ਰਾਹ ਜਾਂਦੇ ਬੰਦੇ ਨੂੰ ਪ੍ਰੇਤ ਕਹਿੰਦਾ "ਮੈਂ ਥੋਡਾ ਉਹ ਗੁਆਢੀਂ ਹਾਂ ਜਿਹੜਾ ਤੁਸੀਂ ਮਾਰਿਆ ਸੀ

  Рет қаралды 12,737

Rang Punjab De

Rang Punjab De

Күн бұрын

Пікірлер
@sohanlalprashar
@sohanlalprashar 5 ай бұрын
ਬਾਪੂ ਮੱਘਰ ਸਿੰਘ ਜੀ ਨਮਸਕਾਰ ਜੀ । ਤੁਹਾਡੀਆਂ ਗੱਲਾਂ ਬਹੁਤ ਸਵਾਦਲੀਆਂ ਹੁੰਦੀਆਂ ਨੇ। ਇਹ ਅਸੀਂ ਤਪੇ ਮੰਡੀ ਸਾਡੀ ਪਿੰਡ ਦੀ ਦੁਕਾਨ ਤੇ ਅੰਜੇਹਿਆਂ ਭੂਤਾ ਦੇਓ ਛਲੇਡੇ ਪਰੀਆਂ ਦੀਆਂ ਹੱਟੀ ਤੇ ਕੱਠੇ ਹੋਏ ਸ਼ਾਮ ਨੂੰ ਕਹਾਣੀਆਂ ਸੁਣਦੇ ਸੀ। ਭੱਠੀਆਂ ਤੇ ਸਿਆਲ ਦੀਆਂ ਰਾਤਾਂ ਨੂੰ ਭੀ ਕੱਠੇ ਐਸੀਆਂ ਗੱਲਾਂ ਦਾ ਸੁਵਾਦ ਲੈਂਦੇ ਸੀ। ਹੁਣ ਬਿਜਲੀ ਬੋਰਡ ਤੋਂ ਅਫ਼ਸਰ ਰਿਟਾਇਰ ਹੋਕੇ ਲੁਧਿਆਣੇ ਰਹਿਣ ਲੱਗ ਪਏ। ਬੱਚਿਆਂ ਨਾਲ ਪਰ ਤੁਸੀਂ ਉਹ ਵੇਲੇ ਯਾਦ ਕਰਵਾ ਦਿੱਤੇ। ਜਿਉਂਦੇ ਰਭੋ ਵੱਡੇ ਰਹੋ ਵੱਡੀਆਂ ਤੰਦਰੁਸਤ ਉਮਰਾਂ ਵਾਲੇ ਹੋਵੋਂ ਜੀ। ਸ਼ੁਕਰੀਆ ਜੀਉ।
@RangPunjabDe1
@RangPunjabDe1 5 ай бұрын
ਸਭ ਤੁਹਾਡੇ ਪਿਆਰ ਕਰਕੇ ਚੱਲ ਰਿਹਾ ਜੀ, ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
@gurdyalsingh1198
@gurdyalsingh1198 5 ай бұрын
❤​@@RangPunjabDe1
@Kamboj.gaming_01
@Kamboj.gaming_01 3 ай бұрын
@Infotech329
@Infotech329 5 ай бұрын
ਬਾਈ ਮੈਂ ਬਾਪੂ ਮੱਗਰ ਜੀ ਦੀ ਵੀਡੀਓ ਈ ਸੁਣਦਾ ਜਿਹੜੀਆਂ ਤੁਸੀਂ ਹੋਰ ਬੰਦਿਆ ਨਾਲ ਕਰਦੇ ਓ ਨੀ ਸੁਣਦਾ ਇਹ ਬਾਬਾ vadia ਟੰਗ ਨਾਲ ਸਮਝਾਉਂਦਾ ਕਹਾਣੀ ਮੈਂ ਅਸਪਾਲ ਖੁਰਦ ਟੋ ਆ ਵੈਸੇ ਦਿੱਲੀ ਰਹਿਣਾ ਇਥੇ ਵੀ ਹਰਿਆਣਾ ਯੂਪੀ ਆਲਿਆ ਨੂੰ ਸਨਾਉਣਾ ❤❤
@ehsanellahi9026
@ehsanellahi9026 Ай бұрын
Weldone sardar ge from Pakistan gujrat
Молодой боец приземлил легенду!
01:02
МИНУС БАЛЛ
Рет қаралды 1,5 МЛН
Мама у нас строгая
00:20
VAVAN
Рет қаралды 9 МЛН
The IMPOSSIBLE Puzzle..
00:55
Stokes Twins
Рет қаралды 152 МЛН