ਰੇਹੜੀ ਲਾਈ, ਮਜ਼ਦੂਰੀ ਵੀ ਕੀਤੀ, ਪਿਉ ਨੇ ਸਬਜ਼ੀ ਵੇਚੀ। ਮੈਂ ਮਿਹਨਤ ਕਰਕੇ ਮਾਣਕ ਦਾ ਦੋਹਤਾ ਬਣਿਆਂ। Hassan Manak

  Рет қаралды 21,710

Akhar

Akhar

Күн бұрын

Пікірлер: 47
@BalwinderSingh-jw5ws
@BalwinderSingh-jw5ws 3 ай бұрын
ਇਹ ਗੱਲਾਂ ਸੋਲਾਂ ਆਨੇ ਸੱਚ ਨੇ ਉਨ੍ਹਾਂ ਲੋਕਾਂ ਨੂੰ ਕੋੜੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਹਸਨ ਮਾਣਕ ਨੂੰ ਹਮੇਸ਼ਾਂ ਟਿਚ ਹੀ ਸਮਝਿਆ ਉਹ ਹੀ ਹਸਨ ਮਾਣਕ ਨੂੰ ਫੁਕਰਾ ਜਾ ਹੋਰ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਲੇਕਿਨ ਜਦੋਂ ਸਿਰ ਤੇ ਵਹਿਗੁਰੂ ਜੀ ਦਾ ਹੱਥ ਹੈ ਫਿਰ ਪ੍ਰਵਾਹ ਨਹੀਂ ਕਰਨੀ ਚਾਹੀਦੀ ਖੁਸ਼ ਰਹੋ ਬੇਟਾ ਹਸਨ ਮਾਣਕ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂🎉🎈🎂🎉🎈🙏🎂🎉
@harpalbhutal02
@harpalbhutal02 4 ай бұрын
ਕੋਈ ਕੁਸ਼ ਭਕਾਈ ਮਾਰੀ ਜਾਵੇ ਪਰ ਮੈਨੂੰ ਇਹ ਬੰਦਾ ਹੀਰਾ ਲਗਦਾ, ਕੈਂਟ ਗੱਲਬਾਤ ਆ❤❤❤
@PreetSidhu-tc8mc
@PreetSidhu-tc8mc 4 ай бұрын
Sira ਮਾਣਕ ਦੀ ਯਾਦ ਆਉਦੀ ਸੁਣ k ਵੀਰ
@varindersinghbrar5665
@varindersinghbrar5665 4 ай бұрын
ਵਾਹਿਗੁਰੂ ਖੁਸ਼ੀ ਦਾ ਸਮਾਂ ਲਿਆਵੇ ਮੇਰੇ ਮਨ ਦੀ ਰੀਝ ਐ ਮਾਣਕ ਦਾ ਅਖਾੜਾ ਲਵਾਵਾਂ
@Rajpal_Brar_Pb_03
@Rajpal_Brar_Pb_03 2 ай бұрын
ਬਹੁਤ ਘੈਂਟ ਬੰਦਾ ਹਸਨ ਮਾਣਕ ਬਿੱਲਕੁੱਲ ਜੀਰੋ ਤੋਂ ਉੱਠਿਆ 💯 ਸੱਚੀਆ ਗੱਲਾ ਕੀਤੀਆਂ ਬੰਦੇ ਨਾਲ ਧੱਕਾ ਵੀ ਬਹੁਤ ਹੋਇਆਂ ਪਰ ਵਾਹਿਗੁਰੂ ਸੱਚ ਦਾ ਸਾਥ ਦਿੰਦਾ ਆਵਾਜ਼ ਵੀ ਬਿੱਲਕੁੱਲ ਮਾਣਕ ਦਾ ਭੁਲੇਖਾ ਪਾਉੰਦੀ ਆਂ ਜਿਉੰਦਾ ਰਹਿ ਬਾਈ ਵਾਹਿਗੁਰੂ ਤਰੱਕੀਆ ਬਖਸ਼ੇ ਤੈਨੂੰ
@manavgill1763
@manavgill1763 2 ай бұрын
God bless you beta ji 🙏🙏🙏🇨🇦🇨🇦🇨🇦
@gurpreetmaan9388
@gurpreetmaan9388 4 ай бұрын
ਸਾਡੇ ਰਿਸ਼ਤੇਦਾਰ ਵੀ ਸਾਰੇ ਲੁੱਚੇ ਨੇ ਬਾਈ।
@Dhaliwalmanilegendfan
@Dhaliwalmanilegendfan 3 ай бұрын
ਸਾਰਿਆ ਦੇ ਹੀ ਇਦਾਂ ਦੇ ਹੀ ਹੁੰਦੇ ਨੇ ਜਦੋ ਕੋਈ ਮਾੜਾ ਰਿਸ਼ਤੇਦਾਰ ਉੱਪਰ ਉੱਠਣ ਲੱਗ ਜਾਏ
@kaursingh1993
@kaursingh1993 4 ай бұрын
ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਇੱਕ ਮਹਾਨ ਹਸਤੀ ਦੀਆਂ ਯਾਦਾਂ ਅਮਰ ਨੇ
@harpalbhutal02
@harpalbhutal02 4 ай бұрын
ਗਗਨ ਬਾਈ ਗੱਲਬਾਤ ਦੌਰਾਨ ਸਾਹਮਣੇ ਆਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਿਵੇਂ ਆਸਾਨੀ ਨਾਲ ਡੂੰਘੀ ਗੱਲਬਾਤ ਦੇ ਜਵਾਬ ਲੈ ਜਾਂਦੇ ਨੇ, ਇਹੀ ਇੱਕ ਪਤਰਕਾਰ ਦੀ ਅਸਲ ਪਹਿਚਾਣ ਆ, ਜਿਉਂਦਾ ਰਹਿ ਵੀਰ ਤਰੱਕੀਆਂ ਮਾਣੇ।
@Rehmatalisinger
@Rehmatalisinger 4 ай бұрын
🎉🎉 ਅਤੀ ਸੁੰਦਰ....ਦਾਤਾ ਤਰੱਕੀਆ ਦੇਵੇ ...
@khullarfamily3478
@khullarfamily3478 4 ай бұрын
ਤਲਞੰਡੀ ਭਾੲੀ ਞਾਲੇ ਮਦਤ ਕਰਨ ਞਾਲੇ ਨੂੰ ਮਾਣਕ ਦਾ ਸਲੂਟ
@VinodSharma-mw8ce
@VinodSharma-mw8ce 3 ай бұрын
ਜਿਉਂਦੇ ਵਸਦੇ ਰਹੋ ਬੇਟਾ ਜੀ ਜਦੋਂ ਕੁਲਦੀਪ ਮਾਣਕ ਸਾਹਿਬ ਜੀ ਦਾ ਨਾਂ ਤੇਰੇ ਤੋਂ ਸੁਣਦੇ ਹਾਂ ਤਾਂ ਬਿਮਾਰਾਂ ਵਿੱਚ ਵੀ ਜਾਨ ਪਾ ਦਿੰਦਾ ਹੈ ਜੀ ਬਹੁਤ ਵਧੀਆ ਗਾਉਂਦੇ ਹੋ ਡੱਟੇ ਰਹੋ ਸੜਦੇ ਨੂੰ ਸੜ ਜਾਣਦੇ ਮੇਰੀ ਬਾਂਹ ਛੱਡ ਦੇ ਸੜਨ ਵਾਲਿਆਂ ਨੂੰ ਇੱਕ ਪਾਸੇ ਰੱਖ ਕੇ ਗਾਓ
@KaluBnl
@KaluBnl 4 ай бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਭਰਾਵਾਂ ਨੂੰ
@TS-br1br
@TS-br1br 3 ай бұрын
He's talking sense😊
@skd5623
@skd5623 4 ай бұрын
Hassan manak bahut nice and sensible te smart ve a and voice ve nice a vichare de 2-3 year waist karte , bahut sohna gauda a wahegugru ji bless him 🙏🙏
@JordanSingh-h4l
@JordanSingh-h4l 2 ай бұрын
❤❤❤❤❤
@jainabakhtar9715
@jainabakhtar9715 4 ай бұрын
Very very nice 🥰🥰
@manavgill1763
@manavgill1763 2 ай бұрын
❤️❤️❤️🇨🇦🇨🇦🇨🇦🇨🇦🇨🇦🇨🇦
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਬੰਦਾ ਜੀ
@NarinderSingh-qg4iz
@NarinderSingh-qg4iz 4 ай бұрын
Good
@sodhisingh4817
@sodhisingh4817 4 ай бұрын
You are great puther ji ❤ you are so great puther ji
@bhindermangat2777
@bhindermangat2777 Ай бұрын
God bless junior Manak
@GurjitSingh-tj2wg
@GurjitSingh-tj2wg 4 ай бұрын
Very nice 👍❤
@DaljitSingh-zj2xr
@DaljitSingh-zj2xr 4 ай бұрын
Very nice🎉🎉🎉
@MandeepSingh-n6v5j
@MandeepSingh-n6v5j Ай бұрын
att kari bro
@VarinderSingh-gy7rz
@VarinderSingh-gy7rz 28 күн бұрын
ਬਾਈ ਜੀ ਭਰਾ ਉਹਨਾਂ ਚਿਰ ਹੀ ਹੈ ਜਿਨ੍ਹਾਂ ਚਿਰ ਹੀ ਹੈ ਜਿਨ੍ਹਾਂ ਚਿਰ ਵਿਆਹ ਨੀਂ ਹੁੰਦਾ
@simarjeetsingh206
@simarjeetsingh206 4 ай бұрын
🎉🎉🎉
@SatnamsinghSatnam-nd6eb
@SatnamsinghSatnam-nd6eb 4 ай бұрын
Jio vira g❤❤❤
@sukhjotsidhu9787
@sukhjotsidhu9787 4 ай бұрын
🇨🇦❤️
@gurdeepheer7851
@gurdeepheer7851 4 ай бұрын
Manak ji ❤
@gurdeepsingh7069
@gurdeepsingh7069 4 ай бұрын
God bless u love u bro
@Kamal-b9f
@Kamal-b9f 4 ай бұрын
I am big faan hassan manak❤
@BalbirSingh-cs5uj
@BalbirSingh-cs5uj 4 ай бұрын
HASAN MANAK GOOD SINGER
@jagmailsidhu7534
@jagmailsidhu7534 4 ай бұрын
Nice brother ❤
@ButaSingh-r8e
@ButaSingh-r8e 4 ай бұрын
❤❤❤❤❤❤😊
@RajinderSingh-om2ei
@RajinderSingh-om2ei 4 ай бұрын
22 Hasan ( Haqeeqat ) Aa kise di Parwahh Na Kari
@AmarpalKaur-rj7mf
@AmarpalKaur-rj7mf 4 ай бұрын
Good veer ❤❤❤❤❤❤❤😂
@BzbBzbjnzjs
@BzbBzbjnzjs 4 ай бұрын
50year ton kuldeep manak de fan aa par hasan de nall de bande sahi nahi ohna ton bach ke reh hassn tun
@BaljeetSingh-sh4by
@BaljeetSingh-sh4by 4 ай бұрын
ਅੱਗੇ ਯੁੱਧਵੀਰ ਮਾਣਕ ਵੀ ਪੀਤੀਆਂ ਨੇ ਮਾਰਿਆ
@rajveersidhu06
@rajveersidhu06 Ай бұрын
3:45
@JassdhillonJass-in5pi
@JassdhillonJass-in5pi Ай бұрын
Bai ji jhede badhi ummer Da vjoorgh oh Na nu ghare chain nhi Paine di Ghar ch bhi kinaa chir Bhatta raho
@JassdhillonJass-in5pi
@JassdhillonJass-in5pi Ай бұрын
Bai punjab de lok Canada amarica ja ke tent bathroom jhadu pocha kar de ne ohh koi 👢 palisha kar de ne ki oh bandha nhi ke oh koi jaanvar ne
@ssdਸੁਨਾਮ
@ssdਸੁਨਾਮ 4 ай бұрын
ਮਾਣਕ ਤਾ ਸਿਰਫ ਮਾਣਕ ਹੀ
@JatinderSingh-sb5jv
@JatinderSingh-sb5jv 4 ай бұрын
Simraan de tohar ban gae hasan de mehent nal
@HarpalSingh-yv1ni
@HarpalSingh-yv1ni 4 ай бұрын
❤❤❤❤❤🇬🇧🇬🇧🇬🇧🇬🇧🇬🇧
My scorpion was taken away from me 😢
00:55
TyphoonFast 5
Рет қаралды 2,7 МЛН
It’s all not real
00:15
V.A. show / Магика
Рет қаралды 20 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
How to treat Acne💉
00:31
ISSEI / いっせい
Рет қаралды 108 МЛН
My scorpion was taken away from me 😢
00:55
TyphoonFast 5
Рет қаралды 2,7 МЛН