ਪੁੱਤ ਜੇਲ੍ਹ ਚ ਤੇ ਮਾਂ ਮੰਦਿਰ ਦੇ ਬਾਹਰ ਨਰਕ ਕੱਟ ਰਹੀ | ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |

  Рет қаралды 580,576

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 397
@bhupinderbrar8174
@bhupinderbrar8174 9 ай бұрын
Gurpreet veer ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਤੇ ਲੰਬੀ ਉਮਰ ਦੇਵੇ।
@SatwantKaur-p6y
@SatwantKaur-p6y 8 ай бұрын
veer ji dhaan ho tusi ahh Sab Sun ka 😢😢aa gaya. God bless you👏👏
@JaswinderKaur-v4o
@JaswinderKaur-v4o 5 ай бұрын
ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@ChanuRai-p2x
@ChanuRai-p2x 9 ай бұрын
ਵੀਰੇ ਤੁਹਾਡੀ ਲੰਮੀ ਲੰਮੀ ਉਮਰ ਹੋਵੇ
@KawaljitKaur-fh9cx
@KawaljitKaur-fh9cx 3 ай бұрын
ਵਾਹਿਗੁਰੂ ਜੀ ਭਲਾ ਕਰਨਾ ਵੀਰ ਦਾ ਜਿਹੜੇ ਇੰਨੀ ਵੱਡੀ ਸੇਵਾ ਕਰ ਰਹੇ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@CharnjitSingh-b9o
@CharnjitSingh-b9o 9 ай бұрын
ਵਾਹਿਗੁਰੂ ਜੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@NirmalSingh-fs3us
@NirmalSingh-fs3us 5 ай бұрын
ਬਾਬੇ ਨਾਨਕ ਦਾ ਵਾਰਿਸ, ਭਾਈ ਗੁਰਪ੍ਰੀਤ ਸਿੰਘ
@Velly-bande7jl2x
@Velly-bande7jl2x 7 ай бұрын
Paji ਇਹ ਦੁਨੀਆਂ ਪੁੱਤਰ ਪਾਸਿਏ ਦੀ, sukh me ਬਹੁ ਸਗੀ ਪਾਏ ਦੁੱਖ ਮੇ ਸੰਗ ਨਾ koye🙏🏻
@rattandhaliwal
@rattandhaliwal 9 ай бұрын
ਵਾਹਿਗੁਰੂ ਜੀ ਟੀਮ ਨੂੰ ਲੰਮੀ ਹਯਾਤੀ ਦੇਵੇ।
@TajiSingh-x9c
@TajiSingh-x9c Ай бұрын
ਰੱਬ ਦਾ ਰੂਪ ਭਾਈ ਗੁਰਪ੍ਰੀਤ ਸਿੰਘ ਜੀ ❤❤❤❤❤🎉🎉🎉🎉🎉
@NirmaljitBajwa
@NirmaljitBajwa Ай бұрын
ਰੱਬ ਰੂਪੀ ਸਪੂਤ ਅਤੇ ਸਰਬੱਤ ਦੇ ਹਮਦਰਦ ਵੀਰ ਗੁਰ ਪ੍ਰੀਤ ਜੀ ਤੁਸੀਂ ਆਪਣੇ ਗੁਰੂਆਂ ਦੇ ਅਸਲੀ ਸ਼ਗਿਰਦ ਸੇਵਕ ਹੋ ਜੇ ਜ਼ੁਲਮ ਅਤੇ ਰੱਬ ਦੀ ਮਾਰ ਹੇਠ ਪਿਸ ਰਹੇ ਮਜਲੂਮਾਂ ਨੂੰ ਨਵੀਂ ਮਨੁੱਖੀ ਜ਼ਿੰਦਗੀਆਂ ਦੇਣ ਦਾ ਤਾਂ ਹਰ ਉਪਰਾਲਾ ਕਰਦੇ ਹੀ ਹਨ ਜੋ ਬੇਮਿਸਾਲ ਹੈ ਆਪਣੇਆਪ ਵਿੱਚ ਨਾਲ ਹੀ ਬੇਰੁੱਖ ਹੋਏ ਸਮਾਜ , ਸਰਕਾਰੀ ਤੰਤਰ , ਅਤੇ ਧਾਰਮਿੱਕ ਅਦਾਰਿਆਂ ਨੂੰ ਆਪਣੇ ਫਰਜ਼ਾਂ ਪਰਤੀ ਅਵੇਸਲੇ ਅਤੇ ਖ਼ੁਦਗ਼ਰਜ਼ੀ ਦੇ ਮਾੜੇ ਵਤੀਰੇ ਦਾ ਅਹਿਸਾਸ ਵੀ ਕਰਵਾਉਣ ਦਾ ਬਹੁਤ ਸ਼ਲਾਘਾਯੋਗ ਬਿਆਨ ਬੜੇ ਸੁਚੱਜੇ ਲਹਿਜੇ ਵਿੱਚ ਦਿਲੋਂ ਉਠੀ ਇਸ ਪਰਤੀ ਚੀਸ ਅਤੇ ਹਮਦਰਦੀ ਤੋਂ ਪ੍ਰਭਾਵਿਤ ਹੁੰਦ ਹੈ । ਸੋ ਇਹ ਇੱਕ ਸੇਵਾ ਦੇ ਨਾਲ ਜੁੜਦੀਆਂ ਅਨੇਕ ਸੇਵਾਵਾਂ ਦਾ ਕਾਰਜ ਨਿਭਾ ਰਹੇ ਹਨ । ਇਹਨਾਂ ਤੋਂ ਉਤਸ਼ਾਹਿੱਤ ਹੋ ਕੇ ਹੋਰ ਵੀ ਅਨੇਕ ਵੀਰ ਅਜਿਹੀਆਂ ਸੇਵਾ ਸੰਸਥਾਵਾਂ ਚਲਾਉਣ ਦਾ ਤਹਿ ਦਿਲੋਂ ਬਾਖੂਬੀ ਯਤਨ ਕਰ ਰਹੇ ਹਨ । ਉਹਨਾਂ ਦੇਯਤਨਾਂ ਅਤੇ ਸੇਵਾ ਨੂੰ ਲੱਖ ਲੱਖ ਪਰਣਾਮ ਅਤੇ ਧੰਨਵਾਦ । ਇਹ ਅਕਾਲ ਪੁਰੱਖ ਦੀ ਦਾਤ ਦਾ ਵਰਤਾਰਾ ਲੱਗ ਰਿਹਾ ਹੈ ਜੋ ਅਜਿਹੇ ਰੱਬੀ ਰੂਹਾਂ ਵਾਲੇ ਰੱਬ ਵੱਲੋਂ ਭੇਜੇ ਫ਼ਰਿਸ਼ਤੇ ਹੀ ਲੱਗਦੇ ਹਨ ਜੋ ਕਲਯੁੱਗ ਦੇ ਨੱਰਕ ਨੂੰ ਸਤਯੁਗ ਦੇ ਸਵੱਰਗ ਵਿੱਚ ਬਦਲ ਰਹੇ ਹਨ । ਵਾਹਿਗੁਰੂ ਜੀ ਇਹ ਜਜ਼ਬਾ ਸੋਚ ਨੇਕ ਰੂਹ ਹਰ ਕਿਸੇ ਨੂੰ ਬੱਖਸ਼ਣ ਦੀ ਰਹਿਮਤ ਕਰਨ ਤਾਂ ਜੋ ਨੱਰਕ ਦਾ ਨਾਸ਼ ਹੋ ਸੱਕੇ । ਇਹਨਾਂ ਸੇਵਕਾਂ ਨੂੰ ਵਾਹਿਗੁਰੂ ਸਦਾ ਚੜਦੀਕਲਾ ਵਿੱਚ ਰੱਖਣ । ਧੰਨਵਾਦ । ਸੰਤੁਸ਼ਟੀ ਅਕਾਲ ਜੀ ।
@championgamemap6485
@championgamemap6485 3 ай бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@hardevsingh4443
@hardevsingh4443 9 ай бұрын
ਗੁਰਪਰੀਤ ਵੀਰ ਰੱਬੀ ਰੂਹ ਹੈ ਰੱਬ ਲੰਮੀ ਉਮਰ ਬਖਸੇ ਵਹਿਗੁਰੂ ਜੀ
@BalwinderKaur-py8jt
@BalwinderKaur-py8jt 9 ай бұрын
ਔਖੇ ਵੇਲੇ ਕੋਈ ਨਹੀਂ ਪੁਸ਼ਦਾ ਬੇਟਾ ਇਹ ਪਰਮਾਤਮਾ ਨੇ ਤੇਰੀ ਜਿੰਮੇਵਾਰੀ ਲਾ ਕੇ ਰਬੀ ਰੂਹ ਭੇਜੀ ਹੈ
@virendersingh7857
@virendersingh7857 9 ай бұрын
Waheguru ji ka Khalsa waheguru ji di Fateh gurpreet paaji bhot hi changaa Kam kita tusi behena mavaan di seva kisi kisi nu meldi hegi parivaar wadh reha hega rab kare lambi umran hon tuahadi.
@rohitbabbar69
@rohitbabbar69 2 ай бұрын
God bless you sir..... Baba ji twhanu lambi Umar bakshan te tusi isi tarha sewa karde raho🙏
@5911Wala-zs5md
@5911Wala-zs5md 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jasvinderbilla7760
@jasvinderbilla7760 8 ай бұрын
ਫਿਟ ਲਾਹਣਤ ਆ ਯਰ ਨਰਕਾਂ ਚ ਵੀ ਤਾਂ ਨੀ ਮਿਲਣੀ ਜਿਹੜੇ ਇਸ ਬਜੁਰਗ ਮਾਂ ਨਾਲ ਜਬਰ ਜਨਾਹ ਕਰਦੇ ਰਹੇ ਇੰਨਸ਼ਾਨਿਯਤ ਖਤਮ ਕੀ ਮਰ ਹੀ ਗਈ ਯਰ
@jagdishavtar2031
@jagdishavtar2031 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@SatnamWaheguru-k2u
@SatnamWaheguru-k2u 6 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ
@bittudiwana7528
@bittudiwana7528 9 ай бұрын
ਬਹੁਤ ਵੱਡੀ ਸੇਵਾ ਵੀਰ ਜੀ ਤੁਹਾਡੀ 🙏
@ArvinderKaur-r4m
@ArvinderKaur-r4m 5 ай бұрын
Great humanitarian job,Bhaji you’re are God’s messenger.
@sodhirajvir9016
@sodhirajvir9016 9 ай бұрын
ਵਾਹਿਗੁਰੂ ਜੀ ਮਿਹਰ ਕਰਨਾ ਸਾਰੇ ਪਰਿਵਾਰ ਤੇ ਸੁਪਨਿਆਂ ਦੇ ਘਰ ਦੇ ਸਾਰੇ ਸੁਪਨੇ ਪੂਰੇ ਕਰਨੇ ਜੀ ❤❤
@balkarsanghera5444
@balkarsanghera5444 2 ай бұрын
God bless you all family members waheguru ji mihar Karo ji
@gurdialsinghdhillon792
@gurdialsinghdhillon792 9 ай бұрын
ਵਾਹਿਗੁਰੂ ਜੀ ਮੇਹਰ ਕਰੇ । ਗੁਰਪ੍ਰੀਤ ਸਿੰਘ ਜੀ ਤੁਹਾਡਾ ਆਸਰਾ ਵੀ ਰੱਬੀ ਰੂਹ ਵਾਂਗ ਹੈ। ਇੱਕ ਫ਼ਰਿਸ਼ਤਾ ਬਣ ਕੇ ਲੋਕਾਂ ਦਾ ਭਲਾ ਕਰ ਰਹੇ ਹੋ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ। ਮਨੁੱਖਤਾ ਦੀ ਪੂਰੀ ਟੀਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ।
@karamjitkaur365
@karamjitkaur365 9 ай бұрын
ਸਹੀ ਗੱਲ ਹੈ ਵਾਹਿਗੁਰੂ ਜੀਮੇਹਰ ਬਣਾਈ ਰੱਖਣਾ ਸਾਰੀ ਟੀਮ ਤੇ 🙏🏼
@ParamSingh-to6op
@ParamSingh-to6op 21 күн бұрын
Waheguru ji waheguru ji waheguru ji gurpreet singh Veer ji te Mehar Karo ji
@jkgamingz
@jkgamingz 4 ай бұрын
Uncle ji bahut vadiya Seva aa thode
@monaverma7281
@monaverma7281 3 ай бұрын
Veer Ji, you are our super hero
@PoonamGaddi
@PoonamGaddi 5 ай бұрын
Sir, For me you are as respected for me as Bhagwan Ramji ❤️❤️❤️❤️❤️
@rekhavasdev8170
@rekhavasdev8170 2 ай бұрын
Waheguru ji ne veer nu sewa de k duniya da pala kita e❤❤❤❤❤😂
@paramjeet3657
@paramjeet3657 2 ай бұрын
Bahut patient chahidi a es kum lae veer ji tusi insan de roop ch God ho
@jagdishbahia9162
@jagdishbahia9162 9 ай бұрын
Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏
@GurmeetKaur-zi1nr
@GurmeetKaur-zi1nr 2 ай бұрын
Veer ji parmatma hamesha chadikala rakhe thanu❤
@balbirbhogal3859
@balbirbhogal3859 8 ай бұрын
ਧੰਨ ਹੋ ਭਾਜੀ ਆਪ 🙏 ਆਪ ਦੀ ਸੇਵਾ, ਅਪਾਰ ਹੈਗਾ, ਨਇਊ ਰੀਸਾਂ ਆਪ ਜੀ ਦੀਆਂ🙏
@tencomplustwo
@tencomplustwo 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ
@jasveerkaur8755
@jasveerkaur8755 5 ай бұрын
Ver j koi lafg nhi ver ji Waheguru ji ap sab nu bhout bhout khusyaa bakshan chardikala vich rakhan
@Junaid-mw4hy
@Junaid-mw4hy Ай бұрын
Allah Ta’allah / Waheguru ji sab da bhala hova. 🤲
@RavinderKaur-r9r
@RavinderKaur-r9r 7 ай бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ
@stevejaffer3582
@stevejaffer3582 3 ай бұрын
Bahut wadia kam kar Rahe bhaji
@ParminderSingh-yg1qh
@ParminderSingh-yg1qh 4 ай бұрын
ਵਾਹਿਗੁਰੂ ਭਲੀ ਕਰੇ ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ 🌻🌺🌹🙏🙏🙏🙏🙏
@Sampanchkula
@Sampanchkula 9 ай бұрын
22 g rab g aap nu lamia umara bakshan ❤❤❤❤❤❤❤
@randhirdhillon972
@randhirdhillon972 9 ай бұрын
Waheguru ji Kirpa Karn App ji Ta Family MDSS Ta ji Y
@malkeetsingh248
@malkeetsingh248 9 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਗੁਰਪ੍ਰੀਤ ਵੀਰ ਜੀ ਰੱਬ ਤੁਹਾਨੂੰ ਲੰਮੀਆਂ ਲੰਮੀਆਂ ਲੰਮੀਆਂ ਲੰਮੀਆਂ ਉਮਰਾਂ ਦੇਵੇ ਤੇ ਤੁਹਾਡੀ ਸਾਰੀ ਟੀਮ ਨੂੰ ਬੀ ਲੰਮੀਆਂ ਉਮਰਾਂ ਦੇਵੇ ਤੁਸੀਂ ਸਾਰੇ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sahbadkirtan5742
@sahbadkirtan5742 7 ай бұрын
Wahiguru ji gurpreet ji tahanu chardi kala rakhe wahiguru ji
@NishanSingh-g2t
@NishanSingh-g2t 3 ай бұрын
Gurpreet Singh veer ji waheguru ji ap g lambi Umar kre
@ManpreetSingh-qq5de
@ManpreetSingh-qq5de 2 ай бұрын
ਅਸਲੀ ਬਾਬੇ ਨਾਨਕ ਦਾ ਦਰਬਾਰ
@JogaMalhi-pk1sm
@JogaMalhi-pk1sm 4 ай бұрын
ਵਾਹਿਗਰੂ ਜੀ
@tencomplustwo
@tencomplustwo 9 ай бұрын
ਗੁਰਪ੍ਰੀਤ ਸਿੰਘ ਜੀ ਦੀ ਰੂਹ ਬਦਲੀ ਹੈ ਜੀ ਸੱਚਾਈ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਾਧੂ ਵੀਰ ਜੀ ਸੱਚਾਈ ਹੈ ਜੀ
@mangusharma398
@mangusharma398 3 ай бұрын
Waheguru ji merhar kare
@bablasekhon1044
@bablasekhon1044 9 ай бұрын
ਗੁਰਪ੍ਰੀਤ ਸਿੰਘ ਬਾੲੀ ਰੱਬ ਦਾ ਬੰਦਾ ਜੋ ਲੋਕਾ ਨੂੰ ਨਰਕਾ ਜੋ ਕੱਢ ਕੇ ਸਵਰਗ ਚ ਲੈ ਅਾ ਕੇ ਸੇਵਾ ਕਰਦੇ ਨੇ🎉🎉🎉🎉🎉🎉🎉🎉🎉🎉ਵਾਹਿਗੁਰੂ🎉🎉ਜੀ🎉🎉ਕਾ🎉🎉🎉ਖਾਲਸਾ🎉ਵਾਹਿਗੁਰੂ🎉🎉ਜੀ🎉🎉ਕੀ🎉🎉ਫਤਿਹ
@harpreetsinghthind2816
@harpreetsinghthind2816 2 ай бұрын
🙏🚩🌹❤️ਵਾਹਿਗੁਰੂ
@BabuRam-ws1jr
@BabuRam-ws1jr 7 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖਨ 🙏🙏🙏🙏🙏🙏
@shivrajshivraj4109
@shivrajshivraj4109 16 күн бұрын
ਵਾਹਿਗੁਰੂ ਬਾਈ ਜੀ ਨੂੰ ਲੰਬੀ ਉਮਰ ਬਕਸ਼ੇ ਜੀ
@ManpreetSingh-qq5de
@ManpreetSingh-qq5de 2 ай бұрын
ਐਸਜੀਪੀਸੀ ਵਾਲਿਆਂ ਨਾਲੋਂ ਤਾਂ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਸਭ ਤੋਂ ਤਕੜੀ ਸੇਵਾ ਇਹ ਹੈ ਵੀਰੇ ਪੁੰਨ ਧਰਮਾ ਜੋ ਵੀ ਕਰਦੇ ਹੋ ਤਾਂ ਮਨੁੱਖਤਾ ਦੀ ਸੇਵਾ ਨੂੰ ਦੋ
@jashansidhu6381
@jashansidhu6381 9 ай бұрын
Jug. Jug jivo mere pyaare veero bheno Tuhadia Umra Rab bhut bhut Lanmia kare waheguru waheguru waheguru waheguru waheguru ji
@jeetbatth8110
@jeetbatth8110 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@GoldyBajaj-ve2vx
@GoldyBajaj-ve2vx 9 ай бұрын
Wahguruu ji Mahar karo gurpreet bhara te manhokhta di sari team te paramtma ina no tandrosti dewe sab da bhalla kario wahguruu ji ❤❤
@bhavtaransingh6638
@bhavtaransingh6638 9 ай бұрын
ਵਾਹਿਗੁਰੂ ਜੀ ਸਭ ਮਾਵਾਂ ਤੇ ਮਿਹਰ ਕਰੋ ਜੀ।
@RadheSham-yg5sf
@RadheSham-yg5sf 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🌹🙏♥️
@SukhjiderDhaliwal
@SukhjiderDhaliwal 8 ай бұрын
Waheguru Waheguru Waheguru Waheguru Waheguru Waheguru Waheguru Waheguru Tera Aasra
@jagroopmaan2251
@jagroopmaan2251 9 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@VipanjeetKaur-uc2hr
@VipanjeetKaur-uc2hr 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢
@BalwinderKaur-dk4xl
@BalwinderKaur-dk4xl 9 ай бұрын
Waheguru ji maher kern mata ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
@kulwinderjassalkala4947
@kulwinderjassalkala4947 8 ай бұрын
ਬਹੁਤ ਵਧੀਆ ਉਪਰਾਲਾ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤
@GurmeetSingh-ru7vq
@GurmeetSingh-ru7vq 4 ай бұрын
Rub rupe bahi ji
@SarbjeetKaur-t1l
@SarbjeetKaur-t1l 3 ай бұрын
ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@satnamchotmurad3151
@satnamchotmurad3151 2 ай бұрын
ਤੁਸੀਂ ਹੀ ਭਗਤ ਪੂਰਨ ਸਿੰਘ ਜੀ ਡਰ ਅਸਲੀ ਵਾਰਿਸ ਹੋ ! 🙏💐
@gurindergrewal5450
@gurindergrewal5450 9 ай бұрын
ਵਹਿਗੁਰੂ ਵਹਿਗੁਰੂ ਜੀ ਕਿਧਰ ਨੂੰ ਜਾ ਰਹੀ ਦੁਨੀਆਂ ਸ਼ਰਮ ਤਾਂ ਹੈ ਨਹੀਂ। ਗੁਰਪ੍ਰੀਤ ਸਿੰਘ ਵਰਗੇ ਰੱਬ ਰੂਪੀ ਇਨਸਾਨ ਵਹਿਗੁਰੂ ਜੀ
@KulwantSingh-y6k
@KulwantSingh-y6k 3 ай бұрын
Waheguru. Ji.
@RamanSandhu388
@RamanSandhu388 9 ай бұрын
God bless you all family members always happy
@pinnupinnu7641
@pinnupinnu7641 6 ай бұрын
Waheguru ji Waheguru ji Waheguru Ji Waheguru Ji Waheguru Ji Waheguru ji Waheguru ji Waheguru Ji Waheguru ji Waheguru Ji Waheguru Ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏
@mander0089
@mander0089 9 ай бұрын
Excellent work veeria parmatma tanu lambi Omer bakshai god bless you veeria waheguru ji waheguru ji Waheguru ji
@kaptansingh627
@kaptansingh627 9 ай бұрын
Waheguru ji ka Khalsa waheguru ji ki Fateh ji
@tajinderpalsingh3312
@tajinderpalsingh3312 9 ай бұрын
Waheguru ji waheguru ji waheguru ji waheguru ji waheguru ji waheguru ji waheguru ji
@artandcraftwithdeep7529
@artandcraftwithdeep7529 9 ай бұрын
ਬੇਟਾ ਜੀ ਫਤਿਹਗੜ ਸਾਹਿਬ ਵੀ ਇਕ ਮਾਤਾ ਜੀ ਨੂੰ ਮੈਂ ਪਿਛਲੇ 4,5 ਸਾਲਾ ਤੋਂ ਵੇਖ ਰਹੀ ਹਾਂ ਦਰਬਾਰ ਸਾਹਿਬ ਵਲੋਂ ਠੰਡੇ ਬੁਰਜ ਨੂੰ ਜਾਂਦਿਆਂ ਮਾਤਾ ਜੀ ਕਦੇ ਬੈਠੇ ਹੁੰਦੇ ਤੇ ਕਦੇ ਖੜੇ ਓਥੇ ਹੀ ਗਰਮੀਆਂ ਸਰਦੀਆ ਕੱਟਦੀ ਹੈ
@artandcraftwithdeep7529
@artandcraftwithdeep7529 9 ай бұрын
ਮੈਨੂੰ ਵੀਡੀਓ ਬਣਾਉਣੀ ਨਹੀਂ ਆਉਦੀ ਬੇਟਾ ਜੀ ਉਸ ਮਾਤਾ ਜੀ ਨੂੰ ਲੈ ਜਾਓ ਬੇਨਤੀ ਹੈ ਜੀ ਕ ਈ ਵਾਰੀ ਉਸ ਮਾਤਾ ਦਾ ਲੈਟਰਿੰਗ ਬਾਥਰੂਮ ਨਿਕਲਿਆ ਹੁੰਦਾ ਜੀ ਉਮਰ ਵੀ 80,85 ਸਾਲ ਹੋਵੇਗੀ।
@sarbjeetkaur6348
@sarbjeetkaur6348 9 ай бұрын
Hnji mai vekhea oh etho nal de pind di aa
@ministories_narinder_kaur
@ministories_narinder_kaur 9 ай бұрын
ਧੰਨਵਾਦ ਭਾਈ ਸਾਹਿਬ ਹੈਰਾਨੀ ਇਹ ਹੋ ਰਹੀ ਹੈ ਕਿ ਜਿਹੜੇ ਨੇਤਾ ਆਪਣੀ ਪਾਰਟੀ ਦੇ ਪ੍ਰਚਾਰ ਲਈ ਪੂਰੇ ਪੰਜਾਬ ਵਿੱਚ ਘੁੰਮ ਰਹੇ ਹਨ ਉਹ ਇਹ ਕਿਉਂ ਨਹੀਂ ਦੇਖਦੇ ਲੱਖਾਂ ਪਤਾ ਨਹੀਂ ਕਿੰਨੇ ਕਰੋੜਾਂ ਦੀ ਪ੍ਰਾਪਟੀ ਉਹਨਾਂ ਨੇ ਪੰਜਾਬ ਦੇ ਵਿੱਚੋਂ ਹੀ ਬਣਾਈ ਹੋਈ ਹੈ ਉਹ ਇਹਨਾਂ ਗਰੀਬ ਲੋਕਾਂ ਦੀ ਸੁਧਬੁਧ ਕਿਉਂ ਨਹੀਂ ਲੈਂਦੇ।
@Nicks-zk9xi
@Nicks-zk9xi 8 ай бұрын
Jehde aapna he soch de aa oh kiven gareeban di saar lain gey
@Sukhdevkaur-hg4rn
@Sukhdevkaur-hg4rn 7 ай бұрын
Very good veer ji bahut badhia uprala
@BalvinderSidhu-lf6go
@BalvinderSidhu-lf6go 9 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏
@sehajsandhu9543
@sehajsandhu9543 7 ай бұрын
ਸਰਦਾਰ ਗੁਰਪ੍ਰੀਤ ਸਿੰਘ ਜੀ ਗਰੀਬ ਪਰਿਵਾਰ ਵਾਸਤੇ ਰੱਬ ਦਾ ਰੂਪ
@kaursukhwant9757
@kaursukhwant9757 9 ай бұрын
Waheguru ji chardi klaa vich rakhe jiyunde vasde raho sewa karn walyo sarbatt da bhlaa ji 🙏
@LakhwinderkaurChouhan
@LakhwinderkaurChouhan 9 ай бұрын
ਵਾਹਿਗੁਰੂ ਜੀ ਵੀਰ ਤੇ ਸਦਾ ਕਿਰਪਾ ਬਣਾ ਕੇ ਰਖਣਾ 🙏🙏ਜੀ
@neelamdhiman687
@neelamdhiman687 3 ай бұрын
Great humanity work 🙏
@KanwaldeepKaur-cx7gn
@KanwaldeepKaur-cx7gn 9 ай бұрын
Veer ji dhaan ho tusi ahh sab dekh ke rona nikal geya rab samrath deve I will love to help u
@SoniSingh-qm1uo
@SoniSingh-qm1uo 6 ай бұрын
ਮਾਲਕ ਤੰਦਰੁਸਤੀ ਬਖ਼ਸ਼ੇ ਵੀਰ ਨੂੰ
@SinderKaur-uc6nb
@SinderKaur-uc6nb 9 ай бұрын
ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖੋ ਜੀ
@binderdhaliwal1346
@binderdhaliwal1346 9 ай бұрын
Salute mintu veer ji ❤🙏🙏🙏🙏🙏
@HappyMandaire
@HappyMandaire 5 ай бұрын
Waheguru ji veer ji nu khush rakho ji
@ManjeetMastar
@ManjeetMastar 9 ай бұрын
Gurpreet ਬਾਈ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸੇ
@JoraGill-t9q
@JoraGill-t9q 5 ай бұрын
Very very good sar tusi bhut nice ho
@humanbody580
@humanbody580 6 ай бұрын
Salam mintu bai sahib ji nu
@PoonamGaddi
@PoonamGaddi 5 ай бұрын
Mera namaskar apko Sir and apke parents ko🙏🙏🙏🙏🙏
@GurwinderSingh-gy6mx
@GurwinderSingh-gy6mx 5 ай бұрын
ਬਹੁਤ ਵਧੀਆ ਵੀਰ
@Amarjit_k
@Amarjit_k 8 ай бұрын
God bless you and your seva society
@happybnl1722
@happybnl1722 9 ай бұрын
waheguru tahanu chardi kalan ch rakhe veer ji
@Jarnail-i6s
@Jarnail-i6s 5 ай бұрын
Excellent work being done by u
@balwantsingh1942
@balwantsingh1942 8 ай бұрын
Gurpreet veer god man waheguru ji hamsa hath raka
@balbirkumar4349
@balbirkumar4349 2 ай бұрын
Wah bhaji tussi ik ik gal khi sun ke bahut dukh hoeya good bless you
@paramnigah564
@paramnigah564 9 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@akaleshkumarpatel5006
@akaleshkumarpatel5006 9 ай бұрын
Very good sardar ji 🙏🙏🙏🙏🙏🙏
@Kiranvlog989
@Kiranvlog989 9 ай бұрын
ਵਾਹਿਗੁਰੂ ਵਾਹਿਗੁਰੂ ਮੇਹਰ ਕਰੇ
Чистка воды совком от денег
00:32
FD Vasya
Рет қаралды 6 МЛН
We Attempted The Impossible 😱
00:54
Topper Guild
Рет қаралды 30 МЛН
Support each other🤝
00:31
ISSEI / いっせい
Рет қаралды 52 МЛН
Чистка воды совком от денег
00:32
FD Vasya
Рет қаралды 6 МЛН