ਪਲਟਗੀ ਗੇਮ ! ਕਰਨਗੇ ਤੰਗ ਅਹਿਮ ਇੰਕਸ਼ਾਫ਼ ! ਲੈਣਗੇ ਸਖਤ ਫੈਸਲਾ ਸਿੰਘ ਸਾਹਿਬਾਨ? Punjab Television

  Рет қаралды 51,746

Punjab Television

Punjab Television

Күн бұрын

Пікірлер: 192
@Kiranpal-Singh
@Kiranpal-Singh Күн бұрын
ਸੁਖਬੀਰ ਬਾਦਲ-ਬਾਦਲ ਦਲ-ਬਿਕਰਮ ਮਜੀਠੀਆ ਤੋਂ …. *ਪੰਥਕ ਹਿੱਤਾਂ ਵਿੱਚ ਖੜਨ ਦੀ ਆਸ ਨਹੀਂ ਕੀਤੀ ਜਾ ਸਕਦੀ* !
@harsimratsingh8766
@harsimratsingh8766 Күн бұрын
ਬਰਗਾੜੀ ਵਿੱਚ ਸਿਮਰਨ ਕਰਦੀ ਸੰਗਤ ਤੇ ਗੋਲੀ ਚੱਲੀ ਪੁਲਿਸ ਨੇ ਸੰਗਤਾਂ ਨੂੰ ਜੌਲੀਆਂ ਵਾਂਗੂੰ ਕੁਟਿਆ ਹੁਣ ਜਦੋਂ ਇਹਨਾਂ ਆਪਣੇ ਗੁਨਾਹਾਂ ਨੂੰ ਕਬੁਲਿਆ ਇਹਨਾਂ ਸਾਰਿਆਂ ਨੂੰ ਪਂਥ ਵਿੱਚੋ ਕਿਉਂ ਨਹੀਂ ਛੇਕਿਆ ਗਿਆ
@devindersingh728
@devindersingh728 Күн бұрын
ਉਨ੍ਹਾਂ ਵਿਅਕਤੀਆਂ ਨੂੰ ਪੰਥ ਤੋਂ ਕਿਓਂ ਨਾ ਛੇਕਿਆ ਜਾਵੇ ਜਿਨ੍ਹਾਂ ਨੇ ਸਰਕਾਰ ਵਿਚ ਰਹਿੰਦੇ ਹੋਏ ਆਮ ਆਦਮੀਆਂ ਤੇ ਸੰਗਤਾਂ ਤੇ ਜ਼ੁਲਮ ਢਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ?
@RavinderSingh-u2y
@RavinderSingh-u2y 15 сағат бұрын
ਹਰ ਇੱਕ ਸਿੱਖ ਚਾਹੇ ਉਹ ਪੰਜਾਬ ਵਿੱਚ ਰਹਿੰਦਾ ਹੋਵੇ ਯਾ ਪੰਜਾਬ ਤੋਂ ਬਾਹਰ ਰਹਿੰਦਾ ਹੋਵੇ ਉਹਦੇ ਦਿਲ ਦਿਮਾਗ਼ ਵਿੱਚੋਂ ਬਾਦਲ ਐਂਡ ਕੰਪਨੀ ਖ਼ਤਮ ਹੈ।
@SurinderKumar-dn1nk
@SurinderKumar-dn1nk Күн бұрын
ਜਿਹਨਾਂ ਨੇ ਸਰਕਾਰ ਚ ਰਹਿੰਦਿਆਂ ਸਿੱਖਾਂ ਤੇ ਜ਼ੁਲਮ ਢਾਏ ਸਿੰਘ ਸਾਹਿਬਾਨ ਇਹਨਾਂ ਨੂੰ ਪੰਥ ਚੋਂ ਛੇਕਣ?
@baljitsingh6957
@baljitsingh6957 Күн бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ, ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@charanjitsinghkhalsa1273
@charanjitsinghkhalsa1273 Күн бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਿਛਲੇ ਸਮੇਂ ਸੁਖਬੀਰ ਬਾਦਲ ਵੱਲੋਂ ਪੰਜ ਸਿੰਘ ਸਾਹਿਬਾਨ ਨੂੰ ਘਰ ਬੁਲਾ ਕੇ, ਉਨ੍ਹਾਂ ਤੋਂ ਅਖੌਤੀ ਸੋਦੇ ਸਾਧ ਨੂੰ ਧੱਕੇ ਨਾਲ ਮੁਆਫ਼ ਕਰਵਾਉਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚਤਾ ਨੂੰ ਢਾਹ ਲੱਗੀ ਸੀ। ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਮ੍ਰਿਤ ਛਕਾਉਣ ਵਾਲੇ ਪੰਜ ਪਿਆਰੇ ਸਾਹਿਬਾਨ ਨੇ ਵਿਰੋਧ ਕੀਤਾ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਕਾਲੀ ਰਾਜਭਾਗ ਦੇ ਦਬਾਅ ਅਧੀਨ ਬਰਖਾਸਤ ਕਰ ਦਿੱਤਾ ਸੀ। ਮੌਜੂਦਾ ਸਮੇਂ ਸੁਖਬੀਰ ਨੇ ਆਪ ਜੀ ਦੇ ਸਨਮੁੱਖ ਸੋਦੇ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਕਬੂਲ ਲਿਆ ਹੈ। ਜਿਸ ਕਰਕੇ ਆਪ ਜੀ ਨੇ ਸੁਖਬੀਰ ਨੂੰ ਸਜ਼ਾ ਵੀ ਲਾਈ ਹੈ। ਸਾਡੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕੀ ਸੋਦੇ ਸਾਧ ਨੂੰ ਦਿੱਤੀ ਮੁਆਫੀ ਦੇ ਵਿਰੋਧ ਕਾਰਨ ਬਰਖਾਸਤ ਕੀਤੇ ਗਏ ਪੰਜ ਪਿਆਰੇ ਸਾਹਿਬਾਨ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਜਾਏ। ਸੁਖਬੀਰ ਵੱਲੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਰੋਸ ਧਰਨੇ ਉਤੇ ਬੈਠੀ ਸਿੱਖ ਸੰਗਤ ਉਪਰ ਗੋਲੀਆਂ ਚਲਾਉਣ ਤੇ ਦੋ ਸਿੰਘ ਸ਼ਹੀਦ ਕਰਨ ਦਾ ਗੁਨਾਹ ਕਬੂਲ ਕਰ ਲੈਣ ਤੋਂ ਬਾਅਦ ਰੋਸ ਚ ਆਏ ਭਾਈ ਚੌੜਾ ਵੱਲੋਂ ਪੰਥਕ ਰਵਾਇਤ ਅਨੁਸਾਰ ਰੋਸ ਪ੍ਰਗਟ ਕੀਤਾ ਗਿਆ। ਜਿਸ ਦੇ ਬਦਲੇ ਚ ਕਾਲੀ ਦਲ ਪੰਜਾਬੀ ਪਾਰਟੀ ਦੇ ਕੌਮੀ ਬੁਲਾਰੇ ਨੇ ਭਾਈ ਚੌੜਾ ਜੀ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਜਿਸ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਕੇ ਸਖ਼ਤ ਸਜ਼ਾ ਲਾਈ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦੇ ਰੋਸ ਚ ਬੈਠੀ ਸਿੱਖ ਸੰਗਤ ਉਪਰ ਗੋਲੀਆਂ ਚਲਾਉਣ ਦਾ ਗੁਨਾਹ ਕਬੂਲਣ ਵਾਲੇ ਸੁਖਬੀਰ ਤੇ ਇਸ ਦੀ ਕਾਲੀ ਜੁੰਡਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਤੇ ਕਾਲੀਆਂ ਵੱਲੋਂ ਦਿਤੇ ਅਸਤੀਫੇ ਪ੍ਰਵਾਨ ਕਰਨ ਦੇ ਕੀਤੇ ਹੁਕਮ ਨਾਲ ਸਿੱਖ ਸੰਗਤਾਂ ਦੇ ਮੰਨ ਚ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਹਿਬਾਨ ਦਾ ਮਾਣ ਸਨਮਾਨ ਵਧਿਆ ਹੈ। ਲ਼ੇਕਿਨ ਪਿਛਲੇ ਦਿਨੀਂ ਕਾਲੀ ਦਲ ਬਾਦਲ ਨੇ ਗੁੱਝੀ ਰਮਜ਼ ਨਾਲ ਅਸਤੀਫੇ ਦੇਣ ਤੋਂ ਟਾਲਾ ਵੱਟਣਾ ਤੇ ਆਪ ਜੀ ਵੱਲੋਂ ਗੁਨਾਹਗਾਰਾਂ ਨੂੰ ੧੫ ਦਿਨ ਦੇ ਸਮੇਂ ਦੀ ਰਾਹਤ ਦੇਣ ਕਰਕੇ ਸਿੱਖ ਸੰਗਤ ਦੇ ਮੰਨ ਨੂੰ ਭਾਰੀ ਠੇਸ ਪਹੁੰਚੀ ਹੈ। ਸੋ ਆਪ ਜੀ ਨੂੰ ਸਮੁੱਚੀ ਸਿੱਖ ਕੌਮ ਵੱਲੋਂ ਬੇਨਤੀ ਹੈ ਕਿ ਸੁਖਬੀਰ ਤੇ ਇਸ ਦੀ ਕਾਲੀ ਜੁੰਡਲੀ ਦੇ ਗੁਨਾਹ ਬਖਸ਼ਣਯੋਗ ਨਹੀਂ। ਇਸ ਲਈ ਇਨਾਂ ਵੱਲੋਂ ਦਿਤੇ ਅਸਤੀਫੇ ਪ੍ਰਵਾਨ ਕਰ ਕੇ ਇਨਾਂ ਦਾ ਕਿਸੇ ਵੀ ਸਿੱਖ ਸੰਸਥਾ ਉਤੇ ਨੁਮਾਇੰਦਗੀ ਕਰਨ ਦਾ ਅਧਿਕਾਰ ਖਤਮ ਕੀਤਾ ਜਾਏ।
@SurinderSingh-jk4er
@SurinderSingh-jk4er 23 сағат бұрын
Band kro bakvass
@raghbirsingh6145
@raghbirsingh6145 Күн бұрын
ਅੱਗੇ ਤੋਂ ਅੱਗੇ ਵੰਡੋਗੇ ਤਾਂ ਸ਼ਕਤੀ ਵੀ ਵੰਡੀ ਜਾਏਗਾ॥ ਜੋ ਹਾਲ ਅੱਜ ਕਿਸਾਨਾਂ ਦੇ ਲੀਡਰਾਂ ਦੀ ਆਪਣੀ ਹਉਮੈ ਕਰਕੇ ਜੋ ਨਾਂ ਇਕੱਠੇ ਹੋਣਾ ਤਾ ਸਰਕਾਰ ਨੇ ਮੁੜ ਤਿੰਨੋਂ ਕਨੂੰਨ ਲਾਗੂ ਕਰ ਦਿੱਤੇ ਹਨ। ਪੱਲੇ ਕੀ ਪਿਆ ਖੁਆਰੀ ਤੇ ਨੁਕਸਾਨ॥ ਅੱਜ ਅਕਾਲੀ ਲੀਡਰ ਵੀ ਉਸੇ ਰਾਹ ਤੇ ਪੈ ਕੇ ਇਸੇ ਖੁਆਰੀ ਵਿਲ ਵੱਧ ਰਹੇ ਹਨ॥ ਸਮਾ ਮੰਗ ਕਰਦਾ ਆਪਣੇ ਸਿਸਟਮ ਚ ਸੁਧਾਰ ਕਰਨ ਦਾ ਤੇ ਆਪਣੇ ਆਪ ਚ ਸੁਧਾਰ ਕਰ ਏਕਤਾ ਕਰਨ ਦਾ॥ “United we stand and divided we fall”
@boharsingh5225
@boharsingh5225 Күн бұрын
ਸੱਜਣ ਜੀ ਇਹ ਡੇਰਾਵਾਦ ਵੀ ਗੁਰਮਤਿ ਦੇ ਰਾਹ ਵਿੱਚ ਅਰੋੜਾ ਹਨ ।ਅੱਲ੍ਹਾ ਖੈਰ ਕਰੇ ।
@deepbrar.
@deepbrar. Күн бұрын
ਰਿਸ਼ਤੇ ਖੂਬਸੂਰਤ ਬਣਦੇ ਹਨ ... ਜਦੋਂ *ਦਿਲ ਅਤੇ ਦਿਮਾਗ ਦੋਵੇਂ ਵਫ਼ਾਦਾਰ ਹੋਣ*
@deepbrar.
@deepbrar. Күн бұрын
ਅਹਿਮੀਅਤ ਗਵਾ ਦਿੰਦੇ ਹਨ ਉਹ *ਜਵਾਬ ਜਿਹੜੇ ਵਕ਼ਤ ਤੇ ਨਹੀਂ ਮਿਲਦੇ*
@babusingh-y6f
@babusingh-y6f Күн бұрын
ਜਦੋ ਕੋਈ ਵੀ ਵਸਤੂ ਸਮੇਂ ਨਾਲ ਪੈਦਾ ਹੁੰਦੀ ਹੈ ਉਸ ਦਾ ਖਤਮ ਹੋਣ ਦਾ ਵੀ ਸਮਾਂ ਅਵੱਸ਼ ਹੁਦਾ ਹੈ ਜਿਵੇ ਪਹਿਲਾਂ ਖੇਤਾਂ ਵਿਚ ਪਿਆਜ਼ੀ ਫਿਰ ਵਾਥੂ ਫਿਰ ਕਈ ਹੋਰ ਫਸਲਾ ਵਿਚ ਕੀਟਨਾਸ਼ਕ ਤੱਤ ਪੈਦਾ ਹੋਏ ਕੀਟਨਾਸ਼ਕ ਦਵਾਈਆਂ ਨੇ ਸਭ ਖਤਮ ਕਰ ਦਿੱਤੇ ਇਸ ਤਰਾਂ ਡੇਰੇ ਸਮੇਂ ਨਾਲ ਵਧੇ ਫਲੇ ਹੁਣ ਸਮੇਂ ਨਾਲ ਖ਼ਾਤਮੇ ਵੱਲ ਵਧਣ ਲੱਗੇ ਹਨ ਇਹ ਡੇਰੇ ਹੁਣ ਆਪਣੇ ਆਪ ਹੀ ਸਭ ਖਤਮ ਹੋ ਜਾਣਗੇ ਬੁਹਤ ਸਮਾਂ ਨਹੀਂ ਲੱਗੇਗਾ ਹੁਣ ਡੇਰਿਆਂ ਦਾ ਅੰਤ ਆ ਗਿਆ ਹਰੇਕ ਚੀਜ਼ ਨੂੰ ਕੁਦਰਤ ਆਪ ਖਤਮ ਕਰ ਜਾਂਦੀ ਹੈ
@deepbrar.
@deepbrar. Күн бұрын
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ *ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
@SaranjeetSingh-ql4po
@SaranjeetSingh-ql4po Күн бұрын
ਜਿਸ ਜਾਗਦੀ ਜਮੀਰ ਵਾਲੇ ਸਿੰਘ ਸੂਰਮੇ ਨੇ ਪੰਥ ਤੇ ਕੌਮ ਦੇ ਮਹਾਂ ਗਦਾਰ ਬੇਈਮਾਨ ਬੇਸ਼ਰਮ ਬੰਦੇ ਨੂੰ ਸੋਧਾ ਲਾਣ ਦੀ ਕੋਸ਼ਿਸ਼ ਕੀਤੀ,ਉਸ ਮਹਾ ਪੁਰਸ਼ ਨੂੰ ਸਿਖ ਪੰਥ ਵਿੱਚੋ ਖਾਰਜ ਕਰਨ ਦੀਆ ਅਕਾਲ ਤਖਤ ਸਾਹਿਬ ਨੂੰ। ਸਿਫਾਰਿਸ਼ ਕੀਤੀ ਜਾ ਰਹੀ ਹੈ ।।ਤੇ ਜਿਸ ਕੌਮ ਦੇ ਮਹਾ ਗਦਾਰ ਜਿਸ ਨੇ ਆਪਣੇ ਵਲੋ ਕੀਤੇ ਬਜਰ ਗੁਨਾਹ ਕਬੂਲ ਕੀਤੇ ਹਨ ਤੇ ਉਸ ਨੂੰ ਪੰਥ ਰਤਨ ਦੇ ਦਿਓ।।। ਸ਼ਰਮ ਕਰੋ ਚਮਚਿਓ,।।ਬਸ। ਕਰੋ ਚਮਚਿਓ। ।।ਗਦਾਰ ਨੂੰ ਸਜਾ ਮਿਲੇ ਇਹ ਸਮੇ ਦੀ ਮੰਗ ਹੈ।।।
@JaswantSingh-rq4mo
@JaswantSingh-rq4mo Күн бұрын
ਉਸ ਸਮੇਂ ਕਿਸੇ ਦੀ ਜੁਬਾਨ ਨਹੀ ਖੁੱਲੀ ਜਦੋਂ ਇਹਨਾਂ ਨੇ ਨਾ ਬਖ਼ਸ਼ਣ ਯੋਗ ਪਾਪ ਕੀਤੇ
@iqbalsingh5034
@iqbalsingh5034 Күн бұрын
ਸਤਿਕਾਰ ਯੋਗ ਡਾ: ਅਮਰਜੀਤ ਸਿੰਘ ਜੀ ਠੀਕ ਹੈ ਅਸੀਂ ਅਧੂਰੀ ਵਿਆਖਿਆ ਜਾਂ ਅਸਿੱਧੇ ਰੂਪ ਵਿੱਚ ਇਹ ਕਹ ਲਵੋ ਕਿ ਗੁਰਮਤਿ ਵਿੱਚ " ਮਰਨ ਵਰਤ" ਵਰਗੀ ਕਾਰਵਾਈ ਨੂੰ ਕਾਇਰਤਾ ਕਿਹਾ ਗਿਆ ਹੈ। ਪਰੰਤੂ ਦੂਸਰੇ ਪਾਸੇ ਜਿਸ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਉਸੇ ਗੁਰੂ ਨੇ ਨਾਲ ਹੀ ਉਪਦੇਸ਼ ਦਿੱਤਾ ਹੈ ਜਦ ਵੈਰੀ ਜ਼ੁਲਮ ਕਰੇ ਤਾਂ ਫਿਰ "ਸ਼ਮਸ਼ੀਰ " ਚੱਕਣੀ ਵੀ ਇਕ ਸਿੱਖ ਲਈ ਜਰੂਰੀ ਹੈ। ਕਿਰਪਾ ਕਰਕੇ ਇਹ ਵੀ ਜਰੂਰ ਦੱਸਿਆ ਕਰੋ। ਕੇਵਲ ਸਿੱਖ ਸ਼ਹੀਦ ਹੋਣ ਲਈ ਜਾਂ ਕੁੱਟ ਖਾਣ ਲਈ ਨਹੀਂ ਤਿਆਰ ਕੀਤਾ ਗੁਰੂ ਸਾਹਿਬ ਨੇ, ਇਹ ਸੰਤ ਦੇ ਨਾਲ ਸਿਪਾਹੀ ਵੀ ਹੈ।
@G.S.Sidhu13
@G.S.Sidhu13 Күн бұрын
ਸਾਬਾਸ਼ ਜਗਤਾਰ ਸਿੰਘ ਸਿੱਧੂ ਸਾਹਿਬ ਸਿੱਖ ਇਤਿਹਾਸ ਲਿਖਣ ਬਾਰੇ
@rajindersinghsingh6725
@rajindersinghsingh6725 Күн бұрын
ਅਕਾਲੀ ਦਲ ਬਾਦਲ ਜੋ ਸਾਰੇ ਗੁਨਾਹ ਮਨ ਗਿਆ ਓਹਨੂੰ ਪੰਥ ਚੋਂ ਕਿਓਂ ਨੀ ਛੇਕਿਆ ਗਿਆ 🙏
@JASWINDER.SINGH-k6r
@JASWINDER.SINGH-k6r 15 сағат бұрын
ਪੰਥ ਵਿਚੋ ਛੇਕਣਾ ਤਾ ਸੁਖਵੀਰ ਸਿੰਘ ਬਾਦਲ ਨੂੰ ਚਾਹਿਦਾ ਸੀ।ਜਿਸਨੇ ਕੇਈ ਗੁਨਾਹ ਕੀਤੇ ਹਨ।
@deepbrar.
@deepbrar. Күн бұрын
ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ *ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*
@SurinderKumar-dn1nk
@SurinderKumar-dn1nk 23 сағат бұрын
ਇੱਕ ਦੀਵਾਨ ਚ ਬਾਬੇ ਨੇ ਸਿੱਧਾ ਕਿਹਾ ਕਿ ਬੀਬੀਆਂ ਡੇਰਿਆਂ ਚ ਕਿਉਂ ਜਾਂਦੀਆਂ ਨੇ ਬਾਅਦ ਚ ਸਾਧਅਨ ਤੇ ਦੋਸ਼ ਲਾਉਂਦੀਆਂ ਨੇ ।
@deepbrar.
@deepbrar. 18 сағат бұрын
@SurinderKumar-dn1nk ਬਾਬਿਆਂ ਬਾਰੇ ਕੀ ਕੀ ਲਿਖਾਂ ਜੀ ਸਰਸੇ ਜਾਵਾਂ ਆਸਾ ਰਾਮ ਕੋਲ ਜਾਵਾਂ ਜਾਂ ਢੱਡਰੀਆਂ ਬਾਰੇ ਬੋਲਾਂ...
@daljitsingh-xb6bg
@daljitsingh-xb6bg Күн бұрын
ਕਿਸਾਨ ਭਾਈਚਾਰੇ ਨੂੰ ਚਾਹੀਦਾ ਸੀ ਕਿ ਡੱਲੇਵਾਲ ਸਾਬ੍ਹ ਨੂੰ ਮਰਨ ਵਰਤ ਨਾ ਰੱਖਣ ਦਿੰਦੇ। ਉਹ ਪਹਿਲਾ ਹੀ ਬਿਮਾਰ ਨੇ ਉਮਰ ਦਾ ਤਕਾਜ਼ਾ ਵੀ ਸੀ। ਵਾਹਿਗੁਰੂ ਜੀ ਭਲੀ ਕਰਨ।🙏
@gurmeetgill1898
@gurmeetgill1898 Күн бұрын
ਲਾਂਬਾ ਸਾਹਿਬ ਜੀ ਬੜੀ ਧੂੜ ਕਢਦੇ ਹਨ ਡਿਬੇਟ ਵਾਲੀ ਇਤਿਹਾਸ ਵੀ ਬਹੁਤ ਹਾਈ ਫਾਈ ਹੈ ਜੀ।।
@karmjitsingh2081
@karmjitsingh2081 Күн бұрын
ਰੰਧਾਵਾ ਜੀ ਡੇਰਿਆ ਬਾਰੇ ਖੂੱਲ ਕੇ ਪਰੋਗਰਾਮ ਕਰੋ ਤਾ ਕਿ ਸੰਗਤਾ ਨੂੰ ਪਤਾ ਲਗੇ ਕਿ ਅਸੀ ਕੀ ਕਰੀਏ ਤਾ ਕਿ ਇਨਾ ਡੇਰਿਆ ਬਾਰੇ ਹਲਕੇ ਮੁਤਾਬਕ ਲੋਕ ਕੀ ਕਰਨ ਅਤੇ SGPC ਅਤੇ ਜਥੇਦਾਰ ਸਾਹਿਬ ਕੀ ਆਦੇਸ਼ ਦੇਣ
@ShrigurugranthsahibGurbani
@ShrigurugranthsahibGurbani 20 сағат бұрын
ਅਗਰ ਅਕਾਲੀ ਦਲ ਬਾਦਲ ਦੇ ਆਗੂਆਂ ਅਸਤੀਫੇ ਨਹੀ ਦਿੰਦੇ ਅਤੇ ਅਸਤੀਫ਼ੇ ਮਨਜ਼ੂਰ ਨਹੀਂ ਕਰਦੇ ਤਾਂ ਇਹ ਹਮੇਸ਼ਾ ਲਈ ਅਕਾਲੀ ਦਲ ਬਾਦਲ ਹੀ ਕਿਹਾ ਜਾਵੇਗਾ ਜਦੋਂ ਕਿ ਨਵਾਂ ਬਣਨ ਵਾਲਾ ਅਕਾਲੀ ਦਲ ਜੋ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨਾਲ ਹੋਂਦ ਵਿੱਚ ਆਵੇਗਾ ਸ਼੍ਰੋਮਣੀ ਅਕਾਲੀ ਦਲ ਕਹਾਵੇਂਗਾ
@kiransinghgill1793
@kiransinghgill1793 Күн бұрын
ਉਸ ਤਰਾਂ ਪੰਥਕ ਹਲਕਿਆਂ ਵਿੱਚ ਸਰਗਰਮ ਬੰਦਾ ਸੀ ਜੇਕਰ ਕੋਈ ਅਕਾਲੀ ਲੀਡਰ ਜਾ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਪ੍ਰਧਾਨ ਮਿਲ ਵੀ ਲਿਆ ਹਾਲਚਾਲ ਪੁੱਛ ਵੀ ਲਿਆ ਤਾਂ ਉਸ ਵਿੱਚ ਤਾਂ ਕੋਈ ਵੱਡੀ ਗੱਲ ਨਹੀਂ... ਪਰ ਮਸਲਾ ਤਾਂ ਪੁਲਿਸ ਦਾ ਬਣਦਾ ਹੈ ਕਿ ਪੁਲਿਸ ਨੂੰ ਇਹ ਚੰਗੀ ਭਲੀ ਖਬਰ ਸੀ ਕਿ ਉਹ ਪਹਿਲਾਂ ਵੀ ਬਾਦਲ ਪਰਿਵਾਰ ਦੇ ਵਿਰੁੱਧ ਵਿੱਚ ਬਿਆਨ ਦੇ ਚੁੱਕਾ ਹੈ ਅਤੇ ਉਸ ਵੱਲੋਂ ਇਹ ਹਮਲਾ ਕਰਨ ਬਾਰੇ ਪਹਿਲਾਂ ਵੀ ਐਲਾਨ ਕੀਤਾ ਹੋਇਆ ਸੀ ਸਿਰਫ ਇਸੇ ਗੱਲ ਕਰਕੇ ਹੀ ਪੁਲਿਸ ਦਾ ਚੁਕੰਨਾ ਹੋਣਾ ਬਣਦਾ ਸੀ ਹੋਰ ਤਾਂ ਉਸਦਾ ਮਿਲਣ ਦਾ ਕਿਸੇ ਨੂੰ ਨਾ ਮਿਲਣ ਦਾ ਕੋਈ ਰੌਲਾ ਨਹੀਂ
@jokergamings2901
@jokergamings2901 Күн бұрын
Everybody knows, as sukhbir badal confession that he had been done sacriliage and promoted all police officers who had been butchered Sikh youth, and pardoned the sauda sahab, what do you expect from a radical Sikh.
@tejindersingh6220
@tejindersingh6220 Күн бұрын
tu h kon sikh ke badala da camcha
@tarlokstoor7258
@tarlokstoor7258 Күн бұрын
@@jokergamings2901with fake identity you can say anything Mr joker
@amrindersingh1965
@amrindersingh1965 Күн бұрын
ਆਹੋ ਜੇ ਹੋਰਾਂ ਨੂੰ ਮਿਲਿਆ ਉਹੀ ਕਸੂਰ ਹੈ ਬਸ।ਹੁਣ ਹਰ ਗੁਰੂ ਦਾ ਸੱਚਾ ਸਿੱਖ ਕਾਲੀਦਲ ਦਾ ਵਿਰੋਧੀ ਹੈ।
@dharamsingh-wq8jj
@dharamsingh-wq8jj Күн бұрын
ਜਦੋਂ ਇਨਸਾਨ ਨਸੇ ਦਾ ਆਦੀ ਹੋ ਜਾਵੇ, ਨਸਾ ਉਤਰਨ ਔਖਾ ਹੈ ,ਅਜੇਹਾ ਵਰਤਾਰਾ ਬਾਦਲ ਟੋਲੇ ਦਾ ਹੈ,ਰਾਜ ਸਤਾ ਨਸਾ ਲੋਕਾਂ ਨੇ ਬੂਰੀ ਤਰ੍ਹਾਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ, ਰਾਜ ਗੱਦੀ ਤੋਂ ਸੜਕਾਂ ਤੇ, ਸੜਕਾਂ ਤੋਂ ਸੰਗਤ ਦੀਆਂ ਜੁੱਤੀਆਂ ਵਿੱਚ ਬਿਠਾ ਦਿੱਤਾ, ਅਖੇ FIR ਲੇਟ ਕੀਤੀ, ਤੁਸੀਂ ਤਾਂ ਅੱਠਾਂ ਸਾਲਾਂ ਬਾਅਦ ਵੀ ਨਹੀਂ ਕੀਤੀ, ਨਿਰਦੋਸ਼ ਕਾਤਲ ਹੋਏ ਸਿਤਮਗਿਰੀ ਦੀ ਹਦ ਤਾਂ ਅਣਪਛਾਤੀ ਪੁਲਿਸ ਆਖ ਪੂਰੀ ਕੀਤੀ, ਪਰ ਭੁੱਲਰ ਸਾਹਿਬ ਤਾਂ ਸਹੀ ਪੁਲਿਸ ਹੈ ,ਸਮਝ ਨਹੀਂ ਆਉਦਾ ਤੁਸੀਂ ਫੀਤੀਆਂ ਕਿਵੇਂ ਲਾਹਣ ਦੀ ਗਲ ਕਿਵੇਂ ਕਰ ਰਹੇ ਹੋ ਆਪ ਹੀ ਦਸਣਾ ਕਿਸ ਧਾਰਾ ਦਾ ਕੋਸ ਬਣਦਾ ਹੈ ਅਜੇਹੇ ਵਿਆਕਤੀ ਤੇ ??
@sarjiwansingh-t1n
@sarjiwansingh-t1n 17 сағат бұрын
ਰੰਧਾਵਾ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਿਉ ਹਥ ਜੋੜ ਕੇ ਬੇਨਤੀ ਹੈ ਕਿ ਆਪ ਦੇ ਹਰੇਕ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਿਆ ਜਾਂਦਾ ਜਿਸ ਨਾਲ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਪਰ ਇਕ ਬੇਨਤੀ ਹੈ ਕਿ ਆਪ ਦੇ ਹਰੇਕ ਪ੍ਰੋਗਰਾਮ ਵਿੱਚ ਜੋ ਮਸ਼ਹੂਰੀ ਆਉਂਦੀ ਹੈ ਉਹ ਸਿਰਫ ਸੈਕਸ ਨਾਲ ਸੰਬੰਧਿਤ ਹੁੰਦੀ ਹੈ ਜੋ ਪਰਿਵਾਰ ਨਾਲ ਬੈਠ ਕੇ ਸੁਣ ਸਕਣਾ ਮੁਨਾਸਿਬ ਨਹੀਂ ਹੁੰਦਾ ਕਮ ਸੇ ਕਮ ਮਸ਼ਹੂਰੀ ਤੇ ਕੋਈ ਚੰਗੀ ਸੇਧ ਦੇਣ ਵਾਲੀ ਹੋਵੇ ਉਮੀਦ ਹੈ ਕਿ ਆਪ ਇਸ ਤੇ ਗੌਰ ਕਰੋਗੇ ਇਹ ਪਹਿਲਾ ਨਹੀਂ ਸੀ ਹੁਣ ਹੀ ਕੁਝ ਚਿਰ ਤੋਂ ਆਉਣ ਲੱਗੀਆਂ ਹਨ ਧੰਨਵਾਦ ਜੀ
@BalkarSingh-og4xb
@BalkarSingh-og4xb Күн бұрын
ਨਿਮਾਣੇ ਸਿੱਖ ਦੀ ਪਰਿਭਾਸ਼ਾ ਕੀ ਹੁੰਦੀ ਹੈ,ਕੁਝ ਪਤਾ ਨਹੀਂ ਲੱਗ ਰਿਹਾ ਤੇ ਨਿਮਾਣੇ ਸਿੱਖ ਹੁਕਮ ਕਿਵੇਂ ਮੰਨਦੇ ਹਨ, ਮਨ ਕਨਫਿਊਜ਼ ਜਿਹਾ ਹੈ।
@jugrajsohi-iy5zz
@jugrajsohi-iy5zz Күн бұрын
ਜਦੋਂ ਧੂੰਮਾ ਨੇ ਗੋਲੀਆਂ ਮਾਰੀਆਂ ਓਦੋਂ ਕੀ ❓
@harbanssingh7477
@harbanssingh7477 Күн бұрын
ਸਾਡੇ ਖੱਬੇ ਪੱਖੀ ਵੱਲੋਂ ਢੱਡਰੀਆਂ ਵਾਲੇ ਨੂੰ ਵਧੀਆ ਬਾਬਾ ਗਰਦਾਨਿਆ ਗਿਆ ਸੀ।
@ravibatth8707
@ravibatth8707 Күн бұрын
Why is nobody talking about Nanaksar issues?
@ShamsherSingh-zt1vo
@ShamsherSingh-zt1vo 21 сағат бұрын
ਲਾਂਬਾ ਜੀ ਇਹ ਵੀ ਦੱਸ ਦੇਣ,ਕਿ ਇਹਨਾਂ ਸਾਬਕਾ ਜਥੇਦਾਰ ਅਤੇ ਮਹਾਨ ਵਿਦਵਾਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਿਲਾਫ ਇੱਕ ਵੀਡੀਓ ਐਡਿਟ ਕਰਕੇ ਇੱਕ ਝੂਠੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਕਰਨ ਦਾ ਅਪਰਾਧ ਕਿਸ ਦੇ ਇਸ਼ਾਰੇ ਤੇ ਕੀਤਾ ਸੀ,।
@JARNAILSINGH-vc2mt
@JARNAILSINGH-vc2mt Күн бұрын
ਬਾਬੇ ਲਖੇ ਨੂੰ ਤਾਂ ਬਾਦਲ ਪ੍ਰੀਵਾਰ ਅਤੇ ਮਜੀਠੀਆ ਪ੍ਰੀਵਾਰ ਦਾ ਪੂਰਾ ਸਿਰ ਤੇ ਹੱਥ ਰਿਹਾ ਅਤੇ ਹੈਗਾ ਵੀ ਹੈ
@Singhsbhagurudwara
@Singhsbhagurudwara 17 сағат бұрын
ਰੰਧਾਵਾ ਜੀ ਇੱਨਾ ਅਕਾਲੀ ਦਲ ਦੇ S G P ਪ੍ਰਧਾਨ ਜਾ ਬਾਦਲ ਲਾਣੇ ਦੇ ਬੱਸ ਚੱਲੇ ਤਾ ਇਹ ਸਿੰਖ ਕੌਮ ਦੇ ਮਹਾਨ ਸਹੀਦ ਸ੍ ਬੇਅੰਤ ਸਿੰਘ ਜਸਵੰਤ ਸਿੰਘ ਕੇਹਰ ਸਿੰਘ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁੱਖਾ ਭਾਈ ਹਵਾਰਾ ਹੋਰ ਸਹੀਦ ਨੂੰ।ਵੀ ਪੰਥ ਵਿੱਚ ਛੇਕਣ ਦੀ ਗੱਲ ਕਰ ਸਕਦੇ ਨੇ। ਇਹ ਪੰਥ ਦੇ ਗੱਦਾਰ ਕੁਰਸੀ ਖਾਤਰ ਕੁਛ ਵੀ ਕਰ ਸਕਦੇ ਨੇ।
@Kiranpal-Singh
@Kiranpal-Singh Күн бұрын
*ਫੈਸ਼ਨ ਪ੍ਰੱਸਤ, ਲਗਜਰੀ ਜਿੰਦਗੀ ਜੀਣ ਵਾਲਾ ਪਾਖੰਡੀ-ਡੇਰੇਦਾਰ ਢੱਢਰੀਆਂ ਵਾਲਾ, ਗੁਰਬਾਣੀ ਦੀ ਡੂੰਘਾਈ-ਰਹੱਸ ਤੋਂ ਅਣਜਾਣ ਹੈ* ਪੰਥ ਵਿੱਚ ਖੱਲਰ ਪਾਉਣ ਲਈ ਵਿਵਾਦਿਤ ਵਿਸ਼ਿਆਂ ਤੇ ਬੋਲਦਾ ਹੈ ਅਤੇ ਮਰਿਆਦਾ ਮੰਨਣ ਤੋਂ ਇਨਕਾਰੀ ਹੈ, ਯੂ ਟਿਊਬਰ ਹੈ, ਸਰੋਤੇ ਵਧਾਉਣ ਲਈ ਐਕਟਰ ਸੁਸ਼ਾਂਤ-ਮਿਸ ਵਰਡ ਆਦਿ ਤੇ ਵੀ ਬੋਲਿਆ !
@SukhjinderSingh-wu6sc
@SukhjinderSingh-wu6sc Күн бұрын
💯 percent Sach ha ji 🙏
@SukhjinderSingh-wu6sc
@SukhjinderSingh-wu6sc Күн бұрын
ਇਸਦਾ ਇੱਕ ਮਾਲਿਕ ਨੇਕੀ ਨਿਊਜ਼ੀਲੈਂਡ ਬੈਠ ਕੇ ਵੀ bahut bakwas ਕਰਦਾ ਹੈ l
@jagtarsinghbassi395
@jagtarsinghbassi395 Күн бұрын
100% right
@harjinderkaur3978
@harjinderkaur3978 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏
@gurshabadsingh9507
@gurshabadsingh9507 Күн бұрын
🙏🙏ਰੰਧਾਵਾ ਜੀ ।ਅੱਜ ਦੇ ਵਿਦਵਾਨਾਂ ਦੇ ਵਿਚਾਰ ਬਹੁਤ ਹੀ ਉੱਚ ਪੱਧਰੀ ਸਨ ਖਾਸ ਕਰਕੇ ਲਾਂਬਾ ਜੀ ਦੇ ।❤❤
@manjeetkhangura3816
@manjeetkhangura3816 22 сағат бұрын
ਸਾਰੇ ਹੀ ਬਰਾਬਰ ਬੁਧੀਜੀਵੀਆਂ ਦਾ ਸਤਿਕਾਰ ਕਰਦੇ ਹੋਏ, ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ 🙏
@KuldipBawa
@KuldipBawa 22 сағат бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@KuldipBawa
@KuldipBawa 22 сағат бұрын
😊😊😊😊😊😊😊😊
@gurmeetgill1898
@gurmeetgill1898 Күн бұрын
ਜਦੋਂ ਲੋਕ ਸਭਾ ਚੋਣਾਂ ਹੋਈਆਂ ਉਦੋਂ ਚੀਮਾ ਸ਼੍ਰੋਮਣੀ ਅਕਾਲੀ ਦੱਲ ਵਲੋਂ ਗੁਰਦਾਸਪੁਰ ਸੀਟ ਤੋਂ ਖੜਿਆ ਸੀ।ਉਹ ਸੱਚੇ ਸਾਉਦੇ ਵਾਲਿਆਂ ਦੇ ਨਾਲ ਉਹੋ ਜਿਹਾ ਹੀ ਬਣ ਕੇ ਖਲ੍ਹੋਤਾ ਸੀ ਸਿਰਫ ਵੋਟਾਂ ਦੀ ਖਾਤਰ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਤਾ ਕਦੀ ਨਹੀਂ ਸੁਧਰ ਸਕਦੇ ਨਾ ਇਹਨਾਂ ਦਾ ਕੁਝ ਬਣਨਾ ਹੈ ਨਾ ਇਹਨਾਂ ਕਿਸੇ ਨੂੰ ਬਣਨ ਹੀ ਦੇਣਾ ਹੈ ਜੀ।
@Nanak-rc1go
@Nanak-rc1go Күн бұрын
ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ ਤਾਂ ਉਹਨਾਂ ਨੇ ਹੀ ਨੀ ਮੰਨਿਆ , ਜੋ ਅਕਾਲ ਤਖ਼ਤ ਤੇ ਪ੍ਰਧਾਨ ਆਪ ਨਿਯੁਕਤ ਕਰਦੇ ਸਨ ।
@gurus1213
@gurus1213 Күн бұрын
Thanks
@singhrita8048
@singhrita8048 Күн бұрын
Watching from Holland. ਥੋੜੀ ਕੀ ਤੇ ਬਹੁਤੀ ਕੀ। ਲੋਕਾਂ ਦੇ ਵਿੱਚ ਜਾਗਰੂਕਤਾ ਖਤਮ ਹੋ ਗਈ । ਦੂਰ ਅੰਦੇਸ਼ੀ ਖਤਮ ਹੋ ਹਈ। ਰਿਤੀ ਰਿਵਾਂਜਾਂ ਦੇ ਵਿੱਚ ਉਲਝ ਕੇ ਰਹਿ ਗਏ। ਮੇਰੀ ਜਾਣਕਾਰੀ ਅਨੁਸਾਰ ਯੋਰੂਪ ਦੇ ਵਿੱਚ ਲੇਕ ਭਟਕੇ ਫਿਰਦੇ ਹਨ। ਸੂਰਜ ਲੱਭੇ ਜਾਂ ਨਾ ਲੱਭੇ ਪਾਣੀ ਨੂੰ ਜਰੂਰ ਸੂਰਜ ਤੱਕ ਭੇਜ ਦਿੰਦੇ ਹਨ । ਇੇਕ ਸੇਹਣੀ ਕੁਰਸੀ ਤੇ ਮਹਿੰਗੀ ਪੌਸ਼ਾਕ ਤੇ ਖੜਾਵਾਂ ਨੂੰ ਮੱਥੇ ਟੇਕਦੇ ਹਨ । ਵਾਹਿਗੁਰੂ ਭਲੀ ਕਰੇ ਗਾ ।
@rajmindersingh9003
@rajmindersingh9003 Күн бұрын
ਰਾਮ ਰਾਏ ਨੂੰ ਕਰਾਮਾਤਾਂ ਕਰਕੇ ਨਹੀਂ ਗੁਰਬਾਣੀ ਨੂੰ ਗਲਤ ਉਚਾਰਨ ਕਰਕੇ ਗੁਰੂ ਹਰ ਰਾਏ ਸਾਹਿਬ ਨੇ ਬੇਦੱਖਲ ਕੀਤਾ ਸੀ
@sahibsingh4988
@sahibsingh4988 Күн бұрын
ਨਰੈਣ ਸਿੰਘ ਚੌੜਾ ਨਹੀਂ ਭਾਈ ਨਰਾਇਣ ਸਿੰਘ ਚੌੜਾ ਹਨ
@baldevgill2723
@baldevgill2723 Күн бұрын
Very good
@paramjitdhamrait5185
@paramjitdhamrait5185 Күн бұрын
Waheguru ji bless you all.
@BabaGill-qw6jz
@BabaGill-qw6jz 18 сағат бұрын
Nanak sar dera de gal v kar lao g
@TejinderSingh-vz5eg
@TejinderSingh-vz5eg Күн бұрын
ਭਾਈ ਸਾਹਿਬ ਇਸੇ ਤਰਾਂ ਨਾਨਕਸਰ ਡੇਰੇ ਤੇ ਬੱਚੀ ਗੁੰਮ ਹੋਈ ਪਰਿਵਾਰ ਨੂੰ ਪਤਾ ਨਹੀਂ ਲੱਗਿਆ ਕਿੱਥੇ ਹੈ ਲੱਖੇ ਬਾਬੇ ਵਰਗੇ ਕਹਿੰਦੇ ਉਹ ਫੋਰਨ ਮੁਲਕ ਵਿੱਚ ਭੇਜ ਦਿਤੀ ਹੈ ਪਰ ਕਿੱਥੇ ਹੈ ਪਤਾ ਨਹੀਂ, ਇਹ ਇਨਕਸ਼ਾਫ ਅੰਮ੍ਰਿਤ ਮਹਿਰੋਂ ਕੋਲ ਅੰਮ੍ਰਿਤਧਾਰੀ ਬੀਬੀ ਨੇ ਹੁਣੇ ਹੁਣੇ ਕੈਮਰੇ ਮੂਹਰੇ ਕੀਤਾ ਹੈ,
@hardipsinghsidhu1340
@hardipsinghsidhu1340 Күн бұрын
ਪਹਿਲਾ ਸਰਕਾਰਾ ਨੇ ਸੋਦਾ ਸਾਧ ਨੂੰ ਫੜ ਕੇ ਨੱਥ ਪਾ ਕੇ ਫੜੀ ਹੋਈ ਹੈ ਹੁਣ 14 ਸਾਲ ਦੀ ਘਟਨਾ ਚੁਕ ਕੇ ਢੰਢਰੀਆ ਵਾਲੇ ਦੀ ਨੱਥ ਫੜ ਲੈਣੀ ਤੇ ਸਮਾ ਪੈਣ ਤੇ ਇਹੀ ਘਟਨਾ ਕੱਡ ਕੇ ਬਾਬੇ ਲੱਖੇ ਦੀ ਨੱਥ ਫੜੀ ਜਾਵੇਗੀ ।
@krsingh2924
@krsingh2924 Күн бұрын
ਸਵਾਲ ਬਾਦਲ ਦਾ ਨਹੀਂ,,ਕੀ ਦਰਬਾਰ ਸਾਹਿਬ ਦੇ ਅੰਦਰ ਹਮਲਾ ਕਰਨਾ ਅਪਰਾਧ ਨਹੀਂ ਜਿਸ ਨਾਲ ਲੋਕਾਂ ਦੀਆਂ ਪਵੀਤਰ ਭਾਵਨਾਵਾਂ ਜੁਡੀਆਂ ਹਨ।
@jugsingh2006
@jugsingh2006 Күн бұрын
Massa Rangad kithe maria si.?Ki koi ladai Darbar Sahib ch nahin hoi,Baba Deep Singhji vi othe lade.
@GurmeetSingh-d7k4y
@GurmeetSingh-d7k4y Күн бұрын
Noncompliance of Akal Takht orders ceems to be failure of Jathedars, S A D and S G P C both are responsible for the same Hence revival of S A D is not possible
@ParamjitSingh-hh4nv
@ParamjitSingh-hh4nv 21 сағат бұрын
Lamba sabb ne gal sire lati . Very good decision. God bliss you
@JarnailSandhu-xl9yj
@JarnailSandhu-xl9yj 19 сағат бұрын
Sar ajgar wali bat pind malla de hai faredkot da pind hai bajakhana kol hai sere guru hargobind sab da guredwara Sahib ve hai
@harjinderbajwa8095
@harjinderbajwa8095 Күн бұрын
#ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ 🙏🙏💐💐
@harwindergill8533
@harwindergill8533 Күн бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@manjeetkhangura3816
@manjeetkhangura3816 21 сағат бұрын
ਡੱਲੇਵਾਲ ਜੀ ਦੇ ਵਰਤ ਨੂੰ ਤੁੜਵਾਉਣਾ ਹੀ ਸਭ ਲਈ ਸਹੀ, ਕੇਂਦਰ, ਰਾਜ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ ਜੀ 🙏
@chhajusingh9591
@chhajusingh9591 16 сағат бұрын
Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham yatri ne District Bathinda Village Yaatri Teh Mour, Eah Thaggan Da Tolla hai ji Waheguru ji
@dilbagpannu7799
@dilbagpannu7799 20 сағат бұрын
❤❤❤👏👏👏
@Gill_94
@Gill_94 19 сағат бұрын
Good job
@deepvirk3196
@deepvirk3196 Күн бұрын
ਸ੍ਰੋਮਣੀ,ਕਮੇਟੀ,ਮਹੰਤਾਂ,ਕੋਲ,ਹੀ,h
@Nanak-rc1go
@Nanak-rc1go Күн бұрын
Ssa ji 🙏🙏🙏🙏
@surjitsinghnikkuwal7603
@surjitsinghnikkuwal7603 12 сағат бұрын
ਸਾਰਿਆ ਨੂੰ ਸਤਿ ਸ੍ਰੀ ਆਕਾਲ। ਰੰਧਾਵਾ ਵੀਰ ਹੋਈ ਨੀ ਗਰਦਨ ਹਾਲੇ ਠੀਕ। ਫੋਟੋ ਲਾਇਆ ਸਵਾਦ ਨੀ ਆਉਂਦਾ। ਜੌ ਸਾਮ੍ਹਣੇ ਬਹਿ ਕੇ ਗੱਲਬਾਤ ਚ ਰੰਗ ਪਾਉਂਦੇ, ਆਪਣੇ ਹਾਬ ਬਾਬ ਨਾਲ ਸਵਾਲ ਪੁਸ਼ ਕੇ।
@ajaibsinghpanesarCanada
@ajaibsinghpanesarCanada Күн бұрын
S S A 🙏🙏🙏🙏🙏🙏🙏🙏🙏🙏🙏 to all members present at this time in program
@gurwindersekhon9571
@gurwindersekhon9571 Күн бұрын
Shiromani cometti is no more valid its time is over has no right.
@ArvinderRandhawa-q9t
@ArvinderRandhawa-q9t Күн бұрын
🙏🏻🙏🏻
@ajaibsinghpanesarCanada
@ajaibsinghpanesarCanada Күн бұрын
S S A 🙏🙏🙏🙏 Randhawa Sahib ji S.Iagtar Singh ji Dr.Amarjit Singh ji and S.Gurcharan Singh Lamba ji from U S A
@HSMaan-hy5yt
@HSMaan-hy5yt Күн бұрын
ਸ ਰੰਧਾਵਾ ਜੀ ਅਤੇ ਸੂਝਵਾਨ ਸੱਜਣ ਜੀ ਸੰਤ ਸ਼ਬਦ ਪਹਿਲੀ ਵਾਰ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਨਾਲ ਲੱਗੀਆਂ ਸੀ ਪਰ ਬਾਬਾ ਜੀ ਨੇ ਪੰਥਕ ਸੰਗਠਨਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਨਾ ਲਾਇਆ ਜਾਵੇ ਪਰ ਪੰਥ ਦਾ ਫ਼ੈਸਲਾ ਸੀ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ ਨੂੰ ਮੰਨਣਾ ਪਿਆ ਸੀ ਜੀ 🙏
@gamdoorsingh7975
@gamdoorsingh7975 20 сағат бұрын
🙏🙏🙏🙏🙏🙏🙏🙏
@jagjitsingh5212
@jagjitsingh5212 Күн бұрын
Good news and views thanks Randhawa saab Jagtar saab Dr Amarjit saab and Lamba saab ❤🙏🙏🙏🙏God bless you all team
@gopi2bhatti
@gopi2bhatti Күн бұрын
ਪ੍ਰੋ ਹਰਜਿੰਦਰ ਸਿੰਘ ਜੀ ਤੁਹਾਡੀ ਤਸਵੀਰ ਬੋਲਦੀ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਤਿੰਨੇ ਬੋਲਦੀਆਂ ਆ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ Күн бұрын
👍👍👌👌
@angrejsingh-zk5lj
@angrejsingh-zk5lj Күн бұрын
🙏🙏👍
@hsingh3236
@hsingh3236 Күн бұрын
😊
@Nanak-rc1go
@Nanak-rc1go Күн бұрын
ਅਕਾਲੀ ਦੱਲ ਦੀ ਸਰਕਾਰ ਵੀ ਤਾਂ ਧਰਮ ਦੇ ਸਹਾਰੇ ਹੀ ਬਣਦੀ ਹੈ ਜੀ।
@harjitsinghbalahri3965
@harjitsinghbalahri3965 Күн бұрын
ਯਬਲੀਆਂ
@manjitsinghmatharu
@manjitsinghmatharu Күн бұрын
🙏🙏🙏🙏
@chhajusingh9591
@chhajusingh9591 16 сағат бұрын
Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham yatri ne, District Bathinda Village Yaatri Teh Mour, Eah Thaggan Da Tolla hai ji Waheguru ji
@RoopSingh-i1b
@RoopSingh-i1b 20 сағат бұрын
ਡੇਰੇਆ ਵਿੱਚ ਸਾਰੀ ਅਕਾਲੀ ਲੀਡਰ ਸਿਪ ਸਿੰਘ ਸਾਹਿਬ ਜਾਦੇ ਹਨ ਸਗੋਂ ਡੇਰਾ ਦੀ ਵਿਡਆਏੀ ਵੀ ਕਰਦੇ ਹਨ ਫਿਰ ਡੇਰਾ ਵਾਦ ਕਿਵੇਂ ਘਟੇਗਾ
@charanjitsinghkhalsa1273
@charanjitsinghkhalsa1273 Күн бұрын
Akhouti Sode Sadh composed the Amrit of Guru Gobind Singh Maharaj. Sukhbir to forgive Sode Sadh from the Jathedars, In return for unforgivable crimes like shooting at the Sikh Sangat protesting against the desecration of the Guru Granth Sahib Maharaj by the Badal government, the Jathedar Sahibs should withdraw the Fakhr e Koum award from Badal, accept the resignation of Sukhbir and his Kali Jundali. After a long time, the Sikh community had respect for Sri Akal Takht Sahib and the Jathedars by giving orders and giving severe punishments to all others. But the 20-day respite given to Kali Jundli by the Jathedars, who were involved in the secret conspiracies of the Badalkas, who accepted the resignation, against their own orders, has given a heavy blow to the faith of the Sikh community.
@Ranjeetdaliwal-kz2nc
@Ranjeetdaliwal-kz2nc Күн бұрын
ਸਤਿ ਸ੍ਰੀ ਆਕਾਲ ਜੀ।
@hsingh3236
@hsingh3236 Күн бұрын
Benti bhai sahib ji Gursikh speaker’s nu naam naal singh word thee varto jarur Karo ji. Dhanwad ji.
@satnamkahlon8398
@satnamkahlon8398 Күн бұрын
Why we have so many dam called saints IN PUNJAB WHEN WE HAVE GURU GARANTH SAHEB
@Kiranpal-Singh
@Kiranpal-Singh Күн бұрын
Saints no problem, fake saints.
@MandeepSingh-dj2ni
@MandeepSingh-dj2ni Күн бұрын
ਜੋ ਇਨਸਾਨ ਗੁਰੂ ਦੇ ਦਰ ਤੇ ਨੀਵਾਂ ਹੋ ਕੇ ਆ ਗਿਆ ਤੇ ਹਰ ਗਲਤੀ ਚਾਹੇ ਕੀਤੀ ਚਾਹੇ ਨਹੀ ਕੀਤੀ ਉਸ ਨੂੰ ਆਵਦੀ ਝੋਲੀ ਪਵਾ ਲਈਆਂ ਇਹ ਸਭ ਤੁਹਾਨੂੰ ਪਤਾ ਸੀ ਕੇ ਦਿੱਲੀ ਨੇ ਕਿਸ ਤਰੀਕੇ ਸੁਖਬੀਰ ਬਾਦਲ ਨੂੰ ਸਿਆਸਤ ਤੋ ਪਾਸੇ ਕਰਨ ਲਈ ਪੂਰਾ ਜੋਰ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਸ਼ੋਸ਼ਲ ਮੀਡੀਏ ਰਾਹੀ ਯੂ ਟਿਊਬ ਚੈਨਲਾ ਤੇ ਵੀ ਖੂਬ ਜੋਰ ਲਗਾਇਆ ਗਿਆ ਪਰ ਗੁਰੂਘਰ ਤੋ ਜੋ ਹੁਕਮ ਸੁਣਾਇਆ ਗਿਆ ਉਹ ਕਈ ਲੋਕਾਂ ਦੇ ਹਜਮ ਨਹੀ ਆਇਆ ਫਿਰ ਨਰੈਣ ਸਿੰਘ ਲਿਆਂਦਾ ਗਿਆ ਫਿਰ ਗੁਰੂ ਸਾਹਬ ਨੇ ਕੌਤਕ ਦਿਖਾਇਆ ਗਿਆ ਇਸ ਲਈ ਸੰਭਲਣ ਦੀ ਜਰੂਰਤ ਹੈ ਜਾਂ ਫਿਰ ਸਿੱਖ ਧਰਮ ਤੋ ਪਾਸੇ ਹੋ ਜਾਣਾ ਚਾਹੀਦਾ ਹੈ
@SukhjinderSingh-wu6sc
@SukhjinderSingh-wu6sc Күн бұрын
ਅਜੇ ਵੀ ਸੁਖਬੀਰ insa ਦੀ ਚਾਪਲੂਸੀ 😂
@jugsingh2006
@jugsingh2006 Күн бұрын
Badal Dal is hardly Sikh.
@SwarnSidhu-l2r
@SwarnSidhu-l2r 23 сағат бұрын
Please do a program on Derawad only
@jeetasingh9510
@jeetasingh9510 19 сағат бұрын
It seems no politician or a political party is trustworthy as they all are power hungry.
@HarbhajansinghBal-pc8fs
@HarbhajansinghBal-pc8fs Күн бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਜਗਤਾਰ ਸਿੰਘ ਜੀ ਅਮਰਜੀਤ ਸਿੰਘ ਜੀ ਅਤੇ ਗੁਰਚਰਨ ਸਿੰਘ ਲਾਬਾ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@balrajsandhu6161
@balrajsandhu6161 Күн бұрын
🌷💟🌷🙏🌷🌷
@sharmatenthouse1848
@sharmatenthouse1848 19 сағат бұрын
Jagtarsingh Dr Amarjeet Singh gurcharan jit Lamba Randhawa by sat shri akal
@TalwinderSandhu-vh7wj
@TalwinderSandhu-vh7wj 22 сағат бұрын
ਰੰਧਾਵਾ ਸਾਬ ਬਹੁਤ ਵਧੀਆ ਜਾਣਕਾਰੀ ਤੁਸੀਂ ਲੋਕਾਂ ਤੱਕ ਪੁਹਚਾਈ 🙏🙏
@NarinderKaur-nl4gd
@NarinderKaur-nl4gd Күн бұрын
Mr Dallewal is Amritdhari Sikh. So Akal Takhat should orders Mr Dallewal to quit this maran varat and struggle as brave sikh did in sikh history.
@baba__ji999
@baba__ji999 Күн бұрын
🙏🏻🙏🏻🙏🏻🙏🏻🌹🌹🌹🌹
@jasbirsinghgill481
@jasbirsinghgill481 Күн бұрын
Eh gal sochn wali hai ke jine dere agrej ne banae sare babe foji kio bane wage guru Ji eh Sab sikh kimoti nu kamjor Karen waste kita si dere banana ke
@drroopsingh5287
@drroopsingh5287 Күн бұрын
ਕੀ ਡੇਰਾ ਵਾੜ ਉਪਰ ਸਵਾਲ ਚਲਦੇ ਰਹਿਣ ਦਿਓ ਸਾਡੇ ਹਰਮੰਦਰ ਸਾਹਿਬ ਅੰਦਰ ਸ੍ਰੋਮਣੀ ਕਮੇਟੀ ਵਾਲੇ ਰਗਰਾਲੀਆ ਮਨਾਉਂਦੇ ਹਨ ਉਸ ਤੋਂ ਕਿਵੇਂ ਮੁਨਕਰ ਹੋਵੋ ਗੇ ਸਾਡੇ ਪੈੱਸੇ ਦੀ ਲੁੱਟ ਨੂੰ ਕਿਵੇਂ ਰੋਕੋ ਗੇ ਕੀ ਇਹ ਵਿਚਾਰ ਵਟਾਂਦਰਾ ਕਦੋਂ ਕਰਨਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
@angrejmaan1864
@angrejmaan1864 Күн бұрын
ਅਕਾਲੀਦਲ ਦੀ ਲੀਡਰਸ਼ਿਪ ਨੂੰ ਜੋ ਛੂਟ ਕਰਦਾ ਉਹ ਕਰ ਰਿਹਾ ਅਤੇ ਕਰਵਾ ਰਹੀ ਹੈ ਅਤੇ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਰਹੇ।
@harminderaraich6735
@harminderaraich6735 Күн бұрын
ਲਾਂਬਾ ਜੀ ਐਵੇਂ ਸੂਰਜ ਪ੍ਰਕਾਸ਼ ਦੀਆਂ ਝੂਠੀਆਂ ਕਹਾਣੀਆਂ ਸੁਣਾਈ ਜਾਂਦੇ ਨੇ
@hardeephayer8003
@hardeephayer8003 21 сағат бұрын
Why don’t we see Harjinder Singh Jis face in live broadcast
@GurnekSingh-l6c
@GurnekSingh-l6c Күн бұрын
782th.Like.🙏🙏🙏🙏 4th Sardar Jio💚☝️☝️☝️✍️✍️💯
@NarinderKaur-nl4gd
@NarinderKaur-nl4gd Күн бұрын
Sikhism not recommended Derawad rather recommend each sikh should earn his livelihood honestly and never depends on donation of devotees.
@sarabpalboparai2431
@sarabpalboparai2431 21 сағат бұрын
Babu Mann sing a song on ranjit Singh dhandarianwala, Ek Baba nay nawi Oddi layli, which was very famous ìn Mediä,
@ninderkaurdhindsa8656
@ninderkaurdhindsa8656 Күн бұрын
Bahute derian wich ihi kujh hunda hai.Bewakoof oh loke han jo ihna derian wich jande han
@sewasinghsidhu8687
@sewasinghsidhu8687 Күн бұрын
ਲਾਂਬਾ ਵੀ ਕਵੀ ਸੰਤੋਖ ਦੇ ਗਪੌੜ ਸੁਣਾਈ ਜਾਂਦਾ।
@Riititikgjfjfkv-h8b
@Riititikgjfjfkv-h8b 22 сағат бұрын
Sukhbir should go out of akali politics respe
@sukhdevchahal6894
@sukhdevchahal6894 21 сағат бұрын
Akali Dal Badal Jo Panthak hon da dawa karda hai ate SGPC uper kafi time ton kabja hai, ohna di bhi Sant Samaj de ik group naal sanj hai. Sant Sanj de Pakhndi Babian nu MLA diyan and SGPC diyan tickets dittian. Iss taran Akali Dal ne votan di khattar Derabad nu vadava ditta.
@Nanak-rc1go
@Nanak-rc1go Күн бұрын
ਕੀ ਇਹ ਕੰਮ ਸਿਰਫ ਡੇਰਿਆਂ ਚ ਹੀ ਹੁੰਦੇ ਨੇ ਜੀ ? ਬਾਕੀ ਧਾਰਮਿਕ ਅਸਥਾਨਾਂ ਤੇ ਬੈਨ ਨੇ ਜੀ, ਇਹ ਤਾਂ ਆਪਣੇ ਵੀ ਬਹੁਤ ਲੰਭੀ ਲਿਸਟ ਹੈ ਜੀ, ਸੇਵਾਦਾਰਾਂ ਤੇ ਪੰਥਕ ਲੀਡਰਾਂ ਦੀ ਜੀ। ਅਗਰ ਢਡਰੀਆ ਵਾਲੇ ਵਾਂਗੂੰ ਇੱਕ 25 ਸਾਲ ਰਹੇ ਪ੍ਰਬੰਧਕ ਦੀ ਜਾਂਚ ਅੱਗੇ ਕੀਤੀ ਜਾਂਦੀ ਜੀ, ਵੱਡੇ 2 ਪੰਥਕ ਲੀਡਰਾਂ ਦੇ ਚਿਹਰੇ ਨੰਗੇ ਹੋ ਜਾਣੇ ਸੀ ਜੀ, ਜਿਹਦਾ ਖੁੱਦ ਦਾ ਲੜਕਾ , ਸ਼ਰਮ ਦਾ ਮਾਰਾ ਸੋਸਾਈਡ ਕਰ ਗਿਆ ਸੀ ਜੀ, ਉਹਦੀ ਵੀ FIR ਦਰਜ ਨਹੀਂ ਸੀ ਕੀਤੀ ਗਈ ਜੀ। ਅਸੀ ਆਪਣੀਆਂ ਤਾਂ ਲਕੋ ਲੈਦੇ ਹਾ, ਦੂਜਿਆਂ ਦੀਆਂ ਜੜਾਂ ਚ ਤੇਲ ਦੇਣ ਦੀ ਕਸਰ ਬਾਕੀ ਨੀ ਛੱਡਦੇ ਜੀ। ਇਹ ਪੱਖਪਾਤ ਤਾਂ ਅਸੀਂ ਸਾਰੇ ਵੀ ਤਾਂ ਕਰਦੇ ਹੀ ਹਾਂ ਜੀ। ਇਹ ਤਾਂ ਇੱਕ ਛੱਤਰੀ ਹੈ, ਹੇਠਾ ਕੀ ਚਲਦਾ ਸਭ ਜਾਣਦੇ ਨੇ, ਜਾ ਕਹਿ ਲਵੋ ਸਾਰੇ ਧਰਮ ਇੱਕ ਸ਼ੈਲਟਰ ਹੀ ਨੇ ਜੀ। ਅੰਧਵਿਸ਼ਵਾਸ਼ ਤੇ ਟਿੱਕੀਆਂ ਹੋਈਆ ਇਮਾਰਤਾਂ ਨੇ ਜੀ ਇਹ ਸਭ। ਤਰਕ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀ। ਜਦੋ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਮ ਪਿਤਾ ਤੱਕ ਤਾਂ ਤਰਕ ਤੇ ਜ਼ਮੀਨੀ ਪੱਧਰ ਤੱਕ ਪ੍ਰੈਕਟੀਕਲੀ ਸਭ ਕੁਝ ਕਰਕੇ ਦਿਖਾਇਆ ਜੀ, ਕਿਤੇ ਵੀ ਗ਼ੈਬੀ ਸ਼ਕਤੀ ਦਾ ਝੂਠਾ ਲਾਹਾ ਲੈਣ ਸੀ ਕੋਸ਼ਿਸ਼ ਵੀ ਨੀ ਕੀਤੀ ਜੀ। ਸਾਡੇ ਤਾਂ ਜੋਤਾ ਲੱਗਦੀਆਂ ਨੇ, ਦਿਨ ਮਨਾਏ ਜਾਂਦੇ ਨੇ, ਬੱਕਰਿਆਂ ਦੀਆਂ ਬਲੀਆ ਚੱਲਦੀਆਂ ਨੇ ਜੀ। ਕੀ ਇਹ ਡੇਰਾਬਾਦ ਤੋ ਘੱਟ ਨੇ ਜੀ ਇਕ ਪ੍ਰੀਵਾਰ ਨਿਯੁਕਤੀਆਂ ਕਰਦਾ ਜਥੇਦਾਰਾਂ ਤੇ ਪ੍ਰਧਾਨਾਂ ਦੀਆਂ ਜੀ, ਇਹ ਤਾਂ ਉਹ ਗੱਲ ਹੋਗੀ ਜੀ, ਤੁਹਾਡਾ ਕੁੱਤਾ, ਕੁੱਤਾ , ਸਾਡਾ ਕੁੱਤਾ ਟੋਮੀ। ਸੱਚ ਤੇ ਕੱਚ ਚੁੰਬਦੇ ਹੁੰਦੇ ਨੇ ਜੀ, ਪਰ ਉਹਨਾਂ ਦਾ ਵੀ ਆਪਣਾ ਵੱਡਾ ਰੁਤਵਾ ਹੁੰਦਾ ਹੈ ਜੀ, ਸੱਚ ਜਦੇ ਵੀ ਝੁਠਲਾਇਆ ਨੀ ਜਾ ਸਕਦਾ ਹੁੰਦਾ ਜੀ, ਚੰਦ, ਸੂਰਜ ਦੀ ਤਰਾ ਹੈ ਜੀ।
@MukhtarSingh-r8x
@MukhtarSingh-r8x Күн бұрын
ਸ੍ਰ ਜਗਤਾਰ ਸਿੰਘ ਦਾ ਚਿਹਰਾ ਸ੍ਰ ਨਰੈਣ ਸਿੰਘ ਚੌੜਾ ਨਾਲ ਮਿਲਦਾ ਜੁਲਦਾ
@SurinderSingh-jk4er
@SurinderSingh-jk4er 23 сағат бұрын
True copy is He I e why he is supporting him Moreover he is enemy of a Badal parwar for the reasons known to him shame for this dhongi and jealous
@SurinderSingh-jk4er
@SurinderSingh-jk4er 23 сағат бұрын
You
“Don’t stop the chances.”
00:44
ISSEI / いっせい
Рет қаралды 17 МЛН
Chain Game Strong ⛓️
00:21
Anwar Jibawi
Рет қаралды 28 МЛН
How many people are in the changing room? #devil #lilith #funny #shorts
00:39
Jinnah: His Successes, Failures and Role in History | Dr. Ishtiaq Ahmed
1:58:53