ਰੀਪਰ ਦੀ ਕੁੱਲ ਕਮਾਈ total earning of straw reaper?

  Рет қаралды 219,586

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

4 жыл бұрын

#strawreaper #earning #feulsaving
our other social media platforms
our new KZbin vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com

Пікірлер: 539
@mandeepgill2066
@mandeepgill2066 4 жыл бұрын
ਵੀਰ ਸੁਭਾ 9 ਵਜੇ ਤੋ ਲੇ ਕੇ ਰਾਤ ਦੇ 9 ਵਜੇ ਤੱਕ 21 ਤੇ ਜਾ 22 ਟਰਾਲੀਆ ਭਰਦਾ ਰੇਹਾ ਮੈ ਟੋਟਲ ਟਰਾਲੀਆਂ 230 ਬਣੀਆ ਵੀਰ ..25/30 4 ਲੀਟਰ ਡੀਜਲ ਬਾਕੀ ਵੀਰੇ ਤੇਰੀਆ ਸਾਰੀਆ ਗੱਲਾ ਨਾਲ 100% ਸਹਿਮਤ ਅ ਵੀਰ ਮੈ....
@jassabrar143
@jassabrar143 3 жыл бұрын
Bai 18-20 ਹੀ ਬਣਦੀਆਂ ਨੇ ਜਿੰਨਾ ਮਰਜ਼ੀ ਜ਼ੋਰ ਲਾ ਲੋ
@amanbrar7370
@amanbrar7370 3 жыл бұрын
,85 ਰੁਪਏ ਡੀਜ਼ਲ ਆ ਹੁਣ ਇਸ ਸਾਲ ਹੁਣ ਕੀ ਬਚੂ ਗਾ ਬਾਕੀ ਹੇ ਧੱਕਾ ਆ
@gopikanganwalia8608
@gopikanganwalia8608 4 жыл бұрын
ਸਹੀ ਗੱਲ ਆ ਬਾੲੀ ਜੇ ਬਾਣੀਆ ਜੱਟ ਦੀ ਜਗਾ ਹੁੰਦਾ। ਝਾਰ (ਸਾਣ) ਵੀ ਪੈਕ ਕਰਕੇ ਵੇਚ ਦਾ।
@kuldeepkuldeep3610
@kuldeepkuldeep3610 3 жыл бұрын
ਬਾਈ ਜੀ ਅਗਲੇ ਨੇ ਰੇਟ ਵੱਧ ਦਿੱਤਾ ਤੂੰ 35000 ਦੇ ਦਿੰਦਾ ਬਾਕੀ ਮੈਂ ਤਾਂ ਮੰਨਦਾ ਨਹੀਂ ਵੀ ਅੱਜ ਦੇ ਟਾਈਮ ਇਹਨਾਂ ਘੱਟ ਰੇਟ ਹੋਊ ਸਾਡੇ ਤਾਂ 65,70 ਦੇ ਵਿਚਕਾਰ ਰੇਟ ਹੈ ਜੀ
@sehrajrandhawa2032
@sehrajrandhawa2032 4 жыл бұрын
22 ਜੀ ਬਹੁਤ ਵਧੀਆ ਗੱਲਾਂ ਤੁਹਾਡੀਆਂ ਕੁਝ ਖੁਕਰੇ ਲੋਕ ਤਾਂ ਟਰੈਕਟਰ ਟੋਚਨ ਪਾ ਕੇ ਫੁਕਰ ਪੁਣੇ ਵਖਾਉਦੇ ਰਹਿੰਦੇ ਨੇ
@gurindersingh-bx5sb
@gurindersingh-bx5sb 4 жыл бұрын
ਬੋਹਤ ਬਦੀਆ ਬਾਈ ਦਿਲ ਖ਼ੁਸ ਕਰਤਾ ਵੀਰ ਨੇ ਸਪੋਰਟ ਕਰੋ ਵੀਰ ਨੂੰ
@HardeepSingh-ee4oc
@HardeepSingh-ee4oc 4 жыл бұрын
270 ਟਰਾਲੀਆਂ ਬਣਾਈਆਂ ਹਨ ਕਿਰਾਏ ਤੇ ਵੀਰ 3.85ਲੀਟਰ ਦੀ ਏਵਰੇਜ ਆਈ ਹੈ Di 60 tractor hai jagatjit reaper a y
@Howlland
@Howlland 3 жыл бұрын
ਅਪਣੇ ਕੋਲ ਰੀਪਰ ਬਾਈ ਦਗੜ,ਦਗੜ ਕੰਪਨੀ ਦਾ ਜਦੋਂ ਪੱਚੀ ਗਿਆਰਾ ਨਾਲ ਬਣਾਉਦੇ ਸੀ ਤਾਂ 23ਜਾਂ24ਬਣਦੀਆ ਸੀ ਫਿਰ ਓਹ ਡੀ,ਆਈ ਕਰਾ ਕੇ ਸਮਾਨ 6522ਦਾ ਪਵਾਤਾ ਹੁਣ ਓਹੀ 2511 ਬਾਈ 28ਜਾ30ਬਣਾ ਦਿਦਾ ਬਣਾ ਤਾਂ ਇਸ ਤੋ ਵੱਧ ਦੇਵੇ ਫਿਰ ਗਰਮ ਹੋ ਕਿ ਲਾਇਟਾ ਦਾ ਚਾਨਣ ਘਟ ਜਾਦਾ ਫਿਰ ਅਸੀ ਕਹਿਣੇ ਕਿ ਤੇਜ ਵੱਧ ਤੁਰਦਾ ਐਵੈ ਵਿੱਚ ਵੱਜੂ ਕਾਸੇਦੇ ਅਸੀ ਬੰਦ ਕਰ ਦਿਨੇ ਆ ਬਾਈ ਜੀ,ਜੇ ਕੋਈ ਇਸ ਤੋ ਵੱਧ ਬਣਾਉਦਾ ਹੋਵੇ ਤਾ ਤਜਰਬਾ ਜਰੂਰ ਦੱਸੇ ਓ ਬਾਈ ਜੀ,,,,ਧੰਨਵਾਦ,,,
@bhanajatt6239
@bhanajatt6239 3 жыл бұрын
ਬਾਈ ਅਕਲ ਨਾਲ ਤਾ ਜਟ ਦਾ ਵੈਰ ਹੈ।ਖ਼ਰਚ ਵਾਰੇ ਕੋਈ ਨਹੀਂ ਸੋਚਦਾ।ਬਸ ਰੀਸ ਵਿਚ ਮਰੀ ਜਾਦੇਨੇ। ਖਰਚ ਤਾ ਹੋਣਾ ਈ ਐ? ਜਟ ਕੀ ਤੇ ਹਿਸਾਬ ਕੀ? ਜਟ ਕੀ ਜਨਾਬ ਕੀ?
@farmlife3304
@farmlife3304 4 жыл бұрын
ਸਰਕਾਰਾਂ ਪਹਿਲਾਂ ਮਾੜੀਆਂ ਉਤੋਂ ਸਾਡੇ ਲੋਕ ਕੁੱਤੇ ਬਾਈ ਜੀ ਮੇਰਾ ਗਰੀਬ ਦਾ ਭੱਠਾ ਬਿਠਾਤਾ ਸਾਡੇ ਲੋਕਾਂ ਨੇ ਈ ਮੈਂ ਆਪਣੇ ਚਾਚੇ ਦੀ ਜਮੀਨ ਵਾਹੁਣੀ ਸੀ 30,000 ਨੂੰ ਕਿੱਲਾ ਠੇਕੇ ਤੇ ਇਕ ਆਇਆ 3 ਸਾਲ ਪਹਿਲਾਂ ਕੁੱਤਾ ਉਨੇ ਚਾਚੇ ਨੂੰ 33,000 ਦੇ ਕੇ ਜਮੀਨ ਲੈ ਲੀ ਮੈਂ ਬਥੇਰੀਆਂ ਮਿਨਤਾਂ ਪਾਈਆਂ ਚਾਚੇ ਨੂੰ ਵੀ ਮੈਨੂੰ ਵਾਹ ਲੈਣਦੇ ਪਰ ਮੇਰੀ ਨਾ ਮੰਨੀ 3 ਸਾਲ ਲੀ ਉਨੇ ਜਮੀਨ ਦੇ ਦਿੱਤੀ ਕਿਸੇ ਹੋਰ ਨੂੰ ਤੇ ਹੁਣ 3 ਸਾਲ ਬਾਅਦ ਮੈ ਆਪਣੇ ਚਾਚੇ ਨੂੰ ਫਿਰ ਫੋਨ ਕਿਤਾ ਇੰਗਲੈਂਡ ਵੀ ਹੁਣ ਜਮੀਨ ਛਡਾਲੋ ਪਰ (ਜੱਟ ਜੱਟ ਦਾ ਵੈਰੀ)ਇਕ ਹੋਰ ਉੱਠਿਆ ਉਨੇ ਚਾਚੇ ਨੂੰ ਪਹਿਲਾਂ ਫੋਨ ਮਿਲਾਤਾ ਠੇਕਾ ਵਧਾਕੇ ਚਾਚੇ ਹੁਣ ਫੇਰ ਜਮੀਨ ਕਿਸੇ ਹੋਰ ਨੂੰ ਦੇਣੀ ਪਈ ਅਗਲੇ ਨੇ ਤਾਂ ਦੇਣੀ ਸੀ। ਤੇ ਮੈ ਸੋਚਿਆ ਮਿਤਰਾ ਇਥੇ ਕੰਮ ਔਖਾ ਮੈ ਆਪਣੀ 4 ਖੇਤਾਂ ਚੋਂ 1 ਖੇਤ ਵੇਚ ਦਿੱਤਾ ਬਾਹਰ ਜਾਣ ਲੀ ਤੇ ਵਾਹਿਗੁਰੂ ਦਾ ਭਾਣਾ ਦੇਖੋ ਕਰੋਨਾ ਆ ਗਿਆ ਹੁਣ ਪਤਾ ਨੀ ਕਿੰਨਾ ਟਾਇਮ ਲੱਗੂ ਪਰ ਗਰੀਬ ਤਾਂ ਰਗੜਿਆ ਗਿਆ ਕੀ ਕਰੂ ਬੰਦਾ ਇਥੇ ਜਿਥੇ ਆਪਣੇ ਹੀ ਆਪਣੀਆਂ ਦੇ ਵੈਰੀ 3 ਬੱਚੇ ਮੇਰੇ ਛੋਟੇ-ਛੋਟੇ ਕਿਧਰ ਜਾਵਾਂ ਕੀ ਕਰਾਂ ਸਮਝ ਨੀ ਆਉਂਦੀ ਤੇ ਸਾਡੇ ਲੋਕਾਂ ਦੀ ਬੇਸ਼ਰਮੀ ਤੇ ਬੇਗੈਰਤਪੁਣੇ ਦੀ ਹੱਦ ਵੇਖੋ ਉਹ ਬੰਦਾ (ਨਵਾਂ ਠੇਕੇਦਾਰ)ਮੈਨੂੰ ਫੋਨ ਕਰਕੇ ਕਹਿੰਦਾ ਕਿ ਤੂੰ ਆਪਣੇ 3 ਖੇਤ ਵੀ ਮੈਨੂੰ ਦੇ ਦੇ ਮੈਂ ਕਿਹਾ ਭਰਾਵਾ ਬਸ ਕਰ ਮੈਂ ਆਪਣੇ ਬਚਿਆਂ ਨੂੰ ਵੀ ਪਾਲਣਾ ਫਿਰ ਵੀ ਉਨੇ ਬੜਾ ਜੋਰ ਲਾਇਆ।
@khushtatla7871
@khushtatla7871 3 жыл бұрын
ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਹਨ ਵੀਰ ਜੀ ਵੈਰੀ ਗੁੱਡ ਜੀ ਆਪ ਜੀ ਨੂੰ ਸਲਾਮ ਕਰਦੇ ਹਾਂ ਜੀ
@dalerpreetsinghbhinder9604
@dalerpreetsinghbhinder9604 3 жыл бұрын
Veer MP vich machine chalayi ve 300 tank vadde ne agent naal 1350 da rate c kam kardya punjab diya combine aayia 1000 rupay tank vaddan lagpiya, khud te ujde naal mainu v ujadya agent ne 1000 da hisab keeta, 1100 rupay te diesel Forman te repair spairpart da kharcha aa aaunda ve te 1000 na hisab hoya dasso Kithe jaake fa leliye
@GurpreetSingh-wr7mb
@GurpreetSingh-wr7mb 4 жыл бұрын
Veer ji 8 to 8 tak da time thik hi usto bad tan trector ate ripar nal dhaka hi baki fuel ⛽ kunjam karna hunda hi din wali bachat vi nhi rehndi ji
@gobindmodelmaker7188
@gobindmodelmaker7188 4 жыл бұрын
7 to 9 vjje tak 24 25 bn jandia j shi tym trali a ve te tangr poora hove te gilla na hove
@Kissanimplimentcenter
@Kissanimplimentcenter 4 жыл бұрын
Veer baki ekala driver de ser te machine ni chldi... app v himat krni paindi ah.. appa roj 18 to 21 trolley bnai diya suba 8.30 to raat 9.30 tak swj 855 ipto te .. 21 April to kam start kita c.. hun v chl reha.. 350 + trolley hogi...Ek tanki naal 12×6 diya 16 trolley bnonda..
@dharmsingh8001
@dharmsingh8001 3 жыл бұрын
ਧਨਵਾਦ ਛੋਟੇ ਭਾਈ ਚੰਗੀਆ ਗੱਲਾ ਲੜ ਬੰਨਣ ਵਾਲੀਆ ਨੇ
@rubyrandhawa4421
@rubyrandhawa4421 4 жыл бұрын
Bilkul veer, 100% gal aa....
@deepsingh2966
@deepsingh2966 3 жыл бұрын
ਬਾਈ ਯਰ ਤੂੜੀ ਦੀ ਟਰਾਲੀ ਦਾ ਰੇਟ 700
@RanjitSingh-mb6qr
@RanjitSingh-mb6qr 3 жыл бұрын
ਬਹੁਤ ਹੀ ਵਧੀਆ ਸੁਝਾਅ ਵੀਰ ਜੀ
most efficient straw reaper for farmers ਸਿਰੇ ਦਾ ਤੂੜੀ ਵਾਲਾ ਰੀਪਰ
10:19
D infotainment live ਕਰੀਨਾ ਗਰੁੱਪ
Рет қаралды 43 М.
WHO CAN RUN FASTER?
00:23
Zhong
Рет қаралды 38 МЛН
Вы чего бл….🤣🤣🙏🏽🙏🏽🙏🏽
00:18
SCHOOLBOY. Последняя часть🤓
00:15
⚡️КАН АНДРЕЙ⚡️
Рет қаралды 11 МЛН
If Barbie came to life! 💝
00:37
Meow-some! Reacts
Рет қаралды 57 МЛН
Pto ਟਰਾਲੀ ਦੇ ਢਾਂਚੇ ਵਿੱਚ ਲੋੜੀਂਦਾ ਸੁਧਾਰ ਕਰਨ ਦੀ ਲੋੜ
10:34
WHO CAN RUN FASTER?
00:23
Zhong
Рет қаралды 38 МЛН