"ਪਹਿਲੇ ਪਹਿਲ, ਮਨੁੱਖ ਆਪਣੀ ਮਾਂ,ਭੈਣ ਤੇ ਧੀ ਤਿੰਨ੍ਹਾਂ ਨਾਲ ਵਿਆਹ ਕਰਵਾਉਂਦਾ ਸੀ"ਸੰਬੰਧ ਲਈ ਪਿੱਛੇ ਪਿਉ ਪੁੱਤ Podcast

  Рет қаралды 41,066

LOK AWAZ TV

LOK AWAZ TV

Күн бұрын

"ਪਹਿਲੇ ਪਹਿਲ, ਮਨੁੱਖ ਆਪਣੀ ਮਾਂ, ਭੈਣ ਤੇ ਧੀ ਤਿੰਨ੍ਹਾਂ ਨਾਲ ਵਿਆਹ ਕਰਵਾਉਂਦਾ ਸੀ"
ਘਰ ਦੀਆਂ ਔਰਤਾਂ ਨਾਲ ਸੰਬੰਧ ਬਣਾਉਣ ਪਿੱਛੇ ਪਿਉ ਪੁੱਤ ਵੀ ਲੜ ਪੈਂਦੇ ਸੀ,
ਪੁਰਾਣੇ ਸਮੇਂ ਦੇ ਵਿਆਹਾਂ ਦੇ ਰੀਤੀ ਰਿਵਾਜ਼ਾਂ ਬਾਰੇ ਕਮਾਲ ਦੀਆਂ ਗੱਲਾਂ।
Podcast With Master Jagraj Dhaula Part.1
ਤਜ਼ਰਬੇ (Podcast) Ep.70
#podcast #marriage #ritual #old #punjabi #lokawaztv
Old Marriage Ritual , Punjab Marriage , History Of Marriage , Marriage Facts
Our News Channel presents true news about Punjab’s every event in an unbiased manner. We cover the social, cultural, political and geographical aspects of Punjab.
Lok Awaz Tv,Punjab News,Punjabi News,lok awaz tv interview,interview,punjab trending,today punjabi news,punjabi khabran,ajj dian khabran,news bulletin,maninderjeet sidhu,maninder sidhu,lok awaz tv podcast,punjabi podcast,conductor podcast,ਪੰਜਾਬੀ ਖਬਰਾਂ,ਪੰਜਾਬੀ ਇੰਟਰਵਿਊ,ਅੱਜ ਦੀ ਖਬਰ,ਮਨਿੰਦਰਜੀਤ ਸਿੱਧੂ,ਲੋਕ ਆਵਾਜ਼ ਟੀਵੀ,ਪੰਜਾਬੀ ਪੋਡਕਾਸਟ,marriage,ritual,riti riwaz,punjab marriage old video,history of marriage,facts about marriage,sambog,marriage in family

Пікірлер: 86
@baljitsingh6957
@baljitsingh6957 Ай бұрын
ਧੌਲਾ ਸਾਹਿਬ ਬਹੁਤ ਹੀ ਸੁਲਝੇ ਹੋਏ ਅਤੇ ਇੱਕ ਤੁਰਦੀ ਫਿਰਦੀ ਯੂਨੀਵਰਸਿਟੀ ਹਨ।
@PargatSinghSidhu-z6e
@PargatSinghSidhu-z6e Ай бұрын
ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਮਾਸਟਰ ਧੌਲਾ ਸਾਹਿਬ ਜੀ ਨੇ
@balwinderjunday8434
@balwinderjunday8434 Ай бұрын
ਇਹ ਗਲ ਤਾਂ ਹੈ ਮੇਲ ਲਿੰਗ ,ਪਸੁ ,ਪੰਛੀ ,ਸਪ,ਸਪੋਲੇ ,ਤੇ ਮਨੁਖ ਇਸਤਰੀ ਜਾਤ ਵਾਸਤੇ ਲੜਦੇ ਹੈ, ਪਰ ਮਾਂ,ਭੈਣ,ਪਤਨੀ ਤੇ ਧੀ ਦਾ ਰਿਸ਼ਤਾ ਸਦੀਆਂ ਤੌ ਚਲਿਆ ਅਆ ਰਿਹਾ ਹੈ. ਤੇ ਰਹਿਣਾ ਵੀ ਚਾਹੀਦਾ ਹੈ.
@varinderpal470
@varinderpal470 Ай бұрын
ਬਹੁਤ ਵਧੀਆ, ਇਸ ਤਰ੍ਹਾਂ ਖੋਜੀ ਵਿਦਵਾਨਾਂ ਦੇ ਪੋਡਕਾਸਟ ਕਰਦੇ ਰਹੋ…
@masttangatheuniverse4021
@masttangatheuniverse4021 Ай бұрын
ਅਫ਼ਰੀਕਾ ਚ ਅੱਜ ਵੀ ਇੱਕ ਕਬੀਲਾ ਦਾ ਰਿਵਾਜ ਹੈ, ਕਿ ਲੜਕੀ ਦੀ ਮਾਂ ਪਹਿਲਾਂ ਇੱਕ ਰਾਤ ਲਾੜੇ ਨਾਲ ਬਿਤਾਉਂਦੀ ਹੈ। ਫਿਰ ਉਹ ਇਜ਼ਾਜ਼ਤ ਦਿੰਦੀ ਹੈ ਕੇ ਲਾੜਾ ਠੀਕ ਹੈ।
@bootavaidraunta9504
@bootavaidraunta9504 Ай бұрын
ਜੁਗਰਾਜ ਸਿੰਘ ਧੌਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਦ ਬੂਟਾ ਸਿੰਘ ਰਮਤਾ ਮਹਾਰਾਜਾ ਮੈਂ ਰੀਟਾ ਦੀਨ ਦਾ ਸੁੱਚੇ ਸੂਰਮੇ ਦਾ ਕਿੱਸਾ ਪੜਿਆ ਜੀ ਬੜਾ ਆਨੰਦ ਆਇਆ ਇੱਕ ਵਾਰੀ ਨਹੀਂ ਹਜਾਰ ਵਾਰ ਪੜਿਆ ਉਹਦੇ ਵਿੱਚ ਜਦੋਂ ਉਹ ਆਪਦੇ ਭਰਾ ਨਰੈਣੇ ਨੂੰ ਚਿੱਠੀ ਲਿਖਦਾ ਉਹ ਚੀਜ਼ ਇਕ ਵੈਰਾਗ ਪੈਦਾ ਕਰਦੀ ਸੀ ਤੇ ਉਹ ਮੈਂ ਵਾਰ ਵਾਰ ਪੜਦਾ ਤੇ ਮੈਨੂੰ ਉਹਦੇ ਚੋਂ ਵੈਰਾਗ ਪੈਦਾ ਹੋ ਜਾਂਦਾ ਸੀ ਮਨ ਦੇ ਵਿੱਚ ਤੇ ਇੱਕ ਉਹਦਾ ਆਪਣਾ ਸੀਗਾ ਸ਼ਕੀਨੀ ਛੰਦ ਲਾ ਕੇ ਸ਼ਕੀਨੀ ਸੁੱਚੇ ਨੂੰ ਦਿਖਾਵਈ ਜਦੋਂ ਉਹ ਤੁਸੀਂ ਕ੍ਰੋਧਵਾਨ ਹੋ ਕੇ ਆਉਂਦਾ ਤੇ ਉਹ ਫਿਰ ਹਾਰ ਸ਼ਿੰਗਾਰ ਲਾ ਕੇ ਉਹਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹ ਕਹਿੰਦਾ ਰੀਟਾ ਦੀ ਨਾ ਚਿੱਤ ਸਭ ਦਾ ਚਨਾਵ ਲਾ ਕੇ ਸ਼ਕੀਨੀ ਸੁੱਚੇ ਨੂੰ ਦਿਖਾ ਵਦੀ ਇਹ ਇਸ ਤਰ੍ਹਾਂ ਦਾ ਸੀਗਾ ਤੇ ਬਹੁਤ ਧੰਨਵਾਦ ਜੀ ਤੁਸੀਂ ਇੱਕ ਭੁੱਲੇ ਵਿਸਰੇ ਕਵੀ ਦੀ ਸਾਨੂੰ ਯਾਦ ਦਵਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@raazsiidhu3587
@raazsiidhu3587 Ай бұрын
27:08 ਅਹੱਲਿਆ ਅਤੇ ਗੌਤਮ ਰਿਸ਼ੀ ਦੀ ਮਿਥਿਹਾਸਕ ਕਹਾਣੀ ਹੈ। ਮੁਟਿ =ਜਵਾਨੀ ਨਾਲ਼ ਆਰ =ਭਰੀ ਹੋਈ ਰਾਜ ਮਾਸਟਰ, ਦਾਉਧਰ (ਮੋਗਾ )।
@Msofficial77
@Msofficial77 Ай бұрын
Adam te hawa de bachya ne vi apni sister nal viah karya si viah lai dona vich ladai vi hoi si
@varindersekhon5407
@varindersekhon5407 Ай бұрын
Kaunke ta ha
@rpowertrucking4818
@rpowertrucking4818 Ай бұрын
Good ❤
@Titu707
@Titu707 Ай бұрын
ਮਾਸਟਰ ਜੀ ਹੁਣ ਫਲ ਲੱਗਿਆ ਤੁਹਾਡੀ ਮਿਹਨਤਆਈ ਨੂੰ❤❤
@subasingh6032
@subasingh6032 Ай бұрын
ਸਿਰਾ ਬਹੁਤ ਸੋਹਣੀ ਪੋਡਕਾਸਟ❤❤❤❤
@ToopaTv28
@ToopaTv28 Ай бұрын
Boht vadhia podcast ji. Respect from Malaysia.KHANNE WALE, PB26 WALE❤
@jagtarbrar4794
@jagtarbrar4794 Ай бұрын
ਮਨਿੰਦਰ,,, ਦੁਬਾਰਾ ਵੀ ਬੁਲਾ ਲੈਣਾ ਬਾਈ ਜੀ ਨੂੰ
@sahitnama320
@sahitnama320 Ай бұрын
ਬਾਪੂ ਜਗਰਾਜ ਧੌਲਾ ਜੀ
@manjeetkamal2613
@manjeetkamal2613 Ай бұрын
Bahut jankri bhrpur gall bat hai dhanbad ji 🙏👍✌
@beantsingh8325
@beantsingh8325 Ай бұрын
ਆਪਣੇ ਹੀ ਪਰਵਾਰ ਵਿੱਚ ਹੀ ਵਿਆਹ ਕਰਿੰਦੇ ਸੀ ਇਹ ਗਲ ਆਜ ਦੇ ਸਮਾਜ ਵਿੱਚ ਗਲਤ ਮੈਸਜ ਜਾਵੇਗਾਸਸੌਚ ਕੇ ਗਲ ਕਰਨੀ ਚਾਹੀਦੀ ਹੈ ਬਾਕੀ ਰਸਮਾਆ ਵਾਰੇ ਦਸਣਾ ਠੀਕ ਹੈ?
@Msofficial77
@Msofficial77 Ай бұрын
Muslin karday ne apni ma te sister nu shad ke sabh nal par hun science keh rahi es nal ma pyo dia bimaria bachya vich aa jandia
@gurtejsinghbrar5110
@gurtejsinghbrar5110 Ай бұрын
ਜਿਹੜੇ ਸਮੇ ਦੀਆ ਗੱਲਾ ਇਹ ਵਿਦਵਾਨ ਕਰ ਰਿਹਾ ਉਹ ਬੀਤੇ ਵੇਲੇ ਦੀਆ ਹਨ ਅੱਜ ਕਲ ਕੋਈ ਨਹੀ ਕਰਦਾ ਪੱਛਮੀ ਸੱਭਿਆਚਾਰ ਹਾਵੀ ਹੋ ਗਿਆ ਇਹ ਕਸੂਰ ਕਿਸ ਦਾ ਹੈ ਇਹ ਦੱਸਣ ਦੀ ਖੇਚਲ ਕਰੋ ਜੀ
@Msofficial77
@Msofficial77 Ай бұрын
Nahi bai muslim apni ma bhain nu shad ke sabh nal vyah karwa lainday ne cristain nai karday par hun science keh rahi ke bachay apni cousin nal viah kareon nal theek nai hunday te koi na koi problem hundi aa
@IQBALSINGH-l1p
@IQBALSINGH-l1p 10 күн бұрын
Very good 22 g
@footballlover490
@footballlover490 Ай бұрын
ਤੁਸੀਂ ਇਹ ਸੋਰ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕਿਸ ਲੈਵਲ ਦਾ ਬੇਵਕੂਫ ਦੇਖਿਆ ਜੇ ਤੁਸੀਂ ਅੱਜ ਥੋੜਾ ਵੱਡੇ ਲੈਵਲ ਦਾ ਬੇਵਕੂਫ ਦੇਖਦੇ ਹਾਂ ਹੋ ਸਕਦਾ ਤੁਹਾਨੂੰ ਕੱਲ ਨੂੰ ਬਹੁਤ ਵੱਡੇ ਲੈਵਲ ਦਾ ਬੇਵਕੂਫ ਮਿਲੇ😂😂😂😂
@Msofficial77
@Msofficial77 Ай бұрын
Kyu bai har koi sochda mainu bahut gyan hai misar de vich aj toh 3,4 hzar saal pehla Apni sister nal viah krounday si ohna di😂history padh lawo.muslim ta manday ne adam te hawa de bachya ne apas vich viah karwaya ohna vich pehla jung hoi ohna mutabik asi saray ohna di olad ha habil te kabil te ohna di sister di
@Msofficial77
@Msofficial77 Ай бұрын
Muslim ta ajay vi bhen ma nu shad ke sabh nal viah karwa lainday ne
@footballlover490
@footballlover490 Ай бұрын
@@Msofficial77 ਤਿੰਨ ਚਾਰ ਹਜਾਰ ਸਾਲ ਪਹਿਲਾਂ ਵਾਲੀ ਕਿਹੜੀ ਰੂਹ ਇਹਨੂੰ ਟੱਕਰ ਗਈ ਐਵੇਂ ਗੱਲਾਂ ਦਾ ਕੜਾਹ ਨਹੀਂ ਬਣਾਈਦਾ ਇਹਨੂੰ ਵੱਡੇ ਗਿਆਨੀ ਨੂੰ ਤੇ ਇਹ ਨਹੀਂ ਪਤਾ ਵੀ ਮੈਂ ਪੈਦਾ ਕਿੱਥੇ ਹੋਇਆ ਤੇ ਮੈਂ ਬਣਿਆ ਕੀ ਫਿਰਦਾ ਇਹ ਲਾਲ ਪੱਗ ਨੇ ਬਹੁਤ ਵਿਫਤਾ ਪਾਈ ਹੋਈ ਆ ਸਾਰੀ ਦੁਨੀਆ ਵਿੱਚ
@Aaj361
@Aaj361 Ай бұрын
​@@Msofficial77 jdon banda janwar birti cho nikliya. Tan hi duji community ch viaa karvaun lagia. Jehda hale vi nui kraunda oh janwar hi hai
@iqbalsinghdhaliwal4666
@iqbalsinghdhaliwal4666 Ай бұрын
Very nice podcast
@pitbul-z8b
@pitbul-z8b Ай бұрын
ਵਾਹ ਉਏ ਵਾਹ ਉਏ ਮਹਾਂ ਵਿਦਵਾਨਾ! ਵਿਦਵਾਨ ਨੂੰ ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਤੇ ਇੰਦਰ ਦਾ ਨਾਂ ਨਹੀ ਪਤਾ ਇਸ ਕਰਕੇ ਚੰਦਰਮਾ ਅਾਖ ਰਿਹਾ ਹੈ ਤੇ ਿੲਸ ਪੌਰਾਣਿਕ ਕਥਾ ਨੂੰ ਬਲਾਤਕਾਰ ਦਾ ਇਤਿਹਾਸਕ ਸਬੂਤ ਦਸ ਰਿਹਾ ਹੈ। ਅਖੌਤੀ ਪਤਰਕਾਰ ਜਦ ਮੁਟਿਆਰ ਸ਼ਬਦ ਦੀ ਨਿਰੁਕਤਿ ਪੁਛਦਾ ਹੈ ਤਾਂ ਕੋਈ ਜਵਾਬ ਨੀ ਆਉਂਦਾ ।
@polaram2987
@polaram2987 Ай бұрын
वेरी गुड विडियो ❤❤
@RameshKumar-fr1vz
@RameshKumar-fr1vz Ай бұрын
ਛੋਟੇ ਵੀਰ ਮਨਿੰਦਰ ਸਿਆਂ ਇੱਕ ਬੇਨਤੀ ਹੈ ਗੁੱਸਾ ਨਹੀਂ ਕਰਨਾ ਯਾਰ ਕੋਲੀ ਚੱਟ ਮੀਡੀਆ ਵਾਂਗੂੰ ਵੀਡੀਓ ਸ਼ੁਰੂ ਚ 7 ਮਿੰਟ ਖ਼ਰਾਬ ਤੁਹਾਡੇ ਫ਼ੈਨ ਲਈ ਜ਼ਿਆਦਾ ਹਨ 2-3 ਮਿੰਟ ਬਹੁਤ ਹੈ ਯਾਰ ਸਾਡੀ ਵੀ ਮੰਨਣੀ ਜ਼ਰੁਰੀ ਹੈ ਛੋਟੇ ਵੀਰ ਕਯੋਂਕਿ ਸਾਨੂੰ ਤੁਹਾਡੇ ਪੋਡਕਾਸਟ ਵਧੀਆ ਲੱਗਦੇ ਹਨ ਵੀਡੀਓ ਚ ਦਲੇਰੀ ਨਾਲ਼ ਗੰਦੇ ਸਿਸਟਂਮ ਦੇ ਹਿੱਕ ਠੋਕ ਕੇ ਪ੍ਰਸ਼ਾਸਨ ਸਰਕਾਰ ਜਾ ਕੋਈ ਵੀ ਗ਼ਲਤ ਅਨਸਰਾਂ ਖਿਲਾਫ਼ ਬੋਲਦੇ ਹੋਂ ਇਸ ਲਈ ਤੁਹਾਨੂੰ ਸਾਡਾ ਸੈਲੂਟ ਹੈ ਚੰਗੇ ਸੰਸਕਾਰਾਂ ਦੀ ਸਦਾ ਇਜ਼ਤ ਹੂੰਦੀ ਹੈ ਤੇ ਚੰਗੇ ਕੰਮ ਦੀ ਤਾਰੀਫ਼ ਹੁੰਦੀ ਰਹਿਣੀਂ ਹੈ ਸਤਸ੍ਰੀਕਾਲ ਨਮਸਤੇ ਰਾਮ ਰਾਮ ਗੁੱਡ ਮੋਰਨਿੰਗ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏
@1sukhman
@1sukhman Ай бұрын
ਸਹੀ ਕਿਹਾ
@ChahalChahal-yu5jz
@ChahalChahal-yu5jz Ай бұрын
ਸਤਿ ਸ੍ਰੀ ਆਕਾਲ ਜੀ ਸਾਡਾ ਪਿੰਡ ਰੱਲਾ ਜੀ
@manpreetsingh-wl7ki
@manpreetsingh-wl7ki Ай бұрын
ਬਾਈ ਮਾਸਟਰ ਜੀ ਦਾ ਮੋਬਾਈਲ ਨੰਬਰ ਮਿਲ ਸਕਦਾ ਜੀ??
@punjabicalligraphyclassesm7692
@punjabicalligraphyclassesm7692 Ай бұрын
ਜਗਰਾਜ ਧੌਲਾ,ਨਾਮਵਰ ਸ਼ਖ਼ਸੀਅਤਾਂ ਵਿਚੋਂ ਬਹੁਤ ਸਤਿਕਾਰ ਯੋਗ ਸਖਸੀਅਤ ਹਨ
@GarrysandhuSandhu-v3e
@GarrysandhuSandhu-v3e Ай бұрын
Mukdi gl hun aah rivaj kive laeya jave ...hun ta bedakrk aa....mai aaj te time da nujvan aah vichra ch blev krda ha...pr pesh bhut ghat jandi ..🙏🥹🥹
@QuaziZayquay
@QuaziZayquay Ай бұрын
ਪ੍ਫੈਸਰ ਕਿਰਪਾਲ ਸਿੰਘ ਕਜਾਕ ਜੀ ਨੇ ਵੀ ਏਹਦੇ ਬਾਰੇ ਗੱਲ ਕੀਤੀ ਹੈ , ਓਹਨਾਂ ਨੇ ਰਿਗ ਵੇਦ ਤੋਂ ਪਿੱਛੇ ਤੱਕ ਪੜ੍ਹਿਆ ਹੋਇਆ ਹੈ , ਬਹੁਤੇ ਵਿਦਵਾਨਾਂ ਨੇ ਰਿਗ ਵੇਦ ਤੱਕ ਪੜ੍ਹਿਆ ਹੈ ।
@suratsinghchahal9400
@suratsinghchahal9400 Ай бұрын
🎉😂😂
@suratsinghchahal9400
@suratsinghchahal9400 Ай бұрын
😅😅😊
@suratsinghchahal9400
@suratsinghchahal9400 Ай бұрын
22:29 😅😅
@RameshKumar-fr1vz
@RameshKumar-fr1vz Ай бұрын
ਅਫ਼ਰੀਕਾ ਚ ਉਹ ਕਬੀਲਾ ਹੈ ਜੋ ਕੋਈ ਵੀ ਧਰਮ ਨੂੰ ਨਹੀਂ ਮੰਨਦਾ ਉਹਨਾਂ ਦਾ ਰੱਬ ਨਾਲ਼ ਧਰਮਾਂ ਨਾਲ਼ ਕੋਈ ਵੀ ਸਬੰਧ ਨਹੀਂ ਹੈ ਉਹ ਕਬੀਲੇ ਇਨਸਾਨ ਨੂੰ ਮਰਨ ਤੋਂ ਬਾਅਦ ਖਾਂਦੇ ਸੀ ਹੁਣ ਉਹਨਾਂ ਕੋਲ ਟੂਰਿਸਟ ਉਹਨਾਂ ਨੂੰ ਵੇਖਣ ਲਈ ਜਾਂਣ ਲੱਗ ਗਏ ਤੇ ਹੁਣ ਬਦਲਾਵ ਆ ਰਿਹਾ ਕਿਉਂਕਿ ਦੁਨੀਆਂ ਦੇ ਵੱਖ ਵੱਖ ਟੂਰਿਸਟ ਲੋਕਾਂ ਨਾਲ ਗੱਲਬਾਤ ਕਰਦਿਆਂ ਸਮਝ ਆ ਰਹੀ ਹੈ ਕਾਫੀ ਹੱਦ ਤੱਕ ਦੁਨੀਆ ਅਲੱਗ ਅਲੱਗ ਕਲਚਰ ਉਹਨਾਂ ਨੂੰ ਵੇਖਣਾਂ ਫਿਰ ਹੋਲ਼ੀ ਹੋਲ਼ੀ ਜੁੜਦੇ ਗਏ ਸਮਾਜ਼ ਨਾਲ਼ ਦੁਨੀਆਂ ਨਾਲ਼ । ਬਹੁਤ ਸਾਰੀਆਂ ਵੀਡੀਓ ਦੇਖਿਆਂ ਹਨ ਇੰਡੀਅਨ ਯੂ ਟੁਬਰ ਪਾਕਿਸਤਾਨੀ ਯੂ ਟੁਬਰ ਨੇ ਵੀਡੀਓ ਚ ਸਾਰੇ ਕਬੀਲਿਆਂ ਨੂੰ ਦਿਖਾਇਆ ਹੈ
@LuckyLucky-zl2sw
@LuckyLucky-zl2sw 21 сағат бұрын
अमेरिका कनाडा की असली कौम को खत्म करके अंग्रेज़ यहूदी वहा कब्ज हो गए
@MrVehle
@MrVehle Ай бұрын
Bro book kitho ਮਿਲੋ plz tell me
@charnjeetmiancharnjeetmian6367
@charnjeetmiancharnjeetmian6367 Ай бұрын
ਜੰਨ ਦਾ ਉਤਾਰਾ ਕਿਹਾ ਜਾਂਦਾ ਸੀ,
@globaltryst713
@globaltryst713 Ай бұрын
ਕੁਰਾਨ ਤਾਂ ਕਹਿੰਦਾ ਹੈ ਯਾਰ !
@PB-03-BATHINDA
@PB-03-BATHINDA Ай бұрын
Ki bai gll puri ta ds ਦਿੰਦਾ ਵੀਰ ki gll aw
@jagdevsingh4547
@jagdevsingh4547 Ай бұрын
Right
@jagdevsingh4547
@jagdevsingh4547 Ай бұрын
​​@@PB-03-BATHINDAMuslim kar sakde AA Quran CH likhia
@aliza767
@aliza767 Ай бұрын
Ki kehda a ??
@Gullaram11
@Gullaram11 Ай бұрын
​@@PB-03-BATHINDA Appni ma shad ke sariya nal nakah kar lo
@jogindersingh853
@jogindersingh853 20 күн бұрын
Close this chapter
@ikodapasara8143
@ikodapasara8143 Ай бұрын
ਕਿਹੜੇ ਯੁੱਗ ਚ ? ਹੁਣ ?
@balwinderjunday8434
@balwinderjunday8434 Ай бұрын
ਬਕਵਾਸ ਹੈ. ਸਦੀਆਂ ਪਹਿਲਾਂ ਜਦ ਗਿਆਨ ਨਹੀ ਸੀ ਤਾਂ ਹੁੰਦਾ ਹੋੲਗਾ.
@MandeepSingh-zu8uj
@MandeepSingh-zu8uj Ай бұрын
Gur granth, ch likhia, vivah howa mere babla😊
@chandanbrar5662
@chandanbrar5662 Ай бұрын
ਬਰਾੜਾਂ ਦੇ ਨੀਂ ਹੁਦਾ
@GurjitSingh-dg7kd
@GurjitSingh-dg7kd Ай бұрын
😂😂😂😂
@mohansinghkundlas3482
@mohansinghkundlas3482 Ай бұрын
From which aspect it is a useful video. The gentleman is experienced hand but indulging in nonsense.
@HarbansSingh-co6hl
@HarbansSingh-co6hl 19 күн бұрын
ਇਸ ਸਭ ਬਕਵਾਸ ਦਾ ਕੋਈ ਫ਼ਾਇਦਾ
@surindersingh2233
@surindersingh2233 Ай бұрын
ਕਿਤਾਬ ਦਾ ਕੀ ਨਾਮ ਆ ਵੀਰ
@HarjeetSingh-zl5ns
@HarjeetSingh-zl5ns Ай бұрын
ਰੋਹ ਦਾ ਨਗ਼ਮਾ (ਗੀਤ ਸੰਗ੍ਰਹਿ) ਸੂਹੀ ਕਿਰਨ ਬੇਅੰਤ (ਕਿੱਸਾ ਕਾਵਿ) ਮੈਨੂੰ ਦੱਸ ਸੱਜਣਾਂ (ਗੀਤ ਕਾਵਿ) ਅੱਗ ਦਾ ਜਨਮ (ਨਾਵਲ) ਮਰਦਾਨੇ ਕੇ:ਸਮਾਜਿਕ ਅਤੇ ਸੱਭਿਆਚਾਰਕ ਪਰਿਪੇਖ (ਮਰਾਸੀ ਭਾਈਚਾਰੇ ਬਾਰੇ ਖੋਜ ਪੁਸਤਕ) ਗੀਤ: ਤੱਤ ਅਤੇ ਸੰਦਰਭ (ਖੋਜ ਪੁਸਤਕ) ਆਦਿ ਕਾਲੀਨ ਮਨੁੱਖ ਦੀਆਂ ਕਹਾਣੀਆਂ
@TereNaam197
@TereNaam197 Ай бұрын
ਵਾਹ ਵਾਹ ਪੱਤਰਕਾਰ ਸਾਹਿਬ ਜਦੋਂ ਤੁਸੀਂ ਨੇ ਕਿਤਾਬ ਦਿਖਾਉਣੀ ਨਹੀਂ ਤਾਂ ਕੀ ਫਾਇਦਾ ਕਿਤਾਬ ਦਾ ਨਾ ਤਾਂ ਨਾਉ ਦੱਸਿਆ ਵੀ ਕਿਸੇ ਦੇ ਨਾਂ ਤੇ ਹੈ ਨਾ ਇਹ ਦੱਸਿਆ ਵੀ ਲਿਖਾਰੀ ਮਾੜੀ ਦਿਖਾ ਕੇ ਛੁਪਾ ਲਈ ਕਿਤਾਬ ਬਾਥ ਦਲਾਲ ਪੱਤਰਕਾਰ ਕਿਉਂਕਿ ਜੇ ਤੁਹਾਨੂੰ ਪੈਸੇ ਦਿੱਤੇ ਹੁੰਦੇ ਤਾਂ ਸਾਰੀ ਕਿਤਾਬ ਦਿਖਾ ਕੇ ਉਸ ਦੀ ਟੀਆਰਪੀ ਕਰਦੇ ਇੱਕ ਸਕੰਟ ਕਿਤਾਬ ਦਿਖਾ ਕੇ ਨਾਲ ਦੀ ਨਾਲ ਟੇਢੀ ਕਰ ਲਈ ਅਤੇ ਟੇਡੀ ਦਿਖਾਈ ਕਿਤਾਬ ਵੀ ਤੂੰ ਵੀ ਪੈਸੇ ਪਿੱਛੇ ਲੱਗ ਗਿਆ
@luckysidhu1952
@luckysidhu1952 Ай бұрын
MANIDER SIDHU PUTTAR THODA PIND KEHRA HAI ME BHAI KA SIDHU HA SADA PIND BAMBIHA BHAI KA HAI
@luckysidhu1952
@luckysidhu1952 Ай бұрын
NOW WE ARE LIVING IN RAGA TE BAGHA DE CITY PATIALA
@anita-lb4bw
@anita-lb4bw Ай бұрын
Cheap gossip programs are a waste of time and energy . No beginning no end. 😅😅😅😅😅😅😅.
@Cherry-wg6hr
@Cherry-wg6hr Ай бұрын
Oye...heading deakh...bhain nal viah.....gabru ...meaning garb karo.....durfitte......aaj taoh baad koi gabru shabd na boloyo
@GurnamSingh-nd5yt
@GurnamSingh-nd5yt Ай бұрын
Meri hath jor ke benti hila hi kom da bura hal loka kita hun hor na kro smjo kio ese sbd bol ke kom nu brbad kr rhe ho smjo kus chnga bolo nrka nu jan vale krm na kro loko ihna nu smjao kis tra smjnge bura hal phila hi smjo ji
@SinghDhana-b3d
@SinghDhana-b3d Ай бұрын
G DHOLLA IS VERY GOOD AND GREAT MAN HE IS LEFT AND RED TURBEN THIS IS BARANALA BELT
@royalsingh2826
@royalsingh2826 Ай бұрын
Swayam + var. bhaav khud vr chun na
@Msofficial77
@Msofficial77 Ай бұрын
kzbin.info/www/bejne/nJ68pX1urbxlfsksi=XB97Qub7GNnwnjjB cousin merriage ke side effect
人是不能做到吗?#火影忍者 #家人  #佐助
00:20
火影忍者一家
Рет қаралды 20 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 6 МЛН