Putt Guru Ravidass De // Jiwan Mehmi // 4U Midea Record // 2020

  Рет қаралды 99,073

4U Media Records

4U Media Records

Күн бұрын

Пікірлер: 808
@SodhiRam-n3r
@SodhiRam-n3r 9 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੜ੍ਹਦੀ ਕਲਾ ਵਿਚ ਰੱਖਣਾ
@jeetkumar5771
@jeetkumar5771 4 жыл бұрын
ਜੈ ਭੀਮ ਕਹਿੰਦਿਆਂ ਦੇ ਸੱਪ ਲੜਦਾ ਇੱਕ ਬੋਲ ਵੀ ਨਹੀਂ ਬੁੱਧ ਦਾ ਸਹਾਰਦੇ.........ਬਈ ਬਹੁਤ ਖੂਬ ਜੀਵਨ ਮੇਹਮੀ ਤੇ ਪਵਨ ਮੇਹਮੀ ਜੀ ਨਹੀਂ ਰੀਸਾਂ ਤੁਹਾਡੀਆ ਵੀਰੋ
@Purewal_786
@Purewal_786 4 жыл бұрын
ਇਸ ਯੋਦੇ ਦੇ ਸਿਰ ਤੇ ਸਤਿਗੁਰ ਰਵਿਦਾਸ ਦਾ ਪੂਰਾ ਹੱਥ ਆ ਬਾਬਾ ਸਾਹਿਬ ਦਾ ਕਾਨੂੰਨ। ਇਸ ਦੇ ਨਲ ਹੈ ਤਾਂ ਹੀ ਨਹੀਂ ਡੋਲਦਾ ਜੈ ਭੀਮ
@rajivmehmi4081
@rajivmehmi4081 4 жыл бұрын
sach akhea bro ......guru da shar aa eda ne pichy hatda ...akal dy ky chadu ...jai bheem g
@vijaylakshmi3415
@vijaylakshmi3415 3 жыл бұрын
Ehde hun juutiya vjnia ne
@kamalthakur2693
@kamalthakur2693 3 жыл бұрын
@@rajivmehmi4081 ਇਸ ਨੂੰ ਪਹਿਲਾ ਰੱਜ ਕੇ ਜੁੱਤੀ ਫੇਰਨੀ ਚਾਹੀਦੀ ਹੈ ਫ਼ੇਰ ਇਸ ਦਾ ਮੂੰਹ ਕਾਲਾ ਕਰ ਕੇ ਸਾਰੇ ਸ਼ਹਿਰ ਵਿਚ ਘੁਮਾਣਾ ਚਾਹੀਦਾ ਹੈ, ਤਾਂ ਜੌ ਹੌਰ ਪੰਜਾਬੀ ਬੇਸੂਰੇ ਸਿੰਗਰ ਹਰ ਰੋਜ ਹਿੰਦੂ ਧਰਮ ਦੀ ਬੇਅਦਵੀ ਕਰਦੇ ਨੇ ਉਹਨਾਂ ਨੂੰ ਇਸ ਘਟਨਾਂ ਤੋਂ ਸੱਬਕ ਮਿਲ ਸਕੇ, ਫ਼ੇਰ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ।
@kamalthakur2693
@kamalthakur2693 3 жыл бұрын
@@rajivmehmi4081 ਪਹਿਲਾ ਈਸਾਈ ਵਿਰੌਧ ਬੋਲ ਕੇ ਦੱਸ ਜਿਹਨਾਂ ਨੇ ਤੇਰੀ ਜਾਤ ਦੇ ਅੱਧੇ ਲੋਕ ਬਹਿਮਾ ਪਰਮਾ ਤੇ ਅੰਧ ਵਿਸ਼ਵਾਸ ਵਿੱਚ ਪਾ ਕੇ ਇਸਾਈ ਬਣਾ ਦਿੱਤੇ ਨੇ ਫ਼ੇਰ ਹਿੰਦੁ ਧਰਮ ਨੂੰ ਟਾਰਗੇਟ ਕਰੀ ਜੌ ਗੰਦ ਸਿੰਗਰ, ਬੇਸੁਰਾ ਸਿੰਗਰ ਹਿੰਦੂ ਧਰਮ ਨੂੰ ਟਾਰਗੇਟ ਕਰਨ ਲੱਗ ਜਾਂਦੇ ਨੇ ।।
@sbtv5204
@sbtv5204 4 жыл бұрын
ਬਹੁਤ ਵਧੀਆ...ਕਮਾਲ ਦਾ ਗੀਤ,ਗੱਲਾਂ ਸੱਚੀਆਂ। ਬਹੁਗਿਣਤੀ ਲੋਕਾਂ ਵਲੋਂ ਇਹ ਕੁੱਝ ਹੀ ਕੀਤਾ ਜਾਂਦਾ ਹੈ।ਅਜਿਹੇ ਬਹੁਤ ਲੋਕ ਨੇ ਜੋ ਬੁੱਧ ਅਤੇ ਸਤਿਗੁਰੂ ਰਵਿਦਾਸ ਜੀ ਵਿਚਕਾਰ ਭੇਦ ਰੱਖਦੇ ਹਨ। ਕਿਉਂਕਿ ਨਾ ਉਨ੍ਹਾਂ ਨੇ ਬੁੱਧ ਨੂੰ ਜਾਣਿਆ ਤੇ ਨਾ ਹੀ ਸਤਿਗੁਰੂ ਰਵਿਦਾਸ ਜੀ ਨੂੰ। ਅਖੀਰਲੇ ਅੰਤਰੇ ਤੇ ਗੀਤ ਬੰਦ ਕਰਨਾ ਚਾਹੀਦਾ ਸੀ,ਗੀਤ ਵਿੱਚ ਅਖੀਰਲੇ ਅੰਤਰੇ ਵਿੱਚ ਵੀ ਲਗਾਤਾਰਤਾ ਹੈ। ਪਵਨ ਜੀ ਲਈ ਸੁਝਾਅ ਹੈ ਕਿ ਗੀਤ ਦਾ ਅਖੀਰਲਾ ਅੰਤਰਾ ਲਿਖਣ ਸਮੇਂ ਇਹ ਦੱਸਣਾ ਚਾਹੀਦਾ ਸੀ ਕਿ ਫਿਰ ਕੌਣ ਹਨ ਗੁਰੂ ਰਵਿਦਾਸ ਜੀ ਦੇ ਪੁੱਤ ??ਉਨ੍ਹਾਂ ਦੇ ਗੁਣਾ ਦਾ ਜ਼ਿਕਰ ਕਰ ਕੇ ਗੀਤ ਬੰਦ ਕਰਨਾ ਚਾਹੀਦਾ ਸੀ। ਫਿਰ ਵੀ ਅੈਨਾ ਵਧੀਆ ਲਿਖਿਆ ਤੇ ਗਾਇਆ ਕਿ ਮਨ ਬਾਗੋਬਾਗ ਹੋ ਗਿਆ ।ਜਿਊੰਦੇ ਵਸਦੇ ਰਹੋ ਤੇ ਕੌਮ ਸਮਾਜ ਨੂੰ ਜਾਗਰੁਕ ਕਰਨ ਵਾਲੇ ਅਜਿਹੇ ਗੀਤ ਸਮਾਜ ਦੀ ਝੋਲੀ ਪਾਉਂਦੇ ਰਹੋ। ਜੈ ਭੀਮ ਜੈ ਭਾਰਤ,ਧੰਨ ਗੁਰੂ ਰਵਿਦਾਸ ਜੀ,ਨਮੋ ਬੁੱਧਾਏ।
@gurdeepsinghkhals268
@gurdeepsinghkhals268 4 жыл бұрын
ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ
@desraj759
@desraj759 Жыл бұрын
ਜੈ ਗੁਰੂਦੇਵ ਜੀ ਧੰਨਗੁਰੂਦੇਵ ਜੀ
@pistolsingh
@pistolsingh 4 жыл бұрын
101 ਟਕਾ ਸੱਚ ਹੈ ਬਹੁਤ ਖੂਬ ਗਾਇਆ ਗੀਤ ਅਤੇ ਲਿਖਿਆ ਧੰਨਵਾਦ ਸਾਰੀ ਟੀਮ ਦਾ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
@rakeshkumar-qx5jo
@rakeshkumar-qx5jo 4 жыл бұрын
ਬਾਈ ਜੀ ਕਮਾਲ ਕਰਤਾ ਬਹੁਤ ਵਧੀਆ ਵਿਚਾਰਾ ਵਾਲਾ ਗਾਣਾ ਹੈ ।ਜਦੋਂ ਤੱਕ ਅਸੀ ਇਕ ਨਹੀ ਹੁੰਦੇ ਓਦੋਂ ਤੱਕ ਸਾਡਾ ਕੋਈ ਨਹੀ ਦੂਜਿਆ ਨੇ ਸਾਡੇ ਉਪਰ ਰਾਜ ਕਰਨ ਗੇ ਅਸੀ ਦਲਿਤ ਲੋਕਾਂ ਨੇ ਤਾਂ ਇਹਨਾ ਦੀ ਗੁਲਾਮੀ ਹੀ ਕਰਨੀ ਪੈਣੀ ਹੈ ।ਦੇਸ਼ ਦੀ 60 ਕਰੋੜ ਅਬਾਦੀ ਸਾਡੀ ਹੈ ਤੇ ਫਿਰ ਵੀ ਐਸੀ ਗੁਲਾਮ ਹਾ।ਸਾਡੇ ਗੁਰੂਦੁਆਰੇ ,ਸਾਡੇ ਸੰਵਿਧਾਨ ਤੇ ਮਾੜੀ ਅੱਖਾਂ ਰੱਖਣ ,ਦਲਿਤਾਂ ਤੇ ਹੋ ਰਹੇ ਜੁਲਮ ।ਹੁਣ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪੈਣਾ ਹੈ ਮੈ ਦਲਿਤ ਸਮਾਜ ਦੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਸਮਾਜ ਧੰਨ ਧੰਨ ਸ਼੍ਰੀ ਗੁਰੂ ਬਾਲਮੀਕ ਸਮਾਜ ਤੇ ਡਾ ਬੀ ਆਰ ਅੰਬੇਡਕਰ ਜੀ ਨੇ ਕਿਹਾ ਹੈ ਸਾਨੂੰ ਮਧੂ ਮੱਖੀ ਵਾਂਗ ਇਕ ਹੋਣਾ ਹੈ ਤਾਂ ਹੀ ਸਾਡੀ ਗਤੀ ਹੋ ਸਕਦੀ ਹੈ ਤਾਂ ਹੀ ਅਸੀ ਦਿੱਲੀ ਤੇ ਸਾਡਾ ਕਬਜਾ ਹੋ ਸਕਦਾ ਹੈ ਦਲਿਤ ਸਮਾਜ ਦੇ ਪੁੱਤਰੋ ਉਠੋ ਜੇ ਸਮਾਜ ਉਪਰ ਚੁੱਕਣਾ ਹੈ ਤਾਂ ਸਾਨੂੰ ਇਕ ਹੋਣਾ ਪੈਣਾ ਹੈ ਅਸੀ ਲਾਲਚ ਨੀ ਕਰਨਾ ਹੈ ਆਪਣੀ ਕੌਮ ਨੂੰ ਉਪਰ ਚੁੱਕਣਾ ਹੈ Delhi dor nehi hai
@balvirsingh6312
@balvirsingh6312 3 жыл бұрын
ਸਹੀ ਕਿਹਾ ਬਾਈ ਜੀ ਗੁਰੂ ਰਵਿਦਾਸ ਨੂੰ ਛੱਡ ਕੇ ਲੋਕ ਵਹਿਮਾਂ-ਭਰਮਾਂ ਵਿਚ ਪੈ ਗਏ ਨੇ
@dilsandhu7123
@dilsandhu7123 4 жыл бұрын
ਵਾਹ ਜੀ ਵਾਹ ਇਹੋ ਜਿਹੇ ਗੀਤ ਚਾਹੀਦੇ ਜੋ ਸਾਡੇ ਲੋਕਾਂ ਨੂੰ ਲਾਹਨਤਾਂ ਪਾਉਣ । ਨਹੀਂ ਚਮਾਰਾਂ ਦੇ ਗੀਤ ਇੱਦਾਂ ਦੇ ਆ ਰਿਹੇ ਜੋ ਸਾਡੇ ਸਮਾਜ ਨੂੰ ਸ਼ਰਮਿੰਦਾ ਕਰਦੇ ਨੇ । ਚਮਾਰਾਂ ਨੂੰ ਵੀ ਗੁੰਡੇ ਬਣਾਈ ਜਾਂਦੇ ਆ ।
@parmindersingh7931
@parmindersingh7931 4 жыл бұрын
ਬਹੁਤ ਵਧੀਆ ਸੁਨੇਹਾ ਜੀ।ਜੈ ਭੀਮ ਜੈ ਭਾਰਤ ਜੈ ਮੂਲਨਿਵਾਸੀ। ਵੱਲੋਂ ਪ੍ਰਗਤੀ ਕਲਾ ਕੇਂਦਰ ਖੰਨਾ ਇਕਾਈ
@surinderpal9605
@surinderpal9605 4 жыл бұрын
ਬੁੱਧ ਦੇ ਬੁੱਤ ਆਪਣੇ ਘਰੇ ਰੱਖ ਲਏ ਕਹਿਦੇ ਅਸੀਂ ਪੁੱਤ ਗੁਰੂ ਰਵਿਦਾਸ ਦੇ
@arusharry2871
@arusharry2871 4 жыл бұрын
Waaaaaahhhhhhh bhaji gaana ik waar shuru ho gya band krn nu dil hi nhi kita vich........... Salute to jeevan mehmi veer....dev virk and all team..... Khaas krke bhaji nu likhan lyi thok k satt maari dimagan te tusi... Support aa pooori..
@kindakulamia290
@kindakulamia290 4 жыл бұрын
ਬਹੁਤ ਵਧੀਆ ਗੀਤ ਆ ਸਹੀ ਗੱਲ ਕੇਹੀ ਆ ਵੀਰ ਨੇ ਗੁਰੂ ਰਵਿਦਾਸ ਜੀ ਤਰੱਕੀ ਬਖਸ਼ਣ ਵੀਰ ਨੂੰ
@kavitadhanday9371
@kavitadhanday9371 2 жыл бұрын
Respects . Lyrics speaks the truth of our community # Namo buddhay # Jai bheem # Jai Gurudev 😊😊😊
@hardeepsaroya5245
@hardeepsaroya5245 4 жыл бұрын
ਇਕ ਇਕ ਬੋਲ ਮਿਰਚਾਂ ਵਾਂਗ ਲੜੂ।।। ਅੱਗ ਕੱਢ ਦਿੱਤੀ ਇਸ ਬੰਦੇ ਨੇ।। ਲਵ ਯੂ ਮਹਿਮੀ ਸਾਬ ਜੈ ਭੀਮ ਜੀ ਜੈ ਮੂਲਨਿਵਾਸੀ
@surinderpal9605
@surinderpal9605 4 жыл бұрын
ਬੁੱਧ ਦੇ ਬੁੱਤ ਆਪਣੇ ਘਰੇ ਰੱਖ ਲਏ ਕਹਿਦੇ ਅਸੀਂ ਪੁੱਤ ਗੁਰੂ ਰਵਿਦਾਸ ਦੇ
@khunkhardarinda1873
@khunkhardarinda1873 4 жыл бұрын
@@surinderpal9605 ਪਖੰਡੀ ਸਾਧਾਂ ਦੇ ਗਿੱਟੇ ਤੁਸੀਂ ਨਿੱਤ ਚੁੰਮਦੇ ਕਿਦਾ ਕਹਿੰਦੇ ਪੁੱਤ ਅਸੀਂ ਗੁਰੂ ਰਵਿਦਾਸ ਦੇ..?? ਗੂੰਗੇ-ਬੋਲੇ ਸਾਧ ਤੁਸੀਂ ਚੂਕੀ ਫਿਰਦੇ ਕਿਦਾਂ ਕਹਿੰਦੇ ਪੁੱਤ ਗੁਰੂ ਰਵਿਦਾਸ ਦੇ..??
@surinderpal9605
@surinderpal9605 4 жыл бұрын
Tusi lok apne baap nu baap ni kehnde duje de baap nu baap kehnde firde ho
@surinderpal9605
@surinderpal9605 4 жыл бұрын
@@khunkhardarinda1873 tuhada v budh gunga aa
@hardeepsaroya5245
@hardeepsaroya5245 4 жыл бұрын
@@surinderpal9605 ਗੱਲ ਵਿਚਾਰਧਾਰਾ ਦੀ ਹੈ।। ਬੁੱਧ ਨਾਲ ਗੁਰੂ ਰਵਿਦਾਸ ਮਹਾਰਾਜ ਦੀ ਮਿਲਦੀ ਹੈ।। ਪਰ ਖੀਰ ਪੂੜੀਆ ਦੇ ਲੰਗਰਾਂ ਸ਼ੌਕੀਨ ਥਾਂ-2 ਝੁਕੀ ਜਾਂਦੇ ਗੈਰਤ ਹੀ ਮਰ ਗਈ ਸਮਾਜ ਦੀ।। ਇਦਾ ਨੀ ਕਹਾ ਹੋਣਾ ਪੁੱਤ ਗੁਰੂ ਰਵਿਦਾਸ ਮਹਾਰਾਜ ਦੇ
@creativemindjain
@creativemindjain 3 жыл бұрын
ਜਿਸੁ ਜਿਸੁ ਕਰਨ ਸਾਰੇ ਹੀ ਲੱਗ ਪਏ,,ਹੇਲੋ ਲੁਆ ਹੇਲੋ ਲੁਆ ਗਾਉਣ ਲੱਗ ਪਏ,,ਆਹ ਲਾਈਨ ਨੇ ਜ਼ਿਆਦਾ ਅਸਰ ਕਰਨਾ ਸੀ ਜੀਵਨ ਵੇਹਮਿ
@justysingh
@justysingh 4 жыл бұрын
ਜੀਵਨ ਮਹਿਮੀ ਵੀਰ ਦਾ ਨਵਾਂ ਗੀਤ ਰੀਲਿਜ਼ ਹੋਇਆ, ਇਹੋ ਜਿਹਾ ਸੱਚ ਬੋਲਣ ਦਾ ਜਿਗਰਾ ਮੋਹਣ ਬੰਗੜ ਤੋਂ ਬਾਅਦ ਅਗਰ ਕਿਸੇ ਨੇ ਕੀਤਾ ਤਾਂ ਉਹ ਵੱਡੇ ਵੀਰ ਜੀਵਨ ਮਹਿਮੀ ਨੇ ਕੀਤਾ। ਸਾਰੇ ਸਾਥੀ ਸੁਣੋ ਤੇ ਅੱਗੇ ਵੀ ਸ਼ੇਅਰ ਕਰੋ ।
@rajivmehmi4081
@rajivmehmi4081 4 жыл бұрын
jai bheem g
@deepghera5029
@deepghera5029 4 жыл бұрын
Sahi hai par pamma sunnar Ji b hai ek
@mohansingh9355
@mohansingh9355 4 жыл бұрын
100℅ਸਹੀ ਗੱਲਾਂ ਨੇ ਵੀਰ ਜੀ ਦੀਆਂ ਨੇ ਜੀ
@drivewithkatoch5379
@drivewithkatoch5379 3 жыл бұрын
Number kriyo send jeevan mehmi Bai da
@VIKASVERMA-dj1rg
@VIKASVERMA-dj1rg 3 жыл бұрын
Guru ravidas ji pag ban de si kya
@TajinderSingh-ch3uf
@TajinderSingh-ch3uf 3 жыл бұрын
ਜੀਵਨ ਮਹਿਮੀ ਠੋਕ ਦਿੱਤੇ ਪੁਜਾਰੀ ਉਏ ਜੀਵਨ ਮਹਿਮੀ ਜਿੰਦਾਬਾਦ good 👍👌👏😋🙌
@khunkhardarinda1873
@khunkhardarinda1873 4 жыл бұрын
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਾਗਮਨ ਪੂਰਵ ਮੌਕੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਵੀਰੋ ਸਾਰੇ ਚੜ੍ਹਦੀ ਕਲਾਂ ਚ ਰਹੋ।
@akhil_singh_rajput35
@akhil_singh_rajput35 3 жыл бұрын
Jai shree ram 🙏🚩
@Sanatan_bharat3
@Sanatan_bharat3 3 жыл бұрын
ਗੁਰੂ ਰਵਿਦਾਸ ਦਾ ਨਾਂ ਬਦਨਾਮ ਕਰ ਰਿਹਾਂ । ਗੁਰੂ ਰਵਿਦਾਸ ਦੇ ਗੁਰੂ ਬ੍ਰਾਹਮਣ ਰਾਮਾਨੰਦ ਅਤੇ ਸ਼ਿਯਸ਼ ਮੀਰਬਾਈ ਸੀ । ਗੁਰੂ ਰਵਿਦਾਸ ਜੀ ਕ੍ਰਿਸ਼ਨ ਜੀ ਦੇ ਭਗਤ ਸਨ ।
@harishdaiya6558
@harishdaiya6558 8 ай бұрын
Apne krishan da koi Janam date v ds dyo
@GURPREETKATNAORI
@GURPREETKATNAORI 4 жыл бұрын
Great ਗੁਰੂ ਜੀ। ਧਮਾਕਾ ਹੀ ਕਰਤਾ ਇਸ ਵਾਰ ਤਾਂ। ਬੱਲੇ👌👌👌👌👌👌
@gpslidhran4578
@gpslidhran4578 Жыл бұрын
ਜੈ ਭੀਮ, ਜੈ ਭਾਰਤ
@happycool4406
@happycool4406 5 ай бұрын
ਬੋਹਤ ਘੱਟ ਬੰਦੇ ਹੁੰਦੇ ਇਦਾ ਦੇ ਸਲੂਟ ਆ 22
@sanamsunny8499
@sanamsunny8499 4 жыл бұрын
Very nice ajj tukk da powerfull song ji
@channigadwal8489
@channigadwal8489 4 жыл бұрын
Saria gala sachia aa veer Jai guru Dev g Sade loka nu akal ni auni kade satguru ravidas Maharaj mehar karan ena loka te akal bakhshe
@SK-dd8vb
@SK-dd8vb 2 жыл бұрын
ਇਕ ਇੱਕ ਸਬਦ ਸੁਣਨ ਵਾਲਾ ਗਾਣੇ ਦਾ ਵੀਰ ਇੱਕ ਹੋਰ ਆਉਣ ਦੋ I'm waiting ji Love you veer Jai gurudev dhan gurudev
@SunilKumar-jv2xh
@SunilKumar-jv2xh 4 жыл бұрын
Ajj tkk da sbb good song
@kavelsingh1853
@kavelsingh1853 Жыл бұрын
Bahut sohna gayea veer ji Bilkul sach keha jai gurudev ji🙏🙏
@nav_mehra1997
@nav_mehra1997 4 жыл бұрын
ਇਹ ਸੱਚਾਈ ਏ ਅੱਜ ਕੱਲ ਦੀ ..awesome ਵੀਰੇ 👌👌👌
@baggamanak1680
@baggamanak1680 4 жыл бұрын
Kya bat hai jeoo brother love you so much Jai guru Dev Jai bheem
@Sachinkumar-gl8ik
@Sachinkumar-gl8ik 3 жыл бұрын
Dilo Salute aa Veere tenu, ek ek gal sach aa🙏🙏🙏👌👌👌
@ManojKumar-tq4dr
@ManojKumar-tq4dr 4 жыл бұрын
full support aa veer nu
@rajivmehmi4081
@rajivmehmi4081 4 жыл бұрын
bohat he vadia song g ..end song aa
@ranveersinghsingh7998
@ranveersinghsingh7998 Жыл бұрын
Jai gurudev ji . Veer ji tussi bahut vadhia gayea Bilkul sach
@channijaitewalia9290
@channijaitewalia9290 4 жыл бұрын
kya baat aa veeer ji nice song
@prashantparshant8854
@prashantparshant8854 Жыл бұрын
इसके अलग अलग पार्ट चाहिए जी स्टेटस के लिए धन्यवाद जी आपका
@dupindersingh6678
@dupindersingh6678 4 жыл бұрын
ਪਖੰਡੀਆਂ ਦੇ ਮਿਰਚਾਂ ਭੁੱਕ ਤੀਆਂ ਬਾਈ ,
@prashantparshant8854
@prashantparshant8854 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@vijaypaul6126
@vijaypaul6126 4 жыл бұрын
Sloot aa veer ji
@rajivmehmi4081
@rajivmehmi4081 4 жыл бұрын
jai bheem g pawan mehmi sir i salut g tuhadi kalum nu end ...attt karti mary birthday da sab toon best gift ... eda e apny song kady roo ek na ek din samj jagy ....pakhandwad diea dukana band hoo janeaa . 👍👍👍👍👍👍👍👍👍👍👍mata diea chunea sirna ty bania keda kandy asi putt guru ravi dass dy .....fir mata dy ke lan jandy apny peo nu chad ky ous dy misshion da hoka raj phagg ly ky aouna c ...pakhandwad ne c karntikari guru nu kara mati na bano ....ravi das guru day ghar aa jao sary ..dheli ty nela chanda gad deo ...kety eh na howy jardi mata di gall krdy kety paharda ton thady e na sut dawy ......salut pawan mehmi sir g 👍👍👍👍👌👌👌👌nammo bhuddhay jai bheem jai sat guru ravidas g ...
@moneyjassal7564
@moneyjassal7564 4 жыл бұрын
ਬਸ ਠੀਕਾ ਵੀਰ ਜੀ ਇਹਨਾਂ ਨੂੰ ਐਵੇਂ ਹੀ ਸਮਝ ਆਉਣਾ 👏👏👏
@RajeshSingh-bg5wk
@RajeshSingh-bg5wk 3 жыл бұрын
ਮਾਤਾ ਜੀ ਦੇ ਜਾਣ ਨਾਲੋ ਤਾਂ ਵੱਧ, ਗਲਾ ਚ ਕਰਾਸ ਚੁੱਕੀ ਫਿਰਦੇ, ਓਹਨਾ ਵਾਰੇ ਬੋਲ ਜੇਕਰ ਬੋਲਣਾ ਹੈ,
@RockyDhillon2k
@RockyDhillon2k 3 жыл бұрын
Othon taa paise milde a eho jehe geet likhan nu 😃😃 they r 🌾 🥣
@kamalthakur2693
@kamalthakur2693 3 жыл бұрын
@@RockyDhillon2k ਉਹਨਾਂ ਬਾਰੇ ਬੋਲਿਆ, ਜੁੱਤੀ ਬੀ ਕੜਖਣੀ ਹੈ, ਨਾਲ ਹੈ ਇਹ ਉਹੀ ਫ਼ੇਰ ਕਿਦਾ ਬੋਲ ਸੱਕਦਾ ਉਹਨਾਂ ਬਾਰੇ ।।
@jasvirrattu3984
@jasvirrattu3984 Жыл бұрын
Jai guru dev ji very nice veer
@vishalsehgal281
@vishalsehgal281 4 жыл бұрын
Bhut badiyaa ji 👌👌👌👌👌nice song Jai guru ravidass ji ki jai bhim jai Bharat
@parmindersinghgill5758
@parmindersinghgill5758 4 жыл бұрын
ਜਿਹੜਾ, ਪ੍ਰਚਾਰ, ਅਸੀਂ ਸਾਰੀ, ਉਮਰ, ਨਹੀਂ,ਕਰ,ਸਕੇ,, ਉਹ, ਪ੍ਰਚਾਰ, ਇਸ, ਗੀਤ, ਨੇ, ਕਰਕੇ,ਦਿਖਾ,ਤਾਂ,,,,,,, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@jyotijohal2
@jyotijohal2 4 жыл бұрын
jai bhim ji ..very nice is war ta end hi kar ditta bro 👌👌 super hit song
@sandeepkumar206
@sandeepkumar206 3 жыл бұрын
ਸਾਰੇ ਖੰਡ ਵਾਂਗੂ ਖਿਲਾਰ ਦਿੱਤੇ ਮਹਿਮੀ ਜੀ ✌️✌️✌️✌️✌️✌️✌️✌️✌️✌️
@avtarbange2989
@avtarbange2989 4 жыл бұрын
ਬਹੁਤ ਵਧਿਅਾ ਜੀ
@aman93deep
@aman93deep 4 жыл бұрын
Awesome veer keep it up
@Digitalguru88
@Digitalguru88 4 жыл бұрын
Bht sohna likheya veer....👌👌👌👌👌
@ajitsinghatwal5072
@ajitsinghatwal5072 Жыл бұрын
Kya baat aa veere verry nice song 🎉
@dharampal8874
@dharampal8874 4 жыл бұрын
Excellent wording veer....... dharam usa
@GurpreetSingh-gp8ef
@GurpreetSingh-gp8ef 4 жыл бұрын
ਇੱਕ ਇੱਕ ਸ਼ਬਦ ਬਹੁਤ ਹੀ ਵਧੀਆ ਤੇ ਸੱਚ ਲਿਖਿਆ ਹੈ ਮੇਰਾ ਵੀਰ ਹੈ ਤਾਂ ਸੱਚ ਆ ਮਿਰਚਾ ਤਾਂ ਲੜਨਗੀਆਂ ਹੀ
@laddijadla716
@laddijadla716 4 жыл бұрын
ਕੋੜਾ ਸੱਚ great ਮਹਿਮੀ ਸਾਹਿਬ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ
@bindurani7811
@bindurani7811 Жыл бұрын
🎉🎉🎉🎉🎉🎉🎉🎉🎉🎉🎉🎉🎉🎉🎉
@deepakumar8063
@deepakumar8063 3 жыл бұрын
Bilkul right Sirrrraaaaa kartttaaaaaa Sade samaaj nu pta ni kdo pta lagna
@rrr6988
@rrr6988 4 жыл бұрын
Boht vadiya 🙏🙏
@cutechahal3609
@cutechahal3609 2 жыл бұрын
Sach aa ji 💯💯💯 sach auna hi ik din 💪🏻
@sunilsangral1195
@sunilsangral1195 4 жыл бұрын
Superb.... Jai Gurudev ji 🙏
@025bgurdeepsingh9
@025bgurdeepsingh9 Жыл бұрын
Bhoot vadiaa veer ji❤
@amritb8396
@amritb8396 4 жыл бұрын
Salute bhaji keep it up
@SUKHDEEPSINGH-ze4xg
@SUKHDEEPSINGH-ze4xg 4 жыл бұрын
ਬਹੁਤ ਵਧੀਆ ਜੀ
@AmanKumar-rd2lz
@AmanKumar-rd2lz 4 жыл бұрын
Reality veer
@MrTony2005
@MrTony2005 4 жыл бұрын
ਬਹੁਤ ਵਧੀਆ ਮੇਸਜ ਸਲੂਟ
@VijayDas-t9e
@VijayDas-t9e Ай бұрын
Guru ravidas maharaj ke jai ho ❤
@PunjabiSahityaUnderrated
@PunjabiSahityaUnderrated 4 жыл бұрын
ਲੱਗੇ ਰਹੋ ਵੀਰ ਜੀ ਸ਼ਾਇਦ ਤੁਹਾਡੇ ਗਾਣੇ ਸੁਣ ਸੁਣ ਕੇ ਹੀ ਅੱਖਾਂ ਖੁੱਲਣ ਇਹਨਾਂ ਦੀਆਂ 👍
@AbhishekGupta-kd9zx
@AbhishekGupta-kd9zx 3 жыл бұрын
Tuhadia kado khulngia ehe v das deo
@lokrang2351
@lokrang2351 3 жыл бұрын
ਬਿਲਕੁਲ ਠੀਕ ਹੈ ।
@jasschittiwala9731
@jasschittiwala9731 4 жыл бұрын
ਜੈ ਭੀਮ ਜੀ... ਜੈ ਮੁਲਨਿਵਾਸੀ
@harwindersingh7693
@harwindersingh7693 4 жыл бұрын
Love you sir. Bahut wadia lga. Jai bheem
@worldtraveller1312
@worldtraveller1312 4 жыл бұрын
Very nice song Mehmi saab ji keep it up.
@YogeshKumar-lc1zg
@YogeshKumar-lc1zg 4 жыл бұрын
Superb song vire ....Jai Bhim Jai Guru Dev
@Gaurav.Ravidasiya8199
@Gaurav.Ravidasiya8199 3 жыл бұрын
🙏 jai gurudev ji dhan gurudev ji 🙏 bohut vadiya song ji
@harrysingh1242
@harrysingh1242 3 жыл бұрын
Very good veere sira lata
@raviodhpuri291
@raviodhpuri291 4 жыл бұрын
🙏Jai guru Ravidasji 🙏
@ritikrider79
@ritikrider79 4 жыл бұрын
Jay guru Ravidas g maharaj
@gaba..dj.5583
@gaba..dj.5583 4 жыл бұрын
Bahut bahut nice krantikari song
@ajaysarangalartist
@ajaysarangalartist 3 жыл бұрын
ਜੈ ਗੁਰੂਦੇਵ ਜੀ
@Sukhargowalia
@Sukhargowalia 9 ай бұрын
Boht Vadia likhea veere🙏🏻🙏🏻❤️
@parashonda8190
@parashonda8190 3 жыл бұрын
ਘਟੀਆ ਲੰਢੂ ਸਿੰਗਰ
@DavinderSingh-xp7ps
@DavinderSingh-xp7ps 4 жыл бұрын
Bhout vadiya ji
@pargatsingh7648
@pargatsingh7648 3 жыл бұрын
Sirra lga dita vvver
@dharmkumar5511
@dharmkumar5511 10 ай бұрын
Jay Bheem Jay svdhan
@MukeshKumar-mo8si
@MukeshKumar-mo8si 4 жыл бұрын
Bhoot vadya 🎶👏👏👏
@heenabanga5973
@heenabanga5973 2 жыл бұрын
Bhut sohne lyrics kehe👍
@sukhabains8862
@sukhabains8862 4 жыл бұрын
Great work💥
@satnamsinghkhawajke7497
@satnamsinghkhawajke7497 2 жыл бұрын
Boht Sohna geet g
@madhubala2781
@madhubala2781 2 жыл бұрын
ਪੁੱਤ ਤਾਂ ਅਸੀਂ ਵੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆ ਪਰ ਅਸੀਂ ਮਾਤਾ ਦੀ ਬੇਜ਼ਤੀ ਨਹੀਂ ਕਰਦੇ ਤੁਹਾਡੀ ਤਰ੍ਹਾਂ ਸ਼ਰਮ ਕਰੋ 🙏🙏🙏🙏🙏🙏🙏🙏🙏🙏🙏🙏🙏🙏
@Shivam3955ips
@Shivam3955ips Жыл бұрын
Keri teri mata d besti krti, kuj ni kea ...ohne apne loka nu smajaya hoea ki tha tha thakke khai jande hon...apne guru di vichaardara follow kro....tuda koi haaal nai mansik ghulamo
@amanpreetsingh4609
@amanpreetsingh4609 3 жыл бұрын
Bht vdiya ji. Sach bayan kita ji
@jasvirrattu3984
@jasvirrattu3984 Жыл бұрын
Jai brim ji very nice veer
@happysingh6412
@happysingh6412 3 жыл бұрын
Man gaye Bhai g love u brother
@buntylove6639
@buntylove6639 4 жыл бұрын
Super reality ji jai bheem Jo bole so rirbhay satguru ravidass maharaj ji ki hai
@lstopraaym2754
@lstopraaym2754 4 жыл бұрын
जय गुरुदेव जी जय भीम जी 💪💪💪
@ksrecords1399
@ksrecords1399 4 жыл бұрын
Bulkul Sahi hai Ji jivan mehmi tusi te sari team members vadhi de hakdaar ne Jai bhim ji
@rajivmehmi4081
@rajivmehmi4081 4 жыл бұрын
jai sat guru ravi das g ...guru ravidas g di karnti kari soch nu nahi janna choundy ....outo kandy put asi ravi das dy............ guru ravidas di vichardhara wary ne pta ....such nu ne jana ena loka ny gulami app v karni ty bachy v gulam krny ....song siraa ....atttt .👍👍👍👍👍👍👍👍
@harishsinghmar471
@harishsinghmar471 2 жыл бұрын
Bohat hi sundar bhai ji
@royalmulti-specialitydenta3860
@royalmulti-specialitydenta3860 3 жыл бұрын
Durr fitteh muh tera.bhagat Ravidas ji ta ap sanatani San .Ravidas ji da mandir hi banda 🙏
@honeysinghdeolk1634
@honeysinghdeolk1634 4 жыл бұрын
Love you so much mere VEER love you bohat saaara
@parmodchopra4243
@parmodchopra4243 5 ай бұрын
Super Bro 👌 ❤
@DhirajKumar-fu1pu
@DhirajKumar-fu1pu 4 жыл бұрын
Kya baat aa bai ji dil kush karta lage raho bai ji
Yaad Pattar Jiwan Mehmi  Pawan Mehmi  4u Media Records 2021
12:06
4U Media Records
Рет қаралды 121 М.
This dad wins Halloween! 🎃💀
01:00
Justin Flom
Рет қаралды 53 МЛН
Каха и лужа  #непосредственнокаха
00:15
🕊️Valera🕊️
00:34
DO$HIK
Рет қаралды 18 МЛН
Suneha 2019 (Full Song) || Jiwan Mehmi ||  4u Media Records
7:58
4U Media Records
Рет қаралды 113 М.
pehla guru ravidass nu dhiao hans raj hans lakhwinder sahota.flv
7:07
Lakhwinder Kumar
Рет қаралды 270 М.
Mohe Na Bisaaro | Balraj | Shabad Guru Ravidas ji | Gurbani |2024
10:48
Satti Khokhewalia Productions
Рет қаралды 166 М.
MISSION BLUE REOLUTION BY JIWAN MEHMI   YouTube
6:19
CH2 MUSIC
Рет қаралды 26 М.
Yaad Pattar
10:53
Release - Topic
Рет қаралды 6 М.
This dad wins Halloween! 🎃💀
01:00
Justin Flom
Рет қаралды 53 МЛН