ਰਾਸ਼ਟਰਵਾਦ ਅਤੇ ਦੇਸ਼ਭਗਤੀ ਵਿੱਚ ਅੰਤਰ II ਅਜਮੇਰ ਸਿੰਘ II

  Рет қаралды 22,190

The Sikh Viewpoint

The Sikh Viewpoint

2 жыл бұрын

Difference between Nationalism and Patriotism II Ajmer Singh II
Shadow of Nationalism on Sikh Struggle During British Period: Sikh Historian Bhai Ajmer Singh • Shadow of Nationalism ...
Lecture of Bhai Ajmer Singh on NATIONALISM at Punjab Agriculture University, Ludhiana: • Lecture of Bhai Ajmer ...
Education and Nationalism - Speech of Bhai Ajmer Singh During Seminar at Punjabi University: • Education and National...
Bhai Ajmer Singh on Babbar Akali Movement, Indian Nationalism and Distortion of Sikh History : • Bhai Ajmer Singh on Ba...
Speech of S. Ajmer Singh during Seminar on Nationalism In Contemporary Context (by Samvad): • Speech of S. Ajmer Sin...
Sikh Gurus & Nationalism: How Indian Nationalists Distorting the Imago of Sikh Guru Sahib : • Sikh Gurus & Nationali...

Пікірлер: 94
@MadeinPanjab1699
@MadeinPanjab1699 2 жыл бұрын
ਸ਼ੁਕਰ ਅੱਜ ਬਾਪੂ ਆਇਆ ਬੜੀ ਉਡੀਕ ਰਹਿੰਦੀ
@sukhjudge5489
@sukhjudge5489 2 жыл бұрын
ਮੇਹਰ ਸਿੰਘ ਬਾਈ ਤੂੰ ਕਿਸਮਤ ਵਾਲਾ ਜਿਹਨੂੰ ਸਰਦਾਰ ਅਜਮੇਰ ਸਿੰਘ ਜੀ ਹੁਣਾ ਨਾਲ ਬੈਠਣ ਦਾ ਮੌਕਾ ਮਿਲਦਾ ਬਾਰ ਬਾਰ ❤️❤️
@baljeetkaur5332
@baljeetkaur5332 2 жыл бұрын
ਕਾਸ਼ ਇਹ ਗੱਲਾਂ ਹਰ ਸਿੱਖ ਦੇ ਕੰਨਾ ਤਕ ਪਹੁੰਚ ਜਾਏ। ਪਰ ਦੁੱਖ ਦੀ ਗੱਲ ਹੈ ਕਿ ਸਿਖਾਂ ਨੇ ਇਤਹਾਸ ਪੜ੍ਹਨਾ ਹੀ ਛ ਡ ਦਿੱਤਾ।ਸੁਣਦੇ ਵੀ ਨਹੀਂ।
@sukhjudge5489
@sukhjudge5489 2 жыл бұрын
ਸਰਦਾਰ ਅਜਮੇਰ ਸਿੰਘ ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤️ ਬੜੀ ਤਬਦੀਲੀ ਆਈ ਜ਼ਿੰਦਗੀ ਚ ਤੁਹਾਡੇ ਵਿਚਾਰਾ ਨਾਲ ਤੁਹਾਡੀ ਹਰ ਇੱਕ ਗੱਲ ਰੂਹ ਤੱਕ ਜਾਂਦੀ ਆ ਗੁਰੂ ਸਾਹਿਬ ਪ੍ਰਤੀ ਸਨੇਹ ਇਹਨਾ ਵੱਧ ਗਿਆ ਤੁਹਾਨੂੰ ਸੁਣ ਸੁਣ ਕੇ …. ਪਹਿਲਾ ਸਥੂਲ ਰੂਪ ਚ ਹੀ ਚੀਜ਼ਾਂ ਦਿੱਖ ਦੀਆਂ ਸੀ , ਪਰ ਹੁਣ ਸੂਖ਼ਮ ਰੂਪ ਚ ਕੀ ਕੀ ਵਾਪਰ ਰਿਹਾ, ਕਿਉਂ ਵਾਪਰ ਰਿਹਾ, ਕਿਵੇਂ ਵਾਪਰ ਰਿਹਾ, ਕੋਣ ਕਰ ਰਿਹਾ , ਸਾਡਾ ਅਸਲ ਦੁਸ਼ਮਣ ਕੋਣ ਆ ਇਹ ਸਾਰੀਆਂ ਗੱਲਾਂ ਦੀ ਸਮਝ ਬੜੀ ਚੰਗੀ ਤਰ੍ਹਾਂ ਹੋ ਗਈ ❤️❤️
@simratpalsinghbrar5222
@simratpalsinghbrar5222 2 жыл бұрын
ਅੱਖਾਂ ਖੋਲਣ ਵਾਲੀ ਵੀਡੀਓ ਬਹੁਤ ਵਧੀਆ ਬਾਪੂ ਜੀ ਧੰਨਵਾਦ
@rajdeepsingh6309
@rajdeepsingh6309 2 жыл бұрын
Most intelligent Sikh in world
@arshdhillon6300
@arshdhillon6300 2 жыл бұрын
Bapu ji brri vaddi gal paa diti tuc aaj dimaag ch....baba ji salute ah ji tuhanu eh gallan kise kise de smjh aundi
@sandeepsinghkaul149
@sandeepsinghkaul149 2 жыл бұрын
ਬਹੁਤ ਸੋਹਣੀ ਵਿਆਖਿਆ ਕੀਤੀ ਦੇਸ਼-ਭਗਤੀ ਤੇ ਰਾਸ਼ਟਰਵਾਦ ਦੀ । ਚਿੱਤ ਤਾ ਕਰਦਾ ਸੀ ਕਿ ਵਿਚਾਰ ਕਦੇ ਖ਼ਤਮ ਹੀ ਨਾ ਹੋਵੇ । ਵਡਭਾਗੀ ਹਾਂ ਕਿ ਕੌਮ ਕੋਲ ਸਰਦਾਰ ਅਜਮੇਰ ਸਿੰਘ, ਭਾਈ ਉਦੋਕੇ, ਭਾਈ ਮਨਧੀਰ ਸਿੰਘ, ਡਾ਼ ਸੇਵਕ ਸਿੰਘ ਪੰਜਾਬੀ ਮਾਂ- ਬੋਲੀ ਦੇ ਵਿਗਿਆਨੀ ਅਤੇ ਵਿਦਵਾਨ ਹਨ ਹਾਂ ਸੂਝਵਾਨ ਮੇਜ਼ਬਾਨ ਮਿਹਰ ਸਿੰਘ ਵੀ ਸ਼ਲਾਘਾਯੋਗ ਨੇ । ਵਾਹਿਗੁਰੂ ਚੜਦੀ ਕਲਾ ਚ’ ਰੱਖਣ 🙏 ਤੇ ਕੌਮ ਨੂੰ ਵਿਵੇਕ ਦਾ ਦਾਨ ਬਖ਼ਸ਼ਣ 🙏
@simratpalsinghbrar5222
@simratpalsinghbrar5222 2 жыл бұрын
ਰਾਜ ਬਿਨਾ ਨਹਿ ਧਰਮ ਚਲੇ ਹਿ ਬਿਲਕੁਲ ਠੀਕ
@babaveer.uk.148
@babaveer.uk.148 2 жыл бұрын
ਨਹੀਂ ਸਾਡੇ ਗੁਰੂਆਂ ਦਾ ਆਉਣਾ ਨਾ ਮਿਟ ਸਕਦਾ ਨਾ ਅਜਾਂਈ ਜਾ ਸਕਦਾ , ਕੋਈ ਕਿੰਨੀ ਵੀ ਕੋਸ਼ਿਸ਼ ਕਰ ਲੲੇ ਸਮੇਂ ਦੇ ਕਾਰਨ ਥੋੜਾ ਧੂੰਦਲਾ ਜ਼ਰੂਰ ਪੈ ਸਕਦਾ ਏ ਪਰ ਇੱਕ ਦਿਨ ਨਵੇਂ ਚਮਕਦੇ ਹੋਏ ਸੂਰਜ ਵਾਗੂ ਉਭਰ ਕੇ ਆਏਗਾ ਤੇ ਜਿਸ ਅੱਗੇ ਬਾਕੀ ਸਬ ਧੁੰਦਲਾ ਪੈ ਜਾਵੇਗਾ । ਬਸ ਲੋੜ ਹੈ ਸਾਨੂੰ ਇਸ ਨੂੰ ਜੀਵਤ ਰੱਖਣ ਦੀ ।।
@azadsoch_01
@azadsoch_01 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਇਹਨਾਂ ਵਿਚਾਰਾਂ ਨੂੰ ਸਾਡੇ ਨਾਲ ਸਾਂਝੇ ਕਰਨ ਲਈ , ਇਸ ਜਾਣਕਾਰੀ ਦੀ ਬਹੁਤ ਲੋੜ ਸੀ 🙏🏻 ਬਹੁਤ ਸਵਾਲਾਂ ਦੇ ਜਵਾਬ ਬਿਨਾਂ ਕੁਝ ਪੁੱਛਿਆ ਹੀ ਮਿਲਗੇ 🙏🏻
@tharmindersingh897
@tharmindersingh897 2 жыл бұрын
ਬਹੁਤ vadia ਸ, ਅਜਮੇਰ ਸਿੰਘ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਬਖਸ਼ੇ।
@amritsar8947
@amritsar8947 2 жыл бұрын
ਬਹੁਤ ਖੂਬਸੂਰਤ ਵੀਡੀਉ # ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ ਬੇਸ਼ਕੀਮਤੀ ਗੱਲਾਂ ਦੀ ਸਾਂਝ ਪਾਈ
@hamdeepsingh8991
@hamdeepsingh8991 2 жыл бұрын
ਧੰਨਵਾਦ ਬਾਪੂ ਜੀ... ਉਹ ਧੰਨ ਭਾਗੀ ਸਨ ਜੋ ਗੁਰੂ ਦੇ ਉੱਚੇ ਉਦੇਸ਼ ਨੂੰ ਨੇਪਰੇ ਚਾੜ੍ਹਦਿਆਂ ਲਹਿਰ ਵਿੱਚ ਸ਼ਹੀਦ ਹੋ ਗਏ
@simranjeetsingh6410
@simranjeetsingh6410 2 жыл бұрын
Sardar Ajmer Singh ji Waheguru ji ka Khalsa ,Waheguru ji ki Fateh🙏🙏🙏🙏🙏Italy 🇮🇹
@azadsoch_01
@azadsoch_01 2 жыл бұрын
ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਬਾਪੂ ਜੀ
@simratpalsinghbrar5222
@simratpalsinghbrar5222 2 жыл бұрын
ਅਸਲ ਪੜਚੋਲ ਬਹੁਤ ਬਹੁਤ ਧੰਨਵਾਦ ਬਾਪੂ ਜੀ
@HSsingh741
@HSsingh741 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਤੁਸੀਂ ਇਤਹਾਸ ਬਾਰੇ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।।
@rubydhillon8935
@rubydhillon8935 2 жыл бұрын
Thank you uncle ਕਿਵਾੜ ਖੋਲ੍ਹਣ ਲਈ
@BalwinderSingh-xc3po
@BalwinderSingh-xc3po 2 жыл бұрын
आप जी इस विषय दिती जानकारी ने ज्ञान बीच वादा किया है सुक्रिया सर जी
@user-mu6er5tz6g
@user-mu6er5tz6g 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@kuldeepSingh-vh7lb
@kuldeepSingh-vh7lb 2 жыл бұрын
Punjab v ek desh c veero jago veero jago Azadi Hi Hall ha veero vote bano veero vote bano veero Azadi Punjab da hak ha veero jago veero jago vote bano veero
@arshdhillon6300
@arshdhillon6300 2 жыл бұрын
Bai ji ik gal jrur ah ki bapu ji di rabb naal bhut jyada attachment ah ....ohi bnde kol budhi hundi ehna cheezan nu smjhn ch
@simratpalsinghbrar5222
@simratpalsinghbrar5222 2 жыл бұрын
ਵੀਡੀਓ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ ਧੰਨਵਾਦ
@KuldeepSingh-hg7yn
@KuldeepSingh-hg7yn 2 жыл бұрын
great historian sahab
@blackiaagaming7675
@blackiaagaming7675 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏 🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@ardamansingh6812
@ardamansingh6812 2 жыл бұрын
Bapu ji ik video bhai Bharpur singh Balbir vaare v banao 🙏🙏
@navmander617
@navmander617 2 жыл бұрын
I am reading your books these days!! Just wanted to say wonderful work! Waheguru koom nu gyan daan bakshan!!
@truepolitics5293
@truepolitics5293 2 жыл бұрын
Wow what a man :), long live Bhai Ajmer Singh
@gurjeetsingh5079
@gurjeetsingh5079 2 жыл бұрын
ਬਾਬਾ ਜੀ ਜਿਉਦੇ ਰਹੋ
@lovepreetgill5272
@lovepreetgill5272 2 жыл бұрын
This best knowledge from the best source ,,, really grateful to have him💕
@satvindersingh2907
@satvindersingh2907 2 жыл бұрын
Bhapu g bhut bhut dhanbaad guru ji chardikala bakshan aap g nu
@prabhjotsingh200
@prabhjotsingh200 2 жыл бұрын
Jab Lag Khalsa Rahe Niara, Tab Lag Tej Dioon Mein Sara Jab Eh Gaye Bipran Ki Reet, Mein Na Karoon In Ki Parteet. ਵਾਹਿਗੁਰੂ ਜੀ
@gsmaan21
@gsmaan21 2 жыл бұрын
Always great respect for Sardar Ajmer Singh 🙏🏻
@theeternalguru5456
@theeternalguru5456 2 жыл бұрын
ਬਾਦਲ। ਕੈਪਟਨ / ਕੇਜਰੀ ਸੱਭ ਭਾਰਤੀ ਛਡਿਅੰਤਰਤੰਤਰ (ਲੋਕਤੰਤਰ)ਦੇ ਗੁਲਾਮ ਨੇ ਜਿਥੇ ਇਮਾਨਦਾਰੀ ਗੈਰ ਕਾਨੂੰਨੀ ਹੈ ਤੇ ਬੇਈਮਾਨੀ / ਕਪਟ / ਬੇਇਨਸਾਫੀ ਸਵਿਧਾਨਕ ਹੱਕ🎯 ਪੰਜਾਬ ਨੂੰ ਗੁਰੂਆਂ(ਮੀਰੀ ਪੀਰੀ ) ਦੇ ਸਿਧਾਂਤ ਨੂੰ ਪਰਣਾਈ ਜਥੇਬੰਦਕ ਧਿਰ ਦੀ ਲੋੜ ਹੈ🏹
@ManjeetSingh-dc2ht
@ManjeetSingh-dc2ht 2 жыл бұрын
Vot vadiya tarike nal gal nu samajhan di koshish keeti gayi hai bappu ji Danwad jankari den ly ...tusi bot vadiya kmm kar rahe o ji sanu Jhooth nu is jankari de bot lodd aa ji 🙏🙏🙏
@harshdeepsingh8211
@harshdeepsingh8211 2 жыл бұрын
Salute hai ji bapu nu
@azadsoch_01
@azadsoch_01 2 жыл бұрын
ਬਹੁਤ ਵਧਿਆ ਵਿਚਾਰ ਹਨ
@gurtajgamerz7426
@gurtajgamerz7426 Жыл бұрын
Great Thoughts Of Bapu Ajmer Singh Ji
@sukhvirhundal2680
@sukhvirhundal2680 2 жыл бұрын
G jror upload mai oh video’s bhaut war suniyea wa , thodia video ne dekhan sochan da bhaut vdia najariyea dita Ji dhanwad 🙏 waheguru lambhia umara bakshan thounu Ji 🙏
@jhirmalsingh606
@jhirmalsingh606 2 жыл бұрын
Waheguru ji
@singh3100
@singh3100 2 жыл бұрын
Very nice bapu g
@gurcharansembhi8722
@gurcharansembhi8722 2 жыл бұрын
Very good
@sharanpreetrehal8826
@sharanpreetrehal8826 5 ай бұрын
Waheguru ji ❤❤
@gurjotsingh5206
@gurjotsingh5206 2 жыл бұрын
ਸ਼ਾੲਿਦ ੲਿਸੇ ਲੲੀ ਸਾਡੇ ੲਿਤਿਹਾਸਿਕ ਗ੍ਰੰਥਾਂ ਨੂੰ ਪਾਸੇ ਕਰਨ ਲੲੀ ਸ਼ਾਜਿਸਾ ਰਚੀਅਾ ਜਾ ਰਹੀਅਾਂ ਨੇ ਤਾ ਜੋ ਗੁਰੂ ਸਾਹਿਬਾਂ ਨੂੰ ਵੀ ਰਾਸ਼ਟਰਵਾਦੀ ਦਰਸਾੲਿਅਾ ਜਾ ਸਕੇ।
@leviparrish4109
@leviparrish4109 2 жыл бұрын
Sat shri akaal g.
@user-rl9dc2ge6b
@user-rl9dc2ge6b 2 жыл бұрын
Thank you, Thank you, Thank you for coming. We were waiting for days. 🙏
@JagjeetSingh-bp6li
@JagjeetSingh-bp6li 2 жыл бұрын
Ik video vich tussi keha si ke karku lehar jitt de koll to murri a,ta kirpa karke is te ik video pau,ta ke veham durr hon ke jida lok kende ne ki a sad sarkaar ne kita te har sarkaar de control vich si..
@mandeep871
@mandeep871 2 жыл бұрын
Ajmer Singh ji bhot deep thinker ne
@gurtajgamerz7426
@gurtajgamerz7426 Жыл бұрын
Khalastaan Zindabaad Waheguru jiii
@jagdeeshbrar1689
@jagdeeshbrar1689 2 жыл бұрын
Waheguru ji 🙏
@jaswindersingh-yt4nj
@jaswindersingh-yt4nj 2 жыл бұрын
ਹਿੱਤ ਤੇ ਹੱਕ ਚ ਕੀ ਫ਼ਰਕ ਹੋ ਸਕਦਾ ਵੀਰ ਜੀ ਕੋਈ ਦਸ ਸਕਦਾ ?
@malhibuttar3187
@malhibuttar3187 2 жыл бұрын
Bapu ji siyana tan nhi koi bhota mai. Prr lgda nhi ki jis trah hun sari duniya aes desh de khilaf ho chuke ne. China, America, Russia, Pakistan sare ee isde khilaf ne. Sanu apne sangarsh nu mudh surjeet krna chahida. Guru Gobind singh ji di mehr sadka bahri takta da sath mil gya tan assi azad ho skde haa
@sohanramgharia5377
@sohanramgharia5377 2 жыл бұрын
Thanks
@NOAHCRAZYMAGIC
@NOAHCRAZYMAGIC 2 жыл бұрын
But remember complete faith on AKAAL PURAKH AND AKAL TAKHAT
@manpreetkaur-hw8hj
@manpreetkaur-hw8hj 2 жыл бұрын
Mein jadon vi thanu sundi han duje lokan nu tan samj aunda aaj tak asie gva ki liya, sikh kithe khad gyr ne a ke, apna falsfa apni hond sab ape hi khatam karan lagge hoye a
@rajdeepsingh6309
@rajdeepsingh6309 2 жыл бұрын
Good thoughts
@manindersekhon4987
@manindersekhon4987 2 жыл бұрын
nice ji
@sukhvirhundal2680
@sukhvirhundal2680 2 жыл бұрын
Bill radh hon ja naa hoon Indian state kuj ku tan kamzaab ho gyi hai sardar ajmer singh g 26 toh baadh daar de vicho kive bharat mata d jai kiti eh kuj loka ne te TV de Propaganda tan jawab apne aap nu desh bhagat keh k daina ewe dia galan bhaut khatarnaak hoyea ne g , apna khalsayi jhanda sadh k tirangye laye gye oh v apne daar cho te loka nu dsan lyi v g asi tan bhaut desh bhagat aaw murak lok apni asli pehchaan sadh k bharat mata de chelay ban gye Ji
@amarjitlehra4294
@amarjitlehra4294 2 жыл бұрын
Eagerly waiting for your video
@sammysangha2640
@sammysangha2640 2 жыл бұрын
Thanks sir
@amarjitlehra4294
@amarjitlehra4294 2 жыл бұрын
Plz try to upload one video in a week
@gurtajgamerz7426
@gurtajgamerz7426 Жыл бұрын
Bapu Ajmer Singh ji Zindabaad
@SukhdeepSingh-cf8um
@SukhdeepSingh-cf8um 2 жыл бұрын
Good job s ajmer singh ji and mehar singh
@AmanSingh-gg3bk
@AmanSingh-gg3bk 2 жыл бұрын
great & thanks for sharing links
@sharrysingh6349
@sharrysingh6349 2 жыл бұрын
👌👌👌❤️❤️
@davinderssingh2451
@davinderssingh2451 2 жыл бұрын
very good information
@user-co6px6pi9k
@user-co6px6pi9k 2 жыл бұрын
🙏
@blackiaagaming7675
@blackiaagaming7675 2 жыл бұрын
🙏🙏🙏🙏🙏🙏🙏🙏🙏🙏🙏🙏🙏 ਵੀਰ ਮੇਹਰ ਸਿੰਘ ਜੀ ਤੁਸੀ ਬਾਪੂ ਅਜਮੇਰ ਸਿੰਘ ਜੀ ਦੀ ਕਿਤਾਬ ( ਹੰਨੇ ਹੰਨੇ ਪੀਰੀ) ਬਾਰੇ ਵੀ ਇੱਕ ਇੰਟਰਵਿਊ ਜਰੂਰ ਕਰੋ ਜੀ ।
@galaxynote2488
@galaxynote2488 2 жыл бұрын
Eh kdo aayi book?
@rubydhillon8935
@rubydhillon8935 2 жыл бұрын
He thinks so . May be one day
@ravisingh3653
@ravisingh3653 2 жыл бұрын
Khalistan zindabad
@firekhalsa8478
@firekhalsa8478 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harmansinghpanjab
@harmansinghpanjab 2 жыл бұрын
bapuji bhut khull k bolde 🙏🙏
@jagwindersingh1248
@jagwindersingh1248 2 жыл бұрын
🙏🙏🙏👌👌
@user-kf9bd9gl7p
@user-kf9bd9gl7p 2 жыл бұрын
ਬਸ| ਇਸੇ ਕਰਕੇ ਕਲਗੀਧਰ| ਜੀ ਨੇ ਭਾਈ| ਨਂਦਲਾਲ| ਨੂ ਜਂਗ| ਵਿਚ| ਸ਼ਹੀਦਨਾ ਹੋਣ| ਦਿਤਾ ਕਿਉ ਕਿ ਕਲਮ| ਦੀ ਮਾਰ| ਵੀ ਬਹੂਤ| ਮਾਰਦੀ ਹੈ ਜੋ ਕਲਮ| ਦਾ ਧਨੀ ਅਜ| ਸੁਤਿਆ| ਸ਼ੇਰਾਲਈ| ਹਲੂਣਾ ਪਰ| ਗੁਦਾਰਾ ਲਈ| ਲਾਹਣਤ|
@sukhjudge5489
@sukhjudge5489 2 жыл бұрын
ਮੇਹਰ ਸਿੰਘ ਵੀਰ ਜੀ ਆਪਣਾ ਕੋਈ ਸੰਪਰਕ ਨੰਬਰ ਜਾ ਆਪਣਾ ਕੋਈ ਫੇਸਬੁੱਕ , ਇੰਸਟਾਗ੍ਰਾਮ ਦਾ ਖਾਤਾ ਸ਼ੇਅਰ ਕਰੋ ਧੰਨਵਾਦ 🙏🏻
@jagsirgill1285
@jagsirgill1285 2 жыл бұрын
🙏🙏🙏🙏
@Chefsingh90
@Chefsingh90 2 жыл бұрын
🙏🏻
@laddi131
@laddi131 2 жыл бұрын
🙏🙏🙏
@Sing-ek2ed
@Sing-ek2ed 2 жыл бұрын
Jaagdi jameer waleya nu samaj auniyan gallan duje te hoye na hoye ek Braber.
@javedinayat7407
@javedinayat7407 2 жыл бұрын
Please always write video title in two languages so that we from Pakistani side can watch your videos . We cannot read Gurmukhi titles.
@Hindumyreligion
@Hindumyreligion 2 жыл бұрын
Ajmeer Singh g nu bhandan layi the sikh narrative channel bna k manipulated gallan kitian ja rahia na veer g
@ataudio3690
@ataudio3690 2 жыл бұрын
eh tan dastoor duniya da bhaji.
@Hindumyreligion
@Hindumyreligion 2 жыл бұрын
@@ataudio3690 jhooth da parchar hi anna jiyada kita ja reha k sahi jankari kisa tak pahunchan ni ditti ja rahi. Jithon sach boliya v janda otha odha hi vadda jhooth khada kar ditta janda .jhooth v eda da jisnu ek tabka sach mann k sunna cahunda kyuki hauma hai oho apni app nu ucha ta duji nu neva sabat karna cahunda han eda di bahimani jhooth da tham bandi hai ta usnu tikka k rakhdi hai
@amarjitlehra4294
@amarjitlehra4294 2 жыл бұрын
Mehar singh ji I want to meet sr.ajmer singh
@jhirmalsingh606
@jhirmalsingh606 2 жыл бұрын
ਅੰਗਰੇਜ਼ ਆਪਣੀਆਂ ਪ੍ਰਾਰੇਸਿਆ ਫ਼ੌਜ ਵਿਚ ਫੌਜ਼ੀ ਅਫ਼ਸਰਾਂ ਨੂੰ ਦੇ ਕੇ ਗਏ ਸੀ ਅੰਗਰੇਜ਼ ਤੁਸੀਂ ਸੋਚਦੇ ਹੋ ਕੇ ਚਲੇਗੇ ਪਰ ਉਹਨਾਂ ਦੀਆਂ ਪ੍ਰੇਸਿਆ ਅੱਜ ਫੌਜ਼ ਵਿਚ ਲਾਗੂ ਆ ਬਾਪੂ ਜੀ ੭ਓ
@javedinayat7407
@javedinayat7407 2 жыл бұрын
Pai G kuj English Ya roman vich vi Lekh liya Kero takay assi Pakistan walay passay vi tuhadi gal baat sun day rehnay han.
@parmindersingh4670
@parmindersingh4670 2 жыл бұрын
Waheguru ji
@Sing-ek2ed
@Sing-ek2ed 2 жыл бұрын
Waheguru ji
A clash of kindness and indifference #shorts
00:17
Fabiosa Best Lifehacks
Рет қаралды 109 МЛН
Scary Teacher 3D Nick Troll Squid Game in Brush Teeth White or Black Challenge #shorts
00:47
БОЛЬШОЙ ПЕТУШОК #shorts
00:21
Паша Осадчий
Рет қаралды 11 МЛН
A clash of kindness and indifference #shorts
00:17
Fabiosa Best Lifehacks
Рет қаралды 109 МЛН