Purani Yaari | Jazzy B / Babbu Maan | Harj Nagra | Latest Punjabi Song 2021 | Jazzy B Records

  Рет қаралды 14,775,848

Jazzy B Records

Jazzy B Records

Күн бұрын

Пікірлер: 95 000
@JazzyB
@JazzyB 3 жыл бұрын
ਸਿਰ ਦਾ ਹੈ ਤਾਜ਼ ਪੰਜਾਬੀ , ਨਾ ਲੋੜ ਸਨਮਾਨਾਂ ਦੀ ਯਾਰੀ ਹੈ ਬੜੀ ਪੁਰਾਣੀ , ਬੈਂਸਾਂ ਤੇ ਮਾਨਾ ਦੀ ❤️🔥
@karanaujlafanclub1982
@karanaujlafanclub1982 3 жыл бұрын
Aj Ustaad Ji Agg Lao Ge Te 16 Nu Aujla Agg Lao Ga Dono De Song Haneri Leoni Comments Ali 🔥🔥🔥
@surajclub5303
@surajclub5303 3 жыл бұрын
*Jazzy × Maan Saab att Bande ♥️🤘🔥*
@THEYSSD
@THEYSSD 3 жыл бұрын
Hi.
@Star-bg3tq
@Star-bg3tq 3 жыл бұрын
End jazzy
@Gursewak-sidhu
@Gursewak-sidhu 3 жыл бұрын
Maan saab❤💥💥
@JazzyB
@JazzyB 3 жыл бұрын
ਕੋਈ ਪਰਵਾਹ ਨਈਂ ਦਿੱਲੀਏ ਤੇਰੇ ਫੁਰਮਾਨਾਂ ਦੀ , ਯਾਰੀ ਹੈ ਬੜੀ ਪੁਰਾਣੀ ਬੈਂਸਾਂ ਤੇ ਮਾਨਾਂ ਦੀ 🔥 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏
@OfficialPunjabiindustry
@OfficialPunjabiindustry 3 жыл бұрын
ਸਿਰ ਦਾ ਹੈ ਤਾਜ਼ ਪੰਜਾਬੀ , ਨਾ ਲੋੜ ਸਨਮਾਨਾਂ ਦੀ ਯਾਰੀ ਹੈ ਬੜੀ ਪੁਰਾਣੀ , ਬੈਂਸਾਂ ਤੇ ਮਾਨਾ ਦੀ ❤️ ❤
@OfficialPunjabiindustry
@OfficialPunjabiindustry 3 жыл бұрын
Gurnam Bhullar ne gayaa babbu maan da geet jarur dekho sade chnnl Punjabi industry te visit jarur kro babbu maan de real fan ❤ 🏀
@singhdhami3061
@singhdhami3061 3 жыл бұрын
👍
@mannsandhu5954
@mannsandhu5954 3 жыл бұрын
💯❤❤❤❤❤❤❤❤❤❤❤❤
@jaspreetsingh2034
@jaspreetsingh2034 3 жыл бұрын
Amazing song JazzyB 👌 kaint vocalists
@37aala
@37aala Жыл бұрын
ਤੰਤੀ ਸਾਜ਼ ਓਹ ਸਾਜ਼ ਜੋਂ ਗੁਰੂ ਸਾਹਿਬਾਨਾਂ ਜੀ ਦੇ ਸਮੇਂ ਵਿੱਚ ਵਜਾਏ ਜਾਂਦੇ ਸੀ, ਓਹ ਸਾਜ਼ ਜੋਂ ਗੁਰੂ ਸਾਹਿਬ ਆਪਣੇ ਅੰਗ ਸੰਗ ਰੱਖਦੇ ਸਨ, ਅੱਜ ਓਹ ਸਾਜ਼ ਵਿਸਰ ਰਹੇ ਹਨ, ਕਿਸੇ ਨੇ ਕਦੇ ਉਸ ਸਾਜ਼ਾ ਦਾ ਜਿਕਰ ਨਹੀਂ ਕੀਤਾ ਅੱਜ ਕੱਲ ਨਵੇਂ ਨਵੇਂ ਬਾਬੇ ਆ ਗਏ ਓਹ ਸਾਜ਼ ਵਿਸਰ ਗਏ, ਧੰਨਵਾਦ ਕਰਦੇ ਹਾਂ ਬੱਬੂ ਬਾਈ ਨੇ ਇਹ ਸਾਜ਼ ਯਾਦ ਕਰਵਾਏ
@Jeettour7727
@Jeettour7727 3 жыл бұрын
ਜਿਸ ਗੀਤ ਚ ਗੱਲ ਨਾ ਹੋਵੇ ਕਿਸਾਨ ਦੀ ਓਹ ਲਿਖਤ ਨੀ ਹੋ ਸਕਦੀ ਮਾਨ ਦੀ । Sirra Maan Saab
@ibadat_Moosa
@ibadat_Moosa 3 жыл бұрын
Right bro
@sanddeepkumar5078
@sanddeepkumar5078 3 жыл бұрын
Sahi gal bhaji
@lakhymander4138
@lakhymander4138 3 жыл бұрын
@@sanddeepkumar5078 eh maan saab aa kisan te majdoor di plla gl ayo yr
@sanddeepkumar5078
@sanddeepkumar5078 3 жыл бұрын
Sahi gal bhaji maan saab de aj ve koi rees ne
@penduseries
@penduseries 3 жыл бұрын
ਮਾਣਾ ਤੇਰੀ ਲਿਖਤ 🔥 ਯਾਰਾ ਵਾਲੇ ਗਾਣੇ ਚ ਵੀ ਕਿਸਾਨੀਂ ਦੀ ਗੱਲ ❤
@fanmaansaabjindabaad6577
@fanmaansaabjindabaad6577 3 жыл бұрын
Astaad g
@THEYSSD
@THEYSSD 3 жыл бұрын
Hi.
@Karanbrar154
@Karanbrar154 3 жыл бұрын
ᴋᴏɪ ʀᴇᴇꜱ ɴɪ ᴍᴀᴀɴ ʙᴀɪ ᴅɪ
@karanaujlafanclub1982
@karanaujlafanclub1982 3 жыл бұрын
Aj Ustaad Ji Agg Lao Ge Te 16 Nu Aujla Agg Lao Ga Dono De Song Haneri Leoni Comments Ali 🔥🔥🔥
@DANIDANIELSEditx
@DANIDANIELSEditx 3 жыл бұрын
Aapki ma ki umar kitni hogi? 1🅢︎🅤︎🅑︎🅢︎🅒︎🅡︎🅘︎🅑︎🅔︎ = 120 years with good health❤️
@Param1984peace
@Param1984peace 3 жыл бұрын
I think jazzy b ji da phala song huna jis uper 1 lakh comment hoye ..because of maan fans power 👍
@BatthSandhuaWala723
@BatthSandhuaWala723 3 жыл бұрын
ਸਵੇਰ ਦਾ ਰਿਪੀਟ ਤੇ ਚੱਲੀ ਜਾਂਦਾ ਬਾਬੇ ਹੋਰ ਕਿਸ ਕਿਸ ਦਾ ਚੱਲਦਾ ਦੱਸੋ ਫਿਰ ਲਾਇਕ ਠੋਕ ਕੇ 👌💪
@Legend-ow9sx
@Legend-ow9sx 3 жыл бұрын
"ਇਕ ਹੀ ਪਸੰਦ ਆ ਇਹਤੌ ਕੌਈ ਬਾਅਦ ਨੀ ਹੌਣਾ।। 👆 " ਬਥੇਰੇ ਆਉਣਗੇ ਪਰ ਉਹਨਾ ਚੌ ਬੱਬੂ ਮਾਨ ਜਿਹਾ ਅਸਤਾਦ ਨੀ ਹੌਣਾ।। ਲੱਵ ਯੁ ਮਾਨਾਂ🥰
@ankush._.choudhary
@ankush._.choudhary 3 жыл бұрын
ਕਲਮ ਮਾਨ ਦੀ ਯਾਰੀਆਂ ਨਿਭਾਈ ਜਾਂਦੀ ....ੳ ਅੱਜ ਯਾਰੀ ਜੱਟਾਂ ਤੇ ਜਾਟਾਂ ਦੀ ਕੰਧਾਂ ਦਿੱਲੀ ਦੀਆਂ ਦੇਖ ਹਿਲਾਈ ਜਾਂਦੀ 🔥🔥🎖️💯
@ggill1530
@ggill1530 2 жыл бұрын
Beautiful song and video ਲੰਮੀ ਰੇਸ ਦੇ ਦੌੜਾਕ ਹਨ ਦੋਵੇਂ ਬਹੁਤ ਘੱਟ ਕਲਾਕਾਰ ਹਨ ਜੋ ਇਹ ਮਕਾਮ ਹਾਸਿਲ ਕਰਦੇ ਹਨ
@sukhsingh6522
@sukhsingh6522 3 жыл бұрын
ਯਾਰੀ ਦੋਸਤੀ ਵਾਲੇ ਗਾਣੇ ਵਿੱਚ ਵੀ ਕਿਸਾਨਾ ਮਜ਼ਦੂਰਾਂ ਦੀ ਗੱਲ ਕਰਦਾ ਐਵੇਂ ਤਾਂ ਨੀ ਦੁਨੀਆ ਉਸਤਾਦ ਕਹਿੰਦੀ Love you maan saab
@msprintinghub0007
@msprintinghub0007 3 жыл бұрын
ਯਾਰੀ ਵਾਲੇ ਗਾਣੇ ਚ ਵੀ ਮਾਨਾਂ ਦੇ ਮੁੰਡੇ ਨੇ ਗੱਲ ਕਿਸਾਨੀ ਤੇ ਮਜ਼ਦੂਰਾਂ ਦੀ ਕੀਤੀ ਆ ਲਵ ਯੂ ਮਾਨਾਂ ❤️❤️❤️
@sanddeepkumar5078
@sanddeepkumar5078 3 жыл бұрын
Sahi gal gal💯💯💯
@romanchatrath9376
@romanchatrath9376 3 жыл бұрын
22ਬੱਬੂ ਮਾਨ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ,ਬੱਸ ਰੱਬਾ ਇਹ ਸੁਪਨਾ ਪੂਰਾ ਕਰਦੇ।🙏🙏🙏🙏
@realmoviebox7194
@realmoviebox7194 3 жыл бұрын
Aaho paji Sahi keha Astaad Babbu Maan ji Nu Milan da Dil karda❤️❤️❤️🔥🔥🔥🙏
@mr.pipatt6026
@mr.pipatt6026 Жыл бұрын
❤ ਸਿਰਾ ਕਰਵਾ ਦਿੱਤਾ ੳੁਸਤਾਦ ਸ਼ੀ੍ ਬੱਬੂ ਮਾਨ ਸਾਬ ਜੀ ਤੇ ਜੈਜੀ ਬੀ ਜੀ ਦੋਵੇ Legends ਨੇ ❤
@davindersandhu6040
@davindersandhu6040 3 жыл бұрын
ਇਕ ਲਾਈਕ jazzy b ਲਈ ਵੀ ਬਣਦਾ ਆ👌👌👌
@angrejsingh1451
@angrejsingh1451 3 жыл бұрын
ਵੱਡਿਆਂ ਦੀ ਇੱਜਤ ਕਰੀਏ‌ ਛੋਟਿਆਂ ਨੂੰ ਪਿਆਰ ਕਰਾਂ, ਮਜ਼ਬਾਂ ਜਾਤਾਂ ਤੋਂ ਉੱਠਕੇ ਸਭ ਦਾ ਸਤਿਕਾਰ ਕਰਾਂ🙏🔥✍️ਬੱਬੂ ਮਾਨ Jazzy bains🎤🎤 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💥
@amritbains7610
@amritbains7610 2 жыл бұрын
Veer ji eh tan 2 great artists aa par kujh Singer eho jahe vi aa jehna da idea hai ke,Waddeya di gaye hoye Kali de lafazan nu cheap lyrics dasso, Jo manak Saab warge great singer dev threeke wale warge Kise great lyricist de song gonde aa oh Kise da likhya gon wale aa oh artist hi nahi kaihke mazak udao te asia de top class super hit choteya artists nu besure aa 1 sur tan la lao, t-shirts nal pagga na banno wargiya , gallan bolke bejti karo anyway eh song hamesha di tranh ek nekdil singer ne gaaya hai so good luck to him
@angrejsingh1451
@angrejsingh1451 2 жыл бұрын
@@amritbains7610 yr hun ki kaha mai waheguru mehar kre tere te … mai kise ch kammi nai kad da … kyuki mere ch app bahut ne.. hum nai change bura nahi koi
@lovepreetchauhan3849
@lovepreetchauhan3849 3 жыл бұрын
ਅੱਜ ਕਿਸ ਕਿਸ ਨੂੰ ਏ ਮਾਣ ਮਹਿਸੂਸ ਹੋ ਰਿਹਾ ਕੇ ਅਸੀ ਮਾਨ ਸਾਬ ਦੇ ਕੱਟੜ ਫੈਨ ਆ ਤਾ ਮੇਰੇ ਸਾਰੇ ਕੱਟੜ ਫੈਨ ਵੀਰ ਕਰੋ ਇਥੇ ਲਾਇਕ 👈👈👈👈👍👍👍👍👍👍
@anmolanu9807
@anmolanu9807 3 жыл бұрын
Maan veer good singer .Love you bahut sara
@jijaji-qj6je
@jijaji-qj6je Жыл бұрын
ਕਹਿ ਕੇ ਖੁਤੀ ਪਟਣੀ 🔥🔥❤️
@vishavdhot9642
@vishavdhot9642 3 жыл бұрын
ਖੰਟ ਵਾਲੇ Maan ਨੇ ਲਿਖਿਆ📝, ਗੱਲ Tupac ਦੀ ਨਈ😉, ਪੰਜਾਬੀਆਂ👑ਦੀ ਹੁੰਦੀ ਐ❤ Punjab Punjabiyat Zindabaad Kisaan Mazdoor Ekta Zindabaad
@gagandeep8099
@gagandeep8099 3 жыл бұрын
ਏ ਗੀਤ ਨੇਂ ਅੱਜ ਕੱਲ ਦੇ ਸ਼ਲਾਰੁਆ ਨੂੰ ਦਸ ਤਾਂ ਪੁਰਾਣੀ ਯਾਰੀ ਕਿ ਹੁੰਦੀ ਅਾ ਲਵ ਯੂ ਉਸਤਾਦ ਜੀ
@SonuKumar-vf6jj
@SonuKumar-vf6jj 3 жыл бұрын
Maan shaab te maharaja ji dono 22 sath dekh dil khush ho gaya
@gaureshsingla2429
@gaureshsingla2429 3 жыл бұрын
Desh ki saan....mera Maan Mhaan ❤️❤️❤️
@fanmoosewalede
@fanmoosewalede 3 жыл бұрын
ਥੁੱਕ ਕੇ ਚੱਟਣ ਆਲਾ 👅👅👅👅👅 ( Jazzy di ) ਬੋੰਡੂ ਮਾਨ 😂😂🤡 🐑🐑🌶️🔥. Aho thonu ta ohi change lagne 😉 Jedi thodi ਮਾਂ ਤੇ ਭੈਣਾਂ nu .....patola kehan , hikk nu pahad di choti warga kahe , daaru pe ...odi baanh fade... ਗੱਲ ਸੱਚ ਆ ਚੁੱਭੂ 📌 ਗੀ ਤਾਂ 😉 ਜ਼ਰੂਰ..!!!
@studylover8476
@studylover8476 3 жыл бұрын
ਹਾਂਜੀ ਨਿਰਣੇ ਕਾਲਜੇ ਕੋਣ ਕੋਣ ਸੁਣ ਰਿਹਾ ♥️♥️♥️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ... ਬੱਬੂ ਮਾਨ ਸਾਬ ਜੀਉ 🙏🙏🙏🙏🙏🙏
@gauravsharma858
@gauravsharma858 3 жыл бұрын
Me
@jaggasandhu8840
@jaggasandhu8840 3 жыл бұрын
ਮੈਂ ਵੀ😄
@rajvirsinghmaan2880
@rajvirsinghmaan2880 3 жыл бұрын
Hnji
@angrejsingh6998
@angrejsingh6998 3 жыл бұрын
Me
@SinghPB71
@SinghPB71 3 жыл бұрын
kzbin.info/www/bejne/oqXTiHRvlrqriMU ❤❤⚡⚡⚡
@GtxPreet
@GtxPreet 3 жыл бұрын
Jazzy B and Maan Saab The Legend 🔥🔥🔥🔥
@5911Gaming-v4o
@5911Gaming-v4o 3 жыл бұрын
Bhaji fuddu songs toh bohut sune yeah sbse fuddu song hai🤣
@adabpunjabi5706
@adabpunjabi5706 3 жыл бұрын
@@5911Gaming-v4o lun fadan aeya etha fa nikal etho🖕
@purepunjabitouch28
@purepunjabitouch28 3 жыл бұрын
TRUE GTXPREET
@ustaad0075
@ustaad0075 3 жыл бұрын
right
@kaurreetvlogs4142
@kaurreetvlogs4142 3 жыл бұрын
Tera v chanel krta bro like
@dhamigill3926
@dhamigill3926 Жыл бұрын
ਜਵਾਬ ਨਹੀ ਸ਼ੁਰੂ ਵਾਲੇ ਸ਼ੇਅਰ ਦਾ ਕ੍ਰਿਸ਼ਨ ਸੁਦਾਮਾ ਜੀ ਦਾ ਨਾਮ ਲਿਆਂਦਾ ਵਿੱਚ ❤❤❤
@manjeetmann367
@manjeetmann367 3 жыл бұрын
ਬੱਬੂ ਮਾਨ ਕਰਕੇ ਕੌਣ ਕੌਣ ਸੁਣ ਰਿਹਾ। Playing on repeat love u Mann sahib u have killer voice
@choprasabb678
@choprasabb678 Жыл бұрын
Appa sun rhe hain ji
@choprasabb678
@choprasabb678 Жыл бұрын
Appa veer ji
@choprasabb678
@choprasabb678 Жыл бұрын
Sunde hain syl ta tahle la dite babbu mann ta jazzy b. Nai
@shivshankar2514
@shivshankar2514 4 ай бұрын
Mai
@jattanajattana2502
@jattanajattana2502 3 жыл бұрын
God father of Punjabi music industry 🤘 BABBU MAAN USTAAD 🤘🤘🔥💪💪
@samarsingh9224
@samarsingh9224 Жыл бұрын
🤣🤣LODA Mera
@JobanSingh-wv5oy
@JobanSingh-wv5oy 11 ай бұрын
B
@kamalmuktsar3113
@kamalmuktsar3113 3 жыл бұрын
ਯਾਰੀ ਹੈ ਬੜੀ ਪੁਰਾਣੀ ਬੈਂਸਾਂ ਤੇ ਮਾਨਾਂ ਦੀ ਦੁਨੀਆ ਵਿੱਚ ਛਿੜ ਗਈ ਚਰਚਾ ਇਸ਼ਕੇ ਦੀਆਂ ਤਾਨਾਂ ਦੀ ✔️💥❤️...
@musiclovers4673
@musiclovers4673 3 жыл бұрын
kzbin.info/www/bejne/hZjcmoNmrN-fjac..
@RajveerSingh-gv4cj
@RajveerSingh-gv4cj 3 жыл бұрын
ਗੋਰਿਆ ਦੇ ਦੇਸ਼ ਰਹਿ ਕੇ ਅਪਾ ਪੰਜਾਬੀ ਆ ,ਇਹ ਲਗੁਰ ਕਿਸ ਪਾਸੇ ਤੋਂ ਪੰਜਾਬੀ ਲਗਦਾ ।
@manviraulakh3847
@manviraulakh3847 3 жыл бұрын
ਮੁਲੱਕ ਨਾ ਲੱਭਣਾ ਭਾਰਤ ਜਿਹਾ ਸਾਰੇ ਹੀ ਦੇ ਜਹਾਨ ਵਿੱਚ, ਮੁਹੱਬਤ ਨਾਲ ਹੈ ਭਰਿਆ ਹੰਕਾਰ ਨਾ ਲੱਭਣਾ ਬੱਬੂ ਮਾਨ ਵਿਚ, 👇👇. Manvir 💪 👇
@ParmodBerwal
@ParmodBerwal 3 жыл бұрын
Babbu Maan Always in a Different Look 🔥🔥😘
@sahjvirsingh9883
@sahjvirsingh9883 Жыл бұрын
maan saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love u jaan
@shreerampremi1411
@shreerampremi1411 3 жыл бұрын
*Kitne bhi Punjabi singers guru,Jass,guri ajayein lekin babbu maan ka swag alag hi rahega sabse💪*
@Gursaini0007
@Gursaini0007 3 жыл бұрын
True
@a.kkhartol8506
@a.kkhartol8506 3 жыл бұрын
Sahi ai paaji.........
@a.kkhartol8506
@a.kkhartol8506 3 жыл бұрын
kzbin.info/www/bejne/i3jEZZmDhLJ1gbs
@charanjitmahal2073
@charanjitmahal2073 3 жыл бұрын
Ryt
@preetmahla2466
@preetmahla2466 3 жыл бұрын
ਇਸ ਟਾਈਮ ਸੁਣਨ ਵਾਲੇ ਦਿਉ ਜਵਾਬ ਕੁਮੇਟ ਦਾ ਜੀ ਦਿਲੌ ਧੰਨਵਾਦ ਸਾਰੀਆ ਦਾ ਜੀ ਜੀਉ ਜੀਉ
@beimaansukh8039
@beimaansukh8039 3 жыл бұрын
1 crore complete🔥🔥🔥🔥
@surenderkhasa3786
@surenderkhasa3786 Жыл бұрын
Maan Saab Jindhabadh 🔥🔥❤
@surajclub5303
@surajclub5303 3 жыл бұрын
ਮੇਰੀ ਮਾਤਾ ਜੀ ਬੱਬੂ ਮਾਨ ਤੇ ਜੈਜ਼ੀ ਬੀ ਦੀ ਬਹੁਤ bੜੀ ਫੈਨ ਏ ਏਕ ਸਲਾਮ ਆ ਦੋਨਾ ਨੂ❤️❤️♥️♥️
@kuldeepaulakh9677
@kuldeepaulakh9677 3 жыл бұрын
@Arsh Deep 👍
@ssidhu6979
@ssidhu6979 3 жыл бұрын
@Arsh Deep 🤣🤣sirraa
@wadewilson3571
@wadewilson3571 3 жыл бұрын
@Arsh Deep Teh Teri Bhain Nu Moosewala Jado Tochan Paunda Gaaneya Vich Ohdu Tuh Dhyaan Nahi Dinda.🤣🤣
@jotghuman3229
@jotghuman3229 3 жыл бұрын
@Arsh Deep ryt bro❤️
@amritsar8947
@amritsar8947 3 жыл бұрын
ਮੈਂ ਵੀ ਨਿਰਣੇ ਕਾਲਜੇ ਹੀ ਸਵੇਰੇ ਉੱਠ ਕੇ ਯੂ ਟਿਊਬ ਤੇ ਸਰਚ ਕਰ ਰਿਹਾ R.nait ਦਾ ਨਵਾਂ ਗੀਤ ਬਾਪੂ ਬਾਰੇ ਸੀ ਮੈਂ ਆਪਣੇ ਦੋਸਤ ਦਾ ਸਟੈਟਸ ਦੇਖਿਆ ਵਧੀਆ ਲੱਗਿਆ you tube top te results aa gaya babu Mann , Jazzy b ਮੈਂ ਦੇਖਦੇ ਸਾਰ ਹੀ ਸੋਚ ਲਿਆ ਪਹਿਲਾਂ ਮਾਨ ਸਾਬ੍ਹ ਵਾਲਾ ਦੇਖਦੇ ਆ ਬਾਕੀ ਰ ਨੇਤ ਨੂੰ ਬਾਅਦ ਵਿੱਚ ਸੁਣਦੇ ਆ ਨਾਲੇ ਐਨੇ ਨੂੰ ਚਾਹ ਵੀ ਲੈ ਆਉ ਬਣਾ ਕੇ ਮੋਦੀ ਮੇਰੇ ਲਈ ।।।
@SinghPB71
@SinghPB71 3 жыл бұрын
kzbin.info/www/bejne/oqXTiHRvlrqriMU ❤❤⚡⚡⚡
@anmolanu9807
@anmolanu9807 3 жыл бұрын
Hahahaha
@preetpb06..
@preetpb06.. 3 жыл бұрын
Hahahaha
@maansaab4006
@maansaab4006 3 жыл бұрын
Bhai plz sunde rho geet bar bar te jo vi mera comment padh rheya h o jroor like kro taki menu pta lg je ki mera message kine fans nu mileya Babbu Maan zindabad
@jaskul123
@jaskul123 Жыл бұрын
Nath pa k chaal kdaaiye bigre hoye saana di. Nailed ustaad ji and jazzy b 🎉🎉
@BatthSandhuaWala723
@BatthSandhuaWala723 3 жыл бұрын
22 ਘੰਟੇ ਚ 3.2M ਬਾਬੇ ਉਹ ਵੀ ਅਸਲੀ 👌💪
@decenttips5361
@decenttips5361 3 жыл бұрын
ਯਾਰੀ ਜੱਟਾਂ ਤੇ ਜਾਟਾਂ ਦੀ ਕੰਧਾਂ ਦਿੱਲ੍ਹੀ ਦੀਆਂ ਦੇਖ ਹਿਲਾਈ ਜਾਂਦੀ 💪💪💪💪💪💪
@kulwinder4654
@kulwinder4654 3 жыл бұрын
Kya bt bm bai
@jassratol7766
@jassratol7766 3 жыл бұрын
ਬੈਂਸ ਨਾਲ 10 ਵਜੇ ਮਾਨ ਆ ਗਿਆ ਮਿਊਜਕ ਦੀ ਦੁਨੀਆ ਚ ਤੂਫ਼ਾਨ ਆ ਗਿਆ💥💥🔥🔥
@musiclife7290
@musiclife7290 3 жыл бұрын
kzbin.info/www/bejne/hZjcmoNmrN-fjac..
@051john
@051john Жыл бұрын
Dono i legend bnde aa🔥🔥🔥
@ravinder8838
@ravinder8838 3 жыл бұрын
ਇੱਕੋ ਇਕ ਕਲਾਕਾਰ ਅਸਤਾਦ ਸਾਡਾ ❤️ ਜੋ ਆਪਣਾ ਛੱਡ ਕੇ ਲੋਕਾਂ ਲਈ ਗਾਉੰਦਾ । 👌🏻💯
@akashpannu2200
@akashpannu2200 3 жыл бұрын
Panjab PANJABIYAT lyi gaunda ❤️
@BatthSandhuaWala723
@BatthSandhuaWala723 3 жыл бұрын
ਜਿਸ ਹਿਸਾਬ ਨਾਲ ਲਾਇਕ ਤੇ ਵਿਊ ਵਧ ਰਹੇ ਆ ਓਸ ਹਿਸਾਬ ਨਾਲ ਕੁਮੈਂਟ ਬਹੁਤ ਸਲੋ ਨੇ ਬਾਬੇ ਤੇਜੀ ਫੜੋ ਨਾਂ ਮਾੜੀ ਜੀ ਆਓ ਸਾਰੇ ਇਕੱਠੇ ਹੋ ਕੇ 12 ਵਜੇ ਤੱਕ ਡਿਊਟੀ ਲਾਈ ਏ ਸਾਰੀ ਮਾਨ ਫੈਨ ਆਰਮੀ 👌💪
@jaswkahlon6666
@jaswkahlon6666 3 жыл бұрын
10 million pure hon to pehla lakh comment krna 💪
@gurbazzsingh7058
@gurbazzsingh7058 3 жыл бұрын
Maan Saab
@punjab202
@punjab202 3 жыл бұрын
Ho Jan ge
@Amelie11598
@Amelie11598 3 жыл бұрын
👍👍👍
@rsbhullar6472
@rsbhullar6472 Жыл бұрын
ਬੱਬੂ ਮਾਨ ਆਪਣੀ ਮਿਸਾਲ ਆਪ ਆ
@batthmnjindr1458
@batthmnjindr1458 3 жыл бұрын
*ਦੁਰਵਰਤੋਂ NET ਤੇ ਨਾ ਕਰੋ.. ਜੱਟ ਦੇ ਬਿਆਨਾਂ ਦੀ 🔥🚩* *ਨੈੱਟ ਆਲੇ ਜਵਾਕ😂🔥*
@ilovepawan1349
@ilovepawan1349 3 жыл бұрын
Net wale jwak ni bai 26 janbery da rola c jo
@batthmnjindr1458
@batthmnjindr1458 3 жыл бұрын
@@ilovepawan1349 hn fr oh b net ale jwaka ne e rola paya c bro
@ilovepawan1349
@ilovepawan1349 3 жыл бұрын
Sahi aa
@ilovepawan1349
@ilovepawan1349 3 жыл бұрын
@@batthmnjindr1458 theek aa gal sahi aa
@rupinderkaurroop5549
@rupinderkaurroop5549 3 жыл бұрын
Love you beimaana bsss ess gallon fan aa 💪✍️ likhat siraaaa tremendous you are 🌸🤙💋
@jaswantsaini1727
@jaswantsaini1727 3 жыл бұрын
Right roop g
@gopysarpanch9481
@gopysarpanch9481 3 жыл бұрын
1m comment karna aaa
@akmottan2442
@akmottan2442 3 жыл бұрын
🤣🤣🤣🤣👌👌👌❤❤❤
@NavdeepSingh-kb7ko
@NavdeepSingh-kb7ko 3 жыл бұрын
😂😂👌
@gurjeetmaan9611
@gurjeetmaan9611 3 жыл бұрын
ਦੁਰਵਰਤੋਂ ਨੈੱਟ ਤੇ ਨਾ ਕਰੋ ਜੱਟ ਦੇ ਬਿਆਨਾਂ ਦੀ ਯਾਰੀ ਹੈ ਬੜੀ ਪੁਰਾਣੀ ਬੈਂਸਾਂ ਤੇ ਮਾਨਾਂ ਦੀ 🚩
@santysingh4045
@santysingh4045 Жыл бұрын
Love you ustaad ji 😘😘😍😍😍😍😍 babbu Maan ji 😘😘😘😘😘😘
@ibadat_Moosa
@ibadat_Moosa 3 жыл бұрын
Can't explain my feelings listen after this song two legends show their talent ❤️❤️❤️❤️💥💥💥🙏🙏
@ibadat_Moosa
@ibadat_Moosa 3 жыл бұрын
Love u Maan Saab te jazzy saab
@satwantaulakh8772
@satwantaulakh8772 3 жыл бұрын
1 lakh comment complete 🔥🔥🔥🔥🔥🔥🔥🔥🔥🔥🔥🔥🔥
@fanbabbumaandi8629
@fanbabbumaandi8629 3 жыл бұрын
Hnji kon kon sun reha repeat te mere bangu dso like kr k maan family ❤❤❤❤✌✌✌✌✌🥰🥰🥰
@manpreet047..
@manpreet047.. 3 жыл бұрын
Khass sohna v song nhi a
@ਬਾਠਸਾਬਬਾਠਸਾਬ
@ਬਾਠਸਾਬਬਾਠਸਾਬ 3 жыл бұрын
ਅੱਜ 10 ਵਜੇ ਤੋਂ ਚੱਲਦਾ ਏ ਟਰਾਲੇ ਵਿੱਚ ਰਪੀਟ ਤੇ
@manviraulakh3847
@manviraulakh3847 3 жыл бұрын
Att song 🙏👍
@BaljinderSingh-bh9vd
@BaljinderSingh-bh9vd 3 жыл бұрын
❤️❤️🤟🏼🥰🥰
@goway28
@goway28 3 жыл бұрын
MOOSETAPE chldi aa hun
@GarryBal-rw3oe
@GarryBal-rw3oe 3 ай бұрын
2024 September ch kon aya
@manpreet_chahal9223
@manpreet_chahal9223 3 жыл бұрын
Industry legend ❣️
@AjayKumar-bf5qi
@AjayKumar-bf5qi 3 жыл бұрын
ਬਹੁਤ ਆਏ ਤੇ ਬਹੁਤਿਆ ਨੇ ਆਉਣਾ,ਪਰ ਮਾਨਾ ਤੇਰੇ ਜਿਹਾ ਕੋਈ ਹੋਰ ਨਾ ਹੋਣਾ, ਸਲਾਮ ਐ ਬਈ ਮਾਨਾ ਤੇਰੀ ਕਾਲਮ ✍️✍️ਨੂੰ,
@musiclife7290
@musiclife7290 3 жыл бұрын
kzbin.info/www/bejne/hZjcmoNmrN-fjac..
@ਬਾਠਸਾਬਬਾਠਸਾਬ
@ਬਾਠਸਾਬਬਾਠਸਾਬ 3 жыл бұрын
ਜਿੰਨੇਂ ਮੇਰੇ ਵੀਰ ਆਪਣੇ ਬੱਬੂ ਬਾਈ ਨੂੰ ਦਿਲੋਂ ਪਿਆਰ ਕਰਦੇ ਨੇ ਉਹ ਦੋ ਤਿੰਨ ਦਿਨ ਤੱਕ ਗਾਣਾ ਰਪੀਟ ਤੇ ਚਲਾਂਉ ਤੇ 15.20. ਕਮੈਂਟ ਕਰੋ
@HarjeetSingh-rn8oz
@HarjeetSingh-rn8oz 3 жыл бұрын
Ik ji
@sanyamvashisht-h9h
@sanyamvashisht-h9h 24 күн бұрын
(Amazing song,Ft.Singers, Lyricist , music :- Old freindships, Ft. Jazzy B, Khant adha maan, Babbu maan, Harj nagra)
@satwantaulakh8772
@satwantaulakh8772 3 жыл бұрын
ek hi gaaaanaaaa 30 warga 🔥🔥🔥🔥🔥🔥🔥🔥🔥🔥 roz repeat te chalda bore ni hunda bnda mza onda jini war suno
@punjabmade7675
@punjabmade7675 3 жыл бұрын
ਪਹਿਲਾ ਹੀ ਕਿਹਾ ਸੀ ਟ੍ਰੇਲਰ ਦੇਖ ਕੇ ਵੀ ਬੰਬ ਹੀਰੋਸ਼ੀਮਾ ਆਲੇ ਨਾਲੋ ਕਿਤੇ ਵੱਡਾ ਹਾਉ ਉਸਤਾਦ ਬੰਦੇ❤️❤️
@kulwinder4654
@kulwinder4654 3 жыл бұрын
Haha sai gl
@punjabmade7675
@punjabmade7675 3 жыл бұрын
@@kulwinder4654 ਹਾਂਜੀ ਬਾਈ 🙏
@gagandeep8099
@gagandeep8099 3 жыл бұрын
22 ਨੂੰ ਪਿਆਰ ਕਰਨ ਵਾਲੇ ਲਾਈਕ ਕਮੇਂਟ ਸ਼ੇਅਰ ਦੱਬ ਕੇ ਰੱਖੋ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@musiclife7290
@musiclife7290 3 жыл бұрын
kzbin.info/www/bejne/hZjcmoNmrN-fjac
@mohammadsiddiqui27
@mohammadsiddiqui27 3 жыл бұрын
kzbin.info/www/bejne/aqvUon2kps99bJo
@kulvindersingh7452
@kulvindersingh7452 3 жыл бұрын
Babbu Maan di🖋️🖋️🖋️🖋️🖋️🖋️nu slam ae Bai di soch bot badi he sade Bai di 🙏🙏🙏🙏🙏🙏hun 🐑🐑🐑🐑🐑🐑Ina da ki banu 🤣🤣🤣🤣🤣🤣🤣🤣🤣🤣
@mannuaujla1525
@mannuaujla1525 Жыл бұрын
Ustaad maan love you 😘 I hope 🤞
@dharamdeep368
@dharamdeep368 3 жыл бұрын
Pehle hi Alaap ne Kuldeep Manak saab di yaad dava diti... 🙏🏽🙏🏽🙏🏽Jeonde vasde raho Jazzy b bai and Babbu Maan bhaji❤️
@jakharchaudhary
@jakharchaudhary 3 жыл бұрын
किसान-मजदूर एकता जिन्दाबाद हरियाणा-पंजाब भाईचारा जिन्दाबाद♥️🔥 जय JAT 💪❣️
@musiclife7290
@musiclife7290 3 жыл бұрын
kzbin.info/www/bejne/hZjcmoNmrN-fjac.
@harshdeep9323
@harshdeep9323 3 жыл бұрын
2 legends of punjabi music industry🔥🔥🔥
@simrandhillon9170
@simrandhillon9170 2 жыл бұрын
Love you jazzy b and Babbu maam from Malasiya Simran dhillon dyalpuria 😎😎😎
@maansharma1698
@maansharma1698 3 жыл бұрын
Gurdev singh gill (Debi ) , tejinder singh Maan ( Babbu) , jaswinder singh bains (jazzy b) purani yaari te pkke yaar✔️✔️✔️🙏🙏🙏💓
@deepaulakhpb13
@deepaulakhpb13 3 жыл бұрын
❤️❤️❤️🙏🙏
@KamalSingh-cn9ri
@KamalSingh-cn9ri 3 жыл бұрын
ਕੌਣ ਕੌਣ ਉਸਤਾਦ ਬੱਬੂ ਮਾਨ ਜੀ ਕਰਕੇ ਆਇਆ❤💢💥💯
@officialpreetcanada
@officialpreetcanada 3 жыл бұрын
Me
@sanjeevkaith8631
@sanjeevkaith8631 Жыл бұрын
Jai hoo ustad babbu mann ji aur jazzy b ko bahut jada sahi songs hai
@decenttips5361
@decenttips5361 3 жыл бұрын
ਹਜੇ ਲਿਖਿਆ ਕਿਥੇ ਐ ਅਜੇ ਗਾਇਆ ਕਿਥੇ ਐ ਅਜੇ ਖਾਲ ਚ ਘੁੰਮ ਦਾ ਮੈਂ ਨਕਾ ਲਾਇਆ ਕਿਥੇ ਐ. ਬੱਬੂ ਮਾਨ ♥️♥️♥️
@dhillon3876
@dhillon3876 3 жыл бұрын
Bilkull 22 hle TN 🔥niklni a agye agye NME NME sapp aun Gye salute AA ustad di Likhatt nu #WMK#🙏
@decenttips5361
@decenttips5361 3 жыл бұрын
@@dhillon3876 ♥️♥️♥️💪🙏🙏
@RDXPARDHANX
@RDXPARDHANX 3 жыл бұрын
ਹੁਣ ਪਤਾ ਲੱਗੂ ਕਿ ਕੌਣ ਕੱਟਾ ਹੈ ਤੇ ਕੌਣ ਚੋਟਾ ਹੈ 🔥🔥
@rahulalluna6772
@rahulalluna6772 3 жыл бұрын
Kaka aa rhi aa 15 nu album fer pata lag ju ga
@singhhermanos
@singhhermanos 3 жыл бұрын
Jehre khush ne k maan te jazzy b da collaboration hoyea tan like maro fer dekhiye kinne k khush ne 🔥 🔥 🔥 🔥
@sanddeepkumar5078
@sanddeepkumar5078 3 жыл бұрын
Attt song
@rajvirsingh2914
@rajvirsingh2914 3 жыл бұрын
Jazzy b kuldeep manak da chela a tuhade maan ne ta kuldeep manak nu vi galt kiha c bajurga nu pusso kon c kuldeep manak
@NachhatarSingh-wk4go
@NachhatarSingh-wk4go Жыл бұрын
Maan world 🌎 di saan
@punjabigyan1624
@punjabigyan1624 3 жыл бұрын
ਕਲਮ ਮਾਨ ਦੀ ਯਾਰੀਆ ਨਿਭਾਈ ਜਾਦੀ💯💯💯💯💯
@karanaujlafanclub1982
@karanaujlafanclub1982 3 жыл бұрын
Ageya Babe 😎🙏🙏
@karanaujlarisky
@karanaujlarisky 3 жыл бұрын
Aagya babe 🔥🔥
@karanaujlarisky
@karanaujlarisky 3 жыл бұрын
16/5/21 👀🌪️🌪️
@KaRaNAuJla-c2c
@KaRaNAuJla-c2c 3 жыл бұрын
16 may di wait aa babeo ❤️ Maan saab ❤️❤️
@Fouryouep
@Fouryouep 3 жыл бұрын
16 MAY NU KUCH VI HO SKDA KHYAL RHKYO 🔥
@fanbabbumaandi8629
@fanbabbumaandi8629 3 жыл бұрын
Maan fans lvayeo hajri lg j pta maan fans hi ghum rhe ne coments vich krdo ji like❤❤❤❤❤✌✌✌✌✌✌
@aujla3923
@aujla3923 3 жыл бұрын
👋ta Baja🌶️ta lade
@AmarjeetSingh-tw2xf
@AmarjeetSingh-tw2xf 3 жыл бұрын
@Arsh Deep maan sabb ne harek vise te song gaye a aj kal ki chal reha a ena gand pya aa o v dekho yra
@babbumaan107
@babbumaan107 3 жыл бұрын
Gulab sidhu ne v thuk k chatya te tempu nl a
@babbumaan107
@babbumaan107 3 жыл бұрын
Mafi mang k lukda firda
@babbumaan107
@babbumaan107 3 жыл бұрын
Tika lg gya tempua de
@babbumaanustaadkaranaujla3729
@babbumaanustaadkaranaujla3729 3 жыл бұрын
ਬੱਬੂ 22 ਵੱਲੋ 1•5 ਕਰੋੜ ਦੀ ਲਾਗਤ ਅੱਜ ਤੋ ਗਰੀਬ ਲੋਕਾ ਦੇ ਘਰ ਬਣਾਉਣ ਦੀ ਪਹਿਲ ਕੀਤੀ ਗਈ ਸ਼ੇਅਰ ਤਾ ਬਣਦਾ ਜੀ ਇੱਕ 🙏
@Lucky-tz3uk
@Lucky-tz3uk 3 жыл бұрын
aja le ja tanu dinde
@simarjitsingh833
@simarjitsingh833 3 жыл бұрын
Saly gappi. Crore dehkya kdi Babu Maan ny
@NavThapar.
@NavThapar. 3 жыл бұрын
@@simarjitsingh833 pehal daily News channel waleya de khabar dekh je kesi gal bare pata nahi ta kyo bhori jana oeee ..
@NavThapar.
@NavThapar. 3 жыл бұрын
@@simarjitsingh833 Babbu Maan 20 ghar bna ke de reha ik ghar te kharch 10 lakh aa .....ik ta ban ke tayar be ho gaya ..
@simarjitsingh833
@simarjitsingh833 3 жыл бұрын
@@NavThapar. gal da ta sanu pata ni sach a k juht a. Bs ina jrur pata. Ky eh gappi a ty baki ਭੇਡਾਂ ਵੀ. Sidhu ny bnd kiti pyi a. Hun sab d,🤣🤪🤪🤪🤪🤪🤪🤪🤪
@yadmundapind
@yadmundapind Жыл бұрын
Babbu maan jind jaan❤❤
@Gursaini0007
@Gursaini0007 3 жыл бұрын
Good morning all maam fans chaka ka rkho kmm commit krda raho bs jdo v song suno 👍👍
@Boos_Babbumaan
@Boos_Babbumaan 3 жыл бұрын
20 ਦਿਨ ਹੋ ਗਏ ਗੀਤ ਹਲੇ ਵੀ trending ਚ ✔️✔️🔚
@manimianpurwala7899
@manimianpurwala7899 3 жыл бұрын
80k comment soon. And 6.1 m views complete.🔥🔥 Maan sab 🤟
@Amandeepbuttar-ru4gn
@Amandeepbuttar-ru4gn Жыл бұрын
After 2years🤟listening this masterpiece😍👌👌
@brandedfouji9558
@brandedfouji9558 3 жыл бұрын
Punjabi singing di aan baan shaan Jazzy_ B te Babu maan fouji bhai ka coment bhi like krdeyo yaar 🇮🇳😘😁
@subedardhillon9546
@subedardhillon9546 3 жыл бұрын
Jazzy Bains Di awaj 👌👌
@sukhpreetnambardar5810
@sukhpreetnambardar5810 3 жыл бұрын
ਖੰਟ ਆਲੇ ਮਾਨ ਦਾ ਫੈਨ sk .❤️❤️❤️
@mohdsajid317
@mohdsajid317 3 жыл бұрын
Heiio
@gagandeepsinghbhullar9055
@gagandeepsinghbhullar9055 3 жыл бұрын
ਮਾਰੇ ਜੇ ਕੋਈ ਖੰਘੂਰਾ , ਗੁਟੋਂ ਫ਼ੜ ਟੋਕ ਦਈਏ , ਚੱਕੇ ਜੇ ਸਿਰ ਕੋਈ ਠੂੰਹਾਂ , ਫਿਰ ਕਿੱਲਾ ਠੋਕ ਦਈਏ , ਨੱਥ ਪਾ ਕੇ ਚਾਲ ਘਟਾਈਏ ਕੱਟਿਆਂ ਤੇ ਸਾਨ੍ਹਾਂ ਦੀ , ਯਾਰੀ ਹੈ ਬੜੀ ਪੁਰਾਣੀ ਬੈਂਸਾਂ ਤੇ ਮਾਨਾਂ ਦੀ 🔥
@mohitpanghal1858
@mohitpanghal1858 3 жыл бұрын
1 crore views coming soon 🔥❤🔥❤
@sidhuhuni5143
@sidhuhuni5143 3 жыл бұрын
Like ghatt a babe
@gurmansabb2583
@gurmansabb2583 3 жыл бұрын
@@sidhuhuni5143 koi chakkar nai brooo
@tarbjeetsingh8465
@tarbjeetsingh8465 3 жыл бұрын
@@sidhuhuni5143 original ne bai ta krke
@Gkhan224
@Gkhan224 3 жыл бұрын
@Punjabi Songs Status ..ek gal dso je babbu maan promotion krda fir hi fans dekh de ne????? Bro jina ne dekhna si dekh liyaaa Ke halle babbu maan de fan wait krde ne ki je babbu maan promotion kroga fir hi vekhage????
@Gkhan224
@Gkhan224 3 жыл бұрын
@@tarbjeetsingh8465 profe ki e broooo?????????
@BatthSandhuaWala723
@BatthSandhuaWala723 3 жыл бұрын
5 ਲੱਖ view ਟੱਪ ਗਏ ਬਾਬੇ 4 ਘੰਟੇ ਚ ਉਹ ਵੀ ਅਸਲੀ 💪👌
@desideshokeen1509
@desideshokeen1509 3 жыл бұрын
ਸੁਣਨ ਤੋਂ ਪਹਿਲਾਂ LIKE ਕਰਨ ਵਾਲੇ ਲਾਓ ਹਾਜ਼ਰੀ ❤️
@jaspalchangal8274
@jaspalchangal8274 3 жыл бұрын
ਬੱਬੂ ਮਾਨ ਦਾ ਹਰੇਕ ਗੀਤ ਹੀ ਸੁਨਣ ਤੋ ਪਹਿਲਾਂ ਹੀ ਲਾਇਕ ਕਰਦਾ ਬਈ ਮੈ।
@GursewakSingh-mz8my
@GursewakSingh-mz8my 3 ай бұрын
LEGEND BABBU MAAN ❤
@sunnygill2115
@sunnygill2115 3 жыл бұрын
ਗੀਤਕਾਰੀ ਇੱਕ ਜੰਗਲ ਆ ਤੇ ਇਸ ਜੰਗਲ ਦਾ ਸ਼ੇਰ ਬੱਬੂ ਮਾਨ ਆ ਜੇਹੜਾ ਜੇਹੜਾ ਇਸ ਗੱਲ ਨਾਲ ਸਹੀ ਏ ਕਰੋ ਲਾਈਕ
@tajindersingh9849
@tajindersingh9849 Жыл бұрын
Sidhu moose wala only but I know after death of his.
@maadiasees2842
@maadiasees2842 Жыл бұрын
​@@tajindersingh9849tu te sidhu haje kall de jawak ho 😂
@preet_singh1
@preet_singh1 Жыл бұрын
te sidhu ohda pyo aa😅
@maadiasees2842
@maadiasees2842 Жыл бұрын
@@preet_singh1 🤣🤣charnu v ustadd kehdi a 🤣🤣🤣
@BarjinderSingh-fd7cz
@BarjinderSingh-fd7cz 4 ай бұрын
Right
@harpreetbeimaan4672
@harpreetbeimaan4672 3 жыл бұрын
Maan saab yarri song ch v kisaan wali gal Wah maan saab dil shuliya❤️❤️❤️❤️❤️❤️❤️❤️❤️❤️
@gurpreetbrar5743
@gurpreetbrar5743 3 жыл бұрын
ਅੱਜ ਯਾਰੀ ਜੱਟਾਂ ਤੇ ਜਾਟਾਂ ਦੀ ਕੰਧਾਂ ਦਿੱਲੀ ਦੀਆਂ ਦੇਖ ਹਿਲਾਈ ਜਾਂਦੀ 💗💗 Hamara bhai hai haryana Jo beech mein aayea faad denge ❤️
@krishanpanjetha4690
@krishanpanjetha4690 2 жыл бұрын
Donon singron Ko Salam Salam
@gagandeepsinghbhullar9055
@gagandeepsinghbhullar9055 3 жыл бұрын
ਸਿਰ ਦਾ ਹੈ ਤਾਜ਼ ਪੰਜਾਬੀ , ਨਾ ਲੋੜ ਸਨਮਾਨਾਂ ਦੀ ਯਾਰੀ ਹੈ ਬੜੀ ਪੁਰਾਣੀ , ਬੈਂਸਾਂ ਤੇ ਮਾਨਾ ਦੀ ❤️❤️❤️🔥🔥🔥✍️
@limcacockacolafanta7775
@limcacockacolafanta7775 3 жыл бұрын
25 years singing these two legend for punjabi music industry 🔥
@jaswkahlon6666
@jaswkahlon6666 3 жыл бұрын
💯💯💯💯
@jaswkahlon6666
@jaswkahlon6666 3 жыл бұрын
💪💪💪
@shahidmehmood2229
@shahidmehmood2229 3 жыл бұрын
♥️♥️
@musiclife7290
@musiclife7290 3 жыл бұрын
kzbin.info/www/bejne/hZjcmoNmrN-fjac.
@jagdeep999
@jagdeep999 3 жыл бұрын
Trending ✅✅
@ajnabi867
@ajnabi867 3 жыл бұрын
ਦੁਬਈ,#7❤
@vickySingh-qr8hc
@vickySingh-qr8hc 3 жыл бұрын
@@ajnabi867 hun 5 te aa gya dubai ch
@Inderjeet-u5t
@Inderjeet-u5t 3 жыл бұрын
Punjab 5te
@mangasingh3207
@mangasingh3207 Жыл бұрын
Nice Maan 22🔥🔥🔥
@MuskaanKhanK
@MuskaanKhanK 3 жыл бұрын
My father is very ill last 10 days😌😌😌😌😔 please pray for him 🙏 may god Bless you and your family 🙏🙏🙏🙏🙏
@satwindersingh9304
@satwindersingh9304 3 жыл бұрын
Baba mehar kre bhrava maa baap sb de tandrust rehn
@pardeepsinghh9930
@pardeepsinghh9930 3 жыл бұрын
Waheguru mehar kre thode father saab te te thode sare privar nu tandrusti bakhshe
@babbumaanupdates8625
@babbumaanupdates8625 3 жыл бұрын
Mehar karn Malak waheguru g 🙏🙏
@lakhvindersingh6786
@lakhvindersingh6786 3 жыл бұрын
Baba mihar Karu 🙏🙏🙏🙏
@manjindersingh1665
@manjindersingh1665 3 жыл бұрын
ਵਾਹਿਗੁਰੂ ਮੇਹਰ ਕਰੂ ਵੀਰ
@sehajkharoud4145
@sehajkharoud4145 3 жыл бұрын
Bina kise promotion toh number 1
@paggukhosa7402
@paggukhosa7402 3 жыл бұрын
Love you maan Saab mana Jo tuci likhya hor ni koi likh skda yari Di gal Ch v kisaani Di gal ,,, kisaan majdoor EKTA zindabaad 👊🚩
@Prince-je9hn
@Prince-je9hn 3 жыл бұрын
ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ
@Gurlove0751
@Gurlove0751 3 жыл бұрын
ਲੋਕ 7 ਸੁਰਾਂ ਚ ਹੀ ਉਮਰਾਂ ਲਘਾ ਦੇਂਦੀ ਆ, ਖੰਟੀਏ ਦਾ 7 ਕੁ ਸੁਰਾਂ ਨਾਲ ਕਿਥੇ ਸਰਦਾ ਹੋਣਾ, ਪਤਾ ਨਹੀਂ ਕਿੰਨੀਆਂ ਕੁ ਸੁਰਾਂ ਕਢ ਦਿੰਦਾ ਇਕ ਗਾਣੇ ਚ