ਰਾਤੋਂ ਰਾਤ ਜਥੇਬੰਦੀਆਂ ਨੇ ਜਾਨ ਦੀਆਂ ਬਾਜ਼ੀਆਂ ਲਗਾਉਣ ਦਾ ਕਰਤਾ ਐਲਾਨ

  Рет қаралды 81,046

Rozana Spokesman

Rozana Spokesman

Күн бұрын

Пікірлер: 194
@RozanaSpokesmanOfficial
@RozanaSpokesmanOfficial 3 жыл бұрын
Video - kzbin.info/www/bejne/bJCUaoWVpLCXZq8 ਵੱਡੀ ਖਬਰ - ਕਿਸਾਨਾਂ ਦੇ ਵੱਡੇ ਐਲਾਨ ਤੋਂ ਬਾਅਦ ਝੁਕ ਗਈ ਕੇਂਦਰ ਸਰਕਾਰ ਕਿਸਾਨਾਂ ਹੱਥ ਦਿੱਤੀ ਸਾਰੀ ਡੋਰ ?
@mdsk6273
@mdsk6273 3 жыл бұрын
ਲੰਗਰ ਕਿਥੋਂ ਚਲਦੈ ਪੈਸਾ ਕਿਥੋਂ ਆਉਦੈ ਇਹਦਾ ਇਨ੍ਹਾਂ ਨੂੰ ਐਨਾ ਫਿਕਰ ਕਿਉ ਹੈ । ਇਹ ਬਾਬੇ ਨਾਨਕ ਦਾ ਖੀਸਾ ਹੈ । ਜਿੰਨੇ ਵੀ ਉਹਦਾ ਹਿਸਾਬ ਲੈਣ ਗਏ ਉਹ ਆਪਣੀਆਂ ਕੁਲਾਂ ਦੀਆਂ ਜੜ੍ਹਾਂ ਪਟਾਗੇ । ਹੁਣ ਅੰਬਾਨੀ ਅੰਡਾਨੀਆਂ ਦੀ ਵਾਰੀ ਲਗਦੀ ਆ ।🙏🙏
@prabhjotkaurdhillon5177
@prabhjotkaurdhillon5177 3 жыл бұрын
ਪਲੀਜ਼ ਆਪਣੀ ਸਿਹਤ ਦਾ ਖਿਆਲ ਰੱਖਣਾ। ਸਾਰੇ ਦੇਸ਼ ਨੂੰ ਬਹੁਤ ਉਮੀਦਾਂ ਹਨ
@jasvindrabrar8781
@jasvindrabrar8781 3 жыл бұрын
Sehat da poora khayal rakhna bahut hi jruri hai ji, bcoz thand bahut jyada hai. Tusi thik kiha ji. J. S. Sidhu Brar Rajasthan.
@happyayaliatcaledoncanada9134
@happyayaliatcaledoncanada9134 3 жыл бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਮੇਰੇ ਬਜੁਰਗਾਂ ਤੇ ਕਿਸਾਨ ਮਜ਼ਦੂਰਾਂ ਨੂੰ ਤੰਦਰੁਸਤੀ ਬਖਸ਼ੀ ਹਰ ਪਲ ਅਰਦਾਸ ਕਰਦੇ ਆ ਵਾਹਿਗੁਰੂ ਜਿੱਤ ਹੋਵੇ
@manindesingh8633
@manindesingh8633 3 жыл бұрын
ਵਾਹਿਗੁਰੂ ਜੀ ਧੰਨ ਹਨ ਤੇਰੇ ਸਿਖ
@pb29vlogs74
@pb29vlogs74 3 жыл бұрын
ਪੰਜਾਬ ਹਰਿਅਾਣਾ ਰਾਜਥਾਨ ਸਾਰੇ ਭਾਰਤ ਕਿਸਾਨ ਮਜਦੂਰ ਯੁਨੀਅਨ ਇਕਤਾ ਜਿਦਾਬਾਦ
@manjinderkalsi6462
@manjinderkalsi6462 3 жыл бұрын
ਮੈਂ ਕਿਸਾਨ ਅੰਦੋਲਨ ਨੂੰ ਦਿਲੋਂ ਸਪੋਰਟ ਕਰਦਾ ਹਾਂ ਅਤੇ 23 ਤਰੀਕ ਨੂੰ ਮੈ ਸਿਰਫ ਦੁਪਹਿਰ ਦੀ ਹੀ ਨਹੀਂ ਬਲਕਿ ਪੂਰੇ ਦਿਨ ਦੀ ਰੋਟੀ ਤਿਆਗ ਦੇਵਾਗਾ ਇਸ ਗੱਲ ਦੀ ਮੈਂ ਅੱਜ ਹੀ ਕਸਮ ਖਾਂਦਾ ਆ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍 ਜਿੰਦਾਬਾਦ 👍
@Jupitor6893
@Jupitor6893 3 жыл бұрын
ਅਸੀ ਪੂਰਾ ਸਮਰਥਨ ਕਰਦੇ ਹੋਏ ੨੩ ਦਿਸੰਬਰ ਨੂੰ ਵਰਤ ਵੀ ਰਖਾਂਗੇ ਅਤੇ ਕਿਸਾਨਾ ਦੀ ਚੜ੍ਹਦੀ ਕਲਾ ਅਤੇ ਫਤਿਹ ਦੀ ਅਰਦਾਸ ਵੀ ਕਰਾਂਗੇ।
@baldeepsingh4048
@baldeepsingh4048 3 жыл бұрын
ਬਾਪੂ ਜੀ ਦਿਲੋ ਸਲੂਟ
@GurpreetSingh-jg3pg
@GurpreetSingh-jg3pg 3 жыл бұрын
ਫੰਡ ਸ਼ਹੀਦ ਪਰਿਵਾਰਾਂ ਨੂੰ ਦੇਣੇ ਨੇ ਇਹ ਬਹੁਤ ਵਧੀਆ ਗੱਲ ਹੈ ਪਰ ਜਿਨ੍ਹਾਂ ਚਿਰ ਧਰਨਾ ਸਮਾਪਤ ਨਹੀਂ ਹੂੰਦਾ ਉਨ੍ਹਾਂ ਚਿਰ ਸ਼ਹੀਦ ਪਰਿਵਾਰਾਂ ਨੂੰ ਪੈਨਸ਼ਨ ਤੌਰ ਤੇ ਮਾਸਿਕ ਸਹਾਇਤਾ ਦਿੱਤੀ ਜਾਵੇ ਤਾਂ ਬਹੁਤ ਧੰਨਵਾਦ ਹੋਵੇਗਾ
@gurpalkaur4867
@gurpalkaur4867 3 жыл бұрын
ਜੇਕਰ ਇਹੋ ਜਿਹੇ ਫੰਡ ਤੇ ਸਰਕਾਰ ਟਿੱਪਣੀ ਕਰਦੀ ਹੈ ਕਿ ਫੰਡ ਕਿਥੋਂ ਆਉਂਦਾ ਮੋਦੀ ਡੁੱਬ ਕੇ ਮਰਦੇ ਕਿਸਾਨ ਭਰਾ ਏਨੇ ਛੋਟੇ ਦਿਲ ਵਾਲੇ ਨਹੀਂ ਹਨ ਵੀਰ ਜੀ ਤਕੜੇ ਰਹੋ ਚੜਦੀ ਕਲਾ ਵਿਚ ਰਹੋ
@gurvinderkaur3696
@gurvinderkaur3696 3 жыл бұрын
ਵਾਹਿਗੁਰੂ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਸਿਹਤ bakshan
@prabjit7425
@prabjit7425 3 жыл бұрын
ਅੰਬਾਨੀਆਂ ਦੀ ਅਮੀਰੀ ਦਾ ਵੀ ਕੋਈ ਤੋੜ ਨਹੀਂ ਹੈ । ਜਿਹਨਾਂ ਨੇ ਆਪਣੇ ਘਰੇਲੂ ਨੌਕਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੋਇਆ ਹੈ 😂 । ਅਤੇ ਨੌਕਰ ਮੋਦੀ ਅੰਬਾਨੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ 😂 ।
@Baldevsingh-pp7ku
@Baldevsingh-pp7ku 3 жыл бұрын
ਬਿਲਕੁਲ ਜਥੇਬੰਦੀਆਂ ਦੀਆਂ ਗੱਲਾਂ ਮੱਨਣ ਦੇਸ਼ ਵਾਸੀ
@LakhwinderSingh-td8kx
@LakhwinderSingh-td8kx 3 жыл бұрын
#ਕਿਸਾਨ #ਮਜ਼ਦੂਰ #ਏਕਤਾ #ਜਿੰਦਾਬਾਦ🌾 #ਜੈ #ਜਵਾਨ #ਜੈ #ਕਿਸਾਨ🌾 #ਨੋਜਵਾਨ #ੲੇਕਤਾ #ਜ਼ਿੰਦਾਬਾਦ🌾 #Save #farmers #no #food🌾
@baljitkaur4175
@baljitkaur4175 3 жыл бұрын
Thanks 😊😘🙏🏻 Ji uncle ji Zinda baad 🙏🏻 ho tusi sarai 🙏🏻 kishan majjdorr eikta Zinda baad 🙏🏻 Jai Jawan Jai kàshan 🙏🏻🙏🏻🙏🏻🙏🏻🙏🏻
@Jupitor6893
@Jupitor6893 3 жыл бұрын
ਫੰਡਾਂ ਬਾਰੇ ਦੁਰ ਪਰਚਾਰ ਤਾਂ ਕਰ ਰਹੇ ਹਨ ਕਿ ਦੂਰਬੀਨ ਲਾ ਕੇ ਫੰਡ ਰਸਤੇ ਵਿਚੋ ਹੀ ਲੁੱਟ ਲੀਏ ਸਰਕਾਰ ਦੀ ਇਹ ਮੰਨਸਾ਼ ਹੈ। ਦੇਸ਼ ਦਾ ਸਾਰਾ ਧੰਨ ਲੁੱਟ ਲਿਆ ਅਜੇ ਵੀ ਲਾਲਾਂ ਟੱਪਕ ਰਹੀਆਂ ਹਨ।
@prabjit7425
@prabjit7425 3 жыл бұрын
ਨਿਹੰਗਾਂ ਸਿੰਘਾਂ ਨੂੰ ਬੇਨਤੀ ਹੈ ਕਿ🚩🚩 ਨਿਸ਼ਾਨ ਸਾਹਿਬ ਲੈ ਕੇ, ਨੀਲੇ ਬਾਣਿਆਂ ਵਿੱਚ, ਘੋੜਿਆਂ ਨਾਲ ਆਪਣੀ ਫੌਜ ਦੀ ਟੁਕੜੀ ਨੂੰ ਲੈ ਕੇ , ਜੈਕਾਰਿਆਂ ਦੀ ਗੂੰਜ ਨਾਲ ਦਿੱਲੀ ਵਿੱਚ, ਹਫਤੇ ਵਿੱਚ ਇੱਕ ਵਾਰੀ ਗਸ਼ਤ ਕਰਨੀ ਜਰੂਰ ਸ਼ੁਰੂ ਕਰ ਦਿੱਤੀ ਜਾਵੇ , ਤਾਂ ਕਿ ਦਿੱਲੀ ਦੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਮਿਲ ਸਕੇ ਅਤੇ ਸੰਗਤਾਂ ਗੁਰੂ ਦੀਆਂ ਫੌਜਾਂ ਦੇ ਦਰਸ਼ਨ ਕਰ ਸਕਣ , ਇਹ ਗੁਰੂ ਦੀ ਉਹ ਫੌਜ ਹੈ ਜੋ ਬਿਨਾਂ ਕਿਸੇ ਲਾਲਚ , ਬਿਨਾਂ ਤਨਖਾਹ ਦੇ ਕੌਮ ਦੀ ਸੇਵਾ ਲਈ ਹਾਜਰ ਰਹਿੰਦੀ ਹੈ 🙏🙏।
@ਤਰਸੇਮਸਿੰਘਸੇਮਾਵਾਂਦਰ
@ਤਰਸੇਮਸਿੰਘਸੇਮਾਵਾਂਦਰ 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@daljitsingh3631
@daljitsingh3631 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@punjabitone5765
@punjabitone5765 3 жыл бұрын
ਮਨ। ਕੀ ਬਾਤ। ਹੁਣ। ਕਿਸਾਨਾਂ। ਦੀ। ਸੁਣ। ਤੇਰੀਆਂ। ਬਾਤਾਂ। ਬਹੁਤ। ਸੁਣ। ਲ ਹਾਂ। ਅੰਨੀ। ਬੋਲੀ। ਸਰਕਾਰ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@darshan6100
@darshan6100 3 жыл бұрын
ਵੀਰ ਜੀ ਅੰਨ ਛੱਡਣ ਨਾਲ ਤੁਹਾਡੀ ਸਹੇਤਾ ਅਸਰ ਹੋਵੇਗਾ ਸੋ ਕੋਈ ਹੋਰ ਰਸਤਾ ਸੋਚੋ ਜਿਦੇ ਨਾਲ ਸਰਕਾਰ ਨੂੰ ਦੁੱਖ ਲੱਗੇ ਗੁਰੂ ਨਾਨਕ ਦੇਵ ਜੀ ਨੇ ਅੰਨ ਮਨਾ ਕੀਤਾ ਸੀ ਇਸ ਦੇ ਨਾਲ ਸਰਕਾਰ ਕੋਈ ਫਰਕ ਨਹੀਂ ਪੈਣ ਇਹ ਤਾਂ ਚਾਰ ਡਾਈਨਾਸੁਰ ਹਨ ਜੋ ਇੰਡੀਆ ਨੂੰ ਪੂਰੇਂਦਾ ਪੂਰਾ ਖਾਣ ਦੀ ਤਿਆਰੀ ਕਰੀ ਜਾ ਰਹੇ ਹਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਆਵਾਦ ਰਹੋ
@BALWINDERSINGH-xy5we
@BALWINDERSINGH-xy5we 3 жыл бұрын
ਛੜਾ ਆਦਮੀ ਸਿਰਫ ਤਨ ਕੀ ਆਵਾਜ਼ ਸੁਣਾਏਗਾ !! ਛੜਾ ਆਦਮੀ
@lakhvirhans4146
@lakhvirhans4146 3 жыл бұрын
ਵੀਰੋ ਵਰਤ ਰਖਣ ਨਾਲ ਤਹਾਡੀ ਸਿਹਤ ਖਰਾਬ ਹੋਜਾਗੀ ਠੰਡ ਬਹੁਤ ਹੈ ੲਿਹਨਾ ਠੀਠਾ ਨਰਦੀੲ ਸਰਕਾਰਾ ਤੇਅਸਰ ਨਹੀ ਪੈਣ ਵਾਲਾ
@jaggisingh9827
@jaggisingh9827 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜💪💪💪💪💪
@kulwantsinghbiring1554
@kulwantsinghbiring1554 3 жыл бұрын
ਪ੍ਰਧਾਨ ਜੀ 26 ਜਨਵਰੀ ਆ ਰਹੀ ਹੈ ਜੀ,ਇਹ ਸਰਕਾਰ ਦੁੱਧ ਦੇਵੇਗੀ ਪਰ ਮੇਂਗਣਾ ਘੋਲ ਕੇ। ਇੰਤਜ਼ਰ ਕਰੋ ਮੋਦੀ ਦਾ ਜਲੂਸ ਨਿਕਲੇਗਾ 26 /01/2021 ਨੂੰ।
@sudarshansingh4402
@sudarshansingh4402 3 жыл бұрын
ਬਿਦੇਸ਼ੀ ਫੰਡਿੰਗ ਬਾਰੇ ਚੈਨਲਾਂ ਵਾਲੇ ਪਹਿਲਾਂ ਰਾਜਨੀਤਿਕ ਪਾਰਟੀਆਂ ਨੂੰ ਕਿਉਂ ਨਹੀਂ ਬਿਦੇਂਸ਼ੀ ਫੰਡਾਂ ਬਾਰੇ ਪੁੱਛਦੇ । ਕਿਸਾਨਾਂ ਤੋਂ ਇਹ ਸਵਾਲ ਵਾਰ ਵਾਰ ਕਿਉਂ ਪੁਛਿਆ ਜਾ ਰਿਹਾ ਹੈ । ਜੇ ਰਾਜਨੀਤਿਕ ਪਾਰਟੀਆਂ, ਸਰਕਾਰ ਬਿਦੇਸ਼ਾਂ ਵਿੱਚੋਂ ਫੰਡ ਸੈ ਸਕਦੇ ਹਨ ਤੇ ਉਹ ਫੰਡ ਲੋਕਾਂ ਨੂੰ ਲੁੱਟਣ ਲਈ ਚੋਣਾਂ ਲੜਣ ਵਾਸਤੇ ਵਰਤ ਸਕਦੇ ਹਨ ਤਾਂ ਕਿਸਾਨ ਮੁਲਕ ਦੇ ਲੋਕਾਂ ਤੇ ਆਪਣੀ ਭਲਾਈ ਲਈ ਵਰਤਨ ਲਈ ਬਿਦੇਸ਼ਾਂ ਤੋਂ ਫੰਡ ਕਿਉਂ ਨਹੀਂ ਲੈ ਸਕਦਾ ? ਹਾਲਾਂ ਕਿ ਸਚਾਈ ਇਹ ਹੈ ਕਿ ਬਿਦੇਂਸ਼ੀ ਫੰਡ ਕਿਸਾਨਾ ਨਾ ਲਿਆ ਹੈ ਤੇ ਨਾ ਹੀ ਕਿਤੋਂ ਮਿਲਿਆ ਹੈ । ਇੰਡੀਆ ਵਿਚਲੀਆਂ ਸੰਸਥਾਵਾਂ ਇਕਾ ਦੁਕਾ ਜ਼ਰੂਰ ਬਣਦੀ ਸਰਦੀ ਮਦਦ ਕਰ ਰਹੀਆਂ ਹਨ । ਬਹੁਤਾ ਫੰਡ ਤਾਂ ਕਿਸਾਨ ਆਪਣੇ ਕੋਲੋਂ ਹੀ ਕੱਠਾ ਕਰਕੇ ਵਰਤ ਰਿਹਾ ਹੈ । ਚੈਨਲਾਂ ਵਾਲਿਆਂ ਨੂੰ ਬਿਨਾ ਪੱਕੀ ਜਾਣਕਾਰੀ ਤੇ ਬਿਨਾ ਸਿਰ ਪੈਰ ਦੇ ਇਹੋ ਜਿਹੇ ਸਵਾਲ ਪੁੱਛਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਸਿਰਫ ਆਪਣੀਆਂ ਰੋਟੀਆਂ ਸੇਕਣ ਲਈ ਇਹੋ ਜਿਹੇ ਬੇਹੂਦਾ ਸਵਾਲ ਨਾ ਕਰਨ ।
@keshokaur8983
@keshokaur8983 3 жыл бұрын
ਸ਼ਹੀਦੀ ਦਿਨ ਚਲ ਰਹੇ ਨੇ ਮੋਰਚੇ ਤੇ ਚਾਰ ਸਾਹਿਬਜ਼ਾਦੇ ਫਿਲਮ ਚਲਾਉ
@LakhwinderSingh-fl1km
@LakhwinderSingh-fl1km 3 жыл бұрын
We are sporting farmer please together all Union great job love you all thank you very much 🙏👳👳👳
@BaljitKaur-gg6os
@BaljitKaur-gg6os 3 жыл бұрын
ਬਾਹਰੇ ਲੋਕੀ ਵੀ ਕਿਸਾਨ ਆ ਕਿਸਾਨ ਕਿਸਾਨਾ ਦੀ ਮਦਦ ਕਿਉ ਨਹੀ ਕਰ ਸਕਦੇ ਸਰਕਾਰ ਦਾ ਕਿ ਝਿੱਡ ਦੁੱਖਦਾ🙏🤝💪
@rdxdynamite8562
@rdxdynamite8562 3 жыл бұрын
Geo Punjab de shero salamat ravo Love tuhade laie Pakistan tu tusi zrurr jito gy
@swagpunjabda
@swagpunjabda 3 жыл бұрын
Thanks bro 💓💓💓
@grewalphotographykheri407
@grewalphotographykheri407 3 жыл бұрын
Thx bro
@gurpreetsinghshimlapuri8470
@gurpreetsinghshimlapuri8470 3 жыл бұрын
🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏 ਗੋਦੀ ਮੀਡੀਆ ਦੀ ਦੁਕਾਨ ਦਾ, ਮੋਦੀ ਦੀ ਜ਼ੁਬਾਨ ਦਾ, ਅੰਧਭਗਤਾਂ ਦੇ ਗਿਆਨ ਦਾ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।
@tigz1979
@tigz1979 3 жыл бұрын
Dhan guru Nanak
@AmritpalSingh-fr1cb
@AmritpalSingh-fr1cb 3 жыл бұрын
Kisan majdur Ekta jindabad 👍👍👍
@JaspalSingh-hf3hs
@JaspalSingh-hf3hs 3 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@jagroopbal6644
@jagroopbal6644 3 жыл бұрын
Kisan union jindabad,,wheguru ji mehr Karn, koi ni rab sade nal ,thoda keha sir matthe ,kisan union jindabad,
@kuldeepbuttar665
@kuldeepbuttar665 3 жыл бұрын
Kissan ekta jindabad 🙏🙏🙏🙏🙏 Dalewal shab Rosan dimag kissan Agu 🙏🙏🙏🙏🙏
@harpreetgill4807
@harpreetgill4807 3 жыл бұрын
Kissan mazdoor ekta Zindabaad 🌹👍🙏❤️👌
@LakhwinderSingh-jo2de
@LakhwinderSingh-jo2de 3 жыл бұрын
Very good Ji Salam E Tuhadi Soch nu
@sukhchainrahalli646
@sukhchainrahalli646 3 жыл бұрын
Mann ki baat Ka boycott kro fajool hai
@lakhvirhans4146
@lakhvirhans4146 3 жыл бұрын
ਜੇਕਰ ੲਿਹ ਫੰਡ ਬਾਰੇ ਪੁਛਦੇ ਨੇ ਕੇ ਫੰਡ ਕਿਥੋ ਅਾਓੁਦਾ ਹੈ ਸਾਡੇ ਤਾ ਗੁਰੂਅਾ ਨੇ ਵੀਹ ਰੁਪੇ ਦਾ ਲੰਗਰ ਲਗਾਕੇ ਮਸਾਲ ਪੈਦਾ ਕੀਤੀ ਹੈ ਸਾਡੇ ਬਾਬੇ ਦੇ ਖਜਾਨੇ ਬਹੁਤ ਵਡੇ ਅਾ ੲਿਹ ਅੰਨ ਦਾਤਾ ਸਾਰੀ ਦੁਨੀਅਾ ਨੂੰ ਅੰਨ ਦੇਵ ਵਾਲਾ ਅੰਜ ਸੜ੍ਹਕਾ ਤੇ ਰੁਲ ਰਿਹਾ ਹੈ ਲੋਕ ਠੰਡ ਕਾਰਨ ਮਰੀ ਜਾਦੇ ਮਰ ਜਾਣੇ ਮੋਦੀ ਨੂੰਪਤਾ ਨਹੀ ਲਗਦਾ ਗੁੰਗਾ ਬੋਲਾ ਹੋੲਿਅਾ ਬੈਠਾ ਕਿਨੀਅਾ ਜਾਨਾ ਚਲੀਅਾ ਗੲੀਅਾ ਤੂੰ ਓੁਨਾ ਜਾਨਾ ਦਾ ਅਪਰਾਧੀ ਹੈ ਮਰ ਜਨੇਅਾ ਮੋਦੀ ਤੈਨੂ ਲੇਖਾ ਦੇਣਾ ਪੈਣਾ ਕਿਤੇ ਢੋੲੀ ਨਹੀ ਮਿਲਣੀ ਮੈ ਸਾਰੇ ਜੰਥੇਬੀਅਾ ਦਿਲੋ ਧੰਨਬਾਦ ਕਰਦੀ ਹਾ ਮਰਮਾਤਮਾ ਤਹਾਨੂੰ ਸਾਰਿਅਾ ਨੂੰ ਰਲ ਮਿਲ ਕੇ ਰਹਿਣ ਸਮੰਤਬਖਸੇ ਚੜ੍ਹਦੀ ਕਲਾ ਅਰਦਾਸ ਕਰਦੀ ਹਾਂ ਵਹਿਗਰੂ ਜੀ ਖਾਲਸਾ ਵਹਿਗਰੂ ਫਤੇ
@prabjit7425
@prabjit7425 3 жыл бұрын
ਸਰਕਾਰ ਜੋ ਮਰਜ਼ੀ ਕਰੀ ਜਾਵੇ ਜਾਂ ਕਹੀ ਜਾਵੇ ਪਰ ਖਾਲਸਾ ਫੌਜਾਂ ਦੇ ਹੁੰਦਿਆਂ ਇਹ ਕੁੱਛ ਨਹੀਂ ਕਰ ਸਕਦੇ । ਸਰਕਾਰ ਦੇ ਤਾਂ ਸਾਹ ਸੁੱਕੇ ਹੋਏ ਹਨ । ਹੁਣ ਕੇਜਰੀਵਾਲ ਵਰਗੇ ਵੀ ਬਿੱਲ ਪਾੜ ਪਾੜ ਕੇ ਵਿਖਾ ਰਿਹਾ ਹੈ। ਕੀ ਕੇਜਰੀਵਾਲ ਨੂੰ ਉਦੋਂ ਨਹੀਂ ਸੀ ਦਿਸਿਆ ਜਦੋਂ ਬਿੱਲ ਪਾਸ ਹੋਏ ਸੀ ?? ਉਸ ਸਮੇਂ ਕਿਉਂ ਨਹੀਂ ਬਿਆਨ ਦਿੱਤੇ ਅਤੇ ਬਿੱਲ ਪਾੜੇ ?? ਹੁਣ ਖਾਲਸਾ ਫੌਜਾਂ ਸਿਰ ਤੇ ਬੈਠੀਆਂ ਹਨ ਅਤੇ ਹੁਣ ਸਾਰੇ ਲੀਡਰ ਪਖੰਡ ਕਰ ਕਰ ਕੇ ਵਿਖਾ ਰਹੇ ਹਨ ।
@baldeepshe595
@baldeepshe595 3 жыл бұрын
Jbe baan lageo tbe rosh jageo waheguru ji ka khalsa waheguru ji ki Fateh
@sudarshankumar785
@sudarshankumar785 3 жыл бұрын
Kisan Majdoor Ekta Jindabad
@ਕੁਲਵਿੰਦਰਸਿੰਘਖਾਲਿਸਤਾਨੀ
@ਕੁਲਵਿੰਦਰਸਿੰਘਖਾਲਿਸਤਾਨੀ 3 жыл бұрын
Khalistan zindabad
@preetains1171
@preetains1171 3 жыл бұрын
Kisan Majdoor Ekta Zindabad stand with Farmers 🙏🙏🙏🙏🙏
@makhansinghmameka4722
@makhansinghmameka4722 3 жыл бұрын
ਅਾਗੂ ਵੀਰੋ ਹੌਸਲੇ ਬਲੰਦ ਰॅਖੋ ਜੀ.
@SandeepKaur-kg4wr
@SandeepKaur-kg4wr 3 жыл бұрын
Kisan ekta zindabad💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿
@guraman5149
@guraman5149 3 жыл бұрын
Kissan majdoor ekta zindabaad 🌾
@jattzimidar3373
@jattzimidar3373 3 жыл бұрын
Kisan majdur akta jidabad
@sukhjitsander802
@sukhjitsander802 3 жыл бұрын
ਹਾਂ ਜੀ ਬਾਈ ਜੀ ਸ਼ਾਂਤੀ ਜਰੂ੍ਰੀ ਟਾਇਮ ਟਾਇਮ ਸਿਰ ਜਰੂਰ ਅਨੋਸਮਿੰਨਟ ਕਰਿਆ ਕਰੋ
@PoojaPooja-qu6vy
@PoojaPooja-qu6vy 3 жыл бұрын
Sai mazdoor app de.nal ho Kishan jindabad jindabad jindabad jindabad jindabad
@sukhasandhu64
@sukhasandhu64 3 жыл бұрын
Waheguru gi mehar karna mere punjab the 🙏🙏🙏🙏🙏
@HelloOppo-mz2br
@HelloOppo-mz2br 28 күн бұрын
ਭੁੱਖ ਹੜਤਾਲ ਨਾਲ ਡੱਲੇਵਾਲ ਸਾਹਿਬ ਕੁੱਝ ਨਹੀਂ ਸਿਮਰਨਾ ਕੋਈ ਹੋਰ ਫੈਸਲਾ ਲ ਓ ਇਹਨਾਂ ਦੀ ਸੇਹਤ ਤੇ ਕੀ ਅਸਰ ਹੈ ਭੱਖ ਨਾਲ ਸਰੀਰ ਥੋਡਾ ਕਮਜ਼ੋਰ ਹੋਊ
@preetains1171
@preetains1171 3 жыл бұрын
Kisan Majdoor Ekta Zindabad
@samrabarnala8870
@samrabarnala8870 3 жыл бұрын
Kisaan mazdoor ekta zindabaad🌾🚜🙏🏻🌾
@mandeepgill5876
@mandeepgill5876 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@gurpreetsinghsingh7424
@gurpreetsinghsingh7424 3 жыл бұрын
WAHEGURU MEHAR KARI SAB KISSAN TE
@NarinderKaur-mu3ol
@NarinderKaur-mu3ol 3 жыл бұрын
Sir tusi jo vi karoge theek karoge par please apne aap nu takleef na devo. Tuhadi sab di sehat theek rehni bahut jaroori hai. Is sardi aur pandemic vich sehat sab to pehla hai. Tusi sare theek reh ke hi sanu insaf diva sakde ho🙏🙏🙏
@sarbjitkhara9704
@sarbjitkhara9704 3 жыл бұрын
Kissan Ekta zindabad.
@JaspalSingh-ce4dd
@JaspalSingh-ce4dd 3 жыл бұрын
Kisan ekta jindabad
@Gurpreetvirk935
@Gurpreetvirk935 3 жыл бұрын
Kissan majdoor Ekta zindabad 💪💪💪
@HarpreetSingh-ll3cj
@HarpreetSingh-ll3cj 3 жыл бұрын
Waheguru ji kisana chardikla karan ji waheguru ji
@rajwantsingh2523
@rajwantsingh2523 3 жыл бұрын
ਬਾਬੇ ਨਾਨਕ ਦਾ ਕਦੇ ਲੰਗਰ ਮੁਕਾ ਹੈ ?,ਸੁਣ ਲਵੇ ਸਰਕਾਰ
@bhullarmk
@bhullarmk 3 жыл бұрын
All india kissan majdur ekta zidabad
@jagroopbal6644
@jagroopbal6644 3 жыл бұрын
Supreem kot da dhanwad ji waheguru modi nu v sumatt bakhsan
@JaswinderKaur-wp7pq
@JaswinderKaur-wp7pq 3 жыл бұрын
Kisan majdoor ekta jindabad 🙏👍👍
@gurmeetSingh-qm6xs
@gurmeetSingh-qm6xs 3 жыл бұрын
Kisan majdoor ektaa zindabad
@jsr1142
@jsr1142 3 жыл бұрын
BJP KZbin channel te Mann ki Baat da boycott kro..dislike da record Tod do jatto
@sanmeerkaurkhattra3624
@sanmeerkaurkhattra3624 3 жыл бұрын
ਸਹੀ ਕਹਿਆ
@maninderkaur3057
@maninderkaur3057 3 жыл бұрын
Veer ji channel da link daso
@jsr1142
@jsr1142 3 жыл бұрын
kzbin.info/www/bejne/hXbbg3V9m81_gcU
@jsr1142
@jsr1142 3 жыл бұрын
Tinnu dukh lag gya ..😂😂 uda hi Hun Mann ki Baat flop hi horeya wa..chal Nikal pehli fursat Ch 🤣🤣
@shabnamheer9069
@shabnamheer9069 3 жыл бұрын
Bhukh hadtal befkoofi aa eh na kro kise nu koi fark nai pena kha pi ke mukabla kro
@jograjdhillon8327
@jograjdhillon8327 3 жыл бұрын
Waheguru ji chardikla vich Rakhe
@narindermander7172
@narindermander7172 3 жыл бұрын
ਸਭ ਤੋਂ ਪਹਿਲਾਂ ਅਡਵਾਨੀ ਆਡਨੀ ਤੋਂ ਹਿਸਾਬ ਲੈਣਾ ਚਾਹੀਦਾ ਹੈ ਉਹਿਨਾ ਕੋਲ ਇਹਨਾਂ ਪੈਸਾ ਕਿੱਥੋਂ ਆਇਆ
@gurpreetsinghsingh7424
@gurpreetsinghsingh7424 3 жыл бұрын
You are right kissan paji Thks g
@kuldeepbrarkuldeepbrar5559
@kuldeepbrarkuldeepbrar5559 3 жыл бұрын
Kissan majdoor ekta zindabad
@NarinderKaur-ep3pw
@NarinderKaur-ep3pw 3 жыл бұрын
Bilkul sahi hai ji. Notanki sarkar
@nagindergill5514
@nagindergill5514 3 жыл бұрын
ਮਨ ਕੀ ਬਾਤ ਆਪਦੇ ਮੁੰਡੇ ਆਪਣੀ ਪਤਣੀ ਨੂੰ ਸੁਣਾ ਜਾ ਵੱਤੀ ਬਣਾ ਕੇ ਪਿੱਛੇ ਲੈਲਾ
@amrinder.008_8
@amrinder.008_8 3 жыл бұрын
ਬਾਪੂ ਜੀ 👍👍👍👍
@gurbaxcheema9899
@gurbaxcheema9899 3 жыл бұрын
ਵੀਰੋ ਆਪਣੇ ਕੱਪੜੇ ਨਾਂ ਉਤਾਰੋ ਠੰਡ ਬਹੁਤ ਆ ਸਰਕਾਰ ਉਤੇ ਇਸ ਦਾ ਕੋਈ ਅਸਰ ਨਹੀਂ ਨਾਂ ਹੀ ਆਪਣੇ ਮੈਡਲ ਮੋੜੋ ਕਿਉਂਕਿ ਉਹ ਮੋਦੀ ਦੇ ਪਿਉ ਨੇ ਨਹੀਂ ਦਿੰਤੇ ਸੋ ਆਪਣੀ ਸਹਿਤ ਦਾ ਖਿਆਲ ਰੱਖੋ
@prabjit7425
@prabjit7425 3 жыл бұрын
ਜੇਕਰ ਪੰਜਾਬ ਅਤੇ ਪੰਜਾਬ ਦਾ ਮੁੱਖ ਮੰਤਰੀ ਆਜ਼ਾਦ ਹੁੰਦਾ ਅਤੇ ਅੰਬਾਨੀਆਂ ਦਾ ਗੁਲਾਮ ਨਾਂ ਹੁੰਦਾ ਤਾਂ ਪੰਜਾਬੀਆਂ ਨੂੰ ਆਹ ਦਿਨ ਨਾਂ ਵੇਖਣੇ ਪੈਂਦੇ । ਪੰਜਾਬ ਦਾ ਮੁੱਖ ਮੰਤਰੀ ਸਰਕਾਰੀ ਗੁਲਾਮ ਸਿੱਖੀ ਭੇਸ ਵਿੱਚ ਬਣਾਇਆ ਹੀ ਇਸ ਸ਼ਰਤ ਤੇ ਜਾਂਦਾ ਹੈ ਕਿ ਉਸ ਨੇ ਪੰਜਾਬ ਅਤੇ ਸਿੱਖ ਕੌਮ ਦਾ ਘਾਣ ਹੀ ਕਰਨਾ ਹੈ, ਵਧ ਤੋਂ ਵੱਧ ਸਿੱਖਾਂ ਨੂੰ ਮਾਰਨਾ ਹੈ ,ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨੀਆਂ , ਡੇਰਿਆਂ ਦਾ ਵਿਕਾਸ ਕਰਨਾ ਹੈ ਅਤੇ ਡੇਰਿਆਂ ਦੇ ਬਾਬਿਆਂ ਨੂੰ ਸਪੈਸ਼ਲ ਸਹੂਲਤਾਂ ਅਤੇ ਸਰਕਾਰੀ ਸਕਿਉਰਟੀ ਦੇਣੀ ਹੈ । ਮਨਪ੍ਰੀਤ ਬਾਦਲ ਨੇ ਡੇਰਾ ਰਾਧਾ ਸੁਆਮੀ ਵਾਲੇ ਬਾਬੇ ਨੂੰ ਸਪੈਸ਼ਲ ਸਰਕਾਰੀ ਪੈਕੇਜ ਦੇ ਕੇ ਇੱਕ ਨਵੀਂ ਰੀਤ ਦੀ ਸ਼ੁਰੂਆਤ ਕੀਤੀ ਅਤੇ ਮੋਦੀ ਨੂੰ ਖੁਸ਼ ਕੀਤਾ। ਇਹ ਸਭ ਸੈਂਟਰ ਸਰਕਾਰ ਦੇ ਜਮੂਰੇ ਹਨ । ਇਹਨਾਂ ਨੇ ਪੈਸੇ ਦੀ ਖਾਤਰ ਆਪਣਾ ਜ਼ਮੀਰ ਵੇਚ ਕੇ ਪੰਜਾਬ ਅਤੇ ਸਿੱਖ ਕੌਮ ਦੀ ਤਬਾਹੀ ਕਰਨ ਨੂੰ ਕਬੂਲ ਕੀਤਾ ਹੋਇਆ ਹੈ । ਆਉਣ ਵਾਲੇ ਮੰਤਰੀਆਂ ਨੂੰ ਵੀ ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਹੈ । 😡😡 ।
@kamal-rt9kf
@kamal-rt9kf 3 жыл бұрын
Good bapu ji
@jasvirjutla2490
@jasvirjutla2490 3 жыл бұрын
DHANBAAD SAB DA JI TEH DIL TO KHALSA PANTH WALO PURE SARBAT DA INSHANA DA WAHEGURU JI KA KHALSA WAHEGURU JI KI FATEH BAKSAN SATGURU GRANTH SAHIB JI MEHAR RAJA SAHIB BALI KAR BHALI DHAN DHAN SATGURU NANAK SAHIB DHAN TUHADI KHALSAHI SIKHEYA ❤💦💬💤💔💕🖤🖤💘💓💞🗯💢💙💚💜💖💥💫👀💋💌❣💙💚💖💥💫💘💗💞💭💢💦💬💔💕🖤💘💓💭💢💙💜💖💥💫👀💋💌❣💙💜💖💥💫💘💞🗯💢❤💬💔🖤💓💖💭💢💙💜💖💥👀💋💌❣💙💜💖💫💘💭💢💦💔💕💘💗💭💢💙💞💖💥👁👄💌💌💚💖💥💫👀👁
@everydaygrocers4895
@everydaygrocers4895 3 жыл бұрын
UTMOST EFFORT TO REMAIN PEACEFUL
@kashishpassi8644
@kashishpassi8644 3 жыл бұрын
Asi sab aap ji de naal ha,,
@videosforyou9715
@videosforyou9715 3 жыл бұрын
PORT JIO SIM......💥👍👍👍👍👍
@dalbirkaur4948
@dalbirkaur4948 3 жыл бұрын
Wahaguru mahar karo🙏🙏
@kaka-fn6xg
@kaka-fn6xg 3 жыл бұрын
Very good
@jaswinderkaur8691
@jaswinderkaur8691 3 жыл бұрын
Kisan morcha jinda baad
@agyapaljaimalwala8282
@agyapaljaimalwala8282 3 жыл бұрын
Jagjit Singh dallewal saab🙏
@balkarsinghbalkarsingh4539
@balkarsinghbalkarsingh4539 3 жыл бұрын
Waheguru ji
@jagroopbal6644
@jagroopbal6644 3 жыл бұрын
Sahi gal modi ji loka di takleef suno apne man ki baat sado,lok thand ch bethe ona di gal suno
@atinderpsatinderps4423
@atinderpsatinderps4423 3 жыл бұрын
Kissan ekta zindabad
@dhillon_ekamjit3530
@dhillon_ekamjit3530 3 жыл бұрын
Kissan ekta jindabad
@amandeepsingh2219
@amandeepsingh2219 3 жыл бұрын
Very good veer ji
@mohindergrewal7641
@mohindergrewal7641 3 жыл бұрын
kisan jida baad
@mokshajetley9244
@mokshajetley9244 3 жыл бұрын
Jo bole so nihaal Sat Sri Akal
@JasvirSingh-td5kd
@JasvirSingh-td5kd 3 жыл бұрын
Hanji Bjurgo ji
@sukhchainrahalli646
@sukhchainrahalli646 3 жыл бұрын
EVM BAN KARAYE Jo esi ghatiya Sarkar na bne agay to
@GurdeepSingh-mn1ny
@GurdeepSingh-mn1ny 3 жыл бұрын
Good ji
@jasjotjas7746
@jasjotjas7746 3 жыл бұрын
ਬਹੁਤ ਵਧੀਆ ਜੀ ਮੋਦੀ ਕੁਤਾ
@bootasingh4992
@bootasingh4992 3 жыл бұрын
Great work
@manjitkaur6505
@manjitkaur6505 3 жыл бұрын
Jai jawan jai kissan
@bikramjitsingh7939
@bikramjitsingh7939 3 жыл бұрын
#nomankibatt
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 2,8 МЛН
Triple kill😹
00:18
GG Animation
Рет қаралды 18 МЛН
龟兔赛跑:好可爱的小乌龟#short #angel #clown
01:00
Super Beauty team
Рет қаралды 135 МЛН