ਪੁੱਤ ਨੂੰ ਕੈਨੇਡਾ ਭੇਜ ਚੁੱਕੇ ਲੱਖਾਂ ਰੁਪਏ, ਦਿੱਤਾ ਹਰ Comment ਦਾ ਜਵਾਬ

  Рет қаралды 257,272

TV Punjab

TV Punjab

Күн бұрын

Пікірлер: 1 000
@AmarjitSingh-be1up
@AmarjitSingh-be1up 4 жыл бұрын
Prof.Sahib, you are hundred percent right. True analysis of the problems of punjabi youth and punjab.
@ਛਮਾਂਦੀਲੋਅ
@ਛਮਾਂਦੀਲੋਅ 3 жыл бұрын
ਚੰਗੀ ਸੋਚ ਦੇ ਮਾਲਕ ਹਨ ਪ੍ਰਫੈਸਰ ਸਾਬ ਜੀ ਅਨੰਦ ਆ ਗਿਆ ਗੱਲ ਬਾਤ ਸੁਣ ਕੇ ਵਿਦਿਆ ਤੋਂ ਵੱਡਾ ਦਾਨ ਕੋਈ ਨੀ ਜੋ ਇਨ੍ਹਾਂ ਨੇ ਕੀਤੀ ਹੈ। ਸਲਾਮ ਏ🙏🙏🙏
@lovephotography5241
@lovephotography5241 3 жыл бұрын
ਸ, ਨਿਤਨੇਮ ਸਿੰਘ ਜੀ ਤੁਸੀਂ ਆਪਣੇ ਲਾਈਫ ਵਿਚ ਜੋ ਕੁੱਝ ਵੀ ਕਰ ਰਹੇ ਹੋ ਬਹੁਤ ਸ਼ਲਾਘਾਯੋਗ ਹੈ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਚੰਗੀ ਤਰ੍ਹਾਂ ਜਾਣਦਾ ਹਾਂ।।
@gurjitsingh6821
@gurjitsingh6821 5 жыл бұрын
ਪੰਜਾਬ ਨੂੰ ਸਾਜਿਸ ਦੁਆਰਾ ਉਜਾੜਿਆ ਜਾ ਰਿਹਾ ਹੈ ਪੰਜਾਬੀ ਨੁਕਸਾਨ ਹੋਣ ਤੋ ਬਾਆਦ ਹੀ ਮੁਸੀਬਤ ਬਾਰੇ ਸੋਚਦੇ ਹਨ।
@avtarsidhu8039
@avtarsidhu8039 5 жыл бұрын
ਸੋਚਨਾ ਪੇਣਾ ਪਾਕੀਸਤਾਨ ਚ ਕੋਨ ਬੇਠੇ िਚਟਾ ਬਮਾਰੀ ਭੇਜ िਰਹਾ िਕੳੁ
@sarbsukhsingh8347
@sarbsukhsingh8347 5 жыл бұрын
City Skyline ki dassa y g rona aunda. Yaar koi ni samjhda. Sikh aap hi khatam...😢😢😢😢. Kise nu samjhaun di v himmat nahi rahi. Bss ikk ro hi ni hunda.
@naunihalsingh4108
@naunihalsingh4108 5 жыл бұрын
@@avtarsidhu8039 chitta pakistan wicho be aa reha par jiyda ta drugs to banda ajj da Nashey
@godlybanana2756
@godlybanana2756 5 жыл бұрын
ਤੁਸੀਂ ਨੇ ਬਿਲਕੁੱਲ ਖਰੀਆਂ ਤੇ ਸੱਚੀਆ ਗੱਲਾਂ ਕੀਤੀਆਂ ਹਨ ਇਹ ਦੁਖਾਂਤ ਸਾਰੇ ਪੰਜਾਬ ਦਾ ਹੈ
@navdeepdhillon8465
@navdeepdhillon8465 5 жыл бұрын
ਲਾਸਟ ਵੀਡੀਓ ਚ ਅੰਕਲ ਜੀ ਨੇ ਕਿਹਾ ਸੀ ਕਿ ਜਿਵੇਂ ਪੰਜਾਬੀ ਬਾਹਰ ਜਾ ਰਹੇ ਨੇ ,ਪੰਜਾਬ ਖਾਲੀਸਤਾਨ ਨਹੀਂ ਬਾਈਆਸਤਾਨ ਜਰੂਰ ਬਣੂ,, 🤣😀😂😂😂👌👌👍
@AB-bz7lk
@AB-bz7lk 5 жыл бұрын
Ur spot on.
@gurisomal9953
@gurisomal9953 5 жыл бұрын
Vr reality a eh aj tu 15 saal tk eh sach hou
@manisidhu1420
@manisidhu1420 5 жыл бұрын
Tu bhut khush hoia
@navdeepdhillon8465
@navdeepdhillon8465 5 жыл бұрын
@@gurisomal9953 Sahi keha tusi ji🙏
@navdeepdhillon8465
@navdeepdhillon8465 5 жыл бұрын
@@manisidhu1420 Tu bda Dukhi hoya ?
@bhagowalia
@bhagowalia 5 жыл бұрын
ਦਾਨ ਬਾਰੇ ਬਹੁਤ ਸੋਹਣਾ ਕਿਹਾ । ਦਾਨ ਵੀ ਲੋੜ ਵੰਧ ਨੂੰ ਦੇਣਾ ਚਾਹੀਦਾ ਹੈ , ਬਨਾਰਸੀ ਠੱਗਾਂ ਨੂੰ ਨਹੀਂ 🙏🙏🙏.
@daljitkaur577
@daljitkaur577 5 жыл бұрын
👌👌👌👌
@AB-bz7lk
@AB-bz7lk 5 жыл бұрын
Joginder Singh ji,u r100% Right,brother
@jaspalsidhu7227
@jaspalsidhu7227 2 жыл бұрын
Dan pun bare veechar eh hai asli gurmat
@harjeetsingh4376
@harjeetsingh4376 4 жыл бұрын
ਪਹਿਲੀ ਇੰਟਰਵਿਊ ਵੀ ਬਹੁਤ ਵਧੀਆ ਸੀ ਇਹ ਵੀ ਬਹੁਤ ਵਧੀਆ ਲੱਗੀ ਹਰੇਕ ਪੰਜਾਬੀ ਨੂੰ ਤੁਹਾਡੀਆਂ ਗੱਲਾਂ ਤੇ ਗੌਰ ਕਰਨੀ ਚਾਹੀਦੀ ਆ
@rdsR7aarseven14
@rdsR7aarseven14 4 жыл бұрын
ਪ੍ਰੋ ਸਾਹਿਬ ਤੁਸੀ ਇੱਕਲੇ ਹੀ ਨਹੀਂ ਬਹੁਤ ਸਾਰੇ ਮਾ ਬਾਪ ਦੀ ਹਾਲਤ ਆਪ ਜੀ ਵਰਗੀ ਹੀ ਹੈ। ਕਿਸੇ ਦੀ ਕੋਈ ਪੇਸ਼ ਨਹੀ ਚਲਦੀ। ਪੰਜਾਬ ਦਾ ਰੱਬ ਰਾਖਾ ਹੋਵੇਗਾ।
@theallinone5611
@theallinone5611 5 жыл бұрын
I agree with you respected sir, good moral for new generation and may you live long
@NirmalSingh-rx9ul
@NirmalSingh-rx9ul 5 жыл бұрын
ਸਰਦਾਰ ਜੀ ਦੀਆਂ ਗੱਲਾਂ ਬੁਹਤ ਹੀ ਚੰਗੀਆਂ ਹਨ ਵਾਹਿਗੁਰੂ ਇਹ ਸੋਚ ਸਭਨਾਂ ਨੂੰ ਦੇਣ ਬੱਚੇ ਪਾਲਣਾ ਪੜ੍ਹਣ ਦਾ ਫਰਜ਼ ਹੈ
@parmindersingh2081
@parmindersingh2081 5 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਜੀ ਸਾਰੇ ਪੰਜਾਬ ਦੇ ਮਾਪਿਆਂ ਦਾ ਹੀ ਦੁਖਾਂਤ ਹੈ ਜੀ
@nirmalsinghsandhu3785
@nirmalsinghsandhu3785 5 жыл бұрын
ਪੰਜਾਬ ਨੂੰ ਪੰਜਾਬੀ ਹੀ ਖੱਤਮ ਕਰੇ ਰਹੇ ਪੱਤਰ ਕਾਰ ਵੀਰ ਜੀ ਬਚਾ ਲੳੁ
@JasbirSingh-ko3oz
@JasbirSingh-ko3oz 5 жыл бұрын
ਦਾਤਰੀ ਦੇ ਇੱਕ ਪਾਸੇ ਦੰਦੇਂ ਨੇ ਦੁਨੀਆਂ ਦੇ ਦੋਨੋ ਪਾਸੇ ਨੇ ਸਰਦਾਰ ਸਾਬ ਤੁਸੀਂ Great ho god bless you 🙏
@rajindersinghthind1815
@rajindersinghthind1815 5 жыл бұрын
Right veer ji
@indrajbadesha4013
@indrajbadesha4013 5 жыл бұрын
ਇੱਥੇ ਕਿਹੜਾ ਨੌਕਰੀ ਮਿਲਦੀ ਹੈ ਹੋਰ ਜਾਣ ਕਿੱਥੇ
@surendrakaurkaunsal1582
@surendrakaurkaunsal1582 2 жыл бұрын
Sach hai ji bilcul, har ikk ghar da
@salinderkaurvirk7072
@salinderkaurvirk7072 5 жыл бұрын
,bilkul sahi galla kitiya professor sahib ji ne te pattarkar veer ne vi bahut change tarike naal galbat kiti God bless you
@gurmelsingh6394
@gurmelsingh6394 5 жыл бұрын
G S Virk,,sahi kiha ji tusi bhainji,
@ManjitSingh-bs6gi
@ManjitSingh-bs6gi 5 жыл бұрын
Yes
@BajwagurbaniTV
@BajwagurbaniTV 5 жыл бұрын
Ji
@sukhveersingh5319
@sukhveersingh5319 5 жыл бұрын
very prudent thinking sir
@baljitbrar6324
@baljitbrar6324 5 жыл бұрын
Sir I loved your first interview and this interview as well. Don’t listen to negative people. You talk from heart and i respect a lot. I always watch your videos with Prof. Mohan Singh ji as well. Take care.
@paramjeetsinghsingh5013
@paramjeetsinghsingh5013 5 жыл бұрын
ਪੱਤਰਕਾਰ ਵੀਰ ਤੁਹਾਡੀ ਅਵਾਜ਼ ਵਿੱਚ ਦਮ ਹੈ ਅਵਾਜ਼ ਬਹੁਤ ਵਧੀਆ
@navjotsingh8977
@navjotsingh8977 5 жыл бұрын
ਬਹੁਤ ਵਧੀਆ ਸੋਚ ਦੇ ਮਾਲਕ ਹੋ ਸਰ
@harmindersingh3514
@harmindersingh3514 5 жыл бұрын
Bot vdiya lga professor sab diya gla sun k rab age dilo ardas ehna nu rab bot lambi umar deve.
@navjit272
@navjit272 5 жыл бұрын
ਪਤਰਕਾਰ ਜੀ ਤੁਸੀਂ great ਹੋ ਇਸੇ ਤਰਾਂ ਦੀਆਂ ਇਨਰਵਿਉਆ ਦਿਖਾਉਂਦੇ ਰਹੇ
@SukhpalSingh-zp3kr
@SukhpalSingh-zp3kr 5 жыл бұрын
ਸਹੀ ਗੱਲ ਆ ਵੀਰ ਇਹ ਪੰਜਾਬ ਦਾ ਦੁਖਾਂਤ ਹੈ ਇਸ ਬਾਰੇ ਸਰਕਾਰਾਂ ਨੂੰ ਸੌਂਪਣਾ ਚਾਹੀਦਾ
@JatinderSingh-qh2ie
@JatinderSingh-qh2ie 5 жыл бұрын
ਸਤਿ ਸਿਰੀ ਅਕਾਲ ਜੀ .ਸਰਦਾਰ ਜੀ ਦੀਅਾਂ ਗਲਾਂ ਬਿਲਕੁਲ ਸਚੀਅਾਂ ਹਨ.
@bawrapunjabi4262
@bawrapunjabi4262 3 жыл бұрын
ਸਰਦਾਰ ਨਿਤਨੇਮ ਸਿੰਘ ਜੀ ਬਹੁਤ ਹੀ ਨੇਕ ਇਨਸਾਨ ਨੇ ਮੈਰੇ ਘਰੇ ਆਏ ਹੋਏ ਨੇ ਜੀ ਕੁਦਰਤ ਨਾਲ ਬਹੁਤ ਪਿਆਰ ਕਰਦੇ ਨੇ । ਰਾਜਿੰਦਰ ਕੁਮਾਰ ਬਿਸਨੋਈ
@AmarjitKaur-gy3kg
@AmarjitKaur-gy3kg 5 жыл бұрын
uncle ji don't worry enjoy life eh dunia eda ee chldi rehni aa sat shri akal
@BalbirSingh-co2gm
@BalbirSingh-co2gm 5 жыл бұрын
Amarjit. Kaur
@karamjit768
@karamjit768 3 жыл бұрын
ਬਹੁਤ ਵਧੀਆ ਅੰਕਲ ਜੀ ਸਾਰੇ ਪੰਜਾਬ ਦੇ ਮਾਪਿਆਂ ਦਾ ਇਹੀ ਕਹਿਣਾ ਕੀ ਬਣੂ ਪੰਜਾਬ ਦਾ
@543karanvirk8
@543karanvirk8 5 жыл бұрын
Respect from heart touched my soul
@jagdishkaur7818
@jagdishkaur7818 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ
@ballydhaliwal8225
@ballydhaliwal8225 5 жыл бұрын
Brar ji is very opinionated and education person . Respect 🙏🙏🙏🙏
@ManjeetKaur-l7i
@ManjeetKaur-l7i 16 күн бұрын
Sat Sri Akal Jee , I am coming back from USA to Punjab/ India as soon as possible, Thanks so much
@brarsaab2787
@brarsaab2787 5 жыл бұрын
ਅਸੀਂ ਵੀ ਬਾਹਰ ਆਏ ਹਾਂ ਪਰ ਸਿਰਫ ਇੱਕ ਮਜਬੂਰੀ ਖਾਤਰ। ਪਰ ਦਿਲ ਵਿੱਚ ਇਹੀ ਤਮੰਨਾ ਹੈ ਕਿ ਇੱਥੋਂ ਵਾਧੂ ਸਾਰਾ ਪੈਸਾ ਲਿਜਾ ਕੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਈਏ। ।
@sajjansingh8897
@sajjansingh8897 5 жыл бұрын
ਵੀਰ ਜੀ ਲਾਲਸਾ ਨੀ ਮੁਕਣੀ
@westlife5200
@westlife5200 5 жыл бұрын
Asi aa gye wapas, tusi vi aa jao, parvarish da bahut asar hunda,bhave 10 saal baad hi hove.
@sectarypb2922
@sectarypb2922 5 жыл бұрын
Sajjan Singh bhrava saadi mehnat naal punjab wich baithe parivar v palde a veer lalsa nahi assi kurbani de bakre a
@sectarypb2922
@sectarypb2922 5 жыл бұрын
Rajinder Brar sahi gal a bai Ji
@14pvk
@14pvk 2 жыл бұрын
This professor has such a divine looking presence. Es professor Sahib mein Rab dikhta hai.Respect to prof Sahib.
@anukhurmi435
@anukhurmi435 5 жыл бұрын
O Loko, he is a common and simple hearted person.why don’t you ask for donations and charity to BADALS and RAJA people
@VijaySharma-kz8oq
@VijaySharma-kz8oq 5 жыл бұрын
U r very right sir
@goodluckinstituteforcompet5289
@goodluckinstituteforcompet5289 5 жыл бұрын
I’m agree with you
@manjitkathar7291
@manjitkathar7291 5 жыл бұрын
Tuhanu Dan chahida tusi de ta sakde nhi kush
@karanbirsingh9537
@karanbirsingh9537 5 жыл бұрын
ਨਾਨਕ ਦੁੱਖੀਆ ਸਭੁ ਸੰਸਾਰ।।
@madhupriya4961
@madhupriya4961 3 жыл бұрын
सोई सुखी जो नाम आधार।नाम den lai, कबीर पूर्ण परमात्मा ने अपना अंश भेजा है संत रामपाल जी को,मोक्ष मार्ग प्राप्त करें जनम मरण से छूट मिलेगी विनती है जी, आत्म कल्याण का काम असली काम है मानुष जन्म का।🙏साधना चैनल पर प्रसारित 7,30pm suno ji,guru bin दान भी मना है जी,नानक जी ने अलख निरंजन कबीर जी से नाम लिया जी।
@jaggagill7065
@jaggagill7065 5 жыл бұрын
ਸਰਦਾਰ ਜੀ ਤੁਸੀ ਬਿਲਕੁਲ ਠੀਕ ਕਿਹਾ ਅੱਜ ਕੱਲ ਹਰ ਕੋਈ ਬਾਹਰ ਵੱਲ ਭੱਜ ਰਿਹਾ ਇਹ ਸਭ ਬੇਰੁਜ਼ਗਾਰੀ ਕਰਕੇ ਹੋ ਰਿਹਾ ਕਝ ਲੋਕਾ ਨੇ ਤਾ ਪੈਸਾ ਵੀ ਗਵਾ ਲਿਆ ਬਾਹਰ ਦੇ ਚੱਕਰ ਵਿਚ ਪ੍ਰਮਾਤਮਾ ਤਹਾਨੂੰ ਵੀ ਖਸ਼ੀਆ ਬਖਸ਼ੇ
@jaggagill7065
@jaggagill7065 5 жыл бұрын
ਸਹੀ ਕਿਹਾ ਤੁਸੀ ਜੇ ਕਿਸੇ ਦੇ ਮੁੰਡੇ ਨੂੰ ਵਿਆਹ ਬਾਰੇ ਕਹੀਏ ਤਾ ਉਹ ਕਹਿੰਦੇ ਨੇ ਕੁੜੀ ਬੈਡਾਂ ਵਾਲੀ ਚਾਹੀਦੀ ਸਭ ਬੈਂਡਾ ਦੇ ਮਗਰ ਲਗੇ ਹੋਏ ਨੇ
@kuldeepcheema8428
@kuldeepcheema8428 3 жыл бұрын
Hnji bilkul theek
@baldevsinghjagde.2698
@baldevsinghjagde.2698 5 жыл бұрын
Very highest thinking Sardar sahib . I agree your think. Thinks.
@raghbirsingh9636
@raghbirsingh9636 5 жыл бұрын
ਭਰਾ ਜੀ ਇਹ ਦੁਨੀਆਂ ਨੇ ਕਿੱਥੇ ਕਿਸੇ ਨੇ ਬਾਪ ਦੇ ਜ਼ਖ਼ਮਾਂ ਤੇ ਮਰਮ ਲਗਾਉਣੀ ਹੈ। ਇਹ ਨੀ ਜਾਣਦੇ ਬਾਪ ਦਾ ਦੁੱਖ। ਮੇਰਾ ਪੁੱਤ ਵੀ ਇੱਕ ਕਨੇਡਾ ਗਿਆ ਹੈ ਤੇ ਇੱਕ ਅੈਨ ਆਈ ਅੈਸ ਵਿੱਚ ਫੁੱਟਬਾਲ ਦੀ ਕੋਚਿੰਗ ਲੈ ਰਿਹਾ ਹੈ । ਅਸੀਂ ਦੋਨੋਂ ਪਤੀ ਪਤਨੀ ਘਰੇ ਰਹਿ ਗਏ ਹਾਂ ਕੋਠੀ ਖਾਣ ਨੂੰ ਆਉਂਦੀ ਹੈ। 50 ਸਾਲ ਦੀ ਉਮਰ ਤੋਂ ਮਾਂ ਬਾਪ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਬੱਚੇ ਮਾਪਿਆਂ ਕੋਲ ਹੋਣੇ ਜਰੂਰੀ ਹਨ। ਸਰਕਾਰਾਂ ਦੀ ਨਾਲੈਕੀ ਹੈ। ਜੇਕਰ ਇੱਥੇ ਰੋਜ਼ਗਾਰ ਮਿਲੇ ਤਾਂ ਕੋਈ ਵੀ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜੇਗਾ।
@SarbjitSingh-fi1zu
@SarbjitSingh-fi1zu 2 жыл бұрын
Right g
@satpreetsinghbhandohal2690
@satpreetsinghbhandohal2690 5 жыл бұрын
ਬਹੁਤ ਵਧੀਆ ਵਿਚਾਰ ਜੀ ਬਾਪੂ ਜੀ ਦੇ
@manjitatwal8102
@manjitatwal8102 4 жыл бұрын
Clear hearted man. Good person.
@jaspalsidhu7227
@jaspalsidhu7227 5 жыл бұрын
Great thought of respected sir
@HardeepSingh-of5yh
@HardeepSingh-of5yh 4 жыл бұрын
Very nice thought s Salute to you Professor sahib.
@gurbaxsingh3638
@gurbaxsingh3638 5 жыл бұрын
Your great man sir ji I salute you sir Waheguru ji chardikala bakhshe app nu
@Ijkbg
@Ijkbg 4 жыл бұрын
Sir apki thinking bhaut achi hai apko itna experience hai aap mere nanaji jaise baat karte hai 🙏🏼🙏🏼🙏🏼 please give me blessings and continue the good work you are doing
@TravellingVehle
@TravellingVehle 5 жыл бұрын
Sardar Bapuji Bilkul sahi ne ...j eho jihe ankhi log punjab vicho chale jaan Punjab de hoond e muk jau.
@rajinderbling7022
@rajinderbling7022 4 жыл бұрын
Dan den dhang bahut vadiya kul mila k vadiya shoch a professor sahib di
@yuvrajdoesgaming1233
@yuvrajdoesgaming1233 5 жыл бұрын
Proffeser sir you’re great and intelligent man salute 🙏🙏🙏🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿
@crusadersfromtheeast3534
@crusadersfromtheeast3534 5 жыл бұрын
Oh bhai eh buda koi rab ni
@anukoolsingh139
@anukoolsingh139 2 жыл бұрын
ਬਹੁਤ ਸੋਹਣੀ ਕੰਮ ਕਰ ਰਹੇ ਓ ਪ੍ਰੋ.ਸਾਹਬ ਜੀ ਪੰਜਾਬੀਆਂ ਨੇ ਕੰਗਾਲ ਹੋ ਜਾਣਾ ਕਿਸੇ ਸਮੇਂ ਜੇ ਇੰਨਾ ਨੇ ਤੁਹਾਡੀ ਗੱਲ ਨਾ ਮੰਨੀ ਤੇ ਮੇਰੇ ਹਿਸਾਬ ਨਾਲ ਇਹ IELTS ਇਕ Infrastructure ਆ ਵੱਡੇ level ਤੇ ਜਿਹੜਾ Students ਦਾ ਮਾਨਸਿਕ ਸ਼ੋਸ਼ਣ ਐ
@gurindersingh5800
@gurindersingh5800 5 жыл бұрын
Shukar e rab da main 4 month lake wapas agea Australia 🇦🇺 ton
@preetjas8921
@preetjas8921 5 жыл бұрын
Vadiyaa veere
@goldyk80
@goldyk80 5 жыл бұрын
gurinder singh shayed you don’t want to work hard
@god.is.one682
@god.is.one682 5 жыл бұрын
Tuc v ta ghr dia paisa barbad kita eh v theek nhi
@parmtiwana5507
@parmtiwana5507 4 жыл бұрын
@@god.is.one682 ਸਹੀ ਕਿਹਾ
@HarjinderSingh-jk6ss
@HarjinderSingh-jk6ss 4 жыл бұрын
Professor Sahib explained the problem n reality in a good manner
@premsingh-dt5of
@premsingh-dt5of 5 жыл бұрын
Prof sahib ji you explained reality about the circumstances of Punjab. Vadhia video sir.
@dasuyacyclists2222
@dasuyacyclists2222 5 жыл бұрын
Prof. Sahib ne bilkul sahi keha ji, j ese trah hi migration hunda reha ta aunde 5 saal vich eh Punjab bahiyastan ban jana.... Bahut jaruri hai es nu sochan di
@bhupindersinghgrewal5356
@bhupindersinghgrewal5356 3 жыл бұрын
Prof NeetNaam Singh is EXCELLENT Said Each & Everything is the REAL FACTS FIGURES of Every ONE Life My Dear
@yadsekhon8700
@yadsekhon8700 3 жыл бұрын
ਸਹੀ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ,ਸਲਾਮ ਹੈ ਸ਼੍ਰੀਮਾਨ ਜੀ ਤੁਹਾਨੂੰ
@sevenriversrummi5763
@sevenriversrummi5763 5 жыл бұрын
Wah wah wah u r great man in Punjab
@malvindersidhu6060
@malvindersidhu6060 5 жыл бұрын
A VERY INTELLIGENT,Simple, and True Picture of our Present Generation.
@brardeep4634
@brardeep4634 5 жыл бұрын
ਗੱਲ 10 ਕੁ ਸਾਲ ਪੁਰਾਣੀ ਐ ਮੋਗੇ ਦੀ ਇਕ ਸਰਕਾਰੀ ਅਫਸਰ BDO. ਜਿਸ ਦੇ ਬੱਚੇ ਦਾ ਵਿਆਹ ਅਮਰੀਕਾ ਹੋਇਆ 35 ਕਿੱਲੇ ਜਮੀਨ ਦਾ ਮਾਲਕ ਹੈ.. ਬੇਟਾ ਅਮਰੀਕਾ ਚਲਾ ਗਿਆ ਵਿਆਹ ਕਰਵਾ ਕੇ ਦੋ ਬੱਚੇ ਹੋਗੇ. ਅਫਸਰ ਰਿਟਾਇਰ ਹੋ ਗਿਆ. ਆਵਦੇ ਬੇਟੇ ਨੂੰ ਬਹੁਤ ਯਾਆਦ ਕਰਦਾ ਕਦੇ ਕਦੇ ਫੋਨ ਆ ਜਾਦਾ ਨਾਲ ਦੀ ਜੀਵਨ ਸਾਥੀ ਵੀ ਝੜਾਈ ਕਰ ਗਏ.. ਪੁੱਤਰ ਨਹੀ ਆਇਆ ਕਿਉਂਕਿ ਉਸ ਕੋਲ ਸਮਾਂ ਜਾ ਕਹਿ ਲਓ ਪਰਿਵਾਰ ਚ ਸੈਟ ਹੋ ਗਿਆ. ਬਜੁਰਗ ਨੇ ਆਪਣੇ ਰੋਟੀ ਪਾਣੀ ਲਈ ਇਕ ਨੇਪਾਲੀ ਰੱਖ ਲਿਆ ਬਾਪ ਨੇ ਬਹੁਤ ਜੋਰ ਲਾਇਆ ਜਮੀਨ ਆ ਕੇ ਵੇਚ ਵੱਟ ਜਾਉ.. ਮੈਨੂੰ ਪੈਨਸ਼ਨ ਮਿਲੀ ਜਾਦੀ ਐ.ਪਰ ਨਹੀ ਇਸੇ ਤਰਾ ਚਲਦਾ ਰਿਹਾ.. ਬੇਟੇ ਦਾ ਫੋਨ ਤੇ ਸਪੰਰਕ ਬੰਦ ਹੋ ਗਿਆ. ਕੋਈ ਰਾਬਤਾ ਕਾਇਮ ਨਹੀ ਹੋ ਰਿਹਾ ਸੀ.. ਅਖੀਰ ਇਕ ਦਿਨ ਫੋਨ ਦੀ ਘੰਟੀ ਵੱਜੀ ਉਸ ਬਜੁਰਗ ਦੀ ਨੂੰਹ ਦੀ ਅਵਾਜ ਆਈ ਬਜੁਰਗ ਨੇ ਪੁੱਤਰ ਨਾਲ ਗੱਲ ਕਰਾਉਣ ਲਈ ਕਿਹਾ ਤਾ ਕੁਝ ਕੁ ਮਿੰਟਾਂ ਦੀ ਚੁੱਪ ਤੋ ਬਾਅਦ ਨੂੰਹ ਦਾ ਜਵਾਬ ਸੀ.. ਕੀ ਥੋਡੇ ਪੁੱਤ ਦੀ ਮੋਤ ਅੱਜ ਤੋ ਮਹੀਨਾ ਪਹਿਲਾ ਹੋ ਗਈ.. ਫੋਨ ਹੱਥੋ ਡਿਗਦਾ ਮਸਾ ਫੜਿਆ. ਉਹਨਾ ਨੇ ਕਿਹਾ ਮੈਨੂੰ ਕਿਉ ਨਹੀ ਦੱਸਿਆ ਅੱਗੋ ਜਵਾਬ ਸੀ ਅਸੀ ਪਹਿਲਾ ਵੀ ਪੰਜਾਬ ਨਹੀ ਆਉਣਾ ਸੀ ਸਾਡਾ ਕੰਮ ਇੱਥੇ ਬਹੁਤ ਵਧੀਆ ਐ ਅਸੀ ਇਸ ਮੁਲਕ ਨੂੰ ਨਹੀ ਛੱਡ ਸਕਦੇ ਸੋ ਸੰਸਕਾਰ ਵੀ ਇੱਥੇ ਈ ਕਰ ਦਿੱਤਾ.. ਬਜੁਰਗ ਨੇ ਜਮੀਨ ਕੋਠੀ ਬਾਰੇ ਕਿਹਾ ਮੇਰਾ ਪੁੱਤ ਗਿਆ ਮੇਰੇ ਪੁਤ ਦੇ ਦੋ ਬੱਚੇ ਨੇ ਉਹਨਾ ਨੂੰ ਮੈ ਇਹ ਜਮੀਨ ਕੋਠੀ ਪੈਸਾ ਦੇਣਾ ਚਾਹੁੰਦਾ ਵੇਚ ਦੋ ਜਾ ਦਾਨ ਕਰ ਦੋ ਪਰ ਨੂੰਹ ਦਾ ਜਵਾਬ ਸੀ ਅਸੀ ਆਉਣਾ ਈ ਨਹੀ.. ਅਖੀਰ ਉਸ ਰਿਟਾਇਰਡ ਬਜੁਰਗ ਨੇ ਜੋ ਉਸ ਦੀ ਦੇਖਭਾਲ ਕਰਨ ਵਾਲਾ ਨੇਪਾਲੀ ਸੀ ਉਸ ਨਾ ਸਾਰੀ ਜਮੀਨ ਕਰ ਦਿੱਤੀ ਤੇ ਕਿਹਾ ਇਹ ਸਬ ਤੇਰੀ ਐ. ਜੇ ਤੇਰੇ ਮਨ ਚ ਮੈਨੂੰ ਮਾਰਨ ਦਾ ਖਿਆਲ ਆਇਆ ਤਾ ਵੀ ਮੈਨੂੰ ਕੋਈ ਫਰਕ ਨਹੀ.. ਪਰ ਜਦੋ ਮੇਰਾ ਪੁੱਤ ਨੀ ਕੋਈ ਵਾਰਸ ਨੇ ਨਹੀ ਆਉਣਾ ਫਿਰ ਇਸ ਜਮੀਨ ਜਾਇਦਾਦ ਦਾ ਮੈ ਕਈ ਕਰਨਾ.. 🙏
@bhejakamaspuriabhejakamasp6914
@bhejakamaspuriabhejakamasp6914 5 жыл бұрын
Brar Deep baut vdiya kita uncle ne।।es nal v ahi Kam hona Vera
@ranjitrai7438
@ranjitrai7438 5 жыл бұрын
W
@rooplal7052
@rooplal7052 5 жыл бұрын
Bapuji bohat hi vadia vichar sab gallan sachian ne waheguru tuhanu hamesha khush rakhe thank u ji
@kulwindersidhu1219
@kulwindersidhu1219 5 жыл бұрын
ਵੀਰ ਪ੍ਰੋਫੈਸਰ ਸਾਹਿਬ ਚੰਗੇ ਬੰਦੇ ਲੱਗਦੇ ਆ 50 ਏਕੜ ਜਮੀਨ ਕੰਜੂਸੀ ਕਰਕੇ ਬਣਦੇ ਆ ਲੋਕਾਂ ਤੋ ਇੱਕ ਏਕੜ ਨਹੀ ਬਣਦੀ
@gurdeepkaler6225
@gurdeepkaler6225 5 жыл бұрын
Apni mehnat aa veer
@iwashere2365
@iwashere2365 5 жыл бұрын
Naale kyo den apni kmaayi loka nu ? Loka nu hor nikamme bna do, aap mehnat karde ni lok te doojia de hath nu dekhde rehnde ne.
@jjjjjjjj4591
@jjjjjjjj4591 4 жыл бұрын
@@iwashere2365 right bro loka ne tan glan hi bnauni aa end ch
@hackedmafia6185
@hackedmafia6185 3 жыл бұрын
Ryt veer ji
@RajwinderKaur-pc5ry
@RajwinderKaur-pc5ry 4 жыл бұрын
You're great man in the world
@Chak_mander
@Chak_mander 5 жыл бұрын
ਸਰ ਤੁਹਾਡੀ ਗੱਲ ਬਾਤ ਬਿਲਕੁਲ ਸਹੀ ਹੈ
@lovejeetsingh6278
@lovejeetsingh6278 5 жыл бұрын
boht boht sulje te smjhe insaan ne...respect aa...haar gal da jawaab ditaa sir ne..
@harrugill8450
@harrugill8450 5 жыл бұрын
Veeray i request you part 3 jrur bnao brar saab nl keuki personaly mh bhut enjoy krdi aa and you know 7.5 band hon dh bavzuddh mh apna decision change krta canada jnn da... Old punjab bare sun k mera dil kush hoeaa... And god bless you tusi eda glla kitea mainu lgea k mh kol baith k sun rhi aa please tusi mainu reply jrur kreo tuhanu milna mera dream aaa
@GurdeepSingh-ch7ty
@GurdeepSingh-ch7ty 3 жыл бұрын
Pro sahib nu punjab di fikar hai👍👍👍👍
@ramanpal81us
@ramanpal81us 5 жыл бұрын
Those leaving Punjab should talk to themselves how can they help contribute for ur society back home. Here are few suggestions: 1) Help ur villagers understand how democracy in US, Canada etc works 2) How ppl hold their councillors responsible for repairing roads, cleanliness 3) How to upskill at low cost through online education 4) How to avail govt schemes, subsidies, fill forms 5) How to get encouraged in adopting self sustainable solutions - organic farming, solar energy, food processing and marketing your produce
@GurpreetSingh-xs2zw
@GurpreetSingh-xs2zw 5 жыл бұрын
Unfortunately, Today Youth don't care about there motherland and society
@tajindersingh3341
@tajindersingh3341 5 жыл бұрын
ਬਹੁਤ ਹੀ ਸਾਰਥਕ ਗੱਲਬਾਤ ਹੈ ਜੀ ਸਿਵੀਆ ਸਾਹਿਬ, ਇਸ ਮੁੱਦੇ ਨੂੰ ਚੁੱਕ ਕੇ ਰੱਖਿਓ ।
@chandergupta4184
@chandergupta4184 5 жыл бұрын
Best video, best interview. Dr Brar explained answer of every question. God bless u. We will have to think about the future of punjab
@gsingh3298
@gsingh3298 5 жыл бұрын
Absolutely right.
@xyz6859
@xyz6859 5 жыл бұрын
ਇਹ ਹਰ ਘਰ ਹਰ ਪਿੰਡ ਹਰ ਪਰਵਾਰ ਦੀ ਕਹਾਣੀ ਹੈ ? ਜੋ ਕਹਿੰਦੇ ਨੇ ਕੰਜੂਸ ਹੈ ਉੁਨਾ ਨੂੰ ਉੁਸ ਸਮੇ ਮਹਿਸੂਸ ਹੋਵੇਗਾ ਜਦੋ ਤੁਸੀ ਪਿਤਾ ਬੰਨ੍ਹੋਗੇ ? ਬਰਾੜ ਸਹਿਬ ਬਿਲਕੁਲ ਸਹੀ ਫਿਕਰ ਕਰ ਰਹੇ ਹਨ ਪੰਜਾਬ ਦੇ ਉੁਜਾੜੇ ਦਾ ? ਅੱਜ ਮਾਪੇ ਆਪਣੇ ਬੱਚਿਆ ਦੇ ਭਵਿਖ ਦਾ ਅਤੇ ਸੁਰੱਖਿਆ ਦੀ ਇੰਨੀ ਚਿੰਤਾ ਹੈ ,ਡਰ ਹੈ ਪਰਾਤੂੰ ਫੇਰ ਵੀ ਉੁਹ ਬੈਂਕਾਂ ਤੋਂ ,ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕਿ ਬੱਚਿਆ ਨੂੰ ਪੰਜਾਬ ਤੋਂ ਕੱਢਣਾ ਚਹੁੰਦੇ ਹਨਮਾਪੇ ਪੰਜਾਬ ਵਿੱਚ ਆਪਣੇ ਬੱਚੇ ਸੇਫ਼ ਨਹੀਂ ਸਮਝ ਰਹੇ ? ਕਿਉਂ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਰੋਜ਼ਗਾਰ ਦਾ ਸਾਧਨ ਹੈ ਨਾ ਹੀ ਸਰਕਾਰਾ ਬੱਚਿਆ ਲਈ ਰੋਜ਼ਗਾਰ ਦਾ ਪਰਬੰਧ ਕਰ ਰਹੀਆ ਹਨ ? ਰੋਜ਼ਗਾਰ ਦੇ ਮੇਲੇ ਤਾਂ ਲੱਗ ਰਹੇ ਹਨ ? ਇਹ ਸਿਰਫ ਬੱਚਿਆ ਦਾ ਮਾਪਿਆ ਦਾ ਸ਼ੋਸ਼ਣ ਹੀ ਕਰ ਰਹੇ ਹਨ ? ਜੋ ਬੱਚੇ ਬਦੇਸਾ ਨੂੰ ਜਾ ਰਹੇ ਹਨ ਇਸ ਨੂੰ ਕਈ ਲੋਕ ਕੁਦਰਤੀ ਵਰਤਾਰਾ ਕਹਿ ਰਹੇ ਹਨ ? ਅਸਲ ਵਿੱਚ ਉੁਹ ਲੋਕ ਪੰਜਾਬ ਦੇ ਨਿੱਗਰ ਰਹੇ ਆਰਥਿਕ,ਸਮਾਜਿਕ ਅਤੇ ਸਿਆਸੀ ਹਾਲਤਾਂ ਤੋਂ ਅਣਜਾਣ ਲੱਗ ਦੇ ਹਨ ਜਾ ਫਿਰ ਉੁਨਾ ਦੀ ਸੋਚ ਇੱਕ ਪਾਸੜ ਹੈ ? ਅਸਲ ਵਿੱਚ ਮਾਪੇ ਨਸ਼ਿਆ ਦੇ ਦਿਨੋ ਦਿਨ ਵੱਧ ਰਹੇ ਪਰਕੋਪ ਤੋਂ ਇੰਨਾ ਡਰ ਗਏ ਹਨ ਕਿ ਉੁਹ ਜਿਵੇਂ ਵੀ ਹੋਵੇ ਕਰਜ਼ਾ ਚੱਕ ਚੱਕ ਕਿ ਆਪਣੇ ਬੱਚਿਆ ਨੂੰ ਬਚਾਉਣਾ ਚਹੁੰਦੇ ਹਨ ? ਜੇਕਰ ਪੰਜਾਬ ਦੇ ਹਾਲਾਤ ਨੂੰ ਠੀਕ ਕਰਨਾ ਹੈ ਤਾਂ ਰਾਵਈਤੀ ਸਿਆਸੀ ਲੀਡਰਾ ਤੋਂ ਮੁਕਤੀ ਜ਼ਰੂਰੀ ਹੈ ? ਕਿਉੁ ਕਿ ਇੰਨਾ ਲੋਕਾਂ ਨੇ ਕਦੇ ਵੀ ਪੰਜਾਬ ਦੇ ਹਿੱਤਾ ਬਾਰੇ ਸੋਹਿਰਦਤਾ ਨਹੀਂ ਦਿਖਾਈ ਸਿਰਫ ਦਿਖਾਵਾ ਹੀ ਕੀਤਾ ਹੈ ?ਜਿਸ ਦੇ ਕਾਰਨ ਇੰਨਾ ਨੇ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੋਰ ਤੇ ਆਰਥਿਕ ਤੋਰ ਤੇ ਬਰਬਾਦ ਕਰ ਦਿੱਤਾ ? ਅੱਜ ਪੰਜਾਬ ਉੁਜੜ ਰਿਹਾ ਹੈ ? ਦੋਨੋ ਰਵਾਇਤੀ ਪਰਵਾਰ ਨੂੰ ਪੰਜਾਬ ਦੇ ਲੋਕਾਂ ਦੇ ਉੁਜਾੜੇ ਦਾ ਕੋਈ ਫਿਕਰ ਨਹੀ ਹੈ ? ਹੁਣ ਆਪਣੇ ਭਾਪੇ ਵਾਲਾ ਰਾਗ ਅਲਾਪ ਰਿਹਾਇਸ਼ ? ਹੁਣ ਪਾਣੀਆਂ ਦਾ ਮਸਲਾ ਯਾਦ ਆ ਗਿਆ,ਕਦੇ ਰਾਜਧਾਨੀ ਲੈਣੀ ਕਹਿ ਰਿਹਾ ਹੁਣ ਇੰਨਾ ਨੂੰ ਇਹ ਮਸਲੇ ਵੱਡੇ ਲੱਗਦੇ ਹਨ ? ਲੋਕਾਂ ਦਾ ਕੋਫਿਕਰ ਨਹੀਂ ? ਪੰਜਾਬ ਦੇ ਇਹ ਸਿਆਸੀ ਲੀਡਰ ਵੀ ਢਿੱਡੋ ਪੰਜਾਬ ਵਿੱਚੋ ਸੂਝਬਾਨ ਅਤੇ ਜਗੂਰਿਕ ਲੋਕਾ ਨੂੰ ਕੱਢਣਾ ਚਹੁੰਦੇ ਹਨ? ਕਿਉਂ ਕਿ ਪੰਜਾਬ ਵਿੰਚ ਅਣਪੜ੍ਹ ਲੋਕਾਂ ਨੂੰ ਬੁੱਧੂ ਬਨਾਉੁਣਾ ਸੋਖਾ ਕੰਮ ਹੈ ? ਇੰਨਾ ਲੀਡਰਾ ਦਾ ਨਿਸਾਨਾ ਤਾਂ ਰਾਜ-ਭਾਗ ਤੇ ਕਬਜ਼ਾ ਕਰਨਾ ਹੈ ? ਇੰਨਾ ਨੂੰ ਗੁਲਾਮ ਬਿਰਤੀ ਵਾਲੇ ਲੋਕਾਂ ਦੀ ਜ਼ਰੂਰਤ ਹੈ ? ਇੱਕ ਚਿੰਤਾ ਵਾਲੀ ਗੱਲ ਉੁਨਾ ਮਾਪਿਆ ਲਈ ਵੀ ਹੈ ਜਿੰਨਾ ਨੇ ਆਪਣਾ ਸਾਰਾ ਕੁੱਝ ਦਾਅ ਤੇ ਲਾ ਕਿ ਬੱਚਿਆ ਨੂੰ ਬਦੇਸ ਭੇਜਿਆ ? ਉੁਨਾ ਕੋਲ ਕਈ ਬੱਚੇ ਦੇ ਮੋਬਇਲ ਨੰਬਰ ਤੋਂ ਬਿੰਨਾ ਕੁਛ ਵੀ ਨਹੀਂ ਹੈ ਨਾ ਹੀ ਉੁਹ ਕਿਸੇ ਨੂੰ ਬਦੇਸ ਵਿੱਚ ਜਾਣਦੇ ਹੀ ਹਨ ? ਜੇਕਰ ਬੱਚਾ ਉੁਥੇ ਜਾ ਡਿਪਰੈਸਨ ਦਾ ਸ਼ਿਕਾਰ ਹੋਜਾਦਾ ਜਾ ਗਲਤ ਲੋਕਾਂ ਦੀ ਸੰਗਤ ਵਿੱਚ ਪੈ ਜਾਂਦਾ ਤਾਂ ਉੁਹ ਮਾਪੇ ਕਿਸ ਨੂੰ ਸੰਪਰਕ ਕਰਨਗੇ ?ਉੁਨਾ ਕੋਲ ਕੋਈ ਹੱਲ ਨਹੀਂ ?ਅੱਜ ਬਦੇਸਾ ਵਿੱਚ ਵੀ ਰੋਜ਼ਗਾਰ ਨਹੀਂ ਮਿਲ ਰਿਹਾ ,ਰੋਜ਼ਗਾਰ ਨਾ ਮਿਲਣ ਕਾਰਨ ਬੱਚੇ ਡਿਪਰੈਸਨ ਦੇ ਸ਼ਿਕਾਰ ਹੋ ਰਹੇ ਹਨ ,ਇੱਧਰ ਮਾਪੇ ਭਲੇ ਦਿਨਾਂ ਦੀ ਆਸ ਵਿੱਚ ਸਭ ਕੁੱਝ ਦਾਅ ਤੇ ਲਾ ਬੈਠੇ ? ਉੁਥੇ ਬੱਚਿਆ ਨੂੰ ਹਰ ਰੋਜ ਜਿੰਦਗੀ ਜਿਉੁਣ ਲਈ ਜੰਗ ਲੜਣੀ ਪੈ ਰਹੀ ਹੈ? ਮਾਪਿਆ ਨੂੰ ਵੀ ਹੁਣ ਹੌਸਲੇ ਨਾਲ ਆਪਣੇ ਦਿਲਾ ਨੂੰ ਤਕੜਾ ਕਰਨਾ ਪਵੇਗਾ ਕਿਉੁ ਭੇਜਣ ਤੱਕ ਹੀ ਸਾਡੀ ਮਰਜੀ ਚੱਲਣੀ ਹੈ ? ਉੁਥੇ ਜਾ ਕਿ ਉੁਥੋ ਦੇ ਹਾਲਾਤਾ ਵਿੱਚ ਬੱਚੇ ਆਪਣੇ ਆਪ ਨੂੰ ਫਿੱਟ ਕਰਨ ਲਈ ਸਾਲਾ ਦੇ ਸਾਲ ਲ਼ੱਗ ਜਾਦੇ ਹਨ ? ਬੱਚਿਆ ਦੇ ਕੀ ਹਾਲਾਤ ਹਨ ਕਈ ਵਾਰੀ ਤਾਲ ਉੁਨਾ ਕੋਲ ਰੋਟੀ ਲਈ ਵੀ ਪੈਸੇ ਨਹੀ ਹੁੰਦੇ ਇਧਰ ਸਿਧੇ ਸਾਧੀ ਬਿਰਤੀ ਵਾਲੇ ਮਾਪੇ ਬੱਚਿਆ ਨੂੰ ਪੈਸੇ ਭੇਜਣ ਲਈ ਕਹਿੰਦੇ ਹਨ ? ਬੀਬੇ ਬੱਚੇ ਨਾ ਮਾਪਿਆ ਨੂੰ ਆਪਣੇ ਹਾਲਾਤ ਦੱਸਦੇ ਹਨ ਨਾ ਹੀ ਉੁਨਾ ਵਿੱਚ ਵਾਪਸ ਮੁੜਣ ਦੀ ਹਿੰਮਤ ਹੁੰਦੀ ਹੈ ? ਇਸ ਲਈ ਮਾਪਿਆ ਨੂੰ ਬੱਚੇ ਭੇਜਣ ਤੋ ਪਹਿਲਾ ਹਰ ਤਰਾ ਦੇ ਝਟਕਿਆ ਲਈ ਆਪਣੇ ਆਪ ਨੂੰ ਤਿਆਰ ਰਹਿਣਾ ਚਹਿੰਦਾ ਹੈ ? ਕਿਉੁ ਕਿ ਉੁਥੇ ਜਾ ਕਿ ਸੈਟ ਹੋਣ ਲੰਈ 5-7 ਸਾਲਾ ਦਾ ਸੰਘਰਸ ਕਰਨਾ ਪੈਦਾ ਹੈ ? ਬੱਚਿਆ ਨੂੰ ਪਹਿਲਾ ਸੈੱਟ ਹੋਣ ਲਈ ਤੁਹਾਡੀ ਹੱਲਾਸੇਰੀ ਦੀ ਜ਼ਰੂਰਤ ਹੈ ਬੱਚਿਆ ਨੂੰ ਨਾ ਤਾ ਵਿਆਹ ਲਈ ਮਜਬੂਰ ਕਰੋ ਨਾ ਹੀ ਆਉੁਣ ਲਈ ? ਕਿਉੁ ਕਿ ਜਿੰਨਾ ਔਖਾ ਉੁਥੋ ਜਾਣਾ ਹਾ ਉੁਨਾ ਔਖਾ ਉੁਥੋ ਆਉੁਣਾ ਵੀ ਹੈ ਕਈ ਵਾਰੀ ਬੱਚੇ ਮਹੀਨਾ ਮਹੀਨਾ ਵਹਿਲੇ ਬੈਠੇ ਰਹਿੰਦੇ ਹਨ ਕੰਮ ਨਹੀ ਮਿਲਦਾ ਮਾਪਿਆ ਦਾ ਦਿਲ ਰੱਖਣ ਲਈ ਕਹਿਸਦਿੰਦੇਲਹਨ ਮੈਨੂੰ ਵਧੀਆ ਕੰਮ ਮਿਲ ਗਿਆ ? ਕਿਉੁ ਕਿ ਬਦੇਸਾ ਵਿੱਚਯ ਜਾ ਕਿ ਬੱਚੇ ਅਤੇ ਮਾਪੇ ਦੋ ਪੁੜਾ ਵਿੱਚ ਫਸ ਜਾਦੇ ਹਨ ? ਸਾਡੀਆ ਸਰਕਾਰਾ ਜੁਮੇਵਾਰੀ ਤੋ ਭੱਜ ਰਹੀਆ ਅਤੇ ਕੰਨਾ ਵਿੱਚ ਰੂੰ ਪਾ ਕਿ ਬੈਠੀਆ ?ਮੁਹੱਮਦ ਤੁਗਲਕ 2022 ਦੀ ਤਿਆਰੀ ਕਰਕੇ ਚੰਡੀਗੜ ਅਤੇ ਰਾਜਧਾਨੀ ਪੰਜਾਬ ਨੂੰ ਲੈ ਕਿ ਦੇ ਰਿਹਾ ਹੈ ? ਕਿਸੇ ਨੂੰ ਵੀ ਬੱਚਿਆ ਦਾ ਜਾ ਕਿਸਾਨਾ ,ਮਜਦੂਰਾ ਜਾ ਮੁਲਾਜਮਾ ਦਾ ਫਿਕਰ ਨਹੀ ਹੈ ਜੇਕਰ ਫਿਕਰ ਹੈ ਤਾ ਆਪਣੀ ਕੁਰਸੀ ਦਾ ਹੈ ?ਪੰਜਾਬ ਨੂੰ ਭਾਵੇ ਸਾਰੇ ਨੂੰ ਮਾਰ ਦੇਵੋ ਮੈਨੂੰ ਮੁੱਖ ਮੰਤਰੀ ਬਨਾ ਦੇਵੋ ? ਇੰਨਾ ਮਾੜੇ ਲੀਡਰਾ ਕਰਕੇ ਬੱਚੇ ਸੱਚ ਕਹਿ ਰਹੇ ਨੇ ਜੋ ਦੇਸ ਸਾਨੂੰ ਰੋਜਗਾਰ ਦੇਵੇਗਾ ,ਵਧੀਆ ਲਾਇਫ ਸਟਾਇਲ ਦੇਵੇਗਾ ਅਸੀ ਉੁਥੇ ਰਹਾਗੇ ? ਜਿਸ ਦੇਸ ਅੰਦਰ ਸਾਡੀਆ ਡਿਗਰੀਆ ਦਾ ਕੋਈ ਮੁੱਲ ਨਹੀ ਹੈ ਸਾਡੇ ਨਾਲ ਰੁਜਗਾਰ ਦੇ ਨਾ ਉੁਤੇ ਮਜਾਕ ਕੀਤਾ ਜਾ ਰਿਹਾ ਹੋਵੇ ? ਅਸੀ ਉੁਸ ਦੇਸ. ਦੀ ਭਗਤੀ ਦੇ ਗੀਤ ਗਾ ਕੇ ਕੀ ਲੈਣਾ ? ਬੱਚਿਆ ਅੰਦਰ ਇਸ ਤਰਾ ਭਾਵਨਾ ਦਾ ਆਉੁਣਾ ਸਾਡੇ ਹੁਕਮਰਾਨਾ ਦੇ ਮੂੰਹ ਤੇ ਚਪੇੜ ਹੈ ? ਅੱਜ ਦੇਸ ਅੰਦਰ ਜਾ ਪੰਜਾਬ ਅੰਦਰ ਕੋਈ ਇੱਕ ਲੀਡਰ ਹੈ ? ਜਿਸ ਨੂ ਅਦਰਸ ਜਾ ਰੋਲ ਮਾਡਲ ਕਹਿ ਸਕੀਏ ? ਪੰਜਾਬ ਵਿੱਚ ਸਿਆਣੇ ਲੋਕ ਕਈ ਲੀਡਰਾ ਨੂੰ ਧੀਆ ਭੈਣਾ ਵਾਲੇ ਘਰਾ ਵਿੱਚ ਲਜਾਉੁਣ ਤੋ ਵੀ ਸਰਮ ਮੰਨਦੇ ਹਨ ? ਇਿਹ ਲੋਕ ਸਾਡੇ ਰੋਲ ਮਾਡਲ ਕਿਵੇ ਬਨ ਸਕਦੇ ਹਨ ?
@sunitarani1465
@sunitarani1465 5 жыл бұрын
Bilkul sahi keha g Tusi👌
@brwnxtc
@brwnxtc 4 жыл бұрын
I am very touched by all the issues and concerns professor Nitnam Singh Brsr raised and he is trying to make us aware of all the problems in the future.That he can foresee. Amazing efforts!!! I am sure lots of us wish that we never left Punjab because life is not glorious in other countries either. You have to work hard more.
@gursimransingh4988
@gursimransingh4988 5 жыл бұрын
ਸਮਝਦਾਰ ਵਿਅਕਤੀ
@paramjitkaurdandiwal5194
@paramjitkaurdandiwal5194 5 жыл бұрын
Sat sri aakal ji.Sir ji diyaan galla bilkul sachiya ne.jo dan bare kiha bilkul shi.jo dhan asibahr de rhe hain uh vbilkul shi.Sir tusi good man ho.
@armaansinghassidhu6512
@armaansinghassidhu6512 5 жыл бұрын
You're great sir 👌
@harwinderkaur9968
@harwinderkaur9968 3 жыл бұрын
Uncle ji tusi bilkul theek kehnde ho....sare punjab vich eh hi hai hai....waheguru ji bhali krn.God bless u uncle ji
@SurinderKaur-px3ur
@SurinderKaur-px3ur 5 жыл бұрын
Nice God bless you
@gurpreetsingh-sb1fm
@gurpreetsingh-sb1fm 2 жыл бұрын
Very good bappu ji bahut badia msg
@gurjitsaggu5025
@gurjitsaggu5025 4 жыл бұрын
Love punjab Love India 🇮🇳
@gumailchandsaini383
@gumailchandsaini383 5 жыл бұрын
Professor sahib sat siri akal. You are absolutely right. Persons having good conditions and having property in Punjab need not to leave their country. Thank you very much.
@navreetkaur7124
@navreetkaur7124 5 жыл бұрын
Awesome man he is..... :)
@fojimuti8826
@fojimuti8826 2 жыл бұрын
Prof. Sahib you are hundred percent right
@akscorpionpari4040
@akscorpionpari4040 5 жыл бұрын
Sir g tusi bilkul sahi keh rhe ho..🙏🤗tusi mere father di tra hi ho..pyar bhari sat siri akal sir g..
@paramjit131
@paramjit131 5 жыл бұрын
22ਜੀ ਪੁੱਤ ਤਾਂ ਮੰਨ ਜਾਵੇ ਗਾ ਵਾਪਸ ਆਉਣ ਨੂੰ ਪਰ ਉਸ ਦੀ ਘਰਵਾਲ਼ੀ ਨੂੰ ਕੌਣ ਰਾਜ਼ੀ ਕਰੂੰ। ਮੈਂ ਬਹੁਤ ਵੇਖੇ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਪਰ ਮੈਡਮਾਂ ਵਾਪਸ ਨਹੀਂ ਆਉਣ ਦਿੰਦਿਆਂ। ਕਿਉਂਕਿ ਉਹ ਸਮਝਦਿਆਂ ਨੇ ਕਿ ਉਹਨਾਂ ਨੂੰ ਉੱਥੇ ਜਾ ਕੇ ਆਜ਼ਾਦੀ ਮਿਲੀ ਹੈ। ਕਿ ਬੁੜੀ ਬੁੜੇ ਦੀ ਰੋਟੀ ਤੌ ਰੋਕ ਟੋਕ ਤੌ ਤੇ ਹੋਰ ਕੰਮਾਂ ਤੌ ਆਜ਼ਾਦੀ। ਉੱਥੇ ਗੌਰਿਆਂ ਦੇ ਚਿੱਤੜ ਖੁਸ਼ ਹੋ ਕੇ ਧੋਂਦੀਆਂ ਨੇ ਪਰ ਇੱਥੇ ਪਾਣੀ ਦਾ ਗਲਾਸ ਨਹੀਂ ਦੇ ਸਕਦੀਆਂ। ਮੰਨੋ ਜਾਂ ਨਾਂ ਮੰਨੋ ਪਰ ਇਹ ਬਹੁਤ ਵੱਡੀ ਸਚਾਈ ਹੈ। ਬੰਦੇ ਦਾ ਦਿਲ ਕਰਦਾ ਆਉਣ ਨੂੰ ਪਰ ਜ਼ਨਾਨੀ ਨਹੀਂ ਆਉਣ ਦਿੰਦੀ। 🙏🙏🙏🙏
@jabarjangbrar3986
@jabarjangbrar3986 5 жыл бұрын
ਬਹੁਤ ਵਧੀਆ ਗੱਲ ਕਰ ਰਹੇ ਹੋ
@gurdeepkaler6225
@gurdeepkaler6225 5 жыл бұрын
ਬਹੁਤ ਵਧੀਆ ਪ੍ਰੋਫਸਰ ਸਾਬ ਜੀ 🙏🙏👍🏼
@ManjeetKaur-dz4us
@ManjeetKaur-dz4us 3 жыл бұрын
ਪੰਜਾਬ ਦੀ ਹੋਂਦ ਤੇ ਮੰਡਰਾ ਰਿਹਾ ਪ੍ਰਵਾਸ ਦਾ ਚਿੰਤਾਜਨਕ ਖਤਰਾ,ਵਿਚਾਰ ਚਰਚਾ ਕਬਿਲੇ ਤਾਰੀਫ ਜੀ।ਪ੍ਰੋ: ਸਾਹਿਬ ਤੇ ਅੱਖਰ ਟੀ ਵੀ ਦਾ ਤਹਿਦਿਲੋਂ ਧੰਨਬਾਦ ਜੀ।🙏🙏
@jaswantkaur1748
@jaswantkaur1748 2 жыл бұрын
Bohat vadia vichar prof sahib
@tajrandhawa325
@tajrandhawa325 5 жыл бұрын
Sardar. G Tusi great 👍
@parminderchauhan7309
@parminderchauhan7309 3 жыл бұрын
Absolutely right
@sksandip24
@sksandip24 5 жыл бұрын
ਪ੍ਰੋਫੈਸਰ ਸਾਹਿਬ ਕਮਾਲ ਦੇ ਵਿਅਕਤੀ 👌🏻
@harinddersingh9759
@harinddersingh9759 5 жыл бұрын
Sir ji tusi bilkul sahi keha
@inderjitkaur4890
@inderjitkaur4890 5 жыл бұрын
True Sir agree with you.
@jasspreet7061
@jasspreet7061 5 жыл бұрын
Boht sachiiaan galla kahian bapu ji ne.. waheguru ji mehar karo Punjab te Punjab waasiaan te 🙏🙏
@babbusidhu5283
@babbusidhu5283 5 жыл бұрын
Bapu ji so interesting
@gurwindersandhu6616
@gurwindersandhu6616 4 жыл бұрын
ਬਾਹਰ ਜਾ ਕੇ 90% ਪੰਜਾਬੀ ਲੋਕ ਦਰਜਾ ਚਾਰ ਦੇ 4 ਕਲਾਸ ਦੇ ਕੰਮ ਕਰਦੇ ਹਨ। ਮੈਂ ਇੰਗਲੈਂਡ ਟੂਰਿਸਟ ਵਿਜੇ ਤੇ ਜਾ ਕੇ ਅੱਖੀਂ ਦੇਖਿਆ । ਪਰ ਇਥੇ ਆਪਣੀ ਜਾਇਦਾਦ ਨਹੀਂ ਸੰਭਾਲਦੇ ।
@avtarmann8799
@avtarmann8799 5 жыл бұрын
ਆਪਣੇ ਬੱਚੇ ਭੇਜੋ ਤੇ ਦੂਸਰਿਆਂ ਨੂੰ ਰੋਕੋ .........
@Khanowall
@Khanowall 5 жыл бұрын
ਪੰਜਾਬੀ ਜੁਮੇਵਾਰ ਇਸ ਕੰਮ ਲਈ ਬਾਈ ਕਿਉਕੇ ਦੋਹਾ ਪਾਰਟੀਆ ਨੂੰ ਛੱਡਣ ਲਈ ਕੋਈ ਤਿਆਰ ਨਹੀ ਜੇ ਸੋਚ ਨਾ ਬਦਲੀ ਫਿੱਰ ਫਿੱਰ ਸਾਡਾ ਮੁੰਡਾ ਤੇ ਏਦਾ ਹੀ ਕੱਰੂੰ 🛩✈️🛫🛬✈️✈️✈️🛳🛳🛩
@jagmeetsher
@jagmeetsher 5 жыл бұрын
Sardar ji di gal bilkul thik hai .. saare parivar nu bait k hi decision laina chaida .. Bacheya nu bhi bajuraga da bent of mind bhi read karn di koshish krni chahi di . Jyada ta kuch keh nhi skdey bas bahut vdiya gal baat c es dey conclusion nu samjana chai da
@karanvirdhammu4651
@karanvirdhammu4651 5 жыл бұрын
ਗੱਲਾਂ ਦਾ ਕੜਾਹ ਬਣਾਉਣਾ ਬਹੁਤ ਸੌਖਾ ਕਿਉਂਕਿ ਏਹਦੇ ਕੋਲੇ ਪੰਜਾਹ ਕਿੱਲੇ ਜ਼ਮੀਨ ਦੇ ਐ - ਜਿਹੜੇ ਲੋਕਾਂ ਕੋਲ ਜ਼ਮੀਨ ਘੱਟ ਐ ਜਾਂ ਹੈ ਈ ਨਹੀਂ ਓਹ ਕਿੱਥੇ ਜਾਣ -- ਬਕਵਾਸ
@sukhwinderkaur9542
@sukhwinderkaur9542 5 жыл бұрын
Good job uncle ji
@renusharma7407
@renusharma7407 2 жыл бұрын
Aap bahut nice o uncle ji 👍👍👍👍🙏🙏🙏🙏🙏❤️
@jinderrai6354
@jinderrai6354 5 жыл бұрын
Sir ji tusi great ho ji god bless you
@Rajwinderkaur-sl2ct
@Rajwinderkaur-sl2ct 5 жыл бұрын
Uncle ji i totally agree with you, main pehli interview v tuhadi saari dekhi, tusi bilkul sahi punjab baare dasseya, jinna kol ethe vdiya karobar aa oh v vech ke canada, australia jaa reha ehi ke pta ni othe ki aa, jive tuc keha punjab daa future koi vdiya nhi aa main bilkul agree krdi aa, tuhadiya gallan to hi lgda ke tuc doonghi soch de malik o, tuc personal kise nu nhi keha, bt pta ni kyun lok hrr nazariya naal kyun nhi dekhde, paise sabh kujh nhi , foreign ch paisa hai bt araam nhi, last ch main ehi kahangi ke lok taan kise nu nhi jeen dinde chahe changga hove ya maada, Rabb tuhanu tandrusti bakshe, eve tuhanu lokkan di madd krn di himmat deve, ucchi soch de malik👍👍👍👍
@lachmandass356
@lachmandass356 5 жыл бұрын
Prof. Sahib raise the problem of migration Is really dangerous.
It works #beatbox #tiktok
00:34
BeatboxJCOP
Рет қаралды 41 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН