ਰਾਗਮਾਲਾ ਪੜ੍ਹਨੀ ਬੰਦ ਹੋਵੇ giani Inder Singh Ghagga gurbani gian

  Рет қаралды 46,015

Gurbani Gian

Gurbani Gian

Күн бұрын

Пікірлер: 360
@narindersingh-zv9vj
@narindersingh-zv9vj 5 жыл бұрын
ਬੱਬਰ ਸ਼ੇਰ
@shivanisharma5562
@shivanisharma5562 2 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਕਦੋਂ ਖਤਮ ਹੋਵੇਗੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅
@LovepreetSingh-gt7bz
@LovepreetSingh-gt7bz 3 жыл бұрын
ਬਾਹਲੀ ਵੱਡੀ ਚਵਲ ਆ ਇਹ ਕਦੇ ਦਸਮ ਬਾਣੀ ਤੇ ਟਿੱਪਣੀ ਕਦੇ ਰਾਗਮਾਲਾ ਤੇ ਇਹ ਤੇ ਨੇਕੀ ਢਡਰੀ ਬਿੱਟੂ ਮਿਸ਼ਨਰੀ ਸਾਰਿਆ ਦਾ ਪਿਉ ਹੈ ਇਹ ਸਾਲੇ ਸਾਰੇ ਮਾਰੇ ਜਾਣੇ ਆ ਬਾਣੀ ਦੇ ਨਿੰਦਦਾ ਨੇ ਜੈਕਾਰਾ ਗਜਾਵੈ ਫਤਹੇ ਪਾਵੈ ਬਾਣੀ ਦੇ ਨਿੰਦਕਾ ਨੂੰ ਝਟਕਾਵੇ ਦਬੜੂ ਘੂਸੜੂ ਨੂੰ ਸੋਧਾਂ ਲਾਵੇ ਸਤਿ ਸ਼੍ਰੀ ਅਕਾਲ ਜੋ ਆਇਆ ਮਹਾਂਕਾਲ ਦੀ ਸ਼ਰਨ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੇ
@arvinderkaur270
@arvinderkaur270 3 жыл бұрын
ਗੁਰਬਾਣੀ ਹੈ ਜਾਂ ਨਹੀਂ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਜਰੂਰ ਹੈ। ਭਾਈ ਜੀ ਦੀਆਂ ਕਹੀਆ ਗੱਲਾਂ ਮੰਨਣ ਵਾਲੀਆਂ ਨਹੀਂ ਲੱਗਦੀਆਂ। ਸੋਚ ਸਮਝ ਕੇ ਵਿਚਾਰ ਕਰਨਾ। ਪਹਿਲੀ ਵਾਰ ਸੁਣਿਆ ਹੈ ਇਹ ਸਭ। ਭਾਈ ਗੁਰਦਾਸ ਜੀ ਨੂੰ ਵਿਚਾਰਨ ਅਤੇ ਮੰਨਣ ਦੀ ਲੋੜ ਹੈ ।
@jaspalsingh6124
@jaspalsingh6124 5 ай бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ 15 ਭਗਤਾਂ 11 ਭਟ 4 ਗੁਰਸਿੱਖਾ ਦੀ ਬਾਣੀ ਦਰਜ ਹੈ। ਜੋ ਸਿੱਖ ਰਾਗਮਾਲਾ ਪੜਨ ਦੇ ਹਾਮੀ ਹਨ ਉਹ ਇਹ ਦੱਸਣ ਦੀ ਕਿਰਪਾ ਕਰਨ ਕਿ ਇਨਾ 36 ਮਹਾਂਪੁਰਖਾਂ ਵਿੱਚੋ ਕਿਸਨੇ ਰਾਗਮਾਲਾ ਲਿਖੀ ਹੈ।ਅਗਰ ਇੰਨਾ ਚੋਂ ਕਿਸੇ ਨੇ ਨਹੀ ਲਿਖੀ ਤਾ ਇਹ ਗੁਰਬਾਣੀ ਨਹੀ ਹੈ ।
@DilbagSingh-sz5eo
@DilbagSingh-sz5eo 3 жыл бұрын
Shiromani comety te rajnertak loka da kabjja 👍👍👍👍
@drkundlas4275
@drkundlas4275 6 жыл бұрын
ਮਸਲਾ ਗੰਭੀਰ ਹੈ
@baljitsinghnirgun
@baljitsinghnirgun 2 жыл бұрын
ਪਾਪੀਆਂ ਕਿਥੋਂ ਤੇਰਾ ਭਲਾ ਹੋਵੇਗਾ
@labanachoyyt4090
@labanachoyyt4090 Жыл бұрын
Es nu ina patta nhi ke ਗੂਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ ਕਿਹਾ ਜਾਂਦਾ ਹ ਨਾ ਕਿ ਪੰਨੇ।। ਮੂਰਖ ਘੱਘਾ
@simranjitsimranjit7043
@simranjitsimranjit7043 6 жыл бұрын
💯👍👍👍👍👍👍
@inderdeepkaur3488
@inderdeepkaur3488 Жыл бұрын
🙏🏻
@kuldeepmaan3631
@kuldeepmaan3631 6 жыл бұрын
ਠੀਕ ਅਾ ਬਾਪੂ ਜੀ ਦਲੇਰ ਬਾਪੂ ਜੀ
@harjeetkaur8103
@harjeetkaur8103 6 жыл бұрын
kuldeep maan ਬਿਲਕੁਲ ਸਹੀ ਵੀਰ ਜੀ
@harpreethappy1891
@harpreethappy1891 6 жыл бұрын
Tann far la bapu da
@randolphbautista
@randolphbautista 3 жыл бұрын
@@harpreethappy1891 eh v lagda tusi dasam vicho hi giyaan prapat Kita a
@surindersinghsidhamerimathohri
@surindersinghsidhamerimathohri 6 жыл бұрын
::;:;;;;;;ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::;;;;; ::;;;;;;;;;:::::ਏਕੌ ਜਪਿ ਏਕੋ ਸਾਲਾਹਿ;;:::;::;:::: ::::::::;॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥:::::::: ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::; ਜੈਸਾ ਜਿੱਨਾ ਦਾ ਆਖੌਤੀ ਦਸਮ ਗਰੰਥ ਹੋਵੇ ਗਾ ਉਦੱਾ ਦਾ ਉਨੱਾ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::; ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ :::::;;::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::::::: ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭ ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::: :::::::::;;::::::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ:::::::::::::: ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::::: ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ ::SIKHS HAVE ONLY ONE GURU, SAHIB SRI GURU GRANTH SAHIB JI:: :::::::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ::: ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ :::::::;;ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::;;:: ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ :: ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੰੂ ਕੀ ਹਦਾਇਤ ਦੇ ਰਹੇ ਹਨ ਸਿੱਖਾਂ ਨੰੂ ਛੇਤੀ ਤੋਂ ਛੇਤੀ ਅਖੌਤੀ ਗਰੰਥ RSS ਤੇ ਹਿੰਦੂ ਮੱਤ ਵਾਲ਼ਿਆਂ ਨੂੰ ਵਾਪਸ ਕਰ ਦੇਨਾ ਚਾਹੀਦਾ ਹੇ ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ ਜੇ ਸਿੱਖ ਸੁੱਖ ਚੁਹੱਦੇ ਆ ਤੇ ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::: ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ:: :::::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ::: GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;; MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ) THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;; DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT. ::::::::PLEASE SHARE THIS MESSAGE WITH AS MANY SIKHS POSSIBLE TO GET BLESSING FROM OUR BELOVED GURU GOBIND SINGH SAHIB JI:::;;; ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਗਰੰਥ ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159} ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨) ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;; ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
@bmsohal1
@bmsohal1 Жыл бұрын
So thankful to you. I was very confused after reading it. It has no relationship with God and spirituality. Then I thought of the sajish of shaitaan. But once Guru Ji blesses us, we can understand what is Gurbani and what is ralawatt. Shukraan.
@pritamsingh9710
@pritamsingh9710 26 күн бұрын
Prof. Inder Singh Ghagga ji, ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਇੱਕ ਬਾਣੀ ਹੈ ਅਤੇ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਅਖੀਰ ਵਿੱਚ ਦਰਜ ਕਰਵਾਈ ਸੀ। ਇਹ ਹੋਰ ਕਿਸੇ ਕਵੀ ਦੀ ਰਚਨਾ ਨਹੀਂ ਹੈ। ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਜੀ ਤੋਂ ਇਹ ਬਾਣੀ ਅਖੀਰ ਵਿੱਚ ਦਰਜ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕਰਵਾਇਆ ਸੀ ਅਤੇ ਬਾਬਾ ਦੀਪ ਸਿੰਘ ਜੀ ਨੇ ਇਸਦੇ ਹੋਰ ਸਰੂਪ ਸਾਰੇ ਤੱਖਤਾਂ ਵਾਸਤੇ ਤਿਆਰ ਕੀਤੇ ਸਨ। ਇਸੇ ਵਿੱਚੋਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ (ਰਾਗਮਾਲਾ ਬਾਣੀ ਸਮੇਤ) ਅਤੇ ਇਕ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸਰੂਪ (Chritropakhiyan ਬਾਣੀ ਸਮੇਤ) ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਜਾਣ ਵੇਲੇ ਆਪਣੇ ਨਗਾਰਚੀ ਭਾਈ ਨਾਥਾ ਸਿੰਘ ਨੂੰ ਬਖਸ਼ਿਸ਼ ਕੀਤੇ ਸਨ ਜੋ ਉਹ ਆਪਣੇ ਨਗਰ ਕਪੂਰਗੜ੍ਹ ਅਮਲੋਹ ਵਿਖੇ ਲੈ ਗਏ ਸਨ। ਇਹ ਦੋਨੋਂ ਸਰੂਪ ਅਤੇ ਕੁੱਝ ਗੁਰੂ ਜੀ ਦੇ ਸ਼ਸਤਰਾਂ ਸਮੇਤ ਸੰਨ 2000 ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁਰਾਣੀ ਹਵੇਲੀ ਵਿਚ ਲੱਕੜੀ ਦੇ ਤਿੰਨ ਬਕਸਿਆਂ ਵਿੱਚ ਮਿਲੇ ਸਨ। ਇਸ ਵਾਰੇ ਮੈਨੂੰ ਦੋ ਵੀਡੀਓ KZbin ਤੋਂ ਸੰਨ 2018 ਵਿੱਚ ਮਿਲੇ ਸਨ ਜੋ ਹੇਠਾਂ ਦੇ ਰਿਹਾ ਹਾਂ। ਇਹਨਾਂ ਵਿਚੋਂ ਹੀ ਇੱਕ ਰਾਗਮਾਲਾ ਸਮੇਤ ਸਰੂਪ ਨੂੰ ਹੀ ਦਸਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ਵਿਖੇ ਗੁਰ ਗੱਦੀ ਦਿੱਤੀ ਸੀ ਅਤੇ ਦੂਸਰਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕੀਤਾ ਸੀ। ਇਸ ਤੋਂ ਇਲਾਵਾ ਇੱਕ 300 ਸਾਲ ਪੁਰਾਣਾ ਸੰਮਤ 1769 ਦਾ ਸਰੂਪ ਰਾਗਮਾਲਾ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਵਾਲੇ ਦਾ ਵੀਡੀਓ ਵੀ ਦੇ ਰਿਹਾ ਹਾਂ। ਇੱਕ ਹੋਰ ਸਰੂਪ ਜੋ ਸੰਮਤ 1776 ਦਾ ਰਾਗਮਾਲਾ ਸਮੇਤ ਖਡੂਰ ਸਾਹਿਬ ਵਿਖੇ ਹੈ ਉਸਦਾ ਵੀ ਵੀਡੀਓ ਦੇ ਰਿਹਾ ਹਾਂ। ਇਹ ਸਾਰੇ ਪ੍ਰਤੱਖ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਰਾਗਮਾਲਾ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ ਨਾ ਕਿ ਕਿਸੇ ਕਵੀ ਦੀ ਰਚਨਾ। ਇਹਨਾਂ ਸਾਰੇ ਹੱਥ ਲਿਖਤ ਲੜੀਵਾਰ ਸਰੂਪਾਂ ਵਿੱਚ ਸਲੋਕ ਮਹਲਾ ਨੌਵਾਂ ਬਾਣੀ ਦਾ ਆਖਰੀ ਦੋਹਰਾ ( ਬਲ ਹੋਆ ਬੰਧਨ ਛੁਟੇ) ਪਾਤਸ਼ਾਹੀ ਦਸਵੀਂ ਦਾ ਹੈ ਅਤੇ ਉਸਤੋਂ ਪਹਿਲਾਂ ਮ: 10 ਲਿਖਿਆ ਹੋਇਆ ਹੈ। ਆਪਨੇ ਜੋ ਕਿਹਾ ਕਿ ਮਾਧਵਨਲ ਅਤੇ ਕਾਮਕੰਦਲਾ ਦੀ ਜੋ ਕਵੀ ਆਲਮ ਨੇ ਕਵਿਤਾ ਲਿਖੀ ਹੈ ਉਸ ਵਿੱਚੋਂ ਰਾਗਮਾਲਾ ਲਈ ਗਈ ਹੈ। ਇਹ ਬਿਲਕੁੱਲ ਗਲਤ ਹੈ। ਅਸਲ ਵਿੱਚ ਕਵੀ ਆਲਮ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਵੀ ਸੀ ਉਸਨੇ ਗੁਰਬਾਣੀ ਵਾਲੀ ਰਾਗਮਾਲਾ ਚੋਰੀ ਕਰਕੇ ਅਪਣੀ ਕਵਿਤਾ ਵਿੱਚ ਫਿੱਟ ਕੀਤੀ ਹੈ। ਇਸ ਵਾਰੇ ਡਾ Harbhajan Singh ਦਾ ਵੀਡੀਓ ਹੇਠਾਂ ਦੇਖ ਲੈਣਾ ਜੀ। ਰਾਗ ਮਾਲਾ ਵਿੱਚ ਆਏ ਸਾਰੇ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਬਾਕੀ ਰਾਗ ਅਤੇ ਉਸ ਤੋਂ ਵੀ ਜ਼ਿਆਦਾ ਰਾਗ ਦਸਵੇਂ ਪਾਤਸ਼ਾਹ ਦੇ ਸ੍ਰੀ ਦਸਮ ਗ੍ਰੰਥ ਅਤੇ ਸ਼੍ਰੀ ਸਰਬਲੋਹ ਪ੍ਰਕਾਸ਼ ਗ੍ਰੰਥ ਸਾਹਿਬ ਵਿਚ ਆਏ ਹਨ। ਗੁਰਬਾਣੀ ਅਗਾਧ ਬੋਧ ਹੈ। ਇਹ ਗੁਰੂ ਜੀ ਦੀ ਆਪਣੀ ਮਰਜੀ ਹੈ ਕਿ ਕਿਸ ਬਾਣੀ ਵਿੱਚ ਨਾਨਕ ਪਦ, ਮਹਲਾ10 ਜਾਂ ਪਾਤਸ਼ਾਹੀ10 ਲਿਖਣਾ ਹੈ। ਸਿੱਖ ਨੂੰ ਬਾਣੀ ਤੇ ਕਿੰਤੂ-ਪਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ। ਪ੍ਰਮਾਤਮਾ ਨਾਲ ਇੱਕ ਮਿੱਕ ਹੋਏ ਮਹਾਪੁਰਸ਼ਾਂ ਦੇ ਕਥਨ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਰਾਮਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰ ਰਹੇ ਸਨ ਤਾਂ ਉਸ ਵੇਲੇ ਸਾਰੇ ਰਾਗ ਰੂਪ ਧਾਰ ਕੇ ਆਪਣੇ ਪਰਿਵਾਰਾਂ ਸਮੇਤ ਆਏ ਸਨ ਅਤੇ ਆਪਣੀ ਕਲਿਆਣ ਵਾਸਤੇ ਬੇਨਤੀ ਕੀਤੀ ਸੀ। ਉਸ ਵੇਲੇ ਗੁਰੂ ਜੀ ਨੇ ਇਹ ਰਾਗਮਾਲਾ ਬਾਣੀ ਉਚਾਰਨ ਕਰਕੇ ਇਹਨਾਂ ਰਾਗਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦਿੱਤੀ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਾਣੀ ਦਾ ਜੋ ਵਿਧੀ ਪੂਰਬਕ ਨੇਮ ਅਨੁਸਾਰ ਪਾਠ ਕਰੇ ਤਾਂ ਉਸ ਨੂੰ ਰਾਗ ਵਿਦਿਆ ਸੁੱਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ। ਆਸ ਹੈ ਕਿ ਇਸ ਨਾਲ ਪੰਥ ਵਿੱਚੋਂ ਹੁਣ ਰਾਗਮਾਲਾ ਅਤੇ ਦਸਮ ਗ੍ਰੰਥ ਸਾਹਿਬ ਵਾਰੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ। ਪ੍ਰੀਤਮ ਸਿੰਘ, ਚੰਡੀਗੜ੍ਹ 20.11.24 kzbin.info/www/bejne/iqiqhWqMeMR5oLssi=6Dw53X0WDjLQIMUu kzbin.info/www/bejne/m5WynWywnNxmetEsi=hXa3L4xnOFQ4ysAe kzbin.info/www/bejne/qGnFf2uDdq91faMsi=deMo7g-9TkrIlH8V kzbin.info/www/bejne/jYHKm5dui5Vmq6ssi=Ras9pkzoy1Yg0iez kzbin.info/www/bejne/nYbZm4Kmnb2qaJYsi=Y3B9pbMhMXPb6mrs
@ManjitSingh-ny3dw
@ManjitSingh-ny3dw 3 ай бұрын
ਅਪਣੀ ਵਿਦਵਾਨੀ ਅਆ
@tarloksinghpunia7888
@tarloksinghpunia7888 Ай бұрын
ਰਿਸਵਤ ਖੋਰੀ ਜੋਰਾ ਤੇ ਹੈ ਪੰਜਬ ਵਿਚ ,ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿੰਦਾ ਹੈ ਗੂੰਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਤੈ ਸੁਖਵਿਦਰ ਸਿੰਘ ਗੋਲਡੀ ਬੀਜੈਪੀ ਲੀਡਰ ਚਡੀਗਡ ਮੋਹਾਲੀ ਇਕ ਲੱਖ ਰੁਪੲਏ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ,ਆਮ ਆਦਮੀ ਪਾਰਟੀ ਸੁਤੀ ਪੲਈ ਹੈ,
@Jaskarn_deol
@Jaskarn_deol 5 жыл бұрын
ਬਹੁਤ ਵਧੀਆ ਜੀ
@TheRanbirgill
@TheRanbirgill 6 жыл бұрын
Very good
@ManjotSingh-y9d
@ManjotSingh-y9d Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿੰਘਾਂ ਨੂੰ ਪੜ੍ਹੋਦੇ ਸੀ
@officialkaramiqbal
@officialkaramiqbal Жыл бұрын
❤ u ਘ g, ਗੁਰਬਾਣੀ ਜੀਵਨ ਜਾਂਚ ਹੈ ਤੇ ਅਮਲ ਕਰਨ ਦਾ ਵਿਸ਼ਾ ਹੈ। ਤੋਤਾ ਰਟਨੀ ਨਹੀਂ ਹੈ।
@jaspalsingh3444
@jaspalsingh3444 3 жыл бұрын
ਸਤਿਗੁਰੂ ਦੇ ਪਿਆਰੇ ਸੀਖਾਂ ਨੁੰ ਹਥ ਜੋੜ ਕੇ ਬੇਨਤੀ ਕਰਦਾ ਹਾਂ, ਮੈਂ ਆਪਣੀ ਮਤ ਅਨੁਸਾਰ ਮਹਿਸੂਸ ਕੀਤਾ ਹੈ,ਸਤਿਕਾਰ ਯੋਗ,ਭਗਵਤ ਗੀਤਾ,ਰਮਾਯਣ,ਹਿੰਦੂ ਮਤ ਅਨੁਸਾਰ ਸਨਾਤਣ ਧਰਮ ਦੇ ਪੁਰਾਤਨ ਗ੍ਰੰਥ ਹਣ,ਅਤੇ ਏਹਨਾਂ ਨੁੰ ਮੰਨਣ ਅਤੇ ਪੜਨ ਵਾਲ਼ਿਆ ਦੀ ਗਿਣਤੀ ਸਾਡੇ ਨਾਲ਼ੋਂ ਕਰੋੜਾਂ ਗੁਣਾ ਜਿਆਦਾ ਹੈ, ਕਿੰਤੂ ਪ੍ਰੰਤੂ ਕੋਈ ਨਹੀਂ , ਮੁਸਲਮਾਨ ਭਾਈਚਾਰੇ ਦਾ,ਗ੍ਰੰਥ ਹੈ,ਪਵਿਤਰ ਕੁਰਾਨ ਸ਼ਰੀਫ਼,ਕਿੰਤੂ ਪਰੰਤੂ ਕੋਈ ਨਹੀਂ, ਸਤਿਕਾਰ ਯੋਗ,ਬਾਈਬਲ ਗਰੰਥ,ਇਸਾਈ ਧਰਮ ਦਾ ਹੈ,ਉਨ੍ਹਾਂ ਵਲੋਂ ਕਿੰਤੂ ਪ੍ਰੰਤੂ ਕੋਈ ਨਹੀਂ, ਸਗੋਂ ਏਹਨਾਂ ਦੇ ਉਪਸਕਾ ਦੀ ਗਿਣਤੀ ਵਧੀ ਹੈ,ਆਸਥਾ ਵਧੀ ਹੈ, ਏਹਨਾਂ ਧਰਮਾਂ ਦਾ ਬੰਦਾ,ਆਪੋ ਆਪਨੇ ਗ੍ਰੰਥਾ ਉਪਰ,ਮੁਫਾਦ ਕਰਦਾ ਮੈਂ ਅਪਣੀ ਜਿੰਦਗੀ ਵਿੱਚ ਨਹੀਂ ਵੇਖਿਆ,ਸਗੋਂ ਏਹ ਲੌਕ,ਪੜਾਈ ਲਖਾਈ,ਵਪਾਰਕ,ਤੋਰ ਤੇ ਕੋਹਾਂ ਮੀਲ ਅਗੇ ਲੰਗ ਗਏ ਹਨ, ਅਸੀਂ ਜੇਹੜਾ ਕਰਤਬ ਫੜਿਆ,ਹੋ ਸਕਦਾ ਸਾਡੀ ਹੋਂਦ ਜ਼ਿਆਦਾ ਦੇਰ ਨਾਂਅ ਬਚ ਸਕੇ,ਕਦੀ ਦਸਮ ਗ੍ਰੰਥ ਸਾਹਿਬ,ਗੁਰੂ ਗੋਬਿੰਦ ਸਿੰਘ ਜੀ ਨੇਂ,ਗ਼ਲਤ ਤੇ ਅਸ਼ਲੀਲ ਲਿਖ ਦਿੱਤਾ,ਜੇਹੜਾ ਜਾਣ ਕਡ ਕੇ ਜਾਣ ਪਾ ਸਕਦਾ,ਉਸ ਨੁੰ ਅਕਲ ਅਸੀਂ ਸਿਖਾਵਾਂਗੇ, ਪੀਤਾ ਵਾਰ ਦੇਣਾ,ਪੁਤਰਾਂ ਨੁੰ ਕੁਰਬਾਨ ਕਰ ਦਿੱਤਾ, ਅਕਲ ਮੰਦ ਬੁੱਧੀ ਦੇ,ਮਲਿਕ ਮੁਸਲਮਾਨ,ਹਿੰਦੂ,ਗੋਬਿੰਦ ਦੇ ਮੁਰੀਦ ਬਣ ਗਏ,ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ,ਨੇਂ ਬਾਨੀ ਏਕਤ੍ਰਤ,ਕਰਵਾ ਗਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ,ਕਿਸੇ ਪੰਕਤੀ ਤੇ ਵਿਤਕਰਾ ਨਹੀਂ ਕਿਤਾ ਕਿਸੇ ਜਾਤ ਪਾਤ ਤੇ ਵਿਤਕਰਾ ਨਹੀਂ ਕੀਤਾ,ਜਿਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ,ਧੀਰ ਮਲਿਆ ਵਲੋਂ ਗਰੰਥ ਸਾਹਿਬ ਨਾਂਅ ਦਿਤੇ ਜਾਣ ਤੋਂ,ਭਾਈ ਮਨੀ ਸਿੰਘ ਜੀ ਪਾਸੋਂ ਤਲਵੰਡੀ ਸਾਬੋ ਦੀ ਪਵਿਤਰ ਧਰਤੀ ਦੋਬਾਰਾ ਲਿਖਵਾ ਕੇ,ਕੌਮ ਪੰਥ,ਦੇ ਸਪੁਰਦ ਕਰ ਦਿੱਤਾ, ਪੰਥ ਦੇ ਵਿਦਵਾਨਾਂ,ਭਾਈ ਮਾਨ ਸਿੰਘ ਜੀ ਝੌਰ ਸਾਹਬ ਨੁੰ,ਦਸਮ ਗ੍ਰੰਥ ਸਾਹਿਬ ਜੀ ਬਾਰੇ ਵਿਸਥਾਰ ਪੂਰਵਕ ਸੁਨਿਆਂ ਹੈ,ਮਸਕੀਨ ਸਾਹਬ ਜੀ ਨੁੰ ਸੁਨਿਆਂ ਹੈ,ਅਜ਼ ਕਲ ਬਾਬਾ ਇਕਬਾਲ ਸਿੰਘ ਜੀ ਬੜੁ ਸਾਹਿਬ ਵਾਲ਼ਿਆ ਨਾਲ਼ ਵਿਚਰਨ ਦਾ ਮੌਕਾ ਮਿਲਿਆ ਹੈ,ਕਿਤੇ ਕਿੰਤੂ ਪ੍ਰੰਤੂ ਨਹੀਂ,ਸਗੋਂ ਇਸ ਗ਼ਲ ਉਪਰ ਜੋਰ ਦਿਤਾ ਗਿਆ ਕੀ ਗੁਰੂ ਗੋਬਿੰਦ ਸਿੰਘ ਜੀ,ਸਾਡੇ ਕੌਮੀ ਪਿਤਾ ਹਨ ਉਨ੍ਹਾ ਨੇ ਮਨੁਖਤਾ ਨੁੰ ਵਹਿਮਾਂ ਭਰਮਾਂ ਚੋਂ ਕਡਿਆ,ਅਸੀਂ, ਭਾਈ,ਵਿਰ ਸਿੰਘ ਜੀ,ਭਾਈ ਸੰਤੋਖ ਸਿੰਘ ਜ਼ੀ,ਰਤੀਆ ਰੁਹਾਂ ਬਾਰੇ ਕੂਜ਼ ਵੀ ਬੋਲਣ ਦੇ ਸਮਰਥ ਨਹੀਂ ਹਾਂ,ਜੋ ਵਡਿਆ ਪੁਰਣਾ ਪਾਈਆ ਓਹ ਬਿਲਕੁਲ ਦਰੁਸਤ ਹੈ, ਅਜ ਅੰਮ੍ਰਿਤ ਇੰਜ ਨਹੀਂ ਇੰਜ ਛਕਣਾ ਚਾਹੀਦਾ ਹੈ, ਗੁਰਬਾਣੀ ਇਸ ਤਰਾ ਨਹੀਂ ਈਸ ਤਰਾ ਪੜੋ, ਸਾਨੁ RSS ਤੋਂ ਖਤਰਾ ਹੈ,ਸਾਡੇ ਧਰਮ ਚ ਘੁਸਪੈਠ ਹੋ ਰਹੀ ਹੈ, ਸਾਨੁ ਬਾਹਰਲੀਆਂ ਤਾਕਤਾਂ ਤੋਂ ਖਤਰਾ ਹੈ, ਦਸ਼ਮੇਸ਼ ਦੇ ਬੂਟੇ ਨੂੰ ਕਿਸੇ ਤੋਂ ਰਤੀ ਭਰ ਖ਼ਤਰਾ ਨਹੀਂ,ਹਾਂ ਜੇਕਰ ਅਸੀਂ ਆਪ ਅਪਣੀ ਦਾੜੀ ਆਪ ਪੁਟਣ ਤੋਂ ਨਾ ਹਟੇ,ਖੜੋਤ ਜਰੂਰ ਆ ਸਕਦੀ ਸੁਕੇਗਾ ਨਹੀਂ, ਸ਼ੁਕਰ ਹੈ,ਏਹ ਵਿਧਵਾਨ,ਉਸ ਵੇਲੇ ਜੰਮੇ ਨਹੀਂ ,ਪਰਿਵਾਰ ਵਾਰਨ ਵਾਲ਼ੇ ਦਿਆਂ ਲਿਖਤਾਂ ਤੇ ਉਂਗਲੀਆਂ ਚਕਨ ਵਾਲ਼ਿਆ ਨੁੰ ਬੇਨਤੀਆਂ ਹਣ,ਜੇਕਰ ਲੋਕਾਂ ਨੂੰ ਸਤਿਗੁਰਾਂ ਦੀ ਬਾਣੀ ਨਾਲ਼ ਜੌੜ ਨਹੀਂ ਸਕਦੇ ਤੋੜਨ ਦਾ ਪਾਪ ਨਾ ਕਮਾਉ,
@wisdomhigh5808
@wisdomhigh5808 Жыл бұрын
ਆਪ ਜੀ ਪੰਜਾਬੀ ਤਾਂ ਸਹੀ ਲਿਖੋ। ਬਾਕੀ ਗੱਲਾਂ ਦੂਸਰਿਆਂ ਨੂੰ ਫੇਰ ਦੱਸਿਓ,ਹੱਦ ਹੋ ਗਈ ਤੁਹਾਡੇ ਗਿਆਨ ਵਾਲੀ।😢
@jaspalsingh3444
@jaspalsingh3444 Жыл бұрын
@@wisdomhigh5808 ਮੈਂ ਹਥ ਜੋੜ ਮਾਫੀ ਮੰਗਦਾ ਹਾਂ ਲਿਖਣ ਤੇ ਸਿਖਣ ਵਿਚ ਕਰੋੜਾ ਗਲਤੀਆਂ ਹੋ ਸਕਦੀਆਂ ਹਨ, ਪਰ ਅਪਣੇ ਧਰਮ ਅਤੇ ਉਸ ਦੇ ਫਲਸਫੇ ਤੇ ਬਿਲਕੁਲ ਕੁਲ ਵੀ ਕਿੰਤੁ ਪ੍ਰੰਤੁ ਨਹੀਂ ਕਰਾਂਗਾ,
@JoginderSingh-zs4bi
@JoginderSingh-zs4bi 3 жыл бұрын
Giyan heen chavla marde ne guru garn sahib vich akal purkh to bina kise di ustat nhi ho sakdi raga di ustat nhi padni chahidi
@Singh_sahibpreet___
@Singh_sahibpreet___ 10 ай бұрын
Waheguru ji ethe manmat a gurmat nhi koi gal nhi guru sahib vekh lain ge kon sahi a kon galt
@kalababababa4125
@kalababababa4125 6 жыл бұрын
good job
@Gursewak_singh34
@Gursewak_singh34 6 жыл бұрын
।।ਅਕਲੀਂ ਸਾਹਿਬ ਸੇਵੀਐ।।
@kulwinderjit6978
@kulwinderjit6978 6 жыл бұрын
Great scholar
@sarbjitsingh4538
@sarbjitsingh4538 6 жыл бұрын
Bhut vadia ji singh sahib ji
@harjeetkaur8103
@harjeetkaur8103 6 жыл бұрын
ਬਹੁਤ ਵਧੀਆਂ ਵਿਚਾਰ ਬਾਪੂ ਜੀ ਸਿੱਖ ਕੌਮ ਦੇ ਮਹਾਨ ਪ੍ਰਚਾਰਕ 🙏
@Haven3300
@Haven3300 6 жыл бұрын
Harjeet kaur: Bibi tusi kinni bani parhi hai ? Ki tusi apni zindgi vich Dasam Granth sahib de darshan keete han, Parhna ta door riha. Eho jihe hille hoe burhiyan di han vich han milan to pehlan jao te khud bani parho te phir faisla karo .
@harjeetkaur8103
@harjeetkaur8103 6 жыл бұрын
ਮੈ ਨਹੀਂ ਕਰਨੇ ਜੀ ਦਸਮ ਗੰਥ ਦੇ ਦਰਸ਼ਨ ਨਾਂ ਹੀ ਕੋਈ ਇੱਛਾ ਹੈ ਦਰਸ਼ਨ ਕਰਨ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਬਹੁਤ ਵੱਡਾ ਖ਼ਜ਼ਾਨਾ ਹੈ ਬਸ ਇੰਨਾਂ ਨੂੰ ਹੀ ਪੜ ਕੇ ਗਿਆਨ ਲੈ ਕੇ ਜ਼ਿੰਦਗੀ ਚ ਆਪਣੇ ਵਿਹਾਰ ਚ ਲੈ ਆਈਏ ਕਾਫ਼ੀ ਆ ਜੀ ਜ਼ਿੰਦਗੀ ਦੇ ਹਰ ਪਹਿਲ਼ੂ ਦੇ ਬਹੁਤ ਸੋਹਣੇ ਢੰਗ ਨਾਲ ਵਿਚਾਰ ਕੀਤੀ ਆ ਗੁਰੂ ਸਾਹਿਬ ਨੇ
@harjeetkaur8103
@harjeetkaur8103 6 жыл бұрын
ਇਧਰ ਉਧਰ ਭਟਕਣ ਦੀ ਲੋੜ ਨਹੀਂ ਜੀ ਸਾਨੂੰ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਨਾਂ ਕਿ ਦਸਮ ਗ੍ਰੰਥ
@harjeetkaur8103
@harjeetkaur8103 6 жыл бұрын
ਬਾਕੀ ਬਾਣੀ ਪੜੀ ਹੈ ਜਾ ਨਹੀਂ ਇਹਦਾ ਤੁਹਾਨੂੰ ਮੇਰੇ ਦੱਸਣ ਤੋਂ ਪਤਾ ਨਹੀਂ ਲੱਗਣਾ ਜੀ ਮੇਰੇ ਜੀਵਨ ਚ ਕਾਰ ਵਿਹਾਰ ਦੱਸਣਗੇ ਕੇ ਕਿੰਨੀ ਕਿ ਗੁਰਬਾਣੀ ਪੜੀ ਹੈ ਮੈ
@SukhwinderSingh-nb6rd
@SukhwinderSingh-nb6rd 6 жыл бұрын
@@harjeetkaur8103 bss kr vda aea vidvaan
@gurcharansinghgill8093
@gurcharansinghgill8093 3 ай бұрын
ਵਾਹਿਗੁਰੂ ਜੀ । ਓਹ ਪਾਪੀਆ ਜੇ ਤੈਨੂੰ ਸਿੱਖ ਧਰਮ ਚੰਗਾ ਨਹੀਂ ਲਗਦਾ ।। ਜਾਂ ਤੈਨੂੰ ਗੁਰੂ ਗਰੰਥ ਸਾਹਿਬ ਜੀ ਉਪਰ ਵਿਸਵਾਸ ਨਹੀਂ ਹੈ ਤਾਂ ਤੂੰ ਪਾਪੀਆ ਕਿਸੇ ਹੋਰ ਧਰਮ ਚਲਾ ਜਾ।। ਪਰ ਗੁਰੂ ਗਰੰਥ ਸਾਹਿਬ ਜੀ ਉਪਰ ਕੋਈ ਵੀ ਟਿਪਣੀ ਨਾਂ ਨਾਂ ਨਾਂ ਕਰ।।
@manjitheer6621
@manjitheer6621 6 жыл бұрын
guru garanath sahib vich kis ne daraj keeti raag maala
@keertanvibesdotca
@keertanvibesdotca 6 жыл бұрын
Manjit Heer Mahanta ne
@manjitheer6621
@manjitheer6621 6 жыл бұрын
@@keertanvibesdotca ok ji mahant matlab brmman
@dilpreetsingh8944
@dilpreetsingh8944 5 жыл бұрын
Keertan vibes you are right veer ji
@baldevsingh-vx8xk
@baldevsingh-vx8xk 5 жыл бұрын
Nirmalas, Udasis n idiotic takhsalis
@jonyrawal4796
@jonyrawal4796 4 жыл бұрын
Putara satguru Granth Sahib likhna sikla pehla
@techpurba3864
@techpurba3864 5 жыл бұрын
Prof sab bilkul right
@sulakhansinghdamdamitaksal4414
@sulakhansinghdamdamitaksal4414 3 жыл бұрын
Chitr khade nu chir ho gya
@balwantsingh-m1p
@balwantsingh-m1p 4 ай бұрын
ਗਿਆਨਾ ਸਿੰਘ 😂😂😂😂😂ਘਰੇ ਇਹਦੇ ਛਿੱਤਰ ਪੈਂਦੇ ਹੋਣਗੇ ਤਾਂ ਹੀ ਬਕਵਾਸ ਕਰੀ ਜਾਂਦਾ
@GurdeepSingh-mn1ny
@GurdeepSingh-mn1ny Жыл бұрын
ਕਿ ਉ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹੋ
@teraasidhu2376
@teraasidhu2376 10 ай бұрын
oh baba kush soch bani guru granth sahib ji di h
@arvinderkaur270
@arvinderkaur270 3 жыл бұрын
ਵੀਰ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਬਹੁਤ ਹੀ ਔਖਾ ਲੱਗ ਰਿਹਾ ਹੈ। ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਹ ਹੀ ਸੁਣਨ ਵਿੱਚ ਆਇਆ ਹੈ ਕਿ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕਰਵਾਇਆ ਸੀ।
@pamipami1937
@pamipami1937 Жыл бұрын
Babu sach bolda
@h8ney08
@h8ney08 Жыл бұрын
​@@pamipami1937 chutiya hai buda raag mala shri guru granth sahib g di bani haii...
@Ekjot_Singh
@Ekjot_Singh Жыл бұрын
Raag mala guru di bani hai ehna ne pehla dasam Bani te kintu kita osnu gurudwara sahib vicho kadeya hun eh raag mala kadna chonde ne 🙏🙏 waheguru mehar krn
@shivanisharma5562
@shivanisharma5562 Жыл бұрын
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢 ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@MamaMama-vh8ud
@MamaMama-vh8ud 5 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਸਿਖ ਜਾਗ ਜਾਣ ਅੱਜ ਸਮਾਂ ਆ ਗਿਆ ਸਮਝ ਹੀ ਨਾਮ ਹੈ ਗਿਆਨ ਹੀ ਸਬਦ ਹੈ ਜਾਗਣਾ ਹੀ ਬਾਣੀ ਹੈ ਅਨਭਵ ਹੀ ਮੁਕਤੀ ਹੈ
@KulwantSingh-gg5qe
@KulwantSingh-gg5qe 4 жыл бұрын
Like
@shubhdeepsingh7046
@shubhdeepsingh7046 Жыл бұрын
Pehlan itehas galat, mann leya Fir Dasam Granth Galat Shanka mann leya, Hun Satguru Granth Sahib ji maharaj di bani te vi ah kanjar kintu karan lagg gaya, kal bhatt bani te eh nashukre lok kintu karange, hauli hauli, Bhagat bani di nindya shuru ho jani aa. Bass hun samajh aa gaya thoda, sabh bharam bhulekhe door ho gaye.
@dilpreetsingh8944
@dilpreetsingh8944 5 жыл бұрын
Ghaja ji is sachi jankri lai kotan, kot yar dhan yad ji ese tra he panth de sewa karde raho ji
@budhsinghhalwai8322
@budhsinghhalwai8322 Жыл бұрын
ਘੱਗਾ ਜੀ ,ਕਿਤੇ ਰਾਗਮਾਲਾ ਪੜ੍ਨੀ. ਬੰਦ ਕਰਨ ਨਾਲ ਸਾਹ ਹੀ ਬੰਦ ਨਾ ਹੋਣ ਲੱਗ ਜਾਣ.ਕੋਈਕਹਿੰਦਾ ਹੈ ਵਾਹਿਗੁਰੂ ਸ਼ਬਦ ਜਪਣ ਨਾਲ ਕਰੋੜ ਆਂ ਰੁਪਏ ਖਰਾਬ ਕੀਤਾ ਜਾ ਰਹੇ ਹਨ. ਸੰਗਤਾਂ ਸੀ੍ ਗ੍ਰੰਥ ਸਾਹਿਬ ਜੀ ਦੀਹਜੂਰੀ ਵਿੱਚ ਬਹਿਕੇ ਨਾਮ ਜਪਦੀਆ ਹਨ. ਅਤੇਜਪਾਉਦੀਆ ਹਨ.ਜਿਹੜੇ ਕਹਿੰਦੇ ਗੁਰੂ ਦੀ ਸੰਗਤ ਵਾਹਿਗੁਰੂ ਦਾ ਨਾਮ ਨਾ ਸੰਗਤ ਹੋਰ ਕੀ ਜਪੇ.ਗੁਰਬਾਣੀ ਦਾ ਬਚਨ ਹਨ ਕਿ ਆਪ ਜਪੇ ਅਵਰਾ ਨਾਮ ਜਪਾਵੈ.ਇਹ ਸਾਰੀਆਂ ਕੋਝੀਆ ਹਰਕਤ ਆਂ ਸਿੱਖ ਕੌਮ ਗੁਰਬਾਣੀ ਤੋਂ ਧਿਆਨ ਭਟਕਾਉਣ ਹੋ ਰਹੀਆਂ ਹਨ.ਕਿਹੜੇ ਵੇਲੇ ਸਿੱਖ ਕੌਮ ਗੁਰੂ ਦੇ ਰਸਤੇ ਤੋਥਿੜਕੇ ਅਸੀਂ ਆਪਣਾ ਗਲਵਾ ਇਹਨਾਉਤੇ ਕਾਇਮ ਕਰੀਏ😮😅
@SukhwinderSingh-ep4tg
@SukhwinderSingh-ep4tg Жыл бұрын
ਤੂੰ ਕਡਦੇ ਜੇ ਲੱਤਾ ਭਾਰ ਝਲਦੀਆ ਹਨ
@kalababababa4125
@kalababababa4125 6 жыл бұрын
good g
@amritkaur2057
@amritkaur2057 5 жыл бұрын
Shi gl g
@labanachoyyt4090
@labanachoyyt4090 Жыл бұрын
ਸਿਰੇ ਦਾ ਨਾਸਤਿਕ ਬੰਦਾ
@dieseldose2424
@dieseldose2424 5 жыл бұрын
BOHOT CHANGI GALL KITI GHAGGA JI VERY GOOD
@RajinderSingh-pe5yb
@RajinderSingh-pe5yb 3 ай бұрын
ਇਹ ਸ਼ੁਦਾਈ ਹੈ
@kuldiplalka9086
@kuldiplalka9086 10 ай бұрын
Bapu ne guru bare v bhrm paida krtaa ....sgpc spashat kre
@Jarnail-i6s
@Jarnail-i6s 7 ай бұрын
Sgpc nu request hai ke enu jaldi band kariye..... Thanks
@DilbagSingh-sz5eo
@DilbagSingh-sz5eo 3 жыл бұрын
Dangarr loka nu nhi samjh aunni g
@audacious7262
@audacious7262 2 жыл бұрын
Enna sach
@Zamindariofgopalnagar
@Zamindariofgopalnagar 2 жыл бұрын
Pehle Sri dasam granth ute Kintu prantu te hun guru granth sahib te bas kar oe bas kar
@atal_bachan
@atal_bachan Жыл бұрын
😂😂😂😂
@kskdawaljitsingh2960
@kskdawaljitsingh2960 Ай бұрын
Kirpa kar kay Gurbani nal chedchad na karo ji
@kulwantsinghnagra
@kulwantsinghnagra 4 жыл бұрын
ਬਸ ਕਰ ਪਾਗਲਾ
@kuldiplalka9086
@kuldiplalka9086 10 ай бұрын
SGPC kol koi jawaab mhi.iss da
@sandeepsinghsilvernosepins7592
@sandeepsinghsilvernosepins7592 6 жыл бұрын
Baba g tusi mahan te daler ho i proud of u tuhade bolan vich daleri hai tusi apna kam kari javo parmatma tuhade tandrusti bakshe g main kise din tuhanu mailan awaga patiala g
@sachkhoji7577
@sachkhoji7577 6 ай бұрын
kzbin.info/www/bejne/gIuqZ4GQiM6ioZosi=N8SmDeRtAUHTvU81
@kala7232
@kala7232 6 жыл бұрын
ਸਿੰਘ ਸਾਹਿਬ ਜੀ ਮਿਹਰਬਾਨੀ ਜੀ ਗਿਅਾਨ ਵੰਡਣ ਵਾਸਤੇ !! ਕਬੂਲ ਹੈ !!
@satwindersingh7091
@satwindersingh7091 6 жыл бұрын
ਬਹੁਤ ਵਧੀਆ ਉਪਰਾਲਾ ਜੀ ਬਜੁਰਗੋ
@SPREDHUMANITY
@SPREDHUMANITY Ай бұрын
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੇ ਕਰ ਇਹ ਭਾਈ ਸਾਹਿਬ ਦੀਆਂ ਗੱਲਾਂ ਜਾਂ ਜਿਹੜੇ ਤੱਥ ਇਹ ਪੇਸ਼ ਕਰ ਰਹੇ ਨੇ ਇਹਨਾਂ ਨੂੰ ਝੂਠਾ ਸਾਬਿਤ ਕਰ ਦਿਓ ਤੁਸੀ ਵੀ ਇਸ ਉੱਤੇ ਇੱਕ ਵਿਡਿਉ ਪਾਉ, ਇਹਨਾਂ ਦੇ ਤੱਥਾਂ ਨੂੰ ਗਲਤ ਸਾਬਿਤ ਕਰੋ ਨਾ ਕਿ ਗਾਲਾਂ ਕੱਢੋ..! ਜਦ ਤੁਸੀਂ ਆਪਣੇ ਗ੍ਰੰਥ ਆਪ ਪੜੋਗੇ ਤਾਂ ਇਕ ਵਾਰ ਝਟਕਾ ਜ਼ਰੂਰ ਲੱਗੇਗਾ..! 🙌🏻
@manjinderdhaliwal8645
@manjinderdhaliwal8645 3 жыл бұрын
good.bappu.ji
@ManjitKaur-cu1ny
@ManjitKaur-cu1ny Жыл бұрын
Bahi sahib ji appna gian appne pass hi Rakho ta zadda theek hai panth ch dubbida paun walle tuhadde jesse hi ne kattabi kirde jo guru gobind Singh ji to vi uchi te suchi soach rakhan walle . adiatam di dunia ton kossa dooor. Dhan shiri guru granth sahib ji dia vandia paunna bandd karro narka ch vi. Jagga milni agge vaste soch ke bolli.,,,,,,,,,
@nicethought7564
@nicethought7564 4 жыл бұрын
Bhot wadya vichar bappu Ji 🙋
@simranjitsimranjit7043
@simranjitsimranjit7043 6 жыл бұрын
💯☑
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 5 жыл бұрын
Good ਵਿਚਾਰ ਘੱਗਾ ਜੀ ਸਿੱਖ ਧਰਮ ਵਿੱਚ 99 ਪ੍ਰਤੀਸ਼ਤ ਬ੍ਰਾਹਮਣ ਵਾਦੀ ਹੈ ਜੀ
@gurjotsingh1668
@gurjotsingh1668 4 жыл бұрын
22 tu naa man sikh dharm nu ...
@godsingh2156
@godsingh2156 6 жыл бұрын
Bahut wadiya Prf..gaagga ji...per problem eh hai ki sikh sikhna hi nahi chaunde.....sikh tan lakeer de faqeer bane hoe ne......eh bipwaadi soch de naal mil chuke ne te karam kand kari ja rahe ne...ehna ton sach suneya nahi janda.......assa mahala 5..Ang 376...Suni na jayi sach amrit katha.... Raar karat chutti lag gatha....eh Rr karde ne sadhan diyan chutiyan katha kahaniyan sun ke....Veer singh vikao maal ci ...waqt diyan sarkaran naal mileya hoeya ci ...te sarkaran di seh te hi oh sikh itehaas naal sherkhani karda ci....wjkkwjkf
@TarandeepSinghSidhu-ph5rv
@TarandeepSinghSidhu-ph5rv Жыл бұрын
ਰਾਗ ਮਾਲਾ ਗੁਰਬਾਣੀ ਹੈ , ਪੰਜਵੇ ਪਾਤਿਸ਼ਾਹ ਦੀ ਰਚਨਾ ਹੈ ।।
@sachkhoji7577
@sachkhoji7577 6 ай бұрын
kzbin.info/www/bejne/gIuqZ4GQiM6ioZosi=N8SmDeRtAUHTvU81
@kamleshbholi5762
@kamleshbholi5762 Жыл бұрын
Uparo bani aundi a gurdas g kikhde c ki eh sach a, Bhai gurdas ti pehla he bani rach gyi c
@bodhrajsingh1705
@bodhrajsingh1705 3 ай бұрын
ਇਹੋ ਜਿਹੇ ਕੰਜਰਾਂ ਕਰਕੇ ਸਿੱਖ ਧਰਮ ਪਿਸੇ ਜਾ ਰਿਹਾ
@harsimran_waraich
@harsimran_waraich 4 жыл бұрын
❤❤❤
@niranjansingh6278
@niranjansingh6278 2 жыл бұрын
You are very right about the Ragmala .
@mankaranjitsingh894
@mankaranjitsingh894 6 жыл бұрын
Jaa k kmm kr ....puraatan sroop jinne v ne sareya ch ne......hoya pattre pattre krda 😒😒 satkaar yog shbad v vrt skda c
@84-yd2iy
@84-yd2iy 5 ай бұрын
ਦਿਤ ਸਿੰਘ ਤੇਰੀ ਮਾਂ ਨਾਲ ਪੈਦਾ ਸੀ
@bodhrajsingh1705
@bodhrajsingh1705 3 ай бұрын
ਤੇਰੇ ਸਿਰ ਵਿੱਚ ਸੋ ਜੁੱਤੀ ਬਾਣੀ ਨੂੰ ਗਲਤ ਬੋਲ ਰਿਹਾਂ ਗੁਰੂ ਦੇ ਅੰਗਾਂ ਨੂੰ ਪਤਰੇ ਬੋਲ ਰਿਹਾਂ
@Singh_sahibpreet___
@Singh_sahibpreet___ 10 ай бұрын
Aap apni budh hai jeti
@RamandeepSingh-du9fn
@RamandeepSingh-du9fn 6 ай бұрын
Pane nhi Baba ji ang hunde aa
@MintuSingh-iv2bf
@MintuSingh-iv2bf 6 жыл бұрын
Nyc ji
@daljitbains
@daljitbains Жыл бұрын
ਰਾਗ ਮੋਲੋ ਗੁਰਬਾਣੀ ਹੈ. ਜਿਸ ਨੂੰ ਸਮਝ ਨਹੀਂ ਆਉਂਦੀ ਮੇਰੇ ਨਾਲ ਗੱਲ ਕਰਨ. ਆਲਮ ਨੇ ਗ੍ਰਂਥ ਸਾਹਿਬ ਚੋਂ ਚੋਰੀ ਕੀਤੀ ਹੈ. ਕਿਉਂਕਿ ਆਲਮ ਦੀ ਲਿਖਤ ਚ ਕੋਈ ਰਾਗ ਨਹੀਂ. ਰਾਗਮਾਲਾ ਨੂੰ ਸਮਝਣ ਲਈ ਮਨ ਦੀ ਸੋਚ ਦੀ ਲੋੜ ਹੈ. ਦਿਮਾਬ ਦੀ ਲੋੜ ਨਹੀਂ. ਆਮ ਤੌਰ ਤੇ ਜਿਹੜੇ ਖਿਲਾਫਤ ਕਰਦੇ ਹਨ ਉਹ ਸੁਣ ਕੇ ਅਪਣੀ ਬਣਾ ਕੇ ਲੋਕਾਂ ਨੂੰ ਸੁਣਾ ਦਿੰਦੇ ਹਨ.
@riverday5580
@riverday5580 3 жыл бұрын
ਇਹ ਲੋਕ ਸਰਕਾਰਾਂ ਤੋਂ ਪੈਸੇ ਲੈ ਕੇ ਸਿੱਖ ਧਰਮ ਦੇ ਵਿਰੁੱਧ ਬੋਲ ਰਹੇ ਹਨ 1984 ਤੋਂ ਬਾਅਦ ਹੀ ਇਹ ਜੰਮਿਆ ਹੈ
@84-yd2iy
@84-yd2iy 5 ай бұрын
ਕੰਜਰ ਕਲੰਨ ਘਗਾ
@NirmalSingh-cy4lj
@NirmalSingh-cy4lj 5 жыл бұрын
Good job ghaga ji. Carry on
@PratapSingh-bz9rr
@PratapSingh-bz9rr 2 жыл бұрын
Ghagha is not sikh.
@navneetkaur8961
@navneetkaur8961 4 жыл бұрын
Bht dukh hunda h sun k Enna pkhndi pujariya ne kinna grk kr rkhya dhrm nu. Gurugranth sahib de vich apni mn mutabik likhta pa dittia.Guru ji de khalsa nu pure hi chdya.thanku bapu ji saanu jankari den lyi🙏 waheguru ji tadi lmbiya umra kre
@mnothing_bro
@mnothing_bro 11 ай бұрын
Jutha gyaan na vndh jineh vi puratan saroop hn baba deep Singh ji wale, bhai daya singh wale unna sareya vich hi hai raag mala teh kartapur sahib wali beed vich vi hai ragg mala
@simranjeetsingh175
@simranjeetsingh175 6 жыл бұрын
Bahut vadiya vichaar g. Thanks for sharing with us.
@manpreetsinghdhillon2891
@manpreetsinghdhillon2891 6 жыл бұрын
Baapu ji bilkul theek hege ne.
@GurmukhSingh-vs4xv
@GurmukhSingh-vs4xv 6 жыл бұрын
weldone ghaga ji
@kuldiplalka9086
@kuldiplalka9086 10 ай бұрын
Bapu g nu sh.akaaltakht sahib te bulkaa k iss di gll suno .sikh kom ta aggr hi khillere pa e aa .bhrm na.failao
@jotbrar6433
@jotbrar6433 3 жыл бұрын
ਬਾਬਾ ਜੀ ਤੁਸੀ ਦਮਦਮੀ ਟਕਸਾਲ ਤੋ ਵੱਡੇ ਨਾ ਬਣੋ ।
@bsbalbalkohnacanada4209
@bsbalbalkohnacanada4209 6 жыл бұрын
WAHEGURU G KA KHALSA WAHEGURU G KEE FATEH 11 . BAHUT BAHUT DHANWADEE HAAN PROFESSOR 1NDER S1NGH G GHAGGHA HURA DE 1 24 09 2018
@jantareporting6844
@jantareporting6844 6 жыл бұрын
#सत_श्री_अकाल वाहे गुरु, सत सत नमन सिख भारत के सरदार थे और रहेंगे, उन्होंने भारत के लिए बहुत कुर्वानी दी हिन्दू हमेशा उनको अपना सरदार मानते रहेंगे पूरा भारत ही सिखों और हिन्दुओं का है, पाकिस्तान सिर्फ मुसलमानो के लिए बना था और वहां इस्लामिक कानून है
@lalisingh9448
@lalisingh9448 5 жыл бұрын
कामरेड जी लोहा सोना चांदी कोयला तेल पानी अनेक प्रकार के खनिज पदार्थ धरती मे किस विग्यानक ने छुपाए बताइए
@sukhbirbhangu8004
@sukhbirbhangu8004 Жыл бұрын
please stop giving your Advice about Gurbani.you are Educated but you no need to Question on Gurbani
@SatpalSingh-du7ju
@SatpalSingh-du7ju Жыл бұрын
Tu gharou we sehtar khnda hona
@palwindersingh5703
@palwindersingh5703 6 жыл бұрын
Sri guru Granth Sahib g de ang hunde ne moorka pattrae panne Kahi janda Hain.naale tun bhai veer Singh g ton uppar Jo gya hain
@inderjitlehl7338
@inderjitlehl7338 5 жыл бұрын
jankari lai dhanwad
@parmjitkaur9832
@parmjitkaur9832 Жыл бұрын
Eho jahe sikh virodhi bakwaas karan wale pichle kuch waqat to hee kyon hondd ch aye han hide to ilawa 3 hor sikh han jo Guruan barre gurubani barye galat byani karde han ihna nu nath panee bahut zarooree hai patta nahi kisdi sheh te eh bhonkde han
@sursadhnayoutube1570
@sursadhnayoutube1570 6 жыл бұрын
sardar ji panne nahi ang aakhida hai
@baldevsingh-vx8xk
@baldevsingh-vx8xk 5 жыл бұрын
Koi faraq nahi. It is not someone's body!! Read, understand and internalise the messages.
@kamaljitsingh118
@kamaljitsingh118 5 жыл бұрын
Bahut hi wdiya vichar ji
@84-yd2iy
@84-yd2iy 5 ай бұрын
ਕਿਤਾਬ ਵਾਲਾ ਵੀ ਤੇਰੇ ਵਰਗਾ ਕੰਜਰ ਹੋਊਗਾ ਕਲੰਨ ਮਾਗੇਵਾਲਾ
@shamshersingh2555
@shamshersingh2555 6 жыл бұрын
ਕੰਜਰਾ ਬੇਸਰਮਾ 100 ਵਾਰ ਛਿੱਤਰ ਖਾ ਕੇ ਫਿਰ ਆਗਿਆਂ ਸੋਸਲ ਮੀਡੀਆ ਤੇ ਬਕਵਾਸ ਕਰਨ ਲਈ
@RajendraSingh-wl6no
@RajendraSingh-wl6no 4 жыл бұрын
Tu. Kia. Han. Soch. Dekh. Ja. Tere. Ghar. Bale. Hi. Das. Denge. Teri. Ki. Beliu. Ha
@satnamwadhwa4693
@satnamwadhwa4693 4 жыл бұрын
We do not know how electricity works and this is also God energy.ek noor,ek onkar,om,ither,magnetism .
@baldevpj409
@baldevpj409 5 жыл бұрын
Truth hurts Prof ji
@JashanPreet-eg6yr
@JashanPreet-eg6yr 6 жыл бұрын
ਬਾਦਰਾ ਜਿਹੜਾ ਧਰਮ ਤਨੂੰ ਚੰਗਾ ਲਗਦਾ ਉਹ ਧਾਰਲਾ ਇਸ ਚੰ ਰਿਹਣ ਲੲੀ ਹਕੀਮ ਨੇ ਦੱੱਸੇਆ ਤੇਨੂੰ
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 601 М.
Smart Sigma Kid #funny #sigma
00:33
CRAZY GREAPA
Рет қаралды 39 МЛН
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 601 М.