ਘੁੰਮੇ 360 ਡਿਗਰੀ 'ਤੇ ! ਵਰਤੀ ਗਈ ਹੁਸ਼ਿਆਰੀ ਲੀਡਰਸ਼ਿਪ ਵੱਲੋਂ ! ਫਸਾਤੇ ਮੰਝਧਾਰ 'ਚ ਦੋਚਿੱਤੀਆਂ ਦੇ ਮਾਰੇ…

  Рет қаралды 46,333

Punjab Television

Punjab Television

Күн бұрын

Пікірлер: 316
@deepbrar.
@deepbrar. 15 күн бұрын
ਜ਼ੁਲਮ ਦੀ ਵਕਾਲਤ ਕਰਨ ਤੋਂ ਪਹਿਲਾਂ ਯਾਦ ਰੱਖਣਾ *ਦਰਦ ਦਾ ਅਹਿਸਾਸ ਹਰ ਜ਼ਿੰਦਾ ਇਨਸਾਨ ਨੂੰ ਹੁੰਦਾ ਹੈ*
@harpalsinghsirohi4734
@harpalsinghsirohi4734 14 күн бұрын
ਹੁਕਮਨਾਮਾ ਹੈ ਕੇ ਮਜੂਦਾ ਲੀਡਰਸ਼ਿਪ ਲੀਡ ਕਰਨ ਦਾ ਇਖਲਾਕੀ ਹੱਕ ਗੁਆ ਚੁੱਕੀ ਹੈ। ਤਾਂ ਬਾਕੀ ਲੀਡਰਾ ਦਾ ਵੀ ਅਸਤੀਫਾ ਪਰਵਾਨ ਲੈਣਾ ਚਾਹੀਦਾ ਹੈ।
@kartarsingh1197
@kartarsingh1197 15 күн бұрын
ਰੰਧਾਵਾ ਸਾਹਿਬ ਜੀ ਤੁਹਾਡੀ ਡਵੇਟ ਦੀ ਬਹੁਤ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ ਕਿਉਂਕਿ ਤੁਹਾਡੇ ਕੋਲ ਸਹੀ ਤੱਥ ਹੁੰਦੇ ਹਨ
@baljitsingh6957
@baljitsingh6957 15 күн бұрын
ਬਾਦਲ ਜੁੰਡਲੀ ਨੇ ਨਾ ਪਹਿਲਾਂ ਕਦੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਮੰਨਿਆ ਅਤੇ ਨਾ ਹੀ ਹੁਣ ਕਦੇ ਮੰਨਣਗੇ। ਇਹਨਾਂ ਦੀਆਂ ਇਸੇ ਤਰ੍ਹਾਂ ਦੀਆਂ ਕਰਤੂਤਾਂ ਕਰਕੇ ਤਾਂ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ।
@SurinderSingh-jk4er
@SurinderSingh-jk4er 14 күн бұрын
Nira Bakvass What more you want only jealousy
@sukhdevsinghsidhu8049
@sukhdevsinghsidhu8049 14 күн бұрын
ਟੈਕਨੀਕਲੀ, ਸੂਖਬੀਰ ਦੇ ਅਸਤੀਫੇ ਤੋਂ ਬਾਅਦ, ਉਨ੍ਹਾਂ ਵੱਲੋਂ ਬਣਾਏ ਵਰਕਿੰਗ ਪ੍ਰਧਾਨ ਦੀ ਵਜੂਦ ਖਤਮ ਹੋ ਜਾਦੀ ਏ। ਅਕਾਲ ਤਖਤ ਸਾਹਿਬ ਜੀ ਵੱਲੋਂ ਬਣਾਈ 7ਮੈਬਰੀ ਕਮੇਟੀ ਹੀ ਅਸਲ ਵਿੱਚ ਅਕਾਲੀ ਦਲ ਦਾ ਕੰਮ ਚਲਾਉਣ ਲਈ ਵਾਜਬ ਏ।
@pargatsingh-nf8zm
@pargatsingh-nf8zm 14 күн бұрын
ਰੰਧਾਵਾ ਜੀ ਸੁਖਬੀਰ ਸਿੰਘ ਬਾਦਲ ਆਪ ਦਾ ਚੋਣ ਨਿਸ਼ਾਨ ਤੱਕੜੀ ਤੇ ਦਫਤਰ ਛੱਡਣਾ ਨਹੀ ਚਾਹੁਦਾ ਚਾਹੇ ਪਾਰਟੀ ਖੂਹ ਵਿਚ ਡਿੱਗੇ ਇੰਨਾ ਨੂੰ ਪਤਾ ਹੈ ਕੇ ਹੁਣ ਸਰਕਾਰ ਬਣਨੀ ਮੁਸ਼ਕਲ ਹੈ ਪ੍ਰਧਾਨਗੀ ਤੇ ਦਫ਼ਤਰ ਤਾ ਕੋਲ ਰਹੇਗਾ
@sjmahal5
@sjmahal5 15 күн бұрын
ਕਾਲੀ ਦੱਲ ਦੱਫਤਰ ਤੇ DDT ਡਿੱਸਇੰਨਫੈਕਟ ਸਪ੍ਰੇਅ ਮਾਰੋ ? ਬਾਦਲ ਸੁੰਢੀ ਹੱਮਲੇ ਦੇ ਇੰਮਕਾਣ ਅਜੇ ਵੀ ਭਾਰੀ😢
@baljitsingh6957
@baljitsingh6957 15 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@KuldeepSingh-er9rp
@KuldeepSingh-er9rp 14 күн бұрын
ਸੂਜਵਾਨ ਕਾਹਦੇ ਇਹ ਸਰਕਾਰੀ ਪਿੱਠੁ ਆ
@baljitsingh6957
@baljitsingh6957 14 күн бұрын
@KuldeepSingh-er9rp ਕਿਹੜੇ ਪੱਖ ਤੋਂ ਸਰਕਾਰੀ ਪਿੱਠੂ ਹਨ। ਦਲੀਲ ਦੇ ਕੇ ਕੁਮੈਂਟ ਕਰੋ ਜੀ।
@baljitsingh6957
@baljitsingh6957 15 күн бұрын
ਬਾਦਲ ਜੁੰਡਲੀ ਕਹਿੰਦੀ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਅਨੁਸਾਰ ਅਸਤੀਫ਼ਾ ਮਨਜ਼ੂਰ ਕਰਨ ਨਾਲ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਰੱਦ ਕਰਨ ਦਾ ਖਦਸ਼ਾ ਹੈ, ਜਦੋਂ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਵਿਧਾਇਕ ਜਾਂ ਲੋਕ ਸਭਾ ਮੈਂਬਰ ਬਣ ਸਕਦੇ ਹਨ ਉਦੋਂ ਤਾਂ ਕਦੇ ਕੋਈ ਖ਼ਤਰਾ ਹੋਇਆ ਨਹੀਂ ਸੀ। ਏਨਾਂ ਝੂਠ ਤੇ ਕਫਰ ਤੋਲਿਆ ਜਾ ਰਿਹਾ ਹੈ ਇਹਨਾਂ ਵੱਲੋਂ।
@JarnailSingh-nj5zi
@JarnailSingh-nj5zi 14 күн бұрын
ਬਿਲਕੁਲ ਠੀਕ ਹੈ, ਹਰਿਆਣੇ ਨੂੰ ਦਿੱਲੀ ਦੇ ਬਾਰਡਰ ਵਲ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
@tejaspreetsingh6090
@tejaspreetsingh6090 14 күн бұрын
ਸੌ ਗੱਲ੍ਹਾਂ ਦੀ ਗੱਲ ਇੱਕ ਹੈ ਕਿ ਸ਼੍ਰੌਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੇ ਪਰ ਹੁਣ ਪੰਜ਼ਾਬ ਦੇ ਸੂਝਵਾਨ ਲ਼ੋਕ ਦੁਬਾਰਾ ਇਹਨਾਂ ਨੂੰ ਪਾਵਰ ਵਿੱਚ ਨਹੀਂ ਆਉਣ ਦੇਣਗੇ। ਖ਼ੁਦ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਹੀ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਨਾਂ ਫਰਮਾਨੀ ਕਰੇ ਤਾਂ ਕੀ ਫ਼ੇਰ ਅਜਿਹੀ ਪਾਰਟੀ "ਪੰਥਕ"ਕਹਾਉਣ ਦੇ ਲਾਇਕ ਹੈ? ਜਿਹੜਾ ਪ੍ਰਧਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਹੀ ਕੁੱਝ ਨਹੀਂ ਸਮਝ ਰਿਹਾ ਕੀ ਦੁਬਾਰਾ ਪਾਵਰ ਵਿੱਚ ਆਉਣ ਤੇ ਉਹ ਬੰਦੇ ਨੂੰ ਬੰਦਾ ਸਮਝੇਗਾ?
@punjjaabdesh8659
@punjjaabdesh8659 14 күн бұрын
ਕਹੀ ਜਾਵੇ ਜਿਹੜੇ ਨੇ ਜੋ ਕਹਿਣਾ, ਪਰ ਸੱਚਾਈ ਤਾਂ ਇਹ ਆ, ਜਿਹੜਾ ਪੰਜਾਬ ਦਾ, ਸਿੱਖੀ ਦਾ ਝੰਡਾ ਪੂਰੀ ਦੁਨੀਆਂ ਚ ਬੁਲੰਦ ਹੋਇਆ ਸੀ, ਦੋ ਜਣਿਆਂ ਦੀ ਚੌਧਰ ਦੀ ਭੁੱਖ ਨੇ ਉਹਤੇ ਦਾਗ ਲਵਾਤਾ। ਉੱਤੋਂ ਹੰਕਾਰ ।
@piarasingh7405
@piarasingh7405 14 күн бұрын
ਜਿਹੜੇ ਕਿਸਾਨ ਲੀਡਰ ਖਨੌਰੀ ਬੈਠੇ ਨੇ ਇਨ੍ਹਾਂ ਵਿਚ ਈਗੋ ਹੈ ਉਹ ਇਕੱਠੇ ਹੋਣਾਂ ਹੀ ਨਹੀਂ ਚਾਹੁੰਦੇ। ਖਨੌਰੀ ਬੈਠੇ ਕਿਸਾਨ ਲੀਡਰਾਂ ਤੇ ਇਹ ਕਹਾਵਤ ਇਹ ਢੁੱਕਦੀ ਹੈ ਕਿ ਅੰਸੀ ਕੁੱਟਾਗੇ ਵੀ ਤੇ ਰੋਣ ਵੀ ਨਹੀਂ ਦਿੰਦੇ। ਬਹੁਤ ਚੰਗੀ ਗੱਲ ਸੀ ਜੇਕਰ ਏਕਤਾ ਹੁੰਦੀ ਤੇ ਕਿਸੇ ਨਾਂ ਕਿਸੇ ਬਹਾਨੇ ਨਾਲ ਡੱਲੇਵਾਲ ਸਾਹਿਬ ਦੀ ਜਾਨ ਬਚ ਜਾਂਦੀ ਪਰ ਇਹ ਪੰਧੇਰ ਵਰਗੇ ਜਾਂ ਕਾਕਾ ਸਿੰਘ ਕੋਟੜਾ ਵਰਗੇ ਡੱਲੇਵਾਲ ਸਾਹਿਬ ਨੂੰ ਮਾਰ ਕੇ ਦਮ ਲੈਣਗੇ। ਅੱਜ ਵੀ ਕਾਕਾ ਸਿੰਘ ਕੋਟੜਾ ਦਾ ਬਿਆਨ ਸੀ ਕਿ ਤੂੰਸੀ ਆਕੇ ਸਾਡੇ ਮੋਰਚੇ ਨੂੰ ਸਮੱਰਥਨ ਦਿਉ। ਹੁਣ ਐਸ ਕੇ ਐਮ ਦਾ ਕੋਈ ਦੋਸ਼ ਨਹੀਂ ਹੈ। ਅੱਜ ਕਟਹਿਰੇ ਵਿੱਚ ਖਨੌਰੀ ਬੈਠੇ ਕਿਸਾਨ ਲੀਡਰ ਹਨ।
@asmohali
@asmohali 14 күн бұрын
ਡੱਲੇਵਾਲ ਸਾਹਿਬ ਨੇ ਮੋਰਚਾ ਸੈਂਟਰ ਦੀ ਸਰਕਾਰ ਦੇ ਖਿਲਾਫ ਲਾਇਆ ਸੀ ਜੋ ਚੱਲ ਰਿਹਾ ਕਿਉਂਕਿ ਪਿਛਲੇ ਸਾਲ ਵਾਲੇ ਮੋਰਚੇ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ msp ਦੀ ਕਨੂੰਨੀ ਗਰੰਟੀ ਵੀ ਨਹੀਂ ਦਿੱਤੀ ਗਈ । ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕੇ ਮੋਰਚਾ ਲਾਉਣ ਤੋਂ ਪਹਿਲਾਂ ਵੀ SKM ਨੂੰ ਮੈਂਟਰ ਦੇ ਖਿਲਾਫ ਇੱਕਠੇ ਹੋ ਕੇ ਐਕਸ਼ਨ ਕਰਨ ਲਈ ਕਿਹਾ ਸੀ ਪਰ ਇਹ ਹੀ ਸਾਰੇ ਰਾਜੇਵਾਲ ਉਗਰਾਹਾਂ ਰੁਲਦੂ ਲੱਖੋਵਾਲ ਕਹਿੰਦੇ ਰਹੇ ਕੇ ਅਜੇ ਸਮਾਂ ਨਹੀ ਹੈ ਕਿਉਂਕਿ ਪਹਿਲਾਂ ਦੇ ਇਕੱਠੇ ਕੀਤੇ ਫੰਡ ਅਜੇ ਹਜ਼ਮ ਨਹੀਂ ਸੀ ਹੋਏ । ਸੈਂਟਰ ਨਾਲ ਅੰਦਰਖਾਤੇ ਯਾਰੀਆਂ ਪਾਲਦੇ ਆ ਤੇ ਲੋਕਾਂ ਨੂੰ ਮੂਰਖ ਸਮਝਦੇ ਨੇ l ਇਹਨਾਂ ਨੂੰ ਸਭ ਪਤਾ ਹੈ ਕੇ ਹੋਰ ਵੀ ਬਹੁਤ ਕੁਝ ਨਵਾਂ ਕਿਸਾਨਾ ਦੇ ਖਿਲਾਫ ਬਣਦਾ ਜਾ ਰਿਹਾ ਕੀ ਕਦੇ ਵੀ ਇਹਨਾਂ ਨੇ ਉਸਦੇ ਖਿਲਾਫ ਕਦਮ ਚੁੱਕਿਆ ? ਇਹ skm ਵਾਲੇ ਸਿਰਫ ਟਾਈਮ ਪਾਸ ਕਰ ਰਹੇ ਨੇ ਅਤੇ ਜਾਣਬੁੱਝ ਕੇ ਏਕਤਾ ਦੇ ਬਹਾਨੇ ਥੱਲੇ ਡੱਲੇਵਾਲ ਦੀ ਸ਼ਹੀਦੀ ਨੂੰ ਰੋਲਣਾ ਚਹੁੰਦੇ ਨੇ l ਲੋਕ ਹੁਣ ਇਹਨਾਂ ਦੀਆਂ ਚਾਲਾਂ ਸਮਝ ਰਹੇ ਨੇ ਤੇ ਇਹਨਾਂ ਨੂੰ ਡਰ ਵੀ ਸਤਾ ਰਿਹਾ ਕੇ ਡੱਲੇਵਾਲ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿੱਚ ਕਿਵੇਂ ਜਾਣਗੇ I ਇਸੇ ਕਰਕੇ ਇਹ ਸਾਥ ਨਾ ਦੇ ਕੇ ਸਿਰਫ ਬਹਾਨੇ ਬਣਾ ਰਹੇ ਨੇ ਏਕਤਾ ਦੇ । ਜੇ ਇਹ SKM ਵਾਲੇ ਸਨਸੀਅਰ ਨੇ ਤਾਂ ਸੈਂਟਰ ਖਿਲਾਫ ਕਿਸੇ ਵੀ ਥਾਂ ਤੇ ਮੋਰਚਾ ਲਾ ਕੇ ਅੱਗੇ ਵਧਣ l ਏਕਤਾ ਦਿੱਲੀ ਵਾਲੇ ਬਾਡਰ ਤੇ ਜਾ ਕੇ ਵੀ ਹੋ ਜਾਵੇਗੀ , ਹਿੰਮਤ ਕਰਨ ਬਹਾਨੇ ਜਾ ਬਨਾਉਣ l
@Kiranpal-Singh
@Kiranpal-Singh 15 күн бұрын
ਸੁਖਬੀਰ ਬਾਦਲ *ਚਤੁਰਾਈ ਤੋਂ ਬਾਜ਼ ਨਹੀਂ ਆ ਸਕਦਾ* !
@SurinderSingh-jk4er
@SurinderSingh-jk4er 14 күн бұрын
Bakvas poisonous
@punjjaabdesh8659
@punjjaabdesh8659 14 күн бұрын
ਪਰ ਚਤੁਰਾਈ ਚੱਲਦੀ ਨੀ ਵਿਚਾਰੇ ਦੀ, ਆਵਦੇ ਬੁਣੇ ਜਾਲ਼ ਚ ਆਪ ਈ ਉਲ਼ਝ ਕੇ ਡਿੱਗਦੈ
@Kiranpal-Singh
@Kiranpal-Singh 14 күн бұрын
@ ਬਿਲਕੁਲ ਸਹੀ
@deepbrar.
@deepbrar. 15 күн бұрын
ਵਕ਼ਤ ਜਦੋਂ ਸ਼ਿਕਾਰ ਕਰਦਾ ਹੈ *ਤਾਂ ਹਰ ਦਿਸ਼ਾ ਤੋਂ ਕਰਦਾ ਹੈ*
@Nanak-rc1go
@Nanak-rc1go 15 күн бұрын
ਝੋਨੇ ਤੇ MSP ਜ਼ਰੂਰ ਰੱਦ ਕੀਤੀ ਜਾਵੇ ਜੀ, ਜੇ ਪੰਜਾਬ ਬਚਾਉਣਾ ਹੈ ਜੀ, ਬਾਕੀ ਸਾਰੇ ਦੇਸ਼ ਚ ਵੀ ਝੋਨਾ ਬਿਨਾ MSP ਵਿਕਦਾ ਹੀ ਹੈ ਜੀ,ਵਰਨਾ ਪੰਜਾਬ ਤਾਂ ਖਤਮ ਹੀ ਸਮਝੋ ਜੀ। ਦੂਜੀਆਂ ਫਸਲਾਂ ਵੀ ਤਾਂ ਪਾਣੀ ਨਾਲ ਹੀ ਹੋਣਗੀਆਂ ਜੀ।
@majorsinghkhaira2137
@majorsinghkhaira2137 14 күн бұрын
ਵੈਸੇ ਤਾਂ ਝੋਨੇ ਉੱਪਰ ਪੂਰਨ ਤੌਰ ਹੀ ਪਾਬੰਦੀ ਲਾ ਦੇਣੀ ਚਾਹੀਦੀ ਐ ਅਗਰ ਨਹੀਂ ਸਰਦਾ ਤਾਂ ਰਕਬਾ ਦੀ ਗਿਣਤੀ ਮਿਣਤੀ ਨਿਰਧਾਰਤ ਕਰਨੀ ਚਾਹੀਦੀ ਐ
@bhajansingh275
@bhajansingh275 14 күн бұрын
ਜੇ ਕਾਵਾਂ ਦੇ ਟੱ-- ਹੋਣ ਤਾਂ ਬਨੇਰੇ ਢਾਹ ਦੇਣ ?
@-pf3tw
@-pf3tw 14 күн бұрын
ਸਭ ਤੋਂ ਸੋਖਾ ਤਰੀਕਾ ਦੱਸਾਂ ਜੀ...? ਪੰਜਾਬ ਦੇ ਜਿਹੜੇ ਏਰੀਏ ਚ ਪਾਣੀ ਡੂੰਘੇ ਹੋਗੇ ਨੇ ਪੰਜਾਬ ਸਰਕਾਰ ਉਸ ਏਰੀਏ ਗੰਨੇ ਨੂੰ ਪ੍ਰਮੋਟ ਕਰੇ, ਹਰ ਜ਼ਿਲੇ ਚ 2 ਮਿੰਨੀ ਮਿੱਲਾ ਹੋਣ, ਜਿੱਥੇ ਸੇਮ ਹੈ ਉੱਥੇ ਝੋਨਾ ਲਾਉਣ ਦੀ ਮੰਨਜ਼ੂਰੀ ਹੋਵੇ, ਸਾਰਾ ਝੰਜਟ ਹੀ ਖਤਮ
@DEVGANSINGH
@DEVGANSINGH 14 күн бұрын
ਤੱਥਾਂ 'ਤੇ ਆਧਾਰਿਤ ਚਰਚਾ ਸ਼ਲਾਘਾਯੋਗ ਹੈ, ਪੈਨਲਿਸਟਾਂ ਦਾ ਧੰਨਵਾਦ।
@chamgill8250
@chamgill8250 14 күн бұрын
ਸਰਕਾਰੀ ਪਿੱਠੂ ਆ ਇਹ
@ksbrar4893
@ksbrar4893 14 күн бұрын
ਅਯਾਲੀ ਖਾਲੀ ਥਾਂ ਭਰਨ ਲਈ ਸਭ ਤੋ ਯੋਗ ਹੈ ਪਰ ਜੇ ਉਹ ਹਿੰਮਤ ਕਰ ਲਏ।
@sukhdevthind221
@sukhdevthind221 14 күн бұрын
Who ghussanalllllle ajali
@baldevsinghdhillon3845
@baldevsinghdhillon3845 14 күн бұрын
ਹੁਣ ਤਾਂ ਇਕ ਹੀ ਹਲ ਰਹਿ ਗਿਆ ਕਿ ਵੋਟਾਂ ਵਿੱਚ ਪੰਜਾਬ ਦੀ ਜਨਤਾ ਬਾਦਲ ਦਲੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਬਕ ਸਿਖਾਉਣ।
@JagdeepSingh-lc6ll
@JagdeepSingh-lc6ll 15 күн бұрын
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਵਿੱਚ ਹੰਕਾਰ ਬੋਲਦਾ ਹੈ ਜੀ
@BalwinderBhullar-jz6ny
@BalwinderBhullar-jz6ny 15 күн бұрын
ਕਾਕਾ ਸਿੰਘ ਕੋਟੜਾ ਪੇਂਡੂ ਬਿਰਤੀ ਵਾਲਾ ਕਿਸਾਨ ਲੀਡਰ ਹੈ ਇੱਥੇ ਉੱਚੀ ਸੋਚ ਦੀ ਲੋੜ ਸੀ
@sukhdevsinghbhatti3235
@sukhdevsinghbhatti3235 14 күн бұрын
ਕੀ ਪਤਾ ਮੋਦੀ ਦੇ ਰੂਪਏ ਬੋਲਦੇ ਹੋਣ
@punjjaabdesh8659
@punjjaabdesh8659 14 күн бұрын
ਦੋ ਜਣਿਆਂ ਦੀ ਚੌਧਰ ਦੀ ਭੁੱਖ ਨੇ ਪੰਜਾਬ ਦਾ ਸਿੱਖੀ ਦਾ ਬਹੁਤ ਨੁਕਸਾਨ ਕਰਿਆ ਜੀ।
@mastersatti
@mastersatti 14 күн бұрын
ਸ ਜਗਤਾਰ ਸਿੰਘ ਨੂੰ ਬੇਨਤੀ ਹੈ,ਉਹ ਪੰਜਾਬ ਦਾ ਬਹੁਤ ਵਧੀਆ ਦਿਮਾਗ ਹਨ।ਉਹ ਮੁੱਖ ਅਖਬਾਰਾਂ ਵਿੱਚ ਲੇਖ ਲਿਖਕੇ ਕਿਸਾਨ ਅੰਦੋਲਨ ਨੂੰ ਸੇਧ ਦੇਣ।ਇਨ੍ਹਾ ਦੀ ਈਗੋ ਦੇ ਨੁਕਸਾਨ ਦੱਸ ਕੇ ਇੱਕਠੇ ਹੋਣ ਲਈ ਫਾਰਮੂਲਾ ਦੇਣ।ਇਨ੍ਹਾਂ ਨੂੰ ਕੋਈ ਢੰਗ ਦੱਸਣ ਜਿਸ ਨਾ ਪੂਰੇ ਦੇਸ਼ ਦਾ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਿਲ ਹੋਵੇ।ਸਾਨੂੰ ਤਾਂ ਕੁਝ ਸੁੱਝ ਨਹੀਂ ਰਿਹਾ।
@GurtejSingh-h7j
@GurtejSingh-h7j 14 күн бұрын
"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
@sukhdevsdhillon7815
@sukhdevsdhillon7815 14 күн бұрын
ਪਰ ਮੋਜੂਦਾ ਅਕਾਲੀਦੱਲ (ਬਾਦਲ ਦੱਲ) ਇਸ ਜੱਜਬੇ ਤੋਂ ਬਿਲਕੁਲ ਖਾਲੀ
@MajorSingh-ir9bz
@MajorSingh-ir9bz 14 күн бұрын
ਸੁਖਬੀਰ ਦੇ ਕੌਲੀ ਚੱਟਾਂ ਨੇ ਬਾਦਲਾਂ ਦੀ ਸਿਆਸਤ ਦੀ ਅੰਤਿਮ ਅਰਦਾਸ ਕਰਵਾਕੇ ਹੀ ਸਾਹ ਲਿਆ ਗਲਤ ਸਲਾਹਾਂ ਦੇਕੇ ਪਰ ਚਲਾਕੀਆਂ ਤੇ ਚਤਰਾਈਆਂ ਨੇ ਭੱਠਾ ਬੈਠਾਇਆ ਜਿੱਥੇ ਵੀ ਕਿਤੇ ਦੱਸ ਪੰਦਰਾ ਬੰਦੇ ਖੜੇ ਹੋਣ ਇਕੋ ਗੱਲ ਹਰ ਬੰਦਾ ਬੋਲਦੈ ਕਿ ਬਾਦਲਾਂ ਬੇਅਦਬੀ ਲਈ ਜ਼ਿੰਮੇਵਾਰ ਐ
@hardevsinghsidhu4557
@hardevsinghsidhu4557 15 күн бұрын
ਅਕਾਲੀ ਦਲ ਵਾਲੇ ਬਾਦਲ ਨੂੰ ਹੀ ਅਕਾਲੀ ਦਲ ਮੰਨਦੇ ਹਨ ਜੇ ਬਾਦਲ ਹੈ ਤਾ ਅਕਾਲੀ ਦਲ ਹੈ ਜੇ ਨਹੀ ਤਾ ਦਲ ਖਤਮ,ਆਪਣੀ ਕੋਈ ਹੋਂਦ ਨਹੀ ਮੰਨਦੇ
@amansingh-qw8ey
@amansingh-qw8ey 14 күн бұрын
ਹਾਂ ਜੀ ਬਾਕੀਆਂ ਦਾ ਹਾਲ ਦੇਖਿਆ ਹੀ ਹੈ
@SurinderKumar-dn1nk
@SurinderKumar-dn1nk 14 күн бұрын
ਡੱਲੇਵਾਲ ਸਾਬ ਨੂੰ ਮਰਨ ਵਰਤ ਛੱਡ ਕੇ ਮੋਰਚੇ ਦੀ ਅਗਵਾਈ ਕਰਨੀ ਚਾਹੀਦੀ ਐ ਸੈਂਟਰ ਨੂੰ ਕੀ ਫਰਕ ਪੈਂਦਾ ਪਿੱਛੇ ਤਾਂ ਪੰਜਾਬ ਜਾ ਰਿਹਾ ਪੰਜਾਬ ਪਹਿਲਾ ਈ ਪਛੜਿਆ ਹੋਇਆ
@gpssingh9938
@gpssingh9938 14 күн бұрын
ਸਾਰੇ ਮੈਂਬਰ ਅਸਤੀਫਾ ਦਿੰਦੇ ਤਾਂ ਸਾਰੀ ਪਾਰਟੀ ਤਾਂ ਸੱਤ ਮੈਂਬਰਾਂ ਵਾਲੀ ਕਮੇਟੀ ਅੰਦਰ ਚੱਲੇ ਜਾਏਗੀ ਫਿਰ ਦੋਵੇਂ ਧੱੜੇ ਇਕੱਠੇ ਭਰਤੀ ਕਰਨਗੇ ਦੇ ਇਕੱਠੇ ਹੋਣਗੇ।
@deepbrar.
@deepbrar. 15 күн бұрын
ਹਾਰ ਤਾਂ ਆਪਣੀ ਦੋਹਾਂ ਦੀ ਹੀ ਹੋਈ *ਤੁਸੀਂ ਵਫ਼ਾ ਨਾ ਕਰ ਸਕੇ, ਅਸੀਂ ਦਗ਼ਾ ਨਾ ਕਰ ਸਕੇ*
@sekhonsekhon4142
@sekhonsekhon4142 14 күн бұрын
ਬੱਦਲ ਨੂੰ ਸੰਬੋਧਿਤ ਹੈ!! ਚੁਸਤ ਚਲਾਕੀ ਨਹੀਂ ਚੱਲਣੀ,ਤਕਸੀਮਾਂ ਜਰਬਾਂ ਦੀ! ਪੀੜ੍ਹ ਤਾਂ ਵੱਧਦੀ ਜਾਂਦੀ ਹੈ ਪੰਥ ਦੇ ਦਰਦਾਂ ਦੀ!! 😩😩
@pargatsingh-nf8zm
@pargatsingh-nf8zm 14 күн бұрын
ਰੰਧਾਵਾ ਜੀ ਕੇਦਰ ਨੂੰ ਪੰਜਾਬ ਮਸਲਾ ਉਲਝਾ ਕੇ ਫਾਈਦਾ ਹੈ ਤੇ ਇਹ ਇਸੇ ਤਰਾ ਹੀ ਰਹੇਗਾ 1980 ਤੋ ਬਾਦ ਸਰਕਾਰਾ ਇਸੇ ਤਰਾ ਹੀ ਬਣਦੀਆ ਰਹੀਆ ਹਨ ਪੰਜਾਬ ਮਸਲੇ ਨੂੰ ਕੋਈ ਵੀ ਸਰਕਾਰ ਹੱਲ ਕਰਨਾ ਨਹੀ ਚਾਹੁਦੀ ਤੇ ਨਾ ਹੀ ਸਰਕਾਰ ਨੇ ਕੁਝ ਦੇਣਾ ਹੈ ਪੰਜਾਬ ਨੇ ਆਪਣਾ ਪਾਣੀ ਹਵਾ ਤੇ ਜਮੀਨ ਖਰਾਬ ਕਰ ਲਈ ਹੈ ਤੇ ਜੱਟਾ ਨੇ ਸੌ ਬਮਾਰੀਆ ਲਵਾ ਲਈਆ ਹਨ ਖੇਤੀ ਦਾ ਸੁਧਾਰ ਜ਼ਿਮੀਦਾਰਾ ਨੂੰ ਖੁਦ ਹੀ ਕਰਨਾ ਪਵੇਗਾ ਫਸਲਾ ਦਾ ਬਦਲਾਅ ਕਰਨਾ ਪਵੇਗਾ ਪੰਜਾਂਬ ਸਰਕਾਰ ਇਸ ਕੰਮ ਵਿਚ ਫੇਲ ਹੋ ਗਈ ਹੈ
@patialaplant7688
@patialaplant7688 14 күн бұрын
ਜੱਥੇਦਾਰ ਸਹਿਬ ਨੁ ਸਖਤ ਹੋਣਾ ਚਾਹੀਦਾ ਹੇ, ਲਾਤੋ ਕਿ ਭੁਤ ਬਾਤੋ ਸੇ ਨਹੀਂ ਮਾਨਤੇ।
@rajmindersingh9003
@rajmindersingh9003 14 күн бұрын
ਕੋਈ ਫਰਕ ਨਹੀ ਪੈਣਾ। ਅਸਲੀ ਕੰਟਰੋਲ ਤਾਂ ਅਸੀਦੇ ਰੂਪ ਵਿੱਚ ਬਾਦਲ ਕੋਲ ਹੀ ਹੈ
@mastersatti
@mastersatti 14 күн бұрын
ਜਗਤਾਰ ਸਿੰਘ ਜੀ ਅਕਾਲੀਦਲ ਦੀ ਰਾਜਨੀਤੀ ਤੋ ਕਿਨਾਰਾ ਨਾ ਕਰੋ।ਤੁਸੀਂ ਇਨ੍ਹਾਂ ਦੀ ਰਗ ਰਗ ਤੋਂ ਵਾਕਫ਼ ਹੋ,ਇਸ ਮਸਲੇ ਵਾਰੇ ਤੁਸੀਂ ਪੂਰਾ ਨੋਟਿਸ ਲੈ ਕੇ ਇਨ੍ਹਾਂ ਦੀ ਇੰਟਰਪਟੇਸ਼ਨ ਜਰੂਰ ਕਰੋ।ਇਹ ਅਕਾਲੀਦਲ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਹੈ।
@Kiranpal-Singh
@Kiranpal-Singh 15 күн бұрын
ਕਿਸਾਨ ਜਥੇਬੰਦੀਆਂ ਵਿੱਚ ਏਕਤਾ …. *ਸੰਘਰਸ਼ ਲਈ ਆਸ ਦੀ ਕਿਰਨ ਹੈ* !
@deepbrar.
@deepbrar. 15 күн бұрын
ਲੋਕ ਸਨਮਾਨ ਸਾਡਾ ਨਹੀਂ ਸਾਡੇ *ਸਥਾਨ ਅਤੇ ਸਥਿਤੀ ਦਾ ਕਰਦੇ ਹਨ* ਸੁਖਬੀਰ ਜੀ
@balourbrar3498
@balourbrar3498 15 күн бұрын
ਮੋਰਚੇ ਬਾਰੇ ਜਗਤਾਰ ਸਿੰਘ ਜੀ ਸਹੀ ਕਹਿ ਰਹੇ ਨੇ ਹਰਿਆਣੇ ਵਾਲਾ ਲੀਡਰ ਕੀ ਕਰ ਰਿਹਾ ਹੈ ਸਿਰਫ ਕਾਨਫਰੰਸ ।
@sukhdevgrewal6173
@sukhdevgrewal6173 15 күн бұрын
ਮੋਦੀ ਔਰ ਸ਼ਾਹ ਇਨਸਾਨੀ ਜ਼ਿੰਦਗੀ ਨੂੰ ਕਿੰਨਕੁ ਮਹਤਿਬ ਦਿੰਦੇ ਹਨ ਇਹ ਗੱਲ ਕਿਸੇ ਤੋਂ ਭੀ ਛੁਪੀ ਨਹੀਂ। ਇਹ ਦੋਨੋ ਮੁਸਲਮ ਬਾਦਸ਼ਾਹ ਬਾਬਰ ਤੋਂ ਭੀ ਜ਼ਾਲਮ ਹਨ।
@inderpalsingh2994
@inderpalsingh2994 14 күн бұрын
ਭਰਤੀ ਤਾਂ ਪਰਚੀਆਂ ਕਟਨੀਆ ਕਹੋ ਤਾਂ ਦੋ ਦਿਨ‌ ਵਿਚ ਕਟ‌ ਦੇਵਾਗੇ😊😊😊😊😊😊😊
@ranbirbasra173
@ranbirbasra173 14 күн бұрын
ਅਜੇ , ਵੀ , ਸੁਖਬੀਰ ਬਾਦਲ ਦੇ ਅਸਤੀਫ਼ੇ , ਦਾ , ਯਕੀਨ ਨਹੀ ਅਉਂਦਾ , ਕੀ , 😮 , ਹੁਣ ਪਾਰਟੀ ,ਦਾ ਨਾਮ ,,,ਸ਼੍ਰੋਮਣੀ ,, ਅਕਾਲੀ ਦਲ ,,ਬਾਦਲ , ਹੋਵੇ , ਗਾ ,, ਜਾ 😮😮ਸ਼੍ਰੋਮਣੀ ਅਕਾਲੀ ਦਲ ,, 😮 ਹੋਵੇ ਗਾ ,, ਅਕਾਲੀ , ਪਾਰਟੀ ਚ ,,,,ਸੋਚ , , ਬਾਦਲ , ਦੀ ਹੀ , ਕੰਮ ਕਰੂੰ ਗੀ , 😮😮 ਕੁਝ ਸਮੇ , ਬਾਅਦ ,, ਸੁਖਬੀਰ ਨੇੰ ਫਿਰ ,, ਪ੍ਰਧਾਨ ,, ਬਣਾ , ਦਿੱਤਾ ,, ਜਾਵੇ , ਗਾ ,, , ਸਿਰਫ , ਇਹ ,, ਡਰਾਮੇ ,, ਬਾਜੀ , ਹੈ , ਚਲੋ ,,, ਜੋ ਵੀ ਹੈ ,, ਹੁਣ ,, ਦੁਆਰਾ ,, ਸੁਖਬੀਰ ,, ਪਾਰਟੀ ,, ਔਰ ,, ਪਬਲਿਕ ਚ ,, ਆਪਣੀ ,,😮 ਪਹਿਲੇ ,, ਵਾਲੀ , ਥਾ , ਟਹੀ , ਬਣਾ , ਸਕਦਾ 😮😮😮😮😮😮😮
@SurinderSingh-jk4er
@SurinderSingh-jk4er 14 күн бұрын
Enemy like you never satisfy
@harjinderkaur3978
@harjinderkaur3978 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@baljitsingh6957
@baljitsingh6957 15 күн бұрын
ਰੰਧਾਵਾ ਸਾਹਿਬ ਤੇ ਜਗਤਾਰ ਸਿੰਘ ਜੀ ਇਹਨਾਂ ਨੇ ਮੁੜ ਤੋਂ ਸੁਖਬੀਰ ਨੂੰ ਕਿਵੇਂ ਨਾ ਕਿਵੇਂ ਪ੍ਰਧਾਨ ਬਣਾਇਆ ਜਾਵੇ ਗਾ।
@SurinderKumar-dn1nk
@SurinderKumar-dn1nk 14 күн бұрын
ਫਿਰ ਤਾਂ ਉਗਰਾਹਾਂ ਤੇ ਬਾਕੀ ਯੂਨੀਅਨਾਂ ਨੂੰ ਦੋਸ਼ ਦੇਣਾ ਗ਼ਲਤ ਐ ਕਸੂਰਵਾਰ ਤਾਂ ਸਾਰਏ ਈ ਨੇ
@HarpreetSingh-qp4hc
@HarpreetSingh-qp4hc 14 күн бұрын
ਹੋਰ ਖਬਰਾਂ ਦਾ ਹੈਡਿੰਗ ਓਦਾਂ ਈ ਹੁੰਦਾ ਚਲਾਉਣਾ ਤੇ ਇੱਕ ਨੁਕਾਤੀ ਏਜੰਡਾ ਹੁੰਦਾ ਹਾਏ ਅਕਾਲੀ ਹਾਏ ਅਕਾਲੀ
@tarsemsingh-yq3vc
@tarsemsingh-yq3vc 15 күн бұрын
ਏਹ ਸਾਰੇ ਆੜ੍ਹਤੀ ਹਨ
@MohanSingh-gy7fd
@MohanSingh-gy7fd 14 күн бұрын
ਰੰਧਾਵਾ ਜੀ ਆਪ ਬਹੁਤ ਸੱਚੀ ਅਤੇ ਵਜਨ ਵਾਲੇ ਖ਼ਬਰ ਦੇ ਰਹੇ ਹੋ ਜੀ
@rajindersinghdhaliwal1700
@rajindersinghdhaliwal1700 14 күн бұрын
ਸਰਦਾਰ ਜਗਤਾਰ ਸਿੰਘ ਜੀ, ਮੀਟਿੰਗ ਦਾ ਅੰਦਰਲਾ ਦ੍ਰਿਸ਼ ਦੇਖੋ ਪ੍ਰਧਾਨਗੀ ਹਾਲੇ ਵੀ ਸੁਖਵੀਰ ਸਿੰਘ ਬਾਦਲ ਕਰਨਗੇ। ਜੇਕਰ ਝੂੰਦਾਂ ਬਾਹਰ ਆ ਕੇ ਹੁਕਮਨਾਮਾ ਲਾਗੂ ਕਰਨ ਦੀ ਗੱਲ ਕਰਦੇ ਨੇ ਤਾਂ ਇਹ ਵੀ ਸਮਝਣਾ ਚਾਹੀਦਾ ਕਿ ਭੂੰਦੜ ਸਾਹਿਬ ਨੇ ਵੀ ਝੂੰਦਾਂ ਸਾਹਿਬ ਦਾ ਸਾਥ ਲੈਕੇ ਕੋਸ਼ਿਸ਼ ਕਰਕੇ ਦੇਖ ਲਈ ਹੁਕਮਨਾਮਾ ਇੰਨ ਬਿੰਨ ਲਾਗੂ ਕਰਵਾਉਣ ਲਈ। ਜਿਵੇਂ ਚੀਮਾ ਐਂਡ ਪਾਰਟੀ ਨੇ ਮੀਟਿੰਗ ਹਾਈਜੈਕ ਕਰਕੇ ਅਨਾਊਂਸਮੈਂਟਾਂ ਕਰਤੀਆਂ, ਇਸੇ ਤਰ੍ਹਾਂ ਸਿੰਘ ਸਾਹਿਬਾਨ ਨੂੰ ਵੀ ਇਸੇ ਤਰ੍ਹਾਂ ਬੇਨਤੀ/ਹਦਾਇਤ ਕਰਕੇ ਬਾਹਰ ਆ ਕੇ ਆਪੇ ਅਨਾਊਂਸਮੈਂਟ ਕਰਦੇ ਰਹੇ ਆ। ਪਰ ਲਗਦਾ ਹੁਣ ਇਹਨਾਂ ਦੀ ਗੱਲ ਬਣਨੀ ਨੀ।
@sukhdevsinghbhatti3235
@sukhdevsinghbhatti3235 14 күн бұрын
ਜਿਨੇ ਮਰਜੀ ਪਾਪੜ ਵੇਲ ਲਏ ਬਾਦਲ ਟੋਲਾ ਉਮੀਦ ਆ ਏਨਾ ਮੂੰਹ ਨਹੀਂ ਲਾਉਣਗੇ।
@GurtejSingh-h7j
@GurtejSingh-h7j 14 күн бұрын
ਸਾਨੂੰ ਮਾਣ ਅਕਾਲੀ ਹੋਣ 'ਤੇ।
@karamjitsingh1588
@karamjitsingh1588 14 күн бұрын
ਹਾਹਾ ਅਖੇ ਐਮ ਪੀ ਕਿਸਾਨਾਂ ਦੀ ਗੱਲ ਨਹੀ ਕਰਦੇ। ਕਿਉਂ ਕਰਨ ? ਲੋਕਾਂ ਨੇ ਕਿਸਾਨੀ ਲਈ ਤਾਂ ਵੋਟਾਂ ਹੀ ਨਹੀ ਪਾਈਆਂ ਜੇ ਕਿਸਾਨੀ ਲਈ ਪਾਈਆਂ ਹੁੰਦੀਆਂ ਤਾਂ ਰਾਜੇਵਾਲ ਮੁੱਖ ਮੰਤਰੀ ਹੁੰਦਾ ਤੇ ਮੋਦੀ ਦੀ ਸਰਕਾਰ ਬਣਨੀ ਹੀ ਨਹੀ ਸੀ। ਸੋ ਮੌਜੂਦਾ ਸਾਂਸਦਾਂ ਤੋਂ ਮਤ ਆਸ ਰੱਖੋ
@Brendon5832
@Brendon5832 14 күн бұрын
Excellent
@JaswantSingh-ow9lw
@JaswantSingh-ow9lw 15 күн бұрын
ਸ ਜਗਤਾਰ ਸਿੰਘ ਜੀ ਅਗਨ ਕੁੰਡ ਤੇਜਾ ਸਿੰਘ ਸਮੁੰਦਰੀ ਹਾਲ ਤੇ ਨਹੀ ਸੀ ਬਣੇ ਇਹ ਅਕਾਲ ਤੱਖਤ ਸਾਹਿਬ ਉੱਤੇ ਬਣੇ ਸਨ
@GurmeetSingh-yz3jt
@GurmeetSingh-yz3jt 14 күн бұрын
ਸੁਖਬੀਰ ਆਪਣੀ ਪਾਰਟੀ ਲਈ ਖੂਹ ਪੁੱਟ ਰਿਹਾ।ਇਸਦੇ ਕੰਮ ਕਾਰ ਨੇ ਰਹਿੰਦੀ ਖੂਹੰਦੀ ਵੋਟ ਵੀ ਜਾਂਦੀ ਰਹੇਗੀ।ਪਤਾ ਨਹੀਂ ਇਹ ਕੀਂ ਸਮਝ ਕੇ ਅਕਾਲ ਤਖ਼ਤ ਦੀ ਖ਼ਿਲਾਫ਼ ਵਰਜੀ ਕਰ ਰਿਹਾ,ਦੇਖਣਾ ਇਹਨਾਂ ਦੀਆਂ ਵੋਟਾਂ ਦੇ ਬਕਸੇ ਖਾਲੀ ਮਿਲਣਗੇ,।ਲਾਲਚੀ ਲੋਕਾਂ ਬਿਨਾ ਇਨ੍ਹਾਂ ਦੀ ਵੋਟ ਕਿਹੜੀ ਹੈ।ਜਿਸ
@CHAHALofficialtv
@CHAHALofficialtv 14 күн бұрын
ਰੱਬ ਨਾ ਕਰੇ, ਜੇਕਰ ਡੱਲੇਵਾਲ ਸਾਬ੍ਹ ਜੀ ਪ੍ਰਾਣ ਦੇ ਦੇਣ ਕਿਸਾਨੀ ਮੋਰਚੇ ਵਾਸਤੇ ਤਾਂ ਇਸ ਨਾਲ ਪੰਜਾਬ ਵਿੱਚ ਕਿਹੋ ਜਿਹੇ ਅਸਰ ਹੋ ਸਕਦੇ ਹਨ,, ਜ਼ਰੂਰ ਵਿਚਾਰ ਸਾਂਝੇ ਕਰਿਓ ਜੀ
@asmohali
@asmohali 14 күн бұрын
ਡੱਲੇਵਾਲ ਸਾਹਿਬ ਨੇ ਮੋਰਚਾ ਸੈਂਟਰ ਦੀ ਸਰਕਾਰ ਦੇ ਖਿਲਾਫ ਲਾਇਆ ਸੀ ਜੋ ਚੱਲ ਰਿਹਾ ਕਿਉਂਕਿ ਪਿਛਲੇ ਸਾਲ ਵਾਲੇ ਮੋਰਚੇ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ msp ਦੀ ਕਨੂੰਨੀ ਗਰੰਟੀ ਵੀ ਨਹੀਂ ਦਿੱਤੀ ਗਈ । ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕੇ ਮੋਰਚਾ ਲਾਉਣ ਤੋਂ ਪਹਿਲਾਂ ਵੀ SKM ਨੂੰ ਮੈਂਟਰ ਦੇ ਖਿਲਾਫ ਇੱਕਠੇ ਹੋ ਕੇ ਐਕਸ਼ਨ ਕਰਨ ਲਈ ਕਿਹਾ ਸੀ ਪਰ ਇਹ ਹੀ ਸਾਰੇ ਰਾਜੇਵਾਲ ਉਗਰਾਹਾਂ ਰੁਲਦੂ ਲੱਖੋਵਾਲ ਕਹਿੰਦੇ ਰਹੇ ਕੇ ਅਜੇ ਸਮਾਂ ਨਹੀ ਹੈ ਕਿਉਂਕਿ ਪਹਿਲਾਂ ਦੇ ਇਕੱਠੇ ਕੀਤੇ ਫੰਡ ਅਜੇ ਹਜ਼ਮ ਨਹੀਂ ਸੀ ਹੋਏ । ਸੈਂਟਰ ਨਾਲ ਅੰਦਰਖਾਤੇ ਯਾਰੀਆਂ ਪਾਲਦੇ ਆ ਤੇ ਲੋਕਾਂ ਨੂੰ ਮੂਰਖ ਸਮਝਦੇ ਨੇ l ਇਹਨਾਂ ਨੂੰ ਸਭ ਪਤਾ ਹੈ ਕੇ ਹੋਰ ਵੀ ਬਹੁਤ ਕੁਝ ਨਵਾਂ ਕਿਸਾਨਾ ਦੇ ਖਿਲਾਫ ਬਣਦਾ ਜਾ ਰਿਹਾ ਕੀ ਕਦੇ ਵੀ ਇਹਨਾਂ ਨੇ ਉਸਦੇ ਖਿਲਾਫ ਕਦਮ ਚੁੱਕਿਆ ? ਇਹ skm ਵਾਲੇ ਸਿਰਫ ਟਾਈਮ ਪਾਸ ਕਰ ਰਹੇ ਨੇ ਅਤੇ ਜਾਣਬੁੱਝ ਕੇ ਏਕਤਾ ਦੇ ਬਹਾਨੇ ਥੱਲੇ ਡੱਲੇਵਾਲ ਦੀ ਸ਼ਹੀਦੀ ਨੂੰ ਰੋਲਣਾ ਚਹੁੰਦੇ ਨੇ l ਲੋਕ ਹੁਣ ਇਹਨਾਂ ਦੀਆਂ ਚਾਲਾਂ ਸਮਝ ਰਹੇ ਨੇ ਤੇ ਇਹਨਾਂ ਨੂੰ ਡਰ ਵੀ ਸਤਾ ਰਿਹਾ ਕੇ ਡੱਲੇਵਾਲ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿੱਚ ਕਿਵੇਂ ਜਾਣਗੇ I ਇਸੇ ਕਰਕੇ ਇਹ ਸਾਥ ਨਾ ਦੇ ਕੇ ਸਿਰਫ ਬਹਾਨੇ ਬਣਾ ਰਹੇ ਨੇ ਏਕਤਾ ਦੇ । ਜੇ ਇਹ SKM ਵਾਲੇ ਸਨਸੀਅਰ ਨੇ ਤਾਂ ਸੈਂਟਰ ਖਿਲਾਫ ਕਿਸੇ ਵੀ ਥਾਂ ਤੇ ਮੋਰਚਾ ਲਾ ਕੇ ਅੱਗੇ ਵਧਣ l ਏਕਤਾ ਦਿੱਲੀ ਵਾਲੇ ਬਾਡਰ ਤੇ ਜਾ ਕੇ ਵੀ ਹੋ ਜਾਵੇਗੀ , ਹਿੰਮਤ ਕਰਨ ਬਹਾਨੇ ਜਾ ਬਨਾਉਣ l
@rashpalsingh5699
@rashpalsingh5699 14 күн бұрын
Ego ਮਾੜੀ ਐ ਸਭ ਬਰਾਬਰ ਨੇ ਕੋਈ ਅੱਗੇ ਨਾ ਹੋਵੇ ਕੋਈ ਪਿੱਛੇ ਨਾ ਰਹੇ ਸਾਰਿਆਂ ਦੇ ਵਿਚਾਰ ਲਏ ਜਾਣ ਤੇ ਸਭ ਦੇ ਵਿਚਾਰਾਂ ਦੀ ਕਦਰ ਕੀਤੀ ਜਾਵੇ ਕੋਈ ਸਾਂਝਾ , ਸਿਆਣਾ ਬੰਦਾ ਵਿੱਚ ਆਵੇ ਤੇ, ਏਕਤਾ ਕਰਾਵੇ , ਬਹੁਤ ਜ਼ਰੂਰੀ ਐ ਜੀ ।।
@YadwinderSingh-z2d
@YadwinderSingh-z2d 14 күн бұрын
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸੁਰੱਖਿਆ ਛੱਤਰੀ ਹੈ।
@088surjit
@088surjit 14 күн бұрын
Aisi chhatri jo na dhup ton bchaundi te na hi mihn ton bchaundi
@sukhgill-gk3pe
@sukhgill-gk3pe 15 күн бұрын
ਇਹ ਉਹ ਗੱਲ ਹੋਣੀ ਛਿੱਤਰ ਖਾਣੇ ਗੰਢੇ ਖਾਣੇ ਸਭ ਕੁਝ ਛੱਡ ਕੇ ਜਾਣਾ
@JaswantSingh-ow9lw
@JaswantSingh-ow9lw 15 күн бұрын
ਨਾਲ ਗੰਢੇ ਵੀ ਖਾਣੇ
@harwindersingh3834
@harwindersingh3834 15 күн бұрын
ਵਧੀਆ ਵਿਚਾਰ ਚਰਚਾ
@sukhwinderkhera9162
@sukhwinderkhera9162 14 күн бұрын
ਲੋਕ ਵਖਾਵਾ ਕਰਨ ਆਏ ਕਿਸ਼ਾਨ ! 15 ਜਨਵਰੀ ਦੀ ਮੀਟਿੰਗ ਮਤਲਬ ਕਿ ਡੱਲੇਵਾਲ ਖਤਮ ਹੋ ਜਾਵੇਗਾ,ਫਿਰ ਵੇਖਿਆ ਜਾਵੇਗਾ।
@KuldeepSingh-er9rp
@KuldeepSingh-er9rp 14 күн бұрын
ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹੀ ਕਰੀ ਜਾਓ ਲਹਨਤੀਏਓ
@SurinderSingh-jk4er
@SurinderSingh-jk4er 14 күн бұрын
Karl bakvas karo bakvas karo vakvas
@GurmailSingh-v5i
@GurmailSingh-v5i 15 күн бұрын
ਪੰਜਾਬ ਵਿਚ ਹੋਰ ਲੋਕ ਵੀ ਹਨ
@RaviGrewal-r1g
@RaviGrewal-r1g 14 күн бұрын
Please Sikh Panth Followers, Get Rid of Badal and company ,Especially Cheema,Bhundar, Ranike,
@GurtejSingh-h7j
@GurtejSingh-h7j 14 күн бұрын
ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ
@gvsingh8785
@gvsingh8785 14 күн бұрын
Please let us know what he has done for the Sikh community, Panth for which SAD was made.
@GurtejSingh-h7j
@GurtejSingh-h7j 14 күн бұрын
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@SukhwinderSingh-bo2xo
@SukhwinderSingh-bo2xo 14 күн бұрын
Very good information jagtar Singh ji 🙏
@YadwinderSingh-z2d
@YadwinderSingh-z2d 14 күн бұрын
ਵਿਰੋਧੀਆਂ ਨੂੰ ਅਜੇ ਵੀ ਸੁਖਬੀਰ ਸਿੰਘ ਬਾਦਲ ਹੀ ਨਜ਼ਰ ਆਉਂਦਾ ਹੈ ਮੋਜੂਦਾ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਉਹ ਕਿਸੇ ਵੀ ਚੈਨਲ ਵਾਲਿਆਂ ਨੂੰ ਕਿਸੇ ਵੀ ਪੱਤਰਕਾਰ ਨੂੰ ਨਜ਼ਰ ਨਹੀਂ ਆ ਰਿਹਾ
@SukhwinderSingh-bo2xo
@SukhwinderSingh-bo2xo 14 күн бұрын
Very good information,, Discussion Randhawa ji 🙏🙏
@gill3864
@gill3864 14 күн бұрын
@SukhjinderSingh-wu6sc
@SukhjinderSingh-wu6sc 14 күн бұрын
ਸੁਖਬੀਰ insa ਦੇ IT cell ਦੇ comments dekho laahnti ਦੇ l
@GurtejSingh-h7j
@GurtejSingh-h7j 14 күн бұрын
ਇਨਸਾਨ ਗ਼ਲਤੀ ਦਾ ਪੁਤਲਾ ਹੈ... ਸੁਖਬੀਰ ਸਿੰਘ ਬਾਦਲ ਜੀ ਇੱਕ ਸੱਚੀਂ ਸੁੱਚੀ ਲੀਡਰਸ਼ਿਪ ਵਾਲੇ ਇਨਸਾਨ ਹਨ.. ਅਸੀਂ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹਾਂ
@Singh-me3bf
@Singh-me3bf 14 күн бұрын
Galti to ki bhav Sukhbir Singh Guru Granth Sahib to ucha ho gya Akal thakat to v mahan ho gya
@sukhdevsinghbhatti3235
@sukhdevsinghbhatti3235 14 күн бұрын
ਦੇਸ ਦੇ ਬਾਕੀ ਕਿਸਾਨ ਜਾ ਕਿਸਾਨ ਜਥੇਬੰਦੀਆਂ ਕਿ ਲੋੜ ਆ ਜਦੋਂ ਸਾਰਾ ਠੇਕਾ ਪੰਧੇਰ ਅਤੇ ਡੱਲੇਵਾਲ ਜੀ ਲਿਆ ਹੋਇਆ।ਏਨਾ ਦੋਨੇ ਲੀਡਰਾ ਨੂੰ ਬਡੇ ਲੀਡਰ ਬਣਨ ਦਾ ਚਾਹ ਸੀ।ਸੀ ਕਾਫੀ ਹਦ ਤਕ ਉੱਤਰ ਗਿਆ।ਜਦੋਂ ਤਕ ਸਾਰਿਆ ਨੁ ਅਪਣੇ ਨਾਲ ਨਿਮਾਣਾ ਹੋਕੇ ਸਹਿਮਤ ਨਹੀਂ ਕਰ ਲੈਣੇ ਮੋਰਚਾ ਜਿਤਨਾ ਸੰਬਵ ਨਹੀਂ।
@harwindergill8533
@harwindergill8533 14 күн бұрын
🙏🙏🙏🙏🙏❤️❤️❤️❤️❤️ Waheguru Ji ka khalsa Waheguru Ji ki fateh 🙏 ♥️
@RanjeetSingh-d1m3f
@RanjeetSingh-d1m3f 14 күн бұрын
ਪਾਰਟੀ ਵਿੱਚ ਮਤਭੇਦ ਹੁੰਦੇ ਰਹਿੰਦੇ ਹਨ ਸਾਰੇ ਟਕਸਾਲੀ ਅਕਾਲੀਆਂ ਨੂੰ ਚਾਹੀਦਾ ਦੁਬਾਰਾ ਇੱਕਠੇ ਹੋਣ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਪੰਥ ਦੀ ਸਰਕਾਰ ਦੁਬਾਰਾ ਬਣੇ।
@MajorSingh-ir9bz
@MajorSingh-ir9bz 14 күн бұрын
ਹੁਣ ਤਾ sgpc ਵੀ ਹੱਥੋ ਜਾਏਗੀ ਜੋ ਗੰਦ ਬਾਦਲ ਜੁੱਡਲੀ ਨੇ ਪਾਇਆ ਲੋਕ ਉਹਨਾ ਤੋਂ ਅੱਕ ਚੁੱਕੇ ਐ ਸਿੱਖ ਨੌਜਵਾਨਾ ਦੇ ਕਾਤਲਾਂ ਨੂੰ ਅਹੁਦੇ ਦੇਣ ਵਾਲੇ ਪੰਥ ਨੂੰ ਲੋਕਾਂ ਦੇਖ ਲਿਆ
@gurbachansinghbatra5314
@gurbachansinghbatra5314 14 күн бұрын
ਪੰਥ ਬਾਦਲਾ ਨੂੰ ਨਾਕਾਰਾ ਸਮਝੋ😅
@dalipsingh1507
@dalipsingh1507 14 күн бұрын
Sat shri akal v intelligent anylsist
@januranbir
@januranbir 15 күн бұрын
You are doing well
@manmohansingh5632
@manmohansingh5632 14 күн бұрын
S. Jagtaar singh ji 🙏🙏msp di gurantee de kanoon naal Apney Punjab de kisaan jhonna chhad k koi hor fasal di upaj kr sakdey han ta k price Msp wala mil sakey jo k hun dusri fasal te ni mil reha 🙏🙏
@jarnailsingh9949
@jarnailsingh9949 14 күн бұрын
25243rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤
@KaranSharma-vc5nx
@KaranSharma-vc5nx 14 күн бұрын
ਗੱਲਾਂ ਚਲੀ ਸੀ ਭੰਤੇ ਨੇ ਸਾਰਿਆਂ ਨੂੰ ਰੋਕ ਦਿੱਤਾ ਸੀ ਕੇਜਰੀਵਾਲ ਵੀ ਅੱਖਾ ਕੱਢਦਾ ਹੈ ਸਾਰੇ ਚਵਲ ਕੇਜਰੀ ਤੋਂ ਡਰਦੇ ਨੇ
@GurdevSingh-xj5eo
@GurdevSingh-xj5eo 14 күн бұрын
Very good.... News...
@RanjeetSingh-d1m3f
@RanjeetSingh-d1m3f 14 күн бұрын
ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਦੇ ਹੱਕ ਤੇ ਹਿੱਤ ਸੁਰੱਖਿਅਤ ਹਨ
@GurtejSingh-h7j
@GurtejSingh-h7j 14 күн бұрын
ਅਕਾਲੀ ਦਲ ਪਾਰਟੀ ਨੇ ਹਮੇਸ਼ਾ ਪੰਥ ਦੀ ਸੇਵਾ ਲਈ ਕੰਮ ਕੀਤੇ ਹਨ
@gurtejgill2420
@gurtejgill2420 14 күн бұрын
Ram Rahim di muafi vi panth di sewa si ? Bargari dharney te goli vi s ewa si ? Smash Saini nu DGP louna vi sewa si ?
@LakhasinghSingh-r7y
@LakhasinghSingh-r7y 14 күн бұрын
Very good news bro Waheguru Waheguru Waheguru Waheguru Waheguru 🙏🏻🙏🙏🙏🙏🙏
@harmeshsinghharmeshsingh-9277
@harmeshsinghharmeshsingh-9277 14 күн бұрын
Very.goof.
@HARJITSINGH-qo6pl
@HARJITSINGH-qo6pl 14 күн бұрын
Akal Takhat order should be obeyed in true and complete spirit. Sikh Sangat is watching scenario very closely. Those who are anti panthic will not be supported by Sikh Sangat.
@BhupinderSingh-ik4gj
@BhupinderSingh-ik4gj 14 күн бұрын
ਜਗਤਾਰ ਸਿੰਘ ਜੀ ਦੀ ਬਾਦਲ ਪਰਿਵਾਰ ਅਤੇ ਅਕਾਲੀ ਦਲ ਨਾਲ ਨਫ਼ਰਤ ਸ਼ਪਸ਼ਟ ਹੈ ਜੋ ਮਰਜੀ ਹੋ ਜਾਵੇ ਇਹਨਾ ਨੇ ਨਫ਼ਰਤ ਦਾ ਪ੍ਰਗਟਾਵਾ ਹੀ ਕਰਨਾ ਹੈ। ਬਹੁਤ ਹੀ ਹੈਰਾਨੀਜਨਕ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਦੇ ਡਰ ਨੂੰ ਬੇਬੁਨਿਆਦ ਕਹਿਣ ਦਾ ਰੋਲਾ ਪਾਉਣ ਵਾਲੇ ਕਿਸੇ ਵੀ ਬੁੱਧੀਜੀਵੀ ਨੇ ਇਸ ਸਵਾਲ ਦਾ ਜਵਾਬ ਨਹੀ ਦਿੱਤਾ ਕਿ ਜੇਕਰ ਇਲੈਕਸ਼ਨ ਕਮਿਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਖ਼ਲ ਨੂੰ ਅਧਾਰ ਬਣਾਕੇ ਪਾਰਟੀ ਦੀ ਮਾਨਤਾ ਰੱਦ ਕਰ ਦਿੰਦਾ ਹੈ ਤਾਂ ਜੁੰਮੇਵਾਰ ਕੌਣ ਹੋਵੋਗਾ?
@bhajansingh275
@bhajansingh275 14 күн бұрын
ਸਚਾਈ ਹਮੇਸ਼ਾ ਕੌੜੀ ਹੁੰਦੀ ਹੈ।ਤੁਸੀਂ ਡੈਮੋਕਰੇਟਿਕ ਬਣ ਜਾਉ ਅੱਜ ਤੋ ਬਾਦ ਆਪਣੇ ਆਪ ਨੂੰ ਪੰਥਕ ਦਲ ਨਾ ਕਹਾਉਣਾ।ਤੁਸੀਂ ਪੰਥ ਦੇ ਵਾਲੀ ਨਹੀਂ।
@KuldeepSingh-er9rp
@KuldeepSingh-er9rp 14 күн бұрын
ਅਕਾਲੀ ਦਲ ਪਾਰਟੀ ਦਾ ਹਰ ਵਰਕਰ ਤੁਹਾਡੇ ਨਾਲ ਆ । ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਅਕਾਲੀ ਦਲ ਪਾਰਟੀ ਦਾ ਹਰ ਵਰਕਰ ਤੁਹਾਡੇ ਨਾਲ ਆ । ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਅਕਾਲੀ ਦਲ ਪਾਰਟੀ ਦਾ ਹਰ ਵਰਕਰ ਤੁਹਾਡੇ ਨਾਲ ਆ । ਸੁਖਬੀਰ ਬਾਦਲ ਜ਼ਿੰਦਾਬਾਦ ✌️✌️
@YadwinderSingh-z2d
@YadwinderSingh-z2d 14 күн бұрын
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਸ਼੍ਰੋਮਣੀ ਅਕਾਲੀ ਦਲ
@jarnailsingh-ko9de
@jarnailsingh-ko9de 14 күн бұрын
ਰਾਕੇਸ਼ ਟਿਕੈਤ ਜੋ ਕਹਿ ਰਿਹਾ ਸੀ ਊਹ ਠੀਕ ਕਹਿ ਰਿਹਾ ਸੀ
@ajaibsinghpanesarCanada
@ajaibsinghpanesarCanada 14 күн бұрын
S S A 🙏🙏🙏🙏🙏🙏🙏🙏🙏 to all members present in program
@GurtejSingh-h7j
@GurtejSingh-h7j 14 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿੰਨਾ ਟਾਈਮ ਪਾਰਟੀ ਦੇ ਪ੍ਰਧਾਨ ਹਨ ਅਸੀਂ ਵੀ ਉਹਨਾਂ ਟਾਈਮ ਪਾਰਟੀ ਦੇ ਨਾਲ ਖੜ੍ਹੇ ਆ।
@baldevsinghdhillon3845
@baldevsinghdhillon3845 14 күн бұрын
ਲਗਦਾ ਕਿ ਜਨਾਬ ਇਕੱਲੇ ਨੇ ਹੀ ਸੁਖਬੀਰ ਬਾਦਲ ਨਾਲ ਖੜਣ ਦਾ ਠੇਕਾ ਲਿਆ ਹੋਇਆ ਹੈ। ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ।
@sekhonsekhon4142
@sekhonsekhon4142 14 күн бұрын
ਜਗਤਾਰ ਸਿੰਘ ਜੀ ਸ਼ਬਦ ਮਰਨ ਵਰਤ ਨੂੰ ਭੁੱਖ ਹੜਤਾਲ ਨਾ ਆਖੋ ॥ਤੁਸੀਂ ਸੰਘਰਸ਼ ਦੇਖੇ ਨੇ,ਜਾਂ ਕਵਰ ਕੀਤੇ ਹਨ!ਪਰ ਲੜੇ ਨਹੀਂ॥
@gurmatsangha1876
@gurmatsangha1876 14 күн бұрын
Totally they ignored the AKAL TAKHAT SAHIB Orders.
@manjitsinghmatharu
@manjitsinghmatharu 15 күн бұрын
🙏🙏
@sardulmann8674
@sardulmann8674 15 күн бұрын
ਬੱਕਰੀ ਨੇ ਦੁੱਧ ਦਿੱਤਾ ਪਰ ਮੀਗਣਾ ਪਾ ਕੇ। ਇਹੀ ਹਾਲ ਬਾਦਲ ਜੁੰਡਲੀ ਦਾ ਹੈ।
@sukhdevsinghbhatti3235
@sukhdevsinghbhatti3235 14 күн бұрын
ਮੀਂਗਣਾਂ ਕਲੇ ਸੁਖਵੀਰ ਨੂੰ ਪਿਆ ਤੀਆ ਬਾਕੀ ਫੇਰ ਬਚਗੇ।
@palwindersingh1252
@palwindersingh1252 14 күн бұрын
ਨਾ ਬਾਗੀ ਨਾ ਆਕੀ ਦੋਵੇਂ ਨਹੀਂ ਪ੍ਰਵਾਨ।
@jagjitsingh5212
@jagjitsingh5212 15 күн бұрын
Good news and views thanks Randhawa saab and Jagtar saab ❤🙏🏻🙏🏻
@ginderkaur6274
@ginderkaur6274 15 күн бұрын
GoodDisscution
@lunlul
@lunlul 14 күн бұрын
ਨਵੇਂ ਅਕਾਲੀ ਦਲ ਨੇ ਬਿਨਾ ਧਾਰਮਿਕ ਸ਼ਬਦ ਵਰਤੇ ਪੰਥ ਦੀ ਰਾਖੀ ਕਰਨੀ ਹੋਵੇ ਤਾਂ ਦੇਸ਼ ਦੀਆਂ ਘੱਟ ਗਿਣਤੀਆਂ ਤੇ ਦਲਿਤ ਜਮਾਤ ਦੇ ਹਿੱਤਾਂ ਦੀ ਰਾਖੀ ਮੁੱਖ ਨਿਸ਼ਾਨਾ ਮਿੱਥ ਲਵੇ !
@thakursgill895
@thakursgill895 14 күн бұрын
❤bharti ho sakdi ha jad ghar beh ke bogus bharti karni ha
@malvindermali7698
@malvindermali7698 14 күн бұрын
ਜਗਤਾਰ ਸਿੰਘ ਅੱਜ ਕਮਾਲ ਦੇ ਸਲਿੱਪ ਕੱਢ ਰਿਹਾ ਹੈ !!
@achharsinghgill466
@achharsinghgill466 14 күн бұрын
Very right and steak analysis. Thanks. MOTIVE OF SAD B is very clear to appoint their own men in the working committee and by or before the announced date they will definitely elect Sukhbir Singh Badal as President and then will say that the new committee has elected him. They will never be successful as experienced early in the so far elections.
1% vs 100% #beatbox #tiktok
01:10
BeatboxJCOP
Рет қаралды 67 МЛН
It’s all not real
00:15
V.A. show / Магика
Рет қаралды 20 МЛН
When you have a very capricious child 😂😘👍
00:16
Like Asiya
Рет қаралды 18 МЛН
Bapu ji de Pakistan Wale Pind | Niddoke Sialkot | Prof Gurbhajan Gill
35:49
1% vs 100% #beatbox #tiktok
01:10
BeatboxJCOP
Рет қаралды 67 МЛН