ਰਗੜਾ , ਰੱਸਾ ਅਤੇ Exersice ,,In Fateh Rustam Kabaddi Club Jand

  Рет қаралды 319,225

Bazi jand

Bazi jand

Күн бұрын

contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand #,kabaddi live today,live kabaddi,full body workout, Achieve Peak Performance: Hard Exercise & Desi Energy Drink,best kabaddi academy,daily vlog #fittnes,,,, ਰੱਸਾ, ਰਗੜਾ ਅਤੇ Exersice ,,In Fateh Rustam Kabaddi Club Jand

Пікірлер: 171
@gurditsingh1792
@gurditsingh1792 6 ай бұрын
ਬਾਜ਼ੀ ਵੀਰ ਮੇਰਾ ਬੇਟਾ ਵੀਹ ਸਾਲ ਦਾ ਹੈ ਮੈਂ ਡੰਗਰ ਚੋਣ ਵਾਲਾ ਸ਼ਰਾਬੜ ਕਬਾਬੜ ਜੱਟ ਹਾਂ ਜਵਾਨੀ ਵੇਲੇ ਕੁਇੰਟਲ ਭਾਰ ਵੀ ਸਿਰ ਉੱਪਰ ਚੁੱਕ ਲੈਂਦਾ ਸੀ ਮੇਰਾ ਬੇਟਾ ਅਠਾਰਾਂ ਸਾਲ ਦੀ ਉਮਰ ਵਿੱਚ ਜਿੰਮ ਜੁਆਇਨ ਕਰ ਮੇਰੇ ਨਾਲ ਪੰਜਾ ਲਾਇਆ ਕਰੇ ਹਮੇਸ਼ਾਂ ਮੈਂ ਜਿੱਤਦਾ ਸੀ ਪਰ ਹੁਣ ਉਹ ਜਿੱਤਣ ਲੱਗ ਪਿਆ ਮਿਹਨਤ ਕਰਕੇ ਬਹੁਤ ਚੰਗਾ ਲੱਗਦਾ ਏ ਨਾਲੇ ਮੋਹ ਪਿਆਰ ਵਧਦਾ ਪਿਉ ਪੁੱਤਾਂ ਵਿੱਚ ਤੁਸੀਂ ਵੀ ਇੰਝ ਕਰਕੇ ਵੇਖਿਉ 🙏
@manpreetbrar4923
@manpreetbrar4923 7 ай бұрын
ਮੇਰਾ ਸਭ ਤੋਂ ਪਸੰਦੀਦਾ ਯੂਟਿਊਬ ਚੈਨਲ ਤੁਹਾਡਾ ਬਾਈ ਜੀ ਮੈਂ ਸਪੋਰਟ ਤਾਂ ਨਹੀਂ ਕਰ ਸਕਦਾ ਕੋਈ ਪਰ ਤੁਹਾਡੀ ਹਰ ਵੀਡੀਓ ਦੇਖਦਾ ਕੇ ਮੇਰੇ ਦੇਖਣ ਨਾਲ ਕੋਈ ਵਿਊ ਆ ਜਾਣ
@deepkaneja5117
@deepkaneja5117 4 ай бұрын
ਪੰਜਾਬ ਦੇ ਹਰ ਪਿੰਡ ਵਿੱਚ ਏਦਾਂ ਦਾ ਅਖਾੜਾ ਹੋਣਾ ਚਾਹੀਦਾ ❤
@086wolf
@086wolf 7 ай бұрын
Bazi Jhand nu punjab sarkar walo kuch na kuch facilitates kitta jaana chaida, ta jo Haryana wanghu sports man paida houn
@sonubodal465
@sonubodal465 4 ай бұрын
ਬਾਈ ਜੀ ਭੰਗ ਦੇ ਬੀਜ ਵੀ ਪਾਓ ਵਿਚ ਉਸ ਨਾਲ ਪੇਟ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ.
@jugrajsingh4046
@jugrajsingh4046 7 ай бұрын
Bai ji do vaar ragreya karo kyoki ik vaar Sara asar ni nikalda ik vaar nachar k dubara ragreya karo pehalwan v do vaar ragarday nugda
@chainipatranpatran8828
@chainipatranpatran8828 4 ай бұрын
ਮਿਸ਼ਰੀ ਤੋ ਬਾਦ ਕੀ ਪਾਈਆ ਉਸਤਾਦ ਜੀ
@tittuhans5961
@tittuhans5961 6 ай бұрын
Gym nu bhi Jan de aye koi fark ni penda ver ji
@JivanjotSingh-y3g
@JivanjotSingh-y3g 7 ай бұрын
ਭਲਵਾਨ ਜੀ ਨਿੱਕਾ ਸਾਮਾਨ ਪਹਿਲਾ ਰਗੜ ਲਿਆ ਕਰੋ ਤੇ ਗਿਰੀਆਂ ਜਮਾ ਇਕੱਲੀਆਂ ਰਗੜ ਲਿਆ ਕਰੋ ਗਿਰੀਆਂ ਥੌੜਾ ਸਮਾਂ ਲੈੰਦੀਆਂ ਦੂਜਾ ਸਾਮਾਨ ਜ਼ਿਆਦਾ ਸਮਾਂ ਲੈੰਦਾ ਬਾਕੀ ਤੁਸੀਂ ਸਾਡੇ ਨਾਲ਼ੋਂ ਵੱਡੇ ਤੇ ਸਿਆਣੇ ਆ 🙏🏿ਕਿਉਂਕਿ ਨਿਹੰਗ ਸਿੰਘ ਬਾਬੇ ਆਪਣੇ ਆਈ ਰਗੜਾ ਪਾਉਂਦੇ ਆ ਥੌੜਾ ਥੌੜਾ ਸਾਮਾਨ ਕਰਕੇ
@Jasskhosa
@Jasskhosa 6 ай бұрын
ਬਾਜ਼ੀ ਜੰਡ v kise ਸ਼ੈ ਦਾ ਨਾਮ ਐ
@manpreetvirk1495
@manpreetvirk1495 5 ай бұрын
ਭਾਊ ਤੁਸੀ ਦਾਈਆ ਨੂੰ ਜਵਾਕ ਜੰਮਣਾ ਸਿੱਖਾਂ ਰਹੇ ਹੋ
@tittuhans5961
@tittuhans5961 6 ай бұрын
Ver ji seath ni bandi ki kriye dso koi hal
@baljitcheema4241
@baljitcheema4241 7 ай бұрын
ਬਹੁਤ ਵਧੀਆ ਸੇਧ ਨੌਜਵਾਨ ਪੀੜੀ ਨੂੰ ਵੀਰ ਜੀ ਵਾਹਿਗੁਰੂ ਆਪ ਜੀ ਦੇ ਚੰਡੇ ਹੋਏ ਮੈਦਾਨਾਂ ਵਿੱਚ ਆਪ ਦਾ ਤੇ ਪੰਜਾਬ ਦਾ ਨਾਵ ਰੋਸ਼ਨ ਕਰਨ 🙏👍👍
@lakhwindersinghsukhala4535
@lakhwindersinghsukhala4535 7 ай бұрын
ਜੰਡ ਵੀਰ ਜੀ ਰਗੜਾ ਜਦੋ ਤਿਆਰ ਕਰਦੇ ਆ ਪਾਣੀ ਏ ਪਾਉਣਾ ਚਾਹੀਦਾ ਯਾ ਦੁੱਧ ਵੀ ਪਾ ਸਕਦੇ ਆ ਚੰਗੇ ਪਾਸੇ ਬਚਿਆ ਨੂੰ ਲਾਉਣ ਲਈ ਧੰਨਵਾਦ ਉਸਤਾਦ ਜੀ Luv frm Patiala ❤
@HarmeetKamboj-v6l
@HarmeetKamboj-v6l 6 ай бұрын
Pani hi painda dudh nai
@gursharnsingh1641
@gursharnsingh1641 4 ай бұрын
ਬਾਈ ਜੀ ਰਗੜਾ ਬਦਾਮ ਭਿਓ ਕੇ ਬਣਾਈ ਆ ਗਰਮੀ ਚ ਕ ਦਾ ਹੀ ਬਣਾ ਲਈਏ
@panjabiboy4932
@panjabiboy4932 7 ай бұрын
Bazi Bai G .. ❤❤ Bda Aukha Ena Hard Work Ehe Tuc Hi Kar Sakde o Loka Nu Vehle ਗੱਲਾਂ Aundia ..
@JiwansinghJiwansingh-vt9il
@JiwansinghJiwansingh-vt9il 5 ай бұрын
ਏਕਮ ਸਿੰਘ ਬਾਈ ਬਹੁਤ ਵਧੀਆ ਲੱਗਿਆ ਜਦੋਂ ਬੱਚੇ ਨੇ ਆਖਿਆ
@kamalguri9624
@kamalguri9624 4 ай бұрын
ਏਕਮ ਵਿੱਚ ਫੁਰਤੀ ਬੜੀ ਆ ji👏👏👏
@amritraju5911
@amritraju5911 7 ай бұрын
22 ਏਕਮ ਖ਼ਤਰਨਾਕ ਖਿਡਾਰੀ ਬਣੇਗਾ
@mobilecity6252
@mobilecity6252 5 ай бұрын
Waheguru chardi kala ch rakhe bai g PANJAB di jawanni sambhal rhe ho tusi 🙏🏻🙏🏻🙏🏻🙏🏻🙏🏻🙏🏻
@prabhjotkhalsa5318
@prabhjotkhalsa5318 7 ай бұрын
ਬਾਈ ਬਾਜ਼ੀ ਇਹਨਾ ਬੱਚਿਆ ਨੂੰ ਕਹੋ ਕੇ ਪੀਣ ਵਾਲੀ ਕੋਈ ਵੀ ਚੀਜ਼ ਬੈਠ ਕੇ ਪੀਆ ਕਰੋ ਜਿਵੇਂ ਕੇ ਏਕਮ ਪੁੱਤਰ ਖੜਾ ਹੋਕੇ ਪੀ ਰਿਹਾ ਰਗੜਾ ਇਹ ਗਲਤ ਹੈ ਜੀ 🙏
@parmeetchattha9182
@parmeetchattha9182 7 ай бұрын
😂😂 ohde nal ki ho jaye ga
@kanwalgill3853
@kanwalgill3853 7 ай бұрын
@@parmeetchattha9182nikki niki gal samjhdari vali hundi hai !
@parmeetchattha9182
@parmeetchattha9182 7 ай бұрын
Kuj nhi hunda bro ina dimag na laya kar
@Alivebaby573
@Alivebaby573 7 ай бұрын
​@@parmeetchattha9182 both kuj hunda bra tenu har chiz nhi pta
@armanrana1631
@armanrana1631 6 ай бұрын
Ki hunda chal dass😂😂
@RandhirSingh-jn9qd
@RandhirSingh-jn9qd 7 ай бұрын
ਬਹੁਤ ਵਧੀਆ ਭਲਵਾਨ ਜੀ ❤ ਵਾਹਿਗੁਰੂ ਜੀ ਮੇਹਰ ਕਰਨ🙏🙏
@baljet55
@baljet55 4 ай бұрын
Bhaut badiya Bhai ji aap samaj ko achi shiksha de rahe ho . Yuva nashe se dur rahe or mehnat kare . Lekin dukh hota hai ye dekh kar k log aap jaiso ko subscribe nahi karte . Lekin chapri logo ko Jo Sara din you tube par galliya de rahe hai unko support or subscribe karte hai .
@KUDRATMEHARBAN
@KUDRATMEHARBAN 7 ай бұрын
🙏
@balkaranvirk6994
@balkaranvirk6994 7 ай бұрын
ਕਿਨੇ ਸਾਲ ਦੇ ਬੱਚੇ ਨੂੰ ਪਿਆ ਸਕਦੇ ਆ ਜੀ 🙏🙏
@maan13-c1m
@maan13-c1m 7 ай бұрын
ਬਹੁਤ ਵਧਿਆ ਬਾਈ ਜੀ ਲੱਗਦਾ ਤੁਹਾਡੀ ਵੱਡਿਆਂ ਵੇਖ ਕੇ
@omsh4939
@omsh4939 6 ай бұрын
Also made similar way in Pakistan. ❤
@jgpunjabistatus8642
@jgpunjabistatus8642 7 ай бұрын
Helo g . Wait loss lai full day diet daso
@beantbrar7706
@beantbrar7706 6 ай бұрын
ਔਣ ਵਾਲੇ ਸਮੇਂ ਵਿੱਚ ਏਕਮ ਗਰਦ ਉਠਾਊ ਗਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਬੱਚੇ ਦੇ ਸਿਰ ਤੇ
@ireland278
@ireland278 3 ай бұрын
22ji STAROIDS CYCLE binaa koj ne banda ,😂
@gillmanpreetsingh1990
@gillmanpreetsingh1990 5 ай бұрын
ਬਹੁਤ ਵਧੀਆ ਬਾਜ਼ੀ ਜੰਡ ਵੀਰ ❤, ਜਿਓੰਦੇ ਵੱਸਦੇ ਰਹੋ ❤❤❤
@manwindersingh9808
@manwindersingh9808 7 ай бұрын
Waheguru Ji 🙏🏻🌹♥️🌹🙏🏻 Sukh Rakhan ❤❤❤❤
@Little.jatt1
@Little.jatt1 4 ай бұрын
Good ji
@jimmybindra
@jimmybindra 3 ай бұрын
vadhiya si bai ..good seva karde tusin! -- pyar Jammu toh
@PakKabaddihere
@PakKabaddihere 6 ай бұрын
kya bat hai bhai g
@AmanDeep-jq4vs
@AmanDeep-jq4vs 7 ай бұрын
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@TarsemmaanSingh-kv5wx
@TarsemmaanSingh-kv5wx 4 ай бұрын
ਬਾਈ ਮੈਕ ਲਿਆਉ ਜੀ ਕੲਈ ਵਾਰੀ ਆਵਾਜ ਨੀ ਸੁਣ ਦੀ
@The_solo_man_.....225
@The_solo_man_.....225 7 ай бұрын
Bai dhimbri di exercise dekhn wali hundi aw 😊. Engine waang chalda
@commandorana5823
@commandorana5823 3 ай бұрын
Paji tusi ide bich milk ni paya❤❤❤woo paji ruhh kush ho gyi apni.bi inu dekh kar puri
@rohitlahora3627
@rohitlahora3627 7 ай бұрын
Bazi jand Bhai ji waheguru ji ka Khalsa waheguru ji ki Fateh Bhai ji
@sukhdevsinghakaali5827
@sukhdevsinghakaali5827 5 ай бұрын
ਰਗੜ ਕੇ ਹੀ ਰਗੜਾ ਲੱਗਦਾ ਕੁੱਟ ਕੇ ਨੀ ਓ ਗੱਲ ਬਣ ਦੀ ਨਿਹੰਗ ਸਿੰਘ ਦੇਖਿਆ ਕਰੋ ਕਿੱਦਾਂ ਲਾਉਂਦੇ ਨੇ ਰਗੜਾ ਸਹੀ ਤਰੀਕੇ ਨਾਲ਼ ਰਗੜਾ ਲਾਓ ਤਾਂ ਅੱਧੀ ਜਾਨ ਰਗੜਨ ਨਾਲ਼ ਹੀ ਪੈ ਜਾਂਦੀ ਆ
@GurjitSingh-tj2wg
@GurjitSingh-tj2wg 7 ай бұрын
Waheguru ji ka Khalsa waheguru ji ki Fateh
@GurdeepSingh-r9p3x
@GurdeepSingh-r9p3x 4 ай бұрын
Serrr...22....g
@er.bikramjeetsingh6346
@er.bikramjeetsingh6346 6 ай бұрын
Satkaaryog bhalwaan ji, benti hai k gulaab 🌹 de full medicine lgaa k rakhe jande hann. Try kreo bina dawai waale full milan kito
@truckerg9239
@truckerg9239 7 ай бұрын
Bai da munda kaim aaa...bhaga wala...vadda mallh banoo
@gurditsingh1792
@gurditsingh1792 6 ай бұрын
ਫਤਿਹ ਪੁੱਤਰ ਜੇ ਮੇਰਾ ਕੁਮੈਂਟ ਦਿਸਿਆ ਤਾਂ ਟਰਾਈ ਕਰੀ ਦੋ ਢਾਈ ਮੀਟਰ ਦਾ ਛੋਟਾ ਗੋਲ ਦੁਮਾਲਾ ਟਾਈਟ ਕਰਕੇ ਬੰਨਿਆ ਕਰ ਸਿਰ ਉੱਪਰ ਮੱਥੇ ਤੇ ਪਟਕੇ ਨਾਲੋਂ ਉੱਚਾ ਰੱਖਕੇ 🙏
@baseballfan88888
@baseballfan88888 4 ай бұрын
ਭੱਖੜੇ ਦੇ ਕੰਢੇ ਬਾਈ ਜੀ ?????
@randeepgill6678
@randeepgill6678 7 ай бұрын
Veer ji kli kli cheez nu ਰਗੜੀਆ kro jive Kii pehla ਖਸ-ਖਸ fir ਬਦਾਮ fir ਮਗਜ eda vdia ਰਗੜੀਆ janda
@randhirsidhu4321
@randhirsidhu4321 5 ай бұрын
Ehda shai a veer sara kush ektha pa k g ek ek chej na time ta ohna he lagna ta aha jatt sohda ga bro eko bar palo dara kush gud baji
@RamanGarg-pd2qc
@RamanGarg-pd2qc 4 ай бұрын
j liver ch garmi howe ta osnu kiwe bahar kadeya ja skda aa te bhukh na lagge te kiwe liver di grmi nu door kita jave
@bipanpreet7412
@bipanpreet7412 7 ай бұрын
Sirra
@GurdeepSingh-r9p3x
@GurdeepSingh-r9p3x 4 ай бұрын
Good..22..g
@dhaliwalbrothers6974
@dhaliwalbrothers6974 7 ай бұрын
ਏਕਮ ਨੇ ਬਾਈ ਮੈਨੂੰ ਲਗਦਾ ਵੀਡੀਓ ਸੁਰੂ ਹੋਣ ਤੋ ਖਤਮ ਹੋਣ ਤੱਕ ਡੰਡ ਮਾਰੀ ਗਿਆ ਤਕੜਾ ਭਲਵਾਨ ਬਣੂ ਇੱਕ ਦਿਨ
@Harkirt726
@Harkirt726 4 ай бұрын
Very good ver
@pb26walasardar88
@pb26walasardar88 4 ай бұрын
Ustadd g khas khas ta dho k use kr lea kro aidhe ch kirkall hndi e .. ❤ lub u ustad g
@GurpreetSingh-xw8rz
@GurpreetSingh-xw8rz 7 ай бұрын
Waheguru ji waheguru ji waheguru ji ❤
@parrybhagike3048
@parrybhagike3048 6 ай бұрын
ਬਾਈ ਜੇ ਕੈਮਪ ਚ ਆਉਣਾ ਹੋਵੈ ਤਾਂ ਕਿਵੇ ਕੋਨਟੇਕਟ ਕਰੀਏ ਜੇ ਕਿਸੇ ਹੋਰ ਨੂੰ ਪਤਾ ਹੋਵੇ ਉਹ ਵੀ ਜਰੂਰ ਦਸੇ
@vaniaenterprises4527
@vaniaenterprises4527 4 ай бұрын
Haath saaf karne chahiye the Naak saf kiya per haath nahi
@Simmi-c4t
@Simmi-c4t Ай бұрын
Best stopper in canda best stop ✋💙
@BalwinderSingh-y1k7y
@BalwinderSingh-y1k7y 7 ай бұрын
ਬਹੁਤ ਬਹੁਤ ਪਿਅਰ ਵੀਰੇ
@AngrejSingh-ff9pu
@AngrejSingh-ff9pu 6 ай бұрын
Bhaut vadiya veer ji 💕💕👌👌
@MallHr41
@MallHr41 4 ай бұрын
Tusi bhut wadai kam karda pai o waheguru ji tada ta Mahar rakha sara ta
@Gulabkaphool-i2m
@Gulabkaphool-i2m 7 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏
@sajidmanj9192
@sajidmanj9192 7 ай бұрын
Mash ahlla good
@DaljitSandhu-nd2mk
@DaljitSandhu-nd2mk 7 ай бұрын
Boot Takatwar chag haa
@Karam-im4wv
@Karam-im4wv 5 ай бұрын
Nice ❤❤❤❤
@SatwinderSingh-pj6gp
@SatwinderSingh-pj6gp 7 ай бұрын
❤❤❤ any
@gurpreetsinghjohal2231
@gurpreetsinghjohal2231 5 ай бұрын
🙏🏻🙏🏻
@Enjoy51ful
@Enjoy51ful 4 ай бұрын
Ya garmi da Hain ya sardi da Bhai g 🇵🇰
@sanjeevsumman2140
@sanjeevsumman2140 7 ай бұрын
ਸਤਿ ਸ਼੍ਰੀ ਅਕਾਲ ਪਾਜੀ 🙏🏻
@sameermehta3226
@sameermehta3226 6 ай бұрын
Iss tou vadia kuch nahi h . Na chicken na egg .. iska ek.or fayda.h ki.jisko high bp ki problem bhi kyu na ho vo b isko pee skta h. Kyunki jitni garam chije isme daali h .vo sab pani main bheeg chuki h, unka pura nichod iss pani main h. Isliye iska koi nuksaan nahi h .
@Jassie302
@Jassie302 7 ай бұрын
Sirra bai ji❤️❤️
@harshgosal88
@harshgosal88 7 ай бұрын
ਬਾਈ ਜੀ ਥੋੜਾ ਜਿਹਾ ਜਲਦੀ ਵੀਡੀਓ ਪਾਇਆ ਕਰੋ ਬੋਹੋਤ ਪਸੰਦ ਆਉਂਦਿਆਂਨੇ❤
@MangaPainter-lq6vt
@MangaPainter-lq6vt 6 ай бұрын
Good job 😊😊😊
@Game-xm5bf
@Game-xm5bf 4 ай бұрын
Akkam Munda Baannan walla Je Dhan Rakho Taa
@mannpalia8269
@mannpalia8269 7 ай бұрын
Waheguru ji mehar karn bht mehant kr rhe ho
@AvtarSingh-wb3nu
@AvtarSingh-wb3nu 6 ай бұрын
God blasé you
@NeelamRani-ce8lg
@NeelamRani-ce8lg 7 ай бұрын
Waheguru ji maher kario sb ta 🙏
@jasbirsingh291
@jasbirsingh291 7 ай бұрын
Veeri veeri nice video ji❤❤
@shanisahotraofficial
@shanisahotraofficial 5 ай бұрын
Chare mugs❤ Nahin Paye
@a2motivationfamily120
@a2motivationfamily120 7 ай бұрын
Chota Munda bada mehnati aa ❤❤❤
@b.a.l.r.a.j__s.a.y.a.n
@b.a.l.r.a.j__s.a.y.a.n 5 ай бұрын
Liver Bara duso kus
@jagdeepsharma7027
@jagdeepsharma7027 7 ай бұрын
Bahut vdia veer ji waheguru maharaj ji ❤
@manpreetbrar4923
@manpreetbrar4923 7 ай бұрын
ਵੱਡੇ ਬਾਈ ਸਲੋਤਰ ਛੋਟਾ ਵੱਡਾ ਬਣਾਓ ਅੱਧਾ ਟਾਇਮ ਲੱਗੂ
@gursran878
@gursran878 6 ай бұрын
Bhut sohna g
@GurbinderSingh-i4u
@GurbinderSingh-i4u 3 ай бұрын
sat Sri akal g
@gurveersingh362
@gurveersingh362 7 ай бұрын
Cira y ji
@jashanpreetsingh868
@jashanpreetsingh868 7 ай бұрын
❤❤❤❤
@gurkirtsingh682
@gurkirtsingh682 6 ай бұрын
Desi khurak 🙏
@lakhwindersingh9538
@lakhwindersingh9538 3 ай бұрын
Bai ji ragre de fayde ta dasse e ni...
@UR-D1X
@UR-D1X 6 ай бұрын
ਰੇਡਰ ਲਈ ਤੇਜੀ ਫੁਰਤੀ ਵਾਲੀ ਮਿਹਨਤ ਦੱਸੋ ਪਲੀਸ❤😢
@gursewaksingh7734
@gursewaksingh7734 29 күн бұрын
Bhut vadhya ji
@jaswantsingh2637
@jaswantsingh2637 7 ай бұрын
Waheguru ji
@chunegefreedom3263
@chunegefreedom3263 6 күн бұрын
Love from Us ❤
@kamalathwal8222
@kamalathwal8222 2 ай бұрын
Kishmish nai paidi
@navneetkennel5925
@navneetkennel5925 7 ай бұрын
Jeonda reh❤
@jantsandhu184
@jantsandhu184 5 ай бұрын
a v gl pakki k sb to zyada ragda majhe ch chlda” players v bahut ragda peende ne te baki aam jnta v
@groupleader183
@groupleader183 7 ай бұрын
SANU DAAURI DI LOOD GURUDWARA SAHIB JI CH PER KITOH VI NAHI MIL RAHI MAIN HARYANA TOH AA KARNAL DEH CITY ASSANDH PIND THALL
@Bouncer_jora
@Bouncer_jora 7 ай бұрын
Bacha bhut sohnni mehnat karan diya bhaji e pakka end karau 😊
@jasbirsingh291
@jasbirsingh291 7 ай бұрын
Waheguru ji Maher kro ji
@PanditKaramchand099
@PanditKaramchand099 7 ай бұрын
God bless you y ji
@gurjantsingh1045
@gurjantsingh1045 5 ай бұрын
ਹਰੇ ਮਗ਼ਜ਼ ਜਰੂਰ ਪਾਇਆ ਕਰੋ
@luckytanda
@luckytanda 7 ай бұрын
ਵਾਹਿਗੁਰੂ ਵਾਹਿਗੁਰੂ ❤❤
@RamratanSingh-d2v
@RamratanSingh-d2v 6 ай бұрын
jass hasab krakh khanda os hasab se srar nhi ap ka bhna
DESI ENERGY DRINK In Amritsar😍* BADAM RAGDA*
10:30
Jashan Joura
Рет қаралды 348 М.
🍉😋 #shorts
00:24
Денис Кукояка
Рет қаралды 3,6 МЛН
In accedemy ,, ਭੋਜਨ🫕,,, Training 💪
39:40
Bazi jand
Рет қаралды 140 М.
Achieve Peak Performance: Hard Exercise & Desi Energy Drink
47:25
Bazi jand
Рет қаралды 1,1 МЛН
Jumping exercise and also boost stamina,full body workout
40:36