ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏 "Bapu Gopal Singh Ji" Manukhta

  Рет қаралды 533,664

Manukhta Di Sewa Society Ludhiana

Manukhta Di Sewa Society Ludhiana

2 жыл бұрын

ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏🙏
ਅੱਜ ਬਾਪੂ "ਗੋਪਾਲ" ਜੀ ਦੇ ਭੈਣ ਅਤੇ ਜੀਜਾ ਜੀ ਬਾਪੂ ਜੀ ਨੂੰ ਫਿਰ ਮਿਲਣ ਆਏ..
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 1 600
@gurvindersinghbawasran3336
@gurvindersinghbawasran3336 2 жыл бұрын
ਬਾਪੂ ਗੋਪਾਲ ਦੀ ਕਹਾਣੀ ਬਹੁਤ ਹੀ ਦੁਖਾ ਭਰੀ ਹੈ,, ਜਦੋਂ ਗੋਪਾਲ ਨੂੰ ਲੈਕੇ ਆਏ ਤੱਕ ਦਾ ਸਫ਼ਰ ਸਾਰਾ ਅਸੀਂ ਦੇਖਿਆ,,, ਅੱਜ ਗੋਪਾਲ ਬਾਬੇ ਦੀ ਭੈਣ ਮਿਲਣ ਆਈ ਦੇਖ ਕੇ ਬਹੁਤ ਵਧੀਆ ਤੇ ਖੁਸ਼ੀ ਹੋਈ
@raghvirsingh5769
@raghvirsingh5769 9 ай бұрын
ਧੰਨ ਪੁੱਤ ਗੁਰਪ੍ਰੀਤ ਧੰਨ ਤੇਰੀ ਜਨਣੀ ਧੰਨ ਉਹ ਸਮਾਂ ਜਦੋਂ ਜਨਮ ਲਿਆ 🙏🙏🙏
@portugalwaleyaar1149
@portugalwaleyaar1149 2 жыл бұрын
ਰੋਣਾ ਆ ਗਿਆ ਬਾਈ 😢😭😭😭😭 ਜਦੋ ਦੋਵੇਂ ਜਾਣੇ ਇਕ ਦੂਜੇ ਨੂੰ ਮਿਲੇ ਗੁਰਪ੍ਰੀਤ ਬਾਈ ਤੁਸੀ ਰੱਬ ਆ 🙏🏻🙏🏻🙏🏻😭😢🥰🥰🥰😍😍😘😻
@gurpreetkaur1374
@gurpreetkaur1374 Жыл бұрын
Ki boĺlan yaar bai gurpreet bai schi RBB hi.hai.bdo bdi akhan br aaieaaa
@krishu1354
@krishu1354 Жыл бұрын
😭😭😭😭
@loveghotra9877
@loveghotra9877 2 жыл бұрын
ਇਕ ਬਾਬਾ ਨਾਨਕ ਸੀ ਜਿੰਨੇ ਤੁੱਰ ਕਿ ਦੁਨੀਆ ਤਾਰੀ ਮਿੰਟੂ ਵੀਰ ਜੀ ਤੁੱਸੀ ਰੱਬ ਹੋ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਨ
@shivanisharma5562
@shivanisharma5562 3 ай бұрын
ਅੱਜ ਬਾਬੇ ਨਾਨਕ ਨੇ ਅਪਣਾ ਬੰਦਾ ਦੁਨੀਆਂ ਵਿੱਚ ਭੇਜ ਦਿੱਤਾ ਹੈ
@satpalsingh369
@satpalsingh369 3 күн бұрын
🙏🙏🙏​@@shivanisharma5562
@balvirdhaliwal6440
@balvirdhaliwal6440 2 жыл бұрын
ਆਹ ਖੁਸ਼ੀ ਦੇਣੀ ਹਰ ਇੱਕ ਬੰਦੇ ਦੀ ਵੱਸ ਦੀ ਗੱਲ ਨਹੀਂ ਹੈ ਜੋ ਸਰਦਾਰ ਗੁਰਪ੍ਰੀਤ ਸਿੰਘ ਦੇ ਭਾਗਾਂ ਵਿੱਚ ਆਈ ਹੈ। ਪ੍ਰਮਾਤਮਾ ਇਸ ਵੀਰ ਨੂੰ ਹਮੇਸ਼ਾ ਚੵੜਦੀ ਕਲਾਂ ਵਿੱਚ ਰੱਖੇ।
@satpalsingh369
@satpalsingh369 3 күн бұрын
ਬਿਲਕੁੱਲ ਠੀਕ ਕਿਹਾ ਹੈ ਜੀ। 🙏🙏🙏
@jaswantkaur7061
@jaswantkaur7061 2 жыл бұрын
Gopal's smile melts many hearts.
@ramanricky2949
@ramanricky2949 2 жыл бұрын
shi gl behn meriye 👍🙏
@DevSharma-rh3wt
@DevSharma-rh3wt 2 жыл бұрын
Paji thanks🙏🌹❤🙏
@7wantramgarhia145
@7wantramgarhia145 2 жыл бұрын
True 😢
@balvirsingh5361
@balvirsingh5361 2 жыл бұрын
ਧੰਨ ਤੁਸੀਂ ਬਾਈ ਗੁਰਪਰੀਤ ਸਿੰਘ ਜੀ ਧੰਨ ਤੁਹਾਡੇ ਮਾਤਾ ਪਿਤਾ ਜੀ 🙏🙏🙏🙏🙏❤❤❤ ਧੰਨ ਜਨਨੀ ਜਿਸ ਜਾਇਆ ਧੰਨ ਪਿਤਾ ਪ੍ਰਧਾਨ
@AmritpalSingh-ui8kc
@AmritpalSingh-ui8kc 2 жыл бұрын
ਅੱਖਾਂ ਭਰ ਆਈਆਂ 🥺 ਇਹਨੀ ਵੱਡੀ ਸੇਵਾ ਬੰਦਾ ਨਹੀਂ ਕਰ ਸਕਦਾ ਰੱਬ ਆਪ ਵੱਡਾ ਤੁਹਾਡੇ ਵਿਚ♥️
@harshitmohllia6822
@harshitmohllia6822 2 жыл бұрын
ਗੋਪਾਲ ਬਾਪੂ ਨੂ ਦੇਖਦੀਆ ਤਾ ਮੇਰੀ ਰੂਹ ਖੁਸ਼ ਹੋ ਜਾਂਦੀ ਹੈ 🙏🙏
@harshitmohllia6822
@harshitmohllia6822 2 жыл бұрын
ਮੇਰੇ ਇਹ ਦਿਲ ਦੀ ਅਰਦਾਸ ਹੈ ਕਿ ਰੱਬ ਵਿਛੜਿਆਂ ਨੂੰ ਮਿਲਾ ਦੇ 🙏🙏
@gursewakkalsi5279
@gursewakkalsi5279 2 жыл бұрын
ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੋਪਾਲ ਨੂੰ ਪਰਿਵਾਰ ਮਿਲਾ ਦਿੱਤਾ, ( ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ) ਜਿੰਦਾਬਾਦ🇮🇳🇮🇳🇮🇳🇮🇳🇮🇳
@penduvlogpb02wale65
@penduvlogpb02wale65 2 жыл бұрын
ਭੈਣ ਨਾਨਕੀ ਦਾ ਵੀਰ 🙏🙏🙏🙏🙏 ਓਹੀ ਪਿਆਰ ਏਨਾ ਦੋਵਾਂ ਭੈਣਾਂ ਭਰਾਵਾਂ ਦਾ 🙏🙏🙏🙏ਵਾਹਿਗੁਰੂ ਤੇਰਾ ਸ਼ੁੱਕਰ
@parmwaraich4039
@parmwaraich4039 2 жыл бұрын
ਹੇ ਪ੍ਰਮਾਤਮਾ ਗੁਰਪ੍ਰੀਤ ਨੂੰ ਇਹਨਾਂ ਕੂ ਦੇਵੀ k ਉਹ ਧਰ ਧਰ ਭੁੱਲੇ ਤੇ ਲੰਬੀ ਉਮਰ ਤੰਦਰੁਸਤੀ ਦੇਵੀ k ਇਹਦਾ ਹੀ ਵਿੱਛੜਿਆ ਨੂੰ ਮਿਲੋਂਦੇ ਰਹੇ
@amansidhu2773
@amansidhu2773 2 жыл бұрын
ਰਿਸ਼ਤੇ ਸਾਲਾਂ ਦੀ ਦੂਰੀ ਜਾਂ ਉਮਰਾਂ ਦੇ ਢਲਣ ਨਾਲ ਕਮਜ਼ੋਰ ਨਹੀਂ ਹੁੰਦੇ ਸਗੋਂ ਬਹੁਤ ਮਜਬੂਤ ਬਣ ਜਾਂਦੇ ਨੇ 🥰🥰 ਬਾਪੂ ਗੋਪਾਲ ਦੇ ਚੇਹਰੇ ਦਾ ਨੂਰ ਇਸਦਾ ਗਵਾਹ ਹੈ । ਵਾਹਿਗੁਰੂ ਵਾਹਿਗੁਰੂ 🙏🙏🙏🙏
@pawanpreetkaur4503
@pawanpreetkaur4503 2 жыл бұрын
I love u Veer
@veenapaul7970
@veenapaul7970 2 жыл бұрын
You are right
@amritpalsandhu3163
@amritpalsandhu3163 2 жыл бұрын
@@pawanpreetkaur4503 wah ji waheguru Maher karn ji
@amritpalsandhu3163
@amritpalsandhu3163 2 жыл бұрын
@@pawanpreetkaur4503 Gurpreet veer love you ji
@amritpalsandhu3163
@amritpalsandhu3163 2 жыл бұрын
@@veenapaul7970 sahi Baat ji
@RanjeetSandhu-ne4wr
@RanjeetSandhu-ne4wr 12 күн бұрын
ਵਾਹਿਗੁਰੂ ਮੇਹਰ ਕਰੇ ਰੱਬ ਰੂਪੀ ਬੱਦਾ ਗੁਰਪ੍ਰੀਤ ਸਿੰਘ ਵੀਰ ❤❤❤
@TrumpThomas123
@TrumpThomas123 2 жыл бұрын
Behan ka apni bhai se bahut pyar hota hai, Bhgwaan Shri Ram ji apko Chad di kla vich rkhe 🙏🚩
@ManpreetSingh-zm3mx
@ManpreetSingh-zm3mx 2 жыл бұрын
ਬਾਬਾ ਨਾਨਕ ਜੀ ਗੋਪਾਲ ਸਿੰਘ ਬਾਪੂ ਜੀ ਨੂੰ ਤੇ ਗੋਪਾਲ ਸਿੰਘ ਬਾਪੂ ਜੀ ਦੀ ਭੈਣ ਜੀ ਨੂੰ ਤੰਦਰੁਸਤ ਤੇ ਚੜ੍ਹਦੀਕਲਾਂ ਵਿੱਚ ਰੱਖੇਓ ਜੀ 🙏
@HarpreetKaur-pu5et
@HarpreetKaur-pu5et 2 жыл бұрын
Gopal bapu sachi rab da roop hai .....🙏
@amritpalsandhu3163
@amritpalsandhu3163 2 жыл бұрын
Bilkul sahi gal ji
@veenarani5796
@veenarani5796 2 жыл бұрын
The best video ever -- Vaheguru sabh vichrian nu milaye
@baljitkaurjethar6975
@baljitkaurjethar6975 Ай бұрын
ਇਸ ਵੀਰੇ ਨੂੰ ਖੁਸੀਦੇਵ❤❤
@djnissanbaba6964
@djnissanbaba6964 2 жыл бұрын
ਗੁਰਪ੍ਰੀਤ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਮੈਨੂੰ ਤੁਸੀ ਹੋਰ ਕਿਸੇ ਦੁਨੀਆ ਦੇ ਬੰਦੇ ਲਗਦੇ ਹੋ ਸੋਨੂੰ ਰੱਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ
@kulwinderkaur8216
@kulwinderkaur8216 Жыл бұрын
.
@savitasharma4156
@savitasharma4156 2 жыл бұрын
aaj gopal bappu bhot khush h apni sister nu mil ke sanu bhi bhut khushi hoye
@amritpalsandhu3163
@amritpalsandhu3163 2 жыл бұрын
Bilkul sahi gal ji Bade khusi hoyi ji
@misspunjabangagandeeprandh1083
@misspunjabangagandeeprandh1083 2 жыл бұрын
bohat khushi hoi brother sister mile par ma eniya vedio dekhaya sare ke ristedar milke chale jandeya par nal koi sambhala lai koi ni leke janda man dukhi hunda tohadi good job ha veer ji ehna nu sambhalde ho
@GURMEETSINGH-yn3tj
@GURMEETSINGH-yn3tj 2 жыл бұрын
ਜੱਗ ਜਿਉਦਿਆ ਦੇ ਮੇਲੇ ਰੱਬ ਲਾਉਂਦਾ ਰਹੇ, ਵੀਰ ਜੀ ਤੇ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ।
@jasvirdhillon9091
@jasvirdhillon9091 2 ай бұрын
Waheguru g, waheguru g, waheguru g, waheguru g, waheguru g.......
@gurdeepkaur8208
@gurdeepkaur8208 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਓ
@rajasingh3122
@rajasingh3122 2 жыл бұрын
Bpp
@merablock3089
@merablock3089 2 жыл бұрын
🕋🤲🕋🤲🌺💐🕋🤲🇵🇰
@parmvirmalhi4508
@parmvirmalhi4508 2 жыл бұрын
Ww
@japjibhatti1221
@japjibhatti1221 2 жыл бұрын
8
@sunmeetuppal6607
@sunmeetuppal6607 2 жыл бұрын
'
@sonuboparai8542
@sonuboparai8542 2 жыл бұрын
ਬਹੁਤ ਹੀ ਖੁਸ਼ੀ ਹੋਈ ਭੈਣ ਭਰਾ ਦਾ ਪਿਆਰ ਵੇਖ ਕੇ ਬਾਬਾ ਨਾਨਕ ਹਮੇਸ਼ਾ ਖੁਸ ਰੱਖੇਂ ਬਾਪੂ ਗੋਪਾਲ ਜੀ ਨੂੰ ਅਤੇ ਉਸਦੀ ਭੈਣ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@krishnainsan9259
@krishnainsan9259 2 жыл бұрын
ਗੁਰਪ੍ਰੀਤ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਕੋਈ ਰੱਬ ਹੀ ਵਸਦਾ ਹੈ ਤੁਹਾਡੇ ਵਿੱਚ ਵਾਹਿਗੁਰੂ ਆਪ ਜੀ ਦੀ ਉਮਰ ਲੰਮੀ ਕਰੇ ਤੇ ਖੁਸ਼ੀਆਂ ਦੇਵੇ
@SoniaSonia-ro2pc
@SoniaSonia-ro2pc Жыл бұрын
ਵਾਹਿਗਰੂ ਗੁਰਪ੍ਰੀਤ ਸਿੰਘ ਵੀਰ ਜੀ ਤੇ ਇਹਨਾ ਨਾਲ ਹਰ ਓਹ ਮਹਾਨ ਰੂਹ ਜਿਹੜੀ ਇਹਨਾ ਨਾਲ ਮਿਲੇ ਕੇ ਮਨੁੱਖਤਾ ਦੀ ਸੇਵਾ ਕਰਦੇ ਸੱਚਾ ਪਾਤਸਾਹ ਚੜਦੀਕਲਾ ਰੱਖੇ
@harekrishna3468
@harekrishna3468 2 жыл бұрын
Kinna sukoon milya eh video dekh ke..eh Rabbi rooh ne eh v ohi samajh sakda jehra aap Rabbi rooh howe 🙏 Rabb tuhaanu meri umar v lgaa dewe 🙏
@manpreet8769
@manpreet8769 Жыл бұрын
Sahi keha veer
@gsdhillon-ff1ii
@gsdhillon-ff1ii 2 жыл бұрын
ਬਾੲੀ ਗੁਰਪਰੀਤ ਬਾਬੇ ਨਾਨਕ ਦੀ ਅਪਾਰ ਕਿਰਪਾ ਹੈ ਤੇਰੇ ਤੇ ਜੋ ਤੁਸੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋੲੇ ਹੋ
@Romanromi23
@Romanromi23 2 жыл бұрын
Dislike karny waly wo log hai. Jo bappu gopal sing jesy logo ko kaam per gulam bana kar rakhty hai. Shame on people who dislike this video
@harbansinsan5132
@harbansinsan5132 2 жыл бұрын
hm g right
@peaceofmind5515
@peaceofmind5515 2 жыл бұрын
ਇਹ ਜ਼ਰੂਰ ਉਸ ਬੰਦੇ ਦੇ ਨਾਲ ਹਮਦਰਦੀ ਰੱਖਣ ਵਾਲੇ ਹੋਣੇ ਜਿਸ ਨੇ ਬਾਪੂ ਜੀ ਨੂੰ ਗੁਲਾਮ ਬਣਾ ਕੇ ਰੱਖਿਆ ਸੀ
@ghulamsiddiquemalghani1894
@ghulamsiddiquemalghani1894 2 жыл бұрын
Allah pak ap ko jazay khair da 🙏 zabardasat ap ka kam daik kr dil say ap kalay Duwa nikalti hai
@pandherbabbu7049
@pandherbabbu7049 2 жыл бұрын
ਗੁਰਪ੍ਰੀਤ ਵੀਰ ਜਿਉਂਦਾ ਵਸਦਾ ਰਹਿ, ਸਤਿਗੁਰ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਤੇਰੇ ਤੇ ਵੀਰ
@SINGH93706
@SINGH93706 2 жыл бұрын
Dil se Aaj rona aa gya waheguru
@youngbabalayallpuri8243
@youngbabalayallpuri8243 2 жыл бұрын
very true , very emotional seen ,
@bhindamaluka8276
@bhindamaluka8276 2 жыл бұрын
ਸਹੀ ਗੱਲ ਹੈ ਜੀ
@JarnailSingh-xp4jc
@JarnailSingh-xp4jc 2 жыл бұрын
Sachii diii bhut rona aaya video dhakh ka aya ma kal de kene var video dhakh de pye
@amritpalsandhu3163
@amritpalsandhu3163 2 жыл бұрын
Sachi gal ji Rona a gya ji
@amritpalsandhu3163
@amritpalsandhu3163 2 жыл бұрын
Waheguru ji Maher karn
@bhawnabansal8506
@bhawnabansal8506 2 жыл бұрын
Tuhadi har ik video vekh k rona aa janda aakkhaan ch ☺☺... Tussi bht vdiaa kamm kr rhe ho...whaeguru Ji mehar kre 🙏🙏🙏❣️❣️❣️
@SukhjiderDhaliwal
@SukhjiderDhaliwal 3 ай бұрын
Waheguru Ji Waheguru Waheguru Waheguru Waheguru ji❤❤❤❤🎉🎉🎉
@gurigurvir1427
@gurigurvir1427 2 жыл бұрын
Bapu gopal de smile 😃 dakh k dil kush ho gea kush rahe bapu sada
@harneetvlogs6373
@harneetvlogs6373 2 жыл бұрын
Hehhehhe sach keha veer ji😊😊
@narindernanua9870
@narindernanua9870 2 жыл бұрын
ਗੁਰਪ੍ਰੀਤ ਵੀਰ ਜੀ ਗੋਪਾਲ ਨੂੰ ਦੇਖ ਕੇ ਮੰਨ ਨੂੰ ਬਹੁਤ ਖੁਸ਼ੀ ਹੋਈ ਵੀਹਗੂਰ ਜੀ ਤੈਨੂੰਅ ਚੜ੍ਹਦੀ ਕਲਾ ਵਿੱਚ ਰੱਖੇ
@pratimakapur4508
@pratimakapur4508 2 жыл бұрын
Dhan dhan guru nanak dev ji tuhanu chadikla wich rikhn veerjii
@KishanHarisingh
@KishanHarisingh 2 жыл бұрын
आज के समय गुरुप्रितसिंह जी जैसे देव तुल्य इंसानों की बहुत जरूरत हैं वाहेगुरु की मेहर आप पर हमेशा बनी रहे 💐🙏
@jaswinderkaurandkishankuma8362
@jaswinderkaurandkishankuma8362 2 жыл бұрын
ਭੈਣ ਭਰਾ ਦਾ ਮਿਲਾਪ ਦੇਖ ਕੇ ਬਹੁਤ ਖੁਸ਼ ਹੋਈ ਵੀਰ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀ ਆ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ
@damankaur2412
@damankaur2412 2 жыл бұрын
Aaj mai Bahut khush ha ki Baapu Gopal ji nu Ohna di Family Mill gae rabb Baakiya nu v Ohna de Family naal millva devve 🥰🥰
@SandeepKaur-bq2rd
@SandeepKaur-bq2rd Жыл бұрын
Waheguru g sab te mehar kro g waheguru g Gurpreet veer nu lambiyan umrann bakshan g❤❤
@bhupindersinghbhullar4481
@bhupindersinghbhullar4481 2 жыл бұрын
Ah hunda bain bra da asli rishta..... parmatma Sab nu khush rakhe....
@satveersidhu2697
@satveersidhu2697 2 жыл бұрын
Akhan ch pani aa gya 👍🏻👍🏻🙏🏻slute aa bro
@mohitkulria
@mohitkulria 2 жыл бұрын
Bahut hi emotional video Thank you gurpreet vir
@simirandhawa9064
@simirandhawa9064 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri
@satpalsingh369
@satpalsingh369 3 күн бұрын
ਵੀਡੀਓ ਦੇਖ ਕੇ ਅੱਖਾਂ ਵਿਚ ਪਾਣੀ ਆ ਗਿਆ। 😭😭😭 ਏਹੋ ਜਿਹਾ ਸੁਖਦ ਮਿਲਣ 🥰🥰🥰 ਭਾਈ ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਵਾਲਿਆਂ ਕਰਕੇ ਇਨ੍ਹਾਂ ਨੂੰ ਨਸੀਬ ਹੋਇਆ ਹੈ। ਹਜਾਰਾਂ ਜੱਪ ਤੱਪ ਇਕ ਪਾਸੇ ਤੇ ਇਨ੍ਹਾਂ ਵਿਛੜੇ ਭੈਣ ਭਰਾਵਾਂ ਦੇ ਮਿਲਣ ਦਾ ਫਲ ਜੋ ਹੈ ਉਹ ਵੱਡਾ ਜਾਪਦਾ ਹੈ। ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ । ਇਸੇ ਤਰ੍ਹਾਂ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ। 🙏❤️🙏❤️🙏❤️🙏❤️🙏
@mohanmann6678
@mohanmann6678 2 жыл бұрын
ਗੁਰਪ੍ੀਤ ਵੀਰ 🙏🙏🙏👏👏👏👏👏
@jaryalsuman6231
@jaryalsuman6231 2 жыл бұрын
Gurpreet,veere teri lakh varsh umar hove.🙏🙏🙏🙏
@GurdeepSingh-bn3eq
@GurdeepSingh-bn3eq 3 ай бұрын
WAAH 🎉wahaguru ji 🙏🏻🎉❤🎉❤🎉
@ManpreetKaur-nl7ix
@ManpreetKaur-nl7ix 2 жыл бұрын
Mera ta Dil baggo baag ho gya m soooooo happy ,i can't express my happiness 😍grandpa is truely soo sweet 💓
@purnimasharma907
@purnimasharma907 2 жыл бұрын
Gopal ji is such a 🌸 Sayad vo family ke sath rehna chahte hain
@amritpalsandhu3163
@amritpalsandhu3163 2 жыл бұрын
Bilkul sahi kha ji
@avneetkhurana2061
@avneetkhurana2061 2 жыл бұрын
Lgdaa aa.. but kise ne ni rkhna ehna nu hun 🥺🥺 kehna nhi chahhida but sch aa🙏🙏 2 din rkh laingey murkey ethe hi auna paina 🥺
@gurpreetseikhon7149
@gurpreetseikhon7149 2 жыл бұрын
Ghar lai ke jana chaida c bapu ji nu
@jattblood9331
@jattblood9331 2 жыл бұрын
Nhi vo sikh guruya ki ott main kush hai ..yha sahara sab ko milta hai
@TheOGsimar
@TheOGsimar 2 жыл бұрын
@@avneetkhurana2061 hmm gopal bapu ji de ghar waleya ne hi onha nu jalandhar chadya c ....je bapu ji nu jalandhar na chad de ta bapu ji nu ena dukh nhi bhogna penda 😢
@kaur8013
@kaur8013 2 жыл бұрын
Os veer da v dhanvaad jisne bapu gupal bare gurpreet veer nu dsya parmatma hmesha khush rakhe
@AnjaliSharma-gi1ed
@AnjaliSharma-gi1ed 2 жыл бұрын
Gurpreet ji, may God bless u with long-long- long-long life.
@rahulkapoor1544
@rahulkapoor1544 2 жыл бұрын
ਰੱਬ ਹੋ ਵੀਰ g ਤੁਸੀਂ ਰੱਬ
@jollybbjolly5016
@jollybbjolly5016 2 жыл бұрын
OH MY GOD ...SUCH A EMOTIONAL AND HEART TOUCHING MEETING ...FULL CREDIT TO RESPECTED GURPREET JE...LOTS OF LOVE AND RESPECT GURPREET JE...🙏🏻🤗
@sanjaysudhir5681
@sanjaysudhir5681 2 жыл бұрын
Yaar eh gopal baba v ik bhagat banda ah😊🙏 sada mintu bhaji v ik rab da dusra roop ah!! ☺️ 🙏🙏🙏🙏
@creativearts9028
@creativearts9028 2 жыл бұрын
Boht khushi hundi Gopal g lai ...
@westernsingh5323
@westernsingh5323 2 жыл бұрын
Veerji tucce rabb o🙏🏼🙏🏼🙏🏼
@formula1982
@formula1982 2 жыл бұрын
Aaj meriyan akhan ch athru a gae.. very emotional video 😔😔😔 Life so changed from hell to heaven ! Justice for Gopal Bapu! 🙏🙏🙏
@thakurjag
@thakurjag 2 жыл бұрын
Eh sabh to vadhiya episode hai. Great job brother.
@KomalPreet-gu6bu
@KomalPreet-gu6bu 2 жыл бұрын
Love you 😘 Gopal Bapu ji waheguru ji 🙏 thonu hmesha khush rakhan g 🥰😘😘😘😘😘😘😘😘😘😘😘😘💞💞💞💞💞💞💞
@usmanakmal7242
@usmanakmal7242 2 жыл бұрын
GURPREET VEER GE. USS MAA NU SALAAM JEENY. VEER GEE THUDY WRGY PUTT NU PADAA KETA 👍👍👍👍👍🙏
@pawansaini8540
@pawansaini8540 2 жыл бұрын
Sardar Ji Sahib really you are the great human being. I pray to Wahe Guru for your long life.
@hassangujjar8112
@hassangujjar8112 2 жыл бұрын
Rona agya hai 😭😭😭 allah pak ache kaam karne ki tofiq atta farman ameen sum ameen
@goragora4821
@goragora4821 2 жыл бұрын
ਵਾਹ ਜੀ ਵਾਹ ਸਰਦਾਰ ਜੀ
@zoyaverma2397
@zoyaverma2397 2 жыл бұрын
Gopal baba G ko khush dekh k mn ko bhut sakoon mila bgban apko hmesha khush rakhe
@jaskamalpoonia5222
@jaskamalpoonia5222 2 жыл бұрын
Bapu Gopal is just love .. He gives really positive vibes ❤️
@manishsaini8488
@manishsaini8488 2 жыл бұрын
Waheguru ji 😢 meri akha bhar ayi. Love u mintu paji rab thoudi lambi umar kare ..
@jatin__21b
@jatin__21b 2 жыл бұрын
Waheguru 🥹
@killuawalesardar253
@killuawalesardar253 Жыл бұрын
Dhanwad 22 ji 🙏 🙌
@dharmikvideosforsikhism9871
@dharmikvideosforsikhism9871 2 жыл бұрын
Sach me rona aa gya kitne berhm log h bese apke kam ko hm dil se proud krte h🥰🥰
@mohinisachdeva1456
@mohinisachdeva1456 2 жыл бұрын
Veer ji tusi bahut mahan kum kar rahe ho Vaheguru tuhanu chardi kalan vich rakhe 🙏🙏
@HarpreetKaur-zg2df
@HarpreetKaur-zg2df 2 жыл бұрын
Sachi rab da roop bapu gopal g
@RanjeetSandhu-ne4wr
@RanjeetSandhu-ne4wr 12 күн бұрын
ਭੈਣ ਭਰਾ ਦਾ ਪਿਆਰ ਦੇਖ ਕੇ ਅੱਖਾਂ ਭਰ ਆਈਆਂ 😢😢😢😢😢
@satighataura6813
@satighataura6813 2 жыл бұрын
Thanks veer Gurpreet ji.What a miracle…..l am crying rivers as Bapu Gopal ji is meeting his family🙏❤️🌹😢😭😢😭♥️♥️♥️
@lovelyrukman1929
@lovelyrukman1929 2 жыл бұрын
ਭਾਈ ਸਾਬ੍ਹ ਤੁਹਾਡੇ ਚਰਨਾਂ ਨੂੰ ਸਲੂਟ 💖
@HarpreetSingh-lb6gb
@HarpreetSingh-lb6gb 2 ай бұрын
ਵਾਹਿਗੁਰੂ ਜੀ
@shivanisharma5562
@shivanisharma5562 11 ай бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@sumitKumar-cx5zu
@sumitKumar-cx5zu 2 жыл бұрын
Waheguru ji waheguru ji waheguru ji waheguru ji 🙏🙏🙏🙏🙏🙏🙏
@anjalianjali4321
@anjalianjali4321 2 жыл бұрын
Waheguru g.bapu gopal.g nu lambi Umar dewi🙏
@zindagizindabaad6140
@zindagizindabaad6140 2 жыл бұрын
ਰੱਬੀ ਰੂਹਾਂ ਸਾਰੀਆਂ ਨੂੰ ਨਮਨ 🙏🙏☘️🍀
@jasssran7237
@jasssran7237 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ
@DEEP0176
@DEEP0176 9 ай бұрын
Good sran y
@kaurdeep6733
@kaurdeep6733 2 жыл бұрын
Kini khushi hoyi dekh k bapu nu 🥰🥰kine khush ne bapu g family members nl gl kr k hmesha khush raho bapu g 🤗🤗🤗
@BalwinderKaur-up3wz
@BalwinderKaur-up3wz 2 жыл бұрын
ਕਿੰਨਾ ਚੰਗਾ ਹੋਇਆ ਵਾਹਿਗੁਰੂ g🙏
@ashathukral9450
@ashathukral9450 2 ай бұрын
Waheguru Ji ka khalsa waheguru Ji ki Fateh 🙏
@mannmandeep4034
@mannmandeep4034 2 жыл бұрын
ਧੰਨ ਗੁਰੂ ਨਾਨਕ ਸਾਹਿਬ ਜੀ
@manpreetkaur-tu6kn
@manpreetkaur-tu6kn 2 жыл бұрын
🙏🌹Waheguru ji sabna upar mehar bhareya hath rakhn 🙏🌼
@PrmrKas
@PrmrKas 2 жыл бұрын
The way he smiles ☺️… feels like God is smiling n so happy .. u r really doing a great job 👏
@sgurdeep76
@sgurdeep76 2 жыл бұрын
Rabb roop bnda a gopal.
@manjeetkaurr3849
@manjeetkaurr3849 8 ай бұрын
Waheguru ji ka khalsa waheguru ji ki fateh ji
@sukhdevsraun3554
@sukhdevsraun3554 2 жыл бұрын
gurpreet veer g teri lambi umar hove assi ardas krde aa jug jug jivo
@maan..beiman815
@maan..beiman815 2 жыл бұрын
Bht sukoon mila dil ko gopal bapu ko apni sister k sath dekh kr mn khush ho gya bai g🙏🙏🙏🙏🙏🙏
@ishasvloger145
@ishasvloger145 2 жыл бұрын
Baapu ta Hun nikhreya peya a... Thanks gurpreet bhaji
@kamalkaurkamalkaur7019
@kamalkaurkamalkaur7019 2 жыл бұрын
ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ
@ReshamSingh-jf5il
@ReshamSingh-jf5il 2 жыл бұрын
Bahi gurprit tusi Rab ho menu rona a gia
@pardeepbansal6355
@pardeepbansal6355 2 жыл бұрын
Very Heart touching....... Salaam dil se......Sardar ji...🙏🏼🙏🏼🙏🏼🙏🏼😊
@bharatforbudhist7751
@bharatforbudhist7751 2 жыл бұрын
Gopal dada ji sach me rab hai...unko dekh ke sirf khusi milti koi sikwa sikayat nhi bas pyaar hi pyaar de rahe...bhagwan sabka bhala ke sabko sukh de🙏🙏
@manjitaroa6072
@manjitaroa6072 Жыл бұрын
ਗੁਰਪ੍ਰੀਤ ਵੀਰੇ ਸਤਿ ਸ਼ੀ੍ ਆਕਾਲ
@jeetsama272
@jeetsama272 2 жыл бұрын
Waheguru je ka khalsa Waheguru je Ke fethe
Nutella bro sis family Challenge 😋
00:31
Mr. Clabik
Рет қаралды 13 МЛН
A clash of kindness and indifference #shorts
00:17
Fabiosa Best Lifehacks
Рет қаралды 63 МЛН
Does size matter? BEACH EDITION
00:32
Mini Katana
Рет қаралды 17 МЛН
KINDNESS ALWAYS COME BACK
00:59
dednahype
Рет қаралды 147 МЛН
Nutella bro sis family Challenge 😋
00:31
Mr. Clabik
Рет қаралды 13 МЛН