Deep Sidhu ਦੇ ਭਰਾ Mandeep Singh ਦਾ ਐਲਾਨ, Amritpal ਦੇ ਬਾਹਰ ਆਉਣ 'ਤੇ ਲੜਾਂਗੇ ਜ਼ਿਮਨੀ ਚੋਣ | N18V

  Рет қаралды 58,162

News18 Punjab

News18 Punjab

Күн бұрын

Пікірлер: 190
@gurmelsinghchahal5654
@gurmelsinghchahal5654 2 ай бұрын
ਮਨਦੀਪ ਸਿੰਘ ਸਿੱਧੂ ਐਡਵੋਕੇਟ ਬਹੁਤ ਵਧੀਆ ਸੂਜਵਾਨ ਇਨਸਾਨ ਹੈ
@AmandeepSingh-bu4wn
@AmandeepSingh-bu4wn 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਦੀਪ ਸਿੰਘ ਜਿੰਦਾਬਾਦ ਜੀ
@jagrajsandhu8421
@jagrajsandhu8421 2 ай бұрын
ਵੀਰ ਮਨਦੀਪ ਸਿੰਘ ਸਿੱਧੂ ਜੀ ਵਕੀਲ ਸਾਬ੍ਹ,,ਦਾ ਬਹੁਤ ਵਧੀਆ ਸੋਚ ਵਿਚਾਰ ਰੱਖੇ, ਰਿਪੋਰਟ 18 ਦੇ ਨਾਲ, ਬਾਈ ਸੰਦੀਪ ਸਿੰਘ,ਦੀਪ ਸਿੱਧੂ, ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ
@RanjeetSingh-pt8dg
@RanjeetSingh-pt8dg 2 ай бұрын
ਬਾਈ ਜਿੱਤੋਗੇ ਜਰੂਰ ਜਾਰੀ ਜੰਗ ਰੱਖਿਓ100
@harmailsingh8109
@harmailsingh8109 2 ай бұрын
ਇਹ ਵੀ ਡਿਵਲੁਗੜ ਜਾਉ
@sukhwinderjindu-hg1xb
@sukhwinderjindu-hg1xb 2 ай бұрын
​@@harmailsingh8109ਤੇਰੀ ਦਿੱਤਾ,,,
@beantsingh7951
@beantsingh7951 2 ай бұрын
🤣🤣🤣🤣🤣😂😂🍆🍆🍆🍆🍆
@karamjitsinghsidhu3420
@karamjitsinghsidhu3420 2 ай бұрын
​@@harmailsingh8109 ਕਿਉ ਏ ਕਿਉ ਜਾਊ ਗਾ ਆਏ ਤਾਂ ਬਾਈ ਜੈ ਕੋਈ ਵੀ ਸਿੱਖ ਏਨਾ ਬੁੱਚੜਾਂ ਦੇ ਵਿਰੁੱਧ ਲੜੂ ਤਾਂ ਹਰ ਕਿੱਸੇ ਨੂੰ ਜੇਲ ਬੇਜੇਂ ਗੇ
@harmanjeetsingh8308
@harmanjeetsingh8308 2 ай бұрын
ਲੱਖ ਲੱਖ ਲਾਹਨਤਾਂ ਤੇਰੇ ਨਾਮ ਨਾਲ ਸਿੰਘ ਲੌਣ ਤੇ​@@harmailsingh8109
@balkarchauhan
@balkarchauhan 2 ай бұрын
ਪਾਜੀ ਤੁਸੀਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਨੇ ਅਸੀਂ ਜਿੱਤਾ ਗਏ ਜ਼ਰੂਰ ਜੱਗ ਜ਼ਾਰੀ ਰੱਖੇਓ ਪੰਥ ਕੌਮ ਥੋਡੇ ਨਾਲ ਹੈ
@GurwinderSingh-k2j
@GurwinderSingh-k2j 2 ай бұрын
ਮਨਦੀਪ ਵੀਰ ਨੂੰ ਬੇਨਤੀ ਏ ਕਿ ਦੀਪ ਬਾਈ ਦੀ ਸੋਚ ਤੇ ਪਹਿਰਾ ਦਵੇ ਏਕਾ ਕਰਕੇ ਚੱਲੇ ਸੁਖਰਾਜ ਦਾ ਸਾਥ ਦਵੇ
@mannumeet84
@mannumeet84 2 ай бұрын
ਸੁਖਰਾਜ ਤੇ ਮਨਦੀਪ ਸਿੱਧੂ ਗਿੱਦੜਬਾਹਾ ਤੋਂ ਦੋਵੇਂ ਇੱਕ ਦੂਜੇ ਦੇ ਖਿਲਾਫ ਲੜਨਗੇ?
@Sacchaikiawaaz-lm9fx
@Sacchaikiawaaz-lm9fx 2 ай бұрын
Full support veer ji nu ❤ Bhai Amritpal singh khalsa jindabad
@Singh-ti
@Singh-ti 2 ай бұрын
ਖ਼ਾਲਸਾ ਪੰਥ ਖ਼ਾਲਸਾ ਸਰਕਾਰ 2027 ਬਣਾ ਨੀ ਤਹੀ ਪੰਜਾਬ ਦੇਸ਼ ਦਾ ਭਲਾ ਹੋਣਾ ਬਾਕੀ ਵੀਰੇ ਤੁਹਾਡੇ ਚੈਨਲ ਤੋਂ ਰੀਅਲ ਨਿਊਜ਼ ਦਾ ਪਤਾ ਲੱਗ ਜਾਂਦਾ ਇਹ ਜਿਹੜਾ ਮੀਡੀਆ ਵਾਲਾ ਹੈਗਾ ਇਹ ਸਰਕਾਰੀ ਹੈਗਾ ਵੇਖ ਲੋ ਹੁਣ ਸਰਕਾਰੀ ਮੀਡੀਆ ਸਿੱਖਾਂ ਕੋਲ ਆਂ ਗੇ ਇੰਟਰਵਿਊ ਕਰਨ ਲਈ ਓਦਾ ਸਿੱਖਾਂ ਦੇ ਖਿਲਾਫ ਹੀ ਚਲ ਦੇ ਨੇ
@BalkarSingh-dc1oq
@BalkarSingh-dc1oq 2 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@TalksSinghtoofan
@TalksSinghtoofan 2 ай бұрын
ਬਾਈ ਸੁਖਰਾਜ ਸਿੰਘ ਦਾ ਸਾਥ ਦਵੋ ਇਕਠੇ ਹੋ ਕੇ ਚਲੋ
@gurpreetsahil9256
@gurpreetsahil9256 2 ай бұрын
Veer deep Sidhu zindabad zindabad ty 😃
@Singh-ti
@Singh-ti 2 ай бұрын
ਖ਼ਾਲਸਾ ਪੰਥ ਖ਼ਾਲਸਾ ਸਰਕਾਰ ਜਿੰਦਾਬਾਦ ❤❤❤ ਸਾਰੇ ਸਪੋਰਟ ਕਰਨ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@DaljitSingh-u3l
@DaljitSingh-u3l 2 ай бұрын
ਵਾਹਿਗੁਰੂ ਜੀ ਪੰਥ ਤੁਹਾਡੇ ਨਾਲ ਨੇ ਵੀਰ ਜੀ❤
@waheguruji55
@waheguruji55 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@BalbirKaur-f3i
@BalbirKaur-f3i 2 ай бұрын
Raj karega Khalsa
@C2tnz
@C2tnz 2 ай бұрын
ਸੁਖਰਾਜ ਸਿੰਘ ਨਿਆਮੀਵਾਲਾ ਏਸ ਵਾਰ ਗਿੱਦੜਬਾਹਾ ਦਾ ਕਿੰਗ ਹੋਵੇਗਾ ਸਾਰੇ ਸਾਥ ਦਿਓ
@harpinderbhullar5719
@harpinderbhullar5719 2 ай бұрын
ਬਹੁਤ ਵਧੀਆ ਫੈਸਲਾ ਲਿਆ ਗਿੱਦੜ ਬਾਹਾ ਵਾਲਉ ਹੱਥ ਜੋੜ ਕੇ ਬੇਨਤੀ ਆ ਕੇ ਬਾਈ ਦੀਪ ਦੇ ਭਰਾ ਮਨਦੀਪ ਸਿੰਘ ਸਿੱਧੂ ਨੂੰ ਜਤਾਇਆ ਜਾਵੇ ਤੇ ਭਗਵੰਤ ਮਾਨ ਬੁੱਚੜ ਨੂੰ ਪਤਾ ਲੱਗ ਜਾਵੇ
@beantsingh7951
@beantsingh7951 2 ай бұрын
😂😂😂😂🍆🍆🍆🍆
@TalksSinghtoofan
@TalksSinghtoofan 2 ай бұрын
ਗਿੱਦੜਬਾਹਾ ਤੋ ਅਸੀਂ ਦੇਖ ਰਹੇ ਗਰਾਉਂਡ ਤੇ ਏਸ ਵਾਰ ਸੁਖਰਾਜ ਦੀ ਗੱਲ ਬਣੂਗੀ
@KsinghP
@KsinghP 2 ай бұрын
ਵਕਤ ਦੱਸੇਗਾ ਸੁਖਰਾਜ ਸਰਕਰੀ ਸਁਦ ੲੈ ਲੋਕ ਜਾਣਦੇ ਆ
@TalksSinghtoofan
@TalksSinghtoofan 2 ай бұрын
​@@KsinghPਸਰਕਾਰੀ ਸੰਦ ਕੌਣ ਲਗ ਜਾਣਾ ਪਤਾ ਤੇਰੇ ਵਰਗਿਆ ਦੇ ਬਕਵਾਸ ਕਰਨ ਨਾਲ ਕੀ ਹੁੰਦਾ
@Gabarsingh-g4x
@Gabarsingh-g4x 2 ай бұрын
ਅਸੀ ਆਪਣੇ ਪਿੰਡ ਦੇ ਕੋਲ ਚਾਰ ਪਿੰਡ ਸਹਿਮਤੀ ਕਰਦੇ ਪੲਏ ਕੀ ਸਹੀਦ ਦੇ ਪੁਤ ਸੁਖਰਾਜ ਸਿੰਘ ਨੂੰ ਮੌਕਾ ਦਿਤਾ ਜਾਵੇ ਸਰਬਜੀਤ ਵਾਰੀ ਵੀ ਏਕਾ ਕੀਤਾ ਪਰ ਉਹ ਧੋਕੇਬਾਜ ਨਿਕਲਿਆ
@Gabarsingh-g4x
@Gabarsingh-g4x 2 ай бұрын
ਵੀਰ ਸੁਖਰਾਜ ਸਿੰਘ ਨਿਆਮੀਵਾਲਾ ਫਤਿਹ ਹਾਸਲ ਕਰੂ
@Ramanjitsingh-y1q
@Ramanjitsingh-y1q 2 ай бұрын
ਸੁਖਰਾਜ ਸਿੰਘ ਨਿਆਮੀਵਾਲਾ ਦਾ ਹੱਕ ਬਣਦਾ ਅਸੀਂ ਗਿੱਦੜਬਾਹਾ ਹਲਕੇ ਤੋ ਅਸੀਂ ਸੁਖਰਾਜ ਦਾ ਸਾਥ ਦੇਣਾ
@Gabarsingh-g4x
@Gabarsingh-g4x 2 ай бұрын
ਸੁਖਰਾਜ ਸਿੰਘ ਨੇ ਪਹਿਲਾ ਐਲਾਨ ਕੀਤਾ ਉਹਨਾਂ ਦਾ ਹੱਕ ਬਣਦਾ ਗਿੱਦੜਬਾਹਾ ਤੋਂ
@Gurprtap-w7y
@Gurprtap-w7y 2 ай бұрын
ਸਰਬਜੀਤ ਨੂੰ ਸੁਖਰਾਜ ਦਾ ਸਾਥ ਦੇਣਾ ਚਾਹੀਦਾ ਸੀ
@nirmalbrar7713
@nirmalbrar7713 2 ай бұрын
ਸੁਖਰਾਜ ਕੁਵਰ ਵਿਜੇ ਪ੍ਰਤਾਪ ਸਿੰਘ ਤੇ ਕਿਉਂ ਪਾਸਾ ਵੱਟਦਾ। ਸੁਖਰਾਜ ਸਰਕਾਰ ਨਾਲ ਰਲ ਗਿਆ ਹੈ।
@SurinderKhehra-ix5ie
@SurinderKhehra-ix5ie 2 ай бұрын
ਸੁਖਰਾਜ ਸਿੰਘ ਨੇ ਪਾਸਾ ਨਹੀਂ ਵੱਟਿਆ ਉਨ੍ਹਾਂ ਦੀ ਜਸਵੀਰ ਸਿੰਘ ਮੁਕਤਸਰ ਨਾਲ਼ ਹੋਈ ਇੰਟਰਵਿਊ ਵੇਖੋ
@Gurprtap-w7y
@Gurprtap-w7y 2 ай бұрын
ਅਸੀ ਇਸ ਵਾਰ ਸੁਖਰਾਜ ਸਿੰਘ ਨੂੰ ਪਾਵਾਂਗੇ ਜੀ ਮਿਲ ਰਹੇ ਨੇ ਉਹ
@C2tnz
@C2tnz 2 ай бұрын
ਸੁਖਰਾਜ ਸਿੰਘ ਹਲਕੇ ਵਿੱਚ ਰਿਹਾਇਸ਼ ਕਰਲੀ ਲੋਕਾ ਚ ਵਿਚਰ ਰਿਹਾ
@sandhu1689
@sandhu1689 2 ай бұрын
ਇਕੱਠੇ ਹੋ ਕੇ ਚੱਲੀਏ ਆਪਸ ਵਿੱਚ ਨਾ ਲੜੀਏ ਸਤਿਗੁਰ ਸੱਚੇ ਪਾਤਸ਼ਾਹ ਜੀ 🙏🏼 ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ 🚩🚩🚩
@UniversOkd
@UniversOkd 2 ай бұрын
ਅਸੀ ਸੁਖਰਾਜ ਵੀਰ ਦੇ ਨਾਲ ਚਲਣ ਦਾ ਮਨ ਬਣਾ ਲਿਆ ਕਿਉਕੀ ਉਹ ਬਹੁਤਤ ਸਾਲਾ ਤੋ ਕੰਮ ਕਰ ਰਿਹਾ ਮਨਦੀਪ ਬਾਈ ਤੁਸੀ ਵੀ ਇਕਠੇ ਹੋਜੋ ਤਾਕਤ ਵਧ ਜਾਣੀ
@soulofgod1721
@soulofgod1721 2 ай бұрын
Bhai Amritpal Singh Khalsa ji waheguru ji jaldi Bahar aa jan 🙏🏼
@Dhillon_pb46-g4r
@Dhillon_pb46-g4r 2 ай бұрын
V good
@jugrajsingh4198
@jugrajsingh4198 2 ай бұрын
ਦੀਪ ਬਾਈ ਤਾਂ ਕਹਿੰਦਾ ਹੁੰਦਾ ਸੀ ਕਿ ਰਲ ਮਿਲਕੇ ਚੱਲੋ ਪਰ ਮਨਦੀਪ ਬਾਈ ਤੁਹੀਂ ਤਾਂ ਯਰ ਸਿਆਣੇ ਬਿਆਣੇ ਹੋ ਸੁਖਰਾਜ ਦਾ ਸਾਥ ਦਿਓ
@DhillonFarming-j8k
@DhillonFarming-j8k 2 ай бұрын
Eh kon aa sukhraj
@JattSaab-rm6hn
@JattSaab-rm6hn 2 ай бұрын
ਸੁਖਰਾਜ ਨਿਆਮੀਵਾਲਾ ਵਾਲਾ ਬਣਨਾ ਚਾਹੀਦਾ
@KulwinderSingh-l4l
@KulwinderSingh-l4l 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੇ
@GagguGurdaspur
@GagguGurdaspur 2 ай бұрын
ਮਨਦੀਪ ਬਾਈ ਨੂੰ ਤੇ ਸਰਬਜੀਤ ਖਾਲਸਾ ਜੀ ਨੂੰ ਸੁਖਰਾਜ ਨਿਆਮੀਵਾਲਾ ਦਾ ਸਾਥ ਦੇਣਾ ਚਾਹੀਦਾ
@sandhu1689
@sandhu1689 2 ай бұрын
ਚੜ੍ਹਦੀਕਲਾ ਚੜ੍ਹਦੀਕਲਾ ਚੜ੍ਹਦੀਕਲਾ 🚩🚩🚩🚩🚩
@Gurprtap-w7y
@Gurprtap-w7y 2 ай бұрын
ਮਨਦੀਪ ਸਿੱਧੂ ਨੂੰ ਵੀ ਸੁਖਰਾਜ ਦੇ ਹੱਕ ਚ ਬੈਠ ਜਾਣਾ ਚਾਹੀਦਾ
@harcharansingh1737
@harcharansingh1737 2 ай бұрын
ਇਸ ਵਾਰੀ ਸਿਰਫ ਸੁਖਰਾਜ ਸਿੰਘ ਨਿਆਮੀਵਾਲਾ
@arsharshdeep100
@arsharshdeep100 2 ай бұрын
ਸੁਖਰਾਜ ਸਿੰਘ ਪੰਥਕ ਬੰਦਾ ਪੰਥ ਦੀ ਗੱਲ ਕਰਨ ਵਾਲਾ
@Dilbagsingh-e9d
@Dilbagsingh-e9d 2 ай бұрын
Waheguru G
@AmarSingh-gp2hd
@AmarSingh-gp2hd 2 ай бұрын
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਅਜ਼ਾਦੀ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ 🚩 ਸਤਲੁਜ ਮੀਡੀਆ 🚩 ਪੋਲੀਟਿਕਸ ਪੰਜਾਬ ਮੀਡੀਆ 🚩T,V84
@simarbahia4566
@simarbahia4566 2 ай бұрын
Ih loly pop de riha dilli darvar refrandm nu rokan vaste par ih hneri rukni nhi kla vartegi
@KulwinderSingh-t4g
@KulwinderSingh-t4g 2 ай бұрын
ਏ ਗੱਲ ਸਹੀ ਹੈ ਕਿ ਸਾਨੂੰ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡਣੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਸੋਚ ਸਮਝ ਕੇ ਵੋਟਾਂ ਪਾਉਣੀਆਂ ਹੁਣ ਤੱਕ ਸਭ ਕੁਝ ਸਾਹਮਣੇ ਆ ਗਿਆ ਹੈ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਦੀ ਤੇ ਖੁਦਮੁਖਤਿਆਰੀ ਦੀ ਗੱਲ ਨਹੀਂ ਕੀਤੀ
@C2tnz
@C2tnz 2 ай бұрын
ਸੁਖਰਾਜ ਸਿੰਘ ਲੰਬੇ ਸਮੇਂ ਤੋਂ ਮੁਦਿਆਂ ਤੇ ਸੰਘਰਸ਼ ਕਰ ਰਿਹਾ ਸਾਥ ਦੇਣ ਸਾਰਿਆ ਦਾ ਫਰਜ ਵਖ ਵਖ ਨਾ ਹੋਵੋ
@C2tnz
@C2tnz 2 ай бұрын
ਮਨਦੀਪ ਸਿੱਧੂ ਨੂੰ ਬੈਠ ਜਾਣਾ ਚਾਹੀਦਾ ਇਥੋ ਗਿੱਦੜਬਾਹਾ ਤੋ ਸੁਖਰਾਜ ਸਿੰਘ ਨਿਆਮੀਵਾਲਾ ਲੜ ਰਿਹਾ ਉਹ ਬਹੁਤ ਸਮੇ ਤੋ ਵਰਕ ਕਰ ਰਹੇ ਆ
@arsharshdeep100
@arsharshdeep100 2 ай бұрын
ਵੀਰ ਅਸੀਂ ਤਾ ਮਿਥੀ ਬੈਠੇ ਆ ਸੁਖਰਾਜ ਦਾ ਹੀ ਸਾਥ ਦੇਣਾ ਇਸ ਵਾਰ
@C2tnz
@C2tnz 2 ай бұрын
ਗਿੱਦੜਬਾਹਾ ਤੋਂ ਏਸ ਵਾਰ ਸੁਖਰਾਜ ਸਿੰਘ ਨਿਆਮੀਵਾਲਾ
@harmanjeetsingh8308
@harmanjeetsingh8308 2 ай бұрын
ਸੁਖਰਾਜ ਸਿੰਘ ਜੀ ਨੂੰ, ਬਾਈ ਮੰਨਦੀਪ ਸਿੰਘ ਸਿੱਧੂ ਦਾ ਸਾਥ ਦੇਣਾ ਚਾਹੀਦਾ ਹੈ ਪੜਿਆ ਲਿਖਿਆ ਵਕੀਲ ਪੰਥ ਦੀ ਗੱਲ ਕਰਨ ਵਾਲਾ ਸੂਜਵਾਨ ਇਨਸਾਨ ਹਨ
@JoginderSingh-vy3rw
@JoginderSingh-vy3rw 2 ай бұрын
ਵਾਹਿਗੁਰੂ ਜੀ ਕਿਰਪਾ ਕਰਨ🙏
@Ramanjitsingh-y1q
@Ramanjitsingh-y1q 2 ай бұрын
ਗਿੱਦੜਬਾਹਾ ਵਾਲੇ ਤਾਂ ਸਰਬਜੀਤ ਤੋਂ ਅੱਕ ਗਏ ਕੁਝ ਮਹੀਨੇ ਚ ਉਹਨੇ ਕਦੇ ਹਲਕੇ ਚ ਆ ਕੇ ਨੀ ਦੁੱਖ ਸੁੱਖ ਵੇਖਿਆ ਸੁਖਰਾਜ 20 ਦਿਨ ਤੋਂ ਗਿੱਦੜਬਾਹਾ ਵਿਚ ਲੋਕਾਂ ਨੂੰ ਮਿਲਦਾ ਪਿਆ
@BahadurSingh-s9d
@BahadurSingh-s9d 2 ай бұрын
Bhai amritpal Singh khalsa zindabad
@gurmukhsinghjagdeo7418
@gurmukhsinghjagdeo7418 2 ай бұрын
❤ ਵਾਹਿਗੁਰੂ ਜੀ ਕੀ ਫ਼ਤਹਿ 🙏🏻
@HappyJi-b5z
@HappyJi-b5z 2 ай бұрын
ਸੁਖਰਾਜ ਬਾਈ ਬਣੇਗਾ ਇਸ ਵਾਰੀ
@Gurprtap-w7y
@Gurprtap-w7y 2 ай бұрын
ਸੁਖਰਾਜ ਨੇ ਸਰਬਜੀਤ ਦਾ ਵੋਟਾਂ ਚ ਬਹੁਤ ਸਾਥ ਦਿੱਤਾ ਸੀ ਸਰਬਜੀਤ ਨੇ ਬਹੁਤ ਗਲਤ ਕੀਤਾ
@sukhwantsingh273
@sukhwantsingh273 2 ай бұрын
ਬਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@OcnivesPau
@OcnivesPau 2 ай бұрын
Sukhraj bai ikk chnga te suljya wa bnda ohnu gall krn da poora walll a te nidar bnda jo 3 sarkara nu bolya te 9 saal to Punjab te sade hakka lai ladd reha
@KulwantSingh-mv4rq
@KulwantSingh-mv4rq 2 ай бұрын
Wahaguru ji
@waheguruji55
@waheguruji55 2 ай бұрын
ਪੰਜਾਬੀਉ ਪੰਜਾਬ ਨੂੰ ਬਚਾਉ 🙏🏽🙏🏽🙏🏽❤
@sawarnjeetbhullar7019
@sawarnjeetbhullar7019 2 ай бұрын
❤ਵਾਹਿਗੁਰੂ ਜੀ❤ਵਾਹਿਗੁਰੂ ਜੀ❤
@KulwinderSingh-t4g
@KulwinderSingh-t4g 2 ай бұрын
ਜਦੋਂ ਸਾਡੀ ਖੇਤਰੀ ਪਾਰਟੀ ਮਜਬੂਤ ਹੋਵੇਗੀ ਤਾਂ ਦਿੱਲੀ ਵਾਲੇ ਵੀ ਪੰਜਾਬ ਵੱਲ ਨੂੰ ਭੱਜੇ ਆਉਣਗੇ
@HappyJi-b5z
@HappyJi-b5z 2 ай бұрын
Vote for only sukhraj singh niyamiwala
@kaurkhalsa6746
@kaurkhalsa6746 2 ай бұрын
ਵਾਹਿਗੁਰੂ ਜੀ
@rupinderkaurdhaliwal5980
@rupinderkaurdhaliwal5980 2 ай бұрын
ਸਿੰਘ ਸਾਹਿਬ ਨੂੰ ਬਾਹਰ ਲਿਆਉ ਜੀ ਸਾਧ ਤੇ ਕੋਈ crime ਛੱਡਿਆ ਨਹੀ ਉਹ ਕਿਵੇ ਬਾਹਰ ਆਉਂਦਾ ਇਹ ਲਾਅ ਹਰੇਕ ਜਾਤੀ ਲਈ ਅਲੱਗ ਕਿਉ ਨੇ
@paramjitmehroke2354
@paramjitmehroke2354 2 ай бұрын
Waheguru ji Maher kro Khalsa te❤❤🙏🏻🙏🏻
@IshveerbrarSingh
@IshveerbrarSingh 2 ай бұрын
❤❤❤
@JaswinderKaur-g9s
@JaswinderKaur-g9s 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@amarjeetnirwan4073
@amarjeetnirwan4073 2 ай бұрын
You are right brother 💯💯💯💯💯💯
@Gurprtap-w7y
@Gurprtap-w7y 2 ай бұрын
Let's all come together and support Sukhraj Singh because on what issue Mandeep will fight
@BazzflixMovies
@BazzflixMovies 2 ай бұрын
Sukhraj Singh niamiwala da hakk banda jo 2015 to saria sarkara khilaaf bol reha guru di beadbi de insaaf nal 9 sala to ladd reha
@C2tnz
@C2tnz 2 ай бұрын
Vote for sukhraj singh niamivala ❤
@manjitkaur5642
@manjitkaur5642 2 ай бұрын
❤❤❤❤❤❤❤waheg guru ji
@NirmalSingh-g4h
@NirmalSingh-g4h 2 ай бұрын
Bauht vadhia vichar ne bhai sahib ji de
@humanrightsbulletin01
@humanrightsbulletin01 2 ай бұрын
ਬਹੁਤ ਵਧੀਆ ਗਲਬਾਤ
@amandeeppandher2502
@amandeeppandher2502 2 ай бұрын
Kya baat aa
@Punjab16994
@Punjab16994 2 ай бұрын
ਸ਼ਰਮ ਕਰਲੋ ਕਿਓ ਸਿੱਖਾਂ ਨਾਲ ਦਗ਼ਾ ਕਮਾ ਰਹੇ ਹੋ? ਕੁਝ ਨੀ ਨਿਕਲਣਾ ਨਵੀ ਪਾਰਟੀ ਚੋਂ, ਦੋ mp ਕੌਮ ਨੇ ਜਿਤਾਏ ਸੀ ਇੱਕ ਤਾਂ ਜਿੱਤਣ ਸਾਰ ਹੀ ਖਾਲਸਤਾਨ ਤੋਂ ਭਗੌੜਾ ਹੋ ਗਿਆ ਦੂਜਾ ਦੋ ਲੱਖ ਦੀ ਲੀਡ ਨਾਲ ਜਿੱਤਣ ਦੇ ਬਾਵਜੂਦ ਵੀ ਨੀ ਛੱਡਿਆ, ਭਾਰਤੀ ਸਿਸਟਮ ਦੇ ਇਲੈਕਸ਼ਨ ਸਿਸਟਮ ਚੋ ਸਿਵਾਏ ਸਿੱਖਾਂ ਦੇ ਕਤਲੇਆਮ ਦੇ ਕੁਝ ਨੀ ਨਿਕਲਣਾ
@ManesMakhu
@ManesMakhu 2 ай бұрын
ਖਾਲਸਾ ਜੀ ਸਰਬਜੀਤ ਸਿੰਘ ਨੇ ਕੌਮ ਦਾ ਨੁਕਸਾਨ ਹੀ ਕਰਨਾ ਲੱਗਦਾ ਉਹਦੇ ਪਿਤਾ ਦੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ ਪਰ ਸਰਬਜੀਤ ਵਿੱਚ ਉਹ ਗੱਲ ਨਹੀਂ ਹੈਗੀ ਪੰਥ ਨਾਲ ਪਿਆਰ ਵਾਲੀ ਜਾਂ ਪੰਥ ਨੂੰ ਨਾਲ ਲੈ ਕੇ ਚੱਲਣ ਵਾਲੀ ਇਹਦੇ ਤੋਂ ਦੂਰੀ ਬਣਾ ਕੇ ਰੱਖੋ
@Shindadhaliwa03
@Shindadhaliwa03 2 ай бұрын
Bai g sarbjeet Singh nu MP bnake glti krli hun osde bande da saath deke dubara na glti kryo jo guru di gall kr reha sukhraj Singh niamiwala veer da saath deo
@manjeetdeol
@manjeetdeol 2 ай бұрын
Mandeep Singh Sidhu jindabad jindabad jindabad
@Gabarsingh-g4x
@Gabarsingh-g4x 2 ай бұрын
Mandeep singh vere plz support sukhraj niamivala
@Shindadhaliwa03
@Shindadhaliwa03 2 ай бұрын
Hnji bai pehla bai sukhraj Singh ne elaan kita fir Tuc kio elaan kita ??
@soulofgod1721
@soulofgod1721 2 ай бұрын
Mandeep Singh Sidhu veerg jit jajn gy 💯🙏🏼 waheguru ji chardikala bahkso ji
@kulwindermander1721
@kulwindermander1721 2 ай бұрын
Mandeep Singh bro Very educated person a
@harcharansingh1737
@harcharansingh1737 2 ай бұрын
ਇਹਨੇ ਲਲਰ ਲਾ ਦਿੱਤਾ ਮੈਦਾਨ ਛੱਡਕੇ ਭਜ ਗਿਆ
@partapsingh167
@partapsingh167 2 ай бұрын
Bhai Saab ji vekh ke Deep veere hi desda 👏🏻👏🏻🙏
@singhnishan-it9et
@singhnishan-it9et 2 ай бұрын
ਜਰੂਰ ਜਿੱਤੋਗੇ
@DaljeetS-kc3qk
@DaljeetS-kc3qk 2 ай бұрын
Deep Bai zindeabad👍
@kabalsinghrandhawa9100
@kabalsinghrandhawa9100 2 ай бұрын
❤❤❤❤❤❤❤ਵ
@kellygill4265
@kellygill4265 2 ай бұрын
Waheguru jee!
@simranjitkaurbajwa3265
@simranjitkaurbajwa3265 2 ай бұрын
🙏🙏🙏🙏🙏🙏🙏🙏🙏🙏🙏🙏🙏🙏😍😍😍😍😍😍😍😍😍😍
@palwindersingh-ey3mb
@palwindersingh-ey3mb 2 ай бұрын
ਬਹੁਤ ਵਧੀਆ ਵੀਰ
@Desiforever
@Desiforever 2 ай бұрын
Pls build frame work,
@sukhdevsingh9706
@sukhdevsingh9706 2 ай бұрын
🎉🎉🎉🎉
@lakhvindermahal3664
@lakhvindermahal3664 2 ай бұрын
Very good 💯
@Desiforever
@Desiforever 2 ай бұрын
Good , pls don’t leave any space, fight all front
@RajinderNobby
@RajinderNobby 2 ай бұрын
Deep veer ji amar raha❤
@GurwinderSingh-uv9kr
@GurwinderSingh-uv9kr 2 ай бұрын
Ryt
@CHARIOUDCHARIoud
@CHARIOUDCHARIoud 2 ай бұрын
ਪੰਜਾਬ ਦੇ ਸ਼ੇਰ
@sangatsingh4850
@sangatsingh4850 2 ай бұрын
Amrit pal Singh zindabad
@OcnivesPau
@OcnivesPau 2 ай бұрын
Bai Mandeep deep sidhu bai sukhraj de nal c fir ult kio chl rhe o Tuc osda saath dao
@Shindadhaliwa03
@Shindadhaliwa03 2 ай бұрын
sarbjeet Singh ne sukhraj nal dhokha kita pehla sukhraj ne keha c v ma ladd na gudarbahe to fir osne Mandeep nu khdaa krta
@vikramsaggu8754
@vikramsaggu8754 2 ай бұрын
Full support ❤
@BeantSingh-cn7mz
@BeantSingh-cn7mz 2 ай бұрын
@Ramanjitsingh-y1q
@Ramanjitsingh-y1q 2 ай бұрын
Mandeep bai plz ikathe hojo sukhraj niamivala da naal milke kro kle kle na ldo tusi
“Don’t stop the chances.”
00:44
ISSEI / いっせい
Рет қаралды 62 МЛН