ਰੂਪਿੰਦਰ ਨੂੰ ਦੋਵੇ ਅੱਖਾ ਤੋ ਦਿਖਦਾ ਹੁਣ //narinder rupinder vlog

  Рет қаралды 14,617

Narinder Rupinder

Narinder Rupinder

Күн бұрын

Пікірлер: 146
@ਭਾਉ
@ਭਾਉ 3 күн бұрын
Kach ka rakh jatta sirra 😅😊😊😊😊😊😊😊
@NarinderRupinder
@NarinderRupinder 3 күн бұрын
Dhnwaad gg
@manbal5880
@manbal5880 2 күн бұрын
Waheguru ji waheguru ji waheguru ji waheguru ji waheguru ji tuhnu hmesha kush rkhn ❤
@manbal5880
@manbal5880 2 күн бұрын
ਸ਼ੁਕਰ ਹੈ ਰੱਬ ਜੀ ਦਾ tuc thik hoge o didi ji
@poonamvashisht9232
@poonamvashisht9232 2 күн бұрын
God bless you😘😘
@gursharanjeetkaur5469
@gursharanjeetkaur5469 2 күн бұрын
ਬਹੁਤ ਖੁਸੀ ਹੋਈ ਰੁਪਿਦਰ ਨੁੰ ਦੇਖ ਕੇ ਲੋਕਾ ਦੀਆ ਅਰਦਾਸਾ ਨੇਕੰਮ ਕੀਤਾ ਅਰਦਾਸ ਚ ਬਹੁਤ ਤਾਕਤ ਹੰਦੀ ਨਰਿਦਰ ਬੇਟਾ ਮੇਬਹੁਤ ਕਹਿੰਦੀ ਹੰਦੀ ਸੀ ਰੁਪਿਦਰ ਦੀ ਨਜਰ ਜਰੁਰ ਆਉਗੀ ❤❤🎉🎉🎉🎉
@chiragveersingh5661
@chiragveersingh5661 2 күн бұрын
ਸੱਚੀ ਵੀਰ ਜੀ ਰੁਪਿੰਦਰ ਦੇ ਠੀਕ ਹੋਣ ਦਾ ਤਾ ਚਾਅ ਹੀ ਚੜਾਇਆ ਰਹਿਦਾ ਰੱਬ ਤੁਹਾਨੂੰ ਤਰਕਿਆ ਬਕਸੇ ❤️👏💐
@SinghSingh-un9tb
@SinghSingh-un9tb 2 күн бұрын
ਭਾਜੀ ਤੁਸੀ ਰੁਪਿੰਦਰ ਦਾ ਬਹੁਤ ਸਾਥ ਦਿੱਤਾ ਇਸ ਤਰ੍ਹਾਂ ਦਾ ਘਰ ਵਾਲਾ ਕਿਸਮਤ ਨਾਲ ਮਿਲਦਾ ਅੱਜਕਲ ਦੇ ਸਮੇਂ ਵਿੱਚ
@PreetMangat-c5m
@PreetMangat-c5m 3 күн бұрын
ਸ਼ੁਕਰ ਆ ਰੱਬ ਦਾ ਵਿਚਾਰੀ ਠੀਕ ਹੋਗੀ। ਅਪਣੇ ਆਪ ਜੋਗੀ ਹੋਗੀ। ਵਾਹਿਗੁਰੂ ਸੱਭ ਦਾ ਭਲਾ ਕਰੇ
@sunnydhillon8530
@sunnydhillon8530 3 күн бұрын
ਪੁੱਤ ਲੋਕਾ ਦੀ ਪ੍ਰਵਾਹ ਨਹੀ ਕਰਨੀ ਖੁਸ਼ ਰਿਹਾਅ ਕਰੋ ਪੁੱਤ ❤❤❤ਅਸੀ ਬਹੁਤ ਖੁਸ਼ ਆ ਰੁਪਿੰਦਰ ਨੂੰ ਵੇਖ ਕੇ ਵਾਹਿਗੁਰੂ ਜੀ ਨੇ ਮਹਿਰ ਕੀਤੀ ਆ ਪੁੱਤ ❤❤❤
@SanghaVlogs265
@SanghaVlogs265 2 күн бұрын
ਜਿਸ ਤਣ ਲਾਗੇ ਸੋ ਤਣ ਜਾਣੇ ਕੋਣ ਜਾਣੇ ਪੀੜ ਪਰਾਈ ਵੀਰ ਮੇਰੇ ਬਾਪੂ ਜੀ ਨੂੰ ਦੋਵੇਂ ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ ਦੱਸ ਸਾਲ ਬਾਦ ਉਸ ਦੀ ਮੌਤ ਹੋ ਗਈ ਸਾਨੂੰ ਪਤਾ ਕੀ ਦੁੱਖ ਹੁੰਦਾ ਉਸ ਨੇ ਸਾਡੇ ਬੱਚਿਆਂ ਨੂੰ ਗਿੱਠਾਂ ਨਾਲ ਮੁੰਨਣਾ ਪਰਮਾਤਮਾ ਨੇ ਤੁਹਾਡੀ ਅਰਦਾਸ ਸੁਣ ਲਈ ਮੇਂ ਉਸ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੀਂ ਹਾਂ ਵਾਹਿਗੁਰੂ ਗੁਰੂ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ ❤❤❤🎉🎉
@mehakkaur8266
@mehakkaur8266 2 күн бұрын
ਹੈਲੋ ਦੀਦੀ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਵੀ ਤੁਹਾਨੂੰ ਦੇਖਣ ਲੱਗ ਗਿਆ ਏਦਾਂ ਹੀ ਖੁਸ਼ ਰਿਹਾ ਕਰੋ ਲੋਕ ਤਾਂ ਮੱਚਦੇ ਹੀ ਰਹਿੰਦੇ ਨੇ ਹੋਰ ਵੀ ਮੱਚਣ ਦਿਓ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
@Iqbalkaur257
@Iqbalkaur257 Күн бұрын
ਦੀਦੀ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ਵਾਲੀਆਂ ਤਰੱਕੀਆਂ ਬਖਸ਼ਣ ਜੀ👍👍👍👍👍👍👍👍👍👍👍 🎉🎉🎉🎉🎉🎉
@davinderkour1640
@davinderkour1640 Күн бұрын
Waheguru ji tuhada bhut bhut suker ji rupinder bhen thk ho gi
@SukhpreerKaur-u4v
@SukhpreerKaur-u4v Күн бұрын
ਸ਼ੁਕਰ ਆਂ ਪ੍ਰਮਾਤਮਾ ਦਾ ਵਾਹਿਗੁਰੂ ਜੀ ਦੀ ਮੇਹਰ ਨਾਲ ਭੈਣ ਠੀਕ ਹੋ ਗਈ
@championgamemap6485
@championgamemap6485 2 күн бұрын
❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਨੂੰ ❤🙏🙏🙏❤
@rajvirsingh2294
@rajvirsingh2294 2 күн бұрын
ਸ਼ੱਕਰ ਤੇਰਾ ਦਾਤਿਆ ਤੇਰਾ੍ ਭੈਣ ਨੂੰ ਠੀਕ ਕਰ ਦਿੱਤਾ 🎉🎉🎉❤❤❤
@ramandeepkaur7769
@ramandeepkaur7769 2 күн бұрын
ਵੀਰੇ ਲੋਕਾਂ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਜ਼ਿੰਦਗੀ ਹੱਸ ਕੇ ਜਿਉਣਾ ਵੀਰੇ ਬੜੇ ਦੁੱਖ ਸਹਿਣ ਕੀਤੇ ਆ
@rabdiyanroohan
@rabdiyanroohan 3 күн бұрын
Veere tuhanu eh khushi parmatma ne ditti hai ,tusi waheguru da shukrana karo te khush raho, rupinder bhain te tusi apni khushiyan maano, tuhanu kade nazar na lage, Sade walon tuhanu bhut bhut blessings 🙏🙏🧿🧿✌️✌️🌷🌷💞💞🌺🌺✨✨
@laddorani3
@laddorani3 3 күн бұрын
ਦਿਲੋ ਖੁਸ਼ ਆ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤❤❤
@balbirkaur659
@balbirkaur659 2 күн бұрын
ਕਿਸੇ ਲਈ ਬੂਰਾ ਕਹੋ। ਵਾਇਗੁਰੂ ਕੋਲ ਅਰਦਾਸ ਕਰੋ ਜੋ ਦੂਖ ਦਿਤਾ ਕਿਸੇ ਦੁਸ਼ਮਣ ਨੂ ਵੀ ਨਾਹ ਦੇਣਾ । ਬਜੁਰਗ ਕਿਹੰਦੇ ਹਨ ਕਿਸੇ ਦਾ ਭਲਾ ਮੰਗੋ ਤਾਂ ਅਪਨਾ ਭਲਾ ਹੈ। ਪਰ ਤੂਸੀ ਇਹ comments like nahi karna, u r just my childs accha bolo , galt nha bolo.
@shavindersandhu7171
@shavindersandhu7171 2 күн бұрын
ਰੁਪਿੰਦਰ ਬੇਟੀ ਠੀਕ ਹੋ ਗਈ ਬਹੁਤ ਖੁਸ਼ੀ ਹੋਈ ਬੇਟਾ ਸ਼੍ਰੀ ਹਜ਼ੂਰ ਸਾਹਿਬ ਜੀ ਕੇ ਆਉਣਾ ਜੂਨ ਵਿੱਚ ਅਸੀਂ ਰੁਪਿੰਦਰ ਲਈ ਅਰਦਾਸ ਕਰਕੇ ਆਏ ਸੀ
@jagirsohal3902
@jagirsohal3902 2 күн бұрын
Leave those people alone this is good RUPINDER is okay now ap Mara nhi bolna kise nu khush rho waheguru sabhda hei❤❤🎉🎉
@ParminderKaur-ef2ce
@ParminderKaur-ef2ce 2 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤਹਾਨੂੰ ਸੱਚੇ ਪਾਤਸ਼ਾਹ ਨੇ ਬਹੁਤ ਮਾੜਾ ਕਰਮ ਕੱਟ ਤਾ ❤
@gurmindersingh4745
@gurmindersingh4745 3 күн бұрын
❤️🧿❤️🧿❤️🧿❤️🧿Waheguru ji always blessed you both of you
@Ghggfdjii
@Ghggfdjii 2 күн бұрын
Bhaji sannu dil to khushi hai Video dekh ke pehla hmesha ardaas krde c Te hun shukrana Radhe Radhe
@amarjitkaur6646
@amarjitkaur6646 3 күн бұрын
ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖਣ ਪੁੱਤ 🤲🙏ਦਿਲੋਂ ਪਿਆਰ ਅਤੇ ਦੁਆਵਾਂ❤🤲🙏🤲🙏
@rashpalkaur2252
@rashpalkaur2252 2 күн бұрын
Waheguru tuhanu hamesha khush rakhe waheguru ji ne kirpa kiti Rupinder nu disan lagg gia❤
@RomansinghBalli
@RomansinghBalli 2 күн бұрын
ਰੱਬ ਤੈਨੂੰ ਖੁਸ਼ ਰੱਖੇ ਪੁੱਤ ❤
@ManjotSingh-qf9vd
@ManjotSingh-qf9vd 2 күн бұрын
Thank god Rupinder de thikk hon di sanu bahut khushi hy Rabb tuhanu hamesha khush rakhe. From Neelam & mera sara pariwar phagwara
@VarunSidhu-gg1xb
@VarunSidhu-gg1xb 2 күн бұрын
Parmatma tuhanu eda hi khush rakhe dova nu khush dekh k bahut khushi mildi aa veer
@harinderkaur3819
@harinderkaur3819 2 күн бұрын
Very nice shuker hai Waheguru ji da good bless you beta
@smahey926
@smahey926 3 күн бұрын
Narinder I'm so happy for you tenu vadiya Rupinder dek skde hu bht kushi de gall ne🎉 nava sall de lak lak vadiya huvan
@Gurwinder-g1d
@Gurwinder-g1d 3 күн бұрын
ਮਚ ਦੇ ਆ ਨੂੰ ਮਚ ਲੈਣ ਦੇ ਮੌਜ ਕਰੋ ਹੱਸੋ ਖੇਡੋ ਖੁਸ਼ਹਾਲ ਰਹੋ ਵੀਰ ❤❤❤❤❤❤❤❤❤❤❤❤❤❤❤❤❤
@raniminhas2796
@raniminhas2796 3 күн бұрын
We are happy for rupinder , she can do her daily routine herself. God bless you both. You both are together looking very good.
@gurcharansingh7930
@gurcharansingh7930 2 күн бұрын
ਪੀਰ ਜੀ ਚਾਹ ਵਿੱਚ ਮਲੱਠੀ ਵੀ ਪਾਇਆ ਕਰੋ ਤੁਸੀਂ ਨਾ ਮਲੱਠੀ 50 ਰੁਪਏ ਦੀ ਲਿਆ ਕੇ ਉਸ ਨੂੰ ਥੋੜਾ ਇੱਕ ਲਕੜੀ ਕੱਟਣ ਵਾਲਾ 100 ਕੁ ਰੁਪਏ ਦਾ ਬਲੇਟ ਜਾਂ ਮਿਲ ਜਾਂਦਾ ਉਹਦੇ ਨਾਲ ਕੱਟਿਆ ਕਰੋ ਕੱਟ ਕੇ ਉਹਦਾ ਸੱਤ ਸਾਰਾ ਅੱਛੀ ਤਰ੍ਹਾਂ ਨਿਕਲ ਜਾਂਦਾ ਹੈ ਅਸੀਂ ਵੀ ਘਰ ਵਿੱਚ ਮੈਂ ਵੀ ਇਦਾ ਹੀ ਕਰਦੀ ਹਾਂ ਮਲੱਠੀ ਗਲਾ ਖਾਂਸੀ ਜੁਕਾਮ ਤੋਂ ਬਹੁਤ ਹੀ ਫਾਇਦੇਮੰਦ ਹੈ ਮੇਰੇ ਬੇਟੇ ਦਾ ਆਵਾਜ਼ ਬਹੁਤ ਜਲਦੀ ਖਰਾਬ ਹੁੰਦੀ ਸੀ ਹੁਣ ਨਹੀਂ ਹੁੰਦੀ ਮੈਂ ਮਲੱਠੀ ਸੌਂਫ ਅਜਮੈਣ ਜਰੂਰ ਪਾਉਂਦੀਆਂ ਇਹ ਤੁਸੀਂ ਵੀ ਤਿੰਨੇ ਚੀਜਾਂ ਸੌਂਫ ਅਜਮੈਣ ਛੋਟੀ ਲੈਚੀ ਜਰੂਰ ਪਾਇਆ ਕਰੋ ਮਲੱਠੀ ਵੀ
@himupreet866
@himupreet866 3 күн бұрын
Sukar malka rupinder duniya dekhan jogi hoy vlog da vet rahda a jori salamat rahe ❤❤❤❤❤❤🙏🙏🙏
@smarttoys8962
@smarttoys8962 2 күн бұрын
waheguru ji ❤️❤️❤️❤️eda mehar bnai rakhio ❤️❤️khush rho
@ManpreetKaur-fy3mx
@ManpreetKaur-fy3mx 2 күн бұрын
I am born and bought up in Mohali, now living far apart Canada. Menu boht khusi hunde h apne shehar diyan sadka dekh k🥰 Duji gal koi kese di khusi to khush ni hunda thats a harsh reality. Thats y aj kal log boht private ho gaye nae.
@parvinderkaur4186
@parvinderkaur4186 3 күн бұрын
Waheguru ji tusa nu hamesha khush rakhe. Chardi kala vich rakhan ji ❤❤
@KrishLius
@KrishLius 2 күн бұрын
Khush rho khush rehan dya kro sub nu sub nu hakk a khush rehan da life ek baar mildi sareya da vdiya socheya kro god bless you happy new year to both of you brother sister🎉🎉🎉🎉
@kuldipkaur5648
@kuldipkaur5648 2 күн бұрын
God bless you 🙏 putter
@BaljeetKaur-ut6fw
@BaljeetKaur-ut6fw 3 күн бұрын
sukar aa waheguru da veere rupindar theek ho gyee
@SoniGrewal-y9u
@SoniGrewal-y9u 3 күн бұрын
Veere sachi assi bhaut khush ha dilo waheguru ji 🙏🙏🙏 ne Mehar kar diti sadi rupinder te baki loka da gussa na karo jehde jeda soch hai oh oda kehange baki rab de Mehar honi chaidi a khush raho veere gbu🎉🎉🎉😍
@ParamjitKaur-bv5dn
@ParamjitKaur-bv5dn 2 күн бұрын
I very happy Rupinder see everything❤❤❤🎉🎉🎉🎉
@mangatsingh5801
@mangatsingh5801 3 күн бұрын
Congratulations both of you Thanks God Rupinder di eye sight theek ho gyi ji from Babli❤❤
@harjotkaur6919
@harjotkaur6919 2 күн бұрын
Very nice beta God bless you beta ❤❤
@gurmindersingh4745
@gurmindersingh4745 3 күн бұрын
❤️🧿❤️🧿❤️🧿❤️🧿Waheguru ji always blessed you both of you……. Veere Lok kise nu sukhi dekh ke khush ni hunde tuc bht chnga krde o ke Loka di galln te dhyn ni dende ❤️🙏🏻khush rho donne hmesha waheguru ji tuhanu hmesha khush rakhn …… my favourite couple both of you ❤️🧿
@ChamanpreetSingh-w3s
@ChamanpreetSingh-w3s 3 күн бұрын
, ਵੀਰੇ ਕਿਸੇ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਲੋਕ ਭੌਂਕਦੇ ਹੁੰਦੇ ਨੇ
@manjitkaursaini3898
@manjitkaursaini3898 2 күн бұрын
Happy new year vir g thanku tusi bhut changea gala krda bhut tansion hundi thudi video dekh ka bhut changa lgaea
@SandeepSidhu-r8t
@SandeepSidhu-r8t 3 күн бұрын
Waheguru ji da sukr aa mri vaddi bhan nu akha to dikhn lag geya lakh lakh sukhr a waheguru ji da 🙏🙏
@raniminhas2796
@raniminhas2796 3 күн бұрын
We are happy for rupinder , she can do her daily routine herself. God bless you both.
@InderjeetKaur-m5c
@InderjeetKaur-m5c 3 күн бұрын
Tuhanu khush dekhker bhot khushi hoi 😊😊❤️❤️💐💐
@harjinderkaur9514
@harjinderkaur9514 2 күн бұрын
Tusi kise lyi mada na bolo veer.waheguru da shukrana krde raho hmesha.sbh da bhla mango
@ManjitKaur-kc5ze
@ManjitKaur-kc5ze 2 күн бұрын
ਵਾਹਿਗੁਰੂ ਭਲੀ ਕਰੇ ❤❤❤❤❤
@sarbjitkaur7887
@sarbjitkaur7887 3 күн бұрын
Dono jane khush rha kro.parmatma ne khushi diti.akha a ta jahan a.
@gurcharansingh7930
@gurcharansingh7930 2 күн бұрын
ਵੀਰ ਜੀ ਤੁਸੀਂ ਖਾਲਸਾ ਚਾਹ ਇੱਕ ਵਾਰ ਵਰਤ ਕੇ ਦੇਖਣਾ
@PoojaTara-ng6ty
@PoojaTara-ng6ty 3 күн бұрын
Veere menu twade bada praud honda hai ki mera veea bahut ach hai beer me taanu apna veer samjh di an tuasu rupinder tyan rakh fe ho maann khudh honda bholenath twade te mer ksre godbless you ❤❤❤❤
@GurniwazMander
@GurniwazMander 2 күн бұрын
ਸੁਕਰ ਦਾਤਿਆ ਸੁਕਰ ਦਾਤਿਆ 🙏🙏🙏🙏🙏❤️❤️❤️❤️❤️
@Prabhjotkaursabhrwal
@Prabhjotkaursabhrwal 3 күн бұрын
Khush reha karo ji rupinder bahut soni lagdi pai❤❤❤
@manpreetchechi1264
@manpreetchechi1264 3 күн бұрын
Bohat khushi hoi bhen tanu dikhan lag pea
@rajveersingh8858
@rajveersingh8858 3 күн бұрын
Tusi khush raho loka de tension na lo eh ta duje ne bhuki dek ke khush hunde aa
@manimaan9849
@manimaan9849 3 күн бұрын
Sukar meri dido khush ne te thik ho gyee love you dido veere❤❤
@sukhrandhawa9130
@sukhrandhawa9130 3 күн бұрын
Tusi khush raho😊😊🤗🤗♥️♥️♥️♥️♥️♥️♥️♥️♥️ god bless you 🎉🎉🎉🎉🎉🎉🎉
@manukaur8702
@manukaur8702 3 күн бұрын
Veere bhut vdya lag rae tuci te di 😊😊 tuci eda e khush rao🙌🙌
@JaswinderMehmi-z7u
@JaswinderMehmi-z7u 3 күн бұрын
Sukar hai waheguru ji da k rupinder Nu dikhai den lag l
@KhosaJatt-en1qf
@KhosaJatt-en1qf 2 күн бұрын
sukar aa waheguru ji da rupinder bhan theek ho gye
@gurwindersingh-qi8eo
@gurwindersingh-qi8eo 2 күн бұрын
Parmatma zaroor sunda bai main v hun bahut theak a bai Parmatma ji di kirpa nal ,,,wmk 🪯📿🌹🙏🏻
@AvtarSingh-l7l
@AvtarSingh-l7l 2 күн бұрын
Happy new year bro and sis 🙏🙏
@rkaur7842
@rkaur7842 2 күн бұрын
Happy new year you too ❤️❤️2025 Hello Rupinder
@harjotkaur6796
@harjotkaur6796 3 күн бұрын
God bless you ❤❤❤❤❤
@ParmjitKaur-fc8rz
@ParmjitKaur-fc8rz 3 күн бұрын
Sanu bahut khushi ho hai jis nuu dukh hunda hai uss nuu pta hunda aa
@kashmirkaur8273
@kashmirkaur8273 2 күн бұрын
You are always happy together. Don’t care about people. You spend good life
@jaspreetsingh-es1mm
@jaspreetsingh-es1mm 3 күн бұрын
God bless you veera bhabhi ji❤❤🎉🎉❤❤🎉🎉❤❤
@gurmangurman8270
@gurmangurman8270 3 күн бұрын
Congratulations🎉 God bless you
@ArshSharma-o5d
@ArshSharma-o5d 2 күн бұрын
Happy new year narider ji rupinder ji new year wishes God bless you 🎉🎉
@smahey926
@smahey926 3 күн бұрын
Love from surjit UK 🇬🇧 ❤️
@rubelgill4832
@rubelgill4832 2 күн бұрын
Hello veere main tuhada vlog roj dekhdi.bht khushi hundi tuhanu te di nu dekh ke .
@DaljitHans-x3m
@DaljitHans-x3m 3 күн бұрын
❤❤❤❤❤❤❤❤ Love you put❤❤❤❤❤❤❤jit laa ❤❤❤❤❤
@jagdeepgrewal2870
@jagdeepgrewal2870 2 күн бұрын
Mainu bht vedia la gya.veera rupinder thik ho gyi aa.wehaguru g hr mehr krn gye veera
@gurcharansingh7930
@gurcharansingh7930 2 күн бұрын
ਵੀਰ ਜੀ ਸਵੇਰੇ ਖਾਲੀ ਪੇਟ ਚਾਹ ਨਾ ਪਿਆ ਕਰੋ ਇਹ ਬਹੁਤ ਜਿਆਦਾ ਨੁਕਸਾਨ ਕਰਦੀ ਹੈ ਪਹਿਲਾਂ ਉੱਠ ਕੇ ਕੋਸੇ ਪਾਣੀ ਦਾ ਇੱਕ ਇੱਕ ਗਲਾਸ ਪੀਆ ਕਰੋ ਦੋਨੋਂ ਜਣੇ
@Shally-hw7tg
@Shally-hw7tg 3 күн бұрын
Suker a rab thik ho gai hor koi nai apna ap sanb legi rupinder🙏🙏🙏🙏🙏🙏
@balbirkaur659
@balbirkaur659 2 күн бұрын
ਬੂਰੇ ਨਾਲ ਬੂਰਾ ਨਹੀ ਬਣਨਾ ਫਿਰ ਤੇਰਾ ਤੇ ਉਸ ਵਿਚ ਕੀ difference hai.
@gurjantsingh-kj3cc
@gurjantsingh-kj3cc 3 күн бұрын
Soooooooooo Beautiful Couple ❤
@neelamkarwal521
@neelamkarwal521 2 күн бұрын
Thanks God for yours health
@ReenaRai-u2r
@ReenaRai-u2r 3 күн бұрын
God bless you bro.
@BimlaDevmahey
@BimlaDevmahey 3 күн бұрын
Very happy 😁😁
@harjinderkaur1895
@harjinderkaur1895 2 күн бұрын
ਵਾਹਿਗੁਰੂ ਜੀ
@jaspalkaur9843
@jaspalkaur9843 2 күн бұрын
God bless you
@pinki2209
@pinki2209 2 күн бұрын
Very good very nice video
@simbeljeetsingh5607
@simbeljeetsingh5607 2 күн бұрын
Kise di parwah na kro veer ji Khush rho
@KaurJashan-e8o
@KaurJashan-e8o 3 күн бұрын
ਸ਼ੁਕਰ ਭੈਣ ਵਧੀਆ ਲੱਗਿਆ ਠੀਕ ਹੋ ਗਈ ਹੈ
@RajveerKour-u7q
@RajveerKour-u7q 2 күн бұрын
🙏🏼🙏🏼🙏🏼🙏🏼🙏🏼🙏🏼💯
@lakhsingh5753
@lakhsingh5753 3 күн бұрын
Waheguru ji🙏🙏🙏🙏🙏
@pinki2209
@pinki2209 2 күн бұрын
Happy New year 2025 God bless you
@mrdude.1288
@mrdude.1288 3 күн бұрын
❤❤❤❤❤❤❤❤❤❤❤❤❤❤ happy new year 😮😮😮😮😮😮😮formgurpreeiverrji
@ParamjeetKaur-jy2kr
@ParamjeetKaur-jy2kr 2 күн бұрын
Very nice👍👍
@kulwantkaur6515
@kulwantkaur6515 2 күн бұрын
❤️❤️❤️❤️🎉🎉🧿🧿
@SidhuKaur-g1y
@SidhuKaur-g1y 3 күн бұрын
ਰੱਬ ਦਾ ਸੁਕਰੀਆ ਮੈਨੂੰ ਬਹੁਤ ਖੁਸੀ ਹੋਈ
@niranjanniranjan1324
@niranjanniranjan1324 3 күн бұрын
Love you vir ji bhabhi ji ❤❤❤❤❤❤
@anmoldeep8720
@anmoldeep8720 3 күн бұрын
good a veere
@satinderkaurmahal9972
@satinderkaurmahal9972 3 күн бұрын
Sukar Guru Ramdas ji da Beti nu theek kita❤
@Amritgurbani736
@Amritgurbani736 3 күн бұрын
Sardar lagda hun narrinder bohat hi sohna lagda
@Amritgurbani736
@Amritgurbani736 3 күн бұрын
Narinder pehlan nalon bohat sohna lagda sabat soorat ho ke cutting sohni nhi lagdi sardaran de tahin sardar kehnda koi aven nhi bhedan nu koi sardar keh d
@manpreetchechi1264
@manpreetchechi1264 3 күн бұрын
Bohat taff journey te bro thodi
IL'HAN - Qalqam | Official Music Video
03:17
Ilhan Ihsanov
Рет қаралды 700 М.
Леон киллер и Оля Полякова 😹
00:42
Канал Смеха
Рет қаралды 4,7 МЛН
Каха и дочка
00:28
К-Media
Рет қаралды 3,4 МЛН
Vikki di mummy gye apni bhen kol lohdi le ke
11:07
Sandeep preet vlogs
Рет қаралды 3,3 М.