ਰੱਬ ਦੀ ਖ਼ੋਜ ਕਿਉਂ ਹੋਈ ?ਚੰਗੇ ਬੰਦੇ ਨੂੰ ਔਖੀ ਅਤੇ ਮਾੜੇ ਬੰਦੇ ਨੂੰ ਸੌਖੀ ਮੌਤ ਕਿਉੰ ਆਉਂਦੀ ਹੈ ? Interview

  Рет қаралды 20,431

Rang Punjab De : Dharma Haryau

Rang Punjab De : Dharma Haryau

Күн бұрын

Пікірлер: 80
@majhewalleshorts628
@majhewalleshorts628 Күн бұрын
ਬਾਬਾ ਜੀ ਬਹੁਤ ਸੋਹਣੇ ਵਿਚਾਰ ਨੇ ਆਪ ਜੀ ਦੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਮੀਆਂ ਉਮਰਾਂ ਬਖਸ਼ੇ ਜੀ
@InderjitSingh-nv1yu
@InderjitSingh-nv1yu Күн бұрын
Bai ji tusi baba ji de Vichar wadia dase te fer vi ona di lambi umar di kamna rab kolo karde ho.
@lashmansingh9994
@lashmansingh9994 Күн бұрын
ਬਾਬਾ ਜੀ ਯੂ ਆਰ ਰਾਈਟ 🎉 BABA G,U,R,RIGHT🎉 बाबा जी आप बिल्कुल सही है ਬਾਬਾ ਜੀ ਤੁਸੀਂ ਬਿਲਕੁਲ ਸਹੀ ਹੋ
@harneksingh6401
@harneksingh6401 8 сағат бұрын
@Harbanskaur48
@Harbanskaur48 Күн бұрын
ਬਹੁਤ ਵਦੀਆ ਸਲਾਹ ਦਿੱਤੀ ਗਈ ਹੈ❤🎉🎉🎉
@lashmansingh9994
@lashmansingh9994 Күн бұрын
ਬਾਬਾ ਜੀ ਤੁਹਾਡੀਆਂ ਗੱਲਾਂ ਨੂੰ ਸਲੂਟ ਹੈ
@tarsemkhaspuripb72
@tarsemkhaspuripb72 3 күн бұрын
ਵਾਹਿਗੁਰੂ ਜੀ
@lashmansingh9994
@lashmansingh9994 Күн бұрын
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸਿੱਖਾਂ ਦੇ ਗੁਰੂਆਂ ਨੂੰ ਹੋਰ ਸ਼ਹੀਦਾਂ ਨੂੰ ਕਿੰਨੀ ਦਰਦਨਾਕ ਮੌਤ ਦਿੱਤੀ ਗਈ। ਸ਼ਹੀਦਾਂ ਨੂੰ ਕਿੰਨੀ ਔਖੀ ਮੌਤ ਆਈ ਈਸਾਈਆਂ ਦੇ ਗੁਰੂ ਯਿਸ਼ੂ ਨੂੰ ਕਿੰਨੀ ਔਖੀ ਮੌਤ ਆਈ।
@NiranjanSingh-i1o
@NiranjanSingh-i1o 5 сағат бұрын
ਪਰਉਪਕਾਰੀ ਬੰਦੇ ਨੂੰ ਬਹੁਤ ਕਸ਼ਟ ਸਹਿਣੇ ਪੈਂਦੇ ਹਨ ਵੇਖ ਲਿਓ ਕਦੇ ਅਜਮਾਕੇ
@avtarsandhu4758
@avtarsandhu4758 3 сағат бұрын
ਗੁਰੂ ਦੀ ਵਡ ਵਡਾਈ ਵਿੱਚ ਸਾਨੁ ਨਹੀਂ ਪੇਣਾ ਚਾਹੀਦਾ ਆ ਅਸਾਈਆ ਦਾ ਗੁਰੂ ਆ ਹਿਦੋਵਾ ਦਾ ਆ ਮੁਸਲਮਾਨਾਂ ਦਾ ਕਿਸੇ ਗਰਿਥ ਪੌਥੀ ਵਿਚ ਨਹੀਂ ਲਿਖਿਆ ਕਿ ਦੋ ਮਾਲਕ ਜਾ ਤਿਨ ਹਨ ਜਹਿੜਾ ਸ਼ਖਸ ਨਾਂਮ ਨਾਲ ਸ਼ਬਦ ਦੇ ਨਾਲ ਜੁੜ ਜਾਂਦਾ ਚਾਏ ਉਹ ਹਿੰਦੁ ਮੁਸਲਮਾਨ ਈਸਾਈ ਸਿੱਖ ਹੋਵੇ ਉਸ ਵਿੱਚ ਏਨੀ ਪਾਵਰ ਆ ਜਾਂਦੀ ਆ ਕੇ ਉਸ ਨੂੰ ਭਾਵੇਂ ਤੁਸੀਂ ਅੱਗ ਵਿਚ ਪਾ ਦਿਓ ਚਾਹੇ ਉਸ ਨੂੰ ਕੀਮਾ ਕੀਮਾ ਕਰਦੋ ਉਸ ਨੂੰ ਕੋਈ ਫਰਕ ਨਹੀਂ ਪੈਂਦਾ
@kuljindersingh8282
@kuljindersingh8282 Күн бұрын
ਬਾਈ ਜੀ ਤੁਹਾਨੂੰ ਸਿੱਧੇ ਸਾਧੇ ਲੱਗਦੇ ਨੇ ਕਿਉਂ ਕਿ ਤੁਸੀਂ ਮੌਡਰਨ ਦਸਤਾਰ ਸਜਾਈ ਹੋਈ ਹੈ।। ਪ੍ਰੰਤੂ ਇਹ ਬਜ਼ੁਰਗ ਦਾ ਪਹਿਰਾਵਾ ਸਾਡੀ ਬਹੁਤ ਹੀ ਅਮੀਰ ਵਿਰਾਸਤ ਹੈ।।
@rashpalmaan435
@rashpalmaan435 2 сағат бұрын
ਸਭ ਗੱਲਾਂ ਗੁਰੂਬਾਣੀ ਦੇ ਮੁਤਾਬਕ ਹੈ। ਸਾਡੇ ਦਸਾਂ ਗੁਰੂ ਸਹਿਬਾਂਨਾ ਨੇ ਜੀਵਨ ਜੀਕਿ ਵਖਾਲਿਆ। ਤੇ ਤਸੀਹੇ ਵੀ ਝਲੈ ਲੋਕਾਂ ਨੁੰ ਸਮਝਾਇਆ ਕਿ ਕਿਰਤ ਹੱਥੀ ਕਰਨੀ ਹੈ। ਮਸਾਲ ਬਾਬੇ ਨਾਨਕ ਜੀ ਵਲੋ ਕਰਤਾਰ ਪੁਰ ਖੇਤੀ ਕੀਤੀ।
@parkashsinghkhurmi2941
@parkashsinghkhurmi2941 Күн бұрын
ਬਹੁਤ ਵਧੀਆ ਵੀਚਾਰ ਹਨ ਬਾਬਾ ਜੀ
@talwinderkaur2170
@talwinderkaur2170 13 сағат бұрын
ਬਾਬਾ ਜੀ ਦੇ ਬਹੁਤ ਵਧੀਆ ਵਿਚਾਰ ਹਨ,ਤਰਕ ਅਧਾਰਤ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਹਨ ਅਤੇ ਅਪਨਾਉਣ ਯੋਗ ਹਨ।
@lashmansingh9994
@lashmansingh9994 Күн бұрын
ਵੇਖਣ ਨੂੰ ਬਾਬਾ ਦੇਸੀ ਜਿਹਾ ਲੱਗਦਾ ਪਰ ਬੋਲੀ ਤੋਂ ਪਤਾ ਚੱਲਦਾ ਬਾਬਾ EDUCATED ਹੈ
@jagjiwansingh2165
@jagjiwansingh2165 19 сағат бұрын
ਬਹੁਤ ਸੋਹਣੇ ਵਿਚਾਰ ਹਨ ਰੱਬ ਟੋਬੇ ਚ ਇੱਟ ਵਾਲੀ ਗੱਲ ਹੈ ਪ੍ਰਚਾਰਕਾਂ ਨੇ ਆਪਣੇ ਰੋਟੀ ਟੁਕ ਦਾ ਪ੍ਰਬੰਧ ਕੀਤਾ ਹੋਇਆ ਹੈ
@lashmansingh9994
@lashmansingh9994 Күн бұрын
ਇਹੀ ਗੱਲ ਮੇਰੇ ਹਮੇਸ਼ਾ ਦਿਮਾਗ ਚ ਚੱਲਦੀ ਰਹਿੰਦੀ ਸੀ
@InderjitSingh-nv1yu
@InderjitSingh-nv1yu Күн бұрын
Eh sarea de dimag vich hi chaldi hai jina kol dimag hai
@JaswinderMeetka
@JaswinderMeetka 19 сағат бұрын
ਬਾਪੂ ਜੀ ਰੱਬ ਗੱਲਾ ਦਾ ਮਜ਼ਬੂਨ ਨਹੀਂ ਰੱਬ ਪਾਖੰਡ ਨਹੀਂ ਰੱਬ ਇਕ ਤਾਕਤ ਹੈ ਜਿਸ ਨੇ ਅਨਭਵ ਕੀਤਾ ਉਸ ਨੂੰ ਪਤਾ ਰੱਬ ਦੇ ਕੋਲ ਦਿਮਾਗ ਦੀ ਲੋੜ ਨਹੀਂ
@GurnamSingh-hu5fq
@GurnamSingh-hu5fq 6 сағат бұрын
ਕੁਦਰੱਤ ਵਾਰੇ ਕਾਦਰ ਨੂੰ ਹੀ ਪਤਾ ਹੋਰ ਕਿਸੇ ਨੂੰ ਨਹੀ ਜੀ🙏🏻
@TarsemsinghTarsemsingh-g2z
@TarsemsinghTarsemsingh-g2z Күн бұрын
ਆਪੇ ਬੀਜ ਆਪਿ ਹੀ ਖਾ ਨਾਨਕ ਹੁਕਮੀ ਆਵੋ ਜਾ ਜੋਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ
@gurdarshansandhu5707
@gurdarshansandhu5707 21 сағат бұрын
ਬਿਲਕੁਲ ਸੱਚ ਹੈ
@surjitsanura7292
@surjitsanura7292 Сағат бұрын
ਸਹੀ ਕਿਹਾ ਜੀ ਅੰਕਲ ਜੀ ਨੇ 👍🏻🌹🌹👌🏻
@HarjitSingh-g4n
@HarjitSingh-g4n Күн бұрын
ਰੋਗ ਮਿਟੇ ਹਰਿ ਅਉਖਦੁ ਲਾਏ
@premmakkar3428
@premmakkar3428 Күн бұрын
God bless you baba ji
@harjinderkumar9066
@harjinderkumar9066 17 сағат бұрын
Good thinking about God.
@DalbirsinghsinghVirk
@DalbirsinghsinghVirk Күн бұрын
ਬਹੁਤ ਵਧੀਆ ਵਿਚਾਰ ਧੰਨਵਾਦ ਕਰਦੇ ਹਾ
@sarabjitSingh-vd2lz
@sarabjitSingh-vd2lz Күн бұрын
ਇਹ ਬਕਵਾਸ ਕਾਮਰੇਡ ਸੋਚ ਦਾ ਲਗਦਾ ਹੈ ।
@kuljindersingh8282
@kuljindersingh8282 Күн бұрын
ਪੂਜਾਰੀਆਂ ਨੂੰ ਕਾਮਰੇਡ ਵਿਚਾਰ ਹੀ ਲੱਗਣਗੇ।। ਇਹ ਗੁਰਮਤਿ ਅਨੁਸਾਰ ਗੱਲ ਕਰ ਰਹੇ ਨੇ।।।
@lashmansingh9994
@lashmansingh9994 Күн бұрын
ਬਿਲਕੁਲ ਸਹੀ ਕਿਹਾ ਜੀ ਤੁਸੀਂ
@lashmansingh9994
@lashmansingh9994 Күн бұрын
U r Right
@lashmansingh9994
@lashmansingh9994 Күн бұрын
आप बिल्कुल सही कह रहे हैं
@sarabjitSingh-vd2lz
@sarabjitSingh-vd2lz Күн бұрын
@@kuljindersingh8282 ਬਾਈ ਜੀ ਕੌਰੁਆ ਦਾ ਬਾਪ ਅੱਨਾ ਸੀ। ਉਸ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਮੈਂ ਇਸ ਜ਼ਨਮ ਚ ਕੀ ਮਾੜਾ ਕੰਮ ਕੀਤਾ ਜੋਂ ਮੈਂ ਜਮਾਂਦਰੂ ਅੱਨਾ ਹੈ ।ਤਾਂ ਕ੍ਰਿਸ਼ਨ ਜੀ ਨੇ ਕਿਹਾ ਕਿ ਉਹ ਤੇਰਾ ਪਿਛਲੇ ਜਨਮ ਦਾ ਪਾਪ ਕੀਤਾ ਹੈ ।
@avtarsandhu4758
@avtarsandhu4758 3 сағат бұрын
ਨਾਨਕ ਦੁਖੀਆ ਸਭੁ ਸੰਸਾਰੁ ਉਹ ਸੁਖੀਆ ਜੋ ਨਾਂਮ ਓਦਾਰ ਫਰੀਦਾ ਮੈ ਆਖਾ ਦੁਖ ਮੁਜਕੋ ਦੁਖ ਸਵੇਏ ਜਗ ਊਪਰ ਚੜ੍ਹ ਕੇ ਵੇਖਿਆ ਘਰ ਘਰ ਇਕੋ ਅੱਗ ਨਾਮ ਨਾਲ ਜੁੜਨ ਦੀ ਜੁਗਤਿ ਸਿਖੋ ਜੇ ਤੁਸੀਂ ਸੁਖੀ ਹੋਣਾ ਜੇ
@paramjitkhattra-w8h
@paramjitkhattra-w8h Күн бұрын
Bahut vadia vichar ne . waheguru ji ka Khalsa waheguru ji fateh ji
@ParbaazSingh-b6x
@ParbaazSingh-b6x Күн бұрын
Bapu ji kirpa krke sari gurbaani pdo ji var vaar keha guru sahib ne naam kida japna jyonde jee mrna namm de raahi ji plz gurbaani pdo ji sari
@RajKumar-vg9zr
@RajKumar-vg9zr Күн бұрын
Vvvv good bapu ji❤❤😂❤
@AOneVideoPoint
@AOneVideoPoint Күн бұрын
Bohut vadiya g bro main patran to
@satpalsinghsatpal8529
@satpalsinghsatpal8529 Күн бұрын
Very nice vichar
@mewasingh7123
@mewasingh7123 5 сағат бұрын
BABA g god hi khojo
@DaljitHehar
@DaljitHehar Күн бұрын
Right Babaji
@gurjeetsingh5428
@gurjeetsingh5428 Күн бұрын
Sentfic vioe good👍 idea
@Darsnjvnda
@Darsnjvnda Күн бұрын
ਚੰਗੇ।ਮਾੜੇ।ਕਰਮਾ।ਦਾ।ਮੁਨੁਖੀ।ਜਾਮੇਚ।ਈ।ਮਿਲਦੈ
@harmanbrar6045
@harmanbrar6045 Күн бұрын
Good ❤👍👍👍❤❤❤
@harrysingh4480
@harrysingh4480 2 күн бұрын
Bahut vadiya veer.... Hor interview le k aaeo ehe jehe babe da.. Jis nu knowledge hove...
@rupindersidhu8717
@rupindersidhu8717 Күн бұрын
Correct ❤
@lashmansingh9994
@lashmansingh9994 Күн бұрын
बाबा जी आप की बातों से एक आधे को छोड़कर सभी सहमति है इससे पता चलता है कि इमारे लो अब एक आधे को छोड़ कर अनपढ़ नहीं रहे।
@InderjitSingh-nv1yu
@InderjitSingh-nv1yu Күн бұрын
Jado dharm age ci odo rab di gal wadia lagdi cc te hun jad science dharma to age lang gai ta hun science di manni chahidi hai
@HarpalSingh-jc5fs
@HarpalSingh-jc5fs Күн бұрын
Nice program I like it so much
@SatnamSingh-wv9gg
@SatnamSingh-wv9gg Күн бұрын
ਤਾਂਹੀਓ ਤਾ ਸੱਚ ਮੂੰਹੋਂ ਨਿਕਲ ਗਿਆ ਨਾਨੇ ਵਰਗਾ ਦੋਗਲਾ ਤੂੰ ਵੀ
@mewasingh7123
@mewasingh7123 5 сағат бұрын
Book s ka Gyan ho babe ke pass
@ParminderSingh-rq1jv
@ParminderSingh-rq1jv Күн бұрын
❤❤
@RadhirSingh-ge6zs
@RadhirSingh-ge6zs 7 сағат бұрын
Baba ji je oh sardar bina dukh tkleef ton mr gia tan ih usda pichla krm si ..jihrhe titar btere maare ne oh a da hall tan badh vich next life vich pta lh ha Rb ton bch nhi koii skda.Baki Punni papi akhnh naahi is da meaning ih hei baba ji ke pin papi akhnh vich hi nhi ih apnha fl badh vich denhge pkka. Marhe krma wala insan kde bi bch nhi skda.kise nu ithe fl mil javega kaaii car appa dekhde haan ke jar oh inne julam krda si usnu koii tklif nhi koii dukh nhi usdi olad bahut set hei. Uss kol dhan dolat bahut hei ki ih Rb da insaaf hei Nhi bhaii aje usde pichhle chngge karam bch rahe ne joo mrde sm tk apnha fl daaii jande nei.kaai var usde hor chngfe karam apnha fl next hanam vich bi dinde ne rehnde ne.Usde marhe karam jd tk usde chngge fl vanchit trehnde ne apnha km start nhi krde .jis wele chngge karam khatam hoo jande ne fer marhe karam diine tare dikhaonha shuru krde ne .Glla bahyt deep ne but comments vich sbh kujh nhi daiaa janda karam kde bi apnha fl denho pichhe nhi httnh cw.iss dharti nu Suraj nu Hvaa nu iss sari nature nu konh chlanda hei ih dso .Yppar sky asmaan khrha sbh nu dis riha .kisde order vich khrha hei .je kise strong power da order nas hobew tan kdo da niche dig ke sbh nu destroy kr dinda .baki dharti 75 percent water te khrhi hei .ih bi kdo di panhi vich ghul jandi panhi chd da si 25 percent mitti nu kinna. Ku time lhnha si uss nyu gholanh nu .baki gl lah bahut ne.fer krange.Mera number 9878989076 hei.Mei ik go Doctor han.Mei aje sari interview sunhi nhi .sunhuga aj night wele...
@rajatjnagal6884
@rajatjnagal6884 20 сағат бұрын
🙏
@RameshKumar-l1q6t
@RameshKumar-l1q6t Күн бұрын
BABA JI RUB BARE GALLAN TAN BILKUL SAHI AA MAIN VI MANDA AA PER JEHRA TUSI VAHEGURU JI DA KHALSA FATEH BARE VI DASO VAHEGUR TAN HAI HI NAHI NA EH SHABAD GRANTH SAHIB VICH RUB DA NAME AA THORA JEHA SIKH ANDVISHVAS TERE VICH HAIGA AA
@jassadhesi730
@jassadhesi730 Күн бұрын
Very good. Love
@GurmeetDhiman-tj9gf
@GurmeetDhiman-tj9gf Күн бұрын
29:22 30:02
@thanasingh2658
@thanasingh2658 Күн бұрын
Soe anjan jo kahe me jania
@gurjindersingh4666
@gurjindersingh4666 Күн бұрын
Right.baba.ji
@sarabjitSingh-vd2lz
@sarabjitSingh-vd2lz Күн бұрын
ਪੱਤਰ ਕਾਰ। ਵੀਰ ਜੀ ਇਹ ਬਾਬਾ। ਕਾਮਰੇਡ ਸੋਚ ਦਾ ਲਗਦਾ ਹੈ । ਇਹ ਗੱਲਾਂ ਬਕਵਾਸ ਹੀ ਕਰ ਰਿਹਾ ਹੈ ।
@lashmansingh9994
@lashmansingh9994 Күн бұрын
ਤੁਹਾਡੇ ਮੁਤਾਬਕ ਜਿੰਨੇ ਲੋਕ ਇਸ ਬਾਬੇ ਦੀਆਂ ਗੱਲਾਂ ਨਾਲ ਸਹਿਮਤ ਹਨ ਸਬ ਬਕਵਾਸ ਕਰ ਰਹੇ ਨੇ । ਕੰਮੈਂਟ ਚ ਪੜ ਕੇ ਵੇਖੋ ਕਿੰਨੇ ਲੋਕ ਬਾਬੇ ਦੀਆਂ ਗੱਲਾਂ ਨਾਲ ਸਹਿਮਤ ਹਨ। ਪਹਿਲਾਂ ਵਾਲਾ ਸਮਾਂ ਗਿਆ ਪਹਿਲਾਂ ਲੋਕ ਅੰਨਪੜੵ ਜਿਆਦਾ ਸੀ ਜੋ ਮਗਰ ਲੱਗ ਜਾਂਦੇ ਸੀ।ਅੱਜ ਦੇ ਸਮੇਂ ਲੋਕ ਪੜੇ ਲਿਖੇ ਹਨ।
@lashmansingh9994
@lashmansingh9994 Күн бұрын
ਕੰਮੈਂਟ ਪੜ੍ਹ ਤੇਰੀ ਸੋਚ ਚ ਸਾਹਿਦ ਕੋਈ ਫਰਕ ਪਵੇ
@lashmansingh9994
@lashmansingh9994 Күн бұрын
ਵੀਰ ਜੀ ਤੁਸੀਂ ਪੜ੍ਹੇ ਲਿਖੇ ਕਿੰਨੇ ਹੋ। ਮਤਲਬ ਕਿੱਥੋਂ ਤੱਕ ਪੜ੍ਹੇ ਹੋ।
@saroyaboys-w4l
@saroyaboys-w4l Күн бұрын
ਤੈਨੂੰ ਕਾਮਰੇਡ ਸੋਚ ਬਾਰੇ ਸ਼ਿੱਕੂ ਦਾ ਵੀ ਨੀਂ ਪਤਾ ਲਗਦਾ ਬੱਸ ਕੀਤੇ ਸੁਣ ਲਿਆ ਕਾਮਰੇਡ ਸੋਚ ਤੇ ਏਥੇ ਚੇਪਤਾ ਥੋੜਾ ਬਹੁਤ ਪੜ ਲਿਖ ਲਈਦਾ ਹੁੰਦਾ ਐਵੀਂ ਚਵਲ ਨੀ ਮਾਰੀਦੀ
@raazsiidhu3587
@raazsiidhu3587 15 сағат бұрын
ਕਿਸੇ ਦਿ ਦਲੀਲ ਨੂੰ ਦਲੀਲ ਨਾਲ਼ ਕੱਟੋ। ਅਖੇ ਇਹ ਕਾਮਰੇਡ ਹੈ, ਇਹ ਕਈ ਭੇਖੀਆਂ ਤੋਂ ਤਾਂ ਚੰਗਾ ਹੈ।... ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਫ਼ਿੱਕਾ ਨਾ ਬੋਲੋ। ਹੁਣ ਦੱਸ ਤੂੰ ਧਾਰਮਿਕ ਹੈਂ?
@dilrajdhion
@dilrajdhion Күн бұрын
Truth
@InderjitSingh-nv1yu
@InderjitSingh-nv1yu Күн бұрын
Je rab di khoj insan dia mansik bimaria dur karn lai hoi hai ta tusi us nu expos kar ke loka nu fir to rog wal dhakhel rahe ho hun tusi eh parda q hta rahe ho je rab karn kise nu aram milia hai ta us nu nikarn di ki lod hai app de Anusar rab insani jandgi ch kush changa hi karda rog hi khatm karda fer ede magar q pai ho
@JagtarSingh-bd8dr
@JagtarSingh-bd8dr 15 сағат бұрын
ਕਿਤਾਬਾਂ ਇਲਖਣ ਅਲਯਾ ਪਾਲੇ ਕੁਸ਼ ਨੀ ਹੁੰਦਾ ਇਹ hi ਇਤਿਹਾਸ ਵਿਗਰਿਆ
@bharatbhushan2110
@bharatbhushan2110 Күн бұрын
Kamal dee galan
@WarinderVirk
@WarinderVirk Күн бұрын
ਕੂਜ''ਵ''ਪਾ'ਲ'ਨ੍ਹੀ
@inderjitbhathal1739
@inderjitbhathal1739 Күн бұрын
Bas kro yaar
@harmesh1971
@harmesh1971 Күн бұрын
Bakwas
@ManjitKaur-f5y
@ManjitKaur-f5y Күн бұрын
ਬਾਬਾ ਜੀ ਤਹਾਨੂੰ ਭਲੇਖਾ ਸ਼ਭ ਤੋਂ ਵੱਡੀ ਸ਼ਕਤੀ ਰਬ ਹੀ ਹੈ ਕੲਈ ਲੋਕ ਮੈ ਅਖੀ ਦੇਖੇ ਆ ਰਬੀ ਰੂਪ ਜਮਾਂ ਸ਼ਚ ਬੋਲਣਾ ਚੌਵੀ ਘੰਟੇ ਫੇਰ ਦੁਖ ਕਿਥੋਂ ਔਂਦੇ ਆ ਇਕ ਪੁਲਿਸ ਵਾਲਾ ਸ਼ਾਡੇ ਨੇੜੇ ਪਿੰਡ ਦਾ ਉਹ ਨੇ ਮੁੰਡੇ ਮਾਰੇ ਸ਼ੀ ਫੜ ਫੜ ਕੇ ਅੰਤ ਬਹੁਤ ਭੈੜਾ ਹੋਇਆ ਵਸ਼ ਕੁਲ ਮਲਾਕੇ ਰਬ ਹੀ ਸ਼ਭ ਕੁਸ਼ ਹੈ
@hardialsinghsarpanch5026
@hardialsinghsarpanch5026 Күн бұрын
ਵਾਹਿਗੁਰੂ ਜੀ
The Best Band 😅 #toshleh #viralshort
00:11
Toshleh
Рет қаралды 20 МЛН
1% vs 100% #beatbox #tiktok
01:10
BeatboxJCOP
Рет қаралды 38 МЛН
It’s all not real
00:15
V.A. show / Магика
Рет қаралды 16 МЛН
Lamborghini vs Smoke 😱
00:38
Topper Guild
Рет қаралды 69 МЛН
Roblox_20241213214729
2:05
ClangingNBanging
Рет қаралды 603
The Best Band 😅 #toshleh #viralshort
00:11
Toshleh
Рет қаралды 20 МЛН