Qadian - ਰਾਮਗੜ੍ਹੀਆਂ ਮਿਸਲ ਦੇ ਅਸਥਾਨ । Sikh National College Lahore । Baba Ram Thaman Ji ~ Gurdaspur 06

  Рет қаралды 40,779

Nishan Singh Australia

Nishan Singh Australia

8 ай бұрын

Google Location : maps.app.goo.gl/tx3oyGoaWUMZf...
maps.app.goo.gl/7Ke21hHvextc4...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 127
@sahibjotsingh3309
@sahibjotsingh3309 8 ай бұрын
Thank you veer ji bahut he vdiaa jaankari diti tusi asi Qadian ch ਰਹਿੰਦੇ ਹਾਂ ਪਰ ਸਾਨੂੰ ਪਤਾ ਨਹੀਂ c aapna ਇਤਿਹਾਸ
@prabhdyalsingh4722
@prabhdyalsingh4722 8 ай бұрын
ਜਦ ਕਾਬਲੀਅਤ ਬੋਲਦੀ ਹੈ ਤਾਂ ਦਿਮਾਗ ਦੇ ਪੜਦੇ ਖੁੱਲ੍ਹ ਜਾਦੇ ਹਨ। ਪ੍ਰਿੰਸੀਪਲ, ਸ੍ਰ: ਹੁੰਦਲ ਜੀ ਦੀ ਇਤਿਹਾਸ ਤੇ ਪਕੜ ਅਤੇ ਗੱਲਬਾਤ ਕਰਨ ਦਾ ਸਾਧਿਆ ਹੋਇਆ ਤਰੀਕਾ, ਕਾਬਲ-ਏ-ਤਰੀਫ ਹੈ। ਉਸਤਾਦ! ਉਸਤਾਦ ਹੀ ਹੁੰਦਾ ਹੈ।
@MastMalang-zf7qz
@MastMalang-zf7qz 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@SukhwinderSingh-wq5ip
@SukhwinderSingh-wq5ip 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@BaljinderSingh-ri9gw
@BaljinderSingh-ri9gw 8 ай бұрын
❤ ਵਾਹਿਗੁਰੂ ❤
@manjitsinghkandholavpobadh3753
@manjitsinghkandholavpobadh3753 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SandeepSingh-qs3fb
@SandeepSingh-qs3fb 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@DilbagSingh-dt8cn
@DilbagSingh-dt8cn 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dalbirsingh5157
@dalbirsingh5157 8 ай бұрын
Waheguru waheguru waheguru waheguru waheguru waheguru waheguru waheguru waheguru waheguru waheguru Ji
@RupinderSingh-go4ts
@RupinderSingh-go4ts 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@shawindersingh6931
@shawindersingh6931 8 ай бұрын
🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕਿ ਫਤਿਹ🌹
@SukhdeepSingh-zo7vg
@SukhdeepSingh-zo7vg 7 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@Sukhdev03596
@Sukhdev03596 8 ай бұрын
ਵਾਹਿਗੁਰੂ ਜੀ
@kuldeepsingh-yc7ls
@kuldeepsingh-yc7ls 8 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@kamalsingh-dc1vs
@kamalsingh-dc1vs 8 ай бұрын
Dhan baba jassa Singh ramgaria saheb ji 🙏🦁👑⭐💪
@sukhdevkaur7845
@sukhdevkaur7845 8 ай бұрын
ਬਾਈ ਜੀ ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਈ ਜੀ ! ਅਸੀਂ ਬਹੁਤ ਲਾ ਪ੍ਰਵਾਹ ਇੰਨੇ ਹਾਂ ਕਿ ਆਪਣੀ ਭਾਗਾਂ ਭਰੀ ਧਰਤੀ ਨੂੰ ਛਡ ਕੇ ਭਜ ਰਹੇ ਹਾਂ ਜੀ । ਬਹੁਤ ਅਫਸੋਸ ਹੁੰਦਾ ਹੈ ਜੀ!
@HarpreetSingh-ux1ex
@HarpreetSingh-ux1ex 8 ай бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਗੁਰੂਘਰਾਂ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਨਾਲ ਹੀ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਬਾਰੇ ਚਾਨਣਾ ਪਾਉਣ ਲਈ ਤੁਹਾਡਾ 💖 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Uppal-ny5le
@Uppal-ny5le 8 ай бұрын
Waheguru ji ❤❤❤❤❤❤❤❤❤
@sukhwinderkhojala101
@sukhwinderkhojala101 8 ай бұрын
ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਆਪ ਗੁਰਦੁਆਰਾ ਰਾਮ ਥੰਮਣ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਇਥੇ ਦਾ ਇਤਿਹਾਸ ਸੁਣਾਇਆ ਬਾਬਾ ਰਾਮ ਥੰਮਨ ਜੀ ਦਾ ਜੀਵਨ ਇਤਿਹਾਸ ਬਾਬਾ ਰਾਮ ਥੰਮਨ ਜੀ ਦਾ ਜਨਮ ਇੱਕ ਵੈਸਾਖ 1475ਈ ਨੂੰ ਬਾਬਾ ਲਖਪਤ ਰਾਏ ਦੇ ਘਰ ਮਾਤਾ ਲਖੋ ਜੀ ਦੀ ਪਵਿੱਤਰ ਕੁੱਖੋਂ ਪਿੰਡ ਖੁਜਾਲਾ (ਉਸ ਵਕਤ ਹਰੀ ਪੁਰ ਸ਼ਹਿਰ ਸੀ) ਵਿਖੇ ਹੋਇਆ ਜਿਸ ਜਗ੍ਹਾ ਤੇ ਪਿੰਡ ਦੇ ਵਿਚਕਾਰ ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੰਮਨ ਜੀ ਸੁਸ਼ੋਭਿਤ ਹੈ ਪਿੰਡ ਦੇ ਸਿੰਘਾ ਦੀ ਬਣੀ ਕਮੇਟੀ ਪ੍ਰਬੰਧ ਚਲਾ ਰਹੀ ਹੈ ਅਤੇ ਪਿੰਡ ਦੇ ਬਾਹਰ ਬਾਬਾ ਰਾਮ ਥੰਮਨ ਜੀ ਦਾ ਤਪ ਅਸਥਾਨ ਹੈ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਦੇ ਪ੍ਰਥਾਏ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ਉਚਾਰਨ ਕੀਤਾ ਹੈ ਵਡਹੰਸ ਰਾਗ ਵਿਚ
@jogindersingh4350
@jogindersingh4350 8 ай бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru ji waheguru jiwaheguru 🇸🇪🙏🏼👍💐🌹🇸🇪👏🌷🙏🏼🙏🏼💐🌹🇸🇪🇸🇪🇸🇪🇸🇪🇸🇪👍👍
@savjitsingh8947
@savjitsingh8947 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖ਼ਾਲਸਾ ਜੀ ਅੱਜ ਬੰਦੀ ਛੋੜ ਦਿਵਸ ਤੇ ਤੁਹਾਡੇ ਨਾਲ ਮੁਲਾਕਾਤ ਹੋ ਸਕਦੀ ਹੈ ਜੀ।ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ
@NishanSinghAustralia
@NishanSinghAustralia 8 ай бұрын
ਸ਼ਾਮ ਨੂੰ ਕੀਰਤਨ ਦਰਬਾਰ ਵਿੱਚ ਹਾਜਰੀ ਭਰਨ ਦੀ ਕੋਸ਼ਿਸ਼ ਕਰਾਂਗੇ 🙏
@ss.27
@ss.27 4 ай бұрын
Dhan Guru Pita Sahib Sri Guru Hargobind Sahib G Maharaj
@harrydhesi7388
@harrydhesi7388 8 ай бұрын
Thanks Bhai Nishan Singh Ji for sharing this information.Waheguru Ji bless you.
@nirbhaisingh8894
@nirbhaisingh8894 8 ай бұрын
Wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏
@gajansingh7873
@gajansingh7873 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐💐🌹🌹❤
@SukhwinderSingh-jb2oy
@SukhwinderSingh-jb2oy 8 ай бұрын
Satnam waheguru
@JarnailSingh-bx9oo
@JarnailSingh-bx9oo 8 ай бұрын
Dhan Dhan Satguru Sri Guru Nanak Dev Ji Maharaj Ji 🙏🙏🙏
@jasveerkaur4219
@jasveerkaur4219 2 ай бұрын
🙏🙏 waheguru ji ka khalsa waheguru ji ki fateh 🙏🙏
@apindersingh72
@apindersingh72 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਪਿੰਡ ਨੱਤ ਜਲੰਧਰ ਰੋਡ ਤੇ ਲਾਗੇ ਗੁਰੂਦਵਾਰਾ ਸਾਹਿਬ ਸ਼੍ਰੀ ਅਚਲ ਸਾਹਿਬ।
@sulakhansingh7536
@sulakhansingh7536 8 ай бұрын
Waheguru ji ka khalsa Waheguru ji ki Fatey 🙏
@gurdeeplitt754
@gurdeeplitt754 8 ай бұрын
WHeguru ji ka khalsa waheguru ji ki fteh
@sarabjeetsinghbassi3323
@sarabjeetsinghbassi3323 8 ай бұрын
Waheguru ji waheguru ji
@balwinderkaur4759
@balwinderkaur4759 4 ай бұрын
Waheguru ji
@sukhawadali1563
@sukhawadali1563 8 ай бұрын
Keep it up..khalsa ji( from swiss) Khalsa ji sade pindan wal ghum rahe oo.welcome ji
@kuldeepsingh-yc7ls
@kuldeepsingh-yc7ls 8 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਿੰਘ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@sidhumusicsm8056
@sidhumusicsm8056 8 ай бұрын
ਵਾਹਿਗੁਰੂ ਜੀ🙏🙏🙏🙏🙏
@JasssidhuJass-or7mn
@JasssidhuJass-or7mn 8 ай бұрын
ਵਾਹਿਗੁਰੂ ਜੀ 🙏
@kamaljeetsingh8919
@kamaljeetsingh8919 8 ай бұрын
ਖਾਲਸਾ ਜੀ ਤੁਸੀਂ ਸੱਚ ਹੀ ਖਾਲਸਾ ਹੋ ਇੰਨੀ ਮਿੱਠੀ ਬੋਲੀ ਤੇ ਮਨ ਵਿੱਚ ਗੁਰੂ ਸਾਹਿਬ ਲਈ ਪਿਆਰ ਸਤਿਕਾਰ ਵਿਸ਼ਵਾਸ਼, ਇਹ ਸਭ ਦਾਤਾਂ ਪਾਤਸ਼ਾਹ ਮੇਰੀ ਵੀ ਝੋਲੀ ਪਾਉਣ ਤੇ ਮੇਰਾ ਵੀ ਜੀਵਨ ਗੁਰੂ ਦੇ ਲੇਖੇ ਲੱਗ ਜਾਵੇ।
@GurmeetSingh-yb6zi
@GurmeetSingh-yb6zi 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@my_activity714
@my_activity714 8 ай бұрын
waheguru ji kirpa kro 🙏🏼🙏🏼
@gurpejsingh3866
@gurpejsingh3866 8 ай бұрын
Wahe guru g ❤
@MandeepSingh-bm7id
@MandeepSingh-bm7id 8 ай бұрын
Waheguru ji 🙏
@SukhjinderSingh-wu6sc
@SukhjinderSingh-wu6sc 8 ай бұрын
ਸਰਦਾਰ ਨਿਸ਼ਾਨ ਸਿੰਘ ਜੀ ਵਾਪਿਸ ਆ ਗਏ ਜੀ । ਬਹੁਤ ਵਧੀਆ ਢੰਗ ਨਾਲ ਸੇਵਾ ਕਰ ਰਹੇ ਹੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏🙏🙏🙏
@gurnamsingh6043
@gurnamsingh6043 8 ай бұрын
🙏🌹🌹 waheguru ji ka Khalsa waheguru ji ki Fateh ji 🙏🌷👏💐🌹🌹🌹🌹🌹🤲 waheguru ji, waheguru ji, waheguru ji, waheguru ji, waheguru ji 🙏
@rinkujatt790
@rinkujatt790 8 ай бұрын
Waheguru ji 🙏🙏🙏
@paramjitsinghsingh251
@paramjitsinghsingh251 8 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@GurdeepSingh-hw2zk
@GurdeepSingh-hw2zk 8 ай бұрын
Waheguru 🙏🏼
@gurnamsingh6043
@gurnamsingh6043 8 ай бұрын
Gurnam Singh Diyora karnal haryana ❤ waheguru ji ka Khalsa waheguru ji ki Fateh ji 🌹🙏🌹
@Anurag_Dhangar_medico
@Anurag_Dhangar_medico 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤❤❤❤❤❤❤❤
@SureshKumar-uv4gi
@SureshKumar-uv4gi 8 ай бұрын
V v nyc I m v v happy sir g aj te ruh khush ho gyi sir g mare dada g da pind lalshah teh pakptan c te oh mare pita nu baba ram thaman wale darbar jande c te othe sade baba g ram lal bedi oh ferozpur wich rahnde c te ohna da potra hun fazilka wich rahnde ne
@RajKumar-vz5qx
@RajKumar-vz5qx 8 ай бұрын
Very nice Khalsa ji
@pardeepgill917
@pardeepgill917 8 ай бұрын
ਧੰਨਵਾਦ ਜੀ 🙏 ❤
@gursharankaur3479
@gursharankaur3479 8 ай бұрын
Waheguru ji🙏🙏❤❤😢
@user-vt2hm2oz7t
@user-vt2hm2oz7t 8 ай бұрын
Very good job Khalsa ji
@ManpreetSingh-yb5zn
@ManpreetSingh-yb5zn 8 ай бұрын
bahut vadia ji thank you
@harmanbajwa6874
@harmanbajwa6874 8 ай бұрын
Bht bht tanwaad g Sade sehar aun da mainu v ena itihas nhi c pta jina tuci ds Dita ❤
@LakhwinderSingh-ov2ng
@LakhwinderSingh-ov2ng 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@tarandhillon05
@tarandhillon05 8 ай бұрын
ਬੇਅੰਤ ਬੇਅੰਤ ਸ਼ੁਕਰ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ 🙏🙏🙏
@HarjeetKaur-fy3yw
@HarjeetKaur-fy3yw 8 ай бұрын
Waheguru
@balrajsingh4182
@balrajsingh4182 8 ай бұрын
ਵਾਹਿਗੁਰੂ ਜੀ ਕਾ ਖਾ ਲ ਸਾ ਵਾਹਿਗੁਰੂ ਜੀ ਫਤਹਿ ਜੀ
@AnjuSharma-it1nu
@AnjuSharma-it1nu 8 ай бұрын
Cmt 24 waheguru ji waheguru ji
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@parmjeetsingh1314
@parmjeetsingh1314 8 ай бұрын
🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@parminderkaur3523
@parminderkaur3523 8 ай бұрын
🙏🏼🙏🏼🙏🏼🙏🏼🙏🏼🙏🏼
@janakrajbatwal6614
@janakrajbatwal6614 8 ай бұрын
ਧੰਨਵਾਦ ਭਾਈ ਨਿਸਾਨ ਸਿੰਘ ਜੀ ਅਸੀਂ 22 ਸਾਲ ਇਥੇ ਰਹੇ ਆ ਕਾਦੀਆ ਪਰ ਸਾਨੂੰ ਇਤਿਹਾਸ ਦਾ ਨਹੀਂ ਸੀ ਪਤਾ ਧੰਨਵਾਦ ਵੀਰ ਜੀ ਇਸ ਗੁਰਦੁਆਰਾ ਸਾਹਿਬ ਲਾਗੋ ਕਿੰਨੇ ਵਾਰੀ ਨਿਕਲੇ ਅਸੀਂ ਪਰ ਸਾਨੂੰ ਨਹੀਂ ਸੀ ਪਤਾ ਏ ਇਤਿਹਾਸਿਕ ਗੁਰਦੁਆਰਾ
@gurindersingh4655
@gurindersingh4655 8 ай бұрын
WaheGuru Ji 🙏
@Sandeepsingh-ce7fj
@Sandeepsingh-ce7fj 8 ай бұрын
Dhan ho Khalsa ji
@kuldeepsingh-yc7ls
@kuldeepsingh-yc7ls 8 ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ ਦੇ
@LakhwinderSingh-tp8oy
@LakhwinderSingh-tp8oy 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@rhinosingh3235
@rhinosingh3235 8 ай бұрын
WAHEGURU JI
@sandhuboys799
@sandhuboys799 8 ай бұрын
Whagru ji Whagru ji good 👌👍👍👍
@RajinderJawandha-ss8do
@RajinderJawandha-ss8do 8 ай бұрын
Waheguru ji waheguru ji waheguru ji waheguru ji waheguru ji 🙏🌹🌹🌸🌺🌺❤️🌺🌸🌹🙏🌹🌸🌹🌹
@HollaMohallaAdampurDoaba
@HollaMohallaAdampurDoaba 8 ай бұрын
ਨਿਸ਼ਾਨ ਸਿੰਘ ਜੀ ਧੰਨਵਾਦ ਜੀ
@guri681
@guri681 8 ай бұрын
🙏🙏ਵਾਹਿਗੁਰੂ ਜੀ 🙏🙏
@sukhdevkaur9697
@sukhdevkaur9697 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 😂❤❤❤❤❤❤❤🙏
@HappySingh-zp7ue
@HappySingh-zp7ue 8 ай бұрын
Waheguru g🙏🙏🙏🙏🙏
@jaspalsinghghumman4888
@jaspalsinghghumman4888 8 ай бұрын
Sat Sri akal
@parmjeetsingh1314
@parmjeetsingh1314 8 ай бұрын
🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏
@AnjuSharma-it1nu
@AnjuSharma-it1nu 8 ай бұрын
Lk 148 🌹💐🏵️💐🌹💐🏵️ waheguru ji waheguru ji
@gurjeetboparai62
@gurjeetboparai62 8 ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏 ਪਹਿਲਾ 👍 ਤੇ ਪਹਿਲਾ ਕਮੈਂਟ 🙏🙏
@jasvirmaan2074
@jasvirmaan2074 8 ай бұрын
💐💐🍀🙏Wahaguru ji 🙏🍀💐💐
@amritpalsingh6782
@amritpalsingh6782 8 ай бұрын
💐💐🙏🙏🙏🙏🙏🙏💐💐💐
@kuldeepsingh-yc7ls
@kuldeepsingh-yc7ls 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@JasveerSingh-ji4sl
@JasveerSingh-ji4sl 8 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏 ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਅਤੇ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰੋ ਜੀ 🙏
@SandeepSingh-qs3fb
@SandeepSingh-qs3fb 8 ай бұрын
🙏
@jasbirkaurmalhi4968
@jasbirkaurmalhi4968 8 ай бұрын
🙏🙏🙏❤️🙏
@narindersinghnamha9448
@narindersinghnamha9448 8 ай бұрын
ਬਾਬੇ ਨਾਨਕ ਦੀ ਫੁੱਲ ਕਿਰਪਾ ਤੋਹਾਡੇ ਤੇ ਜਿਹੜਾ ਇਨ੍ਹਾਂ ਘੁੰਮਦੇ ਗੁਰਦਵਾਰੇ ਵਿੱਚ ੩ ਸਾਲ ਹੋ ਗਏ ਦੇਖਦੇ ਨੂੰ ਮੈਨੂੰ ਕਰਮਾ ਵਾਲਾ ਘੁੰਮ ਸਕਦਾ ਬਾਬੇ ਨਾਨਕ ਨੇ 30000 ਹਜ਼ਾਰ ਕਿਲੋਮੀਟਰ ਘੁੰਮ ਕੇ ਸਫ਼ਰ ਕੀਤਾ ਦੁਨੀਆਂ ਨੂੰ ਰੱਬ ਲੜ ਲਾਇਆ ਬਗਦਾਦ ਤੋਂ ਬੰਗਾਲ ਤੱਕ ਸਫਰ ਕੀਤਾ ਬਾਬੇ ਨਾਨਕ ਨੇ ? ਦਸਮੇ ਪਾਤਸ਼ਾਹ ਜੀ ਵੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਹਜ਼ੂਰ ਸਾਹਿਬ?ਨਾਲੇ ਇਹ ਕਹਿ ਗਏ ਦਸਮੇ ਪਾਤਸ਼ਾਹ ਜੀ ਜਦ ਮੈਂ ਜਗਤ ਮੇ ਆਏ ਹਮ ਰੋਏ ਜਗਤ ਹੱਸੇ ਐਸੀ ਕਰਨੀ ਕਰ ਗਏ ਮੈ ਹੱਸਿਆ ਜੱਗ ਰੋਇਆ ?
@karanvirdhillon3115
@karanvirdhillon3115 8 ай бұрын
❤❤😊😊
@sonusonubodal5225
@sonusonubodal5225 8 ай бұрын
🙏🙏❤️
@ksvillkhu2674
@ksvillkhu2674 8 ай бұрын
my city
@AmarjitSingh-se8yp
@AmarjitSingh-se8yp 8 ай бұрын
ਮੇਰਾ ਏਰੀਆ
@manjitsinghkandholavpobadh3753
@manjitsinghkandholavpobadh3753 8 ай бұрын
❤❤❤❤❤
@kuldeepsingh-cy8jt
@kuldeepsingh-cy8jt 8 ай бұрын
ੴ....ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ...
@sidhumoosewala43384
@sidhumoosewala43384 Ай бұрын
I am from khojal
@Jagge.Riar.California
@Jagge.Riar.California 8 ай бұрын
Bhai sahib Sade pinda lage aye ho Pind Harchowal V charn paune San Bhut hi Sohna Gurdwara sahib ha ho sake jaror Darshan dayeo
@Anmol_preet_Singh
@Anmol_preet_Singh 8 ай бұрын
Waheguru ji ka khalsa waheguru ji ki fateh, Aap ji patiala, rajpura val kado avoge.
@shere-punjabsinghshergill3257
@shere-punjabsinghshergill3257 8 ай бұрын
Qadian ch Ahmedi Muslims da vi head office e te ohna ik bagh laiya e jisnu oh Bahishat (heaven) kehnde ne. Ithe jo Sikh National college e, Oh asal ch Lahore ch si te Qadian ch Muslim college si. Par jado Lahore wale college nu 47 to baad Muslim college kar ditta ta ohde iwaj ch is college nu Sikh national college bana ditta.
@White_fog_125_com
@White_fog_125_com 8 ай бұрын
Dun ho tusi jo sanu princepal sahib ji dy parivaar de kurbani barre dasea
@kitkat3039
@kitkat3039 8 ай бұрын
ਖਾਲਸਾ ਜੀ, ਅਹਮਦੀਆਹ ਜਮਾਤ ਮੁਸਲਮਾਨ ਵੀਰਾਂ ਦੀ ਨਹੀਂ ਹੈ ਬਲਕਿ ਇਹ ਵੱਖਰਾ ਧਰਮ ਹੈ, ਮੁਸਲਮਾਨ ਉਹ ਹੋਂਦਾ ਹੈ ਜੇਹੜਾ ਹਜ਼ਰਤ ਮੁਹੱਮਦ ਨੂੰ ਆਖ਼ਰੀ ਪੈਗ਼ਮਬਰ ਮਨੇ, ਕਿਉਂ ਕਿ ਇਸਲਾਮ ਦੇ ਮੁਤਾਬਕ ਮੁਹੱਮਦ ਸਾਹਿਬ ਆਖ਼ਰੀ ਪੈਗ਼ਮਬਰ ਹਨ ਤੇ ਇਨ੍ਹਾਂ ਤੋਂ ਬਾਅਦ ਨਬੂਅਤ ਦਾ ਦਰਵਾਜ਼ਾ ਬੰਦ ਹੋ ਗਿਆ ਯਾਨੀ ਮੁਹੱਮਦ ਸਾਹਿਬ ਤੋਂ ਬਾਅਦ ਹੁਣ ਕਿਸੇ ਨਬੀ ਯਾ ਰਸੂਲ ਯਾਨੀ ਪੈਗ਼ਮਬਰ ਨੇ ਨਹੀਂ ਆਉਣਾ, ਜਬਕਿ ਅਹਮਦੀਆਹ ਜਮਾਤ ਮੁਹੱਮਦ ਸਾਹਿਬ ਨੂੰ ਆਖ਼ਰੀ ਪੈਗ਼ਮਬਰ ਨਹੀਂ ਕਬੂਲ ਕਰਦੀ, ਅਹਮਦੀਆਹ ਜਮਾਤ ਨੂੰ "ਕਾਦਿਆਨੀ" ਵੀ ਕਿਹਾ ਜਾਂਦਾ ਹੈ, 19ਵੀਂ ਯਾ 20ਵੀਂ ਸਦੀ ਵਿੱਚ ਕਾਦਿਆਨ ਵਿੱਚ ਰਹਿਣ ਵਾਲਾ ਬੰਦਾ ਜਿਸ ਦਾ ਨਾਮ ਗ਼ੁਲਾਮ ਅਹਮਦ ਸੀ ਉਸ ਨੇ ਝੂਠੇ ਪੈਗ਼ਮਬਰ ਹੋਣ ਦਾ ਦਾਵਾ ਕੀਤਾ ਤੇ ਉਸ ਨੂੰ ਪੈਗ਼ਮਬਰ ਕਬੂਲ ਕਰਣ ਵਾਲੇ ਲੋਕਾਂ ਨੂੰ ਕਾਦਿਆਨੀ ਯਾ ਅਹਮਦੀਆਹ ਜਮਾਤ ਕਿਹਾ ਜਾਂਦਾ ਹੈ, ਇਨ੍ਹਾਂ ਦਾ ਇਸਲਾਮ ਦੇ ਨਾਲ ਦੂਰ ਦੂਰ ਤਕ ਤਾਲੁਕ ਨਹੀਂ, ਤੁਹਾਨੂੰ ਮੈਂ ਸਮਝਾਉਣ ਲਈ ਇੱਕ ਮਿਸਾਲ ਦੇਂਦਾ ਵਾਂ, ਅਗਰ ਫ਼ਰਜ਼ ਕਰੋ ਕਿ ਸੰਗਤ ਚੋਂ ਇੱਕ ਬੰਦਾ ਉਠ ਕੇ ਇਹ ਝੂਠਾ ਦਾਵਾ ਕਰ ਦੇ ਕਿ ਮੈਂ ਸਿੱਖਾਂ ਦਾ 11ਵਾਂ ਗੁਰੂ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਖਰੀ ਗੁਰੂ ਬਣਾ ਕੇ ਭੇਜਿਆ ਹੈ ਤੇ ਸੰਗਤ ਵਿੱਚੋਂ ਕੁਝ ਸਿੱਖ ਉਸ ਨੂੰ ਆਖਰੀ ਗੁਰੂ ਕਬੂਲ ਕਰ ਲੈਣ ਤਾਂ ਕੀ ਉਹ ਸਿੱਖ ਸਿੱਖ ਧਰਮ ਦਾ ਹਿੱਸਾ ਰਹਿਣ ਗੇ?? ਨਿਸ਼ਚਿਤ ਤੌਰ ਤੇ ਉਹ ਲੋਕ ਸਿੱਖ ਧਰਮ ਦਾ ਹਿੱਸਾ ਨਹੀਂ ਰਵਣਗੇ ਤੇ ਉਹ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕ ਵੀ ਖੋ ਬੈਠਣ ਗੇ ਬੇਸ਼ਕ ਉਹ ਵਾਹਿਗੁਰੂ ਦਾ ਨਾਮ ਜੱਪਣ ਯਾ ਸ਼੍ਰੀ ਸਾਹਿਬ ਪਾਉਂਣ, ਕਿਉਂਕਿ ਗੁਰੂ ਦਾ ਇੱਕ ਇੱਕ ਸਿੰਘ ਜਾਂਣਦਾ ਹੈ ਕਿ ਗੁਰੂ ਸਾਹਿਬਾਨ ਕੇਵਲ ਤੇ ਕੇਵਲ ਦੱਸ ਹੀ ਹਨ ਤੇ 11ਵਾਂ ਗੁਰੂ ਜੇਕਰ ਕੋਈ ਹੈ ਤਾਂ ਉਹ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਹੁਣ ਅਹਮਦੀਆਹ ਜਮਾਤ ਵਾਲੇ ਸਾਰਾ ਕੰਮ ਮੁਸਲਮਾਨਾਂ ਵਾਲਾ ਕਰਦੇ ਹਨ ਲੇਕਿਨ ਜਦ ਉਨ੍ਹਾਂ ਨੇ ਮੁਹੱਮਦ ਸਾਹਿਬ ਨੂੰ ਆਖ਼ਰੀ ਪੈਗ਼ਮਬਰ ਕਬੂਲ ਕਰਣ ਤੋਂ ਇਨਕਾਰ ਕੀਤਾ ਤੇ ਉਹ ਮੁਸਲਮਾਨ ਅਖਵਾਉਣ ਦਾ ਹੱਕ ਖੋ ਬੈਠੇ ਚਾਹੇ ਉਹ ਆਪਣੇ ਆਪ ਨੂੰ ਆਪਣੇ ਮੂੰਹ ਚੋਂ ਲੱਖ ਵਾਰ ਮੁਸਲਮਾਨ ਕਹਿਣ।।
@Jagge.Riar.California
@Jagge.Riar.California 8 ай бұрын
Sikh National College De nal hi kalaswala khalsa sen sec school ha +1 +2 ithho hi kiti c Qadian sada apna Ilka ha
БОЛЬШОЙ ПЕТУШОК #shorts
00:21
Паша Осадчий
Рет қаралды 11 МЛН
Русалка
01:00
История одного вокалиста
Рет қаралды 7 МЛН
Beautiful gymnastics 😍☺️
00:15
Lexa_Merin
Рет қаралды 14 МЛН
Maqamaat-e-Qadian | Documentary | Masih Maud Day | Urdu
50:06
MTA International India Studios
Рет қаралды 49 М.