No video

What are the 'Mistakes' that Led to Shiromani Akali Dal’s Downfall ? | TO THE POINT | KP SINGH

  Рет қаралды 130,429

JusPunjabiTV Official

JusPunjabiTV Official

Күн бұрын

What are the 'Mistakes' that Led to Shiromani Akali Dal’s Downfall ? | TO THE POINT | KP SINGH | JUS TV
#ShiromaniAkaliDal #PoliticalAnalysis #KP Singh #TOTHEPOINT #JUSPUNJABITV #PunjabPolitics #Badal #PoliticalMistakes #PartyDownfall #PANTHAK #sukhbirsinghbadal
🛑 ਸ਼੍ਰੋਮਣੀ ਅਕਾਲੀ ਦਲ 'ਚ 'ਗ਼ਲਤੀਆਂ' ਦੇ ਕਿੰਨੇ ਗੁਨਾਹਗਾਰ ?
🛑 ਬਾਦਲ ਸਣੇ ਬਾਗ਼ੀ ਧੜੇ ਤੋਂ ਕਿਹੜਾ 'ਹਿਸਾਬ' ਲੈਣਗੇ ਜਥੇਦਾਰ ?
Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
Don't forget to subscribe to our channel and hit the notification bell to stay updated with the latest shows and programs.
Follow us on social media for more updates:
KZbin Channels :
Jus Punjabi: / @juspunjabitvofficial
Jus Now: / @jusnowofficial
Jus Hindi: / @jushindi
Jus Gurbani: / @jusgurbani
Jus Live Kabaddi: / @juslivekabaddi
Website: www.jusbroadca...
Twitter:
Jus Broadcasting: / jusbroadcasting
Jus TV: / justv_official
Instagram:
Jus TV: / justv_official
Jus Now: / jusnow_tv
Facebook:
Jus Punjabi: / jus.punjabi
Jus Hindi: / jushinditv
LinkedIn:
/ jus-broadcasting-corp
Contact us for any inquiries or information:
Tel: +1-718-752-9290
Fax: +1-718-752-9212
Text Whatsapp: +1-718-784-0900
Email: info@JusBroadcasting.com
Mailing Address: P.O.Box. 3196, L.I.C., NY 11103 USA
Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

Пікірлер: 192
@user-qu5je9gj3f
@user-qu5je9gj3f Ай бұрын
ਸੁਖਬੀਰ ਸਿੰਘ ਕਦੇ ਅਗੇ ਪਿਛੇ ਰਹਿਣ ਵਾਲੇ ਸਾਰੇ ਹੀ ਦੋਸ਼ੀ ਹਨ ਜਥੇਦਾਰ ਜੀ ਕੀ ਕਰਨਗੇ ਅਜੇ ਵੀ ਸਮਾਂ ਰਹਿਂਦਿਆ ਸਿਆਣੇ ਬਣ ਜੋ ਅਜ ਬਹੁਤੇ ਲੋਕ ਹਕੀਮ ਬਣਕੇ ਸਲਾਹਾਂ ਦਿੰਦੇ ਹੋਏ ਤੁਹਾਡੀਆਂ ਦਾਹੜੀਆਂ ਤਕ ਪਹੁੰਚ ਜਾਣਗੇ ਅਜ ਜਿਹਨੂੰ ਸਿਆਸਤ ਦਾ ਕੁਕੜ ਨਹੀਂ ਆਉਦਾ ਅਜ ਮਾਹਰ ਬਣੇ ਬੈਠੇ
@HappySingh-yp9ig
@HappySingh-yp9ig 6 күн бұрын
😊😊9
@neksingh4943
@neksingh4943 4 күн бұрын
39:36 40:03 40:04 40:05 40:39 40:48 40:51 41:58 42:06 42:14 42:14
@gurvailsingh3849
@gurvailsingh3849 Ай бұрын
ਕੇ ਪੀ ਜੀ ਜੇਕਰ ਅਕਾਲੀ ਦਲ ਬਾਦਲ ਦੀ ਸਰਕਾਰ ਪਾਵਰ ਵਿੱਚ ਹੁੰਦੀ ਨਾਂ ਤਾਂ ਕਿਸੇ ਬਾਗੀ ਹੋਣਾ ਨਾਂ ਹੀ ਇਹਨਾਂ ਅੱਜ ਕਹਿੰਣਾ ਸੀ ਸਾਥੋਂ ਗਲਤੀਆਂ ਹੋਇਆ ਨਾਂ ਹੀ ਬੇਅਦਬੀ ਜਾਦ ਰਹਿੰਣੀ ਸੀ ਬੇਅਦਬੀ ਤੋ ਬਾਹਰ ਜਦੋ ਕੋਈ ਗੱਲ ਕਰਦਾ ਤਾਂ ਸੁਖਬੀਰ ਤੇ ਬਾਗੀ ਕਹਿੰਦੇ ਸਨ ਨਹੀ ਅਸੀ ਨਹੀ ਮੰਨਦੇ ਜਦੋ ਲੋਕਾ ਨੇ ਨਿਕਾਰ ਦਿੱਤੇ ਹੁਣ ਇਕ ਦੂਜੇ ਤੇ ਇਲਜ਼ਾਮ ਲਗਾਣ ਲੱਗ ਰਹੈ ਹਨ ਚੰਗਾ ਕੋਈ ਨਹੀ ਜੀ ਤਾ ਬੇਅਬਦੀ ਤੋ ਬਾਹਦ ਬਾਦਲ ਪ੍ਰੀਵਾਰ ਸ਼ੱਡ ਜਾਦੇ ਹਨ
@user-lw3wh9dc5q
@user-lw3wh9dc5q Ай бұрын
ਅਕਾਲ ਤਖ਼ਤ ਸਾਹਿਬ ਜੀ ਦੇ ਪਹਿਲੇ ਪੱਖਪਾਤੀ ਫੈਂਸਲਿਆਂ ਕਰਕੇ ਅਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਡਰਾਮੇਬਾਜ਼ੀਆਂ ਕਰਕੇ ਹਰੀਮੰਦਰ ਸਾਹਿਬ ਜੀ ਆਸਥਾ ਦੇ ਕੇਂਦਰ ਨਾਲੋਂ ਪਿਕਨਿਕ ਸਪੋਟ ਬਣਕੇ ਰਹਿ ਗਿਆ ਹੈ ਜੀ।ਜੇ ਹੁੱਣ ਵੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੇ ਕੋਈ ਗੱਲਤ ਫੈਂਸਲਾ ਲਿਆ ਤਾਂ ਸਮਝੋ ਸਿੱਖ ਧਰਮ ਦੇ ਆਉਣ ਵਾਲੇ ਸਮੇਂ ਲਈ ਵੱਡਾ ਖੱਤਰਾ ਪੈਦਾ ਹੋ ਜਾਏਗਾ ਜੀ।
@balkourdhillon5402
@balkourdhillon5402 Ай бұрын
ਇਹ ਅਕਾਲੀ ਦਲ ਦੀ ਗਿਰਾਵਟ ਤਾ ਜਦੋ ਤੋ ਪੰਜਾਬੀ ਪਾਰਟੀ ਤੇ ਸੁਖਬੀਰ ਨੂੰ ਪ੍ਰਧਾਨ ਬਣਾ ਲਿਆ ਉਦੋਂ ਤੋਂ ਮਾੜੇ ਦਿਨ ਸ਼ੁਰੂ।
@wahegurujiwaheguruji4306
@wahegurujiwaheguruji4306 Ай бұрын
ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!
@satrangisiyasat6034
@satrangisiyasat6034 Ай бұрын
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@user-wg2wx8cg1i
@user-wg2wx8cg1i Ай бұрын
ਇਹ ਜੋ ਮਰਜ਼ੀ ਕਰੀ ਜਾਣ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਅਤੇ ਸਿੱਖ ਇਹਨਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ
@user-jb3jk1nr6z
@user-jb3jk1nr6z Ай бұрын
Waheguru ehna da bera gark karuga
@DUSHMAN-bk4in
@DUSHMAN-bk4in Ай бұрын
Tuhadi mai indra aa sarya di te ਬਾਪ ਮੋਦੀ .....
@BHUPINDERSingh-sc5yg
@BHUPINDERSingh-sc5yg Ай бұрын
ਮਾਲੀ ਜੀ ਦਾ ਸੁਝਾਅ ਠੀਕ ਹੈ ਇੰਨਾ ਦੁਸ਼ਟ ਆਕਲੀਆ ਨੂੰ ਸਿੱਖ ਕੌਮ ਤੋ ਦੂਰ ਰੱਖਿਆ ਜਾਏ ਇਹ ਲੋਕ ਮਾਫ ਕਰ ਵਾਲੇ ਨਹੀ ਹਨ
@manjitbedi5836
@manjitbedi5836 Ай бұрын
Parkash Chand and Sukha Badal have Destroyed Punjab, Punjabi and Sikhi from Punjab.
@baldevsingh8619
@baldevsingh8619 Ай бұрын
ਪੀਰ ਮੁਹੰਮਦ ਸਾਹਿਬ ਜੀ ਨੂੰ ਗੁਰੂ ਦਾ ਭੈਅ ਮੰਨ ਕੇ ਅਸਲੀਅਤ ਦੱਸਣੀ ਚਾਹੀਦੀ ਹੈ ਨਾਂ ਕਿ ਬਾਦਲਾਂ ਦਾ ਪੱਖ ਪੂਰਨਾ ਚਾਹੀਦਾ ਹੈ ਰੱਬ ਤੋਂ ਡਰ ਕੇ ਸੱਚ ਬੋਲਣਾ ਚਾਹੀਦੈ ਨਹੀਂ ਤਾਂ ਦਰਗਾਹ ਵਿੱਚ ਲੇਖਾ ਦੇਣਾਂ ਪਵੇਗਾ
@darshansinghdarshansingh3797
@darshansinghdarshansingh3797 Ай бұрын
ਕੀ ਬੀਬੀ ਜਗੀਰ ਕੌਰ ਸਿੱਖ ਹੈ ਕਿ ਨਹੀਂ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਰੋਮਾ ਦੀ ਬੇਅਬਦੀ ਕਰਨ ਵਾਲਾ ਸਿੱਖ ਕਦੇ ਵੀ ਨਹੀਂ ਹੋ ਸਕਦਾ ਹੈ ਜੀ ਸੁਖਬੀਰ ਸਿੰਘ ਜੀ ਨੇਂ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਹੀਂ ਸੱਭ ਤੋਂ ਵੱਡਾ ਗੁਨਾਹ ਹੈ ਜੀ ਧੰਨਵਾਦ
@kuldeepsinghdhiman2759
@kuldeepsinghdhiman2759 Ай бұрын
ਇਸ ਹਿਸਾਬ ਨਾਲ ਤਾਂ ਪੂਰੇ ਖਾਲੀ ਦਲ ਵਿੱਚ ਕੋਈ ਟਾਂਵਾਂ ਹੀ ਹੋਵੇਗਾ ਜਿਹੜਾ ਅਮ੍ਰਿਤਧਾਰੀ ਤੇ ਪੂਰੀ ਰਹਿਤ ਮਰਿਆਦਾ ਵਿੱਚ ਰਹਿੰਦਾ ਹੋਵੇ। ਸਿਮਰੋਂ ਦੇ ਭਰਵੱਟਿਆਂ ਤੇ ਸੁੱਖੇ ਦੀ ਦਾਹੜੀ ਦੀ ਥਰੈਡਿੰਗ ਤੇ ਮੁੱਛਾਂ ਦੇਖ ਲਵੋ ਜਿਹੜੀਆਂ ਕਦੇ ਵਧਦੀਆਂ ਹੀ ਨਹੀਂ ਹਨ।
@DarshanBhullar
@DarshanBhullar Ай бұрын
Excellent Mali Sahib ❤
@amarjeetsidhu6577
@amarjeetsidhu6577 Ай бұрын
ਅਕਾਲੀ ਦਲ ਨੇ ਗਲਤੀਆਂ ਨਹੀ ਬਜਰ ਗੁਨਾਹ ਕੀਤੇ ਹਨ। ਪੰਥ ਨੂੰ ਸਭ ਕੁਝ zaad ਹੈ
@RanjitSingh-ih1cb
@RanjitSingh-ih1cb Ай бұрын
ਕਿਹੜੇ ਮੋਰਚੇ ਚ ਨਿਕਲੀ ਪਾਰਟੀ ਉਹ ਮੋਰਚੇ ਦੱਸ ਤਾਂ ਸੀ ਸੰਤ ਜਰਨੈਲ ਸਿੰਘ ਕਹਿੰਦੇ ਸਨ ਕਿਹੜੀ ਸ਼ਹੀਦੀ ਹੈ ਅਕਾਲੀਆਂ ਦੀ
@jasveersingh3632
@jasveersingh3632 Ай бұрын
ਆਪਾਂ ਗੱਲ ਅਕਾਲੀ ਦਲ ਦੀ ਕਰ ਰਹੇ ਹਾਂ ਪਰ ਆਪਾਂ ਪੱਤਰਕਾਰ ਵੀਰ ਨੂੰ ਮਿਸਟਰ ਜਾ ਸਰ ਕਹਿਣ ਤੋਂ ਰੋਕਿਆ ਨਹੀਂ ਅਸੀਂ ਸਰਦਾਰ ਜੀ ਹਾ ਨਾ ਕਿ ਸਰ ਮਿਸਟਰ ਧੰਨਵਾਦ
@baldevsingh8619
@baldevsingh8619 Ай бұрын
ਕੇ ਪੀ ਸਾਹਿਬ ਅਹਿਸਾਸ ਤਾਂ ਇਨ੍ਹਾਂ ਨੂੰ। ਬੇਅਦਬੀਆਂ ਵੇਲੇ ਨਹੀਂ ਹੋਇਆ ਅੱਜ ਅਹਿਸਾਸ ਕਿਵੇਂ ਹੋਵੇਗਾ ਅੰਮ੍ਰਿਤ ਛਕ ਕੇ ਵੀ ਝੂਠ ਬੋਲੀ ਜਾਂਦੇ ਨੇਂ ਝੂਠ ਬੋਲਣ ਦੀ ਸਜਾ ਰੱਬ ਦੇਵੇਗਾ
@parmindergadri1566
@parmindergadri1566 Ай бұрын
ਕੀ ਸੁਖਬੀਰ ਬਾਦਲ ਅਤੇ ਇਸਦੀ ਜੁੰਡਲੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦਾ ਹੱਕ ਰੱਖਦੇ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਗ਼ਦਾਰੀ ਕੀਤੀ। ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦਾ ਹੱਕ ਸਿਰਫ਼ ਸਿੱਖ ਹੀ ਰੱਖਦੇ ਹਨ।
@ajabsingh2610
@ajabsingh2610 Ай бұрын
ਪੀਰਮੁਹੰਮਦ ਜਵਾਨੀ ਲਗਾ ਦਿੱਤਾ ਬਾਦਲ ਖਿਲਾਫ ਅਖੀਰ ਤੇ ਬਾਦਲ ਛਤੜੀ ਥੱਲੇ ਆ ਗਿਆ ਜਿਨ੍ਹਾਂ ਗਲਤੀ ਨਹੀਂ ਗਦਾਰੀਆ ਪਾਪ ਕੀਤਾ ਮਾਫ਼ੀ ਨਹੀਂ ਫਾਸੀ
@devinderpaldhillon9627
@devinderpaldhillon9627 29 күн бұрын
ਸਹੀ ਗੱਲ ਹੈ । ਜਵਾਨੀ ਵਿੱਚ ਕੀਤੀ ਕੱਤਰੀ ਸਭ ਹੁਣ ਖੂਹ ਚ ਪਾ ਦਿੱਤੀ ।
@satrangisiyasat6034
@satrangisiyasat6034 Ай бұрын
ਪੀਰਮੁਹੰਮਦ ਨੇ ਹੱਥ ਪੈਰ ਤਾਂ ਬਹੁਤ ਮਾਰੇ ,ਪਰ ਗੱਲ ਨਹੀਂ ਬਣੀਂ।
@RanjitsinghSingh-rn5hp
@RanjitsinghSingh-rn5hp Ай бұрын
ਨਾਨਕਸ਼ਾਹੀ ਕੈਲੰਡਰ ਮੁਤਾਬਕ ਆਹਾੜ. ਮਹੀਨੇ ਦੀ ਸੰਗਰਾਂਦ ਤਾਹੀ ਤਾਂ ਬੱਤੀ ਦਿਨ ਦਾ ਹੋ ਗਿਆ ਦੋ ਬੰਦਿਆ ਦੀ ਕਮੇਟੀ ਕਾਰਨ
@baldevsingh8619
@baldevsingh8619 Ай бұрын
ਮਾਲੀ ਸਾਹਿਬ ਭੱਜਣ ਜੋਗੇ ਨਾਂ ਛੱਡਿਆ ਇਹਨਾਂ ਝੂਠੀਆਂ ਨੂੰ। ਤੁਹਾਡਾ ਧੰਨਬਾਦ
@user-xv6ix5kl6b
@user-xv6ix5kl6b Ай бұрын
ਗ਼ਲਤੀ ਨਹੀਂ ਬਾਦਲਾਂ ਨੇ ਗੁਨਾਹ ਕੀਤੇ ਨਾ ਬਖ਼ਸ਼ਣ ਵਾਲੇ ਪਾਪ ਕੀਤੇ। ਨਿਰੰਕਾਰੀ ਨੂੰ ਪੰਜਾਬ ਤੋ ਬਾਹਰ ਛਡਣ ਤੋ ਲੈਕੇ ਹੁਣ ਤੱਕ
@m.sdhillon1702
@m.sdhillon1702 Ай бұрын
ਉਸ ਸਮੇਂ ਦੇ ਸਿੰਘ ਸਾਹਿਬ ਵੀ ਉਨੇ ਹੀ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਕੋਣ ਦੇਵੋ ਗਾ
@sukhdevthind221
@sukhdevthind221 Ай бұрын
Killer of farmers Killer of Sikh community Killer of Guru GRANTH SAHIB, Killer of sant jarnail singh bhindrawale, Killer of jathedar GURDEV SINGH KANKE, RAPED SIKH COMMUNITY ( MALE & FEMALE ) BY SOME POLICE MEN & DIRTY POLITICAL PARTIES , PUNJAB WATER, ¿? PUNJAB DAMS, PUNJAB CAPITAL , ¿? PUNJAB HIGH COURT, PUNJAB TRADE WITH ਗੁਆਂਢੀ ਦੇਸ਼ IPC 25B ¿?
@parmindergadri1566
@parmindergadri1566 Ай бұрын
ਮਿਸਟਰ ਪੀਰਮੁਹੰਮਦ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੂੰ ਵੀ ਇਨ੍ਹਾਂ ਨਾਲ ਰਲ ਗਿਆ। ਇਹ ਲੋਕ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਗ਼ਦਾਰੀ ਕਰਕੇ ਹਾਲੇ ਵੀ ਆਪਣੇਂ ਆਪ ਨੂੰ ਸਿੱਖ ਕਹੀ ਜਾਂਦੇ ਹਨ
@baldevsingh8619
@baldevsingh8619 Ай бұрын
ਪੀਰ ਮੁਹੰਮਦ ਜੀ ਸੱਚ ਬੋਲੋ ਲੋਕ ਸਭ ਸਮਝਦੇ ਹਨ ਝੂਠ ਨੂੰ ਸੱਚ ਬਨਾਉਣ ਦੀ ਕੋਸ਼ਿਸ ਨਾਂ ਕਰੋ
@amansidhu8696
@amansidhu8696 Ай бұрын
ਪੀਰ ਮਹੱਮਦ ਤਾਂ ਤੋਤਾ ਜਿਵੇ ਬਲਾੳਦੇ ਆ ਬੋਲਦਾ ਸ਼ਰਮ ਨੀ ਆਉਂਦੀ ਇਸ ਨੂੰ ਤੇਰੀ ਕਿਸੇ ਗੱਲ ਚ ਦਮ ਹੈ ਓਹ ਤਹਾਨੂੰ ਹਰ ਥਾਂ ਝੂਠਾ ਕਰੀ ਜਾਂਦੇ ਆ
@user-hr3bl5rv3w
@user-hr3bl5rv3w Ай бұрын
ਅਕਾਲੀ ਅੰਦਰ ਬਹਾਰ ਵਾਲੇ ਠੱਗ ਸਾਰੇ ਆ ਨੂੰ ਸਿਰਫ ਆਪਣੇ ਪਰਿਵਾਰ ਦਾ ਹੀ ਫ਼ਿਕਰ ਹੈ ਕੋਮ ਦਾ ਨਹੀ
@harpalsingh4679
@harpalsingh4679 Ай бұрын
Malli Sahib Ji Zinda Bad Brave Honest Have Deeply'Knowledge Thanks.
@RanjitsinghSingh-rn5hp
@RanjitsinghSingh-rn5hp Ай бұрын
ਗਲਤੀ ਵੱਡੇ ਬਾਦਲ ਦੇ ਨਾਲ ਸਾਰੇ ਲੀਡਰਾਂ ਦੀ ਵੀ ਹੈ ਜੋ ਅੰਨ੍ਹੇ ਹੋ ਕੇ ਸਾਰੇ ਅਧਿਕਾਰ ਇਕ ਚਵਲ ਬੰਦੇ ਨੂੰ ਦੇਂਦੇ ਰਹੇਪੰਚ ਪ੍ਰਧਾਨੀ ਛੱਡ ਦੇ 🎉
@user-jn3ls9yn2g
@user-jn3ls9yn2g Ай бұрын
ਪੰਦਰਾ ਸਾਲਾੰ'ਚ ਵਟ ਕਢ ਦਿਤੇ ਨੇ।ਇਹ ਰਾਜੇ ਬਨ ਗਏ ਸੀ।
@onkarsahota1677
@onkarsahota1677 Ай бұрын
ਕਿ ਸੁਖਬੀਰ ਬਾਦਲ ਦਿੱਲੀ ਨੂੰ ਬੋਲ ਸਕਦਾ ਮੈਂ ਹਰ ਫੈਸਲਾ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਕਰਾਂਗਾ ਦਿੱਲੀ ਦੇ ਫੈਸਲੇ ਪੰਜਾਬ ਤੇ ਲਾਗੂ ਨਹੀਂ ਕਰ ਸਕਦਾ।
@khosatv7350
@khosatv7350 Ай бұрын
ਮਾਲਵਿੰਦਰ ਸਿੰਘ ਮਾਲੀ ਤਰਕ ਅਤੇ ਤੱਥਾਂ ਨਾਲ ਨਿਰਪੱਖ ਗੱਲ ਕਰਦੇ ਹਨ ❤ ❤ ❤
@darshansinghdarshansingh3797
@darshansinghdarshansingh3797 Ай бұрын
ਇਹ ਸਾਰੇ ਵੱਡੇ ਚੋਰ ਹਨ ਜੀ ਧੰਨਵਾਦ ਬਾਗੀਆਂ ਵਿੱਚ ਕੈਈ ਵੀ ਹੁਣ ਚੋਣ ਨਹੀਂ ਜਿੱਤ ਸਕਦੇ ਹਨ ਜੀ ਧੰਨਵਾਦ
@JarnailSingh-ef5ir
@JarnailSingh-ef5ir Ай бұрын
ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ
@user-qu6kk2pv4t
@user-qu6kk2pv4t 7 күн бұрын
ਹਾ ਭੰਡ ਸ਼ਰਾਬੀ ਨੂੰ ਕੋਮ ਦਾ ਜਥੇਦਾਰ ਬਣਾ ਦਿਉ
@parmindersinghgill6613
@parmindersinghgill6613 Ай бұрын
ਪੀਰ ਜੀ 14 ਨਹੀਂ ਅਸੰਖ ਨੇ ਇੰਨਾ ਸਾਰਿਆਂ ਦੇ ਬੱਜਰ ਗੁਨਾਹ। ਪਰ ਇੰਨਾ ਦਾ ਅਸਲ ਗੁਰੂ ਘੰਟਾਲ "ਸਿਰੋਂਮੁੰਨੀ ਕਾਲੀ ਕੰਪਨੀ" ਦੇ ਮਾਲਕ "ਕਲੰਕ-ਏ-ਕੌਮ ਡੰਡਾ ਥੋਹਰ-ਏ-ਸਿਆਸਤ ਤੇ ਪੰਥ ਪਥਰ" ਪ੍ਰਕਾਸ਼ ਚੰਦ ਬਾਦਲ ਹੈ।ਦੋਸ਼ੀ ਸਾਰੇ ਹਨ ਜਥੇਦਾਰ ਵੀ ਕਾਲੀ ਕਮੇਟੀ ਦੇ ਪ੍ਰਧਾਨ ਵੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@sukhdevsinghbrar6149
@sukhdevsinghbrar6149 29 күн бұрын
ਕੇ ਪੀ ਸਿੰਘ ਜੀ ਕੀ ਇਹ ਲੀਡਰ ਤੇ ਲਿਫ਼ਾਫ਼ੇ ਚੋ ਨਿਕਲੇ ਜਥੇਦਾਰਾ ਨੇ ਸਿੱਖ ਕੋਮ ਨੂੰ ਅੇਨਾ ਸ਼ਰਮਸਾਰ ਕਰਤਾ ਅਸੀ ਗੁਰੂ ਸਾਹਿਬ ਮੂੰਹ ਵਖਾਉਣ ਵਾਲੇ ਹਾ ਇਹਨਾਂ ਚੋਂ ਕੋਈ ਅਸਥੀਫਾ ਦੇ ਕੇ ਸ੍ਰ ਅਕਾਲ ਤੱਖਤ ਤੇ ਪੇਸ਼ ਹੋਇਆ ਮੈਨੂੰ ਤਾਂ ਆਏ ਦਿਸਦਾ ਕਿ ਸੱਭ ਆਮ ਜਨਤਾ ਨੂੰ ਬੇਵਕੁਫ ਪਾਗਲ ਹੀ ਸਮਝਦੇ ਗੁਰੂ ਸਾਹਿਬ ਜੀ ਨੇ ਪ੍ਰਵਾਰ ਵਾਰਤਾ ਪਰ ਇਹ ਤਾਂ ਅਪਣੇ ਨੂੰ ਉੱਚਾ ਚਕਦੇ
@user-sh5je1um8h
@user-sh5je1um8h Ай бұрын
JATHEDAR PAID EMPLOYEES OF BADAL KALIDAL.
@jagdevbrar6100
@jagdevbrar6100 Күн бұрын
ਇਹਨਾਂ ਸਾਰਿਆਂ ਨੇ ਗਲਤੀਆਂ ਕੀਤੀਆਂ ਹਨ ਇਨ੍ਹਾਂ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਹੁਣ ਇਹ ਇਕ ਦੂਜੇ ਦੇ ਸਿਰ ਉਪਰ ਇਲਜ਼ਾਮ ਲਗਾ ਰਹੇ ਹਨ
@BaljitSingh-gx3sf
@BaljitSingh-gx3sf 2 күн бұрын
ਮਾਲੀ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਸੱਚ ਬਾਦਲ ਪਰਿਵਾਰ ਦੇ ਸਾਰੇ ਚਮਚੇ ਹਣ ਸਰਮ ਕਰੋ
@gurmailsingh5679
@gurmailsingh5679 Ай бұрын
ਆ ਜਿਹੜੇ ਦਲੇ ਬਹੁਤ ਭੌਂਕਦੇ ਇਹ ਸਾਰੇ ਉਹ ਨੇ ਜੋ ਮੌਜਾਂ ਵੀ ਮਾਣਦੇ ਰਹੇ ਨੇ ਰਹੀ ਗਲ ਮਾਲੀ ਦੀ ਇਹ ਕਾਂਗਰਸੀਆਂ ਦਾ ਵਫਾਦਾਰੀ ਨਿਭਾਅ ਰਿਹਾ ਸਿਮਰਨ ਮਾਨ ਦਾ ਚਮਚਾ ਇਹ। ਲੋਕਾਂ ਕੋਲੋਂ ਦੋ ਤੋਂ ਲੈ ਕੇ ਪੰਜ ਲਖ ਤਕ ਪੰਜਾਬੀ ਮੁੰਡਿਆਂ ਤੋਂ ਕਨੇਡਾ ਅਮਰੀਕਾ ਵਿੱਚ ਸਟੇਅ ਕਰਵਾਉਣ ਦਾ ਲੈ ਰਹੇ ਨੇ ਫਿਰ ਚੋਰਾਂ ਕੀ ਹਕ ਹ੍ਰ ਦੂਸਰਿਆਂ ਵਲ ਉਂਗਲ ਉਠਾਉਣ ਦਾ
@jasveersingh3632
@jasveersingh3632 Ай бұрын
ਧੰਨਵਾਦ ਮਾਲੀ ਸਾਹਬ ਤੁਸੀਂ ਕਲੈਂਡਰ ਬਾਰੇ ਜਾਣਕਾਰੀ ਦਿੱਤੀ ਧੰਨਵਾਦ ਜਸਵੀਰ ਸਿੰਘ ਰਾਮਗੜ੍ਹੀਆ ਰਾਜਸਥਾਨ
@user-zw8og9bw2p
@user-zw8og9bw2p Ай бұрын
ਜੇ ਟੋਹੜਾ ਸਾਹਿਬ ਦੀ ਲੜਾਈ ਇੰਨਾਂ ਗੱਲਾਂ ਦੀ ਸੀ ਫਿਰ ਜਦੋ ਦੁਬਾਰਾ ਸਰੋਮਣੀ ਕਮੇਟੀ ਦੇ ਪੱਰਧਾਨ ਬਣੇ ਨੇ ਸਾਰੀਆਂ ਮੱਗਾਂ ਮੱਨ ਲਈਆ ਗਈਆਂ ਸੀ ਜਾਂ ਉੱਨਾਂ ਨੂੰ ਸਰੋਮਣੀ ਕਮੇਟੀ ਦਾ ਪੱਰਧਾਨ ਬਣਾਉਣ ਨਾਲ ਸਾਰੇ ਮੱਸਲੇ ਹੱਲ ਹੋ ਗਏ ਸੀ ਸਾਰੇ ਝਮੇਲੇ ਕੁਰਸੀਆਂ ਦੇ ਸੀ ਜਿਸ ਬੂ ਮਿੱਕ ਜਾਂਦੀ ਹੈ ਸੱਭ ਮਸਲੇ ਹੱਲ ਹੋ ਜਾਂਦੇ ਨੇ
@Sukhmandersingh-n9
@Sukhmandersingh-n9 Ай бұрын
ਇਹਨਾਂ ਨੇ ਕਹਿ ਹੀ ਦੇਣਾ ਕਿਹੜਾ ਕਿਸੇ ਨੇ ਪੁੱਛਣਾ ਏ ਕੋਈ ਕਹਿੰਦਾ ਬੀਜੇਪੀ ਦਾ ਜਾਣ ਢਾਲ ਕੋਈ ਕਹਿੰਦੇ ਉਹਦੇ ਕਾਂਗਰਸ ਦੀ ਬੀ ਟੀਮ ਇਹ ਟੀਮ
@jogindermaan5801
@jogindermaan5801 Ай бұрын
ਬਾਦਲ ਪਰਿਵਾਰ ਮੈ ਕਹਾਂਗਾ ਕਿ ਇਹ ਚਾਰ ਗਲਤੀਆਂ ਤਾ ਬਹੁਤ ਛੋਟੀਆਂ ਨੇ।ਬਾਦਲ ਪਰਿਵਾਰ ਨੇ ਸਭ ਤੋ ਵੱਡੀ ਗਲਤੀ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਤੋ ਪਾਸੇ ਕਰਕੇ ਅਕਾਲ ਤਖਤ ਤੇ ਕਬਜ਼ਾ ਕਰਕੇ ਕੀਤੀ ਉਸ ਤੋ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਸੇ ਲੀਡਰ ਦੀ ਵੀ ਗੱਲ ਨਹੀ ਸੁਣੀ। ਅਜ ਬਾਦਲ ਪਰਿਵਾਰ ਇਹ ਸਜਾ ਭੁਗਤ ਰਹੇ ਹਨ।
@sukhdevthind221
@sukhdevthind221 Ай бұрын
Excellent explanation ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ veer kohli sahib ji but, just ¿?
@user-hr3bl5rv3w
@user-hr3bl5rv3w Ай бұрын
ਉਦੋ ਕੁਰਸੀ ਦਾ ਸਵਾਦ ਸੀ
@DUSHMAN-bk4in
@DUSHMAN-bk4in Ай бұрын
ਆਕਾਲੀ ਦੱਲ zindabaad
@manjitbedi5836
@manjitbedi5836 Ай бұрын
Today, socalled "Jathedars" are Puppies of Badals, so these Juttidars won't decide against Badals. So these "Excuses" means Nothing for Badals. It must ÑOT BE "TAN-KWAHA", BUT PUNISHMENT ". Doing Sewa and Path Karna is not a sewa, but A Reward.
@JagmailSingh-fe9yr
@JagmailSingh-fe9yr 21 күн бұрын
ਪੰਜਾਬ ਦੇ ਲੀਡਰਾ ਦੇ ਪੱਲੇ ਕੱਖ ਨੀ ਸਾਰੇ ਦਿੱਲੀ ਵਾਲਿਆਂ ਦੇ ਪੈਰਾ ਚੋ ਡਿੱਗ ਦੇ ਐ
@TarsemSingh-np9ok
@TarsemSingh-np9ok Ай бұрын
ਡੀਬੇਟ ਵਿੱਚ ਕਿਸੇ ਨੂੰ ਵੀ ਗੁਰਬਾਣੀ ਦੀਆਂ ਤੁਕਾਂ ਤੇ ਬਿਆਨ ਹੋਣਾ ਚਾਹੀਦਾ ਹੈ ਹਰ ਕੋਈ ਗੁਰਬਾਣੀ ਨੂੰ ਆਪਣੇ ਹੱਕ ਵਿੱਚ ਵਰਤ ਰਿਹਾ ਹੈ
@harnekmalhans7783
@harnekmalhans7783 Ай бұрын
True true Mali Sahib Why unconditional support to BJP Yajpai Govt got nothing for Punjab
@JasPinder-gx3xs
@JasPinder-gx3xs 28 күн бұрын
JUTHEDAR DA THANKS VEE SHI NIAAH HOVEGA TAA HEE HONA HAI PUTRKAR JI RS DHALIWALL ❤
@GurmailBadesha
@GurmailBadesha Ай бұрын
ਹੁੱਣੲਇੰਨਾਪੁੱਛੋ ਕਿਥੇ ਆ ਤੁਹਾਡੀ ਟਾਕਸ ਫੋਰਸ ਹੁਣ ਲੁਕਦੀ੍ ਕਿਉਂ ੍ਫਿਰਦੀਐ ਕਿਤੇ ਨਜ਼ਰ ਨਹੀਂ ਆਉਂਦੀ
@ssingh2503
@ssingh2503 Ай бұрын
ਅਕਾਲੀ ਦਲ ਨਹੀਂ, ਹੁਣ ਤਾਂ ਕਾਲਾ ਦਲ ਹੈ।
@diwansingh4245
@diwansingh4245 Ай бұрын
ਮਾਲੀ ਤਕੜਾ ਹੋ ਕੇ ਗੱਜ ਗਿਦੜ ਭੱਜਣ ਵਾਲੇ ਨੇ
@sukhdevsdhillon7815
@sukhdevsdhillon7815 Ай бұрын
Excellent debate conversation thanks Mali sahib and host
@devindergrewal2004
@devindergrewal2004 Ай бұрын
Sukhbir ne galti nahi kiti Gunah kita, jan bush ke samj ton kamm lai ke ,oh Panth ate Granth nu pith dikha ke blatkari naal khra ho gia. Ate julm dhahi sikhan ute.
@Nem-Prem
@Nem-Prem Ай бұрын
The best wishes
@GurnamSingh-nm8pr
@GurnamSingh-nm8pr Ай бұрын
ਫਿਰ ਸਰਦਾਰ ਸਰਦਾਰ ਕਿਊੰ ਅਲਾਪੀ ਜਾਂਦੇ ਹੋਂ । ਕੀ ਤੁਸੀਂ ਦੋਨਾਂ ਬਾਦਲਾਂ ਤੋ ਕਿਊੰ ਡਰਦੇ ਹੋਂ ?
@onkarsahota1677
@onkarsahota1677 Ай бұрын
ਕੀ ਗਂਰਾਟੀਂ ਹੈ ਇਹ ਸਾਰੇ ਅਕਾਲੀ ਕੰਜਰ ਮਾਫ਼ੀ ਮਿਲ਼ਣ ਤੋਂ ਬਾਅਦ ਫੇਰ ਗੱਦਾਰੀਆਂ ਨਹੀਂ ਕਰਨਗੇ?
@GurnamSingh-nm8pr
@GurnamSingh-nm8pr Ай бұрын
ਇਹ ਪੀਰ ਮੁਹੰਮਦ ਵੀ ਇਨਾਂ ਦਾ ਦਲਾ ਹੈ।
@LalSingh-df2kq
@LalSingh-df2kq Ай бұрын
ਪੱਤਰ ਕਾਰ ਸਾਹਿਬ ਜੀ ਬੇਨਤੀ ਐ। ਤੁਸੀਂ ਐਡੇ ਵੱਡੇ ਗੁਨਾਹ ਗਾਰ ਨੂੰ ਬਿੰਦੇ ਬਿੰਦੇ ਸਕਰੀਨ ਤੇ ਵਿਖਾ ਰਹੇ ਹੋਂ ਬਹੁਤ। ਮਾੜੀ ਗੱਲ ਐ । ਬੱਜਰ ਗਲਤੀਆਂ ਕੀਤੀਆਂ ਨੇ ਓਸ ਬੰਦੇ ਨੇ।😢
@ranjitkaursandhu7846
@ranjitkaursandhu7846 Ай бұрын
ਮਾਲਵਿੰਦਰ ਸਿੰਘ ਮਾਲੀ ਤੇ ਕੁਸ਼ਲ ਪਾਲ ਸਿੰਘ ਮਾਨ ਵੀ ਸਹੀ ਗੱਲ ਕਰਦਾ
@harnekmalhans7783
@harnekmalhans7783 Ай бұрын
No all these leaders are responsible the downfall of Shromani Akali Dal for the down fall of S G P C of
@user-jn3ls9yn2g
@user-jn3ls9yn2g Ай бұрын
ਅਕਾਲੀਦਲ ਨਵਾੰ ਬਨੇ।ਪਾਣੀ ਗਧੰਲਾ ਹੇ ਚੁੱਕਿਆ ਹੈ,ਥਦਬੂ ਮਾਰ ਰਿਹਾ ਹੈ।
@jogindermaan5801
@jogindermaan5801 Ай бұрын
ਸ੍ਰੋਮਣੀ ਅਕਾਲੀ ਪਾਰਟੀ ਤਾ ਕੁਰਬਾਨੀਆ ਚੋ ਨਿਕਲੀ ਆ ਪਰ ਨਵੀ ਲੀਡਰਸ਼ਿਪ ਇਸ ਪਾਰਟੀ ਦੇ ਹਾਣ ਦੀ ਨਹੀ ਹੈ।ਇਸ ਲਈ ਅਕਾਲੀਦਲ ਦਾ ਬੇੜਾ ਗਰਕ ਹੋਇਆ ਹੈ।
@satgursingh7121
@satgursingh7121 Ай бұрын
ਇਹ ਗਲਤੀ ਨਹੀ ਪੰਜਾਬ ਵਰਵਾਦ ਕਰ ਦਿਤਾ
@sardulsingh3281
@sardulsingh3281 Ай бұрын
Mali sahib I salute you and the sikh panth needs you. Beloved Satgurus bless you and always have a blessing hand over your head and your entire family members 🙏 ❤️ ♥️
@sohansinghsandhu4025
@sohansinghsandhu4025 Ай бұрын
ਮਾਨਯੋਗ ਅਕਾਲ ਤਖਤ ਜਥੇਦਾਰ ਜੀ ਪੂਰੀ ਸਿਖ ਕੌਮ ਦਾ ਮੰਨਣਾ ਹੈ ਸੁਖਬੀਰ ਬਾਦਲ ਨੂੰ ਪਰਧਾਨ ਦੀ ਕੁਰਸੀ ਤੋਂ ਹਟਾ ਕੇ ਪੰਜ ਪ੍ਰਧਾਨੀ ਯੋਗ ਸਿੰਘਾਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਿਤੀ ਜਾਣੀ ਚਾਹੀਦੀ ਹੈ।
@HardialSandhu-si7gq
@HardialSandhu-si7gq Ай бұрын
ਕੋਲੀ ਸਾਹਿਬ ਇੱਕ ਗਲਤੀ ਤੇ 14 ਗਲਤੀਆਂ ਵਿੱਚ ਕੋਈ ਫਰਕ ਨਹੀਂ ਫਿਰ ਸਜ਼ਾ ਕਾਹਦੀ,
@JagdevSingh-mv3rr
@JagdevSingh-mv3rr Ай бұрын
ਕਿਸੇ ਵਿਆਕਤੀ ਨੇ ਪ੍ਰਸ਼ਨ ਕੀਤਾ ਸੀ ਓਸ਼ੋ ਨੂੰ ਕਿ ਮੈਂ ਗਲਤੀਆਂ ਕਰ ਕਰ ਕੇ ਬਰਬਾਦ ਹੋ ਚੁੱਕਿਆ ਹਾਂ। ਮੈਂ ਨਰਕਾਂ ਵਿੱਚ ਵੀ ਢੋਈ ਨਹੀ ਮਿਲ ਸਕਦੀ ਕਿਉਂਕਿ ਉਹ ਵੀ ਮੇਰੇ ਗੁਨਾਹਾਂ ਤੋ ਬਹੁਤ ਛੋਟੇ ਹਨ। ਓਸ਼ੋ ਦਾ ਜਵਾਬ ਸੀ ਕਿ ਪਰਮਾਤਮਾ ਇੱਕ ਸੰਪੂਰਨ ਸ਼ਕਤੀ ਹੈ ਜਿਸ ਵਿੱਚ ਅਸੀ ਸਾਰੇ ਪਰੋਏ ਹੋਏ ਹਾਂ, ਐਸੀ ਗ਼ਲਤੀ ਕਦੇ ਹੋ ਹੀ ਨਹੀਂ ਸਕਦੀ ਜਿਸ ਨੂੰ ਸੰਪੂਰਨ ਸ਼ਕਤੀ ਮੁਆਫ਼ ਨਾ ਕਰ ਸਕੇ। ਗੱਲ ਸਪੱਸ਼ਟ ਹੋ ਕਿ ਜਿਸ ਤੋ ਤੁਸੀ ਅਸੀ ਮੁਆਫ਼ੀ ਮੰਗਦੇ ਹਾਂ, ਉਸ ਨੂੰ ਆਪਣੇ ਹੁਕਮ ਵਿਚ ਨਹੀ ਬੰਨ ਸਕਦੇ। ਇਹੋ ਮੁਆਫ਼ ਨਾਹ ਕੀਤਾ ਜਾਣਾ ਸਾਨੂੰ ਬੰਨ ਲੈਂਦਾ ਹੈ।। ਵਾਹਿਗੁਰੂ।। ਅਗਿਆਤ।। ਮੁਆਫ਼।।
@harjitkaur3769
@harjitkaur3769 27 күн бұрын
Mali sahib bilkul sahi kah rahey han
@aulakhsingh5103
@aulakhsingh5103 Ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 11:51 11:52
@HarjinderSingh-lu5xv
@HarjinderSingh-lu5xv Ай бұрын
. ਪੀਰਮੁਹੰਮਦ ਜੀਬਾਦਲਕਾਟੁੱਕੜਬੋਚਐ
@AvtarSingh-ec3ir
@AvtarSingh-ec3ir Ай бұрын
ਇਹ ਤਾਂ ਪੰਜਾਬੀ ਪਾਰਟੀ ਹੈ ਇਨੂੰ ਅਕਾਲੀ ਦਲ ਕਿਉਂ ਕਿਹਾ ਜਾ ਰਿਹਾ
@HarpalSingh-lv2qt
@HarpalSingh-lv2qt Ай бұрын
ਮਾਲੀ ਸਾਬ ਨੇ ਸੀਸਾ ਵਖਾਤਾ ਪੀਰ ਮਹੰਮਦ ਨੂੰ
@sobhasingh4873
@sobhasingh4873 3 күн бұрын
ਪੀਰਮੁਹੰਮਦ ਦੀ ਬੈਕਗ੍ਰਾਉਂਡ ਖ਼ਾੜਕੂ ਲਹਿਰ ਨਾਲ ਸੀ,ਇਧਰ ਡੁਬਦੀ ਬੇੜੀ ਚ ਬਹਿਕੇ ਕੀ ਖੱਟਿਆ।
@baldevsinghgill3132
@baldevsinghgill3132 3 күн бұрын
PIR-MOHD-BADAL-DA-TAUGHT-HAI-AJJE-VI-GALAT-BAYAN-KAR-RIHA-HAI-THANKS
@Joginderpalsingh-n4i
@Joginderpalsingh-n4i 29 күн бұрын
Dhan siri Guru Gobind Singh g me sub nu last name Singh ditta Ajj jina Akali dal koi barar koi Grewal koi flan fan
@ssingh2503
@ssingh2503 Ай бұрын
ਪਾਪੀ ਨਹੀਂ,ਸ਼ਤਾਨ ਲੋਕ
@sukhwantsingh1999
@sukhwantsingh1999 Ай бұрын
ਪ੍ਕਾਸ਼ ਬਾਦਲ ਕਿਆ ਨੇ 1978, ਨਿਰੰਕਾਰੀਆਂ ਪਾਸੋ 13 ਸਿੱਖ ਸ਼ਹੀਦ ਕਰਵਾਉਣ ਫਿਰ ਨਕੋਦਰ ਕਾਂਡ ਜਿਸ ਵਿਚ ਬੇਅਦਬੀ ਦਾ ਵਿਰੋਧ ਕਰਦੇ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ।
@adv.madanlal13
@adv.madanlal13 Ай бұрын
8:57 Yes , it is a wonder that inspite of public outcry ,Akal Takhat could not take suo moto notice of serious episodes occurred in the Panth under SAD govt......things were ignored of when seriously damaged the panthic face 7:54 of SAD...
@m.sdhillon1702
@m.sdhillon1702 Ай бұрын
ਮਾਨ ਸਾਹਿਬ good
@chaudharytoka5533
@chaudharytoka5533 21 күн бұрын
Instead of waisting time on channel, Jathedar should punish the accused person and should be shunted out of party,
@JaswinderSingh-rn3sb
@JaswinderSingh-rn3sb Ай бұрын
Jathedar badlan de naukar hn. Eh jathedar khush nhi kr skde
@harnekmalhans7783
@harnekmalhans7783 Ай бұрын
Now all say they are this or that why not they raised voice in time Why not call a spade a spade
@harnekmalhans7783
@harnekmalhans7783 Ай бұрын
Malai Eaters should introspect themselves in Akali Dal which is supposed to be based on truth
@JaspalKandola-uq4pz
@JaspalKandola-uq4pz Ай бұрын
ਸਾਰੀ ਪਾਰਟੀਆਂ ਬਰਨਾਲਾ ਸਾਹਿਬ ਨੂੰ ਪ੍ਰਧਾਨ ਮੰਤਰੀ ਬਨਾਉਨਾ ਚਹੁੰਦੇ ਸਨ ਪਰ ਬਾਦਲ ਨੇ ਭਾਜਪਾ ਨਾਲ ਜਾ ਜੱਫੀ ਪਾਈ
@SatnamSingh-pk2ko
@SatnamSingh-pk2ko Ай бұрын
ਸਭ ਕੁਝ ਸਿਖ ਸਮਾਜ ਸਭ ਤੋ ਦੁਖ ਦਾਇਕ ਦਿਲਾ ਡੂਗੇ ਜਖਮ ਕੀਤੇ ਪਰਕਾਸ ਬਦਿਲ ਕਿਆ ਸਾਰੀ ਪੰਜਾਬ ਦੀ ਜਵਾਨੀ ਜਮੀਨ ਦੋਜ ਕਰਤੀ ਦਸ ਪੰਦਰਾ ਪਿੰਡਾ ਵਿਚੋ ਜਜਾ ਨਹੀ ਚੜਿਆ ਫਿਟੇ ਮੂਹ ਇਹੋ ਪਰਬਦਕ ਹੁਣ ਕੁਝ ਸਰਮ ਕਰੋ ਠੀਕ
@NSingh-of7jw
@NSingh-of7jw Ай бұрын
Akali dal chore party and badel company
@isharsingh9556
@isharsingh9556 Ай бұрын
Kohli sab good
@karamsingh5855
@karamsingh5855 Ай бұрын
ਇਹ ਕੋਹਲੀ ਝੂਠ ਬੋਲ ਰਿਹਾ ਪ੍ਰੇਮ ਸਿੰਘ ਚੰਦੂ ਨੇ ਬਿਲਕੁਲ ਕਿਸਾਨਾ ਦੀ ਮੱਦਦ ਨਹੀ ਕੀਤੀ ਚੰਦੂ ਮਾਜਰਾ BJP ਦਾ ਖਾਮਸ ਖਾਸ ਹੈ ਇਸ ਨੇ ਹਮੇਸ਼ਾ BJP ਦੀ ਮੱਦਦ ਕੀਤੀ ਚੰਦੂ ਮਾਜਰਾ ਹਮੇਸਾ BJP ਨਾਲ ਰਲ ਕੇ ਇਲੈਕਸ਼ਨ ਲੜਨਾ ਚਾਹੁੰਦਾ ਸੀ ਹੁਣ ਹੋਏ ਲੋਕ ਸ਼ਭਾ ਇਲੈਕਸ਼ਨ ਵਿੱਚ ਵੀ ਚੰਦੂ ਮਾਜਰਾ ਅਤੇ ਸਾਥੀ ਚਾਹੁੰਦੇ ਸੀ ਕਿ BJP ਨਾਲ ਮਿਲ ਕੇ ਇਲੈਕਸ਼ਨ ਲੜੇ ਜਾਣ ਪੰਜਾਬ ਦੇ ਕਿਸਾਨਾ ਦੀ ਕਾਤਿਲ ਦੁਸ਼ਮਣ ਸਰਕਾਰ ਹੈ BJP ਦੀ ਪੰਜਾਬ ਦਾ ਕਿਸਾਨ ਆਪਣੇ ਹਕ ਹਕੂਕਾ ਦੀ ਲੜਾਈ ਲੜ ਰਿਹਾ BJP ਸਰਕਾਰ ਕਿਸਾਨਾ ਦੇ ਗੋਲੀਆ ਮਾਰ ਰਹੀ ਹੈ ਕਿਸਾਨਾ ਨੂੰ ਜੇਲਾ ਵਿਚ ਸੁੱਟਿਆ ਜਾ ਰਿਹਾ ਹੈ ਦਸੋ ਕਿਸ ਦਿਨ ਪ੍ਰੇਮ ਸਿੰਘ ਚੰਦੂ ਮਾਜਰਾ ਕਿਸਾਨ ਅੰਦੋਲਨ ਵਿੱਚ ਗਏ ਨਾ ਤਾ ਪਹਿਲਾ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਦੌਰਾਨ ਇਕ ਵਾਰ ਵੀ ਚੰਦੂ ਮਾਜਰਾ ਅੰਦੋਲਨ ਵਿੱਚ ਸ਼ਾਮਲ ਨਹੀ ਹੋਏ ਅਤੇ ਹੁਣ ਪੰਜਾਬ ਹਰਿਆਣਾ ਦੇ ਬਾਡਰ ਤੇ ਚਲ ਰਹੇ ਅੰਦੋਲਨ ਵਿੱਚ ਇਕ ਦਿਨ ਵੀ ਸਾਮਿਲ ਨਹੀ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਉਹਨਾ ਦੇ ਸਾਥੀਆ ਨੇ ਇਕ ਵੀ ਬਿਆਨ ਕਿਸਾਨ ਅੰਦੋਲਨ ਦੇ ਹਕ ਵਿੱਚ ਨਹੀ ਦਿੱਤਾ ਅਤੇ ਨਾ ਹੀ BJP ਦੇ ਖਿਲਾਫ ਕੋਈ ਬਿਆਨ ਨਹੀ ਦਿੱਤਾ
@GurnamSingh-nm8pr
@GurnamSingh-nm8pr Ай бұрын
ਤੁਸੀਂ ਇਨਾਂ ਨੂੰ ਸਰਦਾਰ ਨਾਲ ਨਾਂ ਸੰਬੋਧਨ ਕਰੋ।😊
@jassingh6261
@jassingh6261 Ай бұрын
Eh sare akaali jooth dal hn ehna saria nu party too out kr dena chahida
@DarshanBhullar
@DarshanBhullar Ай бұрын
KP Singh ji You interfere so much in between
@RanjitsinghSingh-rn5hp
@RanjitsinghSingh-rn5hp Ай бұрын
ਮਾਲੀ ਬੋਲਦਾ ਤਿੱਖਾ ਹੈ ਜਦੋਂ ਸਿੱਖਾਂ ਧੱਕਾ ਹੁੰਦਾ ਹੈ ਤਾਂ ਗੁਲਾਮਾਂ ਵਾਂਗ ਮੂੰਹ ਬੰਦ ਕਰ ਲੈਂਦਾ ਹੈ
@Shinderpal-gg1mg
@Shinderpal-gg1mg 25 күн бұрын
Goob
@BalkarDeol
@BalkarDeol Ай бұрын
ਲ਼ਖੇ ਸਿਧਾਣੇ ਤਿਨੇ ਬਰਬਾਦ ਕੀਤਾ॥
@AvtarSingh-td5ve
@AvtarSingh-td5ve 9 сағат бұрын
It's quite clear that all these leaders are bent upon to hand over the panth and SGPC to self styled so called leader of panth which is v dangerous for.Panja b😊
@HarjinderSingh-lu5xv
@HarjinderSingh-lu5xv Ай бұрын
ਇਹਸਾਰੇਮਸੰਦਨੇਇਨਾਨੂੰਤੇਲਦੇਕੜਾਹਿਆਵਿਚਸਿੱਟਕੇਫੂਕਨੇਚਾਹੀਦੇਨੇ
@HarjinderSingh-lu5xv
@HarjinderSingh-lu5xv Ай бұрын
ਇਹਬਾਦਲਦਾਟੁਕੜਬੋਚਕੁਤੈ
@RajinderSingh-xu6bp
@RajinderSingh-xu6bp Ай бұрын
Eh Sare Panth De Dokhi Han Sangat Nu Beanti Ha Ehna Nu Lahnta Pavo Eh Apne Apne Ghara Vich Beth Jan
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,2 МЛН
So Cute 🥰
00:17
dednahype
Рет қаралды 42 МЛН