No video

ਰੱਬ ਵਰਗੇ ਪਿਉ ਨੂੰ ਕਿਉਂ ਗਲਤ ਕਿਹਾ ਸਵਾਲ ਪੁੱਛਣਾ ਤਾਂ ਬਣਦਾ ਸੀ ❓

  Рет қаралды 50,066

Amar Daudhar

Amar Daudhar

Ай бұрын

Пікірлер: 232
@GoogleAccount-em7tf
@GoogleAccount-em7tf Ай бұрын
ਪਿਓ ਦੇ ਕੋਲ ਜਾਣ ਉਹਦੀ ਹਿੰਮਤ ਬਣੇ ਸਭ ਕੁਝ ਸਹੀ ਹੋ ਜਾਊ ਕਿਉ ਧੱਕੇ ਖਾ ਰਹੇ
@labhsingh155
@labhsingh155 Ай бұрын
ਭਰਾਵੋ ਨਾਨੇ ਨੇ ਤਾ ਧੀ ਨੂੰ ਗਲ ਲਾਉਣਾ ਹੀ ਹੈ ਪੰਜਾਬ ਦੇ ਵਿੱਚ ਵਿਦਵਾਨ ਇਟ ਚੱਕੋ 1000%ਹੈ 🙏
@user-xt1es2tl7z
@user-xt1es2tl7z Ай бұрын
ਭੋਣੈ ਪਿਉ ਤੇਰਾਂ ਪਿਉ ਨੇਕ ਇੰਨਸਾਨ ਹੱਨ ਦੁਨੀਆਂ ਤੇ ਸਾਰਿਆਂ ਦਾ ਪਿਉ ਇੱਸ ਤਰ੍ਹਾਂ ਦਾ ਪਿਉ ਹੋਣਾ ਚਾਹੀਦਾ ਜਿੱਸ ਤਰ੍ਹਾਂ ਦਾ ਤੁਹਾਡਾ ਪਿਉ ਹੈ ਹੱਥ ਇੰਨਸਾਨ ਦਾ ਪਿਉ ਤੁਹਾਡੇ ਪਿਉ ਵੱਰਗਾ ਚਾਹੀਦਾ ਹੈ 🙏🙏🙏🙏🙏
@gurdevkaur1209
@gurdevkaur1209 Ай бұрын
ਕੋਮਲਪਰੀਤ ਪੁੱਤ ਅੱਗੇ ਲਈ ਕੋਈ ਵੀ ਗਲਤ ਗੱਲ ਨਹੀਂ ਬੋਲਣਾ ਪੁੱਤ ਧੀਆਂ ਨੂੰ ਮਾਂ ਨਾਲੋਂ ਵੱਧ ਬਾਪ ਪਿਆਰਾ ਹੁੰਦਾ ਹੈ ਪੁੱਤ ਸਿਰ ਚੁੰਨੀ ਨਾਲ ਢੱਕ ਕੇ ਰੱਖਿਆ ਕਰੋ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਸਭ ਕੁਝ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੁਹਾਡੀ ਮਿਹਨਤ ਨੂੰ ਰੱਬ ਰੰਗ ਭਾਗ ਲਾਵੇ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਪੁੱਤ
@gnsingh411
@gnsingh411 Ай бұрын
ਜਿਹੜੀ ਫਾਈਲ ਬੀਬਾ ਤੂੰ ਪੜ੍ਹਕੇ ਉਹਨਾਂ ਨੂੰ ਆਪਣੇ ਪਿਤਾ ਦੇ ਖ਼ਿਲਾਫ਼ ਸਬੂਤ ਸਮਝਦੀ ਹੈਂ, ਉਹ ਵਕੀਲਾਂ ਦੁਆਰਾ ਦਵਾਏ ਬਿਆਨ ਹਨ, ਜੋਕਿ 99%ਝੂਠ ਹੀ ਹੁੰਦੇ ਹਨ।
@makingyourlifeparwanaji7811
@makingyourlifeparwanaji7811 Ай бұрын
ਜੇਕਰ ਪਿਓ ਕੁੱਟਦਾ ਹੁੰਦਾ,ਤਾਂ ਇਹ ਅੱਜ ਜਲੂਸ਼ ਨਹੀਂ ਸੀ ਕੱਢ ਦੀਆਂ ਇਹਦਾ ਪਿਓ ਨਰਮ ਹੈ ਪੂਰਣ ਗੁਰਸਿੱਖ ਹੈ। ਵਾਹਿਗੁਰੂ ਜੀ ਇਹਨਾਂ ਨੂੰ ਸੁਮੱਤ ਬਖਸ਼ਣ ਜੀ।
@deepsandeepdeep6415
@deepsandeepdeep6415 Ай бұрын
ਕੁੜੀਏ ਰੱਬ ਦੇਖਦਾ। ਜਾ ਆਪਣੇ ਪਿਉ ਕੋਲ ਚਾਲਜਾ ਸੁਖ ਲਾਏਗੀ
@deepsaab3951
@deepsaab3951 Ай бұрын
ਝੂਠੀਆਂ ਨੇ ਇਹੇ ਦੋਵੇ ਮਾਵਾਂ ਧੀਆ ।😂 ਲੋਕਾ ਦਾ ਚੁਤਿਆ ਬਣਾ ਕੇ ਰੱਖਤਾ ਦਿਹਾੜੀ ਚ😂
@roopsingh4612
@roopsingh4612 Ай бұрын
ਪਤਰਕਾਰ ਸਹਿਬ ਹੁਣ ਤਾ ਦੁਨੀਆਂ ਨੂੰ ਪਤਾ ਲੱਗ ਗਿਆ ਕ ਇਹ ਮਾ ਤੇ ਧੀ ਕਿਨਾ ਗਲਤ ਬੋਲਿਆ ਆਪਣੇ ਗੁਰੂ ਦੇ ਸਿੰਘ ਨੂੰ ਬਹੁਤ ਮਾੜੀ ਗੱਲ ਹੈ
@JaswinderKaur-yf6uf
@JaswinderKaur-yf6uf Ай бұрын
Ena maa dhee te purcha hona chahida aa
@roopsingh4612
@roopsingh4612 Ай бұрын
@@JaswinderKaur-yf6uf ji madam tusi sahi khe rhe ho
@JaswinderKaur-yf6uf
@JaswinderKaur-yf6uf Ай бұрын
@@roopsingh4612 🙏🙏🙏
@balvirkaurbatth9655
@balvirkaurbatth9655 Ай бұрын
ਜਿੰਨੀਆਂ ਗੱਲਾਂ ਪਿਤਾ ਨੇ ਮਾਂ ਦੀਆਂ ਦੱਸੀਆਂ ਕੁੜੀ ਮਾਂ ਨੂੰ ਸਵਾਲ ਕਰੇ ਕਿ ਸਾਡਾ ਪਿਤਾ ਤੇਰੀਆਂ ਹਰਕਤਾਂ ਕਰਕੇ ਕੁੱਟਦਾ ਰਿਹਾ ਸਾਨੂੰ ਇਹ ਦੱਸਦੀ ਰਹੀ ਕਿ ਪਿਤਾ ਨਸ਼ਾ ਕਰਦਾ ਰਿਹਾ ਰੱਬ ਵਰਗੇ ਪਿਤਾ ਨੂੰ ਗਲਤ ਦੱਸਿਆ ਜਿਹੜੀ ਮਾਂ ਲੱਛਣ ਕਰਕੇ ਘਰ ਸ਼ਰੇਆਮ ਬੰਦੇ ਬਲਾਉਦੀਂ ਰਹੀ ਉਹ ਮਾਂ ਨਾਲ ਰਹਿਣਾ ਹੁਣ ਤਾਂ ਕੁੜੀ ਨੂੰ ਮਾਂ ਦਾ ਪਤਾ ਲੱਗ ਚੁਕਿਆ ਪਿਤਾ ਦੀ ਤੇ ਦਾਦੀ ਦੀ ਕੀ ਹਾਲਤ ਕੀਤੀਆਂ ਜੇ ਕੁੜੀ ਸਮਝ ਵਾਲੀ ਹੋਵੇ ਤਾਂ ਮਾਂ ਦੀ ਗਲਤੀ ਤੇ ਪਰਦਾ ਪਾ ਕੇ ਘਰ ਤੇ ਦਾਦੀ ਦੀ ਸਾਭਸ਼ੰਭਾਲ ਕਰਨ ਬਾਹਰ ਧੱਕੇ ਖਾਣ ਨਾਲੋਂ ਕੱਲ ਨੂੰ ਮੁੰਡੇ ਤੇ ਕੁੜੀ ਦੇ ਰਿਸ਼ਤੇ ਵੀ ਹੋਣੇ ਨਹੀਂ ਫ਼ੇਰ ਮਾਂ ਵਾਲੇ ਰਾਹ ਤੇ ਤਾਂ ਚੱਲ ਹੀ ਰਹੀਆਂ ਸਮਝ ਤੇ ਦਿਮਾਗ ਤੋਂ ਕੰਮ ਲਵੇ ਪਰਿਵਾਰ ਇਹੀ ਸਮਝਦਾਰੀ ਹੈ
@JaswinderKaur-yf6uf
@JaswinderKaur-yf6uf Ай бұрын
💯 sach aa ji
@gogiram2868
@gogiram2868 Ай бұрын
👍👍👍💯💯💯
@KuldeepSingh-yt2fi
@KuldeepSingh-yt2fi Ай бұрын
ਧੀ ਪੁੱਤ ਜਿਨਾ ਮਰਜੀ ਗਲਤ ਹੋਵੇ ਪਰ ਮਾਂ ਪਿਓ ਲਈ ਸਾਰੀ ਦੁਨੀਆ ਵਿੱਚੋਂ ਇਕ ਅਨਮੋਲ ਹੀਰੇ ਹੁੰਦੇ ਹਨ, i ਇਹ ਗੱਲ ਉਦੋਂ ਪਤਾ ਲੱਗਦਾ ਜਦੋਂ ਆਪਣੇ ਬੱਚੇ ਹੁਣ
@GurmukhSingh-om3pt
@GurmukhSingh-om3pt Ай бұрын
ਪੇਪਰ ਪੜ ਕੇ ਇਸ ਨੂੰ ਗਿਆਨ ਹੋ ਗਿਆ ਕੀ ਮੇਰਾ ਪਿਓ ਮੇਰੀ ਮਾਂ ਨੂੰ ਤੇ ਮੈਨੂੰ ਮਾਰਦਾ ਸੀ ਤੇ ਨੱਸੇ ਕਰਦਾ ਸੀ ਇਹ ਕਿਉਂ ਨੀ ਪਤਾ ਲੱਗਿਆ ਕੀ ਮਾਂ ਗੱਲਤ ਬੰਦੀਆ ਨਾਲ ਮੁਹ ਕਾਲਾ ਕਰਦੀ ਸੀ
@manavgarav7991
@manavgarav7991 Ай бұрын
ਬਾਈ ਲੱਖਾਂ ਬੱਚੇ ਹਨ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ। ਪਰ ਇਸ ਤੋਂ ਵੀ ਮਾੜੀ ਹਾਲਤ ਵਿੱਚ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ। ਉਹਨਾਂ ਕਦੇ ਨਹੀਂ ਕਿਹਾ ਮੇਰਾ ਮਾਂ ਪਿਉ ਗ਼ਲਤ ਹੈ
@udaynarayan9966
@udaynarayan9966 Ай бұрын
Sahi gall aa
@mandersingh6082
@mandersingh6082 Ай бұрын
ਮੇਰੇ ਹਿਸਾਬ ਨਾਲ ਮਾਫੀ ੳਸ ਸਜਨ ਤੋਂ ਮੰਗਨੀ ਚਾਹੀਦਾ ਜਿਸ ਤੇ ਆਰੋਪ ਲਗਾਏ ਗਏ ਹਨ
@GoogleAccount-em7tf
@GoogleAccount-em7tf Ай бұрын
ਮਾਂ ਨੇ ਕੀ ਸਮਝਾਇਆ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੀ ਮਾਂ
@BalwinderKaur-xq7xj
@BalwinderKaur-xq7xj Ай бұрын
ਬਸ ਕਰੋ ਹੁਣ ਝੂਠੀ
@Harjinder.Kaur.Gill-r5b
@Harjinder.Kaur.Gill-r5b Ай бұрын
ਜ਼ਮੀਨ ਵੀ ਆ ਘਰ ਵੀ ਆ ਗੁਰਸਿੱਖ ਪਰਿਵਾਰ ਵੀ ਹੈ ਘਰ ਦਾ ਮਾਲਕ, ਪਿਤਾ ਕਿਰਤ ਵੀ ਕਰ ਰਿਹਾ ਇਹਨਾਂ ਨੇ ਘਰ ਨਹੀਂ ਜਾਣਾ ਜਿੰਨੇ ਮਰਜ਼ੀ ਕੋਈ ਤਰਲੇ ਕਰੇ ਘਰੋ ਪੈਰ ਬਾਹਰ ਨਿਕਲ ਗਿਆ ਸੜਕਾਂ ਤੇ ਰਹਿ ਕੇ ਇਨ੍ਹਾਂ ਦੇ ਦਿਮਾਗ ਵਿਚ ਬਰੈਂਡ ਵੜਿਆ ਹੋਇਆ ਮਾੜੀ ਸੋਚ ਤੇ ਜਿੱਦ ਤੇ ਵਖਰੇਵੇਂ ਸਭ ਸਮਾ ਆਉਣ ਤੇ ਝੱਲਣਾ ਪਵੇਗਾ ਜਵਾਬ ਦੇਣੇ ਆਉਖੇ ਹੋਣਗੇ 💯💯👌🙏🙏
@Ansimossss
@Ansimossss Ай бұрын
Ryt 👍
@udaynarayan9966
@udaynarayan9966 Ай бұрын
Sahi gall aa
@ramfalsingh4523
@ramfalsingh4523 Ай бұрын
ਮਾਵਾਂ ਧੀਆਂ ਚਲਾਕ ਨੇ ਮੂਰਖ਼ ਨਾ ਬਣੋ
@GurdeepSingh-hh6go
@GurdeepSingh-hh6go Ай бұрын
ਘਰ ਤਾਂ ਘਰ ਹੁੰਦਾ ਘਰ ਛੱਡ ਕੇ ਇਸ ਤਰਾਂ ਹੀ ਹੁੰਦਾ । ਜਾਣ ਬੁੱਝ ਕੇ ਰੋੜ ਤੇ ਆਉਣਾਂ ਸਹੀ ਨਹੀਂ ਲਗਦਾ ।
@gurusevachd
@gurusevachd Ай бұрын
ਇਹ ਤਾਂ ਦੁਨੀਆਂ ਦਾ ਪ੍ਰੈਸ਼ਰ ਪੈ ਗਿਆ ਇਹਦੇ ਤੇ ਤਾਂ ਨੀਵੀਂ ਹੋਈ ਆ ਨਹੀਂ ਇਹ ਝੁਕਣੇ ਵਾਲੀ ਨਹੀਂ ਸੀ ਤੁਸੀਂ ਜਿੰਨੀਆਂ ਮਰਜ਼ੀ ਵੀਡੀਓ ਪਾ ਲੈਂਦੇ ਇਹ ਤਾਂ ਕਿਸੇ ਨੂੰ ਗੱਲ ਹੀ ਨਹੀਂ ਆਉਣ ਦਿੰਦੀ ਸੀ ਤੁਹਾਨੂੰ ਕੀ ਲੱਗਦਾ ਇਹ ਆਪਣੇ ਬਾਪ ਨੂੰ ਪਿਆਰ ਕਰਨ ਲੱਗ ਗਈ ਬਿਲਕੁਲ ਵੀ ਨਹੀਂ ਇਹ ਤਾਂ ਦੁਨੀਆਂ ਨੇ ਪ੍ਰੈਸ਼ਰ ਪਾਇਆ ਇਹਨੂੰ ਪੈਸੇ ਭੇਜਣੇ ਬੰਦ ਕਰੋ ਮਿਹਨਤ ਕਰੂਗੀ ਅੱਗੇ ਵਧੂਗੀ
@JaswinderKaur-yf6uf
@JaswinderKaur-yf6uf Ай бұрын
Right ji
@gogiram2868
@gogiram2868 Ай бұрын
👍👍👍💯💯💯
@Hipergeming1290
@Hipergeming1290 Ай бұрын
ਦੇਖੋ ਜੀ ਬੰਦਾ ਮਿਹਨਤ ਕਰਦਾ ਉਸ ਦੀ ਰੁੱਖੀ ਬੋਲੀ ਵੀ ਸਹਿਣੀ ਪੈਂਦੀ ਹੈ🙏🙏🙏 ਮਾ ਸਿਰਫ਼ ਚੰਗੀ ਸਿਕਸਾ ਦੇ ਸਕਦੀ ਹੈ ਕਿਉਂਕਿ ਬੱਚੇ ਹਮੇਸ਼ਾ ਮਾ ਦੇ ਕੋਲ ਯਾਦਾ ਰਹਿੰਦੇ ਹਨ ਬੱਚੇ ਦੂਰ ਰੱਖਕੇ ਵੀ ਚੰਗੀ ਮੱਤ ਨਹੀਂ ਦਿੱਤੀ ਮਾਵਾਂ ਧੀਆਂ ਮੱਕੜੀ ਵਾਲਾ ਕਰਗੀਆ ਏਨਾ ਨੂੰ ਨਹੀਂ ਸੀ ਪਤਾ ਕਿ ਅਸੀਂ ਬੋਲ ਰਹੀਆਂ ਪਿਤਾ ਮਾੜਾ ਬਨਾਉਣ ਵਾਰੇ ਸੋਚਿਆਂ ਪਰ ਆਪ ਹੀ ਉਸ ਜਾਲ ਵਿੱਚ ਫਸ ਗਈਆਂ 🙏🙏🙏
@parminderpb_02
@parminderpb_02 Ай бұрын
ਬਹੁਤ ਝੂਠੀ ਹੈ ਇਹ ਕੁੜੀ ਵੀਰ ਇਸ ਦੀ ਮੋਮ ਬਹੁਤ ਕਰੈਕਟਰ ਲੈਸ ਇਸ ਦੇ ਪਿੰਡ ਦੇ ਲੋਕ ਕਹਦੇ ਨੇ
@sukhdevsingh-je6hp
@sukhdevsingh-je6hp Ай бұрын
बस करो जी पैसा ही मुख है सारे लोगों को मूर्ख बना रही है इस दा सारा पैसा वापस लेना चाहिए इस नू सजा होनी चाहिए
@JaswinderKaur-yf6uf
@JaswinderKaur-yf6uf Ай бұрын
💯 right ji
@gnsingh411
@gnsingh411 Ай бұрын
ਬੀਬਾ ਜੀ ਤੁਸੀਂ ਮੁਕੱਦਮੇ ਦੀ ਫਾਈਲ ਜਿਹੜੀ ਪੜ੍ਹੀ ਹੈ, ਉਹ ਵਕੀਲਾਂ ਦੀਆਂ ਲਖਾਈਆਂ ਗੱਲਾਂ ਹਨ, ਉਹ ਕੋਈ ਸਬੂਤ ਨਹੀਂ ਸਭ ਗੱਪ ਹੁੰਦੇ ਆ।
@SonaBhullar-vs8it
@SonaBhullar-vs8it Ай бұрын
Patrkar veer ji bouth jyaada vdya gla naal smjaya❤
@SukhvinderSingh-f2q
@SukhvinderSingh-f2q Ай бұрын
ਵੀਰ ਜੀ ਕੰਮ ਜਿਹੜਾ ਮਰਜ਼ੀ ਕਰੇ ਕੋਈ ਪ੍ਰੋਬਲਮ ਨਹੀਂ ਪਰ ਬੇਨਤੀ ਆ ਹੱਥ ਜੋੜ ਕੇ ਕੀ ਪਿਉ ਨੂੰ ਮਾੜਾ ਨਾ ਬੋਲੇ ਨੰਬਰ ਦੋ ਤੇ ਸਿਰ ਤੇ ਚੁੰਨੀ ਲਵੇ ਸਰਦਾਰਾਂ ਦੀ ਕੁੜੀ ਆ ਹਿੰਦੂਆਂ ਦੀ ਤੇ ਹੈ ਗੀ ਵੀ ਨਹੀਂ ਤੇ ਉਹ ਅੰਮ੍ਰਿਤਧਾਰੀ ਹੈ ਤੇ ਲੋਰ ਟੀਸ਼ਰਟ ਤਾਂ ਪਾਉਂਦੀ ਹੈ ਗੱਲ ਗਲਤ ਆ ਇਸ ਕਰਕੇ ਸਿਰ ਤੇ ਚੁੰਨੀ ਜਰੂਰ ਲਵੇ ਇਹ ਜਰੂਰ ਕਿਹਾ ਕਰੋ ਮੀਡੀਏ ਵਾਲੇ ਵੀਰਾਂ ਨੂੰ ਬੇਨਤੀ ਆ ਐਂਟਰ ਰਿਵਿਊ ਕਰਨ ਤੋਂ ਪਹਿਲਾਂ ਇਥੇ ਸਿਰ ਟਿਕਾ ਦਿਆ ਕਰੋ ਹੱਥ ਜੋੜ ਕੇ ਬੇਨਤੀ ਆ ਪ੍ਰਵਾਨ ਕਰਨੀ
@parminderkaur8044
@parminderkaur8044 Ай бұрын
ਏਨੀ ਵੀ ਨਾ ਚਾਹ ਵਾਲੀ ਗਲ ਚਕੋ ਇਹੀ ਕੁੜੀਆ ਬਾਹਰ ਜਾ ਕੇ ਫਲਾਸ਼ਾ ਸਾਫ krdiaa
@baidwanbolda609
@baidwanbolda609 Ай бұрын
ਕੁਰ ਕਰੇ ਖਾਦੇ ਤਾਂ ਯਾਦ ਹੋਣ ਨੇ।
@JaswinderKaur-yf6uf
@JaswinderKaur-yf6uf Ай бұрын
😂😂😂
@narindergill1483
@narindergill1483 Ай бұрын
ਪੇਪਰ ਸਾਰੇ ਪੜਨੇ ਸੀ ਆਪਣੀ ਮਾ ਦੀਆਂ ਕਰਤੂਤਾਂ ਵੀ ਪੜਨੀਆਂ ਸੀ
@BalwinderKaur-i6t
@BalwinderKaur-i6t Ай бұрын
ਕੰਵ😩😩😩😩ਲ ਧਾਲੀਵਾਲ
@harderpkharoud3809
@harderpkharoud3809 Ай бұрын
ਮਾਂ ਬਾਪ ਮਾੜੇ ਨੂੰ ਵੀ ਬਚੇ ਮਾੜਾ ਨੀਂ ਕਹਿੰਦੇ ਤੁਹਾਡੇ ਤਿੰਨਾਂ ਦੇ ਕਲੇਸ ਵਿਚ ਤੇਰੇ ਭਰਾ ਦੀ ਜਿੰਦਗੀ ਖਰਾਬ ਹੋਜੂ ਏਸ ਲਈ ਤੁਸੀਂ ਬੇਟੇ ਆਪਣੇ ਡੈਡੀ ਨੂੰ ਅਪਣਾ ਲਵੋ ਓ ਗਲਤ ਨੀਂ ਹੈਗਾ ਦੁਕਾਨ ਬੇਸਿਕ ਚਲਾਈ ਜਾਓ
@sahib9292
@sahib9292 Ай бұрын
ਇਸ ਮਾਵਾਂ ਧੀਆਂ ਨੇ ਉਸ ਅੰਮ੍ਰਿਤਧਾਰੀ ਬੰਦੇ ਨੂੰ ਕਿੰਨਾ ਭੰਡ ਦਿੱਤਾ ਕਿੰਨਾ ਜਲੂਸ ਕਢਾਇਆ ਇਨਾਂ ਮਾਵਾਂ ਧੀਆਂ ਨੇ ਕੱਲ ਨੂੰ ਕੁੜੀਏ ਤੇਰੇ ਨਾਲ ਵਿਆਹ ਕੌਣ ਕਰਾਊਗਾ ਤੂੰ ਤਾਂ ਰਿਕਾਰਡ ਬਣਾ ਤਾ ਨਾ ਆਪਣਾ
@user-jw4bc2hd7w
@user-jw4bc2hd7w Ай бұрын
ਹੁਣ ਕੋਈ ਨਹੀਂ ਉਦਾਂ।ਚਾਹ ਆਪਣੇ ਘਰ ਪੀ ਲੈਣ ਗੇ। ਜੇਕਰ ਖਾਲਸਾ ਜੀ ਨਾ ਕੈਮਰੇ ਅੱਗੇ ਉਦੇ। ਏਨਾ ਫਰੋਡ ਕਰਕੇ ‌। ਪੈਸੇ ਕੱਠੇ ਕਰਕੇ ‌ । ਖੋਖਾ ਚੱਕ ਕੇ ਲੇਜਾਣਾ ਸੀ
@gillsaab4272
@gillsaab4272 Ай бұрын
ਉਹ ਭਰਾ ਬੱਸ ਕਰੋ ਹੁਣ ਸਾਰੇ ਰੋਟੀਆਂ ਸੇਕਣ ਲੱਗ ਪਏ
@dspdhanveer2937
@dspdhanveer2937 Ай бұрын
ਵੀਰ ਇਹ ਕੁੜੀ ਬਹੁਤ ਚੁਸਤ ਚਲਾਕ ਆ ਮਿੰਟ ਮਿੰਟ ਤੇ ਗੱਲ ਬਦਲਦੀਆਂ
@user-dl3uu1kv7b
@user-dl3uu1kv7b Ай бұрын
Waheguru waheguru
@user-kt2jp5cw8f
@user-kt2jp5cw8f Ай бұрын
ਹੁਣ ਪੈਸੇ ਕੱਠੇ ਹੋ ਗਏ ਤਾਂ ਅੰਗਰੇਜ਼ੀ ਆਲੀ ਭੈਣ ਜੀ ਹੀ ਬਣ ਗੲੀ ਚਾਰ ਦਿਨਾਂ ਚ ਹੀ ।ਲੈਟਰ ਚ ਪੜਿਆ ਤਾਂ ਐਂ ਕਹਿੰਦੀ ਜਿੱਦਾਂ ਰੀਨਾ ਰਾਏ ਵਾਂਗ ਵਿਦੇਸ਼ ਚ ਹੀ ਜੰਮੀ ਪਲੀ ਹੁੰਦੀ ਤੇ ਮਾਂ ਨਾਲ ਕਦੇ ਰਾਬਤਾ ਕਾਇਮ ਨਾ ਹੋਇਆ ਹੋਵੇ।😅😅😅😅 ਹਾਲੇ ਤਾਂ ਰੀਲਾਂ ਬਣਾਉਣੀਆਂ ਨੇ ਇਹਨੇ ਤਾਂ ਹੀ ਤਾਂ ਕਹਿੰਦੀ ਹੈ ਕਿ ਮੈਨੂੰ ਐਕਟਿੰਗ ਦਾ ਸ਼ੌਕ ਹੈ।
@user-fq2no1tn7m
@user-fq2no1tn7m Ай бұрын
ਹੁਣ ਪੇਸੇ ਬੱਹਤ ਬੱਨਗੇ
@gursewaksingh6145
@gursewaksingh6145 Ай бұрын
Jina kolo pio nhi huda veere ohna nu pio da drd pta huda aa😢
@user-gm1ww5ns7i
@user-gm1ww5ns7i Ай бұрын
ਇਜ਼ਤਾਂ ਦੀ ਸਾਰ ਹੁੰਦੀ ਨਾ ਰਨਾ ਬਦਕਾਰਾ ਨੂੰ ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ
@parminderkaur8044
@parminderkaur8044 Ай бұрын
ਪਿਛਲੇ ਦੋ ਸਾਲਾਂ ਵਿਚ ਇਹ ਦੋ ਸਾਲ ਦੀ ਸੀ
@baidwanbolda609
@baidwanbolda609 Ай бұрын
ਪੱਤਰਕਾਰ ਵੀਰ ਗਲਤੀ ਆਪ ਤੋਂ ਵੀ ਹੋਈ ਪਰ ਆਪ ਜੀ ਚੰਗਾ ਕੰਮ ਕਰਦੇ ਕਰਦੇ ਕਦੀ ਕਦਾਈਂ ਹੋ ਜਾਂਦਾ ਹੈ
@user-yn8ry5wg5t
@user-yn8ry5wg5t 24 күн бұрын
SARDAR JI YOUR VERY GOOD MAN,AND HELPFUL,GOD BLESS YOU ALWAYS AND GOOD HEALTH, TELL THEM THEM NOT SAY TO FATHER ANY BAD THING, KOMAL AND MOTHER LIAR.....
@narinderkaur6484
@narinderkaur6484 Ай бұрын
Putt ik te tu zyada ni bolna. Ik tu gal ch chuni zroor rakhni a. Chuni orat di ijjat hundi a. Ene bande aunde hone chaa peen. Tere kol chuni jroor honi chahidi a.
@kiranpalkaur9565
@kiranpalkaur9565 Ай бұрын
ਬਸ ਗਾਹਕ ਔਰ ਪੈਸਾ ਚਾਹਿਦਾ ਹੋਰ ਕਿਸੇ ਤੱਕ ਕੋਈ ਮਤਲਬ ਨਹੀ ਬਾਪ ਤੇ ਬੁੱਢੀ ਮਾ ਦਾ ਕੋਈ ਫਿਕਰ ਨਹੀ
@makingyourlifeparwanaji7811
@makingyourlifeparwanaji7811 Ай бұрын
ਇਹਨਾਂ ਨੇ ਝੂਠ ਦੀ ਦੁਕਾਨ ਚਲਾਉਣੀ ਸੀ ਉਹ ਚੱਲ ਗਈ।
@amarjitkaur4568
@amarjitkaur4568 Ай бұрын
ਪਿਓ ਦਾ ਪਾਲਣ ਦਾ ਵੀ ਹੱਕ ਹੈ ਤੁਹਾਨੂੰ ਕੀ ਪਤਾ ਪਿਓ ਸਾਧ ਹੈ ਤੁਸੀਂ ਅੰਮ੍ਰਿਤ ਧਾਰੀ ਤੇ ਜ਼ੋਰ ਦੇਈ ਜਾਦੇ ਓ 15 ਸਾਲ ਦਾ ਹਿਸਾਬ ਲਉ ਬੱਚੇ ਕਿੱਦਾਂ ਪਾਲੇ ਉਹ ਕਿਹੜਾ ਤਾਜ ਮਹੱਲ ਬਣਾ ਕੇ ਬੈਠ ਗਏ
@jagirsandhu6356
@jagirsandhu6356 Ай бұрын
ਤੋਤਾ ਰੱਸਤੀਆ ਬੇੜਾਗੱਰਕ ਕਰਤਾ ਬੱਕਵਾਸ ਬੰਦ ਕਰੋ ਕੀਵੇ ਚਪੜ ਚਪੜ ਕਰਦੀ😊😊😊😊😊
@vickythakur7670
@vickythakur7670 Ай бұрын
Gudia meri sister ban ke please apne papa kol jao sab theek hoju . 🙏🙏🙏🙏
@karamjitsingh1900
@karamjitsingh1900 Ай бұрын
ਮੈਨੂੰ ਇਕ ਗੱਲ ਸਮਝ ਨਹੀਂ ਆ ਰਹੀ ਕਿ ਜੇਕਰ ਇਹਨਾਂ ਦਾ ਪਿਉਂ ਹਰਜਿੰਦਰ ਸਿੰਘ ਇਕ ਗੁਰਸਿੱਖ ਬੰਦਾ ਨਾ ਹੁੰਦਾ ਤੇ ਇਹਨਾਂ ਉਸ ਵਿਚਾਰੇ ਦਾ ਹਾਲੇ ਹੋਰ ਪਤਾ ਨਹੀਂ ਕੀ ਕੀ ਹਾਲ ਕਰਨਾ ਸੀ
@PritamSingh-gw1iq
@PritamSingh-gw1iq 26 күн бұрын
ਆਪਣੀ ਮਾ ਨੂੰ ਸਾਮਜਾ ਉਸ ਭਗਤ ਬੰਦੇ ਨਾਲ ਰਹੇ ਜਾ ਕੇ ਆਪਣੀ ਦਾਦੀ ਦੀ ਸੇਵਾ ਕਰੋ
@dhalvindersingh6501
@dhalvindersingh6501 Ай бұрын
ਆਪਣੀ ਮਾ ਦੇ ਮਗਰ ਲੱਗ ਕੇ ਮਾਤਾ ਸਹਿਬ ਕੋਰ ਦੇ ਪੁੱਤ ਤੇ ਇਲਜਾਮ ਲਾਏ ਸੀ ਹੁਣ ਮਾਫੀਆ ਮੰਗਦੀ ਹੈ ਅਜੇ ਵੀ ਆਪਣੇ ਪਿਊ ਕੋਲ ਚਲੀ ਜਾ ਬਚ ਜਾਵੇਗੀ ਇਹ ਮਾ ਤੇਰੀ ਠੀਕ ਨਹੀ ਹੈ
@JagjitSinghhh
@JagjitSinghhh Ай бұрын
Aini Sheti Ta Girgat Rang Ni Badalda Jinni Sheti As Kurhi Ne Apna Rang Badal Lia
@bahadursingh9718
@bahadursingh9718 Ай бұрын
ਪੱਤਰਕਾਰ ਵੀਰੇ ਇਹ ਕੁੜੀ ਆਪਣੇ ਪਿਓ ਨੂੰ ਗਲ਼ਤ ਸ਼ਬਦ ਬੋਲਦੀ ਰਹੀ ਹੈ ਇਹ ਕੁੜੀ ਬਹੁਤ ਤੇਜ਼ ਹੈ ਇਸ ਪਿਤਾ ਇਸ ਬਜ਼ੁਰਗ ਮਾਤਾ ਦੀ ਸੇਵਾ ਕਰਦੇ ਹਨ ਉਹ ਬਹੁਤ ਚੰਗਾ ਬੰਦਾ ਹੈ
@technicalanuji802
@technicalanuji802 Ай бұрын
ਕਰੋੜਾਂ ਰੁਪਏ ਇਕੱਠੇ ਹੋ ਗ‌ਏ ਲੋਕ ਇਮੋਸਨਲ ਹੀ ਇੰਨੇ ਕਰਤੇ ਜਿਹੜੇ ਵੀਡੀਓ ਬਣਾਉਦੇ ਆ ਉਹੀ ਜੁੰਮੇਵਾਰ ਆ ਲੋਕਾ ਨੂੰ ਲੁਟਾਉਣ ਚ ਇਹਨੇ ਆਪ ਕਿਹਾ ਵੀਡੀਓ ਚ ਚੈਨਲ ਵਾਲਿਆ ਨੂੰ ਇਹਨੇ ਜਾਲਸਾਜੀ ਨਾਲ ਕਿ ਮੇਰੀ ਵੀਡੀਓ ਬਣਾਓ ਤੇ ਵਾਇਰਲ ਕਰੋ ਲੋਕ ਭੋਲੇ ਭਾਲੇ ਫਸ ਗ‌ਏ ਅਫਸੋਸ ਇੱਕ ਗੁਰੂ ਦੇ ਸਿੱਖ ਨੂੰ ਨਸੈੜੀ ਕਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਨੂੰ ਇਹਨਾ ਨੂੰ ਤਲਬ ਕਰਨਾ ਚਾਹੀਦਾ
@satvindersingh6961
@satvindersingh6961 Ай бұрын
Kurkure khati to ise baap ki ijjat yad hoti🎉🎉🎉😅
@user-nm8sd1pv6n
@user-nm8sd1pv6n Ай бұрын
Wahgur ji 🙏
@SahilKumar-xk5wg
@SahilKumar-xk5wg Ай бұрын
Ma bilkul galet hai or uda di kudi ni bna Dena a esh ne
@user-mh9zv9bz8g
@user-mh9zv9bz8g Ай бұрын
ਪਹਿਲਾਂ ਆਪਣੀ ਮਾਂ ਨੂੰ ਪੁੱਛ ਕਿ ਪਾਪਾ ਕਿਉਂ ਕੁਟਦੇ ਸੀ ਜੇ ਮਾਂ ਗਲਤ ਸੀ ਤਾਂ ਹੀ ਛਿੱਤਰ ਖਾਂਦੀ ਸੀ ਬਾਪ ਗੁਰਸਿੱਖ ਬੰਦਾ
@gurimannan
@gurimannan 29 күн бұрын
Bai Je Ena Nu Sachi Help Di Lod Va Te Eh Chup Chap Krke Apne Peo De Ghar Jave Te App Apni Study Kre maa Es Di Ghar Da Kam Kre Peo Jitho Mrji Bharo Kam Krke Paise Kamma Ke Liave Par Ehna ne eda krna sahi bhut teez va eh Maa Dhii
@gurkirtsingh2819
@gurkirtsingh2819 Ай бұрын
ਜੋ ਤੰ ਬੋਲਿਆ ਕਿ ਨਸੇੜੀ ਆ ਮਰ ਚੁਕਾ ਆ ਮੈ ਪਿਓ ਨਹੀ ਮੰਨਦੀ ਮਾਰਦਾ ਕੁੱਟਦਾ ਹੁਣ ਤੇਰੇ ਪਿਤਾ ਨੇ ਜੋ ਤੇਰੀ ਮਾਤਾ ਬਾਰੇ ਕਿਹਾ ਕਿ ਖਡੂਰ ਸਾਹਿਬ ਵਾਲੀ ਗਲ ਤੇ ਹੋਰ ਜੋ ਬੰਦਿਆਂ ਬਾਰੇ ਦੱਸਿਆ ਓਨਾ ਬਾਰੇ ਵੀ ਕੋਈ ਗਲ ਕਰ ਜਦੋਂ ਤੇਰੇ ਝੂਠ ਸਾਹਮਣੇ ਆਏ ਫ਼ਿਰ ਪਾਨੀ ਪੀ ਪੀ ਕੇ ਗਲ ਕਰਦੀ ਸੀ ਤੂੰ ਇੱਕ ਭਲੇ ਇਨਸਾਨ ਲਈ ਬੁਰਾ ਬੋਲਿਆ ਤੈਨੂੰ ਰਬ ਵੀ ਮਾਫ਼ ਨਹੀਂ ਕਰਨਾ ਤੂੰ ਕਹਿੰਦੀ ਸੀ ਕਿ ਨਾਨੇ ਨਾਲ ਗੱਲ ਕਰਵਾਲਾ ਗੀ ਓਹ ਵੀ ਨਈ ਕਰਵਾਈ ਤੇਰਾ ਸਾਰਿਆਂ ਨੂੰ ਬਾਈ ਕਾਟ ਕਰਨਾ ਚਾਹੁੰਦਾ
@AmritpalSingh-hy6cg
@AmritpalSingh-hy6cg Ай бұрын
ਬਾਪੂ ਕੋਲ ਜਾਊ ਤੇ ਮਾਫ਼ੀ ਮੰਗੋ
@user-fp1wk7rj6v
@user-fp1wk7rj6v Ай бұрын
Veerey bhot soni trha gll tuhi samjai a guddi nu verey Rai gll bapu di o tn Sanu hje vi kutt dinde ne bapu honi
@JaswinderKaur-is9jh
@JaswinderKaur-is9jh Ай бұрын
ਭਰੋਵੋ ਬਸ ਕਰੋ ਕਿਉਂ ਇਸ ਨੂੰ ਖਿੱਚ ਰਹੇ ਹੋ
@Irmaan-m9z
@Irmaan-m9z Ай бұрын
ਬਹੁਤ ਤੇਜ ਏ ਇਹ gudi,sab joth bol rhi, ਕਿਸੇ ਗਲ ਦਾ ਜਵਾਬ ਨਹੀਂ ਦੇ ਰਹੀ,10 ਕਿਲੇ ਭਾਲਦੀ ਏ,j ਕਿਲੇ ਚਾਹੀਦੇ ਸੀ ਤਾਂ ਤੇਰੀ ਮਾਂ ਓਥੇ ਹੀ ਰਹਿਦੀ,ਉਹ ਬੰਦਾ ਬਿਲਕੁਲ ਸਹੀ ਹੈ,ਬੱਚੇ ਮਾ ਪਿਉ ਦੋਨਾ ਨਲ ਰਹਿਣ ਤਾਂ ਸਹੀ ਰਹਿਦੇ,j ਇਕੱਲੀ ਮਾ ਕੋਲ ਰਹਿਣ ਲੱਗੇ ਤਾਂ ਸਾਰੇ ਜਾਣਦੇ ਹੀ ਨੇ ਕੀ ਹੁੰਦਾ ,ਜਨਾਨੀ ਤੋ ਬੰਦਾ ਕਦੀ ਨਹੀਂ ਜਿੱਤਦਾ ਹੁੰਦਾ,ਭਲਾ ਸੱਚਾ ਹੋਵੇ,ਪਰ j ਮਾ ਚੰਗੀ ਹੁੰਦੀ ਤੇ ਉਸ ਘਰ ਹੀ ਰਹਿਦੀ ਆਪਣੇ ਦੇਵਰ , ਜੇਠ,ਚਾਚਾ ਤਾਇਆ,ਮਤਲਬ ਸਹੁਰੇ ਘਰ ਹੀ ਬਾਕੀ ਪਰਵਾਰ ਵੀ ਹੁੰਦਾ,ਇਸ ਦਾ ਰਜ਼ਲਟ ਏ,ਮਾ ਅੱਛੀ ਨਹੀਂ ,ਗਲਤੀਆਂ ਕਰਦੀ ਹੋਣੀ ਏ, ਤੇ end ਪਿੰਡ ਤੋ ਦੂਰ ,ਨਾ ਕੋਈ ਦੇਖੇ ਨਾ ਕੋਈ ਸਮਜੇ ,ਤੇ ਇਕ ਗਲਤ ਮਾ ਜਦੋਂ ਦੂਰ ਚਲੀ ਜਾਂਦੀ, ਤਾਂ ਬੱਚੇ ਵੀ ਨਾਲ ਹੀ ਰੁਲਦੇ , ਤਾਂ ਮਾ ਬੱਚੇ ਨੂੰ ਪਿਉ ਪ੍ਰਤੀ ਗਲਤ ਕੇਹ ਕੇਹ k ਬੱਚੇ ਦੇ ਦਿਲ ਚ ਨਫ਼ਰਤ ਭਰ ਦਿੰਦੀ ,ਜੋਂ ਏਹਨਾ ਦੀ ਕਹਾਣੀ ਚ ਸੁਣ ਰਹੇ,ਹੁਣ 10 ਕਿਲੇ ਭਾਲਦੀ ਏ,ਜਿਵੇ ਦਿਆ ਕਰਤੂਤਾ appa ਸੁਣ ਰਹੇ,, ਏਹਨਾ ਨੂੰ ਮੱਝਾ ਬਣਨ ਵਾਲੇ ਕਿਲੇ ਹੀ ਚਾਹੀਦੇ,ਨਾਲ ਆਪ ਬਨਿਚਿਆ ਰਹਿਣ ਗੀਆ,
@user-hs8ml3eu5j
@user-hs8ml3eu5j Ай бұрын
ਸੱਚ ਬੋਲੇਗੇ, ਹਮੇਸ਼ਾ ਸੁਖ ਪਾਏਗੀ ਪੁੱਤਰ
@user-oo7qk3me4t
@user-oo7qk3me4t Ай бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਇੱਕ ਕੰਮ ਹੋਰ ਕਰੋ ਇਹਨਾਂ ਪਰਿਵਾਰਾਂ ਨੂੰ ਮਿਲਾ ਦੋ ਇਕੱਠੇ ਕਰ ਦੋ ਗਲਤ ਫਹਿਮੀਆਂ ਕਢਾ ਦੋ ਇਹਨਾਂ ਦੀਆਂ ਇੱਕ ਦੂਜੇ ਦੀਆਂ
@bainsfarmpb07
@bainsfarmpb07 Ай бұрын
ਹੁਣ ਫੇਰ ਚਾਲ ਚੱਲ ਗਈ ਬਤਮੀਜ ਲੜਕੀ
@SimranjitSingh-wl7lx
@SimranjitSingh-wl7lx Ай бұрын
Kuri Galat Hai Galat Hai Galat hai
@jasvirkaur4291
@jasvirkaur4291 Ай бұрын
Je glti ho gyi mn lai peo vdiya..chle jan peo kol ..dadi nu v lod aa bimar vichari..peo di roti aap bnonda..ki lod loka kolo mangn di peo jmin da malik ..bdiya pdha k viyah v kroga..chaa de km ch v peo hlp kr skda..uh te vichara kahi janda..ghr aa jaan.bekuf maa bache jmin de malik janbuj k mangn laye..bjurga di sewa krn ghr rahn aape
@SandeepKour-n5o
@SandeepKour-n5o 19 күн бұрын
Bikul sahi aa veere
@bajwastudio6826
@bajwastudio6826 Ай бұрын
ਪਤਰ ਕਾਰੋ। ਭੈਣ ਨੂੰ ਚਹ ਵੇਚਣ ਦੋ ਇਹ ਨ ਹੋਵੇ ਕਿ ਚਾਹ ਵਾਲਾ ਪਤੀਲਾ ਤੁਹਾਡੇ ਸਿਰ ਤੇ ਵਜਣਾ ਸੁਰੂ ਹੋ ਜਾਵੇ। ਚੱਪਲਕਾਰ ਆ
@JaswinderKaur-yf6uf
@JaswinderKaur-yf6uf Ай бұрын
😂😂😂😂
@SimranjitSingh-wl7lx
@SimranjitSingh-wl7lx Ай бұрын
Isto Jada Galat Kuri Nahi dekhi.......Jubaan Bahut Jadda Gandi isdi
@harbanschhina555
@harbanschhina555 Ай бұрын
Please ess kurri nu kahho ke sirr upper dupatta lea ke rakhe. Ehh kurri bhuett lie kardi hai ,kurri nu bilkull sharm nahi hai ke boll rahi hai ,please don't give her money please please please please
@user-ru4wm9fq7x
@user-ru4wm9fq7x Ай бұрын
Ehna ton chah kise nahi laini eh jhuth te galt apne rab warge peo te maa apne admi nu galat te jhuth boldian ne,m sab nu eh darkhasht karan ga ehna ton chah n peen ehna da koe bharosa nahi Waheguru ji,
@sukhveerkaur734
@sukhveerkaur734 Ай бұрын
La Nasha da pata ni lagda diary likhdi c maa bawkoof samjdi ha Loko nu
@jagirsandhu6356
@jagirsandhu6356 Ай бұрын
ਇੱਸ ਤਾਂ ਨਵਾਂ ਮੰਰਦ ਭਾਲਦੀ😊😊😊
@GurpreetSingh-rm8pd
@GurpreetSingh-rm8pd Ай бұрын
ਮਾਂ ਪੂਰੀ ਚਵਲ ਆ
@user-se9gi7jz7e
@user-se9gi7jz7e Ай бұрын
ਪੂਰੀ ਛੋਲੇ ਹੁੰਦੇ ਨੇ ਪੂਰੀ ਚਾਵਲ ਨਹੀਂ
@JaswinderKaur-yf6uf
@JaswinderKaur-yf6uf Ай бұрын
​@user-s😂😂😂😂e9gi7jz7e
@sukhjitpalsingh2572
@sukhjitpalsingh2572 Ай бұрын
Jiho jahi koko oho jahi koko de bache 😂😂😂
@user-ru4wm9fq7x
@user-ru4wm9fq7x Ай бұрын
Sari teri maa di galti h usnu qeon galat bole gi,maa ne galti nahi manni,je jis peo nu jis aurat ne apne admi nu galat bolya h,maa ne apni galti nu shapaunn vaste bachiyan nu galat gide keeta h,jo bache apne peo bare dadi vaste aje v nahi sochde,pr dekh laina time budapa saryan te aunna h,fir samjh aoundi h ki m galat kita Waheguru ji app jande ne Waheguru ji muaf nahi karde fir pashtawa reh janda h Waheguru ji,aje v time h apne ghar chale jao apne dady di te dadee di sewa karo fal Waheguru ji dewe ga.
@JatinderSingh-sb5jv
@JatinderSingh-sb5jv Ай бұрын
Vada, smaag, sevi
@harbanschhina555
@harbanschhina555 Ай бұрын
horr jobs bhuett hann ehh kurri koi respect nall job karre .ess kurri nu T,stall de koi jarrort ne .ehh mother daughter dome he same hai ,jo kuzz ehh mother kardi se ohh v dasso ,sharm ne aundi ehhna nu .koi help na karre ,kurri keyon mall vich jandi hai ,T stall te koi na javve ,horr jobs karr sakdi hai ,
@BalwantSingh-ll4nc
@BalwantSingh-ll4nc Ай бұрын
ਪੁੱਤ ਸਿਆਣੇ ਕਹਿੰਦੇ ਹਨ ਕਿ ਧੀਆਂ ਇਕ ਸੋਨੇ ਦੇ ਗਹਿਣਿਆ ਵਰਗੀਆਂ ਹੁੰਦੀਆ ਹਨ ਜਿੰਨਾਂ ਨੂੰ ਸਾਂਭ ਕੇ ਰੱਖਣਾ ਜਰੂਰੀ ਆ ਪੁੱਤ ਤਾਂ ਲੋਹੇ ਵਰਗੇ ਨੇ ਜਿਨਾਂ ਦੇ ਚੋਰੀ ਹੋਣ ਦਾ ਡਰ ਨਹੀ ਪਰ ਧੀਆਂ ਤਾਂ ਖਰਾ ਸੋਨਾ ਹੁੰਦੀਆਂ ਨੇ ।ਪੁੱਤ ਮੈਂ ਤੇਰੀਆਂ ਸਾਰੀਆਂ ਵੀਡੀਓ ਦੇਖੀਆਂ ਪਰ ਕੁਮੈਂਟ ਕੋਈ ਨਹੀ ਕੀਤਾ ਪਰ ਮੈਨੂੰ ਅਜ ਲਗਿਆ ਕਿ ਮੈ ਵੀ ਕੁਝ ਕਹਾਂ ਮੈਨੂੰ ਲਗਦਾ ਕਿ ਤਹਾਨੂੰ ਆਪਣੇ ਘਰ ਆਪਣੇ ਪਿੰਡ ਦਾਦੀ ਜੀ ਅਤੇ ਪਿਤਾ ਕੋਲ ਜਾਣਾ ਚਾਹੀਦਾ ਹੈ ਬਾਕੀ ਤੁਸੀ ਆਪ ਬਹੁਤ ਸਿਆਣੇ ਹੋ ਆਪਣਿਆ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਸਭ ਦਾ ਭਲਾ ਕਰਨ ।
@jasbirkaur4884
@jasbirkaur4884 Ай бұрын
ਕੁਝ ਲੋਕ ਜਲੀਲ ਹੀ ਏਨਾ ਕਰ ਦਿੰਦੇ ਉਹਨਾ ਤੋ ਦੂਰ ਰਹਿਣਾ ਚੰਗਾ ਲਗਦਾ
@gaggulehra2277
@gaggulehra2277 Ай бұрын
Tufan. Gilr
@reenarani-bh2kz
@reenarani-bh2kz Ай бұрын
Bilkul bhai sahi kiha tusi kudi te maa dono glt a
@THEGAGUTV
@THEGAGUTV Ай бұрын
ਇਹ ਕੁੜੀ ਬਹੁਤ ਚਲਾਕ ਆ
@harry_singh777
@harry_singh777 Ай бұрын
ਬਸ ਕਰੋ ਹੁਣ ਪੱਤਰਕਾਰ
@user-bv3nl8pm4u
@user-bv3nl8pm4u Ай бұрын
Kurri. Bagane. Ghar. Jana
@vickythakur7670
@vickythakur7670 Ай бұрын
Veer ji enne sare bande vedio bna rhe. Koyi os greeb da ghar bsan di vi gal kro. Glti kise di vi hove pani pao hun apna ghar bsao.
@JaswinderKaur-yf6uf
@JaswinderKaur-yf6uf Ай бұрын
Eh trust lyk nhi aa eh apne ghat ate jameen de lalch bas pia ke apne baap nu mar ve skde aa
@bikramsingh-mv8wc
@bikramsingh-mv8wc Ай бұрын
Veer ji aa Bahan bot taj lagdi aa
@parthvideos7536
@parthvideos7536 23 күн бұрын
Ho sakde hun pita hun achha ho gaya howe
@charanjitsinghtiwana4315
@charanjitsinghtiwana4315 Ай бұрын
Galti muaaf karnyog nahi hai
@charanjitsinghtiwana4315
@charanjitsinghtiwana4315 Ай бұрын
Ajkalmadad karna hi galat hai aj koyee v garib nahi hai
@user-en5fw9nj4w
@user-en5fw9nj4w Ай бұрын
Paise di Help na karo cha jarur piyo 🙏
@lambasaab9645
@lambasaab9645 Ай бұрын
Jide karke duniya vich ahhi hai. .os peo nu change bhale insan nu Pehla mareya keha 😮
@aishleen715
@aishleen715 Ай бұрын
2 sal jhadu laundi c 2 sal di nu padñà aa gya Delhi 12 sal da bachamehant karda kise to paise ta ni mangda
@amarjitkaur4568
@amarjitkaur4568 Ай бұрын
15 ਸਾਲ ਪਿਓ ਕਿੱਥੇ ਸੀ
@sukhpayaraulakhaulakh4246
@sukhpayaraulakhaulakh4246 Ай бұрын
Sarsa wali gufa de lod a as nu
@Dressing_your_style888
@Dressing_your_style888 Ай бұрын
Menu eh lagda eh topic hun close hona chahida kyuki Ghar di ladai bahar show karna nahi chaida lok soo Tara Diya gallan karde Galt juzment krde a chlo insan galtiya da putla par ma peo jina marzi ladan dhiya puta nu dona de izzat karni chahidi baki sab ajj de time vch siane aa wmk 😇
@lakhbirsingh3487
@lakhbirsingh3487 Ай бұрын
Jhooth boli ja
@ਗੁਰਵਿੰਦਰ__ਬਰਾੜ
@ਗੁਰਵਿੰਦਰ__ਬਰਾੜ Ай бұрын
ਆਮੀ ਗਿੱਦੜਾਂ ਦਾ ਗੂਹ ਆਸਮਾਨ ਚਾੜਿਆ ਹੋਇਆ ਹੈ 😂
@JaswinderSingh-wx5dx
@JaswinderSingh-wx5dx Ай бұрын
Kuri galt he
@JaswinderKaur-yf6uf
@JaswinderKaur-yf6uf Ай бұрын
😂😂😂
@gurbaazsingh7941
@gurbaazsingh7941 Ай бұрын
ਬੱਸ ਕਰੋ ਹੁਣ ਅੱਗ ਲੱਗ ਗਈ
UNO!
00:18
БРУНО
Рет қаралды 4,4 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН