt5bu 18 күн бұрын
ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’ ................................. ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ। ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ। ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
@gurvinderusingthe2097
@gurvinderusingthe2097 18 күн бұрын
Randhawa Sahib, 2022 Deeyan Widhan Sabha Chonna Weley Punjab De Lokkan Nu Congress Party Te Akalidal Party Te Bahut Ziyada Gussa C. 2015 Wich Guru Garanth Sahib Di Be,Adbi Hoyie, Os Weley Punjab Wich Akalidal Di Sarkar C. Be Adbi Waleyan Nu Farh K Saza Diwaun Di Bajaye Akali Sarkar Doshiyan Di Madad Kar Rahi C. Punjab De Lokkan Ye Sikh Kaum Wich Bahut Gussa C. Lokkan Ne INSAAF Lan Layie Dharna Layia, Akalidal Di Sarkar Ne INSAAF Dene Di Bajaye Dhanakariyan Ye Lathi Charge Kar Ditta Te Goli Chala Ditti Ditti Te 2 Singh Shaheed Kar Dittey. 2017 Di Widhan Sabha Di Chone Aayie, Capton Amrinder Singh Ne Kiha K Punjab Wich Meri Sarkar Banayo, Mai BeAdbi Da INSAAF Dewanga. Lokkan Ne Congress Di Sarkar Bana Ditti , Capton Amrinder Singh V Badalan Di Madad Karan Lagg Piya. So Lokkan Nu Eh 2 Partiyan Te Gussa Hi Etna Ho Giya Hai K Lokkan Ne Sara Zore Eh 2 Partiyan Nu Haraun Te Hi La Ditta. Es Da Rezalat Eh Nikliya K AAP Nu 92 M.L.A. Jitta K De Dittey. Es Tarran Punjab Wich S. Bhagwant Maan Di Sarkar Ban Gayie.
@mahobatpalsingh916
@mahobatpalsingh916 18 күн бұрын
😂😂😂
@BuntyBrar-i4k
@BuntyBrar-i4k 18 күн бұрын
ਏਥੇ ਬੈਠੇ ਅਕਾਲੀਆ ਨੂੰ ਭੰਡੀ ਜਾਇਓ । ਇਕ ਕਮੀ ਰਹਿਗੀ ਜਗਤਾਰੇ ਦੀ।
@AadminAdmin-lp4ph
@AadminAdmin-lp4ph 18 күн бұрын
¹¹¹
@jagwantsingh8245
@jagwantsingh8245 18 күн бұрын
Lagda a BJP chenal a
@ArshSidhu-g7y
@ArshSidhu-g7y 18 күн бұрын
ਅਕਾਲੀ ਦਲ ਪਾਰਟੀ ਦੀ ਸੋਚ ਹਮੇਸ਼ਾ ਪੰਥਕ ਰਹੀ ਹੈ
@Ranjeetdaliwal-kz2nc
@Ranjeetdaliwal-kz2nc 18 күн бұрын
ਸਤਿ ਸ੍ਰੀ ਆਕਾਲ ਜੀ।
1% vs 100% #beatbox #tiktok
01:10
BeatboxJCOP
Рет қаралды 67 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
1% vs 100% #beatbox #tiktok
01:10
BeatboxJCOP
Рет қаралды 67 МЛН