ਕੀਤਾ ਗਿਆ ਬਦਲਾਅ ਮੁੱਖ ਮੰਤਰੀ ਦਫਤਰ 'ਚ! ਅੜ ਗਿਆ ਵੱਡਾ ਆਗੂ ਲੀਡਰਸ਼ਿਪ ਮੂਹਰੇ... Punjab Television

  Рет қаралды 18,353

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 90
@deepbrar.
@deepbrar. 3 сағат бұрын
ਚੰਗਾ ਨਹੀਂ ਹੁੰਦਾ ਕਿਸੇ ਦੇ ਸਹਾਰੇ ਬਹੁਤਾ ਚਿਰ ਰਹਿਣਾ *ਸੰਘਣੇ ਬੋਹੜ ਦੀ ਛਾਵੇਂ ਹੋਰ ਕੋਈ ਬੂਟਾ ਨਹੀਂ ਉੱਗਦਾ* ਦਿੱਲੀ / ਪੰਜਾਬ
@deepbrar.
@deepbrar. 3 сағат бұрын
ਆਪਣਾ ਕਸੂਰ ਦੂਜਿਆਂ ਦੇ ਸਿਰ ਮੜ੍ਹ ਕੇ. ਕੁਝ ਲੋਕ ਸੋਚਦੇ ਹਨ ਕਿ ‬ ‪ *ਉਹਨਾ ਦੀ ਇਸ ਹਰਕਤ ਨਾਲ ਸੱਚ ਬਦਲ ਜਾਵੇਗਾ*
@ib1463
@ib1463 2 сағат бұрын
70 ਸਾਲਾ ਵਿੱਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਪਹਿਲੀ ਵਾਰ ਵੇਖਣ ਵਿੱਚ ਆਇਆ ਕਿ ਇਹ ਸਰਕਾਰ ਪੰਜਾਬ, ਪੰਜਾਬੀਅਤ ਵਰੁੱਧ ਕੰਮ ਕਰ ਰਹੀ ਹੈ।ਬਿਨਾਂ ਤਜਰਬੇ ਵਾਲੀ ਇਹ ਸਰਕਾਰ ਹੈ।ਧੰਨਵਾਦ।
@deepbrar.
@deepbrar. 3 сағат бұрын
ਦੀਵੇ ਜਗਦੇ ਰਹਿਣਗੇ, ਤਾਰੇ ਚੜ੍ਹਦੇ ਰਹਿਣਗੇ…! ਸਾਜ਼ਿਸ਼ ਹਨ੍ਹੇਰੇ ਕਰਨਗੇ, *ਚਾਨਣ ਲੜਦੇ ਰਹਿਣਗੇ …*
@nirbhaiwarring164
@nirbhaiwarring164 3 сағат бұрын
ਵਾਹ ਜੀ ਵਾਹ
@deepbrar.
@deepbrar. 3 сағат бұрын
ਧੰਨਵਾਦ ਜੀ 😍🙏
@MewaSingh-q3f
@MewaSingh-q3f 2 сағат бұрын
ਪੰਜਾਬ ਨਾਲ ਤਾਂ ਵਿਤਕਰਾ ਹੁੰਦਾ ਕਿਉੁਂਕਿ ਪੰਜਾਬ ਬੋਲਦਾ ਲੜਦਾ ਅੱਖ ਚ ਅੱਖ ਪਾ ਕਿ ਗੱਲ ਕਰਦਾ ਅਖੀਰ ਚ ਗਲ਼ ਪੈ ਜਾਂਦਾ ਜਾਂ ਗਲ਼ੋਂ ਫੜ ਲੈਂਦਾ
@rajindercheema4985
@rajindercheema4985 3 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਇੰਦਰਪ੍ਰੀਤ ਸਿੰਘ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਬਹੁਤ ਹੀ ਸਟੀਕ ਵਿਸਥਾਰ
@KaranSharma-vc5nx
@KaranSharma-vc5nx 2 сағат бұрын
ਹੁਣ ਤਾ ਸਾਫ ਹੋ ਗਿਆ ਜੀ ਆਪਣੇ ਕੰਮਾ ਲਈ ਹੀ ਜਾਦੇ ਨੇ ਸਾਰੇ ਪਤਾ 2,4ਸਾਲ ਬਾਅਦ ਪਤਾ ਲੱਗੇਗਾ ਕਿ ਉਹ ਕੀ ਕੀ ਵੇਚ ਗਿਆ ਜੀ
@GurpreetSingh-nt7of
@GurpreetSingh-nt7of 3 сағат бұрын
ਦਿੱਲੀ ਨੂੰ ਪੰਜਾਬ ਵਿਚਲੇ ਆਪਣੇ ਸਮੁੱਚੇ 91 ਵਿਧਾਇਕਾਂ ਦੀ ਜਵਾਬਦੇਹੀ ਮਿੱਥਣੀ ਚਾਹੀਦੀ ਹੈ ਨਾ ਕਿ ਸਰਕਾਰ ਵਿੱਚ ਗੱਲ ਗੱਲ ਤੇ ਦਖ਼ਲ ਦੇਣਾ ਬਣਦਾ ਹੈ।
@rajindercheema4985
@rajindercheema4985 3 сағат бұрын
ਲਾਈਕ # 1 ਧੰਨਵਾਦ ਸਹਿਤ
@paramjitdhamrait5185
@paramjitdhamrait5185 25 минут бұрын
Waheguru ji bless you all. Love from Holland.
@mewasinghjhajj6262
@mewasinghjhajj6262 Сағат бұрын
🌹ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਜਤਿੰਦਰ ਸਿੰਘ ਜੀ ਹਮੀਰ ਸਿੰਘ ਜੀ 🙏
@rajvirsingh9616
@rajvirsingh9616 2 сағат бұрын
ਉਂਕਾਰ ਸਿੰਘ ਜੀ ਤਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਨ ਤੇ ਚੜ੍ਹਦੀ ਕਲਾ ਵਿਚ ਹੀ ਰਹਿਣ ਗੇ❤❤❤❤😂❤❤❤❤
@iqbalsingh7945
@iqbalsingh7945 16 минут бұрын
Dhanvad ji, bilkul sahi
@manjitpal1156
@manjitpal1156 3 сағат бұрын
Punjab. Zindabad
@ravindersinghwalia2065
@ravindersinghwalia2065 3 сағат бұрын
ਕੇਂਦਰ ਪੰਜਾਬ ਦੀ ਕਿਸੇ ਸਮੱਸਿਆ ਬਾਰੇ ਕਿਸੇ ਵੀ ਧਿਰ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ।ਕਿਸਾਨਾਂ ਦੇ ਇਲਾਵਾ ਬੰਦੀ ਸਿੰਘਾਂ ਬਾਰੇ ਗਠਿਤ ਕਮੇਟੀ ਨੂੰ ਮਿਲਣ ਤੱਕ ਦਾ ਸਮਾਂ ਤਕ ਨਾ ਦੇਣਾ ਕਈ ਸੰਕੇਤ ਕਰਦਾ ਹੈ
@Nanak-rc1go
@Nanak-rc1go 59 минут бұрын
ਇੰਦਰਬੀਰ ਅੰਦਰਲੀਆਂ ਗੱਲਾਂ ਬਹੁਤ ਲਿਆਉਂਦਾ ਜੀ।
@Takdir-Singh_Gill
@Takdir-Singh_Gill 3 сағат бұрын
Nice discussion.
@nirmalsinghsandhu6289
@nirmalsinghsandhu6289 2 сағат бұрын
ਵਾਤਾਵਰਣ ਦੇ ਨਿਯਮਾ ਨਾਲ ਹੋਰ ਸਮਝਾਉਂਦੇ ਨਹੀ ਕਰਨੇ ਚਾਹੀਦੇ, ਪ੍ਰੰਤੂ ਜੁਬਾਨੀ ਜਾਣਕਾਰੀ ਅਧਾਰਿਤ ਬਠਿੰਡਾ ਰਿਫਾਇਨਰੀ ਦੀ ਸਥਾਪਿਤੀ ਲਈ ਪੰਜਾਬ ਦੇ ਉਸ ਸਮੇ ਦੇ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਜਿਆਦਾ ਪੁਛ ਗਿਛ ਨਹੀ ਕੀਤੀ,ਦਿੱਲੀ ਤਾਕਤਵਰਾ ਨੇ ਸਿਧੋ ਸਿਧੀ ਮਨਜੂਰੀਆ ਦਿਤੀਆਂ?
@KaranSharma-vc5nx
@KaranSharma-vc5nx 3 сағат бұрын
ਕੱਦ ਕੁਦ ਵਾਲੀ ਕੋਈ ਗੱਲ ਨਹੀਂ ਜੀ ਬਾਦਲ ਨਾਲੋ ਕੱਦ ਕਿਸਦਾ ਵੱਡਾ ਹੈ ਜੋ ਬੰਦਾ ਪੈਰੀ ਹੱਥ ਵੀ ਲਾਵੇ ਤੇ ਗੱਲ ਵੀ ਨਾ ਮੰਨੇ ਿਫਰ ਕੱਦ ਤੋ ਕੀ ਲੈਣਾ
@HiraSinghPADDA
@HiraSinghPADDA Сағат бұрын
ਰੰਧਾਵਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤਰਾਂ ਸਖ਼ਤ ਪਹਿਲਾਂ ਹੋਣਾ ਚਾਹੀਦਾ ਹੈ
@AvtarSinghBaidwan-mq2vs
@AvtarSinghBaidwan-mq2vs 3 сағат бұрын
❤🙏🏻🙏🏻🙏🏻❤️
@parmjitvirk5343
@parmjitvirk5343 Сағат бұрын
BJP ਚ ਪੰਜਾਬ ਦੇ ਨਾਮਰਦ ਪੱਗਾਂ ਵਾਲੇ ਜਾਂ ਰਹੇ ਨੇ ਪੁਰੀ, ਗਰੇਵਾਲ ਬਿਟੂ ਤੇ ਹੋਰ ਕਈ ਸਾਰੇ ਹਿਜੜੇ ਹੀ ਜਾਪਦੇ ਨੇ ਜੀ
@harpalsingh5181
@harpalsingh5181 20 минут бұрын
ਬਿਲਕੁਲ ਸਹੀ ਗਲ
@mohdhanifnabha5943
@mohdhanifnabha5943 2 сағат бұрын
ਰੰਧਾਵਾ ਜੀ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ
@baljindersingh7802
@baljindersingh7802 3 сағат бұрын
Waheguru ji
@jasmindersingh8535
@jasmindersingh8535 3 сағат бұрын
ਹਰਕਤ ਵਿਚ ਤਾਂ ਰਵੇ ਮਾੜੀ ਹਰਕਤ ਨਾ ਕਰੇ
@bakhshishsingh4916
@bakhshishsingh4916 2 сағат бұрын
ਜਾਖੜ ਵਧੀਆ ਬੰਦਾ ਪਰ ਉਹਨੂੰ ਕਦੇ ਪੂਰਾ ਸੂਰਾ ਮੌਕਾ ਨਹੀ ਮਿਲਿਆ!!
@subhash0777
@subhash0777 3 сағат бұрын
Sunil jakhar is real Punjabi
@Kiranpal-Singh
@Kiranpal-Singh 3 сағат бұрын
ਜੋ ਪੰਜਾਬ ਪਹਿਲੇ ਸਥਾਨ ਤੇ ਰਿਹਾ, ਕਾਫੀ ਸਮੇਂ ਤੋਂ ਭ੍ਰਿਸ਼ਟ- ਨਿੱਜ ਪ੍ਰੱਸਤ ਆਗੂਆਂ ਕਰਕੇ ਨਿਘਾਰ ਵੱਲ ਜਾ ਰਿਹਾ ਹੈ !
@adv.madanlal13
@adv.madanlal13 3 сағат бұрын
Yes ...especially after 2002 things could change against public interest...state exchequer kept looted by all in power and shameless leaders n bureaucrats ignored public welfare....sos
@jugsingh2006
@jugsingh2006 2 сағат бұрын
Degreean si per unpadh hi sun.No vision.
@karamjitkaur9854
@karamjitkaur9854 Сағат бұрын
ਰੰਧਾਵਾ ਜੀ ਕੀ ਜਿਮਨੀ ਚੋਣਾਂ ਦਾ ਅੈਲਾਨ ਹੋ ਗਿਆ ਜੇ ਨਹੀਂ ਹੋਇਆ ਤਾਂ ਫਿਰ ਅੱਜ ਇਸ ਤੇ ਵਿਚਾਰ ਚਰਚਾ ਕਰਨ ਦਾ ਕੀ ਫਾਇਦਾ
@surjeetsingh8809
@surjeetsingh8809 2 минут бұрын
👍👍👍👌👌
@adv.madanlal13
@adv.madanlal13 Сағат бұрын
Sirs ,Modi n his Mankibatwala system is a spent force now n good for nothing to hear the problems of Punjab especially n The Nation in general. Let us hope for a change in near future.
@angrejsingh-zk5lj
@angrejsingh-zk5lj 3 сағат бұрын
🙏🙏👍
@iqbalsingh7945
@iqbalsingh7945 14 минут бұрын
Ok
@HarjeetSingh-hc1iq
@HarjeetSingh-hc1iq Сағат бұрын
Good discussion
@daljeetsingh7653
@daljeetsingh7653 Сағат бұрын
ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਤੋਂ 1995,1997,2002,2007 ਤੇ 2012 ਸਮੇਤ ਪੰਜ ਵਾਰ ਚੋਣਾਂ ਲੜੀਆਂ ਨੇ
@bakhshishsingh4916
@bakhshishsingh4916 Сағат бұрын
ਮਨਪ੍ਰੀਤ ਗਿਦੜਬਾਹਾ ਤੋ 5 ਵਾਰ ਚੋਣ ਲੜੀ ਆ ਤੇ 4 ਵਾਰ ਜਿੱਤ ਕੇ MLA ਬਨਿਆ ਹੈ।1995,1997,2002,2007.2012
@balwantshergill
@balwantshergill 28 минут бұрын
stand is good
@BalrajSingh-pc4ws
@BalrajSingh-pc4ws 3 сағат бұрын
ਰੰਧਾਵਾ ਜੀ ਅਸੀਂ ਦੋ ਵਾਰੀ ਧੂਰੀ ਸੀ ਐਮ ਦੇ ਦਫ਼ਤਰ ਵਿਖੇ ਬਦਲੀ ਕਰਵਾਉਣ ਲੲਈ ਅਰਜ਼ੀ ਦਿੱਤੀ ਸੀ ਪਰੰਤੂ ਕੋਈ ਸੁਣਵਾਈ ਨਹੀਂ ਹੋਈ ਵਧੀਆ ਕੀਤਾ ੳ ਐਸ ਡੀ ਹਟਾ ਦਿੱਤਾ ਗਿਆ
@ShergillmushroomFarm
@ShergillmushroomFarm 13 минут бұрын
ੁਰੰਧਾਵਾ ਸਾਹਬ ਹਰਆਨਾ ਵਿਚ ਇਕ ਜੱਜ ਦੇ ਬਾਡੀਗਾਰਡ ਨੇ ਜੱਜ ਦੀ ਘਰਵਾਲੀ ਤੇ ਬੇਟੇ ਨੂੰ ਗੌਲੀਂ ਮਾਰ ਦਿੱਤੀ ਸੀ
@gobindermatharoo9929
@gobindermatharoo9929 2 сағат бұрын
The reaction of the high court with regard to the amritsar incident involving the PSO of the high court judge appears to be harsh. The Punjab government has done well to seek a review of the order in question. I am sure that the honorable high court will withdraw the order regarding the competence of the Punjab police
@jugsingh2006
@jugsingh2006 2 сағат бұрын
Bande marn bina,ehna nu aonda ki hai.Incompetent jeehazoors.
@DarshanSingh-l2d
@DarshanSingh-l2d 2 сағат бұрын
No. Stand. Cm. On. Sikha
@JassDhillon-vg8xc
@JassDhillon-vg8xc 2 сағат бұрын
91 Muted mla in Punjab
@HarjitSingh-lc4jd
@HarjitSingh-lc4jd Сағат бұрын
CM should leave the ego he should go to PM with all party leaders to solve the problems of Panjab
@makhansidhu1693
@makhansidhu1693 2 сағат бұрын
ਕੇਜਰੀਵਾਲ ਵੱਲੋਂ ਭਗਵੰਤ ਮਾਨ ਸਾਹਿਬ ਜੀ ਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ ਦਿੱਲੀ ਵਾਲੇ ਸਮਝ ਜਾਣ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਹੀ ਖੜ੍ਹੇ ਹਨ ਜੀ
@sharmatenthouse1848
@sharmatenthouse1848 3 сағат бұрын
Hamir Singh inderpreet Singh Randhawa by sat shri akal
@jagdishpuri5366
@jagdishpuri5366 3 сағат бұрын
Rahul Gandhi di Jalebi vali factory punjab vich Lava lavo S. Hamir singh g de favourite leader ne. Fer punjab vicho export te Rahul Gandhi karva den ge. Kafi maturity aa gai hai Rahul Gandhi vich.
@gurdeepsingh1403
@gurdeepsingh1403 3 сағат бұрын
Ha ha....
@malkitsingh-vs9zn
@malkitsingh-vs9zn 2 сағат бұрын
DEAR REPORTER SAHIB AASSSI PUNJAB VICH AAP NU 2022 VICH IH SOCH KE VOTE PAYI C PUNJAB DI TRAKKI VIKAAS DEVELOPEMENT PUNJAB KHUSHAAL HOVEGA LEKIN KUCH KUCH V NAHI HOYEYA ZERO PUNJAB VICH FREEBIES TE SADE BUDGET DA 22% MONEY KHARCH HO RAHI HAI TE TRAKKI DEVELOPEMENT TE 1.2% MONEY KHARCH HO RAHI HAI BAH SARKAR BAH PUNJAB SARKAAR
@yadwinderkhatra5490
@yadwinderkhatra5490 3 сағат бұрын
Sat shri Akal g I want to discuss an imp topic so will u plz give me s. Hamir Singh g's no. b'coz he well know my father
@gurindersaini5617
@gurindersaini5617 Сағат бұрын
Kajriwal us doing same thing to all punjabi leaders. And he is to do same thing what he has done to sukhpal khara it's hard to improve things in PUNJAB .let's see what happen after these changes.
@HarpreetKaur-ux8ro
@HarpreetKaur-ux8ro 3 сағат бұрын
Hamir.ji.foras.lawe.ta.problam.j.nahi.londa.ta.problam.Hamir.ji.ikk.passe.raho.dogla.pan.na.karo.
@dhanbirsinghmidha7829
@dhanbirsinghmidha7829 55 минут бұрын
Mann sahib nu apni party bana laini chahidee hai. Jo punjab dee regional party hovey
@DarshanSingh-mm5xb
@DarshanSingh-mm5xb 2 сағат бұрын
Hamir je AC fridge Votes not celcolates
@KarnailKarnail-si2tc
@KarnailKarnail-si2tc 3 сағат бұрын
App he suna dyia kar,
@MohinderSidhu-lx4ui
@MohinderSidhu-lx4ui 4 минут бұрын
Ager Punjab bachana tan CM ton chhutkara panna pavega
@BaljitKaur-oq1cx
@BaljitKaur-oq1cx Сағат бұрын
Where were u inderpreet sng g nice to seeu
@ranvirdhanoea1606
@ranvirdhanoea1606 53 минут бұрын
Jekar ik MLA mining case vich fasea ta Sare MLAs to astefa laina chahida sari police no badnam na karo
@jaswantrai5840
@jaswantrai5840 Сағат бұрын
Delhi vale kaun hunde ne 91 MLA's nu responsibility dain vale. Eh punjab govt da prerogative hai kis MLA/Minister nu ke responsibiity/work assign karna hai.kise ve outsiders nu apne house vich enter ne hon dae da.Punjabian vich khud talent hai.
@RAJINDERSINGH-qo6cl
@RAJINDERSINGH-qo6cl 3 сағат бұрын
This news channel is getting un popularized due to non sensical advertisements.They are advised to be selective abt it
@jugsingh2006
@jugsingh2006 2 сағат бұрын
Fir payment channel bnaona pyega.Tusin journalism for free bhalde ho.
@Gurmejchahal
@Gurmejchahal 2 сағат бұрын
Bp pade ga8
@mohinderpalsingh42
@mohinderpalsingh42 Сағат бұрын
Sir ji tusi Ikk unparh ton ki aash kr skde ho
@HarjinderSingh-ku9bh
@HarjinderSingh-ku9bh 3 сағат бұрын
?𝗪𝗲𝗹𝗰𝗼𝗺𝗲 𝘁𝗼 𝗦 𝗜𝗻𝗱𝗲𝗿𝗽𝗿𝗲𝗲𝘁 𝘀𝗶𝗻𝗴𝗵 𝗚𝗿𝗲𝗮𝘁 𝗷𝗼𝘂𝗿𝗻𝗮𝗹𝗶𝘀𝘁
@vijaymohan2398
@vijaymohan2398 2 сағат бұрын
It's only Punjabi who are to be blamed. They must not want any development to take place in Punjab. Dharnas after Dharnas. Perception that no Non Jat Sikh person can become CM. Always oppose the Centre Government for the sake of it. Punjabi are known to be very hard working and brave. Now leaving farming to the outsiders and doing only politics is not in the favour of Punjabi. Bahe Guru Mehar kare 🙏
@jugsingh2006
@jugsingh2006 2 сағат бұрын
Avoid selfblame.Avoid this habit.Centre has been discriminating against Punjab for long.Its policies have ruined Punjab industry.Now busy to destroy Agriculture.Look at reorts of BBMB not releasing dam water when high levels of dam required it.Releasing when heavy rain added to problem.I donot believe BBMB engineers are such fools.
@satpreetgrewal6830
@satpreetgrewal6830 13 минут бұрын
Ehnu kine keha c v 2.5 sal wala pact kre kejri nal...kejri ne ki sochya c 2.5 sal baad eh kursi chhad du😂😂😂
@ChahalCom
@ChahalCom 2 сағат бұрын
Kisan parli no aeg londe fiktria wale aeg londe ana te prcha darj kio nhi hunda
@Tarun_Singla
@Tarun_Singla Сағат бұрын
Bhaskar g nu vapis le ayo...ta eh channel middle thinking vala lggu nhi te eh channel soda comerade leftist channel lgde...
@sukhjindersingh7557
@sukhjindersingh7557 Сағат бұрын
BJP Ram Rahim noo farlo nazyazaz d rahi e
@dravtarmahal8279
@dravtarmahal8279 2 сағат бұрын
Kite na kite tusin maximum disks krke amm nu prmot tan ni kr rhe kde pb nu bulwa v dia kro maharaj
@HarpreetKaur-ux8ro
@HarpreetKaur-ux8ro 3 сағат бұрын
Hamir.ji.tusi.ban.jao.MLA.phar.pata.laggu
@bahadursingh2006
@bahadursingh2006 34 минут бұрын
ਬਾਈ ਜੀ ਇਸ ਵਕਤ ਮੋਦੀ ਜੀ ਕੋਈ ਪਾਵਰ ਫੁੱਲ ਨਹੀ ਹੈ ਇਸ ਵਕਤ ਆਰ ਐਸ ਐਸ ਪਾਵਰ ਫੁੱਲ ਹੈ ਬਾਕੀ ਏ ਭਾਜਪਾ ਅਮੀਰਾਂ ਦੀ ਪਾਰਟੀ ਹੈ ਤੇ ਕਿਸਾਨਾਂ ਮਜਦੂਰਾਂ ਤੇ ਦਲਿਤਾਂ ਦੀ ਦੁਸ਼ਮਣ ਪਾਰਟੀ ਹੈ ਇਸ ਭਾਜਪਾ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀ ਰੱਖੀ ਜਾ ਸਕਦੀ ਹੈ ਧੰਨਵਾਦ
GIANT Gummy Worm Pt.6 #shorts
00:46
Mr DegrEE
Рет қаралды 105 МЛН
🍉😋 #shorts
00:24
Денис Кукояка
Рет қаралды 3,6 МЛН
Brawl Stars Edit😈📕
00:15
Kan Andrey
Рет қаралды 59 МЛН
Walks of Life - Tanka Dahal
1:57:44
Hoothooti Productions
Рет қаралды 13 М.
GIANT Gummy Worm Pt.6 #shorts
00:46
Mr DegrEE
Рет қаралды 105 МЛН