Raat Nama Ft. Brahmacharya | Gokul Das l Keshav l Lankesh Trikha | Badrikashram Rajpura

  Рет қаралды 247,730

Rozana Spokesman

Rozana Spokesman

Күн бұрын

Пікірлер: 884
@mechanicalfamily98
@mechanicalfamily98 2 жыл бұрын
ਬਹੁਤ ਵਧੀਆ ਸੋਚ ਇਹਨਾਂ ਨੌਜਵਾਨਾਂ ਦੀ, ਇਸ ਨਾਲ ਮਹਿੰਗਾਈ ਘਟੇਗੀ ਅਤੇ ਲੋਕ ਭੁੱਖੇ ਨਹੀਂ ਮਰਨਗੇ।
@nirmalsinghbajwa8708
@nirmalsinghbajwa8708 2 жыл бұрын
Manu nahi lagda ke rab bramcai vich Kush hunda havega kuke kioke Sadi pehli dioty rab Di bnai duniya age torna nahi ta rab tuhanu kusra vi bna sakda si
@RamSingh-ys3xu
@RamSingh-ys3xu 2 жыл бұрын
ਉਹ ਦੱਸਣ ਲੱਗੇ ਸੀ ਮਨੁੱਖ ਕਿਸ ਨੂੰ ਕਹਿੰਦੇ ਨੇ ਪਤਰਕਾਰ ਨੇ ਹੋਰ ਹੀ ਧੂੜ ਚ ਟਟੂ ਛੱਡਤਾ ਗੱਲ ਕਰਨ ਨਹੀਂ ਦਿਤੀ
@ParwinderSingh-je2nk
@ParwinderSingh-je2nk 2 жыл бұрын
NANAK CHINTA MAT KARO CHINTA TIS HE HAI JAL MAI JANT UPAYE KE TINA BHE RIJAK DE
@Entertainment_vibe56
@Entertainment_vibe56 2 жыл бұрын
Inde naal mehngai kive gtegi veer
@ParwinderSingh-je2nk
@ParwinderSingh-je2nk 2 жыл бұрын
Devil pajji BABE NANAK JI DA UPDESH HAI KIRT KARO NAAM JAPO WAND CHAKKO Manye Mehanat KARKE KHAO RAB KA NAAM LO GIRASHT KARO WAND KE KHAO
@parinaazsharma3992
@parinaazsharma3992 2 жыл бұрын
ek hindu dharm hai jisnu duniya daari naal koi matalb nhi na paisa na nasha sirf rub nu paon da nasha ais cheej layi bhaut vadda dil chaida teri leela apram paar mere krishna🙏🙏
@satyamindnectar7052
@satyamindnectar7052 5 ай бұрын
Hindu Dharma mai life ko chaar ashram 1)Brahmacharya ashram 2) Grihsta ashram 3) vanprastha ashram 4) Sanyasa ashram 4 ashram mai kyun divide Kiya hai fir ? Hindu Dharma mai Dharma,Artha, Kama Moksha 4 chiz ko lekar chalaneh ko kaha hai
@satyamindnectar7052
@satyamindnectar7052 5 ай бұрын
Hindu Dharma mai duniyaa daari toh koi nata nahi toh fir Bhagwan Krishna neh Arjun ko yuddh karneh ko kyun kaha ?
@apnadesh4438
@apnadesh4438 Жыл бұрын
ਬਹੁਤ ਸੂੰਦਰ ਪ੍ਰਾਕ੍ਰਿਤਕ ਜੀਵਨ 👍, ਹਰੇ ਕ੍ਰਿਸ਼ਨਾ ਹਰੇ ਰਾਮ 🙏🏼
@bobbyrajpoot4113
@bobbyrajpoot4113 2 жыл бұрын
जय श्री राधे 🙏
@Govind_rana500
@Govind_rana500 Жыл бұрын
Jai Shree Ram ji Jai Siya Ram ji Jai Shree Krishna ji Maharaj ❤🕉️🌞🙏🏻🌱🫂🧬
@bhagwandas62
@bhagwandas62 2 жыл бұрын
ਵਧੀਆ ਢੰਗ ਨਾਲ ਇੰਟਰਵਿਊ ਕਰਨ ਲਈ ਲੰਕੇਸ਼ ਤਰਿਖਾ ਜੀ ਤੁਹਾਡਾ ਧੰਨਵਾਦ।
@monutravels2433
@monutravels2433 Жыл бұрын
Hare Krishna Hare Krishna Krishna Krishna Hare Hare . Hare Ram Hare Ram Ram Ram Hare Hare!
@avtarsinghsohi3373
@avtarsinghsohi3373 2 жыл бұрын
Purane jmane ch lok iss traha rehde se eh asli swarg aw g ji sade bjurg sdaa swargan ch rehde se eh veeran vang waheguru mehr kre ehna bachean te hosle buland rakhe ehna de bahla vadia laggya
@harpalbhutal02
@harpalbhutal02 2 жыл бұрын
ਵੈਸੇ ਤਾਂ ਚਲੋ ਹਰੇਕ ਦੀ ਆਪਣੀ ਜ਼ਿੰਦਗੀ ਤੇ ਮਰਿਆਦਾ ਹੁੰਦੀ ਹੈ, ਪਰ ਮੈਂ ਵੀ ਆਸ਼ਰਮ ਵਿੱਚ ਰਹਿਕੇ 3 ਸਾਲ ਸੰਸਕ੍ਰਿਤ ਦੀ ਪੜਾਈ ਕੀਤੀ ਹੈ ਮੇਰੀ ਉਮਰ ਓਦੋਂ 15 ਸਾਲ ਸੀ, ਜਿਸ ਆਸ਼ਰਮ ਚ ਮੈਂ ਪੜ੍ਹਿਆ ਉਸ ਚ ਵੀ ਬਹੁਤ ਸ਼ਾਂਤੀ ਤੇ ਬਹੁਤ ਕੁਸ਼ ਕੁਦਰਤੀ ਸੀ, ਬਹੁਤ ਸਾਰੇ ਚੈਨਲ ਵਾਲੇ ਸਾਡੇ ਗੁਰੂ ਜੀ ਕੋਲ ਉਸ ਆਸ਼ਰਮ ਨੂੰ ਤੇ ਸਾਨੂੰ ਕਵਰ ਕਰਨ ਲਈ ਆਏ ਸੀ, ਪਰ ਸਾਡੇ ਗੁਰੂ ਜੀ ਉਹਨਾਂ ਦਾ ਸਤਿਕਾਰ ਕਰਦੇ ਸੀ ਪਰ ਕਿਸੇ ਨੂੰ ਵੀ ਆਸ਼ਰਮ ਕਵਰ ਕਰਨ ਦੀ ਇਜਾਜ਼ਤ ਨਹੀਂ ਸੀ, ਅੱਜ ਗੁਰੂ ਜੀ ਦਾ ਸ਼ਰੀਰ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਦਿਖਾਏ ਰਾਸਤੇ ਅੱਜ ਵੀ ਸਾਡੀ ਭੀੜ ਬੜੀ ਜਿੰਦਗੀ ਵਿੱਚ ਕੰਮ ਆਉਂਦੇ ਨੇ ।
@rajinderaustria7819
@rajinderaustria7819 2 жыл бұрын
ਬਹੁਤ ਵਧੀਆ ਲੱਗਾ ਜੀ ਇਸ ਤਰਾਂ ਕੁਦਰਤੀ (NATURAL) ਵੀ ਕੁੱਝ ਰਹਿਣਾ ਚਾਹੀਦਾ ਤਾਂ ਕਿ ਸਾਨੂੰ ਸਮਝ ਲੱਗ ਸਕੇ ਕਿ ਪੈਸਾ+ਦੁਨੀਆਂ ਦੀਆਂ ਸਹੁਲਤਾਂ ਤੋਂ ਬਿਨਾਂ ਵੀ ਜੀਅ ਸਕਦੇ ਹਾਂ। RAJINDER SINGH AUSTRIA
@gurmeetgill8483
@gurmeetgill8483 2 жыл бұрын
Eh khena sokha ji . Krna bhut okha
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਗ੍ਰਿਹਸਤ ਜੀਵਨ ਵਿੱਚ ਰਹਿਕੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ।
@malkitsingh2535
@malkitsingh2535 2 жыл бұрын
Tusi jaap dha ho
@Aman-pm5wc
@Aman-pm5wc 2 жыл бұрын
Ghar ch ty har koi rehnda ghr bhr rehna Bohot okha a ji
@MaDTeamOn
@MaDTeamOn Жыл бұрын
Very beautiful interview thanks very much for take this.
@RockySingh-vr2ou
@RockySingh-vr2ou 2 жыл бұрын
Harey rama harey rama rama rama harey harey harey krishna harey krishna krishna krishna harey harey
@Harvir_Singh_Amg
@Harvir_Singh_Amg 2 жыл бұрын
ਸ਼ੁਕਰ ਹੈ ਕੋਈ ਤਾਂ ਸਕੂਨ ਦੀ ਜਿੰਦਗੀ ਜੀ ਰਿਹਾ
@makhankalas660
@makhankalas660 2 жыл бұрын
ਹਰੇ ਕ੍ਰਿਸਨ ਹਰੇ ਰਾਮ
@Aman_Sandhu1
@Aman_Sandhu1 2 жыл бұрын
ਧਰਮ ਚਾਹੇ ਕੋਈ ਵੀ ਹੋਵੇ… ਏਸ ਤਰਾਂ ਸਭ ਕੁਝ ਤਿਆਗ ਕੇ ਬੈਠਣਾ ਵੀ ਆਪਣੇ ਆਪ ਚ ਬਹੁਤ ਵਡੇਰੀ ਗੱਲ ਹੈ। ਮੇਰੇ ਲਈ ਦੋਨੋ ਵੀਰ ਇੱਜਤ ਦੇ ਪਾਤਰ ਏਸ ਕਰਕੇ ਹਨ ਕਿ ਏਨੀ ਛੋਟੀ ਉਮਰੇ ਏਡਾ ਤਿਆਗ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਚਾਹੇ ਸਾਨੂੰ ਗਿਆਨ ਵੀ ਹੈ ਕਿ ਏਹ ਦੁਨੀਦਾਰੀ ਬਸ ਇਕ ਭਰਮ ਹੈ, ਫਿਰ ਵੀ ਏਸ ਜੰਜਾਲ ਚੋਂ ਨਿਕਲ ਕੇ ਏਸ ਤਰਾਂ ਨਹੀਂ ਬੈਠ ਸਕਦੇ ਜਿਸ ਤਰਾਂ ਏਹ ਦੋਨੋਂ ਬੈਠੇ ਨੇ। ਇਸ ਸੋਚਣੀ ਨੂੰ ਹਕੀਕਤ ਦਾ ਰੂਪ ਦੇਣਾ, ਏਨਾਂ ਪ੍ਰਤੀ ਇੱਜਤ ਨੂੰ ਵਧਾਉਂਦਾ ਹੈ।
@tejinderkaur3766
@tejinderkaur3766 2 жыл бұрын
ਜੇਕਰ ਸਾਰੇ ਹੀ ਇਸਤਰਾਂ ਰਹਿਣ ਲਗ ਜਾਣ ਫਿਰ ਤਾਂ ਕਿਸੇ ਦਿਨ ਦੁਨੀਆਂ ਹੀ ਖ਼ਤਮ ਹੋ ਜਾੲਏਗੀ।ਘਰ ਵਿੱਚ ਰਹਿੰਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਨੋ ਪਰਮਾਤਮਾ ਨੂੰ ਪਾਕੇ ਚਾਰ ਉਦਾਸੀਆਂ ਦੇ ਦੋਰਾਨ ਬਹੁਤ ਲੋਕਾਂ ਨੂੰ ਤਾਰਿਆਂ ਤੇ ਬਾਦ ਵਿੱਚ ੧੮ ਸਾਲ ਖੇਤੀ ਦੀ ਕਿਰਤ ਕੀਤੀ ਖੁਦ ਹਥੀਂ ।ਨਾਮ ਜਪਦੇ ਰਹੇ।
@pallavisharma9386
@pallavisharma9386 Жыл бұрын
Unki puri bat suno hr koi reh he ni sakta ayse.yeh kljug hai.
@Simra295
@Simra295 Жыл бұрын
Bhaine mjaak aa eh jindagi..croraan chon koi ik ju skda..sari sukh suvidha tohh dur..
@gurpreetsaini31
@gurpreetsaini31 2 жыл бұрын
ਘਰ ਵਾਰ ਛੱਡਣ ਨਾਲ ਰੱਬ ਨਹੀਂ ਮਿਲਦਾ ਨਾ ਹੀ ਓਸ ਦਾ ਬ੍ਰਹਮ ਚਾਰੀਆ ਨਾਲ ਕੋਈ ਲੈਣਾ ਦੇਣਾ ਹੈ ਨਾ ਹੀ ਮਾਸ ਖਾਣ ਪੀਣ ਨਾਲ ਓਸ ਦਾ ਕੋਈ ਲੈਣ ਦੇਣ ਹੈ ਦੂਜੀ ਗੱਲ ਕ੍ਰਿਸ਼ਨ ਰੱਬ ਨਹੀਂ ਹੈ ਕਿਉੰਕਿ ਕ੍ਰਿਸ਼ਨ ਦੀ ਮੌਤ ਹੋਈ ਸੀ ਤੀਰ ਲੱਗਣ ਨਾਲ ਰੱਬ ਮਰਦਾ ਜੰਮਦਾ ਨਹੀਂ ਰੱਬ ਬੇਅੰਤ ਹੈ ਓਸ ਦਾ ਕੋਈ ਖਾਤਮਾ ਨਹੀਂ , ਰੱਬ ਨੂੰ ਪਾਉਣ ਲਈ ਸਿਰਫ਼ ਇਹ ਯਾਦ ਰੱਖੋ ਰੱਬ ਹੈਗਾ ਜੌ ਸੰਸਾਰ ਚਲਾ ਰਿਹਾ ਕਦੇ ਭੁੱਲੋ ਨਾ ਗੁਰੂ ਗ੍ਰੰਥ ਸਹਿਬ ਦੀ ਬਾਣੀ ਚ ਇਹੋ ਲਿਖਿਆ ਹੋਇਆ ਸਾਰਾ ਬਾਕੀ ਜੇ ਕੋਈ ਓਹਨਾ ਦੇ ਅਰਥ ਸਮਝੇ ਬਿਨਾ ਰੱਟਾ ਲਾਈ ਜਾਵੇ ਓਸ ਤੋ ਵੱਡਾ ਮੂਰਖ ਕੋਈ ਨਹੀਂ ਰੱਬ ਦੀ ਸਿਫਤ ਸਾਲਾਹ ਕਰਨਾ , ਰੱਬ ਦੀ ਹੋਂਦ ਹਰ ਸਮੇਂ ਦਿਮਾਗ਼ ਚ ਵਸਾਈ ਰਖਣਾ ਓਸ ਨੂੰ ਯਾਦ ਰੱਖਣਾ ਹੀ ਓਸ ਦਾ ਨਾਮ ਹੈ ,
@shivamgarg3810
@shivamgarg3810 2 жыл бұрын
हरे राम हरे कृष्णा 🙏❤🌹🚩
@GurpreetSingh-tk3zm
@GurpreetSingh-tk3zm 2 жыл бұрын
ਕਈ ਵੀਰ ਕਹਿ ਰਹੇ ਕੁਮੈਂਟਾਂ ਵਿੱਚ ਸਾਧੂ ਬਣਣ ਦੀ ਲੋੜ ਨਹੀਂ ਮਿਹਨਤ ਕਰੋ, ਆਪਣੇ ਘਰ ਰਹੋ ਵਿਆਹ ਕਰਾਉ ਪਰ ਵੀਰ ਸਾਧੂਆਂ ਦਾ ਇਹ ਮਾਰਗ ਨਹੀਂ ਇਹ ਮਾਰਗ (ਰਸਤਾ) ਗ੍ਰਿਹਸਤੀਆਂ ਦਾ ਹੈ। ਪਰ ਅੱਜ ਅਸੀਂ ਦੇਖੀਏ ਕੀ ਸਾਰੇ ਗ੍ਰਹਿਸਤੀ ਅੰਤ ਵਿੱਚ ਰੱਬ ਨੂੰ ਪਾ ਲੈੰਦੇ ਆ। ਇਸ ਲਈ ਇਸ ਸਮਾਜ ਨੂੰ ਸਾਧੂਆਂ ਦੀ ਵੀ ਲੋੜ ਹੈ ਜੋ ਪਹਿਲਾਂ ਆਪਣੇ ਜੀਵਨ ਬਣਾਉਣ। ਆਪਣੀ ਜ਼ਿੰਦਗੀ ਸਵਾਰਣ ਅਤੇ ਫਿਰ ਲੋਕਾਂ ਨੂੰ ਧਰਮ ਤੇ ਚਲਾਉਣ। ਐਸੇ ਸਾਧੂਆਂ ਦੀ ਮਹਾਂਪੁਰਖਾਂ ਦੀ ਬਹੁਤ ਲੋੜ ਹੈ ਐਸ ਕਲਜੁਗ ਵਿੱਚ ਪਰ ਹੋਣ ਪੂਰੇ ਅੱਜ-ਕੱਲ੍ਹ ਦੇ ਸਾਧੂਆਂ ਤਰਾਂ ਨ ਹੋਣ ਜੋ ਉੱਪਰੋਂ ਸਾਧੂ ਪਰ ਅੰਦਰੋਂ ਗ੍ਰਹਿਸਤੀ ਐਸੇ ਬਾਬੇ ਸਾਧੂ ਦੇ ਨਾਮ ਤੇ ਧੱਬਾ ਕਲੰਕ ਹਨ। ਸਾਧੂ ਸ਼ਬਦ ਇੰਨਾਂ ਉੱਚਾ ਸੁੱਚਾ ਹੈ ਪਰ ਅੱਜ-ਕੱਲ੍ਹ ਅਸਲੀ ਸਾਧੂ ਬਹੁਤ ਘੱਟ ਮਿਲਦੇ ਗੁਰਬਾਣੀ ਨੇ ਦੋਵੇਂ ਹੀ ਮਨਜ਼ੂਰ ਕੀਤੇ ਹਨ ਗ੍ਰਹਿਸਤੀ ਵੀ ਤੇ ਸਾਧੂ ਵੀ ਹਾਂ ਪਹਿਲ ਜ਼ਰੂਰ ਗ੍ਰਹਿਸਤੀ ਨੂੰ ਹੈ ਉਹ ਇਸ ਲਈ ਕਿ ਸਾਰੇ ਹੀ ਨ ਸਾਧੂ ਬਣਣ ਤੁਰ ਪੈਣ ਇਸ ਸਮਾਜ ਨੂੰ ਗ੍ਰਹਿਸਤੀ ਦੀ ਵੀ ਲੋੜ ਹੈ ਸਾਧੂ ਦੀ ਵੀ ਹਜ਼ਾਰਾਂ ਪਿੱਛੇ ਇੱਕ ਸਾਧੂ ਹੋਣਾ ਜ਼ਰੂਰੀ ਹੈ ਗੁਰਬਾਣੀ ਅਨੁਸਾਰ ਕਬੀਰ ਜਉ ਗ੍ਰਹਿੁ ਕਰਿਹ ਤ ਧਰਮ ਕਰੁ ਨਾਹੀ ਤ ਕਰੁ ਬੈਰਾਗੁ ॥ ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥
@manjindersinghsidhu1275
@manjindersinghsidhu1275 2 жыл бұрын
ਸਿੱਖ ਧਰਮ ਘਰ ਵਿੱਚ ਰਹਿ ਕੇ ਹੀ ਸੰਯੁਆਸੀ ਵਾਂਗ ਰਹਿਣ ਦੀ ਧਾਰਨਾ ਨੂੰ ਸਹੀ ਮੰਨਦਾ
@SahilRana-q1s
@SahilRana-q1s 5 ай бұрын
Te baba shri chand ne viyah kyu nhi karvya c ​@@manjindersinghsidhu1275
@gorarajpoot2443
@gorarajpoot2443 2 жыл бұрын
ਸਭ ਰੱਬ ਦੇ ਰੰਗ ਹਨ ਜੀ।
@Akaur940
@Akaur940 2 жыл бұрын
Natural and pure living away from materialism 👍🏼
@Deeeep13
@Deeeep13 2 жыл бұрын
Bilkul g Chalo Apa v chaliye..
@vardaantv542
@vardaantv542 Жыл бұрын
TU KALLA HI JAAH OHNA NU KYON KEHNA?
@inderjitsingh4721
@inderjitsingh4721 2 жыл бұрын
ਅਨੰਦ ਅੰਦਰ ਹੈ ਬਾਹਰ ਬਸ ਦਿਖਾਵੇ ਨੇ ਜਿਵੇ ਰੂਹ ਨੂੰ ਰੱਜ ਓਸ ਦੇ ਨਾਮ ਨਾਲ ਹੀ ਪਾਇਆ ਜਾ ਸਕਦਾ ਬਸ ਓਸ ਨਿਰਾਕਾਰ ਦਾ ਹੀ ਰੂਪ ਨੇ ਅੰਤ ਓਸੇ ਚ ਸਮਾ ਜਾਣਾ🙏💐
@sultaansandhu3650
@sultaansandhu3650 2 жыл бұрын
Asi gulam y te tension dukha ch jindgi kat rahe ha ahh lok azad ne te rab di bakti ch sukh man rahe ne i love it❤
@vishurana9803
@vishurana9803 Жыл бұрын
A video 10 15 baar dakh ka Vi nahi dill bharda I love it🙏🚩
@bharatindia8956
@bharatindia8956 2 жыл бұрын
Guru Maharaj Inha nu chardi Kala vich rakhe. Sri Krishan Maharaj Ji di Fateh ji.
@sukhjindersingh7409
@sukhjindersingh7409 2 жыл бұрын
ਦੁਨੀਆ ਵੱਖਰੀ ਵੱਖਰੀ ਹੀ ਸੋਹਣੀ ਲਗਦੀ ਜੇ ਸਾਰੇ ਲੋਕ ਇਨਾ ਵੀਰਾ ਵਾਂਗ ਸਨਿਆਸੀ ਹੋ ਜਾਵੇ ਤਾ ਕੁੜੀਆ ਦੀ ਜਿੰਦਗੀ ਬਰਬਾਦ ਹੋ ਜਾਣੀ ਜਦੋ ਕੋਈ ਵਿਆਹ ਨਹੀ ਕਰੇਗਾ ਤਾ ਸੰਸਾਰ ਦਾ ਵਾਧਾ ਨਹੀ ਹੋਵੇਗਾ ਸੱਭ ਖਤਮ ਹੋ ਜਾਣਾ । ਫੁਲਵਾੜੀ ਵਿੱਚ ਵੱਖ ਵੱਖ ਤਰਾ ਦੇ ਫੱੁਲ ਹੀ ਸੋਹਣੇ ਲਗਦੇ ।
@gurveer.singh.grewal.3361
@gurveer.singh.grewal.3361 2 жыл бұрын
ਕੁੜੀਆਂ ਦੀ ਜ਼ਿੰਦਗੀ ਨੀ ਬਰਬਾਦ ਹੋਣ ਦਿੰਦੇ ਮੇਰੇ ਵਰਗੇ ਛੜੇ ਬਹੁਤ ਬੈਠੇ ਨੇ ਸਤਾਈ ਅਠਾਈ ਸਾਲਾ ਦੀ ਉਮਰ ਵਿੱਚ
@suchetansharma5819
@suchetansharma5819 2 жыл бұрын
Tohanu fikar karn di lod nai veer ...hor kama waste duniya badi vele bethe hai
@gurveer.singh.grewal.3361
@gurveer.singh.grewal.3361 2 жыл бұрын
ਵੀਰ ਫੁੱਲ ਹੀ ਫੁੱਲ ਕਰ ਦਿਆਂਗੇ ਕੋਈ ਧੀ ਭੈਣ ਤਾਂ ਦਵੇ ਬਹੁਤ ਜਨਤਾ ਬੈਠੀਂ ਆ ਕੁੜੀਆਂ ਦੀ ਜ਼ਿੰਦਗੀ ਨੀ ਬਰਬਾਦ ਹੁੰਦੀ ਜਿਹੜੇ ਛੜੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਹੋਈ ਏ ਉਹਨਾਂ ਦੀ ਜ਼ਿੰਦਗੀ ਅਬਾਦ ਹੋ ਜਾਵੇਗੀ ਨਾਲੇ ਅਬਾਦੀ ਵਧੇਗੀ
@tuhitu2480
@tuhitu2480 2 жыл бұрын
Sikho apne dharam tak raho hmare dharam ke vaare mein agar galat bola to 84 wapas aa jayega haha
@deepkuldeep8813
@deepkuldeep8813 2 жыл бұрын
@@tuhitu2480 84 vich jehde sikha tu jyada hindu marre c oh v yadd rakhna c ohda pta k nai tuhnu🤣🤣🤣
@malwablack1120
@malwablack1120 2 жыл бұрын
ਰੱਬ ਬੰਦੇ ਦੇ ਅੰਦਰ ਹੀ ਵੱਸਦਾ ਏ। ਬੰਦਾ ਇਮਾਨਦਾਰ ਹੋਣਾ ਚਾਹੀਦਾ ਏ ਤੇ ਮਿਹਨਤ ਕਰਨ ਵਾਲਾ ਤੇ ਰੱਬ ਆਨੇ ਵਿੱਚ ਖੁਸ਼ ਏ ।
@Jaswant16
@Jaswant16 2 жыл бұрын
ਬਹੁਤ ਸੱਚੀਆਂ ਗੱਲਾਂ ਕੀਤੀਆਂ ਨੇ ਵੀਰ ਜੀ ਹੋਣਾ ਨੇ
@gurpiarsinghkaka1606
@gurpiarsinghkaka1606 2 жыл бұрын
ਮਾਤਾ ਪਿਤਾ ਦੀ ਸੇਵਾ ਵਿੱਚ ਲੀਨ ਰਹਿਕੇ ਰੱਬ ਦੀ ਭਗਤੀ ਕਰੋਂ ਜੀ
@malkitsingh2535
@malkitsingh2535 2 жыл бұрын
Tusi kradha ho
@ramm4981
@ramm4981 2 жыл бұрын
Tu kini k krda
@shortie8432
@shortie8432 2 жыл бұрын
@@ramm4981 😆😆😆😆
@sukhjindersingh7409
@sukhjindersingh7409 2 жыл бұрын
ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਘਰ ਛਡਣ ਦੀ ਲੋੜ ਨਹੀ ਆਪਣਾ ਵਿਆਹ ਵੀ ਕਰਵਾਉ , ਮਿਹਨਤ ਵੀ ਕਰੋ ਨਾਮ ਵੀ ਜਪੋ । ਘਰ ਛਡ ਕੇ ਬਾਹਰ ਰਹਿਣ ਨਾਲ ਰੱਬ ਮਿਲਦਾ ਹੁੰਦਾ ਤਾ ਆਦਵ-ਵਾਸੀਆ ਨੂੰ ਮਿਲ ਜਾਂਦਾ । ਮਿਹਨਤ ਕਰਣਾ ਵੀ ਰੱਬ ਦੀ ਅਬਾਦਦ ਹੈ ।
@daljitsingh3631
@daljitsingh3631 2 жыл бұрын
ਬਿਲਕੁਲ ਸਹੀ ਕਿਹਾ ਸੁਖਜਿੰਦਰ ਸਿੰਘ
@suchetansharma5819
@suchetansharma5819 2 жыл бұрын
Veer je tuc paise kaman waste ya desh nu bachan waste bhar ya army vich ja sakde o ta Raab nu paan waste ghar v shadna pe sakda ....ghar bethe har chez nai mildi .....
@suchetansharma5819
@suchetansharma5819 2 жыл бұрын
@Tic first read full philosophy of lord Krishna or bhagwat gita then comment....half knowledge is very dangerous
@gurveer.singh.grewal.3361
@gurveer.singh.grewal.3361 2 жыл бұрын
@@suchetansharma5819 ਆਰਮੀ ਵਿੱਚ ਵੀ ਕੋਈ ਸਪੈਸ਼ਲ ਦੇਸ਼ ਨੂੰ ਬਚਾਉਣ ਲਈ ਨਹੀਂ ਜਾਂਦਾ ਪੈਸੇ ਲੲੀ ਆਪਣੀ ਰੋਜ਼ੀ ਰੋਟੀ ਢਿੱਡ ਲੲੀ ਜਾਂਦਾ ਕਦੇ ਸੁਣਿਆ ਕੋਈ ਬਿਨਾਂ ਪੈਸਿਆਂ ਤੋਂ ਬਾਰਡਰ ਤੇ ਖੜਾ ਹੋਵੇ ਦੇਸ਼ ਬਚਾਉਣ ਲਈ
@suchetansharma5819
@suchetansharma5819 2 жыл бұрын
@@gurveer.singh.grewal.3361 te bro eh sant v bina paseya toh bethe ne ehna nu mmagan di lod nai pende ..eh fully independent ne ..
@Shubhsangam11115th
@Shubhsangam11115th 2 жыл бұрын
Very nice beautyfull kya baat kya baat rooh khush ho gyi kaal ton bach gye boht vdiya lgga ishvar krushna tuade te kirpa krn 👏👏👏👏👏👏
@resputin8012
@resputin8012 2 жыл бұрын
ਮੈਨੂੰ ਲੱਗਾ ਲੰਕੇਸ਼ ਕੈਮਰੇ ਵਾਲੇ ਨੂੰ ਕਹੇਗਾ ,ਜਾ ਭਰਾ ਤੂੰ ਘਰ ਆਪਣੇ, ਮੇਂ ਹੁਣ ਏਥੇ ਹੀ ਰਹਿਣਾ, ਮੇਂ ਨਹੀਂ ਜਾਣਾ।
@Govind_rana500
@Govind_rana500 Жыл бұрын
Jai Shree Krishna ji Maharaj ji waheguru ❤🌞🙏🏻❤️🕉️
@JaspreetSingh-xo4lv
@JaspreetSingh-xo4lv 2 жыл бұрын
Respect & Salute to these Brothers......Pls galt comment na kro.........Har dharm da apna apna tarika hunda.
@AmandeepSingh-pk5je
@AmandeepSingh-pk5je 2 жыл бұрын
Very good bro bahut sahi kam kar rahe tuc lage rahe bahut jalde rab tuhade kol huna
@jatindersingh1967
@jatindersingh1967 2 жыл бұрын
These types of Great souls are in the universe. Celibacy is most difficult . Only divine souls can do it.
@Anand_Darpan
@Anand_Darpan 2 жыл бұрын
Very good apki soch bhut achi hai
@rahulbangar786
@rahulbangar786 2 жыл бұрын
It's all about environment
@royaldeepkandhari9541
@royaldeepkandhari9541 2 жыл бұрын
Je tere peo ne celibacy Kiti hundi na tere Varga ghusa paida nhi c hona
@vardaantv542
@vardaantv542 Жыл бұрын
BHAI SAAB SEX NA KRNE MEIN AUR CELIBACY MEIN ZAMEEN AASMAAN KA FRK HAI JI. KAAM ICHHA TABHI CONTROL HO SKTI HAI JAB USS SE BAHUT BDA SWAAD MIL JAYE, OTHERWISE KAAM KO DBAYA JA SKTA HAI , USS SE MANSIK SHAREERAK BIMARIA HONGI, KRODH, AHANKAAR BDEGA, ; GYAAN HOGA TO KAAM SE BACH SKTE HO OTHERWISE KOI NHI BACH SKTA, BINA GYAN KAAM VAASHNA KO DBAYA NHI JA SKTA, SEX NHI KREGA TO MASTURBATION KREGA...
@vardaantv542
@vardaantv542 Жыл бұрын
AAP KO KYA LGTA HAI KE JO HIMALAYA CHLE GYE PATNI KO SHOD KAR, WO KYA KAAMVASHNA KO JEET GYE? NEVER
@randeepjasskaur756
@randeepjasskaur756 2 жыл бұрын
ਮੈ ਕੁੜੀ ਹਾ ,ਪਰ ਬਚਪਨ ਤੋ ਹੀ ਏਦਾ ਦੀ ਜਿੰਦਗੀ ਸੋਚਦੀ ਸੀ,ਕਿ ਨਾ ਕੋਈ ਫਿਕਰ ਨਾ ਦਿਮਾਗ ਤੇ ਪ੍ਰੇਸ਼ਾਨੀ ,ਜੀਉਣ ਲਈ ਖਾਣਾ ,ਤੇ ਪ੍ਰਮਾਤਮਾ ਨੂੰ ਪਾਉਣਾ ਬਸ ਤੇ ਯਾਤਰਾ ਖਤਮ ਹੋਣ ਤੇ ਚਲੀਏ ਏਥੋ🙏🙏😊😊
@armaansahibsahib6818
@armaansahibsahib6818 2 жыл бұрын
Rajdeep kaur jaas. Bhen ji bandgi krn lyi male female koi frk ni becz parmatma have no gender bagti kro har rang ch kro
@randeepjasskaur756
@randeepjasskaur756 2 жыл бұрын
@@armaansahibsahib6818 hnji veere ,sahi keha
@SATAN-eq8ws
@SATAN-eq8ws 2 жыл бұрын
@@randeepjasskaur756 meri v ahi soch a ki tc mere nl judna chnde ho parmatma nu paun li
@randeepjasskaur756
@randeepjasskaur756 2 жыл бұрын
@@SATAN-eq8ws kiwe veere ,explain kroge g
@narinderpal6481
@narinderpal6481 2 жыл бұрын
ਪਹਿਲੀ ਗੱਲ ਰਣਦੀਪ ਜੀ ਅਗਰ ਕੋਈ ਵਿਅਕਤੀ ਅੱਜ ਦੇ ਟਾਈਮ ਰੱਬ ਦੀ ਭਗਤੀ ਕਰਨ ਲਈ ਘਰ ਤਿਆਗਣ ਦੀ ਲੋੜ ਨੀ ਅਸੀ ਆਪਣੀਆ ਜੁਮੇਦਾਰੀਆ ਤੋਂ ਭੱਜ ਰਹੇ ਹਾਂ ਸਾਮ ਸਵੇਰੇ ਪਾਠ ਪੂਜਾ ਕਰੋ ਘਰ ਦਿਆ ਦਾ ਵੀ ਸਹਾਰਾ ਬਣਕੇ ਵੀ ਰਹੋ ਕੁੜੀ ਜਾ ਮੁੰਡਾ ਇਹ ਨੀ ਮੈਟਰ ਕਰਦਾ ਜੀ
@bikramjitsingh9446
@bikramjitsingh9446 2 жыл бұрын
Bahut wadia lagga Peace of mind I like this life
@shivsantandharm9173
@shivsantandharm9173 2 жыл бұрын
Hare Krishna hare Krishna Krishna Krishna hare hare. Hare Rama hare Rama Rama Rama hare hare🙏🙏🙏📿📿📿
@mandmand9107
@mandmand9107 2 жыл бұрын
SATNAM WAHEGURU JI JAI SHRI RAM KRISHAN HARI NARAYAN BAHUT VADIA LAGA JI VIDEO DEKH KE
@granthiandiawajbabagranthi6235
@granthiandiawajbabagranthi6235 2 жыл бұрын
ਏਨਾ ਕੋਲ ਕੇਹੜੀ ਚੀਜ਼ ਹੈ ਜੇਹੜੀ ਨਹੀਂ ਹੈ ਯਾਰੋ ਸਾਰੇ ਸੁੱਖ ਨੇ ਏਨਾ ਕੋਲ ਪੈਸੇ ਨਾਲ ਪੈਸਾ ਸਾਰੀਆਂ ਸਹੂਲਤਾਂ ਮੌਜੂਦ ਹਨ।। ਪ੍ਰੈਸ ਕਰੇ ਹੋਏ ਕਪੜੇ ਨੇ ਏਨਾ ਦੇ।।। ਮਸ਼ਹੂਰੀ ਲਈ ਚੈਨਲ ਹੈ,।।। ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ।।ਜਿਨ ਕਰਿ ਐਸਾ ਬੂਝਿਆਂ ਮੀਤ ਹਮਾਰਾ ਸੋਇ,।।।ਜੈ ਸ੍ਰੀ ਕਿਸ੍ਰਨਾ
@randeepdullet
@randeepdullet 2 жыл бұрын
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ
@maniichhina17
@maniichhina17 2 жыл бұрын
Bahout vadhia laga..sanatan dharm mutabik theek hai......spoksman waalea ne ochha dar babe nanak da shuru kita c..ohda ki baniaa..oh v dasso ji..loka de bahout paise lage ne..par oh adhwatte j pyaa hai
@Hindu-vn7bv
@Hindu-vn7bv Жыл бұрын
Hare Krishna 🚩🙏
@gurpalgurpal2680
@gurpalgurpal2680 2 жыл бұрын
Jai Shri Ram Ji
@gurpreetgill7921
@gurpreetgill7921 2 жыл бұрын
Na sukh wich grehst de na sukh shadh Gyan Sukh hainwich vichaar de Santa sharan pya 🙏🙏🙏🙏🙏
@Kiratkaurgill378
@Kiratkaurgill378 2 жыл бұрын
Bhut wdia video e bhut Jada wdia Bhut sona jiwan bnya ahna ne
@sunnysaini1994
@sunnysaini1994 2 жыл бұрын
Radhe Radhe🙏♥️
@NPB9513
@NPB9513 2 жыл бұрын
ਸ਼ੀ੍ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਮਿਹਨਤ ਕਰਨੀ ਵੰਡ ਸ਼ਕਣਾ,ਨਾਮ ਜਪਨਾ
@vikabaidwan2046
@vikabaidwan2046 2 жыл бұрын
ਹਮ ਹੀ ਅਲਖ ਅੱਲ੍ਹਾ ਹੈ ਕੁਤਬ ਗੌਸ ਔਰ ਪੀਰ ਗਰੀਬ ਦਾਸ ਖ਼ਾਲਕ ਧਾਨੀ ਹਮਰਾਂ ਨਾਮ ਕਬੀਰ
@Harwinder555
@Harwinder555 2 жыл бұрын
ਬਹੁਤ ਵਧੀਆ 👌👌
@gurpreetjuneja9358
@gurpreetjuneja9358 Жыл бұрын
Hare Krishna ❤
@AmitsinghSink-xf1bt
@AmitsinghSink-xf1bt 10 ай бұрын
Ram Ram Bhai ji.
@Love-dd5yi
@Love-dd5yi 2 жыл бұрын
हरे कृष्णा हरे राम 🕉
@ekamjotsingh807
@ekamjotsingh807 2 жыл бұрын
Santan di apni Mouj hai" ina vicharia nu dunia naal koi matlab nhi hunda" Jai Shri Radhe Radhe 🙏🙏🙏🙏🙏
@Simranpreetsingh13
@Simranpreetsingh13 Жыл бұрын
Krishna ta moj le gya gopian di. Ese sanatan ch kamdev vi hai.
@Gaganpreetsharma01
@Gaganpreetsharma01 Жыл бұрын
​@@Simranpreetsingh13 ikk kamm kari fr vyah kraa ke sex na karin ghar ali naal buddhijivi sale gyan choddan aa jande ne pehlan padh lya karo kise cheez nu
@HarpreetSingh-iy9lv
@HarpreetSingh-iy9lv Жыл бұрын
@@Gaganpreetsharma01 sex ik naal Karna ya fer tuhade logic nal ye prostitution te babe jo rape karde aa allowed ne ? Viah te ram ji ne v krayia si
@infinite5795
@infinite5795 11 ай бұрын
​@@HarpreetSingh-iy9lvਕ੍ਰਿਸ਼ਨਾ ਨੂੰ ਔਰਤਾਂ ਨਾਲ ਵਿਆਹ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਕਿਉਂਕਿ ਨਰਕਾਸੁਰ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਅਪਵਿੱਤਰ ਕੀਤਾ ਸੀ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਉਨ੍ਹਾਂ ਦੇ ਘਰਾਂ ਵਿਚ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ, ਕ੍ਰਿਸ਼ਨਾ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ।
@anilchristopher9919
@anilchristopher9919 2 жыл бұрын
Sant ji, Charvak is an ancient Indian philosopher ...laali laal ki jai Makhan chor Gopal ki jai...dhanvaad ji...💀🙇‍♂️🕺🌏💢😍🤩🙏🙏🙏
@vardaantv542
@vardaantv542 Жыл бұрын
BILKUL SAHI JI, HLE KACHE JN MUNDE TE UPDESH DEN DI KAHLI KRI JANDE, EHNA DIYAN GALLAN YON HI LGDA JI
@LalitKumar-df8td
@LalitKumar-df8td 2 жыл бұрын
Hare rama hare krishna
@RanjeetSingh-ts3kf
@RanjeetSingh-ts3kf 2 жыл бұрын
ਜੇ ਰੱਬ ਮਿਲਦਾ ਨਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਬੇਲੇ ਤਾਂ ਮਿਲਦਾ ਗਊਆਂ ਵੱਛੀਆਂ, ਜੇ ਰੱਬ ਮਿਲਦਾ ਮੰਦਰ ਮਸੀਤੀਂ ਤਾਂ ਮਿਲਦਾ ਚੱਮ ਝੜੱਕੀਆਂ, ਪਰ ਭਲਿਆ ਬੰਦਿਆਂ ਰੱਬ ਉਨ੍ਹਾਂ ਨੂੰ ਮਿਲਦਾ ਨਿੱਤਾਂ ਜਿਨ੍ਹਾਂ ਦੀਆਂ ਸੱਚੀਆਂ।
@nirmalgrewal6695
@nirmalgrewal6695 2 жыл бұрын
💯 bilkul sahi 🙏
@geralofrivia2.0
@geralofrivia2.0 2 жыл бұрын
I really didn't get you
@sainisaab3094
@sainisaab3094 2 жыл бұрын
666io ooooiooooioiooooooo ioooooooo
@jas2959
@jas2959 Жыл бұрын
ਬਿਲਕੁਲ
@Simra295
@Simra295 Жыл бұрын
TENU CHOR NAAL KI TENU SAADH NAAL KI BNDEYA TU APNA AGGA SVAAR TENU HOR NAAL KI.
@ramankaur470
@ramankaur470 2 жыл бұрын
waheguru ji mai ta app ehi life chahdi aa duniya di gandi soch to dor ,jithe apne hi apneya nu zindagi de dukh dinde aa
@Harpreet-pw8be
@Harpreet-pw8be 2 жыл бұрын
A samj har kise nu nahi aa veer g , bilkul sahi raaste te ne bhagat g
@sandeepthakur6949
@sandeepthakur6949 2 жыл бұрын
Mza a gya video dekh ke sachi face dekh ke hi pta lgda dilo kush ne nhi ta insaan crorepati hoye dukhi jrur hunda hai bhagwaan krishan kirpa karn
@parinaazsharma3992
@parinaazsharma3992 2 жыл бұрын
hare krishna hare krishna🙏🙏
@shivsantandharm9173
@shivsantandharm9173 2 жыл бұрын
Hare Krishna prbhu ji
@s.s.sdailyvlogs8270
@s.s.sdailyvlogs8270 2 жыл бұрын
Waaa waaaa bhoot khoob really too good. Bhoot acha feel Hoya ji 🙏
@himanshubhagat...
@himanshubhagat... 2 жыл бұрын
Hare Krishna hare rama ❤️❤️❤️❤️
@parveenbhardwaj1289
@parveenbhardwaj1289 2 жыл бұрын
💯 percent pure life
@SahilSharma-eq6oo
@SahilSharma-eq6oo 2 жыл бұрын
perfect questions and perfect answers🙏
@SahilSharma-sd6lh
@SahilSharma-sd6lh 2 жыл бұрын
ਸਹੀ ਗੱਲ ਅਾ
@hateshkumar7875
@hateshkumar7875 2 жыл бұрын
Hare Rama Hare Krishna
@arjansidhu3495
@arjansidhu3495 2 жыл бұрын
Jithe sakoon milda hove uthe hi jana chahi da yrr boht vdia lgaa
@parinaazsharma3992
@parinaazsharma3992 2 жыл бұрын
bhaut vadia gala kahiya bro a kuj loka nu bhaut chubniya🙏🙏
@PargatSingh-qr5xz
@PargatSingh-qr5xz 2 жыл бұрын
Veer g ehde ch chuban wali gal ta koi nhi dunia rangbirangi aa kush ve bolde rehde aa
@ruchikasharma9659
@ruchikasharma9659 2 жыл бұрын
Hare Krishna 🙏
@parinaazsharma3992
@parinaazsharma3992 2 жыл бұрын
hare krishna🙏🙏
@adityasharma2223
@adityasharma2223 2 жыл бұрын
Jai shankar ji 🙏❤️ 🕉️🕉️👏👏👏🚩🚩 zindagi da asli mtlb hi aahi aa
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 2 жыл бұрын
ਸਤਿਕਾਰ ਸਹਿਤ ਃ- ਕਿਹੜੀ ਭਗਤ ਇਨ੍ਹਾਂ ਨੂੰ ਪੁੱਛੋ ਕਿਸਦੀ ਭਗਤੀ ਰੱਬ ਕੇਸ ਦਿੰਦਾ ਇਹ ਹਰ ਰੋਜ਼ ਕੇਸ ਕਤਲ ਕਰਕੇ ਰੱਬ ਦੀ ਦੇਣ ਨੂੰ ਰੂੱੜੀਆਂ ਉੱਤੇ ਸਿੱਟ ਦਿੰਦਾ ਹੈ ਰੱਬ ਨੂੰ ਹਰ ਰੋਜ਼ ਧੱਕੇ ਮਾਰਨੇ ਰੱਬ ਨਾਲ ਲੜਾਈ ਕਰਨੀ ਹੈ ਭਗਤੀ ਕਿਵੇਂ ਹੋ ਸਕਦੇ ਹਨ ਜੀ ਸਮਾ ਪਾ ਲੋਕ ਫ਼ੈਸ਼ਨ ਮਗਰ ਲੱਗ ਅਸਾਨ ਤਾਰੀਕਾ ਜਾਂ ਕਹੋ ਕੇਸ ਸੰਭਾਲਣ ਦੀ ਜ਼ੁੰਮੇਵਾਰੀ ਭੱਜਣਾ ਕੇਸ ਕਤਲ ਲੱਗ ਗਏ ਹਨ ਜਿਵੇਂ ਅੱਜ ਵੇਸਮਝ ਸਿੱਖ ਵੀ ਕੇਸ ਕਤਲ ਕਰਦੇ ਹਨ ( ਗੁਰੂ ਗੌਬਿੰਦ ਸਿੰਘ ਜੀ ਨੇ ਕੇਸਾਂ ਦੀ ਸੰਭਾਲ ਕਰਨ ਦਾ ਹੁੱਕਮ ਦਿੱਤਾ ਸੀ ) ਰੱਬ ਦਾ ਹੁੱਕਮ ਮੰਨਣਾ ਹੀ ਰੱਬ ਦਾ ਭਗਤ ਹੋਣਾ ਹੈ ਜੀ ਹਰ ਧਰਮ ( ਆਰੀਆ ਃ- ਰਾਜਾ ਰਾਮ ਚੰਦਰ ਜੀ ਕਰਿਸ਼ਨ ਜੀ, ਸ਼ਿਵ ਜੀ ਸਾਰਿਆਂ ਦੇ ਪੂਰੇ ਕੇਸ ਸਨ ਰਾਮ ਲੀਲਾ ਵਿੱਚ ਨਕਲੀ ਜੂੜੇ ਨਕਲੀ ਦਾੜੀਆਂ ਵਰਤੀਆਂ ਜਾਂਦੀਆਂ ਹਨ ਜੀ ਮੁਸਲਮਾਨ ਃ- ਅੱਜ ਵੀ ਦਾੜੀਆਂ ਬੁੱਧ ਃ- ਜੂੜੇ ਵਾਲੇ ਬੁੱਤ ਅੱਜ ਵੀ ਹਨ ਵੇਸ਼ੱਕ ਹੁੱਣ ਗੰਜੇ ਬੁੱਤ ਵੀ ਆ ਗਏ ਹਨ ਜੀ ਸਾਧ ਸੰਤ ਗੁਰੂਆਂ ਦੇ ਕੇਸ ਸਨ ਤੁਸੀ ਇਸਦੀ ਐਡ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਇਸਦੇ ਪੈਰਾਂ ਵਿੱਚ ਸੁੱਟਣ ਦੀ ਕੋਸ਼ਿਸ਼ਾਂ ਕਰ ਰਹੇ ਹੋ ਭਗਤਾਂ ਨੂੰ ਟੀ ਬੀਆਂ ਤੋਂ ਦੂਰ ਰੱਖੋ
@Kiratkaurgill378
@Kiratkaurgill378 2 жыл бұрын
Dunia di sab ton wdia interview ah Te interview len wale sir thnks Anni wdia video den lyi Interview len wale sir. V ahi soch rhe ne v ah lifestyle v kina wdia e
@prabhdyalsingh4722
@prabhdyalsingh4722 2 жыл бұрын
ਜੇਕਰ ਵਾਕਿਆ ਹੀ ਭਗਤੀ ਕਰਨੀ ਹੋਵੇ ਤਾਂ ਹੱਥ ਕੰਮ ਚ ਤੇ ਮਨ ਰੱਬ ਨਾਲ ਹੋਣਾ ਚਾਹੀਦਾ। ਕਿਸੇ ਕਿਸਾਨ ਦੀ ਜਮੀਨ ਚ, ਪਿੰਡ ਤੋ ਦੂਰ ਕੁਟੀਆ ਪਾਓ ਤੇ ਕਿਸਾਨ ਨਾਲ ਖੇਤੀ ਕਰਾਓ। ਆਪਣਾ ਤੇ ਲੋਕਾਂ ਦਾ ਢਿੱਡ ਭਰੋਗੇ ਤਾਂ ਰੱਬ ਖੁਸ਼ ਹੋਵੇਗਾ।
@viks1632
@viks1632 2 жыл бұрын
Hun tu samjhavegga ona nu.
@prabhdyalsingh4722
@prabhdyalsingh4722 2 жыл бұрын
😄😄
@Dsp_singh-f9e
@Dsp_singh-f9e 2 жыл бұрын
😂😂 ghuuse lok ..kamiya kadan auunde
@sunnysingh-rw3fk
@sunnysingh-rw3fk 2 жыл бұрын
haa haa kaam karo note chhapo . kuchh daan dede. kuchh ghare dedo. baki muja lo ..bhai ji apna apna tarika huda rab nu paun da.tahi nanak mharaaj ji ne. sari duniya turke rab da parchaar kita.
@rahulverma9498
@rahulverma9498 2 жыл бұрын
Chal fuddua etho, aa jande ne landu gyan vandan, aap bc daaruan ch dubbe hunde ne ethe aa ke bakwas chod de ne laude saale.
@indiakrrish3594
@indiakrrish3594 2 жыл бұрын
Sadha Hindu dharam sab to purana ta sab to mahan 🤗🥰
@PRITPALSINGH-wr5ly
@PRITPALSINGH-wr5ly 2 жыл бұрын
Sab to vadda te Rabb da naam hi hai
@indiakrrish3594
@indiakrrish3594 2 жыл бұрын
@@PRITPALSINGH-wr5ly kadha rab jadha nanak nal 500 saal palha aaya ka sadha hindu dhram jadha lakha saal purana aa
@PRITPALSINGH-wr5ly
@PRITPALSINGH-wr5ly 2 жыл бұрын
@@indiakrrish3594 Lakhan saal purana😂😂😂 Jaa oye fuddua,je lakhan saal pehla aaya hunda te pher dynasours bare vi likhya hunda thode dharam vich🤣🤣
@PRITPALSINGH-wr5ly
@PRITPALSINGH-wr5ly 2 жыл бұрын
@@indiakrrish3594 Rabb oh hai jisne krishan,ram warge awtar nu apne hukam deke dharti te bhejeya par ram,krishan te baki awtar ne sache Rabb di bhagti di jagah apni pooja karwani shuru karwati,Rabb kol te enni shakti hai ki oss de hukam andar lakhan hi awtar paida hunde te khatam ho jande ne par oh hamesha hi Akaal rehnda hai
@indiakrrish3594
@indiakrrish3594 2 жыл бұрын
@@PRITPALSINGH-wr5ly dinosaur ta thoda pyo hona na iss Karka thanu yaad Naa ja jak vakh 100 saal palha vakh la tera pyo ve hindu he niklu 🤣😂 kal da aaya gala karda
@vishnukumarbhardwajastrolo9157
@vishnukumarbhardwajastrolo9157 2 жыл бұрын
राधे राधे जी
@lovepreetlove8317
@lovepreetlove8317 2 жыл бұрын
Love you veer ❤️❤️❤️❤️🙏
@SanKirtan-Yagya
@SanKirtan-Yagya Жыл бұрын
#HareKrishn.... 🥰🥰🥰😇
@akaalkipuja
@akaalkipuja 2 жыл бұрын
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥ ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥
@Simra295
@Simra295 Жыл бұрын
Sanatan wich do rste dsey hoye ne..ek sneyas
@Aman-pm5wc
@Aman-pm5wc 2 жыл бұрын
Is Tarn jena Bohot okha yaar rabb mehar kare tade ty bai
@vanitabhandari484
@vanitabhandari484 2 жыл бұрын
Hare Krishna
@leelawantikaushik6631
@leelawantikaushik6631 2 жыл бұрын
Radhe Radhe Jai shree krishna 🌹🌹🙏🌹🙏🌹
@baldevdhaliwal8865
@baldevdhaliwal8865 2 жыл бұрын
Reporter like love you for showing such things.
@jaspslkumar9583
@jaspslkumar9583 2 жыл бұрын
Jai hare krishna krishna krishna hare hare. Jai hare rama rama rama hare hare. Har har mhadev ke jai ho. Good.
@sukhjitsingh2363
@sukhjitsingh2363 2 жыл бұрын
ਤਿੰਨ ਚੀਜ਼ਾਂ ਜਿੰਦਗੀ ਵਿੱਚ ਕਦੇ ਨਹੀਂ ਛੁੱਟੀਆਂ ਰਹਿਣ ਲਈ ਸਿਰ ਤੇ ਛੱਤ ਖਾਣ ਲਈ ਰੋਟੀ ਤਨ ਢੱਕਣ ਲਈ ਕੱਪੜੇ
@Nonamebro537
@Nonamebro537 2 жыл бұрын
Oo ben de lvde Tanu kisi ne kha Tu eeh video dekh Sala hindu se jalte ha
@ShyamKrishnaDas875
@ShyamKrishnaDas875 Жыл бұрын
Bahut Badiya interview paji😂❤
@vdhillon4382
@vdhillon4382 2 жыл бұрын
ਹਰੇਕ ਗੱਲ ਨੂੰ ਧਰਮ ਨਾਲ ਨਾਂ ਜੋੜਿਆ ਕਰੋ, ਜੋ ਕਿਸੇ ਦੀਂ ਇੱਛਾ ਉਹ ਕਰੇ ਜਿਥੋਂ ਕਿਸੇ ਨੂੰ ਸੰਤੁਸ਼ਟੀ ਮਿਲਦੀ 👍
@rahulsinghjk5847
@rahulsinghjk5847 2 жыл бұрын
😇 jai shrikrishna 😇😇
@pardhankakagujjar
@pardhankakagujjar 2 жыл бұрын
Radha Radha g
@sandeepbatalvi7883
@sandeepbatalvi7883 2 жыл бұрын
Iskcon has a world wide fan following bhut angrez jude hoye hun lakha ji iskcon na
@bhawanpreet455
@bhawanpreet455 2 жыл бұрын
Bhot vdia lgya ji ❤mann shant ho gya
@gskalirao
@gskalirao 2 жыл бұрын
ਦੇਖੀਂ ਕਿਤੇ ਜ਼ਿਆਦਾ ਸ਼ਾਂਤ ਨਾ ਹੋ ਜਾਵੇ , ਲੋਕੀ ਕਹਿਣਗੇ ਸ਼ਾਂਤ ਹੋ ਗਿਆ , ਸਾਲੇ ਝੁੱਡੂ
@milanpreetkaur6866
@milanpreetkaur6866 2 жыл бұрын
Boht vadia interview 😍😍😍
@startittodaytochangetomorr7302
@startittodaytochangetomorr7302 2 жыл бұрын
These are not normal Yogis, these are Bhaktas (Bhakti Yogis). People who commenting here and saying karma yoga is best has no knowledge of Dharma. This is the top most perfection of life what they are doing.
@rrworld6982
@rrworld6982 Жыл бұрын
Yes...🙏🙏🙏
@virus48
@virus48 2 жыл бұрын
ਮਾਤਾ+ਪਿਤਾ=ਪ੍ਰਮਾਤਮਾ
@ranjnarana8447
@ranjnarana8447 2 жыл бұрын
Hare Krishna hare Ram 🙏🏻🙏🏻
@ramanpreetkaur4978
@ramanpreetkaur4978 2 жыл бұрын
Regards🙏🙏🙏🙏🙏🙏🙏👏 Everybody has an unrelated voyage towards the path already designed by Lord of Lords🙏🙏🙏🙏🙏🙏🙏🙏
@simranrayat5754
@simranrayat5754 2 жыл бұрын
Boht vdya soch de malik🙏... Baki negative comments wale tan onde jande rehnde hindu sikh ekta kaim rkho😊
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
黑天使被操控了#short #angel #clown
00:40
Super Beauty team
Рет қаралды 61 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН