ਦਸਮ ਗ੍ਰੰਥ ਵਿਵਾਦ ਤੇ Sikh Scholar ਗਿਆਨੀ ਪ੍ਰਭਜੀਤ ਸਿੰਘ ਦਾ Interview | Conflict of Dasam Granth ?

  Рет қаралды 68,115

SMTV

SMTV

Күн бұрын

Пікірлер
@labanachoyyt4090
@labanachoyyt4090 5 ай бұрын
ਬਹੁਤ ਸਰਲ ਢੰਗ ਨਾਲ ਸਿੰਘ ਸਾਹਿਬ ਜੀ ਨੇ ਦਸਮ ਦੀ ਬਾਣੀ ਤੇ ਵਾਦ ਵਿਵਾਦ ਤੇ ਸੰਗਤ ਨੂੰ ਸੰਕਾ ਨਿਵਰਤ ਕੀਤਾ ਧੰਨਵਾਦ 🙏
@JS-sy6fl
@JS-sy6fl Ай бұрын
🌺👍🌺Prubhjit , my brother , you have true and scientific knowledge of Baani , ……ਆਪ ਨੇ ਸਹੀ ਸਮਝਾਇਆ ਹੈ । ਆਪਕੋ ਕੋਈ ਵਿਰੋਧੀ ਵੀਰ ਦਲੀਲਾਂ ਨਾਲ ਲਾਜਵਾਬ ਨਹੀਂ ਕਰ ਸਕਦਾ । ਪ੍ਰਮਾਣ ਵੀ ਬਾਣੀ ਚੋ ਦਿੰਦੇ ਹੋ । that’s is a good thing . We appreciate your knowledge about Dasam Granth.…… God bless you … love you 🥰 …Jagtar Singh
@charanjeetkaur2581
@charanjeetkaur2581 5 ай бұрын
ਤੁਹਾਨੂੰ ਇੱਕ ਸਲਾਮ ਹੈ ਜੀ, ਤੁਸੀਂ ਬਹੁਤ ਅੱਛਾ ਗਿਆਨ ਦਿੱਤਾ ਹੈ ਜੀ, ਦਸਮ ਗ੍ਰੰਥ ਸਾਨੂੰ ਬਹਾਦੁਰ ਬਣਾਉਂਦਾ ਹੈ ਜੀ, ਸਿੱਖ ਹੀ ਸਿੱਖਾਂ ਨੂੰ ਬਦਨਾਮ ਕਰਦੇ ਹਨ, shame to them
@hothi13singh
@hothi13singh 5 ай бұрын
ਮੱਕੜ ਸਾਹਿਬ ਇੱਕ ਬੇਨਤੀ ਹੈ ਤੁਹਾਡੇ ਅੱਗੇ ਕਿ ਜਦੋਂ ਕੋਈ ਜਵਾਬ ਦਿੰਦਾ ਹੁੰਦਾ ਉਹਨੂੰ ਪੂਰੀ ਤਰ੍ਹਾਂ ਜਵਾਬ ਦੇ ਲੈਂਦੇ ਆ ਕਰੋ।
@lakhvirsingh9941
@lakhvirsingh9941 5 ай бұрын
ਭਾਈ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਸ਼ਲੇਸ਼ਣ ਕੀਤਾ ਹੈ
@dharmindersinghvlogs5375
@dharmindersinghvlogs5375 5 ай бұрын
ਬਹੁਤ ਸੁਚੱਜੇ ਢੰਗ ਨਾਲ ਸਮਝਾਇਆ ਗਿਆਨੀ ਜੀ ਨੇ।।🙏🙏🙏
@tejindersingh4795
@tejindersingh4795 5 ай бұрын
ਬਹੁਤ ਵਧੀਆ ਵਿਚਾਰ ਰੱਖੇ ਭਾਈ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਪਰ ਨਾਲ ਹੀ ਦਸਮ ਗ੍ਰੰਥ ਦੇ ਰੂਪ ਵਿੱਚ ਅਧਿਆਤਮਕ ਬਾਣੀਆ ਤੇ ਪੁਰਾਤਨ ਇਤਿਹਾਸ ਉੱਤੇ ਗੁਰਮਤਿ ਪੱਖ ਰੱਖਕੇ ਖਾਲਸੇ ਦੀ ਝੋਲੀ ਪਾਇਆ।
@BalkarSingh-tl3wk
@BalkarSingh-tl3wk 5 ай бұрын
ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਆਨੰਦ ਆ ਗਿਆ ਭਾਈ ਸਾਹਿਬ ਜੀ ਨੂੰ ਬੁਹਤ ਨੋਲਜ ਹੈ
@jagirsingh7683
@jagirsingh7683 5 ай бұрын
ਟੱਟੂ ਦੀ ਨੌਲਜ ਐ, ਦੋਗਲੇ ਕਿਰਦਾਰ ਵਾਲਾ ਬੰਦਾ। ਸਿੱਖੀ ਦਾ ਵੈਰੀ ਐ ਇਹੋ ਜਿਹਾ ਬੰਦਾ 😮😊
@iqbalsinghmann1411
@iqbalsinghmann1411 Ай бұрын
ਮੈਕਾਲਫ ਬਹੁਤ ਵੱਡਾ ਵਿਦਵਾਨ ਸੀ। ਉਸ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਆਰਜਾ ਸੀ ਉੱਨੇ ਸਮੇਂ ਵਿੱਚ ਕੋਈ ਦਸਮ ਗ੍ਰੰਥ ਜਿੱਡੀ ਰਚਨਾ ਨਹੀਂ ਕਰ ਸਕਦਾ।
@harryharinder4438
@harryharinder4438 5 ай бұрын
ਭਾਈ ਸਾਬ੍ਹ ਬਹੁਤ ਜ਼ਿਆਦਾ ਵੱਧੀਆ ਜਾਣਕਾਰੀ ਦਿੱਤੀ ਹੈ ਤੁਸੀ ਸੱਭ ਸੰਗਤ ਨੂੰ, ਤੁਸੀਂ ਇਸ ਵਿਸ਼ੇ ਵਿੱਚ phd ਕਿੱਤੀ ਹੋਈ ਹੈ, ਤੇ ਤਹਾਨੂੰ knowledge ਹੈ ਇਸ ਲਈ ਤੁਸੀਂ ਵੱਧੀਆ ਜਾਣਕਾਰੀ ਦਿਤੀ, ਪਰ ਜਿਹੜੇ ਅਨਪੜ੍ਹ ਵਿਹਲੇ ਬੰਦੇ ਦਸਮ ਗ੍ਰੰਥ ਸਹਿਬ ਤੇ ਟਿੱਪਣੀ ਕਰਦੇ ਹਨ ਓਹਨਾਂ ਨੂੰ ਡੁੱਬ ਕੇ ਮਾਰਨਾ ਚਾਹੀਦਾ ਹੈ ਧੰਨਵਾਦ
@GurdeepsinghAkali
@GurdeepsinghAkali 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਸੰਗਤ ਜੀ ਅਤੇ ਗਿਆਨ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੀਚਾਰ ਕੀਤੀ ਗਿਆਨੀ ਜੀਆਂ ਨੇ ਜੀ
@Amandeep_guru_11
@Amandeep_guru_11 5 ай бұрын
ਧੰਨ ਧੰਨ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੁਦ ਅਕਾਲ ਪੁਰਖ ਦੇ ਸਰਗੁਣ ਸਰੂਪ ਜੀ 🙏🙏🙏🙏🙏🙏🙏💖💖💖💖🌹🌹🌹🌹
@San2musicofficial
@San2musicofficial 5 ай бұрын
Bilkul sahi keha bhai Saab …. Even our own people trying to change the truth !
@GurpalSingh-gz3ye
@GurpalSingh-gz3ye 5 ай бұрын
ਵਾਹ ਜੀ ਵਾਹ ਗਿਆਨੀ ਪ੍ਰਭਜੀਤ ਸਿੰਘ ਨਿਰਮਲੇ ਜੀ ਨੇ ,upgrade ਮੱਕੜ ਨੂੰ ਪੂਰੇ ਪ੍ਰਮਾਣਾ ਦੇ ਅਧਾਰ ਤੇ ਜਵਾਬ ਦੇ ਕੇ ਸਪੱਸ਼ਟੀਕਰਨ ਕੀਤਾ ਹੈ!!
@pranvsharma
@pranvsharma 3 ай бұрын
ਮੈ ਨ ਗਨੇਸਹਿ ਪ੍ਰਿਥਮ ਮਨਾਊ ॥ ਕਿਸਨ ਬਿਸਨ ਕਬਹੂੰ ਨ ਧਿਆਊ ॥ ਇਹ ਦਸਮ ਗ੍ਰੰਥ ਦੀ ਜਿਸ ਚੌਪਈ ਵਿੱਚ ਸ਼ਾਮਲ ਹਨ ਉਹ ਦੇਵੀ ਜੀ ਦੀ ਸਤੁਤੀ ਹੈ। ਚੂਕ ਹੋਇ ਕਬਿ ਲੇਹੁ ਸੁਧਾਰੋ ॥ ਇਤਿ ਸ੍ਰੀ ਦੇਵੀ ਉਸਤਤਿ ਸਮਾਪਤੰ ॥ ਇਸ ਨਾਲ ਦੇਵੀ ਜੀ ਸਤੁਤੀ ਸਮਾਪਤ ਹੁੰਦੀ ਹੈ
@GurjeetSingh-kj3ti
@GurjeetSingh-kj3ti 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤ ਬਧਿਆ ਵਿਚਾਰ ਵਟਾਂਦਰਾ ਭਾਈ ਸਾਹਿਬ ਜੀ ਨੇਂ ਬੋਹਤ ਬਧਿਆ ਤਰੀਕੇ ਨਾਲ ਵਿਚਾਰ ਕੀਤੀ ਧੰਨਵਾਦ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ⛳⚔️🗡️🏹❤️💛🙏🏻 ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ⛳🏹⚔️🗡️❤💛🙏🏻 ਧੰਨ ਧੰਨ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਮਹਾਰਾਜ ਜੀ⛳🏹⚔️🗡️❤️💛🙏🏻 ਕੋਟਿ ਕੋਟਿ ਪ੍ਰਣਾਮ⛳🏹⚔️🗡️ ❤️💛🙏🏻 #ਸਿੱਖ #ਸਿੱਖੀ #ਖਾਲਸਾ #ਸਿੱਖਧਰਮ#ਖਾਲਸਾਪੰਥ #Sikhi #Sikh #Sikhs #Sikhism ❤💛#Khalsa #ਪੰਜਾਬ #ਪੰਜਾਬੀ #Punjab #Punjabi #ShriGuruGranthSahibMaharajJi ⛳⚔️🗡️🏹❤️💛🙏🏻 #ShriDashamGranthSahibJi ⛳⚔️🗡️🏹❤💛🙏🏻 #ShriSarblohGranthSahibJi ⛳⚔️🗡️🏹❤️💛🙏🏻 ੴਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ੴਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ੴਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ੴਸ੍ਰੀ ਸਰਬਲੋਹ ਗ੍ਰੰਥ ਸਾਹਿਬ ਮਹਾਰਾਜ ਜੀ ੴ ਧੰਨ ਧੰਨ ਸਸਤ੍ਰ ਪੀਰ ਮਹਾਰਾਜ ਜੀ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🦁🦅❤💛🌳🌲🌴⛳⚔️🗡️🏹🪓🙏🏻
@munishsharma7315
@munishsharma7315 4 ай бұрын
ਗਿਆਨੀ ਜੀ ਦਾ ਗਿਆਨ ਲਾਜਵਾਬ ਹੈ
@dalersingh5082
@dalersingh5082 5 ай бұрын
ਖਾਲਸਾ ਜੀ, ਬਹੁਤ ਵਧੀਆ ਸੁਚੱਜੇ ਢੰਗ ਨਾਲ ਸਮਝਾਇਆ ਏ ਤੁਸੀਂ , ਦਸ਼ਮ ਗ੍ਰੰਥ ਤੋਂ ਬਿਨਾਂ ਖਾਲਸਾ ਪੰਥ ਦਾ ਕੋਈ ਹੋਰ ਸ੍ਰੋਤ ਹੀ ਨਹੀਂ। ਖ਼ਿਲਾਫ਼ ਲਿਖਣ ਯਾ ਬੋਲਣ ਵਾਲੇ ਸਮਝ ਤੋਂ ਕੰਮ ਲੈਣ। ਮਸ਼ੀਨਰੀਆਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਸੁਚੇਤ ਹੋਵੋ, ਸੋਚੋ ਸਮਝੋ ਤੁਸੀਂ ਕਰ ਕੀ ਰਹੇ ਹੋ।
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 5 ай бұрын
Khalsa panth da srot akalpurakh aa Koi Bachitar natak Granth nhi😏
@dalmavi1379
@dalmavi1379 Ай бұрын
Best explanation I ever heard about Dasam Granth. Very much appreciated. Sikhs should be more open minded and deep understanding.
@incubator2525
@incubator2525 5 ай бұрын
ਬਹੁਤ ਹੀ ਸੋਹਣੇ ਤਰੀਕੇ ਨਾਲ ਵਿਚਾਰ ਹੋਈ
@user-MogA
@user-MogA 5 ай бұрын
ਮੂਰਖਾਂ ਨੂੰ ਕਰੀ ਜਾਣ ਦੋ ਸਵਾਲ , ਸਾਡੇ ਲਈ ਸਾਰੇ ਗ੍ਰੰਥ ਅਹਿਮ ਨੇ 🙏
@jogasingh-wv6eh
@jogasingh-wv6eh 5 ай бұрын
❤❤❤❤❤❤❤
@Amar96Singh
@Amar96Singh 5 ай бұрын
Bilkul Sahi gall aa
@aircoolco.8964
@aircoolco.8964 5 ай бұрын
Ok
@surindersinghsidhamerimathohri
@surindersinghsidhamerimathohri 5 ай бұрын
User-moga ।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।। ।।ਏਕੌ ਜਪਿ ਏਕੋ ਸਾਲਾਹਿ।। ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਜੈਸਾ ਸੇਵੈ ਤੈਸੋ ਹੋਇ ॥੪॥ ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ।।ਜੈਸਾ ਸੇਵੈ ਤੈਸੋ ਹੋਇ ॥੪॥ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥ ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।। ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।। ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।। ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ ।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ ਜੇ ਸਿੱਖ ਸੁੱਖ ਚੁਹੱਦੇ ਆ ਤੇ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।। ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159} ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨) ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;; ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
@a1roof438
@a1roof438 5 ай бұрын
Shaheedian una ne hi ditiyan jina gurbaani nu ate dasm baani da asra leya Missionaryiaaan ne Aj tak ik vshaheedi nahi deti Sirf guru sahib de vichon vichon shabad lay k koum nu gumraaah hi kita Missionary shabad Sikh dictionary ch hi nai eh angrejan di paidaaaish Han Ina ne hi dasm bani da virodh shuru kita c Missionaries ton pehlan panth vich koi dubedha nai c Ate har ik morcha panth fateh karda c
@NihangsinghNihangsingh
@NihangsinghNihangsingh 5 ай бұрын
ਇਹ ਸੁਰਮਿਆਂ ਦੀ ਬਾਣੀ ਹੈ ਜਿਸ ਨੂੰ ਪੜ੍ਹ ਕੇ ਰੋਮ ਰੋਮ ਵਿਚ ਬੀਰ ਰਸ ਭਰ ਜਾਂਦਾ,ਲੰਡੀ ਬੁਚੀ ਦੂਰ ਰਹਿਣ
@GagandeepSinghGill-sc8gk
@GagandeepSinghGill-sc8gk 5 ай бұрын
ਬਿਲਕੁਲ ਜੀ ਦਸ਼ਮ ਦੀ ਬਾਣੀ ਸੂਰਮਿਆਂ ਦੀ ਬਾਣੀ ਹੈ ਬੁਜ਼ਦਿਲਾਂ ਲਈ ਨਹੀਂ ਉਨ੍ਹਾਂ ਨੂੰ ਹੀ ਇਹ ਰਾਸ ਨਹੀਂ ਜਿਸ ਤਰ੍ਹਾਂ ਬੱਬਰ ਸ਼ੇਰਾਂ ਦੇ ਕਰਨ ਵਾਲੇ ਸ਼ਿਕਾਰ ਭੇਡਾਂ ਬੱਕਰੀਆਂ ਨਹੀਂ ਕਰਦੀਆਂ
@harryjmu
@harryjmu Ай бұрын
ਇਸ ਲਈ ਤੁਹਾਡਾ ਮਤਲਬ ਹੈ ਜਪੁਜੀ ਸਾਹਿਬ ਤੁਹਾਨੂੰ ਊਰਜਾ ਨਹੀਂ ਦਿੰਦੇ
@AvtarSingh-t3p5y
@AvtarSingh-t3p5y 5 ай бұрын
ਮੱਕੜ ਸਹਿਬ ਬਹੁਤ ਬਹੁਤ ਧੰਨਵਾਦ❤❤❤
@officialdhaliwal8902
@officialdhaliwal8902 5 ай бұрын
ਇਹ ਵੀਰ ਸੁਲਝੇ ਹੋਏ ਇਨਸਾਨ ਨੇ ਪਟਿਆਲਾ ਤੋਹ ਇਹਨਾਂ ਨੇ PHD ਕੀਤੀ ਸਿੱਖ history te
@markjwood3980
@markjwood3980 5 ай бұрын
ਬਹੁਤ ਖੂਬ ਗਿਆਨੀ ਜੀ, ਮੱਕੜ ਨੂੰ ਤਰਕਸ਼ ਪੋਥੀ ਬਾਰੇ ਦੱਸੋ। ਜੋ ਜੰਗ ਵਿੱਚ ਸਿੰਘ ਨਾਲ ਰੱਖਦੇ ਸਨ।
@MastanSinghDulai
@MastanSinghDulai 5 ай бұрын
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਿੱਚ ਇੱਕੋ ਹੀ ਜੋਤ ਸੀ ਅਤੇ ਹੈ। ਦਸਮ ਗ੍ਰੰਥ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਲਿਖਤ ਹੈ ਅਤੇ ਹਰ ਇੱਕ ਸਿੱਖ ਦਾ ਫ਼ਰਜ਼ ਹੈ ਕਿ ਦਸਮ ਗ੍ਰੰਥ ਆਦਰ ਮਾਣ ਕਰੇ। ਜੋ ਇਸ ਤੇ ਨੁਕਤਾ ਚੀਨੀ ਕਰਦੇ ਹਨ ਜਾਂ ਤਾਂ ਅਣਜਾਣ ਹਨ ਜਾਂ ਫਿਰ ਮੰਨੂਵਾਦੀਆਂ ਦੇ ਪੇਡ ਹਨ।
@surindersinghsidhamerimathohri
@surindersinghsidhamerimathohri 5 ай бұрын
User- user ਸਿੱਖ ਕੋਣ ਆ ਨੁਕਤਾ ਚੀਨੀ ਕਰਨ ਵਾਲਾ? ਗੁਰੂ ਨੁਕਤਾ ਚੀਨੀ ਕਰ ਰਿਹਾਅ ਹੇ ਜੋ ਭੇਖੀ ਸਿੱਖ ਜਾ ਨਾਸਮਝ ਸਿੱਖ ਜਾ ਬੇਵਕੂਫ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਤੋ ਪਹਿਲਾ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਤੇ ਭੇਖੀ ਸੰਤਾ ਤੇ ਭੇਖੀ ਮਹਾਪਰਖਾ ਦੀਆ ਮੰਨੋਤਾ ਤੇ ਵਿਸ਼ਵਾਸ ਕਰਦੇ ਆ? ਤੇ ਗੁਰੂ ਸਾਹਿਬਾਨ ਦੇ ਚੋਰ ਬਣਦੇ ਆ। ਆ ਪੜ੍ਹ ਗੁਰੂ ਸਾਹਿਬਾਨ ਕੀ ਕਹਿਆ ਹੇ ਸਿੱਖਾ। ਕਿਸ ਬਾਣੀ ਨੂੰ ਮੰਨਣਾ ਹੇ? ਸਿੱਖ ਦਾ ਕੇ ਤੇ ਕੇਵਲ ਇਕ ਰੱਬ ਹੇ ਤੇ ਇਕ ਗੁਰੂ ਹੇ,, ਗੁਰੂ ਗ੍ਰੰਥ ਸਾਹਿਬ ਜੀ।। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ਜਿੰਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰ ਜੀਉ ਤਿਨ ਕਾ ਦਰਸਨੁ ਨਾ ਕਰੋ ਪਾਪਸਿਟ ਹਤਿਆਰੀ॥ (651) ਸਲੋਕ ਮਃ ੧ ॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ {ਪੰਨਾ 91} ਵੀਰ ਸਿੱਖ ਸੱਚ ਬੋਲਦਾ ਹੈ ਤੇ ਸੱਚ ਕੋੜਾ ਲੱਗਦਾ ਹੈ। ਜੇ ਸੱਚ ਨਿੰਦਾ ਹੈ ਤੇ ਫਿਰ ਆਪਣੇ ਲਈ ਜਾ ਸਿੱਖ ਲਈ ਸਿੱਖ ਸਿਧਾਂਤ ਅਨੁਸਾਰ ਜੀਵਨ ਜੀਣਾ ਮੁਸ਼ਕਿਲ ਹੋ ਜਾਏ ਗਾ??? ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਗੁਰੂ ਸਾਹਿਬ ਤੀਰਥਾ ਤੇ ਨਹਾਉਣ, ਮੋਨ ਵਰਤ, ਤੇ ਕੀ ਕਹਿ ਰਹੇ ਹਨ??? ਇਹ ਲੋਕਾ ਵਿੱਚ ਵੀ ੧ ਰੱਬ ਹੈ?? ਤੇਰੇ ਹਿਸਾਬ ਨਾਲ ਤੇ ਇਹ ਨਿੰਦਾ??? ਪਰ ਨਹੀ ਸਚ ਹੈ। ਤੇ ਗੁਰੂ ਸਾਹਿਬ ਹੱਲ ਦੇ ਰਹੇ ਹਨ। ਸੱਚ ਜੀਵਨ ਵਿਚ ਆਣ ਨਾਲ ਗੋਲ ਬਨਣੀ ਹੈ। ਜੋ ਸਾਡੇ ਜੀਵਨ ਦੇ ਉਤਰਾਅ ਚੜਾਅ ਹਨ ਉਹ ਹੁਕਮ ਮੰਨ ਤੇ ਐਵੇ ਦਸਮ ਗੰਦ ਗ੍ਰੰਥ ਦੀ ਚੌਪਈ ਪਿੱਛੇ ਨਾ ਤੁਰ ਪਏ। । ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਹੁਕਮ ਮੰਨੀ ਤੇ ਕਿਸੇ ਬੇਵਕੂਫ ਅਨਪੜ੍ਹ ਦੇਹਧਾਰੀਆ ਸਾਧਾ ਦਿਆ ਚੇਲੀਆ ਦੇ ਪਿੱਛੇ ਨਾ ਜਾਈ। ਕਿਉ ਕਿ, ਸਤਿਗੁਰ ਬਿਨਾ ਹੋਰ ਸਭ ਭਰਮ ਭੁਲੇਖਾ ਤੇ ਕੱਚਾ ਹੈ।। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ਇਸ ਸਿਧਾਂਤ ਹੋ ਜਾਦਾ ਹੈ ਕਿਹੜੀ ਬਾਣੀ ਪੜ੍ਹਨੀ ਹੇ, ਤੇ ਸਿੱਖ ਦਾ ਗੁਰੂ ਕੇਵਲ ਗੁਰੂ ਗ੍ਰੰਥ ਸਹਿਬ ਜੀ ਹੈ।। ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਪੜਨ ਜੀਵਨ ਗੰਦਾ ਤੇ ਅਧਿੰਆਰਾ ਹੀ ਹੋਵੇ ਗਾ। ਗਉੜੀ ਮਹਲਾ ੧ ॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥ {ਪੰਨਾ 229} ਅਸਲੀ ਗੁਰੂ ਸਾਹਿਬ ਦੇ ਸਿੱਖ ਕੇਵਲ ਗੁਰੂ ਗ੍ਰੰਥ ਸਹਿਬ ਜੀ ਤੋ ਸੇਧ ਲੈਦੇ ਹਨ। ਤੇ ਦੁੱਖ ਤੇ ਸੁੱਖ ਨੂੰ ਸਮਾਨ ਦੇਖਦੇ ਹਨ। ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥{ਪੰਨਾ 57} ਮਃ ੧ ॥ ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ {ਪੰਨਾ 149} ਪਦ ਅਰਥ: ਝਖਣਾ = ਵਿਅਰਥ ਬੋਲਣਾ, ਸਿਰ-ਖਪਾਈ। ਆ ਗੁਰੂ ਨਾਨਕ ਸਾਹਿਬ ਜੀ ਤੇਰੇ ਇਕਬਾਲ SIN, ਗੁਰੂ ਸਾਹਿਬਾਨ ਜੀ ਦੇ ਚੋਰ ਚੋਰ ਚੋਰ ਨੂੰ ਕੀ ਕਹਿ ਰਹੇ ਹਨ। ਆਸਾ ਮਹਲਾ ੩ ॥ ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥ ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥ ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥ ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥ ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥ ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥ ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥ ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥ ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥ ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥ ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥ {ਪੰਨਾ 425}
@surindersinghsidhamerimathohri
@surindersinghsidhamerimathohri 5 ай бұрын
User-user? Try to understand gurugranth sahib ji? Try to use use gurugranth sahib ji 🙏 da education ਸਿਖਿਆ?? ।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।। ।।ਏਕੌ ਜਪਿ ਏਕੋ ਸਾਲਾਹਿ।। ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਜੈਸਾ ਸੇਵੈ ਤੈਸੋ ਹੋਇ ॥੪॥ ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ।।ਜੈਸਾ ਸੇਵੈ ਤੈਸੋ ਹੋਇ ॥੪॥ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥ ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।। ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।। ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।। ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ ।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ ਜੇ ਸਿੱਖ ਸੁੱਖ ਚੁਹੱਦੇ ਆ ਤੇ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।। ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159} ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨) ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;; ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
@rajanbirsingh9905
@rajanbirsingh9905 5 ай бұрын
​@@surindersinghsidhamerimathohriShri Guru Granth Sahib Ji vich evi shabad aunda...ajj na sutti kant sio ang mure mur jaye... jio joru sir navni aave varo vaar... guru granth sahib vich v kaam bare likya gia veer ji... Je kamm bare padna mara va ta...kaam karna v mada hovega...oh v shadd Dena chahida fir....
@surindersinghsidhamerimathohri
@surindersinghsidhamerimathohri 5 ай бұрын
@@rajanbirsingh9905 ਵੀਰ ਇਹ ਗੰਦ ਗ੍ਰੰਥ ਦੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜੋੜਨਾ? ਇਸ ਤੋ ਵੱਧ ਹੋਰ ਕੋਈ ਗੁਨਾਹ ਨ੍ਹੀ ਹੋ ਸਕਦਾ। ਕਾਮ ਦੀ ਗੱਲ ਕਰਨ ਦੀ ਵੀ ਮਰਿਯਾਦਾ ਹੁੰਦੀ ਹੇ ਇਸ ਗੰਦ ਗ੍ਰੰਥ ਵਿੱਚ ਗੰਦੇ ਚਰਿੱਤਰ ਇਸ ਤਰੀਕੇ ਨਾਲ ਬਿਆਨ ਕੀਤੇ ਆ ਕਿ ਗੰਦਾ ਬੰਦਾ ਵੀ ਸ਼ਰਮਸਾਰ ਹੋ ਜਾਦਾ ਹੇ ਇਹ ਦਸਮ ਗੰਦ ਗ੍ਰੰਥ ਗੰਦ ਨਾਲ ਭਰਿਆ ਹੋਇਆ ਹੈ। ਇਸ ਵਿਚ ਇਕ ਚਰਿੱਤਰ ਵਿਚ ਭੈਣ ਭੇਸ ਬਦਲ ਕੇ ਆਪਣੇ ਭਰਾ ਨਾਲ ਮੂੰਹ ਕਾਲਾ ਕਰਦੀ ਹੈ। ਤੇ ਭਰਾ ਪਹਿਚਾਣਦਾ ਨਹੀ ਤੇ ਮੂੰਹ ਕਾਲਾ ਕਰਦਾ ਹੈ। ਇਕ ਚੰਗਾ ਸਿੱਖ ਕਿਸੇ ਵੀ ਗੇਰ ਔਰਤ ਨਾਲ ਗੰਦ ਨਹੀ ਘੋਲਦਾ, ਇਥੇ ਉਹ ਆਪਣੀ ਭੈਣ ਨਾਲ ਬਲਾਤਕਾਰ ਕਰ ਰਿਹਾ ਹੈ। ਕੀ ਜਦੋ ਭੈਣ ਭਰਾ ਜੱਫੀ ਪਾ ਕੇ ਘੱਟ ਤੋ ਘੱਟ ਥੱਲੇ ਵਾਲੇ ਕਪੜੇ ਲਾਹਦੇ ਹਨ ਮੂੰਹ ਕਾਲਾ ਕਰਨ ਵਾਸਤੇ, ਇਸ ਦੋਰਾਨ ਇਕ ਦੂਜੇ ਨੂੰ ਕਿਉ ਨਹੀ ਪਹਿਚਾਣਦੇ?? ਕੀ ਦਸਮ ਗੰਦ ਗ੍ਰੰਥੀਏ (ਗੰਦ ਨੂੰ ਮੰਨਣ ਵਾਲੇ) ਇਹ ਸਿੱਖਿਆ ਆਪਣੇ ਤੇ ਵਰਤ ਸਕਦੇ ਹਨ। ਕਿਉ ਕੀ ਸਿੱਖਿਆ ਤੇ ਜੀਵਨ ਵਿਚ ਵਰਤਣ ਵਾਸਤੇ ਹਨ।
@surindersinghsidhamerimathohri
@surindersinghsidhamerimathohri 5 ай бұрын
@@rajanbirsingh9905 ਵੀਰ ਜੇ ਤੈਨੂੰ ਗੁਰੂ ਸਾਹਿਬਾਨ ਦੀ ਅਕਲ ਹੁੰਦੀ ਤੇ ਤੂੰ ਇਹ ਸ਼ਬਦ ਦੀ ਉਦਾਹਰਣ ਦੇ ਕੇ ਪਾਪ ਨਾ ਕਰਦਾ? ਵੀਰ ਜਾ ਤੂੰ ਕੋਈ ਦੇਹਧਾਰੀਆ ਦਾ ਚੇਲਾ ਆ ਜਾ ਤੂੰ ਖੁੱਦ ਦੇਹਧਾਰੀ ਸਾਧ ਸੰਤ ਬਨਣ ਦੀ ਕੋਸ਼ਿਸ਼ ਕਰ ਰਿਹਾਅ ਹੇ? ਦੇਹਧਾਰੀਆ ਸਾਧ ਸੰਤ= ਗੁਰੂ ਸਾਹਿਬਾਨ ਜੀ ਦੇ ਚੋਰ। ਕਦੀ ਵੀ 2 ਪੰਕਤੀਆ ਪੜ੍ਹ ਕੇ ਉਸ ਦਾ ਗਲਤ ਮਤਲਬ ਕਰਕੇ ਆਪਣੇ-ਆਪ ਨੂੰ ਗੁਰੂ ਸਾਹਿਬਾਨ ਦਾ ਦੋਸ਼ੀ ਨ੍ਹੀ ਬਣਾਈ ਦਾ? ਇਹ ਸਾਰਾ ਸ਼ਬਦ ਪੜ੍ਹ ਤੇ ਜੇ ਤੇਰੇ ਕੋਲ ਥੋੜੀ ਜਿਹੀ ਵੀ ਗੁਰੂ ਸਾਹਿਬਾਨ ਦੀ ਅਕਲ ਹੇ ਤੇ ਪੜ੍ਹ ਕੇ ਤੈਨੂੰ ਪਤਾ ਚਲ ਜਾਏ ਗਾ ਕਿ ਕਿਸ ਕੰਤ ਦੀ ਗਲਬਾਤ ਹੋ ਰਹੀ ਹੇ, ਜਿਸ ਕੋਲ ਗੁਰੂ ਸਾਹਿਬਾਨ ਦੀ ਅਕਲ ਹੇ ਉਸ ਨੂੰ ਤੇ ਸ਼ੁਰੂ ਤੋ ਹੀ ਪਤਾ ਹੇ ਪਰ ਨਾਸਮਝ ਸਿੱਖ ਵੀ ਸਾਰਾ ਸ਼ਬਦ ਜਾ ਆਖਰੀ ਸ਼ਬਦ ਪੜ੍ਹ ਕੇ ਸਮਝ ਜਾਏ ਗਾ ਕਿ ਇਥੇ ਰੱਬ ਦੇ ਮਿਲਾਪ ਕੰਤ ਦੀ ਗਲਬਾਤ ਹੋ ਰਹੀ ਹੇ। ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ {ਪੰਨਾ 1379} ਪਦ ਅਰਥ: ਸਿਉ = ਨਾਲ। ਅੰਗੁ = ਸਰੀਰ, ਜਿਸਮ। ਮੁੜਿ ਜਾਇ = ਟੁੱਟ ਰਿਹਾ ਹੈ। ਮੁੜੇ ਮੁੜਿ ਜਾਇ = ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ। ਡੋਹਾਗਣੀ = ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਜਾਇ = ਜਾ ਕੇ। ਰੈਣਿ = ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ) । ਅਰਥ: ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) । 90। ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥ {ਪੰਨਾ 1379} ਪਦ ਅਰਥ: ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ। ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ। ਅਰਥ: ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਹੀਂ ਪੁੱਛਦਾ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ, ਪਰ ਉਸ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) । 31। ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥ {ਪੰਨਾ 1379} ਅਰਥ: ਹੇ ਨਾਨਕ! ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ; ਪਰ) ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। 32।
@Amzik-ds5bo
@Amzik-ds5bo 5 ай бұрын
ਧਨਵਾਦ ਜੀ,ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ
@NarinderSingh-im4oo
@NarinderSingh-im4oo 5 ай бұрын
ਬਹੁਤ ਵਧੀਆ ਜਾਣਕਾਰੀ
@NihangsinghNihangsingh
@NihangsinghNihangsingh 5 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤੀ ਦਾ ਸਰੋਤ ਹੈ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਸ਼ਕਤੀ ਦਾ ਸਰੋਤ ਹੈ।
@DineshDinesh-nh9wk
@DineshDinesh-nh9wk 5 ай бұрын
Gall vich dum hai tuhadi💯👍
@harryjmu
@harryjmu Ай бұрын
ਕਚੀ ਬਾਣੀ ਤੇ ਵਿਸ਼ਵਾਸ ਨਾ ਕਰੋ
@gaganjitlally
@gaganjitlally 5 ай бұрын
ਬਹੁਤ ਵਧੀਆ explanation
@eknoorsinghv5
@eknoorsinghv5 3 ай бұрын
Bhot hi vdia 🙏🙏 waheguru ji bhot sohna boleya te sanu shamjaya 🙏❤️
@ninderpanglia5248
@ninderpanglia5248 5 ай бұрын
Very logical and informative.. great job Makkad Saab .. & Singh Saab!!
@kulpreetsingh
@kulpreetsingh 5 ай бұрын
ਭਾਈ ਸਾਹਿਬ ਦੇ ਬੋਲਣ ਦੇ ਢੰਗ ਚੋਂ ਬਾਈ ਦੀਪ ਸਿੱਧੂ ਦੀ ਝਲਕ ਆਉਂਦੀ ਆ।
@nextlevelwindenergy1.3m16
@nextlevelwindenergy1.3m16 5 ай бұрын
Waheguru g Dhan Guru Granth Sahib Ji,dhan Guru Dashmesh pita ji,Dasam Granth ji require a specific level of spirituality to Understand
@jogendersingh7036
@jogendersingh7036 4 ай бұрын
kzbin.info/www/bejne/i2mln62vZs-SaNUsi=ZOZOcPyC5PqgkRka
@harryharinder4438
@harryharinder4438 5 ай бұрын
ਜਿੰਨਾ ਨੂੰ ਦਸਮ ਗ੍ਰੰਥ ਸਹਿਬ ਜੀ ਤੇ ਕੋਈ ਸ਼ੰਕਾ ਹੈ ਤਾਂ ਉਹ ਕੌਈ ਹੋਰ ਬਾਣੀ ਪੜ ਲਿਆ ਕਰੇ ਜਿਹੜੀ ਉਹਨੂੰ ਦਿੱਲ ਕਰਦਾ ਹੋਵੇਂ, ਦਸਮ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦਾ ਲਿਖਿਆ ਹੋਇਆ ਹੈ ਤੇ ਅਸੀ ਅਪਣੇ ਗੁਰੂ ਪਿੱਤਾ ਉੱਤੇ ਕੋਈ ਕਿੰਤੂ ਪ੍ਰੰਤੂ ਨਹੀ ਕਰ ਸੱਕਦੇ ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਤੇ ਕਿੰਤੂ ਪ੍ਰੰਤੂ ਕਰਨਾ ਬੰਦ ਕਰੋ ਤੇ ਜੋਂ ਦਿੱਲ ਵਿੱਚ ਆਉਦਾ ਕਰੌ, ਗੁਰੂ ਸਾਿਬਾਨਾਂ ਬਾਰੇ ਕੋਈ ਬੋਲਦਾ ਸਾਨੂੰ ਬੜਾ ਦੁੱਖ ਲੱਗਦਾ,
@hothi13singh
@hothi13singh 5 ай бұрын
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ।
@SundiipSingh
@SundiipSingh 4 ай бұрын
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਹੇ ਨਾਨਕ ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ।੨। (ਸਮਸ਼ੇਰ ਸਿੰਘ ਮਝੈਲ਼)
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦਸਮ ਗ੍ਰੰਥ ਸਾਡੇ ਗੁਰੂ ਸਾਹਿਬ ਜੀ ਦੀ ਦੇਨ ਹੈ ਜੀ
@aircoolco.8964
@aircoolco.8964 5 ай бұрын
ਹਾਜੀ ਬਿਲਕੁਲ ਸਹੀ
@harmindersingh9219
@harmindersingh9219 5 ай бұрын
No
@rajkeplerhume5002
@rajkeplerhume5002 5 ай бұрын
ਇਸ ਵਿਦਵਾਨ ਭਾਈ ਸਾਹਬ ਨੂੰ trolls ਇੱਥੇ ਬਹੁਤ ਗਾਲ੍ਹਾਂ ਕੱਢਣਗੇ ਕਿਉਂਕਿ ਇੱਕ ਚੀਜ਼ ਜਿਹੜੀ ਹਰ ਸਿੱਖ ਗੁਰੂ ਜੀ ਨੇ ਸਾਨੂੰ ਜ਼ਿੰਦਗੀ ਚ ਅਪਨਾਉਣ ਲਈ ਕਹੀ, ਅਸੀਂ ਓਹੀ ਸਭ ਤੋਂ ਪਹਿਲਾਂ ਭੁੱਲੇ. ਨਿਮਰਤਾ ਤੇ ਸ਼ਹਿਨਸ਼ੀਲਤਾ ਸਾਡੀ ਜ਼ਿੰਦਗੀ ਚੋਂ ਖੰਭ ਲਾ ਕੇ ਉੱਡੀ. ਸੰਵਾਦ ਦੀ ਸਾਡੀ ਜ਼ਿੰਦਗੀ ਚ ਜਗ੍ਹਾ ਹੀ ਨਹੀਂ ਰਹੀ, ਬੱਸ ਸਾਨੂੰ ਵਿਵਾਦ ਚਾਹੀਦਾ.
@GurpalSingh-cj9og
@GurpalSingh-cj9og 5 ай бұрын
ਵੀਰੇ ਮੈ ਤੁਹਾਡੀ ਵਾਰਤਾਲਾਪ ਦੇ ਇਕੱਲੇ ਇਕੱਲੇ ਸ਼ਬਦ ਉਪਰ ਫੁੱਲ ਚੜ੍ਹੋਨਾ ਹਾਂ। ਬਿਲਕੁਲ ਸੰਵਾਦ ਨਹੀਂ ਵਿਵਾਦ ਨੂੰ ਜਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।
@NihungForever
@NihungForever 5 ай бұрын
gall ta bai ji shi a tuhadi..pr sikhi da da sb ton pehl sidhant sabat soort kes darhe wale nu sikh mneya jnda
@GurpalSingh-gz3ye
@GurpalSingh-gz3ye 5 ай бұрын
ਕਰੋ ਫਿਰ ਡਿਬੇਟ ਜੇ ਹੈ ਦਮ ਬਾਦ ਵਿਵਾਦ ਦਾ
@googleuser747
@googleuser747 5 ай бұрын
ਜੋ ਲੋਕ ਸਿੱਖ ਧਰਮ ਦੇ ਦੁਸ਼ਮਣਾਂ ਨੇ ਤਿਆਰ ਕੀਤੀ ਹੋਏ ਨੇ ਉਹ ਲੋਕ ਧਰਮ ਤੇ ਅਤੇ ਧਰਮ ਦੇ ਗ੍ਰੰਥਾਂ ਜਾ ਸਿੱਖ ਮਰਿਆਦਾ ਤੇ ਸਵਾਲ ਕਰਦੇ ਨੇ ਨਹੀਂ ਤੇ ਹਰ ਗੁਰੂ ਦਾ ਸਿੱਖ ਪਹਿਲਾਂ ਆਪ ਉਸ ਵਾਰੇ ਪੜ੍ਹ ਕੇ ਸਮਝ ਕੇ ਫੈਸਲਾ ਕਰੇਗਾ ਮੱਕੜ ਸਾਹਿਬ ਅਤੇ ਗਿਆਨੀ ਪ੍ਰਭਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਿੱਖ ਧਰਮ ਵਿੱਚੋਂ ਗਲਤ ਬੰਦੇਆ ਨੂੰ ਉਜਾਗਰ ਕਰ ਰਿਹੇ ਹੋ ਅਤੇ ਗਲਤ ਫਹਿਮੀਆ ਨੂੰ ਦੂਰ ਕਰ ਰਿਹੇ ਹੋ ਜੀ ਦਸ਼ਮੇਸ਼ ਪਿਤਾ ਜੀ ਤੁਹਾਨੂੰ ਦੋਵਾਂ ਵੀਰਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@sandhudeep7796
@sandhudeep7796 5 ай бұрын
ਅਨੰਦ ਆ ਗਿਆ ਇੰਟਰਵਿਊ ਦੇਖ ਕੇ ❤
@daljeetsingh5322
@daljeetsingh5322 3 ай бұрын
Dhanwad for such a knowledgable talk. Very informative interview.
@KowersherSingh-yc9fh
@KowersherSingh-yc9fh 4 ай бұрын
ਬੋਹੇਤ ਵਧੀਆ ਸਿੰਘ ਸਾਹਿਬ ਨੇ ਸ਼ੰਕਾ ਦੂਰ ਕੀਤਾ ਸੰਗਤ ਦਾ। ਧੰਨਵਾਦ ਵਾਹਿਗੁਰੂ ਜੀ
@LovepreetSingh-of2ls
@LovepreetSingh-of2ls 5 ай бұрын
Bot sohni interview saare doubts clear hogye🙏
@inder143100
@inder143100 5 ай бұрын
Shri guru granth sahib ji is guru to all sikhs And Sri dasam granth sahib has integral position and status among many sikhs Hope this interview will clear doubts of both anti and pro people
@MandeepSandhu-h6y
@MandeepSandhu-h6y 5 ай бұрын
Khalsa ji bhut sohna interview cc.
@LangeriSahib
@LangeriSahib 5 ай бұрын
🙏🏻 ਧੰਨਵਾਦ ਜੀ ਜਾਣਕਾਰੀ ਲਈ 🙏🏻
@buntybains4050
@buntybains4050 5 ай бұрын
ਸਾਰੇ ਗ੍ਰੰਥ ਸਾਹਿਬ ਜੀ ਸਤਕਾਰ ਯੋਗ ਨੇ ਪਾਰ ਓਹਨਾ ਦਾ ਜੇਹੜਾ ਸਿਦਾਤ ਸੀ ਉਹਦੇ ਤੇ ਸਿੱਖ ਕੌਮ ਕਿਉੰ ਨੀ ਪਹਿਰਾ ਦੇ ਸਖੀ ਕਿਉੰ ਆਪਸ ਵਿੱਚ ਵੰਡੀਆਂ ਪਾਈਆਂ ਕਿਉੰ ਸਾਡੇ ਸਿੱਖ ਕੌਮ ਅੱਜ ਵੰਡੀ ਗਈ ਇਹ ਕੌਣ ਸੋਚੁ,🙏
@kawaljitsinghkaka39
@kawaljitsinghkaka39 5 ай бұрын
Shri ਗੁਰੂ ਗੋਬਿੰਦ ਸਿੰਘ ਜੀ ਨੇ ਕਹ ਸੀ ਸਾਡੇ ਨਾ ਗੁਰਦਵਾਰਾ ਸਾਹਿਬ ਨਹੀਂ ਬਣਾਉਣਾ ਸੀ ਪਰ ਰਣਜੀਤ ਸਿੰਘ ਨੇ ਬਣਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਮੋਖ ਵਿੱਚੋ ਆਪ ਹੈ ਓਚਰਨਾ ਕੀਤਾ ਹੈ ਸਭ ਸਿੱਖਣਾ ਕੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਜੀ ਹੁਕਮ ਕਰ ਰਹੇ ਨੇ ਕਿ ਅਸੀਂ ਉਣਾ ਤੋ ਉਪਰ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਸਿੱਖ ਦਾ ਕੰਮ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਹ ਹੁਕਮ ਤੇ ਅਮਲ ਕਰਨਾ ਪਰ ਅਸੀਂ ਤਾਂ ਅੱਜ ਤੱਕ ਸਿੱਖ ਦੇ ਮਾਣ ਵਿੱਚੋ ਜਾਤ ਪਾਤ ਹੈ ਨਹੀਂ ਕਦ ਸਕੇ
@Jijajisahib
@Jijajisahib 5 ай бұрын
Bhi Ji Kithe likhea hai?
@iqbalsinghmann1411
@iqbalsinghmann1411 26 күн бұрын
@@kawaljitsinghkaka39 ਇਹ ਗੱਲ ਅੰਗਰੇਜ਼ਾਂ ਨੇ ਪ੍ਰਚਾਰੀ ਸੀ। ਤਾਂ ਕਿ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਬੈਠ ਜਾਵੇ ਕਿ ਰਣਜੀਤ ਸਿੰਘ ਦਾ ਰਾਜ ਤਾਂ ਖ਼ਤਮ ਹੋਣਾ ਹੀ ਸੀ।
@humtajsekhon731
@humtajsekhon731 2 ай бұрын
Deep knowledge everyone should listen 🙏🏽❤️
@RodiiLebnon
@RodiiLebnon 5 ай бұрын
ਗੁਰੂ ਗ੍ਰੰਥ ਸਾਹਿਬ ਜੀ ਸਾਰੀਆਂ ਦੁਨੀਆਂ ਦੇ ਗੁਰੂ ਨੇ ਸਿੱਖ ਦਾ ਦਸਮ ਗ੍ਰੰਥ ਤੋ ਬਿਨਾਂ ਜੀਵਨ ਨਿਹਫਲ
@jaggis4914
@jaggis4914 5 ай бұрын
ਬਿਲਕੁਲ ਸਹੀ ਕਿਹਾ ਤੁਸੀਂ
@pek1240
@pek1240 5 ай бұрын
bai g je koi guru granth sahib ji nu manda hove te dasam granth nu na manda hove ki fer os nu dushman samjia jave ja dost vi ho sakda ki vicharan de vakhreven de vabjood vi dosti ho sakdi hai ja nahi mai apni he gal kar lava ke mai guru granth sahib nu ove manda jive ik sikh nu manna chahida te dasam da virodhi vi nahi te sirf tri chritar nu guru sahib di kirt nahi manda ki mainu sikhan da dushman samjia jana chahida please clear kario
@jaggis4914
@jaggis4914 5 ай бұрын
@@pek1240 ਕਿਸੇ ਨਾਲ ਫਜ਼ੂਲ ਦੀ ਬਹਿਸ ਨਹੀਂ ਕਰਨੀ ਚਾਹੀਦੀ। ਦਸਮ ਗ੍ਰੰਥ ਵਿੱਚ ਗੁਰੂ ਸਾਹਿਬ ਨੇ ਜੰਗਾਂ ਯੁੱਧਾਂ ਦਾ ਵਰਣਨ ਕੀਤਾ ਹੈ ਤੇ ਸਿੰਘਾਂ ਨੂੰ ਧਰਮੀ ਹੋਣਾ ਤੇ ਧਰਮ ਯੁੱਧ ਬਾਰੇ ਸਮਝਾਇਆ ਹੈ। ਕਾਮ ਹੀ ਉੱਤਪਤੀ ਦੀ ਸਭ ਤੋਂ ਵੱਡੀ ਸ਼ਕਤੀ ਹੈ, ਇਹ ਕਿਸ ਤਰਾਂ ਦੇ ਕੰਮ ਮਨੁੱਖ ਕੋਲ਼ੋਂ ਕਰਵਾ ਸਕਦਾ ਹੈ ਤੇ ਇਸ ਤੋਂ ਬਚਣਾ ਕਿਵੇਂ ਹੈ, ਇਹ ਹੀ ਗੁਰੂ ਸਾਹਿਬ ਨੇ ਸਮਝਾਉਣ ਦਾ ਯਤਨ ਕੀਤਾ ਹੈ। ਗੁਰੂ ਸਾਹਿਬ ਬਹੁਤ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ ਤੇ ਯੋਧੇ ਬਲੀ ਵੀ ਸਨ
@pek1240
@pek1240 5 ай бұрын
@@jaggis4914 dhanwad ji
@swaransingh483
@swaransingh483 5 ай бұрын
ਬਹੁਤ ਧਨਵਾਦ ਭਾਈ ਸਾਬ ਦਾ ​@@jaggis4914
@surenderpalsingh6508
@surenderpalsingh6508 5 ай бұрын
Dhan Guru Gobind Singh Sahib Ji Maharaj ❤❤ Bhot sohna podcast gyani ji❤
@AHUJASS
@AHUJASS 5 ай бұрын
Very impressive and useful information about the essence of Dasam Granth.
@jogendersingh7036
@jogendersingh7036 4 ай бұрын
kzbin.info/www/bejne/m3i8mGysfp6HbJYsi=riXQgc5AXGpuCHNn
@jogendersingh7036
@jogendersingh7036 4 ай бұрын
kzbin.info/www/bejne/i2mln62vZs-SaNUsi=cIOnjDn8SO0AMo4p
@ashugill3825
@ashugill3825 5 ай бұрын
Bhot gallan clear hoiya. Dhanwad makkar Saab Eda de podcast hor hone chaide ne 🙏🏻🙌🏻
@KaranBhullar-pg9si
@KaranBhullar-pg9si 5 ай бұрын
ਵਾਹਿਗੁਰੂ ਜੀ
@GurpalSingh-gz3ye
@GurpalSingh-gz3ye 5 ай бұрын
ਸਭੁ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ!! ਸਭੁ ਸਿੱਖਨ ਕੋ ਹੁਕਮ ਹੈ ਪੜਿਓ ਦਸਮ ਗ੍ਰੰਥ!!
@kamalpreetsingh7805
@kamalpreetsingh7805 5 ай бұрын
Very genuine and necessary points
@zeepeesih1321
@zeepeesih1321 3 ай бұрын
Waheguru Ji bahot badiya, koi sanshay nahin reha. Waheguru charhdi kalaa ch rakhe
@JaspalVirk-kk4uo
@JaspalVirk-kk4uo 5 ай бұрын
ਏਹ ਬਾਣੀ ਸੁਰਿਆਂ ਦੀ ਖੁਰਾਕ ਹੈ,ਸਵਾਲੀ ਕਿਸੇ ਵੀ ਖਿਤੇ ਚ ਧਰਕੀ ਨਹੀਂ ਕਰ ਸਕਦਾ,
@agamjotsinghreen2291
@agamjotsinghreen2291 4 ай бұрын
Bahut changa lageya eh podcast . Enna hi yaad rakhke agge challaiye ta bhut vadiya rahuga.
@arshraina7683
@arshraina7683 5 ай бұрын
Makkar Saab I salute your level of journalism.. how you counter and keep questions❤️🔥
@daljitlitt9625
@daljitlitt9625 5 ай бұрын
ਭਾਈ ਸਭ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਆਇਆ
@Kings-11-q4e
@Kings-11-q4e 5 ай бұрын
ਇੱਕ ਇੱਕ ਸ਼ਬਦ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਗੁਰੂ ਕ੍ਰਿਤ ਹੈ ਜੀ।
@4tracker88
@4tracker88 17 күн бұрын
ਅਕਾਲਪੁਰਖ ਜੀ ਦਾ ਨਾਮ ਕੀ ਹੈ ਇਹ ਵੀ ਭਾਈਸਾਹਿਬ ਜੀ ਚਾਨਣਾਂ ਪਾਵੋ ਤਾਕਿ ਸਭ ਦਾ ਜੀਵਨ ਸਫਲ ਹੋ ਜਾਏ
@tradingdiscipline9687
@tradingdiscipline9687 5 ай бұрын
Thank you Makkar saab , kaafi clearity mili hai aj, pls do such interviews once a month so we can be aware of reality ,kyoki harr kise te waheguru ji di eni meher nai k oh khud Dasam Granth paddkar usda matlab samajh laen. Thankyou once again.
@jogendersingh7036
@jogendersingh7036 4 ай бұрын
kzbin.info/www/bejne/m3i8mGysfp6HbJYsi=riXQgc5AXGpuCHNn
@amneetcanada2224
@amneetcanada2224 5 ай бұрын
Bhut sona interview c bhut knowledge mili ❤
@AmanpreetSingh-xx2dz
@AmanpreetSingh-xx2dz 5 ай бұрын
Luv kush de vansh cho hai sade guru sahiban very good
@harmindersingh9219
@harmindersingh9219 5 ай бұрын
Luv ya kush😂
@GagandeepSinghGill-sc8gk
@GagandeepSinghGill-sc8gk 5 ай бұрын
ਵੀਰ ਜੀ ਕਿੰਨੇ ਅੰਗ ਤੇ ਲਿਖਿਆ ਕਿ???
@AKKALI_FOUJA
@AKKALI_FOUJA 5 ай бұрын
Te bedi te sodhi vansh kitho chl gye ??
@SarabjitkaurKular
@SarabjitkaurKular 5 ай бұрын
❤❤❤❤❤❤❤❤❤❤❤❤❤ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ
@dashmeshhouselifting4860
@dashmeshhouselifting4860 3 ай бұрын
Bahut hi wadia vichar hoi te sahi v si
@beejumarwah6431
@beejumarwah6431 5 ай бұрын
ਦਸਮ ਗ੍ਰੰਥ ਸਾਹਿਬ ਉੱਤੇ ਕੋਈ ਕਿੰਤੂ ਪਰੰਤੂ ਨਹੀ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਕਰ ਕੇ ਸਿੱਖ ਸੰਤ ਹੈ ਤੇ ਦਸਮ ਗ੍ਰੰਥ ਸਾਹਿਬ ਕਰ ਕੇ ਸਿਪਾਹੀ। ਸਿੱਖੀ ਦੇ ਵਿਰੋਧੀਆਂ ਨੂੰ ਸਿੱਖ ਦੇ ਸੰਤ ਹੋਣ ਤੇ ਕੋਈ ਇਤਰਾਜ਼ ਨਹੀਂ ਪਰ ਸਿਪਾਹੀ ਹੋਣ ਦਾ ਡਰ ਹੈ ਤੇ ਓਹਨਾ ਨੂ ਪਤਾ ਹੈ ਕਿ ਜਦੋਂ ਤੱਕ ਸਿੱਖ ਦੇ ਹੱਥ ਵਿੱਚ ਤਲਵਾਰ ਹੈ ਇਹ ਦਾ ਹਾਲ ਓਹ ਨਹੀ ਹੋ ਸਕਦਾ ਜੋ ਭਾਰਤ ਵਿੱਚ ਬੋਧੀਆਂ ਦਾ ਹੋਇਆ। ਗਿਆਨ ਵਿਚ ਬੁੱਧ ਧਰਮ ਵੀ ਬਹੁਤ ਉੱਚਾ ਸੀ ਪਰ ਤਲਵਾਰ ਤੋਂ ਮਾਰ ਖਾ ਗਏ। ਦਸਮ ਗ੍ਰੰਥ ਸਾਹਿਬ ਦਾ ਵਿਰੋਧ ਅਸਲ ਵਿਚ ਤਲਵਾਰ ਦਾ ਵਿਰੋਧ ਹੈ ਜੋ ਦਸਮ ਦੀ ਬਾਣੀ ਨੇ ਸਿੱਖਾਂ ਨੂੰ ਦਿੱਤੀ ਹੈ ਤੇ ਜਿਸ ਤੋ ਬਿਨਾਂ ਸਿੱਖ ਕੀ ਹਨ? ਨਿਰਾ ਸੰਤਾਂ ਦਾ ਟੋਲਾ ਜੋ ਬੋਧੀਆਂ ਵਾਂਗ ਕਦੇ ਵੀ ਖਤਮ ਕੀਤਾ ਜਾ ਸਕਦਾ ਹੈ। ਗਿਆਨੀ ਮਸਕੀਨ ਜੀ ਨੇ ਦਸਮ ਗ੍ਰੰਥ ਸਾਹਿਬ ਦੀ ਕਥਾ ਵਿਚ ਬੜੀ ਚੰਗੀ ਤਰਾਂ ਸਮਝਾਇਆ ਹੈ।
@permvirsingh
@permvirsingh 5 ай бұрын
It is fake bachittar Natak. Rejected.
@Voice.OfTheVoiceless
@Voice.OfTheVoiceless 5 ай бұрын
​@@permvirsinghtum kaun hai reject karan waala 🤣🤣🤣. SIKH ARDAS VI DASAM cho hai ohnu reject kar deo
@beejumarwah6431
@beejumarwah6431 5 ай бұрын
@voice of voiceless. Exactly; Eh oh lok ne jihna kade nitnem nahi kita. Nahi ta pata hunda ke subah diyan 5 banis vichon 3 Dasam Granth sahib vichon han. Jaap sahib, Sudha swayiye te Chaupai sahib. Te ehi banis Amrit chakaun layi vi parhiya jandiya ne. Anparhta ne qom da berha gark kar ditta hai.
@Voice.OfTheVoiceless
@Voice.OfTheVoiceless 5 ай бұрын
@@beejumarwah6431 Bilkul sahi veer. Maharaj ne Dasam Granth nu kade GURU nahi dasseya par eh PAR HAI tan Guru di baani. Kuj k lok tark karde ne ki Maharaj KAAM di gal kiven kar sakde ne. Dasso, oh Guru JEHRA DWAIT TON IKK ROOP HO GYA, ohde vaste KAAM KRODH LOBH MOH AHANKAR te gal kar laini koi vaddu gal hai???
@permvirsingh
@permvirsingh 5 ай бұрын
@Voice.OfTheVoiceless Yes it will be rejected. Many have already rejected it in their personal lives. Over the period, it will be permanently rejected. It takes time to make changes in society. Hindus should bother about their own toxic and pathetic religion rather than interfering in others religion.
@sukhpalsingh5502
@sukhpalsingh5502 5 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@dakudakota8502
@dakudakota8502 5 ай бұрын
jai maa Bhagwati 🚩🚩🚩🚩
@sarabjitsingh6176
@sarabjitsingh6176 5 ай бұрын
Beautifully explained about Dasam granth saheb ji🙏🏻… bai ji hor v dujje channels te aao aur explain karo
@sonusingh-np9jn
@sonusingh-np9jn 5 ай бұрын
Dhan dhan guru gobind singh sahib ji 🙏🏻🙏🏻
@RajwinderSingh-bp1zx
@RajwinderSingh-bp1zx 5 ай бұрын
Kadi parh k dekho Dassam granth sahib ji nu zindagi jeoni ajo❤
@HarkaranSingh-x3q
@HarkaranSingh-x3q 5 ай бұрын
You need an podcast with Giani Sher Singh jee He will tell everything from History and Gurbani ਤੁਹਾਨੂੰ ਗਿਆਨੀ ਸ਼ੇਰ ਸਿੰਘ ਜੀ ਨਾਲ ਪੋਡਕਾਸਟ ਕਰਨਾ ਚਾਹੀਦਾ ਹੈ ਉਹ ਇਤਿਹਾਸਿਕ ਤਥਾਂ ਅਤੇ ਗੁਰਬਾਣੀ ਨੂੰ ਮੁੱਖ ਰੱਖਕੇ ਗੱਲ ਕਰਦੇ ਹਨ
@chanjminghmaan8575
@chanjminghmaan8575 5 ай бұрын
❤ਧੰਨ ਧੰਨ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ❤❤❤❤
@harryjmu
@harryjmu Ай бұрын
ਕਚੀ ਬਾਣੀ ਤੇ ਵਿਸ਼ਵਾਸ ਨਾ ਕਰੋ
@deepraj7583
@deepraj7583 5 ай бұрын
ਸੱਚ ਖੋਜ ਅਕੈਡਮੀ ਨਾਲ ਜੁੜੋ ਬਾਪੂ ਧਰਮ ਸਿੰਘ ਹੁਣਾ ਨਾਲ ਬਹੁਤ ਜਵਾਬ ਮਿਲਣਗੇ
@jagminderbassi1056
@jagminderbassi1056 5 ай бұрын
Agree Sri Guru Grandh sahib ji only our Guru
@harvelsingh3088
@harvelsingh3088 2 ай бұрын
waheguru ji . Bahut achha
@officialbhagwantdhaliwal
@officialbhagwantdhaliwal 5 ай бұрын
WAHEGURU JI KA KHALSA WAHEGURU JI KI FATEH🙏🙏
@aryaveersingh3436
@aryaveersingh3436 5 ай бұрын
🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲 I request educated Sikhs to read this please .Yes definitely Sikhism in not a part of Sanatan Dharma but most of the things are very similar to Sanatan Dharma in context to this interview. 14:37 Mata Bhagwati in hinduism also represents the power of god and which is present in three forms-1.Nirgun nirakar(formless brahm) 2.Sagun Nirakar(when that brahm become maya in order for Creation of universe to start )3. Sagun Sakar(devi-devtas) Similarly all the devi devtas that worship are symbolic as every person doesn't have the concentration and capacity to meditate on formless..So the more spiritually inteligent people meditate on Formless(i.e Dyan/Yog(not physical exercise but yoga means the communion of brahm and atman leading to moksha) and the other people worship the sagun sakar (devi devtas pooja inorder to calm and unidirectionalize the mind so that thes people can get the ability to mediate on Formless Brahma). In RAJPUTS, they were also warrior race and were allowed to consume only Jhatka Non veg(non halal) to have that anger in order to kill enemies . Also the guest didnt answer the reason about the tilak done on swords?? And also a request please use Krishnji ,Shivji , Ganeshji etc instead of simple names .It hurts us Hindus as we alway take names of SIKH GURUS with extreme respect. Thank you for reading .🙏🙏🙏(Sorry to my Sikh brother if I might have said anything wrong and rude) Ram Ram Ji !! Sat Sri Akal Ji !!
@hukamking7564
@hukamking7564 5 ай бұрын
Dhan Dhan Sri guru granth sahib ji Dhan Sri dasam granth sahib ji
@sumnindersingh5241
@sumnindersingh5241 5 ай бұрын
Wah very deep eveyone need to understand and read this comment
@ShamsherSingh-k6b
@ShamsherSingh-k6b 5 ай бұрын
ਅਸਲ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਘੱਟ ਤੋਂ ਘੱਟ ਦੋ ਵਾਰ ਪੜ ਕੇ ਵਿਚਾਰੋ ਭਾਵੇਂ ਸਾਲ ਦੋ ਸਾਲ ਲੱਗ ਜਾਣ ਤੇ ਉਸਤੋਂ ਬਾਅਦ ਦਸਮ ਗ੍ਰੰਥ ਵੀ ਪੜ ਕੇ ਚੰਗੀ ਤਰ੍ਹਾਂ ਵਿਚਾਰੋ , ਤਹਾਨੂੰ ਆਪੇ ਗਿਆਨ ਹੋ ਜਾਣਾ ਕਿ ਅਸੀਂ ਕੀ ਫੈਸਲਾ ਲੈਣਾ।
@maxxcreation3732
@maxxcreation3732 5 ай бұрын
Tahi guru granth sahib bolde ne te second nu dasam granth bolde ne ....guru tan guru hi aa....
@permvirsingh
@permvirsingh 5 ай бұрын
​@maxxcreation3732 It is bachittar natak written by two poets, and some compositions have been taken from hindu system. Total confusion. Therefore bachittar Natak stands rejected.
@ShamsherSingh-k6b
@ShamsherSingh-k6b 5 ай бұрын
@@permvirsingh you are right
@germanflingen145
@germanflingen145 5 ай бұрын
Tu padhea pehla e das?
@ShamsherSingh-k6b
@ShamsherSingh-k6b 5 ай бұрын
@@germanflingen145 ਮੈਂ ਕਿਹੜੀ ਮਾੜੀ ਗੱਲ ਕੀਤੀ ਆ , ਕਿਸੇ ਨੂੰ ਕੋਈ ਚੋਰੀ,ਜੂਆ ਜਾਂ ਨਸ਼ੇ ਲਈ ਕਿਹਾ। ਮੈਂ ਜਿੰਨਾ ਵੀ ਪੜ੍ਹਿਆ ਉਸ ਤੇ ਅਮਲ ਕੀਤਾ,ਤੇ ਜ਼ਿੰਦਗੀ ਪਹਿਲਾਂ ਨਾਲੋਂ ਸੌਖੀ ਆ । ਤੂੰ ਸਵਾਲ ਜਵਾਬ ਕਰਨ ਲਈ ਕੋਈ ਵੱਡੀ ਵਿਦਵਾਨ ਸ਼ਖ਼ਸੀਅਤ ਲੱਭ । ਮੈਨੂੰ ਏਨਾ ਨਾਲਜ ਨਹੀਂ ਕਿ ਤੇਰੇ ਵਰਗੇ ਵਿਦਵਾਨ ਦਾ ਜਵਾਬ ਦੇ ਸਕਾਂ। ਮਾਫੀ ਦੇ ਮੈਨੂੰ। ਜੇ ਤੂੰ ਚਹੁੰਦਾ ਤਾਂ ਮੈਂ ਕਮੈਂਟ ਡਲੀਟ ਕਰ ਦਿੰਦਾ ਹਾਂ।
@rajindersingh-uw7bi
@rajindersingh-uw7bi 5 ай бұрын
ਬਹੁਤ ਵਧੀਆ ਵਿਚਾਰ ਹੈ
@jatinderpalsingh4997
@jatinderpalsingh4997 5 ай бұрын
Waheguru ji❤
@vickysinghvicky2618
@vickysinghvicky2618 5 ай бұрын
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤
@gundabadmash4062
@gundabadmash4062 5 ай бұрын
Thank You. Good conversation.
@SandeepSingh-ev3wk
@SandeepSingh-ev3wk 5 ай бұрын
ਸੋਹਣੀ ਚਰਚਾ।
@harvelsingh3088
@harvelsingh3088 2 ай бұрын
Dhanwad veer ji
@gurnamsingh5343
@gurnamsingh5343 12 сағат бұрын
ਪਹਿਲਾਂ ਦਸ਼ਮ ਗ੍ਰੰਥ ਬੱਚੇ ਨਹੀਂ ਸੀ ਪੜਦੇ ਜਦੋਂ ਦੇ ਦਸਮ ਗ੍ਰੰਥ ਤੇ ਸਵਾਲ ਲੱਗੇ ਕਰਨ ਉਦੋ ਤੋ ਬੱਚੇ ਦਸਮ ਵੱਧ ਪੜਨ ਲੱਗ ਪਏ ਨੇ ਏਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਸਾਨੂੰ ਸਬੂਤਾ ਨਾਲ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖਿਆ ਹੈ
@Doabacity
@Doabacity 5 ай бұрын
ਬਹੁਤ ਵਧੀਆ ਗੱਲ ਕੀਤੀ
@cadcamengineeringservices3831
@cadcamengineeringservices3831 5 ай бұрын
This is very high time in sikh panth … we need to resolve many issues and be on the same page… to move forward n then only we can win other fields.
@thesingh588
@thesingh588 5 ай бұрын
Without Dasam Granth there is no Khalsa Panth
@kalwindersingh5928
@kalwindersingh5928 5 ай бұрын
Waheguru ji waheguru ji waheguru ji waheguru ji waheguru ji
@gurnamsingh5343
@gurnamsingh5343 12 сағат бұрын
ਹਰ ਪਿੰਡ ਸ਼ਹਿਰ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਹਰ ਘਰ ਵਿੱਚ
@jorasingh7476
@jorasingh7476 5 ай бұрын
ਆਪਣੀ ਜਿੰਦਗੀ ਵਿਚ ਡੇਖ ਲਵੋ ਔਰਤ ਅਤੇ ਮਰਦ ਦਾ ਜਿੰਦਗੀ ਵਿਚ ਕੀ ਰੋਲ ਹੈ ਗੁਰੂ ਸਾਬ ਨੂੰ ਤਾਂ ਬਾਦ ਵਿਚ ਪੁਸਿਆ ਸੰਗਤ ਜੀ 🙏
@anshsambhi
@anshsambhi 12 күн бұрын
Main padna chahta hun kaha se start karna padega
@SandeepSinghKhalsa-t3y
@SandeepSinghKhalsa-t3y 5 ай бұрын
Dhan dhan shiri guru gobind singh ji jo sanu Dasm jiha granth dita
@jogendersingh7036
@jogendersingh7036 4 ай бұрын
kzbin.info/www/bejne/i2mln62vZs-SaNUsi=ZOZOcPyC5PqgkRka
@jogendersingh7036
@jogendersingh7036 4 ай бұрын
kzbin.info/www/bejne/m3i8mGysfp6HbJYsi=riXQgc5AXGpuCHNn
@gurwinderpunia1522
@gurwinderpunia1522 5 ай бұрын
Guru Granth sahib ji te dasam granth saint te siphayi ne, Bhai saab ne baut hi vadia explain kitta , koi manne ja na manne ansi ta mande aa dasam granth sahib ji nu
@hellouniverse807
@hellouniverse807 4 ай бұрын
I can't believe that this Singh is a PhD student. His arguments can easily be challenged. It's obvious that Guru Gobind Singh ji made Guru Granth Sahib the Guru, he could have added his own Bani, but didn't. Dasam Granth was compiled much later by various people. The messages are also completely different. The styles are inconsistent, the numbering system is different, etc. These people are bound by their communities and dare not challenge the group think, as they fear being subject to ridicule. Instead, they should fear God, not man.
@thesingh588
@thesingh588 4 ай бұрын
Lmao nothing you said is true the oldest dasam granth is written by guru gobind singh
@thesingh588
@thesingh588 4 ай бұрын
So then debunk him? What phd do u have?
Мен атып көрмегенмін ! | Qalam | 5 серия
25:41
So Cute 🥰 who is better?
00:15
dednahype
Рет қаралды 19 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Une nouvelle voiture pour Noël 🥹
00:28
Nicocapone
Рет қаралды 9 МЛН
Мен атып көрмегенмін ! | Qalam | 5 серия
25:41