ਪੁੱਤ ਜੱਟਾਂ ਦੇ (1983)ਫ਼ਿਲਮ ਦੀਆਂ ਕੁਛ ਇਤਿਹਾਸਕ ਜਾਣਕਾਰੀਆਂ | PUTT JATTAN DE (1983) REAL FACTS | DHARMENDRA

  Рет қаралды 17,129

Punjabi Rustam

Punjabi Rustam

Күн бұрын

ਪੁੱਤ ਜੱਟਾਂ ਦੇ (1983) ਫ਼ਿਲਮ ਦੀਆਂ ਕੁਛ ਇਤਿਹਾਸਕ ਜਾਣਕਾਰੀਆਂ | PUTT JATTAN DE (1983) REAL FACTS | DHARMENDRA
Your Quries:
PUTT JATTAN DE (1983) REAL FACTS
ਪੁੱਤ ਜੱਟਾਂ ਦੇ ਦੀਆਂ ਅਸਲ ਜਾਣਕਾਰੀਆਂ
ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਦੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ (1983)
ਪੁੱਤ ਜੱਟਾਂ ਦੇ ਫ਼ਿਲਮ ਵਿੱਚ ਧਰਮਿੰਦਰ ਨੂੰ ਕਿਵੇਂ ਲਿੱਤਾ ਗਿਆ
ਸ਼ਤਰੂਘਨ ਸਿਨਹਾ ਅਤੇ ਧਰਮਿੰਦਰ ਦੀ ਫ਼ਿਲਮ ਪੁੱਤ ਜੱਟਾਂ ਦੇ (1983)
ਬਲਦੇਵ ਖੋਸਾ ਅਤੇ ਦਲਜੀਤ ਕੌਰ ਦੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ ਦੀਆਂ ਰੌਚਕ ਜਾਣਕਾਰੀਆਂ
ਗੱਗੂ ਗਿੱਲ ਦੀ ਪਹਿਲੀ ਫ਼ਿਲਮ
ਦਲਜੀਤ ਕੌਰ ਦੀ ਫ਼ਿਲਮ ਪੁੱਤ ਜੱਟਾਂ ਦੇ (1983)
PUTT JATTAN DE (1983)
PUTT JATTAN DE (1983))
ਧਰਮਿੰਦਰ ਦੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ (1983)
#gaggugill
#dharmendra
#puttjattande
#punjabifilms
#punjabifilmindustry
#punjabifilm
#bollywoodpunjabimusic
#punjabimusicindustry

Пікірлер: 61
@punjabiludhiana332
@punjabiludhiana332 6 күн бұрын
ਲੁਧਿਆਣੇ ਪ੍ਰੀਤ ਪੈਲਸ ਵਿੱਚ ਵੇਖੀ ਸੀ । ਟਰੈਕਟਰ ਤੇ ਗਏ ਸੀ ਬਾਪੂ ਦੇ ਨਾਲ ਅਸੀਂ ਚਾਚੇ ਤਾਏ ਦੇ ਮੁੰਡੇ ਸਾਰੇ ਦਸ ਬਾਰਾਂ ਜਵਾਕ ਸੀ ਅਸੀਂ ਪਹਿਲੀ ਵਾਰੀ ਸਿਨਮੇ ਵਿੱਚ ਵੇਖੀ ਸੀ । ਬਹੁਤ ਵਧੀਆ ਮਾਹੋਲ ਸੀ ॥ ਪੁਰਾਣੀਆਂ ਯਾਦਾ ਚੇਤੇ ਆ ਗਈਆਂ ॥ 🙏🙏❤
@SK-io4gd
@SK-io4gd 6 күн бұрын
ਮੈਂ ਵੀ ਪ੍ਰੀਤ ਪੈਲਸ ਵਿੱਚ ਵੇਖੀ ਸੀ, ਉਸ ਦਿਨ ਕੁਲਦੀਪ ਮਾਣਕ ਜੀ ਵੀ ਦੇਖੇ ਸੀ ਉਹ ਵੀ ਫਿਲਮ ਵੇਖ ਕੇ ਆਏ ਸੀ
@punjabiludhiana332
@punjabiludhiana332 6 күн бұрын
ਦੋ ਫਿਲਮਾਂ ਵਰਗੀਆਂ ਕਦੇ ਦੁਬਾਰਾ ਫਿਲਮਾਂ ਨਹੀਂ ਬਣਨੀਆਂ ਪੰਜਾਬੀ - ਪੁੱਤ ਜੱਟਾਂ ਦੇ ਹਿੰਦੀ - ਸ਼ੋਅਲੇ
@GurmeetSingh-m2c
@GurmeetSingh-m2c 6 күн бұрын
ਬਹੁਤ ਵਧੀਆ ਹੈ ❤🎉
@CharanjitSingh-b1l
@CharanjitSingh-b1l 6 күн бұрын
ਬਹੁਤ ਵਧੀਆ ਫਿਲਮ ਆ ਪੁੱਤ ਜੱਟਾ ਦੇ ❤❤❤❤❤❤
@BaldevSihgn
@BaldevSihgn 5 күн бұрын
ਬਹੁਤ ਵਧੀਆ ਸੀ ❤
@charanjitsingh4437
@charanjitsingh4437 6 күн бұрын
❤❤❤❤❤❤❤❤❤❤❤❤❤🎉🎉🎉ਬਹੁਤ ਹੀ ਵਧੀਆ👍💯👍💯👍💯👍💯👍💯 ਫਿਲਮ ਹੈ👌👌👌👌❤
@VickySingh-hv2xn
@VickySingh-hv2xn 6 күн бұрын
ਉ ਬਾਈ ਏਹ ਫਿਲਮ ਤਾ ਸਾਡੀ ਫੇਵਰਿਟ ਆ, ਇਸ ਤੋ ਵਧੀਆ ਤਾ ਸਾਨੂੰ ਕੋਈ ਫਿਲਮ ਨਹੀ ਲੱਗਦੀ, ਏਹ ਫਿਲਮ ਤਾ ਸਾਡੀ ਜਾਨ ਆ, ਏਹ ਫਿਲਮ ਪੁਰਨੀਆ ਯਾਦਾ ਯਾਦ ਕਰਾ ਦਿੰਦੀ ਹੈ 👍PUTT JATTAN DE👌 very very best ❤️
@GurmeetSingh-np9pw
@GurmeetSingh-np9pw 4 күн бұрын
ਬਹੁਤ ਵਧੀਆ 👌
@Musicalboy486
@Musicalboy486 Күн бұрын
sutti raat de nazare soun lagge chan taare ... ah song vi sira aa es film da
@harmandoraha
@harmandoraha 5 күн бұрын
Bhut khub bai information
@ramindersingh3907
@ramindersingh3907 6 күн бұрын
ਧਰਮਿੰਦਰ ਦਾ ਰੋਲ ਹੀ ਛੋਟਾ ਸੀ ਤੇ ਸ਼ਤਰੂਘਨ ਦਾ ਦਮਦਾਰ , ਧਰਮਿੰਦਰ ਜੇਕਰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਲਈ ਗੰਭੀਰ ਹੁੰਦਾ ਤਾਂ ਉਸ ਲਈ ਵੀ ਦਮਦਾਰ ਰੋਲ ਹੋ ਸਕਦੇ ਸੀ , ਉਹ ਤਾਂ ਛੋਟੇ ਮੋਟੇ ਰੋਲ ਹੀ ਪੰਜਾਬੀ ਫ਼ਿਲਮਾਂ ਵਿਚ ਕਰਦਾ ਰਿਹਾ । ਇਹਦੇ ਨਾਲੋਂ ਤਾਂ ਰਾਜ ਬੱਬਰ, ਅਮਰੀਸ਼ ਪੁਰੀ , ਓਮ ਪੁਰੀ, ਕੁਲਭੂਸ਼ਨ ਖਰਬੰਦਾ, ਨਵੀਂ ਨਿਸ਼ਚਲ, ਸੁਭਾਸ਼ ਘਈ ਵਰਗੇ ਮਹਾਨ ਐਕਟਰ ਹੀ ਪੰਜਾਬੀ ਫ਼ਿਲਮਾਂ ਵਿਚ ਆਪਣਾ ਯੋਗਦਾਨ ਦੇ ਕੇ ਫਿਲਮਾ ਨੂੰ ਅਮਰ ਕਰ ਗਏ।
@manjeetsinghchopra2227
@manjeetsinghchopra2227 6 күн бұрын
ਬਾਈ ਜੀ ਧਰਮਿੰਦਰ ਨੇ ਜਿੰਨੀਆਂ ਵੀ ਪੰਜਾਬੀ ਫਿਲਮਾਂ ਕੀਤੀਆਂ ਜਿਆਦਾਤਰ ਬਿਨਾਂ ਪੈਸਿਆਂ ਤੋਂ ਕੀਤੀਆਂ
@balversingh2900
@balversingh2900 3 күн бұрын
ਸਤਰੂਗਨ ਏਕਟਰ ਸੂਪਰ ਸਟਾਰ ਸੀ
@jattmakhkama2260
@jattmakhkama2260 4 күн бұрын
Very good jankari Le
@avtarsingh2531
@avtarsingh2531 6 күн бұрын
ਧਰਮਿੰਦਰ ਦੇ ਪ੍ਰਵਾਰ ਬੇਸ਼ੱਕ ਪੰਜਾਬ ਤੋਂ ਸੀ ਪਰ ਇਸ ਪ੍ਰਵਾਰ ਨੇ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਬਲਕਿ ਕਿਸਾਨ ਅੰਦੋਲਨ ਮੌਕੇ ਰੱਜ ਕੇ ਪੰਜਾਬ ਨਾਲ ਗ਼ਦਾਰੀ ਕੀਤੀ ਸੀ।
@jagdevsingh7524
@jagdevsingh7524 6 күн бұрын
ਬਿਲਕੁਲ ਠੀਕ
@BalwinderPadda-mt7bd
@BalwinderPadda-mt7bd 5 күн бұрын
Bahut vadia lga
@avtarsingh2531
@avtarsingh2531 6 күн бұрын
ਫਿਲਮ ਪੁੱਤ ਜੱਟਾਂ ਦੇ ਅਸੀਂ ਖੰਨਾ ਦੇ ਨਟਰਾਜ ਸਿਨਮੇ ਦੇ ਵਿੱਚ ਦੇਖੀ ਸੀ ਉਸ ਤੋਂ ਵੀ ਸੀ ਆਰ ਤੇ ਵੀ ਬੜੀ ਵਾਰ ਇਹ ਫਿਲਮ ਦੇਖੀ ਸੱਚ ਮੁੱਚ ਹੀ ਬਹੁਤ ਵਧੀਆ ਫਿਲਮ ਸੀ ਪੁੱਤ ਜੱਟਾਂ ਦੇ।
@SK-io4gd
@SK-io4gd 6 күн бұрын
ਸ਼ਤਰੁਘਨ ਸਿਨਹਾ ਦਾ ਛੋਟਾ ਜਿਹਾ ਰੋਲ ਬਹੁਤ ਦਮਦਾਰ ਸੀ
@punjabiludhiana332
@punjabiludhiana332 6 күн бұрын
ਸ਼ਮਸ਼ੇਰ ਸੰਧੂ ਨੇ ਪੁਰਾਣੀਆਂ ਫਿਲਮਾਂ ਕਿਵੇਂ ਬਣੀਆਂ ਕਿਸ ਨੇ ਪੈਸੇ ਲਾਏ ਬਹੁਤ ਸਟੋਰੀਆ ਸੁਣਾਈਆ । ਬਲਵੀਰੋ ਭਾਬੀ ਗੁਰਚਰਨ ਪੋਹਲੀ ,ਮਾਣਕ ਬਹੁਤ ਵਧੀਆ ਸਟੋਰੀਆ ਸੁਣਾਈਆਂ ॥
@Virkkabaddi08
@Virkkabaddi08 6 күн бұрын
ਮੈਂ ਦਸੂਹਾ ਦੇ ABC ਸਿਨਮਾ ਚ ਦੇਖੀ ਚ ਪੁੱਤ ਜੱਟਾਂ ਦੇ ਫਿਲਮ,,,, 2 ਰੁਪਏ 10 ਪੈਸੇ ਦੀ ਟਿਕਟ ਲਈ ਸੀ ਮੋਹਰਲੀ ਸੀਟ ਸੀ,,,, ਬਾਲਕੋਨੀ ਦੀ ਟਿਕਟ ਮਹੰਗੀ ਸੀ ਉਸ ਟਾਈਮ ਏਨੇ ਪੈਸੇ ਨਹੀਂ ਹੁੰਦੇ ਸੀ ਕੋਲ,,,, ਬਾਦ ਚ VCR ਚ ਬਹੁਤ ਬਾਰ ਦੇਖੀ 😊
@baljitsingh7534
@baljitsingh7534 6 күн бұрын
Very good point about Dharam ji
@sippydhaliwal7184
@sippydhaliwal7184 4 күн бұрын
ਸੰਦੀਪ ਸਨੇਮਾ ਅਬੋਹਰ ਚ ਦੇਖੀ ਸੀ,,,ਪੰਜ ਰੁਪਈਏ ਬਾਲਕੋਨੀ ਦੀ ਟਿਕਟ ।
@tarsemnarula9407
@tarsemnarula9407 4 күн бұрын
ਸੁਰਿੰਦਰ ਞਾਲੀਆ ਦੀ ਫੋਨ ਗਲਬਾਤ ਤੇ ਅਞਾਜ ਸਾਫ ਨਹੀ.
@harvindersharma7644
@harvindersharma7644 6 күн бұрын
Dharmendr de pakke fan ha 22 ji , poora india punjab da putt kehda Dharmendr ji nu, 🙏
@KulwinderSingh-dc6be
@KulwinderSingh-dc6be 6 күн бұрын
Putt jattan de apne samyen di super Hitt film si hindi te punjabi klakaran sarean ne apna apna roll bekhoobi nibhaya c
@dhamindersingh8976
@dhamindersingh8976 3 күн бұрын
ਪ੍ਰਕਾਸ਼ ਸਿਨੇਮਾ rayya vich ਵੇਖੀ c
@ravindersingh-zi8fm
@ravindersingh-zi8fm 2 күн бұрын
hi
@punjabiludhiana332
@punjabiludhiana332 6 күн бұрын
ਵੀਰ ਸ਼ਮਸ਼ੇਰ ਸੰਧੂ ਨਾਲ ਘੰਟਾ ਦੋ ਘੰਟੇ ਦੀ ਪੋਡਕਾਸਟ ਕਰੋ । ਪੁਰਾਣੀਆਂ ਸਟੋਰੀਆ ਬਹੁਤ ਆ ਉਸ ਕੋਲ ॥
@jaljitsingh9977
@jaljitsingh9977 6 күн бұрын
ਧਰਮਿੰਦਰ ਮੇਹਮਾਨ ਕਲਾਕਾਰ ਸੀ
@sukhwindergill9484
@sukhwindergill9484 2 күн бұрын
ਨਿਰਮਲ ਨਿੰਮਾ ਸੀ
@DavinderGill-c1p
@DavinderGill-c1p 3 күн бұрын
Bhaji dharmindur ton sathrugun Sinha Vali gall nai c ban ni es film ch
@chhabrasahib1374
@chhabrasahib1374 5 күн бұрын
ਮੈਂ ਇਹ ਫਿਲਮ ਜਾਲਾਲਾਬਾਦ ਪੱਛਮੀ ਦੇ ਕਰਣ ਸਿਨੇਮਾ ਵਿਚ 1984 ਨੂੰ 4 ਵਾਰ ਵੇਖੀ ਸੀ
@ishmeetrai9444
@ishmeetrai9444 4 күн бұрын
Veerji kam tusi vadhia kar rahe ho. Gussa na kari veer ik salaah c k video bnaun ton pehlan thodi jehi tyari hor karya karo zid jattan di nu jind jattan di keh reha veer vaar vaar. Waliya sahab nu call karn ton pehlan thodi jehi research kar laini chahidi c. Baaki veer khush reh jeenda reh khich k rakh kamm.
@surjitsinghsingh6686
@surjitsinghsingh6686 6 күн бұрын
Very nice movie
@bootawarring7005
@bootawarring7005 6 күн бұрын
ਵੀਰ ਇਸ ਫਿਲਮ ਦਾ ਪ੍ਰਿੰਟ ਸਾਫ ਕਿੳ ਨਹੀ ਸੀ
@harmandersandhusandhu4764
@harmandersandhusandhu4764 6 күн бұрын
phone te koi gal samz aoundi aa?
@balrajsinghgill2412
@balrajsinghgill2412 6 күн бұрын
ਪਹਿਲੀ ਗੱਲ ਤਾਂ ਇਹ ਪਈ ਤੈਨੂੰ ਗਾਣਾ ਹੀ ਨਹੀਂ ਗਾਣਾ ਆਇਆ ਬੋਲੀ ਤੂੰ ਗਲਤ ਪਾਈ ਆ ਕਹਿੰਦਾ ਬੋਤਲ ਰੱਖ ਕੇ ਫਿਰ ਮਹਿਲ ਨਾਲ ਮਾਰੀ ਬਾਈ ਜੀ ਬੋਲੀ ਸਿੱਖ ਪਹਿਲਾਂ ਫਿਰ ਪਾਈ ਜੇ ਚੀਜ਼ ਰਾਖੀ ਲਈ ਤਾਂ ਮਹਿਲ ਨਾ ਕੀ ਮਾਰਿਆ
@sukhwindersingh-iy2eg
@sukhwindersingh-iy2eg 6 күн бұрын
Bagawat Punjabi movie upload karo
@baljitsingh7534
@baljitsingh7534 6 күн бұрын
Gaggu gill Shaib first time on Screen
@ParmjitSingh-k1q
@ParmjitSingh-k1q 5 күн бұрын
Roll change hona chahida c punjabi shatrughan sinha nu boln ch vdiya nhi c haryanvi tn thik c agar shatru da roll dharmji play krde tn shyed kuj hor vdiya hona c baaki tn bnaoun wale jaande ki karan riha
@bootawarring7005
@bootawarring7005 6 күн бұрын
ਸੁਰਿੰਦਰ ਵਾਲੀਆ ਇਸ ਫਿਲਮ ਵਿਚ ਵਣਜਾਰਾ ਰੋਲ ਵਿਚ ਸਨ ਚੂੜੀਆ ਵਾਲੀ ਦੁਕਾਨ ਤੇ
@KulwinderSingh-dc6be
@KulwinderSingh-dc6be 6 күн бұрын
Putt jattan de film lagg bhagg 15 lakh to 2o lakh de ass pass bani si total kamaee 70 to 80 lakh Karan vich kamjaab rahi si eh os samyen di block baster film si mein ehfilm Amar theater kot kapura vekhi c
@RanjitSingh-rb8gm
@RanjitSingh-rb8gm 6 күн бұрын
ਿੲੱਕ ਗੀਤ ਮੇਰੇ ਡੇਬੂ ਲੜ ਿਗਅਾ ਨੀ .....
@NirmalSingh-bz3si
@NirmalSingh-bz3si 6 күн бұрын
ਪੰਜਾਬੀ ਵੀ ਨਹੀ ਲਿਖਣੀ ਆਉਦੀ ਥੋਨੂੰ ( ਡੇਮੂੰ )ਹੁੰਦਾ ਯਾਰ,,,ਬੇੜਾ ਗਰਕ ਕਰ ਦਿਓ ਪੰਜਾਬੀ ਦਾ ,,,,
@yashpalsingh1741
@yashpalsingh1741 6 күн бұрын
Vir dharm apni jga vadia ae te shatru apni jga
@directorgsbabbu3701
@directorgsbabbu3701 4 күн бұрын
👏🏻👏🏻👏🏻👏🏻👏🏻👏🏻👏🏻👏🏻👏🏻👏🏻⚘⚘⚘⚘⚘⚘⚘⚘⚘
@punjabiludhiana332
@punjabiludhiana332 6 күн бұрын
ਧਰਮਿੰਦਰ ਦੀਆਂ ਪੰਜਾਬੀ ਵਿੱਚ ਤਿੰਨ ਫ਼ਿਲਮਾਂ ਆਈਆਂ ਛੋਟੇ ਛੋਟੇ ਰੋਲ ਵਾਲੀਆਂ ਪਹਿਲੀ ਸੀ - ਤੇਰੀ ਮੇਰੀ ਇੱਕ ਜਿੰਦੜੀ ਦੂਜੀ ਸੀ - ਪੁੱਤ ਜੱਟਾਂ ਦੇ ਤੀਜੀ ਸੀ - ਕੁਰਬਾਨੀ ਜੱਟ ਦੀ
@gurwinderguraya5220
@gurwinderguraya5220 6 күн бұрын
ਤਿਲ ਤਿਲ ਦਾ ਲੇਖਾ
@jasvirsingh7893
@jasvirsingh7893 6 күн бұрын
ਜੋਰਾ ਦੱਸ ਨੰਬਰੀਆ ਮੰਨ ਜੀਤੇ ਜੱਗ ਜੀਤ ਦੋ ਸ਼ੇਰ ਕਈ ਨੇ
@punjabiludhiana332
@punjabiludhiana332 6 күн бұрын
1960 ਤੋ ਅੱਜ ਤੱਕ ਧਰਮਿੰਦਰ ਨੇ ਬਿਤੋਰ ਹੀਰੋ ਕੋਈ ਇੱਕ ਫਿਲਮ ਵੀ ਨਹੀਂ ਬਣਾਈ । ਛੋਟੇ ਛੋਟੇ ਰੋਲਾ ਵਾਲੀਆਂ ਪੰਜ ਸੱਤ ਫ਼ਿਲਮਾਂ । ਪੰਜਾਬੀ ਹੋਣ ਦੇ ਨਾਤੇ ਕੋਈ ਵੱਡੀ ਫਿਲਮ ਬਣਾਉਣੀ ਚਾਹੀਦੀ ਸੀ ਇਸ ਨੂੰ ਆਪਣੀ ਮਾਤ ਭਾਸ਼ਾ ਵਿੱਚ । ਸੱਭ ਪੈਸੇ ਦੇ ਪੁੱਤ ਆ । ਕਿਸ ਚੀਜ਼ ਦਾ ਘਾਟਾ ਸੀ ਧਰਮਿੰਦਰ ਨੂੰ ਆਪਣੇ ਕੋਲੋਂ ਪੈਸੇ ਲਾਕੇ ਕੋਈ ਪਰੋਪਰ ਪੂਰੀ ਇੱਕ ਫਿਲਮ ਬਣਾਉਂਦਾ 80/90 ਦੇ ਦਹਾਕੇ ਵਿੱਚ । ਪੰਜਾਬੀਆਂ ਨੇ ਬਹੁਤ ਪਸੰਦ ਕਰਨਾ ਸੀ । ਨਾਂ ਉਹਨਾਂ ਦੇ ਜਵਾਕਾ ਨੇ ਕੋਈ ਪੰਜਾਬੀ ਫਿਲਮ ਬਣਾਈ ਆ । ਜਿੰਨੇ ਵੀ ਪੰਜਾਬ ਵਿੱਚੋਂ ਬੰਬੇ ਗਏ ਆ ਬਹੁਤ ਥੋੜ੍ਹਿਆਂ ਨੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ । ਇਹਨਾਂ ਨਾਲੋ ਤਾਂ ਅਮਰੀਸ਼ ਪੁਰੀ ਤੇ ਓਮ ਪੁਰੀ ਚੰਗੇ ਰਹੇ ਸੁਪਰ ਹਿੱਟ ਪੰਜਾਬੀ ਫਿਲਮਾਂ ਬਣਾਈਆਂ ਚੰਨ ਪ੍ਰਦੇਸ਼ੀ ,ਲੋਗ ਦਾ ਲਿਸ਼ਕਾਰਾ , ਰਾਜ ਬੱਬਰ,ਸਤੀਸ਼ ਕੋਲ,ਪ੍ਰੀਤੀ ਸੱਪਰੂ ਪੰਜਾਬੀ ਨਹੀ ਸੀ । ਕਿੰਨੀਆਂ ਸੋਹਣੀਆਂ ਪੰਜਾਬੀ ਫਿਲਮਾਂ ਬਣਾਈਆਂ ਇਹਨਾਂ ਨੇ ॥
@ashwanipathak2517
@ashwanipathak2517 5 күн бұрын
ਰਾਂਝਣ‌ ਮੇਰਾ ਯਾਰ❤
@rajwinderanttal8035
@rajwinderanttal8035 5 күн бұрын
Santo banto
@majorsingh4316
@majorsingh4316 7 күн бұрын
Mama ji pain daney
@KulwinderSingh-dc6be
@KulwinderSingh-dc6be 6 күн бұрын
Jograj nal Manjit kular di jori nahi bani si jograj nal Neena sidhu di jori bani c
@BalwinderPadda-mt7bd
@BalwinderPadda-mt7bd 5 күн бұрын
Enker poor
@GurmeetGill-e3x
@GurmeetGill-e3x 6 күн бұрын
Same story( mulla jat) Pakistani film.
@punjabiludhiana332
@punjabiludhiana332 6 күн бұрын
ਦੋ ਫਿਲਮਾਂ ਵਰਗੀਆਂ ਕਦੇ ਦੁਬਾਰਾ ਫਿਲਮਾਂ ਨਹੀਂ ਬਣਨੀਆਂ ਪੰਜਾਬੀ - ਪੁੱਤ ਜੱਟਾਂ ਦੇ ਹਿੰਦੀ - ਸ਼ੋਅਲੇ
@punjabiludhiana332
@punjabiludhiana332 6 күн бұрын
ਧਰਮਿੰਦਰ ਦੀਆਂ ਪੰਜਾਬੀ ਵਿੱਚ ਤਿੰਨ ਫ਼ਿਲਮਾਂ ਆਈਆਂ ਛੋਟੇ ਛੋਟੇ ਰੋਲ ਵਾਲੀਆਂ ਪਹਿਲੀ ਸੀ - ਤੇਰੀ ਮੇਰੀ ਇੱਕ ਜਿੰਦੜੀ ਦੂਜੀ ਸੀ - ਪੁੱਤ ਜੱਟਾਂ ਦੇ ਤੀਜੀ ਸੀ - ਕੁਰਬਾਨੀ ਜੱਟ ਦੀ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Beat Ronaldo, Win $1,000,000
22:45
MrBeast
Рет қаралды 158 МЛН
Varinder's Sweet and Sour Talk by Shamsher Sandhu
18:05
G10 Productions
Рет қаралды 70 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН