ਰਾਜਾ ਵੜਿੰਗ ਖਿਲਾਫ ਅਜ਼ਾਦ ਖੜ੍ਹਿਆ ਸਾਬਕਾ ਕਾਂਗਰਸੀ ਕਮਲਜੀਤ ਬਰਾੜ

  Рет қаралды 85,520

Punjabi Lok Channel

Punjabi Lok Channel

Ай бұрын

Kamaljit Brar, Ludhiana, Raja Warring, Ravneet Bittu, MP Election, Lok Sabha, Jagdeep Singh Thali, Valtoha, Virsa Singh, Laljit Bhullar, Cogress, AAP, BJP, Akali Dal, Sukhbir Badal,

Пікірлер: 503
@mrvickykaranjot8772
@mrvickykaranjot8772 29 күн бұрын
, ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਲਈ ਅਰਦਾਸ ਕਰਦਾ ਹਾਂ
@HarjitKaur-sb7jo
@HarjitKaur-sb7jo 29 күн бұрын
Baji i allways like your speech
@RameshKumar-fr1vz
@RameshKumar-fr1vz 29 күн бұрын
Very good ji waheguru ji mehar Karan ji from Sri Ganga Nagar Rajasthan 🙏🙏🙏🙏
@shivasmahajan
@shivasmahajan 29 күн бұрын
ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
@SUKHPALbgmi
@SUKHPALbgmi 26 күн бұрын
😊pp😊​@@HarjitKaur-sb7jo
@kulwinderbrar883
@kulwinderbrar883 29 күн бұрын
ਕਮਲਜੀਤ ਸਿੰਘ ਬਰਾੜ ਮੇਰੇ ਪਿੰਡ ਦਾ ਬਹੁਤ ਵਧੀਆ ਇਨਸਾਨ ਭਰਾ ਸਾਡਾ ਫੁੱਲ ਸਪੋਟ ਬਾਈ ਜੀ
@abcdce6533
@abcdce6533 29 күн бұрын
ਕਮਲਜੀਤ ਬਰਾੜ ਇਸ ਟੇਮ ਬਹੁਤ ਵਧੀਆ ਬਁਦਾ ਇਹ ਵੀ ਸਿੱਖ ਧਰਮ ਦੀ ਗੱਲ ਕਰਦਾ
@JaswantSingh-uu5us
@JaswantSingh-uu5us 29 күн бұрын
ਆਉਣ ਵਾਲੇ ਸਮੇ ਵਿੱਚ ਸਾਡਾ ਵੀਰ ਕਮਲਜੀਤ ਸਿੰਘ ਬਰਾੜ ਬਾਘਾ ਪੁਰਾਣਾ ਤੋ MLA ਹੋਵੇਗਾ
@naturalfarm6342
@naturalfarm6342 29 күн бұрын
ਕਮਲਜੀਤ ਸਿੰਘ ਬਰਾੜ ਸਿੱਖ ਕੌਮ ਦਾ ਹੀਰਾ
@JaspalSingh-qf1ty
@JaspalSingh-qf1ty 29 күн бұрын
ਸਾਡਾ ਵੀਰ ਕਮਲਜੀਤ ਸਿੰਘ ਖਾਲਸਾ ਜਿੰਦਾਬਾਦ ਅਮਿਤਪਾਲ ਸਿੰਘ ਖਲਸਾ ਜਿੰਦਾਬਾਦ 👍👍👍 ਜੀ 👍👍👍👌👌🙏🏼🙏🏼🙏🏼🙏🏼💪💪💪💪✌✌✌✌✌✌✌ਜੰਲਧਰ
@shindas4282
@shindas4282 29 күн бұрын
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਹੈ ਖਡੂਰ ਸਾਹਬ ਵਾਲਿਓ ਪੰਜਾਬੀ ਹੋਣ ਦਾ ਫਰਜ ਨਿਬਾਇਓ ਨਹੀਂ ਤਾਂ ਪੂਰੇ ਵਲਡ ਵਿੱਚ ਲਾਹਨਤਾਂ ਪੈਣਗੀਆਂ
@mukhtarsingh3581
@mukhtarsingh3581 29 күн бұрын
ਭਾਈ ਖਡੂਰ ਸਾਹਿਬ ਪਿੰਡ ਤੋਂ ਤਾਂ ਬੀਬੀ ਖਾਲੜਾ ਵੀ ਜਿੱਤੀ ਸੀ ਬਾਕੀ ਪਿੰਡਾਂ ਦੀ ਸਜਾ ਖਡੂਰ ਸਾਹਿਬ ਨੂੰ ਕਿਉਂ ? ਬਾਕੀ ਪਿੰਡਾਂ ਵਾਲਿਓ ਹੁਣ ਨਾ ਗਲਤੀ ਕਰਿਓ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਤਾਂ
@ShindaSaini-ed8fb
@ShindaSaini-ed8fb 24 күн бұрын
​@@mukhtarsingh3581p
@gurjitgholia2256
@gurjitgholia2256 29 күн бұрын
ਕਮਲਜੀਤ ਸਿੰਘ ਬਰਾੜ ਵਧੀਆ ਉਮੀਦਵਾਰ ਹੋਣਗੇ ਲੋਕ ਸਭਾ ਹਲਕਾ ਲੁਧਿਆਣਾ ਤੋਂ
@tarsemsohi677
@tarsemsohi677 29 күн бұрын
ਅਮ੍ਰਿਤਪਾਲ ਸਿੰਘ ਖਾਲਸਾ,ਲੲਈ ਜਿੱਤ ਲੲਈ ਅਰਦਾਸ ਕਰਦਾ ਹਾਂ,
@iqbalbrar2942
@iqbalbrar2942 29 күн бұрын
Waheguru ji
@LyricsLakhibrargaziana
@LyricsLakhibrargaziana 29 күн бұрын
ਸਾਡਾ ਵੀਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਪੰਜਾਬ ਦਾ ਹੀਰਾ ਪੁੱਤ ਆ ਬਾਈ ਕਮਲਜੀਤ ਬਰਾੜ
@amarjitsinghsingh7817
@amarjitsinghsingh7817 29 күн бұрын
ਕਮਲਜੀਤ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ
@karnailchahal6833
@karnailchahal6833 29 күн бұрын
ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@rajvinderaujla5191
@rajvinderaujla5191 29 күн бұрын
ਸਭ ਨੂੰ ਸਪੋਟ ਕਰਨੀ ਬਣਦੀ ਹੈ ਇਹਨਾਂ ਦੀ ਰਾਜੇ ਵੜਿੰਗ ਦੀ ਜਨਾਨੀ ਨੂੰ ਅਕਲ ਦੇਣੀ ਬਣਦੀ।
@user-ny8jb3ei7u
@user-ny8jb3ei7u 29 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ਔ😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@user-xj1oz6so4p
@user-xj1oz6so4p 29 күн бұрын
😂 ​@@user-ny8jb3ei7u
@Mac-nm5bb
@Mac-nm5bb 29 күн бұрын
Kyon teri ki ghrwali di kacchii lai gya raja ? 🤡🤣
@user-ny8jb3ei7u
@user-ny8jb3ei7u 29 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ਂ😊😊😊😊😊😊ਤਤ❤ਮਮ
@thehunterking8711
@thehunterking8711 29 күн бұрын
ਡਿਬਰੂਗੜ ਕੈਦ ਪੰਜਾਬ ਦੀ ਨਿਰਦੋਸ਼ ਨੌਜਵਾਨੀ ਰਿਹਾਅ ਕਰੋ ✅️✅️✅️✅️✅️✅️✅️✅️✅️✅️✅️✅️✅️✅️✅️✅️
@Sam_Jot
@Sam_Jot 29 күн бұрын
ਜਿਹੜੇ ਇਸ ਸਮੇ ਜੇਲਾ ਵਿਚ ਬੰਦ ਨੇ ਉਹਨਾ ਦੀ ਸਪੋਟ ਕਰੋ
@thehunterking8711
@thehunterking8711 29 күн бұрын
👍🏻
@sukhrandhawa7596
@sukhrandhawa7596 29 күн бұрын
Maja aa giya gl sunan da
@Gurlali
@Gurlali 29 күн бұрын
👍👍🙏
@Sam_Jot
@Sam_Jot 29 күн бұрын
@@sukhrandhawa7596 ithe wale ta vaade krke mukar jande aa par sachi dssa ta mainu khud amritpal to pehla sikh Raaj Baare kise ne dsseya hi nhi so sanu haq apna Raaj laike hi millna aa naa sanu congress akali Bjp ne kuj nhi Dena assi punjabiya gulaam hi reh jana
@KabalSingh-mi3et
@KabalSingh-mi3et 21 күн бұрын
WAHEGURU JI 🙏🙏
@manjitsingh6099
@manjitsingh6099 29 күн бұрын
ਕਮਲਜੀਤ ਰੱਬ ਤਾਕਤ ਬਗਸੇ
@jassgill9995
@jassgill9995 29 күн бұрын
ਕਮਲਜੀਤ ਸਿੰਘ ਬਰਾੜ ਸਾਬਤ ਸੂਰਤ ਸਿੱਖ ਸਰਦਾਰ ਕਿਰਦਾਰ ਵੀ ਸਾਫ਼ ਜ਼ਮੀਰ ਦਾ ਉੱਚਾ ਸੁੱਚਾ ਬੰਦਾ। ਇਹੋ ਜਿਹੇ ਸਿੱਖਾਂ ਦੀ ਲੋੜ ਆ ਸਾਡੀ ਕੌਮ ਨੂੰ ਜੋ ਕਿਸੇ ਵੀ ਪਾਰਟੀ ਚ ਹੁੰਦੇ ਹੋਏ ਆਪਣੇ ਸਿੱਖ ਧਰਮ ਦੇ ਲਈ ਦਰਦ ਰੱਖਦੇ ਆ। ਵਾਹਿਗੁਰੂ ਜੀ ਕਮਲਜੀਤ ਸਿੰਘ ਬਰਾੜ ਨੂੰ ਹੋਰ ਤਰੱਕੀਆਂ ਬਖਸ਼ੇ🙏🏻
@JaspalSingh-ys9wr
@JaspalSingh-ys9wr 29 күн бұрын
ਧੰਨਵਾਦ ਕਮਲਜੀਤ ਸਿੰਘ ਜੀ ਭਾਊ ਦੀ ਮੱਦਦ ਕਰਨ ਲਈ
@gurcharnsingh3185
@gurcharnsingh3185 29 күн бұрын
ਕਮਲਜੀਤ ਸਿੰਘ ਬਰਾੜ ਹੀਰਾ ਬੰਦਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ
@KuldeepSingh-fo9mc
@KuldeepSingh-fo9mc 29 күн бұрын
ਬੋਤ ਵਧੀਆ ਗੱਲ ਬਾਤ ਥਲੀ ਬਾਈ,🙏🙏❤❤
@balkarchauhan
@balkarchauhan 29 күн бұрын
ਕਮਲਜੀਤ ਸਿੰਘ ਬਰਾੜ ਅਜ਼ਾਦ ਵਿੱਚ ਖੜਾਹ ਕੇ ਜਿਤਾਉ
@shindas4282
@shindas4282 29 күн бұрын
ਕਰਮਜੀਤ ਸਿੰਘ ਬਹੁਤ ਵਧੀਆ ਇਨਸਾਨ ਹੈ ਕਰਮਜੀਤ ਸਿੰਘ ਰਾਜੇਵੜਿਗ ਨੂੰ ਜ਼ਰੂਰ ਵਕਤ ਪਾਵੇਗਾ
@balrajkaurhothi6434
@balrajkaurhothi6434 29 күн бұрын
ਸਾਰੇ ਨੌਜਵਾਨ ਕਮਲਜੀਤ ਵੀਰ ਤੇ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦਾ ਸਾਥ ਦਿਓ ਵਾਹਿਗੂਰ ਜੀ ਮੇਹਰ ਕਰਨ
@School_of_Engineers
@School_of_Engineers 29 күн бұрын
ਬਰਾੜ ਸਾਬ ਤੁਸੀਂ ਬਹੁਤ ਵਧੀਆ ਇਨਸਾਨ ਹੋ 🙏
@tarsemsinghrajput6675
@tarsemsinghrajput6675 22 күн бұрын
ਵਿਰਸੇ ਵਲਟੋਹੇ। ਤੋ ਹਜ਼ਾਰਾਂ ਦਰਜੇ ਚੰਗਾ। ਸਰਦਾਰ ਕੰਵਲਜੀਤ ਬਰਾੜ। ਮੇਰੇ ਹਲਕੇ ਬਾਘਾਪੁਰਾਣਾ ਤੋ 👍👍👍🙏🏻🙏🏻🙏🏻👌🏽😍😍
@thehunterking8711
@thehunterking8711 29 күн бұрын
ਸਿੱਖ ਕੌਮ ਦੇ ਜੰਗ ਹੀਰੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@hardasssingh4388
@hardasssingh4388 29 күн бұрын
ਬਹੁਤ ਵਧੀਆ ਜੀ
@SurindersinghSurindersin-qh3gc
@SurindersinghSurindersin-qh3gc 29 күн бұрын
ਬਾਈ ਕਮਲਜੀਤ ਸਿੰਘ ਬਰਾੜ ਜੀ ਨੂੰ ਲੁਧਿਆਣੇ ਵਾਲੇਓ ❤❤❤❤❤ ਤੋਂ ਸਪੋਟ ਕਰਿਉ ਕਿਉਂਕਿ ਬਰਾੜ ਸਾਬ ਜੀ ਅਤੇ ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਪਾਰਟੀ ਬਾਜੀ ਤੋਂ ਪਹਿਲਾਂ ਆਪਣੇ ਗਰੀਬ ਵਰਗ ਕਿਸਾਨਾਂ ਛੋਟੇ ਦੁਕਾਨਦਾਰਾਂ ਵਪਾਰੀਆ ਮਜ਼ਦੂਰਾਂ ਦੀ ਗੱਲ ਕਰਦੇ ਹਨ ਜੀ
@SurinderSingh-yb9mj
@SurinderSingh-yb9mj 26 күн бұрын
ਵਾਹਿਗੁਰੂ ਜੀ ਮੇਹਰ ਕਰਨ ਕਮਲਜੀਤ ਸਿੰਘ ਦੀ ਜਿੱਤ ਹੋਵੇ
@HappySingh-tm1un
@HappySingh-tm1un 18 күн бұрын
ਬਰਾੜ ਸਾਹਬ ਦੇ ਵਿਚਾਰ ਬਹੁਤ ਵਧੀਆ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
@amandeepsinghaman8891
@amandeepsinghaman8891 29 күн бұрын
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਵਿਚਾਰ ❤❤
@jaswindersinghkhalsa9768
@jaswindersinghkhalsa9768 29 күн бұрын
ਕਮਲਜੀਤ ਬਰਾੜ ਜ਼ਿੰਦਾਬਾਦ
@thehunterking8711
@thehunterking8711 29 күн бұрын
💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥 💥ਸ.ਸਿਮਰਨਜੀਤ ਸਿੰਘ ਮਾਨ-ਦਲ ਜ਼ਿੰਦਾਬਾਦ💥 👉🏻 ਬਾਕੀ ਸਾਰੀਆਂ ਪਾਰਟੀਆਂ ਮੁਰਦਾਬਾਦ 🩴
@SubhdeepSingh-cr3ix
@SubhdeepSingh-cr3ix 29 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@simarjitsandhu5692
@simarjitsandhu5692 29 күн бұрын
ਕਮਲਜੀਤ ਸਿੰਘ ਬਰਾੜ ਵਧੀਆ ਇਨਸਾਨ
@balbirkaur5818
@balbirkaur5818 29 күн бұрын
ਕਮਲਜੀਤ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
@HardeepkaurChehal
@HardeepkaurChehal 29 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਅਤੇ ਬਾਕੀ ਸਿੰਘੇ ਤੇ ਮੇਹਰ ਭਰਿਆ ਹੱਥ ਰੱਖੋ ਅੰਗ ਸੰਗ ਹੋ ਕੇ ਸਹਾਈ ਹੋ ਬਾਬਾ ਜੀ
@balvirsingh5810
@balvirsingh5810 29 күн бұрын
ਜਿੰਨਾਂ ਚਿਰ ਸਾਡੀ ਕੌਮ ਦੀ ਨਿਜ ਤੋ ਉੱਚੀ ਖਾਲਸਾ ਲੀਡਰਸ਼ਿਪ ‌ਤਿਆਰ ਨਹੀਂ ਹੁੰਦੀ ਅਸੀ ਏਸੇ ਤਰ੍ਹਾਂ ਖੁਆਰ ਹੋਣਾ
@GurparkarSingh-co9bk
@GurparkarSingh-co9bk 29 күн бұрын
ਮਝੈਲੋ ਬੀਬੀ ਖਾਲੜਾ ਵਾਲਾ ਪੰਥ ਦਾ ਮਿਹਣਾ ਲਾਹ ਦੇਨ ਦਾ ਵਕਤ ਆ ਗਿਆ
@Ansimossss
@Ansimossss 29 күн бұрын
Ryt 👍🙏
@user-hv8yq4qj2y
@user-hv8yq4qj2y 29 күн бұрын
ਪਹਿਲਾ ਸਿੱਖ ਹਾ ਜੀ ਕਮਲਜੀਤ ਜੀ ਚੰਗਾ ਕਰਦੇ ਨੇ !
@baljitsingh8907
@baljitsingh8907 29 күн бұрын
ਵਿਰਸਾ ਹਥ❤ਖੜੇ ਕਰਕੇ ਨਿਕਲਿਆ ਦਰਬਾਰ ਸਾਹਿਬ ਤੋ ਗਦਾਰ ਆ
@user-lb3pg3hh3k
@user-lb3pg3hh3k 29 күн бұрын
ਕਮਲਜੀਤ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਬਾਇ ਜੀ
@GurparkarSingh-co9bk
@GurparkarSingh-co9bk 29 күн бұрын
ਭਾਊ ਭਾਊ ਭਾਊ ਭਾਊ ਭਾਊ ਹੋਈ ਪਈ ਆ❤❤❤❤❤
@sahajpalsingh4179
@sahajpalsingh4179 29 күн бұрын
ਬਰਾੜ ਸਾਹਬ ਜ਼ਿੰਦਾਬਾਦ❤
@GurmailBadesha
@GurmailBadesha 29 күн бұрын
ਕਮਲਪ੍ਰੀਤ ਸਿੰਘ ਜੀ ਅਸੀਂ ਆਪ ਜੀ ਦਾ ਤਹਿ ਦਿਲੋਂ ਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ
@sahibsinghcheema4151
@sahibsinghcheema4151 29 күн бұрын
ਧੰਨਵਾਦ ਜੀ ਸ ਕਮਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@kuldeepsidhu9970
@kuldeepsidhu9970 27 күн бұрын
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਇਹਨਾ ਦੀ ਸਪੋਟ ਕਰੋ ਲੁਧਿਆਣੇ ਵਾਸੀ ਉ
@thehunterking8711
@thehunterking8711 29 күн бұрын
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ
@MandeepKaur-vy7cb
@MandeepKaur-vy7cb 29 күн бұрын
ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਸਾਰੇ ਇਕੱਠੇ ਹੋ ਕੇ ਵੀ ਵੀਰੋ ਭੈਣੋ
@JagtarSingh-xe6hj
@JagtarSingh-xe6hj 29 күн бұрын
ਬਰਾੜ ਸਾਹਿਬ ਜੀ ਲੁਧਿਆਣਾ ਤੋਂ ਪੁਰੀ ਮਦਦ ਕਰਗੇ
@Rebel-or-king
@Rebel-or-king 29 күн бұрын
ਬਰਾੜ ਸਾਬ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏
@thehunterking8711
@thehunterking8711 29 күн бұрын
💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥 💥ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ💥 💥 ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 💥
@Kiranpal-Singh
@Kiranpal-Singh 23 күн бұрын
*ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ* ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !
@SubhdeepSingh-cr3ix
@SubhdeepSingh-cr3ix 29 күн бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@ROSTYGAMERZ
@ROSTYGAMERZ 29 күн бұрын
ਫਰੀਦਕੋਟ ਸਹੀਦ ਭਾਈ ਬੇਅੰਤ ਸਿੰਘ ਜੀ ਦੇ ਬੇਟੇ ਭਾਈ ਸਰਬਜੀਤ ਸਿੰਘ ਖ਼ਾਲਸਾ ਮਲੋਆ ਨੂੰ ਵੀ ਸਪੋਰਟ ਕਰੋ ਜੀ
@balrajsingh8247
@balrajsingh8247 29 күн бұрын
ਬਹੁਤ ਹੀ ਵਧੀਆ ਲੀਡਰ ਆ ਏ ਸਰਦਾਰ ਕਮਲਜੀਤ ਸਿੰਘ ਬਰਾੜ ❤❤ ਲੁਧਿਆਣੇ ਵਾਲੇਓ ਬਰਾੜ ਸਾਹਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾ ਦਿਉਂ ❤❤ ਬਹੁਤ ਹੀ ਹੀਰਾ ਬੰਦਾ ਏ ❤❤
@JagtarSingh-xe6hj
@JagtarSingh-xe6hj 29 күн бұрын
ਕਮਲਜੀਤ ਸਿੰਘ ਬਹੁਤ ਵਧੀਆ ਇਨਸਾਨ ਹੈ ਬਰਾੜ ਸਾਹਿਬ ਭਾਈ ਸਾਹਿਬ ਦੀ ਮੱਦਦ ਕਰੋ
@jashanwarring968
@jashanwarring968 18 күн бұрын
ਵਧੀਆ ਸੋਚ ਦਾ ਮਾਲਕ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@punjabiludhiana332
@punjabiludhiana332 29 күн бұрын
ਅਜ਼ਾਦ ਸ਼ੇਰ ਕਮਲਜੀਤ ਸਿੰਘ ਬਰਾੜ ਲੁੱਧਿਆਣਾ ❤❤❤ ਹਨੇਰੀ ਲਿਆ ਦਿਓ ਲੁੱਧਿਆਣੇ ਵਾਲਿਓ ।ਬਿੱਟੂ ਤੇ ਰਾਜਾ ਕਿਤੇ ਦਿਸਣੇ ਨੀ ਚਾਹੀਦੇ । ਆ ਗਿਆ ਸ਼ੇਰ ❤
@gursewakbuttar6371
@gursewakbuttar6371 29 күн бұрын
ਕਮਲ ਬਰਾੜ ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ
@thehunterking8711
@thehunterking8711 29 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 👉🏻 ਭਗਵੰਤਾ-ਬੁੱਚੜ ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ
@paramjitsinghrai2718
@paramjitsinghrai2718 29 күн бұрын
👍
@gurnamsingh1737
@gurnamsingh1737 29 күн бұрын
ਕਾਛ ਮੈਂ ਵੀ ਖੂਡਰ ਸਹਿਬ ਵਿੱਚ ਹੁੰਦਾ ਆਮਿੰਤਪਾਲ ਨੂੰ ਵੋਟ ਪਾਉਂਦਾ
@BalwinderSingh-tc7yj
@BalwinderSingh-tc7yj 28 күн бұрын
ਬਿਲਕੁਲ ਸਹੀ ਗੱਲ ਕਹੀ ਬਾਈ ਜੀ ਕਮਲਜੀਤ ਸਿੰਘ ਬਰਾੜ
@moosajattnahimukna
@moosajattnahimukna 29 күн бұрын
ਥਲੀ ਵੀਰ ਜਦ ਤੱਕ ਦਿੱਲ੍ਹੀ ਚ ਆਪਣੀ ਪੰਥਕ ਸਰਕਾਰ ਯਾ ਸਾਨੂੰ ਖੁਦਮੁਖਤਿਆਰੀ ਨਹੀਂ ਮਿਲਦੀ ਤੁਸੀਂ ਪੰਜਾਬ ਚੋ ਕਿਸੇ ਨੂੰ ਵੀ ਜਿਤਾ ਦੋ ਇਹਨਾਂ ਦਾ ਇਕੋ ਬਹਾਨਾ ਰਹਿਣਾ ਸੈਂਟਰ ਚ ਸਾਡੀ ਸਰਕਾਰ ਬਣਾਓ ਜਦੋ ਇਹਨਾਂ ਦੀ ਸਰਕਾਰ ਸੀ ਆਪਾਂ ਨੂੰ ਕੀ ਮਿਲਿਆ ਗਲਾ ਚ ਟੇਰ
@MandeepKaurGill-iw5if
@MandeepKaurGill-iw5if 29 күн бұрын
ਕਮਲ ਵੀਰ ਜੀ ਆਪਾ ਸਿੱਖ ਹੀ ਜਿਤਾੳਉਣੇ ਆ ਜੀ
@sevaksingh9469
@sevaksingh9469 29 күн бұрын
ਬਹੁਤ ਵਧੀਆ ਵੀਰ ਜੀ ਹਮੇਸ਼ਾ ਠੋਕ ਕੇ ਗੱਲ ਕਰਦਾ ਕਮਲਜੀਤ ਵੀਰ❤❤
@hardasssingh4388
@hardasssingh4388 29 күн бұрын
ਸਵਰਨਜੀਤ ਸਿੰਘ ਸੁਨਾਮ, ਪਰਮਜੀਤ ਸਿੰਘ ਚੌੜ ਸਿੱਧਵਾਂ,ਚਰਨ ਸਿੰਘ ਲੋਹਾਰਾ,ਹਰਮੇਲ ਸਿੰਘ ਡੱਬਵਾਲੀ ਇਹ ਸਾਰੇ ਸਿੰਘ ਬਾਦਲ ਦੇ ਰਾਜ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਆ
@JagtarSingh-xe6hj
@JagtarSingh-xe6hj 29 күн бұрын
ਬਰਾੜ ਸਾਹਿਬ ਬਹੁਤ ਵਧੀਆ ਵਿਚਾਰ ਨੇ ਆਪ ਦੇ
@baldevsingh8619
@baldevsingh8619 29 күн бұрын
ਬਾਈ ਬਰਾੜ ਜਿੰਦਾਬਾਦ
@pamajawadha5325
@pamajawadha5325 28 күн бұрын
S kamaljit singh brar good man sikh kaum di gal karda vote pavo
@SukhwinderSingh-jg1je
@SukhwinderSingh-jg1je 29 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉।
@palwindersandhu6560
@palwindersandhu6560 29 күн бұрын
ਸਹੀ right ਭਾਜੀ
@kewalkamboj7339
@kewalkamboj7339 29 күн бұрын
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਪਿੱਛਲੇ 75 ਸਾਲਾਂ ਤੋਂ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਅਤੇ ਅਕਾਲੀ ਦਲ ਦੇ ਭਿ੍ਸ਼ਟ ਲੀਡਰਾਂ ਨੇ ਪੰਜਾਬ ਨੂੰ ਲੁੱਟਿਆ।ਇਹ ਜਦੋਂ ਜਿੱਤ ਜਾਂਦੇ ਦੁਬਾਰਾ ਕਦੇ ਪੰਜ ਸਾਲ ਤੁਹਾਨੂੰ ਪਛਾਣਦੇ ਵੀ ਨਹੀਂ। ਇਹਨਾਂ ਭ੍ਰਿਸ਼ਟ ਲੀਡਰਾਂ ਪੰਜਾਬ ਨੂੰ ਲੁੱਟਕੇ ਸਾਰੀ ਦੁਨੀਆਂ ਚੋਂ ਜਾਇਦਾਦਾਂ ਬਣਾ ਲਈਆਂ।75 ਸਾਲਾਂ ਤੋਂ ਪੰਜਾਬ ਨੂੰ ਗਲੀਆਂ ਨਾਲੀਆਂ ਤੱਕ ਸੀਮਿਤ ਰੱਖਿਆ
@pavittarsingh739
@pavittarsingh739 29 күн бұрын
ਬੀਬੀ ਖਾਲੜਾ ਤਾਂ ਹਾਜ਼ਰ ਹੈ, ਜੱਥੇਦਾਰ ਕਾਉਂਕੇ ਦੇ ਪਰਿਵਾਰ ਨੂੰ ਵੀ ਬੇਨਤੀ ਕਰੋ ਕਿ ਭਾਈ ਸਾਹਿਬ ਲਈ ਪ੍ਰਚਾਰ ਕਰਨ ਪਹੁੰਚਣ।
@chanchalsingh9938
@chanchalsingh9938 29 күн бұрын
ਆਮਿਤਪਾਲ ਨੂੰ ਜਿਤਾੳ ਨਹੀ ਤਾ ਪੰਥ ਤਰਾਨੂੰ ਮਾਫ ਨਹੀ ਕਰੂ ਗਾ ਖਡੂਰ ਸਾਹਿਬ ਗੂਰੂ ਦਾ ਵਸਾਇਆ ਹੌਇਆ ਹੈ ਪੰਥਕ ਹਲਕਾ ਹੌਣ ਕਰਕੇ
@gurmeetsinghgurmeetsingh2599
@gurmeetsinghgurmeetsingh2599 29 күн бұрын
ਜੇ ਜਥੇਦਾਰ ਕੌਮ ਦੇ ਹੱਕ ਵਿੱਚ ਖੜਦੇ। ਤਾਂ ਕੌਮ ਜਥੇਦਾਰਾਂ ਨੂੰ ਹੱਥਾਂ ਤੇ ਚਕ ਲੈਦੀ
@JagjitSingh-uz4dv
@JagjitSingh-uz4dv 29 күн бұрын
ਬਰਾੜ ਸਾਬ ਤੁਹਾਡਾ ਧੰਨਵਾਦ ਖੇਮਕਰਨ ਬਾਡਰ ਏਰੀਆ ਭਾਈ ਸਾਬ ਇੱਕ ਇੱਕ ਵੋਟ ਭਾਈ ਸਾਬ ਨੂੰ ਪਾਰਟੀ ਕਿਸੇ ਵਿੱਚ ਹੋਵੇ ਵੋਟਾਂ ਭਾਈ ਸਾਬ ਨੂੰ
@simarjitsingh8787
@simarjitsingh8787 29 күн бұрын
Sarder kamal jit Singh Ji MP jindabad
@kahlon7793
@kahlon7793 23 күн бұрын
ਵਾਹਿਗੁਰੂ ਵਿੜੰਗ ਬਿੱਟੂ ਬਾਦਲ ਵਲਟੋਹਾ ਮਜੀਠੀਆ ਅਰਗੇਆ ਦਾ ਨਾਸ ਕਰੇ
@surinderpunjab9849
@surinderpunjab9849 29 күн бұрын
ਕਮਲਜੀਤ ਸਿੰਘ ਬਰਾੜ ਮਹਾਨ ਸ਼ਖਸੀਅਤ 🙏🙏🙏🙏
@pritpalsingh5150
@pritpalsingh5150 29 күн бұрын
Bhai Amrit pal Singh ji jindabad
@kamalsingh-jx3dw
@kamalsingh-jx3dw 29 күн бұрын
ਕਮਲਜੀਤ ਬਰਾੜ ਜਿੰਦਾਬਾਦ ❤
@kahlon7793
@kahlon7793 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕਮਲਜੀਤ ਬਰਾੜ ਲੱਖਾ ਤੇ ਮਾਨ ਦੀ ਪਾਰਟੀ ਦੀ ਝੋਲੀ ਵਾਹਿਗੁਰੂ ਜਿਤ ਪਾਵੇ ❤
@gurmeetsidhu4709
@gurmeetsidhu4709 29 күн бұрын
ਕਮਲਜੀਤ ਬਰਾੜ ਜਿੰਦਾਬਾਦ
@loveneet3309
@loveneet3309 29 күн бұрын
ਥਲੀ ਬਾਈ ਪੰਥਕ ਪਾਰਟੀ ਨਾ ਕਿਹਾ ਕਰੋ ਸਿਰਫ਼ ਪੰਜਾਬੀ ਪਾਰਟੀ ਕਿਹਾ ਕਰੋ ਧੰਨਵਾਦ 🙏🙏
@lovejit4811
@lovejit4811 29 күн бұрын
Amrit pal Singh jindabaad
@AjmerSingh-vt6ol
@AjmerSingh-vt6ol 27 күн бұрын
ਕਮਲਜੀਤ ਸਿੰਘ ਬਰਾੜ ਜਿੰਦਬਾਦ ,ਪਰਮਜੀਤ ਸਿੰਘ ਘਰਿਆਲਾ ,ਪੱਟੀ ਤੋਂ ਹਕਲਾ ਖਡੂਰ ਸਾਹਿਬ
@paramjitsinghkhalsa9132
@paramjitsinghkhalsa9132 29 күн бұрын
ਪੰਥਕ ਦਾ ਮਤਲਬ ਪੂਰਾ ਪਰੀਵਾਰ ਗੁਰੂ ਦੇ ਹੁਕਮ ਵਿਚ ਹੋਵੇ ਪੰਜ ਕਰਾਰਾਂ ਦੇ ਧਾਰਨੀ ਹੋਵੇ,ਬਾਦਲ ਗਦਾਰ ਹਨ
@kamaljeetkaurlotus6309
@kamaljeetkaurlotus6309 27 күн бұрын
ਕਿਸੇ ਵੀ ਪਾਰਟੀ ਵਿਚ ਜਾਉਗੇ ਗੱਦਾਰ ਹੀ ਕਹਾਉਗੇ। ਸਾਰੀਆਂ ਪਾਰਟੀਆਂ ਘੱਟੀਆ ਹਨ।ਦਾਤਰੀ ਨੂੰ ਇੱਕ ਪਾਸੇ ਦੰਦੇ। ਲ਼ੋਕਾਂ ਦੀ ਸੋਚ, ਜ਼ੁਬਾਨ ਨੂੰ ਦੋ ਪਾਸੇ।ਸੱਚੀ ਸੁੱਚੀ ਇੱਕ ਪੰਥਕ ਪਾਰਟੀ ਬਣਾਉ ਜੋ ਪੰਜਾਬ ਦੇ ਦਾਗਦਾਰ ਹੋਏ ਰੁਤਬੇ ਤੋਂ ਕਲੰਕ ਲਾਹ ਕੇ ਮੁੜ ਸਰਵੋਪਰਿ ਦਾ ਰੁੱਤਬਾ ਦਿਵਾ ਸਕੇ।
@Kiranpal-Singh
@Kiranpal-Singh 23 күн бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@shamshermanes2315
@shamshermanes2315 26 күн бұрын
ਵੱਡੇ ਬਾਈ ਚੋਣਾਂ ਵਿੱਚ ਤੁਸੀਂ ਜੀਤੋ ਯਾਂ ਹਾਰੋ ਪਰ ਤੁਹਾਡਾ ਸਟੈਂਡ ਤੁਹਾਡਾ ਸਿੱਖੀ ਲਈ ਪਿਆਰ ਕੌਮ ਲਈ ਜਜ਼ਬਾ ਨੂੰ ਸਲਾਮ ਆ ਬਾਈ ਮੈ ਹਰਿਆਣੇ ਤੋ ਹਾਂ ਪਰ ਲੁਧਿਆਣੇ ਵਾਲੇ ਸੱਜਣਾ ਮਿੱਤਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਕਮਲਜੀਤ ਬਰਾੜ ਨੂੰ ਭਾਈ ਅੰਮ੍ਰਿਤਪਾਲ ਨੂੰ ਸਰਦਾਰ ਸਿਮਰਨਜੀਤ ਮਾਨ ਤੇ ਸਰਬਜੀਤ ਸਿੰਘ ਮਲੋਆ ਨੂੰ ਜਰੂਰ ਜਿਤਾਓ ਇਹਨਾਂ ਨੂੰ ਵੋਟਾਂ ਪਾਓ
@Its_jatt47
@Its_jatt47 23 күн бұрын
ਬਹੁਤ ਵਧੀਆ ਗੱਲਬਾਤ ਕਮਲਜੀਤ ਬਾਈ
@MandeepKaur-vy7cb
@MandeepKaur-vy7cb 29 күн бұрын
ਭਾਈ ਅਮਿਰਤਪਾਲ ਸਿੰਘ ਦਾਂ ਆਪਣਾ ਫੈਸਲਾ ਨਹੀਂ ਹੈ ਚੋਣ ਲੜਨਾਂ ਸੰਗਤਾਂ ਨੇ ਅਪੀਲ ਕੀਤੀ ਸੀ ਅਪੀਲ ਨੂੰ ਲੈਕੇ ਵਕੀਲ ਰਾਜਦੇਵ ਸਿੰਘ ਖ਼ਾਲਸਾ ਸੰਗਤਾਂ ਦੀ ਅਪੀਲ ਸੁਣ ਕੇ ਸਿਰ ਝੁਕਾ ਦਿੱਤਾ ਭਾਈ ਅਮਿਰਤਪਾਲ ਸਿੰਘ ਨੇ ਅਸੀਂ ਖ਼ੁਦ ਅਪੀਲ ਕੀਤੀ ਹੈ
@RaviSingh-bi2nr
@RaviSingh-bi2nr 29 күн бұрын
Brar saab very good
@karmjitSinghGrewal
@karmjitSinghGrewal 29 күн бұрын
ਲੁਧਿਆਣਾ ਦੇ ਦਾਖਾ ਹਲਕੇ ਦੇ ਪਿੰਡਾਂ ਵਿਚ ਗੇੜਾ ਮਾਰੋਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਤੁਸੀਂ ਖੜ੍ਹੇ ਹੋ
@sukhroopsinghbrar36
@sukhroopsinghbrar36 29 күн бұрын
ਬਹੁਤ ਵਧੀਆ ਕਮਲਜੀਤ ਸਿੰਘ ਦੇ ਬਿਆਨ ਮਰਦਾਂ ਵਾਲੇ ਪਹਿਲਾਂ ਤੋਂ ਹੀ ਵਾਹਿਗੁਰੂ ਜੀ ਵਾਹਿਗੁਰੂ
@SurinderSingh-og4us
@SurinderSingh-og4us 29 күн бұрын
Very good vichar brar sahib ❤❤
@meharsingh426
@meharsingh426 24 күн бұрын
ਲੁਧਿਆਣਾਂ ਤੋਂ ਸੰਸਦ ਮੈਂਬਰ ਮੈਂਬਰ ਕਮਲਜੀਤ ਸਿੰਘ ਬਰਾੜ ਜਿੰਦਾਬਾਦ ?
@kiraplsinghmann3667
@kiraplsinghmann3667 29 күн бұрын
Kamaljit singh Brar jinda bad 👏veer ji sach da sath na chadna waheguru ji 👏
@SinghDeep-pe2nu
@SinghDeep-pe2nu 29 күн бұрын
Very good barar shaab
Dynamic #gadgets for math genius! #maths
00:29
FLIP FLOP Hacks
Рет қаралды 18 МЛН
Omega Boy Past 3 #funny #viral #comedy
00:22
CRAZY GREAPA
Рет қаралды 30 МЛН
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 4,3 МЛН
Chips evolution !! 😔😔
00:23
Tibo InShape
Рет қаралды 42 МЛН
Show with Charanjit Singh Channi | Political | EP 430 | Talk with Rattan
29:19
Dynamic #gadgets for math genius! #maths
00:29
FLIP FLOP Hacks
Рет қаралды 18 МЛН