Babbu Maan : Adab Punjabi (Part 2&3) | New Punjabi Song 2022

  Рет қаралды 4,200,124

Babbu Maan

Babbu Maan

Күн бұрын

Пікірлер: 8 100
@rickysingh7779
@rickysingh7779 Жыл бұрын
ਵਾਹ ਕਿਆ ਬਾਤਾਂ ਮਾਨ ਸਾਹਿਬ ਪੂਰਾ ਪੰਜਾਬ ਦਾ ਦੁਖਾਂਤ ਗਾ ਦਿੱਤਾ ਕੋਈ ਕੋਈ ਸਮਝ ਸਕਦਾ ਆਪ ਦੀਆਂ ਲਿਖਤਾਂ ਨੂੰ ਬਾਕਿਆ ਹੀ ਹੋਮਿਉਪੈਥੀ ਵਰਗੇ ਗਾਣੇ ਹੋਲੀ ਹੋਲੀ ਸਮਝ ਆਉਣਗੇ ❤❤
@karmasingh1900
@karmasingh1900 Жыл бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you Respected brother Maan Saab 🦅
@simarpartap7452
@simarpartap7452 Жыл бұрын
❤❤
@JeetWaraich-nd5ye
@JeetWaraich-nd5ye 3 ай бұрын
❤❤
@gurpreetdosanjh6496
@gurpreetdosanjh6496 10 ай бұрын
ਅੜਬ ਪੰਜਾਬੀ ਸਿਰਾ ਲਾ ਦਿੱਤਾ ਮਾਨਾਂ , ਸੱਚੀਆਂ ਤੇ ਖਰੀਆਂ ਸੁਣਾਈਆਂ । ❤ 👆🔥🔥👌🏆✌ ।
@shivrandwa948
@shivrandwa948 Жыл бұрын
ਵੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨ‌ਈ ਖੁੰਡ ਹਾ ਪੁਰਾਣੇ ਬੱਲੀਏ ✍️
@jagjitsingh-wg2lb
@jagjitsingh-wg2lb 4 ай бұрын
j vellu hunda jeonda na hunda .. bondu aa eh
@balbirbasra3913
@balbirbasra3913 Жыл бұрын
ਮਾਨ ਦਾ ਕੀ ਐ ਨੰਗ ਮਲੰਗ ਐ ਚੱਕਵਾਂ ਏਦਾ ਡੇਰਾ😘♥️♥️🔥🔥🤟🤟 ਪਾਗਲ ਲੋਕੀਂ ਕਿੱਥੇ ਜਾਨਣ ਏਦੀ ਸੋਚ ਦਾ ਘੇਰਾ😘♥️♥️🔥🔥🤟🤟
@jsranajsrana5263
@jsranajsrana5263 Жыл бұрын
ਬੱਬੂ ਮਾਨ ਦੇ ਸੌਗ ਨੂੰ ਵੀਡੀਓ ਦੀ ਲੋੜ ਹੀ ਨਹੀਂ ਪੈਂਦੀ, ਇਹ POWER ਹੈ ਬੱਬੂ ਮਾਨ ਦੀ ਲੇਖਣੀ ਦੀ. ਮੈਂ ਭਾਗਾਂ ਵਾਲਾ ਹੈ ਜੋ ਪੰਜਾਬ ਵਿੱਚ ਜੰਮਿਆ.
@Rajveersingh-o1u
@Rajveersingh-o1u Ай бұрын
Haasa aunda yr
@BalvirSingh-ns7vr
@BalvirSingh-ns7vr 5 ай бұрын
ਜੇ ਖਰੀਆਂ ਖਰੀਆਂ ਸੁਣਨੀਆਂ ਤਾ ਕੇਵਲ ਬੱਬੂ ਮਾਨ ਸਾਹਿਬ ਸੁਣੋਂ। ਧੰਨਵਾਦ ਮਾਨ ਸਾਹਿਬ ਸਿਰਾ ਕਰਾਇਆ ਪਿਆ।
@woodgrazingsawmilkskils
@woodgrazingsawmilkskils 2 жыл бұрын
Daily chaldi a repeat te album bhedan nu tension paa diti c hun tkk itune te trending ch rahi a album te puraniya v
@ziramit
@ziramit 2 жыл бұрын
ਕੋਈ ਤੋੜ ਨਈ ਬਈ ਦੀ ✍️ ਕਲਮ ਦਾ always favourite
@MandeepSingh-ry6ps
@MandeepSingh-ry6ps 2 жыл бұрын
ਬੱਬੂ ਬਾਈ ਸਿੱਧੀਆਂ ਵੱਜਦੀਆਂ 💯💯
@thebestwing6626
@thebestwing6626 2 жыл бұрын
ਹੋਰਾ ਲਈ ਇਹ ਗਾਣਾ ਵੱਡਾ ਹੋਣਾ, ਪਰ ਸਾਨੂੰ ਤੇ ਐਵੇਂ ਲਗਦਾ ਬਸ ਚਲਦਾ ਹੀ ਰਹੇ ਖਤਮ ਨਾ ਹੋਵੇ। 😘😘😘
@AvtarSingh-qc1mf
@AvtarSingh-qc1mf 2 жыл бұрын
End mai army ch aa
@garrylail8393
@garrylail8393 Жыл бұрын
Hnji
@simarpartap7452
@simarpartap7452 Жыл бұрын
❤❤
@Akashkotla1932
@Akashkotla1932 Жыл бұрын
❤❤❤
@SattuSeemar
@SattuSeemar 9 ай бұрын
❤❤❤❤❤
@bhangurepoterjagraon5467
@bhangurepoterjagraon5467 3 ай бұрын
ਸਿਰਾ ਈ ਲਾਉਂਦਾ ਵੀ ਇਹ ਹੈ ਅਸਲੀ ਗਾਇਕ।
@babbumaandsm3893
@babbumaandsm3893 Жыл бұрын
ਬੱਬੂ ਕਿੱਥੇ ਆ??????? ਪਿੱਛਲੇ ਲਗਭਗ 7-8 ਸਾਲਾ ਤੋ ਜਦੋ ਦਾ ਸ਼ੋਸ਼ਲ ਮੀਡੀਆ ਜਿਆਦਾ Active ਹੋਇਆ ਆ ਉਦੋ ਦਾ ਪੰਜਾਬ ਦੇ ਹਰ ਮੁੱਦੇ ਚ ਇੱਕ ਨਾਮ ਹਰ ਫੇਸਬੁੱਕੀ ਵਿਦਵਾਨ , ਦੋ ਟਕੇ ਦੇ ਨਿਊਜ਼ ਚੈਨਲ ਤੇ ਦੋ ਟੱਕੇ ਦੇ ਕਲਾਕਾਰ ਹਰ ਮੁੱਦੇ ਚ ਇੱਕੋ ਨਾਮ ਜਪਦੇ ਆ ,ਬੱਬੂ ਬੱਬੂ ਬੱਬੂ ਬੱਬੂ ਬਾਈ ਬੱਬੂ ਮਾਨ ਦੇ ਬਿਆਨਾ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਆ ਖੱਚ ਮੀਡੀਆ ਆਲੇ ਬਾਈ ਬੱਬੂ ਮਾਨ ਦਾ ਰੁਤਬਾ ਖਤਮ ਕਰਨ ਲਈ ਬਹੁਤ ਜੋਰ ਲੱਗਿਆ ਹੋਇਆ ਫੇਸਬੁੱਕੀ ਵਿਦਵਾਨਾਂ ਦਾ ਹਰ ਮੁੱਦੇ ਚ ਬਾਈ ਨੂੰ ਭੰਡਣ ਲੱਗ ਜਾਂਦੇ ਆ ਕਿਸੇ ਦੀ ਫਸਲ ਮੱਚ ਗਈ ਬੱਬੂ ਮਾਨ ਕਿੱਥੇ ਆ ? ਬਾਰਡਰ ਤੇ ਫੋਜੀ ਸ਼ਹੀਦ ਹੋ ਗਏ ਬੱਬੂ ਮਾਨ ਕਿੱਥੇ ਆ? ਧਰਨਾ ਲੱਗਿਆ ਬੱਬੂ ਕਿੱਥੇ ਆ ਆਇਆ ਕਿਉ ਨੀ ਬੇਅਦਬੀ ਹੋ ਗਈ ਬੱਬੂ ਮਾਨ ਕਿੱਥੇ ਆ? ਕਿਉ ਬਾਈ ?? ਬੱਬੂ ਮਾਨ ਨੇ ਠੇਕਾ ਥੋੜੀ ਲਿਆ ਆ ਸਾਰੇ ਕੰਮਾ ਦਾ ਉਹ ਤਾ ਆਪਣੇ ਵੱਲੋ ਕਰੀ ਜਾਦਾ ਆ ਪੰਜਾਬ ਦੇ ਹੱਕਾਂ ਦੀ ਗੱਲ ਅੱਜ ਦਾ ਨੀ 1990 ਦਾ ਕਰਦਾ ਆ ਰਿਹਾ ਨਾਲੇ ਦੋਗਲੇ ਪੰਜਾਬੀਆ ਲਈ ਕਿਉ ਖੜੇ ਅਗਲਾ ਤੁਸੀ ਅਸਲ ਚ ਹੈ ਹੀ ਜੁੱਤੀਆਂ ਖਾਣ ਲਾਇਕ ਆ , ਕਿਸਾਨ ਮੋਰਚੇ ਚ ਜੇ ਕਿਸੇ ਕਲਾਕਾਰ ਨੇ ਸਭ ਤੋ ਜਿਆਦਾ ਹਾਜ਼ਰੀ ਭਰੀ ਆ , ਸਭ ਤੋ ਵੱਧ ਯੋਗਦਾਨ ਪਾਇਆ , ਆਪਣਾ ਸ਼ੋ ਕੈਂਸਲ ਕਰ ਕੇ ਸ਼ੋ ਆਲ਼ਿਆ ਨੂੰ ਕਿਹਾ ਵੀ ਜਿਹੜਾ ਪੰਦਰਾ ਲੱਖ ਮੈਨੂੰ ਦੇਣਾ ਤੁਸੀ ਧਰਨੇ ਚ ਦੇ ਦਵੋ ਇਹ ਆ , ਕੀ ਮੁੱਲ ਪਾਇਆ ਤੁਸੀ ਉਸ ਦਾ 99.9% ਚੰਗੇ ਗੀਤ , ਚੰਗੇ ਕੰਮ ਨੀ ਦਿਸਦੇ ਬਸ ਕਮਾਦ ਦਿਖ ਦੀ ਆ , ਕਮਾਦ ਵੀ ਸਚਾਈ ਸੀ ਓਸ ਟਾਇਮ ਦੀ ਅਗਲੇ ਨੇ ਸੱਚ ਗਾਇਆ ਆ ਚੋਥਾ ਪੈਗ ਅਗਲੇ ਨੇ ਆਪਣੀ ਮਸ਼ੂਕ ਲਈ ਗਾਇਆ ਤੁਸੀ ਆਪਣੇ ਤੇ ਲੇ ਗਏ ਗੱਲ ਇਹ ਤੁਹਾਡੀ ਕਮਜ਼ੋਰ ਮਾਨਸਿਕਤਾ ਆ ਉਹਦਾ ਕੋਈ ਕਸੂਰ ਨੀ ਬਾਕੀ ਬਾਈਕਾਟ ਤਾ 26 ਸਾਲਾਂ ਤੋ ਹੁੰਦਾ ਆ ਰਿਹਾ ਨਵੀ ਗੱਲ ਨੀ ਕੋਈ ਕੋਈ ਕਾਂ ਦਾ ਜਾਇਆ ਬਾਜ਼ਾ ਦਾ ਰੁੱਤਬਾ ਨੀ ਖੋ ਸਕਦਾ ਬਾਈ ਸਾਡਾ ਕੱਲ ਵੀ TOP ਤੇ ਸੀ ਅੱਜ ਵੀ TOP ਤੇ ਆ ਤੇ ਹਮੇਸ਼ਾ ਰਹੁ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
@gurindersingh9506
@gurindersingh9506 2 жыл бұрын
ਮਹਿਬੂਬਾ ਦਾ ਛੱਲਾ ਸ਼ੀਸ਼ੇ ਵਿੱਚ ਜੜਾ ਦਿੱਤਾ ✍️❤️ ਕਿਆ ਬਾਤ ਏ 🤘
@Back_to_Life9345
@Back_to_Life9345 Жыл бұрын
Sira lata ustad ji great singer Ustad ta ustad he aa Purana aa nu Pata v maan ke aa
@abhimanyusaharan5156
@abhimanyusaharan5156 2 жыл бұрын
20 saal to m 12 bore 20 saal aje m rhna hor.... respect maan shab💞🎯🙏
@PUNJABITREND584
@PUNJABITREND584 2 жыл бұрын
Flop
@manojmarkdia6550
@manojmarkdia6550 2 жыл бұрын
Evergreen maan sahab
@simarpartap7452
@simarpartap7452 Жыл бұрын
🙏🙏
@gurjindersingh2373
@gurjindersingh2373 2 жыл бұрын
ਮੈਂ ਤੁਹਨੂੰ ਬਹੁਤ ਪਿਆਰ ਕਰਦਾ ਜੀ ਮਾਨ ਸਾਬ ਜੀ😘😘😘😘😘😘🥰🥰🥰
@JeevanSingh-ln2sb
@JeevanSingh-ln2sb 2 жыл бұрын
ਸਾਡੀ ਜਿੰਦ ਅਤੇ ਜਾਨ ਖੰਟ ਵਾਲਾ ਮਾਨ ਨਜਾਰਾ ਅਾ ਗਿਅਾ ustad ji ਜਿੳੁਦਾ ਰੈਹ ਮਾਨਾ 👏👏
@Spot-Music19
@Spot-Music19 2 жыл бұрын
ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ 🙏
@JeevanSingh-ln2sb
@JeevanSingh-ln2sb 2 жыл бұрын
@@Spot-Music19 ਜਰੂਰ ਦੇਖਾ ਗੇ ਵੀਰ ਜੀ vidoe ਬਹੁਤ ਚੰਗਾ ਕੰਮ ਕਰ ਰਹੇ ਹੋ ਬੇਸਾਹਾਰਾ ਜਨਵਾਰਾ ਦਾ ਿੲਲਾਜ ਕਰ ਕੇ ਰੱਬ ਚੜਦੀ ਕਲਾ ਚ ਰੱਖੇ
@Spot-Music19
@Spot-Music19 2 жыл бұрын
@Deepu Chopra 🌹🌹🌹
@simarpartap7452
@simarpartap7452 Жыл бұрын
maan saab
@New_Movie402
@New_Movie402 Жыл бұрын
​@@JeevanSingh-ln2sb ❤😮
@GurmeetSingh-np9pw
@GurmeetSingh-np9pw Жыл бұрын
ਬਹੁਤ ਵਧੀਆ ਲੱਗਿਆ ਗੀਤ ਮਾਨ ਬਾਈ ਗੀਤਕਾਰ ਬਰਾੜ ਕੁੰਡਲ
@SanjeevKumar-tg7ns
@SanjeevKumar-tg7ns 2 жыл бұрын
ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।। ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।। ਕੱਟੜ ਫੈਨ ਮਾਨ ਸਾਹਿਬ ਜੀ ਦਾ 👌👌👌👌👌👌👌👌👌👌🎤🎤🎤🎤🎤🎤🔥🔥🔥🔥🔥
@pawanpreet8176
@pawanpreet8176 Жыл бұрын
Bhal de firde bambeha gang wale
@sonykhattra8923
@sonykhattra8923 Жыл бұрын
@@pawanpreet8176 Bambihe da Hal dekhya ki hoya C Ohtan pehla B bhalde C.
@simarpartap7452
@simarpartap7452 Жыл бұрын
maan saab ❤
@simarpartap7452
@simarpartap7452 Жыл бұрын
maan saab
@harjindasingh4072
@harjindasingh4072 Жыл бұрын
Hk
@sagarpreetsingh5355
@sagarpreetsingh5355 2 жыл бұрын
ਕੰਮ ਨਾਲ ਤੇਰਾ ਮਾਨ❤️❤️ ਸੋਹਣੀਏ ਜੜੇ੍ ਚਟਾਕਾ👋👋 ਨੀ🌶️🌶️
@sushilsaabu2871
@sushilsaabu2871 2 жыл бұрын
Ustaad ji 🙏 Maan saab zindabad 💪 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@gurdeepsinghbhullr328
@gurdeepsinghbhullr328 2 жыл бұрын
@@Spot-Music19mannsabb and
@जितेंद्रकुमारजितेंद्रकुमार-फ1ख
@जितेंद्रकुमारजितेंद्रकुमार-फ1ख 2 жыл бұрын
😢. 😅
@simarpartap7452
@simarpartap7452 Жыл бұрын
❤❤
@gursewaksingh756
@gursewaksingh756 Жыл бұрын
Babbu Maan Saab love you God bless you hey maan saab tusi mere ਸੁਪਨੇ ਵਿੱਚ ਆ ਦੇ ਆ 🙈🙈🙈🙈🙈🤟🏻🤟🏻🤟🏻
@rehandeepmaan5388
@rehandeepmaan5388 2 жыл бұрын
ਨਾ ਸੂਫੀ ਤੇ ਨਾ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
@gurvinderrandhawa2427
@gurvinderrandhawa2427 2 жыл бұрын
ਮਿੱਤਰਾਂ ਦਾ ਨਾਂ ਜਪਕੇ ਯਾਰੋ ਰੋਟੀ ਪੈ ਗਏ ਨੇ ਮੈਂ ਸੁਣਿਆਂ ਹੁਣ ਰਾਹ 'ਚ ਛੁਣਛੁਣਾ ਲੈ ਕੇ ਬਹਿ ਗਏ ਨੇ
@khantwalamaan3660
@khantwalamaan3660 2 жыл бұрын
ਬਾਕੀ ਭੇਡਾਂ ਨੂੰ ਗਸਿਆਂ ਪੈ ਚਲੀਆਂ ਨੇ ਸੁਣਕੇ ਜਾਣ ਵਾਲੀਏ ਤੇਰੇ ਨਾ ਤੇ ਹਾੜਾ ਲਾਇ ਦਾ 😘😘👌👌👌👌
@chinujindal5723
@chinujindal5723 4 ай бұрын
ਦਾਮਨ ਰੱਖੀਂ ਪਾਕ,ਨਾ ਛਿੱਟੇ ਪੈਣ ਵਿਵਾਦਾ ਦੇ , ਇੱਜ਼ਤ ਲੁੱਟੂ ਨਾ ਜਾਈ ਡੇਰੇ ਸਾਧਾ ਦੇ,❤❤❤❤❤❤
@parmjeet6808
@parmjeet6808 2 жыл бұрын
ਸਾਡਾ ਅਪਣਾ ਵੱਖਰਾ ਏ ਰੁਤਬਾ, ਕੰਮ ਸਾਡਾ ਸਾਰਾ ਸੂਤ ਵਾ ਅੰਦਰ ਵਾੜ ਬਿਠਾ ਦਿਤੀਆਂ, ਜਿਹਾ ਫੇਰਿਆ ਭੇਡਾਂ ਦੇ ਕੁੱਤ ਕਾ ਮੇਰੀ ਜਾਨ ਖੰਟ ਆਲਾ ਮਾਨ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ❤❤ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
@simarpartap7452
@simarpartap7452 Жыл бұрын
👌👌
@rinkusohal7608
@rinkusohal7608 10 ай бұрын
Bai kise bare galat nahi bolida
@RupinderSingh-gj1xf
@RupinderSingh-gj1xf 2 жыл бұрын
ਮਾਨਾਂ ਦੇ ਮੁੰਡੇ ਨੇ ਪੂਰੀ ਧੱਕ ਪਾਈ ਆ ਇੰਡਸਟਰੀ ਵਿੱਚ 🔥🔥🔥🔥🔥😍😍
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@harjindersingh1350
@harjindersingh1350 2 жыл бұрын
Pi
@youngfarmermintu7968
@youngfarmermintu7968 2 жыл бұрын
Haha,, sai aa vess,, pr hun khna pehna manna de budde ne att krai aa
@Spot-Music19
@Spot-Music19 2 жыл бұрын
@@youngfarmermintu7968 ਕਦੇ ਬੁਢਾਪਾ ਆਉਂਦਾ ਨਹੀ ਮਰਦ ਔਰ ਘੋੜੇ ਤੇ🔥
@youngfarmermintu7968
@youngfarmermintu7968 2 жыл бұрын
@@Spot-Music19 eh v sai aa
@jagmeetproduction4460
@jagmeetproduction4460 2 жыл бұрын
ਪੱਕਾ ਕਰਾ ਇਲਾਜ ਸੋਹਣੀਏ ਪਲ ਵਿੱਚ feeling ਦਾ ਖੰਟ ਮਾਨ ਪੁਰ ਦੇਖ ਕਲੀਨਿਕ ਖੋਲਿਆ healing ਦਾ 🔥🔥
@marshalhdstudio1975
@marshalhdstudio1975 Жыл бұрын
ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।। ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।। ਕੱਟੜ ਫੈਨ ਮਾਨ ਸਾਹਿਬ ਜੀ ਦਾ 👌
@flopgamer07
@flopgamer07 2 жыл бұрын
ਕੁੱਲ ਟਰੈਂਡ ਜੇ ਤੋੜਕੇ ਸਾਰੇ ਖੂੰਜੇ ਲਾ ਦਿੱਤੇ, ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ 🔥🔥🔥🔥🔥🔥💪💪😎
@pardhan171
@pardhan171 2 жыл бұрын
All time living legend ustaad babbu maan saab ❤️... billboard soon🔥❤️
@mohammadimtiaz2143
@mohammadimtiaz2143 2 жыл бұрын
Koi jawab nahi man da 🙏🙏🙏🙏🙏
@simarpartap7452
@simarpartap7452 Жыл бұрын
maan saab ❤
@simarpartap7452
@simarpartap7452 Жыл бұрын
❤❤
@Amarjeetsingh-uz5xd
@Amarjeetsingh-uz5xd 2 жыл бұрын
ਨਜ਼ਾਰਾ ਆ ਗਿਆ ਮਾਨ ਜੀ ਕਿਆ ਬਾਤ ਪੂਰਾ ਬੰਬ ਗੀਤ 🔥🔥🔥🔥🔥
@dadhahoorians1
@dadhahoorians1 Жыл бұрын
ਬਾਰਡਰ ਉੱਤੇ ਡੁੱਲਦਾ ਯਾਰੋ ਖੂਨ ਜਵਾਨਾਂ ਦਾ | ਸਿੰਘੂ ਟਿਕਰੀ ਖੂਨ ਬੇਲੀਓ ਗਿਰੇ ਕਿਸਾਨਾਂ ਦਾ |
@RajatSharma-wx8ft
@RajatSharma-wx8ft 2 жыл бұрын
Bahut jabardast neyara aa gya sun k... Headphones 🎧 la k taan hor v maza aunda... 👏👏👍✌👌👌👌👌❤❤❤
@mundafanbabbumannda8062
@mundafanbabbumannda8062 2 жыл бұрын
ਇੱਕ ਹੋਰ ਇਵਾਰਡ ਬਾਈ ਬੱਬੂ ਮਾਨ ਦੇ ਨਾਂ 😘😘😘😘🎉🎉🎉🎉 ਮੁਬਾਰਕਾਂ ਉਸਤਾਦ ਜੀ 🙏🙏🙏
@simarpartap7452
@simarpartap7452 Жыл бұрын
maan saab
@rohitrattu4627
@rohitrattu4627 2 жыл бұрын
ਵਾਹ ਜੀ ਇਸ ਗੀਤ ਵਿੱਚ ਠੋਕੀ ਮੰਜੀ ਜੋਂ ਵੀ ਮਾਨ ਸਾਹਿਬ ਬਾਰੇ ਬੋਲਦਾ ਸੀ ਗੋਦੀ, ਅਕਾਨੀ,ਜਨਾਨੀ, ਸੱਭ ਠੋਕ ਦਿੱਤੇ ✌️✌️✌️✌️💪💪💪💪💪💪💪
@mankirataulakh5852
@mankirataulakh5852 2 жыл бұрын
We proud of you Maan saab 🔥❤️😍😍🚩🚩🔥🔥
@simarpartap7452
@simarpartap7452 Жыл бұрын
maan saab
@surjeetsingh108
@surjeetsingh108 2 жыл бұрын
ਸੁਪਰ ਹਿੱਟ ਬਾਈ ਉਸਤਾਦ ਜੀ,,love you
@ArshdeepSingh-gh2vu
@ArshdeepSingh-gh2vu 2 жыл бұрын
ਜਾਣ ਵਾਲੀ ਦੇ ਨਾਂ ਤੇ ਹੁਸਨਪੁਰਾ ਵਸਾ ਦਿੱਤਾ...❤ Love U Maan Saab....❤😘
@punjabidashock5256
@punjabidashock5256 2 жыл бұрын
Nice singer maan Sahib.
@sikanderdeepsikanderdeep4476
@sikanderdeepsikanderdeep4476 2 жыл бұрын
And krata maan saab
@Sambhav-mishra_9844
@Sambhav-mishra_9844 2 жыл бұрын
All time live legend 🤟 ustaad babbu maan jii 🙏🙏 ustaad ustaad hunda hai ❤️❤️
@simarpartap7452
@simarpartap7452 Жыл бұрын
maan saab ❤
@ਝੌਰੜਗਿੱਲਅਬੋਹਰਵਾਲਾ
@ਝੌਰੜਗਿੱਲਅਬੋਹਰਵਾਲਾ Жыл бұрын
ਬੜੇ ਆਏ ਤੇ ਬੜਿਆ ਨੇ ਆਉਣਾ , ਬੜਿਆ ਨੇ ਗਾਇਆ ਤੇ ਬੜਿਆ ਨੇ ਗਾਉਣਾ, ਪਰ ਸੌਖਾ ਨੀ ਮੁਕਾਮ ਖੰਟ ਵਾਲੇ ਵਰਗਾ ਕਮਾਉਣਾ, 🤘🤘🤘
@simarpartap7452
@simarpartap7452 Жыл бұрын
maan ❤
@Akashkotla1932
@Akashkotla1932 Жыл бұрын
Maan saab ❤❤❤
@babbumaandsm3893
@babbumaandsm3893 Жыл бұрын
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
@kamaljitsingh4061
@kamaljitsingh4061 2 жыл бұрын
ਕੰਮ ਨਾਲ ਤੇਰਾ ਮਾਨ ਸੋਣੀਏ ਜੜੇ ਚਟਾਕਾ ਨੀ.love you ਉਸਤਾਦ ਜੀ 💖💖🔥🔥🔥
@simarpartap7452
@simarpartap7452 Жыл бұрын
🙏🙏
@sajankumargagneja898
@sajankumargagneja898 2 жыл бұрын
ਕੋਈ ਤੋੜ ਨੀ ਮਾਣ ਸਾਬ ਦੇ ਗਾਣੇ ਦਾ ਅੜਬ ਪੰਜਾਬੀ 29 ਮਿੰਟ ਦਾ ਗਾਣਾ ਇੱਕ ਇੱਕ ਬੋਲ ਸੱਚ
@GurpreetSingh-ud4vn
@GurpreetSingh-ud4vn 2 жыл бұрын
ਅੜਬ ਪੰਜਾਬੀ (ਭਾਗ 4) ਕਦੋ ਆਉਣਾ ਜੀਂ 👍👍🙏🏻🤔🤔👌👌
@choprasabb678
@choprasabb678 9 ай бұрын
Oh be hounga ji phala velly lene album Hain houngi ji
@chefskitchen273
@chefskitchen273 2 жыл бұрын
Kya baat aa maan saab love u kya batan brother ikk ik lafaz dill dimag nu skoon nu love u maan saab ik baar miln da mann aa
@sumit.saharan
@sumit.saharan 2 жыл бұрын
19 minutes हर सैकेन्ङ अलग ही फीलिंग अलग ही फ्लेवर मान साहब 💗👌
@gurvinderrandhawa2427
@gurvinderrandhawa2427 2 жыл бұрын
ਜੇ ਨਾਂ ਮਿਲਦੀ ਪਾਵਰ ਤੂੰ ਪਾਪੜ ਬਨਾਉਣੇ ਸੀ ਸਿੰਘੂ ਟਿੱਕਰੀ ਬਹਿ ਕੇ ਤੂੰ ਵੀ ਨਾਹਰੇ ਲਾਉਣੇ ਸੀ ਬੇਈਮਾਨ💪💪💪💪
@Lofimusiczone-khor
@Lofimusiczone-khor Жыл бұрын
ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ, ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ, ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ, ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ, ਬਈ ਗੀਤ ਤਜ਼ੁਰਬੇ ਵਿੱਚੋਂ ਨਿੱਕਲੇ ਐਂਵੇ ਨਈਂ ਗਾਏ, ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ, ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ.. Sada babbu maan 💪❤
@jobansidhu639
@jobansidhu639 2 жыл бұрын
ਰੋਜ ਰਾਤ ਨੂੰ ਮੋਟਰ ਉੱਤੇ ਖਾੜਾ ਲਈਦਾ ਜਾਣ ਵਾਲਿਆ ਤੇਰੇ ਨਾਮ ਦਾ ਹਾੜਾ ਲਈਦਾ 🙏👌👌 ਬੱਬੂ ਮਾਨ ❤️🔥👌
@rajudon8412
@rajudon8412 2 жыл бұрын
Sahi keha bro
@chetanmahajan9932
@chetanmahajan9932 2 жыл бұрын
@@rajudon8412 the kkkookm
@chetanmahajan9932
@chetanmahajan9932 2 жыл бұрын
@@rajudon8412 Mm
@DeepSingh-fu8cu
@DeepSingh-fu8cu 21 күн бұрын
🎉
@DeepSingh-fu8cu
@DeepSingh-fu8cu 21 күн бұрын
Singh 😊kig 🎉🎉❤❤❤❤❤❤😂❤❤❤❤❤❤❤😂😂❤❤❤❤❤😂❤❤❤❤❤❤❤❤❤❤❤❤❤❤❤😂😂😂
@gurpreetsingh06876
@gurpreetsingh06876 2 жыл бұрын
Legend maan apne app nu down to earth rkhda ehi soch de mana fan a 👑👑👑❤️
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@garrylail8393
@garrylail8393 Жыл бұрын
Hnji bilkul ji
@sandhutajveer2387
@sandhutajveer2387 2 жыл бұрын
👌🏻👌🏻👌🏻👌🏻👌🏻👌🏻❤❤❤❤❤ ਕਿਹਾ ਕਲਮ ਹੈ ਸਿਰਾ ❤❤ ਘੈਟ 🌺🌺🌺 ਅੱਤ 🌹🌹🌹 ਸਭ ਫੇਲ੍ਹ ਮਾਨ ਸਾਹਿਬ ਅੱਗੇ ❣❣
@sukhdevsinghdhaliwal3468
@sukhdevsinghdhaliwal3468 Жыл бұрын
ਸਿਰਾ ਉਸਤਾਦ ਜੀ ❤❤❤❤❤
@diljitsingh4422
@diljitsingh4422 4 ай бұрын
Hun kun ਸੁਣ ਲਗਾ 11july 2024 time rat 11 11 ਵਜੇ
@HARINDERCHARASON
@HARINDERCHARASON 3 ай бұрын
Am or pm😂
@kiratbeimaan6881
@kiratbeimaan6881 2 жыл бұрын
love you ਉਸਤਾਦ ਬੱਬੂ ਮਾਨ ਸਾਬ ਜੀ ❤ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤ ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ ❤
@ravinderwarring01
@ravinderwarring01 2 жыл бұрын
ਇਹ ਗੀਤ ਨੇ ਤਾ ਦੁੱਖ ਤੋੜ ਦਿੱਤੇ , ਇਹ ਗੀਤ ਦੇ ਅੱਗੇ ਕੋਈ ਨਹੀ , ਇੱਕ ਇੱਕ ਸ਼ਬਦ ਤੇ ਇੱਕ ਇੱਕ ਪਹਿਰੇ ਚ ਸੱਚਾਈ ਤੇ ਠੋਕ ਠੋਕ ਕੇ ਲਿਖਿਆ , ਲਵ ਯੂ ਜਾਨ ਜੀ 🥰😘
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@gurkirtkaur5390
@gurkirtkaur5390 2 жыл бұрын
Right veer ji att karvi pyi a maan sabji
@Spot-Music19
@Spot-Music19 2 жыл бұрын
@@gurkirtkaur5390 ❤️❤️
@manjeetkaur7562
@manjeetkaur7562 2 жыл бұрын
V nice vaho mana....
@dharminderghuman2288
@dharminderghuman2288 2 жыл бұрын
@@Spot-Music19 a aaaaaaaaaaaaaaaaaaaa aaaaa a a a a a a a a a A A AAAAA A A A A A A A A ANEW A A aa aa aa aa a a a new aaaaaaaaaaaaaaaaaa a a a a a a a aaaaaaaaa aaaaaaaaaa a a a a a a a a aa aaaa a a a A A A A A A AAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAA AAAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaaaaaaaaAaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAaaAaaaaaaAAAAAAAAAAAAAAAAaaaaaaaaaaaaAAAAAAAAAAAAaaaaaaaaaaaaaaaaaaaA A A A A A AA AA AAAA
@JaswinderJatana
@JaswinderJatana 3 ай бұрын
ਆਪਾਂ ਤਾਂ 98 ਦਾ ਸੁਣਦੇ ਆਉਂਣੇ ਆ ਸਾਡੇ ਟਾਈਮ ਦੇ ਤਿੰਨ ਗਾਇਕ ਫੁੱਲ ਚੱਲਦੇ ਆ ਬੱਬੂ ਮਾਨ ਲਾਭ ਹੀਰਾ ਤੇ ਮਨਮੋਹਨ ਵਾਰਿਸ ਰੱਬ ਨਾ ਹਟਾਵੇ ਚੱਲਣੋਂ ਬੰਦਾ ਤਾਂ ਆਵਦੀ ਪੂਰੀ ਵਾਹ ਲਾਉਂਦਾ
@FDKFILMS
@FDKFILMS 2 жыл бұрын
ਮਾਨ ਨੇ ਇਸ ਗੀਤ ਨਾਲ ਧੱਕ ਪਾ ਤੀ ਬਾਈ 🥰🥰😍
@nirmalsidhu14
@nirmalsidhu14 2 жыл бұрын
ਕੋਈ ਤੋੜ ਨਹੀਂ ਮਾਨ ਸਾਬ ਦੇ ਗੀਤਾਂ ਦਾ ❤👍ਜੀਉਦੇ ਵਸਦੇ ਰਹੋ ਬੱਬੂ ਮਾਨ ਵੀਰੇ ਵਾਹਿਗੁਰੂ ਵੱਡੀਆਂ ਉਮਰਾਂ ਬਖਸ਼ੇ ❤🙏🤲🙏❤
@Spot-Music19
@Spot-Music19 2 жыл бұрын
❤️❤️❤️ waheguru ji ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ ਆਪਣੀਆਂ ਵੀਡਿਓਜ਼ ਜ਼ਰੂਰ ਵੇਖਿਓ ਜੀ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ share ਜਰੂਰ ਕਰੋ ਜੀ
@binderdhillon8659
@binderdhillon8659 2 жыл бұрын
@@Spot-Music19 ßzzzzz ßzzzz zzz ZZ zZ zzz zZ zZ ZZz†*‰‰†
@Championsway952
@Championsway952 2 жыл бұрын
@@Spot-Music19 0b000
@pindgaming4186
@pindgaming4186 2 жыл бұрын
😅
@garrylail8393
@garrylail8393 Жыл бұрын
🙏🙏
@jagdeeprupal5394
@jagdeeprupal5394 2 жыл бұрын
Maan saab kese nu mada kehnda nahe kese nu nafrat nall bharda nahe bus pyar tohade nall v bhaut aa m babbe age arddass karda meri payri maa boli punjabi di sare mill ke seva kran….lub u all punajbis
@gurveersingh4933
@gurveersingh4933 2 жыл бұрын
Very nice👍 bro God bless you👌
@officialmaan2279
@officialmaan2279 Жыл бұрын
Babbu Maan 🎸🧑❤ ਬੱਚਪਨ ➡️ ਪਿਆਰ ਸੱਭ ਨਾਲ 👨‍👩‍👧‍👦🤗 College 🏢Time 🕐ਯਾਰੀ 👬😇 Velly jatt 🐴 😇🔫 🕊🦅 Shonk 🚛 ਹਮਦਰਦੀ 😥❤Punjab 🤗 ਪਾਗਲ🧑Shayar✍️Beiman🎸🧑 Heart👨‍❤️‍💋‍👨Touch Line BM Fan's 👨‍👩‍👧‍👦🤗❤ World🌏Live👑king🎤🧑🎸
@kamaljitjhutty7873
@kamaljitjhutty7873 2 жыл бұрын
ਗੱਡ ਦਿੱਤੇ ਝੰਡੇ ਮਾਨ ਨੇ PNE ਸੈਂਟਰ ਵਿੱਚ 🔥🔥 Today Sold out show ❤️
@kalasingh6354
@kalasingh6354 2 жыл бұрын
R
@Dhillxn8
@Dhillxn8 2 жыл бұрын
,
@babbusaini6945
@babbusaini6945 2 жыл бұрын
ਬਾਬਾ ਬੋਹੜ ❤️
@Lofimusiczone-khor
@Lofimusiczone-khor Жыл бұрын
ਸਕੂਨ ਮਿਲਦਾ ਉਸਤਾਦ ਜੀ ਦੀ ਆਵਾਜ਼ ਸੋਨ ਕੇ ❤
@RanjitSingh-im4ry
@RanjitSingh-im4ry 3 ай бұрын
ਜਿੰਨੀ ਵਾਰ ਵੀ ਸੁਣਦੇ ਆ ਦੁਬਾਰਾ ਸੁਣਦੇ ਨੂੰ ਜੀ ਕਰਦਾ, ਇੱਕ ਵਾਰੀ ਹੋਰ ਸੁਣ ਲਓ,
@seepadhillon5423
@seepadhillon5423 2 жыл бұрын
ਅੜਬ ਪੰਜਾਬੀ ਤਾਂ ਰੋਇਆ ਸੀ , ਕਿਸਾਨਾ ਦਾ ਧਰਨਾ ਲਾ ਕੇ ਧਰਮ ਦੇ ਚਿੱਕੜ ਚ ਬੜ ਗਏ ਸੀ ਕਈ ਪੜ੍ਹੇ ਲਿਖੇ ਅਨਪੜ੍ਹ…. ਕਿਸਾਨ ਕੱਲਾ ਸਿੱਖ ਨਹੀੰ ਹੈ , ਕਿਸਾਨ ਉਹ ਹੈ ਜੋ ਖੇਤੀ ਕਰਦਾ ਝੰਡਾ ਝੂਲਾਉਣ ਲਈ ਨੀ ਧਰਨਾ ਲਾਇਆ ਸੀ॥ ਹੱਕ ਮੰਗਣੇ ਸੀ ਕਿਸਾਨਾ ਨੇ ॥ ਝੰਡਾ ਝੁਲਾ ਕੇ ਕੀ ਮਿਲ ਗਿਆ , ਅਗਲੇ ਦਿਨ ਉਤਾਰ ਕੇ ਸੁੱਟ ਦਿੱਤੇ ਉਨ੍ਹਾ ਨੇ ॥ ਵਿਧਵਾਨ ਬਣੋ ਵੀਰੋ , ਝੰਡਾ ਝੂਲੇਗਾ ਪਰ ਏਕਤਾ ਨਾਲ , ਕਿਸੇ ਧਰਨੇ ਦੇ ਸਹਾਰੇ ਨਾਲ ਕੁੱਝ ਪਲਾਂ ਲਈ ਨਹੀਂ ॥ ਸਦਾ ਲਈ ਝੂਲੇਗਾ ॥ ਏਕਤਾ ਰੱਖੋ ॥ ਨਾਂ ਲੜੋ ਗੀਤਾਂ ਕਰਕੇ ॥ ਪੈਸੇ ਕਲਾਕਾਰ ਦੀ ਬੈਂਕ ਚ ਜਾਂਦੇ , ਤੁਹਾਨੂੰ ਵਰਤਿਆ ਜਾਂਦਾ ॥
@sunnysingh-hf3jo
@sunnysingh-hf3jo 2 жыл бұрын
MaaN ❤️❤️❤️
@dharmindersinghcheema770
@dharmindersinghcheema770 2 жыл бұрын
🎊🎊🎊🎊🎊a 🎊🎊🎊🎊🎊😂🎊
@pannupam7845
@pannupam7845 2 жыл бұрын
,
@damanbhatia7
@damanbhatia7 2 жыл бұрын
“Dharam de chikkar” wow, this shows your level of awareness regarding panthic issues. Moreover, You are saying that people should not fight over these singers, then sir, why are you getting tired up regarding “adab punjabi roya” line in a latest song?
@sunnysingh-hf3jo
@sunnysingh-hf3jo 2 жыл бұрын
@@damanbhatia7 any proof ?? Whats saying babbu maan ?? Nishaan chulan te nhi... 26 nu jo b hoya uste roya.. dnt be spread fake news
@dadhahoorians1
@dadhahoorians1 Жыл бұрын
ਪਟਾਕੇ ਹੀ ਪਾਉਂਦਾ ਬਾਈ
@amansivian9648
@amansivian9648 2 жыл бұрын
ਬਹੁਤ ਵਧੀਆ ਗੀਤ ਰੂਹ ਨੂੰ ਸਕੂਨ ਦੇਣ ਵਾਲਾ
@amritsingh3072
@amritsingh3072 3 ай бұрын
ਦਿਲਾਂ ਦੀ ਧੜਕਣ ਬੱਬੂ ਮਾਨ 👍👍
@parkashmehra8340
@parkashmehra8340 2 жыл бұрын
ਬੱਬੂ ਮਾਨ ਬਹੁਤ ਵਧਿਆ ਗੀਤ
@Unknownone1432
@Unknownone1432 2 жыл бұрын
vadiya ni Ghatiya bai😁
@Daljitsingh-uo4ju
@Daljitsingh-uo4ju 2 жыл бұрын
@@Unknownone1432 nai vdia lagda bai ta klan dimg wala suno
@funnyGamero
@funnyGamero 10 ай бұрын
​@@Unknownone1432 lan fad le fer samadh aale da ❤❤❤
@heerapb0829
@heerapb0829 2 жыл бұрын
ਅੱਖ ਚ ਅੱਖ ਮੈਂ ਪਾਕੇ ਦੱਸਦਾ ਕਿਆ ਪਰੇਸ਼ਾਨੀ ਨੀ 👀 💯 𝐊𝐡𝐚𝐧𝐭 𝐖𝐚𝐥𝐚 𝐌𝐚𝐚𝐧 #𝐀𝐃𝐀𝐁𝐏𝐔𝐍𝐉𝐀𝐁𝐈 ⛳
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@sunilchitra2818
@sunilchitra2818 2 жыл бұрын
Love you ustad ji very nice song waheguru Ji Chaddi Kala ch rakhe apko
@DoabiaSandy-w2y
@DoabiaSandy-w2y 4 ай бұрын
ਗੁਰੂ ਜੀ ਨਾਂ ਲਿਖਿਆ ਕਰੋ ਏਦਾਂ ਦੇ ਗਾਣੇ, ਅੱਧੀ ਦੁਨੀਆਂ ਨੂੰ ਤਾਂ ਇਹੋ ਜਿਹੇ ਅੱਖਰ ਸਮਝ ਹੀ ਨੀਂ ਆਉਣੇ, ਲੋਗੜ, ਹੋਸ਼ੀ ਭੂਤ
@GurpreetSingh-qb8hf
@GurpreetSingh-qb8hf 2 жыл бұрын
Level legend of punjabi industry ustad Babbu mann
@neerujatwahariya1030
@neerujatwahariya1030 2 жыл бұрын
ਸੱਤਾ ਅਤੇ ਸਿਆਸਤ ਨੂੰ ਹੱਥ ਪਾਉਣਾ ਪੈਣਾ ਏ ❤️❤️
@neerajbalyan4476
@neerajbalyan4476 2 жыл бұрын
Q
@gopikhamb6427
@gopikhamb6427 2 жыл бұрын
I have only
@choprasabb678
@choprasabb678 Жыл бұрын
Ustad ji
@choprasabb678
@choprasabb678 Жыл бұрын
Adab punjabi 4 kado huna ji
@arifjutt1707
@arifjutt1707 Жыл бұрын
sadkay ho jutta teray....sara la deta
@MandeepSingh93066
@MandeepSingh93066 7 ай бұрын
ਜਾਣ ਵਾਲੀਏ ਤੇਰੇ ਨਾਂ ਤੇ ਹਾੜਾ ਲਾਈਦਾ love ਯੂ ਉਸਤਾਦ ਜੀ 2024
@lyricstriaazharipuria1601
@lyricstriaazharipuria1601 Ай бұрын
ਇਹਨੂੰ ਕਹਿੰਦੇ ਪੁੱਤ ਨਹਿਲੇ ਤੇ ਦਹਿਲਾ.. ਉਹ ਖੁੰਢ ਪੁਰਾਣਾ ਤੂੰ ਹੁਣ ਦਾ ਨਵਾਂ ਨਵੇਲਾ.... Riaaz ✍🏻 ਮਾਨ ਸਾਬ ਜਿੰਦਾਬਾਦ legend of ਪੰਜਾਬ
@KamalMaan-t9e
@KamalMaan-t9e 11 ай бұрын
Daaman rakhi paak na shitte pain vivada de Ijjat luttu na jaee tu dere sadha de Maalak bota dena yaro hass ke niveya te ❤❤❤
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@joyfulearth8105
@joyfulearth8105 2 жыл бұрын
Sach a eh dosto! Plz apni jameer nu jgayo and sach da sath do 🙏 plz ! Babbu 22 ne boht ghaint gall kitiya a is Song ch ! 🙏👌👌👌👌👌👌👌👌👌👌👌👌👌👏👏👏👏👏👏👏👏👏👏👏👏
@gellomeell6453
@gellomeell6453 Жыл бұрын
ਦਿਲ ਨੂੰ ਛੂਹ ਲੈਣ ਵਾਲਾ ਸਾਡਾ ਮਾਨ ਦੇ ਗੀਤ
@balvirsingh6615
@balvirsingh6615 2 жыл бұрын
ਪੱਕਾ ਕਰਾ ਇਲਾਜ ਮੇਲਣੇ ਪਲ ਵਿਚ ਫੀਲਿੰਗ ਦਾ ਖੰਟ ਮਾਨਪੁਰ ਦੇਖ ਕਲੀਨਿਕ ਖੋਲਿਆ ਹੀਲਿੰਗ ਦਾ ਅੱਖ ਚ ਪਾਕੇ ਅੱਖ ਮੈ ਦੱਸਦਾ ਕਯਾ ਪਰੇਸ਼ਾਨੀ ਨੀ ਤੇਰਾ ਬੇਈਮਾਨ ਬੇਲਣੇ ਵੈਦ ਯੂਨਾਨੀ ਨੀ 🦾🦾🦾🦾🦾🦾🦾🦾🦾🦾🦾🦾
@gurvinderrandhawa2427
@gurvinderrandhawa2427 2 жыл бұрын
ਆਈ ਤੇ ਜਦ ਮਾਨ ਆ ਜਾਵੇ ਚੰਨ ਹੀ ਚਾੜ ਦਿੰਦਾਂ ਜੱਟ ਜਾਟ ਜੇ ਅੜਜੇ ਮਿੱਤਰੋ ਗੱਬਿਓ ਪਾੜ ਦਿੰਦਾਂ 👌👌👌👌
@HardeepSingh-dc6fg
@HardeepSingh-dc6fg Жыл бұрын
Vaade veer bahut badia gana waheguru ji aap te. Maher rakhn ji 🙏🏻🙏🏻
@simarpartap7452
@simarpartap7452 Жыл бұрын
maan saab ❤
@BaJwa_saab123
@BaJwa_saab123 Жыл бұрын
Love u maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dadhahoorians1
@dadhahoorians1 Жыл бұрын
ਜੱਟ ਜਾਟ ਜੇ ਅੜ ਜਾਏ ਮਿੱਤਰੋ ਗੱਭਿਉਂ ਪਾੜ ਦਿੰਦਾ 💯💯👍👍
@salindernirman8824
@salindernirman8824 Жыл бұрын
11:19
@mushtakkhan1242
@mushtakkhan1242 11 ай бұрын
​@@salindernirman8824😊😊😊😊
@ShinderKumar-kg6tl
@ShinderKumar-kg6tl Күн бұрын
Nice ❤❤👌👌👌👍👍
@SurenderSingh-rb2xv
@SurenderSingh-rb2xv Жыл бұрын
Wah Maan Saab ji ❤️
@rajender2938
@rajender2938 7 ай бұрын
ਕੌਣ ਕੌਣ ਸੁਣ ਰਿਹਾ ਹੈ 2024 ਚ
@garrysingh1730
@garrysingh1730 6 ай бұрын
Yes brother
@Ravi_PB35
@Ravi_PB35 6 ай бұрын
ਹਾਜੀ, ਮੈ ਵੀ
@JogaRam-eo4iq
@JogaRam-eo4iq 5 ай бұрын
Real Punjabi
@Gavy_JATT
@Gavy_JATT 5 ай бұрын
Me❤
@bmeditz07
@bmeditz07 5 ай бұрын
@sukhdevsinghdhaliwal3468
@sukhdevsinghdhaliwal3468 Жыл бұрын
God bless u babbu Maan sahib ji 🙏❤️❤️❤️❤️❤️❤️❤️❤️❤️🙏❤️🙏❤️❤️🙏❤️🙏🙏🙏❤️❤️❤️🙏❤️❤️🙏❤️🙏❤️🙏❤️🙏❤️🙏❤️🙏❤️🙏🙏🙏❤️❤️❤️🙏🙏❤️❤️🙏❤️🙏❤️🙏
@gura9826
@gura9826 2 жыл бұрын
ਕਿ ਦੁਨੀਆ ਅਸਤਾਦ ਕਹਿੰਦੀ ਆ।।।। ❤️❤️❤️❤️🔥🔥
@sunkumar3237
@sunkumar3237 2 жыл бұрын
Changa Honda si sajjan jdo chay ☕ bnoda si 😃 love you maan sahab ❤❤❤
@shivrandwa948
@shivrandwa948 Жыл бұрын
ਛੱਡਿਆ ਨ‌ਈ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ ❤❤❤❤
@bawasabbbawasabb4499
@bawasabbbawasabb4499 2 жыл бұрын
ਮਾਨ ਸਾਹਬ ADAB Punjabi 3 ਵੀ ਆਉਣਾਂ ਚਾਹੀਦਾ
@DGgamer6110
@DGgamer6110 2 жыл бұрын
Bhai ji salute a. tohanu. Big fan ❤🙏
@Justu-qf5pi
@Justu-qf5pi 2 жыл бұрын
Babbu Maan Ustaad ji 🙏 Maan saab zindabad 💪 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️
@simarpartap7452
@simarpartap7452 Жыл бұрын
❤❤
@ParamjitSingh-u4c
@ParamjitSingh-u4c 4 ай бұрын
ਬਹੁਤ ਵਧੀਆ ਮਾਨ ਸਾਬ ❤❤❤❤❤❤
@rehandeepmaan5388
@rehandeepmaan5388 2 жыл бұрын
ਮੁੱਖ ਮੋੜ ਦਈਏ ਤਲਵਾਰਾਂ ਦਾ ,🔥🔥 ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ,🔥🔥
@gurjitsingh-hb2ji
@gurjitsingh-hb2ji 2 жыл бұрын
Daily One time
@paramveersingh9180
@paramveersingh9180 2 жыл бұрын
Hahahahahahahaha nice joke Eh ohi khachar a jehda ronda c jado deep sidhu ne laal kile te jhanda chaadiya c
@sharryjatt7467
@sharryjatt7467 2 жыл бұрын
@@paramveersingh9180 technology da jamaana hai babbu maan de hater ne oh wali video edit karke payi si , sach ta eh hai babbu maan de kehan da matlab jede kisaan veer shaheed hoye si ohna karke manu rona aaya te jeda andolan kharaab kita si kuch kisaan virodi loka ne , par oh video babbu maan nu badnaam karn vaste kise hater ne payi si , aaj kal technology naal kise nu ve badnaam kita jaa sakda hai te video edit ve ho jandi hai
@PunjabTarz
@PunjabTarz 2 жыл бұрын
Adab Punjabi 1 Cover 👇🏻 kzbin.info/www/bejne/mKKmhqGvbruIrLM
@ravindermann2127
@ravindermann2127 2 жыл бұрын
@@paramveersingh9180 eh dogla insan aa bai . mooseala te v eh sb to badh machda hunda c...pr jwak c moosa ehnu fr v khoonje laa k rakhda c .julfaa jiaa khol k ave overacting kri janda. Sb paid blogger ne ethe comments kri jande aa
@Smile_yt_hub
@Smile_yt_hub 2 жыл бұрын
ਇਹ ਗਾਣਾ ਸੁਣ ਕੇ ਭੇਡਾਂ ਬੱਕਰੀਆਂ ਰੋਂਦੀਆਂ ਦਿਸਦੀਆ ਵੀਡਿਉ ਦੀ ਲੋੜ ਨੀਂ...💉🐑👈🤛
Adab Punjabi, Pt. 2 & 3
19:29
Babbu Maan
Рет қаралды 3,3 МЛН
Babbu Maan - Adab Punjabi (Album) New Punjabi Songs 2022
1:10:03
Babbu Maan
Рет қаралды 2,6 МЛН
How To Choose Mac N Cheese Date Night.. 🧀
00:58
Jojo Sim
Рет қаралды 91 МЛН
Players vs Pitch 🤯
00:26
LE FOOT EN VIDÉO
Рет қаралды 135 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 58 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 602 М.
Babbu Maan - Neeli Chhat | Latest Punjabi Song 2024
9:18
Babbu Maan
Рет қаралды 1,2 МЛН
Best Song Collection Of Ranjit Bawa Mp3
21:50
Arsh Lahorimal
Рет қаралды 1,1 МЛН
Sidhu Moose Wala Top Hits 2022 👀⭐
18:06
Karan Aujla Family
Рет қаралды 2,4 МЛН
Purana Punjab | All Chapter | Virasat Sandhu | Jukebox | Latest Punjabi Song 2023
25:01
How To Choose Mac N Cheese Date Night.. 🧀
00:58
Jojo Sim
Рет қаралды 91 МЛН