Lok Manch: Dera Premi ਦੇ ਵੱਡੇ ਖ਼ੁਲਾਸੇ, ਅੱਧੀ ਰਾਤ Ram Rahim ਕੋਲ ਗਏ Sukhbir Badal! | D5 Channel Punjabi

  Рет қаралды 7,303

D5 Channel Punjabi

D5 Channel Punjabi

Күн бұрын

Пікірлер: 6
@Bajwasukhwindersingh84
@Bajwasukhwindersingh84 2 ай бұрын
ਪਰਦੀਪ ਕਲੇਰ ਜੋ ਸੁੱਖਾ ਅਮਲੀ ਬਾਰੇ ਜਾਣਕਾਰੀ ਦਿੱਤੀ ਹੈ ਉਹ 100% ਸੱਚ ਹੋਵੇਗੀ ਕਿ ਸੁਖਬੀਰ ਬਾਦਲ ਸੌਧਾ ਸਾਧ ਨੂੰ ਅੱਧੀ ਰਾਤ ਵੇਲੇ ਮਿਲਣ ਆਉਂਦਾ ਸੀ।ਕਲੇਰ ਦੀ ਗੱਲ 100% ਠੀਕ ਹੋ ਹੋਵੇਗੀ ਹੋਂ ਸਕਦਾ ਸੁੱਖਾ ਅਮਲੀ ਰਾਤ ਨੂੰ ਬਾਬੇ ਲਈ ਕੁੜੀਆਂ ਵੀ ਆਪ ਲੈ ਕੇ ਆਉਂਦਾ ਹੋਵੇ ਜਿਸ ਦਿਨ ਕੋਈ ਕੁੜੀ ਨਾ ਮਿਲਦੀ ਹੋਵੇ ਆਪਣੀ ਪਤਨੀ ਨੂੰ ਸਾਧ ਕੋਲ ਛੱਡ ਜਾਂਦਾ ਹੋਵੇ
@Simrankaur-o4w4o
@Simrankaur-o4w4o 2 ай бұрын
ਬਾਦਲ ਹੁਣ ਜੋ ਮਰਜ਼ੀ ਕਰ ਲੈਣ ਪਰ ਸਿੱਖ ਕੌਮ ਕਦੇ ਵੀ ਇਹਨਾਂ ਦੀਆਂ ਮਿੱਠੀਆਂ ਗੱਲਾਂ ਵਿਚ ਨਹੀਂ ਆਉਣ ਵਾਲੀ ਹੈ । ਬਾਦਲਾਂ ਨੇ ਸਿੱਖ ਧਰਮ ਦਾ ਸਤਿਆਨਾਸ ਕਰ ਦਿੱਤਾ ਹੈ ਇਹਨਾ ਨੇ ਬਦਮਾਸ਼ੀ ਅਤੇ ਰਿਸ਼ਵਤਖੋਰੀ ਨੂੰ ਇਹਨਾਂ ਵਧਾ ਦਿੱਤਾ ਹੈ ਕਿ ਅਜੇ ਵੀ ਇਹਨਾਂ ਦੋਨੋ ਚੀਜ਼ਾਂ ਨੂੰ ਖਤਮ ਕਰਨ ਲਈ ਘਟੋ ਘਟ 5 ਸਾਲ ਹੋਰ ਲੱਗਨਗੇ l ਜੋ ਆਦਮੀ ਗੁਰੂ ਘਰਾਂ ਦਾ ਧੰਨ ਖਾ ਸਕਦੇ ਹਨ ਇਸ ਤੋਂ ਘਟੀਆ ਕੰਮ ਹੋਰ ਕੀ ਹੋ ਸਕਦਾ ਹੈ
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 2 ай бұрын
ਸਰ ਜੀ ਮੇਰੀ ਬੇਨਤੀ ਹੈ ਜੀ ਕਿ ਇਸ ਪਰਦੀਪ ਕਲੇਰ ਨੂੰ ਪੁੱਛਿਆ ਜਾਵੇ ਜੀ ਕਿ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਯੈਡ ਸਕਿਉਰਟੀ ਗਾਰਡ ਮਿੱਲੀ ਅਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਹੁਣਾਂ ਦੇ ਸਾਰੇ ਪ੍ਰੋਗਰਾਮ ਦਾ ਵੀ ਅਤੇ ਸਰਕਾਰੀ ਅਤੇ ਪ੍ਰਾਈਵੇਟ ਕੋਠੀਆਂ ਤੇ ਇਹ ਸਭ ਕੁੱਝ ਹੀ ਇੰਨਾਂ ਹੀ ਦੀਆਂ ਨਿਗਰਾਨੀ ਹੇਠ ਹੁੰਦੀਆਂ ਹਨ ਜੀ ਅਤੇ ਇਸ ਨੂੰ ਸਿਰਫ ਹੁਣ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰ ਕੇ ਹੀ ਬਿਆਨ ਦਿਵਾਏ ਜਾ ਰਿਹਾ ਹੈ ਜੀ!
@Bajwasukhwindersingh84
@Bajwasukhwindersingh84 2 ай бұрын
ਤੁਸੀ z ਸਕਿਓਰਿਟੀ ਵਿੱਚ ਸਰਕਾਰੀ ਤੇ ਪ੍ਰਾਈਵੇਟ ਪ੍ਰੋਗਰਾਮ ਦੀਆਂ ਗੱਲਾਂ ਕਰਦੇ ਹੋ ਜੇਕਰ ਸੁਖਬੀਰ ਬਾਦਲ ਪ੍ਰਾਈਵੇਟ ਕੰਮ ਕਰਨ ਜਾ ਮਿਲਣਾ ਚਾਹੁੰਦਾ ਹੋਵੇ ਕੀ ਮਿਲ ਨਹੀਂ ਸਕਦਾ ਸੁੱਖਾ ਅਮਲੀ ਸੌਧਾ ਸਾਧ ਨੂੰ ਅੱਧੀ ਰਾਤ ਜੇਕਰ ਮਿਲਿਆ ਸੀ ਪ੍ਰਬੰਧ ਵੀ z ਸਕਿਓਰਿਟੀ ਤੋਂ ਕਰਵਾਇਆ ਹੋਣਾ ਏ
@aroraglass
@aroraglass 2 ай бұрын
Beadbi da matter bhul gaya Cristian bhul gaya n Now Nishan sahab
@DaljeetSingh-g1c
@DaljeetSingh-g1c 2 ай бұрын
Gurudwara sahib ch Kali rang jhandi jhulni chahidi aa karn eh aa k asi Sikh panth guru granth sahib ji de biaadbe da badla nhi lai ski
А что бы ты сделал? @LimbLossBoss
00:17
История одного вокалиста
Рет қаралды 9 МЛН
Я сделала самое маленькое в мире мороженое!
00:43
Кушать Хочу
Рет қаралды 4,6 МЛН
How to whistle ?? 😱😱
00:31
Tibo InShape
Рет қаралды 15 МЛН
World‘s Strongest Man VS Apple
01:00
Browney
Рет қаралды 69 МЛН
А что бы ты сделал? @LimbLossBoss
00:17
История одного вокалиста
Рет қаралды 9 МЛН