ਰਾਜਸਥਾਨ 'ਚ ਪ੍ਰੇਸ਼ਾਨ ਹੋਈ ਅੰਮ੍ਰਿਤਧਾਰੀ ਉਮੀਦਵਾਰ ਸਿਵਲ ਜੱਜ ਦੀ ਮੁੱਢਲੀ ਪ੍ਰੀਖਿਆ ਵੇਲੇ ਕੀਤਾ ਜ਼ਲੀਲ

  Рет қаралды 14,470

ABC Punjab

ABC Punjab

Күн бұрын

ਰਾਜਸਥਾਨ 'ਚ ਪ੍ਰੇਸ਼ਾਨ ਹੋਈ ਅੰਮ੍ਰਿਤਧਾਰੀ ਉਮੀਦਵਾਰ
ਸਿਵਲ ਜੱਜ ਦੀ ਮੁੱਢਲੀ ਪ੍ਰੀਖਿਆ ਵੇਲੇ ਕੀਤਾ ਜ਼ਲੀਲ
#abcpunjab #punjab #rajsthan #paper
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 132
@AvtarSingh-pw7fv
@AvtarSingh-pw7fv 3 ай бұрын
ਭਾਜਪਾ ਤੇ ਆਰਐਸਐਸ ਦੀ ਸੋਚ ਹਮੇਸ਼ਾ ਤੋਂ ਹੀ ਸਿੱਖਾਂ ਖਿਲਾਫ ਮਾੜੀ ਹੀ ਰਹੀ ਹੈ
@RanjitsinghSingh-rn5hp
@RanjitsinghSingh-rn5hp 3 ай бұрын
ਬੀਬੀ ਤੁਸੀਂ ਚਾਹੇ ਜੱਜ ਵੀ ਬਣ ਜੋ ਤੁਸੀਂ ਗੁਲਾਮ ਫੀਲ ਕਿਉਂ ਨੀ ਕਰਦੇ ਜਦੋਂ ਤੱਕ ਤੁਸੀਂ ਨਹੀਂ ਮੰਨਦੇ ਐਦਾਂ ਹੀ ਹੋਵੇਗਾ ਅੱਜ ਮੰਨੋ ਜਾ ਕੱਲ
@GORAWALIA
@GORAWALIA 3 ай бұрын
ਇਹ ਇਤਨੀ ਮਾੜੀ ਗਲ ਹੈ ਜਿਤਨੀ ਕਹੀ ਜਾ 2:09 ਸਕੇ। ਉਨਹਾਂ ਦਾ ਨਾਲਜ ਘਟ ਹੋ , ਉਸ ਵੇਲੇ ਹਥ ਵਿਚ ਜੋ ਡਰੈਕਸਨਾ ਹੁੰਦੀਆ ਉਨਹਾ ਨੇ ਆਪਣੀ ਡਿਊਟੀਆ ਉਸੇ ਤਰਹਾ ਨਿਭਾਉਣੀਆ ਹੁੰਦੀਆ ਹਨ। ਉਸ ਕ੍ਸ ਵਿਚ ਲਾ ਦੀ ਕਾਪੀ ਲੈਕੈ ਜਾਣਾ ਚੇਹੀਦੀ ਸੀ। ਪਹਿਲਾ ਹੀ ਕਲੈਰੀਫਿਕ੍ਸਨ ਕਰਵਾਉਣੀ ਬਣਦੀ ਸੀ। ਜਿਸ ਕਿਸੇ ਨੇ ਵੀ ਇਹ ਅਧੂਰੀਆ ਡਕੈਕਸਨਾ ਜਾਰੀ ਕੀਤੀਆ ਹਨ ਉਸ ਨੂੰ ਜੁਮੇਵਾਰ ਠਹਿਰਾਇਆ ਜਾਣਾ ਚੇਹੀਦਾ ਹੈ।
@yonepcwwy5mll
@yonepcwwy5mll 3 ай бұрын
Bhan ji Appa Gulam ha, 🎉 get together and get freedom 🎉 Khalistan Zindabad
@nirvailbrar6008
@nirvailbrar6008 3 ай бұрын
ਇਹ ਸਾਡੇ ਸਿੱਖ ਲੀਡਰ ਦੀ ਮਰੀ ਜ਼ਮੀਰ ਕਰਕੇ ਹੋ ਰਿਹਾ ਜਿਹੜੇ ਅਹੁਦੇ ਲੈ ਕੇ ਬੈਠੇ ਆ ਕੋਮ ਦੀ ਕੋਈ ਗੱਲ ਨਹੀਂ ਕਰਦੇ
@krish-sz9sx
@krish-sz9sx 3 ай бұрын
ਹੁਣ ਰਾਸ਼ਟਰਵਾਦੀ ਭੇਡਾਂ ਦੱਸਣ ਵੀ ਸਿੱਖ ਆਜਾਦ ਕਿੱਥੇ ਨੇ ।ਇਹ ਜਾਣਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਇੱਕ ਸਿੱਖ ਹੋਣ ਦੇ ਨਾਤੇ ਪਰ ਰਾਸ਼ਟਰਵਾਦੀ ਭੇਡਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਿੱਖਾਂ ਦਾ ਸੰਵਿਧਾਨਕ ਤੌਰ ਤੇ ਨਸਲਕੁਸ਼ੀ ਕੀਤੀ ਜਾ ਰਹੀ।ਜੇ ਸਿੱਖਾਂ ਨੇ ਸਮਾਂ ਰਹਿੰਦੇ ਸੰਵਿਧਾਨਕ ਤੌਰ ਤੇ ਹੁੰਦੇ ਕਤਲੇਆਮ ਨੂੰ ਨਾ ਸਮਝਿਆ ਤਾਂ ਤੁਸੀਂ ਦੇਖੋਗੇ ਤੁਹਾਡੇ ਕਕਾਰ ਲਹਾਕੇ ਪੈਰਾਂ ਥੱਲੇ ਰੱਖਕੇ ਜਲੀਲ ਕਰਨਗੇ। ਕੌਮ ਨੂੰ ਇਸ ਧੱਕੇ ਖ਼ਿਲਾਫ਼ ਇੱਕਜੁੱਟ ਹੋ ਕੇ ਇੱਕ ਫ਼ੈਸਲਾਕੁਨ ਨਤੀਜੇ ਤੇ ਲੈ ਕੇ ਜਾਣਾ ਪਊਗਾ ।
@majhadoabavlog1970
@majhadoabavlog1970 3 ай бұрын
ਕਿਰਪਾ ਕਰਕੇ ਐਸੀ ਨਾ_ਇਨਸਾਫ਼ੀ ਖਿਲਾਫ਼ ਇੱਕਠਿਆਂ ਹੋ ਕੇ ਲੜਾਈ ਲੜਨ ਦੀ ਜਰੂਰਤ ਹੈ ਜੀ, ਤਾ ਕਿ ਹੋਰ ਕਿਸੇ ਨਾਲ ਇਵੇਂ ਨਾ ਹੋਵੇ
@r.jawandha5343
@r.jawandha5343 3 ай бұрын
ਇੱਕ ਪਾਸੇ ਪੰਜਾਬੀ ਫਰਾਂਸ ਵਿੱਚ ਆਪਣੀ ਪੱਗ ਦੀ ਲੜਾਈ ਲੜਕੇ ਜਿੱਤ ਗਏ,ਹੁਣ ਉਹ ਹਰਾਮ ਦੇ ਲੋਕ ਕਿੱਥੇ ਨੇਂ ਜਿਨ੍ਹਾਂ ਨੂੰ ਖ਼ਾਲਸਾ ਰਾਜ ਤੋਂ ਦਿੱਕਤ ਹੈ 🤬🤬🤬🤬🤬👞👞👞👞👞
@harbantsingh9261
@harbantsingh9261 3 ай бұрын
ਸਿੱਖਾਂ ਨਾਲ ਬਹੁਤ ਵਿਤਕਰਾ ਹੋ ਰਿਹਾ ਹੈ ਜੀ
@RAMSINGH-fh8kl
@RAMSINGH-fh8kl 3 ай бұрын
ਭੁੱਲਰ ਸਾਹਿਬ ਸ਼੍ਰੋਮਣੀ ਕਮੇਟੀ ਸਿਰਫ ਦੇਗ ਖਾਣ ਲਈ ਹੈ।
@RAMSINGH-fh8kl
@RAMSINGH-fh8kl 3 ай бұрын
ਪੰਜਾਬ ਵਿੱਚ ਭਗਵੰਤ ਮਨ ਬਾਹਰਲੇ ਸਟੇਟ ਨੂੰ job de riha
@harpreetkaur6337
@harpreetkaur6337 3 ай бұрын
ethe veer mere gal job di nhii h.. jo eh kudi h eh hariyana to h .. na k punjab to ..enhan nu exam dewn lyi ta allow karea system ne ..ethe gal sikh bhavnavan di h .. punjab vich bhii kaafi jagha tu c dekhea sunea howna h aesa behave karde h kyu karde h kyu k jo sade sikh numainde asin jitta k audhean te bethaune haan oh sarkaraan de agent ban jande ne onhan da dhram prati insaniyat prati koi hamdardi nhii reh jandi punjab vich kinne schools vich kada laun lyi kehea janda h enhan kole inni power kithon aayi kyu k sade aale leader kothiyaan caran apni leaderi vich uljh k ya keho lalacj vich aa k sikhaan nu jailaan vich sutten lgh jande ne ... Rajasthan vich bhii sikh rehnde ne amritdhari students h ... iss matter te aapa nu staes wale matter te uljhan di jagha aese ghatiya system da virodh karna chahinda h .. . piche eh ta guru gharaan nu aun wale tym vich... bahut glat present kar k gye h te taale bjhe hoye h sade panthak aaghuan diyaan jubaanan nu . .. tarsem singh bda bol rehe c kal parson TC wale ber launa jaan de haan lawo phir aa k hun kithe gyab hoye ne
@grampanchayatmadhopur7529
@grampanchayatmadhopur7529 3 ай бұрын
ਸ਼੍ਰੋਮਣੀ ਕਮੇਟੀ ਕਾਲੀ ਦਲ ਸਿਰਫ ਸੰਗਤ ਦਾ ਪੈਸਾ ਖਾਣ ਨੂੰ ਹੀ ਬਣੀ ਹੋਈ ਆ ਕਿਉਂ ਨਹੀ ਅੱਗੇ ਆਉਂਦੇ ਹਰ ਵਾਰ ਅ੍ਰਮਿਤਧਾਰੀ ਬੱਚਿਆਂ ਨਾਲ ਇਵੇਂ ਹੁੰਦਾ ?
@G.S.Sidhu13
@G.S.Sidhu13 3 ай бұрын
ਪੰਜਾਬ ਦੀ ਸਾਰੀ ਲੀਡਰਸ਼ਿੱਪ ਗਦਾਰ ਹੋ ਚੁੱਕੀ ਹੈ ਪੰਜਾਬੀਓ ਏਕਤਾ ਕਰੋ ਨਹੀ ਮਾਰੇ ਜਾਓ ਗੇ
@gurtejbrar-yn7mj
@gurtejbrar-yn7mj 3 ай бұрын
ਪੰਜਾਬ ਦੇ ਮੁੱਖ ਮੰਤਰੀ ਇਹਨਾ ਲੋਕਾਂ ਨੂੰ ਇਥੇ ਨੌਕਰੀਆ ਦਿੰਦੇ ਹਨ
@satnamuppal3973
@satnamuppal3973 3 ай бұрын
PUNJAB DA MUKHMANTRI AK ABARA SARABI HAA PUNJAB NU BA CH KA K H A GA
@JagroopSingh-no7xy
@JagroopSingh-no7xy 3 ай бұрын
ਇੱਕੋ ਹੱਲ ਹੈ ਖਾਲਿਸਤਾਨ ਇਸ ਦੇਸ ਵਿੱਚ ਸਿੱਖਾ ਨੂੰ ਕਦੇ ਇੰਨਸਾਫ ਨਹੀ ਮਿਲਣਾ
@r.jawandha5343
@r.jawandha5343 3 ай бұрын
ਜੀ ਬਿਲਕੁੱਲ ਸਹੀ ਗੱਲ ਹੈ, ਖ਼ਾਲਸਾ ਰਾਜ ਜਿੰਦਾਬਾਦ
@next-solution
@next-solution 3 ай бұрын
Right jobs hi hone othe, koi punga ni rehna, karo koshish cheti banao
@HardevSingh-ci2te
@HardevSingh-ci2te 3 ай бұрын
Bilkul shi Ji
@sultansingh9719
@sultansingh9719 3 ай бұрын
​@@next-solutionਤੈਨੂੰ ਤਕਲੀਫ
@next-solution
@next-solution 3 ай бұрын
@@sultansingh9719 takleef taan khalistaniyan nu hai te hor jyda honi.. je haigi taan cheti door ho ju gi..
@jagseersinghwahsgurukjibra9890
@jagseersinghwahsgurukjibra9890 3 ай бұрын
🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਬੀਬੀ ਲਖਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ🙏 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JagdishSingh-p1c
@JagdishSingh-p1c 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢ਵਾਹਿਗੁਰੂ ਜੀ ਵਾਹਿਗੁਰੂ ਜੀ
@anuthind123
@anuthind123 3 ай бұрын
ਰਾਜਿਸਥਾਨ ਵਾਲਿਆਂ ਨੂੰ, CM ਪੰਜਾਬ ਚ ਜੋਬ ਦੇਵੀ ਜਾ ਰਿਹਾ ਹੈ
@satwinderdhillon6370
@satwinderdhillon6370 3 ай бұрын
ਸਿੱਖ ਗੁਲਾਮ ਹਨ!
@singhbhupinder3012
@singhbhupinder3012 3 ай бұрын
Bhullar Ji SSA , Lakhwinder Kaur Ji Legal Action Against Paper Staff In High Court PL ,Lakhwinder Kaur Ji Kakar Otrna Neh C , Paper Neh C Dana 🙏🙏.
@SunnyBajwa-iw4eh
@SunnyBajwa-iw4eh 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RanjeetSingh-fc7ex
@RanjeetSingh-fc7ex 3 ай бұрын
sikho jago
@partapvirk2136
@partapvirk2136 3 ай бұрын
जो लोग 30-40 लाख लेकर पेपर लीक कर रहे है, वो सिक्खो को टार्गेट कर रहे हैं।
@princesingh560
@princesingh560 3 ай бұрын
Akali Dal is fighting with each other & not thinking about sikh community
@JagroopSingh-no7xy
@JagroopSingh-no7xy 3 ай бұрын
ਅਕਾਲੀ ਤਾਾ ਆਪਣੀ ਲੜਾਈ ਤੋ ਵਿਹਲੇ ਨਹੀ ਹੋਏ
@manindesingh8633
@manindesingh8633 3 ай бұрын
Dhan. Guru. Gobind. Singh. Ji. Ne Bakhshsh. Kiti. Hai. Five. Kakar
@AmarjeetSingh-vi8sq
@AmarjeetSingh-vi8sq 3 ай бұрын
Rajasthan vich bjp sarkar Hove ya congress sikhi bare koi samaj nhi
@princesingh560
@princesingh560 3 ай бұрын
File a complaint with High Court
@jagdevsandhu6186
@jagdevsandhu6186 3 ай бұрын
MPs from Punjab should move a Call Attention in Lok Sabha and a special exam be held for her under instructions of Supreme Court
@dharambirbhinder66
@dharambirbhinder66 3 ай бұрын
ABC Punjab that's why we want Khalistan
@jaspalkharaud1781
@jaspalkharaud1781 3 ай бұрын
Why she not challenging this in the high court.
@jatindersinghmatharu2070
@jatindersinghmatharu2070 3 ай бұрын
Dhaka hi Dhaka sikha nal
@balbirsingh-zt9gf
@balbirsingh-zt9gf 3 ай бұрын
Eh. Sikh. Comunty. Nu. Jalil. Karde
@Kkk19649
@Kkk19649 3 ай бұрын
ਮੁਗਲਾਂ ਨਾਲੋ ਵੀ ਵੱਧ ਜ਼ੁਲਮ।
@SunnyBajwa-iw4eh
@SunnyBajwa-iw4eh 3 ай бұрын
Waheguru ji
@dhattsaab-911
@dhattsaab-911 3 ай бұрын
Hindu loka de koi v help nahi karni chahiye eh nafrat vadi lok hun.
@sukhpalkaur2429
@sukhpalkaur2429 3 ай бұрын
ਕੋਈ ਗੱਲ ਨਹੀਂ ਜੋ ਪੇਪਰ ਦੇਣ ਵਾਸਤੇ ਕਕਾਰ ਉਤਾਰਨੇ ਪਏ ਕਿਉਂਕਿ ਗੁਰੂ ਸਭ ਜਾਣਦਾ ਹੈ ।ਹਵਾਈ ਜਹਾਜ਼ ਤੇ ਸਫਰ ਵੇਲੇ ਵੀ ਮਜਬੂਰੀ ਵਿੱਚ ਇਹ ਸਭ ਕਰਨਾ ਪੈਂਦਾ ਹੈ !ਗੁਰੂ ਹਰ ਮੈਦਾਨ ਫਤਹਿ ਬਖ਼ਸ਼ੇ !
@jashpalsingh1875
@jashpalsingh1875 3 ай бұрын
ਜਦੋਂ ਅਪਣਾ ਘਰ ਨਾ ਹੋਵੇ ਤਾਂ ਇਹੀ ਕੁਝ ਹੋਵੇਗਾ ਪਤਰਕਾਰ ਸਾਬ ਬਹੁਤ ਲੰਬੀਆਂ ਗੱਲਾਂ ਨਾ ਕਰਕੇ ਸਿੱਧਾ ਕਹੋ ਕੇ ਸਿੱਖਾਂ ਨਾਲ ਧੱਕਾ ਹੁੰਦਾ ਹੈ ਕੌਮ ਗੁਲਾਮ ਆ ਖੁਲ ਕੇ ਬੋਲੋ
@sukhdevshing409
@sukhdevshing409 3 ай бұрын
Kde. Kirpan. Ne. Ena. The. Jan. Bachi. Ena. Tao. Ena. Noo. Dr. Lagda. Va
@dalbarasingh1025
@dalbarasingh1025 3 ай бұрын
Now Need Khalistan
@P.SPARMINDER
@P.SPARMINDER 3 ай бұрын
ਸਿੱਖਾਂ ਨਾਲ ਨਫਰਤ ਕਰਦੇ ਨੇ RSS BJP TE HOR SUB
@SatnamSingh-su3kq
@SatnamSingh-su3kq 3 ай бұрын
Waheguru ji
@HarminderSingh-zi5vg
@HarminderSingh-zi5vg 3 ай бұрын
ਅਸੀਂ ਅਯਾਦ ਨਹੀ ਗਲਾਮ ਹੈ
@tarsemmannp5499
@tarsemmannp5499 3 ай бұрын
ਹਰ ਇੱਕ ਗੱਲ ਤੇ ਸਰਕਾਰ ਹੁਣ ਪੰਜਾਬੀਆ ਨਾਲ ਞਿਤਕਰਾ ਕਰਨ ਲੱਗ ਗਈ ਹੈ ਹੂਣ ਸਿੱਖਾ ਨੂੰ ਸੌਚਣ ਦੀ ਲੋੜ ਆ ❤❤❤❤❤❤❤❤❤❤❤❤❤❤❤
@balbirsingh-zt9gf
@balbirsingh-zt9gf 3 ай бұрын
Eh India. Govt. Sikh. Communty. Mugal raj. Vatira. Kar. rahi
@boparaisaab707
@boparaisaab707 3 ай бұрын
Very bad
@PawanKumar-yc4wz
@PawanKumar-yc4wz 3 ай бұрын
ਨਿਯਮ ਵੀ ਕੋਈ ਚੀਜ਼ ਹੁੰਦੇ ਹਨ, ਜਾਣ ਬੁਝ ਕੇ ਐ ਵੇਂ ਹੀ ਵਾਵੇਲਾ ਖੜਾ ਕੀਤਾ ਜਾ, ਰਿਹਾ ਹੈ
@sultansingh9719
@sultansingh9719 3 ай бұрын
ਸੰਵਿਧਾਨ ਵਿੱਚ ਅਧਿਕਾਰ ਹੈ ਸਿੱਖਾਂ ਕੋਲ ਵਾਵੇਲਾ ਖੜਾ ਹਿੰਦੂ ਸਰਕਾਰ ਕਰ ਰਹੀ ਹੈ ਵੀਰ ਜੀ ਅਸੀਂ ਗੁਲਾਮ ਹਾਂ ਤਾਂ ਕਰਕੇ ਧੱਕਾ ਹੋ ਰਿਹਾ ਹੈ ਕੋਈ ਨਾ ਹੋਰ ਧੱਕਾ ਕਰੋ ਮਾਈਨੋਰਟੀ ਨਾਲ ਕਦੇ ਤੁਸੀਂ ਮੁਸਲਮਾਨ ਨਾਲ ਧੱਕਾ ਕਰਦੇ ਹੋ ਕਦੇ ਦਲਿਤ ਨਾਲ
@billosingh1985
@billosingh1985 3 ай бұрын
ਬਹੁਤ ਦੁਖ ਹੋਇਆ ਹੁਣਕਿਥੇ sgpc ਅਵਤਾਰ ਸਿੰਘ ਬਰਾੜ ਮੋਗਾ
@gurmukhsingh9520
@gurmukhsingh9520 3 ай бұрын
All know about Amritdhari kakar but only harassment
@rajinderjitsingh6974
@rajinderjitsingh6974 3 ай бұрын
ਪੰਜਾਬ ਸਰਕਾਰ ਇਸ ਮੁੱਦੇ ਤੇ ਬੋਲਣਾ ਚਾਹੀਦਾ ਕਿਉਂਕਿ ਸਿੱਖਾਂ ਦੀ ਆਪਣੀ ਸਟੇਟ ਹੈ
@bains313
@bains313 3 ай бұрын
Acutaly alls this burshit because this is we belongs with punjab alls parties alls dehli leaders govermnts pressing to punjab students or peoples they dont want we r going to high level posts 🙏🙆‍♂️🙆‍♂️🙆‍♂️👏👏
@JoginderSingh-sp8uh
@JoginderSingh-sp8uh 3 ай бұрын
Akali leadership sukhbir kithey hy kar kuch .
@punjabicrushroomsinger
@punjabicrushroomsinger 3 ай бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਖ ਲਓ ਜੀ ਆਪ ਜੀ ਨੇ ਇਹਨਾਂ ਲੋਕਾਂ ਦੇ ਜਨੇਊ ਬਚਾਏ ਸਨ ਪੰਡਤਾਂ ਦੇ
@sukhpalkaur2429
@sukhpalkaur2429 3 ай бұрын
ਇਹ ਚਾਣਕੀਆ ਕੌਮ ਚਾਹੁੰਦੀ ਹੈ ਕਿ ਕੋਈ ਵੀ ਸਿੱਖ ਵੱਡੀਆ ਪੋਸਟਾਂ ਤੇ ਨਾ ਲੱਗੇ !ਇਹ ਬਹੁਤ ਬੇਈਮਾਨ ਹਨ ।
@mithantupper4992
@mithantupper4992 3 ай бұрын
Guru Nanak Ji Ne
@sukhpalkaur2429
@sukhpalkaur2429 3 ай бұрын
ਤੁਸੀਂ ਜੋ ਵੀ ਉੱਥੇ ਕੀਤਾ ਅਤੇ ਦਲੇਰੀ ਵਰਤੀ ਕਾਬਿਲੇ ਤਾਰੀਫ਼ ਹੈ ਪਰ ਅਗਲਾ ਜੇ ਹੁਣ ਬਹੁਤਾ ਹੀ ਬੇਸ਼ਰਮ ਹੋਵੇ ਤਾਂ ਫਿਰ ਕਨੂੰਨ ਹੀ ਹੈ !
@surinderkaur4233
@surinderkaur4233 3 ай бұрын
बहुत बहुत ग़लत है
@SarwansinghSarwan-ik6og
@SarwansinghSarwan-ik6og 3 ай бұрын
Bat g bot g god bless you waheguru sab ji apni karpa karo sab ji ❤❤
@bittusingh7441
@bittusingh7441 3 ай бұрын
ਇਹ ਹੀ ਤਾ ਗੁਲਾਮੀ ਆ।
@bains313
@bains313 3 ай бұрын
Tottaly yelling and discriminations there is no rules anything about it
@AmarjeetSingh-vi8sq
@AmarjeetSingh-vi8sq 3 ай бұрын
Rajasthan me bjp se koi umeed mat kro
@kaurjapp998
@kaurjapp998 3 ай бұрын
BJPTeamAkalidalAApLokuJagoNovote
@Sukhrajjs
@Sukhrajjs 3 ай бұрын
Lakhlaht is desh de dhkke de
@next-solution
@next-solution 3 ай бұрын
Afghanistan chala ja
@Sukhrajjs
@Sukhrajjs 3 ай бұрын
@@next-solution tusi javo ki kurbani thudi desh li
@next-solution
@next-solution 3 ай бұрын
@sukhrajsingh6090 why we only fake Sikhs will go..
@partapvirk2136
@partapvirk2136 3 ай бұрын
Maniority is crushed and depressed every where.
@narinderjitsandhar6236
@narinderjitsandhar6236 3 ай бұрын
ਰਣਜੀਤ ਸਿੰਘ ਕੁਕੀ ਨੂੰ ਪੁਸਣਾ ਚਾਹੀਦਾ ਜਿਹੜਾ ਕਹਿਦਾ ਅਸੀ ਗੁਲਾਮ ਨਹੀ ਹੋਰ ਗੁਲਾਮੀ ਕੀ ਹੁੰਦੀ ਹੈ
@sultansingh9719
@sultansingh9719 3 ай бұрын
ਕੁਕੀ ਗਿੱਲ ਆਖ ਰਿਹਾ ਹੈ ਇਹ ਗੱਲ
@HardevSingh-ci2te
@HardevSingh-ci2te 3 ай бұрын
Bai only sikh hon karke ji
@balbirsingh-zt9gf
@balbirsingh-zt9gf 3 ай бұрын
Sikh. Ehna nu. mircha. Wang. Larde
@SRA001-q2x
@SRA001-q2x 3 ай бұрын
Sub kuz ptaa ohna nu
@JagjitSingh-bb4ru
@JagjitSingh-bb4ru 3 ай бұрын
ਬੁਲਰ ਜੀ ਤੁਸੀਂ ਸਾਡੇ ਭੈਣ ਜੀ ਤੇ ਉਠਿਆ ਸਵਾਲ ਬਹੁਤ ਮਾੜੀ ਖਬਰ ਸੁਣੀ ਹੈ ਬੁਲਰ ਜੀ ਤੁਸੀਂ ਉਨ੍ਹਾਂ ਲੋਕਾਂ ਤੇ ਧਿਆਨ ਵਿੱਚ ਰਖੋ ਕਿਤੇ ਤੁਸੀਂ ਇਹੋ ਜਿਹਾ ਧਿਆਨ ਰੱਖਿਆ ਕਰੋ
@malaysiapunjabisingh
@malaysiapunjabisingh 3 ай бұрын
,, ਅਜੇ ਕਹਿੰਦੇ ਸਿੱਖ ਗੁਲਾਮ ਨਹੀਂ
@RanjeetSingh-fc7ex
@RanjeetSingh-fc7ex 3 ай бұрын
its duty of SGPC to solve these issue
@hardialdhamoon8081
@hardialdhamoon8081 3 ай бұрын
Where is the amrit parchar committee of SGPC ( mri hoi sanstha of sikhs)????? we see in our daily suchlike happenings. What rights / instructions have been taken from the government / judiciary for the welfare of sikh community.?????. Moreover sikh candidates whosoever appear in the competitive exams, some separate seat arrangement for him / her should be made to sit in the exam.
@AmarjeetSingh-vi8sq
@AmarjeetSingh-vi8sq 3 ай бұрын
1000 sal ki gulami ke bad azadi mili hai inko
@SRA001-q2x
@SRA001-q2x 3 ай бұрын
Inz e jleel kurnge wait karo
@AffectionateHot-AirBallo-mp2th
@AffectionateHot-AirBallo-mp2th 3 ай бұрын
Sikh organisations will only give statements do nothing concrete so please be brave and think about your future progress in life
@amarjeetkaur6085
@amarjeetkaur6085 3 ай бұрын
Sanu aapne haqa lai khrna pauga...sikha lai bhut aukha aa....Sanu ikathey hona paugq
@Kuldeepsingh-me6lo
@Kuldeepsingh-me6lo 3 ай бұрын
resolve hou te hoya supreme court already dei betha faisla hr court da faisla hr jagah allow hunda eve court ja ki kre gi beeba phr identify hoje gi te checking vele fail kr dewn ge
@johnjones-zq2uf
@johnjones-zq2uf 3 ай бұрын
Bhai punjab vich sare dugia states de officer lae aa,ehna nu Punjab vich job davo
@Kuldeepsingh-me6lo
@Kuldeepsingh-me6lo 3 ай бұрын
define kita vasundra sarkar valo gnr de munda phr vi uss nu job ditti
@Kuldeepsingh-me6lo
@Kuldeepsingh-me6lo 3 ай бұрын
eve janeu te msngel Sutter alag gl kyu sikha lai musibat khri kri jnde ho
@jarnailsingh8609
@jarnailsingh8609 3 ай бұрын
Sikh jage wheref he doesn't putting case
@harbhajansinghbhullar6859
@harbhajansinghbhullar6859 3 ай бұрын
ਆਗੂ ਬੋਲਣ ਹੁਣ ਵੇਲਾ ਹੈ।
@satnamuppal3973
@satnamuppal3973 3 ай бұрын
RAJSTAN BALA KE KARDA PUNJAB VH AMB CHUPH DA SHITER FARO PUNJAB VH JO V K O E PUNJAB VH ON DA
@balbirsingh-zt9gf
@balbirsingh-zt9gf 3 ай бұрын
Ehna. Nu. Saram. auni. Chidi. Eh. Sikh. Comunty. Ne. Desh. Azad. Karya 90/persent. Quarbi. Hai
@next-solution
@next-solution 3 ай бұрын
Joker , math kithe pareya? % da formula kithon aaya?
@savindersingh4724
@savindersingh4724 3 ай бұрын
Sersa.dadhuwal.bjp.dy..jhole..bethey.hnnn
@GurvinderSingh-yv3fr
@GurvinderSingh-yv3fr 3 ай бұрын
Sastar nhi c lane chahide c ehe sadi galti h asi sastar nhi rohde di
@SurinderSingh-og4us
@SurinderSingh-og4us 3 ай бұрын
Waheguru Ji mehar kro g 🎈🎈
@HarmahendetSingh
@HarmahendetSingh 3 ай бұрын
ਕੀ ਰਾਜਸਥਾਨ ਦੀ ਆਪਣੀ ਸੁਪਰੀਮ ਕੋਰਟ ਹੈ ... ? ਜਿਸਦੇ ਕਾਨੂੰਨ ਵੱਖਰੇ ਨੇ ਜਿਸਨੇ ਵੀ ਕਕਾਰ ਲਾਹੁਣ ਲਈ ਮਜਬੂਰ ਕੀਤਾ ਹੈ ਉਹ ਸਜ਼ਾ ਦਾ ਹੱਕਦਾਰ ਹੈ। ਲਖਵਿੰਦਰ ਕੌਰ ਜੀ ਪਲੀਜ਼ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਚੁੱਪ ਨਾ ਬੈਠੋ।
@gurmeetsingh5952
@gurmeetsingh5952 3 ай бұрын
Bad Behavior
@manganjitsingh8250
@manganjitsingh8250 3 ай бұрын
Sikha nal aaitchar ho riha h ji sikha ne bhut kurbani kitia hn kankar sade guru di den h ji
@manjotcheema597
@manjotcheema597 3 ай бұрын
V good ❤❤❤❤
@amreeksinghbrar6115
@amreeksinghbrar6115 3 ай бұрын
Sikha nu aahsas kronde h TUC gulam ho kuj bolo ta kenda ae desh droshi h
@AvtarSingh-lh1ob
@AvtarSingh-lh1ob 3 ай бұрын
ਆਪਨ ਘਰ ਜਰੂਰੀ
@devgillbeli2284
@devgillbeli2284 2 ай бұрын
ਸ਼ਰਮ ਆਉਂਦੀ ਆ ਸਾਨੂੰ ਇਹ ਸੁਣ ਕੇ ਬਹੁਤ ਦੁੱਖ ਵੀ ਹੁੰਦਾ ਹੈ ਗੁੱਸਾ ਵੀ ਆਉਂਦਾ ਹੈ ਸਰਕਾਰ ਕੀ ਚਾਹੁੰਦੀ ਹੈ
@ManjitSingh-nm3qj
@ManjitSingh-nm3qj 3 ай бұрын
Discrimination where is Constitution
@SukhSingh-xk5cr
@SukhSingh-xk5cr 3 ай бұрын
Jiss da desh nhi gulaama nal iven hhunda hai,
@harbakhshishsingh9825
@harbakhshishsingh9825 3 ай бұрын
Assi Gulam ha
@nirmalcheema2191
@nirmalcheema2191 3 ай бұрын
J biba tu kakar hi lah te fer tan ki e kahiye
@gurjitsingh5879
@gurjitsingh5879 3 ай бұрын
glama da koei hak nahi hunda
@SRA001-q2x
@SRA001-q2x 3 ай бұрын
Kisse da janueo nahin lawega bibi ji
@inderjitbhathal1739
@inderjitbhathal1739 3 ай бұрын
Ravneet bittu nu pucho,ki sikh gulam nahi
Стойкость Фёдора поразила всех!
00:58
МИНУС БАЛЛ
Рет қаралды 3,9 МЛН
Новый уровень твоей сосиски
00:33
Кушать Хочу
Рет қаралды 5 МЛН
Do you choose Inside Out 2 or The Amazing World of Gumball? 🤔
00:19